Skip to content
Audio Bible

ਹਿਜ਼ਕੀਏਲ 8 Panjabi DPI Audio Bible

Chapter Ezekiel 8 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਛੇਵੇਂ ਸਾਲ ਦੇ ਛੇਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਸਨ ਕਿ ਉੱਥੇ ਪ੍ਰਭੂ ਯਹੋਵਾਹ ਦਾ ਹੱਥ ਮੇਰੇ ਉੱਤੇ ਆਇਆ।
2 ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ।
3 ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ੁਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਲੈ ਆਇਆ, ਜਿੱਥੇ ਉਸ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ।
4 ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਸੇ ਤਰ੍ਹਾਂ ਸੀ, ਜੋ ਦਰਸ਼ਣ ਮੈਂ ਉਸ ਮੈਦਾਨ ਵਿੱਚ ਵੇਖਿਆ ਸੀ।
5 ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ।
6 ਉਸ ਨੇ ਮੈਨੂੰ ਕਿਹਾ, ਹੇ ਮਨੁੱਖ ਦੇ ਪੁੱਤਰ! ਤੂੰ ਉਹਨਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ-ਵੱਡੇ ਘਿਣਾਉਣੇ ਕੰਮ, ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ, ਤਾਂ ਜੋ ਮੈਂ ਆਪਣੇ ਪਵਿੱਤਰ ਸਥਾਨ ਤੋਂ ਦੂਰ ਚਲਾ ਜਾਂਵਾਂ, ਪਰ ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ।
7 ਤਦ ਉਹ ਮੈਨੂੰ ਵੇਹੜੇ ਦੇ ਦਰਵਾਜ਼ੇ ਤੇ ਲਿਆਇਆ, ਤਾਂ ਮੈਂ ਵੇਖਿਆ ਕਿ ਕੰਧ ਦੇ ਵਿੱਚ ਇੱਕ ਛੇਕ ਹੈ।
8 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੰਧ ਨੂੰ ਤੋੜ ਅਤੇ ਜਦੋਂ ਮੈਂ ਕੰਧ ਨੂੰ ਤੋੜਿਆ, ਤਾਂ ਵੇਖੋ ਇੱਕ ਦਰਵਾਜ਼ਾ ਸੀ।
9 ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ ਅਤੇ ਵੇਖ ਕਿ ਕਿਸ ਤਰ੍ਹਾਂ ਦੇ ਘਿਣਾਉਣੇ ਕੰਮ ਉਹ ਇੱਥੇ ਕਰਦੇ ਹਨ!
10 ਤਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ।
11 ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਹਨਾਂ ਅੱਗੇ ਖਲੋਤੇ ਹਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖਲੋਤਾ ਹੈ। ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਧੂਫ਼ ਦੇ ਬੱਦਲ ਦੀ ਸੁਗੰਧ ਉੱਠ ਰਹੀ ਹੈ।
12 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ-ਆਪਣੀ ਚਿੱਤਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।
13 ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ, ਜੋ ਉਹ ਕਰਦੇ ਹਨ।
14 ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉੱਤਰੀ ਦਰਵਾਜ਼ੇ ਤੇ ਲੈ ਆਇਆ ਤਾਂ ਵੇਖੋ, ਉੱਥੇ ਔਰਤਾਂ ਬੈਠੀਆਂ ਤੰਮੂਜ ਨੂੰ ਰੋ ਰਹੀਆਂ ਹਨ।
15 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਇਹ ਵੇਖਿਆ ਹੈ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ।
16 ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭਗ ਪੱਚੀ ਮਨੁੱਖ ਸਨ, ਜਿਹਨਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ।
17 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਯਹੂਦਾਹ ਦੇ ਘਰਾਣੇ ਲਈ ਇਹ ਨਿੱਕੀ ਜਿਹੀ ਗੱਲ ਹੈ, ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ।
18 ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ-ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ।

Listen to Ezekiel 8 with verse-by-verse audio highlighting.

Study tools for Ezekiel 8

Cross-references, Hebrew word study, and what the Early Church wrote about Ezekiel 8. Tap any section to expand — or right-click any verse for the full interactive study panel.

Ezekiel 8 study resources: word-by-word Hebrew interlinear with Strong's numbers.

Hebrew interlinear — Ezekiel 8:1–18 (319 words)
1
  1. וַיְהִ֣י׀wayhîhayah: to exist; to be or becomeH1961
  2. בַּשָּׁנָ֣הbaššānâshaneh: a year (as a revolution of time)H8141
  3. הַשִּׁשִּׁ֗יתhaššiššîtshishshiy: sixth, ord. or (feminine) fractionalH8345
  4. בַּשִּׁשִּׁי֙baššiššiyshishshiy: sixth, ord. or (feminine) fractionalH8345
  5. בַּחֲמִשָּׁ֣הbaḥămiššâchamesh: fiveH2568
  6. לַחֹ֔דֶשׁlaḥōdešchodesh: the new moon; (by implication) a monthH2320
  7. אֲנִי֙ʾăniyaniy: IH589
  8. יוֹשֵׁ֣בyôšēbyashab: (properly) to sit down (specifically as judge. in ambush, in quiet)H3427
  9. בְּבֵיתִ֔יbĕbêtîbayith: a house (in the greatest variation of applications, especially family, etc.)H1004
  10. וְזִקְנֵ֥יwĕziqnêzaqen: oldH2205
  11. יְהוּדָ֖הyĕhûdâYhuwdah: celebrated; Jehudah (or Judah), the name of five IsraelitesH3063
  12. יוֹשְׁבִ֣יםyôšĕbîmyashab: (properly) to sit down (specifically as judge. in ambush, in quiet)H3427
  13. לְפָנָ֑יlĕpānāypaniym: the face (as the part that turns); (with prepositional prefix, as a preposition) before, etc.H6440
  14. וַתִּפֹּ֤לwattippōlnaphal: to fall, in a great variety of applications (intransitive or causative, literal or figurative)H5307
  15. עָלַי֙ʿālay`al: above, over, upon, or against (yet always in this last relation with a downward aspect) in a great variety of...H5921
  16. שָׁ֔םšāmsham: there (transferring to time) then; often thither, or thenceH8033
  17. יַ֖דyadyad: a hand (the open one (indicating power, means, direction, etc.), in distinction from H3709, the closed one)H3027
  18. אֲדֹנָ֥יʾădōnāyAdonay: the Lord (used as a proper name of God only)H136
  19. יְהוִֹֽה׃yĕhôiYhovih: GodH3069
2
  1. וָאֶרְאֶ֗הwāʾerʾera'ah: to see, literally or figuratively (in numerous applications, direct and implied, transitive, intransitive and...H7200
  2. וְהִנֵּ֤הwĕhinnēhinneh: lo!H2009
  3. דְמוּת֙dĕmûtdmuwth: resemblance; (concretely) model, shapeH1823
  4. כְּמַרְאֵהkĕmarʾēmar'eh: a view (the act of seeing)H4758
  5. אֵ֔שׁʾēšesh: fire (literally or figuratively)H784
  6. מִמַּרְאֵ֥הmimmarʾēmar'eh: a view (the act of seeing)H4758
  7. מָתְנָ֛יוmotnāywmothen: (properly) the waist or small of the backH4975
  8. וּלְמַ֖טָּהûlĕmaṭṭâmattah: downward, below or beneath; often adverbially with or without prefixesH4295
  9. אֵ֑שׁʾēšesh: fire (literally or figuratively)H784
  10. וּמִמָּתְנָ֣יוûmimmotnāywmothen: (properly) the waist or small of the backH4975
  11. וּלְמַ֔עְלָהûlĕmaʿlâma`al: (properly) the upper part, used only adverbially with prefix upward, above, overhead, from the top, etcH4605
  12. כְּמַרְאֵהkĕmarʾēmar'eh: a view (the act of seeing)H4758
  13. זֹ֖הַרzōharzohar: brilliancyH2096
  14. כְּעֵ֥יןkĕʿên`ayin: an eye (literally or figuratively); by analogy, a fountain (as the eye of the landscape)H5869
  15. הַחַשְׁמַֽלָה׃haḥašmalâchashmal: probably bronze or polished spectrum metalH2830
3
  1. וַיִּשְׁלַח֙wayyišlaḥshalach: to send away, for, or out (in a great variety of applications)H7971
  2. תַּבְנִ֣יתtabnîttabniyth: structure; (by implication) a model, resemblanceH8403
  3. יָ֔דyādyad: a hand (the open one (indicating power, means, direction, etc.), in distinction from H3709, the closed one)H3027
  4. וַיִּקָּחֵ֖נִיwayyiqqāḥēnîlaqach: to take (in the widest variety of applications)H3947
  5. בְּצִיצִ֣תbĕṣîṣittsiytsith: a floral or wing-like projection, i.e. a forelock of hair, a tasselH6734
  6. רֹאשִׁ֑יrōʾšîro'sh: the head (as most easily shaken), whether literal or figurative (in many applications, of place, time, rank...H7218
  7. וַתִּשָּׂ֣אwattiśśāʾnasa': to lift, in a great variety of applications, literal and figurative, absol. and rel. (as follows)H5375
  8. אֹתִ֣יʾōtîeth: (properly) self; (generally) used to point out the object of a verb (or preposition) more definitelyH853
  9. ר֣וּחַ׀rûaḥruwach: wind; by resemblance breath, i.e. a sensible (or even violent) exhalationH7307
  10. בֵּֽיןbênbeyn: a distinction; (but used only as a prep) between (repeated before each noun, often with other particles)H996
  11. הָאָ֣רֶץhāʾāreṣerets: the earth (at large, or partitively a land)H776
  12. וּבֵ֣יןûbênbeyn: a distinction; (but used only as a prep) between (repeated before each noun, often with other particles)H996
  13. הַשָּׁמַ֡יִםhaššāmayimshamayim: the sky (as aloft; the dual perhaps alluding to the visible arch in which the clouds move, as well as to the...H8064
  14. וַתָּבֵא֩wattābēʾbow': to go or come (in a wide variety of applications)H935
  15. אֹתִ֨יʾōtîeth: (properly) self; (generally) used to point out the object of a verb (or preposition) more definitelyH853
  16. יְרוּשָׁלְַ֜מָהyĕrûšālamâYruwshalaim: founded peaceful; Jerushalaim or Jerushalem, the capital city of IsraelH3389
  17. בְּמַרְא֣וֹתbĕmarʾôtmar'ah: a vision; (causatively) a mirrorH4759
  18. אֱלֹהִ֗יםʾĕlōhîmelohiym: gods in the ordinary sense; but specifically used (in the plural thus, especially with the article) of the...H430
  19. אֶלʾelel: (properly) denoting motion towards, but occasionally used of a quiescent position, i.e. near, with or amongH413
  20. פֶּ֜תַחpetaḥpethach: an opening (literally), i.e. door (gate) or entrance wayH6607
  21. שַׁ֤עַרšaʿarsha`ar: an opening, i.e. door or gateH8179
  22. הַפְּנִימִית֙happĕnîmîtpniymiy: interiorH6442
  23. הַפּוֹנֶ֣הhappônepanah: to turn; (by implication) to face, i.e. appear, look, etcH6437
  24. צָפ֔וֹנָהṣāpônâtsaphown: (properly) hidden, i.e. dark; used only of the north as a quarter (gloomy and unknown)H6828
  25. אֲשֶׁרʾăšeraher: who, which, what, that; (as adverb) when, where, howH834
  26. שָׁ֣םšāmsham: there (transferring to time) then; often thither, or thenceH8033
  27. מוֹשַׁ֔בmôšabmowshab: a seat; (figuratively) a siteH4186
  28. סֵ֖מֶלsēmelcemel: a likenessH5566
  29. הַקִּנְאָ֥הhaqqinʾâqin'ah: jealousy or envyH7068
  30. הַמַּקְנֶֽה׃hammaqneqanah: to erect, i.e. create; by extension, to procure, especially by purchase (causatively, sell)H7069
4
  1. וְהִ֨נֵּהwĕhinnēhinneh: lo!H2009
  2. שָׁ֔םšāmsham: there (transferring to time) then; often thither, or thenceH8033
  3. כְּב֖וֹדkĕbôdkabowd: (properly) weight, but only figuratively in a good sense, splendor or copiousnessH3519
  4. אֱלֹהֵ֣יʾĕlōhêelohiym: gods in the ordinary sense; but specifically used (in the plural thus, especially with the article) of the...H430
  5. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  6. כַּמַּרְאֶ֕הkammarʾemar'eh: a view (the act of seeing)H4758
  7. אֲשֶׁ֥רʾăšeraher: who, which, what, that; (as adverb) when, where, howH834
  8. רָאִ֖יתִיrāʾîtîra'ah: to see, literally or figuratively (in numerous applications, direct and implied, transitive, intransitive and...H7200
  9. בַּבִּקְעָֽה׃babbiqʿâbiq`ah: (properly) a split; a wide level valley between mountainsH1237
5
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. בֶּןbenben: a son (as a builder of the family name), in the widest sense (of literal and figurative relationship, including...H1121
  4. אָדָ֕םʾādāmadam: ruddy i.e. a human being (an individual or the species, mankind, etc.)H120
  5. שָׂאśāʾnasa': to lift, in a great variety of applications, literal and figurative, absol. and rel. (as follows)H5375
  6. נָ֥אnāʾna': added mostly to verbs (in the Imperative or Future), or to interjections, occasionally to an adverb or conjunctionH4994
  7. עֵינֶ֖יךָʿênêkā`ayin: an eye (literally or figuratively); by analogy, a fountain (as the eye of the landscape)H5869
  8. דֶּ֣רֶךְderekderek: a road (as trodden); (figuratively) a course of life or mode of action, often adverbH1870
  9. צָפ֑וֹנָהṣāpônâtsaphown: (properly) hidden, i.e. dark; used only of the north as a quarter (gloomy and unknown)H6828
  10. וָאֶשָּׂ֤אwāʾeśśāʾnasa': to lift, in a great variety of applications, literal and figurative, absol. and rel. (as follows)H5375
  11. עֵינַי֙ʿênay`ayin: an eye (literally or figuratively); by analogy, a fountain (as the eye of the landscape)H5869
  12. דֶּ֣רֶךְderekderek: a road (as trodden); (figuratively) a course of life or mode of action, often adverbH1870
  13. צָפ֔וֹנָהṣāpônâtsaphown: (properly) hidden, i.e. dark; used only of the north as a quarter (gloomy and unknown)H6828
  14. וְהִנֵּ֤הwĕhinnēhinneh: lo!H2009
  15. מִצָּפוֹן֙miṣṣāpôntsaphown: (properly) hidden, i.e. dark; used only of the north as a quarter (gloomy and unknown)H6828
  16. לְשַׁ֣עַרlĕšaʿarsha`ar: an opening, i.e. door or gateH8179
  17. הַמִּזְבֵּ֔חַhammizbēaḥmizbeach: an altarH4196
  18. סֵ֛מֶלsēmelcemel: a likenessH5566
  19. הַקִּנְאָ֥הhaqqinʾâqin'ah: jealousy or envyH7068
  20. הַזֶּ֖הhazzezeh: the masculine demonstrative pronoun, this or thatH2088
  21. בַּבִּאָֽה׃babbiʾâb'ah: an entrance to a buildingH872
6
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. בֶּןbenben: a son (as a builder of the family name), in the widest sense (of literal and figurative relationship, including...H1121
  4. אָדָ֕םʾādāmadam: ruddy i.e. a human being (an individual or the species, mankind, etc.)H120
  5. הֲרֹאֶ֥הhărōʾera'ah: to see, literally or figuratively (in numerous applications, direct and implied, transitive, intransitive and...H7200
  6. אַתָּ֖הʾattâattah: thou and thee, or (plural) ye and youH859
  7. מָ֣הֵ֣םmāhēmmah: (properly, interrogative) what? (including how? why? when?)H4100
  8. עֹשִׂ֑יםʿōśîm`asah: to do or make, in the broadest sense and widest application (as follows)H6213
  9. תּוֹעֵב֨וֹתtôʿēbôttow`ebah: (properly) something disgusting; (morally, as noun) an abhorrenceH8441
  10. גְּדֹל֜וֹתgĕdōlôtgadowl: great (in any sense); (hence) olderH1419
  11. אֲשֶׁ֥רʾăšeraher: who, which, what, that; (as adverb) when, where, howH834
  12. בֵּֽיתbêtbayith: a house (in the greatest variation of applications, especially family, etc.)H1004
  13. יִשְׂרָאֵ֣ל׀yiśrāʾēlYisra'el: he will rule as God; Jisrael, a symbolical name of JacobH3478
  14. עֹשִׂ֣יםʿōśîm`asah: to do or make, in the broadest sense and widest application (as follows)H6213
  15. פֹּ֗הpoh: this place (French ici), i.e. here or henceH6311
  16. לְרָֽחֳקָה֙lĕrāḥŏqāhrachaq: to widen (in any direction), i.e. (intransitively) recede or (transitively) remove (literally or figuratively...H7368
  17. מֵעַ֣לmēʿal`al: above, over, upon, or against (yet always in this last relation with a downward aspect) in a great variety of...H5921
  18. מִקְדָּשִׁ֔יmiqdāšîmiqdash: a consecrated thing or place, especially, a palace, sanctuary (whether of Jehovah or of idols) or asylumH4720
  19. וְעוֹד֙wĕʿôd`owd: (properly) iteration or continuance; used only adverbially (with or without preposition), again, repeatedly...H5750
  20. תָּשׁ֣וּבtāšûbshuwb: to turn back (hence, away) transitively or intransitively, literally or figuratively (not necessarily with the...H7725
  21. תִּרְאֶ֔הtirʾera'ah: to see, literally or figuratively (in numerous applications, direct and implied, transitive, intransitive and...H7200
  22. תּוֹעֵב֖וֹתtôʿēbôttow`ebah: (properly) something disgusting; (morally, as noun) an abhorrenceH8441
  23. גְּדֹלֽוֹת׃gĕdōlôtgadowl: great (in any sense); (hence) olderH1419
7
  1. וַיָּבֵ֥אwayyābēʾbow': to go or come (in a wide variety of applications)H935
  2. אֹתִ֖יʾōtîeth: (properly) self; (generally) used to point out the object of a verb (or preposition) more definitelyH853
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. פֶּ֣תַחpetaḥpethach: an opening (literally), i.e. door (gate) or entrance wayH6607
  5. הֶֽחָצֵ֑רheḥāṣērchatser: a yard (as inclosed by a fence); also a hamlet (as similarly surrounded with walls)H2691
  6. וָאֶרְאֶ֕הwāʾerʾera'ah: to see, literally or figuratively (in numerous applications, direct and implied, transitive, intransitive and...H7200
  7. וְהִנֵּ֥הwĕhinnēhinneh: lo!H2009
  8. חֹרḥōrchowr: a cavity, socket, denH2356
  9. אֶחָ֖דʾeḥādechad: (properly) united, i.e. one; (as an ordinal) firstH259
  10. בַּקִּֽיר׃baqqîrqiyr: a wall (as built in a trench)H7023
8
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. בֶּןbenben: a son (as a builder of the family name), in the widest sense (of literal and figurative relationship, including...H1121
  4. אָדָ֖םʾādāmadam: ruddy i.e. a human being (an individual or the species, mankind, etc.)H120
  5. חֲתָרḥătārchathar: to force a passage, as by burglary; (figuratively) with oarsH2864
  6. נָ֣אnāʾna': added mostly to verbs (in the Imperative or Future), or to interjections, occasionally to an adverb or conjunctionH4994
  7. בַקִּ֑ירbaqqîrqiyr: a wall (as built in a trench)H7023
  8. וָאֶחְתֹּ֣רwāʾeḥtōrchathar: to force a passage, as by burglary; (figuratively) with oarsH2864
  9. בַּקִּ֔ירbaqqîrqiyr: a wall (as built in a trench)H7023
  10. וְהִנֵּ֖הwĕhinnēhinneh: lo!H2009
  11. פֶּ֥תַחpetaḥpethach: an opening (literally), i.e. door (gate) or entrance wayH6607
  12. אֶחָֽד׃ʾeḥādechad: (properly) united, i.e. one; (as an ordinal) firstH259
9
  1. וַיֹּ֖אמֶרwayyōʾmeramar: to say (used with great latitude)H559
  2. אֵלָ֑יʾēlāyel: (properly) denoting motion towards, but occasionally used of a quiescent position, i.e. near, with or amongH413
  3. בֹּ֤אbōʾbow': to go or come (in a wide variety of applications)H935
  4. וּרְאֵה֙ûrĕʾēhra'ah: to see, literally or figuratively (in numerous applications, direct and implied, transitive, intransitive and...H7200
  5. אֶתʾeteth: (properly) self; (generally) used to point out the object of a verb (or preposition) more definitelyH853
  6. הַתּוֹעֵב֣וֹתhattôʿēbôttow`ebah: (properly) something disgusting; (morally, as noun) an abhorrenceH8441
  7. הָרָע֔וֹתhārāʿôtra`: bad or (as noun) evil (natural or moral)H7451
  8. אֲשֶׁ֛רʾăšeraher: who, which, what, that; (as adverb) when, where, howH834
  9. הֵ֥םhēmhem: they (only used when emphatic)H1992
  10. עֹשִׂ֖יםʿōśîm`asah: to do or make, in the broadest sense and widest application (as follows)H6213
  11. פֹּֽה׃poh: this place (French ici), i.e. here or henceH6311
10
  1. וָאָבוֹא֮wāʾābôʾbow': to go or come (in a wide variety of applications)H935
  2. וָֽאֶרְאֶה֒wāʾerʾehra'ah: to see, literally or figuratively (in numerous applications, direct and implied, transitive, intransitive and...H7200
  3. וְהִנֵּ֨הwĕhinnēhinneh: lo!H2009
  4. כָלkālkol: (properly) the whole; (hence) all, any or every (in the singular only, but often in a plural sense)H3605
  5. תַּבְנִ֜יתtabnîttabniyth: structure; (by implication) a model, resemblanceH8403
  6. רֶ֤מֶשׂremeśremes: a reptile or any other rapidly moving animalH7431
  7. וּבְהֵמָה֙ûbĕhēmāhbhemah: (properly) a dumb beast; especially any large quadruped or animal (often collective)H929
  8. שֶׁ֔קֶץšeqeṣsheqets: filth, i.e. (figuratively and specifically) an idolatrous objectH8263
  9. וְכָלwĕkālkol: (properly) the whole; (hence) all, any or every (in the singular only, but often in a plural sense)H3605
  10. גִּלּוּלֵ֖יgillûlêgilluwl: (properly) a log (as round); (by implication) an idolH1544
  11. בֵּ֣יתbêtbayith: a house (in the greatest variation of applications, especially family, etc.)H1004
  12. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  13. מְחֻקֶּ֥הmĕḥuqqechaqah: to carve; (by implication) to delineateH2707
  14. עַלʿal`al: above, over, upon, or against (yet always in this last relation with a downward aspect) in a great variety of...H5921
  15. הַקִּ֖ירhaqqîrqiyr: a wall (as built in a trench)H7023
  16. סָבִ֥יב׀sābîbcabiyb: (as noun) a circle, neighbour, or environsH5439
  17. סָבִֽיב׃sābîbcabiyb: (as noun) a circle, neighbour, or environsH5439
11
  1. וְשִׁבְעִ֣יםwĕšibʿîmshib`iym.: seventyH7657
  2. אִ֣ישׁʾîšiysh: a man as an individual or a male personH376
  3. מִזִּקְנֵ֣יmizziqnêzaqen: oldH2205
  4. בֵֽיתbêtbayith: a house (in the greatest variation of applications, especially family, etc.)H1004
  5. יִ֠שְׂרָאֵלyiśrāʾēlYisra'el: he will rule as God; Jisrael, a symbolical name of JacobH3478
  6. וְיַאֲזַנְיָ֨הוּwĕyaʾăzanyāhûYa'azanyah: heard of Jah; Jaazanjah, the name of four IsraelitesH2970
  7. בֶןbenben: a son (as a builder of the family name), in the widest sense (of literal and figurative relationship, including...H1121
  8. שָׁפָ֜ןšāpānshaphan: a species of rock-rabbit (from its hiding), i.e. probably the hyraxH8227
  9. עֹמֵ֤דʿōmēd`amad: to stand, in various relations (literal and figurative, intransitive and transitive)H5975
  10. בְּתוֹכָם֙bĕtôkāmtavek: a bisection; (by implication) the centreH8432
  11. עֹמְדִ֣יםʿōmĕdîm`amad: to stand, in various relations (literal and figurative, intransitive and transitive)H5975
  12. לִפְנֵיהֶ֔םlipnêhempaniym: the face (as the part that turns); (with prepositional prefix, as a preposition) before, etc.H6440
  13. וְאִ֥ישׁwĕʾîšiysh: a man as an individual or a male personH376
  14. מִקְטַרְתּ֖וֹmiqṭartômiqtereth: something to fume (incense) in, i.e. a coal-panH4730
  15. בְּיָד֑וֹbĕyādôyad: a hand (the open one (indicating power, means, direction, etc.), in distinction from H3709, the closed one)H3027
  16. וַעֲתַ֥רwaʿătar`athar: incense (as increasing to a volume of smoke)H6282
  17. עֲנַֽןʿănan`anan: a cloud (as covering the sky), i.e. the nimbus or thunder-cloudH6051
  18. הַקְּטֹ֖רֶתhaqqĕṭōretqtoreth: a fumigationH7004
  19. עֹלֶֽה׃ʿōle`alah: to ascend, intransitively (be high) or actively (mount)H5927
12
  1. וַיֹּ֣אמֶרwayyōʾmeramar: to say (used with great latitude)H559
  2. אֵלַי֮ʾēlayel: (properly) denoting motion towards, but occasionally used of a quiescent position, i.e. near, with or amongH413
  3. הֲרָאִ֣יתָhărāʾîtāra'ah: to see, literally or figuratively (in numerous applications, direct and implied, transitive, intransitive and...H7200
  4. בֶןbenben: a son (as a builder of the family name), in the widest sense (of literal and figurative relationship, including...H1121
  5. אָדָם֒ʾādāmadam: ruddy i.e. a human being (an individual or the species, mankind, etc.)H120
  6. אֲשֶׁ֨רʾăšeraher: who, which, what, that; (as adverb) when, where, howH834
  7. זִקְנֵ֤יziqnêzaqen: oldH2205
  8. בֵֽיתbêtbayith: a house (in the greatest variation of applications, especially family, etc.)H1004
  9. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  10. עֹשִׂ֣יםʿōśîm`asah: to do or make, in the broadest sense and widest application (as follows)H6213
  11. בַּחֹ֔שֶׁךְbaḥōšekchoshek: the dark; hence (literally) darknessH2822
  12. אִ֖ישׁʾîšiysh: a man as an individual or a male personH376
  13. בְּחַדְרֵ֣יbĕḥadrêcheder: an apartment (usually literal)H2315
  14. מַשְׂכִּית֑וֹmaśkîtômaskiyth: a figure (carved on stone, the wall, or any object)H4906
  15. כִּ֣יkiy: (by implication) very widely used as a relative conjunction or adverb (as below)H3588
  16. אֹמְרִ֗יםʾōmĕrîmamar: to say (used with great latitude)H559
  17. אֵ֤יןʾênayin: a non-entity; (generally) used as a negative particleH369
  18. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  19. רֹאֶ֣הrōʾera'ah: to see, literally or figuratively (in numerous applications, direct and implied, transitive, intransitive and...H7200
  20. אֹתָ֔נוּʾōtānûeth: (properly) self; (generally) used to point out the object of a verb (or preposition) more definitelyH853
  21. עָזַ֥בʿāzab`azab: to loosen, i.e. relinquish, permit, etcH5800
  22. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  23. אֶתʾeteth: (properly) self; (generally) used to point out the object of a verb (or preposition) more definitelyH853
  24. הָאָֽרֶץ׃hāʾāreṣerets: the earth (at large, or partitively a land)H776
13
  1. וַיֹּ֖אמֶרwayyōʾmeramar: to say (used with great latitude)H559
  2. אֵלָ֑יʾēlāyel: (properly) denoting motion towards, but occasionally used of a quiescent position, i.e. near, with or amongH413
  3. ע֣וֹדʿôd`owd: (properly) iteration or continuance; used only adverbially (with or without preposition), again, repeatedly...H5750
  4. תָּשׁ֥וּבtāšûbshuwb: to turn back (hence, away) transitively or intransitively, literally or figuratively (not necessarily with the...H7725
  5. תִּרְאֶ֛הtirʾera'ah: to see, literally or figuratively (in numerous applications, direct and implied, transitive, intransitive and...H7200
  6. תּוֹעֵב֥וֹתtôʿēbôttow`ebah: (properly) something disgusting; (morally, as noun) an abhorrenceH8441
  7. גְּדֹל֖וֹתgĕdōlôtgadowl: great (in any sense); (hence) olderH1419
  8. אֲשֶׁרʾăšeraher: who, which, what, that; (as adverb) when, where, howH834
  9. הֵ֥מָּהhēmmâhem: they (only used when emphatic)H1992
  10. עֹשִֽׂים׃ʿōśîm`asah: to do or make, in the broadest sense and widest application (as follows)H6213
14
  1. וַיָּבֵ֣אwayyābēʾbow': to go or come (in a wide variety of applications)H935
  2. אֹתִ֗יʾōtîeth: (properly) self; (generally) used to point out the object of a verb (or preposition) more definitelyH853
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. פֶּ֙תַח֙petaḥpethach: an opening (literally), i.e. door (gate) or entrance wayH6607
  5. שַׁ֣עַרšaʿarsha`ar: an opening, i.e. door or gateH8179
  6. בֵּיתbêtbayith: a house (in the greatest variation of applications, especially family, etc.)H1004
  7. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  8. אֲשֶׁ֖רʾăšeraher: who, which, what, that; (as adverb) when, where, howH834
  9. אֶלʾelel: (properly) denoting motion towards, but occasionally used of a quiescent position, i.e. near, with or amongH413
  10. הַצָּפ֑וֹנָהhaṣṣāpônâtsaphown: (properly) hidden, i.e. dark; used only of the north as a quarter (gloomy and unknown)H6828
  11. וְהִנֵּהwĕhinnēhinneh: lo!H2009
  12. שָׁם֙šāmsham: there (transferring to time) then; often thither, or thenceH8033
  13. הַנָּשִׁ֣יםhannāšîmishshah: irregular plural, nashiym {naw-sheem'}; a woman (used in the same wide sense as H0582)H802
  14. יֹֽשְׁב֔וֹתyōšĕbôtyashab: (properly) to sit down (specifically as judge. in ambush, in quiet)H3427
  15. מְבַכּ֖וֹתmĕbakkôtbakah: to weep; (generally) to bemoanH1058
  16. אֶתʾeteth: (properly) self; (generally) used to point out the object of a verb (or preposition) more definitelyH853
  17. הַתַּמּֽוּז׃hattammûzTammuwz: Tammuz, a Phoenician deityH8542
15
  1. וַיֹּ֥אמֶרwayyōʾmeramar: to say (used with great latitude)H559
  2. אֵלַ֖יʾēlayel: (properly) denoting motion towards, but occasionally used of a quiescent position, i.e. near, with or amongH413
  3. הֲרָאִ֣יתָhărāʾîtāra'ah: to see, literally or figuratively (in numerous applications, direct and implied, transitive, intransitive and...H7200
  4. בֶןbenben: a son (as a builder of the family name), in the widest sense (of literal and figurative relationship, including...H1121
  5. אָדָ֑םʾādāmadam: ruddy i.e. a human being (an individual or the species, mankind, etc.)H120
  6. ע֣וֹדʿôd`owd: (properly) iteration or continuance; used only adverbially (with or without preposition), again, repeatedly...H5750
  7. תָּשׁ֥וּבtāšûbshuwb: to turn back (hence, away) transitively or intransitively, literally or figuratively (not necessarily with the...H7725
  8. תִּרְאֶ֛הtirʾera'ah: to see, literally or figuratively (in numerous applications, direct and implied, transitive, intransitive and...H7200
  9. תּוֹעֵב֥וֹתtôʿēbôttow`ebah: (properly) something disgusting; (morally, as noun) an abhorrenceH8441
  10. גְּדֹל֖וֹתgĕdōlôtgadowl: great (in any sense); (hence) olderH1419
  11. מֵאֵֽלֶּה׃mēʾēlleel-leh: these or thoseH428
16
  1. וַיָּבֵ֣אwayyābēʾbow': to go or come (in a wide variety of applications)H935
  2. אֹתִ֗יʾōtîeth: (properly) self; (generally) used to point out the object of a verb (or preposition) more definitelyH853
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. חֲצַ֣רḥăṣarchatser: a yard (as inclosed by a fence); also a hamlet (as similarly surrounded with walls)H2691
  5. בֵּיתbêtbayith: a house (in the greatest variation of applications, especially family, etc.)H1004
  6. יְהוָה֮yĕhwāhYhovah: (the) self-Existent or Eternal; Jehovah, Jewish national name of GodH3068
  7. הַפְּנִימִית֒happĕnîmîtpniymiy: interiorH6442
  8. וְהִנֵּהwĕhinnēhinneh: lo!H2009
  9. פֶ֜תַחpetaḥpethach: an opening (literally), i.e. door (gate) or entrance wayH6607
  10. הֵיכַ֣לhêkalheykal: a large public building, such as a palace or templeH1964
  11. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  12. בֵּ֤יןbênbeyn: a distinction; (but used only as a prep) between (repeated before each noun, often with other particles)H996
  13. הָֽאוּלָם֙hāʾûlāmuwlam: a vestibule (as bound to the building)H197
  14. וּבֵ֣יןûbênbeyn: a distinction; (but used only as a prep) between (repeated before each noun, often with other particles)H996
  15. הַמִּזְבֵּ֔חַhammizbēaḥmizbeach: an altarH4196
  16. כְּעֶשְׂרִ֥יםkĕʿeśrîm`esriym: twenty; (ordinal) twentiethH6242
  17. וַחֲמִשָּׁ֖הwaḥămiššâchamesh: fiveH2568
  18. אִ֑ישׁʾîšiysh: a man as an individual or a male personH376
  19. אֲחֹ֨רֵיהֶ֜םʾăḥōrêhemachowr: the hinder part; (hence, adverbly) behind, backwardH268
  20. אֶלʾelel: (properly) denoting motion towards, but occasionally used of a quiescent position, i.e. near, with or amongH413
  21. הֵיכַ֤לhêkalheykal: a large public building, such as a palace or templeH1964
  22. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  23. וּפְנֵיהֶ֣םûpĕnêhempaniym: the face (as the part that turns); (with prepositional prefix, as a preposition) before, etc.H6440
  24. קֵ֔דְמָהqēdĕmâqedem: the front, of place (absolutely, the fore part, relatively the East) or time (antiquity)H6924
  25. וְהֵ֛מָּהwĕhēmmâhem: they (only used when emphatic)H1992
  26. מִשְׁתַּחֲוִיתֶ֥םmištaḥăwîtemshachah: to depress, i.e. prostrate (especially reflexive, in homage to royalty or God)H7812
  27. קֵ֖דְמָהqēdĕmâqedem: the front, of place (absolutely, the fore part, relatively the East) or time (antiquity)H6924
  28. לַשָּֽׁמֶשׁ׃laššāmešshemesh: the sun; (by implication) the eastH8121
17
  1. וַיֹּ֣אמֶרwayyōʾmeramar: to say (used with great latitude)H559
  2. אֵלַי֮ʾēlayel: (properly) denoting motion towards, but occasionally used of a quiescent position, i.e. near, with or amongH413
  3. הֲרָאִ֣יתָhărāʾîtāra'ah: to see, literally or figuratively (in numerous applications, direct and implied, transitive, intransitive and...H7200
  4. בֶןbenben: a son (as a builder of the family name), in the widest sense (of literal and figurative relationship, including...H1121
  5. אָדָם֒ʾādāmadam: ruddy i.e. a human being (an individual or the species, mankind, etc.)H120
  6. הֲנָקֵל֙hănāqēlqalal: to be (causatively, make) light, literally (swift, small, sharp, etc.) or figuratively (easy, trifling, vile...H7043
  7. לְבֵ֣יתlĕbêtbayith: a house (in the greatest variation of applications, especially family, etc.)H1004
  8. יְהוּדָ֔הyĕhûdâYhuwdah: celebrated; Jehudah (or Judah), the name of five IsraelitesH3063
  9. מֵעֲשׂ֕וֹתmēʿăśôt`asah: to do or make, in the broadest sense and widest application (as follows)H6213
  10. אֶתʾeteth: (properly) self; (generally) used to point out the object of a verb (or preposition) more definitelyH853
  11. הַתּוֹעֵב֖וֹתhattôʿēbôttow`ebah: (properly) something disgusting; (morally, as noun) an abhorrenceH8441
  12. אֲשֶׁ֣רʾăšeraher: who, which, what, that; (as adverb) when, where, howH834
  13. עָֽשׂוּʿāśû`asah: to do or make, in the broadest sense and widest application (as follows)H6213
  14. פֹ֑הpoh: this place (French ici), i.e. here or henceH6311
  15. כִּֽיkiy: (by implication) very widely used as a relative conjunction or adverb (as below)H3588
  16. מָלְא֨וּmolʾûmale': to fill or (intransitively) be full of, in a wide application (literally and figuratively)H4390
  17. אֶתʾeteth: (properly) self; (generally) used to point out the object of a verb (or preposition) more definitelyH853
  18. הָאָ֜רֶץhāʾāreṣerets: the earth (at large, or partitively a land)H776
  19. חָמָ֗סḥāmāschamac: violence; (by implication) wrongH2555
  20. וַיָּשֻׁ֙בוּ֙wayyāšubûshuwb: to turn back (hence, away) transitively or intransitively, literally or figuratively (not necessarily with the...H7725
  21. לְהַכְעִיסֵ֔נִיlĕhakʿîsēnîka`ac: to trouble; (by implication) to grieve, rage, be indignantH3707
  22. וְהִנָּ֛םwĕhinnāmhen: lo!; (as expressing surprise) ifH2005
  23. שֹׁלְחִ֥יםšōlĕḥîmshalach: to send away, for, or out (in a great variety of applications)H7971
  24. אֶתʾeteth: (properly) self; (generally) used to point out the object of a verb (or preposition) more definitelyH853
  25. הַזְּמוֹרָ֖הhazzĕmôrâzmowrah: a twig (as pruned)H2156
  26. אֶלʾelel: (properly) denoting motion towards, but occasionally used of a quiescent position, i.e. near, with or amongH413
  27. אַפָּֽם׃ʾappāmaph: (properly) the nose or nostril; (hence) the face, and occasionally a personH639
18
  1. וְגַםwĕgamgam: (properly) assemblage; used only adverbially also, even, yea, thoughH1571
  2. אֲנִי֙ʾăniyaniy: IH589
  3. אֶעֱשֶׂ֣הʾeʿĕśe`asah: to do or make, in the broadest sense and widest application (as follows)H6213
  4. בְחֵמָ֔הbĕḥēmâchemah: heat; (figuratively) anger, poison (from its fever)H2534
  5. לֹֽאlōʾlo': (the simple or absolute negation) not; (by implication) noH3808
  6. תָח֥וֹסtāḥôschuwc: (properly) to cover, i.e. (figuratively) to compassionateH2347
  7. עֵינִ֖יʿênî`ayin: an eye (literally or figuratively); by analogy, a fountain (as the eye of the landscape)H5869
  8. וְלֹ֣אwĕlōʾlo': (the simple or absolute negation) not; (by implication) noH3808
  9. אֶחְמֹ֑לʾeḥmōlchamal: to commiserate; (by implication) to spareH2550
  10. וְקָרְא֤וּwĕqorʾûqara': to call out to (i.e. properly, address by name, but used in a wide variety of applications)H7121
  11. בְאָזְנַי֙bĕʾoznayozen: broadness; (concretely) the ear (from its form in man)H241
  12. ק֣וֹלqôlqowl: a voice or soundH6963
  13. גָּד֔וֹלgādôlgadowl: great (in any sense); (hence) olderH1419
  14. וְלֹ֥אwĕlōʾlo': (the simple or absolute negation) not; (by implication) noH3808
  15. אֶשְׁמַ֖עʾešmaʿshama`: to hear intelligently (often with implication of attention, obedience, etcH8085
  16. אוֹתָֽם׃ʾôtāmeth: (properly) self; (generally) used to point out the object of a verb (or preposition) more definitelyH853

View the full Hebrew interlinear for Ezekiel 8 →

Strong's words in Ezekiel 8 (6)
Strong's H7200 וָאֶרְאֶ֗ה (wāʾerʾe)
ra'ah (raw-aw') v. 1. to see, literally or figuratively (in numerous applications, direct and implied, transitive, intransitive and causative) [a primitive root] KJV: advise self, appear, approve, behold, X certainly, consider, discern, (make to) enjoy, have experience, gaze, take heed, X indeed, X joyfully, lo, look (on, one another, one on another, one upon another, out, up, upon), mark, meet, X be near, perceive, present, provide, regard, (have) respect, (fore-, cause to, let) see(-r, -m, one another), shew (self), X sight of others, (e-)spy, stare, X surely, X think, view, visions.. Appears 13 times in Ezekiel 8.
Strong's H559 וַיֹּ֣אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 9 times in Ezekiel 8.
Strong's H1004 בְּבֵיתִ֔י (bĕbêtî)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 8 times in Ezekiel 8.
Strong's H2009 וְהִנֵּ֤ה (wĕhinnē)
hinneh (hin-nay') prt-d. 1. lo! [prolongation for H2005] KJV: behold, lo, see. Root(s): H2005. Appears 8 times in Ezekiel 8.
Strong's H6213 עֹשִׂ֑ים (ʿōśîm)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 8 times in Ezekiel 8.
Strong's H1121 בֶּן (ben)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 7 times in Ezekiel 8.

Browse the full Strong's concordance →

0:00 Ezekiel 8 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress