Skip to content
Audio Bible

ਅੱਯੂਬ 21 Panjabi DPI Audio Bible

Chapter Job 21 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “ਗੌਰ ਨਾਲ ਮੇਰੀ ਗੱਲ ਸੁਣੋ, ਅਤੇ ਇਹੋ ਤੁਹਾਡੀ ਤਸੱਲੀ ਹੋਵੇ।
3 ਮੈਨੂੰ ਥੋੜ੍ਹਾ ਸਹਿ ਲਓ ਤਾਂ ਜੋ ਮੈਂ ਬੋਲਾਂ, ਅਤੇ ਮੇਰੇ ਬੋਲਣ ਤੋਂ ਬਾਅਦ ਤੁਸੀਂ ਠੱਠਾ ਕਰਿਓ!
4 “ਕੀ ਮੈਂ ਕਿਸੇ ਮਨੁੱਖ ਨੂੰ ਸ਼ਿਕਾਇਤ ਕਰਦਾ ਹਾਂ? ਫੇਰ ਮੇਰਾ ਆਤਮਾ ਬੇਚੈਨ ਕਿਉਂ ਨਾ ਹੋਵੇ?
5 ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ।
6 ਜਦ ਮੈਂ ਯਾਦ ਕਰਦਾ ਹਾਂ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ੍ਹ ਲੈਂਦੀ ਹੈ!
7 ਦੁਸ਼ਟ ਕਿਉਂ ਜੀਉਂਦੇ ਰਹਿੰਦੇ ਹਨ, ਸਗੋਂ ਬੁੱਢੇ ਵੀ ਹੋ ਜਾਂਦੇ ਅਤੇ ਮਾਲ-ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ?
8 ਉਹਨਾਂ ਦਾ ਵੰਸ਼ ਉਹਨਾਂ ਦੇ ਸਨਮੁਖ, ਅਤੇ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ੍ਹ ਹੋ ਜਾਂਦੀ ਹੈ।
9 ਉਹਨਾਂ ਦੇ ਘਰ ਭੈਅ ਰਹਿਤ ਅਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਹਨਾਂ ਨੂੰ ਨਹੀਂ ਪੈਂਦਾ।
10 ਉਹਨਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਅਤੇ ਨਾਕਾਮ ਨਹੀਂ ਹੁੰਦਾ, ਉਹਨਾਂ ਦੀਆਂ ਗਾਂਵਾਂ ਸੂੰਦੀਆਂ ਹਨ ਅਤੇ ਉਹਨਾਂ ਦਾ ਗਰਭ ਨਹੀਂ ਡਿੱਗਦਾ।
11 ਉਹ ਆਪਣੇ ਨਿਆਣੇ ਇੱਜੜ ਵਾਂਗੂੰ ਬਾਹਰ ਘੱਲਦੇ ਹਨ, ਅਤੇ ਉਹਨਾਂ ਦੇ ਬੱਚੇ ਨੱਚਦੇ ਹਨ।
12 ਉਹ ਡੱਫ਼ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।
13 ਉਹ ਆਪਣੇ ਦਿਨ ਸੁੱਖ ਨਾਲ ਕੱਟਦੇ ਹਨ, ਪਰ ਇੱਕ ਪਲ ਵਿੱਚ ਹੀ ਸ਼ਾਂਤੀ ਨਾਲ ਅਧੋਲੋਕ ਨੂੰ ਉਤਰ ਜਾਂਦੇ ਹਨ!
14 ਫੇਰ ਵੀ ਉਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ!
15 ਸਰਬ ਸ਼ਕਤੀਮਾਨ ਕੌਣ ਹੈ ਜੋ ਅਸੀਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਅਸੀਂ ਉਹ ਦੇ ਅੱਗੇ ਬੇਨਤੀ ਕਰੀਏ?
16 ਵੇਖੋ, ਕੀ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਰਹੇ।
17 “ਦੁਸ਼ਟਾਂ ਦਾ ਦੀਵਾ ਕਿੰਨੀ ਵਾਰੀ ਬੁੱਝ ਜਾਂਦਾ, ਅਤੇ ਉਹਨਾਂ ਦੀ ਬਿਪਤਾ ਉਹਨਾਂ ਉੱਤੇ ਆ ਪੈਂਦੀ ਹੈ, ਜਦ ਪਰਮੇਸ਼ੁਰ ਕ੍ਰੋਧ ਕਰਕੇ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ।
18 ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗੂੰ ਹਨ, ਅਤੇ ਕੱਖ ਵਾਂਗੂੰ ਹਨ, ਜਿਸ ਨੂੰ ਵਾਵਰੋਲਾ ਉਡਾ ਕੇ ਲੈ ਜਾਂਦਾ ਹੈ।
19 ਤੁਸੀਂ ਆਖਦੇ ਹੋ, ਕਿ ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਹੀ ਉਸ ਦਾ ਬਦਲਾ ਉਹ ਨੂੰ ਦੇਵੇ ਜੋ ਉਹ ਜਾਣ ਲਵੇ।
20 ਉਹ ਦੀਆਂ ਅੱਖਾਂ ਆਪਣੀ ਹੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ।
21 ਉਹ ਨੂੰ ਆਪਣੇ ਬਾਅਦ ਆਪਣੇ ਘਰਾਣੇ ਲਈ ਕੀ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਦਿੱਤੇ ਹੋਏ ਮਹੀਨਿਆਂ ਦੀ ਗਿਣਤੀ ਮੁੱਕ ਜਾਂਦੀ ਹੈ?
22 “ਕੀ ਕੋਈ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ? ਉਹ ਤਾਂ ਉੱਚਿਆਂ-ਉੱਚਿਆਂ ਦਾ ਨਿਆਂ ਕਰਦਾ ਹੈ।
23 ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਸ ਨੂੰ ਚੈਨ ਸੀ ਅਤੇ ਉਸਦਾ ਸੁੱਖ ਸੰਪੂਰਨ ਸੀ।
24 ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,
25 ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁੱਖ ਨਹੀਂ ਭੋਗਦਾ ਹੈ।
26 ਉਹ ਦੋਵੇਂ ਮਿੱਟੀ ਵਿੱਚ ਮਿਲ ਜਾਂਦੇ ਹਨ, ਅਤੇ ਕੀੜੇ ਉਹਨਾਂ ਨੂੰ ਢੱਕ ਲੈਂਦੇ ਹਨ।
27 “ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਹਨਾਂ ਜੁਗਤੀਆਂ ਨੂੰ ਵੀ ਜਿਹਨਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ।
28 ਤੁਸੀਂ ਤਾਂ ਕਹਿੰਦੇ ਹੋ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਸ ਵਿੱਚ ਦੁਸ਼ਟ ਵੱਸਦੇ ਸਨ?
29 ਕੀ ਤੁਸੀਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਹਨਾਂ ਦੇ ਨਿਸ਼ਾਨਾਂ ਨੂੰ ਨਹੀਂ ਪਹਿਚਾਣਦੇ ਹੋ,
30 ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਉਹ ਕਹਿਰ ਦੇ ਦਿਨ ਲਈ ਲਿਆਇਆ ਜਾਂਦਾ ਹੈ?
31 ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ?
32 ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਹੈ, ਅਤੇ ਉਹ ਦੀ ਕਬਰ ਉੱਤੇ ਪਹਿਰਾ ਦਿੱਤਾ ਜਾਂਦਾ ਹੈ।
33 ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਜਿਵੇਂ ਉਸ ਤੋਂ ਪਹਿਲਾਂ ਅਣਗਿਣਤ ਲੋਕ ਜਾ ਚੁੱਕੇ ਹਨ, ਤਿਵੇਂ ਹੀ ਉਹ ਦੇ ਬਾਅਦ ਦੇ ਸਭ ਮਨੁੱਖ ਵੀ ਚਲੇ ਜਾਣਗੇ।
34 “ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਪਾਈ ਜਾਂਦੀ ਹੈ?”

Listen to Job 21 with verse-by-verse audio highlighting.

Study tools for Job 21

Cross-references, Hebrew word study, and what the Early Church wrote about Job 21. Tap any section to expand — or right-click any verse for the full interactive study panel.

Job 21 study resources: word-by-word Hebrew interlinear with Strong's numbers, 22 cross-references, 1 Early-Church citation.

Cross-references in Job 21 (22)

See the full cross-reference index →

Hebrew interlinear — Job 21:1–34 (238 words)
1
  1. וַיַּ֥עַןwayyaʿan`anah: (properly) to eye; (generally) to heed, i.e. pay attentionH6030
  2. אִיּ֗וֹבʾiyyôbIyowb: hated (i.e. persecuted); Ijob, the patriarch famous for his patienceH347
  3. וַיֹּאמַֽר׃wayyōʾmaramar: to say (used with great latitude)H559
2
  1. שִׁמְע֣וּšimʿûshama`: to hear intelligently (often with implication of attention, obedience, etcH8085
  2. שָׁ֭מוֹעַšāmôaʿshama`: to hear intelligently (often with implication of attention, obedience, etcH8085
  3. מִלָּתִ֑יmillātîmillah: a word; collectively, a discourseH4405
  4. וּתְהִיûtĕhîhayah: to exist; to be or becomeH1961
  5. זֹ֝֗אתzōtzo'th: this (often used adverb)H2063
  6. תַּנְח֥וּמֹֽתֵיכֶֽם׃tanḥûmōtêkemtanchuwm: compassion, solaceH8575
3
  1. שָׂ֭אוּנִיśāʾûnînasa': to lift, in a great variety of applications, literal and figurative, absol. and rel. (as follows)H5375
  2. וְאָנֹכִ֣יwĕʾānōkîanokiy: IH595
  3. אֲדַבֵּ֑רʾădabbērdabar: perhaps properly, to arrange; but used figuratively (of words), to speakH1696
  4. וְאַחַ֖רwĕʾaḥarachar: (properly) the hind part; (generally, as adverb or conjunction) after (in various senses)H310
  5. דַּבְּרִ֣יdabbĕrîdabar: perhaps properly, to arrange; but used figuratively (of words), to speakH1696
  6. תַלְעִֽיג׃talʿîgla`ag: to deride; (by implication) (as if imitating a foreigner) to speak unintelligiblyH3932
4
  1. הֶ֭אָנֹכִיheʾānōkîanokiy: IH595
  2. לְאָדָ֣םlĕʾādāmadam: ruddy i.e. a human being (an individual or the species, mankind, etc.)H120
  3. שִׂיחִ֑יśîḥîsiyach: a contemplation; (by implication) an utteranceH7879
  4. וְאִםwĕʾimim: (used very widely as demonstrative) lo!; (interrogatively) whether?H518
  5. מַ֝דּ֗וּעַmaddûaʿmadduwa`: what (is) known?; (by implication, adverbially) why?H4069
  6. לֹאlōʾlo': (the simple or absolute negation) not; (by implication) noH3808
  7. תִקְצַ֥רtiqṣarקצרH7114
  8. רוּחִֽי׃rûḥîruwach: wind; by resemblance breath, i.e. a sensible (or even violent) exhalationH7307
5
  1. פְּנוּpĕnûpanah: to turn; (by implication) to face, i.e. appear, look, etcH6437
  2. אֵלַ֥יʾēlayel: (properly) denoting motion towards, but occasionally used of a quiescent position, i.e. near, with or amongH413
  3. וְהָשַׁ֑מּוּwĕhāšammûshamem: to stun (or intransitively, grow numb), i.e. devastate or (figuratively) stupefy (both usually in a passive...H8074
  4. וְשִׂ֖ימוּwĕśîmûsuwm: to put (used in a great variety of applications, literal, figurative, inferentially, and elliptically)H7760
  5. יָ֣דyādyad: a hand (the open one (indicating power, means, direction, etc.), in distinction from H3709, the closed one)H3027
  6. עַלʿal`al: above, over, upon, or against (yet always in this last relation with a downward aspect) in a great variety of...H5921
  7. פֶּֽה׃pepeh: the mouth (as the means of blowing), whether literal or figurative (particularly speech)H6310
6
  1. וְאִםwĕʾimim: (used very widely as demonstrative) lo!; (interrogatively) whether?H518
  2. זָכַ֥רְתִּיzākartîzakar: (properly) to mark (so as to be recognized), i.e. to rememberH2142
  3. וְנִבְהָ֑לְתִּיwĕnibhālĕttîbahal: to tremble inwardly (or palpitate); (figuratively) to be (suddenly) alarmed or agitatedH926
  4. וְאָחַ֥זwĕʾāḥazachaz: to seize (often with the accessory idea of holding in possession)H270
  5. בְּ֝שָׂרִ֗יbĕśārîbasar: flesh (from its freshness); by extension, body, personH1320
  6. פַּלָּצֽוּת׃pallāṣûtpallatsuwth: affrightH6427
7
  1. מַדּ֣וּעַmaddûaʿmadduwa`: what (is) known?; (by implication, adverbially) why?H4069
  2. רְשָׁעִ֣יםrĕšāʿîmrasha`: morally wrong; (concretely) an (actively) bad personH7563
  3. יִחְי֑וּyiḥyûchayah: to live, whether literally or figurativelyH2421
  4. עָ֝תְק֗וּʿātĕqû`athaq: to remove (intransitive or transitive) figuratively, to grow oldH6275
  5. גַּםgamgam: (properly) assemblage; used only adverbially also, even, yea, thoughH1571
  6. גָּ֥בְרוּgābĕrûgabar: to be strong; (by implication) to prevail, act insolentlyH1396
  7. חָֽיִל׃ḥāyilchayil: probably a force, whether of men, means or other resourcesH2428
8
  1. זַרְעָ֤םzarʿāmzera`: seed; (figuratively) fruit, plant, sowing-time, posterityH2233
  2. נָכ֣וֹןnākônkuwn: (properly) to be erect (i.e. stand perpendicular)H3559
  3. לִפְנֵיהֶ֣םlipnêhempaniym: the face (as the part that turns); (with prepositional prefix, as a preposition) before, etc.H6440
  4. עִמָּ֑םʿimmām`im: adverb or preposition, with (i.e. in conjunction with), in varied applicationsH5973
  5. וְ֝צֶאֱצָאֵיהֶ֗םwĕṣeʾĕṣāʾêhemtse'etsa': issue, i.e. produce, childrenH6631
  6. לְעֵינֵיהֶֽם׃lĕʿênêhem`ayin: an eye (literally or figuratively); by analogy, a fountain (as the eye of the landscape)H5869
9
  1. בָּתֵּיהֶ֣םbottêhembayith: a house (in the greatest variation of applications, especially family, etc.)H1004
  2. שָׁל֣וֹםšālômshalowm: safe; (figuratively) well, happy, friendlyH7965
  3. מִפָּ֑חַדmippāḥadpachad: a (sudden) alarm; (properly) the object fearedH6343
  4. וְלֹ֤אwĕlōʾlo': (the simple or absolute negation) not; (by implication) noH3808
  5. שֵׁ֖בֶטšēbeṭshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  6. אֱל֣וֹהַּʾĕlôahelowahh: a deity or the DeityH433
  7. עֲלֵיהֶֽם׃ʿălêhem`al: above, over, upon, or against (yet always in this last relation with a downward aspect) in a great variety of...H5921
10
  1. שׁוֹר֣וֹšôrôshowr: a bullock (as a traveller)H7794
  2. עִ֭בַּרʿibbar`abar: to cross overH5674
  3. וְלֹ֣אwĕlōʾlo': (the simple or absolute negation) not; (by implication) noH3808
  4. יַגְעִ֑לyagʿilga`al: to detest; (by implication) to rejectH1602
  5. תְּפַלֵּ֥טtĕpallēṭpalat: to slip out, i.e. escape; causatively, to deliverH6403
  6. פָּ֝רָת֗וֹpārātôparah: a heiferH6510
  7. וְלֹ֣אwĕlōʾlo': (the simple or absolute negation) not; (by implication) noH3808
  8. תְשַׁכֵּֽל׃tĕšakkēlshakol: (properly) to miscarry, i.e. suffer abortionH7921
11
  1. יְשַׁלְּח֣וּyĕšallĕḥûshalach: to send away, for, or out (in a great variety of applications)H7971
  2. כַ֭צֹּאןkaṣṣōntso'n: a collective name for a flock (of sheep or goats)H6629
  3. עֲוִילֵיהֶ֑םʿăwîlêhem`aviyl: a babeH5759
  4. וְ֝יַלְדֵיהֶ֗םwĕyaldêhemyeled: something born, i.e. a lad or offspringH3206
  5. יְרַקֵּדֽוּן׃yĕraqqēdûnraqad: (properly) to stamp, i.e. to spring about (wildly or for joy)H7540
12
  1. יִ֭שְׂאוּyiśʾûnasa': to lift, in a great variety of applications, literal and figurative, absol. and rel. (as follows)H5375
  2. כְּתֹ֣ףkĕtōptoph: a tambourineH8596
  3. וְכִנּ֑וֹרwĕkinnôrkinnowr: a harpH3658
  4. וְ֝יִשְׂמְח֗וּwĕyiśmĕḥûsamach: probably to brighten up, i.e. (figuratively) be (causatively, make) blithe or gleesomeH8055
  5. לְק֣וֹלlĕqôlqowl: a voice or soundH6963
  6. עוּגָֽב׃ʿûgāb`uwgab: a reed-instrument of musicH5748
13
  1. יְבַלּ֣וּyĕballûbalah: to fail; (by implication) to wear out, decay (causatively, consume, spend)H1086
  2. בַטּ֣וֹבbaṭṭôbtowb: good (as an adjective) in the widest senseH2896
  3. יְמֵיהֶ֑םyĕmêhemyowm: a day (as the warm hours), whether literal (from sunrise to sunset, or from one sunset to the next), or...H3117
  4. וּ֝בְרֶ֗גַעûbĕregaʿrega`: instant, moment, space, suddenlyH7281
  5. שְׁא֣וֹלšĕʾôlsh'owl: Hades or the world of the dead (as if a subterranean retreat), including its accessories and inmatesH7585
  6. יֵחָֽתּוּ׃yēḥāttûnachath: to sink, i.e. descend; causatively, to press or lead downH5181
14
  1. וַיֹּאמְר֣וּwayyōʾmĕrûamar: to say (used with great latitude)H559
  2. לָ֭אֵלlāʾēlel: strength; (as adjective) mightyH410
  3. ס֣וּרsûrcuwr: to turn off (literal or figurative)H5493
  4. מִמֶּ֑נּוּmimmennûmin: (properly) a part of; (hence, prepositionally) from or out of (in many senses)H4480
  5. וְדַ֥עַתwĕdaʿatda`ath: knowledgeH1847
  6. דְּ֝רָכֶ֗יךָdĕrākêkāderek: a road (as trodden); (figuratively) a course of life or mode of action, often adverbH1870
  7. לֹ֣אlōʾlo': (the simple or absolute negation) not; (by implication) noH3808
  8. חָפָֽצְנוּ׃ḥāpāṣĕnûchaphets: (properly) to incline to; (by implication) (literally but rarely) to bendH2654
15
  1. מַהmamah: (properly, interrogative) what? (including how? why? when?)H4100
  2. שַׁדַּ֥יšaddayShadday: the AlmightyH7706
  3. כִּֽיkiy: (by implication) very widely used as a relative conjunction or adverb (as below)H3588
  4. נַֽעַבְדֶ֑נּוּnaʿabdennû`abad: to work (in any sense); (by implication) to serve, tillH5647
  5. וּמַהûmamah: (properly, interrogative) what? (including how? why? when?)H4100
  6. נּ֝וֹעִ֗ילnôʿîlya`al: (properly) to ascend; (figuratively) to be valuable (objectivelyH3276
  7. כִּ֣יkiy: (by implication) very widely used as a relative conjunction or adverb (as below)H3588
  8. נִפְגַּעnipgaʿpaga`: to impinge, by accident or violence, or (figuratively) by importunityH6293
16
  1. הֵ֤ןhēnhen: lo!; (as expressing surprise) ifH2005
  2. לֹ֣אlōʾlo': (the simple or absolute negation) not; (by implication) noH3808
  3. בְיָדָ֣םbĕyādāmyad: a hand (the open one (indicating power, means, direction, etc.), in distinction from H3709, the closed one)H3027
  4. טוּבָ֑םṭûbāmtuwb: (as a noun) good, in the widest sense. i.e. beauty, gladness, welfareH2898
  5. עֲצַ֥תʿăṣat`etsah: advice; (by implication) planH6098
  6. רְ֝שָׁעִ֗יםrĕšāʿîmrasha`: morally wrong; (concretely) an (actively) bad personH7563
  7. רָ֣חֲקָהrāḥăqârachaq: to widen (in any direction), i.e. (intransitively) recede or (transitively) remove (literally or figuratively...H7368
  8. מֶֽנִּי׃mennîmin: (properly) a part of; (hence, prepositionally) from or out of (in many senses)H4480
17
  1. כַּמָּ֤ה׀kammâmah: (properly, interrogative) what? (including how? why? when?)H4100
  2. נֵרnērniyr: H5135) properly, meaning to glisten; a lamp (i.e. the burner) or light (literally or figuratively)H5216
  3. רְשָׁ֘עִ֤יםrĕšāʿîmrasha`: morally wrong; (concretely) an (actively) bad personH7563
  4. יִדְעָ֗ךְyidʿākda`ak: to be extinguished; (figuratively) to expire or be dried upH1846
  5. וְיָבֹ֣אwĕyābōʾbow': to go or come (in a wide variety of applications)H935
  6. עָלֵ֣ימוֹʿālêmô`al: above, over, upon, or against (yet always in this last relation with a downward aspect) in a great variety of...H5921
  7. אֵידָ֑םʾêdāmeyd: oppression; (by implication) misfortune, ruinH343
  8. חֲ֝בָלִ֗יםḥăbālîmchebel: a rope (as twisted), especially a measuring lineH2256
  9. יְחַלֵּ֥קyĕḥallēqchalaq: to be smooth (figuratively); (by implication) (as smooth stones were used for lots) to apportion or separateH2505
  10. בְּאַפּֽוֹ׃bĕʾappôaph: (properly) the nose or nostril; (hence) the face, and occasionally a personH639
18
  1. יִהְי֗וּyihyûhayah: to exist; to be or becomeH1961
  2. כְּתֶ֥בֶןkĕtebenteben: (properly) material, i.e. (specifically) refuse haum or stalks of grain (as chopped in threshing and used for...H8401
  3. לִפְנֵיlipnêpaniym: the face (as the part that turns); (with prepositional prefix, as a preposition) before, etc.H6440
  4. ר֑וּחַrûaḥruwach: wind; by resemblance breath, i.e. a sensible (or even violent) exhalationH7307
  5. וּ֝כְמֹ֗ץûkĕmōṣmots: chaff (as pressed out, i.e. winnowed or (rather) threshed loose)H4671
  6. גְּנָבַ֥תּוּgĕnābattûganab: (literally or figuratively) to thieve; (by implication) to deceiveH1589
  7. סוּפָֽה׃sûpâcuwphah: a hurricaneH5492
19
  1. אֱל֗וֹהַּʾĕlôahelowahh: a deity or the DeityH433
  2. יִצְפֹּןyiṣpōntsaphan: to hide (by covering over); (by implication) to hoard or reserveH6845
  3. לְבָנָ֥יוlĕbānāywben: a son (as a builder of the family name), in the widest sense (of literal and figurative relationship, including...H1121
  4. אוֹנ֑וֹʾônôaven: (strictly) nothingness; (also) trouble, vanity, wickednessH205
  5. יְשַׁלֵּ֖םyĕšallēmshalam: to be safe (in mind, body or estate); (figuratively) to be completedH7999
  6. אֵלָ֣יוʾēlāywel: (properly) denoting motion towards, but occasionally used of a quiescent position, i.e. near, with or amongH413
  7. וְיֵדָֽע׃wĕyēdāʿyada`: to know; (properly) to ascertain by seeingH3045
20
  1. יִרְא֣וּyirʾûra'ah: to see, literally or figuratively (in numerous applications, direct and implied, transitive, intransitive and...H7200
  2. עֵינָ֣וʿênāw`ayin: an eye (literally or figuratively); by analogy, a fountain (as the eye of the landscape)H5869
  3. כִּיד֑וֹkîdôkiyd: (figuratively) calamityH3589
  4. וּמֵחֲמַ֖תûmēḥămatchemah: heat; (figuratively) anger, poison (from its fever)H2534
  5. שַׁדַּ֣יšaddayShadday: the AlmightyH7706
  6. יִשְׁתֶּֽה׃yišteshathah: to imbibe (literally or figuratively)H8354
21
  1. כִּ֤יkiy: (by implication) very widely used as a relative conjunction or adverb (as below)H3588
  2. מַהmamah: (properly, interrogative) what? (including how? why? when?)H4100
  3. חֶפְצ֣וֹḥepṣôchephets: pleasure; (hence, abstractly) desireH2656
  4. בְּבֵית֣וֹbĕbêtôbayith: a house (in the greatest variation of applications, especially family, etc.)H1004
  5. אַחֲרָ֑יוʾaḥărāywachar: (properly) the hind part; (generally, as adverb or conjunction) after (in various senses)H310
  6. וּמִסְפַּ֖רûmisparmicpar: a number; (definite) arithmetical numberH4557
  7. חֳדָשָׁ֣יוḥŏdāšāywchodesh: the new moon; (by implication) a monthH2320
  8. חֻצָּֽצוּ׃ḥuṣṣāṣûchatsats: (properly) to chop into, pierce or severH2686
22
  1. הַלְאֵ֥לhalʾēlel: strength; (as adjective) mightyH410
  2. יְלַמֶּדyĕlammedlamad: (properly) to goad; (by implication) to teach (the rod being an Oriental incentive)H3925
  3. דָּ֑עַתdāʿatda`ath: knowledgeH1847
  4. וְ֝ה֗וּאwĕhûʾhuw': (the third person pronoun singular) he, she, or it (only expressed when emphatic or without a verb)H1931
  5. רָמִ֥יםrāmîmruwm: to be high actively, to rise or raise (in various applications, literally or figuratively)H7311
  6. יִשְׁפּֽוֹט׃yišpôṭshaphat: to judge, i.e. pronounce sentence (for or against)H8199
23
  1. זֶ֗הzezeh: the masculine demonstrative pronoun, this or thatH2088
  2. יָ֭מוּתyāmûtmuwth: (literally or figuratively) to die; (causatively) to killH4191
  3. בְּעֶ֣צֶםbĕʿeṣem`etsem: a bone (as strong); by extension, the bodyH6106
  4. תֻּמּ֑וֹtummôtom: completeness; (figuratively) prosperityH8537
  5. כֻּ֝לּ֗וֹkullôkol: (properly) the whole; (hence) all, any or every (in the singular only, but often in a plural sense)H3605
  6. שַׁלְאֲנַ֥ןšalʾănanshal'anan: tranquilH7946
  7. וְשָׁלֵֽיו׃wĕšālêwshalev: tranquil; (in a bad sense) carelessH7961
24
  1. עֲ֭טִינָיוʿăṭînāyw`atiyn: a receptacle (for milk, i.e. pail; (figuratively) breast)H5845
  2. מָלְא֣וּmolʾûmale': to fill or (intransitively) be full of, in a wide application (literally and figuratively)H4390
  3. חָלָ֑בḥālābchalab: milk (as the richness of kine)H2461
  4. וּמֹ֖חַûmōaḥmoach: fat, i.e. marrowH4221
  5. עַצְמוֹתָ֣יוʿaṣmôtāyw`etsem: a bone (as strong); by extension, the bodyH6106
  6. יְשֻׁקֶּֽה׃yĕšuqqeshaqah: to quaff, i.e. (causatively) to irrigate or furnish a potion toH8248
25
  1. וְזֶ֗הwĕzezeh: the masculine demonstrative pronoun, this or thatH2088
  2. יָ֭מוּתyāmûtmuwth: (literally or figuratively) to die; (causatively) to killH4191
  3. בְּנֶ֣פֶשׁbĕnepešnephesh: (properly) a breathing creature, i.e. animal of (abstractly) vitalityH5315
  4. מָרָ֑הmārâmar: (literally or figuratively) bitter; (as noun) bitternessH4751
  5. וְלֹֽאwĕlōʾlo': (the simple or absolute negation) not; (by implication) noH3808
  6. אָ֝כַ֗לʾākalakal: to eat (literally or figuratively)H398
  7. בַּטּוֹבָֽה׃baṭṭôbâtowb: good (as an adjective) in the widest senseH2896
26
  1. יַ֭חַדyaḥadyachad: (properly) a unit, i.e. (adverb) unitedlyH3162
  2. עַלʿal`al: above, over, upon, or against (yet always in this last relation with a downward aspect) in a great variety of...H5921
  3. עָפָ֣רʿāpār`aphar: dust (as powdered or gray); (hence) clay, earth, mudH6083
  4. יִשְׁכָּ֑בוּyiškābûshakab: to lie down (for rest, sexual connection, decease or any other purpose)H7901
  5. וְ֝רִמָּ֗הwĕrimmârimmah: a maggot (as rapidly bred), literally or figurativelyH7415
  6. תְּכַסֶּ֥הtĕkassekacah: (properly) to plump, i.e. fill up hollowsH3680
  7. עֲלֵיהֶֽם׃ʿălêhem`al: above, over, upon, or against (yet always in this last relation with a downward aspect) in a great variety of...H5921
27
  1. הֵ֣ןhēnhen: lo!; (as expressing surprise) ifH2005
  2. יָ֭דַעְתִּיyādaʿtîyada`: to know; (properly) to ascertain by seeingH3045
  3. מַחְשְׁבֽוֹתֵיכֶ֑םmaḥšĕbôtêkemmachashabah: a contrivance; (concretely) a texture, machineH4284
  4. וּ֝מְזִמּ֗וֹתûmĕzimmôtmzimmah: a plan, usually evil (machination), sometimes good (sagacity)H4209
  5. עָלַ֥יʿālay`al: above, over, upon, or against (yet always in this last relation with a downward aspect) in a great variety of...H5921
  6. תַּחְמֹֽסוּ׃taḥmōsûchamac: to be violent; (by implication) to maltreatH2554
28
  1. כִּ֤יkiy: (by implication) very widely used as a relative conjunction or adverb (as below)H3588
  2. תֹֽאמְר֗וּtōʾmĕrûamar: to say (used with great latitude)H559
  3. אַיֵּ֥הʾayyēayeh: where?H346
  4. בֵיתbêtbayith: a house (in the greatest variation of applications, especially family, etc.)H1004
  5. נָדִ֑יבnādîbnadiyb: (properly) voluntary, i.e. generous; (hence) magnanimousH5081
  6. וְ֝אַיֵּ֗הwĕʾayyēayeh: where?H346
  7. אֹ֤הֶל׀ʾōhelohel: a tent (as clearly conspicuous from a distance)H168
  8. מִשְׁכְּנ֬וֹתmiškĕnôtmishkan: a residence (including a shepherd's hut, the lair of animals, figuratively, the graveH4908
  9. רְשָׁעִֽים׃rĕšāʿîmrasha`: morally wrong; (concretely) an (actively) bad personH7563
29
  1. הֲלֹ֣אhălōʾlo': (the simple or absolute negation) not; (by implication) noH3808
  2. שְׁ֭אֶלְתֶּםšĕʾeltemsha'al: to inquire; (by implication) to requestH7592
  3. ע֣וֹבְרֵיʿôbĕrê`abar: to cross overH5674
  4. דָ֑רֶךְdārekderek: a road (as trodden); (figuratively) a course of life or mode of action, often adverbH1870
  5. וְ֝אֹתֹתָ֗םwĕʾōtōtāmowth: a signal (literally or figuratively), as a flag, beacon, monument, omen, prodigy, evidence, etcH226
  6. לֹ֣אlōʾlo': (the simple or absolute negation) not; (by implication) noH3808
  7. תְנַכֵּֽרוּ׃tĕnakkērûnakar: (properly) to scrutinize, i.e. look intently atH5234
30
  1. כִּ֤יkiy: (by implication) very widely used as a relative conjunction or adverb (as below)H3588
  2. לְי֣וֹםlĕyômyowm: a day (as the warm hours), whether literal (from sunrise to sunset, or from one sunset to the next), or...H3117
  3. אֵ֭ידʾêdeyd: oppression; (by implication) misfortune, ruinH343
  4. יֵחָ֣שֶׂךְyēḥāśekchasak: to restrain; (reflexively) refrainH2820
  5. רָ֑עrāʿra`: bad or (as noun) evil (natural or moral)H7451
  6. לְי֖וֹםlĕyômyowm: a day (as the warm hours), whether literal (from sunrise to sunset, or from one sunset to the next), or...H3117
  7. עֲבָר֣וֹתʿăbārôt`ebrah: an outburst of passionH5678
  8. יוּבָֽלוּ׃yûbālûyabal: (properly) to flow; causatively, to bring (especially with pomp)H2986
31
  1. מִֽיmiy: who?; (occasionally, by a peculiar idiom, of things) which?H4310
  2. יַגִּ֣ידyaggîdnagad: (properly) to front, i.e. stand boldly out oppositeH5046
  3. עַלʿal`al: above, over, upon, or against (yet always in this last relation with a downward aspect) in a great variety of...H5921
  4. פָּנָ֣יוpānāywpaniym: the face (as the part that turns); (with prepositional prefix, as a preposition) before, etc.H6440
  5. דַּרְכּ֑וֹdarkôderek: a road (as trodden); (figuratively) a course of life or mode of action, often adverbH1870
  6. וְהֽוּאwĕhûʾhuw': (the third person pronoun singular) he, she, or it (only expressed when emphatic or without a verb)H1931
  7. עָ֝שָׂ֗הʿāśâ`asah: to do or make, in the broadest sense and widest application (as follows)H6213
  8. מִ֣יmiy: who?; (occasionally, by a peculiar idiom, of things) which?H4310
  9. יְשַׁלֶּםyĕšallemshalam: to be safe (in mind, body or estate); (figuratively) to be completedH7999
32
  1. וְ֭הוּאwĕhûʾhuw': (the third person pronoun singular) he, she, or it (only expressed when emphatic or without a verb)H1931
  2. לִקְבָר֣וֹתliqbārôtqeber,: a sepulchreH6913
  3. יוּבָ֑לyûbālyabal: (properly) to flow; causatively, to bring (especially with pomp)H2986
  4. וְֽעַלwĕʿal`al: above, over, upon, or against (yet always in this last relation with a downward aspect) in a great variety of...H5921
  5. גָּדִ֥ישׁgādîšgadiysh: a stack of sheaves; by analogy, a tombH1430
  6. יִשְׁקֽוֹד׃yišqôdshaqad: to be alert, i.e. sleepless; hence to be on the lookout (whether for good or ill)H8245
33
  1. מָֽתְקוּmātĕqûmathaq: to suck; (by implication) to relishH4985
  2. ל֗וֹ
  3. רִגְבֵ֫יrigbêregeb: a lump of clayH7263
  4. נָ֥חַלnāḥalnachal: a stream, especially a winter torrent; (by implication) a (narrow) valley (in which a brook runs)H5158
  5. וְ֭אַחֲרָיוwĕʾaḥărāywachar: (properly) the hind part; (generally, as adverb or conjunction) after (in various senses)H310
  6. כָּלkālkol: (properly) the whole; (hence) all, any or every (in the singular only, but often in a plural sense)H3605
  7. אָדָ֣םʾādāmadam: ruddy i.e. a human being (an individual or the species, mankind, etc.)H120
  8. יִמְשׁ֑וֹךְyimšôkmashak: to draw, used in a great variety of applications (including to sow, to sound, to prolong, to develop, to march...H4900
  9. וּ֝לְפָנָ֗יוûlĕpānāywpaniym: the face (as the part that turns); (with prepositional prefix, as a preposition) before, etc.H6440
  10. אֵ֣יןʾênayin: a non-entity; (generally) used as a negative particleH369
  11. מִסְפָּֽר׃mispārmicpar: a number; (definite) arithmetical numberH4557
34
  1. וְ֭אֵיךְwĕʾêkeyk: how? or how!; (also) where?H349
  2. תְּנַחֲמ֣וּנִיtĕnaḥămûnînacham: (properly) to sigh, i.e. breathe stronglyH5162
  3. הָ֑בֶלhābelhebel: emptiness or vanity; (figuratively) something transitory and unsatisfactoryH1892
  4. וּ֝תְשֽׁוּבֹתֵיכֶ֗םûtĕšûbōtêkemtshuwbah: a recurrence (of time or place); a reply (as returned)H8666
  5. נִשְׁאַרnišʾarsha'ar: (properly) to swell up, i.e. be (causatively, make) redundantH7604
  6. מָֽעַל׃māʿalma`al: treachery, i.e. sinH4604

View the full Hebrew interlinear for Job 21 →

Strong's words in Job 21 (6)
Strong's H4100 מַה (ma)
mah (maw) (or mah {mah} or ma {maw}; or ma {mah}; also meh {meh};) p/i. 1. (properly, interrogative) what? (including how? why? when?) 2. (also, exclamation) what! (including how!) 3. (indefinitely) what (including whatever, and even relatively, that which) 4. often used with prefixes in various adverbial or conjunctive senses [a primitive particle] KJV: how (long, oft, (- soever)), (no-)thing, what (end, good, purpose, thing), whereby(-fore, -in, -to, -with), (for) why.. Appears 4 times in Job 21.
Strong's H6440 לִפְנֵיהֶ֣ם (lipnêhem)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 4 times in Job 21.
Strong's H7563 רְשָׁעִ֣ים (rĕšāʿîm)
rasha` (raw-shaw') adj. 1. morally wrong 2. (concretely) an (actively) bad person [from H7561] KJV: + condemned, guilty, ungodly, wicked (man), that did wrong. Root(s): H7561. Appears 4 times in Job 21.
Strong's H1004 בָּתֵּיהֶ֣ם (bottêhem)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 3 times in Job 21.
Strong's H1870 דְּ֝רָכֶ֗יךָ (dĕrākêkā)
derek (deh'-rek) n-m. 1. a road (as trodden) 2. (figuratively) a course of life or mode of action, often adverb [from H1869] KJV: along, away, because of, + by, conversation, custom, (east-)ward, journey, manner, passenger, through, toward, (high-) (path-)way(-side), whither(-soever). Root(s): H1869. Appears 3 times in Job 21.
Strong's H310 וְאַחַ֖ר (wĕʾaḥar)
achar (akh-ar') adv. 1. (properly) the hind part 2. (generally, as adverb or conjunction) after (in various senses) [from H309] KJV: after (that, -ward), again, at, away from, back (from, -side), behind, beside, by, follow (after, -ing), forasmuch, from, hereafter, hinder end, + out (over) live, + persecute, posterity, pursuing, remnant, seeing, since, thence(-forth), when, with. Root(s): H309. Appears 3 times in Job 21.

Browse the full Strong's concordance →

0:00 Job 21 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress