Skip to content
Audio Bible

ਹਿਜ਼ਕੀਏਲ 5 Panjabi DPI Audio Bible

Chapter Ezekiel 5 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ।
2 ਫਿਰ ਜਦੋਂ ਘੇਰੇ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ, ਫੇਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇੱਧਰ ਉੱਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ।
3 ਉਹਨਾਂ ਵਿੱਚੋਂ ਥੋੜ੍ਹੇ ਜਿਹੇ ਵਾਲ਼ ਗਿਣ ਕੇ ਲੈ ਅਤੇ ਉਹਨਾਂ ਨੂੰ ਆਪਣੇ ਪੱਲੇ ਵਿੱਚ ਬੰਨ੍ਹ
4 ਫੇਰ ਉਹਨਾਂ ਵਿੱਚੋਂ ਕੁਝ ਵਾਲ਼ ਲੈ ਕੇ ਕੱਢ ਕੇ ਅੱਗ ਵਿੱਚ ਸਾੜ ਦੇ। ਇਸ ਵਿੱਚੋਂ ਇੱਕ ਅਗਨੀ ਇਸਰਾਏਲ ਦੇ ਸਾਰੇ ਘਰਾਣੇ ਵਿੱਚ ਨਿੱਕਲੇਗੀ।
5 ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਯਰੂਸ਼ਲਮ ਇਹੋ ਹੀ ਹੈ। ਮੈਂ ਉਸ ਨੂੰ ਕੌਮਾਂ ਦੇ ਵਿਚਕਾਰ ਰੱਖਿਆ ਹੈ ਅਤੇ ਉਹ ਦੇ ਆਲੇ-ਦੁਆਲੇ ਦੇਸ ਹਨ।
6 ਉਸ ਨੇ ਮੇਰੇ ਨਿਆਂਵਾਂ ਦੇ ਵਿਰੁੱਧ ਵਿਦਰੋਹੀ ਹੋ ਕੇ ਦੂਜੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕੀਤੀ ਅਤੇ ਮੇਰੀਆਂ ਬਿਧੀਆਂ ਦੇ ਵਿਰੁੱਧ ਆਲੇ-ਦੁਆਲੇ ਦੇ ਦੇਸਾਂ ਨਾਲੋਂ ਵਧੇਰੇ ਬੁਰਿਆਈ ਕੀਤੀ, ਕਿਉਂ ਜੋ ਉਹਨਾਂ ਨੇ ਮੇਰੇ ਨਿਆਂਵਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਅਨੁਸਾਰ ਨਹੀਂ ਚੱਲੇ।
7 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕਰਨ ਵਾਲੇ ਹੋ ਅਤੇ ਮੇਰੀਆਂ ਬਿਧੀਆਂ ਉੱਤੇ ਨਹੀਂ ਚੱਲੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸਗੋਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਕੀਤਾ।
8 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ, ਹਾਂ ਮੈਂ ਹੀ ਤੇਰੇ ਵਿਰੁੱਧ ਹਾਂ ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰਾ ਨਿਆਂ ਕਰਾਂਗਾ।
9 ਮੈਂ ਤੇਰੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਤੇਰੇ ਨਾਲ ਉਹ ਕਰਾਂਗਾ, ਜੋ ਮੈਂ ਹੁਣ ਤੱਕ ਕਦੇ ਨਹੀਂ ਕੀਤਾ ਅਤੇ ਅੱਗੇ ਲਈ ਇਹੋ ਜਿਹਾ ਕਿਸੇ ਨਾਲ ਵੀ ਨਹੀਂ ਕਰਾਂਗਾ।
10 ਇਸ ਲਈ ਤੇਰੇ ਵਿੱਚ ਪਿਉ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਪਿਤਾਵਾਂ ਨੂੰ ਖਾ ਜਾਣਗੇ ਅਤੇ ਮੈਂ ਤੇਰੇ ਉੱਤੇ ਨਿਆਂ ਨੂੰ ਪੂਰਾ ਕਰਾਂਗਾ। ਮੈਂ ਤੇਰੀ ਬਾਕੀ ਅੰਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ।
11 ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂ ਜੋ ਤੂੰ ਆਪਣਿਆਂ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ।
12 ਤੇਰਾ ਤੀਜਾ ਹਿੱਸਾ ਮਹਾਂਮਾਰੀ ਨਾਲ ਮਰ ਜਾਵੇਗਾ ਅਤੇ ਕਾਲ ਉਹਨਾਂ ਨੂੰ ਤੇਰੇ ਵਿਚਕਾਰ ਭੱਖ ਲਵੇਗਾ। ਤੀਜਾ ਹਿੱਸਾ ਤੇਰੇ ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ, ਤੀਜਾ ਹਿੱਸਾ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਖਿੱਚ ਲਵਾਂਗਾ।
13 ਇਸ ਤਰ੍ਹਾਂ ਮੇਰਾ ਕ੍ਰੋਧ ਪੂਰਾ ਹੋਵੇਗਾ, ਤਦ ਮੇਰਾ ਗੁੱਸਾ ਉਹਨਾਂ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਸ਼ਾਂਤੀ ਹੋਵੇਗੀ। ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਅਣਖ ਨਾਲ ਇਹ ਸਭ ਕੁਝ ਆਖਿਆ ਸੀ।
14 ਇਸ ਤੋਂ ਬਿਨਾਂ ਮੈਂ ਤੈਨੂੰ ਉਹਨਾਂ ਕੌਮਾਂ ਦੇ ਵਿੱਚ ਜੋ ਤੇਰੇ ਆਲੇ-ਦੁਆਲੇ ਹਨ ਅਤੇ ਉਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਜੋ ਉੱਥੋਂ ਲੰਘਣਗੇ, ਉਜਾੜ ਅਤੇ ਬਦਨਾਮ ਬਣਾਵਾਂਗਾ।
15 ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ - ਮੈਂ ਯਹੋਵਾਹ ਨੇ ਇਹ ਆਖਿਆ ਹੈ।
16 ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ। ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ।
17 ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਭੇਜਾਂਗਾ ਅਤੇ ਉਹ ਤੈਨੂੰ ਔਂਤਰਾ ਕਰਨਗੇ। ਤੇਰੇ ਵਿੱਚੋਂ ਦੀ ਬਵਾ ਅਤੇ ਖੂਨ-ਖ਼ਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ। ਮੈਂ ਯਹੋਵਾਹ ਨੇ ਇਹ ਆਖਿਆ ਹੈ।

Listen to Ezekiel 5 with verse-by-verse audio highlighting.

Study tools for Ezekiel 5

Cross-references, Hebrew word study, and what the Early Church wrote about Ezekiel 5. Tap any section to expand — or right-click any verse for the full interactive study panel.

Ezekiel 5 study resources: word-by-word Hebrew interlinear with Strong's numbers.

Hebrew interlinear — Ezekiel 5:1–17 (285 words)
1
  1. וְאַתָּ֨הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֜םʾādāmadam: ruddy i.e. a human being (an individual or the species, mankind, etc.)H120
  4. קַחqaḥlaqach: to take (in the widest variety of applications)H3947
  5. לְךָ֣׀lĕkā
  6. חֶ֣רֶבḥerebchereb: drought; also a cutting instrument (from its destructive effect), as a knife, sword, or other sharp implementH2719
  7. חַדָּ֗הḥaddâchad: sharpH2299
  8. תַּ֤עַרtaʿarta`ar: a knife or razor (as making bare)H8593
  9. הַגַּלָּבִים֙haggallābîmgallab: a barberH1532
  10. תִּקָּחֶ֣נָּהtiqqāḥennâlaqach: to take (in the widest variety of applications)H3947
  11. לָּ֔ךְlāk
  12. וְהַעֲבַרְתָּ֥wĕhaʿăbartā`abar: to cross overH5674
  13. עַלʿal`al: above, over, upon, or against (yet always in this last relation with a downward aspect) in a great variety of...H5921
  14. רֹאשְׁךָ֖rōʾšĕkāro'sh: the head (as most easily shaken), whether literal or figurative (in many applications, of place, time, rank...H7218
  15. וְעַלwĕʿal`al: above, over, upon, or against (yet always in this last relation with a downward aspect) in a great variety of...H5921
  16. זְקָנֶ֑ךָzĕqānekāzaqan: the beard (as indicating age)H2206
  17. וְלָקַחְתָּ֥wĕlāqaḥtālaqach: to take (in the widest variety of applications)H3947
  18. לְךָ֛lĕkā
  19. מֹאזְנֵ֥יmōʾzĕnêmo'zen: (only in the dual) a pair of scalesH3976
  20. מִשְׁקָ֖לmišqālmishqal: weight (numerically estimated); (hence) weighing (the act)H4948
  21. וְחִלַּקְתָּֽם׃wĕḥillaqtāmchalaq: to be smooth (figuratively); (by implication) (as smooth stones were used for lots) to apportion or separateH2505
2
  1. שְׁלִשִׁ֗יתšĕlišîtshliyshiy: third; feminine a third (part)H7992
  2. בָּא֤וּרbāʾûruwr: flame; hence (in the plural) the East (as being the region of light)H217
  3. תַּבְעִיר֙tabʿîrba`ar: to kindle; to consume (by fire or by eating)H1197
  4. בְּת֣וֹךְbĕtôktavek: a bisection; (by implication) the centreH8432
  5. הָעִ֔ירhāʿîr`iyr: a city (a place guarded by waking or a watch) in the widest sense (even of a mere encampment or post)H5892
  6. כִּמְלֹ֖אתkimlōtmale': to fill or (intransitively) be full of, in a wide application (literally and figuratively)H4390
  7. יְמֵ֣יyĕmêyowm: a day (as the warm hours), whether literal (from sunrise to sunset, or from one sunset to the next), or...H3117
  8. הַמָּצ֑וֹרhammāṣôrmatsowr: something hemming in; (objectively) a mound (of besiegers)H4692
  9. וְלָֽקַחְתָּ֣wĕlāqaḥtālaqach: to take (in the widest variety of applications)H3947
  10. אֶתʾeteth: (properly) self; (generally) used to point out the object of a verb (or preposition) more definitelyH853
  11. הַשְּׁלִשִׁ֗יתhaššĕlišîtshliyshiy: third; feminine a third (part)H7992
  12. תַּכֶּ֤הtakkenakah: to strike (lightly or severely, literally or figuratively)H5221
  13. בַחֶ֙רֶב֙baḥerebchereb: drought; also a cutting instrument (from its destructive effect), as a knife, sword, or other sharp implementH2719
  14. סְבִ֣יבוֹתֶ֔יהָsĕbîbôtêhācabiyb: (as noun) a circle, neighbour, or environsH5439
  15. וְהַשְּׁלִשִׁית֙wĕhaššĕlišîtshliyshiy: third; feminine a third (part)H7992
  16. תִּזְרֶ֣הtizrezarah: to toss about; (by implication) to diffuse, winnowH2219
  17. לָר֔וּחַlārûaḥruwach: wind; by resemblance breath, i.e. a sensible (or even violent) exhalationH7307
  18. וְחֶ֖רֶבwĕḥerebchereb: drought; also a cutting instrument (from its destructive effect), as a knife, sword, or other sharp implementH2719
  19. אָרִ֥יקʾārîqruwq: to pour out (literally or figuratively), i.e. emptyH7324
  20. אַחֲרֵיהֶֽם׃ʾaḥărêhemachar: (properly) the hind part; (generally, as adverb or conjunction) after (in various senses)H310
3
  1. וְלָקַחְתָּ֥wĕlāqaḥtālaqach: to take (in the widest variety of applications)H3947
  2. מִשָּׁ֖םmiššāmsham: there (transferring to time) then; often thither, or thenceH8033
  3. מְעַ֣טmĕʿaṭm`at: a little or few (often adverbial or compar.)H4592
  4. בְּמִסְפָּ֑רbĕmispārmicpar: a number; (definite) arithmetical numberH4557
  5. וְצַרְתָּ֥wĕṣartātsuwr: to cramp, i.e. confine (in many applications, literally and figuratively, formative or hostile)H6696
  6. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  7. בִּכְנָפֶֽיךָ׃biknāpêkākanaph: an edge or extremityH3671
4
  1. וּמֵהֶם֙ûmēhemhem: they (only used when emphatic)H1992
  2. ע֣וֹדʿôd`owd: (properly) iteration or continuance; used only adverbially (with or without preposition), again, repeatedly...H5750
  3. תִּקָּ֔חtiqqāḥlaqach: to take (in the widest variety of applications)H3947
  4. וְהִשְׁלַכְתָּ֤wĕhišlaktāshalak: to throw out, down or away (literally or figuratively)H7993
  5. אוֹתָם֙ʾôtāmeth: (properly) self; (generally) used to point out the object of a verb (or preposition) more definitelyH853
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. תּ֣וֹךְtôktavek: a bisection; (by implication) the centreH8432
  8. הָאֵ֔שׁhāʾēšesh: fire (literally or figuratively)H784
  9. וְשָׂרַפְתָּ֥wĕśāraptāsaraph: to be (causatively, set) on fireH8313
  10. אֹתָ֖םʾōtāmeth: (properly) self; (generally) used to point out the object of a verb (or preposition) more definitelyH853
  11. בָּאֵ֑שׁbāʾēšesh: fire (literally or figuratively)H784
  12. מִמֶּ֥נּוּmimmennûmin: (properly) a part of; (hence, prepositionally) from or out of (in many senses)H4480
  13. תֵצֵאtēṣēʾyatsa': to go out; (causatively) to bring outH3318
  14. אֵ֖שׁʾēšesh: fire (literally or figuratively)H784
  15. אֶלʾelel: (properly) denoting motion towards, but occasionally used of a quiescent position, i.e. near, with or amongH413
  16. כָּלkālkol: (properly) the whole; (hence) all, any or every (in the singular only, but often in a plural sense)H3605
  17. בֵּ֥יתbêtbayith: a house (in the greatest variation of applications, especially family, etc.)H1004
  18. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
5
  1. כֹּ֤הkoh: (properly) like this; (by implication, of manner) thus (or so)H3541
  2. אָמַר֙ʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִֹ֔הyĕhôiYhovih: GodH3069
  5. זֹ֚אתzōtzo'th: this (often used adverb)H2063
  6. יְר֣וּשָׁלִַ֔םyĕrûšālaimYruwshalaim: founded peaceful; Jerushalaim or Jerushalem, the capital city of IsraelH3389
  7. בְּת֥וֹךְbĕtôktavek: a bisection; (by implication) the centreH8432
  8. הַגּוֹיִ֖םhaggôyimgowy: a foreign nation; (hence) a GentileH1471
  9. שַׂמְתִּ֑יהָśamtîhāsuwm: to put (used in a great variety of applications, literal, figurative, inferentially, and elliptically)H7760
  10. וּסְבִיבוֹתֶ֖יהָûsĕbîbôtêhācabiyb: (as noun) a circle, neighbour, or environsH5439
  11. אֲרָצֽוֹת׃ʾărāṣôterets: the earth (at large, or partitively a land)H776
6
  1. וַתֶּ֨מֶרwattemermarah: to be (causatively, make) bitter (or unpleasant)H4784
  2. אֶתʾeteth: (properly) self; (generally) used to point out the object of a verb (or preposition) more definitelyH853
  3. מִשְׁפָּטַ֤יmišpāṭaymishpat: (properly) a verdict (favorable or unfavorable) pronounced judicially, especially a sentence or formal decree...H4941
  4. לְרִשְׁעָה֙lĕrišʿāhrish`ah: wrong (especially moral)H7564
  5. מִןminmin: (properly) a part of; (hence, prepositionally) from or out of (in many senses)H4480
  6. הַגּוֹיִ֔םhaggôyimgowy: a foreign nation; (hence) a GentileH1471
  7. וְאֶ֨תwĕʾeteth: (properly) self; (generally) used to point out the object of a verb (or preposition) more definitelyH853
  8. חֻקּוֹתַ֔יḥuqqôtaychuqqah: appointed, custom, manner, ordinance, site, statuteH2708
  9. מִןminmin: (properly) a part of; (hence, prepositionally) from or out of (in many senses)H4480
  10. הָאֲרָצ֖וֹתhāʾărāṣôterets: the earth (at large, or partitively a land)H776
  11. אֲשֶׁ֣רʾăšeraher: who, which, what, that; (as adverb) when, where, howH834
  12. סְבִיבוֹתֶ֑יהָsĕbîbôtêhācabiyb: (as noun) a circle, neighbour, or environsH5439
  13. כִּ֤יkiy: (by implication) very widely used as a relative conjunction or adverb (as below)H3588
  14. בְמִשְׁפָּטַי֙bĕmišpāṭaymishpat: (properly) a verdict (favorable or unfavorable) pronounced judicially, especially a sentence or formal decree...H4941
  15. מָאָ֔סוּmāʾāsûma'ac: to spurn; (intransitively) to disappearH3988
  16. וְחֻקּוֹתַ֖יwĕḥuqqôtaychuqqah: appointed, custom, manner, ordinance, site, statuteH2708
  17. לֹאlōʾlo': (the simple or absolute negation) not; (by implication) noH3808
  18. הָלְכ֥וּholkûhalak: a primitive root; to walk (in a great variety of applications, literally and figuratively)H1980
7
  1. לָכֵ֞ןlākēnken: (properly) set upright; hence (figuratively as adjective) justH3651
  2. כֹּֽהkoh: (properly) like this; (by implication, of manner) thus (or so)H3541
  3. אָמַ֣ר׀ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֗הyĕhwiYhovah: (the) self-Existent or Eternal; Jehovah, Jewish national name of GodH3068
  6. יַ֤עַןyaʿanya`an: (properly, but not used) to heed; (as preposition) on account ofH3282
  7. הֲמָנְכֶם֙hămonkemhamown: a noise, tumult, crowd; also disquietude, wealthH1995
  8. מִןminmin: (properly) a part of; (hence, prepositionally) from or out of (in many senses)H4480
  9. הַגּוֹיִם֙haggôyimgowy: a foreign nation; (hence) a GentileH1471
  10. אֲשֶׁ֣רʾăšeraher: who, which, what, that; (as adverb) when, where, howH834
  11. סְבִיבֽוֹתֵיכֶ֔םsĕbîbôtêkemcabiyb: (as noun) a circle, neighbour, or environsH5439
  12. בְּחֻקּוֹתַי֙bĕḥuqqôtaychuqqah: appointed, custom, manner, ordinance, site, statuteH2708
  13. לֹ֣אlōʾlo': (the simple or absolute negation) not; (by implication) noH3808
  14. הֲלַכְתֶּ֔םhălaktemhalak: a primitive root; to walk (in a great variety of applications, literally and figuratively)H1980
  15. וְאֶתwĕʾeteth: (properly) self; (generally) used to point out the object of a verb (or preposition) more definitelyH853
  16. מִשְׁפָּטַ֖יmišpāṭaymishpat: (properly) a verdict (favorable or unfavorable) pronounced judicially, especially a sentence or formal decree...H4941
  17. לֹ֣אlōʾlo': (the simple or absolute negation) not; (by implication) noH3808
  18. עֲשִׂיתֶ֑םʿăśîtem`asah: to do or make, in the broadest sense and widest application (as follows)H6213
  19. וּֽכְמִשְׁפְּטֵ֧יûkĕmišpĕṭêmishpat: (properly) a verdict (favorable or unfavorable) pronounced judicially, especially a sentence or formal decree...H4941
  20. הַגּוֹיִ֛םhaggôyimgowy: a foreign nation; (hence) a GentileH1471
  21. אֲשֶׁ֥רʾăšeraher: who, which, what, that; (as adverb) when, where, howH834
  22. סְבִיבוֹתֵיכֶ֖םsĕbîbôtêkemcabiyb: (as noun) a circle, neighbour, or environsH5439
  23. לֹ֥אlōʾlo': (the simple or absolute negation) not; (by implication) noH3808
  24. עֲשִׂיתֶֽם׃ʿăśîtem`asah: to do or make, in the broadest sense and widest application (as follows)H6213
8
  1. לָכֵ֗ןlākēnken: (properly) set upright; hence (figuratively as adjective) justH3651
  2. כֹּ֤הkoh: (properly) like this; (by implication, of manner) thus (or so)H3541
  3. אָמַר֙ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֔הyĕhwiYhovih: GodH3069
  6. הִנְנִ֥יhinnîhen: lo!; (as expressing surprise) ifH2005
  7. עָלַ֖יִךְʿālayik`al: above, over, upon, or against (yet always in this last relation with a downward aspect) in a great variety of...H5921
  8. גַּםgamgam: (properly) assemblage; used only adverbially also, even, yea, thoughH1571
  9. אָ֑נִיʾānîaniy: IH589
  10. וְעָשִׂ֧יתִיwĕʿāśîtî`asah: to do or make, in the broadest sense and widest application (as follows)H6213
  11. בְתוֹכֵ֛ךְbĕtôkēktavek: a bisection; (by implication) the centreH8432
  12. מִשְׁפָּטִ֖יםmišpāṭîmmishpat: (properly) a verdict (favorable or unfavorable) pronounced judicially, especially a sentence or formal decree...H4941
  13. לְעֵינֵ֥יlĕʿênê`ayin: an eye (literally or figuratively); by analogy, a fountain (as the eye of the landscape)H5869
  14. הַגּוֹיִֽם׃haggôyimgowy: a foreign nation; (hence) a GentileH1471
9
  1. וְעָשִׂ֣יתִיwĕʿāśîtî`asah: to do or make, in the broadest sense and widest application (as follows)H6213
  2. בָ֗ךְbāk
  3. אֵ֚תʾēteth: (properly) self; (generally) used to point out the object of a verb (or preposition) more definitelyH853
  4. אֲשֶׁ֣רʾăšeraher: who, which, what, that; (as adverb) when, where, howH834
  5. לֹֽאlōʾlo': (the simple or absolute negation) not; (by implication) noH3808
  6. עָשִׂ֔יתִיʿāśîtî`asah: to do or make, in the broadest sense and widest application (as follows)H6213
  7. וְאֵ֛תwĕʾēteth: (properly) self; (generally) used to point out the object of a verb (or preposition) more definitelyH853
  8. אֲשֶֽׁרʾăšeraher: who, which, what, that; (as adverb) when, where, howH834
  9. לֹֽאlōʾlo': (the simple or absolute negation) not; (by implication) noH3808
  10. אֶעֱשֶׂ֥הʾeʿĕśe`asah: to do or make, in the broadest sense and widest application (as follows)H6213
  11. כָמֹ֖הוּkāmōhûkmow: as, thus, soH3644
  12. ע֑וֹדʿôd`owd: (properly) iteration or continuance; used only adverbially (with or without preposition), again, repeatedly...H5750
  13. יַ֖עַןyaʿanya`an: (properly, but not used) to heed; (as preposition) on account ofH3282
  14. כָּלkālkol: (properly) the whole; (hence) all, any or every (in the singular only, but often in a plural sense)H3605
  15. תּוֹעֲבֹתָֽיִךְ׃tôʿăbōtāyiktow`ebah: (properly) something disgusting; (morally, as noun) an abhorrenceH8441
10
  1. לָכֵ֗ןlākēnken: (properly) set upright; hence (figuratively as adjective) justH3651
  2. אָב֞וֹתʾābôtab: fatherH1
  3. יֹאכְל֤וּyōʾkĕlûakal: to eat (literally or figuratively)H398
  4. בָנִים֙bānîmben: a son (as a builder of the family name), in the widest sense (of literal and figurative relationship, including...H1121
  5. בְּתוֹכֵ֔ךְbĕtôkēktavek: a bisection; (by implication) the centreH8432
  6. וּבָנִ֖יםûbānîmben: a son (as a builder of the family name), in the widest sense (of literal and figurative relationship, including...H1121
  7. יֹאכְל֣וּyōʾkĕlûakal: to eat (literally or figuratively)H398
  8. אֲבוֹתָ֑םʾăbôtāmab: fatherH1
  9. וְעָשִׂ֤יתִיwĕʿāśîtî`asah: to do or make, in the broadest sense and widest application (as follows)H6213
  10. בָךְ֙bok
  11. שְׁפָטִ֔יםšĕpāṭîmshephet: a sentence, i.e. inflictionH8201
  12. וְזֵרִיתִ֥יwĕzērîtîzarah: to toss about; (by implication) to diffuse, winnowH2219
  13. אֶתʾeteth: (properly) self; (generally) used to point out the object of a verb (or preposition) more definitelyH853
  14. כָּלkālkol: (properly) the whole; (hence) all, any or every (in the singular only, but often in a plural sense)H3605
  15. שְׁאֵרִיתֵ֖ךְšĕʾērîtēksh'eriyth: a remainder or residual (surviving, final) portionH7611
  16. לְכָלlĕkālkol: (properly) the whole; (hence) all, any or every (in the singular only, but often in a plural sense)H3605
  17. רֽוּחַ׃rûaḥruwach: wind; by resemblance breath, i.e. a sensible (or even violent) exhalationH7307
11
  1. לָכֵ֣ןlākēnken: (properly) set upright; hence (figuratively as adjective) justH3651
  2. חַיḥaychay: alive; (hence) raw (flesh)H2416
  3. אָ֗נִיʾānîaniy: IH589
  4. נְאֻם֮nĕʾumn'um: an oracleH5002
  5. אֲדֹנָ֣יʾădōnāyAdonay: the Lord (used as a proper name of God only)H136
  6. יְהוִה֒yĕhwihYhovih: GodH3069
  7. אִםʾimim: (used very widely as demonstrative) lo!; (interrogatively) whether?H518
  8. לֹ֗אlōʾlo': (the simple or absolute negation) not; (by implication) noH3808
  9. יַ֚עַןyaʿanya`an: (properly, but not used) to heed; (as preposition) on account ofH3282
  10. אֶתʾeteth: (properly) self; (generally) used to point out the object of a verb (or preposition) more definitelyH853
  11. מִקְדָּשִׁ֣יmiqdāšîmiqdash: a consecrated thing or place, especially, a palace, sanctuary (whether of Jehovah or of idols) or asylumH4720
  12. טִמֵּ֔אתṭimmēttame': to be foul, especially in a ceremial or moral sense (contaminated)H2930
  13. בְּכָלbĕkālkol: (properly) the whole; (hence) all, any or every (in the singular only, but often in a plural sense)H3605
  14. שִׁקּוּצַ֖יִךְšiqqûṣayikshiqquwts: disgusting, i.e. filthy; (especially) idolatrousH8251
  15. וּבְכָלûbĕkālkol: (properly) the whole; (hence) all, any or every (in the singular only, but often in a plural sense)H3605
  16. תּוֹעֲבֹתָ֑יִךְtôʿăbōtāyiktow`ebah: (properly) something disgusting; (morally, as noun) an abhorrenceH8441
  17. וְגַםwĕgamgam: (properly) assemblage; used only adverbially also, even, yea, thoughH1571
  18. אֲנִ֤יʾănîaniy: IH589
  19. אֶגְרַע֙ʾegraʿgara`: to scrape off; (by implication) to shave, remove, lessen, withholdH1639
  20. וְלֹאwĕlōʾlo': (the simple or absolute negation) not; (by implication) noH3808
  21. תָח֣וֹסtāḥôschuwc: (properly) to cover, i.e. (figuratively) to compassionateH2347
  22. עֵינִ֔יʿênî`ayin: an eye (literally or figuratively); by analogy, a fountain (as the eye of the landscape)H5869
  23. וְגַםwĕgamgam: (properly) assemblage; used only adverbially also, even, yea, thoughH1571
  24. אֲנִ֖יʾănîaniy: IH589
  25. לֹ֥אlōʾlo': (the simple or absolute negation) not; (by implication) noH3808
  26. אֶחְמֽוֹל׃ʾeḥmôlchamal: to commiserate; (by implication) to spareH2550
12
  1. שְׁלִשִׁתֵ֞יךְšĕlišitêkshliyshiy: third; feminine a third (part)H7992
  2. בַּדֶּ֣בֶרbaddeberdeber: a pestilenceH1698
  3. יָמ֗וּתוּyāmûtûmuwth: (literally or figuratively) to die; (causatively) to killH4191
  4. וּבָֽרָעָב֙ûbārāʿābra`ab: hunger (more or less extensive)H7458
  5. יִכְל֣וּyiklûkalah: to end, whether intransitive (to cease, be finished, perish) or transitived (to complete, prepare, consume)H3615
  6. בְתוֹכֵ֔ךְbĕtôkēktavek: a bisection; (by implication) the centreH8432
  7. וְהַ֨שְּׁלִשִׁ֔יתwĕhaššĕlišîtshliyshiy: third; feminine a third (part)H7992
  8. בַּחֶ֖רֶבbaḥerebchereb: drought; also a cutting instrument (from its destructive effect), as a knife, sword, or other sharp implementH2719
  9. יִפְּל֣וּyippĕlûnaphal: to fall, in a great variety of applications (intransitive or causative, literal or figurative)H5307
  10. סְבִיבוֹתָ֑יִךְsĕbîbôtāyikcabiyb: (as noun) a circle, neighbour, or environsH5439
  11. וְהַשְּׁלִישִׁית֙wĕhaššĕlîšîtshliyshiy: third; feminine a third (part)H7992
  12. לְכָלlĕkālkol: (properly) the whole; (hence) all, any or every (in the singular only, but often in a plural sense)H3605
  13. ר֣וּחַrûaḥruwach: wind; by resemblance breath, i.e. a sensible (or even violent) exhalationH7307
  14. אֱזָרֶ֔הʾĕzārezarah: to toss about; (by implication) to diffuse, winnowH2219
  15. וְחֶ֖רֶבwĕḥerebchereb: drought; also a cutting instrument (from its destructive effect), as a knife, sword, or other sharp implementH2719
  16. אָרִ֥יקʾārîqruwq: to pour out (literally or figuratively), i.e. emptyH7324
  17. אַחֲרֵיהֶֽם׃ʾaḥărêhemachar: (properly) the hind part; (generally, as adverb or conjunction) after (in various senses)H310
13
  1. וְכָלָ֣הwĕkālâkalah: to end, whether intransitive (to cease, be finished, perish) or transitived (to complete, prepare, consume)H3615
  2. אַפִּ֗יʾappîaph: (properly) the nose or nostril; (hence) the face, and occasionally a personH639
  3. וַהֲנִחוֹתִ֧יwahăniḥôtînuwach: to rest, i.e. settle downH5117
  4. חֲמָתִ֛יḥămātîchemah: heat; (figuratively) anger, poison (from its fever)H2534
  5. בָּ֖םbām
  6. וְהִנֶּחָ֑מְתִּיwĕhinneḥāmĕttînacham: (properly) to sigh, i.e. breathe stronglyH5162
  7. וְֽיָדְע֞וּwĕyodʿûyada`: to know; (properly) to ascertain by seeingH3045
  8. כִּיkiy: (by implication) very widely used as a relative conjunction or adverb (as below)H3588
  9. אֲנִ֣יʾănîaniy: IH589
  10. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  11. דִּבַּ֙רְתִּי֙dibbartiydabar: perhaps properly, to arrange; but used figuratively (of words), to speakH1696
  12. בְּקִנְאָתִ֔יbĕqinʾātîqin'ah: jealousy or envyH7068
  13. בְּכַלּוֹתִ֥יbĕkallôtîkalah: to end, whether intransitive (to cease, be finished, perish) or transitived (to complete, prepare, consume)H3615
  14. חֲמָתִ֖יḥămātîchemah: heat; (figuratively) anger, poison (from its fever)H2534
14
  1. וְאֶתְּנֵךְ֙wĕʾettĕnēknathan: to give, used with greatest latitude of application (put, make, etc.)H5414
  2. לְחָרְבָּ֣הlĕḥorbâchorbah: (properly) drought; (by implication) a desolationH2723
  3. וּלְחֶרְפָּ֔הûlĕḥerpâcherpah: contumely, disgrace, the pudendaH2781
  4. בַּגּוֹיִ֖םbaggôyimgowy: a foreign nation; (hence) a GentileH1471
  5. אֲשֶׁ֣רʾăšeraher: who, which, what, that; (as adverb) when, where, howH834
  6. סְבִיבוֹתָ֑יִךְsĕbîbôtāyikcabiyb: (as noun) a circle, neighbour, or environsH5439
  7. לְעֵינֵ֖יlĕʿênê`ayin: an eye (literally or figuratively); by analogy, a fountain (as the eye of the landscape)H5869
  8. כָּלkālkol: (properly) the whole; (hence) all, any or every (in the singular only, but often in a plural sense)H3605
  9. עוֹבֵֽר׃ʿôbēr`abar: to cross overH5674
15
  1. וְֽהָ֨יְתָ֜הwĕhāyĕtâhayah: to exist; to be or becomeH1961
  2. חֶרְפָּ֤הḥerpâcherpah: contumely, disgrace, the pudendaH2781
  3. וּגְדוּפָה֙ûgĕdûpāhgduwphah: a revilementH1422
  4. מוּסָ֣רmûsārmuwcar: (properly) chastisement; (figuratively) reproof, warning or instructionH4148
  5. וּמְשַׁמָּ֔הûmĕšammâmshammah: a waste or amazementH4923
  6. לַגּוֹיִ֖םlaggôyimgowy: a foreign nation; (hence) a GentileH1471
  7. אֲשֶׁ֣רʾăšeraher: who, which, what, that; (as adverb) when, where, howH834
  8. סְבִיבוֹתָ֑יִךְsĕbîbôtāyikcabiyb: (as noun) a circle, neighbour, or environsH5439
  9. בַּעֲשׂוֹתִי֩baʿăśôtiy`asah: to do or make, in the broadest sense and widest application (as follows)H6213
  10. בָ֨ךְbāk
  11. שְׁפָטִ֜יםšĕpāṭîmshephet: a sentence, i.e. inflictionH8201
  12. בְּאַ֤ףbĕʾapaph: (properly) the nose or nostril; (hence) the face, and occasionally a personH639
  13. וּבְחֵמָה֙ûbĕḥēmāhchemah: heat; (figuratively) anger, poison (from its fever)H2534
  14. וּבְתֹכְח֣וֹתûbĕtōkĕḥôttowkechah: chastisement; figuratively (by words) correction, refutation, proof (even in defence)H8433
  15. חֵמָ֔הḥēmâchemah: heat; (figuratively) anger, poison (from its fever)H2534
  16. אֲנִ֥יʾănîaniy: IH589
  17. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  18. דִּבַּֽרְתִּי׃dibbartîdabar: perhaps properly, to arrange; but used figuratively (of words), to speakH1696
16
  1. בְּֽשַׁלְּחִ֡יbĕšallĕḥîshalach: to send away, for, or out (in a great variety of applications)H7971
  2. אֶתʾeteth: (properly) self; (generally) used to point out the object of a verb (or preposition) more definitelyH853
  3. חִצֵּי֩ḥiṣṣēychets: (properly) a piercer, i.e. an arrow; (by implication) a woundH2671
  4. הָרָעָ֨בhārāʿābra`ab: hunger (more or less extensive)H7458
  5. הָרָעִ֤יםhārāʿîmra`: bad or (as noun) evil (natural or moral)H7451
  6. בָּהֶם֙bāhem
  7. אֲשֶׁ֣רʾăšeraher: who, which, what, that; (as adverb) when, where, howH834
  8. הָי֣וּhāyûhayah: to exist; to be or becomeH1961
  9. לְמַשְׁחִ֔יתlĕmašḥîtmashchiyth: destructive, i.e. (as noun) destruction, literally (specifically a snare) or figuratively (corruption)H4889
  10. אֲשֶׁרʾăšeraher: who, which, what, that; (as adverb) when, where, howH834
  11. אֲשַׁלַּ֥חʾăšallaḥshalach: to send away, for, or out (in a great variety of applications)H7971
  12. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  13. לְשַֽׁחֶתְכֶ֑םlĕšaḥetkemshachath: to decay, i.e. (causatively) ruin (literally or figuratively)H7843
  14. וְרָעָב֙wĕrāʿābra`ab: hunger (more or less extensive)H7458
  15. אֹסֵ֣ףʾōsēpyacaph: to add or augment (often adverbial, to continue to do a thing)H3254
  16. עֲלֵיכֶ֔םʿălêkem`al: above, over, upon, or against (yet always in this last relation with a downward aspect) in a great variety of...H5921
  17. וְשָׁבַרְתִּ֥יwĕšābartîshabar: to burst (literally or figuratively)H7665
  18. לָכֶ֖םlākem
  19. מַטֵּהmaṭṭēmatteh: a branch (as extending); (figuratively) a tribeH4294
  20. לָֽחֶם׃lāḥemlechem: food (for man or beast), especially bread, or grain (for making it)H3899
17
  1. וְשִׁלַּחְתִּ֣יwĕšillaḥtîshalach: to send away, for, or out (in a great variety of applications)H7971
  2. עֲ֠לֵיכֶםʿălêkem`al: above, over, upon, or against (yet always in this last relation with a downward aspect) in a great variety of...H5921
  3. רָעָ֞בrāʿābra`ab: hunger (more or less extensive)H7458
  4. וְחַיָּ֤הwĕḥayyâchay: alive; (hence) raw (flesh)H2416
  5. רָעָה֙rāʿāhra`: bad or (as noun) evil (natural or moral)H7451
  6. וְשִׁכְּלֻ֔ךְwĕšikkĕlukshakol: (properly) to miscarry, i.e. suffer abortionH7921
  7. וְדֶ֥בֶרwĕdeberdeber: a pestilenceH1698
  8. וָדָ֖םwādāmdam: blood (as that which when shed causes death) of man or an animalH1818
  9. יַעֲבָרyaʿăbār`abar: to cross overH5674
  10. בָּ֑ךְbāk
  11. וְחֶ֙רֶב֙wĕḥerebchereb: drought; also a cutting instrument (from its destructive effect), as a knife, sword, or other sharp implementH2719
  12. אָבִ֣יאʾābîʾbow': to go or come (in a wide variety of applications)H935
  13. עָלַ֔יִךְʿālayik`al: above, over, upon, or against (yet always in this last relation with a downward aspect) in a great variety of...H5921
  14. אֲנִ֥יʾănîaniy: IH589
  15. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  16. דִּבַּֽרְתִּי׃dibbartîdabar: perhaps properly, to arrange; but used figuratively (of words), to speakH1696

View the full Hebrew interlinear for Ezekiel 5 →

Strong's words in Ezekiel 5 (6)
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 8 times in Ezekiel 5.
Strong's H5439 סְבִ֣יבוֹתֶ֔יהָ (sĕbîbôtêhā)
cabiyb (saw-beeb') (or (feminine) cbiybah {seb-ee-baw'}) adj. 1. (as noun) a circle, neighbour, or environs 2. but chiefly (as adverb, with or without preposition) around [from H5437] KJV: (place, round) about, circuit, compass, on every side. Root(s): H5437. Appears 8 times in Ezekiel 5.
Strong's H6213 עֲשִׂיתֶ֑ם (ʿăśîtem)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 8 times in Ezekiel 5.
Strong's H1471 הַגּוֹיִ֖ם (haggôyim)
gowy (go'-ee) (rarely (shortened) goy {go'-ee}) n-m. 1. a foreign nation 2. (hence) a Gentile 3. (figuratively) a troop of animals, or a flight of locusts [apparently from the same root as H1465 (in the sense of massing)] KJV: Gentile, heathen, nation, people. See also: H1465. Appears 7 times in Ezekiel 5.
Strong's H2719 חֶ֣רֶב (ḥereb)
chereb (kheh'-reb) n-f. 1. drought 2. also a cutting instrument (from its destructive effect), as a knife, sword, or other sharp implement [from H2717] KJV: axe, dagger, knife, mattock, sword, tool. Root(s): H2717. Appears 6 times in Ezekiel 5.
Strong's H3947 קַח (qaḥ)
laqach (law-kakh') v. 1. to take (in the widest variety of applications) [a primitive root] KJV: accept, bring, buy, carry away, drawn, fetch, get, infold, X many, mingle, place, receive(-ing), reserv. Appears 6 times in Ezekiel 5.

Browse the full Strong's concordance →

0:00 Ezekiel 5 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress