Skip to content
Audio Bible

ਹਿਜ਼ਕੀਏਲ 47 Panjabi DPI Audio Bible

Chapter Ezekiel 47 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਫੇਰ ਉਹ ਮਨੁੱਖ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ।
2 ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ ਅਰਥਾਤ ਚੜ੍ਹਦੇ ਵੱਲ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ।
3 ਇਸ ਮਨੁੱਖ ਨੇ ਜਿਹ ਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ।
4 ਫੇਰ ਉਸ ਨੇ ਹਜ਼ਾਰ ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੱਕ ਸੀ। ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ।
5 ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤੈਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ।
6 ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਢੇ ਤੇ ਮੋੜ ਲਿਆਂਦਾ।
7 ਜਦ ਮੈਂ ਮੁੜ ਕੇ ਪਹੁੰਚਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ।
8 ਤਦ ਉਹ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ।
9 ਅਜਿਹਾ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ, ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪਹੁੰਚਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪਹੁੰਚਣਗੇ ਜੀਵਨ ਬਖ਼ਸ਼ਣਗੇ।
10 ਅਜਿਹਾ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ। ਏਨ-ਗਦੀ ਤੋਂ ਲੈ ਕੇ ਏਨ-ਅਗਲਇਮ ਤੱਕ ਜਾਲ਼ ਸੁੱਟਣ ਦੇ ਘਾਟ ਹੋਣਗੇ। ਉਹ ਦੀਆਂ ਮੱਛੀਆਂ ਆਪਣੀ-ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂੰ ਬਹੁਤ ਹੀ ਹੋਣਗੀਆਂ।
11 ਪਰ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ।
12 ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ।
13 ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ, ਤਾਂ ਜੋ ਇਸਰਾਏਲ ਦੇ ਬਾਰਾਂ ਗੋਤਾਂ ਦੀ ਮਿਰਾਸ ਹੋਵੇ। ਯੂਸੁਫ਼ ਦੇ ਘਰਾਣੇ ਦੇ ਲਈ ਦੁਗਣਾ ਭਾਗ ਹੋਵੇਗਾ।
14 ਤੁਸੀਂ ਸਾਰੇ ਇੱਕੋ ਜਿੰਨਾਂ ਦੇਸ ਮਿਰਾਸ ਵਿੱਚ ਲਵੋਗੇ, ਜਿਸ ਦੇ ਬਾਰੇ ਮੈਂ ਸਹੁੰ ਖਾਧੀ ਕਿ ਤੁਹਾਡੇ ਪੁਰਖਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ।
15 ਦੇਸ ਦੀ ਹੱਦ ਇਹ ਹੋਵੇਗੀ, - ਉਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹਥਲੋਨ ਤੋਂ ਹੁੰਦੀ ਹੋਈ ਸਦਾਦ ਦੇ ਲਾਂਘੇ ਤੱਕ,
16 ਹਮਾਥ, ਬੇਰੋਥਾਹ, ਸਿਬਰਈਮ ਜੋ ਦੰਮਿਸ਼ਕ ਦੀ ਹੱਦ ਅਤੇ ਹਮਾਥ ਦੀ ਹੱਦ ਦੇ ਵਿਚਕਾਰ ਹੈ ਅਤੇ ਹਸੇਰ-ਹੱਤੀਕੋਨ ਜੋ ਹੌਰਾਨ ਦੀ ਹੱਦ ਤੇ ਹੈ।
17 ਸਾਗਰ ਤੋਂ ਹੱਦ ਇਹ ਹੋਵੇਗੀ, ਅਰਥਾਤ ਹਸਰ-ਏਨੋਨ ਦੰਮਿਸ਼ਕ ਦੀ ਹੱਦ ਅਤੇ ਉਤਰ ਵੱਲ ਉੱਤਰੀ ਦਿਸ਼ਾ ਵੱਲ ਹਮਾਥ ਦੀ ਹੱਦ। ਉੱਤਰੀ ਦਿਸ਼ਾ ਇਹੀ ਹੈ।
18 ਪੂਰਬੀ ਹੱਦ ਹੌਰਾਨ ਤੇ ਦੰਮਿਸ਼ਕ ਅਤੇ ਗਿਲਆਦ ਦੇ ਵਿਚਕਾਰ ਤੋਂ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ ਤੋਂ ਯਰਦਨ ਉੱਤੇ ਹੋਵੇਗੀ, ਉੱਤਰੀ ਹੱਦ ਤੋਂ ਪੂਰਬੀ ਸਾਗਰ ਤੱਕ ਮਿਣਨਾ। ਇਹੀ ਪੂਰਬੀ ਹੱਦ ਹੈ।
19 ਦੱਖਣੀ ਦਿਸ਼ਾ ਵੱਲ ਦੱਖਣੀ ਹੱਦ ਇਹੀ ਹੈ, ਅਰਥਾਤ ਤਾਮਾਰ ਤੋਂ ਮਰੀਬੋਥ-ਕਾਦੇਸ਼ ਦੇ ਪਾਣੀ ਤੱਕ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਦੱਖਣੀ ਦਿਸ਼ਾ ਇਹੀ ਹੈ।
20 ਪੱਛਮੀ ਦਿਸ਼ਾ ਵੱਲ ਵੱਡਾ ਸਾਗਰ ਹੋਵੇਗਾ, ਦੱਖਣੀ ਹੱਦ ਤੋਂ ਲੈ ਕੇ ਹਮਾਥ ਦੇ ਦਰਵਾਜ਼ੇ ਤੱਕ। ਇਹੀ ਪੱਛਮੀ ਹੱਦ ਹੈ।
21 ਸੋ ਤੁਸੀਂ ਇਸ ਦੇਸ ਨੂੰ ਇਸਰਾਏਲ ਦੇ ਗੋਤਾਂ ਦੇ ਅਨੁਸਾਰ ਆਪਸ ਵਿੱਚ ਵੰਡ ਲੈਣਾ।
22 ਅਜਿਹਾ ਹੋਵੇਗਾ ਕਿ ਤੁਸੀਂ ਆਪਣੇ ਅਤੇ ਉਹਨਾਂ ਓਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵੱਸਦੇ ਹਨ ਅਤੇ ਜਿਹਨਾਂ ਦੀ ਅੰਸ ਤੁਹਾਡੇ ਵਿਚਕਾਰ ਜੰਮੇਗੀ, ਦੇਸ ਵੰਡਣ ਲਈ ਪਰਚੀਆਂ ਪਾਵੋਗੇ ਅਤੇ ਉਹ ਤੁਹਾਡੇ ਲਈ ਦੇਸੀ ਇਸਰਾਏਲੀਆਂ ਵਾਂਗੂੰ ਹੋਣਗੇ। ਉਹ ਤੁਹਾਡੇ ਨਾਲ ਇਸਰਾਏਲ ਦੇ ਗੋਤਾਂ ਦੇ ਵਿੱਚ ਮਿਰਾਸ ਪ੍ਰਾਪਤ ਕਰਨਗੇ।
23 ਅਜਿਹਾ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਓਪਰਾ ਵੱਸਦਾ ਹੋਵੇਗਾ, ਉਸੇ ਵਿੱਚ ਤੁਸੀਂ ਉਹ ਨੂੰ ਮਿਰਾਸ ਦਿਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

Listen to Ezekiel 47 with verse-by-verse audio highlighting.

Study tools for Ezekiel 47

Cross-references, Hebrew word study, and what the Early Church wrote about Ezekiel 47. Tap any section to expand — or right-click any verse for the full interactive study panel.

Ezekiel 47 study resources: word-by-word Hebrew interlinear with Strong's numbers, 2 Early-Church citations.

Hebrew interlinear — Ezekiel 47:1–23 (366 words)
1
  1. וַיְשִׁבֵנִי֮wayšibēniyshuwb: to turn back (hence, away) transitively or intransitively, literally or figuratively (not necessarily with the...H7725
  2. אֶלʾelel: (properly) denoting motion towards, but occasionally used of a quiescent position, i.e. near, with or amongH413
  3. פֶּ֣תַחpetaḥpethach: an opening (literally), i.e. door (gate) or entrance wayH6607
  4. הַבַּיִת֒habbayitbayith: a house (in the greatest variation of applications, especially family, etc.)H1004
  5. וְהִנֵּהwĕhinnēhinneh: lo!H2009
  6. מַ֣יִםmayimmayim: water; (figuratively) juiceH4325
  7. יֹצְאִ֗יםyōṣĕʾîmyatsa': to go out; (causatively) to bring outH3318
  8. מִתַּ֨חַתmittaḥattachath: the bottom (as depressed); only adverbially, below (often with prepositional prefix underneath), in lieu of...H8478
  9. מִפְתַּ֤ןmiptanmiphtan: a stretcher, i.e. a sillH4670
  10. הַבַּ֙יִת֙habbayitbayith: a house (in the greatest variation of applications, especially family, etc.)H1004
  11. קָדִ֔ימָהqādîmâqadiym: the fore or front part; hence (by orientation) the East (often adverbially, eastward, for brevity the east wind)H6921
  12. כִּֽיkiy: (by implication) very widely used as a relative conjunction or adverb (as below)H3588
  13. פְנֵ֥יpĕnêpaniym: the face (as the part that turns); (with prepositional prefix, as a preposition) before, etc.H6440
  14. הַבַּ֖יִתhabbayitbayith: a house (in the greatest variation of applications, especially family, etc.)H1004
  15. קָדִ֑יםqādîmqadiym: the fore or front part; hence (by orientation) the East (often adverbially, eastward, for brevity the east wind)H6921
  16. וְהַמַּ֣יִםwĕhammayimmayim: water; (figuratively) juiceH4325
  17. יֹרְדִ֗יםyōrĕdîmyarad: to descend; (literally) to go downwardsH3381
  18. מִתַּ֜חַתmittaḥattachath: the bottom (as depressed); only adverbially, below (often with prepositional prefix underneath), in lieu of...H8478
  19. מִכֶּ֤תֶףmikketepkatheph: the shoulder (proper, i.e. upper end of the armH3802
  20. הַבַּ֙יִת֙habbayitbayith: a house (in the greatest variation of applications, especially family, etc.)H1004
  21. הַיְמָנִ֔יתhaymānîtymaniy: right (i.e. at the right hand)H3233
  22. מִנֶּ֖גֶבminnegebnegeb: the south (from its drought)H5045
  23. לַמִּזְבֵּֽחַ׃lammizbēaḥmizbeach: an altarH4196
2
  1. וַיּוֹצִאֵנִי֮wayyôṣiʾēniyyatsa': to go out; (causatively) to bring outH3318
  2. דֶּֽרֶךְderekderek: a road (as trodden); (figuratively) a course of life or mode of action, often adverbH1870
  3. שַׁ֣עַרšaʿarsha`ar: an opening, i.e. door or gateH8179
  4. צָפוֹנָה֒ṣāpônāhtsaphown: (properly) hidden, i.e. dark; used only of the north as a quarter (gloomy and unknown)H6828
  5. וַיְסִבֵּ֙נִי֙waysibbēniycabab: to revolve, surround, or border; used in various applications, literally and figuratively (as follows)H5437
  6. דֶּ֣רֶךְderekderek: a road (as trodden); (figuratively) a course of life or mode of action, often adverbH1870
  7. ח֔וּץḥûṣchuwts: (properly) separate by a wall, i.e. outside, outdoorsH2351
  8. אֶלʾelel: (properly) denoting motion towards, but occasionally used of a quiescent position, i.e. near, with or amongH413
  9. שַׁ֣עַרšaʿarsha`ar: an opening, i.e. door or gateH8179
  10. הַח֔וּץhaḥûṣchuwts: (properly) separate by a wall, i.e. outside, outdoorsH2351
  11. דֶּ֖רֶךְderekderek: a road (as trodden); (figuratively) a course of life or mode of action, often adverbH1870
  12. הַפּוֹנֶ֣הhappônepanah: to turn; (by implication) to face, i.e. appear, look, etcH6437
  13. קָדִ֑יםqādîmqadiym: the fore or front part; hence (by orientation) the East (often adverbially, eastward, for brevity the east wind)H6921
  14. וְהִנֵּהwĕhinnēhinneh: lo!H2009
  15. מַ֣יִםmayimmayim: water; (figuratively) juiceH4325
  16. מְפַכִּ֔יםmĕpakkîmpakah: to pourH6379
  17. מִןminmin: (properly) a part of; (hence, prepositionally) from or out of (in many senses)H4480
  18. הַכָּתֵ֖ףhakkātēpkatheph: the shoulder (proper, i.e. upper end of the armH3802
  19. הַיְמָנִֽית׃haymānîtymaniy: right (i.e. at the right hand)H3233
3
  1. בְּצֵאתbĕṣētyatsa': to go out; (causatively) to bring outH3318
  2. הָאִ֥ישׁhāʾîšiysh: a man as an individual or a male personH376
  3. קָדִ֖יםqādîmqadiym: the fore or front part; hence (by orientation) the East (often adverbially, eastward, for brevity the east wind)H6921
  4. וְקָ֣וwĕqāwqav: a cord (as connecting), especially for measuringH6957
  5. בְּיָד֑וֹbĕyādôyad: a hand (the open one (indicating power, means, direction, etc.), in distinction from H3709, the closed one)H3027
  6. וַיָּ֤מָדwayyāmodmadad: (by implication) to measure (as if by stretching a line)H4058
  7. אֶ֙לֶף֙ʾelepeleph: a thousandH505
  8. בָּֽאַמָּ֔הbāʾammâammah: (properly) a mother; (unit of measure) the fore-arm (below the elbow)H520
  9. וַיַּעֲבִרֵ֥נִיwayyaʿăbirēnî`abar: to cross overH5674
  10. בַמַּ֖יִםbammayimmayim: water; (figuratively) juiceH4325
  11. מֵ֥יmayim: water; (figuratively) juiceH4325
  12. אָפְסָֽיִם׃ʾopsāyimephec: cessation; an end (especially of the earth)H657
4
  1. וַיָּ֣מָדwayyāmodmadad: (by implication) to measure (as if by stretching a line)H4058
  2. אֶ֔לֶףʾelepeleph: a thousandH505
  3. וַיַּעֲבִרֵ֥נִיwayyaʿăbirēnî`abar: to cross overH5674
  4. בַמַּ֖יִםbammayimmayim: water; (figuratively) juiceH4325
  5. מַ֣יִםmayimmayim: water; (figuratively) juiceH4325
  6. בִּרְכָּ֑יִםbirkāyimberek: a kneeH1290
  7. וַיָּ֣מָדwayyāmodmadad: (by implication) to measure (as if by stretching a line)H4058
  8. אֶ֔לֶףʾelepeleph: a thousandH505
  9. וַיַּעֲבִרֵ֖נִיwayyaʿăbirēnî`abar: to cross overH5674
  10. מֵ֥יmayim: water; (figuratively) juiceH4325
  11. מָתְנָֽיִם׃motnāyimmothen: (properly) the waist or small of the backH4975
5
  1. וַיָּ֣מָדwayyāmodmadad: (by implication) to measure (as if by stretching a line)H4058
  2. אֶ֔לֶףʾelepeleph: a thousandH505
  3. נַ֕חַלnaḥalnachal: a stream, especially a winter torrent; (by implication) a (narrow) valley (in which a brook runs)H5158
  4. אֲשֶׁ֥רʾăšeraher: who, which, what, that; (as adverb) when, where, howH834
  5. לֹֽאlōʾlo': (the simple or absolute negation) not; (by implication) noH3808
  6. אוּכַ֖לʾûkalyakol: to be able; (literally) can, couldH3201
  7. לַעֲבֹ֑רlaʿăbōr`abar: to cross overH5674
  8. כִּֽיkiy: (by implication) very widely used as a relative conjunction or adverb (as below)H3588
  9. גָא֤וּgāʾûga'ah: to mount up; (hence) in general, to rise, (figuratively) be majesticH1342
  10. הַמַּ֙יִם֙hammayimmayim: water; (figuratively) juiceH4325
  11. מֵ֣יmayim: water; (figuratively) juiceH4325
  12. שָׂ֔חוּśāḥûsachuw: a pond (for swimming)H7813
  13. נַ֖חַלnaḥalnachal: a stream, especially a winter torrent; (by implication) a (narrow) valley (in which a brook runs)H5158
  14. אֲשֶׁ֥רʾăšeraher: who, which, what, that; (as adverb) when, where, howH834
  15. לֹֽאlōʾlo': (the simple or absolute negation) not; (by implication) noH3808
  16. יֵעָבֵֽר׃yēʿābēr`abar: to cross overH5674
6
  1. וַיֹּ֥אמֶרwayyōʾmeramar: to say (used with great latitude)H559
  2. אֵלַ֖יʾēlayel: (properly) denoting motion towards, but occasionally used of a quiescent position, i.e. near, with or amongH413
  3. הֲרָאִ֣יתָhărāʾîtāra'ah: to see, literally or figuratively (in numerous applications, direct and implied, transitive, intransitive and...H7200
  4. בֶןbenben: a son (as a builder of the family name), in the widest sense (of literal and figurative relationship, including...H1121
  5. אָדָ֑םʾādāmadam: ruddy i.e. a human being (an individual or the species, mankind, etc.)H120
  6. וַיּוֹלִכֵ֥נִיwayyôlikēnîhalak: a primitive root; to walk (in a great variety of applications, literally and figuratively)H1980
  7. וַיְשִׁבֵ֖נִיwayšibēnîshuwb: to turn back (hence, away) transitively or intransitively, literally or figuratively (not necessarily with the...H7725
  8. שְׂפַ֥תśĕpatsaphah: the lip (as a natural boundary); (by implication) languageH8193
  9. הַנָּֽחַל׃hannāḥalnachal: a stream, especially a winter torrent; (by implication) a (narrow) valley (in which a brook runs)H5158
7
  1. בְּשׁוּבֵ֕נִיbĕšûbēnîshuwb: to turn back (hence, away) transitively or intransitively, literally or figuratively (not necessarily with the...H7725
  2. וְהִנֵּה֙wĕhinnēhhinneh: lo!H2009
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. שְׂפַ֣תśĕpatsaphah: the lip (as a natural boundary); (by implication) languageH8193
  5. הַנַּ֔חַלhannaḥalnachal: a stream, especially a winter torrent; (by implication) a (narrow) valley (in which a brook runs)H5158
  6. עֵ֖ץʿēṣ`ets: a tree (from its firmness); (hence) wood (plural sticks)H6086
  7. רַ֣בrabrab: abundant (in quantity, size, age, number, rank, quality)H7227
  8. מְאֹ֑דmĕʾōdm`od: (properly) vehemence; (with or without preposition) vehementlyH3966
  9. מִזֶּ֖הmizzezeh: the masculine demonstrative pronoun, this or thatH2088
  10. וּמִזֶּֽה׃ûmizzezeh: the masculine demonstrative pronoun, this or thatH2088
8
  1. וַיֹּ֣אמֶרwayyōʾmeramar: to say (used with great latitude)H559
  2. אֵלַ֗יʾēlayel: (properly) denoting motion towards, but occasionally used of a quiescent position, i.e. near, with or amongH413
  3. הַמַּ֤יִםhammayimmayim: water; (figuratively) juiceH4325
  4. הָאֵ֙לֶּה֙hāʾēllehel-leh: these or thoseH428
  5. יוֹצְאִ֗יםyôṣĕʾîmyatsa': to go out; (causatively) to bring outH3318
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. הַגְּלִילָה֙haggĕlîlāhgliylah: a circuit or regionH1552
  8. הַקַּדְמוֹנָ֔הhaqqadmônâqadmown: easternH6930
  9. וְיָרְד֖וּwĕyordûyarad: to descend; (literally) to go downwardsH3381
  10. עַלʿal`al: above, over, upon, or against (yet always in this last relation with a downward aspect) in a great variety of...H5921
  11. הָֽעֲרָבָ֑הhāʿărābâ`arabah: a desertH6160
  12. וּבָ֣אוּûbāʾûbow': to go or come (in a wide variety of applications)H935
  13. הַיָּ֔מָּהhayyāmmâyam: a sea (as breaking in noisy surf) or large body of waterH3220
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. הַיָּ֥מָּהhayyāmmâyam: a sea (as breaking in noisy surf) or large body of waterH3220
  16. הַמּֽוּצָאִ֖יםhammûṣāʾîmyatsa': to go out; (causatively) to bring outH3318
  17. וְנִרְפּ֥אוּwĕnirpʾûrapha': (properly) to mend (by stitching), i.e. (figuratively) to cureH7495
  18. הַמָּֽיִם׃hammāyimmayim: water; (figuratively) juiceH4325
9
  1. וְהָיָ֣הwĕhāyâhayah: to exist; to be or becomeH1961
  2. כָלkālkol: (properly) the whole; (hence) all, any or every (in the singular only, but often in a plural sense)H3605
  3. נֶ֣פֶשׁnepešnephesh: (properly) a breathing creature, i.e. animal of (abstractly) vitalityH5315
  4. חַיָּ֣ה׀ḥayyâchay: alive; (hence) raw (flesh)H2416
  5. אֲֽשֶׁרʾăšeraher: who, which, what, that; (as adverb) when, where, howH834
  6. יִשְׁרֹ֡ץyišrōṣsharats: to wriggle; (by implication) swarm or aboundH8317
  7. אֶ֣לʾelel: (properly) denoting motion towards, but occasionally used of a quiescent position, i.e. near, with or amongH413
  8. כָּלkālkol: (properly) the whole; (hence) all, any or every (in the singular only, but often in a plural sense)H3605
  9. אֲשֶׁר֩ʾăšeraher: who, which, what, that; (as adverb) when, where, howH834
  10. יָב֨וֹאyābôʾbow': to go or come (in a wide variety of applications)H935
  11. שָׁ֤םšāmsham: there (transferring to time) then; often thither, or thenceH8033
  12. נַחֲלַ֙יִם֙naḥălayimnachal: a stream, especially a winter torrent; (by implication) a (narrow) valley (in which a brook runs)H5158
  13. יִֽחְיֶ֔הyiḥĕyechayah: to live, whether literally or figurativelyH2421
  14. וְהָיָ֥הwĕhāyâhayah: to exist; to be or becomeH1961
  15. הַדָּגָ֖הhaddāgâdagah: fishH1710
  16. רַבָּ֣הrabbârab: abundant (in quantity, size, age, number, rank, quality)H7227
  17. מְאֹ֑דmĕʾōdm`od: (properly) vehemence; (with or without preposition) vehementlyH3966
  18. כִּי֩kiykiy: (by implication) very widely used as a relative conjunction or adverb (as below)H3588
  19. בָ֨אוּbāʾûbow': to go or come (in a wide variety of applications)H935
  20. שָׁ֜מָּהšāmmâsham: there (transferring to time) then; often thither, or thenceH8033
  21. הַמַּ֣יִםhammayimmayim: water; (figuratively) juiceH4325
  22. הָאֵ֗לֶּהhāʾēlleel-leh: these or thoseH428
  23. וְיֵרָֽפְאוּ֙wĕyērāpĕʾûrapha': (properly) to mend (by stitching), i.e. (figuratively) to cureH7495
  24. וָחָ֔יwāḥāychayay: to live; causatively to reviveH2425
  25. כֹּ֛לkōlkol: (properly) the whole; (hence) all, any or every (in the singular only, but often in a plural sense)H3605
  26. אֲשֶׁרʾăšeraher: who, which, what, that; (as adverb) when, where, howH834
  27. יָ֥בוֹאyābôʾbow': to go or come (in a wide variety of applications)H935
  28. שָׁ֖מָּהšāmmâsham: there (transferring to time) then; often thither, or thenceH8033
  29. הַנָּֽחַל׃hannāḥalnachal: a stream, especially a winter torrent; (by implication) a (narrow) valley (in which a brook runs)H5158
10
  1. וְהָיָה֩wĕhāyāhhayah: to exist; to be or becomeH1961
  2. יעָמְד֨וּyʿomdû`amad: to stand, in various relations (literal and figurative, intransitive and transitive)H5975
  3. עָלָ֜יוʿālāyw`al: above, over, upon, or against (yet always in this last relation with a downward aspect) in a great variety of...H5921
  4. דַּוָּגִ֗יםdawwāgîmdavvag: a fishermanH1728
  5. מֵעֵ֥יןmēʿên
  6. גֶּ֙דִי֙gediyfountain of a kid; En-Gedi, a place in IsraelH5872
  7. וְעַדwĕʿad`ad: (properly) a (peremptory) terminusH5704
  8. עֵ֣יןʿên
  9. עֶגְלַ֔יִםʿeglayimfountain of two calves; En-Eglajim, a place in IsraelH5882
  10. מִשְׁט֥וֹחַmišṭôaḥmishtowach: a spreading-placeH4894
  11. לַֽחֲרָמִ֖יםlaḥărāmîmcherem: physical (as shutting in) a net (either literally or figuratively)H2764
  12. יִהְי֑וּyihyûhayah: to exist; to be or becomeH1961
  13. לְמִינָה֙lĕmînāhmiyn: a sort, i.e. speciesH4327
  14. תִּהְיֶ֣הtihyehayah: to exist; to be or becomeH1961
  15. דְגָתָ֔םdĕgātāmdagah: fishH1710
  16. כִּדְגַ֛תkidgatdagah: fishH1710
  17. הַיָּ֥םhayyāmyam: a sea (as breaking in noisy surf) or large body of waterH3220
  18. הַגָּד֖וֹלhaggādôlgadowl: great (in any sense); (hence) olderH1419
  19. רַבָּ֥הrabbârab: abundant (in quantity, size, age, number, rank, quality)H7227
  20. מְאֹֽד׃mĕʾōdm`od: (properly) vehemence; (with or without preposition) vehementlyH3966
11
  1. בִּצֹּאתָ֧וbiṣṣōʾtāwbitstsah: a swampH1207
  2. וּגְבָאָ֛יוûgĕbāʾāywgebe: a reservoir; by analogy, a marshH1360
  3. וְלֹ֥אwĕlōʾlo': (the simple or absolute negation) not; (by implication) noH3808
  4. יֵרָפְא֖וּyēropʾûrapha': (properly) to mend (by stitching), i.e. (figuratively) to cureH7495
  5. לְמֶ֥לַחlĕmelaḥmelach: (properly) powder, i.e. (specifically) salt (as easily pulverized and dissolvedH4417
  6. נִתָּֽנוּ׃nittānûnathan: to give, used with greatest latitude of application (put, make, etc.)H5414
12
  1. וְעַלwĕʿal`al: above, over, upon, or against (yet always in this last relation with a downward aspect) in a great variety of...H5921
  2. הַנַּ֣חַלhannaḥalnachal: a stream, especially a winter torrent; (by implication) a (narrow) valley (in which a brook runs)H5158
  3. יַעֲלֶ֣הyaʿăle`alah: to ascend, intransitively (be high) or actively (mount)H5927
  4. עַלʿal`al: above, over, upon, or against (yet always in this last relation with a downward aspect) in a great variety of...H5921
  5. שְׂפָת֣וֹśĕpātôsaphah: the lip (as a natural boundary); (by implication) languageH8193
  6. מִזֶּ֣ה׀mizzezeh: the masculine demonstrative pronoun, this or thatH2088
  7. וּמִזֶּ֣ה׀ûmizzezeh: the masculine demonstrative pronoun, this or thatH2088
  8. כָּלkālkol: (properly) the whole; (hence) all, any or every (in the singular only, but often in a plural sense)H3605
  9. עֵֽץʿēṣ`ets: a tree (from its firmness); (hence) wood (plural sticks)H6086
  10. מַ֠אֲכָלmaʾăkolma'akal: an eatable (includ. provender, flesh and fruit)H3978
  11. לֹאlōʾlo': (the simple or absolute negation) not; (by implication) noH3808
  12. יִבּ֨וֹלyibbôlnabel: to wilt; (generally) to fall away, fail, faintH5034
  13. עָלֵ֜הוּʿālēhû`aleh: a leaf (as coming up on a tree); collectively, foliageH5929
  14. וְלֹֽאwĕlōʾlo': (the simple or absolute negation) not; (by implication) noH3808
  15. יִתֹּ֣םyittōmtamam: to complete, in a good or a bad sense, literal, or figurative, transitive or intransitive (as follows)H8552
  16. פִּרְי֗וֹpiryôpriy: fruit (literally or figuratively)H6529
  17. לָֽחֳדָשָׁיו֙lāḥŏdāšāywchodesh: the new moon; (by implication) a monthH2320
  18. יְבַכֵּ֔רyĕbakkērbakar: (properly) to burst the womb; (causatively) bear or make early fruit (of woman or tree)H1069
  19. כִּ֣יkiy: (by implication) very widely used as a relative conjunction or adverb (as below)H3588
  20. מֵימָ֔יוmêmāywmayim: water; (figuratively) juiceH4325
  21. מִןminmin: (properly) a part of; (hence, prepositionally) from or out of (in many senses)H4480
  22. הַמִּקְדָּ֖שׁhammiqdāšmiqdash: a consecrated thing or place, especially, a palace, sanctuary (whether of Jehovah or of idols) or asylumH4720
  23. הֵ֣מָּהhēmmâhem: they (only used when emphatic)H1992
  24. יֽוֹצְאִ֑יםyôṣĕʾîmyatsa': to go out; (causatively) to bring outH3318
  25. וְהָיָ֤וwĕhāyāwhayah: to exist; to be or becomeH1961
  26. פִרְיוֹ֙piryôpriy: fruit (literally or figuratively)H6529
  27. לְמַֽאֲכָ֔לlĕmaʾăkālma'akal: an eatable (includ. provender, flesh and fruit)H3978
  28. וְעָלֵ֖הוּwĕʿālēhû`aleh: a leaf (as coming up on a tree); collectively, foliageH5929
  29. לִתְרוּפָֽה׃litrûpâtruwphah: a remedyH8644
13
  1. כֹּ֤הkoh: (properly) like this; (by implication, of manner) thus (or so)H3541
  2. אָמַר֙ʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִ֔הyĕhwiYhovih: GodH3069
  5. גֵּ֤הgeh: thisH1454
  6. גְבוּל֙gĕbûlgbuwl: (properly) a cord (as twisted); (by implication) a boundaryH1366
  7. אֲשֶׁ֣רʾăšeraher: who, which, what, that; (as adverb) when, where, howH834
  8. תִּתְנַחֲל֣וּtitnaḥălûnachal: to inherit (as a (figurative) mode of descent)H5157
  9. אֶתʾeteth: (properly) self; (generally) used to point out the object of a verb (or preposition) more definitelyH853
  10. הָאָ֔רֶץhāʾāreṣerets: the earth (at large, or partitively a land)H776
  11. לִשְׁנֵ֥יlišnêshnayim: two; (as ordinal) twofoldH8147
  12. עָשָׂ֖רʿāśār`asar: ten; (only in combination), i.e. -teenH6240
  13. שִׁבְטֵ֣יšibṭêshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  14. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  15. יוֹסֵ֖ףyôsēpYowceph: let him add (or perhaps simply active participle adding)H3130
  16. חֲבָלִֽים׃ḥăbālîmchebel: a rope (as twisted), especially a measuring lineH2256
14
  1. וּנְחַלְתֶּ֤םûnĕḥaltemnachal: to inherit (as a (figurative) mode of descent)H5157
  2. אוֹתָהּ֙ʾôtāheth: (properly) self; (generally) used to point out the object of a verb (or preposition) more definitelyH853
  3. אִ֣ישׁʾîšiysh: a man as an individual or a male personH376
  4. כְּאָחִ֔יוkĕʾāḥîwach: a brother (used in the widest sense of literal relationship and metaphorical affinity or resemblance (like H0001))H251
  5. אֲשֶׁ֤רʾăšeraher: who, which, what, that; (as adverb) when, where, howH834
  6. נָשָׂ֙אתִי֙nāśāʾtiynasa': to lift, in a great variety of applications, literal and figurative, absol. and rel. (as follows)H5375
  7. אֶתʾeteth: (properly) self; (generally) used to point out the object of a verb (or preposition) more definitelyH853
  8. יָדִ֔יyādîyad: a hand (the open one (indicating power, means, direction, etc.), in distinction from H3709, the closed one)H3027
  9. לְתִתָּ֖הּlĕtittāhnathan: to give, used with greatest latitude of application (put, make, etc.)H5414
  10. לַאֲבֹֽתֵיכֶ֑םlaʾăbōtêkemab: fatherH1
  11. וְנָ֨פְלָ֜הwĕnāpĕlânaphal: to fall, in a great variety of applications (intransitive or causative, literal or figurative)H5307
  12. הָאָ֧רֶץhāʾāreṣerets: the earth (at large, or partitively a land)H776
  13. הַזֹּ֛אתhazzōtzo'th: this (often used adverb)H2063
  14. לָכֶ֖םlākem
  15. בְּנַחֲלָֽה׃bĕnaḥălânachalah: (properly) something inherited; (abstractly) occupancyH5159
15
  1. וְזֶ֖הwĕzezeh: the masculine demonstrative pronoun, this or thatH2088
  2. גְּב֣וּלgĕbûlgbuwl: (properly) a cord (as twisted); (by implication) a boundaryH1366
  3. הָאָ֑רֶץhāʾāreṣerets: the earth (at large, or partitively a land)H776
  4. לִפְאַ֨תlipʾatpe'ah: (properly) mouth in a figurative sense, i.e. direction, region, extremityH6285
  5. צָפ֜וֹנָהṣāpônâtsaphown: (properly) hidden, i.e. dark; used only of the north as a quarter (gloomy and unknown)H6828
  6. מִןminmin: (properly) a part of; (hence, prepositionally) from or out of (in many senses)H4480
  7. הַיָּ֧םhayyāmyam: a sea (as breaking in noisy surf) or large body of waterH3220
  8. הַגָּד֛וֹלhaggādôlgadowl: great (in any sense); (hence) olderH1419
  9. הַדֶּ֥רֶךְhadderekderek: a road (as trodden); (figuratively) a course of life or mode of action, often adverbH1870
  10. חֶתְלֹ֖ןḥetlōnChethlon: enswathed; Chethlon, a place in IsraelH2855
  11. לְב֥וֹאlĕbôʾbow': to go or come (in a wide variety of applications)H935
  12. צְדָֽדָה׃ṣĕdādâTsdad: a siding; Tsedad, a place near IsraelH6657
16
  1. חֲמָ֤ת׀ḥămātChamath: walled; Chamath, a place in SyriaH2574
  2. בֵּר֙וֹתָה֙bērôtāhBerowthah: cypress or cypresslike; Berothah or Berothai, a place north of IsraelH1268
  3. סִבְרַ֔יִםsibrayimCibrayim: double hope; Sibrajim, a place in SyriaH5453
  4. אֲשֶׁר֙ʾăšeraher: who, which, what, that; (as adverb) when, where, howH834
  5. בֵּיןbênbeyn: a distinction; (but used only as a prep) between (repeated before each noun, often with other particles)H996
  6. גְּב֣וּלgĕbûlgbuwl: (properly) a cord (as twisted); (by implication) a boundaryH1366
  7. דַּמֶּ֔שֶׂקdammeśeqDammeseq: Damascus, a city of SyriaH1834
  8. וּבֵ֖יןûbênbeyn: a distinction; (but used only as a prep) between (repeated before each noun, often with other particles)H996
  9. גְּב֣וּלgĕbûlgbuwl: (properly) a cord (as twisted); (by implication) a boundaryH1366
  10. חֲמָ֑תḥămātChamath: walled; Chamath, a place in SyriaH2574
  11. חָצֵר֙ḥāṣēr
  12. הַתִּיכ֔וֹןhattîkônvillage of the middle; Chatsar-hat-Tikon, a place in IsraelH2694
  13. אֲשֶׁ֖רʾăšeraher: who, which, what, that; (as adverb) when, where, howH834
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. גְּב֥וּלgĕbûlgbuwl: (properly) a cord (as twisted); (by implication) a boundaryH1366
  16. חַוְרָֽן׃ḥawrānChavran: cavernous; Chavran, a region East of the JordanH2362
17
  1. וְהָיָ֨הwĕhāyâhayah: to exist; to be or becomeH1961
  2. גְב֜וּלgĕbûlgbuwl: (properly) a cord (as twisted); (by implication) a boundaryH1366
  3. מִןminmin: (properly) a part of; (hence, prepositionally) from or out of (in many senses)H4480
  4. הַיָּ֗םhayyāmyam: a sea (as breaking in noisy surf) or large body of waterH3220
  5. חֲצַ֤רḥăṣar
  6. עֵינוֹן֙ʿênônvillage of springs; Chatsar-Enon, a place in IsraelH2703
  7. גְּב֣וּלgĕbûlgbuwl: (properly) a cord (as twisted); (by implication) a boundaryH1366
  8. דַּמֶּ֔שֶׂקdammeśeqDammeseq: Damascus, a city of SyriaH1834
  9. וְצָפ֥וֹן׀wĕṣāpôntsaphown: (properly) hidden, i.e. dark; used only of the north as a quarter (gloomy and unknown)H6828
  10. צָפ֖וֹנָהṣāpônâtsaphown: (properly) hidden, i.e. dark; used only of the north as a quarter (gloomy and unknown)H6828
  11. וּגְב֣וּלûgĕbûlgbuwl: (properly) a cord (as twisted); (by implication) a boundaryH1366
  12. חֲמָ֑תḥămātChamath: walled; Chamath, a place in SyriaH2574
  13. וְאֵ֖תwĕʾēteth: (properly) self; (generally) used to point out the object of a verb (or preposition) more definitelyH853
  14. פְּאַ֥תpĕʾatpe'ah: (properly) mouth in a figurative sense, i.e. direction, region, extremityH6285
  15. צָפֽוֹן׃ṣāpôntsaphown: (properly) hidden, i.e. dark; used only of the north as a quarter (gloomy and unknown)H6828
18
  1. וּפְאַ֣תûpĕʾatpe'ah: (properly) mouth in a figurative sense, i.e. direction, region, extremityH6285
  2. קָדִ֡יםqādîmqadiym: the fore or front part; hence (by orientation) the East (often adverbially, eastward, for brevity the east wind)H6921
  3. מִבֵּ֣יןmibbênbeyn: a distinction; (but used only as a prep) between (repeated before each noun, often with other particles)H996
  4. חַוְרָ֣ןḥawrānChavran: cavernous; Chavran, a region East of the JordanH2362
  5. וּמִבֵּיןûmibbênbeyn: a distinction; (but used only as a prep) between (repeated before each noun, often with other particles)H996
  6. דַּמֶּשֶׂק֩dammeśeqDammeseq: Damascus, a city of SyriaH1834
  7. וּמִבֵּ֨יןûmibbênbeyn: a distinction; (but used only as a prep) between (repeated before each noun, often with other particles)H996
  8. הַגִּלְעָ֜דhaggilʿādGil`ad: Gilad, a region East of the Jordan; also the name of three IsraelitesH1568
  9. וּמִבֵּ֨יןûmibbênbeyn: a distinction; (but used only as a prep) between (repeated before each noun, often with other particles)H996
  10. אֶ֤רֶץʾereṣerets: the earth (at large, or partitively a land)H776
  11. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  12. הַיַּרְדֵּ֔ןhayyardēnYarden: a descender; Jarden, the principal river of IsraelH3383
  13. מִגְּב֛וּלmiggĕbûlgbuwl: (properly) a cord (as twisted); (by implication) a boundaryH1366
  14. עַלʿal`al: above, over, upon, or against (yet always in this last relation with a downward aspect) in a great variety of...H5921
  15. הַיָּ֥םhayyāmyam: a sea (as breaking in noisy surf) or large body of waterH3220
  16. הַקַּדְמוֹנִ֖יhaqqadmônîqadmowniy: (of time) anterior or (of place) orientalH6931
  17. תָּמֹ֑דּוּtāmōddûmadad: (by implication) to measure (as if by stretching a line)H4058
  18. וְאֵ֖תwĕʾēteth: (properly) self; (generally) used to point out the object of a verb (or preposition) more definitelyH853
  19. פְּאַ֥תpĕʾatpe'ah: (properly) mouth in a figurative sense, i.e. direction, region, extremityH6285
  20. קָדִֽימָה׃qādîmâqadiym: the fore or front part; hence (by orientation) the East (often adverbially, eastward, for brevity the east wind)H6921
19
  1. וּפְאַת֙ûpĕʾatpe'ah: (properly) mouth in a figurative sense, i.e. direction, region, extremityH6285
  2. נֶ֣גֶבnegebnegeb: the south (from its drought)H5045
  3. תֵּימָ֔נָהtêmānâteyman: the south (as being on the right hand of a person facing the east)H8486
  4. מִתָּמָ֗רmittāmārTamar: Tamar, the name of three women and a placeH8559
  5. עַדʿad`ad: (properly) a (peremptory) terminusH5704
  6. מֵי֙mēymayim: water; (figuratively) juiceH4325
  7. מְרִיב֣וֹתmĕrîbôtmriybah: quarrelH4808
  8. קָדֵ֔שׁqādēšQadesh: sanctuary; Kadesh, a place in the DesertH6946
  9. נַחֲלָ֖הnaḥălânachal: a stream, especially a winter torrent; (by implication) a (narrow) valley (in which a brook runs)H5158
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. הַיָּ֣םhayyāmyam: a sea (as breaking in noisy surf) or large body of waterH3220
  12. הַגָּד֑וֹלhaggādôlgadowl: great (in any sense); (hence) olderH1419
  13. וְאֵ֥תwĕʾēteth: (properly) self; (generally) used to point out the object of a verb (or preposition) more definitelyH853
  14. פְּאַתpĕʾatpe'ah: (properly) mouth in a figurative sense, i.e. direction, region, extremityH6285
  15. תֵּימָ֖נָהtêmānâteyman: the south (as being on the right hand of a person facing the east)H8486
  16. נֶֽגְבָּה׃negĕbbânegeb: the south (from its drought)H5045
20
  1. וּפְאַתûpĕʾatpe'ah: (properly) mouth in a figurative sense, i.e. direction, region, extremityH6285
  2. יָם֙yāmyam: a sea (as breaking in noisy surf) or large body of waterH3220
  3. הַיָּ֣םhayyāmyam: a sea (as breaking in noisy surf) or large body of waterH3220
  4. הַגָּד֔וֹלhaggādôlgadowl: great (in any sense); (hence) olderH1419
  5. מִגְּב֕וּלmiggĕbûlgbuwl: (properly) a cord (as twisted); (by implication) a boundaryH1366
  6. עַדʿad`ad: (properly) a (peremptory) terminusH5704
  7. נֹ֖כַחnōkaḥnokach: (properly) the front part; used adverbially (especially with preposition), opposite, in front of, forward, in...H5227
  8. לְב֣וֹאlĕbôʾbow': to go or come (in a wide variety of applications)H935
  9. חֲמָ֑תḥămātChamath: walled; Chamath, a place in SyriaH2574
  10. זֹ֖אתzōtzo'th: this (often used adverb)H2063
  11. פְּאַתpĕʾatpe'ah: (properly) mouth in a figurative sense, i.e. direction, region, extremityH6285
  12. יָֽם׃yāmyam: a sea (as breaking in noisy surf) or large body of waterH3220
21
  1. וְחִלַּקְתֶּ֞םwĕḥillaqtemchalaq: to be smooth (figuratively); (by implication) (as smooth stones were used for lots) to apportion or separateH2505
  2. אֶתʾeteth: (properly) self; (generally) used to point out the object of a verb (or preposition) more definitelyH853
  3. הָאָ֧רֶץhāʾāreṣerets: the earth (at large, or partitively a land)H776
  4. הַזֹּ֛אתhazzōtzo'th: this (often used adverb)H2063
  5. לָכֶ֖םlākem
  6. לְשִׁבְטֵ֥יlĕšibṭêshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  7. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
22
  1. וְהָיָ֗הwĕhāyâhayah: to exist; to be or becomeH1961
  2. תַּפִּ֣לוּtappilûnaphal: to fall, in a great variety of applications (intransitive or causative, literal or figurative)H5307
  3. אוֹתָהּ֮ʾôtāheth: (properly) self; (generally) used to point out the object of a verb (or preposition) more definitelyH853
  4. בְּנַחֲלָה֒bĕnaḥălāhnachalah: (properly) something inherited; (abstractly) occupancyH5159
  5. לָכֶ֗םlākem
  6. וּלְהַגֵּרִים֙ûlĕhaggērîmger: (properly) a guest; (by implication) a foreignerH1616
  7. הַגָּרִ֣יםhaggārîmguwr: (properly) to turn aside from the road (for a lodging or any other purpose)H1481
  8. בְּתוֹכְכֶ֔םbĕtôkĕkemtavek: a bisection; (by implication) the centreH8432
  9. אֲשֶׁרʾăšeraher: who, which, what, that; (as adverb) when, where, howH834
  10. הוֹלִ֥דוּhôlidûyalad: to bear young; (causatively) to begetH3205
  11. בָנִ֖יםbānîmben: a son (as a builder of the family name), in the widest sense (of literal and figurative relationship, including...H1121
  12. בְּתֽוֹכְכֶ֑םbĕtôkĕkemtavek: a bisection; (by implication) the centreH8432
  13. וְהָי֣וּwĕhāyûhayah: to exist; to be or becomeH1961
  14. לָכֶ֗םlākem
  15. כְּאֶזְרָח֙kĕʾezrāḥezrach: a spontaneous growth; native (tree or persons)H249
  16. בִּבְנֵ֣יbibnêben: a son (as a builder of the family name), in the widest sense (of literal and figurative relationship, including...H1121
  17. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  18. אִתְּכֶם֙ʾittĕkemeth: (properly) nearness; (used only as a preposition or an adverb) nearH854
  19. יִפְּל֣וּyippĕlûnaphal: to fall, in a great variety of applications (intransitive or causative, literal or figurative)H5307
  20. בְנַחֲלָ֔הbĕnaḥălânachalah: (properly) something inherited; (abstractly) occupancyH5159
  21. בְּת֖וֹךְbĕtôktavek: a bisection; (by implication) the centreH8432
  22. שִׁבְטֵ֥יšibṭêshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  23. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
23
  1. וְהָיָ֣הwĕhāyâhayah: to exist; to be or becomeH1961
  2. בַשֵּׁ֔בֶטbaššēbeṭshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  3. אֲשֶׁרʾăšeraher: who, which, what, that; (as adverb) when, where, howH834
  4. גָּ֥רgārguwr: (properly) to turn aside from the road (for a lodging or any other purpose)H1481
  5. הַגֵּ֖רhaggērger: (properly) a guest; (by implication) a foreignerH1616
  6. אִתּ֑וֹʾittôeth: (properly) nearness; (used only as a preposition or an adverb) nearH854
  7. שָׁ֚םšāmsham: there (transferring to time) then; often thither, or thenceH8033
  8. תִּתְּנ֣וּtittĕnûnathan: to give, used with greatest latitude of application (put, make, etc.)H5414
  9. נַחֲלָת֔וֹnaḥălātônachalah: (properly) something inherited; (abstractly) occupancyH5159
  10. נְאֻ֖םnĕʾumn'um: an oracleH5002
  11. אֲדֹנָ֥יʾădōnāyAdonay: the Lord (used as a proper name of God only)H136
  12. יְהוִֽה׃yĕhwiYhovah: (the) self-Existent or Eternal; Jehovah, Jewish national name of GodH3068

View the full Hebrew interlinear for Ezekiel 47 →

Strong's words in Ezekiel 47 (6)
Strong's H4325 מַ֣יִם (mayim)
mayim (mah'-yim) n-m. 1. water 2. (figuratively) juice 3. (by euphemism) urine, semen [dual of a primitive noun (but used in a singular sense)] KJV: + piss, wasting, water(-ing, (-course, -flood, -spring)).. Appears 15 times in Ezekiel 47.
Strong's H1366 גְבוּל֙ (gĕbûl)
gbuwl (gheb-ool') (or (shortened) gbul {gheb-ool'}) n-m. 1. (properly) a cord (as twisted) 2. (by implication) a boundary 3. (by extension) the territory inclosed [from H1379] KJV: border, bound, coast, X great, landmark, limit, quarter, space. Root(s): H1379. Appears 10 times in Ezekiel 47.
Strong's H1961 וְהָיָ֣ה (wĕhāyâ)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 10 times in Ezekiel 47.
Strong's H3220 הַיָּ֔מָּה (hayyāmmâ)
yam (yawm) n-m. 1. a sea (as breaking in noisy surf) or large body of water 2. specifically (with the article), the Mediterranean Sea 3. sometimes a large river, or an artifical basin 4. locally, the west, or (rarely) the south [from an unused root meaning to roar] KJV: sea (X -faring man, (-shore)), south, west (-ern, side, -ward).. Appears 10 times in Ezekiel 47.
Strong's H5158 נַ֕חַל (naḥal)
nachal (nakh'-al) (or (feminine) nachlah (Psalm 124) n-m. 1. a stream, especially a winter torrent 2. (by implication) a (narrow) valley (in which a brook runs) 3. (also) a shaft (of a mine) [from H5157 in its original sense] KJV: brook, flood, river, stream, valley. Root(s): H5157. Appears 8 times in Ezekiel 47.
Strong's H6285 לִפְאַ֨ת (lipʾat)
pe'ah (pay-aw') n-f. 1. (properly) mouth in a figurative sense, i.e. direction, region, extremity [feminine of H6311] KJV: corner, end, quarter, side. Root(s): H6311. Appears 8 times in Ezekiel 47.

Browse the full Strong's concordance →

What the Early Church wrote about Ezekiel 47 (1)
  • “the Shepherd... poured much water upon them, so that the branches could not be seen for the water; and after the branches had drunk it in.”

Read the full Ante-Nicene Fathers library →

0:00 Ezekiel 47 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress