Skip to content
Audio Bible

ਯਹੋਸ਼ੁਆ 1 Panjabi DPI Audio Bible

Chapter Joshua 1 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦੇ ਦਾਸ ਮੂਸਾ ਦੇ ਮਰਨ ਤੋਂ ਬਾਅਦ, ਯਹੋਵਾਹ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਖਿਆ,
2 ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਯਰਦਨ ਨਦੀ ਦੇ ਪਾਰ ਲੰਘ, ਉਸ ਦੇਸ ਨੂੰ ਜਾ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ।
3 ਹਰੇਕ ਜਗ੍ਹਾ ਜਿੱਥੇ ਤੇਰਾ ਪੈਰ ਰੱਖਿਆ ਜਾਵੇ ਉਹ ਸਭ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ।
4 ਉਜਾੜ ਅਤੇ ਉਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੱਕ ਜੋ ਫ਼ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ, ਸੂਰਜ ਦੇ ਡੁੱਬਣ ਦੇ ਪਾਸੇ ਵੱਡੇ ਸਮੁੰਦਰ ਤੱਕ ਤੁਹਾਡੀ ਹੱਦ ਹੋਵੇਗੀ।
5 ਤੇਰੀ ਸਾਰੀ ਜਿੰਦਗੀ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ।
6 ਤਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਜਿਸ ਦੇਸ ਨੂੰ ਦੇਣ ਦਾ ਵਾਅਦਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ, ਤੇਰੇ ਕਾਰਨ ਇਹ ਲੋਕ ਉਸ ਦੇਸ ਦੇ ਅਧਿਕਾਰੀ ਹੋਣਗੇ।
7 ਤੂੰ ਤਕੜਾ ਹੋ ਅਤੇ ਵੱਡਾ ਹੌਂਸਲਾ ਰੱਖ, ਮੇਰੇ ਦਾਸ ਮੂਸਾ ਨੇ ਜੋ ਬਿਵਸਥਾ ਤੈਨੂੰ ਦਿੱਤੀ ਸਾਵਧਾਨੀ ਨਾਲ ਉਸ ਦੀ ਪਾਲਣਾ ਕਰ, ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ ਤਾਂ ਜੋ ਜਿੱਥੇ ਤੂੰ ਜਾਵੇਂ ਤੂੰ ਸਫ਼ਲ ਹੋਵੇਂਗਾ।
8 ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ।
9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਅਤੇ ਹੌਂਸਲਾ ਰੱਖ, ਨਾ ਕੰਬ ਅਤੇ ਨਾ ਘਬਰਾ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਅੰਗ-ਸੰਗ ਹੈ।
10 ਯਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ,
11 ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਕਿ ਤੁਸੀਂ ਆਪਣੇ ਲਈ ਭੋਜਨ ਤਿਆਰ ਕਰੋ, ਕਿਉਂ ਜੋ ਤਿੰਨ ਦਿਨ ਤੋਂ ਬਾਅਦ ਤੁਸੀਂ ਇਸ ਯਰਦਨ ਦੇ ਪਾਰ ਲੰਘੋਗੇ ਤਾਂ ਜੋ ਉਸ ਦੇਸ ਉੱਤੇ ਕਬਜ਼ਾ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਧਿਕਾਰ ਵਿੱਚ ਕਰਨ ਵਾਲਾ ਹੈ।
12 ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇ ਆਖਿਆ,
13 ਯਹੋਵਾਹ ਦੇ ਦਾਸ ਮੂਸਾ ਦੀ ਗੱਲ ਯਾਦ ਰੱਖੋ ਜਿਸ ਦਾ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਵੀ ਅਤੇ ਇਹ ਦੇਸ ਵੀ ਦੇਵੇਗਾ।
14 ਤੁਹਾਡੀਆਂ ਔਰਤਾਂ, ਤੁਹਾਡੇ ਬੱਚੇ ਅਤੇ ਤੁਹਾਡੇ ਡੰਗਰ ਇਸ ਧਰਤੀ ਵਿੱਚ ਵੱਸਣਗੇ, ਜਿਹੜੀ ਯਰਦਨ ਦੇ ਪਾਰ ਮੂਸਾ ਨੇ ਤੁਹਾਨੂੰ ਦਿੱਤੀ ਹੈ ਪਰ ਤੁਸੀਂ ਸਾਰੇ ਜਿੰਨ੍ਹੇ ਸੂਰਬੀਰ ਹੋ ਸ਼ਸਤਰ ਬੰਨ੍ਹ ਕੇ ਆਪਣਿਆਂ ਭਰਾਵਾਂ ਦੇ ਅੱਗੇ ਪਾਰ ਲੰਘੋ ਅਤੇ ਉਹਨਾਂ ਦੀ ਸਹਾਇਤਾ ਕਰੋ।
15 ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਸੁੱਖ ਨਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਦੇਸ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਦੇਣ ਵਾਲਾ ਹੈ ਕਬਜ਼ਾ ਨਾ ਕਰ ਲੈਣ ਤਦ ਤੁਸੀਂ ਇਸ ਦੇਸ ਵੱਲ ਜਿਹੜਾ ਤੁਹਾਡੀ ਵਿਰਾਸਤ ਹੈ ਮੁੜ ਆਇਓ, ਜਿਹੜਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤਾ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਿਓ।
16 ਉਹਨਾਂ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਜਿਵੇਂ ਤੂੰ ਸਾਨੂੰ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਜਿੱਥੇ ਤੂੰ ਸਾਨੂੰ ਭੇਜੇਗਾ ਅਸੀਂ ਉੱਥੇ ਹੀ ਜਾਂਵਾਂਗੇ।
17 ਜਿਵੇਂ ਅਸੀਂ ਮੂਸਾ ਦੀਆਂ ਸਾਰੀਆਂ ਗੱਲਾਂ ਮੰਨੀਆਂ ਉਸੇ ਤਰ੍ਹਾਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਮੰਨਾਂਗੇ। ਜਿਵੇਂ ਯਹੋਵਾਹ ਤੇਰਾ ਪਰਮੇਸ਼ੁਰ ਮੂਸਾ ਦੇ ਅੰਗ-ਸੰਗ ਸੀ ਉਸੇ ਤਰ੍ਹਾਂ ਤੇਰੇ ਅੰਗ-ਸੰਗ ਵੀ ਰਹੇ,
18 ਜੇ ਕੋਈ ਮਨੁੱਖ ਤੇਰੀ ਗੱਲ ਦਾ ਵਿਰੋਧ ਕਰੇ ਅਤੇ ਤੇਰੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੇ ਜਿਸ ਦੀ ਤੂੰ ਉਸ ਨੂੰ ਆਗਿਆ ਦੇਵੇਂ ਉਹ ਮਾਰਿਆ ਜਾਵੇ। ਤੂੰ ਨਿਰਾ ਤਕੜਾ ਹੋ ਅਤੇ ਹੌਂਸਲਾ ਰੱਖ।

Listen to Joshua 1 with verse-by-verse audio highlighting.

Study tools for Joshua 1

Cross-references, Hebrew word study, and what the Early Church wrote about Joshua 1. Tap any section to expand — or right-click any verse for the full interactive study panel.

Joshua 1 study resources: word-by-word Hebrew interlinear with Strong's numbers, 22 cross-references, 5 Early-Church citations.

Cross-references in Joshua 1 (22)

See the full cross-reference index →

Hebrew interlinear — Joshua 1:1–18 (319 words)
1
  1. וַֽיְהִ֗יwayhîhayah: to exist; to be or becomeH1961
  2. אַֽחֲרֵ֛יʾaḥărêachar: (properly) the hind part; (generally, as adverb or conjunction) after (in various senses)H310
  3. מ֥וֹתmôtmaveth: death (natural or violent); (concretely) the dead, their place or state (hades)H4194
  4. מֹשֶׁ֖הmōšeMosheh: drawing out (of the water), i.e. rescuedH4872
  5. עֶ֣בֶדʿebed`ebed: a servantH5650
  6. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  7. וַיֹּ֤אמֶרwayyōʾmeramar: to say (used with great latitude)H559
  8. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  9. אֶלʾelel: (properly) denoting motion towards, but occasionally used of a quiescent position, i.e. near, with or amongH413
  10. יְהוֹשֻׁ֣עַyĕhôšuaʿYhowshuwa`: Jehovah-saved; Jehoshua (i.e. Joshua), the Jewish leaderH3091
  11. בִּןbinben: a son (as a builder of the family name), in the widest sense (of literal and figurative relationship, including...H1121
  12. נ֔וּןnûnNuwn: perpetuity, Nun or Non, the father of JoshuaH5126
  13. מְשָׁרֵ֥תmĕšārētsharath: to attend as a menial or worshipper; (figuratively) to contribute toH8334
  14. מֹשֶׁ֖הmōšeMosheh: drawing out (of the water), i.e. rescuedH4872
  15. לֵאמֹֽר׃lēʾmōramar: to say (used with great latitude)H559
2
  1. מֹשֶׁ֥הmōšeMosheh: drawing out (of the water), i.e. rescuedH4872
  2. עַבְדִּ֖יʿabdî`ebed: a servantH5650
  3. מֵ֑תmētmuwth: (literally or figuratively) to die; (causatively) to killH4191
  4. וְעַתָּה֩wĕʿattāh`attah: at this time, whether adverb, conjunction or expletiveH6258
  5. ק֨וּםqûmquwm: to rise (in various applications, literal, figurative, intensive and causative)H6965
  6. עֲבֹ֜רʿăbōr`abar: to cross overH5674
  7. אֶתʾeteth: (properly) self; (generally) used to point out the object of a verb (or preposition) more definitelyH853
  8. הַיַּרְדֵּ֣ןhayyardēnYarden: a descender; Jarden, the principal river of IsraelH3383
  9. הַזֶּ֗הhazzezeh: the masculine demonstrative pronoun, this or thatH2088
  10. אַתָּה֙ʾattāhattah: thou and thee, or (plural) ye and youH859
  11. וְכָלwĕkālkol: (properly) the whole; (hence) all, any or every (in the singular only, but often in a plural sense)H3605
  12. הָעָ֣םhāʿām`am: a people (as a congregated unit); specifically, a tribe (as those of Israel)H5971
  13. הַזֶּ֔הhazzezeh: the masculine demonstrative pronoun, this or thatH2088
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. הָאָ֕רֶץhāʾāreṣerets: the earth (at large, or partitively a land)H776
  16. אֲשֶׁ֧רʾăšeraher: who, which, what, that; (as adverb) when, where, howH834
  17. אָֽנֹכִ֛יʾānōkîanokiy: IH595
  18. נֹתֵ֥ןnōtēnnathan: to give, used with greatest latitude of application (put, make, etc.)H5414
  19. לָהֶ֖םlāhem
  20. לִבְנֵ֥יlibnêben: a son (as a builder of the family name), in the widest sense (of literal and figurative relationship, including...H1121
  21. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
3
  1. כָּלkālkol: (properly) the whole; (hence) all, any or every (in the singular only, but often in a plural sense)H3605
  2. מָק֗וֹםmāqômmaqowm: (properly) a standing, i.e. a spot; but used widely of a locality (general or specific)H4725
  3. אֲשֶׁ֨רʾăšeraher: who, which, what, that; (as adverb) when, where, howH834
  4. תִּדְרֹ֧ךְtidrōkdarak: to tread; (by implication) to walkH1869
  5. כַּֽףkapkaph: the hollow hand or palm (so of the paw of an animal, of the sole, and even of the bowl of a dish or sling, the...H3709
  6. רַגְלְכֶ֛םraglĕkemregel: a foot (as used in walking); (by implication) a stepH7272
  7. בּ֖וֹ
  8. לָכֶ֣םlākem
  9. נְתַתִּ֑יוnĕtattîwnathan: to give, used with greatest latitude of application (put, make, etc.)H5414
  10. כַּֽאֲשֶׁ֥רkaʾăšeraher: who, which, what, that; (as adverb) when, where, howH834
  11. דִּבַּ֖רְתִּיdibbartîdabar: perhaps properly, to arrange; but used figuratively (of words), to speakH1696
  12. אֶלʾelel: (properly) denoting motion towards, but occasionally used of a quiescent position, i.e. near, with or amongH413
  13. מֹשֶֽׁה׃mōšeMosheh: drawing out (of the water), i.e. rescuedH4872
4
  1. מֵֽהַמִּדְבָּר֩mēhammidbārmidbar: a pasture (i.e. open field, whither cattle are driven)H4057
  2. וְהַלְּבָנ֨וֹןwĕhallĕbānônLbanown: (the) white mountain (from its snow); Lebanon, a mountain range in IsraelH3844
  3. הַזֶּ֜הhazzezeh: the masculine demonstrative pronoun, this or thatH2088
  4. וְֽעַדwĕʿad`ad: (properly) a (peremptory) terminusH5704
  5. הַנָּהָ֧רhannāhārnahar: a stream (including the sea; expec. the Nile, Euphrates, etc.)H5104
  6. הַגָּד֣וֹלhaggādôlgadowl: great (in any sense); (hence) olderH1419
  7. נְהַרnĕharnahar: a stream (including the sea; expec. the Nile, Euphrates, etc.)H5104
  8. פְּרָ֗תpĕrātPrath: rushing; Perath (i.e. Euphrates), a river of the EastH6578
  9. כֹּ֚לkōlkol: (properly) the whole; (hence) all, any or every (in the singular only, but often in a plural sense)H3605
  10. אֶ֣רֶץʾereṣerets: the earth (at large, or partitively a land)H776
  11. הַֽחִתִּ֔יםhaḥittîmChittiy: a Chittite, or descendant of ChethH2850
  12. וְעַדwĕʿad`ad: (properly) a (peremptory) terminusH5704
  13. הַיָּ֥םhayyāmyam: a sea (as breaking in noisy surf) or large body of waterH3220
  14. הַגָּד֖וֹלhaggādôlgadowl: great (in any sense); (hence) olderH1419
  15. מְב֣וֹאmĕbôʾmabow': an entrance (the place or the act); (specifically, with or without H8121) sunset or the westH3996
  16. הַשָּׁ֑מֶשׁhaššāmešshemesh: the sun; (by implication) the eastH8121
  17. יִֽהְיֶ֖הyihĕyehayah: to exist; to be or becomeH1961
  18. גְּבֽוּלְכֶֽם׃gĕbûlĕkemgbuwl: (properly) a cord (as twisted); (by implication) a boundaryH1366
5
  1. לֹֽאlōʾlo': (the simple or absolute negation) not; (by implication) noH3808
  2. יִתְיַצֵּ֥בyityaṣṣēbyatsab: to place (any thing so as to stay); reflexively, to station, offer, continueH3320
  3. אִישׁ֙ʾîšiysh: a man as an individual or a male personH376
  4. לְפָנֶ֔יךָlĕpānêkāpaniym: the face (as the part that turns); (with prepositional prefix, as a preposition) before, etc.H6440
  5. כֹּ֖לkōlkol: (properly) the whole; (hence) all, any or every (in the singular only, but often in a plural sense)H3605
  6. יְמֵ֣יyĕmêyowm: a day (as the warm hours), whether literal (from sunrise to sunset, or from one sunset to the next), or...H3117
  7. חַיֶּ֑יךָḥayyêkāchay: alive; (hence) raw (flesh)H2416
  8. כַּֽאֲשֶׁ֨רkaʾăšeraher: who, which, what, that; (as adverb) when, where, howH834
  9. הָיִ֤יתִיhāyîtîhayah: to exist; to be or becomeH1961
  10. עִםʿim`im: adverb or preposition, with (i.e. in conjunction with), in varied applicationsH5973
  11. מֹשֶׁה֙mōšehMosheh: drawing out (of the water), i.e. rescuedH4872
  12. אֶֽהְיֶ֣הʾehĕyehayah: to exist; to be or becomeH1961
  13. עִמָּ֔ךְʿimmāk`im: adverb or preposition, with (i.e. in conjunction with), in varied applicationsH5973
  14. לֹ֥אlōʾlo': (the simple or absolute negation) not; (by implication) noH3808
  15. אַרְפְּךָ֖ʾarpĕkāraphah: to slacken (in many applications, literal or figurative)H7503
  16. וְלֹ֥אwĕlōʾlo': (the simple or absolute negation) not; (by implication) noH3808
  17. אֶֽעֶזְבֶֽךָּ׃ʾeʿezbekkā`azab: to loosen, i.e. relinquish, permit, etcH5800
6
  1. חֲזַ֖קḥăzaqchazaq: to fasten uponH2388
  2. וֶֽאֱמָ֑ץweʾĕmāṣamats: to be alert, physically (on foot) or mentally (in courage)H553
  3. כִּ֣יkiy: (by implication) very widely used as a relative conjunction or adverb (as below)H3588
  4. אַתָּ֗הʾattâattah: thou and thee, or (plural) ye and youH859
  5. תַּנְחִיל֙tanḥîlnachal: to inherit (as a (figurative) mode of descent)H5157
  6. אֶתʾeteth: (properly) self; (generally) used to point out the object of a verb (or preposition) more definitelyH853
  7. הָעָ֣םhāʿām`am: a people (as a congregated unit); specifically, a tribe (as those of Israel)H5971
  8. הַזֶּ֔הhazzezeh: the masculine demonstrative pronoun, this or thatH2088
  9. אֶתʾeteth: (properly) self; (generally) used to point out the object of a verb (or preposition) more definitelyH853
  10. הָאָ֕רֶץhāʾāreṣerets: the earth (at large, or partitively a land)H776
  11. אֲשֶׁרʾăšeraher: who, which, what, that; (as adverb) when, where, howH834
  12. נִשְׁבַּ֥עְתִּיnišbaʿtîshaba`: (properly) to be complete, but used only as a denominative from H7651H7650
  13. לַֽאֲבוֹתָ֖םlaʾăbôtāmab: fatherH1
  14. לָתֵ֥תlātētnathan: to give, used with greatest latitude of application (put, make, etc.)H5414
7
  1. רַק֩raqraq: (properly) leanness, i.e. (figuratively) limitationH7535
  2. חֲזַ֨קḥăzaqchazaq: to fasten uponH2388
  3. וֶֽאֱמַ֜ץweʾĕmaṣamats: to be alert, physically (on foot) or mentally (in courage)H553
  4. מְאֹ֗דmĕʾōdm`od: (properly) vehemence; (with or without preposition) vehementlyH3966
  5. לִשְׁמֹ֤רlišmōrshamar: (properly) to hedge about (as with thorns), i.e. guardH8104
  6. לַֽעֲשׂוֹת֙laʿăśôt`asah: to do or make, in the broadest sense and widest application (as follows)H6213
  7. כְּכָלkĕkālkol: (properly) the whole; (hence) all, any or every (in the singular only, but often in a plural sense)H3605
  8. הַתּוֹרָ֗הhattôrâtowrah: a precept or statute, especially the Decalogue or PentateuchH8451
  9. אֲשֶׁ֤רʾăšeraher: who, which, what, that; (as adverb) when, where, howH834
  10. צִוְּךָ֙ṣiwwĕkātsavah: (intensively) to constitute, enjoinH6680
  11. מֹשֶׁ֣הmōšeMosheh: drawing out (of the water), i.e. rescuedH4872
  12. עַבְדִּ֔יʿabdî`ebed: a servantH5650
  13. אַלʾalal: (qualified negation) not (used as a deprecative)H408
  14. תָּס֥וּרtāsûrcuwr: to turn off (literal or figurative)H5493
  15. מִמֶּ֖נּוּmimmennûmin: (properly) a part of; (hence, prepositionally) from or out of (in many senses)H4480
  16. יָמִ֣יןyāmînyamiyn: the right hand or side (leg, eye) of a person or other object (as the stronger and more dexterous)H3225
  17. וּשְׂמֹ֑אולûśĕmōwlsmo'wl: (properly) dark (as enveloped), i.e. the northH8040
  18. לְמַ֣עַןlĕmaʿanma`an: (properly) heed, i.e. purposeH4616
  19. תַּשְׂכִּ֔ילtaśkîlsakal: to be (causatively, make or act) circumspect and hence, intelligentH7919
  20. בְּכֹ֖לbĕkōlkol: (properly) the whole; (hence) all, any or every (in the singular only, but often in a plural sense)H3605
  21. אֲשֶׁ֥רʾăšeraher: who, which, what, that; (as adverb) when, where, howH834
  22. תֵּלֵֽךְ׃tēlēkhalak: a primitive root; to walk (in a great variety of applications, literally and figuratively)H1980
8
  1. לֹֽאlōʾlo': (the simple or absolute negation) not; (by implication) noH3808
  2. יָמ֡וּשׁyāmûšmuwsh: to withdraw (both literally and figuratively, whether intransitive or transitive)H4185
  3. סֵפֶר֩sēpercepher: (properly) writing (the art or a document)H5612
  4. הַתּוֹרָ֨הhattôrâtowrah: a precept or statute, especially the Decalogue or PentateuchH8451
  5. הַזֶּ֜הhazzezeh: the masculine demonstrative pronoun, this or thatH2088
  6. מִפִּ֗יךָmippîkāpeh: the mouth (as the means of blowing), whether literal or figurative (particularly speech)H6310
  7. וְהָגִ֤יתָwĕhāgîtāhagah: to murmur (in pleasure or anger); (by implication) to ponderH1897
  8. בּוֹ֙
  9. יוֹמָ֣םyômāmyowmam: dailyH3119
  10. וָלַ֔יְלָהwālaylâlayil: (properly) a twist (away of the light), i.e. nightH3915
  11. לְמַ֙עַן֙lĕmaʿanma`an: (properly) heed, i.e. purposeH4616
  12. תִּשְׁמֹ֣רtišmōrshamar: (properly) to hedge about (as with thorns), i.e. guardH8104
  13. לַֽעֲשׂ֔וֹתlaʿăśôt`asah: to do or make, in the broadest sense and widest application (as follows)H6213
  14. כְּכָלkĕkālkol: (properly) the whole; (hence) all, any or every (in the singular only, but often in a plural sense)H3605
  15. הַכָּת֖וּבhakkātûbkathab: to engrave, carve; (by implication) to write (describe, inscribe, prescribe, subscribe)H3789
  16. בּ֑וֹ
  17. כִּיkiy: (by implication) very widely used as a relative conjunction or adverb (as below)H3588
  18. אָ֛זʾāzaz: at that time or place; (as a conjunction) thereforeH227
  19. תַּצְלִ֥יחַtaṣlîaḥtsalach: to push forward, in various senses (literal or figurative, transitive or intransitive)H6743
  20. אֶתʾeteth: (properly) self; (generally) used to point out the object of a verb (or preposition) more definitelyH853
  21. דְּרָכֶ֖ךָdĕrākekāderek: a road (as trodden); (figuratively) a course of life or mode of action, often adverbH1870
  22. וְאָ֥זwĕʾāzaz: at that time or place; (as a conjunction) thereforeH227
  23. תַּשְׂכִּֽיל׃taśkîlsakal: to be (causatively, make or act) circumspect and hence, intelligentH7919
9
  1. הֲל֤וֹאhălôʾlo': (the simple or absolute negation) not; (by implication) noH3808
  2. צִוִּיתִ֙יךָ֙ṣiwwîtîkātsavah: (intensively) to constitute, enjoinH6680
  3. חֲזַ֣קḥăzaqchazaq: to fasten uponH2388
  4. וֶֽאֱמָ֔ץweʾĕmāṣamats: to be alert, physically (on foot) or mentally (in courage)H553
  5. אַֽלʾalal: (qualified negation) not (used as a deprecative)H408
  6. תַּעֲרֹ֖ץtaʿărōṣ`arats: to awe or (intransitive) to dread; (hence) to harassH6206
  7. וְאַלwĕʾalal: (qualified negation) not (used as a deprecative)H408
  8. תֵּחָ֑תtēḥātchathath: (properly) to prostrate; (hence) to break down, either (literally) by violence, or (figuratively) by...H2865
  9. כִּ֤יkiy: (by implication) very widely used as a relative conjunction or adverb (as below)H3588
  10. עִמְּךָ֙ʿimmĕkā`im: adverb or preposition, with (i.e. in conjunction with), in varied applicationsH5973
  11. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  12. אֱלֹהֶ֔יךָʾĕlōhêkāelohiym: gods in the ordinary sense; but specifically used (in the plural thus, especially with the article) of the...H430
  13. בְּכֹ֖לbĕkōlkol: (properly) the whole; (hence) all, any or every (in the singular only, but often in a plural sense)H3605
  14. אֲשֶׁ֥רʾăšeraher: who, which, what, that; (as adverb) when, where, howH834
  15. תֵּלֵֽךְ׃tēlēkhalak: a primitive root; to walk (in a great variety of applications, literally and figuratively)H1980
10
  1. וַיְצַ֣וwayṣǎwtsavah: (intensively) to constitute, enjoinH6680
  2. יְהוֹשֻׁ֔עַyĕhôšuaʿYhowshuwa`: Jehovah-saved; Jehoshua (i.e. Joshua), the Jewish leaderH3091
  3. אֶתʾeteth: (properly) self; (generally) used to point out the object of a verb (or preposition) more definitelyH853
  4. שֹֽׁטְרֵ֥יšōṭĕrêshoter: (properly) a scribe, i.e. (by analogy or implication) an official superintendent or magistrateH7860
  5. הָעָ֖םhāʿām`am: a people (as a congregated unit); specifically, a tribe (as those of Israel)H5971
  6. לֵאמֹֽר׃lēʾmōramar: to say (used with great latitude)H559
11
  1. עִבְר֣וּ׀ʿibrû`abar: to cross overH5674
  2. בְּקֶ֣רֶבbĕqerebqereb: (properly) the nearest part, i.e. the center, whether literal, figurative or adverbial (especially with...H7130
  3. הַֽמַּחֲנֶ֗הhammaḥănemachaneh: an encampment (of travellers or troops)H4264
  4. וְצַוּ֤וּwĕṣawwûtsavah: (intensively) to constitute, enjoinH6680
  5. אֶתʾeteth: (properly) self; (generally) used to point out the object of a verb (or preposition) more definitelyH853
  6. הָעָם֙hāʿām`am: a people (as a congregated unit); specifically, a tribe (as those of Israel)H5971
  7. לֵאמֹ֔רlēʾmōramar: to say (used with great latitude)H559
  8. הָכִ֥ינוּhākînûkuwn: (properly) to be erect (i.e. stand perpendicular)H3559
  9. לָכֶ֖םlākem
  10. צֵידָ֑הṣêdâtseydah: foodH6720
  11. כִּ֞יkiy: (by implication) very widely used as a relative conjunction or adverb (as below)H3588
  12. בְּע֣וֹד׀bĕʿôd`owd: (properly) iteration or continuance; used only adverbially (with or without preposition), again, repeatedly...H5750
  13. שְׁלֹ֣שֶׁתšĕlōšetshalowsh: three; occasionally (ordinal) third, or (multipl.) thriceH7969
  14. יָמִ֗יםyāmîmyowm: a day (as the warm hours), whether literal (from sunrise to sunset, or from one sunset to the next), or...H3117
  15. אַתֶּם֙ʾattemattah: thou and thee, or (plural) ye and youH859
  16. עֹֽבְרִים֙ʿōbĕrîm`abar: to cross overH5674
  17. אֶתʾeteth: (properly) self; (generally) used to point out the object of a verb (or preposition) more definitelyH853
  18. הַיַּרְדֵּ֣ןhayyardēnYarden: a descender; Jarden, the principal river of IsraelH3383
  19. הַזֶּ֔הhazzezeh: the masculine demonstrative pronoun, this or thatH2088
  20. לָבוֹא֙lābôʾbow': to go or come (in a wide variety of applications)H935
  21. לָרֶ֣שֶׁתlārešetyarash: to occupy (by driving out previous tenants, and possessing in their place)H3423
  22. אֶתʾeteth: (properly) self; (generally) used to point out the object of a verb (or preposition) more definitelyH853
  23. הָאָ֔רֶץhāʾāreṣerets: the earth (at large, or partitively a land)H776
  24. אֲשֶׁר֙ʾăšeraher: who, which, what, that; (as adverb) when, where, howH834
  25. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  26. אֱלֹֽהֵיכֶ֔םʾĕlōhêkemelohiym: gods in the ordinary sense; but specifically used (in the plural thus, especially with the article) of the...H430
  27. נֹתֵ֥ןnōtēnnathan: to give, used with greatest latitude of application (put, make, etc.)H5414
  28. לָכֶ֖םlākem
  29. לְרִשְׁתָּֽהּ׃lĕrištāhyarash: to occupy (by driving out previous tenants, and possessing in their place)H3423
12
  1. וְלָרֽאוּבֵנִי֙wĕlorʾûbēniyR'uwbeniy: a Reubenite or descendant of ReubenH7206
  2. וְלַגָּדִ֔יwĕlaggādîGadiy: a Gadite (collectively) or descendants of GadH1425
  3. וְלַֽחֲצִ֖יwĕlaḥăṣîchetsiy: the half or middleH2677
  4. שֵׁ֣בֶטšēbeṭshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  5. הַֽמְנַשֶּׁ֑הhamnaššeMnashsheh: causing to forget; Menashsheh, a grandson of Jacob, also the tribe descended from him, and its territoryH4519
  6. אָמַ֥רʾāmaramar: to say (used with great latitude)H559
  7. יְהוֹשֻׁ֖עַyĕhôšuaʿYhowshuwa`: Jehovah-saved; Jehoshua (i.e. Joshua), the Jewish leaderH3091
  8. לֵאמֹֽר׃lēʾmōramar: to say (used with great latitude)H559
13
  1. זָכוֹר֙zākôrzakar: (properly) to mark (so as to be recognized), i.e. to rememberH2142
  2. אֶתʾeteth: (properly) self; (generally) used to point out the object of a verb (or preposition) more definitelyH853
  3. הַדָּבָ֔רhaddābārdabar: a word; (by implication) a matter (as spoken of) or thingH1697
  4. אֲשֶׁ֨רʾăšeraher: who, which, what, that; (as adverb) when, where, howH834
  5. צִוָּ֥הṣiwwâtsavah: (intensively) to constitute, enjoinH6680
  6. אֶתְכֶ֛םʾetkemeth: (properly) self; (generally) used to point out the object of a verb (or preposition) more definitelyH853
  7. מֹשֶׁ֥הmōšeMosheh: drawing out (of the water), i.e. rescuedH4872
  8. עֶֽבֶדʿebed`ebed: a servantH5650
  9. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  10. לֵאמֹ֑רlēʾmōramar: to say (used with great latitude)H559
  11. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  12. אֱלֹֽהֵיכֶם֙ʾĕlōhêkemelohiym: gods in the ordinary sense; but specifically used (in the plural thus, especially with the article) of the...H430
  13. מֵנִ֣יחַmēnîaḥnuwach: to rest, i.e. settle downH5117
  14. לָכֶ֔םlākem
  15. וְנָתַ֥ןwĕnātannathan: to give, used with greatest latitude of application (put, make, etc.)H5414
  16. לָכֶ֖םlākem
  17. אֶתʾeteth: (properly) self; (generally) used to point out the object of a verb (or preposition) more definitelyH853
  18. הָאָ֥רֶץhāʾāreṣerets: the earth (at large, or partitively a land)H776
  19. הַזֹּֽאת׃hazzōtzo'th: this (often used adverb)H2063
14
  1. נְשֵׁיכֶ֣םnĕšêkemishshah: irregular plural, nashiym {naw-sheem'}; a woman (used in the same wide sense as H0582)H802
  2. טַפְּכֶם֮ṭappĕkemtaph: a family (mostly used collectively in the singular)H2945
  3. וּמִקְנֵיכֶם֒ûmiqnêkemmiqneh: something bought, i.e. property, but only livestockH4735
  4. יֵֽשְׁב֕וּyēšĕbûyashab: (properly) to sit down (specifically as judge. in ambush, in quiet)H3427
  5. בָּאָ֕רֶץbāʾāreṣerets: the earth (at large, or partitively a land)H776
  6. אֲשֶׁ֨רʾăšeraher: who, which, what, that; (as adverb) when, where, howH834
  7. נָתַ֥ןnātannathan: to give, used with greatest latitude of application (put, make, etc.)H5414
  8. לָכֶ֛םlākem
  9. מֹשֶׁ֖הmōšeMosheh: drawing out (of the water), i.e. rescuedH4872
  10. בְּעֵ֣בֶרbĕʿēber`eber: (properly) a region acrossH5676
  11. הַיַּרְדֵּ֑ןhayyardēnYarden: a descender; Jarden, the principal river of IsraelH3383
  12. וְאַתֶּם֩wĕʾattemattah: thou and thee, or (plural) ye and youH859
  13. תַּֽעַבְר֨וּtaʿabrû`abar: to cross overH5674
  14. חֲמֻשִׁ֜יםḥămušîmchamush: staunch, i.e. able-bodied soldiersH2571
  15. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  16. אֲחֵיכֶ֗םʾăḥêkemach: a brother (used in the widest sense of literal relationship and metaphorical affinity or resemblance (like H0001))H251
  17. כֹּ֚לkōlkol: (properly) the whole; (hence) all, any or every (in the singular only, but often in a plural sense)H3605
  18. גִּבּוֹרֵ֣יgibbôrêgibbowr: powerful; (by implication) a warrior, tyrantH1368
  19. הַחַ֔יִלhaḥayilchayil: probably a force, whether of men, means or other resourcesH2428
  20. וַֽעֲזַרְתֶּ֖םwaʿăzartem`azar: to surround, i.e. protect or aidH5826
  21. אוֹתָֽם׃ʾôtāmeth: (properly) self; (generally) used to point out the object of a verb (or preposition) more definitelyH853
15
  1. עַ֠דʿad`ad: (properly) a (peremptory) terminusH5704
  2. אֲשֶׁרʾăšeraher: who, which, what, that; (as adverb) when, where, howH834
  3. יָנִ֨יחַyānîaḥnuwach: to rest, i.e. settle downH5117
  4. יְהוָ֥ה׀yĕhwâYhovah: (the) self-Existent or Eternal; Jehovah, Jewish national name of GodH3068
  5. לַֽאֲחֵיכֶם֮laʾăḥêkemach: a brother (used in the widest sense of literal relationship and metaphorical affinity or resemblance (like H0001))H251
  6. כָּכֶם֒kākem
  7. וְיָֽרְשׁ֣וּwĕyārĕšûyarash: to occupy (by driving out previous tenants, and possessing in their place)H3423
  8. גַםgamgam: (properly) assemblage; used only adverbially also, even, yea, thoughH1571
  9. הֵ֔מָּהhēmmâhem: they (only used when emphatic)H1992
  10. אֶתʾeteth: (properly) self; (generally) used to point out the object of a verb (or preposition) more definitelyH853
  11. הָאָ֕רֶץhāʾāreṣerets: the earth (at large, or partitively a land)H776
  12. אֲשֶׁרʾăšeraher: who, which, what, that; (as adverb) when, where, howH834
  13. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  14. אֱלֹֽהֵיכֶ֖םʾĕlōhêkemelohiym: gods in the ordinary sense; but specifically used (in the plural thus, especially with the article) of the...H430
  15. נֹתֵ֣ןnōtēnnathan: to give, used with greatest latitude of application (put, make, etc.)H5414
  16. לָהֶ֑םlāhem
  17. וְשַׁבְתֶּ֞םwĕšabtemshuwb: to turn back (hence, away) transitively or intransitively, literally or figuratively (not necessarily with the...H7725
  18. לְאֶ֤רֶץlĕʾereṣerets: the earth (at large, or partitively a land)H776
  19. יְרֻשַּׁתְכֶם֙yĕruššatkemyrushah: something occupied; a conquestH3425
  20. וִֽירִשְׁתֶּ֣םwîrištemyarash: to occupy (by driving out previous tenants, and possessing in their place)H3423
  21. אוֹתָ֔הּʾôtāheth: (properly) self; (generally) used to point out the object of a verb (or preposition) more definitelyH853
  22. אֲשֶׁ֣ר׀ʾăšeraher: who, which, what, that; (as adverb) when, where, howH834
  23. נָתַ֣ןnātannathan: to give, used with greatest latitude of application (put, make, etc.)H5414
  24. לָכֶ֗םlākem
  25. מֹשֶׁה֙mōšehMosheh: drawing out (of the water), i.e. rescuedH4872
  26. עֶ֣בֶדʿebed`ebed: a servantH5650
  27. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  28. בְּעֵ֥בֶרbĕʿēber`eber: (properly) a region acrossH5676
  29. הַיַּרְדֵּ֖ןhayyardēnYarden: a descender; Jarden, the principal river of IsraelH3383
  30. מִזְרַ֥חmizraḥmizrach: sunrise, i.e. the eastH4217
  31. הַשָּֽׁמֶשׁ׃haššāmešshemesh: the sun; (by implication) the eastH8121
16
  1. וַֽיַּעֲנ֔וּwayyaʿănû`anah: (properly) to eye; (generally) to heed, i.e. pay attentionH6030
  2. אֶתʾeteth: (properly) self; (generally) used to point out the object of a verb (or preposition) more definitelyH853
  3. יְהוֹשֻׁ֖עַyĕhôšuaʿYhowshuwa`: Jehovah-saved; Jehoshua (i.e. Joshua), the Jewish leaderH3091
  4. לֵאמֹ֑רlēʾmōramar: to say (used with great latitude)H559
  5. כֹּ֤לkōlkol: (properly) the whole; (hence) all, any or every (in the singular only, but often in a plural sense)H3605
  6. אֲשֶׁרʾăšeraher: who, which, what, that; (as adverb) when, where, howH834
  7. צִוִּיתָ֙נוּ֙ṣiwwîtānûtsavah: (intensively) to constitute, enjoinH6680
  8. נַֽעֲשֶׂ֔הnaʿăśe`asah: to do or make, in the broadest sense and widest application (as follows)H6213
  9. וְאֶֽלwĕʾelel: (properly) denoting motion towards, but occasionally used of a quiescent position, i.e. near, with or amongH413
  10. כָּלkālkol: (properly) the whole; (hence) all, any or every (in the singular only, but often in a plural sense)H3605
  11. אֲשֶׁ֥רʾăšeraher: who, which, what, that; (as adverb) when, where, howH834
  12. תִּשְׁלָחֵ֖נוּtišlāḥēnûshalach: to send away, for, or out (in a great variety of applications)H7971
  13. נֵלֵֽךְ׃nēlēkhalak: a primitive root; to walk (in a great variety of applications, literally and figuratively)H1980
17
  1. כְּכֹ֤לkĕkōlkol: (properly) the whole; (hence) all, any or every (in the singular only, but often in a plural sense)H3605
  2. אֲשֶׁרʾăšeraher: who, which, what, that; (as adverb) when, where, howH834
  3. שָׁמַ֙עְנוּ֙šāmaʿnûshama`: to hear intelligently (often with implication of attention, obedience, etcH8085
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. מֹשֶׁ֔הmōšeMosheh: drawing out (of the water), i.e. rescuedH4872
  6. כֵּ֖ןkēnken: (properly) set upright; hence (figuratively as adjective) justH3651
  7. נִשְׁמַ֣עnišmaʿshama`: to hear intelligently (often with implication of attention, obedience, etcH8085
  8. אֵלֶ֑יךָʾēlêkāel: (properly) denoting motion towards, but occasionally used of a quiescent position, i.e. near, with or amongH413
  9. רַ֠קraqraq: (properly) leanness, i.e. (figuratively) limitationH7535
  10. יִֽהְיֶ֞הyihĕyehayah: to exist; to be or becomeH1961
  11. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  12. אֱלֹהֶ֙יךָ֙ʾĕlōhêkāelohiym: gods in the ordinary sense; but specifically used (in the plural thus, especially with the article) of the...H430
  13. עִמָּ֔ךְʿimmāk`im: adverb or preposition, with (i.e. in conjunction with), in varied applicationsH5973
  14. כַּֽאֲשֶׁ֥רkaʾăšeraher: who, which, what, that; (as adverb) when, where, howH834
  15. הָיָ֖הhāyâhayah: to exist; to be or becomeH1961
  16. עִםʿim`im: adverb or preposition, with (i.e. in conjunction with), in varied applicationsH5973
  17. מֹשֶֽׁה׃mōšeMosheh: drawing out (of the water), i.e. rescuedH4872
18
  1. כָּלkālkol: (properly) the whole; (hence) all, any or every (in the singular only, but often in a plural sense)H3605
  2. אִ֞ישׁʾîšiysh: a man as an individual or a male personH376
  3. אֲשֶׁרʾăšeraher: who, which, what, that; (as adverb) when, where, howH834
  4. יַמְרֶ֣הyamremarah: to be (causatively, make) bitter (or unpleasant)H4784
  5. אֶתʾeteth: (properly) self; (generally) used to point out the object of a verb (or preposition) more definitelyH853
  6. פִּ֗יךָpîkāpeh: the mouth (as the means of blowing), whether literal or figurative (particularly speech)H6310
  7. וְלֹֽאwĕlōʾlo': (the simple or absolute negation) not; (by implication) noH3808
  8. יִשְׁמַ֧עyišmaʿshama`: to hear intelligently (often with implication of attention, obedience, etcH8085
  9. אֶתʾeteth: (properly) self; (generally) used to point out the object of a verb (or preposition) more definitelyH853
  10. דְּבָרֶ֛יךָdĕbārêkādabar: a word; (by implication) a matter (as spoken of) or thingH1697
  11. לְכֹ֥לlĕkōlkol: (properly) the whole; (hence) all, any or every (in the singular only, but often in a plural sense)H3605
  12. אֲשֶׁרʾăšeraher: who, which, what, that; (as adverb) when, where, howH834
  13. תְּצַוֶּ֖נּוּtĕṣawwennûtsavah: (intensively) to constitute, enjoinH6680
  14. יוּמָ֑תyûmātmuwth: (literally or figuratively) to die; (causatively) to killH4191
  15. רַ֖קraqraq: (properly) leanness, i.e. (figuratively) limitationH7535
  16. חֲזַ֥קḥăzaqchazaq: to fasten uponH2388
  17. וֶֽאֱמָֽץ׃weʾĕmāṣamats: to be alert, physically (on foot) or mentally (in courage)H553

View the full Hebrew interlinear for Joshua 1 →

Strong's words in Joshua 1 (6)
Strong's H3605 וְכָל (wĕkāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 14 times in Joshua 1.
Strong's H4872 מֹשֶׁ֖ה (mōše)
Mosheh (mo-sheh') n/p. 1. drawing out (of the water), i.e. rescued 2. Mosheh, the Israelite lawgiver [from H4871] KJV: Moses. Root(s): H4871. Appears 11 times in Joshua 1.
Strong's H3068 יְהוָ֑ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 10 times in Joshua 1.
Strong's H5414 נֹתֵ֥ן (nōtēn)
nathan (naw-than') v. 1. to give, used with greatest latitude of application (put, make, etc.) [a primitive root] KJV: add, apply, appoint, ascribe, assign, X avenge, X be ((healed)), bestow, bring (forth, hither), cast, cause, charge, come, commit, consider, count, + cry, deliver (up), direct, distribute, do, X doubtless, X without fail, fasten, frame, X get, give (forth, over, up), grant, hang (up), X have, X indeed, lay (unto charge, up), (give) leave, lend, let (out), + lie, lift up, make, + O that, occupy, offer, ordain, pay, perform, place, pour, print, X pull , put (forth), recompense, render, requite, restore, send (out), set (forth), shew, shoot forth (up), + sing, + slander, strike, (sub-)mit, suffer, X surely, X take, thrust, trade, turn, utter, + weep, + willingly, + withdraw, + would (to) God, yield.. Appears 8 times in Joshua 1.
Strong's H559 וַיֹּ֤אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 8 times in Joshua 1.
Strong's H776 הָאָ֕רֶץ (hāʾāreṣ)
erets (eh'-rets) n-f. 1. the earth (at large, or partitively a land) [from an unused root probably meaning to be firm] KJV: X common, country, earth, field, ground, land, X natins, way, + wilderness, world.. Appears 8 times in Joshua 1.

Browse the full Strong's concordance →

What the Early Church wrote about Joshua 1 (4)
  • “It is no longer so for us, since self-discipline is God’s greatest gift. “He has said, ‘I will never forsake you or abandon you,’ ” who has judged you worthy by a decision that is wholly genuine. In this way, as we carefully strive to go to him, the Lord’s “easy yoke” will rec...”

  • “Joshua is the type of Jesus. The name Joshua and the name Jesus are one in Hebrew — Jehoshua. Joshua led the people into the Promised Land; Jesus leads us into the heavenly inheritance.”

  • “And for this reason also he succeeded Moses, to show that the new law given through Jesus Christ would succeed the old law which was given through Moses.”

  • “Therefore “Moses, the servant of God, is dead”; for the law is dead, and the legal precepts are now invalid.”

Read the full Ante-Nicene Fathers library →

0:00 Joshua 1 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress