Skip to content
Audio Bible

ਹਿਜ਼ਕੀਏਲ 12 Panjabi DPI Audio Bible

Chapter Ezekiel 12 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ
2 ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।
3 ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਦੇਸ ਨਿਕਾਲੇ ਲਈ ਸਮਾਨ ਬੰਨ੍ਹ ਅਤੇ ਦਿਨ ਨੂੰ ਉਹਨਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ। ਤੂੰ ਉਹਨਾਂ ਦੇ ਸਾਹਮਣੇ ਆਪਣੇ ਸਥਾਨ ਤੋਂ ਦੂਜੇ ਸਥਾਨ ਵੱਲ ਦੇਸ ਨਿਕਾਲੇ ਵਾਂਗੂੰ ਨਿੱਕਲ ਜਾ। ਸ਼ਾਇਦ ਉਹ ਵੇਖਣ, ਪਰ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ।
4 ਤੂੰ ਦਿਨ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂਦੇ ਹਨ।
5 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੰਧ ਵਿੱਚ ਰਾਹ ਬਣਾ ਉਸ ਰਾਹ ਨਿੱਕਲ ਜਾ।
6 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ ਅਤੇ ਹਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ। ਤੂੰ ਆਪਣਾ ਚਿਹਰਾ ਢੱਕ ਤਾਂ ਜੋ ਤੂੰ ਦੇਸ ਨੂੰ ਨਾ ਵੇਖ ਸਕੇਂ, ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ।
7 ਇਸ ਲਈ ਜਿਵੇਂ ਮੈਨੂੰ ਹੁਕਮ ਹੋਇਆ ਸੀ, ਮੈਂ ਉਸੇ ਤਰ੍ਹਾਂ ਕੀਤਾ। ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਆਪਣੇ ਹੱਥ ਨਾਲ ਕੰਧ ਵਿੱਚ ਰਾਹ ਬਣਾਇਆ, ਤਾਂ ਮੈਂ ਹਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਹਨਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ।
8 ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ,
9 ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂ?
10 ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਵਾਕ ਯਰੂਸ਼ਲਮ ਦੇ ਸ਼ਹਿਜ਼ਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ, ਜੋ ਉਸ ਵਿੱਚ ਰਹਿੰਦੇ ਹਨ।
11 ਉਹਨਾਂ ਨੂੰ ਆਖ ਦੇ ਕਿ ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ। ਜਿਵੇਂ ਮੈਂ ਕੀਤਾ ਹੈ ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ। ਉਹ ਦੇਸ ਨਿਕਾਲਾ ਪਾਉਣਗੇ ਅਤੇ ਗੁਲਾਮੀ ਵਿੱਚ ਜਾਣਗੇ।
12 ਸ਼ਹਿਜ਼ਾਦਾ ਜਿਹੜਾ ਤੁਹਾਡੇ ਵਿੱਚ ਹੈ, ਹਨ੍ਹੇਰੇ ਵਿੱਚ ਆਪਣਾ ਸਮਾਨ ਮੋਢੇ ਤੇ ਚੁੱਕ ਕੇ ਨਿੱਕਲ ਜਾਵੇਗਾ। ਉਹ ਕੰਧ ਵਿੱਚ ਰਾਹ ਬਣਾਏਗਾ, ਤਾਂ ਜੋ ਉਸ ਰਾਹ ਨਿੱਕਲ ਜਾਵੇ। ਉਹ ਆਪਣਾ ਚਿਹਰਾ ਢੱਕੇਗਾ, ਕਿਉਂ ਜੋ ਉਹ ਆਪਣੀਆਂ ਅੱਖਾਂ ਨਾਲ ਦੇਸ ਨੂੰ ਨਾ ਵੇਖੇਗਾ।
13 ਮੈਂ ਆਪਣਾ ਜਾਲ਼ ਉਸ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਸ ਨੂੰ ਕਸਦੀਆਂ ਦੇ ਦੇਸ ਬਾਬਲ ਵਿੱਚ ਪਹੁੰਚਾ ਦਿਆਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉਹ ਉੱਥੇ ਹੀ ਮਰ ਜਾਵੇਗਾ।
14 ਮੈਂ ਉਸ ਦੇ ਆਲੇ-ਦੁਆਲੇ ਦੇ ਸਹਾਇਕਾਂ ਨੂੰ ਅਤੇ ਉਸ ਦੇ ਸਾਰੇ ਜੱਥਿਆਂ ਨੂੰ ਸਾਰੀਆਂ ਦਿਸ਼ਾਵਾਂ ਵੱਲ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਕੱਢ ਕੇ ਉਹਨਾਂ ਦਾ ਪਿੱਛਾ ਕਰਾਂਗਾ।
15 ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਭਟਕਾਵਾਂਗਾ ਅਤੇ ਦੇਸਾਂ ਵਿੱਚ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ।
16 ਪਰ ਮੈਂ ਉਹਨਾਂ ਵਿੱਚੋਂ ਕਈਆਂ ਨੂੰ ਤਲਵਾਰ, ਕਾਲ ਅਤੇ ਮਰੀ ਤੋਂ ਬਚਾ ਲਵਾਂਗਾ, ਤਾਂ ਜੋ ਉਹ ਕੌਮਾਂ ਦੇ ਵਿੱਚ ਜਿੱਥੇ ਕਿਤੇ ਜਾਣ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਦੱਸਣ, ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ।
17 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
18 ਹੇ ਮਨੁੱਖ ਦੇ ਪੁੱਤਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਡਰਦੇ ਹੋਏ ਪਾਣੀ ਪੀ!
19 ਉਸ ਦੇਸ ਦੇ ਲੋਕਾਂ ਨੂੰ ਤੂੰ ਆਖ ਕਿ ਇਸਰਾਏਲ ਦੀ ਭੂਮੀ ਦੇ ਬਾਰੇ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਬਾਰੇ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਉਹ ਆਪਣੀ ਰੋਟੀ ਫ਼ਿਕਰ ਨਾਲ ਖਾਣਗੇ ਅਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ, ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ।
20 ਵੱਸਦੇ ਸ਼ਹਿਰ ਉੱਜੜ ਜਾਣਗੇ, ਦੇਸ ਵਿਰਾਨ ਹੋ ਜਾਵੇਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
21 ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
22 ਹੇ ਮਨੁੱਖ ਦੇ ਪੁੱਤਰ! ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਉਤ ਹੈ, ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ?
23 ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਮੈਂ ਇਸ ਕਹਾਉਤ ਨੂੰ ਮੁਕਾ ਦਿਆਂਗਾ ਅਤੇ ਫੇਰ ਇਹ ਨੂੰ ਇਸਰਾਏਲ ਵਿੱਚ ਨਾ ਵਰਤਣਗੇ, ਸਗੋਂ ਤੂੰ ਉਹਨਾਂ ਨੂੰ ਆਖ ਕਿ ਸਮਾਂ ਆ ਗਿਆ ਹੈ ਅਤੇ ਹਰੇਕ ਦਰਸ਼ਣ ਦਾ ਸਿੱਟਾ ਨੇੜੇ ਹੈ।
24 ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ।
25 ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ। ਉਸ ਦੇ ਪੂਰਾ ਹੋਣ ਵਿੱਚ ਢਿੱਲ ਨਾ ਹੋਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਹੇ ਵਿਦਰੋਹੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜ਼ਰੂਰ ਪੂਰਾ ਕਰਾਂਗਾ।
26 ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ
27 ਹੇ ਮਨੁੱਖ ਦੇ ਪੁੱਤਰ, ਵੇਖ, ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ, ਬਹੁਤ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਹ ਭਵਿੱਖਬਾਣੀ ਦੂਰ ਦੇ ਸਮਿਆਂ ਲਈ ਹੈ।
28 ਇਸ ਲਈ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ।

Listen to Ezekiel 12 with verse-by-verse audio highlighting.

Study tools for Ezekiel 12

Cross-references, Hebrew word study, and what the Early Church wrote about Ezekiel 12. Tap any section to expand — or right-click any verse for the full interactive study panel.

Ezekiel 12 study resources: word-by-word Hebrew interlinear with Strong's numbers.

Hebrew interlinear — Ezekiel 12:1–28 (397 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. בְּת֥וֹךְbĕtôktavek: a bisection; (by implication) the centreH8432
  4. בֵּיתbêtbayith: a house (in the greatest variation of applications, especially family, etc.)H1004
  5. הַמֶּ֖רִיhammerîmriy: bitterness; (figuratively) rebellionH4805
  6. אַתָּ֣הʾattâattah: thou and thee, or (plural) ye and youH859
  7. יֹשֵׁ֑בyōšēbyashab: (properly) to sit down (specifically as judge. in ambush, in quiet)H3427
  8. אֲשֶׁ֣רʾăšeraher: who, which, what, that; (as adverb) when, where, howH834
  9. עֵינַיִם֩ʿênayim`ayin: an eye (literally or figuratively); by analogy, a fountain (as the eye of the landscape)H5869
  10. לָהֶ֨םlāhem
  11. לִרְא֜וֹתlirʾôtra'ah: to see, literally or figuratively (in numerous applications, direct and implied, transitive, intransitive and...H7200
  12. וְלֹ֣אwĕlōʾlo': (the simple or absolute negation) not; (by implication) noH3808
  13. רָא֗וּrāʾûra'ah: to see, literally or figuratively (in numerous applications, direct and implied, transitive, intransitive and...H7200
  14. אָזְנַ֨יִםʾoznayimozen: broadness; (concretely) the ear (from its form in man)H241
  15. לָהֶ֤םlāhem
  16. לִשְׁמֹ֙עַ֙lišmōʿashama`: to hear intelligently (often with implication of attention, obedience, etcH8085
  17. וְלֹ֣אwĕlōʾlo': (the simple or absolute negation) not; (by implication) noH3808
  18. שָׁמֵ֔עוּšāmēʿûshama`: to hear intelligently (often with implication of attention, obedience, etcH8085
  19. כִּ֛יkiy: (by implication) very widely used as a relative conjunction or adverb (as below)H3588
  20. בֵּ֥יתbêtbayith: a house (in the greatest variation of applications, especially family, etc.)H1004
  21. מְרִ֖יmĕrîmriy: bitterness; (figuratively) rebellionH4805
  22. הֵֽם׃hēmhem: they (only used when emphatic)H1992
3
  1. וְאַתָּ֣הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֗םʾādāmadam: ruddy i.e. a human being (an individual or the species, mankind, etc.)H120
  4. עֲשֵׂ֤הʿăśē`asah: to do or make, in the broadest sense and widest application (as follows)H6213
  5. לְךָ֙lĕkā
  6. כְּלֵ֣יkĕlêkliy: something prepared, i.e. any apparatus (as an implement, utensil, dress, vessel or weapon)H3627
  7. גוֹלָ֔הgôlâgowlah: exile; (concretely, collectively) exilesH1473
  8. וּגְלֵ֥הûgĕlēgalah: to denude (especially in a disgraceful sense)H1540
  9. יוֹמָ֖םyômāmyowmam: dailyH3119
  10. לְעֵֽינֵיהֶ֑םlĕʿênêhem`ayin: an eye (literally or figuratively); by analogy, a fountain (as the eye of the landscape)H5869
  11. וְגָלִ֨יתָwĕgālîtāgalah: to denude (especially in a disgraceful sense)H1540
  12. מִמְּקוֹמְךָ֜mimmĕqômĕkāmaqowm: (properly) a standing, i.e. a spot; but used widely of a locality (general or specific)H4725
  13. אֶלʾelel: (properly) denoting motion towards, but occasionally used of a quiescent position, i.e. near, with or amongH413
  14. מָק֤וֹםmāqômmaqowm: (properly) a standing, i.e. a spot; but used widely of a locality (general or specific)H4725
  15. אַחֵר֙ʾaḥēracher: (properly) hinder; (generally) next, other, etcH312
  16. לְעֵ֣ינֵיהֶ֔םlĕʿênêhem`ayin: an eye (literally or figuratively); by analogy, a fountain (as the eye of the landscape)H5869
  17. אוּלַ֣יʾûlayuwlay: if not; hence perhapsH194
  18. יִרְא֔וּyirʾûra'ah: to see, literally or figuratively (in numerous applications, direct and implied, transitive, intransitive and...H7200
  19. כִּ֛יkiy: (by implication) very widely used as a relative conjunction or adverb (as below)H3588
  20. בֵּ֥יתbêtbayith: a house (in the greatest variation of applications, especially family, etc.)H1004
  21. מְרִ֖יmĕrîmriy: bitterness; (figuratively) rebellionH4805
  22. הֵֽמָּה׃hēmmâhem: they (only used when emphatic)H1992
4
  1. וְהוֹצֵאתָ֙wĕhôṣēʾtāyatsa': to go out; (causatively) to bring outH3318
  2. כֵלֶ֜יךָkēlêkākliy: something prepared, i.e. any apparatus (as an implement, utensil, dress, vessel or weapon)H3627
  3. כִּכְלֵ֥יkiklêkliy: something prepared, i.e. any apparatus (as an implement, utensil, dress, vessel or weapon)H3627
  4. גוֹלָ֛הgôlâgowlah: exile; (concretely, collectively) exilesH1473
  5. יוֹמָ֖םyômāmyowmam: dailyH3119
  6. לְעֵֽינֵיהֶ֑םlĕʿênêhem`ayin: an eye (literally or figuratively); by analogy, a fountain (as the eye of the landscape)H5869
  7. וְאַתָּ֗הwĕʾattâattah: thou and thee, or (plural) ye and youH859
  8. תֵּצֵ֤אtēṣēʾyatsa': to go out; (causatively) to bring outH3318
  9. בָעֶ֙רֶב֙bāʿereb`ereb: duskH6153
  10. לְעֵ֣ינֵיהֶ֔םlĕʿênêhem`ayin: an eye (literally or figuratively); by analogy, a fountain (as the eye of the landscape)H5869
  11. כְּמוֹצָאֵ֖יkĕmôṣāʾêmowtsa': a going forth, i.e. (the act) an egress, or (the place) an exitH4161
  12. גּוֹלָֽה׃gôlâgowlah: exile; (concretely, collectively) exilesH1473
5
  1. לְעֵינֵיהֶ֖םlĕʿênêhem`ayin: an eye (literally or figuratively); by analogy, a fountain (as the eye of the landscape)H5869
  2. חֲתָרḥătārchathar: to force a passage, as by burglary; (figuratively) with oarsH2864
  3. לְךָ֣lĕkā
  4. בַקִּ֑ירbaqqîrqiyr: a wall (as built in a trench)H7023
  5. וְהוֹצֵאתָ֖wĕhôṣēʾtāyatsa': to go out; (causatively) to bring outH3318
6
  1. לְעֵ֨ינֵיהֶ֜םlĕʿênêhem`ayin: an eye (literally or figuratively); by analogy, a fountain (as the eye of the landscape)H5869
  2. עַלʿal`al: above, over, upon, or against (yet always in this last relation with a downward aspect) in a great variety of...H5921
  3. כָּתֵ֤ףkātēpkatheph: the shoulder (proper, i.e. upper end of the armH3802
  4. תִּשָּׂא֙tiśśāʾnasa': to lift, in a great variety of applications, literal and figurative, absol. and rel. (as follows)H5375
  5. בָּעֲלָטָ֣הbāʿălāṭâ`alatah: duskH5939
  6. תוֹצִ֔יאtôṣîʾyatsa': to go out; (causatively) to bring outH3318
  7. פָּנֶ֣יךָpānêkāpaniym: the face (as the part that turns); (with prepositional prefix, as a preposition) before, etc.H6440
  8. תְכַסֶּ֔הtĕkassekacah: (properly) to plump, i.e. fill up hollowsH3680
  9. וְלֹ֥אwĕlōʾlo': (the simple or absolute negation) not; (by implication) noH3808
  10. תִרְאֶ֖הtirʾera'ah: to see, literally or figuratively (in numerous applications, direct and implied, transitive, intransitive and...H7200
  11. אֶתʾeteth: (properly) self; (generally) used to point out the object of a verb (or preposition) more definitelyH853
  12. הָאָ֑רֶץhāʾāreṣerets: the earth (at large, or partitively a land)H776
  13. כִּֽיkiy: (by implication) very widely used as a relative conjunction or adverb (as below)H3588
  14. מוֹפֵ֥תmôpētmowpheth: a miracle; (by implication) a token or omenH4159
  15. נְתַתִּ֖יךָnĕtattîkānathan: to give, used with greatest latitude of application (put, make, etc.)H5414
  16. לְבֵ֥יתlĕbêtbayith: a house (in the greatest variation of applications, especially family, etc.)H1004
  17. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
7
  1. וָאַ֣עַשׂwāʾaʿaś`asah: to do or make, in the broadest sense and widest application (as follows)H6213
  2. כֵּן֮kēnken: (properly) set upright; hence (figuratively as adjective) justH3651
  3. כַּאֲשֶׁ֣רkaʾăšeraher: who, which, what, that; (as adverb) when, where, howH834
  4. צֻוֵּיתִי֒ṣuwwêtiytsavah: (intensively) to constitute, enjoinH6680
  5. כֵּ֠לַיkēlaykliy: something prepared, i.e. any apparatus (as an implement, utensil, dress, vessel or weapon)H3627
  6. הוֹצֵ֜אתִיhôṣēʾtîyatsa': to go out; (causatively) to bring outH3318
  7. כִּכְלֵ֤יkiklêkliy: something prepared, i.e. any apparatus (as an implement, utensil, dress, vessel or weapon)H3627
  8. גוֹלָה֙gôlāhgowlah: exile; (concretely, collectively) exilesH1473
  9. יוֹמָ֔םyômāmyowmam: dailyH3119
  10. וּבָעֶ֛רֶבûbāʿereb`ereb: duskH6153
  11. חָתַֽרְתִּיḥātartîchathar: to force a passage, as by burglary; (figuratively) with oarsH2864
  12. לִ֥י
  13. בַקִּ֖ירbaqqîrqiyr: a wall (as built in a trench)H7023
  14. בְּיָ֑דbĕyādyad: a hand (the open one (indicating power, means, direction, etc.), in distinction from H3709, the closed one)H3027
  15. בָּעֲלָטָ֥הbāʿălāṭâ`alatah: duskH5939
  16. הוֹצֵ֛אתִיhôṣēʾtîyatsa': to go out; (causatively) to bring outH3318
  17. עַלʿal`al: above, over, upon, or against (yet always in this last relation with a downward aspect) in a great variety of...H5921
  18. כָּתֵ֥ףkātēpkatheph: the shoulder (proper, i.e. upper end of the armH3802
  19. נָשָׂ֖אתִיnāśāʾtînasa': to lift, in a great variety of applications, literal and figurative, absol. and rel. (as follows)H5375
  20. לְעֵינֵיהֶֽם׃lĕʿênêhem`ayin: an eye (literally or figuratively); by analogy, a fountain (as the eye of the landscape)H5869
8
  1. וַיְהִ֧יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֛הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֖יʾēlayel: (properly) denoting motion towards, but occasionally used of a quiescent position, i.e. near, with or amongH413
  5. בַּבֹּ֥קֶרbabbōqerboqer: (properly) dawn (as the break of day); (generally) morningH1242
  6. לֵאמֹֽר׃lēʾmōramar: to say (used with great latitude)H559
9
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. הֲלֹ֨אhălōʾlo': (the simple or absolute negation) not; (by implication) noH3808
  4. אָמְר֥וּʾomrûamar: to say (used with great latitude)H559
  5. אֵלֶ֛יךָʾēlêkāel: (properly) denoting motion towards, but occasionally used of a quiescent position, i.e. near, with or amongH413
  6. בֵּ֥יתbêtbayith: a house (in the greatest variation of applications, especially family, etc.)H1004
  7. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  8. בֵּ֣יתbêtbayith: a house (in the greatest variation of applications, especially family, etc.)H1004
  9. הַמֶּ֑רִיhammerîmriy: bitterness; (figuratively) rebellionH4805
  10. מָ֖הmah: (properly, interrogative) what? (including how? why? when?)H4100
  11. אַתָּ֥הʾattâattah: thou and thee, or (plural) ye and youH859
  12. עֹשֶֽׂה׃ʿōśe`asah: to do or make, in the broadest sense and widest application (as follows)H6213
10
  1. אֱמֹ֣רʾĕmōramar: to say (used with great latitude)H559
  2. אֲלֵיהֶ֔םʾălêhemel: (properly) denoting motion towards, but occasionally used of a quiescent position, i.e. near, with or amongH413
  3. כֹּ֥הkoh: (properly) like this; (by implication, of manner) thus (or so)H3541
  4. אָמַ֖רʾāmaramar: to say (used with great latitude)H559
  5. אֲדֹנָ֣יʾădōnāyAdonay: the Lord (used as a proper name of God only)H136
  6. יְהוִֹ֑הyĕhôiYhovih: GodH3069
  7. הַנָּשִׂ֞יאhannāśîʾnasiy': (properly) an exalted one, i.e. a king or sheikH5387
  8. הַמַּשָּׂ֤אhammaśśāʾmassa': a burden; specifically, tribute, or (abstractly) porterageH4853
  9. הַזֶּה֙hazzehzeh: the masculine demonstrative pronoun, this or thatH2088
  10. בִּיר֣וּשָׁלִַ֔םbîrûšālaimYruwshalaim: founded peaceful; Jerushalaim or Jerushalem, the capital city of IsraelH3389
  11. וְכָלwĕkālkol: (properly) the whole; (hence) all, any or every (in the singular only, but often in a plural sense)H3605
  12. בֵּ֥יתbêtbayith: a house (in the greatest variation of applications, especially family, etc.)H1004
  13. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  14. אֲשֶׁרʾăšeraher: who, which, what, that; (as adverb) when, where, howH834
  15. הֵ֥מָּהhēmmâhem: they (only used when emphatic)H1992
  16. בְתוֹכָֽם׃bĕtôkāmtavek: a bisection; (by implication) the centreH8432
11
  1. אֱמֹ֖רʾĕmōramar: to say (used with great latitude)H559
  2. אֲנִ֣יʾănîaniy: IH589
  3. מֽוֹפֶתְכֶ֑םmôpetkemmowpheth: a miracle; (by implication) a token or omenH4159
  4. כַּאֲשֶׁ֣רkaʾăšeraher: who, which, what, that; (as adverb) when, where, howH834
  5. עָשִׂ֗יתִיʿāśîtî`asah: to do or make, in the broadest sense and widest application (as follows)H6213
  6. כֵּ֚ןkēnken: (properly) set upright; hence (figuratively as adjective) justH3651
  7. יֵעָשֶׂ֣הyēʿāśe`asah: to do or make, in the broadest sense and widest application (as follows)H6213
  8. לָהֶ֔םlāhem
  9. בַּגּוֹלָ֥הbaggôlâgowlah: exile; (concretely, collectively) exilesH1473
  10. בַשְּׁבִ֖יbaššĕbîshbiy: exiled; capturedH7628
  11. יֵלֵֽכוּ׃yēlēkûhalak: a primitive root; to walk (in a great variety of applications, literally and figuratively)H1980
12
  1. וְהַנָּשִׂ֨יאwĕhannāśîʾnasiy': (properly) an exalted one, i.e. a king or sheikH5387
  2. אֲשֶׁרʾăšeraher: who, which, what, that; (as adverb) when, where, howH834
  3. בְּתוֹכָ֜םbĕtôkāmtavek: a bisection; (by implication) the centreH8432
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. כָּתֵ֤ףkātēpkatheph: the shoulder (proper, i.e. upper end of the armH3802
  6. יִשָּׂא֙yiśśāʾnasa': to lift, in a great variety of applications, literal and figurative, absol. and rel. (as follows)H5375
  7. בָּעֲלָטָ֣הbāʿălāṭâ`alatah: duskH5939
  8. וְיֵצֵ֔אwĕyēṣēʾyatsa': to go out; (causatively) to bring outH3318
  9. בַּקִּ֥ירbaqqîrqiyr: a wall (as built in a trench)H7023
  10. יַחְתְּר֖וּyaḥtĕrûchathar: to force a passage, as by burglary; (figuratively) with oarsH2864
  11. לְה֣וֹצִיאlĕhôṣîʾyatsa': to go out; (causatively) to bring outH3318
  12. ב֑וֹ
  13. פָּנָ֣יוpānāywpaniym: the face (as the part that turns); (with prepositional prefix, as a preposition) before, etc.H6440
  14. יְכַסֶּ֔הyĕkassekacah: (properly) to plump, i.e. fill up hollowsH3680
  15. יַ֗עַןyaʿanya`an: (properly, but not used) to heed; (as preposition) on account ofH3282
  16. אֲשֶׁ֨רʾăšeraher: who, which, what, that; (as adverb) when, where, howH834
  17. לֹאlōʾlo': (the simple or absolute negation) not; (by implication) noH3808
  18. יִרְאֶ֥הyirʾera'ah: to see, literally or figuratively (in numerous applications, direct and implied, transitive, intransitive and...H7200
  19. לַעַ֛יִןlaʿayin`ayin: an eye (literally or figuratively); by analogy, a fountain (as the eye of the landscape)H5869
  20. ה֖וּאhûʾhuw': (the third person pronoun singular) he, she, or it (only expressed when emphatic or without a verb)H1931
  21. אֶתʾeteth: (properly) self; (generally) used to point out the object of a verb (or preposition) more definitelyH853
  22. הָאָֽרֶץ׃hāʾāreṣerets: the earth (at large, or partitively a land)H776
13
  1. וּפָרַשְׂתִּ֤יûpāraśtîparas: to break apart, disperse, etcH6566
  2. אֶתʾeteth: (properly) self; (generally) used to point out the object of a verb (or preposition) more definitelyH853
  3. רִשְׁתִּי֙rištiyresheth: a net (as catching animals)H7568
  4. עָלָ֔יוʿālāyw`al: above, over, upon, or against (yet always in this last relation with a downward aspect) in a great variety of...H5921
  5. וְנִתְפַּ֖שׂwĕnitpaśtaphas: to manipulate, i.e. seize; chiefly to capture, wield, specifically, to overlayH8610
  6. בִּמְצֽוּדָתִ֑יbimṣûdātîmatsuwd: a net, or (abstractly) capture; also a fastnessH4686
  7. וְהֵבֵאתִ֨יwĕhēbēʾtîbow': to go or come (in a wide variety of applications)H935
  8. אֹת֤וֹʾōtôeth: (properly) self; (generally) used to point out the object of a verb (or preposition) more definitelyH853
  9. בָבֶ֙לָה֙bābelāhBabel: confusion; Babel (i.e. Babylon), including Babylonia and the Babylonian empireH894
  10. אֶ֣רֶץʾereṣerets: the earth (at large, or partitively a land)H776
  11. כַּשְׂדִּ֔יםkaśdîmKasdiy: into Chaldea), patronymically from H3777 (only in the plural)H3778
  12. וְאוֹתָ֥הּwĕʾôtāheth: (properly) self; (generally) used to point out the object of a verb (or preposition) more definitelyH853
  13. לֹֽאlōʾlo': (the simple or absolute negation) not; (by implication) noH3808
  14. יִרְאֶ֖הyirʾera'ah: to see, literally or figuratively (in numerous applications, direct and implied, transitive, intransitive and...H7200
  15. וְשָׁ֥םwĕšāmsham: there (transferring to time) then; often thither, or thenceH8033
  16. יָמֽוּת׃yāmûtmuwth: (literally or figuratively) to die; (causatively) to killH4191
14
  1. וְכֹל֩wĕkōlkol: (properly) the whole; (hence) all, any or every (in the singular only, but often in a plural sense)H3605
  2. אֲשֶׁ֨רʾăšeraher: who, which, what, that; (as adverb) when, where, howH834
  3. סְבִיבֹתָ֥יוsĕbîbōtāywcabiyb: (as noun) a circle, neighbour, or environsH5439
  4. עֶזְרֹ֛הʿezrō`ezer: aidH5828
  5. וְכָלwĕkālkol: (properly) the whole; (hence) all, any or every (in the singular only, but often in a plural sense)H3605
  6. אֲגַפָּ֖יוʾăgappāywaggaph: a cover or heap; i.e. (only plural) wings of an army, or crowds of troopsH102
  7. אֱזָרֶ֣הʾĕzārezarah: to toss about; (by implication) to diffuse, winnowH2219
  8. לְכָלlĕkālkol: (properly) the whole; (hence) all, any or every (in the singular only, but often in a plural sense)H3605
  9. ר֑וּחַrûaḥruwach: wind; by resemblance breath, i.e. a sensible (or even violent) exhalationH7307
  10. וְחֶ֖רֶבwĕḥerebchereb: drought; also a cutting instrument (from its destructive effect), as a knife, sword, or other sharp implementH2719
  11. אָרִ֥יקʾārîqruwq: to pour out (literally or figuratively), i.e. emptyH7324
  12. אַחֲרֵיהֶֽם׃ʾaḥărêhemachar: (properly) the hind part; (generally, as adverb or conjunction) after (in various senses)H310
15
  1. וְיָדְע֖וּwĕyodʿûyada`: to know; (properly) to ascertain by seeingH3045
  2. כִּֽיkiy: (by implication) very widely used as a relative conjunction or adverb (as below)H3588
  3. אֲנִ֣יʾănîaniy: IH589
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. בַּהֲפִיצִ֤יbahăpîṣîpuwts: to dash in pieces, literally or figuratively (especially to disperse)H6327
  6. אוֹתָם֙ʾôtāmeth: (properly) self; (generally) used to point out the object of a verb (or preposition) more definitelyH853
  7. בַּגּוֹיִ֔םbaggôyimgowy: a foreign nation; (hence) a GentileH1471
  8. וְזֵרִיתִ֥יwĕzērîtîzarah: to toss about; (by implication) to diffuse, winnowH2219
  9. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  10. בָּאֲרָצֽוֹת׃bāʾărāṣôterets: the earth (at large, or partitively a land)H776
16
  1. וְהוֹתַרְתִּ֤יwĕhôtartîyathar: to jut over or exceed; (by implication) to excelH3498
  2. מֵהֶם֙mēhemhem: they (only used when emphatic)H1992
  3. אַנְשֵׁ֣יʾanšêiysh: a man as an individual or a male personH376
  4. מִסְפָּ֔רmispārmicpar: a number; (definite) arithmetical numberH4557
  5. מֵחֶ֖רֶבmēḥerebchereb: drought; also a cutting instrument (from its destructive effect), as a knife, sword, or other sharp implementH2719
  6. מֵרָעָ֣בmērāʿābra`ab: hunger (more or less extensive)H7458
  7. וּמִדָּ֑בֶרûmiddāberdeber: a pestilenceH1698
  8. לְמַ֨עַןlĕmaʿanma`an: (properly) heed, i.e. purposeH4616
  9. יְסַפְּר֜וּyĕsappĕrûcaphar: (properly) to score with a mark as a tally or recordH5608
  10. אֶתʾeteth: (properly) self; (generally) used to point out the object of a verb (or preposition) more definitelyH853
  11. כָּלkālkol: (properly) the whole; (hence) all, any or every (in the singular only, but often in a plural sense)H3605
  12. תּוֹעֲבֽוֹתֵיהֶ֗םtôʿăbôtêhemtow`ebah: (properly) something disgusting; (morally, as noun) an abhorrenceH8441
  13. בַּגּוֹיִם֙baggôyimgowy: a foreign nation; (hence) a GentileH1471
  14. אֲשֶׁרʾăšeraher: who, which, what, that; (as adverb) when, where, howH834
  15. בָּ֣אוּbāʾûbow': to go or come (in a wide variety of applications)H935
  16. שָׁ֔םšāmsham: there (transferring to time) then; often thither, or thenceH8033
  17. וְיָדְע֖וּwĕyodʿûyada`: to know; (properly) to ascertain by seeingH3045
  18. כִּֽיkiy: (by implication) very widely used as a relative conjunction or adverb (as below)H3588
  19. אֲנִ֥יʾănîaniy: IH589
  20. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
17
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
18
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. לַחְמְךָ֖laḥmĕkālechem: food (for man or beast), especially bread, or grain (for making it)H3899
  4. בְּרַ֣עַשׁbĕraʿašra`ash: vibration, bounding, uproarH7494
  5. תֹּאכֵ֑לtōʾkēlakal: to eat (literally or figuratively)H398
  6. וּמֵימֶ֕יךָûmêmêkāmayim: water; (figuratively) juiceH4325
  7. בְּרָגְזָ֥הbĕrogzârogzah: trepidationH7269
  8. וּבִדְאָגָ֖הûbidʾāgâd'agah: anxietyH1674
  9. תִּשְׁתֶּֽה׃tišteshathah: to imbibe (literally or figuratively)H8354
19
  1. וְאָמַרְתָּ֣wĕʾāmartāamar: to say (used with great latitude)H559
  2. אֶלʾelel: (properly) denoting motion towards, but occasionally used of a quiescent position, i.e. near, with or amongH413
  3. עַ֣םʿam`am: a people (as a congregated unit); specifically, a tribe (as those of Israel)H5971
  4. הָאָ֡רֶץhāʾāreṣadamah: soil (from its general redness)H127
  5. כֹּֽהkoh: (properly) like this; (by implication, of manner) thus (or so)H3541
  6. אָמַר֩ʾāmaramar: to say (used with great latitude)H559
  7. אֲדֹנָ֨יʾădōnāyAdonay: the Lord (used as a proper name of God only)H136
  8. יְהוִ֜הyĕhwiYhovih: GodH3069
  9. לְיוֹשְׁבֵ֤יlĕyôšĕbêyashab: (properly) to sit down (specifically as judge. in ambush, in quiet)H3427
  10. יְרוּשָׁלִַ֙ם֙yĕrûšālaimYruwshalaim: founded peaceful; Jerushalaim or Jerushalem, the capital city of IsraelH3389
  11. אֶלʾelel: (properly) denoting motion towards, but occasionally used of a quiescent position, i.e. near, with or amongH413
  12. אַדְמַ֣תʾadmaterets: the earth (at large, or partitively a land)H776
  13. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  14. לַחְמָם֙laḥmāmlechem: food (for man or beast), especially bread, or grain (for making it)H3899
  15. בִּדְאָגָ֣הbidʾāgâd'agah: anxietyH1674
  16. יֹאכֵ֔לוּyōʾkēlûakal: to eat (literally or figuratively)H398
  17. וּמֵֽימֵיהֶ֖םûmêmêhemmayim: water; (figuratively) juiceH4325
  18. בְּשִׁמָּמ֣וֹןbĕšimmāmônshimmamown: stupefactionH8078
  19. יִשְׁתּ֑וּyištûshathah: to imbibe (literally or figuratively)H8354
  20. לְמַ֜עַןlĕmaʿanma`an: (properly) heed, i.e. purposeH4616
  21. תֵּשַׁ֤םtēšamyasham: to lie wasteH3456
  22. אַרְצָהּ֙ʾarṣāherets: the earth (at large, or partitively a land)H776
  23. מִמְּלֹאָ֔הּmimmĕlōʾāhmlo': fullness (literally or figuratively)H4393
  24. מֵחֲמַ֖סmēḥămaschamac: violence; (by implication) wrongH2555
  25. כָּֽלkālkol: (properly) the whole; (hence) all, any or every (in the singular only, but often in a plural sense)H3605
  26. הַיֹּשְׁבִ֥יםhayyōšĕbîmyashab: (properly) to sit down (specifically as judge. in ambush, in quiet)H3427
20
  1. וְהֶעָרִ֤יםwĕheʿārîm`iyr: a city (a place guarded by waking or a watch) in the widest sense (even of a mere encampment or post)H5892
  2. הַנּֽוֹשָׁבוֹת֙hannôšābôtyashab: (properly) to sit down (specifically as judge. in ambush, in quiet)H3427
  3. תֶּחֱרַ֔בְנָהteḥĕrabnâcharab: to parch (through drought) i.e. (by analogy,) to desolate, destroy, killH2717
  4. וְהָאָ֖רֶץwĕhāʾāreṣerets: the earth (at large, or partitively a land)H776
  5. שְׁמָמָ֣הšĕmāmâshmamah: devastation; (figuratively) astonishmentH8077
  6. תִֽהְיֶ֑הtihĕyehayah: to exist; to be or becomeH1961
  7. וִֽידַעְתֶּ֖םwîdaʿtemyada`: to know; (properly) to ascertain by seeingH3045
  8. כִּֽיkiy: (by implication) very widely used as a relative conjunction or adverb (as below)H3588
  9. אֲנִ֥יʾănîaniy: IH589
  10. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
21
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
22
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֗םʾādāmadam: ruddy i.e. a human being (an individual or the species, mankind, etc.)H120
  3. מָֽהmah: (properly, interrogative) what? (including how? why? when?)H4100
  4. הַמָּשָׁ֤לhammāšālmashal: (properly) a pithy maxim, usually of metaphorical natureH4912
  5. הַזֶּה֙hazzehzeh: the masculine demonstrative pronoun, this or thatH2088
  6. לָכֶ֔םlākem
  7. עַלʿal`al: above, over, upon, or against (yet always in this last relation with a downward aspect) in a great variety of...H5921
  8. אַדְמַ֥תʾadmatadamah: soil (from its general redness)H127
  9. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  10. לֵאמֹ֑רlēʾmōramar: to say (used with great latitude)H559
  11. יַֽאַרְכוּ֙yaʾarkûarak: to be (causative, make) long (literally or figuratively)H748
  12. הַיָּמִ֔יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  13. וְאָבַ֖דwĕʾābadabad: (properly) to wander away, i.e. lose oneselfH6
  14. כָּלkālkol: (properly) the whole; (hence) all, any or every (in the singular only, but often in a plural sense)H3605
  15. חָזֽוֹן׃ḥāzônchazown: a sight (mentally), i.e. a dream, revelation, or oracleH2377
23
  1. לָכֵ֞ןlākēnken: (properly) set upright; hence (figuratively as adjective) justH3651
  2. אֱמֹ֣רʾĕmōramar: to say (used with great latitude)H559
  3. אֲלֵיהֶ֗םʾălêhemel: (properly) denoting motion towards, but occasionally used of a quiescent position, i.e. near, with or amongH413
  4. כֹּֽהkoh: (properly) like this; (by implication, of manner) thus (or so)H3541
  5. אָמַר֮ʾāmaramar: to say (used with great latitude)H559
  6. אֲדֹנָ֣יʾădōnāyAdonay: the Lord (used as a proper name of God only)H136
  7. יְהוִה֒yĕhwihYhovah: (the) self-Existent or Eternal; Jehovah, Jewish national name of GodH3068
  8. הִשְׁבַּ֙תִּי֙hišbattiyshabath: to repose, i.e. desist from exertion; used in many implied relations (causative, figurative or specific)H7673
  9. אֶתʾeteth: (properly) self; (generally) used to point out the object of a verb (or preposition) more definitelyH853
  10. הַמָּשָׁ֣לhammāšālmashal: (properly) a pithy maxim, usually of metaphorical natureH4912
  11. הַזֶּ֔הhazzezeh: the masculine demonstrative pronoun, this or thatH2088
  12. וְלֹֽאwĕlōʾlo': (the simple or absolute negation) not; (by implication) noH3808
  13. יִמְשְׁל֥וּyimšĕlûmashal: to liken, i.e. (transitively) to use figurative language (an allegory, adage, song or the like)H4911
  14. אֹת֛וֹʾōtôeth: (properly) self; (generally) used to point out the object of a verb (or preposition) more definitelyH853
  15. ע֖וֹדʿôd`owd: (properly) iteration or continuance; used only adverbially (with or without preposition), again, repeatedly...H5750
  16. בְּיִשְׂרָאֵ֑לbĕyiśrāʾēlYisra'el: he will rule as God; Jisrael, a symbolical name of JacobH3478
  17. כִּ֚יkiy: (by implication) very widely used as a relative conjunction or adverb (as below)H3588
  18. אִםʾimim: (used very widely as demonstrative) lo!; (interrogatively) whether?H518
  19. דַּבֵּ֣רdabbērdabar: perhaps properly, to arrange; but used figuratively (of words), to speakH1696
  20. אֲלֵיהֶ֔םʾălêhemel: (properly) denoting motion towards, but occasionally used of a quiescent position, i.e. near, with or amongH413
  21. קָֽרְבוּ֙qārĕbûqarab: to approach (causatively, bring near) for whatever purposeH7126
  22. הַיָּמִ֔יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  23. וּדְבַ֖רûdĕbardabar: a word; (by implication) a matter (as spoken of) or thingH1697
  24. כָּלkālkol: (properly) the whole; (hence) all, any or every (in the singular only, but often in a plural sense)H3605
  25. חָזֽוֹן׃ḥāzônchazown: a sight (mentally), i.e. a dream, revelation, or oracleH2377
24
  1. כִּ֠יkiy: (by implication) very widely used as a relative conjunction or adverb (as below)H3588
  2. לֹ֣אlōʾlo': (the simple or absolute negation) not; (by implication) noH3808
  3. יִֽהְיֶ֥הyihĕyehayah: to exist; to be or becomeH1961
  4. ע֛וֹדʿôd`owd: (properly) iteration or continuance; used only adverbially (with or without preposition), again, repeatedly...H5750
  5. כָּלkālkol: (properly) the whole; (hence) all, any or every (in the singular only, but often in a plural sense)H3605
  6. חֲז֥וֹןḥăzônchazown: a sight (mentally), i.e. a dream, revelation, or oracleH2377
  7. שָׁ֖וְאšāwĕʾshav': evil (as destructive), literally (ruin) or morally (especially guile)H7723
  8. וּמִקְסַ֣םûmiqsammiqcam: an auguryH4738
  9. חָלָ֑קḥālāqchalaq: smooth (especially of tongue)H2509
  10. בְּת֖וֹךְbĕtôktavek: a bisection; (by implication) the centreH8432
  11. בֵּ֥יתbêtbayith: a house (in the greatest variation of applications, especially family, etc.)H1004
  12. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
25
  1. כִּ֣י׀kiy: (by implication) very widely used as a relative conjunction or adverb (as below)H3588
  2. אֲנִ֣יʾănîaniy: IH589
  3. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  4. אֲדַבֵּר֙ʾădabbērdabar: perhaps properly, to arrange; but used figuratively (of words), to speakH1696
  5. אֵת֩ʾēteth: (properly) self; (generally) used to point out the object of a verb (or preposition) more definitelyH853
  6. אֲשֶׁ֨רʾăšeraher: who, which, what, that; (as adverb) when, where, howH834
  7. אֲדַבֵּ֤רʾădabbērdabar: perhaps properly, to arrange; but used figuratively (of words), to speakH1696
  8. דָּבָר֙dābārdabar: a word; (by implication) a matter (as spoken of) or thingH1697
  9. וְיֵ֣עָשֶׂ֔הwĕyēʿāśe`asah: to do or make, in the broadest sense and widest application (as follows)H6213
  10. לֹ֥אlōʾlo': (the simple or absolute negation) not; (by implication) noH3808
  11. תִמָּשֵׁ֖ךְtimmāšēkmashak: to draw, used in a great variety of applications (including to sow, to sound, to prolong, to develop, to march...H4900
  12. ע֑וֹדʿôd`owd: (properly) iteration or continuance; used only adverbially (with or without preposition), again, repeatedly...H5750
  13. כִּ֣יkiy: (by implication) very widely used as a relative conjunction or adverb (as below)H3588
  14. בִֽימֵיכֶ֞םbîmêkemyowm: a day (as the warm hours), whether literal (from sunrise to sunset, or from one sunset to the next), or...H3117
  15. בֵּ֣יתbêtbayith: a house (in the greatest variation of applications, especially family, etc.)H1004
  16. הַמֶּ֗רִיhammerîmriy: bitterness; (figuratively) rebellionH4805
  17. אֲדַבֵּ֤רʾădabbērdabar: perhaps properly, to arrange; but used figuratively (of words), to speakH1696
  18. דָּבָר֙dābārdabar: a word; (by implication) a matter (as spoken of) or thingH1697
  19. וַעֲשִׂיתִ֔יוwaʿăśîtîw`asah: to do or make, in the broadest sense and widest application (as follows)H6213
  20. נְאֻ֖םnĕʾumn'um: an oracleH5002
  21. אֲדֹנָ֥יʾădōnāyAdonay: the Lord (used as a proper name of God only)H136
  22. יְהוִֽה׃yĕhwiYhovih: GodH3069
26
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
27
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֗םʾādāmadam: ruddy i.e. a human being (an individual or the species, mankind, etc.)H120
  3. הִנֵּ֤הhinnēhinneh: lo!H2009
  4. בֵֽיתbêtbayith: a house (in the greatest variation of applications, especially family, etc.)H1004
  5. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  6. אֹֽמְרִ֔יםʾōmĕrîmamar: to say (used with great latitude)H559
  7. הֶחָז֛וֹןheḥāzônchazown: a sight (mentally), i.e. a dream, revelation, or oracleH2377
  8. אֲשֶׁרʾăšeraher: who, which, what, that; (as adverb) when, where, howH834
  9. ה֥וּאhûʾhuw': (the third person pronoun singular) he, she, or it (only expressed when emphatic or without a verb)H1931
  10. חֹזֶ֖הḥōzechazah: to gaze at; mentally, to perceive, contemplate (with pleasure)H2372
  11. לְיָמִ֣יםlĕyāmîmyowm: a day (as the warm hours), whether literal (from sunrise to sunset, or from one sunset to the next), or...H3117
  12. רַבִּ֑יםrabbîmrab: abundant (in quantity, size, age, number, rank, quality)H7227
  13. וּלְעִתִּ֥יםûlĕʿittîm`eth: time, especially (adverb with preposition) now, when, etcH6256
  14. רְחוֹק֖וֹתrĕḥôqôtrachowq: remote, literally or figuratively, of place or timeH7350
  15. ה֥וּאhûʾhuw': (the third person pronoun singular) he, she, or it (only expressed when emphatic or without a verb)H1931
  16. נִבָּֽא׃nibbāʾnaba': to prophesy, i.e. speak (or sing) by inspiration (in prediction or simple discourse)H5012
28
  1. לָכֵ֞ןlākēnken: (properly) set upright; hence (figuratively as adjective) justH3651
  2. אֱמֹ֣רʾĕmōramar: to say (used with great latitude)H559
  3. אֲלֵיהֶ֗םʾălêhemel: (properly) denoting motion towards, but occasionally used of a quiescent position, i.e. near, with or amongH413
  4. כֹּ֤הkoh: (properly) like this; (by implication, of manner) thus (or so)H3541
  5. אָמַר֙ʾāmaramar: to say (used with great latitude)H559
  6. אֲדֹנָ֣יʾădōnāyAdonay: the Lord (used as a proper name of God only)H136
  7. יְהוִ֔הyĕhwiYhovih: GodH3069
  8. לֹאlōʾlo': (the simple or absolute negation) not; (by implication) noH3808
  9. תִמָּשֵׁ֥ךְtimmāšēkmashak: to draw, used in a great variety of applications (including to sow, to sound, to prolong, to develop, to march...H4900
  10. ע֖וֹדʿôd`owd: (properly) iteration or continuance; used only adverbially (with or without preposition), again, repeatedly...H5750
  11. כָּלkālkol: (properly) the whole; (hence) all, any or every (in the singular only, but often in a plural sense)H3605
  12. דְּבָרָ֑יdĕbārāydabar: a word; (by implication) a matter (as spoken of) or thingH1697
  13. אֲשֶׁ֨רʾăšeraher: who, which, what, that; (as adverb) when, where, howH834
  14. אֲדַבֵּ֤רʾădabbērdabar: perhaps properly, to arrange; but used figuratively (of words), to speakH1696
  15. דָּבָר֙dābārdabar: a word; (by implication) a matter (as spoken of) or thingH1697
  16. וְיֵ֣עָשֶׂ֔הwĕyēʿāśe`asah: to do or make, in the broadest sense and widest application (as follows)H6213
  17. נְאֻ֖םnĕʾumn'um: an oracleH5002
  18. אֲדֹנָ֥יʾădōnāyAdonay: the Lord (used as a proper name of God only)H136
  19. יְהוִֽה׃yĕhwiYhovih: GodH3069

View the full Hebrew interlinear for Ezekiel 12 →

Strong's words in Ezekiel 12 (6)
Strong's H559 לֵאמֹֽר׃ (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 17 times in Ezekiel 12.
Strong's H1004 בֵּית (bêt)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 10 times in Ezekiel 12.
Strong's H1697 דְבַר (dĕbar)
dabar (daw-baw') n-m. 1. a word 2. (by implication) a matter (as spoken of) or thing 3. (adverbially) a cause [from H1696] KJV: act, advice, affair, answer, X any such (thing), because of, book, busin. Appears 10 times in Ezekiel 12.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 10 times in Ezekiel 12.
Strong's H3605 וְכָל (wĕkāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 10 times in Ezekiel 12.
Strong's H5869 עֵינַיִם֩ (ʿênayim)
`ayin (ah'-yin) n-e. 1. an eye (literally or figuratively) 2. by analogy, a fountain (as the eye of the landscape) [probably a primitive word] KJV: affliction, outward appearance, + before, + think best, colour, conceit, + be content, countenance, + displease, eye((-brow), (-d), -sight), face, + favour, fountain, furrow (from the margin), X him, + humble, knowledge, look, (+ well), X me, open(-ly), + (not) please, presence, + regard, resemblance, sight, X thee, X them, + think, X us, well, X you(-rselves).. Appears 9 times in Ezekiel 12.

Browse the full Strong's concordance →

0:00 Ezekiel 12 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress