Skip to content
Audio Bible

ਹਿਜ਼ਕੀਏਲ 37 Panjabi DPI Audio Bible

Chapter Ezekiel 37 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੋਵਾਹ ਦਾ ਹੱਥ ਮੇਰੇ ਉੱਤੇ ਸੀ, ਉਹ ਮੈਨੂੰ ਯਹੋਵਾਹ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ, ਮੈਨੂੰ ਉਤਾਰ ਦਿੱਤਾ।
2 ਮੈਨੂੰ ਉਹਨਾਂ ਦੇ ਆਲੇ-ਦੁਆਲੇ ਚਾਰੇ ਪਾਸੇ ਘੁਮਾਇਆ ਅਤੇ ਵੇਖੋ, ਉਹ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ, ਉਹ ਬਹੁਤ ਸੁੱਕੀਆਂ ਹੋਈਆਂ ਸਨ।
3 ਉਹ ਨੇ ਮੇਰੇ ਕੋਲੋਂ ਪੁੱਛਿਆ, ਹੇ ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ? ਮੈਂ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਹੀ ਜਾਣਦਾ ਹੈ।
4 ਫੇਰ ਉਸ ਮੈਨੂੰ ਆਖਿਆ, ਤੂੰ ਇਹਨਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਹੇ ਸੁੱਕੀ ਹੱਡੀਓ, ਯਹੋਵਾਹ ਦਾ ਬਚਨ ਸੁਣੋ!
5 ਪ੍ਰਭੂ ਯਹੋਵਾਹ ਇਹਨਾਂ ਹੱਡੀਆਂ ਨੂੰ ਇਹ ਆਖਦਾ ਹੈ, ਵੇਖੋ! ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ।
6 ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ, ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚੰਮ ਨਾਲ ਢੱਕਾਂਗਾ। ਤੁਹਾਡੇ ਵਿੱਚ ਆਤਮਾ ਪਾਵਾਂਗਾ, ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ!
7 ਇਸ ਲਈ ਮੈਂ ਹੁਕਮ ਅਨੁਸਾਰ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।
8 ਮੈਂ ਵੇਖਿਆ ਤਾਂ ਕੀ ਵੇਖਦਾ ਹਾਂ, ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ੍ਹ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।
9 ਤਦ ਉਹ ਨੇ ਮੈਨੂੰ ਆਖਿਆ ਕਿ ਸਾਹ ਲਈ ਭਵਿੱਖਬਾਣੀ ਕਰ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ।
10 ਇਸ ਲਈ ਮੈਂ ਉਹ ਦੇ ਹੁਕਮ ਦੇ ਅਨੁਸਾਰ ਭਵਿੱਖਬਾਣੀ ਅਤੇ ਉਹਨਾਂ ਵਿੱਚ ਸਾਹ ਪੈ ਗਿਆ। ਉਹ ਜੀਉਂਦੀਆਂ ਹੋ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਗਈਆਂ, ਇੱਕ ਬਹੁਤ ਹੀ ਵੱਡੀ ਫੌਜ ਸੀ।
11 ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦਾ ਸਾਰਾ ਘਰਾਣਾ ਹੈ। ਵੇਖ, ਇਹ ਆਖਦੇ ਹਨ, ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਪੂਰੀ ਤਰ੍ਹਾਂ ਨਾਲ ਕੱਟੇ ਗਏ ਹਾਂ!
12 ਇਸ ਲਈ ਤੂੰ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮੇਰੇ ਲੋਕੋ, ਵੇਖੋ! ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ।
13 ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
14 ਮੈਂ ਆਪਣਾ ਸਾਹ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਉਂਦੇ ਹੋ ਜਾਵੋਗੇ। ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਖਿਆ ਹੈ ਅਤੇ ਮੈਂ ਹੀ ਪੂਰਾ ਕੀਤਾ, ਯਹੋਵਾਹ ਦਾ ਵਾਕ ਹੈ।
15 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ
16 ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਲੱਕੜੀ ਲੈ ਅਤੇ ਉਹ ਦੇ ਉੱਤੇ ਲਿਖ, “ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ।” ਫੇਰ ਇੱਕ ਹੋਰ ਲੱਕੜੀ ਲੈ ਅਤੇ ਉਸ ਉੱਤੇ ਲਿਖ, “ਯੂਸੁਫ਼ ਲਈ, ਇਫ਼ਰਾਈਮ ਦੀ ਲੱਕੜੀ, ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ।”
17 ਉਹਨਾਂ ਨੂੰ ਇੱਕ ਦੂਜੀ ਨਾਲ ਜੋੜ ਦੇ, ਤਾਂ ਕਿ ਤੇਰੇ ਲਈ ਇੱਕੋ ਲੱਕੜੀ ਬਣ ਜਾਵੇ ਅਤੇ ਉਹ ਤੇਰੇ ਹੱਥ ਵਿੱਚ ਇੱਕ ਹੋਣਗੀਆਂ।
18 ਜਦ ਤੇਰੇ ਲੋਕਾਂ ਦੀ ਸੰਤਾਨ ਤੈਨੂੰ ਆਖੇ ਕਿ ਇਹਨਾਂ ਤੋਂ ਤੇਰਾ ਕੀ ਭਾਵ ਹੈ? ਕੀ ਤੂੰ ਸਾਨੂੰ ਨਹੀਂ ਦੱਸੇਂਗਾ?
19 ਤਦ ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਯੂਸੁਫ਼ ਦੀ ਲੱਕੜੀ ਨੂੰ ਜੋ ਇਫ਼ਰਾਈਮ ਦੇ ਹੱਥ ਵਿੱਚ ਹੈ ਅਤੇ ਇਸਰਾਏਲ ਦੇ ਗੋਤਾਂ ਨੂੰ ਉਹ ਦੇ ਸਾਥੀਆਂ ਨੂੰ ਲਵਾਂਗਾ। ਮੈਂ ਯਹੂਦਾਹ ਦੀ ਲੱਕੜੀ ਦੇ ਨਾਲ ਉਹ ਨੂੰ ਰੱਖਾਂਗਾ ਅਤੇ ਉਹਨਾਂ ਨੂੰ ਇੱਕੋ ਹੀ ਲੱਕੜੀ ਬਣਾਵਾਂਗਾ। ਉਹ ਮੇਰੇ ਹੱਥ ਵਿੱਚ ਇੱਕ ਹੋਣਗੀਆਂ।
20 ਉਹ ਲੱਕੜੀਆਂ ਜਿਹਨਾਂ ਉੱਤੇ ਤੂੰ ਲਿਖਦਾ ਹੈਂ, ਉਹਨਾਂ ਦੀਆਂ ਅੱਖਾਂ ਸਾਹਮਣੇ ਤੇਰੇ ਹੱਥ ਵਿੱਚ ਹੋਣਗੀਆਂ।
21 ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਇਸਰਾਏਲੀਆਂ ਨੂੰ ਕੌਮਾਂ ਦੇ ਵਿੱਚੋਂ ਜਿੱਥੇ-ਜਿੱਥੇ ਉਹ ਗਏ ਹਨ, ਲਵਾਂਗਾ ਅਤੇ ਹਰ ਪਾਸਿਓਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ।
22 ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ।
23 ਨਾ ਹੀ ਅੱਗੇ ਨੂੰ ਉਹ ਆਪਣੀਆਂ ਮੂਰਤੀਆਂ ਨਾਲ, ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾ, ਇਸ ਲਈ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।
24 ਮੇਰਾ ਦਾਸ ਦਾਊਦ ਉਹਨਾਂ ਉੱਤੇ ਰਾਜਾ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ।
25 ਉਹ ਉਸ ਦੇਸ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਉ-ਦਾਦੇ ਵੱਸਦੇ ਸਨ, ਵੱਸਣਗੇ ਅਤੇ ਉਹ, ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੱਕ ਉਸ ਵਿੱਚ ਸਦਾ ਲਈ ਵੱਸਣਗੇ। ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।
26 ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ। ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ।
27 ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।
28 ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ!

Listen to Ezekiel 37 with verse-by-verse audio highlighting.

Study tools for Ezekiel 37

Cross-references, Hebrew word study, and what the Early Church wrote about Ezekiel 37. Tap any section to expand — or right-click any verse for the full interactive study panel.

Ezekiel 37 study resources: word-by-word Hebrew interlinear with Strong's numbers, 1 cross-reference, 5 Early-Church citations.

Cross-references in Ezekiel 37 (1)

See the full cross-reference index →

Hebrew interlinear — Ezekiel 37:1–28 (443 words)
1
  1. הָיְתָ֣הhāytâhayah: to exist; to be or becomeH1961
  2. עָלַי֮ʿālay`al: above, over, upon, or against (yet always in this last relation with a downward aspect) in a great variety of...H5921
  3. יַדyadyad: a hand (the open one (indicating power, means, direction, etc.), in distinction from H3709, the closed one)H3027
  4. יְהוָה֒yĕhwāhYhovah: (the) self-Existent or Eternal; Jehovah, Jewish national name of GodH3068
  5. וַיּוֹצִאֵ֤נִיwayyôṣiʾēnîyatsa': to go out; (causatively) to bring outH3318
  6. בְר֙וּחַ֙bĕrûḥaruwach: wind; by resemblance breath, i.e. a sensible (or even violent) exhalationH7307
  7. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  8. וַיְנִיחֵ֖נִיwaynîḥēnînuwach: to rest, i.e. settle downH5117
  9. בְּת֣וֹךְbĕtôktavek: a bisection; (by implication) the centreH8432
  10. הַבִּקְעָ֑הhabbiqʿâbiq`ah: (properly) a split; a wide level valley between mountainsH1237
  11. וְהִ֖יאwĕhîʾhuw': (the third person pronoun singular) he, she, or it (only expressed when emphatic or without a verb)H1931
  12. מְלֵאָ֥הmĕlēʾâmale': full (literally or figuratively); (literally) fillingH4392
  13. עֲצָמֽוֹת׃ʿăṣāmôt`etsem: a bone (as strong); by extension, the bodyH6106
2
  1. וְהֶעֱבִירַ֥נִיwĕheʿĕbîranî`abar: to cross overH5674
  2. עֲלֵיהֶ֖םʿălêhem`al: above, over, upon, or against (yet always in this last relation with a downward aspect) in a great variety of...H5921
  3. סָבִ֣יב׀sābîbcabiyb: (as noun) a circle, neighbour, or environsH5439
  4. סָבִ֑יבsābîbcabiyb: (as noun) a circle, neighbour, or environsH5439
  5. וְהִנֵּ֨הwĕhinnēhinneh: lo!H2009
  6. רַבּ֤וֹתrabbôtrab: abundant (in quantity, size, age, number, rank, quality)H7227
  7. מְאֹד֙mĕʾōdm`od: (properly) vehemence; (with or without preposition) vehementlyH3966
  8. עַלʿal`al: above, over, upon, or against (yet always in this last relation with a downward aspect) in a great variety of...H5921
  9. פְּנֵ֣יpĕnêpaniym: the face (as the part that turns); (with prepositional prefix, as a preposition) before, etc.H6440
  10. הַבִּקְעָ֔הhabbiqʿâbiq`ah: (properly) a split; a wide level valley between mountainsH1237
  11. וְהִנֵּ֖הwĕhinnēhinneh: lo!H2009
  12. יְבֵשׁ֥וֹתyĕbēšôtyabesh: dryH3002
  13. מְאֹֽד׃mĕʾōdm`od: (properly) vehemence; (with or without preposition) vehementlyH3966
3
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. בֶּןbenben: a son (as a builder of the family name), in the widest sense (of literal and figurative relationship, including...H1121
  4. אָדָ֕םʾādāmadam: ruddy i.e. a human being (an individual or the species, mankind, etc.)H120
  5. הֲתִחְיֶ֖ינָהhătiḥyênâchayah: to live, whether literally or figurativelyH2421
  6. הָעֲצָמ֣וֹתhāʿăṣāmôt`etsem: a bone (as strong); by extension, the bodyH6106
  7. הָאֵ֑לֶּהhāʾēlleel-leh: these or thoseH428
  8. וָאֹמַ֕רwāʾōmaramar: to say (used with great latitude)H559
  9. אֲדֹנָ֥יʾădōnāyAdonay: the Lord (used as a proper name of God only)H136
  10. יְהוִ֖הyĕhwiYhovih: GodH3069
  11. אַתָּ֥הʾattâattah: thou and thee, or (plural) ye and youH859
  12. יָדָֽעְתָּ׃yādāʿĕttāyada`: to know; (properly) to ascertain by seeingH3045
4
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. הִנָּבֵ֖אhinnābēʾnaba': to prophesy, i.e. speak (or sing) by inspiration (in prediction or simple discourse)H5012
  4. עַלʿal`al: above, over, upon, or against (yet always in this last relation with a downward aspect) in a great variety of...H5921
  5. הָעֲצָמ֣וֹתhāʿăṣāmôt`etsem: a bone (as strong); by extension, the bodyH6106
  6. הָאֵ֑לֶּהhāʾēlleel-leh: these or thoseH428
  7. וְאָמַרְתָּ֣wĕʾāmartāamar: to say (used with great latitude)H559
  8. אֲלֵיהֶ֔םʾălêhemel: (properly) denoting motion towards, but occasionally used of a quiescent position, i.e. near, with or amongH413
  9. הָעֲצָמוֹת֙hāʿăṣāmôt`etsem: a bone (as strong); by extension, the bodyH6106
  10. הַיְבֵשׁ֔וֹתhaybēšôtyabesh: dryH3002
  11. שִׁמְע֖וּšimʿûshama`: to hear intelligently (often with implication of attention, obedience, etcH8085
  12. דְּבַרdĕbardabar: a word; (by implication) a matter (as spoken of) or thingH1697
  13. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
5
  1. כֹּ֤הkoh: (properly) like this; (by implication, of manner) thus (or so)H3541
  2. אָמַר֙ʾāmaramar: to say (used with great latitude)H559
  3. אֲדֹנָ֣יʾădōnāyAdonay: the Lord (used as a proper name of God only)H136
  4. יְהוִ֔הyĕhwiYhovih: GodH3069
  5. לָעֲצָמ֖וֹתlāʿăṣāmôt`etsem: a bone (as strong); by extension, the bodyH6106
  6. הָאֵ֑לֶּהhāʾēlleel-leh: these or thoseH428
  7. הִנֵּ֨הhinnēhinneh: lo!H2009
  8. אֲנִ֜יʾănîaniy: IH589
  9. מֵבִ֥יאmēbîʾbow': to go or come (in a wide variety of applications)H935
  10. בָכֶ֛םbākem
  11. ר֖וּחַrûaḥruwach: wind; by resemblance breath, i.e. a sensible (or even violent) exhalationH7307
  12. וִחְיִיתֶֽם׃wiḥyîtemchayah: to live, whether literally or figurativelyH2421
6
  1. וְנָתַתִּי֩wĕnātattiynathan: to give, used with greatest latitude of application (put, make, etc.)H5414
  2. עֲלֵיכֶ֨םʿălêkem`al: above, over, upon, or against (yet always in this last relation with a downward aspect) in a great variety of...H5921
  3. גִּידִ֜יםgîdîmgiyd: a thong (as compressing); by analogy, a tendonH1517
  4. וְֽהַעֲלֵתִ֧יwĕhaʿălētî`alah: to ascend, intransitively (be high) or actively (mount)H5927
  5. עֲלֵיכֶ֣םʿălêkem`al: above, over, upon, or against (yet always in this last relation with a downward aspect) in a great variety of...H5921
  6. בָּשָׂ֗רbāśārbasar: flesh (from its freshness); by extension, body, personH1320
  7. וְקָרַמְתִּ֤יwĕqāramtîqaram: to coverH7159
  8. עֲלֵיכֶם֙ʿălêkem`al: above, over, upon, or against (yet always in this last relation with a downward aspect) in a great variety of...H5921
  9. ע֔וֹרʿôr`owr: skin (as naked); (by implication) hide, leatherH5785
  10. וְנָתַתִּ֥יwĕnātattînathan: to give, used with greatest latitude of application (put, make, etc.)H5414
  11. בָכֶ֛םbākem
  12. ר֖וּחַrûaḥruwach: wind; by resemblance breath, i.e. a sensible (or even violent) exhalationH7307
  13. וִחְיִיתֶ֑םwiḥyîtemchayah: to live, whether literally or figurativelyH2421
  14. וִידַעְתֶּ֖םwîdaʿtemyada`: to know; (properly) to ascertain by seeingH3045
  15. כִּֽיkiy: (by implication) very widely used as a relative conjunction or adverb (as below)H3588
  16. אֲנִ֥יʾănîaniy: IH589
  17. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
7
  1. וְנִבֵּ֖אתִיwĕnibbēʾtînaba': to prophesy, i.e. speak (or sing) by inspiration (in prediction or simple discourse)H5012
  2. כַּאֲשֶׁ֣רkaʾăšeraher: who, which, what, that; (as adverb) when, where, howH834
  3. צֻוֵּ֑יתִיṣuwwêtîtsavah: (intensively) to constitute, enjoinH6680
  4. וַֽיְהִיwayhîhayah: to exist; to be or becomeH1961
  5. ק֤וֹלqôlqowl: a voice or soundH6963
  6. כְּהִנָּֽבְאִי֙kĕhinnābĕʾiynaba': to prophesy, i.e. speak (or sing) by inspiration (in prediction or simple discourse)H5012
  7. וְהִנֵּהwĕhinnēhinneh: lo!H2009
  8. רַ֔עַשׁraʿašra`ash: vibration, bounding, uproarH7494
  9. וַתִּקְרְב֣וּwattiqrĕbûqarab: to approach (causatively, bring near) for whatever purposeH7126
  10. עֲצָמ֔וֹתʿăṣāmôt`etsem: a bone (as strong); by extension, the bodyH6106
  11. עֶ֖צֶםʿeṣem`etsem: a bone (as strong); by extension, the bodyH6106
  12. אֶלʾelel: (properly) denoting motion towards, but occasionally used of a quiescent position, i.e. near, with or amongH413
  13. עַצְמֽוֹ׃ʿaṣmô`etsem: a bone (as strong); by extension, the bodyH6106
8
  1. וְרָאִ֜יתִיwĕrāʾîtîra'ah: to see, literally or figuratively (in numerous applications, direct and implied, transitive, intransitive and...H7200
  2. וְהִנֵּֽהwĕhinnēhinneh: lo!H2009
  3. עֲלֵיהֶ֤םʿălêhem`al: above, over, upon, or against (yet always in this last relation with a downward aspect) in a great variety of...H5921
  4. גִּדִים֙gidîmgiyd: a thong (as compressing); by analogy, a tendonH1517
  5. וּבָשָׂ֣רûbāśārbasar: flesh (from its freshness); by extension, body, personH1320
  6. עָלָ֔הʿālâ`alah: to ascend, intransitively (be high) or actively (mount)H5927
  7. וַיִּקְרַ֧םwayyiqramqaram: to coverH7159
  8. עֲלֵיהֶ֛םʿălêhem`al: above, over, upon, or against (yet always in this last relation with a downward aspect) in a great variety of...H5921
  9. ע֖וֹרʿôr`owr: skin (as naked); (by implication) hide, leatherH5785
  10. מִלְמָ֑עְלָהmilmāʿĕlâma`al: (properly) the upper part, used only adverbially with prefix upward, above, overhead, from the top, etcH4605
  11. וְר֖וּחַwĕrûaḥruwach: wind; by resemblance breath, i.e. a sensible (or even violent) exhalationH7307
  12. אֵ֥יןʾênayin: a non-entity; (generally) used as a negative particleH369
9
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. הִנָּבֵ֖אhinnābēʾnaba': to prophesy, i.e. speak (or sing) by inspiration (in prediction or simple discourse)H5012
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. הָר֑וּחַhārûaḥruwach: wind; by resemblance breath, i.e. a sensible (or even violent) exhalationH7307
  6. הִנָּבֵ֣אhinnābēʾnaba': to prophesy, i.e. speak (or sing) by inspiration (in prediction or simple discourse)H5012
  7. בֶןbenben: a son (as a builder of the family name), in the widest sense (of literal and figurative relationship, including...H1121
  8. אָ֠דָםʾādomadam: ruddy i.e. a human being (an individual or the species, mankind, etc.)H120
  9. וְאָמַרְתָּ֙wĕʾāmartāamar: to say (used with great latitude)H559
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. הָר֜וּחַhārûaḥruwach: wind; by resemblance breath, i.e. a sensible (or even violent) exhalationH7307
  12. כֹּֽהkoh: (properly) like this; (by implication, of manner) thus (or so)H3541
  13. אָמַ֣ר׀ʾāmaramar: to say (used with great latitude)H559
  14. אֲדֹנָ֣יʾădōnāyAdonay: the Lord (used as a proper name of God only)H136
  15. יְהוִ֗הyĕhwiYhovah: (the) self-Existent or Eternal; Jehovah, Jewish national name of GodH3068
  16. מֵאַרְבַּ֤עmēʾarbaʿarba`: fourH702
  17. רוּחוֹת֙rûḥôtruwach: wind; by resemblance breath, i.e. a sensible (or even violent) exhalationH7307
  18. בֹּ֣אִיbōʾîbow': to go or come (in a wide variety of applications)H935
  19. הָר֔וּחַhārûaḥruwach: wind; by resemblance breath, i.e. a sensible (or even violent) exhalationH7307
  20. וּפְחִ֛יûpĕḥînaphach: to puff (in various applications); (literally) to inflate, blow hard, scatter, kindle, expireH5301
  21. בַּהֲרוּגִ֥יםbahărûgîmharag: to smite with deadly intentH2026
  22. הָאֵ֖לֶּהhāʾēlleel-leh: these or thoseH428
  23. וְיִֽחְיֽוּ׃wĕyiḥĕyûchayah: to live, whether literally or figurativelyH2421
10
  1. וְהִנַּבֵּ֖אתִיwĕhinnabbēʾtînaba': to prophesy, i.e. speak (or sing) by inspiration (in prediction or simple discourse)H5012
  2. כַּאֲשֶׁ֣רkaʾăšeraher: who, which, what, that; (as adverb) when, where, howH834
  3. צִוָּ֑נִיṣiwwānîtsavah: (intensively) to constitute, enjoinH6680
  4. וַתָּבוֹא֩wattābôʾbow': to go or come (in a wide variety of applications)H935
  5. בָהֶ֨םbāhem
  6. הָר֜וּחַhārûaḥruwach: wind; by resemblance breath, i.e. a sensible (or even violent) exhalationH7307
  7. וַיִּֽחְי֗וּwayyiḥĕyûchayah: to live, whether literally or figurativelyH2421
  8. וַיַּֽעַמְדוּ֙wayyaʿamdû`amad: to stand, in various relations (literal and figurative, intransitive and transitive)H5975
  9. עַלʿal`al: above, over, upon, or against (yet always in this last relation with a downward aspect) in a great variety of...H5921
  10. רַגְלֵיהֶ֔םraglêhemregel: a foot (as used in walking); (by implication) a stepH7272
  11. חַ֖יִלḥayilchayil: probably a force, whether of men, means or other resourcesH2428
  12. גָּד֥וֹלgādôlgadowl: great (in any sense); (hence) olderH1419
  13. מְאֹדmĕʾōdm`od: (properly) vehemence; (with or without preposition) vehementlyH3966
  14. מְאֹֽד׃mĕʾōdm`od: (properly) vehemence; (with or without preposition) vehementlyH3966
11
  1. וַיֹּאמֶר֮wayyōʾmeramar: to say (used with great latitude)H559
  2. אֵלַי֒ʾēlayel: (properly) denoting motion towards, but occasionally used of a quiescent position, i.e. near, with or amongH413
  3. בֶּןbenben: a son (as a builder of the family name), in the widest sense (of literal and figurative relationship, including...H1121
  4. אָדָ֕םʾādāmadam: ruddy i.e. a human being (an individual or the species, mankind, etc.)H120
  5. הָעֲצָמ֣וֹתhāʿăṣāmôt`etsem: a bone (as strong); by extension, the bodyH6106
  6. הָאֵ֔לֶּהhāʾēlleel-leh: these or thoseH428
  7. כָּלkālkol: (properly) the whole; (hence) all, any or every (in the singular only, but often in a plural sense)H3605
  8. בֵּ֥יתbêtbayith: a house (in the greatest variation of applications, especially family, etc.)H1004
  9. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  10. הֵ֑מָּהhēmmâhem: they (only used when emphatic)H1992
  11. הִנֵּ֣הhinnēhinneh: lo!H2009
  12. אֹמְרִ֗יםʾōmĕrîmamar: to say (used with great latitude)H559
  13. יָבְשׁ֧וּyobšûyabesh: to be ashamed, confused or disappointed; (as failing) to dry up (as water) or wither (as herbage)H3001
  14. עַצְמוֹתֵ֛ינוּʿaṣmôtênû`etsem: a bone (as strong); by extension, the bodyH6106
  15. וְאָבְדָ֥הwĕʾobdâabad: (properly) to wander away, i.e. lose oneselfH6
  16. תִקְוָתֵ֖נוּtiqwātēnûtiqvah: (literally) a cord (as an attachment); (figuratively) expectancyH8615
  17. נִגְזַ֥רְנוּnigzarnûgazar: to cut down or off; (figuratively) to destroy, divide, exclude, or decideH1504
12
  1. לָכֵן֩lākēnken: (properly) set upright; hence (figuratively as adjective) justH3651
  2. הִנָּבֵ֨אhinnābēʾnaba': to prophesy, i.e. speak (or sing) by inspiration (in prediction or simple discourse)H5012
  3. וְאָמַרְתָּ֜wĕʾāmartāamar: to say (used with great latitude)H559
  4. אֲלֵיהֶ֗םʾălêhemel: (properly) denoting motion towards, but occasionally used of a quiescent position, i.e. near, with or amongH413
  5. כֹּֽהkoh: (properly) like this; (by implication, of manner) thus (or so)H3541
  6. אָמַר֮ʾāmaramar: to say (used with great latitude)H559
  7. אֲדֹנָ֣יʾădōnāyAdonay: the Lord (used as a proper name of God only)H136
  8. יְהוִה֒yĕhwihYhovih: GodH3069
  9. הִנֵּה֩hinnēhhinneh: lo!H2009
  10. אֲנִ֨יʾănîaniy: IH589
  11. פֹתֵ֜חַpōtēaḥpathach: to open wide (literally or figuratively)H6605
  12. אֶתʾeteth: (properly) self; (generally) used to point out the object of a verb (or preposition) more definitelyH853
  13. קִבְרֽוֹתֵיכֶ֗םqibrôtêkemqeber,: a sepulchreH6913
  14. וְהַעֲלֵיתִ֥יwĕhaʿălêtî`alah: to ascend, intransitively (be high) or actively (mount)H5927
  15. אֶתְכֶ֛םʾetkemeth: (properly) self; (generally) used to point out the object of a verb (or preposition) more definitelyH853
  16. מִקִּבְרוֹתֵיכֶ֖םmiqqibrôtêkemqeber,: a sepulchreH6913
  17. עַמִּ֑יʿammî`am: a people (as a congregated unit); specifically, a tribe (as those of Israel)H5971
  18. וְהֵבֵאתִ֥יwĕhēbēʾtîbow': to go or come (in a wide variety of applications)H935
  19. אֶתְכֶ֖םʾetkemeth: (properly) self; (generally) used to point out the object of a verb (or preposition) more definitelyH853
  20. אֶלʾelel: (properly) denoting motion towards, but occasionally used of a quiescent position, i.e. near, with or amongH413
  21. אַדְמַ֥תʾadmatadamah: soil (from its general redness)H127
  22. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
13
  1. וִֽידַעְתֶּ֖םwîdaʿtemyada`: to know; (properly) to ascertain by seeingH3045
  2. כִּֽיkiy: (by implication) very widely used as a relative conjunction or adverb (as below)H3588
  3. אֲנִ֣יʾănîaniy: IH589
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. בְּפִתְחִ֣יbĕpitḥîpathach: to open wide (literally or figuratively)H6605
  6. אֶתʾeteth: (properly) self; (generally) used to point out the object of a verb (or preposition) more definitelyH853
  7. קִבְרֽוֹתֵיכֶ֗םqibrôtêkemqeber,: a sepulchreH6913
  8. וּבְהַעֲלוֹתִ֥יûbĕhaʿălôtî`alah: to ascend, intransitively (be high) or actively (mount)H5927
  9. אֶתְכֶ֛םʾetkemeth: (properly) self; (generally) used to point out the object of a verb (or preposition) more definitelyH853
  10. מִקִּבְרוֹתֵיכֶ֖םmiqqibrôtêkemqeber,: a sepulchreH6913
  11. עַמִּֽי׃ʿammî`am: a people (as a congregated unit); specifically, a tribe (as those of Israel)H5971
14
  1. וְנָתַתִּ֨יwĕnātattînathan: to give, used with greatest latitude of application (put, make, etc.)H5414
  2. רוּחִ֤יrûḥîruwach: wind; by resemblance breath, i.e. a sensible (or even violent) exhalationH7307
  3. בָכֶם֙bākem
  4. וִחְיִיתֶ֔םwiḥyîtemchayah: to live, whether literally or figurativelyH2421
  5. וְהִנַּחְתִּ֥יwĕhinnaḥtîyanach: to deposit; (by implication) to allow to stayH3240
  6. אֶתְכֶ֖םʾetkemeth: (properly) self; (generally) used to point out the object of a verb (or preposition) more definitelyH853
  7. עַלʿal`al: above, over, upon, or against (yet always in this last relation with a downward aspect) in a great variety of...H5921
  8. אַדְמַתְכֶ֑םʾadmatkemadamah: soil (from its general redness)H127
  9. וִידַעְתֶּ֞םwîdaʿtemyada`: to know; (properly) to ascertain by seeingH3045
  10. כִּיkiy: (by implication) very widely used as a relative conjunction or adverb (as below)H3588
  11. אֲנִ֧יʾănîaniy: IH589
  12. יְהוָ֛הyĕhwâYhovah: (the) self-Existent or Eternal; Jehovah, Jewish national name of GodH3068
  13. דִּבַּ֥רְתִּיdibbartîdabar: perhaps properly, to arrange; but used figuratively (of words), to speakH1696
  14. וְעָשִׂ֖יתִיwĕʿāśîtî`asah: to do or make, in the broadest sense and widest application (as follows)H6213
  15. נְאֻםnĕʾumn'um: an oracleH5002
  16. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
15
  1. וַיְהִ֥יwayhîhayah: to exist; to be or becomeH1961
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  5. לֵאמֹֽר׃lēʾmōramar: to say (used with great latitude)H559
16
  1. וְאַתָּ֣הwĕʾattâattah: thou and thee, or (plural) ye and youH859
  2. בֶןbenben: a son (as a builder of the family name), in the widest sense (of literal and figurative relationship, including...H1121
  3. אָדָ֗םʾādāmadam: ruddy i.e. a human being (an individual or the species, mankind, etc.)H120
  4. קַחqaḥlaqach: to take (in the widest variety of applications)H3947
  5. לְךָ֙lĕkā
  6. עֵ֣ץʿēṣ`ets: a tree (from its firmness); (hence) wood (plural sticks)H6086
  7. אֶחָ֔דʾeḥādechad: (properly) united, i.e. one; (as an ordinal) firstH259
  8. וּכְתֹ֤בûkĕtōbkathab: to engrave, carve; (by implication) to write (describe, inscribe, prescribe, subscribe)H3789
  9. עָלָיו֙ʿālāyw`al: above, over, upon, or against (yet always in this last relation with a downward aspect) in a great variety of...H5921
  10. לִֽיהוּדָ֔הlîhûdâYhuwdah: celebrated; Jehudah (or Judah), the name of five IsraelitesH3063
  11. וְלִבְנֵ֥יwĕlibnêben: a son (as a builder of the family name), in the widest sense (of literal and figurative relationship, including...H1121
  12. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  13. חֲבֵרָ֑וḥăbērāwchaber: an associateH2270
  14. וּלְקַח֙ûlĕqaḥlaqach: to take (in the widest variety of applications)H3947
  15. עֵ֣ץʿēṣ`ets: a tree (from its firmness); (hence) wood (plural sticks)H6086
  16. אֶחָ֔דʾeḥādechad: (properly) united, i.e. one; (as an ordinal) firstH259
  17. וּכְת֣וֹבûkĕtôbkathab: to engrave, carve; (by implication) to write (describe, inscribe, prescribe, subscribe)H3789
  18. עָלָ֗יוʿālāyw`al: above, over, upon, or against (yet always in this last relation with a downward aspect) in a great variety of...H5921
  19. לְיוֹסֵף֙lĕyôsēpYowceph: let him add (or perhaps simply active participle adding)H3130
  20. עֵ֣ץʿēṣ`ets: a tree (from its firmness); (hence) wood (plural sticks)H6086
  21. אֶפְרַ֔יִםʾeprayimEphrayim: double fruit; Ephrajim, a son of JosephH669
  22. וְכָלwĕkālkol: (properly) the whole; (hence) all, any or every (in the singular only, but often in a plural sense)H3605
  23. בֵּ֥יתbêtbayith: a house (in the greatest variation of applications, especially family, etc.)H1004
  24. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  25. חֲבֵרָֽו׃ḥăbērāwchaber: an associateH2270
17
  1. וְקָרַ֨בwĕqārabqarab: to approach (causatively, bring near) for whatever purposeH7126
  2. אֹתָ֜םʾōtāmeth: (properly) self; (generally) used to point out the object of a verb (or preposition) more definitelyH853
  3. אֶחָ֧דʾeḥādechad: (properly) united, i.e. one; (as an ordinal) firstH259
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. אֶחָ֛דʾeḥādechad: (properly) united, i.e. one; (as an ordinal) firstH259
  6. לְךָ֖lĕkā
  7. לְעֵ֣ץlĕʿēṣ`ets: a tree (from its firmness); (hence) wood (plural sticks)H6086
  8. אֶחָ֑דʾeḥādechad: (properly) united, i.e. one; (as an ordinal) firstH259
  9. וְהָי֥וּwĕhāyûhayah: to exist; to be or becomeH1961
  10. לַאֲחָדִ֖יםlaʾăḥādîmechad: (properly) united, i.e. one; (as an ordinal) firstH259
  11. בְּיָדֶֽךָ׃bĕyādekāyad: a hand (the open one (indicating power, means, direction, etc.), in distinction from H3709, the closed one)H3027
18
  1. וְכַֽאֲשֶׁר֙wĕkaʾăšeraher: who, which, what, that; (as adverb) when, where, howH834
  2. יֹאמְר֣וּyōʾmĕrûamar: to say (used with great latitude)H559
  3. אֵלֶ֔יךָʾēlêkāel: (properly) denoting motion towards, but occasionally used of a quiescent position, i.e. near, with or amongH413
  4. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  5. עַמְּךָ֖ʿammĕkā`am: a people (as a congregated unit); specifically, a tribe (as those of Israel)H5971
  6. לֵאמֹ֑רlēʾmōramar: to say (used with great latitude)H559
  7. הֲלֽוֹאhălôʾlo': (the simple or absolute negation) not; (by implication) noH3808
  8. תַגִּ֥ידtaggîdnagad: (properly) to front, i.e. stand boldly out oppositeH5046
  9. לָ֖נוּlānû
  10. מָהmah: (properly, interrogative) what? (including how? why? when?)H4100
  11. אֵ֥לֶּהʾēlleel-leh: these or thoseH428
19
  1. דַּבֵּ֣רdabbērdabar: perhaps properly, to arrange; but used figuratively (of words), to speakH1696
  2. אֲלֵהֶ֗םʾălēhemel: (properly) denoting motion towards, but occasionally used of a quiescent position, i.e. near, with or amongH413
  3. כֹּֽהkoh: (properly) like this; (by implication, of manner) thus (or so)H3541
  4. אָמַר֮ʾāmaramar: to say (used with great latitude)H559
  5. אֲדֹנָ֣יʾădōnāyAdonay: the Lord (used as a proper name of God only)H136
  6. יְהוִה֒yĕhwihYhovih: GodH3069
  7. הִנֵּה֩hinnēhhinneh: lo!H2009
  8. אֲנִ֨יʾănîaniy: IH589
  9. לֹקֵ֜חַlōqēaḥlaqach: to take (in the widest variety of applications)H3947
  10. אֶתʾeteth: (properly) self; (generally) used to point out the object of a verb (or preposition) more definitelyH853
  11. עֵ֤ץʿēṣ`ets: a tree (from its firmness); (hence) wood (plural sticks)H6086
  12. יוֹסֵף֙yôsēpYowceph: let him add (or perhaps simply active participle adding)H3130
  13. אֲשֶׁ֣רʾăšeraher: who, which, what, that; (as adverb) when, where, howH834
  14. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  15. אֶפְרַ֔יִםʾeprayimEphrayim: double fruit; Ephrajim, a son of JosephH669
  16. וְשִׁבְטֵ֥יwĕšibṭêshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  17. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  18. חֲבֵרָ֑וḥăbērāwchaber: an associateH2270
  19. וְנָתַתִּי֩wĕnātattiynathan: to give, used with greatest latitude of application (put, make, etc.)H5414
  20. אוֹתָ֨םʾôtāmeth: (properly) self; (generally) used to point out the object of a verb (or preposition) more definitelyH853
  21. עָלָ֜יוʿālāyw`al: above, over, upon, or against (yet always in this last relation with a downward aspect) in a great variety of...H5921
  22. אֶתʾeteth: (properly) nearness; (used only as a preposition or an adverb) nearH854
  23. עֵ֣ץʿēṣ`ets: a tree (from its firmness); (hence) wood (plural sticks)H6086
  24. יְהוּדָ֗הyĕhûdâYhuwdah: celebrated; Jehudah (or Judah), the name of five IsraelitesH3063
  25. וַֽעֲשִׂיתִם֙waʿăśîtim`asah: to do or make, in the broadest sense and widest application (as follows)H6213
  26. לְעֵ֣ץlĕʿēṣ`ets: a tree (from its firmness); (hence) wood (plural sticks)H6086
  27. אֶחָ֔דʾeḥādechad: (properly) united, i.e. one; (as an ordinal) firstH259
  28. וְהָי֥וּwĕhāyûhayah: to exist; to be or becomeH1961
  29. אֶחָ֖דʾeḥādechad: (properly) united, i.e. one; (as an ordinal) firstH259
  30. בְּיָדִֽי׃bĕyādîyad: a hand (the open one (indicating power, means, direction, etc.), in distinction from H3709, the closed one)H3027
20
  1. וְהָי֨וּwĕhāyûhayah: to exist; to be or becomeH1961
  2. הָעֵצִ֜יםhāʿēṣîm`ets: a tree (from its firmness); (hence) wood (plural sticks)H6086
  3. אֲֽשֶׁרʾăšeraher: who, which, what, that; (as adverb) when, where, howH834
  4. תִּכְתֹּ֧בtiktōbkathab: to engrave, carve; (by implication) to write (describe, inscribe, prescribe, subscribe)H3789
  5. עֲלֵיהֶ֛םʿălêhem`al: above, over, upon, or against (yet always in this last relation with a downward aspect) in a great variety of...H5921
  6. בְּיָדְךָ֖bĕyodkāyad: a hand (the open one (indicating power, means, direction, etc.), in distinction from H3709, the closed one)H3027
  7. לְעֵינֵיהֶֽם׃lĕʿênêhem`ayin: an eye (literally or figuratively); by analogy, a fountain (as the eye of the landscape)H5869
21
  1. וְדַבֵּ֣רwĕdabbērdabar: perhaps properly, to arrange; but used figuratively (of words), to speakH1696
  2. אֲלֵיהֶ֗םʾălêhemel: (properly) denoting motion towards, but occasionally used of a quiescent position, i.e. near, with or amongH413
  3. כֹּֽהkoh: (properly) like this; (by implication, of manner) thus (or so)H3541
  4. אָמַר֮ʾāmaramar: to say (used with great latitude)H559
  5. אֲדֹנָ֣יʾădōnāyAdonay: the Lord (used as a proper name of God only)H136
  6. יְהוִה֒yĕhwihYhovih: GodH3069
  7. הִנֵּ֨הhinnēhinneh: lo!H2009
  8. אֲנִ֤יʾănîaniy: IH589
  9. לֹקֵ֙חַ֙lōqēḥalaqach: to take (in the widest variety of applications)H3947
  10. אֶתʾeteth: (properly) self; (generally) used to point out the object of a verb (or preposition) more definitelyH853
  11. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  12. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  13. מִבֵּ֥יןmibbênbeyn: a distinction; (but used only as a prep) between (repeated before each noun, often with other particles)H996
  14. הַגּוֹיִ֖םhaggôyimgowy: a foreign nation; (hence) a GentileH1471
  15. אֲשֶׁ֣רʾăšeraher: who, which, what, that; (as adverb) when, where, howH834
  16. הָֽלְכוּhālĕkûhalak: a primitive root; to walk (in a great variety of applications, literally and figuratively)H1980
  17. שָׁ֑םšāmsham: there (transferring to time) then; often thither, or thenceH8033
  18. וְקִבַּצְתִּ֤יwĕqibbaṣtîqabats: to grasp, i.e. collectH6908
  19. אֹתָם֙ʾōtāmeth: (properly) self; (generally) used to point out the object of a verb (or preposition) more definitelyH853
  20. מִסָּבִ֔יבmissābîbcabiyb: (as noun) a circle, neighbour, or environsH5439
  21. וְהֵבֵאתִ֥יwĕhēbēʾtîbow': to go or come (in a wide variety of applications)H935
  22. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  23. אֶלʾelel: (properly) denoting motion towards, but occasionally used of a quiescent position, i.e. near, with or amongH413
  24. אַדְמָתָֽם׃ʾadmātāmadamah: soil (from its general redness)H127
22
  1. וְעָשִׂ֣יתִיwĕʿāśîtî`asah: to do or make, in the broadest sense and widest application (as follows)H6213
  2. אֹ֠תָםʾōtometh: (properly) self; (generally) used to point out the object of a verb (or preposition) more definitelyH853
  3. לְג֨וֹיlĕgôygowy: a foreign nation; (hence) a GentileH1471
  4. אֶחָ֤דʾeḥādechad: (properly) united, i.e. one; (as an ordinal) firstH259
  5. בָּאָ֙רֶץ֙bāʾāreṣerets: the earth (at large, or partitively a land)H776
  6. בְּהָרֵ֣יbĕhārêhar: a mountain or range of hills (sometimes used figuratively)H2022
  7. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  8. וּמֶ֧לֶךְûmelekmelek: a kingH4428
  9. אֶחָ֛דʾeḥādechad: (properly) united, i.e. one; (as an ordinal) firstH259
  10. יִֽהְיֶ֥הyihĕyehayah: to exist; to be or becomeH1961
  11. לְכֻלָּ֖םlĕkullāmkol: (properly) the whole; (hence) all, any or every (in the singular only, but often in a plural sense)H3605
  12. לְמֶ֑לֶךְlĕmelekmelek: a kingH4428
  13. וְלֹ֤אwĕlōʾlo': (the simple or absolute negation) not; (by implication) noH3808
  14. יִֽהְיהּyihĕyhhayah: to exist; to be or becomeH1961
  15. עוֹד֙ʿôdhayah: to exist; to be or becomeH1961
  16. לִשְׁנֵ֣יlišnêshnayim: two; (as ordinal) twofoldH8147
  17. גוֹיִ֔םgôyimgowy: a foreign nation; (hence) a GentileH1471
  18. וְלֹ֨אwĕlōʾlo': (the simple or absolute negation) not; (by implication) noH3808
  19. יֵחָ֥צוּyēḥāṣûchatsah: to cut or split in two; to halveH2673
  20. ע֛וֹדʿôd`owd: (properly) iteration or continuance; used only adverbially (with or without preposition), again, repeatedly...H5750
  21. לִשְׁתֵּ֥יlištêshnayim: two; (as ordinal) twofoldH8147
  22. מַמְלָכ֖וֹתmamlākôtmamlakah: dominion; (abstractly) the estate (rule)H4467
  23. עֽוֹד׃ʿôd`owd: (properly) iteration or continuance; used only adverbially (with or without preposition), again, repeatedly...H5750
23
  1. וְלֹ֧אwĕlōʾlo': (the simple or absolute negation) not; (by implication) noH3808
  2. יִֽטַמְּא֣וּyiṭammĕʾûtame': to be foul, especially in a ceremial or moral sense (contaminated)H2930
  3. ע֗וֹדʿôd`owd: (properly) iteration or continuance; used only adverbially (with or without preposition), again, repeatedly...H5750
  4. בְּגִלּֽוּלֵיהֶם֙bĕgillûlêhemgilluwl: (properly) a log (as round); (by implication) an idolH1544
  5. וּבְשִׁקּ֣וּצֵיהֶ֔םûbĕšiqqûṣêhemshiqquwts: disgusting, i.e. filthy; (especially) idolatrousH8251
  6. וּבְכֹ֖לûbĕkōlkol: (properly) the whole; (hence) all, any or every (in the singular only, but often in a plural sense)H3605
  7. פִּשְׁעֵיהֶ֑םpišʿêhempesha`: a revolt (national, moral or religious)H6588
  8. וְהוֹשַׁעְתִּ֣יwĕhôšaʿtîyasha`: (properly) to be open, wide or free; (by implication) to be safeH3467
  9. אֹתָ֗םʾōtāmeth: (properly) self; (generally) used to point out the object of a verb (or preposition) more definitelyH853
  10. מִכֹּ֤לmikkōlkol: (properly) the whole; (hence) all, any or every (in the singular only, but often in a plural sense)H3605
  11. מוֹשְׁבֹֽתֵיהֶם֙môšĕbōtêhemmowshab: a seat; (figuratively) a siteH4186
  12. אֲשֶׁ֣רʾăšeraher: who, which, what, that; (as adverb) when, where, howH834
  13. חָטְא֣וּḥoṭʾûchata': (properly) to miss; (hence, figuratively and generally) to sinH2398
  14. בָהֶ֔םbāhem
  15. וְטִהַרְתִּ֤יwĕṭihartîtaher: (properly) to be bright; (by implication) to be pure (physical sound, clear, unadulterated)H2891
  16. אוֹתָם֙ʾôtāmeth: (properly) self; (generally) used to point out the object of a verb (or preposition) more definitelyH853
  17. וְהָיוּwĕhāyûhayah: to exist; to be or becomeH1961
  18. לִ֣י
  19. לְעָ֔םlĕʿām`am: a people (as a congregated unit); specifically, a tribe (as those of Israel)H5971
  20. וַאֲנִ֕יwaʾănîaniy: IH589
  21. אֶהְיֶ֥הʾehyehayah: to exist; to be or becomeH1961
  22. לָהֶ֖םlāhem
  23. לֵאלֹהִֽים׃lēʾlōhîmelohiym: gods in the ordinary sense; but specifically used (in the plural thus, especially with the article) of the...H430
24
  1. וְעַבְדִּ֤יwĕʿabdî`ebed: a servantH5650
  2. דָוִד֙dāwidDavid: loving; David, the youngest son of JesseH1732
  3. מֶ֣לֶךְmelekmelek: a kingH4428
  4. עֲלֵיהֶ֔םʿălêhem`al: above, over, upon, or against (yet always in this last relation with a downward aspect) in a great variety of...H5921
  5. וְרוֹעֶ֥הwĕrôʿera`ah: to tend a flock i.e. pasture it; (intransitively, literally or figuratively) to grazeH7462
  6. אֶחָ֖דʾeḥādechad: (properly) united, i.e. one; (as an ordinal) firstH259
  7. יִהְיֶ֣הyihyehayah: to exist; to be or becomeH1961
  8. לְכֻלָּ֑םlĕkullāmkol: (properly) the whole; (hence) all, any or every (in the singular only, but often in a plural sense)H3605
  9. וּבְמִשְׁפָּטַ֣יûbĕmišpāṭaymishpat: (properly) a verdict (favorable or unfavorable) pronounced judicially, especially a sentence or formal decree...H4941
  10. יֵלֵ֔כוּyēlēkûhalak: a primitive root; to walk (in a great variety of applications, literally and figuratively)H1980
  11. וְחֻקֹּתַ֥יwĕḥuqqōtaychuqqah: appointed, custom, manner, ordinance, site, statuteH2708
  12. יִשְׁמְר֖וּyišmĕrûshamar: (properly) to hedge about (as with thorns), i.e. guardH8104
  13. וְעָשׂ֥וּwĕʿāśû`asah: to do or make, in the broadest sense and widest application (as follows)H6213
  14. אוֹתָֽם׃ʾôtāmeth: (properly) self; (generally) used to point out the object of a verb (or preposition) more definitelyH853
25
  1. וְיָשְׁב֣וּwĕyošbûyashab: (properly) to sit down (specifically as judge. in ambush, in quiet)H3427
  2. עַלʿal`al: above, over, upon, or against (yet always in this last relation with a downward aspect) in a great variety of...H5921
  3. הָאָ֗רֶץhāʾāreṣerets: the earth (at large, or partitively a land)H776
  4. אֲשֶׁ֤רʾăšeraher: who, which, what, that; (as adverb) when, where, howH834
  5. נָתַ֙תִּי֙nātattiynathan: to give, used with greatest latitude of application (put, make, etc.)H5414
  6. לְעַבְדִּ֣יlĕʿabdî`ebed: a servantH5650
  7. לְיַֽעֲקֹ֔בlĕyaʿăqōbYa`aqob: heel-catcher (i.e. supplanter); Jaakob, the Israelitish patriarchH3290
  8. אֲשֶׁ֥רʾăšeraher: who, which, what, that; (as adverb) when, where, howH834
  9. יָֽשְׁבוּyāšĕbûyashab: (properly) to sit down (specifically as judge. in ambush, in quiet)H3427
  10. בָ֖הּbāh
  11. אֲבֽוֹתֵיכֶ֑םʾăbôtêkemab: fatherH1
  12. וְיָשְׁב֣וּwĕyošbûyashab: (properly) to sit down (specifically as judge. in ambush, in quiet)H3427
  13. עָלֶ֡יהָʿālêhā`al: above, over, upon, or against (yet always in this last relation with a downward aspect) in a great variety of...H5921
  14. הֵ֠מָּהhēmmâhem: they (only used when emphatic)H1992
  15. וּבְנֵיהֶ֞םûbĕnêhemben: a son (as a builder of the family name), in the widest sense (of literal and figurative relationship, including...H1121
  16. וּבְנֵ֤יûbĕnêben: a son (as a builder of the family name), in the widest sense (of literal and figurative relationship, including...H1121
  17. בְנֵיהֶם֙bĕnêhemben: a son (as a builder of the family name), in the widest sense (of literal and figurative relationship, including...H1121
  18. עַדʿad`ad: (properly) a (peremptory) terminusH5704
  19. עוֹלָ֔םʿôlām`owlam: (properly) concealed, i.e. the vanishing pointH5769
  20. וְדָוִ֣דwĕdāwidDavid: loving; David, the youngest son of JesseH1732
  21. עַבְדִּ֔יʿabdî`ebed: a servantH5650
  22. נָשִׂ֥יאnāśîʾnasiy': (properly) an exalted one, i.e. a king or sheikH5387
  23. לָהֶ֖םlāhem
  24. לְעוֹלָֽם׃lĕʿôlām`owlam: (properly) concealed, i.e. the vanishing pointH5769
26
  1. וְכָרַתִּ֤יwĕkārattîkarath: to cut (off, down or asunder); (by implication) to destroy or consumeH3772
  2. לָהֶם֙lāhem
  3. בְּרִ֣יתbĕrîtbriyth: a compact (because made by passing between pieces of flesh)H1285
  4. שָׁל֔וֹםšālômshalowm: safe; (figuratively) well, happy, friendlyH7965
  5. בְּרִ֥יתbĕrîtbriyth: a compact (because made by passing between pieces of flesh)H1285
  6. עוֹלָ֖םʿôlām`owlam: (properly) concealed, i.e. the vanishing pointH5769
  7. יִהְיֶ֣הyihyehayah: to exist; to be or becomeH1961
  8. אוֹתָ֑םʾôtāmeth: (properly) nearness; (used only as a preposition or an adverb) nearH854
  9. וּנְתַתִּים֙ûnĕtattîmnathan: to give, used with greatest latitude of application (put, make, etc.)H5414
  10. וְהִרְבֵּיתִ֣יwĕhirbêtîrabah: to increase (in whatever respect)H7235
  11. אוֹתָ֔םʾôtāmeth: (properly) self; (generally) used to point out the object of a verb (or preposition) more definitelyH853
  12. וְנָתַתִּ֧יwĕnātattînathan: to give, used with greatest latitude of application (put, make, etc.)H5414
  13. אֶתʾeteth: (properly) self; (generally) used to point out the object of a verb (or preposition) more definitelyH853
  14. מִקְדָּשִׁ֛יmiqdāšîmiqdash: a consecrated thing or place, especially, a palace, sanctuary (whether of Jehovah or of idols) or asylumH4720
  15. בְּתוֹכָ֖םbĕtôkāmtavek: a bisection; (by implication) the centreH8432
  16. לְעוֹלָֽם׃lĕʿôlām`owlam: (properly) concealed, i.e. the vanishing pointH5769
27
  1. וְהָיָ֤הwĕhāyâhayah: to exist; to be or becomeH1961
  2. מִשְׁכָּנִי֙miškāniymishkan: a residence (including a shepherd's hut, the lair of animals, figuratively, the graveH4908
  3. עֲלֵיהֶ֔םʿălêhem`al: above, over, upon, or against (yet always in this last relation with a downward aspect) in a great variety of...H5921
  4. וְהָיִ֥יתִיwĕhāyîtîhayah: to exist; to be or becomeH1961
  5. לָהֶ֖םlāhem
  6. לֵֽאלֹהִ֑יםlēʾlōhîmelohiym: gods in the ordinary sense; but specifically used (in the plural thus, especially with the article) of the...H430
  7. וְהֵ֖מָּהwĕhēmmâhem: they (only used when emphatic)H1992
  8. יִֽהְיוּyihĕyûhayah: to exist; to be or becomeH1961
  9. לִ֥י
  10. לְעָֽם׃lĕʿām`am: a people (as a congregated unit); specifically, a tribe (as those of Israel)H5971
28
  1. וְיָֽדְעוּ֙wĕyādĕʿûyada`: to know; (properly) to ascertain by seeingH3045
  2. הַגּוֹיִ֔םhaggôyimgowy: a foreign nation; (hence) a GentileH1471
  3. כִּ֚יkiy: (by implication) very widely used as a relative conjunction or adverb (as below)H3588
  4. אֲנִ֣יʾănîaniy: IH589
  5. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  6. מְקַדֵּ֖שׁmĕqaddēšqadash: to be (causatively, make, pronounce or observe as) clean (ceremonially or morally)H6942
  7. אֶתʾeteth: (properly) self; (generally) used to point out the object of a verb (or preposition) more definitelyH853
  8. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  9. בִּהְי֧וֹתbihyôthayah: to exist; to be or becomeH1961
  10. מִקְדָּשִׁ֛יmiqdāšîmiqdash: a consecrated thing or place, especially, a palace, sanctuary (whether of Jehovah or of idols) or asylumH4720
  11. בְּתוֹכָ֖םbĕtôkāmtavek: a bisection; (by implication) the centreH8432
  12. לְעוֹלָֽם׃lĕʿôlām`owlam: (properly) concealed, i.e. the vanishing pointH5769

View the full Hebrew interlinear for Ezekiel 37 →

Strong's words in Ezekiel 37 (6)
Strong's H1961 הָיְתָ֣ה (hāytâ)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 17 times in Ezekiel 37.
Strong's H559 וַיֹּ֣אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 17 times in Ezekiel 37.
Strong's H259 אֶחָ֔ד (ʾeḥād)
echad (ekh-awd') adj. 1. (properly) united, i.e. one 2. (as an ordinal) first [a numeral from H258] KJV: a, alike, alone, altogether, and, any(-thing), apiece, a certain, (dai-)ly, each (one), + eleven, every, few, first, + highway, a man, once, one, only, other, some, together, Root(s): H258. Appears 11 times in Ezekiel 37.
Strong's H1121 בֶּן (ben)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 10 times in Ezekiel 37.
Strong's H3068 יְהוָה֒ (yĕhwāh)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 10 times in Ezekiel 37.
Strong's H6106 עֲצָמֽוֹת׃ (ʿăṣāmôt)
`etsem (eh'tsem) n-f. 1. a bone (as strong) 2. by extension, the body 3. (figuratively) the substance, i.e. (as pron.) selfsame [from H6105] KJV: body, bone, X life, (self-)same, strength, X very. Root(s): H6105. Appears 10 times in Ezekiel 37.

Browse the full Strong's concordance →

What the Early Church wrote about Ezekiel 37 (4)
  • “The vision of the dry bones in Ezekiel is the clearest Old Testament prophecy of the resurrection of the body. The bones come together, sinews form, flesh covers them, and the Spirit enters them.”

    Methodius (3rd century) on Ezekiel 37:1
  • “He will contemplate truly admirable souls that have been brought back from the grave to reanimate completely consumed bodies.”

    Novatian (3rd century) on Ezekiel 37:1
  • “It is mentioned also in many other passages of the Scriptures and is proclaimed no less through these words in Ezekiel.”

  • “I think this is what is taught to us through that vision of the prophet Ezekiel.”

Read the full Ante-Nicene Fathers library →

0:00 Ezekiel 37 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress