Skip to content
Audio Bible

ਦਾਨੀਏਲ 1 Panjabi DPI Audio Bible

Chapter Daniel 1 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਕਾਲ ਦੇ ਤੀਜੇ ਸਾਲ ਵਿੱਚ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ, ਉਸ ਨੂੰ ਘੇਰ ਲਿਆ।
2 ਤਦ ਪਰਮੇਸ਼ੁਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ। ਉਹ ਉਹਨਾਂ ਨੂੰ ਸ਼ਿਨਾਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ।
3 ਰਾਜੇ ਨੇ ਖੁਸਰਿਆਂ ਦੇ ਪ੍ਰਧਾਨ ਅਸਪਨਜ਼ ਨੂੰ ਆਗਿਆ ਦਿੱਤੀ ਕਿ ਉਹ ਇਸਰਾਏਲੀਆਂ ਵਿੱਚੋਂ, ਰਾਜੇ ਦੀ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਚੁਣ ਕੇ ਪੇਸ਼ ਕਰੇ।
4 ਉਹ ਨੌਜਵਾਨ ਬੇਦੋਸ਼, ਰੂਪਵੰਤ ਅਤੇ ਸਾਰੀ ਬੁੱਧ ਵਿੱਚ ਹੁਸ਼ਿਆਰ, ਗਿਆਨਵਾਨ ਤੇ ਵਿਦਵਾਨ ਹੋਣ, ਜਿਹਨਾਂ ਦੇ ਵਿੱਚ ਇਹ ਕਾਬਲੀਅਤ ਹੋਵੇ ਜੋ ਉਹ ਸ਼ਾਹੀ ਮਹਿਲ ਵਿੱਚ ਸੇਵਾਦਾਰ ਹੋਣ। ਅਸਪਨਜ਼ ਉਹਨਾਂ ਨੂੰ ਕਸਦੀਆਂ ਦੀ ਵਿੱਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ।
5 ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖ਼ੀਰ ਨੂੰ ਉਹ ਰਾਜੇ ਦੇ ਸਨਮੁਖ ਪੇਸ਼ ਕੀਤੇ ਜਾਣ।
6 ਉਹਨਾਂ ਵਿੱਚ ਯਹੂਦਾਹ ਦੇ ਵੰਸ਼ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ।
7 ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ।
8 ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ। ਇਸ ਲਈ ਉਸ ਨੇ ਖੁਸਰਿਆਂ ਦੇ ਪ੍ਰਧਾਨ ਦੇ ਅੱਗੇ ਬੇਨਤੀ ਕੀਤੀ ਜੋ ਉਹ ਨੂੰ ਆਪਣੇ ਆਪ ਨੂੰ ਅਸ਼ੁੱਧ ਕਰਨ ਤੋਂ ਮੁਆਫ਼ ਕੀਤਾ ਜਾਵੇ।
9 ਪਰਮੇਸ਼ੁਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਪ੍ਰਧਾਨ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਹੋਈ।
10 ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਮੈਂ ਆਪਣੇ ਸੁਆਮੀ ਰਾਜਾ ਤੋਂ ਡਰਦਾ ਹਾਂ ਜਿਸ ਨੇ ਤੁਹਾਡੇ ਖਾਣੇ-ਪੀਣੇ ਨੂੰ ਠਹਿਰਾਇਆ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਨਾਲ ਦੇ ਜਵਾਨਾਂ ਨਾਲੋਂ ਤੇਰਾ ਮੂੰਹ ਉਦਾਸ ਅਤੇ ਮਾੜਾ ਦੇਖੇ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਹਜ਼ੂਰ ਵਿੱਚ ਦੋਸ਼ੀ ਪਾਓ?
11 ਤਦ ਦਾਨੀਏਲ ਨੇ ਦਰੋਗੇ ਨੂੰ, ਜਿਹ ਨੂੰ ਖੁਸਰਿਆਂ ਦੇ ਪ੍ਰਧਾਨ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਤੇ ਨਿਯੁਕਤ ਕੀਤਾ ਸੀ ਆਖਿਆ।
12 ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੂੰ ਦਸ ਦਿਨ ਤੱਕ ਆਪਣੇ ਬੰਦਿਆਂ ਨੂੰ ਪਰਖ ਕੇ ਵੇਖ ਅਤੇ ਖਾਣ ਲਈ ਸਾਗ ਪਤ ਤੇ ਪੀਣ ਲਈ ਪਾਣੀ ਹੀ ਸਾਨੂੰ ਦਿੱਤਾ ਜਾਵੇ।
13 ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇਂ ਕਰੀਂ।
14 ਉਸ ਨੇ ਉਹਨਾਂ ਦੀ ਇਹ ਗੱਲ ਮੰਨ ਲਈ ਅਤੇ ਦਸ ਦਿਨ ਤੱਕ ਉਹਨਾਂ ਨੂੰ ਪਰਖਿਆ।
15 ਦਸ ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੇਰੇ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ।
16 ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ।
17 ਪਰਮੇਸ਼ੁਰ ਨੇ ਉਹਨਾਂ ਚਾਰ ਜੁਆਨਾਂ ਨੂੰ ਸਭ ਪ੍ਰਕਾਰ ਦੀ ਸ਼ਾਸਤਰ ਅਤੇ ਸਾਰੀ ਵਿੱਦਿਆ ਵਿੱਚ ਬੁੱਧੀ ਅਤੇ ਨਿਪੁੰਨਤਾ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੇ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ।
18 ਜਦ ਉਹ ਦਿਨ ਹੋ ਚੁੱਕੇ ਜਿਹਨਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਦੇ ਸਾਹਮਣੇ ਆਉਣਾ ਸੀ, ਤਦ ਖੁਸਰਿਆਂ ਦਾ ਪ੍ਰਧਾਨ ਉਹਨਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ।
19 ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਦੇ ਵਾਂਗੂੰ ਕੋਈ ਨਹੀਂ ਸੀ, ਇਸ ਲਈ ਉਹ ਰਾਜੇ ਦੇ ਸਨਮੁਖ ਦਰਬਾਰੀ ਹੋਣ ਲਈ ਨਿਯੁਕਤ ਕੀਤਾ ਗਿਆ।
20 ਬੁੱਧ ਤੇ ਸਮਝ ਦੇ ਵਿਖੇ ਜੋ ਕੁਝ ਰਾਜਾ ਉਹਨਾਂ ਨੂੰ ਪੁੱਛਦਾ ਸੀ, ਉਸ ਵਿੱਚ ਉਹ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ਼ ਵਿੱਚ ਸਨ, ਦਸ ਗੁਣਾ ਨਿਪੁੰਨ ਸਨ।
21 ਦਾਨੀਏਲ ਕੋਰਸ਼ ਰਾਜਾ ਦੇ ਪਹਿਲੇ ਸਾਲ ਤੱਕ ਦਰਬਾਰੀ ਰਿਹਾ।

Listen to Daniel 1 with verse-by-verse audio highlighting.

Study tools for Daniel 1

Cross-references, Hebrew word study, and what the Early Church wrote about Daniel 1. Tap any section to expand — or right-click any verse for the full interactive study panel.

Daniel 1 study resources: word-by-word Hebrew interlinear with Strong's numbers, 5 Early-Church citations.

Hebrew interlinear — Daniel 1:1–21 (305 words)
1
  1. בִּשְׁנַ֣תbišnatshaneh: a year (as a revolution of time)H8141
  2. שָׁל֔וֹשׁšālôšshalowsh: three; occasionally (ordinal) third, or (multipl.) thriceH7969
  3. לְמַלְכ֖וּתlĕmalkûtmalkuwth: a rule; (concretely) a dominionH4438
  4. יְהוֹיָקִ֣יםyĕhôyāqîmYhowyaqiym: Jehovah will raise; Jehojakim, a Jewish kingH3079
  5. מֶֽלֶךְmelekmelek: a kingH4428
  6. יְהוּדָ֑הyĕhûdâYhuwdah: celebrated; Jehudah (or Judah), the name of five IsraelitesH3063
  7. בָּ֣אbāʾbow': to go or come (in a wide variety of applications)H935
  8. נְבוּכַדְנֶאצַּ֧רnĕbûkadneʾṣṣarNbuwkadne'tstsar: Nebukadnetstsar (or -retstsar, or -retstsor), king of BabylonH5019
  9. מֶֽלֶךְmelekmelek: a kingH4428
  10. בָּבֶ֛לbābelBabel: confusion; Babel (i.e. Babylon), including Babylonia and the Babylonian empireH894
  11. יְרוּשָׁלִַ֖םyĕrûšālaimYruwshalaim: founded peaceful; Jerushalaim or Jerushalem, the capital city of IsraelH3389
  12. וַיָּ֥צַרwayyāṣartsuwr: to cramp, i.e. confine (in many applications, literally and figuratively, formative or hostile)H6696
  13. עָלֶֽיהָ׃ʿālêhā`al: above, over, upon, or against (yet always in this last relation with a downward aspect) in a great variety of...H5921
2
  1. וַיִּתֵּן֩wayyittēnnathan: to give, used with greatest latitude of application (put, make, etc.)H5414
  2. אֲדֹנָ֨יʾădōnāyAdonay: the Lord (used as a proper name of God only)H136
  3. בְּיָד֜וֹbĕyādôyad: a hand (the open one (indicating power, means, direction, etc.), in distinction from H3709, the closed one)H3027
  4. אֶתʾeteth: (properly) self; (generally) used to point out the object of a verb (or preposition) more definitelyH853
  5. יְהוֹיָקִ֣יםyĕhôyāqîmYhowyaqiym: Jehovah will raise; Jehojakim, a Jewish kingH3079
  6. מֶֽלֶךְmelekmelek: a kingH4428
  7. יְהוּדָ֗הyĕhûdâYhuwdah: celebrated; Jehudah (or Judah), the name of five IsraelitesH3063
  8. וּמִקְצָת֙ûmiqṣātqtsath: (literally or figuratively) a terminationH7117
  9. כְּלֵ֣יkĕlêkliy: something prepared, i.e. any apparatus (as an implement, utensil, dress, vessel or weapon)H3627
  10. בֵיתbêtbayith: a house (in the greatest variation of applications, especially family, etc.)H1004
  11. הָֽאֱלֹהִ֔יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  12. וַיְבִיאֵ֥םwaybîʾēmbow': to go or come (in a wide variety of applications)H935
  13. אֶֽרֶץʾereṣerets: the earth (at large, or partitively a land)H776
  14. שִׁנְעָ֖רšinʿārShin`ar: Shinar, a plain in BabyloniaH8152
  15. בֵּ֣יתbêtbayith: a house (in the greatest variation of applications, especially family, etc.)H1004
  16. אֱלֹהָ֑יוʾĕlōhāywelohiym: gods in the ordinary sense; but specifically used (in the plural thus, especially with the article) of the...H430
  17. וְאֶתwĕʾeteth: (properly) self; (generally) used to point out the object of a verb (or preposition) more definitelyH853
  18. הַכֵּלִ֣יםhakkēlîmkliy: something prepared, i.e. any apparatus (as an implement, utensil, dress, vessel or weapon)H3627
  19. הֵבִ֔יאhēbîʾbow': to go or come (in a wide variety of applications)H935
  20. בֵּ֖יתbêtbayith: a house (in the greatest variation of applications, especially family, etc.)H1004
  21. אוֹצַ֥רʾôṣarowtsar: a depositoryH214
  22. אֱלֹהָֽיו׃ʾĕlōhāywelohiym: gods in the ordinary sense; but specifically used (in the plural thus, especially with the article) of the...H430
3
  1. וַיֹּ֣אמֶרwayyōʾmeramar: to say (used with great latitude)H559
  2. הַמֶּ֔לֶךְhammelekmelek: a kingH4428
  3. לְאַשְׁפְּנַ֖זlĕʾašpĕnazAshpnaz: Ashpenaz, a Babylonian eunuchH828
  4. רַ֣בrabrab: abundant (in quantity, size, age, number, rank, quality)H7227
  5. סָרִיסָ֑יוsārîsāywcariyc: a eunuch; (by implication) valet (especially over the female apartments)H5631
  6. לְהָבִ֞יאlĕhābîʾbow': to go or come (in a wide variety of applications)H935
  7. מִבְּנֵ֧יmibbĕnêben: a son (as a builder of the family name), in the widest sense (of literal and figurative relationship, including...H1121
  8. יִשְׂרָאֵ֛לyiśrāʾēlYisra'el: he will rule as God; Jisrael, a symbolical name of JacobH3478
  9. וּמִזֶּ֥רַעûmizzeraʿzera`: seed; (figuratively) fruit, plant, sowing-time, posterityH2233
  10. הַמְּלוּכָ֖הhammĕlûkâmluwkah: something ruled, i.e. a realmH4410
  11. וּמִןûminmin: (properly) a part of; (hence, prepositionally) from or out of (in many senses)H4480
  12. הַֽפַּרְתְּמִֽים׃happartĕmîmpartam: a grandeeH6579
4
  1. יְלָדִ֣יםyĕlādîmyeled: something born, i.e. a lad or offspringH3206
  2. אֲשֶׁ֣רʾăšeraher: who, which, what, that; (as adverb) when, where, howH834
  3. אֵֽיןʾênayin: a non-entity; (generally) used as a negative particleH369
  4. בָּהֶ֣םbāhem
  5. כָּלkālkol: (properly) the whole; (hence) all, any or every (in the singular only, but often in a plural sense)H3605
  6. מאוּם֩mʾûmm'uwm: (physically or morally) a blemishH3971
  7. וְטוֹבֵ֨יwĕṭôbêtowb: good (as an adjective) in the widest senseH2896
  8. מַרְאֶ֜הmarʾemar'eh: a view (the act of seeing)H4758
  9. וּמַשְׂכִּילִ֣יםûmaśkîlîmsakal: to be (causatively, make or act) circumspect and hence, intelligentH7919
  10. בְּכָלbĕkālkol: (properly) the whole; (hence) all, any or every (in the singular only, but often in a plural sense)H3605
  11. חָכְמָ֗הḥokmâchokmah: wisdom (in a good sense)H2451
  12. וְיֹ֤דְעֵיwĕyōdĕʿêyada`: to know; (properly) to ascertain by seeingH3045
  13. דַ֙עַת֙daʿatda`ath: knowledgeH1847
  14. וּמְבִינֵ֣יûmĕbînêbiyn: to separate mentally (or distinguish); (generally) understandH995
  15. מַדָּ֔עmaddāʿmadda`: intelligence or consciousnessH4093
  16. וַאֲשֶׁר֙waʾăšeraher: who, which, what, that; (as adverb) when, where, howH834
  17. כֹּ֣חַkōaḥkoach: vigor, literally (force, in a good or a bad sense) or figuratively (capacity, means, produce)H3581
  18. בָּהֶ֔םbāhem
  19. לַעֲמֹ֖דlaʿămōd`amad: to stand, in various relations (literal and figurative, intransitive and transitive)H5975
  20. בְּהֵיכַ֣לbĕhêkalheykal: a large public building, such as a palace or templeH1964
  21. הַמֶּ֑לֶךְhammelekmelek: a kingH4428
  22. וּֽלֲלַמְּדָ֥םûlălammĕdāmlamad: (properly) to goad; (by implication) to teach (the rod being an Oriental incentive)H3925
  23. סֵ֖פֶרsēpercepher: (properly) writing (the art or a document)H5612
  24. וּלְשׁ֥וֹןûlĕšônlashown: the tongue (of man or animals), used literally (as the instrument of licking, eating, or speech), and...H3956
  25. כַּשְׂדִּֽים׃kaśdîmKasdiy: into Chaldea), patronymically from H3777 (only in the plural)H3778
5
  1. וַיְמַן֩waymanmanah: (properly) to weigh out; (by implication) to allot or constitute officiallyH4487
  2. לָהֶ֨םlāhem
  3. הַמֶּ֜לֶךְhammelekmelek: a kingH4428
  4. דְּבַרdĕbardabar: a word; (by implication) a matter (as spoken of) or thingH1697
  5. י֣וֹםyômyowm: a day (as the warm hours), whether literal (from sunrise to sunset, or from one sunset to the next), or...H3117
  6. בְּיוֹמ֗וֹbĕyômôyowm: a day (as the warm hours), whether literal (from sunrise to sunset, or from one sunset to the next), or...H3117
  7. מִפַּתmippat
  8. בַּ֤גbagpathbag: a daintyH6598
  9. הַמֶּ֙לֶךְ֙hammelekmelek: a kingH4428
  10. וּמִיֵּ֣יןûmiyyênyayin: wine (as fermented); (by implication) intoxicationH3196
  11. מִשְׁתָּ֔יוmištāywmishteh: a drink; (by implication) drinking (the act)H4960
  12. וּֽלְגַדְּלָ֖םûlĕgaddĕlāmgadal: (properly) to twist; to be large (in various senses, as in body, mind, estate or honor, also in pride)H1431
  13. שָׁנִ֣יםšānîmshaneh: a year (as a revolution of time)H8141
  14. שָׁל֑וֹשׁšālôšshalowsh: three; occasionally (ordinal) third, or (multipl.) thriceH7969
  15. וּמִ֨קְצָתָ֔םûmiqṣātāmqtsath: (literally or figuratively) a terminationH7117
  16. יַֽעַמְד֖וּyaʿamdû`amad: to stand, in various relations (literal and figurative, intransitive and transitive)H5975
  17. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  18. הַמֶּֽלֶךְ׃hammelekmelek: a kingH4428
6
  1. וַיְהִ֥יwayhîhayah: to exist; to be or becomeH1961
  2. בָהֶ֖םbāhem
  3. מִבְּנֵ֣יmibbĕnêben: a son (as a builder of the family name), in the widest sense (of literal and figurative relationship, including...H1121
  4. יְהוּדָ֑הyĕhûdâYhuwdah: celebrated; Jehudah (or Judah), the name of five IsraelitesH3063
  5. דָּנִיֵּ֣אלdāniyyēlDaniye'l: judge of God; Daniel or Danijel, the name of two IsraelitesH1840
  6. חֲנַנְיָ֔הḥănanyâChananyah: Jah has favored; Chananjah, the name of thirteen IsraelitesH2608
  7. מִֽישָׁאֵ֖לmîšāʾēlMiysha'el: who (is) what God (is)?; Mishael, the name of three IsraelitesH4332
  8. וַעֲזַרְיָֽה׃waʿăzaryâ`Azaryah: Jah has helped; Azarjah, the name of nineteen IsraelitesH5838
7
  1. וַיָּ֧שֶׂםwayyāśemsuwm: to put (used in a great variety of applications, literal, figurative, inferentially, and elliptically)H7760
  2. לָהֶ֛םlāhemhem: they (only used when emphatic)H1992
  3. שַׂ֥רśarsar: a head person (of any rank or class)H8269
  4. הַסָּרִיסִ֖יםhassārîsîmcariyc: a eunuch; (by implication) valet (especially over the female apartments)H5631
  5. שֵׁמ֑וֹתšēmôtshem: an appellation, as a mark or memorial of individualityH8034
  6. וַיָּ֨שֶׂםwayyāśemsuwm: to put (used in a great variety of applications, literal, figurative, inferentially, and elliptically)H7760
  7. לְדָֽנִיֵּ֜אלlĕdāniyyēlDaniye'l: judge of God; Daniel or Danijel, the name of two IsraelitesH1840
  8. בֵּ֣לְטְשַׁאצַּ֗רbēlĕṭšaʾṣṣarBeltsha'tstsar: Belteshatstsar, the Babylonian name of DanielH1095
  9. וְלַֽחֲנַנְיָה֙wĕlaḥănanyāhChananyah: Jah has favored; Chananjah, the name of thirteen IsraelitesH2608
  10. שַׁדְרַ֔ךְšadrakShadrak: Shadrak, the Bab. name of one of Daniel's companionsH7714
  11. וּלְמִֽישָׁאֵ֣לûlĕmîšāʾēlMiysha'el: who (is) what God (is)?; Mishael, the name of three IsraelitesH4332
  12. מֵישַׁ֔ךְmêšakMeyshak: Meshak, an IsraeliteH4335
  13. וְלַעֲזַרְיָ֖הwĕlaʿăzaryâ`Azaryah: Jah has helped; Azarjah, the name of nineteen IsraelitesH5838
  14. עֲבֵ֥דʿăbēd
  15. נְגֽוֹ׃nĕgôAbed-Nego, the Babylonian name of one of Daniel's companionsH5664
8
  1. וַיָּ֤שֶׂםwayyāśemsuwm: to put (used in a great variety of applications, literal, figurative, inferentially, and elliptically)H7760
  2. דָּנִיֵּאל֙dāniyyēlDaniye'l: judge of God; Daniel or Danijel, the name of two IsraelitesH1840
  3. עַלʿal`al: above, over, upon, or against (yet always in this last relation with a downward aspect) in a great variety of...H5921
  4. לִבּ֔וֹlibbôleb: the heart; also used (figuratively) very widely for the feelings, the will and even the intellectH3820
  5. אֲשֶׁ֧רʾăšeraher: who, which, what, that; (as adverb) when, where, howH834
  6. לֹֽאlōʾlo': (the simple or absolute negation) not; (by implication) noH3808
  7. יִתְגָּאַ֛לyitgāʾalga'al: to soil; (figuratively) desecrateH1351
  8. בְּפַתְבַּ֥גbĕpatbagpathbag: a daintyH6598
  9. הַמֶּ֖לֶךְhammelekmelek: a kingH4428
  10. וּבְיֵ֣יןûbĕyênyayin: wine (as fermented); (by implication) intoxicationH3196
  11. מִשְׁתָּ֑יוmištāywmishteh: a drink; (by implication) drinking (the act)H4960
  12. וַיְבַקֵּשׁ֙waybaqqēšbaqash: to search out (by any method, specifically in worship or prayer)H1245
  13. מִשַּׂ֣רmiśśarsar: a head person (of any rank or class)H8269
  14. הַסָּרִיסִ֔יםhassārîsîmcariyc: a eunuch; (by implication) valet (especially over the female apartments)H5631
  15. אֲשֶׁ֖רʾăšeraher: who, which, what, that; (as adverb) when, where, howH834
  16. לֹ֥אlōʾlo': (the simple or absolute negation) not; (by implication) noH3808
  17. יִתְגָּאָֽל׃yitgāʾālga'al: to soil; (figuratively) desecrateH1351
9
  1. וַיִּתֵּ֤ןwayyittēnnathan: to give, used with greatest latitude of application (put, make, etc.)H5414
  2. הָֽאֱלֹהִים֙hāʾĕlōhîmelohiym: gods in the ordinary sense; but specifically used (in the plural thus, especially with the article) of the...H430
  3. אֶתʾeteth: (properly) self; (generally) used to point out the object of a verb (or preposition) more definitelyH853
  4. דָּ֣נִיֵּ֔אלdāniyyēlDaniye'l: judge of God; Daniel or Danijel, the name of two IsraelitesH1840
  5. לְחֶ֖סֶדlĕḥesedcheced: kindness; (by implication, towards God) pietyH2617
  6. וּֽלְרַחֲמִ֑יםûlĕraḥămîmracham: compassion (in the plural); (by extension) the womb (as cherishing the fetus)H7356
  7. לִפְנֵ֖יlipnêpaniym: the face (as the part that turns); (with prepositional prefix, as a preposition) before, etc.H6440
  8. שַׂ֥רśarsar: a head person (of any rank or class)H8269
  9. הַסָּרִיסִֽים׃hassārîsîmcariyc: a eunuch; (by implication) valet (especially over the female apartments)H5631
10
  1. וַיֹּ֜אמֶרwayyōʾmeramar: to say (used with great latitude)H559
  2. שַׂ֤רśarsar: a head person (of any rank or class)H8269
  3. הַסָּרִיסִים֙hassārîsîmcariyc: a eunuch; (by implication) valet (especially over the female apartments)H5631
  4. לְדָ֣נִיֵּ֔אלlĕdāniyyēlDaniye'l: judge of God; Daniel or Danijel, the name of two IsraelitesH1840
  5. יָרֵ֤אyārēʾyare': fearing; morally, reverentH3373
  6. אֲנִי֙ʾăniyaniy: IH589
  7. אֶתʾeteth: (properly) self; (generally) used to point out the object of a verb (or preposition) more definitelyH853
  8. אֲדֹנִ֣יʾădōnîadown: sovereign, i.e. controller (human or divine)H113
  9. הַמֶּ֔לֶךְhammelekmelek: a kingH4428
  10. אֲשֶׁ֣רʾăšeraher: who, which, what, that; (as adverb) when, where, howH834
  11. מִנָּ֔הminnâmanah: (properly) to weigh out; (by implication) to allot or constitute officiallyH4487
  12. אֶתʾeteth: (properly) self; (generally) used to point out the object of a verb (or preposition) more definitelyH853
  13. מַאֲכַלְכֶ֖םmaʾăkalkemma'akal: an eatable (includ. provender, flesh and fruit)H3978
  14. וְאֶתwĕʾeteth: (properly) self; (generally) used to point out the object of a verb (or preposition) more definitelyH853
  15. מִשְׁתֵּיכֶ֑םmištêkemmishteh: a drink; (by implication) drinking (the act)H4960
  16. אֲשֶׁ֡רʾăšeraher: who, which, what, that; (as adverb) when, where, howH834
  17. לָמָּה֩lommāhmah: (properly, interrogative) what? (including how? why? when?)H4100
  18. יִרְאֶ֨הyirʾera'ah: to see, literally or figuratively (in numerous applications, direct and implied, transitive, intransitive and...H7200
  19. אֶתʾeteth: (properly) self; (generally) used to point out the object of a verb (or preposition) more definitelyH853
  20. פְּנֵיכֶ֜םpĕnêkempaniym: the face (as the part that turns); (with prepositional prefix, as a preposition) before, etc.H6440
  21. זֹֽעֲפִ֗יםzōʿăpîmza`aph: (properly) to boil up, i.e. (figuratively) to be peevish or angryH2196
  22. מִןminmin: (properly) a part of; (hence, prepositionally) from or out of (in many senses)H4480
  23. הַיְלָדִים֙haylādîmyeled: something born, i.e. a lad or offspringH3206
  24. אֲשֶׁ֣רʾăšeraher: who, which, what, that; (as adverb) when, where, howH834
  25. כְּגִֽילְכֶ֔םkĕgîlĕkemgiyl: a revolution (of time, i.e. an age); also joyH1524
  26. וְחִיַּבְתֶּ֥םwĕḥiyyabtemchuwb: (properly) perhaps to tie; (figuratively, reflexively) to oweH2325
  27. אֶתʾeteth: (properly) self; (generally) used to point out the object of a verb (or preposition) more definitelyH853
  28. רֹאשִׁ֖יrōʾšîro'sh: the head (as most easily shaken), whether literal or figurative (in many applications, of place, time, rank...H7218
  29. לַמֶּֽלֶךְ׃lammelekmelek: a kingH4428
11
  1. וַיֹּ֥אמֶרwayyōʾmeramar: to say (used with great latitude)H559
  2. דָּנִיֵּ֖אלdāniyyēlDaniye'l: judge of God; Daniel or Danijel, the name of two IsraelitesH1840
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. הַמֶּלְצַ֑רhammelṣarmeltsar: the butler or other officer in the Babylonian courtH4453
  5. אֲשֶׁ֤רʾăšeraher: who, which, what, that; (as adverb) when, where, howH834
  6. מִנָּה֙minnāhmanah: (properly) to weigh out; (by implication) to allot or constitute officiallyH4487
  7. שַׂ֣רśarsar: a head person (of any rank or class)H8269
  8. הַסָּֽרִיסִ֔יםhassārîsîmcariyc: a eunuch; (by implication) valet (especially over the female apartments)H5631
  9. עַלʿal`al: above, over, upon, or against (yet always in this last relation with a downward aspect) in a great variety of...H5921
  10. דָּנִיֵּ֣אלdāniyyēlDaniye'l: judge of God; Daniel or Danijel, the name of two IsraelitesH1840
  11. חֲנַנְיָ֔הḥănanyâChananyah: Jah has favored; Chananjah, the name of thirteen IsraelitesH2608
  12. מִֽישָׁאֵ֖לmîšāʾēlMiysha'el: who (is) what God (is)?; Mishael, the name of three IsraelitesH4332
  13. וַעֲזַרְיָֽה׃waʿăzaryâ`Azaryah: Jah has helped; Azarjah, the name of nineteen IsraelitesH5838
12
  1. נַסnasnacah: to test; (by implication) to attemptH5254
  2. נָ֥אnāʾna': added mostly to verbs (in the Imperative or Future), or to interjections, occasionally to an adverb or conjunctionH4994
  3. אֶתʾeteth: (properly) self; (generally) used to point out the object of a verb (or preposition) more definitelyH853
  4. עֲבָדֶ֖יךָʿăbādêkā`ebed: a servantH5650
  5. יָמִ֣יםyāmîmyowm: a day (as the warm hours), whether literal (from sunrise to sunset, or from one sunset to the next), or...H3117
  6. עֲשָׂרָ֑הʿăśārâ`eser: ten (as an accumulation to the extent of the digits)H6235
  7. וְיִתְּנוּwĕyittĕnûnathan: to give, used with greatest latitude of application (put, make, etc.)H5414
  8. לָ֜נוּlānû
  9. מִןminmin: (properly) a part of; (hence, prepositionally) from or out of (in many senses)H4480
  10. הַזֵּרֹעִ֛יםhazzērōʿîmzeroa`: something sown (only in the plural), i.e. a vegetable (as food)H2235
  11. וְנֹאכְלָ֖הwĕnōʾkĕlâakal: to eat (literally or figuratively)H398
  12. וּמַ֥יִםûmayimmayim: water; (figuratively) juiceH4325
  13. וְנִשְׁתֶּֽה׃wĕništeshathah: to imbibe (literally or figuratively)H8354
13
  1. וְיֵרָא֤וּwĕyērāʾûra'ah: to see, literally or figuratively (in numerous applications, direct and implied, transitive, intransitive and...H7200
  2. לְפָנֶ֙יךָ֙lĕpānêkāpaniym: the face (as the part that turns); (with prepositional prefix, as a preposition) before, etc.H6440
  3. מַרְאֵ֔ינוּmarʾênûmar'eh: a view (the act of seeing)H4758
  4. וּמַרְאֵה֙ûmarʾēhmar'eh: a view (the act of seeing)H4758
  5. הַיְלָדִ֔יםhaylādîmyeled: something born, i.e. a lad or offspringH3206
  6. הָאֹ֣כְלִ֔יםhāʾōkĕlîmakal: to eat (literally or figuratively)H398
  7. אֵ֖תʾēteth: (properly) self; (generally) used to point out the object of a verb (or preposition) more definitelyH853
  8. פַּתְבַּ֣גpatbagpathbag: a daintyH6598
  9. הַמֶּ֑לֶךְhammelekmelek: a kingH4428
  10. וְכַאֲשֶׁ֣רwĕkaʾăšeraher: who, which, what, that; (as adverb) when, where, howH834
  11. תִּרְאֵ֔הtirʾēra'ah: to see, literally or figuratively (in numerous applications, direct and implied, transitive, intransitive and...H7200
  12. עֲשֵׂ֖הʿăśē`asah: to do or make, in the broadest sense and widest application (as follows)H6213
  13. עִםʿim`im: adverb or preposition, with (i.e. in conjunction with), in varied applicationsH5973
  14. עֲבָדֶֽיךָ׃ʿăbādêkā`ebed: a servantH5650
14
  1. וַיִּשְׁמַ֥עwayyišmaʿshama`: to hear intelligently (often with implication of attention, obedience, etcH8085
  2. לָהֶ֖םlāhem
  3. לַדָּבָ֣רladdābārdabar: a word; (by implication) a matter (as spoken of) or thingH1697
  4. הַזֶּ֑הhazzezeh: the masculine demonstrative pronoun, this or thatH2088
  5. וַיְנַסֵּ֖םwaynassēmnacah: to test; (by implication) to attemptH5254
  6. יָמִ֥יםyāmîmyowm: a day (as the warm hours), whether literal (from sunrise to sunset, or from one sunset to the next), or...H3117
  7. עֲשָׂרָֽה׃ʿăśārâ`eser: ten (as an accumulation to the extent of the digits)H6235
15
  1. וּמִקְצָת֙ûmiqṣātqtsath: (literally or figuratively) a terminationH7117
  2. יָמִ֣יםyāmîmyowm: a day (as the warm hours), whether literal (from sunrise to sunset, or from one sunset to the next), or...H3117
  3. עֲשָׂרָ֔הʿăśārâ`eser: ten (as an accumulation to the extent of the digits)H6235
  4. נִרְאָ֤הnirʾâra'ah: to see, literally or figuratively (in numerous applications, direct and implied, transitive, intransitive and...H7200
  5. מַרְאֵיהֶם֙marʾêhemmar'eh: a view (the act of seeing)H4758
  6. ט֔וֹבṭôbtowb: good (as an adjective) in the widest senseH2896
  7. וּבְרִיאֵ֖יûbĕrîʾêbariy': fatted or plumpH1277
  8. בָּשָׂ֑רbāśārbasar: flesh (from its freshness); by extension, body, personH1320
  9. מִןminmin: (properly) a part of; (hence, prepositionally) from or out of (in many senses)H4480
  10. כָּלkālkol: (properly) the whole; (hence) all, any or every (in the singular only, but often in a plural sense)H3605
  11. הַיְלָדִ֔יםhaylādîmyeled: something born, i.e. a lad or offspringH3206
  12. הָאֹ֣כְלִ֔יםhāʾōkĕlîmakal: to eat (literally or figuratively)H398
  13. אֵ֖תʾēteth: (properly) self; (generally) used to point out the object of a verb (or preposition) more definitelyH853
  14. פַּתְבַּ֥גpatbagpathbag: a daintyH6598
  15. הַמֶּֽלֶךְ׃hammelekmelek: a kingH4428
16
  1. וַיְהִ֣יwayhîhayah: to exist; to be or becomeH1961
  2. הַמֶּלְצַ֗רhammelṣarmeltsar: the butler or other officer in the Babylonian courtH4453
  3. נֹשֵׂא֙nōśēʾnasa': to lift, in a great variety of applications, literal and figurative, absol. and rel. (as follows)H5375
  4. אֶתʾeteth: (properly) self; (generally) used to point out the object of a verb (or preposition) more definitelyH853
  5. פַּתְבָּגָ֔םpatbāgāmpathbag: a daintyH6598
  6. וְיֵ֖יןwĕyênyayin: wine (as fermented); (by implication) intoxicationH3196
  7. מִשְׁתֵּיהֶ֑םmištêhemmishteh: a drink; (by implication) drinking (the act)H4960
  8. וְנֹתֵ֥ןwĕnōtēnnathan: to give, used with greatest latitude of application (put, make, etc.)H5414
  9. לָהֶ֖םlāhem
  10. זֵרְעֹנִֽים׃zērĕʿōnîmzeroa`: something sown (only in the plural), i.e. a vegetable (as food)H2235
17
  1. וְהַיְלָדִ֤יםwĕhaylādîmyeled: something born, i.e. a lad or offspringH3206
  2. הָאֵ֙לֶּה֙hāʾēllehel-leh: these or thoseH428
  3. אַרְבַּעְתָּ֔םʾarbaʿtāmarba`: fourH702
  4. נָתַ֨ןnātannathan: to give, used with greatest latitude of application (put, make, etc.)H5414
  5. לָהֶ֧םlāhem
  6. הָֽאֱלֹהִ֛יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  7. מַדָּ֥עmaddāʿmadda`: intelligence or consciousnessH4093
  8. וְהַשְׂכֵּ֖לwĕhaśkēlsakal: to be (causatively, make or act) circumspect and hence, intelligentH7919
  9. בְּכָלbĕkālkol: (properly) the whole; (hence) all, any or every (in the singular only, but often in a plural sense)H3605
  10. סֵ֣פֶרsēpercepher: (properly) writing (the art or a document)H5612
  11. וְחָכְמָ֑הwĕḥokmâchokmah: wisdom (in a good sense)H2451
  12. וְדָנִיֵּ֣אלwĕdāniyyēlDaniye'l: judge of God; Daniel or Danijel, the name of two IsraelitesH1840
  13. הֵבִ֔יןhēbînbiyn: to separate mentally (or distinguish); (generally) understandH995
  14. בְּכָלbĕkālkol: (properly) the whole; (hence) all, any or every (in the singular only, but often in a plural sense)H3605
  15. חָז֖וֹןḥāzônchazown: a sight (mentally), i.e. a dream, revelation, or oracleH2377
  16. וַחֲלֹמֽוֹת׃waḥălōmôtchalowm: a dreamH2472
18
  1. וּלְמִקְצָת֙ûlĕmiqṣātqtsath: (literally or figuratively) a terminationH7117
  2. הַיָּמִ֔יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  3. אֲשֶׁרʾăšeraher: who, which, what, that; (as adverb) when, where, howH834
  4. אָמַ֥רʾāmaramar: to say (used with great latitude)H559
  5. הַמֶּ֖לֶךְhammelekmelek: a kingH4428
  6. לַהֲבִיאָ֑םlahăbîʾāmbow': to go or come (in a wide variety of applications)H935
  7. וַיְבִיאֵם֙waybîʾēmbow': to go or come (in a wide variety of applications)H935
  8. שַׂ֣רśarsar: a head person (of any rank or class)H8269
  9. הַסָּרִיסִ֔יםhassārîsîmcariyc: a eunuch; (by implication) valet (especially over the female apartments)H5631
  10. לִפְנֵ֖יlipnêpaniym: the face (as the part that turns); (with prepositional prefix, as a preposition) before, etc.H6440
  11. נְבֻכַדְנֶצַּֽר׃nĕbukadneṣṣarNbuwkadne'tstsar: Nebukadnetstsar (or -retstsar, or -retstsor), king of BabylonH5019
19
  1. וַיְדַבֵּ֣רwaydabbērdabar: perhaps properly, to arrange; but used figuratively (of words), to speakH1696
  2. אִתָּם֮ʾittāmeth: (properly) nearness; (used only as a preposition or an adverb) nearH854
  3. הַמֶּלֶךְ֒hammelekmelek: a kingH4428
  4. וְלֹ֤אwĕlōʾlo': (the simple or absolute negation) not; (by implication) noH3808
  5. נִמְצָא֙nimṣāʾmatsa': (properly) to come forth to, i.e. appear or existH4672
  6. מִכֻּלָּ֔םmikkullāmkol: (properly) the whole; (hence) all, any or every (in the singular only, but often in a plural sense)H3605
  7. כְּדָנִיֵּ֣אלkĕdāniyyēlDaniye'l: judge of God; Daniel or Danijel, the name of two IsraelitesH1840
  8. חֲנַנְיָ֔הḥănanyâChananyah: Jah has favored; Chananjah, the name of thirteen IsraelitesH2608
  9. מִֽישָׁאֵ֖לmîšāʾēlMiysha'el: who (is) what God (is)?; Mishael, the name of three IsraelitesH4332
  10. וַעֲזַרְיָ֑הwaʿăzaryâ`Azaryah: Jah has helped; Azarjah, the name of nineteen IsraelitesH5838
  11. וַיַּֽעַמְד֖וּwayyaʿamdû`amad: to stand, in various relations (literal and figurative, intransitive and transitive)H5975
  12. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  13. הַמֶּֽלֶךְ׃hammelekmelek: a kingH4428
20
  1. וְכֹ֗לwĕkōlkol: (properly) the whole; (hence) all, any or every (in the singular only, but often in a plural sense)H3605
  2. דְּבַר֙dĕbardabar: a word; (by implication) a matter (as spoken of) or thingH1697
  3. חָכְמַ֣תḥokmatchokmah: wisdom (in a good sense)H2451
  4. בִּינָ֔הbînâbiynah: understandingH998
  5. אֲשֶׁרʾăšeraher: who, which, what, that; (as adverb) when, where, howH834
  6. בִּקֵּ֥שׁbiqqēšbaqash: to search out (by any method, specifically in worship or prayer)H1245
  7. מֵהֶ֖םmēhemhem: they (only used when emphatic)H1992
  8. הַמֶּ֑לֶךְhammelekmelek: a kingH4428
  9. וַֽיִּמְצָאֵ֞םwayyimṣāʾēmmatsa': (properly) to come forth to, i.e. appear or existH4672
  10. עֶ֣שֶׂרʿeśer`eser: ten (as an accumulation to the extent of the digits)H6235
  11. יָד֗וֹתyādôtyad: a hand (the open one (indicating power, means, direction, etc.), in distinction from H3709, the closed one)H3027
  12. עַ֤לʿal`al: above, over, upon, or against (yet always in this last relation with a downward aspect) in a great variety of...H5921
  13. כָּלkālkol: (properly) the whole; (hence) all, any or every (in the singular only, but often in a plural sense)H3605
  14. הַֽחַרְטֻמִּים֙haḥarṭummîmchartom: a horoscopist (as drawing magical lines or circles)H2748
  15. הָֽאַשָּׁפִ֔יםhāʾaššāpîmashshaph: a conjurerH825
  16. אֲשֶׁ֖רʾăšeraher: who, which, what, that; (as adverb) when, where, howH834
  17. בְּכָלbĕkālkol: (properly) the whole; (hence) all, any or every (in the singular only, but often in a plural sense)H3605
  18. מַלְכוּתֽוֹ׃malkûtômalkuwth: a rule; (concretely) a dominionH4438
21
  1. וַֽיְהִי֙wayhiyhayah: to exist; to be or becomeH1961
  2. דָּֽנִיֵּ֔אלdāniyyēlDaniye'l: judge of God; Daniel or Danijel, the name of two IsraelitesH1840
  3. עַדʿad`ad: (properly) a (peremptory) terminusH5704
  4. שְׁנַ֥תšĕnatshaneh: a year (as a revolution of time)H8141
  5. אַחַ֖תʾaḥatechad: (properly) united, i.e. one; (as an ordinal) firstH259
  6. לְכ֥וֹרֶשׁlĕkôrešKowresh: Koresh (or Cyrus), the Persian kingH3566
  7. הַמֶּֽלֶךְ׃hammelekmelek: a kingH4428

View the full Hebrew interlinear for Daniel 1 →

Strong's words in Daniel 1 (6)
Strong's H4428 מֶֽלֶךְ (melek)
melek (meh'-lek) n-m. 1. a king [from H4427] KJV: king, royal. Root(s): H4427. Appears 18 times in Daniel 1.
Strong's H1840 דָּנִיֵּ֣אל (dāniyyēl)
Daniye'l (daw-nee-yale') (in Ezekiel it is) n/p. 1. judge of God 2. Daniel or Danijel, the name of two Israelites [from H1835 and H410] KJV: Daniel. Root(s): H1835, H410. Appears 10 times in Daniel 1.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 9 times in Daniel 1.
Strong's H5631 סָרִיסָ֑יו (sārîsāyw)
cariyc (saw-reece') (or caric {saw-reece'}) n-m. 1. a eunuch 2. (by implication) valet (especially over the female apartments) 3. (hence) a minister of state [from an unused root meaning to castrate] KJV: chamberlain, eunuch, officer. Compare: H7249. Appears 7 times in Daniel 1.
Strong's H3117 י֣וֹם (yôm)
yowm (yome) n-m. 1. a day (as the warm hours), whether literal (from sunrise to sunset, or from one sunset to the next), or figurative (a space of time defined by an associated term), (often used adverb) [from an unused root meaning to be hot] KJV: age, + always, + chronicals, continually(-ance), daily, ((birth-), each, to) day, (now a, two) days (agone), + elder, X end, + evening, + (for) ever(-lasting, -more), X full, life, as (so) long as (... live), (even) now, + old, + outlived, + perpetually, presently, + remaineth, X required, season, X since, space, then, (process of) time, + as at other times, + in trouble, weather, (as) when, (a, the, within a) while (that), X whole (+ age), (full) year(-ly), + younger.. Appears 6 times in Daniel 1.
Strong's H6440 לִפְנֵ֥י (lipnê)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 6 times in Daniel 1.

Browse the full Strong's concordance →

What the Early Church wrote about Daniel 1 (4)
  • “And in his stead he sets up his brother Eliakim as king over the land, whose name also he changed to Jehoiakim, and who was then eleven years old. Against him came up Nebuchadnezzar king of Babylon, and carries him off prisoner to Babylon, taking with him also some of the vess...”

    Hippolytus (3rd century) on Daniel 1:1
  • “"In the third year of the reign of Jehoiakim." The Scripture narrates these things, with the purpose of intimating the second captivity of the people, when Jehoiakim and the three youths with him, together with Daniel, were taken captive and carried off.”

  • “In regard to the prophets among the Jews, some of them were wise men before they became divinely inspired prophets, while others became wise by the illumination that their minds received when divinely inspired.”

  • “"And the Lord gave," etc. These words, "and the Lord gave," are written, that no one, in reading the introduction to the book, may attribute their capture to the strength of the captors and the slackness of their chief. And it is well said. "with part," for the deportation was...”

Read the full Ante-Nicene Fathers library →

0:00 Daniel 1 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress