Skip to content
Audio Bible

ਹਿਜ਼ਕੀਏਲ 17 Panjabi DPI Audio Bible

Chapter Ezekiel 17 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ।
3 ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਆਰ ਰੁੱਖ ਦੀ ਟੀਸੀ ਲਈ।
4 ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ।
5 ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ।
6 ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ।
7 ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ।
8 ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ।
9 ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ।
10 ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ।
11 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
12 ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ।
13 ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,
14 ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ।
15 ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ। ਕੀ ਉਹ ਸਫ਼ਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ?
16 ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ।
17 ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ।
18 ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।
19 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ
20 ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ।
21 ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ।
22 ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ।
23 ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ।
24 ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ।

Listen to Ezekiel 17 with verse-by-verse audio highlighting.

Study tools for Ezekiel 17

Cross-references, Hebrew word study, and what the Early Church wrote about Ezekiel 17. Tap any section to expand — or right-click any verse for the full interactive study panel.

Ezekiel 17 study resources: word-by-word Hebrew interlinear with Strong's numbers, 8 cross-references, 5 Early-Church citations.

Cross-references in Ezekiel 17 (8)

See the full cross-reference index →

Hebrew interlinear — Ezekiel 17:1–24 (381 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. ח֥וּדḥûdchuwd: (properly) to tie a knot, i.e. (figuratively) to propound a riddleH2330
  4. חִידָ֖הḥîdâchiydah: a puzzle; (hence) a trick, conundrum, riddle, or obscure sayingH2420
  5. וּמְשֹׁ֣לûmĕšōlmashal: to liken, i.e. (transitively) to use figurative language (an allegory, adage, song or the like)H4911
  6. מָשָׁ֑לmāšālmashal: (properly) a pithy maxim, usually of metaphorical natureH4912
  7. אֶלʾelel: (properly) denoting motion towards, but occasionally used of a quiescent position, i.e. near, with or amongH413
  8. בֵּ֖יתbêtbayith: a house (in the greatest variation of applications, especially family, etc.)H1004
  9. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
3
  1. וְאָמַרְתָּ֞wĕʾāmartāamar: to say (used with great latitude)H559
  2. כֹּהkoh: (properly) like this; (by implication, of manner) thus (or so)H3541
  3. אָמַ֣ר׀ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֗הyĕhwiYhovih: GodH3069
  6. הַנֶּ֤שֶׁרhannešernesher: the eagle (or other large bird of prey)H5404
  7. הַגָּדוֹל֙haggādôlgadowl: great (in any sense); (hence) olderH1419
  8. גְּד֤וֹלgĕdôlgadowl: great (in any sense); (hence) olderH1419
  9. הַכְּנָפַ֙יִם֙hakkĕnāpayimkanaph: an edge or extremityH3671
  10. אֶ֣רֶךְʾerekarek: longH750
  11. הָאֵ֔בֶרhāʾēbereber: a pinionH83
  12. מָלֵא֙mālēʾmale': full (literally or figuratively); (literally) fillingH4392
  13. הַנּוֹצָ֔הhannôṣânowtsah: a pinion (or wing feather); often (collectively) plumageH5133
  14. אֲשֶׁרʾăšeraher: who, which, what, that; (as adverb) when, where, howH834
  15. ל֖וֹ
  16. הָֽרִקְמָ֑הhāriqmâriqmah: variegation of color; specifically, embroideryH7553
  17. בָּ֚אbāʾbow': to go or come (in a wide variety of applications)H935
  18. אֶלʾelel: (properly) denoting motion towards, but occasionally used of a quiescent position, i.e. near, with or amongH413
  19. הַלְּבָנ֔וֹןhallĕbānônLbanown: (the) white mountain (from its snow); Lebanon, a mountain range in IsraelH3844
  20. וַיִּקַּ֖חwayyiqqaḥlaqach: to take (in the widest variety of applications)H3947
  21. אֶתʾeteth: (properly) self; (generally) used to point out the object of a verb (or preposition) more definitelyH853
  22. צַמֶּ֥רֶתṣammerettsammereth: fleeciness, i.e. foliageH6788
  23. הָאָֽרֶז׃hāʾārezerez: a cedar tree (from the tenacity of its roots)H730
4
  1. אֵ֛תʾēteth: (properly) self; (generally) used to point out the object of a verb (or preposition) more definitelyH853
  2. רֹ֥אשׁrōšro'sh: the head (as most easily shaken), whether literal or figurative (in many applications, of place, time, rank...H7218
  3. יְנִֽיקוֹתָ֖יוyĕnîqôtāywyniqah: a sucker or saplingH3242
  4. קָטָ֑ףqāṭāpqataph: to strip offH6998
  5. וַיְבִיאֵ֙הוּ֙waybîʾēhûbow': to go or come (in a wide variety of applications)H935
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. אֶ֣רֶץʾereṣerets: the earth (at large, or partitively a land)H776
  8. כְּנַ֔עַןkĕnaʿanKna`an: humiliated; Kenaan, a son a HamH3667
  9. בְּעִ֥ירbĕʿîr`iyr: a city (a place guarded by waking or a watch) in the widest sense (even of a mere encampment or post)H5892
  10. רֹכְלִ֖יםrōkĕlîmrakal: to travel for tradingH7402
  11. שָׂמֽוֹ׃śāmôsuwm: to put (used in a great variety of applications, literal, figurative, inferentially, and elliptically)H7760
5
  1. וַיִּקַּח֙wayyiqqaḥlaqach: to take (in the widest variety of applications)H3947
  2. מִזֶּ֣רַעmizzeraʿzera`: seed; (figuratively) fruit, plant, sowing-time, posterityH2233
  3. הָאָ֔רֶץhāʾāreṣerets: the earth (at large, or partitively a land)H776
  4. וַֽיִּתְּנֵ֖הוּwayyittĕnēhûnathan: to give, used with greatest latitude of application (put, make, etc.)H5414
  5. בִּשְׂדֵהbiśdēsadeh: a field (as flat)H7704
  6. זָ֑רַעzāraʿzera`: seed; (figuratively) fruit, plant, sowing-time, posterityH2233
  7. קָ֚חqāḥlaqach: to take (in the widest variety of applications)H3947
  8. עַלʿal`al: above, over, upon, or against (yet always in this last relation with a downward aspect) in a great variety of...H5921
  9. מַ֣יִםmayimmayim: water; (figuratively) juiceH4325
  10. רַבִּ֔יםrabbîmrab: abundant (in quantity, size, age, number, rank, quality)H7227
  11. צַפְצָפָ֖הṣapṣāpâtsaphtsaphah: a willow (as growing in overflowed places)H6851
  12. שָׂמֽוֹ׃śāmôsuwm: to put (used in a great variety of applications, literal, figurative, inferentially, and elliptically)H7760
6
  1. וַיִּצְמַ֡חwayyiṣmaḥtsamach: to sprout (transitive or intransitive, literal or figurative)H6779
  2. וַיְהִי֩wayhiyhayah: to exist; to be or becomeH1961
  3. לְגֶ֨פֶןlĕgepengephen: a vine (as twining), especially the grapeH1612
  4. סֹרַ֜חַתsōraḥatcarach: to extend (even to excess)H5628
  5. שִׁפְלַ֣תšiplatshaphal: depressed, literally or figurativelyH8217
  6. קוֹמָ֗הqômâqowmah: heightH6967
  7. לִפְנ֤וֹתlipnôtpanah: to turn; (by implication) to face, i.e. appear, look, etcH6437
  8. דָּלִיּוֹתָיו֙dāliyyôtāywdaliyah: something dangling, i.e. a boughH1808
  9. אֵלָ֔יוʾēlāywel: (properly) denoting motion towards, but occasionally used of a quiescent position, i.e. near, with or amongH413
  10. וְשָׁרָשָׁ֖יוwĕšārāšāywsheresh: a root (literally or figuratively)H8328
  11. תַּחְתָּ֣יוtaḥtāywtachath: the bottom (as depressed); only adverbially, below (often with prepositional prefix underneath), in lieu of...H8478
  12. יִֽהְי֑וּyihĕyûhayah: to exist; to be or becomeH1961
  13. וַתְּהִ֣יwattĕhîhayah: to exist; to be or becomeH1961
  14. לְגֶ֔פֶןlĕgepengephen: a vine (as twining), especially the grapeH1612
  15. וַתַּ֣עַשׂwattaʿaś`asah: to do or make, in the broadest sense and widest application (as follows)H6213
  16. בַּדִּ֔יםbaddîmbad: (properly) separation; (by implication) a part of the body, branch of a tree, bar for carryingH905
  17. וַתְּשַׁלַּ֖חwattĕšallaḥshalach: to send away, for, or out (in a great variety of applications)H7971
  18. פֹּארֽוֹת׃pōʾrôtp'orah: (properly) ornamentation, i.e. (plural) foliage (including the limbs) as bright greenH6288
7
  1. וַיְהִ֤יwayhîhayah: to exist; to be or becomeH1961
  2. נֶֽשֶׁרnešernesher: the eagle (or other large bird of prey)H5404
  3. אֶחָד֙ʾeḥādechad: (properly) united, i.e. one; (as an ordinal) firstH259
  4. גָּד֔וֹלgādôlgadowl: great (in any sense); (hence) olderH1419
  5. גְּד֥וֹלgĕdôlgadowl: great (in any sense); (hence) olderH1419
  6. כְּנָפַ֖יִםkĕnāpayimkanaph: an edge or extremityH3671
  7. וְרַבwĕrabrab: abundant (in quantity, size, age, number, rank, quality)H7227
  8. נוֹצָ֑הnôṣânowtsah: a pinion (or wing feather); often (collectively) plumageH5133
  9. וְהִנֵּה֩wĕhinnēhhinneh: lo!H2009
  10. הַגֶּ֨פֶןhaggepengephen: a vine (as twining), especially the grapeH1612
  11. הַזֹּ֜אתhazzōtzo'th: this (often used adverb)H2063
  12. כָּֽפְנָ֧הkāpĕnâkaphan: to bendH3719
  13. שָׁרֳשֶׁ֣יהָšārŏšêhāsheresh: a root (literally or figuratively)H8328
  14. עָלָ֗יוʿālāyw`al: above, over, upon, or against (yet always in this last relation with a downward aspect) in a great variety of...H5921
  15. וְדָֽלִיּוֹתָיו֙wĕdāliyyôtāywdaliyah: something dangling, i.e. a boughH1808
  16. שִׁלְחָהšilḥâshalach: to send away, for, or out (in a great variety of applications)H7971
  17. לּ֔וֹ
  18. לְהַשְׁק֣וֹתlĕhašqôtshaqah: to quaff, i.e. (causatively) to irrigate or furnish a potion toH8248
  19. אוֹתָ֔הּʾôtāheth: (properly) self; (generally) used to point out the object of a verb (or preposition) more definitelyH853
  20. מֵעֲרֻג֖וֹתmēʿărugôt`aruwgah: something piled up (as if (figuratively) raised by mental aspiration), i.e. a paterreH6170
  21. מַטָּעָֽהּ׃maṭṭāʿāhmatta`: something planted, i.e. the place (a garden or vineyard), or the thing (a plant, figuratively or men)H4302
8
  1. אֶלʾelel: (properly) denoting motion towards, but occasionally used of a quiescent position, i.e. near, with or amongH413
  2. שָׂ֥דֶהśādesadeh: a field (as flat)H7704
  3. טּ֛וֹבṭôbtowb: good (as an adjective) in the widest senseH2896
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. מַ֥יִםmayimmayim: water; (figuratively) juiceH4325
  6. רַבִּ֖יםrabbîmrab: abundant (in quantity, size, age, number, rank, quality)H7227
  7. הִ֣יאhîʾhuw': (the third person pronoun singular) he, she, or it (only expressed when emphatic or without a verb)H1931
  8. שְׁתוּלָ֑הšĕtûlâshathal: to transplantH8362
  9. לַעֲשׂ֤וֹתlaʿăśôt`asah: to do or make, in the broadest sense and widest application (as follows)H6213
  10. עָנָף֙ʿānāp`anaph: a twig (as covering the limbs)H6057
  11. וְלָשֵׂ֣אתwĕlāśētnasa': to lift, in a great variety of applications, literal and figurative, absol. and rel. (as follows)H5375
  12. פֶּ֔רִיperîpriy: fruit (literally or figuratively)H6529
  13. לִהְי֖וֹתlihyôthayah: to exist; to be or becomeH1961
  14. לְגֶ֥פֶןlĕgepengephen: a vine (as twining), especially the grapeH1612
  15. אַדָּֽרֶת׃ʾaddāretaddereth: something ample (as a large vine, a wide dress)H155
9
  1. אֱמֹ֗רʾĕmōramar: to say (used with great latitude)H559
  2. כֹּ֥הkoh: (properly) like this; (by implication, of manner) thus (or so)H3541
  3. אָמַ֛רʾāmaramar: to say (used with great latitude)H559
  4. אֲדֹנָ֥יʾădōnāyAdonay: the Lord (used as a proper name of God only)H136
  5. יְהוִֹ֖הyĕhôiYhovih: GodH3069
  6. תִּצְלָ֑חtiṣlāḥtsalach: to push forward, in various senses (literal or figurative, transitive or intransitive)H6743
  7. הֲלוֹא֩hălôʾlo': (the simple or absolute negation) not; (by implication) noH3808
  8. אֶתʾeteth: (properly) self; (generally) used to point out the object of a verb (or preposition) more definitelyH853
  9. שָׁרָשֶׁ֨יהָšārāšêhāsheresh: a root (literally or figuratively)H8328
  10. יְנַתֵּ֜קyĕnattēqnathaq: to tear offH5423
  11. וְאֶתwĕʾeteth: (properly) self; (generally) used to point out the object of a verb (or preposition) more definitelyH853
  12. פִּרְיָ֣הּ׀piryāhpriy: fruit (literally or figuratively)H6529
  13. יְקוֹסֵ֣סyĕqôsēsqacac: to lop offH7082
  14. וְיָבֵ֗שׁwĕyābēšyabesh: to be ashamed, confused or disappointed; (as failing) to dry up (as water) or wither (as herbage)H3001
  15. כָּלkālkol: (properly) the whole; (hence) all, any or every (in the singular only, but often in a plural sense)H3605
  16. טַרְפֵּ֤יṭarpêtereph: something torn, i.e. a fragment, e.g. a fresh leaf, prey, foodH2964
  17. צִמְחָהּ֙ṣimḥāhtsemach: (usually concrete) a sproutH6780
  18. תִּיבָ֔שׁtîbāšyabesh: to be ashamed, confused or disappointed; (as failing) to dry up (as water) or wither (as herbage)H3001
  19. וְלֹֽאwĕlōʾlo': (the simple or absolute negation) not; (by implication) noH3808
  20. בִזְרֹ֤עַbizrōaʿzrowa`: the arm (as stretched out), or (of animals) the forelegH2220
  21. גְּדוֹלָה֙gĕdôlāhgadowl: great (in any sense); (hence) olderH1419
  22. וּבְעַםûbĕʿam`am: a people (as a congregated unit); specifically, a tribe (as those of Israel)H5971
  23. רָ֔בrābrab: abundant (in quantity, size, age, number, rank, quality)H7227
  24. לְמַשְׂא֥וֹתlĕmaśʾôtnasa': to lift, in a great variety of applications, literal and figurative, absol. and rel. (as follows)H5375
  25. אוֹתָ֖הּʾôtāheth: (properly) self; (generally) used to point out the object of a verb (or preposition) more definitelyH853
  26. מִשָּׁרָשֶֽׁיהָ׃miššārāšêhāsheresh: a root (literally or figuratively)H8328
10
  1. וְהִנֵּ֥הwĕhinnēhinneh: lo!H2009
  2. שְׁתוּלָ֖הšĕtûlâshathal: to transplantH8362
  3. הֲתִצְלָ֑חhătiṣlāḥtsalach: to push forward, in various senses (literal or figurative, transitive or intransitive)H6743
  4. הֲלֹא֩hălōʾlo': (the simple or absolute negation) not; (by implication) noH3808
  5. כְגַ֨עַתkĕgaʿatnaga`: (properly) to touch, i.e. lay the hand upon (for any purposeH5060
  6. בָּ֜הּbāh
  7. ר֤וּחַrûaḥruwach: wind; by resemblance breath, i.e. a sensible (or even violent) exhalationH7307
  8. הַקָּדִים֙haqqādîmqadiym: the fore or front part; hence (by orientation) the East (often adverbially, eastward, for brevity the east wind)H6921
  9. תִּיבַ֣שׁtîbašyabesh: to be ashamed, confused or disappointed; (as failing) to dry up (as water) or wither (as herbage)H3001
  10. יָבֹ֔שׁyābōšyabesh: to be ashamed, confused or disappointed; (as failing) to dry up (as water) or wither (as herbage)H3001
  11. עַלʿal`al: above, over, upon, or against (yet always in this last relation with a downward aspect) in a great variety of...H5921
  12. עֲרֻגֹ֥תʿărugōt`aruwgah: something piled up (as if (figuratively) raised by mental aspiration), i.e. a paterreH6170
  13. צִמְחָ֖הּṣimḥāhtsemach: (usually concrete) a sproutH6780
  14. תִּיבָֽשׁ׃tîbāšyabesh: to be ashamed, confused or disappointed; (as failing) to dry up (as water) or wither (as herbage)H3001
11
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
12
  1. אֱמָרʾĕmāramar: to say (used with great latitude)H559
  2. נָא֙nāʾna': added mostly to verbs (in the Imperative or Future), or to interjections, occasionally to an adverb or conjunctionH4994
  3. לְבֵ֣יתlĕbêtbayith: a house (in the greatest variation of applications, especially family, etc.)H1004
  4. הַמֶּ֔רִיhammerîmriy: bitterness; (figuratively) rebellionH4805
  5. הֲלֹ֥אhălōʾlo': (the simple or absolute negation) not; (by implication) noH3808
  6. יְדַעְתֶּ֖םyĕdaʿtemyada`: to know; (properly) to ascertain by seeingH3045
  7. מָהmah: (properly, interrogative) what? (including how? why? when?)H4100
  8. אֵ֑לֶּהʾēlleel-leh: these or thoseH428
  9. אֱמֹ֗רʾĕmōramar: to say (used with great latitude)H559
  10. הִנֵּהhinnēhinneh: lo!H2009
  11. בָ֨אbāʾbow': to go or come (in a wide variety of applications)H935
  12. מֶֽלֶךְmelekmelek: a kingH4428
  13. בָּבֶ֤לbābelBabel: confusion; Babel (i.e. Babylon), including Babylonia and the Babylonian empireH894
  14. יְרוּשָׁלִַ֙ם֙yĕrûšālaimYruwshalaim: founded peaceful; Jerushalaim or Jerushalem, the capital city of IsraelH3389
  15. וַיִּקַּ֤חwayyiqqaḥlaqach: to take (in the widest variety of applications)H3947
  16. אֶתʾeteth: (properly) self; (generally) used to point out the object of a verb (or preposition) more definitelyH853
  17. מַלְכָּהּ֙malkāhmelek: a kingH4428
  18. וְאֶתwĕʾeteth: (properly) self; (generally) used to point out the object of a verb (or preposition) more definitelyH853
  19. שָׂרֶ֔יהָśārêhāsar: a head person (of any rank or class)H8269
  20. וַיָּבֵ֥אwayyābēʾbow': to go or come (in a wide variety of applications)H935
  21. אוֹתָ֛םʾôtāmeth: (properly) self; (generally) used to point out the object of a verb (or preposition) more definitelyH853
  22. אֵלָ֖יוʾēlāywel: (properly) denoting motion towards, but occasionally used of a quiescent position, i.e. near, with or amongH413
  23. בָּבֶֽלָה׃bābelâBabel: confusion; Babel (i.e. Babylon), including Babylonia and the Babylonian empireH894
13
  1. וַיִּקַּח֙wayyiqqaḥlaqach: to take (in the widest variety of applications)H3947
  2. מִזֶּ֣רַעmizzeraʿzera`: seed; (figuratively) fruit, plant, sowing-time, posterityH2233
  3. הַמְּלוּכָ֔הhammĕlûkâmluwkah: something ruled, i.e. a realmH4410
  4. וַיִּכְרֹ֥תwayyikrōtkarath: to cut (off, down or asunder); (by implication) to destroy or consumeH3772
  5. אִתּ֖וֹʾittôeth: (properly) nearness; (used only as a preposition or an adverb) nearH854
  6. בְּרִ֑יתbĕrîtbriyth: a compact (because made by passing between pieces of flesh)H1285
  7. וַיָּבֵ֤אwayyābēʾbow': to go or come (in a wide variety of applications)H935
  8. אֹתוֹ֙ʾōtôeth: (properly) self; (generally) used to point out the object of a verb (or preposition) more definitelyH853
  9. בְּאָלָ֔הbĕʾālâalah: (properly) an oath, (usually, in a bad sense) a curseH423
  10. וְאֶתwĕʾeteth: (properly) self; (generally) used to point out the object of a verb (or preposition) more definitelyH853
  11. אֵילֵ֥יʾêlêayil: (properly) strength; (hence) anything strongH352
  12. הָאָ֖רֶץhāʾāreṣerets: the earth (at large, or partitively a land)H776
  13. לָקָֽח׃lāqāḥlaqach: to take (in the widest variety of applications)H3947
14
  1. לִֽהְיוֹת֙lihĕyôthayah: to exist; to be or becomeH1961
  2. מַמְלָכָ֣הmamlākâmamlakah: dominion; (abstractly) the estate (rule)H4467
  3. שְׁפָלָ֔הšĕpālâshaphal: depressed, literally or figurativelyH8217
  4. לְבִלְתִּ֖יlĕbiltîbiltiy: (properly) a failure ofH1115
  5. הִתְנַשֵּׂ֑אhitnaśśēʾnasa': to lift, in a great variety of applications, literal and figurative, absol. and rel. (as follows)H5375
  6. לִשְׁמֹ֥רlišmōrshamar: (properly) to hedge about (as with thorns), i.e. guardH8104
  7. אֶתʾeteth: (properly) self; (generally) used to point out the object of a verb (or preposition) more definitelyH853
  8. בְּרִית֖וֹbĕrîtôbriyth: a compact (because made by passing between pieces of flesh)H1285
  9. לְעָמְדָֽהּ׃lĕʿomdāh`amad: to stand, in various relations (literal and figurative, intransitive and transitive)H5975
15
  1. וַיִּמְרָדwayyimrādmarad: to rebelH4775
  2. בּ֗וֹ
  3. לִשְׁלֹ֤חַlišlōaḥshalach: to send away, for, or out (in a great variety of applications)H7971
  4. מַלְאָכָיו֙malʾākāywmal'ak: a messenger; specifically, of God, i.e. an angel (also a prophet, priest or teacher)H4397
  5. מִצְרַ֔יִםmiṣrayimMitsrayim: Mitsrajim, i.e. Upper and Lower EgyptH4714
  6. לָֽתֶתlātetnathan: to give, used with greatest latitude of application (put, make, etc.)H5414
  7. ל֥וֹ
  8. סוּסִ֖יםsûsîmcuwc: a horse (as leaping); also a swallow (from its rapid flight)H5483
  9. וְעַםwĕʿam`am: a people (as a congregated unit); specifically, a tribe (as those of Israel)H5971
  10. רָ֑בrābrab: abundant (in quantity, size, age, number, rank, quality)H7227
  11. הֲיִצְלָ֤חhăyiṣlāḥtsalach: to push forward, in various senses (literal or figurative, transitive or intransitive)H6743
  12. הֲיִמָּלֵט֙hăyimmālēṭmalat: (properly) to be smooth; (by implication) to escape (as if by slipperiness)H4422
  13. הָעֹשֵׂ֣הhāʿōśē`asah: to do or make, in the broadest sense and widest application (as follows)H6213
  14. אֵ֔לֶּהʾēlleel-leh: these or thoseH428
  15. וְהֵפֵ֥רwĕhēpērparar: to break up (usually figuratively, i.e. to violate, frustrateH6565
  16. בְּרִ֖יתbĕrîtbriyth: a compact (because made by passing between pieces of flesh)H1285
  17. וְנִמְלָֽט׃wĕnimlāṭmalat: (properly) to be smooth; (by implication) to escape (as if by slipperiness)H4422
16
  1. חַיḥaychay: alive; (hence) raw (flesh)H2416
  2. אָ֗נִיʾānîaniy: IH589
  3. נְאֻם֮nĕʾumn'um: an oracleH5002
  4. אֲדֹנָ֣יʾădōnāyAdonay: the Lord (used as a proper name of God only)H136
  5. יְהוִה֒yĕhwihYhovah: (the) self-Existent or Eternal; Jehovah, Jewish national name of GodH3068
  6. אִםʾimim: (used very widely as demonstrative) lo!; (interrogatively) whether?H518
  7. לֹ֗אlōʾlo': (the simple or absolute negation) not; (by implication) noH3808
  8. בִּמְקוֹם֙bimqômmaqowm: (properly) a standing, i.e. a spot; but used widely of a locality (general or specific)H4725
  9. הַמֶּ֙לֶךְ֙hammelekmelek: a kingH4428
  10. הַמַּמְלִ֣יךְhammamlîkmalak: to reign; (inceptively) to ascend the throneH4427
  11. אֹת֔וֹʾōtôeth: (properly) self; (generally) used to point out the object of a verb (or preposition) more definitelyH853
  12. אֲשֶׁ֤רʾăšeraher: who, which, what, that; (as adverb) when, where, howH834
  13. בָּזָה֙bāzāhbazah: to disesteemH959
  14. אֶתʾeteth: (properly) self; (generally) used to point out the object of a verb (or preposition) more definitelyH853
  15. אָ֣לָת֔וֹʾālātôalah: (properly) an oath, (usually, in a bad sense) a curseH423
  16. וַאֲשֶׁ֥רwaʾăšeraher: who, which, what, that; (as adverb) when, where, howH834
  17. הֵפֵ֖רhēpērparar: to break up (usually figuratively, i.e. to violate, frustrateH6565
  18. אֶתʾeteth: (properly) self; (generally) used to point out the object of a verb (or preposition) more definitelyH853
  19. בְּרִית֑וֹbĕrîtôbriyth: a compact (because made by passing between pieces of flesh)H1285
  20. אִתּ֥וֹʾittôeth: (properly) nearness; (used only as a preposition or an adverb) nearH854
  21. בְתוֹךְbĕtôktavek: a bisection; (by implication) the centreH8432
  22. בָּבֶ֖לbābelBabel: confusion; Babel (i.e. Babylon), including Babylonia and the Babylonian empireH894
  23. יָמֽוּת׃yāmûtmuwth: (literally or figuratively) to die; (causatively) to killH4191
17
  1. וְלֹא֩wĕlōʾlo': (the simple or absolute negation) not; (by implication) noH3808
  2. בְחַ֨יִלbĕḥayilchayil: probably a force, whether of men, means or other resourcesH2428
  3. גָּד֜וֹלgādôlgadowl: great (in any sense); (hence) olderH1419
  4. וּבְקָהָ֣לûbĕqāhālqahal: (usually concretely) assemblageH6951
  5. רָ֗בrābrab: abundant (in quantity, size, age, number, rank, quality)H7227
  6. יַעֲשֶׂ֨הyaʿăśe`asah: to do or make, in the broadest sense and widest application (as follows)H6213
  7. אוֹת֤וֹʾôtôeth: (properly) self; (generally) used to point out the object of a verb (or preposition) more definitelyH853
  8. פַרְעֹה֙parʿōhPar`oh: Paroh, a general title of Egyptian kingsH6547
  9. בַּמִּלְחָמָ֔הbammilḥāmâmilchamah: a battle (i.e. the engagement); (generally) war (i.e. warfare)H4421
  10. בִּשְׁפֹּ֥ךְbišpōkshaphak: to spill forth (blood, a libation, liquid metal)H8210
  11. סֹלְלָ֖הsōlĕlâcollah: a military mound, i.e. rampart of besiegersH5550
  12. וּבִבְנ֣וֹתûbibnôtbanah: to build (literally and figuratively)H1129
  13. דָּיֵ֑קdāyēqdayeq: a battering-towerH1785
  14. לְהַכְרִ֖יתlĕhakrîtkarath: to cut (off, down or asunder); (by implication) to destroy or consumeH3772
  15. נְפָשׁ֥וֹתnĕpāšôtnephesh: (properly) a breathing creature, i.e. animal of (abstractly) vitalityH5315
  16. רַבּֽוֹת׃rabbôtrab: abundant (in quantity, size, age, number, rank, quality)H7227
18
  1. וּבָזָ֥הûbāzâbazah: to disesteemH959
  2. אָלָ֖הʾālâalah: (properly) an oath, (usually, in a bad sense) a curseH423
  3. לְהָפֵ֣רlĕhāpērparar: to break up (usually figuratively, i.e. to violate, frustrateH6565
  4. בְּרִ֑יתbĕrîtbriyth: a compact (because made by passing between pieces of flesh)H1285
  5. וְהִנֵּ֨הwĕhinnēhinneh: lo!H2009
  6. נָתַ֥ןnātannathan: to give, used with greatest latitude of application (put, make, etc.)H5414
  7. יָד֛וֹyādôyad: a hand (the open one (indicating power, means, direction, etc.), in distinction from H3709, the closed one)H3027
  8. וְכָלwĕkālkol: (properly) the whole; (hence) all, any or every (in the singular only, but often in a plural sense)H3605
  9. אֵ֥לֶּהʾēlleel-leh: these or thoseH428
  10. עָשָׂ֖הʿāśâ`asah: to do or make, in the broadest sense and widest application (as follows)H6213
  11. לֹ֥אlōʾlo': (the simple or absolute negation) not; (by implication) noH3808
  12. יִמָּלֵֽט׃yimmālēṭmalat: (properly) to be smooth; (by implication) to escape (as if by slipperiness)H4422
19
  1. לָכֵ֞ןlākēnken: (properly) set upright; hence (figuratively as adjective) justH3651
  2. כֹּהkoh: (properly) like this; (by implication, of manner) thus (or so)H3541
  3. אָמַ֨רʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִה֮yĕhwihYhovih: GodH3069
  6. חַיḥaychay: alive; (hence) raw (flesh)H2416
  7. אָנִי֒ʾāniyaniy: IH589
  8. אִםʾimim: (used very widely as demonstrative) lo!; (interrogatively) whether?H518
  9. לֹ֗אlōʾlo': (the simple or absolute negation) not; (by implication) noH3808
  10. אָֽלָתִי֙ʾālātiyalah: (properly) an oath, (usually, in a bad sense) a curseH423
  11. אֲשֶׁ֣רʾăšeraher: who, which, what, that; (as adverb) when, where, howH834
  12. בָּזָ֔הbāzâbazah: to disesteemH959
  13. וּבְרִיתִ֖יûbĕrîtîbriyth: a compact (because made by passing between pieces of flesh)H1285
  14. אֲשֶׁ֣רʾăšeraher: who, which, what, that; (as adverb) when, where, howH834
  15. הֵפִ֑ירhēpîrpuwr: to crushH6331
  16. וּנְתַתִּ֖יוûnĕtattîwnathan: to give, used with greatest latitude of application (put, make, etc.)H5414
  17. בְּרֹאשֽׁוֹ׃bĕrōʾšôro'sh: the head (as most easily shaken), whether literal or figurative (in many applications, of place, time, rank...H7218
20
  1. וּפָרַשְׂתִּ֤יûpāraśtîparas: to break apart, disperse, etcH6566
  2. עָלָיו֙ʿālāyw`al: above, over, upon, or against (yet always in this last relation with a downward aspect) in a great variety of...H5921
  3. רִשְׁתִּ֔יrištîresheth: a net (as catching animals)H7568
  4. וְנִתְפַּ֖שׂwĕnitpaśtaphas: to manipulate, i.e. seize; chiefly to capture, wield, specifically, to overlayH8610
  5. בִּמְצֽוּדָתִ֑יbimṣûdātîmatsuwd: a net, or (abstractly) capture; also a fastnessH4686
  6. וַהֲבִיאוֹתִ֣יהוּwahăbîʾôtîhûbow': to go or come (in a wide variety of applications)H935
  7. בָבֶ֗לָהbābelâBabel: confusion; Babel (i.e. Babylon), including Babylonia and the Babylonian empireH894
  8. וְנִשְׁפַּטְתִּ֤יwĕnišpaṭtîshaphat: to judge, i.e. pronounce sentence (for or against)H8199
  9. אִתּוֹ֙ʾittôeth: (properly) nearness; (used only as a preposition or an adverb) nearH854
  10. שָׁ֔םšāmsham: there (transferring to time) then; often thither, or thenceH8033
  11. מַעֲל֖וֹmaʿălôma`al: (properly) to cover up; used only figuratively, to act covertly, i.e. treacherouslyH4603
  12. אֲשֶׁ֥רʾăšeraher: who, which, what, that; (as adverb) when, where, howH834
  13. מָֽעַלmāʿalma`al: treachery, i.e. sinH4604
21
  1. וְאֵ֨תwĕʾēteth: (properly) self; (generally) used to point out the object of a verb (or preposition) more definitelyH853
  2. כָּלkālkol: (properly) the whole; (hence) all, any or every (in the singular only, but often in a plural sense)H3605
  3. מִבְרָחָ֤וmibrāḥāwmibrach: a refugeeH4015
  4. בְּכָלbĕkālkol: (properly) the whole; (hence) all, any or every (in the singular only, but often in a plural sense)H3605
  5. אֲגַפָּיו֙ʾăgappāywaggaph: a cover or heap; i.e. (only plural) wings of an army, or crowds of troopsH102
  6. בַּחֶ֣רֶבbaḥerebchereb: drought; also a cutting instrument (from its destructive effect), as a knife, sword, or other sharp implementH2719
  7. יִפֹּ֔לוּyippōlûnaphal: to fall, in a great variety of applications (intransitive or causative, literal or figurative)H5307
  8. וְהַנִּשְׁאָרִ֖יםwĕhannišʾārîmsha'ar: (properly) to swell up, i.e. be (causatively, make) redundantH7604
  9. לְכָלlĕkālkol: (properly) the whole; (hence) all, any or every (in the singular only, but often in a plural sense)H3605
  10. ר֣וּחַrûaḥruwach: wind; by resemblance breath, i.e. a sensible (or even violent) exhalationH7307
  11. יִפָּרֵ֑שׂוּyippārēśûparas: to break apart, disperse, etcH6566
  12. וִידַעְתֶּ֕םwîdaʿtemyada`: to know; (properly) to ascertain by seeingH3045
  13. כִּ֛יkiy: (by implication) very widely used as a relative conjunction or adverb (as below)H3588
  14. אֲנִ֥יʾănîaniy: IH589
  15. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  16. דִּבַּֽרְתִּי׃dibbartîdabar: perhaps properly, to arrange; but used figuratively (of words), to speakH1696
22
  1. כֹּ֤הkoh: (properly) like this; (by implication, of manner) thus (or so)H3541
  2. אָמַר֙ʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִ֔הyĕhwiYhovih: GodH3069
  5. וְלָקַ֣חְתִּיwĕlāqaḥtîlaqach: to take (in the widest variety of applications)H3947
  6. אָ֗נִיʾānîaniy: IH589
  7. מִצַּמֶּ֧רֶתmiṣṣammerettsammereth: fleeciness, i.e. foliageH6788
  8. הָאֶ֛רֶזhāʾerezerez: a cedar tree (from the tenacity of its roots)H730
  9. הָרָמָ֖הhārāmâruwm: to be high actively, to rise or raise (in various applications, literally or figuratively)H7311
  10. וְנָתָ֑תִּיwĕnātāttînathan: to give, used with greatest latitude of application (put, make, etc.)H5414
  11. מֵרֹ֤אשׁmērōšro'sh: the head (as most easily shaken), whether literal or figurative (in many applications, of place, time, rank...H7218
  12. יֹֽנְקוֹתָיו֙yōnĕqôtāywyowneqeth: a sproutH3127
  13. רַ֣ךְrakrak: (literally or figuratively) tender; (by implication) weakH7390
  14. אֶקְטֹ֔ףʾeqṭōpqataph: to strip offH6998
  15. וְשָׁתַ֣לְתִּיwĕšātaltîshathal: to transplantH8362
  16. אָ֔נִיʾānîaniy: IH589
  17. עַ֥לʿal`al: above, over, upon, or against (yet always in this last relation with a downward aspect) in a great variety of...H5921
  18. הַרharhar: a mountain or range of hills (sometimes used figuratively)H2022
  19. גָּבֹ֖הַgābōahgaboahh: elevated (or elated), powerful, arrogantH1364
  20. וְתָלֽוּל׃wĕtālûltalal: to pile up, i.e. elevateH8524
23
  1. בְּהַ֨רbĕharhar: a mountain or range of hills (sometimes used figuratively)H2022
  2. מְר֤וֹםmĕrômmarowm: altitude; (concretely) an elevated placeH4791
  3. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  4. אֶשְׁתֳּלֶ֔נּוּʾeštŏlennûshathal: to transplantH8362
  5. וְנָשָׂ֤אwĕnāśāʾnasa': to lift, in a great variety of applications, literal and figurative, absol. and rel. (as follows)H5375
  6. עָנָף֙ʿānāp`anaph: a twig (as covering the limbs)H6057
  7. וְעָ֣שָׂהwĕʿāśâ`asah: to do or make, in the broadest sense and widest application (as follows)H6213
  8. פֶ֔רִיperîpriy: fruit (literally or figuratively)H6529
  9. וְהָיָ֖הwĕhāyâhayah: to exist; to be or becomeH1961
  10. לְאֶ֣רֶזlĕʾerezerez: a cedar tree (from the tenacity of its roots)H730
  11. אַדִּ֑ירʾaddîraddiyr: wide; (generally) largeH117
  12. וְשָׁכְנ֣וּwĕšoknûshakan: to reside or permanently stay (literally or figuratively)H7931
  13. תַחְתָּ֗יוtaḥtāywtachath: the bottom (as depressed); only adverbially, below (often with prepositional prefix underneath), in lieu of...H8478
  14. כֹּ֚לkōlkol: (properly) the whole; (hence) all, any or every (in the singular only, but often in a plural sense)H3605
  15. צִפּ֣וֹרṣippôrtsippowr: a little bird (as hopping)H6833
  16. כָּלkālkol: (properly) the whole; (hence) all, any or every (in the singular only, but often in a plural sense)H3605
  17. כָּנָ֔ףkānāpkanaph: an edge or extremityH3671
  18. בְּצֵ֥לbĕṣēltsel: shade, whether literal or figurativeH6738
  19. דָּלִיּוֹתָ֖יוdāliyyôtāywdaliyah: something dangling, i.e. a boughH1808
  20. תִּשְׁכֹּֽנָּה׃tiškōnnâshakan: to reside or permanently stay (literally or figuratively)H7931
24
  1. וְֽיָדְע֞וּwĕyodʿûyada`: to know; (properly) to ascertain by seeingH3045
  2. כָּלkālkol: (properly) the whole; (hence) all, any or every (in the singular only, but often in a plural sense)H3605
  3. עֲצֵ֣יʿăṣê`ets: a tree (from its firmness); (hence) wood (plural sticks)H6086
  4. הַשָּׂדֶ֗הhaśśādesadeh: a field (as flat)H7704
  5. כִּ֣יkiy: (by implication) very widely used as a relative conjunction or adverb (as below)H3588
  6. אֲנִ֤יʾănîaniy: IH589
  7. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  8. הִשְׁפַּ֣לְתִּי׀hišpaltîshaphel: to depress or sink (expec. figuratively, to humiliate, intransitive or transitive)H8213
  9. עֵ֣ץʿēṣ`ets: a tree (from its firmness); (hence) wood (plural sticks)H6086
  10. גָּבֹ֗הַgābōahgaboahh: elevated (or elated), powerful, arrogantH1364
  11. הִגְבַּ֙הְתִּי֙higbahtiygabahh: to soar; be loftyH1361
  12. עֵ֣ץʿēṣ`ets: a tree (from its firmness); (hence) wood (plural sticks)H6086
  13. שָׁפָ֔לšāpālshaphal: depressed, literally or figurativelyH8217
  14. הוֹבַ֙שְׁתִּי֙hôbaštiyyabesh: to be ashamed, confused or disappointed; (as failing) to dry up (as water) or wither (as herbage)H3001
  15. עֵ֣ץʿēṣ`ets: a tree (from its firmness); (hence) wood (plural sticks)H6086
  16. לָ֔חlāḥlach: fresh, i.e. unused or undriedH3892
  17. וְהִפְרַ֖חְתִּיwĕhipraḥtîparach: to break forth as a bud, i.e. bloom; (generally) to spreadH6524
  18. עֵ֣ץʿēṣ`ets: a tree (from its firmness); (hence) wood (plural sticks)H6086
  19. יָבֵ֑שׁyābēšyabesh: dryH3002
  20. אֲנִ֥יʾănîaniy: IH589
  21. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  22. דִּבַּ֥רְתִּיdibbartîdabar: perhaps properly, to arrange; but used figuratively (of words), to speakH1696
  23. וְעָשִֽׂיתִי׃wĕʿāśîtî`asah: to do or make, in the broadest sense and widest application (as follows)H6213

View the full Hebrew interlinear for Ezekiel 17 →

Strong's words in Ezekiel 17 (6)
Strong's H559 לֵאמֹֽר׃ (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 10 times in Ezekiel 17.
Strong's H1961 וַיְהִ֥י (wayhî)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 9 times in Ezekiel 17.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 8 times in Ezekiel 17.
Strong's H3947 וַיִּקַּ֖ח (wayyiqqaḥ)
laqach (law-kakh') v. 1. to take (in the widest variety of applications) [a primitive root] KJV: accept, bring, buy, carry away, drawn, fetch, get, infold, X many, mingle, place, receive(-ing), reserv. Appears 7 times in Ezekiel 17.
Strong's H6213 וַתַּ֣עַשׂ (wattaʿaś)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 7 times in Ezekiel 17.
Strong's H7227 רַבִּ֔ים (rabbîm)
rab (rab) adj. 1. abundant (in quantity, size, age, number, rank, quality) [by contracted from H7231] KJV: (in) abound(-undance, -ant, -antly), captain, elder, enough, exceedingly, full, great(-ly, man, one), increase, long (enough, (time)), (do, have) many(-ifold, things, a time), ((ship-))master, mighty, more, (too, very) much, multiply(-tude), officer, often(-times), plenteous, populous, prince, process (of time), suffice(-lent). Root(s): H7231. Appears 7 times in Ezekiel 17.

Browse the full Strong's concordance →

What the Early Church wrote about Ezekiel 17 (4)
  • “God makes covenant with us in a blessing; Nebuchadnezzar establishes his covenant in abuse.”

    Origen (3rd century) on Ezekiel 17:13
  • “He came to that Lebanon, which is the church, where the offerings of God and the incense of his prayers are celebrated, that great true evil, Nebuchadnezzar, that is, the devil, and he sees it.”

  • “As long as it was on holy ground, the vine was huge; but when it was taken to the land of sinners, it was made infirm and small.”

  • “One who was condemned by God does not escape his sentence and does not want to change the will of he who judges him, but he will bear it with all patience until God frees the one who he has condemned.”

Read the full Ante-Nicene Fathers library →

0:00 Ezekiel 17 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress