Skip to content
Audio Bible

ਜ਼ਬੂਰ 105 Panjabi DPI Audio Bible

Chapter Psalms 105 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!
2 ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ!
3 ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ!
4 ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।
5 ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।
6 ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
7 ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ!
8 ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
9 ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,
10 ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ,
11 ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ, ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,
12 ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,
13 ਅਤੇ ਓਹ ਕੌਮ-ਕੌਮ ਵਿੱਚ, ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
14 ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,
15 ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!
16 ਤਾਂ ਉਹ ਨੇ ਦੇਸ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ।
17 ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ।
18 ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ,
19 ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ।
20 ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ।
21 ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ,
22 ਕਿ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ, ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ।
23 ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।
24 ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।
25 ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।
26 ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।
27 ਉਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, ਅਤੇ ਹਾਮ ਦੇ ਦੇਸ ਵਿੱਚ ਅਚਰਜ਼ ਕੰਮ ਵਿਖਾਏ।
28 ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।
29 ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।
30 ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ!
31 ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ।
32 ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ।
33 ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹੰਜ਼ੀਰਾਂ ਮਾਰ ਦਿੱਤੀਆਂ, ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ।
34 ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, ਅਤੇ ਟੋਕਾ ਅਣਗਿਣਤ ਸੀ।
35 ਉਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ।
36 ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਪਹਿਲੌਠੇ ਮਾਰ ਦਿੱਤੇ, ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ।
37 ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ।
38 ਮਿਸਰੀ ਉਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, ਕਿਉਂ ਜੋ ਉਹਨਾਂ ਦਾ ਭੈਅ ਉਨ੍ਹਾਂ ਉੱਤੇ ਆ ਪਿਆ ਸੀ।
39 ਉਹ ਨੇ ਪੜਦੇ ਲਈ ਬੱਦਲ ਤਾਣਿਆ, ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ।
40 ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ, ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ।
41 ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ,
42 ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।
43 ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ।
44 ਉਹ ਨੇ ਉਹਨਾਂ ਨੂੰ ਕੌਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਉਹਨਾਂ ਨੂੰ ਮਿਲਖ਼ ਵਿੱਚ ਦਿੱਤੀ,
45 ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ, ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!।

Listen to Psalms 105 with verse-by-verse audio highlighting.

Study tools for Psalms 105

Cross-references, Hebrew word study, and what the Early Church wrote about Psalms 105. Tap any section to expand — or right-click any verse for the full interactive study panel.

Psalms 105 study resources: word-by-word Hebrew interlinear with Strong's numbers, 7 cross-references, 1 Early-Church citation.

Cross-references in Psalms 105 (7)

See the full cross-reference index →

Hebrew interlinear — Psalms 105:1–45 (292 words)
1
  1. הוֹד֣וּhôdûyadah: (literally) to use (i.e. hold out) the handH3034
  2. לַ֭יהוָהlayhwâYhovah: (the) self-Existent or Eternal; Jehovah, Jewish national name of GodH3068
  3. קִרְא֣וּqirʾûqara': to call out to (i.e. properly, address by name, but used in a wide variety of applications)H7121
  4. בִּשְׁמ֑וֹbišmôshem: an appellation, as a mark or memorial of individualityH8034
  5. הוֹדִ֥יעוּhôdîʿûyada`: to know; (properly) to ascertain by seeingH3045
  6. בָ֝עַמִּ֗יםbāʿammîm`am: a people (as a congregated unit); specifically, a tribe (as those of Israel)H5971
  7. עֲלִילוֹתָֽיו׃ʿălîlôtāyw`aliylah: an exploit (of God), or a performance (of man, often in a bad sense)H5949
2
  1. שִֽׁירוּšîrûshiyr: to singH7891
  2. ל֭וֹ
  3. זַמְּרוּzammĕrûzamar: (properly) to touch the strings or parts of a musical instrument, i.e. play upon itH2167
  4. ל֑וֹ
  5. שִׂ֝֗יחוּśîḥûsiyach: to ponder; (by implication) converse (with oneself, and hence, aloud) or (transitively) utterH7878
  6. בְּכָלbĕkālkol: (properly) the whole; (hence) all, any or every (in the singular only, but often in a plural sense)H3605
  7. נִפְלְאוֹתָֽיו׃niplĕʾôtāywpala': (properly, literally or figuratively) perhaps to separate, i.e. distinguishH6381
3
  1. הִֽ֭תְהַלְלוּhitĕhallûhalal: to be clear (orig. of sound, but usually of color)H1984
  2. בְּשֵׁ֣םbĕšēmshem: an appellation, as a mark or memorial of individualityH8034
  3. קָדְשׁ֑וֹqodšôqodesh: a sacred place or thing; (abstract, rarely) sanctityH6944
  4. יִ֝שְׂמַ֗חyiśmaḥsamach: probably to brighten up, i.e. (figuratively) be (causatively, make) blithe or gleesomeH8055
  5. לֵ֤ב׀lēbleb: the heart; also used (figuratively) very widely for the feelings, the will and even the intellectH3820
  6. מְבַקְשֵׁ֬יmĕbaqšêbaqash: to search out (by any method, specifically in worship or prayer)H1245
  7. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
4
  1. דִּרְשׁ֣וּdiršûdarash: (properly) to tread or frequent; (usually) to follow (for pursuit or search)H1875
  2. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  3. וְעֻזּ֑וֹwĕʿuzzô`oz: strength in various applications (force, security, majesty, praise)H5797
  4. בַּקְּשׁ֖וּbaqqĕšûbaqash: to search out (by any method, specifically in worship or prayer)H1245
  5. פָנָ֣יוpānāywpaniym: the face (as the part that turns); (with prepositional prefix, as a preposition) before, etc.H6440
  6. תָּמִֽיד׃tāmîdtamiyd: (properly) continuance (as indefinite extension)H8548
5
  1. זִכְר֗וּzikrûzakar: (properly) to mark (so as to be recognized), i.e. to rememberH2142
  2. נִפְלְאוֹתָ֥יוniplĕʾôtāywpala': (properly, literally or figuratively) perhaps to separate, i.e. distinguishH6381
  3. אֲשֶׁרʾăšeraher: who, which, what, that; (as adverb) when, where, howH834
  4. עָשָׂ֑הʿāśâ`asah: to do or make, in the broadest sense and widest application (as follows)H6213
  5. מֹ֝פְתָ֗יוmōpĕtāywmowpheth: a miracle; (by implication) a token or omenH4159
  6. וּמִשְׁפְּטֵיûmišpĕṭêmishpat: (properly) a verdict (favorable or unfavorable) pronounced judicially, especially a sentence or formal decree...H4941
  7. פִֽיו׃pîwpeh: the mouth (as the means of blowing), whether literal or figurative (particularly speech)H6310
6
  1. זֶ֭רַעzeraʿzera`: seed; (figuratively) fruit, plant, sowing-time, posterityH2233
  2. אַבְרָהָ֣םʾabrāhāmAbraham: father of a multitude; Abraham, the later name of AbramH85
  3. עַבְדּ֑וֹʿabdô`ebed: a servantH5650
  4. בְּנֵ֖יbĕnêben: a son (as a builder of the family name), in the widest sense (of literal and figurative relationship, including...H1121
  5. יַעֲקֹ֣בyaʿăqōbYa`aqob: heel-catcher (i.e. supplanter); Jaakob, the Israelitish patriarchH3290
  6. בְּחִירָֽיו׃bĕḥîrāywbachiyr: selectH972
7
  1. ה֭וּאhûʾhuw': (the third person pronoun singular) he, she, or it (only expressed when emphatic or without a verb)H1931
  2. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  3. אֱלֹהֵ֑ינוּʾĕlōhênûelohiym: gods in the ordinary sense; but specifically used (in the plural thus, especially with the article) of the...H430
  4. בְּכָלbĕkālkol: (properly) the whole; (hence) all, any or every (in the singular only, but often in a plural sense)H3605
  5. הָ֝אָ֗רֶץhāʾāreṣerets: the earth (at large, or partitively a land)H776
  6. מִשְׁפָּטָֽיו׃mišpāṭāywmishpat: (properly) a verdict (favorable or unfavorable) pronounced judicially, especially a sentence or formal decree...H4941
8
  1. זָכַ֣רzākarzakar: (properly) to mark (so as to be recognized), i.e. to rememberH2142
  2. לְעוֹלָ֣םlĕʿôlām`owlam: (properly) concealed, i.e. the vanishing pointH5769
  3. בְּרִית֑וֹbĕrîtôbriyth: a compact (because made by passing between pieces of flesh)H1285
  4. דָּבָ֥רdābārdabar: a word; (by implication) a matter (as spoken of) or thingH1697
  5. צִ֝וָּ֗הṣiwwâtsavah: (intensively) to constitute, enjoinH6680
  6. לְאֶ֣לֶףlĕʾelepeleph: a thousandH505
  7. דּֽוֹר׃dôrdowr: (properly) a revolution of time, i.e. an age or generationH1755
9
  1. אֲשֶׁ֣רʾăšeraher: who, which, what, that; (as adverb) when, where, howH834
  2. כָּ֭רַתkāratkarath: to cut (off, down or asunder); (by implication) to destroy or consumeH3772
  3. אֶתʾeteth: (properly) nearness; (used only as a preposition or an adverb) nearH854
  4. אַבְרָהָ֑םʾabrāhāmAbraham: father of a multitude; Abraham, the later name of AbramH85
  5. וּשְׁב֖וּעָת֣וֹûšĕbûʿātôshbuw`ah: (properly) something sworn, i.e. an oathH7621
  6. לְיִשְׂחָֽק׃lĕyiśḥāqYischaq: he will laugh; Jischak, the heir of AbrahamH3446
10
  1. וַיַּֽעֲמִידֶ֣הָwayyaʿămîdehā`amad: to stand, in various relations (literal and figurative, intransitive and transitive)H5975
  2. לְיַעֲקֹ֣בlĕyaʿăqōbYa`aqob: heel-catcher (i.e. supplanter); Jaakob, the Israelitish patriarchH3290
  3. לְחֹ֑קlĕḥōqchoq: an enactment; (hence) an appointment (of time, space, quantity, labor or usage)H2706
  4. לְ֝יִשְׂרָאֵ֗לlĕyiśrāʾēlYisra'el: he will rule as God; Jisrael, a symbolical name of JacobH3478
  5. בְּרִ֣יתbĕrîtbriyth: a compact (because made by passing between pieces of flesh)H1285
  6. עוֹלָֽם׃ʿôlām`owlam: (properly) concealed, i.e. the vanishing pointH5769
11
  1. לֵאמֹ֗רlēʾmōramar: to say (used with great latitude)H559
  2. לְךָ֗lĕkā
  3. אֶתֵּ֥ןʾettēnnathan: to give, used with greatest latitude of application (put, make, etc.)H5414
  4. אֶתʾeteth: (properly) self; (generally) used to point out the object of a verb (or preposition) more definitelyH853
  5. אֶֽרֶץʾereṣerets: the earth (at large, or partitively a land)H776
  6. כְּנָ֑עַןkĕnāʿanKna`an: humiliated; Kenaan, a son a HamH3667
  7. חֶ֝֗בֶלḥebelchebel: a rope (as twisted), especially a measuring lineH2256
  8. נַחֲלַתְכֶֽם׃naḥălatkemnachalah: (properly) something inherited; (abstractly) occupancyH5159
12
  1. בִּֽ֭הְיוֹתָםbihĕyôtomhayah: to exist; to be or becomeH1961
  2. מְתֵ֣יmĕtêmath: (properly) an adult (as of full length); (by implication) a man (only in the plural)H4962
  3. מִסְפָּ֑רmispārmicpar: a number; (definite) arithmetical numberH4557
  4. כִּ֝מְעַ֗טkimʿaṭm`at: a little or few (often adverbial or compar.)H4592
  5. וְגָרִ֥יםwĕgārîmguwr: (properly) to turn aside from the road (for a lodging or any other purpose)H1481
13
  1. וַֽ֭יִּתְהַלְּכוּwayyithallĕkûhalak: a primitive root; to walk (in a great variety of applications, literally and figuratively)H1980
  2. מִגּ֣וֹיmiggôygowy: a foreign nation; (hence) a GentileH1471
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. גּ֑וֹיgôygowy: a foreign nation; (hence) a GentileH1471
  5. מִ֝מַּמְלָכָ֗הmimmamlākâmamlakah: dominion; (abstractly) the estate (rule)H4467
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. עַ֥םʿam`am: a people (as a congregated unit); specifically, a tribe (as those of Israel)H5971
  8. אַחֵֽר׃ʾaḥēracher: (properly) hinder; (generally) next, other, etcH312
14
  1. לֹֽאlōʾlo': (the simple or absolute negation) not; (by implication) noH3808
  2. הִנִּ֣יחַhinnîaḥyanach: to deposit; (by implication) to allow to stayH3240
  3. אָדָ֣םʾādāmadam: ruddy i.e. a human being (an individual or the species, mankind, etc.)H120
  4. לְעָשְׁקָ֑םlĕʿošqām`ashaq: to press upon, i.e. oppress, defraud, violate, overflowH6231
  5. וַיּ֖וֹכַחwayyôkaḥyakach: to be right (i.e. correct); reciprocal, to argueH3198
  6. עֲלֵיהֶ֣םʿălêhem`al: above, over, upon, or against (yet always in this last relation with a downward aspect) in a great variety of...H5921
  7. מְלָכִֽים׃mĕlākîmmelek: a kingH4428
15
  1. אַֽלʾalal: (qualified negation) not (used as a deprecative)H408
  2. תִּגְּע֥וּtiggĕʿûnaga`: (properly) to touch, i.e. lay the hand upon (for any purposeH5060
  3. בִמְשִׁיחָ֑יbimšîḥāymashiyach: anointed; usually a consecrated person (as a king, priest, or saint)H4899
  4. וְ֝לִנְבִיאַיwĕlinbîʾaynabiy': a prophet; (generally) inspired manH5030
  5. אַלʾalal: (qualified negation) not (used as a deprecative)H408
  6. תָּרֵֽעוּ׃tārēʿûra`a`: (properly) to spoil; (literally) to ruin by breaking to pieces)H7489
16
  1. וַיִּקְרָ֣אwayyiqrāʾqara': to call out to (i.e. properly, address by name, but used in a wide variety of applications)H7121
  2. רָ֭עָבrāʿobra`ab: hunger (more or less extensive)H7458
  3. עַלʿal`al: above, over, upon, or against (yet always in this last relation with a downward aspect) in a great variety of...H5921
  4. הָאָ֑רֶץhāʾāreṣerets: the earth (at large, or partitively a land)H776
  5. כָּֽלkālkol: (properly) the whole; (hence) all, any or every (in the singular only, but often in a plural sense)H3605
  6. מַטֵּהmaṭṭēmatteh: a branch (as extending); (figuratively) a tribeH4294
  7. לֶ֥חֶםleḥemlechem: food (for man or beast), especially bread, or grain (for making it)H3899
  8. שָׁבָֽר׃šābārshabar: to burst (literally or figuratively)H7665
17
  1. שָׁלַ֣חšālaḥshalach: to send away, for, or out (in a great variety of applications)H7971
  2. לִפְנֵיהֶ֣םlipnêhempaniym: the face (as the part that turns); (with prepositional prefix, as a preposition) before, etc.H6440
  3. אִ֑ישׁʾîšiysh: a man as an individual or a male personH376
  4. לְ֝עֶ֗בֶדlĕʿebed`ebed: a servantH5650
  5. נִמְכַּ֥רnimkarmakar: to sell, literally (as merchandise, a daughter in marriage, into slavery), or figuratively (to surrender)H4376
  6. יוֹסֵֽף׃yôsēpYowceph: let him add (or perhaps simply active participle adding)H3130
18
  1. עִנּ֣וּʿinnû`anah: to depress literally or figuratively, transitive or intransitive (in various applications, as follows)H6031
  2. בַכֶּ֣בֶלbakkebelkebel: a fetterH3525
  3. רַגְל֑יוֹraglyôregel: a foot (as used in walking); (by implication) a stepH7272
  4. בַּ֝רְזֶ֗לbarzelbarzel: iron (as cutting); by extension, an iron implementH1270
  5. בָּ֣אָהbāʾâbow': to go or come (in a wide variety of applications)H935
  6. נַפְשֽׁוֹ׃napšônephesh: (properly) a breathing creature, i.e. animal of (abstractly) vitalityH5315
19
  1. עַדʿad`ad: (properly) a (peremptory) terminusH5704
  2. עֵ֥תʿēt`eth: time, especially (adverb with preposition) now, when, etcH6256
  3. בֹּֽאbōʾbow': to go or come (in a wide variety of applications)H935
  4. דְבָר֑וֹdĕbārôdabar: a word; (by implication) a matter (as spoken of) or thingH1697
  5. אִמְרַ֖תʾimratimrah: meaning the same as H0561H565
  6. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  7. צְרָפָֽתְהוּ׃ṣĕrāpātĕhûtsaraph: to fuse (metal), i.e. refine (literally or figuratively)H6884
20
  1. שָׁ֣לַחšālaḥshalach: to send away, for, or out (in a great variety of applications)H7971
  2. מֶ֭לֶךְmelekmelek: a kingH4428
  3. וַיַתִּירֵ֑הוּwayattîrēhûnathar: to jump, i.e. be violently agitated; causatively, to terrify, shake off, untieH5425
  4. מֹשֵׁ֥לmōšēlmashal: to ruleH4910
  5. עַ֝מִּ֗יםʿammîm`am: a people (as a congregated unit); specifically, a tribe (as those of Israel)H5971
  6. וַֽיְפַתְּחֵֽהוּ׃waypattĕḥēhûpathach: to open wide (literally or figuratively)H6605
21
  1. שָׂמ֣וֹśāmôsuwm: to put (used in a great variety of applications, literal, figurative, inferentially, and elliptically)H7760
  2. אָד֣וֹןʾādônadown: sovereign, i.e. controller (human or divine)H113
  3. לְבֵית֑וֹlĕbêtôbayith: a house (in the greatest variation of applications, especially family, etc.)H1004
  4. וּ֝מֹשֵׁ֗לûmōšēlmashal: to ruleH4910
  5. בְּכָלbĕkālkol: (properly) the whole; (hence) all, any or every (in the singular only, but often in a plural sense)H3605
  6. קִנְיָנֽוֹ׃qinyānôqinyan: creation; (concretely) creaturesH7075
22
  1. לֶאְסֹ֣רleʾsōracar: to yoke or hitch; by analogy, to fasten in any sense, to join battleH631
  2. שָׂרָ֣יוśārāywsar: a head person (of any rank or class)H8269
  3. בְּנַפְשׁ֑וֹbĕnapšônephesh: (properly) a breathing creature, i.e. animal of (abstractly) vitalityH5315
  4. וּזְקֵנָ֥יוûzĕqēnāywzaqen: oldH2205
  5. יְחַכֵּֽם׃yĕḥakkēmchakam: X exceeding, teach wisdom, be (make self, shew self) wise, deal (never so) wisely, make wiserH2449
23
  1. וַיָּבֹ֣אwayyābōʾbow': to go or come (in a wide variety of applications)H935
  2. יִשְׂרָאֵ֣לyiśrāʾēlYisra'el: he will rule as God; Jisrael, a symbolical name of JacobH3478
  3. מִצְרָ֑יִםmiṣrāyimMitsrayim: Mitsrajim, i.e. Upper and Lower EgyptH4714
  4. וְ֝יַעֲקֹ֗בwĕyaʿăqōbYa`aqob: heel-catcher (i.e. supplanter); Jaakob, the Israelitish patriarchH3290
  5. גָּ֣רgārguwr: (properly) to turn aside from the road (for a lodging or any other purpose)H1481
  6. בְּאֶֽרֶץbĕʾereṣerets: the earth (at large, or partitively a land)H776
  7. חָֽם׃ḥāmCham: hot (from the tropical habitat); Cham, a son of NoahH2526
24
  1. וַיֶּ֣פֶרwayyeperparah: to bear fruit (literally or figuratively)H6509
  2. אֶתʾeteth: (properly) self; (generally) used to point out the object of a verb (or preposition) more definitelyH853
  3. עַמּ֣וֹʿammô`am: a people (as a congregated unit); specifically, a tribe (as those of Israel)H5971
  4. מְאֹ֑דmĕʾōdm`od: (properly) vehemence; (with or without preposition) vehementlyH3966
  5. וַ֝יַּֽעֲצִמֵהוּwayyaʿăṣimēhû`atsam: to bind fast, i.e. close (the eyes); intransitively, to be (causatively, make) powerful or numerousH6105
  6. מִצָּרָֽיו׃miṣṣārāywtsar: narrow; (as a noun) a tight place (usually figuratively, i.e. trouble)H6862
25
  1. הָפַ֣ךְhāpakhaphak: to turn about or over; (by implication) to change, overturn, return, pervertH2015
  2. לִ֭בָּםlibbomleb: the heart; also used (figuratively) very widely for the feelings, the will and even the intellectH3820
  3. לִשְׂנֹ֣אliśnōʾsane': to hate (personally)H8130
  4. עַמּ֑וֹʿammô`am: a people (as a congregated unit); specifically, a tribe (as those of Israel)H5971
  5. לְ֝הִתְנַכֵּ֗לlĕhitnakkēlnakal: to defraud, i.e. act treacherouslyH5230
  6. בַּעֲבָדָֽיו׃baʿăbādāyw`ebed: a servantH5650
26
  1. שָׁ֭לַחšālaḥshalach: to send away, for, or out (in a great variety of applications)H7971
  2. מֹשֶׁ֣הmōšeMosheh: drawing out (of the water), i.e. rescuedH4872
  3. עַבְדּ֑וֹʿabdô`ebed: a servantH5650
  4. אַ֝הֲרֹ֗ןʾahărōnAharown: Aharon, the brother of MosesH175
  5. אֲשֶׁ֣רʾăšeraher: who, which, what, that; (as adverb) when, where, howH834
  6. בָּֽחַרbāḥarbachar: (properly) to try; (by implication) selectH977
27
  1. שָֽׂמוּśāmûsuwm: to put (used in a great variety of applications, literal, figurative, inferentially, and elliptically)H7760
  2. בָ֭םbām
  3. דִּבְרֵ֣יdibrêdabar: a word; (by implication) a matter (as spoken of) or thingH1697
  4. אֹתוֹתָ֑יוʾōtôtāywowth: a signal (literally or figuratively), as a flag, beacon, monument, omen, prodigy, evidence, etcH226
  5. וּ֝מֹפְתִ֗יםûmōpĕtîmmowpheth: a miracle; (by implication) a token or omenH4159
  6. בְּאֶ֣רֶץbĕʾereṣerets: the earth (at large, or partitively a land)H776
  7. חָֽם׃ḥāmCham: hot (from the tropical habitat); Cham, a son of NoahH2526
28
  1. שָׁ֣לַֽחšālaḥshalach: to send away, for, or out (in a great variety of applications)H7971
  2. חֹ֭שֶׁךְḥōšekchoshek: the dark; hence (literally) darknessH2822
  3. וַיַּחְשִׁ֑ךְwayyaḥšikchashak: to be dark (as withholding light); transitively, to darkenH2821
  4. וְלֹֽאwĕlōʾlo': (the simple or absolute negation) not; (by implication) noH3808
  5. מָ֝ר֗וּmārûmarah: to be (causatively, make) bitter (or unpleasant)H4784
  6. אֶתʾeteth: (properly) nearness; (used only as a preposition or an adverb) nearH854
  7. דְּבָרֽוֹו׃dĕbārôwdabar: a word; (by implication) a matter (as spoken of) or thingH1697
29
  1. הָפַ֣ךְhāpakhaphak: to turn about or over; (by implication) to change, overturn, return, pervertH2015
  2. אֶתʾeteth: (properly) self; (generally) used to point out the object of a verb (or preposition) more definitelyH853
  3. מֵימֵיהֶ֣םmêmêhemmayim: water; (figuratively) juiceH4325
  4. לְדָ֑םlĕdāmdam: blood (as that which when shed causes death) of man or an animalH1818
  5. וַ֝יָּ֗מֶתwayyāmetmuwth: (literally or figuratively) to die; (causatively) to killH4191
  6. אֶתʾeteth: (properly) self; (generally) used to point out the object of a verb (or preposition) more definitelyH853
  7. דְּגָתָֽם׃dĕgātāmdagah: fishH1710
30
  1. שָׁרַ֣ץšāraṣsharats: to wriggle; (by implication) swarm or aboundH8317
  2. אַרְצָ֣םʾarṣāmerets: the earth (at large, or partitively a land)H776
  3. צְפַרְדְּעִ֑יםṣĕpardĕʿîmtsphardea`: a marsh-leaper, i.e. frogH6854
  4. בְּ֝חַדְרֵ֗יbĕḥadrêcheder: an apartment (usually literal)H2315
  5. מַלְכֵיהֶֽם׃malkêhemmelek: a kingH4428
31
  1. אָ֭מַרʾāmaramar: to say (used with great latitude)H559
  2. וַיָּבֹ֣אwayyābōʾbow': to go or come (in a wide variety of applications)H935
  3. עָרֹ֑בʿārōb`arob: a mosquito (from its swarming)H6157
  4. כִּ֝נִּ֗יםkinnîmken: a gnat (from infixing its sting; used only in plural (and irreg. in Exod. 8H3654
  5. בְּכָלbĕkālkol: (properly) the whole; (hence) all, any or every (in the singular only, but often in a plural sense)H3605
  6. גְּבוּלָֽם׃gĕbûlāmgbuwl: (properly) a cord (as twisted); (by implication) a boundaryH1366
32
  1. נָתַ֣ןnātannathan: to give, used with greatest latitude of application (put, make, etc.)H5414
  2. גִּשְׁמֵיהֶ֣םgišmêhemgeshem: a showerH1653
  3. בָּרָ֑דbārādbarad: hailH1259
  4. אֵ֖שׁʾēšesh: fire (literally or figuratively)H784
  5. לֶהָב֣וֹתlehābôtlehabah: meaning the same as H3851H3852
  6. בְּאַרְצָֽם׃bĕʾarṣāmerets: the earth (at large, or partitively a land)H776
33
  1. וַיַּ֣ךְwayyaknakah: to strike (lightly or severely, literally or figuratively)H5221
  2. גַּ֭פְנָםgapnomgephen: a vine (as twining), especially the grapeH1612
  3. וּתְאֵנָתָ֑םûtĕʾēnātāmt'en: the fig (tree or fruit)H8384
  4. וַ֝יְשַׁבֵּ֗רwayšabbērshabar: to burst (literally or figuratively)H7665
  5. עֵ֣ץʿēṣ`ets: a tree (from its firmness); (hence) wood (plural sticks)H6086
  6. גְּבוּלָֽם׃gĕbûlāmgbuwl: (properly) a cord (as twisted); (by implication) a boundaryH1366
34
  1. אָ֭מַרʾāmaramar: to say (used with great latitude)H559
  2. וַיָּבֹ֣אwayyābōʾbow': to go or come (in a wide variety of applications)H935
  3. אַרְבֶּ֑הʾarbearbeh: a locust (from its rapid increase)H697
  4. וְ֝יֶ֗לֶקwĕyeleqyekeq: a devourer; specifically, the young locustH3218
  5. וְאֵ֣יןwĕʾênayin: a non-entity; (generally) used as a negative particleH369
  6. מִסְפָּֽר׃mispārmicpar: a number; (definite) arithmetical numberH4557
35
  1. וַיֹּ֣אכַלwayyōʾkalakal: to eat (literally or figuratively)H398
  2. כָּלkālkol: (properly) the whole; (hence) all, any or every (in the singular only, but often in a plural sense)H3605
  3. עֵ֣שֶׂבʿēśeb`eseb: grass (or any tender shoot)H6212
  4. בְּאַרְצָ֑םbĕʾarṣāmerets: the earth (at large, or partitively a land)H776
  5. וַ֝יֹּ֗אכַלwayyōʾkalakal: to eat (literally or figuratively)H398
  6. פְּרִ֣יpĕrîpriy: fruit (literally or figuratively)H6529
  7. אַדְמָתָֽם׃ʾadmātāmadamah: soil (from its general redness)H127
36
  1. וַיַּ֣ךְwayyaknakah: to strike (lightly or severely, literally or figuratively)H5221
  2. כָּלkālkol: (properly) the whole; (hence) all, any or every (in the singular only, but often in a plural sense)H3605
  3. בְּכ֣וֹרbĕkôrbkowr: firstborn; (hence) chiefH1060
  4. בְּאַרְצָ֑םbĕʾarṣāmerets: the earth (at large, or partitively a land)H776
  5. רֵ֝אשִׁ֗יתrēʾšîtshiyth: the first, in place, time, order or rank (specifically, a firstfruit)H7225
  6. לְכָלlĕkālkol: (properly) the whole; (hence) all, any or every (in the singular only, but often in a plural sense)H3605
  7. אוֹנָֽם׃ʾônāmown: ability, power, (figuratively) wealthH202
37
  1. וַֽ֭יּוֹצִיאֵםwayyôṣîʾēmyatsa': to go out; (causatively) to bring outH3318
  2. בְּכֶ֣סֶףbĕkesepkeceph: silver (from its pale color); (by implication) moneyH3701
  3. וְזָהָ֑בwĕzāhābzahab: gold; (figuratively) golden, something gold-colored (i.e. yellow) such as oil or a clear, sunny skyH2091
  4. וְאֵ֖יןwĕʾênayin: a non-entity; (generally) used as a negative particleH369
  5. בִּשְׁבָטָ֣יוbišbāṭāywshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  6. כּוֹשֵֽׁל׃kôšēlkashal: to totter or waver (through weakness of the legs, especially the ankle)H3782
38
  1. שָׂמַ֣חśāmaḥsamach: probably to brighten up, i.e. (figuratively) be (causatively, make) blithe or gleesomeH8055
  2. מִצְרַ֣יִםmiṣrayimMitsrayim: Mitsrajim, i.e. Upper and Lower EgyptH4714
  3. בְּצֵאתָ֑םbĕṣēʾtāmyatsa': to go out; (causatively) to bring outH3318
  4. כִּֽיkiy: (by implication) very widely used as a relative conjunction or adverb (as below)H3588
  5. נָפַ֖לnāpalnaphal: to fall, in a great variety of applications (intransitive or causative, literal or figurative)H5307
  6. פַּחְדָּ֣םpaḥdāmpachad: a (sudden) alarm; (properly) the object fearedH6343
  7. עֲלֵיהֶֽם׃ʿălêhem`al: above, over, upon, or against (yet always in this last relation with a downward aspect) in a great variety of...H5921
39
  1. פָּרַ֣שׂpāraśparas: to break apart, disperse, etcH6566
  2. עָנָ֣ןʿānān`anan: a cloud (as covering the sky), i.e. the nimbus or thunder-cloudH6051
  3. לְמָסָ֑ךְlĕmāsākmacak: a cover, i.e. veilH4539
  4. וְ֝אֵ֗שׁwĕʾēšesh: fire (literally or figuratively)H784
  5. לְהָאִ֥ירlĕhāʾîrowr: to be (causative, make) luminous (literally and metaphorically)H215
  6. לָֽיְלָה׃lāyĕlâlayil: (properly) a twist (away of the light), i.e. nightH3915
40
  1. שָׁאַ֣לšāʾalsha'al: to inquire; (by implication) to requestH7592
  2. וַיָּבֵ֣אwayyābēʾbow': to go or come (in a wide variety of applications)H935
  3. שְׂלָ֑וśĕlāwslav: the quail collectively (as slow in flight from its weight)H7958
  4. וְלֶ֥חֶםwĕleḥemlechem: food (for man or beast), especially bread, or grain (for making it)H3899
  5. שָׁ֝מַ֗יִםšāmayimshamayim: the sky (as aloft; the dual perhaps alluding to the visible arch in which the clouds move, as well as to the...H8064
  6. יַשְׂבִּיעֵֽם׃yaśbîʿēmsaba`: to sate, i.e. fill to satisfaction (literally or figuratively)H7646
41
  1. פָּ֣תַחpātaḥpathach: to open wide (literally or figuratively)H6605
  2. צ֭וּרṣûrtsuwr: (properly) a cliff (or sharp rock, as compressed)H6697
  3. וַיָּז֣וּבוּwayyāzûbûzuwb: to flow freely (as water), i.e. (specifically) to have a (sexual) fluxH2100
  4. מָ֑יִםmāyimmayim: water; (figuratively) juiceH4325
  5. הָ֝לְכ֗וּhālĕkûhalak: a primitive root; to walk (in a great variety of applications, literally and figuratively)H1980
  6. בַּצִּיּ֥וֹתbaṣṣiyyôttsiyah: aridity; (concretely) a desertH6723
  7. נָהָֽר׃nāhārnahar: a stream (including the sea; expec. the Nile, Euphrates, etc.)H5104
42
  1. כִּֽיkiy: (by implication) very widely used as a relative conjunction or adverb (as below)H3588
  2. זָ֭כַרzākarzakar: (properly) to mark (so as to be recognized), i.e. to rememberH2142
  3. אֶתʾeteth: (properly) self; (generally) used to point out the object of a verb (or preposition) more definitelyH853
  4. דְּבַ֣רdĕbardabar: a word; (by implication) a matter (as spoken of) or thingH1697
  5. קָדְשׁ֑וֹqodšôqodesh: a sacred place or thing; (abstract, rarely) sanctityH6944
  6. אֶֽתʾeteth: (properly) self; (generally) used to point out the object of a verb (or preposition) more definitelyH853
  7. אַבְרָהָ֥םʾabrāhāmAbraham: father of a multitude; Abraham, the later name of AbramH85
  8. עַבְדּֽוֹ׃ʿabdô`ebed: a servantH5650
43
  1. וַיּוֹצִ֣אwayyôṣiʾyatsa': to go out; (causatively) to bring outH3318
  2. עַמּ֣וֹʿammô`am: a people (as a congregated unit); specifically, a tribe (as those of Israel)H5971
  3. בְשָׂשׂ֑וֹןbĕśāśônsasown: cheerfulness; specifically, welcomeH8342
  4. בְּ֝רִנָּ֗הbĕrinnârinnah: (properly) a creaking (or shrill sound), i.e. shout (of joy or grief)H7440
  5. אֶתʾeteth: (properly) self; (generally) used to point out the object of a verb (or preposition) more definitelyH853
  6. בְּחִירָֽיו׃bĕḥîrāywbachiyr: selectH972
44
  1. וַיִּתֵּ֣ןwayyittēnnathan: to give, used with greatest latitude of application (put, make, etc.)H5414
  2. לָ֭הֶםlāhemhem: they (only used when emphatic)H1992
  3. אַרְצ֣וֹתʾarṣôterets: the earth (at large, or partitively a land)H776
  4. גּוֹיִ֑םgôyimgowy: a foreign nation; (hence) a GentileH1471
  5. וַעֲמַ֖לwaʿămal`amal: toil, i.e. wearing effort; (hence) worry, wheth. of body or mindH5999
  6. לְאֻמִּ֣יםlĕʾummîmlom: a communityH3816
  7. יִירָֽשׁוּ׃yîrāšûyarash: to occupy (by driving out previous tenants, and possessing in their place)H3423
45
  1. בַּעֲב֤וּר׀baʿăbûr`abuwr: (properly) crossed; (abstractly) transitH5668
  2. יִשְׁמְר֣וּyišmĕrûshamar: (properly) to hedge about (as with thorns), i.e. guardH8104
  3. חֻ֭קָּיוḥuqqāywchoq: an enactment; (hence) an appointment (of time, space, quantity, labor or usage)H2706
  4. וְתוֹרֹתָ֥יוwĕtôrōtāywtowrah: a precept or statute, especially the Decalogue or PentateuchH8451
  5. יִנְצֹ֗רוּyinṣōrûnatsar: to guard, in a good sense (to protect, maintain, obey, etc.) or a bad one (to conceal, etc.)H5341
  6. הַֽלְלוּhallûhalal: to be clear (orig. of sound, but usually of color)H1984
  7. יָֽהּ׃yāhYahh: Jah, the sacred nameH3050

View the full Hebrew interlinear for Psalms 105 →

Strong's words in Psalms 105 (6)
Strong's H776 הָ֝אָ֗רֶץ (hāʾāreṣ)
erets (eh'-rets) n-f. 1. the earth (at large, or partitively a land) [from an unused root probably meaning to be firm] KJV: X common, country, earth, field, ground, land, X natins, way, + wilderness, world.. Appears 10 times in Psalms 105.
Strong's H3605 בְּכָל (bĕkāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 8 times in Psalms 105.
Strong's H5971 בָ֝עַמִּ֗ים (bāʿammîm)
`am (am) n-m. 1. a people (as a congregated unit) 2. specifically, a tribe (as those of Israel) 3. hence (collectively) troops or attendants 4. (figuratively) a flock [from H6004] KJV: folk, men, nation, people. Root(s): H6004. Appears 6 times in Psalms 105.
Strong's H935 בָּ֣אָה (bāʾâ)
bow' (bo) v. 1. to go or come (in a wide variety of applications) [a primitive root] KJV: abide, apply, attain, X be, befall, + besiege, bring (forth, in, into, to pass), call, carry, X certainly, (cause, let, thing for) to come (against, in, out, upon, to pass), depart, X doubtless again, + eat, + employ, (cause to) enter (in, into, -tering, -trance, -try), be fallen, fetch, + follow, get, give, go (down, in, to war), grant, + have, X indeed, (in-)vade, lead, lift (up), mention, pull in, put, resort, run (down), send, set, X (well) stricken (in age), X surely, take (in), way.. Appears 6 times in Psalms 105.
Strong's H1697 דָּבָ֥ר (dābār)
dabar (daw-baw') n-m. 1. a word 2. (by implication) a matter (as spoken of) or thing 3. (adverbially) a cause [from H1696] KJV: act, advice, affair, answer, X any such (thing), because of, book, busin. Appears 5 times in Psalms 105.
Strong's H3068 לַ֭יהוָה (layhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 5 times in Psalms 105.

Browse the full Strong's concordance →

0:00 Psalms 105 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress