Skip to content
Audio Bible

ਹਿਜ਼ਕੀਏਲ 39 Panjabi DPI Audio Bible

Chapter Ezekiel 39 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮੇਸ਼ੇਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ!
2 ਮੈਂ ਤੈਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ ਉੱਧਰ ਲਈ ਫਿਰਾਂਗਾ। ਉਤਰ ਵੱਲੋਂ ਦੂਰੋਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਉੱਤੇ ਲਿਆਵਾਂਗਾ।
3 ਤੇਰੀ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ।
4 ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ।
5 ਤੂੰ ਖੁਲ੍ਹੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।
6 ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
7 ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ। ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਹਾਂ।
8 ਵੇਖ, ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।
9 ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁੱਖਾਂ ਅਤੇ ਤੀਰਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਉਹ ਸੱਤ ਸਾਲ ਤੱਕ ਉਹਨਾਂ ਨੂੰ ਜਲਾਉਂਦੇ ਰਹਿਣਗੇ।
10 ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
11 ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ। ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ ਅਤੇ “ਗੋਗ ਦੀ ਭੀੜ ਦੀ ਵਾਦੀ” ਉਹ ਦਾ ਨਾਮ ਰੱਖਣਗੇ।
12 ਸੱਤ ਮਹੀਨੇ ਤੱਕ ਇਸਰਾਏਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ ਨੂੰ ਪਾਕ ਕਰੇ।
13 ਹਾਂ, ਦੇਸ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ, ਇਹ ਉਹਨਾਂ ਲਈ ਯਾਦਗਾਰੀ ਦਾ ਦਿਨ ਹੋਵੇਗਾ, ਜਿਸ ਦਿਨ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾਹ ਦਾ ਵਾਕ ਹੈ।
14 ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। ਉਹ ਸੱਤਾਂ ਮਹੀਨਿਆਂ ਦੇ ਆਖਿਰ ਵਿੱਚ ਲੱਭਣਗੇ।
15 ਜਦੋਂ ਉਹ ਦੇਸ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ, ਤਾਂ ਉਹ ਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹ ਨੂੰ ਨਾ ਦਬਾਉਣ।
16 ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਪਾਕ ਕਰਨਗੇ।
17 ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹਰੇਕ ਪ੍ਰਕਾਰ ਦੇ ਪੰਛੀ, ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਹਾਂ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ।
18 ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ, ਹਾਂ, ਦੁੰਬਿਆਂ, ਲੇਲਿਆਂ, ਬੱਕਰਿਆਂ ਅਤੇ ਬਲ਼ਦਾਂ ਦਾ, ਉਹ ਸਾਰੇ ਦੇ ਸਾਰੇ ਬਾਸ਼ਾਨ ਦੇ ਮੋਟੇ ਤੇ ਪਲੇ ਹੋਏ ਹਨ।
19 ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਐਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਐਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ।
20 ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਯੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
21 ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ।
22 ਇਸਰਾਏਲ ਦਾ ਘਰਾਣਾ ਜਾਣੇਗਾ ਕਿ ਉਸ ਦਿਨ ਤੋਂ ਲੈ ਕੇ ਅੱਗੇ ਨੂੰ ਮੈਂ ਹੀ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ!
23 ਕੌਮਾਂ ਜਾਣਨਗੀਆਂ ਕਿ ਇਸਰਾਏਲ ਦਾ ਘਰਾਣਾ ਆਪਣੇ ਪਾਪਾਂ ਦੇ ਕਾਰਨ ਗੁਲਾਮੀ ਵਿੱਚ ਪਿਆ, ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ, ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧਤਾ ਦੇ ਹੱਥ ਵਿੱਚ ਦੇ ਦਿੱਤਾ। ਤਾਂ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ।
24 ਉਹਨਾਂ ਦੀ ਅਸ਼ੁੱਧਤਾਈ ਅਤੇ ਅਪਰਾਧਾਂ ਦੇ ਅਨੁਸਾਰ ਮੈਂ ਉਹਨਾਂ ਨਾਲ ਵਰਤਾਰਾ ਕੀਤਾ। ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾਇਆ।
25 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ।
26 ਉਹ ਆਪਣੀ ਨਮੋਸ਼ੀ ਅਤੇ ਸਾਰੇ ਛਲ ਜਿਹਨਾਂ ਕਰਕੇ ਉਹ ਮੇਰੇ ਅਪਰਾਧੀ ਹੋਏ, ਚੁੱਕਣਗੇ, ਜਦੋਂ ਉਹ ਆਪਣੀ ਭੂਮੀ ਉੱਤੇ ਨਿਸ਼ਚਿੰਤ ਵੱਸਣਗੇ, ਤਾਂ ਕੋਈ ਉਹਨਾਂ ਨੂੰ ਨਾ ਡਰਾਵੇਗਾ।
27 ਜਦੋਂ ਮੈਂ ਉਹਨਾਂ ਨੂੰ ਉੱਮਤਾਂ ਵਿੱਚੋਂ ਮੋੜ ਲਿਆਇਆ, ਉਹਨਾਂ ਨੂੰ ਵੈਰੀਆਂ ਦੇ ਦੇਸਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ।
28 ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! ਇਸ ਲਈ ਕਿ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਗੁਲਾਮੀ ਵਿੱਚ ਭੇਜਿਆ ਅਤੇ ਮੈਂ ਹੀ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਇਕੱਠਾ ਕੀਤਾ। ਉਹਨਾਂ ਵਿੱਚੋਂ ਇੱਕ ਵੀ ਉੱਥੇ ਨਾ ਛੱਡਾਂਗਾ।
29 ਮੈਂ ਫੇਰ ਕਦੀ ਉਹਨਾਂ ਤੋਂ ਆਪਣਾ ਮੂੰਹ ਨਾ ਲੁਕਾਵਾਂਗਾ ਜਦ ਮੈਂ ਆਪਣਾ ਆਤਮਾ ਇਸਰਾਏਲ ਦੇ ਘਰਾਣੇ ਉੱਤੇ ਵਹਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

Listen to Ezekiel 39 with verse-by-verse audio highlighting.

Study tools for Ezekiel 39

Cross-references, Hebrew word study, and what the Early Church wrote about Ezekiel 39. Tap any section to expand — or right-click any verse for the full interactive study panel.

Ezekiel 39 study resources: word-by-word Hebrew interlinear with Strong's numbers.

Hebrew interlinear — Ezekiel 39:1–29 (432 words)
1
  1. וְאַתָּ֤הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָם֙ʾādāmadam: ruddy i.e. a human being (an individual or the species, mankind, etc.)H120
  4. הִנָּבֵ֣אhinnābēʾnaba': to prophesy, i.e. speak (or sing) by inspiration (in prediction or simple discourse)H5012
  5. עַלʿal`al: above, over, upon, or against (yet always in this last relation with a downward aspect) in a great variety of...H5921
  6. גּ֔וֹגgôgGowg: Gog, the name of an Israelite, also of some nothern nationH1463
  7. וְאָ֣מַרְתָּ֔wĕʾāmartāamar: to say (used with great latitude)H559
  8. כֹּ֥הkoh: (properly) like this; (by implication, of manner) thus (or so)H3541
  9. אָמַ֖רʾāmaramar: to say (used with great latitude)H559
  10. אֲדֹנָ֣יʾădōnāyAdonay: the Lord (used as a proper name of God only)H136
  11. יְהוִ֑הyĕhwiYhovih: GodH3069
  12. הִנְנִ֤יhinnîhen: lo!; (as expressing surprise) ifH2005
  13. אֵלֶ֙יךָ֙ʾēlêkāel: (properly) denoting motion towards, but occasionally used of a quiescent position, i.e. near, with or amongH413
  14. גּ֔וֹגgôgGowg: Gog, the name of an Israelite, also of some nothern nationH1463
  15. נְשִׂ֕יאnĕśîʾnasiy': (properly) an exalted one, i.e. a king or sheikH5387
  16. רֹ֖אשׁrōšro'sh: the head (as most easily shaken), whether literal or figurative (in many applications, of place, time, rank...H7218
  17. מֶ֥שֶׁךְmešekMeshek: Meshek, a son of Japheth, and the people descended from himH4902
  18. וְתֻבָֽל׃wĕtubālTuwbal: Tubal, a postdiluvian patriarch and his posterityH8422
2
  1. וְשֹׁבַבְתִּ֙יךָ֙wĕšōbabtîkāshuwb: to turn back (hence, away) transitively or intransitively, literally or figuratively (not necessarily with the...H7725
  2. וְשִׁשֵּׁאתִ֔יךָwĕšiššēʾtîkāshawshaw: apparently, to annihilateH8338
  3. וְהַעֲלִיתִ֖יךָwĕhaʿălîtîkā`alah: to ascend, intransitively (be high) or actively (mount)H5927
  4. מִיַּרְכְּתֵ֣יmiyyarkĕtêyrekah: (properly) the flank; (figuratively) the rear or recess, i.e. "ends of the earth"H3411
  5. צָפ֑וֹןṣāpôntsaphown: (properly) hidden, i.e. dark; used only of the north as a quarter (gloomy and unknown)H6828
  6. וַהֲבִאוֹתִ֖ךָwahăbiʾôtikābow': to go or come (in a wide variety of applications)H935
  7. עַלʿal`al: above, over, upon, or against (yet always in this last relation with a downward aspect) in a great variety of...H5921
  8. הָרֵ֥יhārêhar: a mountain or range of hills (sometimes used figuratively)H2022
  9. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
3
  1. וְהִכֵּיתִ֥יwĕhikkêtînakah: to strike (lightly or severely, literally or figuratively)H5221
  2. קַשְׁתְּךָ֖qaštĕkāqesheth: X arch(-er), + arrow, bow((-man, -shot))H7198
  3. מִיַּ֣דmiyyadyad: a hand (the open one (indicating power, means, direction, etc.), in distinction from H3709, the closed one)H3027
  4. שְׂמֹאולֶ֑ךָśĕmōwlekāsmo'wl: (properly) dark (as enveloped), i.e. the northH8040
  5. וְחִצֶּ֕יךָwĕḥiṣṣêkāchets: (properly) a piercer, i.e. an arrow; (by implication) a woundH2671
  6. מִיַּ֥דmiyyadyad: a hand (the open one (indicating power, means, direction, etc.), in distinction from H3709, the closed one)H3027
  7. יְמִינְךָ֖yĕmînĕkāyamiyn: the right hand or side (leg, eye) of a person or other object (as the stronger and more dexterous)H3225
  8. אַפִּֽיל׃ʾappîlnaphal: to fall, in a great variety of applications (intransitive or causative, literal or figurative)H5307
4
  1. עַלʿal`al: above, over, upon, or against (yet always in this last relation with a downward aspect) in a great variety of...H5921
  2. הָרֵ֨יhārêhar: a mountain or range of hills (sometimes used figuratively)H2022
  3. יִשְׂרָאֵ֜לyiśrāʾēlYisra'el: he will rule as God; Jisrael, a symbolical name of JacobH3478
  4. תִּפּ֗וֹלtippôlnaphal: to fall, in a great variety of applications (intransitive or causative, literal or figurative)H5307
  5. אַתָּה֙ʾattāhattah: thou and thee, or (plural) ye and youH859
  6. וְכָלwĕkālkol: (properly) the whole; (hence) all, any or every (in the singular only, but often in a plural sense)H3605
  7. אֲגַפֶּ֔יךָʾăgappêkāaggaph: a cover or heap; i.e. (only plural) wings of an army, or crowds of troopsH102
  8. וְעַמִּ֖יםwĕʿammîm`am: a people (as a congregated unit); specifically, a tribe (as those of Israel)H5971
  9. אֲשֶׁ֣רʾăšeraher: who, which, what, that; (as adverb) when, where, howH834
  10. אִתָּ֑ךְʾittāketh: (properly) nearness; (used only as a preposition or an adverb) nearH854
  11. לְעֵ֨יטlĕʿêṭ`ayit: a hawk or other bird of preyH5861
  12. צִפּ֧וֹרṣippôrtsippowr: a little bird (as hopping)H6833
  13. כָּלkālkol: (properly) the whole; (hence) all, any or every (in the singular only, but often in a plural sense)H3605
  14. כָּנָ֛ףkānāpkanaph: an edge or extremityH3671
  15. וְחַיַּ֥תwĕḥayyatchay: alive; (hence) raw (flesh)H2416
  16. הַשָּׂדֶ֖הhaśśādesadeh: a field (as flat)H7704
  17. נְתַתִּ֥יךָnĕtattîkānathan: to give, used with greatest latitude of application (put, make, etc.)H5414
  18. לְאָכְלָֽה׃lĕʾoklâoklah: foodH402
5
  1. עַלʿal`al: above, over, upon, or against (yet always in this last relation with a downward aspect) in a great variety of...H5921
  2. פְּנֵ֥יpĕnêpaniym: the face (as the part that turns); (with prepositional prefix, as a preposition) before, etc.H6440
  3. הַשָּׂדֶ֖הhaśśādesadeh: a field (as flat)H7704
  4. תִּפּ֑וֹלtippôlnaphal: to fall, in a great variety of applications (intransitive or causative, literal or figurative)H5307
  5. כִּ֚יkiy: (by implication) very widely used as a relative conjunction or adverb (as below)H3588
  6. אֲנִ֣יʾănîaniy: IH589
  7. דִבַּ֔רְתִּיdibbartîdabar: perhaps properly, to arrange; but used figuratively (of words), to speakH1696
  8. נְאֻ֖םnĕʾumn'um: an oracleH5002
  9. אֲדֹנָ֥יʾădōnāyAdonay: the Lord (used as a proper name of God only)H136
  10. יְהוִֽה׃yĕhwiYhovih: GodH3069
6
  1. וְשִׁלַּחְתִּיwĕšillaḥtîshalach: to send away, for, or out (in a great variety of applications)H7971
  2. אֵ֣שׁʾēšesh: fire (literally or figuratively)H784
  3. בְּמָג֔וֹגbĕmāgôgMagowg: Magog, a son of Japheth; also a barbarous northern regionH4031
  4. וּבְיֹשְׁבֵ֥יûbĕyōšĕbêyashab: (properly) to sit down (specifically as judge. in ambush, in quiet)H3427
  5. הָאִיִּ֖יםhāʾiyyîmiy: (properly) a habitable spot (as desirable)H339
  6. לָבֶ֑טַחlābeṭaḥbetach: (properly) a place of refuge; (abstract) safety, both the fact (security) and the feeling (trust)H983
  7. וְיָדְע֖וּwĕyodʿûyada`: to know; (properly) to ascertain by seeingH3045
  8. כִּיkiy: (by implication) very widely used as a relative conjunction or adverb (as below)H3588
  9. אֲנִ֥יʾănîaniy: IH589
  10. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
7
  1. וְאֶתwĕʾeteth: (properly) self; (generally) used to point out the object of a verb (or preposition) more definitelyH853
  2. שֵׁ֨םšēmshem: an appellation, as a mark or memorial of individualityH8034
  3. קָדְשִׁ֜יqodšîqodesh: a sacred place or thing; (abstract, rarely) sanctityH6944
  4. אוֹדִ֗יעַʾôdîaʿyada`: to know; (properly) to ascertain by seeingH3045
  5. בְּתוֹךְ֙bĕtôktavek: a bisection; (by implication) the centreH8432
  6. עַמִּ֣יʿammî`am: a people (as a congregated unit); specifically, a tribe (as those of Israel)H5971
  7. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  8. וְלֹֽאwĕlōʾlo': (the simple or absolute negation) not; (by implication) noH3808
  9. אַחֵ֥לʾaḥēlchalal: (properly) to bore; (by implication) to wound, to dissolveH2490
  10. אֶתʾeteth: (properly) self; (generally) used to point out the object of a verb (or preposition) more definitelyH853
  11. שֵׁםšēmshem: an appellation, as a mark or memorial of individualityH8034
  12. קָדְשִׁ֖יqodšîqodesh: a sacred place or thing; (abstract, rarely) sanctityH6944
  13. ע֑וֹדʿôd`owd: (properly) iteration or continuance; used only adverbially (with or without preposition), again, repeatedly...H5750
  14. וְיָדְע֤וּwĕyodʿûyada`: to know; (properly) to ascertain by seeingH3045
  15. הַגּוֹיִם֙haggôyimgowy: a foreign nation; (hence) a GentileH1471
  16. כִּיkiy: (by implication) very widely used as a relative conjunction or adverb (as below)H3588
  17. אֲנִ֣יʾănîaniy: IH589
  18. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  19. קָד֖וֹשׁqādôšqadowsh: sacred (ceremonially or morally); (as noun) GodH6918
  20. בְּיִשְׂרָאֵֽל׃bĕyiśrāʾēlYisra'el: he will rule as God; Jisrael, a symbolical name of JacobH3478
8
  1. הִנֵּ֤הhinnēhinneh: lo!H2009
  2. בָאָה֙bāʾāhbow': to go or come (in a wide variety of applications)H935
  3. וְנִֽהְיָ֔תָהwĕnihĕyātâhayah: to exist; to be or becomeH1961
  4. נְאֻ֖םnĕʾumn'um: an oracleH5002
  5. אֲדֹנָ֣יʾădōnāyAdonay: the Lord (used as a proper name of God only)H136
  6. יְהוִ֑הyĕhwiYhovah: (the) self-Existent or Eternal; Jehovah, Jewish national name of GodH3068
  7. ה֥וּאhûʾhuw': (the third person pronoun singular) he, she, or it (only expressed when emphatic or without a verb)H1931
  8. הַיּ֖וֹםhayyômyowm: a day (as the warm hours), whether literal (from sunrise to sunset, or from one sunset to the next), or...H3117
  9. אֲשֶׁ֥רʾăšeraher: who, which, what, that; (as adverb) when, where, howH834
  10. דִּבַּֽרְתִּי׃dibbartîdabar: perhaps properly, to arrange; but used figuratively (of words), to speakH1696
9
  1. וְֽיָצְא֞וּwĕyoṣʾûyatsa': to go out; (causatively) to bring outH3318
  2. יֹשְׁבֵ֣י׀yōšĕbêyashab: (properly) to sit down (specifically as judge. in ambush, in quiet)H3427
  3. עָרֵ֣יʿārê`iyr: a city (a place guarded by waking or a watch) in the widest sense (even of a mere encampment or post)H5892
  4. יִשְׂרָאֵ֗לyiśrāʾēlYisra'el: he will rule as God; Jisrael, a symbolical name of JacobH3478
  5. וּבִעֲר֡וּûbiʿărûba`ar: to kindle; to consume (by fire or by eating)H1197
  6. וְ֠הִשִּׂיקוּwĕhiśśîqûnasaq: to catch fireH5400
  7. בְּנֶ֨שֶׁקbĕnešeqnesheq: military equipment, i.e. (collectively) arms (offensive or defensive), or (concretely) an arsenalH5402
  8. וּמָגֵ֤ןûmāgēnmagen: a shield (i.e. the small one or buckler)H4043
  9. וְצִנָּה֙wĕṣinnāhtsinnah: a hook (as pointed); also a (large) shield (as if guarding by prickliness)H6793
  10. בְּקֶ֣שֶׁתbĕqešetqesheth: X arch(-er), + arrow, bow((-man, -shot))H7198
  11. וּבְחִצִּ֔יםûbĕḥiṣṣîmchets: (properly) a piercer, i.e. an arrow; (by implication) a woundH2671
  12. וּבְמַקֵּ֥לûbĕmaqqēlmaqqel: a shoot, i.e. stick (with leaves on, or for walking, striking, guiding, divining)H4731
  13. יָ֖דyādyad: a hand (the open one (indicating power, means, direction, etc.), in distinction from H3709, the closed one)H3027
  14. וּבְרֹ֑מַחûbĕrōmaḥromach: a lance (as thrown); especially the iron pointH7420
  15. וּבִעֲר֥וּûbiʿărûba`ar: to kindle; to consume (by fire or by eating)H1197
  16. בָהֶ֛םbāhem
  17. אֵ֖שׁʾēšesh: fire (literally or figuratively)H784
  18. שֶׁ֥בַעšebaʿsheba`: a primitive cardinal number; seven (as the sacred full one)H7651
  19. שָׁנִֽים׃šānîmshaneh: a year (as a revolution of time)H8141
10
  1. וְלֹֽאwĕlōʾlo': (the simple or absolute negation) not; (by implication) noH3808
  2. יִשְׂא֨וּyiśʾûnasa': to lift, in a great variety of applications, literal and figurative, absol. and rel. (as follows)H5375
  3. עֵצִ֜יםʿēṣîm`ets: a tree (from its firmness); (hence) wood (plural sticks)H6086
  4. מִןminmin: (properly) a part of; (hence, prepositionally) from or out of (in many senses)H4480
  5. הַשָּׂדֶ֗הhaśśādesadeh: a field (as flat)H7704
  6. וְלֹ֤אwĕlōʾlo': (the simple or absolute negation) not; (by implication) noH3808
  7. יַחְטְבוּ֙yaḥṭĕbûchatab: to chop or carve woodH2404
  8. מִןminmin: (properly) a part of; (hence, prepositionally) from or out of (in many senses)H4480
  9. הַיְּעָרִ֔יםhayyĕʿārîmya`ar: a copse of bushes; (hence) a forestH3293
  10. כִּ֥יkiy: (by implication) very widely used as a relative conjunction or adverb (as below)H3588
  11. בַנֶּ֖שֶׁקbannešeqnesheq: military equipment, i.e. (collectively) arms (offensive or defensive), or (concretely) an arsenalH5402
  12. יְבַֽעֲרוּyĕbaʿărûba`ar: to kindle; to consume (by fire or by eating)H1197
  13. אֵ֑שׁʾēšesh: fire (literally or figuratively)H784
  14. וְשָׁלְל֣וּwĕšollûshalal: to drop or strip; (by implication) to plunderH7997
  15. אֶתʾeteth: (properly) self; (generally) used to point out the object of a verb (or preposition) more definitelyH853
  16. שֹׁלְלֵיהֶ֗םšōlĕlêhemshalal: to drop or strip; (by implication) to plunderH7997
  17. וּבָֽזְזוּ֙ûbāzĕzûbazaz: to plunderH962
  18. אֶתʾeteth: (properly) self; (generally) used to point out the object of a verb (or preposition) more definitelyH853
  19. בֹּ֣זְזֵיהֶ֔םbōzĕzêhembazaz: to plunderH962
  20. נְאֻ֖םnĕʾumn'um: an oracleH5002
  21. אֲדֹנָ֥יʾădōnāyAdonay: the Lord (used as a proper name of God only)H136
  22. יְהוִֽה׃yĕhwiYhovih: GodH3069
11
  1. וְהָיָ֣הwĕhāyâhayah: to exist; to be or becomeH1961
  2. בַיּ֣וֹםbayyômyowm: a day (as the warm hours), whether literal (from sunrise to sunset, or from one sunset to the next), or...H3117
  3. הַה֡וּאhahûʾhuw': (the third person pronoun singular) he, she, or it (only expressed when emphatic or without a verb)H1931
  4. אֶתֵּ֣ןʾettēnnathan: to give, used with greatest latitude of application (put, make, etc.)H5414
  5. לְגוֹג֩׀lĕgôgGowg: Gog, the name of an Israelite, also of some nothern nationH1463
  6. מְקֽוֹםmĕqômmaqowm: (properly) a standing, i.e. a spot; but used widely of a locality (general or specific)H4725
  7. שָׁ֨םšāmsham: there (transferring to time) then; often thither, or thenceH8033
  8. קֶ֜בֶרqeberqeber,: a sepulchreH6913
  9. בְּיִשְׂרָאֵ֗לbĕyiśrāʾēlYisra'el: he will rule as God; Jisrael, a symbolical name of JacobH3478
  10. גֵּ֤יgay': a gorge (from its lofty sides; (hence) narrow, but not a gully or winter-torrent)H1516
  11. הָעֹֽבְרִים֙hāʿōbĕrîm`abar: to cross overH5674
  12. קִדְמַ֣תqidmatqidmah: the forward part (or relatively) East (often adverbially, on the east or in front)H6926
  13. הַיָּ֔םhayyāmyam: a sea (as breaking in noisy surf) or large body of waterH3220
  14. וְחֹסֶ֥מֶתwĕḥōsemetchacam: to muzzle; by analogy, to stop the noseH2629
  15. הִ֖יאhîʾhuw': (the third person pronoun singular) he, she, or it (only expressed when emphatic or without a verb)H1931
  16. אֶתʾeteth: (properly) self; (generally) used to point out the object of a verb (or preposition) more definitelyH853
  17. הָעֹֽבְרִ֑יםhāʿōbĕrîm`abar: to cross overH5674
  18. וְקָ֣בְרוּwĕqābĕrûqabar: to interH6912
  19. שָׁ֗םšāmsham: there (transferring to time) then; often thither, or thenceH8033
  20. אֶתʾeteth: (properly) self; (generally) used to point out the object of a verb (or preposition) more definitelyH853
  21. גּוֹג֙gôgGowg: Gog, the name of an Israelite, also of some nothern nationH1463
  22. וְאֶתwĕʾeteth: (properly) self; (generally) used to point out the object of a verb (or preposition) more definitelyH853
  23. כָּלkālkol: (properly) the whole; (hence) all, any or every (in the singular only, but often in a plural sense)H3605
  24. הֲמוֹנֹ֔הhămônōhamown: a noise, tumult, crowd; also disquietude, wealthH1995
  25. וְקָ֣רְא֔וּwĕqārĕʾûqara': to call out to (i.e. properly, address by name, but used in a wide variety of applications)H7121
  26. גֵּ֖יאgêʾgay': a gorge (from its lofty sides; (hence) narrow, but not a gully or winter-torrent)H1516
  27. הֲמ֥וֹןhămôn
  28. גּֽוֹג׃gôgthe multitude of Gog; the fanciful name of an emblematic place in IsraelH1996
12
  1. וּקְבָרוּם֙ûqĕbārûmqabar: to interH6912
  2. בֵּ֣יתbêtbayith: a house (in the greatest variation of applications, especially family, etc.)H1004
  3. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  4. לְמַ֖עַןlĕmaʿanma`an: (properly) heed, i.e. purposeH4616
  5. טַהֵ֣רṭahērtaher: (properly) to be bright; (by implication) to be pure (physical sound, clear, unadulterated)H2891
  6. אֶתʾeteth: (properly) self; (generally) used to point out the object of a verb (or preposition) more definitelyH853
  7. הָאָ֑רֶץhāʾāreṣerets: the earth (at large, or partitively a land)H776
  8. שִׁבְעָ֖הšibʿâsheba`: a primitive cardinal number; seven (as the sacred full one)H7651
  9. חֳדָשִֽׁים׃ḥŏdāšîmchodesh: the new moon; (by implication) a monthH2320
13
  1. וְקָֽבְרוּ֙wĕqābĕrûqabar: to interH6912
  2. כָּלkālkol: (properly) the whole; (hence) all, any or every (in the singular only, but often in a plural sense)H3605
  3. עַ֣םʿam`am: a people (as a congregated unit); specifically, a tribe (as those of Israel)H5971
  4. הָאָ֔רֶץhāʾāreṣerets: the earth (at large, or partitively a land)H776
  5. וְהָיָ֥הwĕhāyâhayah: to exist; to be or becomeH1961
  6. לָהֶ֖םlāhem
  7. לְשֵׁ֑םlĕšēmshem: an appellation, as a mark or memorial of individualityH8034
  8. י֚וֹםyômyowm: a day (as the warm hours), whether literal (from sunrise to sunset, or from one sunset to the next), or...H3117
  9. הִכָּ֣בְדִ֔יhikkābĕdîkabad: to be heavy, i.e. in a bad sense (burdensome, severe, dull) or in a good sense (numerous, rich, honorableH3513
  10. נְאֻ֖םnĕʾumn'um: an oracleH5002
  11. אֲדֹנָ֥יʾădōnāyAdonay: the Lord (used as a proper name of God only)H136
  12. יְהוִֽה׃yĕhwiYhovih: GodH3069
14
  1. וְאַנְשֵׁ֨יwĕʾanšêiysh: a man as an individual or a male personH376
  2. תָמִ֤ידtāmîdtamiyd: (properly) continuance (as indefinite extension)H8548
  3. יַבְדִּ֙ילוּ֙yabdîlûbadal: to divide (in variation senses literally or figuratively, separate, distinguish, differ, select, etc.)H914
  4. עֹבְרִ֣יםʿōbĕrîm`abar: to cross overH5674
  5. בָּאָ֔רֶץbāʾāreṣerets: the earth (at large, or partitively a land)H776
  6. מְקַבְּרִ֣יםmĕqabbĕrîmqabar: to interH6912
  7. אֶתʾeteth: (properly) self; (generally) used to point out the object of a verb (or preposition) more definitelyH853
  8. הָעֹבְרִ֗יםhāʿōbĕrîm`abar: to cross overH5674
  9. אֶתʾeteth: (properly) self; (generally) used to point out the object of a verb (or preposition) more definitelyH853
  10. הַנּוֹתָרִ֛יםhannôtārîmyathar: to jut over or exceed; (by implication) to excelH3498
  11. עַלʿal`al: above, over, upon, or against (yet always in this last relation with a downward aspect) in a great variety of...H5921
  12. פְּנֵ֥יpĕnêpaniym: the face (as the part that turns); (with prepositional prefix, as a preposition) before, etc.H6440
  13. הָאָ֖רֶץhāʾāreṣerets: the earth (at large, or partitively a land)H776
  14. לְטַֽהֲרָ֑הּlĕṭahărāhtaher: (properly) to be bright; (by implication) to be pure (physical sound, clear, unadulterated)H2891
  15. מִקְצֵ֥הmiqṣēqatseh: an extremity (used in a great variety of applications and idioms)H7097
  16. שִׁבְעָֽהšibʿâsheba`: a primitive cardinal number; seven (as the sacred full one)H7651
  17. חֳדָשִׁ֖יםḥŏdāšîmchodesh: the new moon; (by implication) a monthH2320
  18. יַחְקֹֽרוּ׃yaḥqōrûchaqar: (properly) to penetrate; (hence) to examine intimatelyH2713
15
  1. וְעָבְר֤וּwĕʿobrû`abar: to cross overH5674
  2. הָעֹֽבְרִים֙hāʿōbĕrîm`abar: to cross overH5674
  3. בָּאָ֔רֶץbāʾāreṣerets: the earth (at large, or partitively a land)H776
  4. וְרָאָה֙wĕrāʾāhra'ah: to see, literally or figuratively (in numerous applications, direct and implied, transitive, intransitive and...H7200
  5. עֶ֣צֶםʿeṣem`etsem: a bone (as strong); by extension, the bodyH6106
  6. אָדָ֔םʾādāmadam: ruddy i.e. a human being (an individual or the species, mankind, etc.)H120
  7. וּבָנָ֥הûbānâbanah: to build (literally and figuratively)H1129
  8. אֶצְל֖וֹʾeṣlôetsel: a side; (as a preposition) nearH681
  9. צִיּ֑וּןṣiyyûntsiyuwn: a monumental or guiding pillarH6725
  10. עַ֣דʿad`ad: (properly) a (peremptory) terminusH5704
  11. קָבְר֤וּqobrûqabar: to interH6912
  12. אֹתוֹ֙ʾōtôeth: (properly) self; (generally) used to point out the object of a verb (or preposition) more definitelyH853
  13. הַֽמְקַבְּרִ֔יםhamqabbĕrîmqabar: to interH6912
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. גֵּ֖יאgêʾgay': a gorge (from its lofty sides; (hence) narrow, but not a gully or winter-torrent)H1516
  16. הֲמ֥וֹןhămôn
  17. גּֽוֹג׃gôgthe multitude of Gog; the fanciful name of an emblematic place in IsraelH1996
16
  1. וְגַ֥םwĕgamgam: (properly) assemblage; used only adverbially also, even, yea, thoughH1571
  2. שֶׁםšemshem: an appellation, as a mark or memorial of individualityH8034
  3. עִ֛ירʿîr`iyr: a city (a place guarded by waking or a watch) in the widest sense (even of a mere encampment or post)H5892
  4. הֲמוֹנָ֖הhămônâHamownah: multitude; hamonah, the same as H1996H1997
  5. וְטִהֲר֥וּwĕṭihărûtaher: (properly) to be bright; (by implication) to be pure (physical sound, clear, unadulterated)H2891
  6. הָאָֽרֶץ׃hāʾāreṣerets: the earth (at large, or partitively a land)H776
17
  1. וְאַתָּ֨הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֜םʾādāmadam: ruddy i.e. a human being (an individual or the species, mankind, etc.)H120
  4. כֹּֽהkoh: (properly) like this; (by implication, of manner) thus (or so)H3541
  5. אָמַ֣ר׀ʾāmaramar: to say (used with great latitude)H559
  6. אֲדֹנָ֣יʾădōnāyAdonay: the Lord (used as a proper name of God only)H136
  7. יְהוִֹ֗הyĕhôiYhovih: GodH3069
  8. אֱמֹר֩ʾĕmōramar: to say (used with great latitude)H559
  9. לְצִפּ֨וֹרlĕṣippôrtsippowr: a little bird (as hopping)H6833
  10. כָּלkālkol: (properly) the whole; (hence) all, any or every (in the singular only, but often in a plural sense)H3605
  11. כָּנָ֜ףkānāpkanaph: an edge or extremityH3671
  12. וּלְכֹ֣ל׀ûlĕkōlkol: (properly) the whole; (hence) all, any or every (in the singular only, but often in a plural sense)H3605
  13. חַיַּ֣תḥayyatchay: alive; (hence) raw (flesh)H2416
  14. הַשָּׂדֶ֗הhaśśādesadeh: a field (as flat)H7704
  15. הִקָּבְצ֤וּhiqqobṣûqabats: to grasp, i.e. collectH6908
  16. וָבֹ֙אוּ֙wābōʾûbow': to go or come (in a wide variety of applications)H935
  17. הֵאָסְפ֣וּhēʾospûacaph: to gather for any purpose; (hence) to receive, take awayH622
  18. מִסָּבִ֔יבmissābîbcabiyb: (as noun) a circle, neighbour, or environsH5439
  19. עַלʿal`al: above, over, upon, or against (yet always in this last relation with a downward aspect) in a great variety of...H5921
  20. זִבְחִ֗יzibḥîzebach: (properly) a slaughter, i.e. the flesh of an animalH2077
  21. אֲשֶׁ֨רʾăšeraher: who, which, what, that; (as adverb) when, where, howH834
  22. אֲנִ֜יʾănîaniy: IH589
  23. זֹבֵ֤חַzōbēaḥzabach: to slaughter an animal (usually in sacrifice)H2076
  24. לָכֶם֙lākem
  25. זֶ֣בַחzebaḥzebach: (properly) a slaughter, i.e. the flesh of an animalH2077
  26. גָּד֔וֹלgādôlgadowl: great (in any sense); (hence) olderH1419
  27. עַ֖לʿal`al: above, over, upon, or against (yet always in this last relation with a downward aspect) in a great variety of...H5921
  28. הָרֵ֣יhārêhar: a mountain or range of hills (sometimes used figuratively)H2022
  29. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  30. וַאֲכַלְתֶּ֥םwaʾăkaltemakal: to eat (literally or figuratively)H398
  31. בָּשָׂ֖רbāśārbasar: flesh (from its freshness); by extension, body, personH1320
  32. וּשְׁתִ֥יתֶםûšĕtîtemshathah: to imbibe (literally or figuratively)H8354
  33. דָּֽם׃dāmdam: blood (as that which when shed causes death) of man or an animalH1818
18
  1. בְּשַׂ֤רbĕśarbasar: flesh (from its freshness); by extension, body, personH1320
  2. גִּבּוֹרִים֙gibbôrîmgibbowr: powerful; (by implication) a warrior, tyrantH1368
  3. תֹּאכֵ֔לוּtōʾkēlûakal: to eat (literally or figuratively)H398
  4. וְדַםwĕdamdam: blood (as that which when shed causes death) of man or an animalH1818
  5. נְשִׂיאֵ֥יnĕśîʾênasiy': (properly) an exalted one, i.e. a king or sheikH5387
  6. הָאָ֖רֶץhāʾāreṣerets: the earth (at large, or partitively a land)H776
  7. תִּשְׁתּ֑וּtištûshathah: to imbibe (literally or figuratively)H8354
  8. אֵילִ֨יםʾêlîmayil: (properly) strength; (hence) anything strongH352
  9. כָּרִ֤יםkārîmkar: a ram (as full-grown and fat), including a battering-ram (as butting)H3733
  10. וְעַתּוּדִים֙wĕʿattûdîm`attuwd: prepared, i.e. full grown; spoken only (in plural) of he-goats, or (figuratively) leaders of the peopleH6260
  11. פָּרִ֔יםpārîmpar: a bullock (apparently as breaking forth in wild strength, or perhaps as dividing the hoof)H6499
  12. מְרִיאֵ֥יmĕrîʾêmriy': stall-fed; often (as noun) a beeveH4806
  13. בָשָׁ֖ןbāšānBashan: Bashan (often with the article), a region East of the JordanH1316
  14. כֻּלָּֽם׃kullāmkol: (properly) the whole; (hence) all, any or every (in the singular only, but often in a plural sense)H3605
19
  1. וַאֲכַלְתֶּםwaʾăkaltemakal: to eat (literally or figuratively)H398
  2. חֵ֣לֶבḥēlebcheleb: fat, whether literally or figuratively; (hence) the richest or choice partH2459
  3. לְשָׂבְעָ֔הlĕśobʿâsob`ah: satietyH7654
  4. וּשְׁתִ֥יתֶםûšĕtîtemshathah: to imbibe (literally or figuratively)H8354
  5. דָּ֖םdāmdam: blood (as that which when shed causes death) of man or an animalH1818
  6. לְשִׁכָּר֑וֹןlĕšikkārônshikkarown: intoxicationH7943
  7. מִזִּבְחִ֖יmizzibḥîzebach: (properly) a slaughter, i.e. the flesh of an animalH2077
  8. אֲשֶׁרʾăšeraher: who, which, what, that; (as adverb) when, where, howH834
  9. זָבַ֥חְתִּיzābaḥtîzabach: to slaughter an animal (usually in sacrifice)H2076
20
  1. וּשְׂבַעְתֶּ֤םûśĕbaʿtemsaba`: to sate, i.e. fill to satisfaction (literally or figuratively)H7646
  2. עַלʿal`al: above, over, upon, or against (yet always in this last relation with a downward aspect) in a great variety of...H5921
  3. שֻׁלְחָנִי֙šulḥāniyshulchan: a table (as spread out); (by implication) a mealH7979
  4. ס֣וּסsûscuwc: a horse (as leaping); also a swallow (from its rapid flight)H5483
  5. וָרֶ֔כֶבwārekebrekeb: a vehicle; (by implication) a teamH7393
  6. גִּבּ֖וֹרgibbôrgibbowr: powerful; (by implication) a warrior, tyrantH1368
  7. וְכָלwĕkālkol: (properly) the whole; (hence) all, any or every (in the singular only, but often in a plural sense)H3605
  8. אִ֣ישׁʾîšiysh: a man as an individual or a male personH376
  9. מִלְחָמָ֑הmilḥāmâmilchamah: a battle (i.e. the engagement); (generally) war (i.e. warfare)H4421
  10. נְאֻ֖םnĕʾumn'um: an oracleH5002
  11. אֲדֹנָ֥יʾădōnāyAdonay: the Lord (used as a proper name of God only)H136
  12. יְהוִֽה׃yĕhwiYhovih: GodH3069
21
  1. וְנָתַתִּ֥יwĕnātattînathan: to give, used with greatest latitude of application (put, make, etc.)H5414
  2. אֶתʾeteth: (properly) self; (generally) used to point out the object of a verb (or preposition) more definitelyH853
  3. כְּבוֹדִ֖יkĕbôdîkabowd: (properly) weight, but only figuratively in a good sense, splendor or copiousnessH3519
  4. בַּגּוֹיִ֑םbaggôyimgowy: a foreign nation; (hence) a GentileH1471
  5. וְרָא֣וּwĕrāʾûra'ah: to see, literally or figuratively (in numerous applications, direct and implied, transitive, intransitive and...H7200
  6. כָלkālkol: (properly) the whole; (hence) all, any or every (in the singular only, but often in a plural sense)H3605
  7. הַגּוֹיִ֗םhaggôyimgowy: a foreign nation; (hence) a GentileH1471
  8. אֶתʾeteth: (properly) self; (generally) used to point out the object of a verb (or preposition) more definitelyH853
  9. מִשְׁפָּטִי֙mišpāṭiymishpat: (properly) a verdict (favorable or unfavorable) pronounced judicially, especially a sentence or formal decree...H4941
  10. אֲשֶׁ֣רʾăšeraher: who, which, what, that; (as adverb) when, where, howH834
  11. עָשִׂ֔יתִיʿāśîtî`asah: to do or make, in the broadest sense and widest application (as follows)H6213
  12. וְאֶתwĕʾeteth: (properly) self; (generally) used to point out the object of a verb (or preposition) more definitelyH853
  13. יָדִ֖יyādîyad: a hand (the open one (indicating power, means, direction, etc.), in distinction from H3709, the closed one)H3027
  14. אֲשֶׁרʾăšeraher: who, which, what, that; (as adverb) when, where, howH834
  15. שַׂ֥מְתִּיśamtîsuwm: to put (used in a great variety of applications, literal, figurative, inferentially, and elliptically)H7760
22
  1. וְיָֽדְעוּ֙wĕyādĕʿûyada`: to know; (properly) to ascertain by seeingH3045
  2. בֵּ֣יתbêtbayith: a house (in the greatest variation of applications, especially family, etc.)H1004
  3. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  4. כִּ֛יkiy: (by implication) very widely used as a relative conjunction or adverb (as below)H3588
  5. אֲנִ֥יʾănîaniy: IH589
  6. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  7. אֱלֹֽהֵיהֶ֑םʾĕlōhêhemelohiym: gods in the ordinary sense; but specifically used (in the plural thus, especially with the article) of the...H430
  8. מִןminmin: (properly) a part of; (hence, prepositionally) from or out of (in many senses)H4480
  9. הַיּ֥וֹםhayyômyowm: a day (as the warm hours), whether literal (from sunrise to sunset, or from one sunset to the next), or...H3117
  10. הַה֖וּאhahûʾhuw': (the third person pronoun singular) he, she, or it (only expressed when emphatic or without a verb)H1931
  11. וָהָֽלְאָה׃wāhālĕʾâhalah: to the distance, i.e. far away; (of time) thus farH1973
23
  1. וְיָדְע֣וּwĕyodʿûyada`: to know; (properly) to ascertain by seeingH3045
  2. הַ֠גּוֹיִםhaggôyimgowy: a foreign nation; (hence) a GentileH1471
  3. כִּ֣יkiy: (by implication) very widely used as a relative conjunction or adverb (as below)H3588
  4. בַעֲוֺנָ֞םbaʿăwōnām`avon: perversity, i.e. (moral) evilH5771
  5. גָּל֣וּgālûgalah: to denude (especially in a disgraceful sense)H1540
  6. בֵֽיתbêtbayith: a house (in the greatest variation of applications, especially family, etc.)H1004
  7. יִשְׂרָאֵ֗לyiśrāʾēlYisra'el: he will rule as God; Jisrael, a symbolical name of JacobH3478
  8. עַ֚לʿal`al: above, over, upon, or against (yet always in this last relation with a downward aspect) in a great variety of...H5921
  9. אֲשֶׁ֣רʾăšeraher: who, which, what, that; (as adverb) when, where, howH834
  10. מָֽעֲלוּmāʿălûma`al: (properly) to cover up; used only figuratively, to act covertly, i.e. treacherouslyH4603
  11. בִ֔י
  12. וָאַסְתִּ֥רwāʾastircathar: to hide (by covering), literally or figurativelyH5641
  13. פָּנַ֖יpānaypaniym: the face (as the part that turns); (with prepositional prefix, as a preposition) before, etc.H6440
  14. מֵהֶ֑םmēhemhem: they (only used when emphatic)H1992
  15. וָֽאֶתְּנֵם֙wāʾettĕnēmnathan: to give, used with greatest latitude of application (put, make, etc.)H5414
  16. בְּיַ֣דbĕyadyad: a hand (the open one (indicating power, means, direction, etc.), in distinction from H3709, the closed one)H3027
  17. צָרֵיהֶ֔םṣārêhemtsar: narrow; (as a noun) a tight place (usually figuratively, i.e. trouble)H6862
  18. וַיִּפְּל֥וּwayyippĕlûnaphal: to fall, in a great variety of applications (intransitive or causative, literal or figurative)H5307
  19. בַחֶ֖רֶבbaḥerebchereb: drought; also a cutting instrument (from its destructive effect), as a knife, sword, or other sharp implementH2719
  20. כֻּלָּֽם׃kullāmkol: (properly) the whole; (hence) all, any or every (in the singular only, but often in a plural sense)H3605
24
  1. כְּטֻמְאָתָ֥םkĕṭumʾātāmtum'ah: religious impurityH2932
  2. וּכְפִשְׁעֵיהֶ֖םûkĕpišʿêhempesha`: a revolt (national, moral or religious)H6588
  3. עָשִׂ֣יתִיʿāśîtî`asah: to do or make, in the broadest sense and widest application (as follows)H6213
  4. אֹתָ֑םʾōtāmeth: (properly) self; (generally) used to point out the object of a verb (or preposition) more definitelyH853
  5. וָאַסְתִּ֥רwāʾastircathar: to hide (by covering), literally or figurativelyH5641
  6. פָּנַ֖יpānaypaniym: the face (as the part that turns); (with prepositional prefix, as a preposition) before, etc.H6440
  7. מֵהֶֽם׃mēhemhem: they (only used when emphatic)H1992
25
  1. לָכֵ֗ןlākēnken: (properly) set upright; hence (figuratively as adjective) justH3651
  2. כֹּ֤הkoh: (properly) like this; (by implication, of manner) thus (or so)H3541
  3. אָמַר֙ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֔הyĕhwiYhovah: (the) self-Existent or Eternal; Jehovah, Jewish national name of GodH3068
  6. עַתָּ֗הʿattâ`attah: at this time, whether adverb, conjunction or expletiveH6258
  7. אָשִׁיב֙ʾāšîbshuwb: to turn back (hence, away) transitively or intransitively, literally or figuratively (not necessarily with the...H7725
  8. אֶתʾeteth: (properly) self; (generally) used to point out the object of a verb (or preposition) more definitelyH853
  9. שְׁב֣יּתšĕbyytshbuwth: exile; (concretely) prisonersH7622
  10. יַֽעֲקֹ֔בyaʿăqōbYa`aqob: heel-catcher (i.e. supplanter); Jaakob, the Israelitish patriarchH3290
  11. וְרִֽחַמְתִּ֖יwĕriḥamtîracham: to fondle; (by implication) to loveH7355
  12. כָּלkālkol: (properly) the whole; (hence) all, any or every (in the singular only, but often in a plural sense)H3605
  13. בֵּ֣יתbêtbayith: a house (in the greatest variation of applications, especially family, etc.)H1004
  14. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  15. וְקִנֵּאתִ֖יwĕqinnēʾtîqana': to be (causatively, make) zealous, i.e. (in a bad sense) jealous or enviousH7065
  16. לְשֵׁ֥םlĕšēmshem: an appellation, as a mark or memorial of individualityH8034
  17. קָדְשִֽׁי׃qodšîqodesh: a sacred place or thing; (abstract, rarely) sanctityH6944
26
  1. וְנָשׂוּ֙wĕnāśûnasa': to lift, in a great variety of applications, literal and figurative, absol. and rel. (as follows)H5375
  2. אֶתʾeteth: (properly) self; (generally) used to point out the object of a verb (or preposition) more definitelyH853
  3. כְּלִמָּתָ֔םkĕlimmātāmklimmah: disgraceH3639
  4. וְאֶתwĕʾeteth: (properly) self; (generally) used to point out the object of a verb (or preposition) more definitelyH853
  5. כָּלkālkol: (properly) the whole; (hence) all, any or every (in the singular only, but often in a plural sense)H3605
  6. מַעֲלָ֖םmaʿălāmma`al: (properly) to cover up; used only figuratively, to act covertly, i.e. treacherouslyH4603
  7. אֲשֶׁ֣רʾăšeraher: who, which, what, that; (as adverb) when, where, howH834
  8. מָעֲלוּmāʿălûma`al: treachery, i.e. sinH4604
  9. בִ֑י
  10. בְּשִׁבְתָּ֧םbĕšibtāmyashab: (properly) to sit down (specifically as judge. in ambush, in quiet)H3427
  11. עַלʿal`al: above, over, upon, or against (yet always in this last relation with a downward aspect) in a great variety of...H5921
  12. אַדְמָתָ֛םʾadmātāmadamah: soil (from its general redness)H127
  13. לָבֶ֖טַחlābeṭaḥbetach: (properly) a place of refuge; (abstract) safety, both the fact (security) and the feeling (trust)H983
  14. וְאֵ֥יןwĕʾênayin: a non-entity; (generally) used as a negative particleH369
  15. מַחֲרִֽיד׃maḥărîdcharad: to shudder with terror; (hence) to fearH2729
27
  1. בְּשׁוֹבְבִ֤יbĕšôbĕbîshuwb: to turn back (hence, away) transitively or intransitively, literally or figuratively (not necessarily with the...H7725
  2. אוֹתָם֙ʾôtāmeth: (properly) self; (generally) used to point out the object of a verb (or preposition) more definitelyH853
  3. מִןminmin: (properly) a part of; (hence, prepositionally) from or out of (in many senses)H4480
  4. הָ֣עַמִּ֔יםhāʿammîm`am: a people (as a congregated unit); specifically, a tribe (as those of Israel)H5971
  5. וְקִבַּצְתִּ֣יwĕqibbaṣtîqabats: to grasp, i.e. collectH6908
  6. אֹתָ֔םʾōtāmeth: (properly) self; (generally) used to point out the object of a verb (or preposition) more definitelyH853
  7. מֵֽאַרְצ֖וֹתmēʾarṣôterets: the earth (at large, or partitively a land)H776
  8. אֹֽיְבֵיהֶ֑םʾōyĕbêhemoyeb: hating; an adversaryH341
  9. וְנִקְדַּ֣שְׁתִּיwĕniqdaštîqadash: to be (causatively, make, pronounce or observe as) clean (ceremonially or morally)H6942
  10. בָ֔םbām
  11. לְעֵינֵ֖יlĕʿênê`ayin: an eye (literally or figuratively); by analogy, a fountain (as the eye of the landscape)H5869
  12. הַגּוֹיִ֥םhaggôyimgowy: a foreign nation; (hence) a GentileH1471
  13. רַבִּֽים׃rabbîmrab: abundant (in quantity, size, age, number, rank, quality)H7227
28
  1. וְיָדְע֗וּwĕyodʿûyada`: to know; (properly) to ascertain by seeingH3045
  2. כִּ֣יkiy: (by implication) very widely used as a relative conjunction or adverb (as below)H3588
  3. אֲנִ֤יʾănîaniy: IH589
  4. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  5. אֱלֹ֣הֵיהֶ֔םʾĕlōhêhemelohiym: gods in the ordinary sense; but specifically used (in the plural thus, especially with the article) of the...H430
  6. בְּהַגְלוֹתִ֤יbĕhaglôtîgalah: to denude (especially in a disgraceful sense)H1540
  7. אֹתָם֙ʾōtāmeth: (properly) self; (generally) used to point out the object of a verb (or preposition) more definitelyH853
  8. אֶלʾelel: (properly) denoting motion towards, but occasionally used of a quiescent position, i.e. near, with or amongH413
  9. הַגּוֹיִ֔םhaggôyimgowy: a foreign nation; (hence) a GentileH1471
  10. וְכִנַּסְתִּ֖יםwĕkinnastîmkanac: to collect; (hence) to enfoldH3664
  11. עַלʿal`al: above, over, upon, or against (yet always in this last relation with a downward aspect) in a great variety of...H5921
  12. אַדְמָתָ֑םʾadmātāmadamah: soil (from its general redness)H127
  13. וְלֹֽאwĕlōʾlo': (the simple or absolute negation) not; (by implication) noH3808
  14. אוֹתִ֥ירʾôtîryathar: to jut over or exceed; (by implication) to excelH3498
  15. ע֛וֹדʿôd`owd: (properly) iteration or continuance; used only adverbially (with or without preposition), again, repeatedly...H5750
  16. מֵהֶ֖םmēhemhem: they (only used when emphatic)H1992
  17. שָֽׁם׃šāmsham: there (transferring to time) then; often thither, or thenceH8033
29
  1. וְלֹֽאwĕlōʾlo': (the simple or absolute negation) not; (by implication) noH3808
  2. אַסְתִּ֥ירʾastîrcathar: to hide (by covering), literally or figurativelyH5641
  3. ע֛וֹדʿôd`owd: (properly) iteration or continuance; used only adverbially (with or without preposition), again, repeatedly...H5750
  4. פָּנַ֖יpānaypaniym: the face (as the part that turns); (with prepositional prefix, as a preposition) before, etc.H6440
  5. מֵהֶ֑םmēhemhem: they (only used when emphatic)H1992
  6. אֲשֶׁ֨רʾăšeraher: who, which, what, that; (as adverb) when, where, howH834
  7. שָׁפַ֤כְתִּיšāpaktîshaphak: to spill forth (blood, a libation, liquid metal)H8210
  8. אֶתʾeteth: (properly) self; (generally) used to point out the object of a verb (or preposition) more definitelyH853
  9. רוּחִי֙rûḥiyruwach: wind; by resemblance breath, i.e. a sensible (or even violent) exhalationH7307
  10. עַלʿal`al: above, over, upon, or against (yet always in this last relation with a downward aspect) in a great variety of...H5921
  11. בֵּ֣יתbêtbayith: a house (in the greatest variation of applications, especially family, etc.)H1004
  12. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  13. נְאֻ֖םnĕʾumn'um: an oracleH5002
  14. אֲדֹנָ֥יʾădōnāyAdonay: the Lord (used as a proper name of God only)H136
  15. יְהוִֽה׃yĕhwiYhovih: GodH3069

View the full Hebrew interlinear for Ezekiel 39 →

Strong's words in Ezekiel 39 (6)
Strong's H3478 יִשְׂרָאֵֽל׃ (yiśrāʾēl)
Yisra'el (yis-raw-ale') n/p. 1. he will rule as God 2. Jisrael, a symbolical name of Jacob 3. (typically) of his posterity [from H8280 and H410] KJV: Israel. Root(s): H8280, H410. Appears 12 times in Ezekiel 39.
Strong's H3605 וְכָל (wĕkāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 12 times in Ezekiel 39.
Strong's H136 אֲדֹנָ֣י (ʾădōnāy)
Adonay (ad-o-noy') n-m. 1. the Lord (used as a proper name of God only) [am emphatic form of H113] KJV: (my) Lord. Root(s): H113. Appears 9 times in Ezekiel 39.
Strong's H776 הָאָ֑רֶץ (hāʾāreṣ)
erets (eh'-rets) n-f. 1. the earth (at large, or partitively a land) [from an unused root probably meaning to be firm] KJV: X common, country, earth, field, ground, land, X natins, way, + wilderness, world.. Appears 8 times in Ezekiel 39.
Strong's H3069 יְהוִ֑ה (yĕhwi)
Yhovih (yeh-ho-vee') n/p. 1. God [a variation of H3068 (used after H136, and pronounced by Jews as H430, in order to prevent the repetition of the same sound, since they elsewhere pronounce H3068 as H136)] Root(s): H3068, H136, H430, H3068, H136. Appears 7 times in Ezekiel 39.
Strong's H1471 הַגּוֹיִם֙ (haggôyim)
gowy (go'-ee) (rarely (shortened) goy {go'-ee}) n-m. 1. a foreign nation 2. (hence) a Gentile 3. (figuratively) a troop of animals, or a flight of locusts [apparently from the same root as H1465 (in the sense of massing)] KJV: Gentile, heathen, nation, people. See also: H1465. Appears 6 times in Ezekiel 39.

Browse the full Strong's concordance →

0:00 Ezekiel 39 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress