Skip to content
Audio Bible

ਹਿਜ਼ਕੀਏਲ 28 Panjabi DPI Audio Bible

Chapter Ezekiel 28 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਦੇ ਪ੍ਰਧਾਨ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵਤਾ ਹਾਂ, ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵਤਾ ਨਹੀਂ ਸਗੋਂ ਮਨੁੱਖ ਹੈਂ।
3 ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਕੋਲੋਂ ਲੁਕਿਆ ਹੋਵੇ!
4 ਤੂੰ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪ੍ਰਾਪਤ ਕੀਤਾ ਅਤੇ ਸੋਨੇ, ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ।
5 ਤੂੰ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰੀ ਹੋ ਗਿਆ ਹੈ।
6 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ।
7 ਇਸ ਲਈ ਵੇਖ, ਮੈਂ ਤੇਰੇ ਉੱਤੇ ਵਿਦੇਸ਼ੀਆਂ ਨੂੰ, ਜੋ ਵੱਡੀ ਭਿਆਨਕ ਕੌਮ ਦੇ ਹਨ, ਚੜ੍ਹਾ ਲਿਆਵਾਂਗਾ। ਉਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ।
8 ਉਹ ਤੈਨੂੰ ਪਤਾਲ ਵਿੱਚ ਥੱਲੇ ਉਤਾਰ ਦੇਣਗੇ ਅਤੇ ਤੂੰ ਉਹਨਾਂ ਦੀ ਮੌਤ ਮਰੇਂਗਾ, ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ।
9 ਕੀ ਤੂੰ ਆਪਣੇ ਵੱਢਣ ਵਾਲੇ ਦੇ ਅੱਗੇ ਇਸ ਤਰ੍ਹਾਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈਂ।
10 ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
11 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
12 ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਉੱਤਮਤਾਈ ਦੀ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ।
13 ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੀ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
14 ਤੂੰ ਮਸਹ ਕੀਤਾ ਹੋਇਆ ਕਰੂਬੀ ਸੀ, ਜਿਹੜਾ ਢੱਕਦਾ ਸੀ ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਵਿੱਚ ਤੁਰਦਾ ਫਿਰਦਾ ਸੀ।
15 ਤੂੰ ਆਪਣੇ ਜਨਮ ਦੇ ਦਿਨ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੀ, ਇੱਥੋਂ ਤੱਕ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ।
16 ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
17 ਤੇਰਾ ਦਿਲ ਤੇਰੇ ਸੁਹੱਪਣ ਵਿੱਚ ਘਮੰਡੀ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ ਅਤੇ ਰਾਜਿਆਂ ਦੇ ਅੱਗੇ ਰੱਖ ਦਿੱਤਾ ਹੈ, ਤਾਂ ਜੋ ਉਹ ਤੈਨੂੰ ਤੱਕ ਲੈਣ।
18 ਤੂੰ ਆਪਣਿਆਂ ਬਹੁਤਿਆਂ ਪਾਪਾਂ ਦੇ ਕਾਰਨ ਅਤੇ ਵਪਾਰ ਵਿੱਚ ਬੇਇਨਸਾਫੀ ਦੇ ਕਰਕੇ, ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ। ਇਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਸ ਨੇ ਤੈਨੂੰ ਖਾ ਲਿਆ ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।
19 ਉੱਮਤਾਂ ਦੇ ਵਿੱਚੋਂ ਉਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਹੈਰਾਨ ਹੋਣਗੇ, ਤੂੰ ਹੈਰਾਨੀ ਦਾ ਕਾਰਨ ਹੋਇਆ ਅਤੇ ਤੂੰ ਸਦਾ ਲਈ ਖ਼ਤਮ ਹੋਵੇਂਗਾ।
20 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
21 ਹੇ ਮਨੁੱਖ ਦੇ ਪੁੱਤਰ, ਤੂੰ ਸੀਦੋਨ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ,
22 ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੀਦੋਨ! ਤੇਰੇ ਵਿੱਚ ਮੇਰੀ ਉਸਤਤ ਹੋਵੇਗੀ ਅਤੇ ਜਦ ਮੈਂ ਉਸ ਵਿੱਚ ਨਿਆਂ ਕਰਾਂਗਾ ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕ ਜਾਣਨਗੇ ਕਿ ਮੈਂ ਯਹੋਵਾਹ ਹਾਂ!
23 ਮੈਂ ਉਹ ਦੇ ਵਿੱਚ ਬਵਾ ਭੇਜਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ ਅਤੇ ਵੱਢੇ ਹੋਏ ਲੋਕ ਉਸ ਵਿੱਚ ਉਸ ਤਲਵਾਰ ਨਾਲ ਡਿੱਗਣਗੇ, ਜੋ ਚਾਰੇ ਪਾਸਿਓਂ ਉਸ ਉੱਤੇ ਚੱਲੇਗੀ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
24 ਤਦ ਇਸਰਾਏਲ ਦੇ ਘਰਾਣੇ ਦੇ ਲਈ ਉਹਨਾਂ ਦੇ ਆਲੇ-ਦੁਆਲੇ ਦੇ ਉਹਨਾਂ ਸਾਰੇ ਲੋਕਾਂ ਵਿੱਚੋਂ ਜਿਹੜੇ ਉਹਨਾਂ ਨੂੰ ਤੁੱਛ ਜਾਣਦੇ ਸਨ, ਕੋਈ ਚੁੱਭਣ ਵਾਲੀ ਝਾੜੀ ਜਾਂ ਦੁੱਖ ਦੇਣ ਵਾਲਾ ਕੰਡਾ ਨਾ ਰਹੇਗਾ ਅਤੇ ਉਹ ਜਾਣਨਗੇ ਕਿ ਪ੍ਰਭੂ ਯਹੋਵਾਹ ਮੈਂ ਹਾਂ!
25 ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ।
26 ਉਹ ਉਸ ਵਿੱਚ ਸੁਰੱਖਿਅਤ ਵੱਸਣਗੇ ਸਗੋਂ ਘਰ ਪਾਉਣਗੇ, ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ। ਜਦੋਂ ਮੈਂ ਉਹਨਾਂ ਸਾਰਿਆਂ ਦਾ ਜੋ ਆਲੇ-ਦੁਆਲੇ ਤੋਂ ਉਹਨਾਂ ਨੂੰ ਤੁੱਛ ਸਮਝਦੇ ਸਨ, ਨਿਆਂ ਕਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ।

Listen to Ezekiel 28 with verse-by-verse audio highlighting.

Study tools for Ezekiel 28

Cross-references, Hebrew word study, and what the Early Church wrote about Ezekiel 28. Tap any section to expand — or right-click any verse for the full interactive study panel.

Ezekiel 28 study resources: word-by-word Hebrew interlinear with Strong's numbers, 5 Early-Church citations.

Hebrew interlinear — Ezekiel 28:1–26 (349 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֡םʾādāmadam: ruddy i.e. a human being (an individual or the species, mankind, etc.)H120
  3. אֱמֹר֩ʾĕmōramar: to say (used with great latitude)H559
  4. לִנְגִ֨ידlingîdnagiyd: a commander (as occupying the front), either civil, military or religiousH5057
  5. צֹ֜רṣōrTsor: a rock; Tsor, a place in IsraelH6865
  6. כֹּֽהkoh: (properly) like this; (by implication, of manner) thus (or so)H3541
  7. אָמַ֣ר׀ʾāmaramar: to say (used with great latitude)H559
  8. אֲדֹנָ֣יʾădōnāyAdonay: the Lord (used as a proper name of God only)H136
  9. יְהוִֹ֗הyĕhôiYhovih: GodH3069
  10. יַ֣עַןyaʿanya`an: (properly, but not used) to heed; (as preposition) on account ofH3282
  11. גָּבַ֤הּgābahgabahh: to soar; be loftyH1361
  12. לִבְּךָ֙libbĕkāleb: the heart; also used (figuratively) very widely for the feelings, the will and even the intellectH3820
  13. וַתֹּ֙אמֶר֙wattōʾmeramar: to say (used with great latitude)H559
  14. אֵ֣לʾēlel: strength; (as adjective) mightyH410
  15. אָ֔נִיʾānîaniy: IH589
  16. מוֹשַׁ֧בmôšabmowshab: a seat; (figuratively) a siteH4186
  17. אֱלֹהִ֛יםʾĕlōhîmelohiym: gods in the ordinary sense; but specifically used (in the plural thus, especially with the article) of the...H430
  18. יָשַׁ֖בְתִּיyāšabtîyashab: (properly) to sit down (specifically as judge. in ambush, in quiet)H3427
  19. בְּלֵ֣בbĕlēbleb: the heart; also used (figuratively) very widely for the feelings, the will and even the intellectH3820
  20. יַמִּ֑יםyammîmyam: a sea (as breaking in noisy surf) or large body of waterH3220
  21. וְאַתָּ֤הwĕʾattâattah: thou and thee, or (plural) ye and youH859
  22. אָדָם֙ʾādāmadam: ruddy i.e. a human being (an individual or the species, mankind, etc.)H120
  23. וְֽלֹאwĕlōʾlo': (the simple or absolute negation) not; (by implication) noH3808
  24. אֵ֔לʾēlel: strength; (as adjective) mightyH410
  25. וַתִּתֵּ֥ןwattittēnnathan: to give, used with greatest latitude of application (put, make, etc.)H5414
  26. לִבְּךָ֖libbĕkāleb: the heart; also used (figuratively) very widely for the feelings, the will and even the intellectH3820
  27. כְּלֵ֥בkĕlēbleb: the heart; also used (figuratively) very widely for the feelings, the will and even the intellectH3820
  28. אֱלֹהִֽים׃ʾĕlōhîmelohiym: gods in the ordinary sense; but specifically used (in the plural thus, especially with the article) of the...H430
3
  1. הִנֵּ֥הhinnēhinneh: lo!H2009
  2. חָכָ֛םḥākāmchakam: wise, (i.e. intelligent, skilful or artful)H2450
  3. אַתָּ֖הʾattâattah: thou and thee, or (plural) ye and youH859
  4. מִדָּֽנִאֵ֑לmiddāniʾēlDaniye'l: judge of God; Daniel or Danijel, the name of two IsraelitesH1840
  5. כָּלkālkol: (properly) the whole; (hence) all, any or every (in the singular only, but often in a plural sense)H3605
  6. סָת֖וּםsātûmcatham: to stop up; (by implication) to repairH5640
  7. לֹ֥אlōʾlo': (the simple or absolute negation) not; (by implication) noH3808
  8. עֲמָמֽוּךָ׃ʿămāmûkā`amam: to associate; (by implication) to overshadow (by huddling together)H6004
4
  1. בְּחָכְמָֽתְךָ֙bĕḥokmātĕkāchokmah: wisdom (in a good sense)H2451
  2. וּבִתְבוּנָ֣תְךָ֔ûbitbûnātĕkātabuwn: intelligence; (by implication) an argumentH8394
  3. עָשִׂ֥יתָʿāśîtā`asah: to do or make, in the broadest sense and widest application (as follows)H6213
  4. לְּךָ֖lĕkā
  5. חָ֑יִלḥāyilchayil: probably a force, whether of men, means or other resourcesH2428
  6. וַתַּ֛עַשׂwattaʿaś`asah: to do or make, in the broadest sense and widest application (as follows)H6213
  7. זָהָ֥בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  8. וָכֶ֖סֶףwākesepkeceph: silver (from its pale color); (by implication) moneyH3701
  9. בְּאוֹצְרוֹתֶֽיךָ׃bĕʾôṣĕrôtêkāowtsar: a depositoryH214
5
  1. בְּרֹ֧בbĕrōbrob: abundance (in any respect)H7230
  2. חָכְמָתְךָ֛ḥokmotkāchokmah: wisdom (in a good sense)H2451
  3. בִּרְכֻלָּתְךָ֖birkullotkārkullah: trade (as peddled)H7404
  4. הִרְבִּ֣יתָhirbîtārabah: to increase (in whatever respect)H7235
  5. חֵילֶ֑ךָḥêlekāchayil: probably a force, whether of men, means or other resourcesH2428
  6. וַיִּגְבַּ֥הּwayyigbahgabahh: to soar; be loftyH1361
  7. לְבָבְךָ֖lĕbobkālebab: the heart (as the most interior organ); used also like H3820H3824
  8. בְּחֵילֶֽךָ׃bĕḥêlekāchayil: probably a force, whether of men, means or other resourcesH2428
6
  1. לָכֵ֕ןlākēnken: (properly) set upright; hence (figuratively as adjective) justH3651
  2. כֹּ֥הkoh: (properly) like this; (by implication, of manner) thus (or so)H3541
  3. אָמַ֖רʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֑הyĕhwiYhovih: GodH3069
  6. יַ֛עַןyaʿanya`an: (properly, but not used) to heed; (as preposition) on account ofH3282
  7. תִּתְּךָ֥tittĕkānathan: to give, used with greatest latitude of application (put, make, etc.)H5414
  8. אֶתʾeteth: (properly) self; (generally) used to point out the object of a verb (or preposition) more definitelyH853
  9. לְבָבְךָ֖lĕbobkālebab: the heart (as the most interior organ); used also like H3820H3824
  10. כְּלֵ֥בkĕlēbleb: the heart; also used (figuratively) very widely for the feelings, the will and even the intellectH3820
  11. אֱלֹהִֽים׃ʾĕlōhîmelohiym: gods in the ordinary sense; but specifically used (in the plural thus, especially with the article) of the...H430
7
  1. לָכֵ֗ןlākēnken: (properly) set upright; hence (figuratively as adjective) justH3651
  2. הִנְנִ֨יhinnîhen: lo!; (as expressing surprise) ifH2005
  3. מֵבִ֤יאmēbîʾbow': to go or come (in a wide variety of applications)H935
  4. עָלֶ֙יךָ֙ʿālêkā`al: above, over, upon, or against (yet always in this last relation with a downward aspect) in a great variety of...H5921
  5. זָרִ֔יםzārîmzuwr: to turn aside (especially for lodging); hence to be a foreigner, strange, profaneH2114
  6. עָרִיצֵ֖יʿārîṣê`ariyts: fearful, i.e. powerful or tyrannicalH6184
  7. גּוֹיִ֑םgôyimgowy: a foreign nation; (hence) a GentileH1471
  8. וְהֵרִ֤יקוּwĕhērîqûruwq: to pour out (literally or figuratively), i.e. emptyH7324
  9. חַרְבוֹתָם֙ḥarbôtāmchereb: drought; also a cutting instrument (from its destructive effect), as a knife, sword, or other sharp implementH2719
  10. עַלʿal`al: above, over, upon, or against (yet always in this last relation with a downward aspect) in a great variety of...H5921
  11. יְפִ֣יyĕpîyophiy: beautyH3308
  12. חָכְמָתֶ֔ךָḥokmātekāchokmah: wisdom (in a good sense)H2451
  13. וְחִלְּל֖וּwĕḥillĕlûchalal: (properly) to bore; (by implication) to wound, to dissolveH2490
  14. יִפְעָתֶֽךָ׃yipʿātekāyiph`ah: splendor; (figuratively) beautyH3314
8
  1. לַשַּׁ֖חַתlaššaḥatshachath: a pit (especially as a trap); (figuratively) destructionH7845
  2. יֽוֹרִד֑וּךָyôridûkāyarad: to descend; (literally) to go downwardsH3381
  3. וָמַ֛תָּהwāmattâmamowth: a mortal disease; (concretely) a corpseH4463
  4. מְמוֹתֵ֥יmĕmôtêmuwth: (literally or figuratively) to die; (causatively) to killH4191
  5. חָלָ֖לḥālālchalal: pierced (especially to death); (figuratively) pollutedH2491
  6. בְּלֵ֥בbĕlēbleb: the heart; also used (figuratively) very widely for the feelings, the will and even the intellectH3820
  7. יַמִּֽים׃yammîmyam: a sea (as breaking in noisy surf) or large body of waterH3220
9
  1. הֶאָמֹ֤רheʾāmōramar: to say (used with great latitude)H559
  2. תֹּאמַר֙tōʾmaramar: to say (used with great latitude)H559
  3. אֱלֹהִ֣יםʾĕlōhîmelohiym: gods in the ordinary sense; but specifically used (in the plural thus, especially with the article) of the...H430
  4. אָ֔נִיʾānîaniy: IH589
  5. לִפְנֵ֖יlipnêpaniym: the face (as the part that turns); (with prepositional prefix, as a preposition) before, etc.H6440
  6. הֹֽרְגֶ֑ךָhōrĕgekāharag: to smite with deadly intentH2026
  7. וְאַתָּ֥הwĕʾattâattah: thou and thee, or (plural) ye and youH859
  8. אָדָ֛םʾādāmadam: ruddy i.e. a human being (an individual or the species, mankind, etc.)H120
  9. וְלֹאwĕlōʾlo': (the simple or absolute negation) not; (by implication) noH3808
  10. אֵ֖לʾēlel: strength; (as adjective) mightyH410
  11. בְּיַ֥דbĕyadyad: a hand (the open one (indicating power, means, direction, etc.), in distinction from H3709, the closed one)H3027
  12. מְחַלְלֶֽיךָ׃mĕḥallêkāchalal: (properly) to bore; (by implication) to wound, to dissolveH2490
10
  1. מוֹתֵ֧יmôtêmaveth: death (natural or violent); (concretely) the dead, their place or state (hades)H4194
  2. עֲרֵלִ֛יםʿărēlîm`arel: (properly) exposed, i.e. projecting loose (as to the prepuce)H6189
  3. תָּמ֖וּתtāmûtmuwth: (literally or figuratively) to die; (causatively) to killH4191
  4. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  5. זָרִ֑יםzārîmzuwr: to turn aside (especially for lodging); hence to be a foreigner, strange, profaneH2114
  6. כִּ֚יkiy: (by implication) very widely used as a relative conjunction or adverb (as below)H3588
  7. אֲנִ֣יʾănîaniy: IH589
  8. דִבַּ֔רְתִּיdibbartîdabar: perhaps properly, to arrange; but used figuratively (of words), to speakH1696
  9. נְאֻ֖םnĕʾumn'um: an oracleH5002
  10. אֲדֹנָ֥יʾădōnāyAdonay: the Lord (used as a proper name of God only)H136
  11. יְהוִֽה׃yĕhwiYhovih: GodH3069
11
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
12
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. שָׂ֥אśāʾnasa': to lift, in a great variety of applications, literal and figurative, absol. and rel. (as follows)H5375
  4. קִינָ֖הqînâqiynah: a dirge (as accompanied by beating the breasts or on instruments)H7015
  5. עַלʿal`al: above, over, upon, or against (yet always in this last relation with a downward aspect) in a great variety of...H5921
  6. מֶ֣לֶךְmelekmelek: a kingH4428
  7. צ֑וֹרṣôrTsor: a rock; Tsor, a place in IsraelH6865
  8. וְאָמַ֣רְתָּwĕʾāmartāamar: to say (used with great latitude)H559
  9. לּ֗וֹ
  10. כֹּ֤הkoh: (properly) like this; (by implication, of manner) thus (or so)H3541
  11. אָמַר֙ʾāmaramar: to say (used with great latitude)H559
  12. אֲדֹנָ֣יʾădōnāyAdonay: the Lord (used as a proper name of God only)H136
  13. יְהוִ֔הyĕhwiYhovih: GodH3069
  14. אַתָּה֙ʾattāhattah: thou and thee, or (plural) ye and youH859
  15. חוֹתֵ֣םḥôtēmchatham: to close up; especially to sealH2856
  16. תָּכְנִ֔יתtoknîttokniyth: admeasurement, i.e. consummationH8508
  17. מָלֵ֥אmālēʾmale': full (literally or figuratively); (literally) fillingH4392
  18. חָכְמָ֖הḥokmâchokmah: wisdom (in a good sense)H2451
  19. וּכְלִ֥ילûkĕlîlkaliyl: complete; as noun, the whole (specifically, a sacrifice entirely consumed)H3632
  20. יֹֽפִי׃yōpîyophiy: beautyH3308
13
  1. בְּעֵ֨דֶןbĕʿēden`Eden: Eden, the region of Adam's homeH5731
  2. גַּןgangan: a garden (as fenced)H1588
  3. אֱלֹהִ֜יםʾĕlōhîmelohiym: gods in the ordinary sense; but specifically used (in the plural thus, especially with the article) of the...H430
  4. הָיִ֗יתָhāyîtāhayah: to exist; to be or becomeH1961
  5. כָּלkālkol: (properly) the whole; (hence) all, any or every (in the singular only, but often in a plural sense)H3605
  6. אֶ֨בֶןʾebeneben: a stoneH68
  7. יְקָרָ֤הyĕqārâyaqar: valuableH3368
  8. מְסֻכָתֶ֙ךָ֙mĕsukātekāmcukkah: a covering, i.e. garnitureH4540
  9. אֹ֣דֶםʾōdemodem: redness, i.e. the ruby, garnet, or some other red gemH124
  10. פִּטְדָ֞הpiṭdâpitdah: a gem, probably the topazH6357
  11. וְיָהֲלֹ֗םwĕyāhălōmyahalom: a precious stone, probably onyxH3095
  12. תַּרְשִׁ֥ישׁtaršîštarshiysh: a gem, perhaps the topazH8658
  13. שֹׁ֙הַם֙šōhamshoham: a gem, probably the beryl (from its pale green color)H7718
  14. וְיָ֣שְׁפֵ֔הwĕyāšĕpēyashpheh: a gem supposed to be jasper (from the resemblance in name)H3471
  15. סַפִּ֣ירsappîrcappiyr: a gem (perhaps used for scratching other substances), probably the sapphireH5601
  16. נֹ֔פֶךְnōpeknophek: shining; a gem, probably the garnetH5306
  17. וּבָרְקַ֖תûborqatbareqeth: a gem (as flashing), perhaps the emeraldH1304
  18. וְזָהָ֑בwĕzāhābzahab: gold; (figuratively) golden, something gold-colored (i.e. yellow) such as oil or a clear, sunny skyH2091
  19. מְלֶ֨אכֶתmĕleʾketmla'kah: (properly) deputyship, i.e. ministry; (generally) employment (never servile)H4399
  20. תֻּפֶּ֤יךָtuppêkātoph: a tambourineH8596
  21. וּנְקָבֶ֙יךָ֙ûnĕqābêkāneqeb: pipeH5345
  22. בָּ֔ךְbāk
  23. בְּי֥וֹםbĕyômyowm: a day (as the warm hours), whether literal (from sunrise to sunset, or from one sunset to the next), or...H3117
  24. הִבָּרַאֲךָ֖hibbāraʾăkābara': (absolutely) to create; (qualified) to cut down (a wood), select, feed (as formative processes)H1254
  25. כּוֹנָֽנוּ׃kônānûkuwn: (properly) to be erect (i.e. stand perpendicular)H3559
14
  1. אַ֨תְּʾatattah: thou and thee, or (plural) ye and youH859
  2. כְּר֔וּבkĕrûbkruwb: a cherub or imaginary figureH3742
  3. מִמְשַׁ֖חmimšaḥmimshach: outspread (i.e. with outstretched wings)H4473
  4. הַסּוֹכֵ֑ךְhassôkēkcakak: (properly) to entwine as a screen; (by implication) to fence in, cover overH5526
  5. וּנְתַתִּ֗יךָûnĕtattîkānathan: to give, used with greatest latitude of application (put, make, etc.)H5414
  6. בְּהַ֨רbĕharhar: a mountain or range of hills (sometimes used figuratively)H2022
  7. קֹ֤דֶשׁqōdešqodesh: a sacred place or thing; (abstract, rarely) sanctityH6944
  8. אֱלֹהִים֙ʾĕlōhîmelohiym: gods in the ordinary sense; but specifically used (in the plural thus, especially with the article) of the...H430
  9. הָיִ֔יתָhāyîtāhayah: to exist; to be or becomeH1961
  10. בְּת֥וֹךְbĕtôktavek: a bisection; (by implication) the centreH8432
  11. אַבְנֵיʾabnêeben: a stoneH68
  12. אֵ֖שׁʾēšesh: fire (literally or figuratively)H784
  13. הִתְהַלָּֽכְתָּ׃hithallākĕttāhalak: a primitive root; to walk (in a great variety of applications, literally and figuratively)H1980
15
  1. תָּמִ֤יםtāmîmtamiym: (literally, figuratively or morally) entireH8549
  2. אַתָּה֙ʾattāhattah: thou and thee, or (plural) ye and youH859
  3. בִּדְרָכֶ֔יךָbidrākêkāderek: a road (as trodden); (figuratively) a course of life or mode of action, often adverbH1870
  4. מִיּ֖וֹםmiyyômyowm: a day (as the warm hours), whether literal (from sunrise to sunset, or from one sunset to the next), or...H3117
  5. הִבָּֽרְאָ֑ךְhibbārĕʾākbara': (absolutely) to create; (qualified) to cut down (a wood), select, feed (as formative processes)H1254
  6. עַדʿad`ad: (properly) a (peremptory) terminusH5704
  7. נִמְצָ֥אnimṣāʾmatsa': (properly) to come forth to, i.e. appear or existH4672
  8. עַוְלָ֖תָהʿawlātâ`evel: (moral) evilH5766
16
  1. בְּרֹ֣בbĕrōbrob: abundance (in any respect)H7230
  2. רְכֻלָּתְךָ֗rĕkullotkārkullah: trade (as peddled)H7404
  3. מָל֧וּmālûmale': to fill or (intransitively) be full of, in a wide application (literally and figuratively)H4390
  4. תוֹכְךָ֛tôkĕkātavek: a bisection; (by implication) the centreH8432
  5. חָמָ֖סḥāmāschamac: violence; (by implication) wrongH2555
  6. וַֽתֶּחֱטָ֑אwatteḥĕṭāʾchata': (properly) to miss; (hence, figuratively and generally) to sinH2398
  7. וָאֶחַלֶּלְךָ֩wāʾeḥallelkāchalal: (properly) to bore; (by implication) to wound, to dissolveH2490
  8. מֵהַ֨רmēharhar: a mountain or range of hills (sometimes used figuratively)H2022
  9. אֱלֹהִ֤יםʾĕlōhîmelohiym: gods in the ordinary sense; but specifically used (in the plural thus, especially with the article) of the...H430
  10. וָֽאַבֶּדְךָ֙wāʾabbedkāabad: (properly) to wander away, i.e. lose oneselfH6
  11. כְּר֣וּבkĕrûbkruwb: a cherub or imaginary figureH3742
  12. הַסֹּכֵ֔ךְhassōkēkcakak: (properly) to entwine as a screen; (by implication) to fence in, cover overH5526
  13. מִתּ֖וֹךְmittôktavek: a bisection; (by implication) the centreH8432
  14. אַבְנֵיʾabnêeben: a stoneH68
  15. אֵֽשׁ׃ʾēšesh: fire (literally or figuratively)H784
17
  1. גָּבַ֤הּgābahgabahh: to soar; be loftyH1361
  2. לִבְּךָ֙libbĕkāleb: the heart; also used (figuratively) very widely for the feelings, the will and even the intellectH3820
  3. בְּיָפְיֶ֔ךָbĕyopyekāyophiy: beautyH3308
  4. שִׁחַ֥תָּšiḥattāshachath: to decay, i.e. (causatively) ruin (literally or figuratively)H7843
  5. חָכְמָתְךָ֖ḥokmotkāchokmah: wisdom (in a good sense)H2451
  6. עַלʿal`al: above, over, upon, or against (yet always in this last relation with a downward aspect) in a great variety of...H5921
  7. יִפְעָתֶ֑ךָyipʿātekāyiph`ah: splendor; (figuratively) beautyH3314
  8. עַלʿal`al: above, over, upon, or against (yet always in this last relation with a downward aspect) in a great variety of...H5921
  9. אֶ֣רֶץʾereṣerets: the earth (at large, or partitively a land)H776
  10. הִשְׁלַכְתִּ֗יךָhišlaktîkāshalak: to throw out, down or away (literally or figuratively)H7993
  11. לִפְנֵ֧יlipnêpaniym: the face (as the part that turns); (with prepositional prefix, as a preposition) before, etc.H6440
  12. מְלָכִ֛יםmĕlākîmmelek: a kingH4428
  13. נְתַתִּ֖יךָnĕtattîkānathan: to give, used with greatest latitude of application (put, make, etc.)H5414
  14. לְרַ֥אֲוָהlĕraʾăwâra'ah: to see, literally or figuratively (in numerous applications, direct and implied, transitive, intransitive and...H7200
18
  1. מֵרֹ֣בmērōbrob: abundance (in any respect)H7230
  2. עֲוֹנֶ֗יךָʿăwōnêkā`avon: perversity, i.e. (moral) evilH5771
  3. בְּעֶ֙וֶל֙bĕʿewel`evel: (moral) evilH5766
  4. רְכֻלָּ֣תְךָ֔rĕkullātĕkārkullah: trade (as peddled)H7404
  5. חִלַּ֖לְתָּḥillaltāchalal: (properly) to bore; (by implication) to wound, to dissolveH2490
  6. מִקְדָּשֶׁ֑יךָmiqdāšêkāmiqdash: a consecrated thing or place, especially, a palace, sanctuary (whether of Jehovah or of idols) or asylumH4720
  7. וָֽאוֹצִאwāʾôṣiʾyatsa': to go out; (causatively) to bring outH3318
  8. אֵ֤שׁʾēšesh: fire (literally or figuratively)H784
  9. מִתּֽוֹכְךָ֙mittôkĕkātavek: a bisection; (by implication) the centreH8432
  10. הִ֣יאhîʾhuw': (the third person pronoun singular) he, she, or it (only expressed when emphatic or without a verb)H1931
  11. אֲכָלַ֔תְךָʾăkālatkāakal: to eat (literally or figuratively)H398
  12. וָאֶתֶּנְךָ֤wāʾettenkānathan: to give, used with greatest latitude of application (put, make, etc.)H5414
  13. לְאֵ֙פֶר֙lĕʾēperepher: ashesH665
  14. עַלʿal`al: above, over, upon, or against (yet always in this last relation with a downward aspect) in a great variety of...H5921
  15. הָאָ֔רֶץhāʾāreṣerets: the earth (at large, or partitively a land)H776
  16. לְעֵינֵ֖יlĕʿênê`ayin: an eye (literally or figuratively); by analogy, a fountain (as the eye of the landscape)H5869
  17. כָּלkālkol: (properly) the whole; (hence) all, any or every (in the singular only, but often in a plural sense)H3605
  18. רֹאֶֽיךָ׃rōʾêkāra'ah: to see, literally or figuratively (in numerous applications, direct and implied, transitive, intransitive and...H7200
19
  1. כָּלkālkol: (properly) the whole; (hence) all, any or every (in the singular only, but often in a plural sense)H3605
  2. יוֹדְעֶ֙יךָ֙yôdĕʿêkāyada`: to know; (properly) to ascertain by seeingH3045
  3. בָּֽעַמִּ֔יםbāʿammîm`am: a people (as a congregated unit); specifically, a tribe (as those of Israel)H5971
  4. שָׁמְמ֖וּšommûshamem: to stun (or intransitively, grow numb), i.e. devastate or (figuratively) stupefy (both usually in a passive...H8074
  5. עָלֶ֑יךָʿālêkā`al: above, over, upon, or against (yet always in this last relation with a downward aspect) in a great variety of...H5921
  6. בַּלָּה֣וֹתballāhôtballahah: alarm; (hence) destructionH1091
  7. הָיִ֔יתָhāyîtāhayah: to exist; to be or becomeH1961
  8. וְאֵינְךָ֖wĕʾênĕkāayin: a non-entity; (generally) used as a negative particleH369
  9. עַדʿad`ad: (properly) a (peremptory) terminusH5704
  10. עוֹלָֽם׃ʿôlām`owlam: (properly) concealed, i.e. the vanishing pointH5769
20
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
21
  1. בֶּןbenben: a son (as a builder of the family name), in the widest sense (of literal and figurative relationship, including...H1121
  2. אָדָ֕םʾādāmadam: ruddy i.e. a human being (an individual or the species, mankind, etc.)H120
  3. שִׂ֥יםśîmsuwm: to put (used in a great variety of applications, literal, figurative, inferentially, and elliptically)H7760
  4. פָּנֶ֖יךָpānêkāpaniym: the face (as the part that turns); (with prepositional prefix, as a preposition) before, etc.H6440
  5. אֶלʾelel: (properly) denoting motion towards, but occasionally used of a quiescent position, i.e. near, with or amongH413
  6. צִיד֑וֹןṣîdônTsiydown: fishery; Tsidon, the name of a son of Canaan, and of a place in IsraelH6721
  7. וְהִנָּבֵ֖אwĕhinnābēʾnaba': to prophesy, i.e. speak (or sing) by inspiration (in prediction or simple discourse)H5012
  8. עָלֶֽיהָ׃ʿālêhā`al: above, over, upon, or against (yet always in this last relation with a downward aspect) in a great variety of...H5921
22
  1. וְאָמַרְתָּ֗wĕʾāmartāamar: to say (used with great latitude)H559
  2. כֹּ֤הkoh: (properly) like this; (by implication, of manner) thus (or so)H3541
  3. אָמַר֙ʾāmaramar: to say (used with great latitude)H559
  4. אֲדֹנָ֣יʾădōnāyAdonay: the Lord (used as a proper name of God only)H136
  5. יְהוִ֔הyĕhwiYhovih: GodH3069
  6. הִנְנִ֤יhinnîhen: lo!; (as expressing surprise) ifH2005
  7. עָלַ֙יִךְ֙ʿālayik`al: above, over, upon, or against (yet always in this last relation with a downward aspect) in a great variety of...H5921
  8. צִיד֔וֹןṣîdônTsiydown: fishery; Tsidon, the name of a son of Canaan, and of a place in IsraelH6721
  9. וְנִכְבַּדְתִּ֖יwĕnikbadtîkabad: to be heavy, i.e. in a bad sense (burdensome, severe, dull) or in a good sense (numerous, rich, honorableH3513
  10. בְּתוֹכֵ֑ךְbĕtôkēktavek: a bisection; (by implication) the centreH8432
  11. וְֽיָדְע֞וּwĕyodʿûyada`: to know; (properly) to ascertain by seeingH3045
  12. כִּֽיkiy: (by implication) very widely used as a relative conjunction or adverb (as below)H3588
  13. אֲנִ֣יʾănîaniy: IH589
  14. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  15. בַּעֲשׂ֥וֹתִיbaʿăśôtî`asah: to do or make, in the broadest sense and widest application (as follows)H6213
  16. בָ֛הּbāh
  17. שְׁפָטִ֖יםšĕpāṭîmshephet: a sentence, i.e. inflictionH8201
  18. וְנִקְדַּ֥שְׁתִּיwĕniqdaštîqadash: to be (causatively, make, pronounce or observe as) clean (ceremonially or morally)H6942
23
  1. וְשִׁלַּחְתִּיwĕšillaḥtîshalach: to send away, for, or out (in a great variety of applications)H7971
  2. בָ֞הּbāh
  3. דֶּ֤בֶרdeberdeber: a pestilenceH1698
  4. וָדָם֙wādāmdam: blood (as that which when shed causes death) of man or an animalH1818
  5. בְּח֣וּצוֹתֶ֔יהָbĕḥûṣôtêhāchuwts: (properly) separate by a wall, i.e. outside, outdoorsH2351
  6. וְנִפְלַ֤לwĕniplalnaphal: to fall, in a great variety of applications (intransitive or causative, literal or figurative)H5307
  7. חָלָל֙ḥālālchalal: pierced (especially to death); (figuratively) pollutedH2491
  8. בְּתוֹכָ֔הּbĕtôkāhtavek: a bisection; (by implication) the centreH8432
  9. בְּחֶ֥רֶבbĕḥerebchereb: drought; also a cutting instrument (from its destructive effect), as a knife, sword, or other sharp implementH2719
  10. עָלֶ֖יהָʿālêhā`al: above, over, upon, or against (yet always in this last relation with a downward aspect) in a great variety of...H5921
  11. מִסָּבִ֑יבmissābîbcabiyb: (as noun) a circle, neighbour, or environsH5439
  12. וְיָדְע֖וּwĕyodʿûyada`: to know; (properly) to ascertain by seeingH3045
  13. כִּֽיkiy: (by implication) very widely used as a relative conjunction or adverb (as below)H3588
  14. אֲנִ֥יʾănîaniy: IH589
  15. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
24
  1. וְלֹֽאwĕlōʾlo': (the simple or absolute negation) not; (by implication) noH3808
  2. יִהְיֶ֨הyihyehayah: to exist; to be or becomeH1961
  3. ע֜וֹדʿôd`owd: (properly) iteration or continuance; used only adverbially (with or without preposition), again, repeatedly...H5750
  4. לְבֵ֣יתlĕbêtbayith: a house (in the greatest variation of applications, especially family, etc.)H1004
  5. יִשְׂרָאֵ֗לyiśrāʾēlYisra'el: he will rule as God; Jisrael, a symbolical name of JacobH3478
  6. סִלּ֤וֹןsillôncillown: a prickle (as if pendulous)H5544
  7. מַמְאִיר֙mamʾîrma'ar: to be bitter or (causatively) to embitter, i.e. be painfulH3992
  8. וְק֣וֹץwĕqôṣqowts: a thornH6975
  9. מַכְאִ֔בmakʾibka'ab: (properly) to feel pain; (by implication) to grieveH3510
  10. מִכֹּל֙mikkōlkol: (properly) the whole; (hence) all, any or every (in the singular only, but often in a plural sense)H3605
  11. סְבִ֣יבֹתָ֔םsĕbîbōtāmcabiyb: (as noun) a circle, neighbour, or environsH5439
  12. הַשָּׁאטִ֖יםhaššāʾṭîmsha't: one contemningH7590
  13. אוֹתָ֑םʾôtāmeth: (properly) self; (generally) used to point out the object of a verb (or preposition) more definitelyH853
  14. וְיָ֣דְע֔וּwĕyādĕʿûyada`: to know; (properly) to ascertain by seeingH3045
  15. כִּ֥יkiy: (by implication) very widely used as a relative conjunction or adverb (as below)H3588
  16. אֲנִ֖יʾănîaniy: IH589
  17. אֲדֹנָ֥יʾădōnāyAdonay: the Lord (used as a proper name of God only)H136
  18. יְהוִֽה׃yĕhwiYhovih: GodH3069
25
  1. כֹּֽהkoh: (properly) like this; (by implication, of manner) thus (or so)H3541
  2. אָמַר֮ʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִה֒yĕhwihYhovah: (the) self-Existent or Eternal; Jehovah, Jewish national name of GodH3068
  5. בְּקַבְּצִ֣י׀bĕqabbĕṣîqabats: to grasp, i.e. collectH6908
  6. אֶתʾeteth: (properly) self; (generally) used to point out the object of a verb (or preposition) more definitelyH853
  7. בֵּ֣יתbêtbayith: a house (in the greatest variation of applications, especially family, etc.)H1004
  8. יִשְׂרָאֵ֗לyiśrāʾēlYisra'el: he will rule as God; Jisrael, a symbolical name of JacobH3478
  9. מִןminmin: (properly) a part of; (hence, prepositionally) from or out of (in many senses)H4480
  10. הָֽעַמִּים֙hāʿammîm`am: a people (as a congregated unit); specifically, a tribe (as those of Israel)H5971
  11. אֲשֶׁ֣רʾăšeraher: who, which, what, that; (as adverb) when, where, howH834
  12. נָפֹ֣צוּnāpōṣûpuwts: to dash in pieces, literally or figuratively (especially to disperse)H6327
  13. בָ֔םbām
  14. וְנִקְדַּ֥שְׁתִּיwĕniqdaštîqadash: to be (causatively, make, pronounce or observe as) clean (ceremonially or morally)H6942
  15. בָ֖םbām
  16. לְעֵינֵ֣יlĕʿênê`ayin: an eye (literally or figuratively); by analogy, a fountain (as the eye of the landscape)H5869
  17. הַגּוֹיִ֑םhaggôyimgowy: a foreign nation; (hence) a GentileH1471
  18. וְיָֽשְׁבוּ֙wĕyāšĕbûyashab: (properly) to sit down (specifically as judge. in ambush, in quiet)H3427
  19. עַלʿal`al: above, over, upon, or against (yet always in this last relation with a downward aspect) in a great variety of...H5921
  20. אַדְמָתָ֔םʾadmātāmadamah: soil (from its general redness)H127
  21. אֲשֶׁ֥רʾăšeraher: who, which, what, that; (as adverb) when, where, howH834
  22. נָתַ֖תִּיnātattînathan: to give, used with greatest latitude of application (put, make, etc.)H5414
  23. לְעַבְדִּ֥יlĕʿabdî`ebed: a servantH5650
  24. לְיַעֲקֹֽב׃lĕyaʿăqōbYa`aqob: heel-catcher (i.e. supplanter); Jaakob, the Israelitish patriarchH3290
26
  1. וְיָשְׁב֣וּwĕyošbûyashab: (properly) to sit down (specifically as judge. in ambush, in quiet)H3427
  2. עָלֶיהָ֮ʿālêhā`al: above, over, upon, or against (yet always in this last relation with a downward aspect) in a great variety of...H5921
  3. לָבֶטַח֒lābeṭaḥbetach: (properly) a place of refuge; (abstract) safety, both the fact (security) and the feeling (trust)H983
  4. וּבָנ֤וּûbānûbanah: to build (literally and figuratively)H1129
  5. בָתִּים֙bottîmbayith: a house (in the greatest variation of applications, especially family, etc.)H1004
  6. וְנָטְע֣וּwĕnoṭʿûnata`: (properly) to strike in, i.e. fix; specifically, to plant (literally or figuratively)H5193
  7. כְרָמִ֔יםkĕrāmîmkerem: a garden or vineyardH3754
  8. וְיָשְׁב֖וּwĕyošbûyashab: (properly) to sit down (specifically as judge. in ambush, in quiet)H3427
  9. לָבֶ֑טַחlābeṭaḥbetach: (properly) a place of refuge; (abstract) safety, both the fact (security) and the feeling (trust)H983
  10. בַּעֲשׂוֹתִ֣יbaʿăśôtî`asah: to do or make, in the broadest sense and widest application (as follows)H6213
  11. שְׁפָטִ֗יםšĕpāṭîmshephet: a sentence, i.e. inflictionH8201
  12. בְּכֹ֨לbĕkōlkol: (properly) the whole; (hence) all, any or every (in the singular only, but often in a plural sense)H3605
  13. הַשָּׁאטִ֤יםhaššāʾṭîmsha't: one contemningH7590
  14. אֹתָם֙ʾōtāmeth: (properly) self; (generally) used to point out the object of a verb (or preposition) more definitelyH853
  15. מִסְּבִ֣יבוֹתָ֔םmissĕbîbôtāmcabiyb: (as noun) a circle, neighbour, or environsH5439
  16. וְיָ֣דְע֔וּwĕyādĕʿûyada`: to know; (properly) to ascertain by seeingH3045
  17. כִּ֛יkiy: (by implication) very widely used as a relative conjunction or adverb (as below)H3588
  18. אֲנִ֥יʾănîaniy: IH589
  19. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  20. אֱלֹהֵיהֶֽם׃ʾĕlōhêhemelohiym: gods in the ordinary sense; but specifically used (in the plural thus, especially with the article) of the...H430

View the full Hebrew interlinear for Ezekiel 28 →

Strong's words in Ezekiel 28 (6)
Strong's H559 לֵאמֹֽר׃ (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 14 times in Ezekiel 28.
Strong's H430 אֱלֹהִ֛ים (ʾĕlōhîm)
elohiym (el-o-heem') n-m. 1. gods in the ordinary sense 2. but specifically used (in the plural thus, especially with the article) of the supreme God 3. occasionally applied by way of deference to magistrates 4. and sometimes as a superlative [plural of H433] KJV: angels, X exceeding, God (gods)(-dess, -ly), X (very) great, judges, X mighty. Root(s): H433. Appears 8 times in Ezekiel 28.
Strong's H136 אֲדֹנָ֣י (ʾădōnāy)
Adonay (ad-o-noy') n-m. 1. the Lord (used as a proper name of God only) [am emphatic form of H113] KJV: (my) Lord. Root(s): H113. Appears 7 times in Ezekiel 28.
Strong's H1961 וַיְהִ֥י (wayhî)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 7 times in Ezekiel 28.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 7 times in Ezekiel 28.
Strong's H3820 לִבְּךָ֙ (libbĕkā)
leb (labe) n-m. 1. the heart 2. also used (figuratively) very widely for the feelings, the will and even the intellect 3. likewise for the centre of anything [a form of H3824] KJV: + care for, comfortably, consent, X considered, courag(-eous), friend(-ly), ((broken-), (hard-), (merry-), (stiff-), (stout-), double) heart((-ed)), X heed, X I, kindly, midst, mind(-ed), X regard((-ed)), X themselves, X unawares, understanding, X well, willingly, wisdom. Root(s): H3824. Appears 7 times in Ezekiel 28.

Browse the full Strong's concordance →

What the Early Church wrote about Ezekiel 28 (4)
  • “In the prophet Ezekiel the “prince of Tyre” is most plainly pictured as a certain spiritual power. When these, therefore, and other similar princes of this world, each having his own individual wisdom and formulating his own doctrines and peculiar opinions, saw our Lord and Sa...”

  • “We now find in the prophet Ezekiel two prophecies addressed to the prince of Tyre, the first of which might appear, before one had heard the second, to be spoken of some man who was prince of the Tyrians. For the present, therefore, we shall take nothing from the first one. Bu...”

  • “He had in himself the power of admitting either good or evil. Falling away from good, he turned with his whole mind to evil. There are other created beings who, while possessing the power to choose either, by the exercise of free will flee from evil and cleave to the good.”

  • “The bishops have directed that the case of the prince of Tyre should be examined, to say something about merits and faults, and they have ordered also that I should return to the subject of Pharaoh, king of Egypt, on certain points.”

Read the full Ante-Nicene Fathers library →

0:00 Ezekiel 28 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress