Skip to content
Audio Bible

ਹਿਜ਼ਕੀਏਲ 7 Panjabi DPI Audio Bible

Chapter Ezekiel 7 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ,
2 ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਸਰਾਏਲ ਦੇਸ ਨੂੰ ਇਸ ਤਰ੍ਹਾਂ ਆਖਦਾ ਹੈ, ਇਹ ਅੰਤ ਹੈ! ਦੇਸ ਦੀਆਂ ਚਾਰੇ ਹੱਦਾਂ ਉੱਤੇ ਅੰਤ ਆ ਪਹੁੰਚਿਆ ਹੈ।
3 ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਭੇਜਾਂਗਾ ਅਤੇ ਤੇਰੇ ਚਾਲ-ਚੱਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ; ਫਿਰ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ।
4 ਮੇਰੀ ਨਿਗਾਹ ਤੇਰੇ ਉੱਤੇ ਨਾ ਆਵੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ, ਸਗੋਂ ਮੈਂ ਤੇਰੇ ਚਾਲ-ਚੱਲਣ ਦਾ ਫਲ ਤੈਨੂੰ ਦੇਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ!
5 ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!
6 ਅੰਤ ਆ ਪਹੁੰਚਿਆ, ਹਾਂ, ਅੰਤ ਆ ਪਹੁੰਚਿਆ! ਅੰਤ ਤੇਰੇ ਵਿਰੁੱਧ ਜਾਗ ਉੱਠਿਆ! ਵੇਖ, ਉਹ ਆ ਪਹੁੰਚਿਆ ਹੈ!
7 ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਆ ਗਿਆ ਹੈ, ਪਹਾੜਾਂ ਉੱਤੇ ਅੱਗੇ ਤੋਂ ਅਨੰਦ ਨਹੀਂ ਹੋਵੇਗਾ।
8 ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ, ਜਦ ਮੈਂ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ।
9 ਮੇਰੀ ਦਯਾ ਦੀ ਨਿਗਾਹ ਤੇਰੇ ਉੱਤੇ ਨਾ ਹੋਵੇਗੀ, ਨਾ ਮੈਂ ਤਰਸ ਖਾਵਾਂਗਾ। ਜਿਹਾ ਤੂੰ ਕੀਤਾ ਤਿਵੇਂ ਮੈਂ ਤੇਰੇ ਨਾਲ ਕਰਾਂਗਾ; ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਤਾਂ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ।
10 ਵੇਖ, ਉਹ ਦਿਨ ਵੇਖ! ਉਹ ਆ ਪਹੁੰਚਿਆ ਹੈ, ਤੇਰੀ ਸ਼ਾਮਤ ਆ ਗਈ, ਸੋਟੀ ਵਿੱਚ ਕਲੀਆਂ ਨਿੱਕਲੀਆਂ, ਘਮੰਡ ਵਿੱਚ ਡੋਡੀਆਂ ਲੱਗੀਆਂ ਹਨ।
11 ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।
12 ਸਮਾਂ ਆ ਪਹੁੰਚਿਆ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਹਨਾਂ ਦੀ ਸਾਰੀ ਭੀੜ ਉੱਤੇ ਕਹਿਰ ਟੁੱਟਣ ਵਾਲਾ ਹੈ।
13 ਕੋਈ ਵੀ ਵੇਚਣ ਵਾਲਾ ਭਾਵੇਂ ਜੀਉਂਦਾ ਰਹੇ ਤਾਂ ਵੀ ਆਪਣੀ ਵਿਕੀ ਹੋਈ ਚੀਜ਼ ਦੇ ਕੋਲ ਨਹੀਂ ਮੁੜੇਗਾ, ਕਿਉਂਕਿ ਦਰਸ਼ਣ ਸਾਰੀ ਹੀ ਭੀੜ ਦੇ ਵਿਰੁੱਧ ਹੈ; ਉਹ ਨਹੀਂ ਮੁੜਨਗੇ, ਇਸ ਪਾਪ ਦੇ ਵਿੱਚ ਰਹਿਣ ਵਾਲਾ ਕੋਈ ਵੀ ਮਨੁੱਖ ਮਜ਼ਬੂਤ ਨਹੀਂ ਕੀਤਾ ਜਾਵੇਗਾ।
14 ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ, ਕਿਉਂ ਜੋ ਮੇਰਾ ਤੇਜ਼ ਕਹਿਰ ਉਸ ਸਾਰੀ ਭੀੜ ਉੱਤੇ ਹੈ।
15 ਬਾਹਰ ਤਲਵਾਰ ਹੈ ਅਤੇ ਅੰਦਰ ਮਰੀ ਤੇ ਕਾਲ ਹਨ। ਜਿਹੜਾ ਖੇਤ ਵਿੱਚ ਹੈ, ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ, ਕਾਲ ਤੇ ਮਰੀ ਨਾਲ ਮਾਰਿਆ ਜਾਵੇਗਾ।
16 ਪਰ ਜਿਹੜੇ ਉਹਨਾਂ ਵਿੱਚੋਂ ਭੱਜ ਜਾਣਗੇ, ਉਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗੂੰ ਪਹਾੜਾਂ ਉੱਤੇ ਰਹਿਣਗੇ, ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗੁਣਾਂ ਦੇ ਕਾਰਨ ਕੀਰਨੇ ਪਾਵੇਗਾ।
17 ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।
18 ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਭੈਅ ਉਹਨਾਂ ਉੱਤੇ ਛਾ ਜਾਵੇਗਾ; ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਿਰ ਗੰਜੇ ਹੋ ਜਾਣਗੇ।
19 ਉਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਰਗਾ ਹੋਵੇਗਾ। ਯਹੋਵਾਹ ਦੇ ਕਹਿਰ ਦੇ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਨਹੀਂ ਬਚਾ ਸਕੇਗਾ। ਉਸ ਨਾਲ ਉਹਨਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ, ਨਾ ਉਹਨਾਂ ਦੇ ਢਿੱਡ ਭਰਨਗੇ, ਕਿਉਂ ਜੋ ਉਹ ਉਹਨਾਂ ਦੇ ਠੋਕਰ ਖਾਣ ਅਤੇ ਪਾਪ ਦਾ ਕਾਰਨ ਸੀ।
20 ਉਹਨਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਇਸ ਲਈ ਮੈਂ ਉਸ ਨੂੰ ਉਹਨਾਂ ਦੇ ਲਈ ਅਸ਼ੁੱਧ ਵਸਤੂ ਠਹਿਰਾਇਆ।
21 ਮੈਂ ਉਹਨਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ, ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।
22 ਮੈਂ ਆਪਣਾ ਮੂੰਹ ਉਹਨਾਂ ਵੱਲੋਂ ਫੇਰ ਲਵਾਂਗਾ, ਜਦ ਉਹ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰਨਗੇ। ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭਰਿਸ਼ਟ ਕਰਨਗੇ।
23 ਸੰਗਲ ਬਣਾ, ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।
24 ਇਸ ਲਈ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਉਹ ਉਹਨਾਂ ਦੇ ਘਰਾਂ ਦੇ ਮਾਲਕ ਬਣਨਗੇ, ਮੈਂ ਜ਼ੋਰਾਵਰਾਂ ਦਾ ਘਮੰਡ ਮਿਟਾ ਦਿਆਂਗਾ ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।
25 ਤਬਾਹੀ ਆਉਂਦੀ ਹੈ ਅਤੇ ਉਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ।
26 ਬਿਪਤਾ ਤੇ ਬਿਪਤਾ ਅਤੇ ਅਫ਼ਵਾਹ ਤੇ ਅਫ਼ਵਾਹ ਆਉਂਦੀ ਹੈ। ਤਦ ਉਹ ਨਬੀ ਕੋਲੋਂ ਦਰਸ਼ਣ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ।
27 ਰਾਜਾ ਸੋਗ ਕਰੇਗਾ, ਸ਼ਹਿਜ਼ਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੰਬਣਗੇ। ਮੈਂ ਉਹਨਾਂ ਦੇ ਚਾਲ ਚਲਣਾਂ ਦੇ ਅਨੁਸਾਰ ਉਹਨਾਂ ਨਾਲ ਵਰਤਾਵਾ ਕਰਾਂਗਾ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਕਰਾਂਗਾ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਹਾਂ।

Listen to Ezekiel 7 with verse-by-verse audio highlighting.

Study tools for Ezekiel 7

Cross-references, Hebrew word study, and what the Early Church wrote about Ezekiel 7. Tap any section to expand — or right-click any verse for the full interactive study panel.

Ezekiel 7 study resources: word-by-word Hebrew interlinear with Strong's numbers, 7 cross-references.

Cross-references in Ezekiel 7 (7)

See the full cross-reference index →

Hebrew interlinear — Ezekiel 7:1–27 (342 words)
1
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
2
  1. וְאַתָּ֣הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֗םʾādāmadam: ruddy i.e. a human being (an individual or the species, mankind, etc.)H120
  4. כֹּהkoh: (properly) like this; (by implication, of manner) thus (or so)H3541
  5. אָמַ֞רʾāmaramar: to say (used with great latitude)H559
  6. אֲדֹנָ֧יʾădōnāyAdonay: the Lord (used as a proper name of God only)H136
  7. יְהוִ֛הyĕhwiYhovih: GodH3069
  8. לְאַדְמַ֥תlĕʾadmatadamah: soil (from its general redness)H127
  9. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  10. קֵ֑ץqēṣqets: an extremity; adverbially (with prepositional prefix) afterH7093
  11. בָּ֣אbāʾbow': to go or come (in a wide variety of applications)H935
  12. הַקֵּ֔ץhaqqēṣqets: an extremity; adverbially (with prepositional prefix) afterH7093
  13. עַלʿal`al: above, over, upon, or against (yet always in this last relation with a downward aspect) in a great variety of...H5921
  14. אַרְבַּ֖עתʾarbaʿtarba`: fourH702
  15. כַּנְפ֥וֹתkanpôtkanaph: an edge or extremityH3671
  16. הָאָֽרֶץ׃hāʾāreṣerets: the earth (at large, or partitively a land)H776
3
  1. עַתָּה֙ʿattāh`attah: at this time, whether adverb, conjunction or expletiveH6258
  2. הַקֵּ֣ץhaqqēṣqets: an extremity; adverbially (with prepositional prefix) afterH7093
  3. עָלַ֔יִךְʿālayik`al: above, over, upon, or against (yet always in this last relation with a downward aspect) in a great variety of...H5921
  4. וְשִׁלַּחְתִּ֤יwĕšillaḥtîshalach: to send away, for, or out (in a great variety of applications)H7971
  5. אַפִּי֙ʾappiyaph: (properly) the nose or nostril; (hence) the face, and occasionally a personH639
  6. בָּ֔ךְbāk
  7. וּשְׁפַטְתִּ֖יךְûšĕpaṭtîkshaphat: to judge, i.e. pronounce sentence (for or against)H8199
  8. כִּדְרָכָ֑יִךְkidrākāyikderek: a road (as trodden); (figuratively) a course of life or mode of action, often adverbH1870
  9. וְנָתַתִּ֣יwĕnātattînathan: to give, used with greatest latitude of application (put, make, etc.)H5414
  10. עָלַ֔יִךְʿālayik`al: above, over, upon, or against (yet always in this last relation with a downward aspect) in a great variety of...H5921
  11. אֵ֖תʾēteth: (properly) self; (generally) used to point out the object of a verb (or preposition) more definitelyH853
  12. כָּלkālkol: (properly) the whole; (hence) all, any or every (in the singular only, but often in a plural sense)H3605
  13. תּוֹעֲבוֹתָֽיִךְ׃tôʿăbôtāyiktow`ebah: (properly) something disgusting; (morally, as noun) an abhorrenceH8441
4
  1. וְלֹאwĕlōʾlo': (the simple or absolute negation) not; (by implication) noH3808
  2. תָח֥וֹסtāḥôschuwc: (properly) to cover, i.e. (figuratively) to compassionateH2347
  3. עֵינִ֛יʿênî`ayin: an eye (literally or figuratively); by analogy, a fountain (as the eye of the landscape)H5869
  4. עָלַ֖יִךְʿālayik`al: above, over, upon, or against (yet always in this last relation with a downward aspect) in a great variety of...H5921
  5. וְלֹ֣אwĕlōʾlo': (the simple or absolute negation) not; (by implication) noH3808
  6. אֶחְמ֑וֹלʾeḥmôlchamal: to commiserate; (by implication) to spareH2550
  7. כִּ֣יkiy: (by implication) very widely used as a relative conjunction or adverb (as below)H3588
  8. דְרָכַ֜יִךְdĕrākayikderek: a road (as trodden); (figuratively) a course of life or mode of action, often adverbH1870
  9. עָלַ֣יִךְʿālayik`al: above, over, upon, or against (yet always in this last relation with a downward aspect) in a great variety of...H5921
  10. אֶתֵּ֗ןʾettēnnathan: to give, used with greatest latitude of application (put, make, etc.)H5414
  11. וְתוֹעֲבוֹתַ֙יִךְ֙wĕtôʿăbôtayiktow`ebah: (properly) something disgusting; (morally, as noun) an abhorrenceH8441
  12. בְּתוֹכֵ֣ךְbĕtôkēktavek: a bisection; (by implication) the centreH8432
  13. תִּֽהְיֶ֔יןָtihĕyênāhayah: to exist; to be or becomeH1961
  14. וִידַעְתֶּ֖םwîdaʿtemyada`: to know; (properly) to ascertain by seeingH3045
  15. כִּֽיkiy: (by implication) very widely used as a relative conjunction or adverb (as below)H3588
  16. אֲנִ֥יʾănîaniy: IH589
  17. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
5
  1. כֹּ֥הkoh: (properly) like this; (by implication, of manner) thus (or so)H3541
  2. אָמַ֖רʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִ֑הyĕhwiYhovah: (the) self-Existent or Eternal; Jehovah, Jewish national name of GodH3068
  5. רָעָ֛הrāʿâra`: bad or (as noun) evil (natural or moral)H7451
  6. אַחַ֥תʾaḥatechad: (properly) united, i.e. one; (as an ordinal) firstH259
  7. רָעָ֖הrāʿâra`: bad or (as noun) evil (natural or moral)H7451
  8. הִנֵּ֥הhinnēhinneh: lo!H2009
  9. בָאָֽה׃bāʾâbow': to go or come (in a wide variety of applications)H935
6
  1. קֵ֣ץqēṣqets: an extremity; adverbially (with prepositional prefix) afterH7093
  2. בָּ֔אbāʾbow': to go or come (in a wide variety of applications)H935
  3. בָּ֥אbāʾbow': to go or come (in a wide variety of applications)H935
  4. הַקֵּ֖ץhaqqēṣqets: an extremity; adverbially (with prepositional prefix) afterH7093
  5. הֵקִ֣יץhēqîṣquwts: to awake (literally or figuratively)H6974
  6. אֵלָ֑יִךְʾēlāyikel: (properly) denoting motion towards, but occasionally used of a quiescent position, i.e. near, with or amongH413
  7. הִנֵּ֖הhinnēhinneh: lo!H2009
  8. בָּאָֽה׃bāʾâbow': to go or come (in a wide variety of applications)H935
7
  1. בָּ֧אָהbāʾâbow': to go or come (in a wide variety of applications)H935
  2. הַצְּפִירָ֛הhaṣṣĕpîrâtsphiyrah: a crown (as encircling the head); also a turn of affairs (i.e. mishap)H6843
  3. אֵלֶ֖יךָʾēlêkāel: (properly) denoting motion towards, but occasionally used of a quiescent position, i.e. near, with or amongH413
  4. יוֹשֵׁ֣בyôšēbyashab: (properly) to sit down (specifically as judge. in ambush, in quiet)H3427
  5. הָאָ֑רֶץhāʾāreṣerets: the earth (at large, or partitively a land)H776
  6. בָּ֣אbāʾbow': to go or come (in a wide variety of applications)H935
  7. הָעֵ֗תhāʿēt`eth: time, especially (adverb with preposition) now, when, etcH6256
  8. קָר֛וֹבqārôbqarowb: near (in place, kindred or time)H7138
  9. הַיּ֥וֹםhayyômyowm: a day (as the warm hours), whether literal (from sunrise to sunset, or from one sunset to the next), or...H3117
  10. מְהוּמָ֖הmĕhûmâmhuwmah: confusion or uproarH4103
  11. וְלֹאwĕlōʾlo': (the simple or absolute negation) not; (by implication) noH3808
  12. הֵ֥דhēdhed: a shoutH1906
  13. הָרִֽים׃hārîmhar: a mountain or range of hills (sometimes used figuratively)H2022
8
  1. עַתָּ֣הʿattâ`attah: at this time, whether adverb, conjunction or expletiveH6258
  2. מִקָּר֗וֹבmiqqārôbqarowb: near (in place, kindred or time)H7138
  3. אֶשְׁפּ֤וֹךְʾešpôkshaphak: to spill forth (blood, a libation, liquid metal)H8210
  4. חֲמָתִי֙ḥămātiychemah: heat; (figuratively) anger, poison (from its fever)H2534
  5. עָלַ֔יִךְʿālayik`al: above, over, upon, or against (yet always in this last relation with a downward aspect) in a great variety of...H5921
  6. וְכִלֵּיתִ֤יwĕkillêtîkalah: to end, whether intransitive (to cease, be finished, perish) or transitived (to complete, prepare, consume)H3615
  7. אַפִּי֙ʾappiyaph: (properly) the nose or nostril; (hence) the face, and occasionally a personH639
  8. בָּ֔ךְbāk
  9. וּשְׁפַטְתִּ֖יךְûšĕpaṭtîkshaphat: to judge, i.e. pronounce sentence (for or against)H8199
  10. כִּדְרָכָ֑יִךְkidrākāyikderek: a road (as trodden); (figuratively) a course of life or mode of action, often adverbH1870
  11. וְנָתַתִּ֣יwĕnātattînathan: to give, used with greatest latitude of application (put, make, etc.)H5414
  12. עָלַ֔יִךְʿālayik`al: above, over, upon, or against (yet always in this last relation with a downward aspect) in a great variety of...H5921
  13. אֵ֖תʾēteth: (properly) self; (generally) used to point out the object of a verb (or preposition) more definitelyH853
  14. כָּלkālkol: (properly) the whole; (hence) all, any or every (in the singular only, but often in a plural sense)H3605
  15. תּוֹעֲבוֹתָֽיִךְ׃tôʿăbôtāyiktow`ebah: (properly) something disgusting; (morally, as noun) an abhorrenceH8441
9
  1. וְלֹאwĕlōʾlo': (the simple or absolute negation) not; (by implication) noH3808
  2. תָח֥וֹסtāḥôschuwc: (properly) to cover, i.e. (figuratively) to compassionateH2347
  3. עֵינִ֖יʿênî`ayin: an eye (literally or figuratively); by analogy, a fountain (as the eye of the landscape)H5869
  4. וְלֹ֣אwĕlōʾlo': (the simple or absolute negation) not; (by implication) noH3808
  5. אֶחְמ֑וֹלʾeḥmôlchamal: to commiserate; (by implication) to spareH2550
  6. כִּדְרָכַ֜יִךְkidrākayikderek: a road (as trodden); (figuratively) a course of life or mode of action, often adverbH1870
  7. עָלַ֣יִךְʿālayik`al: above, over, upon, or against (yet always in this last relation with a downward aspect) in a great variety of...H5921
  8. אֶתֵּ֗ןʾettēnnathan: to give, used with greatest latitude of application (put, make, etc.)H5414
  9. וְתוֹעֲבוֹתַ֙יִךְ֙wĕtôʿăbôtayiktow`ebah: (properly) something disgusting; (morally, as noun) an abhorrenceH8441
  10. בְּתוֹכֵ֣ךְbĕtôkēktavek: a bisection; (by implication) the centreH8432
  11. תִּֽהְיֶ֔יןָtihĕyênāhayah: to exist; to be or becomeH1961
  12. וִֽידַעְתֶּ֕םwîdaʿtemyada`: to know; (properly) to ascertain by seeingH3045
  13. כִּ֛יkiy: (by implication) very widely used as a relative conjunction or adverb (as below)H3588
  14. אֲנִ֥יʾănîaniy: IH589
  15. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  16. מַכֶּֽה׃makkenakah: to strike (lightly or severely, literally or figuratively)H5221
10
  1. הִנֵּ֥הhinnēhinneh: lo!H2009
  2. הַיּ֖וֹםhayyômyowm: a day (as the warm hours), whether literal (from sunrise to sunset, or from one sunset to the next), or...H3117
  3. הִנֵּ֣הhinnēhinneh: lo!H2009
  4. בָאָ֑הbāʾâbow': to go or come (in a wide variety of applications)H935
  5. יָֽצְאָה֙yāṣĕʾāhyatsa': to go out; (causatively) to bring outH3318
  6. הַצְּפִרָ֔הhaṣṣĕpirâtsphiyrah: a crown (as encircling the head); also a turn of affairs (i.e. mishap)H6843
  7. צָ֚ץṣāṣtsuwts: to twinkle, i.e. glance; by analogy, to blossom (figuratively, flourish)H6692
  8. הַמַּטֶּ֔הhammaṭṭematteh: a branch (as extending); (figuratively) a tribeH4294
  9. פָּרַ֖חpāraḥparach: to break forth as a bud, i.e. bloom; (generally) to spreadH6524
  10. הַזָּדֽוֹן׃hazzādônzadown: arroganceH2087
11
  1. הֶחָמָ֥ס׀heḥāmāschamac: violence; (by implication) wrongH2555
  2. קָ֖םqāmquwm: to rise (in various applications, literal, figurative, intensive and causative)H6965
  3. לְמַטֵּהlĕmaṭṭēmatteh: a branch (as extending); (figuratively) a tribeH4294
  4. רֶ֑שַׁעrešaʿresha`: a wrong (especially moral)H7562
  5. לֹאlōʾlo': (the simple or absolute negation) not; (by implication) noH3808
  6. מֵהֶ֞םmēhemhem: they (only used when emphatic)H1992
  7. וְלֹ֧אwĕlōʾlo': (the simple or absolute negation) not; (by implication) noH3808
  8. מֵהֲמוֹנָ֛םmēhămônāmhamown: a noise, tumult, crowd; also disquietude, wealthH1995
  9. וְלֹ֥אwĕlōʾlo': (the simple or absolute negation) not; (by implication) noH3808
  10. מֶהֱמֵהֶ֖םmehĕmēhemhem: abundance, i.e. wealthH1991
  11. וְלֹאwĕlōʾlo': (the simple or absolute negation) not; (by implication) noH3808
  12. נֹ֥הַּnōahnoahh: lamentationH5089
12
  1. בָּ֤אbāʾbow': to go or come (in a wide variety of applications)H935
  2. הָעֵת֙hāʿēt`eth: time, especially (adverb with preposition) now, when, etcH6256
  3. הִגִּ֣יעַhiggîaʿnaga`: (properly) to touch, i.e. lay the hand upon (for any purposeH5060
  4. הַיּ֔וֹםhayyômyowm: a day (as the warm hours), whether literal (from sunrise to sunset, or from one sunset to the next), or...H3117
  5. הַקּוֹנֶה֙haqqônehqanah: to erect, i.e. create; by extension, to procure, especially by purchase (causatively, sell)H7069
  6. אַלʾalal: (qualified negation) not (used as a deprecative)H408
  7. יִשְׂמָ֔חyiśmāḥsamach: probably to brighten up, i.e. (figuratively) be (causatively, make) blithe or gleesomeH8055
  8. וְהַמּוֹכֵ֖רwĕhammôkērmakar: to sell, literally (as merchandise, a daughter in marriage, into slavery), or figuratively (to surrender)H4376
  9. אַלʾalal: (qualified negation) not (used as a deprecative)H408
  10. יִתְאַבָּ֑לyitʾabbālabal: to bewailH56
  11. כִּ֥יkiy: (by implication) very widely used as a relative conjunction or adverb (as below)H3588
  12. חָר֖וֹןḥārôncharown: a burning of angerH2740
  13. אֶלʾelel: (properly) denoting motion towards, but occasionally used of a quiescent position, i.e. near, with or amongH413
  14. כָּלkālkol: (properly) the whole; (hence) all, any or every (in the singular only, but often in a plural sense)H3605
  15. הֲמוֹנָֽהּ׃hămônāhhamown: a noise, tumult, crowd; also disquietude, wealthH1995
13
  1. כִּ֣יkiy: (by implication) very widely used as a relative conjunction or adverb (as below)H3588
  2. הַמּוֹכֵ֗רhammôkērmakar: to sell, literally (as merchandise, a daughter in marriage, into slavery), or figuratively (to surrender)H4376
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. הַמִּמְכָּר֙hammimkārmimkar: merchandise; abstractly, a sellingH4465
  5. לֹ֣אlōʾlo': (the simple or absolute negation) not; (by implication) noH3808
  6. יָשׁ֔וּבyāšûbshuwb: to turn back (hence, away) transitively or intransitively, literally or figuratively (not necessarily with the...H7725
  7. וְע֥וֹדwĕʿôd`owd: (properly) iteration or continuance; used only adverbially (with or without preposition), again, repeatedly...H5750
  8. בַּחַיִּ֖יםbaḥayyîmchay: alive; (hence) raw (flesh)H2416
  9. חַיָּתָ֑םḥayyātāmchay: alive; (hence) raw (flesh)H2416
  10. כִּֽיkiy: (by implication) very widely used as a relative conjunction or adverb (as below)H3588
  11. חָז֤וֹןḥāzônchazown: a sight (mentally), i.e. a dream, revelation, or oracleH2377
  12. אֶלʾelel: (properly) denoting motion towards, but occasionally used of a quiescent position, i.e. near, with or amongH413
  13. כָּלkālkol: (properly) the whole; (hence) all, any or every (in the singular only, but often in a plural sense)H3605
  14. הֲמוֹנָהּ֙hămônāhhamown: a noise, tumult, crowd; also disquietude, wealthH1995
  15. לֹ֣אlōʾlo': (the simple or absolute negation) not; (by implication) noH3808
  16. יָשׁ֔וּבyāšûbshuwb: to turn back (hence, away) transitively or intransitively, literally or figuratively (not necessarily with the...H7725
  17. וְאִ֧ישׁwĕʾîšiysh: a man as an individual or a male personH376
  18. בַּעֲוֺנ֛וֹbaʿăwōnô`avon: perversity, i.e. (moral) evilH5771
  19. חַיָּת֖וֹḥayyātôchay: alive; (hence) raw (flesh)H2416
  20. לֹ֥אlōʾlo': (the simple or absolute negation) not; (by implication) noH3808
  21. יִתְחַזָּֽקוּ׃yitḥazzāqûchazaq: to fasten uponH2388
14
  1. תָּקְע֤וּtoqʿûtaqa`: to clatter, i.e. slap (the hands together), clang (an instrument)H8628
  2. בַתָּק֙וֹעַ֙battāqôʿataqowa`: a trumpetH8619
  3. וְהָכִ֣יןwĕhākînkuwn: (properly) to be erect (i.e. stand perpendicular)H3559
  4. הַכֹּ֔לhakkōlkol: (properly) the whole; (hence) all, any or every (in the singular only, but often in a plural sense)H3605
  5. וְאֵ֥יןwĕʾênayin: a non-entity; (generally) used as a negative particleH369
  6. הֹלֵ֖ךְhōlēkhalak: a primitive root; to walk (in a great variety of applications, literally and figuratively)H1980
  7. לַמִּלְחָמָ֑הlammilḥāmâmilchamah: a battle (i.e. the engagement); (generally) war (i.e. warfare)H4421
  8. כִּ֥יkiy: (by implication) very widely used as a relative conjunction or adverb (as below)H3588
  9. חֲרוֹנִ֖יḥărônîcharown: a burning of angerH2740
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. כָּלkālkol: (properly) the whole; (hence) all, any or every (in the singular only, but often in a plural sense)H3605
  12. הֲמוֹנָֽהּ׃hămônāhhamown: a noise, tumult, crowd; also disquietude, wealthH1995
15
  1. הַחֶ֣רֶבhaḥerebchereb: drought; also a cutting instrument (from its destructive effect), as a knife, sword, or other sharp implementH2719
  2. בַּח֔וּץbaḥûṣchuwts: (properly) separate by a wall, i.e. outside, outdoorsH2351
  3. וְהַדֶּ֥בֶרwĕhaddeberdeber: a pestilenceH1698
  4. וְהָרָעָ֖בwĕhārāʿābra`ab: hunger (more or less extensive)H7458
  5. מִבָּ֑יִתmibbāyitbayith: a house (in the greatest variation of applications, especially family, etc.)H1004
  6. אֲשֶׁ֤רʾăšeraher: who, which, what, that; (as adverb) when, where, howH834
  7. בַּשָּׂדֶה֙baśśādehsadeh: a field (as flat)H7704
  8. בַּחֶ֣רֶבbaḥerebchereb: drought; also a cutting instrument (from its destructive effect), as a knife, sword, or other sharp implementH2719
  9. יָמ֔וּתyāmûtmuwth: (literally or figuratively) to die; (causatively) to killH4191
  10. וַאֲשֶׁ֣רwaʾăšeraher: who, which, what, that; (as adverb) when, where, howH834
  11. בָּעִ֔ירbāʿîr`iyr: a city (a place guarded by waking or a watch) in the widest sense (even of a mere encampment or post)H5892
  12. רָעָ֥בrāʿābra`ab: hunger (more or less extensive)H7458
  13. וָדֶ֖בֶרwādeberdeber: a pestilenceH1698
  14. יֹאכֲלֶֽנּוּ׃yōʾkălennûakal: to eat (literally or figuratively)H398
16
  1. וּפָֽלְטוּ֙ûpālĕṭûpalat: to slip out, i.e. escape; causatively, to deliverH6403
  2. פְּלִ֣יטֵיהֶ֔םpĕlîṭêhempaliyt: a refugeeH6412
  3. וְהָי֣וּwĕhāyûhayah: to exist; to be or becomeH1961
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. הֶהָרִ֗יםhehārîmhar: a mountain or range of hills (sometimes used figuratively)H2022
  6. כְּיוֹנֵ֧יkĕyônêyownah: a dove (apparently from the warmth of their mating)H3123
  7. הַגֵּאָי֛וֹתhaggēʾāyôtgay': a gorge (from its lofty sides; (hence) narrow, but not a gully or winter-torrent)H1516
  8. כֻּלָּ֖םkullāmkol: (properly) the whole; (hence) all, any or every (in the singular only, but often in a plural sense)H3605
  9. הֹמ֑וֹתhōmôthamah: to make a loud sound like Engl. "hum"); (by implication) to be in great commotion or tumult, to rage, war, moan...H1993
  10. אִ֖ישׁʾîšiysh: a man as an individual or a male personH376
  11. בַּעֲוֺנֽוֹ׃baʿăwōnô`avon: perversity, i.e. (moral) evilH5771
17
  1. כָּלkālkol: (properly) the whole; (hence) all, any or every (in the singular only, but often in a plural sense)H3605
  2. הַיָּדַ֖יִםhayyādayimyad: a hand (the open one (indicating power, means, direction, etc.), in distinction from H3709, the closed one)H3027
  3. תִּרְפֶּ֑ינָהtirpênâraphah: to slacken (in many applications, literal or figurative)H7503
  4. וְכָלwĕkālkol: (properly) the whole; (hence) all, any or every (in the singular only, but often in a plural sense)H3605
  5. בִּרְכַּ֖יִםbirkayimberek: a kneeH1290
  6. תֵּלַ֥כְנָהtēlaknâhalak: a primitive root; to walk (in a great variety of applications, literally and figuratively)H1980
  7. מָּֽיִם׃māyimmayim: water; (figuratively) juiceH4325
18
  1. וְחָגְר֣וּwĕḥogrûchagar: to gird on (as a belt, armor, etc.)H2296
  2. שַׂקִּ֔יםśaqqîmsaq: (properly) a mesh (as allowing a liquid to run through), i.e. coarse loose cloth or sacking (used in mourning and...H8242
  3. וְכִסְּתָ֥הwĕkissĕtâkacah: (properly) to plump, i.e. fill up hollowsH3680
  4. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  5. פַּלָּצ֑וּתpallāṣûtpallatsuwth: affrightH6427
  6. וְאֶ֤לwĕʾelel: (properly) denoting motion towards, but occasionally used of a quiescent position, i.e. near, with or amongH413
  7. כָּלkālkol: (properly) the whole; (hence) all, any or every (in the singular only, but often in a plural sense)H3605
  8. פָּנִים֙pānîmpaniym: the face (as the part that turns); (with prepositional prefix, as a preposition) before, etc.H6440
  9. בּוּשָׁ֔הbûšâbuwshah: shameH955
  10. וּבְכָלûbĕkālkol: (properly) the whole; (hence) all, any or every (in the singular only, but often in a plural sense)H3605
  11. רָאשֵׁיהֶ֖םrāʾšêhemro'sh: the head (as most easily shaken), whether literal or figurative (in many applications, of place, time, rank...H7218
  12. קָרְחָֽה׃qorḥâqorchah: baldnessH7144
19
  1. כַּסְפָּ֞םkaspāmkeceph: silver (from its pale color); (by implication) moneyH3701
  2. בַּחוּצ֣וֹתbaḥûṣôtchuwts: (properly) separate by a wall, i.e. outside, outdoorsH2351
  3. יַשְׁלִ֗יכוּyašlîkûshalak: to throw out, down or away (literally or figuratively)H7993
  4. וּזְהָבָם֮ûzĕhābāmzahab: gold; (figuratively) golden, something gold-colored (i.e. yellow) such as oil or a clear, sunny skyH2091
  5. לְנִדָּ֣הlĕniddâniddah: (properly) rejection; (by implication) impurityH5079
  6. יִֽהְיֶה֒yihĕyehhayah: to exist; to be or becomeH1961
  7. כַּסְפָּ֨םkaspāmkeceph: silver (from its pale color); (by implication) moneyH3701
  8. וּזְהָבָ֜םûzĕhābāmzahab: gold; (figuratively) golden, something gold-colored (i.e. yellow) such as oil or a clear, sunny skyH2091
  9. לֹֽאlōʾlo': (the simple or absolute negation) not; (by implication) noH3808
  10. יוּכַ֣לyûkalyakol: to be able; (literally) can, couldH3201
  11. לְהַצִּילָ֗םlĕhaṣṣîlāmnatsal: to snatch away, whether in a good or a bad senseH5337
  12. בְּיוֹם֙bĕyômyowm: a day (as the warm hours), whether literal (from sunrise to sunset, or from one sunset to the next), or...H3117
  13. עֶבְרַ֣תʿebrat`ebrah: an outburst of passionH5678
  14. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  15. נַפְשָׁם֙napšāmnephesh: (properly) a breathing creature, i.e. animal of (abstractly) vitalityH5315
  16. לֹ֣אlōʾlo': (the simple or absolute negation) not; (by implication) noH3808
  17. יְשַׂבֵּ֔עוּyĕśabbēʿûsaba`: to sate, i.e. fill to satisfaction (literally or figuratively)H7646
  18. וּמֵעֵיהֶ֖םûmēʿêhemme`ah: used only in plural the intestines, or (collectively) the abdomen, figuratively, sympathyH4578
  19. לֹ֣אlōʾlo': (the simple or absolute negation) not; (by implication) noH3808
  20. יְמַלֵּ֑אוּyĕmallēʾûmale': to fill or (intransitively) be full of, in a wide application (literally and figuratively)H4390
  21. כִּֽיkiy: (by implication) very widely used as a relative conjunction or adverb (as below)H3588
  22. מִכְשׁ֥וֹלmikšôlmikshowl: a stumbling-block, literally or figuratively (obstacle, enticement (specifically an idol), scruple)H4383
  23. עֲוֹנָ֖םʿăwōnām`avon: perversity, i.e. (moral) evilH5771
  24. הָיָֽה׃hāyâhayah: to exist; to be or becomeH1961
20
  1. וּצְבִ֤יûṣĕbîtsbiy: splendor (as conspicuous); also a gazelle (as beautiful)H6643
  2. עֶדְיוֹ֙ʿedyô`adiy: finery; (generally) an outfitH5716
  3. לְגָא֣וֹןlĕgāʾônga'own: the same as H1346H1347
  4. שָׂמָ֔הוּśāmāhûsuwm: to put (used in a great variety of applications, literal, figurative, inferentially, and elliptically)H7760
  5. וְצַלְמֵ֧יwĕṣalmêtselem: a phantom, i.e. (figuratively) illusion, resemblanceH6754
  6. תוֹעֲבֹתָ֛םtôʿăbōtāmtow`ebah: (properly) something disgusting; (morally, as noun) an abhorrenceH8441
  7. שִׁקּוּצֵיהֶ֖םšiqqûṣêhemshiqquwts: disgusting, i.e. filthy; (especially) idolatrousH8251
  8. עָ֣שׂוּʿāśû`asah: to do or make, in the broadest sense and widest application (as follows)H6213
  9. ב֑וֹ
  10. עַלʿal`al: above, over, upon, or against (yet always in this last relation with a downward aspect) in a great variety of...H5921
  11. כֵּ֛ןkēnken: (properly) set upright; hence (figuratively as adjective) justH3651
  12. נְתַתִּ֥יוnĕtattîwnathan: to give, used with greatest latitude of application (put, make, etc.)H5414
  13. לָהֶ֖םlāhem
  14. לְנִדָּֽה׃lĕniddâniddah: (properly) rejection; (by implication) impurityH5079
21
  1. וּנְתַתִּ֤יוûnĕtattîwnathan: to give, used with greatest latitude of application (put, make, etc.)H5414
  2. בְּיַֽדbĕyadyad: a hand (the open one (indicating power, means, direction, etc.), in distinction from H3709, the closed one)H3027
  3. הַזָּרִים֙hazzārîmzuwr: to turn aside (especially for lodging); hence to be a foreigner, strange, profaneH2114
  4. לָבַ֔זlābazbaz: plunderH957
  5. וּלְרִשְׁעֵ֥יûlĕrišʿêrasha`: morally wrong; (concretely) an (actively) bad personH7563
  6. הָאָ֖רֶץhāʾāreṣerets: the earth (at large, or partitively a land)H776
  7. לְשָׁלָ֑לlĕšālālshalal: bootyH7998
  8. וְחִלְּלֽוּהֻ׃wĕḥillĕlûhuchalal: (properly) to bore; (by implication) to wound, to dissolveH2490
22
  1. וַהֲסִבּוֹתִ֤יwahăsibbôtîcabab: to revolve, surround, or border; used in various applications, literally and figuratively (as follows)H5437
  2. פָנַי֙pānaypaniym: the face (as the part that turns); (with prepositional prefix, as a preposition) before, etc.H6440
  3. מֵהֶ֔םmēhemhem: they (only used when emphatic)H1992
  4. וְחִלְּל֖וּwĕḥillĕlûchalal: (properly) to bore; (by implication) to wound, to dissolveH2490
  5. אֶתʾeteth: (properly) self; (generally) used to point out the object of a verb (or preposition) more definitelyH853
  6. צְפוּנִ֑יṣĕpûnîtsaphan: to hide (by covering over); (by implication) to hoard or reserveH6845
  7. וּבָאוּûbāʾûbow': to go or come (in a wide variety of applications)H935
  8. בָ֥הּbāh
  9. פָּרִיצִ֖יםpārîṣîmpriyts: violent, i.e. a tyrantH6530
  10. וְחִלְּלֽוּהָ׃wĕḥillĕlûhāchalal: (properly) to bore; (by implication) to wound, to dissolveH2490
23
  1. עֲשֵׂ֖הʿăśē`asah: to do or make, in the broadest sense and widest application (as follows)H6213
  2. הָֽרַתּ֑וֹקhārattôqrattowq: a chainH7569
  3. כִּ֣יkiy: (by implication) very widely used as a relative conjunction or adverb (as below)H3588
  4. הָאָ֗רֶץhāʾāreṣerets: the earth (at large, or partitively a land)H776
  5. מָֽלְאָה֙mālĕʾāhmale': to fill or (intransitively) be full of, in a wide application (literally and figuratively)H4390
  6. מִשְׁפַּ֣טmišpaṭmishpat: (properly) a verdict (favorable or unfavorable) pronounced judicially, especially a sentence or formal decree...H4941
  7. דָּמִ֔יםdāmîmdam: blood (as that which when shed causes death) of man or an animalH1818
  8. וְהָעִ֖ירwĕhāʿîr`iyr: a city (a place guarded by waking or a watch) in the widest sense (even of a mere encampment or post)H5892
  9. מָלְאָ֥הmolʾâmale': to fill or (intransitively) be full of, in a wide application (literally and figuratively)H4390
  10. חָמָֽס׃ḥāmāschamac: violence; (by implication) wrongH2555
24
  1. וְהֵֽבֵאתִי֙wĕhēbēʾtiybow': to go or come (in a wide variety of applications)H935
  2. רָעֵ֣יrāʿêra`: bad or (as noun) evil (natural or moral)H7451
  3. גוֹיִ֔םgôyimgowy: a foreign nation; (hence) a GentileH1471
  4. וְיָרְשׁ֖וּwĕyoršûyarash: to occupy (by driving out previous tenants, and possessing in their place)H3423
  5. אֶתʾeteth: (properly) self; (generally) used to point out the object of a verb (or preposition) more definitelyH853
  6. בָּֽתֵּיהֶ֑םbāttêhembayith: a house (in the greatest variation of applications, especially family, etc.)H1004
  7. וְהִשְׁבַּתִּי֙wĕhišbattiyshabath: to repose, i.e. desist from exertion; used in many implied relations (causative, figurative or specific)H7673
  8. גְּא֣וֹןgĕʾônga'own: the same as H1346H1347
  9. עַזִּ֔יםʿazzîm`az: strong, vehement, harshH5794
  10. וְנִחֲל֖וּwĕniḥălûchalal: (properly) to bore; (by implication) to wound, to dissolveH2490
  11. מְקַֽדְשֵׁיהֶֽם׃mĕqadšêhemqadash: to be (causatively, make, pronounce or observe as) clean (ceremonially or morally)H6942
25
  1. קְפָ֖דָהqĕpādâqphadah: shrinking, i.e., terrorH7089
  2. בָ֑אbāʾbow': to go or come (in a wide variety of applications)H935
  3. וּבִקְשׁ֥וּûbiqšûbaqash: to search out (by any method, specifically in worship or prayer)H1245
  4. שָׁל֖וֹםšālômshalowm: safe; (figuratively) well, happy, friendlyH7965
  5. וָאָֽיִן׃wāʾāyinayin: a non-entity; (generally) used as a negative particleH369
26
  1. הוָֹ֤הhôâhovah: ruinH1943
  2. עַלʿal`al: above, over, upon, or against (yet always in this last relation with a downward aspect) in a great variety of...H5921
  3. הוָֹה֙hôāhhovah: ruinH1943
  4. תָּב֔וֹאtābôʾbow': to go or come (in a wide variety of applications)H935
  5. וּשְׁמֻעָ֥הûšĕmuʿâshmuw`ah: something heard, i.e. an announcementH8052
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. שְׁמוּעָ֖הšĕmûʿâshmuw`ah: something heard, i.e. an announcementH8052
  8. תִּֽהְיֶ֑הtihĕyehayah: to exist; to be or becomeH1961
  9. וּבִקְשׁ֤וּûbiqšûbaqash: to search out (by any method, specifically in worship or prayer)H1245
  10. חָזוֹן֙ḥāzônchazown: a sight (mentally), i.e. a dream, revelation, or oracleH2377
  11. מִנָּבִ֔יאminnābîʾnabiy': a prophet; (generally) inspired manH5030
  12. וְתוֹרָה֙wĕtôrāhtowrah: a precept or statute, especially the Decalogue or PentateuchH8451
  13. תֹּאבַ֣דtōʾbadabad: (properly) to wander away, i.e. lose oneselfH6
  14. מִכֹּהֵ֔ןmikkōhēnkohen: (literally) one officiating, a priest; (also, by courtesy) an acting priest (although a layman)H3548
  15. וְעֵצָ֖הwĕʿēṣâ`etsah: advice; (by implication) planH6098
  16. מִזְּקֵנִֽים׃mizzĕqēnîmzaqen: oldH2205
27
  1. הַמֶּ֣לֶךְhammelekmelek: a kingH4428
  2. יִתְאַבָּ֗לyitʾabbālabal: to bewailH56
  3. וְנָשִׂיא֙wĕnāśîʾnasiy': (properly) an exalted one, i.e. a king or sheikH5387
  4. יִלְבַּ֣שׁyilbašlabash: (properly) wrap around; (by implication) to put on a garment or clothe (oneself, or another), literally or...H3847
  5. שְׁמָמָ֔הšĕmāmâshmamah: devastation; (figuratively) astonishmentH8077
  6. וִידֵ֥יwîdêyad: a hand (the open one (indicating power, means, direction, etc.), in distinction from H3709, the closed one)H3027
  7. עַםʿam`am: a people (as a congregated unit); specifically, a tribe (as those of Israel)H5971
  8. הָאָ֖רֶץhāʾāreṣerets: the earth (at large, or partitively a land)H776
  9. תִּבָּהַ֑לְנָהtibbāhalnâbahal: to tremble inwardly (or palpitate); (figuratively) to be (suddenly) alarmed or agitatedH926
  10. מִדַּרְכָּ֞םmiddarkāmderek: a road (as trodden); (figuratively) a course of life or mode of action, often adverbH1870
  11. אֶעֱשֶׂ֤הʾeʿĕśe`asah: to do or make, in the broadest sense and widest application (as follows)H6213
  12. אֹתָם֙ʾōtāmeth: (properly) self; (generally) used to point out the object of a verb (or preposition) more definitelyH853
  13. וּבְמִשְׁפְּטֵיהֶ֣םûbĕmišpĕṭêhemmishpat: (properly) a verdict (favorable or unfavorable) pronounced judicially, especially a sentence or formal decree...H4941
  14. אֶשְׁפְּטֵ֔םʾešpĕṭēmshaphat: to judge, i.e. pronounce sentence (for or against)H8199
  15. וְיָדְע֖וּwĕyodʿûyada`: to know; (properly) to ascertain by seeingH3045
  16. כִּֽיkiy: (by implication) very widely used as a relative conjunction or adverb (as below)H3588
  17. אֲנִ֥יʾănîaniy: IH589
  18. יְהוָֽה׃yĕhwâYhovah: (the) self-Existent or Eternal; Jehovah, Jewish national name of GodH3068

View the full Hebrew interlinear for Ezekiel 7 →

Strong's words in Ezekiel 7 (6)
Strong's H935 בָּ֣א (bāʾ)
bow' (bo) v. 1. to go or come (in a wide variety of applications) [a primitive root] KJV: abide, apply, attain, X be, befall, + besiege, bring (forth, in, into, to pass), call, carry, X certainly, (cause, let, thing for) to come (against, in, out, upon, to pass), depart, X doubtless again, + eat, + employ, (cause to) enter (in, into, -tering, -trance, -try), be fallen, fetch, + follow, get, give, go (down, in, to war), grant, + have, X indeed, (in-)vade, lead, lift (up), mention, pull in, put, resort, run (down), send, set, X (well) stricken (in age), X surely, take (in), way.. Appears 13 times in Ezekiel 7.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 11 times in Ezekiel 7.
Strong's H1961 וַיְהִ֥י (wayhî)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 7 times in Ezekiel 7.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 6 times in Ezekiel 7.
Strong's H5414 וְנָתַתִּ֣י (wĕnātattî)
nathan (naw-than') v. 1. to give, used with greatest latitude of application (put, make, etc.) [a primitive root] KJV: add, apply, appoint, ascribe, assign, X avenge, X be ((healed)), bestow, bring (forth, hither), cast, cause, charge, come, commit, consider, count, + cry, deliver (up), direct, distribute, do, X doubtless, X without fail, fasten, frame, X get, give (forth, over, up), grant, hang (up), X have, X indeed, lay (unto charge, up), (give) leave, lend, let (out), + lie, lift up, make, + O that, occupy, offer, ordain, pay, perform, place, pour, print, X pull , put (forth), recompense, render, requite, restore, send (out), set (forth), shew, shoot forth (up), + sing, + slander, strike, (sub-)mit, suffer, X surely, X take, thrust, trade, turn, utter, + weep, + willingly, + withdraw, + would (to) God, yield.. Appears 6 times in Ezekiel 7.
Strong's H1870 כִּדְרָכָ֑יִךְ (kidrākāyik)
derek (deh'-rek) n-m. 1. a road (as trodden) 2. (figuratively) a course of life or mode of action, often adverb [from H1869] KJV: along, away, because of, + by, conversation, custom, (east-)ward, journey, manner, passenger, through, toward, (high-) (path-)way(-side), whither(-soever). Root(s): H1869. Appears 5 times in Ezekiel 7.

Browse the full Strong's concordance →

0:00 Ezekiel 7 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress