Skip to content
Audio Bible

ਜ਼ਬੂਰ 102 Panjabi DPI Audio Bible

Chapter Psalms 102 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ!
2 ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ!
3 ਮੇਰੇ ਜਿਉਣ ਦੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ।
4 ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ।
5 ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।
6 ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ, ਅਤੇ ਵਿਰਾਨੇ ਦਾ ਉੱਲੂ ਬਣਿਆ!
7 ਮੈਂ ਜਾਗਦਾ ਰਿਹਾ ਅਤੇ ਉਸ ਚਿੜ੍ਹੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ।
8 ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, ਅਤੇ ਮੇਰੇ ਜਾਨੀ ਦੁਸ਼ਮਣ ਮੇਰਾ ਨਾਮ ਲੈ ਕੇ ਫਿਟਕਾਰਾਂ ਪਾਉਂਦੇ ਹਨ।
9 ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, ਅਤੇ ਆਪਣੇ ਪੀਣ ਵਿੱਚ ਹੰਝੂ ਮਿਲਾਉਂਦਾ ਹਾਂ।
10 ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ!
11 ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ।
12 ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੱਕ!
13 ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ।
14 ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ।
15 ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈਅ ਖਾਣਗੀਆਂ, ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ।
16 ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ।
17 ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ।
18 ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ।
19 ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ,
20 ਕਿ ਗ਼ੁਲਾਮ ਦਾ ਹਾਉਂਕਾ ਸੁਣੇ, ਅਤੇ ਮਰਨ ਵਾਲਿਆਂ ਨੂੰ ਛੁਡਾਵੇ,
21 ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ,
22 ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।
23 ਆਪਣੀ ਸਮਰੱਥਾ ਨਾਲ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, ਉਸ ਨੇ ਮੇਰੀ ਉਮਰ ਨੂੰ ਘਟਾਇਆ।
24 ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, ਪੀੜ੍ਹੀਓਂ ਪੀੜ੍ਹੀ ਤੇਰੇ ਵਰ੍ਹੇ ਹਨ!
25 ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ।
26 ਉਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਉਹ ਬਦਲ ਜਾਣਗੇ!
27 ਪਰ ਤੂੰ ਉਹ ਹੀ ਹੈਂ, ਅਤੇ ਤੇਰੇ ਜੀਵਨ ਦੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।
28 ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁਖ ਕਾਇਮ ਰਹੇਗੀ।

Listen to Psalms 102 with verse-by-verse audio highlighting.

Study tools for Psalms 102

Cross-references, Hebrew word study, and what the Early Church wrote about Psalms 102. Tap any section to expand — or right-click any verse for the full interactive study panel.

Psalms 102 study resources: word-by-word Hebrew interlinear with Strong's numbers, 14 cross-references, 3 Early-Church citations.

Cross-references in Psalms 102 (14)

See the full cross-reference index →

Hebrew interlinear — Psalms 102:1–28 (204 words)
1
  1. יְ֭הוָהyĕhwâYhovah: (the) self-Existent or Eternal; Jehovah, Jewish national name of GodH3068
  2. שִׁמְעָ֣הšimʿâshama`: to hear intelligently (often with implication of attention, obedience, etcH8085
  3. תְפִלָּתִ֑יtĕpillātîtphillah: intercession, supplication; (by implication) a hymnH8605
  4. וְ֝שַׁוְעָתִ֗יwĕšawʿātîshav`ah: a hallooingH7775
  5. אֵלֶ֥יךָʾēlêkāel: (properly) denoting motion towards, but occasionally used of a quiescent position, i.e. near, with or amongH413
  6. תָבֽוֹא׃tābôʾbow': to go or come (in a wide variety of applications)H935
2
  1. אַלʾalal: (qualified negation) not (used as a deprecative)H408
  2. תַּסְתֵּ֬רtastērcathar: to hide (by covering), literally or figurativelyH5641
  3. פָּנֶ֨יךָ׀pānêkāpaniym: the face (as the part that turns); (with prepositional prefix, as a preposition) before, etc.H6440
  4. מִמֶּנִּי֮mimmenniymin: (properly) a part of; (hence, prepositionally) from or out of (in many senses)H4480
  5. בְּי֪וֹםbĕyômyowm: a day (as the warm hours), whether literal (from sunrise to sunset, or from one sunset to the next), or...H3117
  6. צַ֫רṣartsar: narrow; (as a noun) a tight place (usually figuratively, i.e. trouble)H6862
  7. לִ֥י
  8. הַטֵּֽהhaṭṭēnatah: to stretch or spread out; (by implication) to bend away (including moral deflection)H5186
  9. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  10. אָזְנֶ֑ךָʾoznekāozen: broadness; (concretely) the ear (from its form in man)H241
  11. בְּי֥וֹםbĕyômyowm: a day (as the warm hours), whether literal (from sunrise to sunset, or from one sunset to the next), or...H3117
  12. אֶ֝קְרָ֗אʾeqrāʾqara': to call out to (i.e. properly, address by name, but used in a wide variety of applications)H7121
  13. מַהֵ֥רmahērmaher: (properly) hurrying; hence (adverbially) in a hurryH4118
  14. עֲנֵֽנִי׃ʿănēnî`anah: (properly) to eye; (generally) to heed, i.e. pay attentionH6030
3
  1. כִּֽיkiy: (by implication) very widely used as a relative conjunction or adverb (as below)H3588
  2. כָל֣וּkālûkalah: to end, whether intransitive (to cease, be finished, perish) or transitived (to complete, prepare, consume)H3615
  3. בְעָשָׁ֣ןbĕʿāšān`ashan: smoke, literally or figuratively (vapor, dust, anger)H6227
  4. יָמָ֑יyāmāyyowm: a day (as the warm hours), whether literal (from sunrise to sunset, or from one sunset to the next), or...H3117
  5. וְ֝עַצְמוֹתַ֗יwĕʿaṣmôtay`etsem: a bone (as strong); by extension, the bodyH6106
  6. כְּמוֹקֵ֥דkĕmôqēdmowqed: a fire or fuel; abstractly, a conflagrationH4168
  7. נִחָֽרוּ׃niḥārûcharar: to glow, i.e. literally (to melt, burn, dry up) or figuratively (to show or incite passionH2787
4
  1. הוּכָּֽהhûkkânakah: to strike (lightly or severely, literally or figuratively)H5221
  2. כָ֭עֵשֶׂבkāʿēśeb`eseb: grass (or any tender shoot)H6212
  3. וַיִּבַ֣שׁwayyibašyabesh: to be ashamed, confused or disappointed; (as failing) to dry up (as water) or wither (as herbage)H3001
  4. לִבִּ֑יlibbîleb: the heart; also used (figuratively) very widely for the feelings, the will and even the intellectH3820
  5. כִּֽיkiy: (by implication) very widely used as a relative conjunction or adverb (as below)H3588
  6. שָׁ֝כַ֗חְתִּיšākaḥtîshakach: to mislay, i.e. to be oblivious of, from want of memory or attentionH7911
  7. מֵאֲכֹ֥לmēʾăkōlakal: to eat (literally or figuratively)H398
  8. לַחְמִֽי׃laḥmîlechem: food (for man or beast), especially bread, or grain (for making it)H3899
5
  1. מִקּ֥וֹלmiqqôlqowl: a voice or soundH6963
  2. אַנְחָתִ֑יʾanḥātîanachah: sighingH585
  3. דָּבְקָ֥הdobqâdabaq: (properly) to impinge, i.e. cling or adhereH1692
  4. עַ֝צְמִ֗יʿaṣmî`etsem: a bone (as strong); by extension, the bodyH6106
  5. לִבְשָׂרִֽי׃libśārîbasar: flesh (from its freshness); by extension, body, personH1320
6
  1. דָּ֭מִיתִיdāmîtîdamah: to compare; (by implication) to resemble, liken, considerH1819
  2. לִקְאַ֣תliqʾatqa'ath: probably the pelican (from vomiting)H6893
  3. מִדְבָּ֑רmidbārmidbar: a pasture (i.e. open field, whither cattle are driven)H4057
  4. הָ֝יִ֗יתִיhāyîtîhayah: to exist; to be or becomeH1961
  5. כְּכ֣וֹסkĕkôskowc: a cup (as a container); (often, figuratively) a lot (as if a potion)H3563
  6. חֳרָבֽוֹת׃ḥŏrābôtchorbah: (properly) drought; (by implication) a desolationH2723
7
  1. שָׁקַ֥דְתִּיšāqadtîshaqad: to be alert, i.e. sleepless; hence to be on the lookout (whether for good or ill)H8245
  2. וָאֶֽהְיֶ֑הwāʾehĕyehayah: to exist; to be or becomeH1961
  3. כְּ֝צִפּ֗וֹרkĕṣippôrtsippowr: a little bird (as hopping)H6833
  4. בּוֹדֵ֥דbôdēdbadad: to divide; (reflexively) be solitaryH909
  5. עַלʿal`al: above, over, upon, or against (yet always in this last relation with a downward aspect) in a great variety of...H5921
  6. גָּֽג׃gāggag: a roof; by analogy, the top of an altarH1406
8
  1. כָּלkālkol: (properly) the whole; (hence) all, any or every (in the singular only, but often in a plural sense)H3605
  2. הַ֭יּוֹםhayyômyowm: a day (as the warm hours), whether literal (from sunrise to sunset, or from one sunset to the next), or...H3117
  3. חֵרְפ֣וּנִיḥērĕpûnîcharaph.: to pull off; (by implication) to expose (as by stripping)H2778
  4. אוֹיְבָ֑יʾôybāyoyeb: hating; an adversaryH341
  5. מְ֝הוֹלָלַ֗יmĕhôlālayhalal: to be clear (orig. of sound, but usually of color)H1984
  6. בִּ֣י
  7. נִשְׁבָּֽעוּ׃nišbāʿûshaba`: (properly) to be complete, but used only as a denominative from H7651H7650
9
  1. כִּיkiy: (by implication) very widely used as a relative conjunction or adverb (as below)H3588
  2. אֵ֭פֶרʾēperepher: ashesH665
  3. כַּלֶּ֣חֶםkalleḥemlechem: food (for man or beast), especially bread, or grain (for making it)H3899
  4. אָכָ֑לְתִּיʾākālĕttîakal: to eat (literally or figuratively)H398
  5. וְ֝שִׁקֻּוַ֗יwĕšiqquwayshiqquv: (plural collective) a draughtH8249
  6. בִּבְכִ֥יbibkîBkiy: a weeping; by analogy, a drippingH1065
  7. מָסָֽכְתִּי׃māsākĕttîmacak: to mix, especially wine (with spices)H4537
10
  1. מִפְּנֵֽיmippĕnêpaniym: the face (as the part that turns); (with prepositional prefix, as a preposition) before, etc.H6440
  2. זַֽעַמְךָ֥zaʿamkāza`am: strictly froth at the mouth, i.e. (figuratively) fury (especially of God's displeasure with sin)H2195
  3. וְקִצְפֶּ֑ךָwĕqiṣpekāqetseph: a splinter (as chipped off); (figuratively) rage or strifeH7110
  4. כִּ֥יkiy: (by implication) very widely used as a relative conjunction or adverb (as below)H3588
  5. נְ֝שָׂאתַ֗נִיnĕśāʾtanînasa': to lift, in a great variety of applications, literal and figurative, absol. and rel. (as follows)H5375
  6. וַתַּשְׁלִיכֵֽנִי׃wattašlîkēnîshalak: to throw out, down or away (literally or figuratively)H7993
11
  1. יָ֭מַיyāmayyowm: a day (as the warm hours), whether literal (from sunrise to sunset, or from one sunset to the next), or...H3117
  2. כְּצֵ֣לkĕṣēltsel: shade, whether literal or figurativeH6738
  3. נָט֑וּיnāṭûynatah: to stretch or spread out; (by implication) to bend away (including moral deflection)H5186
  4. וַ֝אֲנִ֗יwaʾănîaniy: IH589
  5. כָּעֵ֥שֶׂבkāʿēśeb`eseb: grass (or any tender shoot)H6212
  6. אִיבָֽשׁ׃ʾîbāšyabesh: to be ashamed, confused or disappointed; (as failing) to dry up (as water) or wither (as herbage)H3001
12
  1. וְאַתָּ֣הwĕʾattâattah: thou and thee, or (plural) ye and youH859
  2. יְ֭הוָהyĕhwâYhovah: (the) self-Existent or Eternal; Jehovah, Jewish national name of GodH3068
  3. לְעוֹלָ֣םlĕʿôlām`owlam: (properly) concealed, i.e. the vanishing pointH5769
  4. תֵּשֵׁ֑בtēšēbyashab: (properly) to sit down (specifically as judge. in ambush, in quiet)H3427
  5. וְ֝זִכְרְךָ֗wĕzikrĕkāzeker: a memento, abstr. recollection (rarely if ever)H2143
  6. לְדֹ֣רlĕdōrdowr: (properly) a revolution of time, i.e. an age or generationH1755
  7. וָדֹֽר׃wādōrdowr: (properly) a revolution of time, i.e. an age or generationH1755
13
  1. אַתָּ֣הʾattâattah: thou and thee, or (plural) ye and youH859
  2. תָ֭קוּםtāqûmquwm: to rise (in various applications, literal, figurative, intensive and causative)H6965
  3. תְּרַחֵ֣םtĕraḥēmracham: to fondle; (by implication) to loveH7355
  4. צִיּ֑וֹןṣiyyônTsiyown: Tsijon (as a permanent capital), a mountain of JerusalemH6726
  5. כִּיkiy: (by implication) very widely used as a relative conjunction or adverb (as below)H3588
  6. עֵ֥תʿēt`eth: time, especially (adverb with preposition) now, when, etcH6256
  7. לְ֝חֶֽנְנָ֗הּlĕḥenĕnāhchanan: (properly) to bend or stoop in kindness to an inferiorH2603
  8. כִּיkiy: (by implication) very widely used as a relative conjunction or adverb (as below)H3588
  9. בָ֥אbāʾbow': to go or come (in a wide variety of applications)H935
  10. מוֹעֵֽד׃môʿēdmow`ed: (properly) an appointment, i.e. a fixed time or seasonH4150
14
  1. כִּֽיkiy: (by implication) very widely used as a relative conjunction or adverb (as below)H3588
  2. רָצ֣וּrāṣûratsah: to be pleased with; specifically, to satisfy a debtH7521
  3. עֲ֭בָדֶיךָʿăbādêkā`ebed: a servantH5650
  4. אֶתʾeteth: (properly) self; (generally) used to point out the object of a verb (or preposition) more definitelyH853
  5. אֲבָנֶ֑יהָʾăbānêhāeben: a stoneH68
  6. וְֽאֶתwĕʾeteth: (properly) self; (generally) used to point out the object of a verb (or preposition) more definitelyH853
  7. עֲפָרָ֥הּʿăpārāh`aphar: dust (as powdered or gray); (hence) clay, earth, mudH6083
  8. יְחֹנֵֽנוּ׃yĕḥōnēnûchanan: (properly) to bend or stoop in kindness to an inferiorH2603
15
  1. וְיִֽירְא֣וּwĕyîrĕʾûyare': to fear; morally, to revereH3372
  2. ג֭וֹיִםgôyimgowy: a foreign nation; (hence) a GentileH1471
  3. אֶתʾeteth: (properly) self; (generally) used to point out the object of a verb (or preposition) more definitelyH853
  4. שֵׁ֣םšēmshem: an appellation, as a mark or memorial of individualityH8034
  5. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  6. וְֽכָלwĕkolkol: (properly) the whole; (hence) all, any or every (in the singular only, but often in a plural sense)H3605
  7. מַלְכֵ֥יmalkêmelek: a kingH4428
  8. הָ֝אָ֗רֶץhāʾāreṣerets: the earth (at large, or partitively a land)H776
  9. אֶתʾeteth: (properly) self; (generally) used to point out the object of a verb (or preposition) more definitelyH853
  10. כְּבוֹדֶֽךָ׃kĕbôdekākabowd: (properly) weight, but only figuratively in a good sense, splendor or copiousnessH3519
16
  1. כִּֽיkiy: (by implication) very widely used as a relative conjunction or adverb (as below)H3588
  2. בָנָ֣הbānâbanah: to build (literally and figuratively)H1129
  3. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  4. צִיּ֑וֹןṣiyyônTsiyown: Tsijon (as a permanent capital), a mountain of JerusalemH6726
  5. נִ֝רְאָ֗הnirʾâra'ah: to see, literally or figuratively (in numerous applications, direct and implied, transitive, intransitive and...H7200
  6. בִּכְבוֹדֽוֹ׃bikbôdôkabowd: (properly) weight, but only figuratively in a good sense, splendor or copiousnessH3519
17
  1. פָּ֭נָהpānâpanah: to turn; (by implication) to face, i.e. appear, look, etcH6437
  2. אֶלʾelel: (properly) denoting motion towards, but occasionally used of a quiescent position, i.e. near, with or amongH413
  3. תְּפִלַּ֣תtĕpillattphillah: intercession, supplication; (by implication) a hymnH8605
  4. הָעַרְעָ֑רhāʿarʿār`ar`ar: naked, i.e. (figuratively) poorH6199
  5. וְלֹֽאwĕlōʾlo': (the simple or absolute negation) not; (by implication) noH3808
  6. בָ֝זָ֗הbāzâbazah: to disesteemH959
  7. אֶתʾeteth: (properly) self; (generally) used to point out the object of a verb (or preposition) more definitelyH853
  8. תְּפִלָּתָֽם׃tĕpillātāmtphillah: intercession, supplication; (by implication) a hymnH8605
18
  1. תִּכָּ֣תֶבtikkātebkathab: to engrave, carve; (by implication) to write (describe, inscribe, prescribe, subscribe)H3789
  2. זֹ֭אתzōtzo'th: this (often used adverb)H2063
  3. לְד֣וֹרlĕdôrdowr: (properly) a revolution of time, i.e. an age or generationH1755
  4. אַחֲר֑וֹןʾaḥărônacharown: hinder; (generally) late or lastH314
  5. וְעַ֥םwĕʿam`am: a people (as a congregated unit); specifically, a tribe (as those of Israel)H5971
  6. נִ֝בְרָ֗אnibrāʾbara': (absolutely) to create; (qualified) to cut down (a wood), select, feed (as formative processes)H1254
  7. יְהַלֶּלyĕhallelhalal: to be clear (orig. of sound, but usually of color)H1984
  8. יָֽהּ׃yāhYahh: Jah, the sacred nameH3050
19
  1. כִּֽיkiy: (by implication) very widely used as a relative conjunction or adverb (as below)H3588
  2. הִ֭שְׁקִיףhišqîpshaqaph: (properly) to lean out (of a window); (by implication) peep or gaze (passively, be a spectacle)H8259
  3. מִמְּר֣וֹםmimmĕrômmarowm: altitude; (concretely) an elevated placeH4791
  4. קָדְשׁ֑וֹqodšôqodesh: a sacred place or thing; (abstract, rarely) sanctityH6944
  5. יְ֝הוָ֗הyĕhwâYhovah: (the) self-Existent or Eternal; Jehovah, Jewish national name of GodH3068
  6. מִשָּׁמַ֤יִם׀miššāmayimshamayim: the sky (as aloft; the dual perhaps alluding to the visible arch in which the clouds move, as well as to the...H8064
  7. אֶלʾelel: (properly) denoting motion towards, but occasionally used of a quiescent position, i.e. near, with or amongH413
  8. אֶ֬רֶץʾereṣerets: the earth (at large, or partitively a land)H776
  9. הִבִּֽיט׃hibbîṭnabat: to scan, i.e. look intently at; (by implication) to regard with pleasure, favor or careH5027
20
  1. לִ֭שְׁמֹעַlišmōaʿshama`: to hear intelligently (often with implication of attention, obedience, etcH8085
  2. אֶנְקַ֣תʾenqatanaqah: shriekingH603
  3. אָסִ֑ירʾāsîraciyr: bound; a captiveH615
  4. לְ֝פַתֵּ֗חַlĕpattēaḥpathach: to open wide (literally or figuratively)H6605
  5. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  6. תְמוּתָֽה׃tĕmûtâtmuwthah: execution (as a doom)H8546
21
  1. לְסַפֵּ֣רlĕsappērcaphar: (properly) to score with a mark as a tally or recordH5608
  2. בְּ֭צִיּוֹןbĕṣiyyônTsiyown: Tsijon (as a permanent capital), a mountain of JerusalemH6726
  3. שֵׁ֣םšēmshem: an appellation, as a mark or memorial of individualityH8034
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. וּ֝תְהִלָּת֗וֹûtĕhillātôthillah: laudation; (specifically, concretely) a hymnH8416
  6. בִּירוּשָׁלִָֽם׃bîrûšāloimYruwshalaim: founded peaceful; Jerushalaim or Jerushalem, the capital city of IsraelH3389
22
  1. בְּהִקָּבֵ֣ץbĕhiqqābēṣqabats: to grasp, i.e. collectH6908
  2. עַמִּ֣יםʿammîm`am: a people (as a congregated unit); specifically, a tribe (as those of Israel)H5971
  3. יַחְדָּ֑וyaḥdāwyachad: (properly) a unit, i.e. (adverb) unitedlyH3162
  4. וּ֝מַמְלָכ֗וֹתûmamlākôtmamlakah: dominion; (abstractly) the estate (rule)H4467
  5. לַעֲבֹ֥דlaʿăbōd`abad: to work (in any sense); (by implication) to serve, tillH5647
  6. אֶתʾeteth: (properly) self; (generally) used to point out the object of a verb (or preposition) more definitelyH853
  7. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
23
  1. עִנָּ֖הʿinnâ`anah: to depress literally or figuratively, transitive or intransitive (in various applications, as follows)H6031
  2. בַדֶּ֥רֶךְbadderekderek: a road (as trodden); (figuratively) a course of life or mode of action, often adverbH1870
  3. כֹּחִ֗וkōḥiwkoach: vigor, literally (force, in a good or a bad sense) or figuratively (capacity, means, produce)H3581
  4. קִצַּ֥רqiṣṣarקצרH7114
  5. יָמָֽי׃yāmāyyowm: a day (as the warm hours), whether literal (from sunrise to sunset, or from one sunset to the next), or...H3117
24
  1. אֹמַ֗רʾōmaramar: to say (used with great latitude)H559
  2. אֵלִ֗יʾēlîel: strength; (as adjective) mightyH410
  3. אַֽלʾalal: (qualified negation) not (used as a deprecative)H408
  4. תַּ֭עֲלֵנִיtaʿălēnî`alah: to ascend, intransitively (be high) or actively (mount)H5927
  5. בַּחֲצִ֣יbaḥăṣîchetsiy: the half or middleH2677
  6. יָמָ֑יyāmāyyowm: a day (as the warm hours), whether literal (from sunrise to sunset, or from one sunset to the next), or...H3117
  7. בְּד֖וֹרbĕdôrdowr: (properly) a revolution of time, i.e. an age or generationH1755
  8. דּוֹרִ֣יםdôrîmdowr: (properly) a revolution of time, i.e. an age or generationH1755
  9. שְׁנוֹתֶֽיךָ׃šĕnôtêkāshaneh: a year (as a revolution of time)H8141
25
  1. לְ֭פָנִיםlĕpānîmpaniym: the face (as the part that turns); (with prepositional prefix, as a preposition) before, etc.H6440
  2. הָאָ֣רֶץhāʾāreṣerets: the earth (at large, or partitively a land)H776
  3. יָסַ֑דְתָּyāsadtāyacad: to set (literally or figuratively); intensively, to foundH3245
  4. וּֽמַעֲשֵׂ֖הûmaʿăśēma`aseh: an action (good or bad); (generally) a transactionH4639
  5. יָדֶ֣יךָyādêkāyad: a hand (the open one (indicating power, means, direction, etc.), in distinction from H3709, the closed one)H3027
  6. שָׁמָֽיִם׃šāmāyimshamayim: the sky (as aloft; the dual perhaps alluding to the visible arch in which the clouds move, as well as to the...H8064
26
  1. הֵ֤מָּה׀hēmmâhem: they (only used when emphatic)H1992
  2. יֹאבֵדוּ֮yōʾbēdûabad: (properly) to wander away, i.e. lose oneselfH6
  3. וְאַתָּ֪הwĕʾattâattah: thou and thee, or (plural) ye and youH859
  4. תַ֫עֲמֹ֥דtaʿămōd`amad: to stand, in various relations (literal and figurative, intransitive and transitive)H5975
  5. וְ֭כֻלָּםwĕkullomkol: (properly) the whole; (hence) all, any or every (in the singular only, but often in a plural sense)H3605
  6. כַּבֶּ֣גֶדkabbegedbeged: a covering; clothingH899
  7. יִבְל֑וּyiblûbalah: to fail; (by implication) to wear out, decay (causatively, consume, spend)H1086
  8. כַּלְּב֖וּשׁkallĕbûšlbuwsh: a garment (literally or figuratively); (by implication) (euphem.) a wifeH3830
  9. תַּחֲלִיפֵ֣םtaḥălîpēmchalaph: (properly) to slide by; (by implication) to hasten away, pass on, spring up, pierce or changeH2498
  10. וְֽיַחֲלֹֽפוּ׃wĕyaḥălōpûchalaph: (properly) to slide by; (by implication) to hasten away, pass on, spring up, pierce or changeH2498
27
  1. וְאַתָּהwĕʾattâattah: thou and thee, or (plural) ye and youH859
  2. ה֑וּאhûʾhuw': (the third person pronoun singular) he, she, or it (only expressed when emphatic or without a verb)H1931
  3. וּ֝שְׁנוֹתֶ֗יךָûšĕnôtêkāshaneh: a year (as a revolution of time)H8141
  4. לֹ֣אlōʾlo': (the simple or absolute negation) not; (by implication) noH3808
  5. יִתָּֽמּוּ׃yittāmmûtamam: to complete, in a good or a bad sense, literal, or figurative, transitive or intransitive (as follows)H8552
28
  1. בְּנֵֽיbĕnêben: a son (as a builder of the family name), in the widest sense (of literal and figurative relationship, including...H1121
  2. עֲבָדֶ֥יךָʿăbādêkā`ebed: a servantH5650
  3. יִשְׁכּ֑וֹנוּyiškônûshakan: to reside or permanently stay (literally or figuratively)H7931
  4. וְ֝זַרְעָ֗םwĕzarʿāmzera`: seed; (figuratively) fruit, plant, sowing-time, posterityH2233
  5. לְפָנֶ֥יךָlĕpānêkāpaniym: the face (as the part that turns); (with prepositional prefix, as a preposition) before, etc.H6440
  6. יִכּֽוֹן׃yikkônkuwn: (properly) to be erect (i.e. stand perpendicular)H3559

View the full Hebrew interlinear for Psalms 102 →

Strong's words in Psalms 102 (6)
Strong's H3068 יְ֭הוָה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 7 times in Psalms 102.
Strong's H3117 בְּי֪וֹם (bĕyôm)
yowm (yome) n-m. 1. a day (as the warm hours), whether literal (from sunrise to sunset, or from one sunset to the next), or figurative (a space of time defined by an associated term), (often used adverb) [from an unused root meaning to be hot] KJV: age, + always, + chronicals, continually(-ance), daily, ((birth-), each, to) day, (now a, two) days (agone), + elder, X end, + evening, + (for) ever(-lasting, -more), X full, life, as (so) long as (... live), (even) now, + old, + outlived, + perpetually, presently, + remaineth, X required, season, X since, space, then, (process of) time, + as at other times, + in trouble, weather, (as) when, (a, the, within a) while (that), X whole (+ age), (full) year(-ly), + younger.. Appears 7 times in Psalms 102.
Strong's H1755 לְדֹ֣ר (lĕdōr)
dowr (dore) (or (shortened) dor {dore}) n-m. 1. (properly) a revolution of time, i.e. an age or generation 2. also a dwelling [from H1752] KJV: age, X evermore, generation, (n-)ever, posterity. Root(s): H1752. Appears 5 times in Psalms 102.
Strong's H6440 פָּנֶ֨יךָ׀ (pānêkā)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 4 times in Psalms 102.
Strong's H859 וְאַתָּ֣ה (wĕʾattâ)
attah (at-taw') (or (shortened) aatta {at-taw'}; or wath {ath}; feminine (irregular) sometimes nattiy {at-tee'}; plural masculine attem {at- tem'}; feminine atten {at-ten'}; or oattenah {at-tay'naw}; or fattennah {at-tane'-naw};) p/p. 1. thou and thee, or (plural) ye and you [a primitive pronoun of the second person] KJV: thee, thou, ye, you.. Appears 4 times in Psalms 102.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 3 times in Psalms 102.

Browse the full Strong's concordance →

What the Early Church wrote about Psalms 102 (2)
  • “And thus one says, “Declare to me the shortness of my days.” In this manner, and for our profit, the end of this world [age]—that is to say, this present life—is a thing of which we are ignorant.”

    Dionysius of Alexandria (3rd century) on Psalms 102:23
  • “Indeed for this reason also another saint said, "Don't recall me in the midst of my days." And again the Scripture bestows testimony on the great patriarch Abraham since "Abraham died full of days."”

Read the full Ante-Nicene Fathers library →

0:00 Psalms 102 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress