Skip to content
Audio Bible

ਹਿਜ਼ਕੀਏਲ 22 Panjabi DPI Audio Bible

Chapter Ezekiel 22 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਮਨੁੱਖ ਦੇ ਪੁੱਤਰ, ਕੀ ਤੂੰ ਨਿਆਂ ਕਰੇਂਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਤੂੰ ਇਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ।
3 ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਸ਼ਹਿਰ ਜਿਹ ਦੇ ਅੰਦਰ ਖੂਨ ਵਹਾਏ ਜਾਂਦੇ ਹਨ, ਤਾਂ ਜੋ ਉਹ ਦਾ ਅੰਤ ਆ ਜਾਵੇ ਅਤੇ ਜੋ ਆਪਣੇ ਆਪ ਨੂੰ ਭਰਿਸ਼ਟ ਕਰਨ ਲਈ ਆਪਣੇ ਲਈ ਮੂਰਤੀਆਂ ਬਣਾਉਂਦਾ ਹੈ!
4 ਤੂੰ ਉਸ ਲਹੂ ਦੇ ਕਾਰਨ ਜਿਹੜਾ ਤੂੰ ਵਹਾਇਆ ਦੋਸ਼ੀ ਹੋ ਗਿਆ ਅਤੇ ਤੂੰ ਉਹਨਾਂ ਮੂਰਤੀਆਂ ਕਰਕੇ ਜਿਹਨਾਂ ਨੂੰ ਤੂੰ ਬਣਾਇਆ, ਭਰਿਸ਼ਟ ਹੋਇਆ, ਤੂੰ ਆਪਣੇ ਦਿਨਾਂ ਨੂੰ ਨੇੜੇ ਲਿਆਇਆ ਹੈਂ ਅਤੇ ਆਪਣੇ ਸਾਲਾਂ ਨੂੰ ਵੀ, ਇਸ ਲਈ ਮੈਂ ਤੈਨੂੰ ਕੌਮਾਂ ਲਈ ਨਮੋਸ਼ੀ ਦਾ ਨਿਸ਼ਾਨਾ ਅਤੇ ਸਾਰਿਆਂ ਦੇਸਾਂ ਦਾ ਠੱਠਾ ਬਣਾਇਆ ਹੈ।
5 ਤੇਰੇ ਵਿੱਚੋਂ ਨੇੜੇ ਦੇ ਅਤੇ ਦੂਰ ਦੇ ਤੈਨੂੰ ਠੱਠਾ ਕਰਨਗੇ, ਕਿਉਂ ਜੋ ਤੂੰ ਨਾਮ ਵਿੱਚ ਭਰਿਸ਼ਟ ਅਤੇ ਬਹੁਤਾ ਫਸਾਦੀ ਹੈਂ।
6 ਵੇਖ, ਇਸਰਾਏਲ ਦੇ ਪ੍ਰਧਾਨ ਤੇਰੇ ਵਿੱਚ ਹਰ ਇੱਕ ਆਪਣੇ ਬਲ ਅਨੁਸਾਰ ਖੂਨ ਵਹਾਉਣ ਦਾ ਕਾਰਨ ਸਨ।
7 ਤੇਰੇ ਵਿੱਚ ਉਹਨਾਂ ਨੇ ਮਾਤਾ-ਪਿਤਾ ਨੂੰ ਤੁੱਛ ਜਾਣਿਆ, ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਨਾਲ ਜ਼ਬਰਦਸਤੀ ਕੀਤੀ, ਤੇਰੇ ਵਿੱਚ ਉਹਨਾਂ ਨੇ ਯਤੀਮਾਂ ਅਤੇ ਵਿਧਵਾਵਾਂ ਉੱਤੇ ਜ਼ੁਲਮ ਕੀਤਾ।
8 ਤੂੰ ਮੇਰੀਆਂ ਪਵਿੱਤਰ ਵਸਤੂਆਂ ਨੂੰ ਨੀਚ ਜਾਣਿਆ ਅਤੇ ਮੇਰੇ ਸਬਤਾਂ ਨੂੰ ਭਰਿਸ਼ਟ ਕੀਤਾ।
9 ਤੇਰੇ ਵਿੱਚ ਚੁਗਲਖ਼ੋਰ ਮਨੁੱਖ ਖੂਨ ਵਹਾਉਂਦੇ ਹਨ, ਤੇਰੇ ਵਿੱਚ ਪਹਾੜਾਂ ਤੇ ਖਾਣ ਵਾਲੇ ਹਨ ਅਤੇ ਤੇਰੇ ਵਿੱਚ ਲੁੱਚਪੁਣਾ ਕਰਨ ਵਾਲੇ ਵੀ ਹਨ।
10 ਤੇਰੇ ਵਿੱਚ ਆਪਣੇ ਪਿਤਾ ਨੂੰ ਬੇਪੜਦਾ ਕਰਨ ਵਾਲੇ ਵੀ ਹਨ, ਤੇਰੇ ਵਿੱਚ ਮਾਸਿਕ ਧਰਮ ਵਾਲੀ ਔਰਤ ਨਾਲ ਭੋਗ ਕਰਨ ਵਾਲੇ ਵੀ ਹਨ।
11 ਕਿਸੇ ਨੇ ਆਪਣੇ ਗੁਆਂਢੀ ਦੀ ਔਰਤ ਨਾਲ ਘਿਣਾਉਣਾ ਕੰਮ ਕੀਤਾ, ਅਤੇ ਕਿਸੇ ਨੇ ਆਪਣੀ ਨੂੰਹ ਨੂੰ ਬਦਕਾਰੀ ਨਾਲ ਭਰਿਸ਼ਟ ਕੀਤਾ ਅਤੇ ਕਿਸੇ ਨੇ ਆਪਣੀ ਭੈਣ ਅਥਵਾ ਆਪਣੇ ਪਿਉ ਦੀ ਧੀ ਨੂੰ ਤੇਰੇ ਵਿੱਚ ਭਰਿਸ਼ਟ ਕੀਤਾ।
12 ਤੇਰੇ ਵਿੱਚ ਉਹਨਾਂ ਨੇ ਰਿਸ਼ਵਤ ਲੈ ਕੇ ਖੂਨ ਕੀਤੇ, ਤੁਸੀਂ ਵਿਆਜ ਤੇ ਵਾਧਾ ਲਿਆ ਅਤੇ ਅੱਤਿਆਚਾਰ ਕਰ ਕੇ ਆਪਣੇ ਗੁਆਂਢੀ ਨੂੰ ਲੁੱਟਿਆ ਅਤੇ ਮੈਨੂੰ ਭੁਲਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।
13 ਵੇਖੋ, ਮੈਂ ਤੁਹਾਡੇ ਅਯੋਗ ਲਾਭ ਦੇ ਕਾਰਨ ਜੋ ਤੁਸੀਂ ਲਿਆ ਅਤੇ ਤੁਹਾਡੇ ਖੂਨ ਖਰਾਬੇ ਦੇ ਕਾਰਨ ਜੋ ਤੁਹਾਡੇ ਵਿੱਚ ਹੋਇਆ ਹੱਥ ਤੇ ਹੱਥ ਮਾਰਿਆ।
14 ਕੀ ਤੁਹਾਡਾ ਦਿਲ ਕਾਇਮ ਰਹੇਗਾ ਅਤੇ ਤੁਹਾਡੇ ਹੱਥਾਂ ਵਿੱਚ ਬਲ ਹੋਵੇਗਾ, ਜਿਨ੍ਹਾਂ ਦਿਨਾਂ ਵਿੱਚ ਮੈਂ ਤੇਰਾ ਨਿਆਂ ਕਰਾਂਗਾ? ਮੈਂ ਯਹੋਵਾਹ ਨੇ ਆਖਿਆ ਅਤੇ ਮੈਂ ਹੀ ਕਰਾਂਗਾ,
15 ਹਾਂ ਮੈਂ ਤੁਹਾਨੂੰ ਕੌਮਾਂ ਵਿੱਚ ਖ਼ੱਜਲ-ਖੁਆਰ ਕਰ ਕੇ ਦੂਜੇ ਦੇਸਾਂ ਵਿੱਚ ਫਿਰਾਵਾਂਗਾ ਅਤੇ ਤੁਹਾਡੀ ਪਲੀਤੀ ਤੁਹਾਡੇ ਵਿੱਚੋਂ ਕੱਢ ਦਿਆਂਗਾ।
16 ਤੂੰ ਕੌਮਾਂ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਪਲੀਤ ਸਮਝੇਂਗੀ ਅਤੇ ਜਾਣੇਗੀ ਕਿ ਮੈਂ ਯਹੋਵਾਹ ਹਾਂ!
17 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
18 ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ। ਉਹ ਚਾਂਦੀ ਦੀ ਮੈਲ਼ ਹਨ।
19 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਸਾਰੇ ਮੈਲ਼ ਬਣ ਗਏ ਹੋ, ਇਸ ਲਈ ਵੇਖੋ, ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਾ ਕਰਾਂਗਾ।
20 ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ।
21 ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ ਅਤੇ ਤੁਸੀਂ ਉਸ ਵਿੱਚ ਪਿਘਲੋਗੇ।
22 ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ।
23 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
24 ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ਤੂੰ ਉਹ ਧਰਤੀ ਹੈਂ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ?
25 ਉਹ ਦੇ ਵਿੱਚ ਉਹ ਦੇ ਨਬੀਆਂ ਨੇ ਸਲਾਹ ਕੀਤੀ, ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਸ਼ਿਕਾਰ ਨੂੰ ਪਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ, ਉਹ ਖਜ਼ਾਨੇ ਅਤੇ ਵੱਡਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ, ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ।
26 ਉਹ ਦੇ ਜਾਜਕਾਂ ਨੇ ਮੇਰੀ ਬਿਵਸਥਾ ਨੂੰ ਤੋੜਿਆ ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਪਲੀਤ ਕੀਤਾ ਹੈ, ਉਹਨਾਂ ਨੇ ਪਵਿੱਤਰ ਅਤੇ ਅਪਵਿੱਤਰ ਵਿੱਚ ਕੁਝ ਭੇਦ ਨਹੀਂ ਰੱਖਿਆ ਅਤੇ ਅਸ਼ੁੱਧ ਤੇ ਸ਼ੁੱਧ ਵਿੱਚ ਫ਼ਰਕ ਨਹੀਂ ਜਾਣਿਆ ਅਤੇ ਮੇਰੇ ਸਬਤਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਪਲੀਤ ਹੋਇਆ।
27 ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ ਕਰਦੇ ਹਨ।
28 ਉਹ ਦੇ ਨਬੀ ਉਹਨਾਂ ਦੇ ਲਈ ਕੱਚੀ ਕਲੀ ਕਰਦੇ ਹਨ, ਝੂਠੇ ਦਰਸ਼ਣ ਵੇਖਦੇ ਅਤੇ ਝੂਠੇ ਉਪਾਅ ਕੱਢਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਯਹੋਵਾਹ ਨੇ ਇਹ ਆਖਿਆ ਹੈ, ਜਦੋਂ ਕਿ ਯਹੋਵਾਹ ਨੇ ਨਹੀਂ ਆਖਿਆ।
29 ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।
30 ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ।
31 ਇਸ ਲਈ ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਇਆ ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਮੁਕਾ ਦਿੱਤਾ ਅਤੇ ਮੈਂ ਉਹਨਾਂ ਦੀ ਕਰਨੀ ਨੂੰ ਉਹਨਾਂ ਦੇ ਸਿਰ ਉੱਤੇ ਪਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।

Listen to Ezekiel 22 with verse-by-verse audio highlighting.

Study tools for Ezekiel 22

Cross-references, Hebrew word study, and what the Early Church wrote about Ezekiel 22. Tap any section to expand — or right-click any verse for the full interactive study panel.

Ezekiel 22 study resources: word-by-word Hebrew interlinear with Strong's numbers, 4 cross-references.

Cross-references in Ezekiel 22 (4)

See the full cross-reference index →

Hebrew interlinear — Ezekiel 22:1–31 (387 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. וְאַתָּ֣הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֔םʾādāmadam: ruddy i.e. a human being (an individual or the species, mankind, etc.)H120
  4. הֲתִשְׁפֹּ֥טhătišpōṭshaphat: to judge, i.e. pronounce sentence (for or against)H8199
  5. הֲתִשְׁפֹּ֖טhătišpōṭshaphat: to judge, i.e. pronounce sentence (for or against)H8199
  6. אֶתʾeteth: (properly) self; (generally) used to point out the object of a verb (or preposition) more definitelyH853
  7. עִ֣ירʿîr`iyr: a city (a place guarded by waking or a watch) in the widest sense (even of a mere encampment or post)H5892
  8. הַדָּמִ֑יםhaddāmîmdam: blood (as that which when shed causes death) of man or an animalH1818
  9. וְה֣וֹדַעְתָּ֔הּwĕhôdaʿtāhyada`: to know; (properly) to ascertain by seeingH3045
  10. אֵ֖תʾēteth: (properly) self; (generally) used to point out the object of a verb (or preposition) more definitelyH853
  11. כָּלkālkol: (properly) the whole; (hence) all, any or every (in the singular only, but often in a plural sense)H3605
  12. תּוֹעֲבוֹתֶֽיהָ׃tôʿăbôtêhātow`ebah: (properly) something disgusting; (morally, as noun) an abhorrenceH8441
3
  1. וְאָמַרְתָּ֗wĕʾāmartāamar: to say (used with great latitude)H559
  2. כֹּ֤הkoh: (properly) like this; (by implication, of manner) thus (or so)H3541
  3. אָמַר֙ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֔הyĕhwiYhovih: GodH3069
  6. עִ֣ירʿîr`iyr: a city (a place guarded by waking or a watch) in the widest sense (even of a mere encampment or post)H5892
  7. שֹׁפֶ֥כֶתšōpeketshaphak: to spill forth (blood, a libation, liquid metal)H8210
  8. דָּ֛םdāmdam: blood (as that which when shed causes death) of man or an animalH1818
  9. בְּתוֹכָ֖הּbĕtôkāhtavek: a bisection; (by implication) the centreH8432
  10. לָב֣וֹאlābôʾbow': to go or come (in a wide variety of applications)H935
  11. עִתָּ֑הּʿittāh`eth: time, especially (adverb with preposition) now, when, etcH6256
  12. וְעָשְׂתָ֧הwĕʿośtâ`asah: to do or make, in the broadest sense and widest application (as follows)H6213
  13. גִלּוּלִ֛יםgillûlîmgilluwl: (properly) a log (as round); (by implication) an idolH1544
  14. עָלֶ֖יהָʿālêhā`al: above, over, upon, or against (yet always in this last relation with a downward aspect) in a great variety of...H5921
  15. לְטָמְאָֽה׃lĕṭomʾâtame': to be foul, especially in a ceremial or moral sense (contaminated)H2930
4
  1. בְּדָמֵ֨ךְbĕdāmēkdam: blood (as that which when shed causes death) of man or an animalH1818
  2. אֲשֶׁרʾăšeraher: who, which, what, that; (as adverb) when, where, howH834
  3. שָׁפַ֜כְתְּšāpakĕtshaphak: to spill forth (blood, a libation, liquid metal)H8210
  4. אָשַׁ֗מְתְּʾāšamĕtasham: (by implication) to be punished or perishH816
  5. וּבְגִלּוּלַ֤יִךְûbĕgillûlayikgilluwl: (properly) a log (as round); (by implication) an idolH1544
  6. אֲשֶׁרʾăšeraher: who, which, what, that; (as adverb) when, where, howH834
  7. עָשִׂית֙ʿāśît`asah: to do or make, in the broadest sense and widest application (as follows)H6213
  8. טָמֵ֔אתṭāmēttame': to be foul, especially in a ceremial or moral sense (contaminated)H2930
  9. וַתַּקְרִ֣יבִיwattaqrîbîqarab: to approach (causatively, bring near) for whatever purposeH7126
  10. יָמַ֔יִךְyāmayikyowm: a day (as the warm hours), whether literal (from sunrise to sunset, or from one sunset to the next), or...H3117
  11. וַתָּב֖וֹאwattābôʾbow': to go or come (in a wide variety of applications)H935
  12. עַדʿad`ad: (properly) a (peremptory) terminusH5704
  13. שְׁנוֹתָ֑יִךְšĕnôtāyikshaneh: a year (as a revolution of time)H8141
  14. עַלʿal`al: above, over, upon, or against (yet always in this last relation with a downward aspect) in a great variety of...H5921
  15. כֵּ֗ןkēnken: (properly) set upright; hence (figuratively as adjective) justH3651
  16. נְתַתִּ֤יךְnĕtattîknathan: to give, used with greatest latitude of application (put, make, etc.)H5414
  17. חֶרְפָּה֙ḥerpāhcherpah: contumely, disgrace, the pudendaH2781
  18. לַגּוֹיִ֔םlaggôyimgowy: a foreign nation; (hence) a GentileH1471
  19. וְקַלָּסָ֖הwĕqallāsâqallacah: ridiculeH7048
  20. לְכָלlĕkālkol: (properly) the whole; (hence) all, any or every (in the singular only, but often in a plural sense)H3605
  21. הָאֲרָצֽוֹת׃hāʾărāṣôterets: the earth (at large, or partitively a land)H776
5
  1. הַקְּרֹב֛וֹתhaqqĕrōbôtqarowb: near (in place, kindred or time)H7138
  2. וְהָרְחֹק֥וֹתwĕhorḥōqôtrachowq: remote, literally or figuratively, of place or timeH7350
  3. מִמֵּ֖ךְmimmēkmin: (properly) a part of; (hence, prepositionally) from or out of (in many senses)H4480
  4. יִתְקַלְּסוּyitqallĕsûqalac: to disparage, i.e. ridiculeH7046
  5. בָ֑ךְbāk
  6. טְמֵאַ֣תṭĕmēʾattame': foul in a relig. senseH2931
  7. הַשֵּׁ֔םhaššēmshem: an appellation, as a mark or memorial of individualityH8034
  8. רַבַּ֖תrabbatrab: abundant (in quantity, size, age, number, rank, quality)H7227
  9. הַמְּהוּמָֽה׃hammĕhûmâmhuwmah: confusion or uproarH4103
6
  1. הִנֵּה֙hinnēhhinneh: lo!H2009
  2. נְשִׂיאֵ֣יnĕśîʾênasiy': (properly) an exalted one, i.e. a king or sheikH5387
  3. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  4. אִ֥ישׁʾîšiysh: a man as an individual or a male personH376
  5. לִזְרֹע֖וֹlizrōʿôzrowa`: the arm (as stretched out), or (of animals) the forelegH2220
  6. הָ֣יוּhāyûhayah: to exist; to be or becomeH1961
  7. בָ֑ךְbāk
  8. לְמַ֖עַןlĕmaʿanma`an: (properly) heed, i.e. purposeH4616
  9. שְׁפָךְšĕpokshaphak: to spill forth (blood, a libation, liquid metal)H8210
  10. דָּֽם׃dāmdam: blood (as that which when shed causes death) of man or an animalH1818
7
  1. אָ֤בʾābab: fatherH1
  2. וָאֵם֙wāʾēmem: a mother (as the bond of the family); in a wide sense (both literally and figuratively (like H0001H517
  3. הֵקַ֣לּוּhēqallûqalal: to be (causatively, make) light, literally (swift, small, sharp, etc.) or figuratively (easy, trifling, vile...H7043
  4. בָ֔ךְbāk
  5. לַגֵּ֛רlaggērger: (properly) a guest; (by implication) a foreignerH1616
  6. עָשׂ֥וּʿāśû`asah: to do or make, in the broadest sense and widest application (as follows)H6213
  7. בַעֹ֖שֶׁקbaʿōšeq`osheq: injury, fraud, (subjectively) distress, (concretely) unjust gainH6233
  8. בְּתוֹכֵ֑ךְbĕtôkēktavek: a bisection; (by implication) the centreH8432
  9. יָת֥וֹםyātômyathowm: a bereaved personH3490
  10. וְאַלְמָנָ֖הwĕʾalmānâalmanah: a widow; (also) a desolate placeH490
  11. ה֥וֹנוּhônûyanah: to rage or be violent; (by implication) to suppress, to maltreatH3238
8
  1. קָדָשַׁ֖יqādāšayqodesh: a sacred place or thing; (abstract, rarely) sanctityH6944
  2. בָּזִ֑יתbāzîtbazah: to disesteemH959
  3. וְאֶתwĕʾeteth: (properly) self; (generally) used to point out the object of a verb (or preposition) more definitelyH853
  4. שַׁבְּתֹתַ֖יšabbĕtōtayshabbath: intermission, i.e (specifically) the SabbathH7676
  5. חִלָּֽלְתְּ׃ḥillālĕtchalal: (properly) to bore; (by implication) to wound, to dissolveH2490
9
  1. אַנְשֵׁ֥יʾanšêenowsh: (properly) a mortal (and thus differing from the more dignified H0120)H582
  2. רָכִ֛ילrākîlrakiyl: slander, carry tales, talebearerH7400
  3. הָ֥יוּhāyûhayah: to exist; to be or becomeH1961
  4. בָ֖ךְbāk
  5. לְמַ֣עַןlĕmaʿanma`an: (properly) heed, i.e. purposeH4616
  6. שְׁפָךְšĕpokshaphak: to spill forth (blood, a libation, liquid metal)H8210
  7. דָּ֑םdāmdam: blood (as that which when shed causes death) of man or an animalH1818
  8. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  9. הֶֽהָרִים֙hehārîmhar: a mountain or range of hills (sometimes used figuratively)H2022
  10. אָ֣כְלוּʾākĕlûakal: to eat (literally or figuratively)H398
  11. בָ֔ךְbāk
  12. זִמָּ֖הzimmâzimmah: a plan, especially a bad oneH2154
  13. עָשׂ֥וּʿāśû`asah: to do or make, in the broadest sense and widest application (as follows)H6213
  14. בְתוֹכֵֽךְ׃bĕtôkēktavek: a bisection; (by implication) the centreH8432
10
  1. עֶרְוַתʿerwat`ervah: nudity, literally (especially the pudenda) or figuratively (disgrace, blemish)H6172
  2. אָ֖בʾābab: fatherH1
  3. גִּלָּהgillâgalah: to denude (especially in a disgraceful sense)H1540
  4. בָ֑ךְbāk
  5. טְמֵאַ֥תṭĕmēʾattame': foul in a relig. senseH2931
  6. הַנִּדָּ֖הhanniddâniddah: (properly) rejection; (by implication) impurityH5079
  7. עִנּוּʿinnû`anah: to depress literally or figuratively, transitive or intransitive (in various applications, as follows)H6031
11
  1. וְאִ֣ישׁ׀wĕʾîšiysh: a man as an individual or a male personH376
  2. אֶתʾeteth: (properly) nearness; (used only as a preposition or an adverb) nearH854
  3. אֵ֣שֶׁתʾēšetishshah: irregular plural, nashiym {naw-sheem'}; a woman (used in the same wide sense as H0582)H802
  4. רֵעֵ֗הוּrēʿēhûrea`: an associate (more or less close)H7453
  5. עָשָׂה֙ʿāśāh`asah: to do or make, in the broadest sense and widest application (as follows)H6213
  6. תּֽוֹעֵבָ֔הtôʿēbâtow`ebah: (properly) something disgusting; (morally, as noun) an abhorrenceH8441
  7. וְאִ֥ישׁwĕʾîšiysh: a man as an individual or a male personH376
  8. אֶתʾeteth: (properly) self; (generally) used to point out the object of a verb (or preposition) more definitelyH853
  9. כַּלָּת֖וֹkallātôkallah: a bride (as if perfect); (hence) a son's wifeH3618
  10. טִמֵּ֣אṭimmēʾtame': to be foul, especially in a ceremial or moral sense (contaminated)H2930
  11. בְזִמָּ֑הbĕzimmâzimmah: a plan, especially a bad oneH2154
  12. וְאִ֛ישׁwĕʾîšiysh: a man as an individual or a male personH376
  13. אֶתʾeteth: (properly) self; (generally) used to point out the object of a verb (or preposition) more definitelyH853
  14. אֲחֹת֥וֹʾăḥōtôachowth: a sister (used very widely (like H0250), literally and figuratively)H269
  15. בַתbatbath: a daughter (used in the same wide sense as other terms of relationship, literally and figuratively)H1323
  16. אָבִ֖יוʾābîwab: fatherH1
  17. עִנָּהʿinnâ`anah: to depress literally or figuratively, transitive or intransitive (in various applications, as follows)H6031
12
  1. שֹׁ֥חַדšōḥadshachad: a donation (venal or redemptive)H7810
  2. לָֽקְחוּlāqĕḥûlaqach: to take (in the widest variety of applications)H3947
  3. בָ֖ךְbāk
  4. לְמַ֣עַןlĕmaʿanma`an: (properly) heed, i.e. purposeH4616
  5. שְׁפָךְšĕpokshaphak: to spill forth (blood, a libation, liquid metal)H8210
  6. דָּ֑םdāmdam: blood (as that which when shed causes death) of man or an animalH1818
  7. נֶ֧שֶׁךְnešekneshek: interest on a debtH5392
  8. וְתַרְבִּ֣יתwĕtarbîttarbiyth: multiplication, i.e. percentage or bonus in addition to principalH8636
  9. לָקַ֗חַתְּlāqaḥatlaqach: to take (in the widest variety of applications)H3947
  10. וַתְּבַצְּעִ֤יwattĕbaṣṣĕʿîbatsa`: figuratively, to finish, or (intransitively) stopH1214
  11. רֵעַ֙יִךְ֙rēʿayikrea`: an associate (more or less close)H7453
  12. בַּעֹ֔שֶׁקbaʿōšeq`osheq: injury, fraud, (subjectively) distress, (concretely) unjust gainH6233
  13. וְאֹתִ֣יwĕʾōtîeth: (properly) self; (generally) used to point out the object of a verb (or preposition) more definitelyH853
  14. שָׁכַ֔חַתְּšākaḥatshakach: to mislay, i.e. to be oblivious of, from want of memory or attentionH7911
  15. נְאֻ֖םnĕʾumn'um: an oracleH5002
  16. אֲדֹנָ֥יʾădōnāyAdonay: the Lord (used as a proper name of God only)H136
  17. יְהוִֽה׃yĕhwiYhovih: GodH3069
13
  1. וְהִנֵּה֙wĕhinnēhhinneh: lo!H2009
  2. הִכֵּ֣יתִיhikkêtînakah: to strike (lightly or severely, literally or figuratively)H5221
  3. כַפִּ֔יkappîkaph: the hollow hand or palm (so of the paw of an animal, of the sole, and even of the bowl of a dish or sling, the...H3709
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. בִּצְעֵ֖ךְbiṣʿēkbetsa`: plunder; by extension, gain (usually unjust)H1215
  6. אֲשֶׁ֣רʾăšeraher: who, which, what, that; (as adverb) when, where, howH834
  7. עָשִׂ֑יתʿāśît`asah: to do or make, in the broadest sense and widest application (as follows)H6213
  8. וְעַ֨לwĕʿal`al: above, over, upon, or against (yet always in this last relation with a downward aspect) in a great variety of...H5921
  9. דָּמֵ֔ךְdāmēkdam: blood (as that which when shed causes death) of man or an animalH1818
  10. אֲשֶׁ֥רʾăšeraher: who, which, what, that; (as adverb) when, where, howH834
  11. הָי֖וּhāyûhayah: to exist; to be or becomeH1961
  12. בְּתוֹכֵֽךְ׃bĕtôkēktavek: a bisection; (by implication) the centreH8432
14
  1. הֲיַעֲמֹ֤דhăyaʿămōd`amad: to stand, in various relations (literal and figurative, intransitive and transitive)H5975
  2. לִבֵּךְ֙libbēkleb: the heart; also used (figuratively) very widely for the feelings, the will and even the intellectH3820
  3. אִםʾimim: (used very widely as demonstrative) lo!; (interrogatively) whether?H518
  4. תֶּחֱזַ֣קְנָהteḥĕzaqnâchazaq: to fasten uponH2388
  5. יָדַ֔יִךְyādayikyad: a hand (the open one (indicating power, means, direction, etc.), in distinction from H3709, the closed one)H3027
  6. לַיָּמִ֕יםlayyāmîmyowm: a day (as the warm hours), whether literal (from sunrise to sunset, or from one sunset to the next), or...H3117
  7. אֲשֶׁ֥רʾăšeraher: who, which, what, that; (as adverb) when, where, howH834
  8. אֲנִ֖יʾănîaniy: IH589
  9. עֹשֶׂ֣הʿōśe`asah: to do or make, in the broadest sense and widest application (as follows)H6213
  10. אוֹתָ֑ךְʾôtāketh: (properly) nearness; (used only as a preposition or an adverb) nearH854
  11. אֲנִ֥יʾănîaniy: IH589
  12. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  13. דִּבַּ֥רְתִּיdibbartîdabar: perhaps properly, to arrange; but used figuratively (of words), to speakH1696
  14. וְעָשִֽׂיתִי׃wĕʿāśîtî`asah: to do or make, in the broadest sense and widest application (as follows)H6213
15
  1. וַהֲפִיצוֹתִ֤יwahăpîṣôtîpuwts: to dash in pieces, literally or figuratively (especially to disperse)H6327
  2. אוֹתָךְ֙ʾôtoketh: (properly) self; (generally) used to point out the object of a verb (or preposition) more definitelyH853
  3. בַּגּוֹיִ֔םbaggôyimgowy: a foreign nation; (hence) a GentileH1471
  4. וְזֵרִיתִ֖יךְwĕzērîtîkzarah: to toss about; (by implication) to diffuse, winnowH2219
  5. בָּאֲרָצ֑וֹתbāʾărāṣôterets: the earth (at large, or partitively a land)H776
  6. וַהֲתִמֹּתִ֥יwahătimmōtîtamam: to complete, in a good or a bad sense, literal, or figurative, transitive or intransitive (as follows)H8552
  7. טֻמְאָתֵ֖ךְṭumʾātēktum'ah: religious impurityH2932
  8. מִמֵּֽךְ׃mimmēkmin: (properly) a part of; (hence, prepositionally) from or out of (in many senses)H4480
16
  1. וְנִחַ֥לְתְּwĕniḥalĕtchalal: (properly) to bore; (by implication) to wound, to dissolveH2490
  2. בָּ֖ךְbāk
  3. לְעֵינֵ֣יlĕʿênê`ayin: an eye (literally or figuratively); by analogy, a fountain (as the eye of the landscape)H5869
  4. גוֹיִ֑םgôyimgowy: a foreign nation; (hence) a GentileH1471
  5. וְיָדַ֖עַתְּwĕyādaʿatyada`: to know; (properly) to ascertain by seeingH3045
  6. כִּֽיkiy: (by implication) very widely used as a relative conjunction or adverb (as below)H3588
  7. אֲנִ֥יʾănîaniy: IH589
  8. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
17
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
18
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. הָיוּhāyûhayah: to exist; to be or becomeH1961
  4. לִ֥י
  5. בֵֽיתbêtbayith: a house (in the greatest variation of applications, especially family, etc.)H1004
  6. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  7. לְסִ֑וגlĕsiwgciyg: scoriaH5509
  8. כֻּלָּ֡םkullāmkol: (properly) the whole; (hence) all, any or every (in the singular only, but often in a plural sense)H3605
  9. נְ֠חֹשֶׁתnĕḥōšetnchosheth: copper; (hence) something made of copper, i.e. a coin, a shackleH5178
  10. וּבְדִ֨ילûbĕdîlbdiyl: alloy (because removed by smelting); by analogy, tinH913
  11. וּבַרְזֶ֤לûbarzelbarzel: iron (as cutting); by extension, an iron implementH1270
  12. וְעוֹפֶ֙רֶת֙wĕʿôperet`owphereth: lead (from its dusty color)H5777
  13. בְּת֣וֹךְbĕtôktavek: a bisection; (by implication) the centreH8432
  14. כּ֔וּרkûrkuwr: a pot or furnace (as if excavated)H3564
  15. סִגִ֥יםsigîmciyg: scoriaH5509
  16. כֶּ֖סֶףkesepkeceph: silver (from its pale color); (by implication) moneyH3701
  17. הָיֽוּ׃hāyûhayah: to exist; to be or becomeH1961
19
  1. לָכֵ֗ןlākēnken: (properly) set upright; hence (figuratively as adjective) justH3651
  2. כֹּ֤הkoh: (properly) like this; (by implication, of manner) thus (or so)H3541
  3. אָמַר֙ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֔הyĕhwiYhovih: GodH3069
  6. יַ֛עַןyaʿanya`an: (properly, but not used) to heed; (as preposition) on account ofH3282
  7. הֱי֥וֹתhĕyôthayah: to exist; to be or becomeH1961
  8. כֻּלְּכֶ֖םkullĕkemkol: (properly) the whole; (hence) all, any or every (in the singular only, but often in a plural sense)H3605
  9. לְסִגִ֑יםlĕsigîmciyg: scoriaH5509
  10. לָכֵן֙lākēnken: (properly) set upright; hence (figuratively as adjective) justH3651
  11. הִנְנִ֣יhinnîhen: lo!; (as expressing surprise) ifH2005
  12. קֹבֵ֣ץqōbēṣqabats: to grasp, i.e. collectH6908
  13. אֶתְכֶ֔םʾetkemeth: (properly) self; (generally) used to point out the object of a verb (or preposition) more definitelyH853
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. תּ֖וֹךְtôktavek: a bisection; (by implication) the centreH8432
  16. יְרוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389
20
  1. קְבֻ֣צַתqĕbuṣatqbutsah: a hoardH6910
  2. כֶּ֡סֶףkesepkeceph: silver (from its pale color); (by implication) moneyH3701
  3. וּ֠נְחֹשֶׁתûnĕḥōšetnchosheth: copper; (hence) something made of copper, i.e. a coin, a shackleH5178
  4. וּבַרְזֶ֨לûbarzelbarzel: iron (as cutting); by extension, an iron implementH1270
  5. וְעוֹפֶ֤רֶתwĕʿôperet`owphereth: lead (from its dusty color)H5777
  6. וּבְדִיל֙ûbĕdîlbdiyl: alloy (because removed by smelting); by analogy, tinH913
  7. אֶלʾelel: (properly) denoting motion towards, but occasionally used of a quiescent position, i.e. near, with or amongH413
  8. תּ֣וֹךְtôktavek: a bisection; (by implication) the centreH8432
  9. כּ֔וּרkûrkuwr: a pot or furnace (as if excavated)H3564
  10. לָפַֽחַתlāpaḥatnaphach: to puff (in various applications); (literally) to inflate, blow hard, scatter, kindle, expireH5301
  11. עָלָ֥יוʿālāyw`al: above, over, upon, or against (yet always in this last relation with a downward aspect) in a great variety of...H5921
  12. אֵ֖שׁʾēšesh: fire (literally or figuratively)H784
  13. לְהַנְתִּ֑יךְlĕhantîknathak: to flow forth (literally or figuratively)H5413
  14. כֵּ֤ןkēnken: (properly) set upright; hence (figuratively as adjective) justH3651
  15. אֶקְבֹּץ֙ʾeqbōṣqabats: to grasp, i.e. collectH6908
  16. בְּאַפִּ֣יbĕʾappîaph: (properly) the nose or nostril; (hence) the face, and occasionally a personH639
  17. וּבַחֲמָתִ֔יûbaḥămātîchemah: heat; (figuratively) anger, poison (from its fever)H2534
  18. וְהִנַּחְתִּ֥יwĕhinnaḥtîyanach: to deposit; (by implication) to allow to stayH3240
  19. וְהִתַּכְתִּ֖יwĕhittaktînathak: to flow forth (literally or figuratively)H5413
  20. אֶתְכֶֽם׃ʾetkemeth: (properly) self; (generally) used to point out the object of a verb (or preposition) more definitelyH853
21
  1. וְכִנַּסְתִּ֣יwĕkinnastîkanac: to collect; (hence) to enfoldH3664
  2. אֶתְכֶ֔םʾetkemeth: (properly) self; (generally) used to point out the object of a verb (or preposition) more definitelyH853
  3. וְנָפַחְתִּ֥יwĕnāpaḥtînaphach: to puff (in various applications); (literally) to inflate, blow hard, scatter, kindle, expireH5301
  4. עֲלֵיכֶ֖םʿălêkem`al: above, over, upon, or against (yet always in this last relation with a downward aspect) in a great variety of...H5921
  5. בְּאֵ֣שׁbĕʾēšesh: fire (literally or figuratively)H784
  6. עֶבְרָתִ֑יʿebrātî`ebrah: an outburst of passionH5678
  7. וְנִתַּכְתֶּ֖םwĕnittaktemnathak: to flow forth (literally or figuratively)H5413
  8. בְּתוֹכָֽהּ׃bĕtôkāhtavek: a bisection; (by implication) the centreH8432
22
  1. כְּהִתּ֥וּךְkĕhittûkhittuwk: a meltingH2046
  2. כֶּ֙סֶף֙kesepkeceph: silver (from its pale color); (by implication) moneyH3701
  3. בְּת֣וֹךְbĕtôktavek: a bisection; (by implication) the centreH8432
  4. כּ֔וּרkûrkuwr: a pot or furnace (as if excavated)H3564
  5. כֵּ֖ןkēnken: (properly) set upright; hence (figuratively as adjective) justH3651
  6. תֻּתְּכ֣וּtuttĕkûnathak: to flow forth (literally or figuratively)H5413
  7. בְתוֹכָ֑הּbĕtôkāhtavek: a bisection; (by implication) the centreH8432
  8. וִֽידַעְתֶּם֙wîdaʿtemyada`: to know; (properly) to ascertain by seeingH3045
  9. כִּֽיkiy: (by implication) very widely used as a relative conjunction or adverb (as below)H3588
  10. אֲנִ֣יʾănîaniy: IH589
  11. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  12. שָׁפַ֥כְתִּיšāpaktîshaphak: to spill forth (blood, a libation, liquid metal)H8210
  13. חֲמָתִ֖יḥămātîchemah: heat; (figuratively) anger, poison (from its fever)H2534
  14. עֲלֵיכֶֽם׃ʿălêkem`al: above, over, upon, or against (yet always in this last relation with a downward aspect) in a great variety of...H5921
23
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
24
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. אֱמָרʾĕmāramar: to say (used with great latitude)H559
  4. לָ֕הּlāh
  5. אַ֣תְּʾatattah: thou and thee, or (plural) ye and youH859
  6. אֶ֔רֶץʾereṣerets: the earth (at large, or partitively a land)H776
  7. לֹ֥אlōʾlo': (the simple or absolute negation) not; (by implication) noH3808
  8. מְטֹהָרָ֖הmĕṭōhārâtaher: (properly) to be bright; (by implication) to be pure (physical sound, clear, unadulterated)H2891
  9. הִ֑יאhîʾhuw': (the third person pronoun singular) he, she, or it (only expressed when emphatic or without a verb)H1931
  10. לֹ֥אlōʾlo': (the simple or absolute negation) not; (by implication) noH3808
  11. גֻשְׁמָ֖הּgušmāhgoshem: equivalent to H1653H1656
  12. בְּי֥וֹםbĕyômyowm: a day (as the warm hours), whether literal (from sunrise to sunset, or from one sunset to the next), or...H3117
  13. זָֽעַם׃zāʿamza`am: strictly froth at the mouth, i.e. (figuratively) fury (especially of God's displeasure with sin)H2195
25
  1. קֶ֤שֶׁרqešerqesher: an (unlawful) allianceH7195
  2. נְבִיאֶ֙יהָ֙nĕbîʾêhānabiy': a prophet; (generally) inspired manH5030
  3. בְּתוֹכָ֔הּbĕtôkāhtavek: a bisection; (by implication) the centreH8432
  4. כַּאֲרִ֥יkaʾărîariy: a lionH738
  5. שׁוֹאֵ֖גšôʾēgsha'ag: to rumble or moanH7580
  6. טֹ֣רֵֽףṭōrēptaraph: to pluck off or pull to pieces; causatively to supply with food (as in morsels)H2963
  7. טָ֑רֶףṭāreptereph: something torn, i.e. a fragment, e.g. a fresh leaf, prey, foodH2964
  8. נֶ֣פֶשׁnepešnephesh: (properly) a breathing creature, i.e. animal of (abstractly) vitalityH5315
  9. אָכָ֗לוּʾākālûakal: to eat (literally or figuratively)H398
  10. חֹ֤סֶןḥōsenchocen: wealthH2633
  11. וִיקָר֙wîqāryqar: value; (concretely) wealthH3366
  12. יִקָּ֔חוּyiqqāḥûlaqach: to take (in the widest variety of applications)H3947
  13. אַלְמְנוֹתֶ֖יהָʾalmĕnôtêhāalmanah: a widow; (also) a desolate placeH490
  14. הִרְבּ֥וּhirbûrabah: to increase (in whatever respect)H7235
  15. בְתוֹכָֽהּ׃bĕtôkāhtavek: a bisection; (by implication) the centreH8432
26
  1. כֹּהֲנֶ֜יהָkōhănêhākohen: (literally) one officiating, a priest; (also, by courtesy) an acting priest (although a layman)H3548
  2. חָמְס֣וּḥomsûchamac: to be violent; (by implication) to maltreatH2554
  3. תוֹרָתִי֮tôrātiytowrah: a precept or statute, especially the Decalogue or PentateuchH8451
  4. וַיְחַלְּל֣וּwayḥallĕlûchalal: (properly) to bore; (by implication) to wound, to dissolveH2490
  5. קָדָשַׁי֒qādāšayqodesh: a sacred place or thing; (abstract, rarely) sanctityH6944
  6. בֵּֽיןbênbeyn: a distinction; (but used only as a prep) between (repeated before each noun, often with other particles)H996
  7. קֹ֤דֶשׁqōdešqodesh: a sacred place or thing; (abstract, rarely) sanctityH6944
  8. לְחֹל֙lĕḥōlchol: (properly) exposed; (hence) profaneH2455
  9. לֹ֣אlōʾlo': (the simple or absolute negation) not; (by implication) noH3808
  10. הִבְדִּ֔ילוּhibdîlûbadal: to divide (in variation senses literally or figuratively, separate, distinguish, differ, select, etc.)H914
  11. וּבֵיןûbênbeyn: a distinction; (but used only as a prep) between (repeated before each noun, often with other particles)H996
  12. הַטָּמֵ֥אhaṭṭāmēʾtame': foul in a relig. senseH2931
  13. לְטָה֖וֹרlĕṭāhôrtahowr: pure (in a physical, chemical, ceremonial or moral sense)H2889
  14. לֹ֣אlōʾlo': (the simple or absolute negation) not; (by implication) noH3808
  15. הוֹדִ֑יעוּhôdîʿûyada`: to know; (properly) to ascertain by seeingH3045
  16. וּמִשַׁבְּתוֹתַי֙ûmišabbĕtôtayshabbath: intermission, i.e (specifically) the SabbathH7676
  17. הֶעְלִ֣ימוּheʿlîmû`alam: to veil from sight, i.e. conceal (literally or figuratively)H5956
  18. עֵֽינֵיהֶ֔םʿênêhem`ayin: an eye (literally or figuratively); by analogy, a fountain (as the eye of the landscape)H5869
  19. וָאֵחַ֖לwāʾēḥalchalal: (properly) to bore; (by implication) to wound, to dissolveH2490
  20. בְּתוֹכָֽם׃bĕtôkāmtavek: a bisection; (by implication) the centreH8432
27
  1. שָׂרֶ֣יהָśārêhāsar: a head person (of any rank or class)H8269
  2. בְקִרְבָּ֔הּbĕqirbāhqereb: (properly) the nearest part, i.e. the center, whether literal, figurative or adverbial (especially with...H7130
  3. כִּזְאֵבִ֖יםkizʾēbîmz'eb: a wolfH2061
  4. טֹ֣רְפֵיṭōrĕpêtaraph: to pluck off or pull to pieces; causatively to supply with food (as in morsels)H2963
  5. טָ֑רֶףṭāreptereph: something torn, i.e. a fragment, e.g. a fresh leaf, prey, foodH2964
  6. לִשְׁפָּךְlišpokshaphak: to spill forth (blood, a libation, liquid metal)H8210
  7. דָּם֙dāmdam: blood (as that which when shed causes death) of man or an animalH1818
  8. לְאַבֵּ֣דlĕʾabbēdabad: (properly) to wander away, i.e. lose oneselfH6
  9. נְפָשׁ֔וֹתnĕpāšôtnephesh: (properly) a breathing creature, i.e. animal of (abstractly) vitalityH5315
  10. לְמַ֖עַןlĕmaʿanma`an: (properly) heed, i.e. purposeH4616
  11. בְּצֹ֥עַbĕṣōaʿbatsa`: figuratively, to finish, or (intransitively) stopH1214
  12. בָּֽצַע׃bāṣaʿbetsa`: plunder; by extension, gain (usually unjust)H1215
28
  1. וּנְבִיאֶ֗יהָûnĕbîʾêhānabiy': a prophet; (generally) inspired manH5030
  2. טָח֤וּṭāḥûtuwach: to smear, especially with limeH2902
  3. לָהֶם֙lāhem
  4. תָּפֵ֔לtāpēltaphel: plaster (as gummy) or slime; (figuratively) frivolityH8602
  5. חֹזִ֣יםḥōzîmchozeh: a beholder in vision; also a compact (as looked upon with approval)H2374
  6. שָׁ֔וְאšāwĕʾshav': evil (as destructive), literally (ruin) or morally (especially guile)H7723
  7. וְקֹסְמִ֥יםwĕqōsĕmîmqacam: (properly) to distribute, i.e. determine by lot or magical scrollH7080
  8. לָהֶ֖םlāhem
  9. כָּזָ֑בkāzābkazab: falsehood; literally (untruth) or figuratively (idol)H3577
  10. אֹמְרִ֗יםʾōmĕrîmamar: to say (used with great latitude)H559
  11. כֹּ֤הkoh: (properly) like this; (by implication, of manner) thus (or so)H3541
  12. אָמַר֙ʾāmaramar: to say (used with great latitude)H559
  13. אֲדֹנָ֣יʾădōnāyAdonay: the Lord (used as a proper name of God only)H136
  14. יְהוִ֔הyĕhwiYhovih: GodH3069
  15. וַֽיהוָ֖הwayhwâYhovah: (the) self-Existent or Eternal; Jehovah, Jewish national name of GodH3068
  16. לֹ֥אlōʾlo': (the simple or absolute negation) not; (by implication) noH3808
  17. דִבֵּֽר׃dibbērdabar: perhaps properly, to arrange; but used figuratively (of words), to speakH1696
29
  1. עַ֤םʿam`am: a people (as a congregated unit); specifically, a tribe (as those of Israel)H5971
  2. הָאָ֙רֶץ֙hāʾāreṣerets: the earth (at large, or partitively a land)H776
  3. עָ֣שְׁקוּʿāšĕqû`ashaq: to press upon, i.e. oppress, defraud, violate, overflowH6231
  4. עֹ֔שֶׁקʿōšeq`osheq: injury, fraud, (subjectively) distress, (concretely) unjust gainH6233
  5. וְגָזְל֖וּwĕgozlûgazal: to pluck off; specifically to flay, strip or robH1497
  6. גָּזֵ֑לgāzēlgazel: robbery; (concretely) plunderH1498
  7. וְעָנִ֤יwĕʿānî`aniy: depressed, in mind or circumstances (practically the same as H6035, although the margin constantly disputes...H6041
  8. וְאֶבְיוֹן֙wĕʾebyônebyown: destituteH34
  9. הוֹנ֔וּhônûyanah: to rage or be violent; (by implication) to suppress, to maltreatH3238
  10. וְאֶתwĕʾeteth: (properly) self; (generally) used to point out the object of a verb (or preposition) more definitelyH853
  11. הַגֵּ֥רhaggērger: (properly) a guest; (by implication) a foreignerH1616
  12. עָשְׁק֖וּʿošqû`ashaq: to press upon, i.e. oppress, defraud, violate, overflowH6231
  13. בְּלֹ֥אbĕlōʾlo': (the simple or absolute negation) not; (by implication) noH3808
  14. מִשְׁפָּֽט׃mišpāṭmishpat: (properly) a verdict (favorable or unfavorable) pronounced judicially, especially a sentence or formal decree...H4941
30
  1. וָאֲבַקֵּ֣שׁwāʾăbaqqēšbaqash: to search out (by any method, specifically in worship or prayer)H1245
  2. מֵהֶ֡םmēhemhem: they (only used when emphatic)H1992
  3. אִ֣ישׁʾîšiysh: a man as an individual or a male personH376
  4. גֹּֽדֵרgōdērgadar: to wall in or aroundH1443
  5. גָּדֵר֩gādērgader: surrounded with a wall or rampart, a circumvallateH1447
  6. וְעֹמֵ֨דwĕʿōmēd`amad: to stand, in various relations (literal and figurative, intransitive and transitive)H5975
  7. בַּפֶּ֧רֶץbappereṣperets: a break (literally or figuratively)H6556
  8. לְפָנַ֛יlĕpānaypaniym: the face (as the part that turns); (with prepositional prefix, as a preposition) before, etc.H6440
  9. בְּעַ֥דbĕʿadb`ad: in up to or over against; (generally) at, beside, among, behind, for, etcH1157
  10. הָאָ֖רֶץhāʾāreṣerets: the earth (at large, or partitively a land)H776
  11. לְבִלְתִּ֣יlĕbiltîbiltiy: (properly) a failure ofH1115
  12. שַׁחֲתָ֑הּšaḥătāhshachath: to decay, i.e. (causatively) ruin (literally or figuratively)H7843
  13. וְלֹ֖אwĕlōʾlo': (the simple or absolute negation) not; (by implication) noH3808
  14. מָצָֽאתִי׃māṣāʾtîmatsa': (properly) to come forth to, i.e. appear or existH4672
31
  1. וָאֶשְׁפֹּ֤ךְwāʾešpōkshaphak: to spill forth (blood, a libation, liquid metal)H8210
  2. עֲלֵיהֶם֙ʿălêhem`al: above, over, upon, or against (yet always in this last relation with a downward aspect) in a great variety of...H5921
  3. זַעְמִ֔יzaʿmîza`am: strictly froth at the mouth, i.e. (figuratively) fury (especially of God's displeasure with sin)H2195
  4. בְּאֵ֥שׁbĕʾēšesh: fire (literally or figuratively)H784
  5. עֶבְרָתִ֖יʿebrātî`ebrah: an outburst of passionH5678
  6. כִּלִּיתִ֑יםkillîtîmkalah: to end, whether intransitive (to cease, be finished, perish) or transitived (to complete, prepare, consume)H3615
  7. דַּרְכָּם֙darkāmderek: a road (as trodden); (figuratively) a course of life or mode of action, often adverbH1870
  8. בְּרֹאשָׁ֣םbĕrōʾšāmro'sh: the head (as most easily shaken), whether literal or figurative (in many applications, of place, time, rank...H7218
  9. נָתַ֔תִּיnātattînathan: to give, used with greatest latitude of application (put, make, etc.)H5414
  10. נְאֻ֖םnĕʾumn'um: an oracleH5002
  11. אֲדֹנָ֥יʾădōnāyAdonay: the Lord (used as a proper name of God only)H136
  12. יְהוִֹֽה׃yĕhôiYhovih: GodH3069

View the full Hebrew interlinear for Ezekiel 22 →

Strong's words in Ezekiel 22 (6)
Strong's H8432 בְּתוֹכָ֖הּ (bĕtôkāh)
tavek (taw'-vek) n-m. 1. a bisection 2. (by implication) the centre [from an unused root meaning to sever] KJV: among(-st), X between, half, X (there- ,where-), in(-to), middle, mid(-night), midst (among), X out (of), X through, X with(-in).. Appears 13 times in Ezekiel 22.
Strong's H1961 וַיְהִ֥י (wayhî)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 9 times in Ezekiel 22.
Strong's H559 לֵאמֹֽר׃ (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 9 times in Ezekiel 22.
Strong's H1818 הַדָּמִ֑ים (haddāmîm)
dam (dawm) n-m. 1. blood (as that which when shed causes death) of man or an animal 2. by analogy, the juice of the grape 3. figuratively (especially in the plural) bloodshed (i.e. drops of blood) [from H1826] KJV: blood(-y, -guiltiness, (-thirsty), + innocent. Root(s): H1826 Compare: H119. Appears 8 times in Ezekiel 22.
Strong's H6213 וְעָשְׂתָ֧ה (wĕʿośtâ)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 8 times in Ezekiel 22.
Strong's H8210 שֹׁפֶ֥כֶת (šōpeket)
shaphak (shaw-fak') v. 1. to spill forth (blood, a libation, liquid metal) 2. (of a solid) to mound up 3. (figuratively) to expend (life, soul, complaint, money, etc.) 4. (intensively) to sprawl out [a primitive root] KJV: cast (up), gush out, pour (out), shed(-der, out), slip.. Appears 8 times in Ezekiel 22.

Browse the full Strong's concordance →

0:00 Ezekiel 22 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress