Skip to content
Audio Bible

ਹਿਜ਼ਕੀਏਲ 6 Panjabi DPI Audio Bible

Chapter Ezekiel 6 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ
2 ਕਿ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਵੱਲ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ।
3 ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਪ੍ਰਭੂ ਯਹੋਵਾਹ ਦਾ ਬਚਨ ਸੁਣੋ! ਪ੍ਰਭੂ ਯਹੋਵਾਹ ਪਹਾੜਾਂ, ਟਿੱਲਿਆਂ, ਨਾਲਿਆਂ ਅਤੇ ਵਾਦੀਆਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਸਥਾਨਾਂ ਨੂੰ ਨਾਸ ਕਰਾਂਗਾ।
4 ਤੁਹਾਡੀਆਂ ਜਗਵੇਦੀਆਂ ਉੱਜੜ ਜਾਣਗੀਆਂ, ਤੁਹਾਡੇ ਥੰਮ੍ਹ ਢਾਹੇ ਜਾਣਗੇ ਅਤੇ ਮੈਂ ਤੁਹਾਡੇ ਕਤਲ ਕੀਤੇ ਹੋਇਆਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ।
5 ਮੈਂ ਇਸਰਾਏਲੀਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ ਅਤੇ ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਆਲੇ-ਦੁਆਲੇ ਖਿਲਾਰ ਦਿਆਂਗਾ।
6 ਤੁਹਾਡੇ ਰਹਿਣ ਦੇ ਸਾਰੇ ਇਲਾਕੇ ਦੇ ਸ਼ਹਿਰ ਉੱਜੜ ਜਾਣਗੇ ਅਤੇ ਉੱਚੇ ਸਥਾਨ ਵਿਰਾਨ ਹੋ ਜਾਣਗੇ, ਤਾਂ ਜੋ ਤੁਹਾਡੀਆਂ ਜਗਵੇਦੀਆਂ ਬਰਬਾਦ ਅਤੇ ਉਜਾੜ ਹੋਣ ਅਤੇ ਤੁਹਾਡੇ ਬੁੱਤ ਭੰਨੇ ਜਾਣ ਅਤੇ ਬਾਕੀ ਨਾ ਰਹਿਣ ਅਤੇ ਥੰਮ੍ਹ ਢਾਹੇ ਜਾਣ ਅਤੇ ਤੁਹਾਡੀ ਹੱਥ ਦੀ ਕਿਰਤ ਮਿਟ ਜਾਵੇ।
7 ਕਤਲ ਕੀਤੇ ਹੋਏ ਬੰਦੇ ਤੁਹਾਡੇ ਵਿਚਕਾਰ ਡਿੱਗਣਗੇ ਭਈ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ ਹਾਂ!
8 ਪਰੰਤੂ ਮੈਂ ਤੁਹਾਡੇ ਵਿੱਚੋਂ ਕੁਝ ਕੁ ਛੱਡ ਦਿਆਂਗਾ ਅਰਥਾਤ ਉਹ ਜਿਹੜੇ ਕੌਮਾਂ ਦੇ ਵਿੱਚੋਂ ਤਲਵਾਰ ਤੋਂ ਬਚ ਰਹਿਣਗੇ, ਜਦੋਂ ਤੁਸੀਂ ਦੂਜੇ ਦੇਸਾਂ ਵਿੱਚ ਖਿਲਾਰੇ ਜਾਓਗੇ।
9 ਜਿਹੜੇ ਤੁਹਾਡੇ ਵਿੱਚੋਂ ਬਚ ਜਾਣਗੇ ਉਹ ਉਹਨਾਂ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗੁਲਾਮ ਹੋ ਕੇ ਜਾਣਗੇ, ਉਹ ਮੈਨੂੰ ਚੇਤੇ ਕਰਨਗੇ, ਜਦੋਂ ਮੈਂ ਉਹਨਾਂ ਦੇ ਵਿਭਚਾਰੀ ਮਨਾਂ ਤੋਂ ਜੋ ਮੇਰੇ ਤੋਂ ਦੂਰ ਹੋਏ ਅਤੇ ਉਹਨਾਂ ਦੀਆਂ ਅੱਖਾਂ ਨੂੰ ਜਿਹਨਾਂ ਨੇ ਉਹਨਾਂ ਦੇ ਬੁੱਤਾਂ ਮਗਰ ਵਿਭਚਾਰ ਕੀਤਾ, ਦੁੱਖੀ ਹੋਇਆ। ਉਹ ਆਪ ਆਪਣੇ ਸਾਰੇ ਬੁਰੇ ਕੰਮਾਂ ਦੇ ਕਾਰਨ ਜਿਹੜੇ ਉਹਨਾਂ ਨੇ ਆਪਣੀ ਸਾਰੀ ਦੁਸ਼ਟਤਾ ਨਾਲ ਕੀਤੇ, ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਨਫਰਤ ਕਰਨਗੇ।
10 ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਐਂਵੇਂ ਹੀ ਨਹੀਂ ਆਖਿਆ ਸੀ ਕਿ ਮੈਂ ਉਹਨਾਂ ਉੱਤੇ ਇਹ ਬੁਰਿਆਈ ਲਿਆਵਾਂਗਾ।
11 ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਤੂੰ ਹੱਥ-ਪੈਰ ਮਾਰ, ਪਿੱਟ ਅਤੇ ਆਖ ਕਿ ਇਸਰਾਏਲ ਦੇ ਘਰਾਣੇ ਦੇ ਸਾਰੇ ਘਿਣਾਉਣੇ ਭੈੜੇ ਕੰਮਾਂ ਲਈ ਅਫ਼ਸੋਸ! ਕਿਉਂ ਜੋ ਉਹ ਤਲਵਾਰ, ਕਾਲ ਅਤੇ ਮਰੀ ਨਾਲ ਡਿੱਗ ਪੈਣਗੇ।
12 ਜਿਹੜਾ ਦੂਰ ਹੈ ਉਹ ਮਰੀ ਨਾਲ ਅਤੇ ਜਿਹੜਾ ਨੇੜੇ ਹੈ ਤਲਵਾਰ ਨਾਲ ਮਰੇਗਾ ਅਤੇ ਉਹ ਜਿਹੜਾ ਬਾਕੀ ਹੈ ਅਤੇ ਜੀਉਂਦਾ ਹੈ, ਉਹ ਕਾਲ ਨਾਲ ਮਰੇਗਾ, ਇਸ ਤਰ੍ਹਾਂ ਮੈਂ ਉਹਨਾਂ ਉੱਤੇ ਆਪਣੇ ਕਹਿਰ ਨੂੰ ਪੂਰਾ ਕਰਾਂਗਾ।
13 ਜਦ ਉਹਨਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਅਤੇ ਪਹਾੜਾਂ ਦੀਆਂ ਸਾਰੀਆਂ ਚੋਟੀਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਤੇ ਹਰੇਕ ਸੰਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਉਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਹਨਾਂ ਬੁੱਤਾਂ ਦੇ ਵਿੱਚ ਉਹਨਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
14 ਮੈਂ ਆਪਣਾ ਹੱਥ ਉਹਨਾਂ ਦੇ ਵਿਰੁੱਧ ਪਸਾਰਾਂਗਾ ਅਤੇ ਉਜਾੜ ਤੋਂ ਲੈ ਕੇ ਦਿਬਲਾਹ ਤੱਕ ਉਹਨਾਂ ਦੇ ਦੇਸ ਦੀਆਂ ਸਾਰੀਆਂ ਬਸਤੀਆਂ ਬਰਬਾਦ ਤੇ ਵਿਰਾਨ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

Listen to Ezekiel 6 with verse-by-verse audio highlighting.

Study tools for Ezekiel 6

Cross-references, Hebrew word study, and what the Early Church wrote about Ezekiel 6. Tap any section to expand — or right-click any verse for the full interactive study panel.

Ezekiel 6 study resources: word-by-word Hebrew interlinear with Strong's numbers, 15 cross-references.

Cross-references in Ezekiel 6 (15)

See the full cross-reference index →

Hebrew interlinear — Ezekiel 6:1–14 (211 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. שִׂ֥יםśîmsuwm: to put (used in a great variety of applications, literal, figurative, inferentially, and elliptically)H7760
  4. פָּנֶ֖יךָpānêkāpaniym: the face (as the part that turns); (with prepositional prefix, as a preposition) before, etc.H6440
  5. אֶלʾelel: (properly) denoting motion towards, but occasionally used of a quiescent position, i.e. near, with or amongH413
  6. הָרֵ֣יhārêhar: a mountain or range of hills (sometimes used figuratively)H2022
  7. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  8. וְהִנָּבֵ֖אwĕhinnābēʾnaba': to prophesy, i.e. speak (or sing) by inspiration (in prediction or simple discourse)H5012
  9. אֲלֵיהֶֽם׃ʾălêhemel: (properly) denoting motion towards, but occasionally used of a quiescent position, i.e. near, with or amongH413
3
  1. וְאָ֣מַרְתָּ֔wĕʾāmartāamar: to say (used with great latitude)H559
  2. הָרֵי֙hārēyhar: a mountain or range of hills (sometimes used figuratively)H2022
  3. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  4. שִׁמְע֖וּšimʿûshama`: to hear intelligently (often with implication of attention, obedience, etcH8085
  5. דְּבַרdĕbardabar: a word; (by implication) a matter (as spoken of) or thingH1697
  6. אֲדֹנָ֣יʾădōnāyAdonay: the Lord (used as a proper name of God only)H136
  7. יְהוִ֑הyĕhwiYhovih: GodH3069
  8. כֹּהkoh: (properly) like this; (by implication, of manner) thus (or so)H3541
  9. אָמַ֣רʾāmaramar: to say (used with great latitude)H559
  10. אֲדֹנָ֣יʾădōnāyAdonay: the Lord (used as a proper name of God only)H136
  11. יְ֠הוִהyĕhwiYhovih: GodH3069
  12. לֶהָרִ֨יםlehārîmhar: a mountain or range of hills (sometimes used figuratively)H2022
  13. וְלַגְּבָע֜וֹתwĕlaggĕbāʿôtgib`ah: a hillockH1389
  14. לָאֲפִיקִ֣יםlāʾăpîqîmaphiyq: (properly) containing; a tubeH650
  15. וְלַגֵּֽיאָ֗וֹתwĕlaggêʾāwōtgay': a gorge (from its lofty sides; (hence) narrow, but not a gully or winter-torrent)H1516
  16. הִנְנִ֨יhinnîhinneh: lo!H2009
  17. אֲנִ֜יʾănîaniy: IH589
  18. מֵבִ֤יאmēbîʾbow': to go or come (in a wide variety of applications)H935
  19. עֲלֵיכֶם֙ʿălêkem`al: above, over, upon, or against (yet always in this last relation with a downward aspect) in a great variety of...H5921
  20. חֶ֔רֶבḥerebchereb: drought; also a cutting instrument (from its destructive effect), as a knife, sword, or other sharp implementH2719
  21. וְאִבַּדְתִּ֖יwĕʾibbadtîabad: (properly) to wander away, i.e. lose oneselfH6
  22. בָּמֽוֹתֵיכֶֽם׃bāmôtêkembamah: an elevationH1116
4
  1. וְנָשַׁ֙מּוּ֙wĕnāšammûshamem: to stun (or intransitively, grow numb), i.e. devastate or (figuratively) stupefy (both usually in a passive...H8074
  2. מִזְבְּח֣וֹתֵיכֶ֔םmizbĕḥôtêkemmizbeach: an altarH4196
  3. וְנִשְׁבְּר֖וּwĕnišbĕrûshabar: to burst (literally or figuratively)H7665
  4. חַמָּֽנֵיכֶ֑םḥammānêkemchamman: a sun-pillarH2553
  5. וְהִפַּלְתִּי֙wĕhippaltiynaphal: to fall, in a great variety of applications (intransitive or causative, literal or figurative)H5307
  6. חַלְלֵיכֶ֔םḥallêkemchalal: pierced (especially to death); (figuratively) pollutedH2491
  7. לִפְנֵ֖יlipnêpaniym: the face (as the part that turns); (with prepositional prefix, as a preposition) before, etc.H6440
  8. גִּלּוּלֵיכֶֽם׃gillûlêkemgilluwl: (properly) a log (as round); (by implication) an idolH1544
5
  1. וְנָתַתִּ֗יwĕnātattînathan: to give, used with greatest latitude of application (put, make, etc.)H5414
  2. אֶתʾeteth: (properly) self; (generally) used to point out the object of a verb (or preposition) more definitelyH853
  3. פִּגְרֵי֙pigrēypeger: a carcass (as limp), whether of man or beastH6297
  4. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  5. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  6. לִפְנֵ֖יlipnêpaniym: the face (as the part that turns); (with prepositional prefix, as a preposition) before, etc.H6440
  7. גִּלּֽוּלֵיהֶ֑םgillûlêhemgilluwl: (properly) a log (as round); (by implication) an idolH1544
  8. וְזֵרִיתִי֙wĕzērîtiyzarah: to toss about; (by implication) to diffuse, winnowH2219
  9. אֶתʾeteth: (properly) self; (generally) used to point out the object of a verb (or preposition) more definitelyH853
  10. עַצְמ֣וֹתֵיכֶ֔םʿaṣmôtêkem`etsem: a bone (as strong); by extension, the bodyH6106
  11. סְבִיב֖וֹתsĕbîbôtcabiyb: (as noun) a circle, neighbour, or environsH5439
  12. מִזְבְּחוֹתֵיכֶֽם׃mizbĕḥôtêkemmizbeach: an altarH4196
6
  1. בְּכֹל֙bĕkōlkol: (properly) the whole; (hence) all, any or every (in the singular only, but often in a plural sense)H3605
  2. מוֹשְׁב֣וֹתֵיכֶ֔םmôšĕbôtêkemmowshab: a seat; (figuratively) a siteH4186
  3. הֶעָרִ֣יםheʿārîm`iyr: a city (a place guarded by waking or a watch) in the widest sense (even of a mere encampment or post)H5892
  4. תֶּחֱרַ֔בְנָהteḥĕrabnâcharab: to parch (through drought) i.e. (by analogy,) to desolate, destroy, killH2717
  5. וְהַבָּמ֖וֹתwĕhabbāmôtbamah: an elevationH1116
  6. תִּישָׁ֑מְנָהtîšāmĕnâyasham: to lie wasteH3456
  7. לְמַעַן֩lĕmaʿanma`an: (properly) heed, i.e. purposeH4616
  8. יֶחֶרְב֨וּyeḥerbûcharab: to parch (through drought) i.e. (by analogy,) to desolate, destroy, killH2717
  9. וְיֶאְשְׁמ֜וּwĕyeʾšĕmûasham: (by implication) to be punished or perishH816
  10. מִזְבְּחֽוֹתֵיכֶ֗םmizbĕḥôtêkemmizbeach: an altarH4196
  11. וְנִשְׁבְּר֤וּwĕnišbĕrûshabar: to burst (literally or figuratively)H7665
  12. וְנִשְׁבְּתוּ֙wĕnišbĕtûshabath: to repose, i.e. desist from exertion; used in many implied relations (causative, figurative or specific)H7673
  13. גִּלּ֣וּלֵיכֶ֔םgillûlêkemgilluwl: (properly) a log (as round); (by implication) an idolH1544
  14. וְנִגְדְּעוּ֙wĕnigdĕʿûgada`: to fell a tree; (generally) to destroy anythingH1438
  15. חַמָּ֣נֵיכֶ֔םḥammānêkemchamman: a sun-pillarH2553
  16. וְנִמְח֖וּwĕnimḥûmachah: (properly) to stroke or rub; (by implication) to eraseH4229
  17. מַעֲשֵׂיכֶֽם׃maʿăśêkemma`aseh: an action (good or bad); (generally) a transactionH4639
7
  1. וְנָפַ֥לwĕnāpalnaphal: to fall, in a great variety of applications (intransitive or causative, literal or figurative)H5307
  2. חָלָ֖לḥālālchalal: pierced (especially to death); (figuratively) pollutedH2491
  3. בְּתֽוֹכְכֶ֑םbĕtôkĕkemtavek: a bisection; (by implication) the centreH8432
  4. וִֽידַעְתֶּ֖םwîdaʿtemyada`: to know; (properly) to ascertain by seeingH3045
  5. כִּֽיkiy: (by implication) very widely used as a relative conjunction or adverb (as below)H3588
  6. אֲנִ֥יʾănîaniy: IH589
  7. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
8
  1. וְהוֹתַרְתִּ֗יwĕhôtartîyathar: to jut over or exceed; (by implication) to excelH3498
  2. בִּהְי֥וֹתbihyôthayah: to exist; to be or becomeH1961
  3. לָכֶ֛םlākem
  4. פְּלִ֥יטֵיpĕlîṭêpaliyt: a refugeeH6412
  5. חֶ֖רֶבḥerebchereb: drought; also a cutting instrument (from its destructive effect), as a knife, sword, or other sharp implementH2719
  6. בַּגּוֹיִ֑םbaggôyimgowy: a foreign nation; (hence) a GentileH1471
  7. בְּהִזָּרֽוֹתֵיכֶ֖םbĕhizzārôtêkemzarah: to toss about; (by implication) to diffuse, winnowH2219
  8. בָּאֲרָצֽוֹת׃bāʾărāṣôterets: the earth (at large, or partitively a land)H776
9
  1. וְזָכְר֨וּwĕzokrûzakar: (properly) to mark (so as to be recognized), i.e. to rememberH2142
  2. פְלִֽיטֵיכֶ֜םpĕlîṭêkempaliyt: a refugeeH6412
  3. אוֹתִ֗יʾôtîeth: (properly) self; (generally) used to point out the object of a verb (or preposition) more definitelyH853
  4. בַּגּוֹיִם֮baggôyimgowy: a foreign nation; (hence) a GentileH1471
  5. אֲשֶׁ֣רʾăšeraher: who, which, what, that; (as adverb) when, where, howH834
  6. נִשְׁבּוּnišbûshabah: to transport into captivityH7617
  7. שָׁם֒šāmsham: there (transferring to time) then; often thither, or thenceH8033
  8. אֲשֶׁ֨רʾăšeraher: who, which, what, that; (as adverb) when, where, howH834
  9. נִשְׁבַּ֜רְתִּיnišbartîshabar: to burst (literally or figuratively)H7665
  10. אֶתʾeteth: (properly) nearness; (used only as a preposition or an adverb) nearH854
  11. לִבָּ֣םlibbāmleb: the heart; also used (figuratively) very widely for the feelings, the will and even the intellectH3820
  12. הַזּוֹנֶ֗הhazzônezanah: to commit adultery (usually of the female, and less often of simple fornication, rarely of involuntary...H2181
  13. אֲשֶׁרʾăšeraher: who, which, what, that; (as adverb) when, where, howH834
  14. סָר֙sārcuwr: to turn off (literal or figurative)H5493
  15. מֵֽעָלַ֔יmēʿālay`al: above, over, upon, or against (yet always in this last relation with a downward aspect) in a great variety of...H5921
  16. וְאֵת֙wĕʾēteth: (properly) nearness; (used only as a preposition or an adverb) nearH854
  17. עֵֽינֵיהֶ֔םʿênêhem`ayin: an eye (literally or figuratively); by analogy, a fountain (as the eye of the landscape)H5869
  18. הַזֹּנ֕וֹתhazzōnôtzanah: to commit adultery (usually of the female, and less often of simple fornication, rarely of involuntary...H2181
  19. אַחֲרֵ֖יʾaḥărêachar: (properly) the hind part; (generally, as adverb or conjunction) after (in various senses)H310
  20. גִּלּֽוּלֵיהֶ֑םgillûlêhemgilluwl: (properly) a log (as round); (by implication) an idolH1544
  21. וְנָקֹ֙טּוּ֙wĕnāqōṭṭûquwt: (properly) to cut off, i.e. (figuratively) detestH6962
  22. בִּפְנֵיהֶ֔םbipnêhempaniym: the face (as the part that turns); (with prepositional prefix, as a preposition) before, etc.H6440
  23. אֶלʾelel: (properly) denoting motion towards, but occasionally used of a quiescent position, i.e. near, with or amongH413
  24. הָֽרָעוֹת֙hārāʿôtra`: bad or (as noun) evil (natural or moral)H7451
  25. אֲשֶׁ֣רʾăšeraher: who, which, what, that; (as adverb) when, where, howH834
  26. עָשׂ֔וּʿāśû`asah: to do or make, in the broadest sense and widest application (as follows)H6213
  27. לְכֹ֖לlĕkōlkol: (properly) the whole; (hence) all, any or every (in the singular only, but often in a plural sense)H3605
  28. תּוֹעֲבֹתֵיהֶֽם׃tôʿăbōtêhemtow`ebah: (properly) something disgusting; (morally, as noun) an abhorrenceH8441
10
  1. וְיָדְע֖וּwĕyodʿûyada`: to know; (properly) to ascertain by seeingH3045
  2. כִּֽיkiy: (by implication) very widely used as a relative conjunction or adverb (as below)H3588
  3. אֲנִ֣יʾănîaniy: IH589
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. לֹ֤אlōʾlo': (the simple or absolute negation) not; (by implication) noH3808
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. חִנָּם֙ḥinnāmchinnam: gratis, i.e. devoid of cost, reason or advantageH2600
  8. דִּבַּ֔רְתִּיdibbartîdabar: perhaps properly, to arrange; but used figuratively (of words), to speakH1696
  9. לַעֲשׂ֥וֹתlaʿăśôt`asah: to do or make, in the broadest sense and widest application (as follows)H6213
  10. לָהֶ֖םlāhem
  11. הָרָעָ֥הhārāʿâra`: bad or (as noun) evil (natural or moral)H7451
  12. הַזֹּֽאת׃hazzōtzo'th: this (often used adverb)H2063
11
  1. כֹּֽהkoh: (properly) like this; (by implication, of manner) thus (or so)H3541
  2. אָמַ֞רʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִ֗הyĕhwiYhovah: (the) self-Existent or Eternal; Jehovah, Jewish national name of GodH3068
  5. הַכֵּ֨הhakkēnakah: to strike (lightly or severely, literally or figuratively)H5221
  6. בְכַפְּךָ֜bĕkappĕkākaph: the hollow hand or palm (so of the paw of an animal, of the sole, and even of the bowl of a dish or sling, the...H3709
  7. וּרְקַ֤עûrĕqaʿraqa`: to pound the earth (as a sign of passion)H7554
  8. בְּרַגְלְךָ֙bĕraglĕkāregel: a foot (as used in walking); (by implication) a stepH7272
  9. וֶֽאֱמָרweʾĕmoramar: to say (used with great latitude)H559
  10. אָ֔חʾāḥach: Oh! (expressive of grief or surprise)H253
  11. אֶ֛לʾelel: (properly) denoting motion towards, but occasionally used of a quiescent position, i.e. near, with or amongH413
  12. כָּלkālkol: (properly) the whole; (hence) all, any or every (in the singular only, but often in a plural sense)H3605
  13. תּוֹעֲב֥וֹתtôʿăbôttow`ebah: (properly) something disgusting; (morally, as noun) an abhorrenceH8441
  14. רָע֖וֹתrāʿôtra`: bad or (as noun) evil (natural or moral)H7451
  15. בֵּ֣יתbêtbayith: a house (in the greatest variation of applications, especially family, etc.)H1004
  16. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  17. אֲשֶׁ֗רʾăšeraher: who, which, what, that; (as adverb) when, where, howH834
  18. בַּחֶ֛רֶבbaḥerebchereb: drought; also a cutting instrument (from its destructive effect), as a knife, sword, or other sharp implementH2719
  19. בָּרָעָ֥בbārāʿābra`ab: hunger (more or less extensive)H7458
  20. וּבַדֶּ֖בֶרûbaddeberdeber: a pestilenceH1698
  21. יִפֹּֽלוּ׃yippōlûnaphal: to fall, in a great variety of applications (intransitive or causative, literal or figurative)H5307
12
  1. הָרָח֞וֹקhārāḥôqrachowq: remote, literally or figuratively, of place or timeH7350
  2. בַּדֶּ֣בֶרbaddeberdeber: a pestilenceH1698
  3. יָמ֗וּתyāmûtmuwth: (literally or figuratively) to die; (causatively) to killH4191
  4. וְהַקָּרוֹב֙wĕhaqqārôbqarowb: near (in place, kindred or time)H7138
  5. בַּחֶ֣רֶבbaḥerebchereb: drought; also a cutting instrument (from its destructive effect), as a knife, sword, or other sharp implementH2719
  6. יִפּ֔וֹלyippôlnaphal: to fall, in a great variety of applications (intransitive or causative, literal or figurative)H5307
  7. וְהַנִּשְׁאָר֙wĕhannišʾārsha'ar: (properly) to swell up, i.e. be (causatively, make) redundantH7604
  8. וְהַנָּצ֔וּרwĕhannāṣûrnatsar: to guard, in a good sense (to protect, maintain, obey, etc.) or a bad one (to conceal, etc.)H5341
  9. בָּרָעָ֖בbārāʿābra`ab: hunger (more or less extensive)H7458
  10. יָמ֑וּתyāmûtmuwth: (literally or figuratively) to die; (causatively) to killH4191
  11. וְכִלֵּיתִ֥יwĕkillêtîkalah: to end, whether intransitive (to cease, be finished, perish) or transitived (to complete, prepare, consume)H3615
  12. חֲמָתִ֖יḥămātîchemah: heat; (figuratively) anger, poison (from its fever)H2534
13
  1. וִֽידַעְתֶּם֙wîdaʿtemyada`: to know; (properly) to ascertain by seeingH3045
  2. כִּֽיkiy: (by implication) very widely used as a relative conjunction or adverb (as below)H3588
  3. אֲנִ֣יʾănîaniy: IH589
  4. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  5. בִּֽהְי֣וֹתbihĕyôthayah: to exist; to be or becomeH1961
  6. חַלְלֵיהֶ֗םḥallêhemchalal: pierced (especially to death); (figuratively) pollutedH2491
  7. בְּתוֹךְ֙bĕtôktavek: a bisection; (by implication) the centreH8432
  8. גִּלּ֣וּלֵיהֶ֔םgillûlêhemgilluwl: (properly) a log (as round); (by implication) an idolH1544
  9. סְבִיב֖וֹתsĕbîbôtcabiyb: (as noun) a circle, neighbour, or environsH5439
  10. מִזְבְּחֽוֹתֵיהֶ֑םmizbĕḥôtêhemmizbeach: an altarH4196
  11. אֶל֩ʾelel: (properly) denoting motion towards, but occasionally used of a quiescent position, i.e. near, with or amongH413
  12. כָּלkālkol: (properly) the whole; (hence) all, any or every (in the singular only, but often in a plural sense)H3605
  13. גִּבְעָ֨הgibʿâgib`ah: a hillockH1389
  14. רָמָ֜הrāmâruwm: to be high actively, to rise or raise (in various applications, literally or figuratively)H7311
  15. בְּכֹ֣ל׀bĕkōlkol: (properly) the whole; (hence) all, any or every (in the singular only, but often in a plural sense)H3605
  16. רָאשֵׁ֣יrāʾšêro'sh: the head (as most easily shaken), whether literal or figurative (in many applications, of place, time, rank...H7218
  17. הֶהָרִ֗יםhehārîmhar: a mountain or range of hills (sometimes used figuratively)H2022
  18. וְתַ֨חַתwĕtaḥattachath: the bottom (as depressed); only adverbially, below (often with prepositional prefix underneath), in lieu of...H8478
  19. כָּלkālkol: (properly) the whole; (hence) all, any or every (in the singular only, but often in a plural sense)H3605
  20. עֵ֤ץʿēṣ`ets: a tree (from its firmness); (hence) wood (plural sticks)H6086
  21. רַֽעֲנָן֙raʿănānra`anan: green; (figuratively) prosperousH7488
  22. וְתַ֙חַת֙wĕtaḥattachath: the bottom (as depressed); only adverbially, below (often with prepositional prefix underneath), in lieu of...H8478
  23. כָּלkālkol: (properly) the whole; (hence) all, any or every (in the singular only, but often in a plural sense)H3605
  24. אֵלָ֣הʾēlâelah: an oak or other strong treeH424
  25. עֲבֻתָּ֔הʿăbuttâ`aboth: intwined, i.e. denseH5687
  26. מְק֗וֹםmĕqômmaqowm: (properly) a standing, i.e. a spot; but used widely of a locality (general or specific)H4725
  27. אֲשֶׁ֤רʾăšeraher: who, which, what, that; (as adverb) when, where, howH834
  28. נָֽתְנוּnātĕnûnathan: to give, used with greatest latitude of application (put, make, etc.)H5414
  29. שָׁם֙šāmsham: there (transferring to time) then; often thither, or thenceH8033
  30. רֵ֣יחַrêaḥreyach: odor (as if blown)H7381
  31. נִיחֹ֔חַnîḥōaḥnichowach: (properly) restful, i.e. pleasant; abstractly, delightH5207
  32. לְכֹ֖לlĕkōlkol: (properly) the whole; (hence) all, any or every (in the singular only, but often in a plural sense)H3605
  33. גִּלּוּלֵיהֶֽם׃gillûlêhemgilluwl: (properly) a log (as round); (by implication) an idolH1544
14
  1. וְנָטִ֤יתִיwĕnāṭîtînatah: to stretch or spread out; (by implication) to bend away (including moral deflection)H5186
  2. אֶתʾeteth: (properly) self; (generally) used to point out the object of a verb (or preposition) more definitelyH853
  3. יָדִי֙yādiyyad: a hand (the open one (indicating power, means, direction, etc.), in distinction from H3709, the closed one)H3027
  4. עֲלֵיהֶ֔םʿălêhem`al: above, over, upon, or against (yet always in this last relation with a downward aspect) in a great variety of...H5921
  5. וְנָתַתִּ֨יwĕnātattînathan: to give, used with greatest latitude of application (put, make, etc.)H5414
  6. אֶתʾeteth: (properly) self; (generally) used to point out the object of a verb (or preposition) more definitelyH853
  7. הָאָ֜רֶץhāʾāreṣerets: the earth (at large, or partitively a land)H776
  8. שְׁמָמָ֤הšĕmāmâshmamah: devastation; (figuratively) astonishmentH8077
  9. וּמְשַׁמָּה֙ûmĕšammāhmshammah: a waste or amazementH4923
  10. מִמִּדְבַּ֣רmimmidbarmidbar: a pasture (i.e. open field, whither cattle are driven)H4057
  11. דִּבְלָ֔תָהdiblātâDiblah: Diblah, a place in SyriaH1689
  12. בְּכֹ֖לbĕkōlkol: (properly) the whole; (hence) all, any or every (in the singular only, but often in a plural sense)H3605
  13. מוֹשְׁבֽוֹתֵיהֶ֑םmôšĕbôtêhemmowshab: a seat; (figuratively) a siteH4186
  14. וְיָדְע֖וּwĕyodʿûyada`: to know; (properly) to ascertain by seeingH3045
  15. כִּֽיkiy: (by implication) very widely used as a relative conjunction or adverb (as below)H3588
  16. אֲנִ֥יʾănîaniy: IH589
  17. יְהוָֽה׃yĕhwâYhovah: (the) self-Existent or Eternal; Jehovah, Jewish national name of GodH3068

View the full Hebrew interlinear for Ezekiel 6 →

Strong's words in Ezekiel 6 (6)
Strong's H3605 בְּכֹל֙ (bĕkōl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 9 times in Ezekiel 6.
Strong's H1544 גִּלּוּלֵיכֶֽם׃ (gillûlêkem)
gilluwl (ghil-lool') (or (shortened) gillul {ghil-lool'}) n-m. 1. (properly) a log (as round) 2. (by implication) an idol [from H1556] KJV: idol. Root(s): H1556. Appears 6 times in Ezekiel 6.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 6 times in Ezekiel 6.
Strong's H559 לֵאמֹֽר׃ (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 5 times in Ezekiel 6.
Strong's H2022 הָרֵ֣י (hārê)
har (har) n-m. 1. a mountain or range of hills (sometimes used figuratively) [a shortened form of H2042] KJV: hill (country), mount(-ain), X promotion. Root(s): H2042. Appears 4 times in Ezekiel 6.
Strong's H2719 חֶ֔רֶב (ḥereb)
chereb (kheh'-reb) n-f. 1. drought 2. also a cutting instrument (from its destructive effect), as a knife, sword, or other sharp implement [from H2717] KJV: axe, dagger, knife, mattock, sword, tool. Root(s): H2717. Appears 4 times in Ezekiel 6.

Browse the full Strong's concordance →

0:00 Ezekiel 6 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress