Skip to content
Audio Bible

ਜ਼ਬੂਰ 18 Panjabi DPI Audio Bible

Chapter Psalms 18 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ਼, ਮੇਰੇ ਬਚਾਓ ਦਾ ਸਿੰਗ ਅਤੇ ਮੇਰਾ ਉੱਚਾ ਗੜ੍ਹ ਹੈ।
3 ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ।
4 ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ।
5 ਅਧੋਲੋਕ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ।
6 ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ।
7 ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ!
8 ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ।
9 ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨ੍ਹੇਰਾ ਸੀ।
10 ਤਦ ਉਹ ਕਰੂਬ ਉੱਤੇ ਸਵਾਰ ਹੋ ਕੇ ਉੱਡਿਆ, ਹਾਂ, ਉਹ ਨੇ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ।
11 ਉਸ ਨੇ ਹਨੇਰੇ ਨੂੰ ਆਪਣਾ ਗੁਪਤ ਸਥਾਨ, ਬੱਦਲਾਂ ਦੇ ਇਕੱਠ ਅਤੇ ਅਕਾਸ਼ ਦੀਆਂ ਘਟਾਂਵਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ।
12 ਉਹ ਦੀ ਹਜ਼ੂਰੀ ਦੀ ਝਲਕ ਤੋਂ ਅਤੇ ਉਹ ਦੀਆਂ ਘਟਾਂਵਾਂ ਦੇ ਵਿੱਚੋਂ ਗੜੇ ਅਤੇ ਅੰਗਿਆਰੇ ਨਿੱਕਲੇ।
13 ਤਦ ਯਹੋਵਾਹ ਅਕਾਸ਼ ਵਿੱਚ ਗਰਜਿਆ, ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ।
14 ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕੀਤਾ, ਅਤੇ ਬਿਜਲੀਆਂ ਲਿਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ।
15 ਤਾਂ ਤੇਰੇ ਦਬਕੇ ਦੇ ਕਾਰਨ, ਹੇ ਯਹੋਵਾਹ, ਤੇਰੀਆਂ ਨਾਸਾਂ ਦੇ ਸੁਆਸ ਦੇ ਝੋਕੇ ਦੇ ਕਾਰਨ ਸਮੁੰਦਰਾਂ ਦੀਆਂ ਸਤਹ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ।
16 ਉਸ ਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਸੰਭਾਲ ਲਿਆ ਅਤੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢ ਲਿਆ।
17 ਮੇਰੇ ਬਲਵੰਤ ਵੈਰੀ ਤੋਂ ਉਸ ਨੇ ਮੈਨੂੰ ਛੁਡਾਇਆ, ਅਤੇ ਉਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ।
18 ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਆਸਰਾ ਸੀ।
19 ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ, ਉਸ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪ੍ਰਸੰਨ ਸੀ।
20 ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ,
21 ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ।
22 ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ, ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ।
23 ਮੈਂ ਉਹ ਦੇ ਨਾਲ ਖਰਾ ਉਤਰਿਆ, ਅਤੇ ਆਪਣੇ ਆਪ ਨੂੰ ਬਦੀ ਤੋਂ ਬਚਾਈ ਰੱਖਿਆ।
24 ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, ਅਤੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ।
25 ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ।
26 ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ, ਅਤੇ ਟੇਢਿਆਂ ਲਈ ਤੂੰ ਆਪਣੇ ਆਪ ਨੂੰ ਟੇਢਾ ਵਿਖਾਵੇਂਗਾ।
27 ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਉੱਚੀਆਂ ਅੱਖਾਂ ਨੂੰ ਨੀਵੀਂਆਂ ਕਰੇਂਗਾ।
28 ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ।
29 ਮੈਂ ਤੇਰੀ ਸਹਾਇਤਾ ਨਾਲ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ।
30 ਪਰਮੇਸ਼ੁਰ ਦਾ ਰਾਹ ਸਿੱਧ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ਼ ਹੈ।
31 ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
32 ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ।
33 ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੇ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ।
34 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁੱਖ ਝੁਕਾ ਦਿੰਦੀਆਂ ਹਨ।
35 ਤੂੰ ਆਪਣੇ ਬਚਾਓ ਦੀ ਢਾਲ਼ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।
36 ਤੂੰ ਮੇਰੇ ਕਦਮਾਂ ਲਈ ਸਥਾਨ ਚੌੜਾ ਕੀਤਾ ਹੈ, ਅਤੇ ਮੇਰੇ ਪੈਰ ਨਹੀਂ ਤਿਲਕੇ।
37 ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, ਮੈਂ ਪਿੱਛੇ ਨਾ ਹਟਿਆ ਜਿਨ੍ਹਾਂ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ।
38 ਮੈਂ ਉਨ੍ਹਾਂ ਨੂੰ ਅਜਿਹਾ ਮਾਰਿਆ ਕਿ ਉਹ ਫੇਰ ਨਾ ਉੱਠ ਸਕੇ, ਉਹ ਪੈਰਾਂ ਹੇਠ ਡਿੱਗ ਪਏ ਸਨ।
39 ਤੂੰ ਯੁੱਧ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ ਹੈ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਝੁਕਾ ਦਿੱਤਾ ਹੈ।
40 ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ ਕੀਤਾ।
41 ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਵੱਲ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ।
42 ਫੇਰ ਮੈਂ ਉਨ੍ਹਾਂ ਨੂੰ ਹਵਾ ਨਾਲ ਉੱਡਦੀ ਧੂੜ ਵਾਂਗੂੰ ਪੀਹ ਸੁੱਟਿਆ, ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਸੁੱਟ ਦਿੱਤਾ।
43 ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾਂ ਦਾ ਮੁਖੀਆ ਨਿਯੁਕਤ ਕੀਤਾ, ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਣਿਆ ਉਨ੍ਹਾਂ ਨੇ ਮੇਰੀ ਸੇਵਾ ਕੀਤੀ।
44 ਮੇਰਾ ਨਾਮ ਸੁਣਦੇ ਹੀ ਉਹ ਮੇਰੇ ਅਧੀਨ ਹੋ ਗਏ, ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ।
45 ਪਰਦੇਸੀ ਕੁਮਲਾ ਗਏ, ਅਤੇ ਆਪਣੇ ਕੋਟਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲੇ।
46 ਯਹੋਵਾਹ ਜਿਉਂਦਾ ਹੈ ਸੋ ਧੰਨ ਹੋਵੇ ਮੇਰੀ ਚੱਟਾਨ, ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ!
47 ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਵੱਸ ਕਰ ਦਿੱਤਾ,
48 ਜਿਸ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ, ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ।
49 ਇਸ ਲਈ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ।
50 ਉਹ ਆਪਣੇ ਠਹਿਰਾਏ ਹੋਏ ਰਾਜੇ ਨੂੰ ਵੱਡੀ ਜਿੱਤ ਦਿੰਦਾ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ ਅਰਥਾਤ ਦਾਊਦ ਅਤੇ ਉਹ ਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ।

Listen to Psalms 18 with verse-by-verse audio highlighting.

Study tools for Psalms 18

Cross-references, Hebrew word study, and what the Early Church wrote about Psalms 18. Tap any section to expand — or right-click any verse for the full interactive study panel.

Psalms 18 study resources: word-by-word Hebrew interlinear with Strong's numbers, 25 cross-references, 5 Early-Church citations.

Cross-references in Psalms 18 (25)

See the full cross-reference index →

Hebrew interlinear — Psalms 18:1–50 (370 words)
1
  1. אֶרְחָמְךָ֖ʾerḥomkāracham: to fondle; (by implication) to loveH7355
  2. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  3. חִזְקִֽי׃ḥizqîchezeq: helpH2391
2
  1. יְהוָ֤ה׀yĕhwâYhovah: (the) self-Existent or Eternal; Jehovah, Jewish national name of GodH3068
  2. סַֽלְעִ֥יsalʿîcela`: a craggy rock, literally or figuratively (a fortress)H5553
  3. וּמְצוּדָתִ֗יûmĕṣûdātîmatsuwd: a net, or (abstractly) capture; also a fastnessH4686
  4. וּמְפַ֫לְטִ֥יûmĕpalṭîpalat: to slip out, i.e. escape; causatively, to deliverH6403
  5. אֵלִ֣יʾēlîel: strength; (as adjective) mightyH410
  6. צ֭וּרִיṣûrîtsuwr: (properly) a cliff (or sharp rock, as compressed)H6697
  7. אֶֽחֱסֶהʾeḥĕsechacah: to flee for protection; (figuratively) to confide inH2620
  8. בּ֑וֹ
  9. מָֽגִנִּ֥יmāginnîmagen: a shield (i.e. the small one or buckler)H4043
  10. וְקֶֽרֶןwĕqerenqeren: a horn (as projecting); (by implication) a flask, cornetH7161
  11. יִ֝שְׁעִ֗יyišʿîyesha`: liberty, deliverance, prosperityH3468
  12. מִשְׂגַּבִּֽי׃miśgabbîmisgab: (properly) a cliff (or other lofty or inaccessible place)H4869
3
  1. מְ֭הֻלָּלmĕhullolhalal: to be clear (orig. of sound, but usually of color)H1984
  2. אֶקְרָ֣אʾeqrāʾqara': to call out to (i.e. properly, address by name, but used in a wide variety of applications)H7121
  3. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  4. וּמִןûminmin: (properly) a part of; (hence, prepositionally) from or out of (in many senses)H4480
  5. אֹ֝יְבַ֗יʾōyĕbayoyeb: hating; an adversaryH341
  6. אִוָּשֵֽׁעַ׃ʾiwwāšēaʿyasha`: (properly) to be open, wide or free; (by implication) to be safeH3467
4
  1. אֲפָפ֥וּנִיʾăpāpûnîaphaph: to surroundH661
  2. חֶבְלֵיḥeblêchebel: a rope (as twisted), especially a measuring lineH2256
  3. מָ֑וֶתmāwetmaveth: death (natural or violent); (concretely) the dead, their place or state (hades)H4194
  4. וְֽנַחֲלֵ֖יwĕnaḥălênachal: a stream, especially a winter torrent; (by implication) a (narrow) valley (in which a brook runs)H5158
  5. בְלִיַּ֣עַלbĕliyyaʿalbliya`al: without profit, worthlessnessH1100
  6. יְבַֽעֲתֽוּנִי׃yĕbaʿătûnîba`ath: to fearH1204
5
  1. חֶבְלֵ֣יḥeblêchebel: a rope (as twisted), especially a measuring lineH2256
  2. שְׁא֣וֹלšĕʾôlsh'owl: Hades or the world of the dead (as if a subterranean retreat), including its accessories and inmatesH7585
  3. סְבָב֑וּנִיsĕbābûnîcabab: to revolve, surround, or border; used in various applications, literally and figuratively (as follows)H5437
  4. קִ֝דְּמ֗וּנִיqiddĕmûnîqadam: to project (one self), i.e. precede; (hence) to anticipate, hasten, meet (usually for help)H6923
  5. מ֣וֹקְשֵׁיmôqĕšêmowqesh: (literally or figuratively) a noose (for catching animals)H4170
  6. מָֽוֶת׃māwetmaveth: death (natural or violent); (concretely) the dead, their place or state (hades)H4194
6
  1. בַּצַּרbaṣṣartsar: narrow; (as a noun) a tight place (usually figuratively, i.e. trouble)H6862
  2. לִ֤י׀
  3. אֶֽקְרָ֣אʾeqĕrāʾqara': to call out to (i.e. properly, address by name, but used in a wide variety of applications)H7121
  4. יְהוָה֮yĕhwāhYhovah: (the) self-Existent or Eternal; Jehovah, Jewish national name of GodH3068
  5. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  6. אֱלֹהַ֪יʾĕlōhayelohiym: gods in the ordinary sense; but specifically used (in the plural thus, especially with the article) of the...H430
  7. אֲשַׁ֫וֵּ֥עַʾăšawwēaʿshava`: (properly) to be free; but used only causatively and reflexively, to halloo (for help, i.e. freedom from some...H7768
  8. יִשְׁמַ֣עyišmaʿshama`: to hear intelligently (often with implication of attention, obedience, etcH8085
  9. מֵהֵיכָל֣וֹmēhêkālôheykal: a large public building, such as a palace or templeH1964
  10. קוֹלִ֑יqôlîqowl: a voice or soundH6963
  11. וְ֝שַׁוְעָתִ֗יwĕšawʿātîshav`ah: a hallooingH7775
  12. לְפָנָ֤יו׀lĕpānāywpaniym: the face (as the part that turns); (with prepositional prefix, as a preposition) before, etc.H6440
  13. תָּב֬וֹאtābôʾbow': to go or come (in a wide variety of applications)H935
  14. בְאָזְנָֽיו׃bĕʾoznāywozen: broadness; (concretely) the ear (from its form in man)H241
7
  1. וַתִּגְעַ֬שׁwattigʿašga`ash: move, shake, toss, troubleH1607
  2. וַתִּרְעַ֨שׁ׀wattirʿašra`ash: to undulate (as the earth, the sky, etc; also a field of grain), partic. through fearH7493
  3. הָאָ֗רֶץhāʾāreṣerets: the earth (at large, or partitively a land)H776
  4. וּמוֹסְדֵ֣יûmôsĕdêmowcadah: a foundationH4146
  5. הָרִ֣יםhārîmhar: a mountain or range of hills (sometimes used figuratively)H2022
  6. יִרְגָּ֑זוּyirgāzûragaz: to quiver (with any violent emotion, especially anger or fear)H7264
  7. וַ֝יִּתְגָּֽעֲשׁ֗וּwayyitgāʿăšûga`ash: move, shake, toss, troubleH1607
  8. כִּיkiy: (by implication) very widely used as a relative conjunction or adverb (as below)H3588
  9. חָ֥רָהḥārâcharah: to glow or grow warm; figuratively (usually) to blaze up, of anger, zeal, jealousyH2734
8
  1. עָ֘לָ֤הʿālâ`alah: to ascend, intransitively (be high) or actively (mount)H5927
  2. עָשָׁ֨ן׀ʿāšān`ashan: smoke, literally or figuratively (vapor, dust, anger)H6227
  3. בְּאַפּ֗וֹbĕʾappôaph: (properly) the nose or nostril; (hence) the face, and occasionally a personH639
  4. וְאֵשׁwĕʾēšesh: fire (literally or figuratively)H784
  5. מִפִּ֥יוmippîwpeh: the mouth (as the means of blowing), whether literal or figurative (particularly speech)H6310
  6. תֹּאכֵ֑לtōʾkēlakal: to eat (literally or figuratively)H398
  7. גֶּ֝חָלִ֗יםgeḥālîmgechel: an emberH1513
  8. בָּעֲר֥וּbāʿărûba`ar: to kindle; to consume (by fire or by eating)H1197
  9. מִמֶּֽנּוּ׃mimmennûmin: (properly) a part of; (hence, prepositionally) from or out of (in many senses)H4480
9
  1. וַיֵּ֣טwayyēṭnatah: to stretch or spread out; (by implication) to bend away (including moral deflection)H5186
  2. שָׁ֭מַיִםšāmayimshamayim: the sky (as aloft; the dual perhaps alluding to the visible arch in which the clouds move, as well as to the...H8064
  3. וַיֵּרַ֑דwayyēradyarad: to descend; (literally) to go downwardsH3381
  4. וַ֝עֲרָפֶ֗לwaʿărāpel`araphel: gloom (as of a lowering sky)H6205
  5. תַּ֣חַתtaḥattachath: the bottom (as depressed); only adverbially, below (often with prepositional prefix underneath), in lieu of...H8478
  6. רַגְלָֽיו׃raglāywregel: a foot (as used in walking); (by implication) a stepH7272
10
  1. וַיִּרְכַּ֣בwayyirkabrakab: to ride (on an animal or in a vehicle); (causatively) to place upon (for riding)H7392
  2. עַלʿal`al: above, over, upon, or against (yet always in this last relation with a downward aspect) in a great variety of...H5921
  3. כְּ֭רוּבkĕrûbkruwb: a cherub or imaginary figureH3742
  4. וַיָּעֹ֑ףwayyāʿōpעוףH5774
  5. וַ֝יֵּ֗דֶאwayyēdeʾda'ah: to dart, i.e. fly rapidlyH1675
  6. עַלʿal`al: above, over, upon, or against (yet always in this last relation with a downward aspect) in a great variety of...H5921
  7. כַּנְפֵיkanpêkanaph: an edge or extremityH3671
  8. רֽוּחַ׃rûaḥruwach: wind; by resemblance breath, i.e. a sensible (or even violent) exhalationH7307
11
  1. יָ֤שֶׁתyāšetshiyth: to place (in a very wide application)H7896
  2. חֹ֨שֶׁךְ׀ḥōšekchoshek: the dark; hence (literally) darknessH2822
  3. סִתְר֗וֹsitrôcether: a cover (in a good or a bad, a literal or a figurative sense)H5643
  4. סְבִֽיבוֹתָ֥יוsĕbîbôtāywcabiyb: (as noun) a circle, neighbour, or environsH5439
  5. סֻכָּת֑וֹsukkātôcukkah: a hut or lairH5521
  6. חֶשְׁכַתḥeškatcheshkah: darknessH2824
  7. מַ֝֗יִםmayimmayim: water; (figuratively) juiceH4325
  8. עָבֵ֥יʿābê`ab: (properly) an envelope, i.e. darkness (or density, 2 Chron. 4H5645
  9. שְׁחָקִֽים׃šĕḥāqîmshachaq: a powder (as beaten small); by extension, the firmamentH7834
12
  1. מִנֹּ֗גַהּminnōgahnogahh: brilliancy (literally or figuratively)H5051
  2. נֶ֫גְדּ֥וֹnegdôneged: a front, i.e. part opposite; specifically a counterpart, or mateH5048
  3. עָבָ֥יוʿābāyw`ab: (properly) an envelope, i.e. darkness (or density, 2 Chron. 4H5645
  4. עָבְר֑וּʿobrû`abar: to cross overH5674
  5. בָּ֝רָ֗דbārādbarad: hailH1259
  6. וְגַֽחֲלֵיwĕgaḥălêgechel: an emberH1513
  7. אֵֽשׁ׃ʾēšesh: fire (literally or figuratively)H784
13
  1. וַיַּרְעֵ֬םwayyarʿēmra`am: to tumble, i.e. be violently agitated; specifically, to crash (of thunder)H7481
  2. בַּשָּׁמַ֨יִם׀baššāmayimshamayim: the sky (as aloft; the dual perhaps alluding to the visible arch in which the clouds move, as well as to the...H8064
  3. יְֽהוָ֗הyĕhwâYhovah: (the) self-Existent or Eternal; Jehovah, Jewish national name of GodH3068
  4. וְ֭עֶלְיוֹןwĕʿelyônelyown: an elevation, i.e. (adj.) lofty (compar.)H5945
  5. יִתֵּ֣ןyittēnnathan: to give, used with greatest latitude of application (put, make, etc.)H5414
  6. קֹל֑וֹqōlôqowl: a voice or soundH6963
  7. בָּ֝רָ֗דbārādbarad: hailH1259
  8. וְגַֽחֲלֵיwĕgaḥălêgechel: an emberH1513
  9. אֵֽשׁ׃ʾēšesh: fire (literally or figuratively)H784
14
  1. וַיִּשְׁלַ֣חwayyišlaḥshalach: to send away, for, or out (in a great variety of applications)H7971
  2. חִ֭צָּיוḥiṣṣāywchets: (properly) a piercer, i.e. an arrow; (by implication) a woundH2671
  3. וַיְפִיצֵ֑םwaypîṣēmpuwts: to dash in pieces, literally or figuratively (especially to disperse)H6327
  4. וּבְרָקִ֥יםûbĕrāqîmbaraq: lightning; (by analogy) a gleamH1300
  5. רָ֝בrābrabab: to shoot an arrowH7232
  6. וַיְהֻמֵּֽם׃wayhummēmhamam: (properly) to put in commotion; (by implication) to disturb, drive, destroyH2000
15
  1. וַיֵּ֤רָא֨וּ׀wayyērāʾûra'ah: to see, literally or figuratively (in numerous applications, direct and implied, transitive, intransitive and...H7200
  2. אֲפִ֥יקֵיʾăpîqêaphiyq: (properly) containing; a tubeH650
  3. מַ֗יִםmayimmayim: water; (figuratively) juiceH4325
  4. וַֽיִּגָּלוּ֮wayyiggālûgalah: to denude (especially in a disgraceful sense)H1540
  5. מוֹסְד֪וֹתmôsĕdôtmowcadah: a foundationH4146
  6. תֵּ֫בֵ֥לtēbēltebel: the earth (as moist and therefore inhabited)H8398
  7. מִגַּעֲרָ֣תְךָ֣miggaʿărātĕkāg`arah: a chidingH1606
  8. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  9. מִ֝נִּשְׁמַ֗תminnišmatnshamah: a puff, i.e. wind, angry or vital breath, divine inspiration, intellect. or (concretely) an animalH5397
  10. ר֣וּחַrûaḥruwach: wind; by resemblance breath, i.e. a sensible (or even violent) exhalationH7307
  11. אַפֶּֽךָ׃ʾappekāaph: (properly) the nose or nostril; (hence) the face, and occasionally a personH639
16
  1. יִשְׁלַ֣חyišlaḥshalach: to send away, for, or out (in a great variety of applications)H7971
  2. מִ֭מָּרוֹםmimmārômmarowm: altitude; (concretely) an elevated placeH4791
  3. יִקָּחֵ֑נִיyiqqāḥēnîlaqach: to take (in the widest variety of applications)H3947
  4. יַֽ֝מְשֵׁ֗נִיyamšēnîmashah: to pull out (literally or figuratively)H4871
  5. מִמַּ֥יִםmimmayimmayim: water; (figuratively) juiceH4325
  6. רַבִּֽים׃rabbîmrab: abundant (in quantity, size, age, number, rank, quality)H7227
17
  1. יַצִּילֵ֗נִיyaṣṣîlēnînatsal: to snatch away, whether in a good or a bad senseH5337
  2. מֵאֹיְבִ֥יmēʾôybîoyeb: hating; an adversaryH341
  3. עָ֑זʿāz`az: strong, vehement, harshH5794
  4. וּ֝מִשֹּׂנְאַ֗יûmiśśōnĕʾaysane': to hate (personally)H8130
  5. כִּֽיkiy: (by implication) very widely used as a relative conjunction or adverb (as below)H3588
  6. אָמְצ֥וּʾomṣûamats: to be alert, physically (on foot) or mentally (in courage)H553
  7. מִמֶּֽנִּי׃mimmennîmin: (properly) a part of; (hence, prepositionally) from or out of (in many senses)H4480
18
  1. יְקַדְּמ֥וּנִיyĕqaddĕmûnîqadam: to project (one self), i.e. precede; (hence) to anticipate, hasten, meet (usually for help)H6923
  2. בְיוֹםbĕyômyowm: a day (as the warm hours), whether literal (from sunrise to sunset, or from one sunset to the next), or...H3117
  3. אֵידִ֑יʾêdîeyd: oppression; (by implication) misfortune, ruinH343
  4. וַֽיְהִיwayhîhayah: to exist; to be or becomeH1961
  5. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  6. לְמִשְׁעָ֣ןlĕmišʿānmish`en: a support (concretely), i.e. (figuratively) a protector or sustenanceH4937
19
  1. וַיּוֹצִיאֵ֥נִיwayyôṣîʾēnîyatsa': to go out; (causatively) to bring outH3318
  2. לַמֶּרְחָ֑בlammerḥābmerchab: enlargement, either literally (an open space, usually in a good sense), or figuratively (liberty)H4800
  3. יְ֝חַלְּצֵ֗נִיyĕḥallĕṣēnîchalats: to pull off; (hence, intensively) to stripH2502
  4. כִּ֘יkiy: (by implication) very widely used as a relative conjunction or adverb (as below)H3588
  5. חָ֥פֵֽץḥāpēṣchaphets: (properly) to incline to; (by implication) (literally but rarely) to bendH2654
20
  1. יִגְמְלֵ֣נִיyigmĕlēnîgamal: to treat a person (well or ill), i.e. benefit or requiteH1580
  2. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  3. כְּצִדְקִ֑יkĕṣidqîtsedeq: the right (natural, moral or legal); (abstractly) equityH6664
  4. כְּבֹ֥רkĕbōrbor: purifyH1252
  5. יָ֝דַ֗יyādayyad: a hand (the open one (indicating power, means, direction, etc.), in distinction from H3709, the closed one)H3027
  6. יָשִׁ֥יבyāšîbshuwb: to turn back (hence, away) transitively or intransitively, literally or figuratively (not necessarily with the...H7725
21
  1. כִּֽיkiy: (by implication) very widely used as a relative conjunction or adverb (as below)H3588
  2. שָׁ֭מַרְתִּיšāmartîshamar: (properly) to hedge about (as with thorns), i.e. guardH8104
  3. דַּרְכֵ֣יdarkêderek: a road (as trodden); (figuratively) a course of life or mode of action, often adverbH1870
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. וְלֹֽאwĕlōʾlo': (the simple or absolute negation) not; (by implication) noH3808
  6. רָ֝שַׁ֗עְתִּיrāšaʿtîrasha`: to be wrong; (causatively) to do or declare wrongH7561
  7. מֵאֱלֹהָֽי׃mēʾĕlōhāyelohiym: gods in the ordinary sense; but specifically used (in the plural thus, especially with the article) of the...H430
22
  1. כִּ֣יkiy: (by implication) very widely used as a relative conjunction or adverb (as below)H3588
  2. כָלkālkol: (properly) the whole; (hence) all, any or every (in the singular only, but often in a plural sense)H3605
  3. מִשְׁפָּטָ֣יוmišpāṭāywmishpat: (properly) a verdict (favorable or unfavorable) pronounced judicially, especially a sentence or formal decree...H4941
  4. לְנֶגְדִּ֑יlĕnegdîneged: a front, i.e. part opposite; specifically a counterpart, or mateH5048
  5. וְ֝חֻקֹּתָ֗יוwĕḥuqqōtāywchuqqah: appointed, custom, manner, ordinance, site, statuteH2708
  6. לֹאlōʾlo': (the simple or absolute negation) not; (by implication) noH3808
  7. אָסִ֥ירʾāsîrcuwr: to turn off (literal or figurative)H5493
  8. מֶֽנִּי׃mennîmin: (properly) a part of; (hence, prepositionally) from or out of (in many senses)H4480
23
  1. וָאֱהִ֣יwāʾĕhîhayah: to exist; to be or becomeH1961
  2. תָמִ֣יםtāmîmtamiym: (literally, figuratively or morally) entireH8549
  3. עִמּ֑וֹʿimmô`im: adverb or preposition, with (i.e. in conjunction with), in varied applicationsH5973
  4. וָ֝אֶשְׁתַּמֵּ֗רwāʾeštammērshamar: (properly) to hedge about (as with thorns), i.e. guardH8104
  5. מֵעֲוֺנִֽי׃mēʿăwōnî`avon: perversity, i.e. (moral) evilH5771
24
  1. וַיָּֽשֶׁבwayyāšebshuwb: to turn back (hence, away) transitively or intransitively, literally or figuratively (not necessarily with the...H7725
  2. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  3. לִ֣י
  4. כְצִדְקִ֑יkĕṣidqîtsedeq: the right (natural, moral or legal); (abstractly) equityH6664
  5. כְּבֹ֥רkĕbōrbor: purifyH1252
  6. יָ֝דַ֗יyādayyad: a hand (the open one (indicating power, means, direction, etc.), in distinction from H3709, the closed one)H3027
  7. לְנֶ֣גֶדlĕnegedneged: a front, i.e. part opposite; specifically a counterpart, or mateH5048
  8. עֵינָֽיו׃ʿênāyw`ayin: an eye (literally or figuratively); by analogy, a fountain (as the eye of the landscape)H5869
25
  1. עִםʿim`im: adverb or preposition, with (i.e. in conjunction with), in varied applicationsH5973
  2. חָסִ֥ידḥāsîdchaciyd: (properly) kind, i.e. (religiously) pious (a saint)H2623
  3. תִּתְחַסָּ֑דtitḥassādchacad: (properly) perhaps to bow (the neck only in courtesy to an equal), i.e. to be kindH2616
  4. עִםʿim`im: adverb or preposition, with (i.e. in conjunction with), in varied applicationsH5973
  5. גְּבַ֥רgĕbargbar: a personH1399
  6. תָּ֝מִ֗יםtāmîmtamiym: (literally, figuratively or morally) entireH8549
  7. תִּתַּמָּֽם׃tittammāmtamam: to complete, in a good or a bad sense, literal, or figurative, transitive or intransitive (as follows)H8552
26
  1. עִםʿim`im: adverb or preposition, with (i.e. in conjunction with), in varied applicationsH5973
  2. נָבָ֥רnābārbarar: to clarify (i.e. brighten), examine, selectH1305
  3. תִּתְבָּרָ֑רtitbārārbarar: to clarify (i.e. brighten), examine, selectH1305
  4. וְעִםwĕʿim`im: adverb or preposition, with (i.e. in conjunction with), in varied applicationsH5973
  5. עִ֝קֵּ֗שׁʿiqqēš`iqqesh: distorted; (hence) falseH6141
  6. תִּתְפַּתָּֽל׃titpattālpathal: to twine, i.e. (literally) to struggle or (figuratively) be (morally) tortuousH6617
27
  1. כִּֽיkiy: (by implication) very widely used as a relative conjunction or adverb (as below)H3588
  2. אַ֭תָּהʾattâattah: thou and thee, or (plural) ye and youH859
  3. עַםʿam`am: a people (as a congregated unit); specifically, a tribe (as those of Israel)H5971
  4. עָנִ֣יʿānî`aniy: depressed, in mind or circumstances (practically the same as H6035, although the margin constantly disputes...H6041
  5. תוֹשִׁ֑יעַtôšîaʿyasha`: (properly) to be open, wide or free; (by implication) to be safeH3467
  6. וְעֵינַ֖יִםwĕʿênayim`ayin: an eye (literally or figuratively); by analogy, a fountain (as the eye of the landscape)H5869
  7. רָמ֣וֹתrāmôtruwm: to be high actively, to rise or raise (in various applications, literally or figuratively)H7311
  8. תַּשְׁפִּֽיל׃tašpîlshaphel: to depress or sink (expec. figuratively, to humiliate, intransitive or transitive)H8213
28
  1. כִּֽיkiy: (by implication) very widely used as a relative conjunction or adverb (as below)H3588
  2. אַ֭תָּהʾattâattah: thou and thee, or (plural) ye and youH859
  3. תָּאִ֣ירtāʾîrowr: to be (causative, make) luminous (literally and metaphorically)H215
  4. נֵרִ֑יnērîniyr: H5135) properly, meaning to glisten; a lamp (i.e. the burner) or light (literally or figuratively)H5216
  5. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  6. אֱ֝לֹהַ֗יʾĕlōhayelohiym: gods in the ordinary sense; but specifically used (in the plural thus, especially with the article) of the...H430
  7. יַגִּ֥יהַּyaggîahnagahh: to glitter; causatively, to illuminateH5050
  8. חָשְׁכִּֽי׃ḥoškîchoshek: the dark; hence (literally) darknessH2822
29
  1. כִּֽיkiy: (by implication) very widely used as a relative conjunction or adverb (as below)H3588
  2. בְ֭ךָbĕkā
  3. אָרֻ֣ץʾāruṣruwts: to run (for whatever reason, especially to rush)H7323
  4. גְּד֑וּדgĕdûdgduwd: a crowd (especially of soldiers)H1416
  5. וּ֝בֵֽאלֹהַ֗יûbēʾlōhayelohiym: gods in the ordinary sense; but specifically used (in the plural thus, especially with the article) of the...H430
  6. אֲדַלֶּגʾădallegdalag: to springH1801
  7. שֽׁוּר׃šûrshuwr: a wall (as going about)H7791
30
  1. הָאֵל֮hāʾēlel: strength; (as adjective) mightyH410
  2. תָּמִ֪יםtāmîmtamiym: (literally, figuratively or morally) entireH8549
  3. דַּ֫רְכּ֥וֹdarkôderek: a road (as trodden); (figuratively) a course of life or mode of action, often adverbH1870
  4. אִמְרַֽתʾimratimrah: meaning the same as H0561H565
  5. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  6. צְרוּפָ֑הṣĕrûpâtsaraph: to fuse (metal), i.e. refine (literally or figuratively)H6884
  7. מָגֵ֥ןmāgēnmagen: a shield (i.e. the small one or buckler)H4043
  8. ה֝֗וּאhûʾhuw': (the third person pronoun singular) he, she, or it (only expressed when emphatic or without a verb)H1931
  9. לְכֹ֤ל׀lĕkōlkol: (properly) the whole; (hence) all, any or every (in the singular only, but often in a plural sense)H3605
  10. הַחֹסִ֬יםhaḥōsîmchacah: to flee for protection; (figuratively) to confide inH2620
31
  1. כִּ֤יkiy: (by implication) very widely used as a relative conjunction or adverb (as below)H3588
  2. מִ֣יmiy: who?; (occasionally, by a peculiar idiom, of things) which?H4310
  3. אֱ֭לוֹהַּʾĕlôahelowahh: a deity or the DeityH433
  4. מִבַּלְעֲדֵ֣יmibbalʿădêbil`adey: not till; (as preposition or adverb) except, without, besidesH1107
  5. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  6. וּמִ֥יûmîmiy: who?; (occasionally, by a peculiar idiom, of things) which?H4310
  7. צ֝֗וּרṣûrtsuwr: (properly) a cliff (or sharp rock, as compressed)H6697
  8. זוּלָתִ֥יzûlātîzuwlah: probably scattering, i.e. removal; used adverbially, exceptH2108
  9. אֱלֹהֵֽינוּ׃ʾĕlōhênûelohiym: gods in the ordinary sense; but specifically used (in the plural thus, especially with the article) of the...H430
32
  1. הָ֭אֵלhāʾēlel: strength; (as adjective) mightyH410
  2. הַמְאַזְּרֵ֣נִיhamʾazzĕrēnîazar: to beltH247
  3. חָ֑יִלḥāyilchayil: probably a force, whether of men, means or other resourcesH2428
  4. וַיִּתֵּ֖ןwayyittēnnathan: to give, used with greatest latitude of application (put, make, etc.)H5414
  5. תָּמִ֣יםtāmîmtamiym: (literally, figuratively or morally) entireH8549
  6. דַּרְכִּֽי׃darkîderek: a road (as trodden); (figuratively) a course of life or mode of action, often adverbH1870
33
  1. מְשַׁוֶּ֣הmĕšawweshavah: (properly) to level, i.e. equalize; (figuratively) to resembleH7737
  2. רַ֭גְלַיraglayregel: a foot (as used in walking); (by implication) a stepH7272
  3. כָּאַיָּל֑וֹתkāʾayyālôtayalah: a doe or female deerH355
  4. וְעַ֥לwĕʿal`al: above, over, upon, or against (yet always in this last relation with a downward aspect) in a great variety of...H5921
  5. בָּ֝מֹתַ֗יbāmōtaybamah: an elevationH1116
  6. יַעֲמִידֵֽנִי׃yaʿămîdēnî`amad: to stand, in various relations (literal and figurative, intransitive and transitive)H5975
34
  1. מְלַמֵּ֣דmĕlammēdlamad: (properly) to goad; (by implication) to teach (the rod being an Oriental incentive)H3925
  2. יָ֭דַיyādayyad: a hand (the open one (indicating power, means, direction, etc.), in distinction from H3709, the closed one)H3027
  3. לַמִּלְחָמָ֑הlammilḥāmâmilchamah: a battle (i.e. the engagement); (generally) war (i.e. warfare)H4421
  4. וְֽנִחֲתָ֥הwĕniḥătânachath: to sink, i.e. descend; causatively, to press or lead downH5181
  5. קֶֽשֶׁתqešetqesheth: X arch(-er), + arrow, bow((-man, -shot))H7198
  6. נְ֝חוּשָׁ֗הnĕḥûšânchuwshah: copperH5154
  7. זְרוֹעֹתָֽי׃zĕrôʿōtāyzrowa`: the arm (as stretched out), or (of animals) the forelegH2220
35
  1. וַתִּתֶּןwattittennathan: to give, used with greatest latitude of application (put, make, etc.)H5414
  2. לִי֮liy
  3. מָגֵ֪ןmāgēnmagen: a shield (i.e. the small one or buckler)H4043
  4. יִ֫שְׁעֶ֥ךָyišʿekāyesha`: liberty, deliverance, prosperityH3468
  5. וִֽימִינְךָ֥wîmînĕkāyamiyn: the right hand or side (leg, eye) of a person or other object (as the stronger and more dexterous)H3225
  6. תִסְעָדֵ֑נִיtisʿādēnîca`ad: to suport (mostly figurative)H5582
  7. וְֽעַנְוַתְךָ֥wĕʿanwatkā`anvah: mildness (royal); (concretely) oppressedH6037
  8. תַרְבֵּֽנִי׃tarbēnîrabah: to increase (in whatever respect)H7235
36
  1. תַּרְחִ֣יבtarḥîbrachab: to broaden (intransitive or transitive, literal or figurative)H7337
  2. צַעֲדִ֣יṣaʿădîtsa`ad: a pace or regular stepH6806
  3. תַחְתָּ֑יtaḥtāytachath: the bottom (as depressed); only adverbially, below (often with prepositional prefix underneath), in lieu of...H8478
  4. וְלֹ֥אwĕlōʾlo': (the simple or absolute negation) not; (by implication) noH3808
  5. מָ֝עֲד֗וּmāʿădûma`ad: to waverH4571
  6. קַרְסֻלָּֽי׃qarsullāyqarcol: an ankle (as a protuberance or joint)H7166
37
  1. אֶרְדּ֣וֹףʾerdôpradaph: to run after (usually with hostile intentH7291
  2. א֭וֹיְבַיʾôybayoyeb: hating; an adversaryH341
  3. וְאַשִּׂיגֵ֑םwĕʾaśśîgēmnasag: to reach (literally or figuratively)H5381
  4. וְלֹֽאwĕlōʾlo': (the simple or absolute negation) not; (by implication) noH3808
  5. אָ֝שׁוּבʾāšûbshuwb: to turn back (hence, away) transitively or intransitively, literally or figuratively (not necessarily with the...H7725
  6. עַדʿad`ad: (properly) a (peremptory) terminusH5704
  7. כַּלּוֹתָֽם׃kallôtāmkalah: to end, whether intransitive (to cease, be finished, perish) or transitived (to complete, prepare, consume)H3615
38
  1. אֶ֭מְחָצֵםʾemḥāṣēmmachats: to dash asunder; (by implication) to crush, smash or violently plungeH4272
  2. וְלֹאwĕlōʾlo': (the simple or absolute negation) not; (by implication) noH3808
  3. יֻ֣כְלוּyuklûyakol: to be able; (literally) can, couldH3201
  4. ק֑וּםqûmquwm: to rise (in various applications, literal, figurative, intensive and causative)H6965
  5. יִ֝פְּל֗וּyippĕlûnaphal: to fall, in a great variety of applications (intransitive or causative, literal or figurative)H5307
  6. תַּ֣חַתtaḥattachath: the bottom (as depressed); only adverbially, below (often with prepositional prefix underneath), in lieu of...H8478
  7. רַגְלָֽי׃raglāyregel: a foot (as used in walking); (by implication) a stepH7272
39
  1. וַתְּאַזְּרֵ֣נִיwattĕʾazzĕrēnîazar: to beltH247
  2. חַ֭יִלḥayilchayil: probably a force, whether of men, means or other resourcesH2428
  3. לַמִּלְחָמָ֑הlammilḥāmâmilchamah: a battle (i.e. the engagement); (generally) war (i.e. warfare)H4421
  4. תַּכְרִ֖יעַtakrîaʿkara`: to bend the knee; (by implication) to sink, to prostrateH3766
  5. קָמַ֣יqāmayquwm: to rise (in various applications, literal, figurative, intensive and causative)H6965
  6. תַּחְתָּֽי׃taḥtāytachath: the bottom (as depressed); only adverbially, below (often with prepositional prefix underneath), in lieu of...H8478
40
  1. וְֽאֹיְבַ֗יwĕʾôybayoyeb: hating; an adversaryH341
  2. נָתַ֣תָּהnātattânathan: to give, used with greatest latitude of application (put, make, etc.)H5414
  3. לִּ֣י
  4. עֹ֑רֶףʿōrep`oreph: the nape or back of the neck (as declining)H6203
  5. וּ֝מְשַׂנְאַ֗יûmĕśanʾaysane': to hate (personally)H8130
  6. אַצְמִיתֵֽם׃ʾaṣmîtēmtsamath: to extirpate (literally or figuratively)H6789
41
  1. יְשַׁוְּע֥וּyĕšawwĕʿûshava`: (properly) to be free; but used only causatively and reflexively, to halloo (for help, i.e. freedom from some...H7768
  2. וְאֵיןwĕʾênayin: a non-entity; (generally) used as a negative particleH369
  3. מוֹשִׁ֑יעַmôšîaʿyasha`: (properly) to be open, wide or free; (by implication) to be safeH3467
  4. עַלʿal`al: above, over, upon, or against (yet always in this last relation with a downward aspect) in a great variety of...H5921
  5. יְ֝הוָ֗הyĕhwâYhovah: (the) self-Existent or Eternal; Jehovah, Jewish national name of GodH3068
  6. וְלֹ֣אwĕlōʾlo': (the simple or absolute negation) not; (by implication) noH3808
  7. עָנָֽם׃ʿānām`anah: (properly) to eye; (generally) to heed, i.e. pay attentionH6030
42
  1. וְֽאֶשְׁחָקֵ֗םwĕʾešḥāqēmshachaq: to comminate (by trituration or attrition)H7833
  2. כְּעָפָ֥רkĕʿāpār`aphar: dust (as powdered or gray); (hence) clay, earth, mudH6083
  3. עַלʿal`al: above, over, upon, or against (yet always in this last relation with a downward aspect) in a great variety of...H5921
  4. פְּנֵיpĕnêpaniym: the face (as the part that turns); (with prepositional prefix, as a preposition) before, etc.H6440
  5. ר֑וּחַrûaḥruwach: wind; by resemblance breath, i.e. a sensible (or even violent) exhalationH7307
  6. כְּטִ֖יטkĕṭîṭtiyt: mud or clay; (figuratively) calamityH2916
  7. חוּצ֣וֹתḥûṣôtchuwts: (properly) separate by a wall, i.e. outside, outdoorsH2351
  8. אֲרִיקֵֽם׃ʾărîqēmruwq: to pour out (literally or figuratively), i.e. emptyH7324
43
  1. תְּפַלְּטֵנִי֮tĕpallĕṭēniypalat: to slip out, i.e. escape; causatively, to deliverH6403
  2. מֵרִ֪יבֵ֫יmērîbêriyb: a contest (personal or legal)H7379
  3. עָ֥םʿām`am: a people (as a congregated unit); specifically, a tribe (as those of Israel)H5971
  4. תְּ֭שִׂימֵנִיtĕśîmēnîsuwm: to put (used in a great variety of applications, literal, figurative, inferentially, and elliptically)H7760
  5. לְרֹ֣אשׁlĕrōšro'sh: the head (as most easily shaken), whether literal or figurative (in many applications, of place, time, rank...H7218
  6. גּוֹיִ֑םgôyimgowy: a foreign nation; (hence) a GentileH1471
  7. עַ֖םʿam`am: a people (as a congregated unit); specifically, a tribe (as those of Israel)H5971
  8. לֹאlōʾlo': (the simple or absolute negation) not; (by implication) noH3808
  9. יָדַ֣עְתִּיyādaʿtîyada`: to know; (properly) to ascertain by seeingH3045
  10. יַֽעַבְדֽוּנִי׃yaʿabdûnî`abad: to work (in any sense); (by implication) to serve, tillH5647
44
  1. לְשֵׁ֣מַֽעlĕšēmaʿshema`: something heard, i.e. a sound, rumor, announcementH8088
  2. אֹ֭זֶןʾōzenozen: broadness; (concretely) the ear (from its form in man)H241
  3. יִשָּׁ֣מְעוּyiššāmĕʿûshama`: to hear intelligently (often with implication of attention, obedience, etcH8085
  4. לִ֑י
  5. בְּנֵֽיbĕnêben: a son (as a builder of the family name), in the widest sense (of literal and figurative relationship, including...H1121
  6. נֵ֝כָ֗רnēkārnekar: foreign, or (concretely) a foreigner, or (abstractly) heathendomH5236
  7. יְכַחֲשׁוּyĕkaḥăšûkachash: to be untrue, in word (to lie, feign, disown) or deed (to disappoint, fail, cringe)H3584
45
  1. בְּנֵיbĕnêben: a son (as a builder of the family name), in the widest sense (of literal and figurative relationship, including...H1121
  2. נֵכָ֥רnēkārnekar: foreign, or (concretely) a foreigner, or (abstractly) heathendomH5236
  3. יִבֹּ֑לוּyibbōlûnabel: to wilt; (generally) to fall away, fail, faintH5034
  4. וְ֝יַחְרְג֗וּwĕyaḥrĕgûcharag: (properly) to leap suddenly; (by implication) to be dismayedH2727
  5. מִֽמִּסְגְּרֽוֹתֵיהֶֽם׃mimmisgĕrôtêhemmicgereth: something enclosing, i.e. a margin (of a region, of a panel)H4526
46
  1. חַיḥaychay: alive; (hence) raw (flesh)H2416
  2. יְ֭הוָהyĕhwâYhovah: (the) self-Existent or Eternal; Jehovah, Jewish national name of GodH3068
  3. וּבָר֣וּךְûbārûkbarak: to kneel; (implication, man toward God) to bless God as an act of adorationH1288
  4. צוּרִ֑יṣûrîtsuwr: (properly) a cliff (or sharp rock, as compressed)H6697
  5. וְ֝יָר֗וּםwĕyārûmruwm: to be high actively, to rise or raise (in various applications, literally or figuratively)H7311
  6. אֱלוֹהֵ֥יʾĕlôhêelohiym: gods in the ordinary sense; but specifically used (in the plural thus, especially with the article) of the...H430
  7. יִשְׁעִֽי׃yišʿîyesha`: liberty, deliverance, prosperityH3468
47
  1. הָאֵ֗לhāʾēlel: strength; (as adjective) mightyH410
  2. הַנּוֹתֵ֣ןhannôtēnnathan: to give, used with greatest latitude of application (put, make, etc.)H5414
  3. נְקָמ֣וֹתnĕqāmôtnqamah: avengement, whether the act of the passionH5360
  4. לִ֑י
  5. וַיַּדְבֵּ֖רwayyadbērdabar: perhaps properly, to arrange; but used figuratively (of words), to speakH1696
  6. עַמִּ֣יםʿammîm`am: a people (as a congregated unit); specifically, a tribe (as those of Israel)H5971
  7. תַּחְתָּֽי׃taḥtāytachath: the bottom (as depressed); only adverbially, below (often with prepositional prefix underneath), in lieu of...H8478
48
  1. מְפַלְּטִ֗יmĕpallĕṭîpalat: to slip out, i.e. escape; causatively, to deliverH6403
  2. מֵאֹ֫יְבָ֥יmēʾōyĕbāyoyeb: hating; an adversaryH341
  3. אַ֣ףʾapaph: meaning accession (used as an adverb or conjunction)H637
  4. מִןminmin: (properly) a part of; (hence, prepositionally) from or out of (in many senses)H4480
  5. קָ֭מַיqāmayquwm: to rise (in various applications, literal, figurative, intensive and causative)H6965
  6. תְּרוֹמְמֵ֑נִיtĕrômĕmēnîruwm: to be high actively, to rise or raise (in various applications, literally or figuratively)H7311
  7. מֵאִ֥ישׁmēʾîšiysh: a man as an individual or a male personH376
  8. חָ֝מָ֗סḥāmāschamac: violence; (by implication) wrongH2555
  9. תַּצִּילֵֽנִי׃taṣṣîlēnînatsal: to snatch away, whether in a good or a bad senseH5337
49
  1. עַלʿal`al: above, over, upon, or against (yet always in this last relation with a downward aspect) in a great variety of...H5921
  2. כֵּ֤ן׀kēnken: (properly) set upright; hence (figuratively as adjective) justH3651
  3. אוֹדְךָ֖ʾôdĕkāyadah: (literally) to use (i.e. hold out) the handH3034
  4. בַגּוֹיִ֥ם׀baggôyimgowy: a foreign nation; (hence) a GentileH1471
  5. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  6. וּלְשִׁמְךָ֥ûlĕšimkāshem: an appellation, as a mark or memorial of individualityH8034
  7. אֲזַמֵּֽרָה׃ʾăzammērâzamar: (properly) to touch the strings or parts of a musical instrument, i.e. play upon itH2167
50
  1. מַגְדִּל֮magdilgadal: (properly) to twist; to be large (in various senses, as in body, mind, estate or honor, also in pride)H1431
  2. יְשׁוּע֪וֹתyĕšûʿôtyshuw`ah: something saved, i.e. (abstractly) deliveranceH3444
  3. מַ֫לְכּ֥וֹmalkômelek: a kingH4428
  4. וְעֹ֤שֶׂהwĕʿōśe`asah: to do or make, in the broadest sense and widest application (as follows)H6213
  5. חֶ֨סֶד׀ḥesedcheced: kindness; (by implication, towards God) pietyH2617
  6. לִמְשִׁיח֗וֹlimšîḥômashiyach: anointed; usually a consecrated person (as a king, priest, or saint)H4899
  7. לְדָוִ֥דlĕdāwidDavid: loving; David, the youngest son of JesseH1732
  8. וּלְזַרְע֗וֹûlĕzarʿôzera`: seed; (figuratively) fruit, plant, sowing-time, posterityH2233
  9. עַדʿad`ad: (properly) a (peremptory) terminusH5704
  10. עוֹלָֽם׃ʿôlām`owlam: (properly) concealed, i.e. the vanishing pointH5769

View the full Hebrew interlinear for Psalms 18 →

Strong's words in Psalms 18 (6)
Strong's H3068 יְהוָ֣ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 16 times in Psalms 18.
Strong's H430 אֱלֹהַ֪י (ʾĕlōhay)
elohiym (el-o-heem') n-m. 1. gods in the ordinary sense 2. but specifically used (in the plural thus, especially with the article) of the supreme God 3. occasionally applied by way of deference to magistrates 4. and sometimes as a superlative [plural of H433] KJV: angels, X exceeding, God (gods)(-dess, -ly), X (very) great, judges, X mighty. Root(s): H433. Appears 6 times in Psalms 18.
Strong's H341 אֹ֝יְבַ֗י (ʾōyĕbay)
oyeb (o-yabe') (or (fully) owyeb {o-yabe'}) subv. 1. hating 2. an adversary [active participle of H340] KJV: enemy, foe. Root(s): H340. Appears 5 times in Psalms 18.
Strong's H5414 יִתֵּ֣ן (yittēn)
nathan (naw-than') v. 1. to give, used with greatest latitude of application (put, make, etc.) [a primitive root] KJV: add, apply, appoint, ascribe, assign, X avenge, X be ((healed)), bestow, bring (forth, hither), cast, cause, charge, come, commit, consider, count, + cry, deliver (up), direct, distribute, do, X doubtless, X without fail, fasten, frame, X get, give (forth, over, up), grant, hang (up), X have, X indeed, lay (unto charge, up), (give) leave, lend, let (out), + lie, lift up, make, + O that, occupy, offer, ordain, pay, perform, place, pour, print, X pull , put (forth), recompense, render, requite, restore, send (out), set (forth), shew, shoot forth (up), + sing, + slander, strike, (sub-)mit, suffer, X surely, X take, thrust, trade, turn, utter, + weep, + willingly, + withdraw, + would (to) God, yield.. Appears 5 times in Psalms 18.
Strong's H5973 עִמּ֑וֹ (ʿimmô)
`im (eem) prep. 1. adverb or preposition, with (i.e. in conjunction with), in varied applications 2. specifically, equally with 3. often with prepositional prefix (and then usually unrepresented in English) [from H6004] KJV: accompanying, against, and, as (X long as), before, beside, by (reason of), for all, from (among, between), in, like, more than, of, (un-)to, with(-al). Root(s): H6004. Appears 5 times in Psalms 18.
Strong's H8478 תַּ֣חַת (taḥat)
tachath (takh'-ath) n-m. 1. the bottom (as depressed) 2. only adverbially, below (often with prepositional prefix underneath), in lieu of, etc [from the same as H8430] KJV: as, beneath, X flat, in(-stead), (same) place (where...is), room, for...sake, stead of, under, X unto, X when...was mine, whereas, (where-)fore, with. Root(s): H8430. Appears 5 times in Psalms 18.

Browse the full Strong's concordance →

What the Early Church wrote about Psalms 18 (4)
  • “By perverse, he means he will chastise sinners. For his natural uprightness … and his goodness toward those who believe obediently are immovable and unshakable.… Therefore, he treats them severely in the hope that perhaps he might curb their impulse toward death.”

  • ““A people,” he says.… But what is the “people” that was ignorant of God, but ours, who in days bygone knew not God? And who, in the hearing of the ear, gave heed to him, but we, who forsaking idols, have been converted to God?”

  • “It is said of God in the eighteenth psalm that “God made darkness his hiding place.” This is a Hebrew way of showing that the ideas of God that people understand in accordance with their merits are obscure and unknowable, since God hides himself as if in darkness from those wh...”

  • “For “God made darkness his hiding place.” Those desiring audaciously and rashly to examine this darkness and appropriating for themselves one thing from another have fallen headlong into the dense “darkness” of errors.”

Read the full Ante-Nicene Fathers library →

0:00 Psalms 18 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress