Skip to content
Audio Bible

ਉਤਪਤ 8 Panjabi DPI Audio Bible

Chapter Genesis 8 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਫੇਰ ਪਰਮੇਸ਼ੁਰ ਨੇ ਨੂਹ ਨੂੰ, ਹਰ ਜੰਗਲੀ ਜਾਨਵਰ ਨੂੰ, ਹਰ ਡੰਗਰ ਨੂੰ ਅਤੇ ਜੋ ਵੀ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਯਾਦ ਕੀਤਾ। ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਜਿਸ ਕਾਰਨ ਪਾਣੀ ਘਟਣ ਲੱਗ ਪਿਆ।
2 ਡੁੰਘਿਆਈ ਦੇ ਸੋਤੇ ਅਤੇ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਵਰਖਾ ਰੁੱਕ ਗਈ।
3 ਪਾਣੀ ਧਰਤੀ ਉੱਤੋਂ ਡੇਢ ਸੌ ਦਿਨਾਂ ਤੋਂ ਬਾਅਦ ਘਟਣ ਲੱਗ ਪਿਆ
4 ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਰਬਤ ਉੱਤੇ ਟਿੱਕ ਗਈ।
5 ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿੱਸ ਪਈਆਂ।
6 ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ।
7 ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ।
8 ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ।
9 ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ।
10 ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ।
11 ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ।
12 ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ।
13 ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ।
14 ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।
15 ਤਦ ਪਰਮੇਸ਼ੁਰ ਨੂਹ ਨਾਲ ਬੋਲਿਆ
16 ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ।
17 ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ।
18 ਤਦ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ।
19 ਹਰੇਕ ਜਾਨਵਰ, ਹਰੇਕ ਘਿੱਸਰਨ ਵਾਲਾ, ਹਰੇਕ ਪੰਛੀ, ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਆਏ।
20 ਤਦ ਨੂਹ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ।
21 ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।
22 ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜ੍ਹੀ ਅਤੇ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।

Listen to Genesis 8 with verse-by-verse audio highlighting.

Study tools for Genesis 8

Cross-references, Hebrew word study, and what the Early Church wrote about Genesis 8. Tap any section to expand — or right-click any verse for the full interactive study panel.

Genesis 8 study resources: word-by-word Hebrew interlinear with Strong's numbers, 30 cross-references, 2 Early-Church citations.

Cross-references in Genesis 8 (30)

See the full cross-reference index →

Hebrew interlinear — Genesis 8:1–22 (308 words)
1
  1. וַ/יִּזְכֹּ֤רva/i.yiz.Korand/ he rememberedH2142
  2. אֱלֹהִים֙'E.lo.HimGodH430
  3. אֶת\־'et-<obj.>H853
  4. נֹ֔חַNo.achNoahH5146
  5. וְ/אֵ֤תve./'Etand/ <obj.>H853
  6. כָּל\־kol-everyH3605
  7. הַֽ/חַיָּה֙ha./chai.Yah<the>/ animalH2416
  8. וְ/אֶת\־ve./'Etand/ <obj.>H853
  9. כָּל\־kol-allH3605
  10. הַ/בְּהֵמָ֔הha./be.he.Mahthe/ livestockH929
  11. אֲשֶׁ֥ר'a.SherwhichH834
  12. אִתּ֖/וֹ'i.T/oH854
  13. בַּ/תֵּבָ֑הba./te.Vahin the/ arkH8392
  14. וַ/יַּעֲבֵ֨רva/i.ya.'a.Verand/ he made to passH5674
  15. אֱלֹהִ֥ים'E.lo.HimGodH430
  16. ר֙וּחַ֙Ru.acha windH7307
  17. עַל\־'al-overH5921
  18. הָ/אָ֔רֶץha./'A.retzthe/ earthH776
  19. וַ/יָּשֹׁ֖כּוּva/i.ya.Sho.kuand/ they subsidedH7918
  20. הַ/מָּֽיִם\׃ha./Ma.yimthe/ watersH4325
2
  1. וַ/יִּסָּֽכְרוּ֙va/i.yi.sa.khe.Ruand/ they were shut upH5534
  2. מַעְיְנֹ֣תma'.ye.NotH4599
  3. תְּה֔וֹםte.HomH8415
  4. וַֽ/אֲרֻבֹּ֖תva./'a.ru.Botand/ [the] floodgates ofH699
  5. הַ/שָּׁמָ֑יִםha./sha.Ma.yimthe/ heavensH8064
  6. וַ/יִּכָּלֵ֥אva/i.yi.ka.Le'and/ it was restrainedH3607
  7. הַ/גֶּ֖שֶׁםha./Ge.shemthe/ rainH1653
  8. מִן\־min-fromH4480
  9. הַ/שָּׁמָֽיִם\׃ha./sha.Ma.yimthe/ heavensH8064
3
  1. וַ/יָּשֻׁ֧בוּva/i.ya.Shu.vuand/ they turned backH7725
  2. הַ/מַּ֛יִםha./Ma.yimthe/ watersH4325
  3. מֵ/עַ֥לme./'Alfrom/ onH5921
  4. הָ/אָ֖רֶץha./'A.retzthe/ earthH776
  5. הָל֣וֹךְha.LokhgoingH1980
  6. וָ/שׁ֑וֹבva./Shovand/ turning backH7725
  7. וַ/יַּחְסְר֣וּva/i.yach.se.Ruand/ they decreasedH2637
  8. הַ/מַּ֔יִםha./Ma.yimthe/ watersH4325
  9. מִ/קְצֵ֕הmi/k.Tzehfrom/ [the] end ofH7097
  10. חֲמִשִּׁ֥יםcha.mi.ShimfiftyH2572
  11. וּ/מְאַ֖תu./me.'Atand/ one hundredH3967
  12. יֽוֹם\׃Yomday[s]H3117
4
  1. וַ/תָּ֤נַחva./Ta.nachand/ it restedH5117
  2. הַ/תֵּבָה֙ha./te.Vahthe/ arkH8392
  3. בַּ/חֹ֣דֶשׁba./Cho.deshin the/ monthH2320
  4. הַ/שְּׁבִיעִ֔יha./she.vi.'I<the>/ seventhH7637
  5. בְּ/שִׁבְעָה\־be./shiv.'ah-on/ [the] seven-H7651
  6. עָשָׂ֥ר'a.SarteenH6240
  7. י֖וֹםYomdayH3117
  8. לַ/חֹ֑דֶשׁla./Cho.deshof the/ monthH2320
  9. עַ֖ל'alonH5921
  10. הָרֵ֥יha.ReiH2022
  11. אֲרָרָֽט\׃'a.ra.RatAraratH780
5
  1. וְ/הַ/מַּ֗יִםve./ha./Ma.yimand/ the/ watersH4325
  2. הָיוּ֙ha.Yuthey wereH1961
  3. הָל֣וֹךְha.LokhgoingH1980
  4. וְ/חָס֔וֹרve./cha.Sorand/ decreasingH2637
  5. עַ֖ד'aduntilH5704
  6. הַ/חֹ֣דֶשׁha./Cho.deshthe/ monthH2320
  7. הָֽ/עֲשִׂירִ֑יha./'a.si.Ri<the>/ tenthH6224
  8. בָּֽ/עֲשִׂירִי֙ba./'a.si.Riin the/ tenth [month]H6224
  9. בְּ/אֶחָ֣דbe./'e.Chadon/ [day] oneH259
  10. לַ/חֹ֔דֶשׁla./Cho.deshof the/ monthH2320
  11. נִרְא֖וּnir.'Uthey were seenH7200
  12. רָאשֵׁ֥יra.SheiH7218
  13. הֶֽ/הָרִֽים\׃He./ha.Rimthe/ mountainsH2022
6
  1. וַֽ/יְהִ֕יva/y.Hiand/ it wasH1961
  2. מִ/קֵּ֖ץmi./Ketzfrom/ [the] end ofH7093
  3. אַרְבָּעִ֣ים'ar.ba.'ImfortyH705
  4. י֑וֹםYomday[s]H3117
  5. וַ/יִּפְתַּ֣חva/i.yif.Tachand/ he openedH6605
  6. נֹ֔חַNo.achNoahH5146
  7. אֶת\־'et-<obj.>H853
  8. חַלּ֥וֹןcha.LonH2474
  9. הַ/תֵּבָ֖הha./te.Vahthe/ arkH8392
  10. אֲשֶׁ֥ר'a.SherwhichH834
  11. עָשָֽׂה\׃'a.Sahhe had madeH6213
7
  1. וַ/יְשַׁלַּ֖חva/y.sha.Lachand/ he sent outH7971
  2. אֶת\־'et-<obj.>H853
  3. הָֽ/עֹרֵ֑בha./'o.Revthe/ ravenH6158
  4. וַ/יֵּצֵ֤אva/i.ye.Tze'and/ it went outH3318
  5. יָצוֹא֙ya.tzO'continuously <to go out>H3318
  6. וָ/שׁ֔וֹבva./Shovand/ returnedH7725
  7. עַד\־'ad-untilH5704
  8. יְבֹ֥שֶׁתye.Vo.shetdried upH3001
  9. הַ/מַּ֖יִםha./Ma.yimthe/ watersH4325
  10. מֵ/עַ֥לme./'Alfrom/ onH5921
  11. הָ/אָֽרֶץ\׃ha./'A.retzthe/ earthH776
8
  1. וַ/יְשַׁלַּ֥חva/y.sha.Lachand/ he sent outH7971
  2. אֶת\־'et-<obj.>H853
  3. הַ/יּוֹנָ֖הhai./yo.Nahthe/ doveH3123
  4. מֵ/אִתּ֑/וֹme./'i.T/ofrom / with <the>/ himH854
  5. לִ/רְאוֹת֙li/r.'Otto/ seeH7200
  6. הֲ/קַ֣לּוּha./Ka.lu¿/ were they abatedH7043
  7. הַ/מַּ֔יִםha./Ma.yimthe/ watersH4325
  8. מֵ/עַ֖לme./'Alfrom/ onH5921
  9. פְּנֵ֥יpe.NeiH6440
  10. הָֽ/אֲדָמָֽה\׃Ha./'a.da.Mahthe/ groundH127
9
  1. וְ/לֹֽא\־ve./lo'-and/ notH3808
  2. מָצְאָה֩ma.tze.'Ah<it> foundH4672
  3. הַ/יּוֹנָ֨הhai./yo.Nahthe/ doveH3123
  4. מָנ֜וֹחַma.No.acha resting placeH4494
  5. לְ/כַף\־le./khaf-for/ [the] sole ofH3709
  6. רַגְלָ֗/הּrag.La/hfoot/ itsH7272
  7. וַ/תָּ֤שָׁבva./Ta.shovand/ it returnedH7725
  8. אֵלָי/ו֙'e.La/vto/ himH413
  9. אֶל\־'el-intoH413
  10. הַ/תֵּבָ֔הha./te.Vahthe/ arkH8392
  11. כִּי\־ki-forH3588
  12. מַ֖יִםMa.yimwaterH4325
  13. עַל\־'al-H5921
  14. פְּנֵ֣יpe.NeiH6440
  15. כָל\־khol-allH3605
  16. הָ/אָ֑רֶץha./'A.retzthe/ earthH776
  17. וַ/יִּשְׁלַ֤חva/i.yish.Lachand/ he stretched outH7971
  18. יָד/וֹ֙ya.D/ohand/ hisH3027
  19. וַ/יִּקָּחֶ֔/הָva/i.yi.ka.Che./haand/ he took/ itH3947
  20. וַ/יָּבֵ֥אva/i.ya.Ve'and/ he broughtH935
  21. אֹתָ֛/הּ'o.Ta/h<obj.>/ itH853
  22. אֵלָ֖י/ו'e.La/vto/ himH413
  23. אֶל\־'el-intoH413
  24. הַ/תֵּבָֽה\׃ha./te.Vahthe/ arkH8392
10
  1. וַ/יָּ֣חֶלva/i.Ya.cheland/ he waitedH2342
  2. ע֔וֹדodagainH5750
  3. שִׁבְעַ֥תshiv.'AtsevenH7651
  4. יָמִ֖יםya.MimdaysH3117
  5. אֲחֵרִ֑ים'a.che.RimotherH312
  6. וַ/יֹּ֛סֶףva/i.Yo.sefand/ he repeatedH3254
  7. שַׁלַּ֥חsha.Lachto send outH7971
  8. אֶת\־'et-<obj.>H853
  9. הַ/יּוֹנָ֖הhai./yo.Nahthe/ doveH3123
  10. מִן\־min-fromH4480
  11. הַ/תֵּבָֽה\׃ha./te.Vahthe/ arkH8392
11
  1. וַ/תָּבֹ֨אva./ta.Vo'and/ it cameH935
  2. אֵלָ֤י/ו'e.La/vto/ himH413
  3. הַ/יּוֹנָה֙hai./yo.Nahthe/ doveH3123
  4. לְ/עֵ֣תle./'Etto/ [the] time ofH6256
  5. עֶ֔רֶב'E.reveveningH6153
  6. וְ/הִנֵּ֥הve./hi.Nehand/ there!H2009
  7. עֲלֵה\־'a.leh-a leaf ofH5929
  8. זַ֖יִתZa.yitoliveH2132
  9. טָרָ֣ףta.Raffreshly pluckedH2965
  10. בְּ/פִ֑י/הָbe./Fi./haH6310
  11. וַ/יֵּ֣דַעva/i.Ye.da'and/ he knewH3045
  12. נֹ֔חַNo.achNoahH5146
  13. כִּי\־ki-thatH3588
  14. קַ֥לּוּKa.luthey were abatedH7043
  15. הַ/מַּ֖יִםha./Ma.yimthe/ watersH4325
  16. מֵ/עַ֥לme./'Alfrom/ onH5921
  17. הָ/אָֽרֶץ\׃ha./'A.retzthe/ earthH776
12
  1. וַ/יִּיָּ֣חֶלva/i.yi.Ya.cheland/ he waitedH3176
  2. ע֔וֹדodagainH5750
  3. שִׁבְעַ֥תshiv.'AtsevenH7651
  4. יָמִ֖יםya.MimdaysH3117
  5. אֲחֵרִ֑ים'a.che.RimotherH312
  6. וַ/יְשַׁלַּח֙va/y.sha.Lachand/ he sent outH7971
  7. אֶת\־'et-<obj.>H853
  8. הַ/יּוֹנָ֔הhai./yo.Nahthe/ doveH3123
  9. וְ/לֹֽא\־ve./lo'-and/ notH3808
  10. יָסְפָ֥הya.se.Fahit repeatedH3254
  11. שׁוּב\־shuv-to returnH7725
  12. אֵלָ֖י/ו'e.La/vto/ himH413
  13. עֽוֹד\׃odagainH5750
13
  1. וַֽ֠/יְהִיVa/y.hiand/ it wasH1961
  2. בְּ/אַחַ֨תbe./'a.Chatin/ oneH259
  3. וְ/שֵׁשׁ\־ve./shesh-and/ sixH8337
  4. מֵא֜וֹתme.'othundred<s>H3967
  5. שָׁנָ֗הsha.NahyearH8141
  6. בָּֽ/רִאשׁוֹן֙ba./ri.shOnin the/ first [month]H7223
  7. בְּ/אֶחָ֣דbe./'e.Chadon/ [day] oneH259
  8. לַ/חֹ֔דֶשׁla./Cho.deshof the/ monthH2320
  9. חָֽרְב֥וּcha.re.Vuthey were dried upH2717
  10. הַ/מַּ֖יִםha./Ma.yimthe/ watersH4325
  11. מֵ/עַ֣לme./'Alfrom/ onH5921
  12. הָ/אָ֑רֶץha./'A.retzthe/ earthH776
  13. וַ/יָּ֤סַרva/i.Ya.sarand/ he removedH5493
  14. נֹ֙חַ֙no.achNoahH5146
  15. אֶת\־'et-<obj.>H853
  16. מִכְסֵ֣הmikh.SehH4372
  17. הַ/תֵּבָ֔הha./te.Vahthe/ arkH8392
  18. וַ/יַּ֕רְאva/i.Yar'and/ he sawH7200
  19. וְ/הִנֵּ֥הve./hi.Nehand/ there!H2009
  20. חָֽרְב֖וּcha.re.Vuthey were dried upH2717
  21. פְּנֵ֥יpe.NeiH6440
  22. הָֽ/אֲדָמָֽה\׃Ha./'a.da.Mahthe/ groundH127
14
  1. וּ/בַ/חֹ֙דֶשׁ֙u./va./Cho.deshand/ in the/ monthH2320
  2. הַ/שֵּׁנִ֔יha./she.Ni<the>/ secondH8145
  3. בְּ/שִׁבְעָ֧הbe./shiv.'Ahon/ [the] sevenH7651
  4. וְ/עֶשְׂרִ֛יםve./'es.Rimand/ twentyH6242
  5. י֖וֹםYomdayH3117
  6. לַ/חֹ֑דֶשׁla./Cho.deshof the/ monthH2320
  7. יָבְשָׁ֖הya.ve.Shah<it> was dryH3001
  8. הָ/אָֽרֶץ\׃\ \סha./'A.retzthe/ earthH776
15
  1. וַ/יְדַבֵּ֥רva/y.da.Berand/ he spokeH1696
  2. אֱלֹהִ֖ים'E.lo.HimGodH430
  3. אֶל\־'el-toH413
  4. נֹ֥חַNo.achNoahH5146
  5. לֵ/אמֹֽר\׃le./Mor<to>/ sayingH559
16
  1. צֵ֖אtze'go outH3318
  2. מִן\־min-fromH4480
  3. הַ/תֵּבָ֑הha./te.Vahthe/ arkH8392
  4. אַתָּ֕ה'a.TahyouH859
  5. וְ/אִשְׁתְּ/ךָ֛ve./'ish.te./Khaand/ wife/ yourH802
  6. וּ/בָנֶ֥י/ךָu./va.Nei./khaand/ sons/ yourH1121
  7. וּ/נְשֵֽׁי\־u./ne.shei-and/ [the] wives ofH802
  8. בָנֶ֖י/ךָva.Nei./khasons/ yourH1121
  9. אִתָּֽ/ךְ\׃'i.Ta/khwith/ youH854
17
  1. כָּל\־kol-everyH3605
  2. הַ/חַיָּ֨הha./chai.Yah<the>/ animalH2416
  3. אֲשֶֽׁר\־'a.Sher-whichH834
  4. אִתְּ/ךָ֜'i.te./KhaH854
  5. מִ/כָּל\־mi./kolsome of/ allH3605
  6. בָּשָׂ֗רba.SarfleshH1320
  7. בָּ/ע֧וֹףba./'ofamong the/ bird[s]H5775
  8. וּ/בַ/בְּהֵמָ֛הu./va./be.he.Mahand/ among the/ livestockH929
  9. וּ/בְ/כָל\־u./ve./Khol-and/ among/ everyH3605
  10. הָ/רֶ֛מֶשׂha./Re.mes<the>/ creeping thingH7431
  11. הָ/רֹמֵ֥שׂha./ro.Meswhich/ creepsH7430
  12. עַל\־'al-onH5921
  13. הָ/אָ֖רֶץha./'A.retzthe/ earthH776
  14. הַיְצֵ֣אhay.tze'bring outH3318
  15. אִתָּ֑/ךְ'i.Ta/khwith/ youH854
  16. וְ/שָֽׁרְצ֣וּve./sha.re.Tzuand/ they will swarmH8317
  17. בָ/אָ֔רֶץva./'A.retzon the/ earthH776
  18. וּ/פָר֥וּu./fa.Ruand/ they will be fruitfulH6509
  19. וְ/רָב֖וּve./ra.Vuand/ they will multiplyH7235
  20. עַל\־'al-onH5921
  21. הָ/אָֽרֶץ\׃ha./'A.retzthe/ earthH776
18
  1. וַ/יֵּ֖צֵא\־va/i.Ye.tze'-and/ he went outH3318
  2. נֹ֑חַNo.achNoahH5146
  3. וּ/בָנָ֛י/וu./va.Na/vand/ sons/ hisH1121
  4. וְ/אִשְׁתּ֥/וֹve./'ish.T/oand/ wife/ hisH802
  5. וּ/נְשֵֽׁי\־u./ne.shei-and/ [the] wives ofH802
  6. בָנָ֖י/וva.Na/vsons/ hisH1121
  7. אִתּֽ/וֹ\׃'i.T/owith/ himH854
19
  1. כָּל\־kol-everyH3605
  2. הַֽ/חַיָּ֗הha./chai.Yah<the>/ animalH2416
  3. כָּל\־kol-everyH3605
  4. הָ/רֶ֙מֶשׂ֙ha./Re.mes<the>/ creeping thingH7431
  5. וְ/כָל\־ve./kholand/ everyH3605
  6. הָ/ע֔וֹףha./'of<the>/ birdH5775
  7. כֹּ֖לkoleveryH3605
  8. רוֹמֵ֣שׂro.Mescreeping [thing]H7430
  9. עַל\־'al-onH5921
  10. הָ/אָ֑רֶץha./'A.retzthe/ earthH776
  11. לְ/מִשְׁפְּחֹ֣תֵי/הֶ֔םle./mish.pe.Cho.tei./Hemto/ families/ theirH4940
  12. יָצְא֖וּya.tze.'Uthey went outH3318
  13. מִן\־min-fromH4480
  14. הַ/תֵּבָֽה\׃ha./te.Vahthe/ arkH8392
20
  1. וַ/יִּ֥בֶןva/i.Yi.venand/ he builtH1129
  2. נֹ֛חַNo.achNoahH5146
  3. מִזְבֵּ֖חַmiz.Be.achan altarH4196
  4. לַֽ/יהוָ֑הla./Yah.wehto/ YahwehH3068
  5. וַ/יִּקַּ֞חva/i.yi.Kachand/ he tookH3947
  6. מִ/כֹּ֣ל\׀mi./Kolsome of/ allH3605
  7. הַ/בְּהֵמָ֣הha./be.he.Mahthe/ livestockH929
  8. הַ/טְּהוֹרָ֗הha./te.ho.Rah<the>/ cleanH2889
  9. וּ/מִ/כֹּל֙u./mi./Koland/ some of/ everyH3605
  10. הָ/ע֣וֹףha./'of<the>/ birdH5775
  11. הַ/טָּהֹ֔רha./ta.Hor<the>/ cleanH2889
  12. וַ/יַּ֥עַלva/i.Ya.'aland/ he offered upH5927
  13. עֹלֹ֖ת'o.Lotburnt offeringsH5930
  14. בַּ/מִּזְבֵּֽחַ\׃ba./miz.Be.achon the/ altarH4196
21
  1. וַ/יָּ֣רַחva/i.Ya.rachand/ he smelledH7306
  2. יְהוָה֮Yah.wehYahwehH3068
  3. אֶת\־'et-<obj.>H853
  4. רֵ֣יחַRei.achH7381
  5. הַ/נִּיחֹחַ֒ha./ni.cho.aCh<the>/ soothingH5207
  6. וַ/יֹּ֨אמֶרva/i.Yo.merand/ he saidH559
  7. יְהוָ֜הYah.wehYahwehH3068
  8. אֶל\־'el-toH413
  9. לִבּ֗/וֹli.B/oheart/ hisH3820
  10. לֹֽא\־lo'-notH3808
  11. אֹ֠סִף'O.sifI will repeatH3254
  12. לְ/קַלֵּ֨לle./ka.Lelto/ curseH7043
  13. ע֤וֹדodagainH5750
  14. אֶת\־'et-<obj.>H853
  15. הָֽ/אֲדָמָה֙ha./'a.da.Mahthe/ groundH127
  16. בַּ/עֲב֣וּרba./'a.Vurfor/ sake ofH5668
  17. הָֽ/אָדָ֔םha./'a.Dam<the>/ humankindH120
  18. כִּ֠יkiforH3588
  19. יֵ֣צֶרYe.tzerH3336
  20. לֵ֧בlevH3820
  21. הָ/אָדָ֛םha./'a.Dam<the>/ humankindH120
  22. רַ֖עra'H7451
  23. מִ/נְּעֻרָ֑י/וmi./ne.'u.Ra/vsince/ youth<s>/ hisH5271
  24. וְ/לֹֽא\־ve./lo'-and/ notH3808
  25. אֹסִ֥ף'o.SifI will repeatH3254
  26. ע֛וֹדodagainH5750
  27. לְ/הַכּ֥וֹתle./ha.Kotto/ strike downH5221
  28. אֶת\־'et-<obj.>H853
  29. כָּל\־kol-everyH3605
  30. חַ֖יchailiving [thing]H2416
  31. כַּֽ/אֲשֶׁ֥רka./'a.Sherjust/ asH834
  32. עָשִֽׂיתִי\׃'a.Si.tiI have doneH6213
22
  1. עֹ֖ד'odagainH5750
  2. כָּל\־kol-allH3605
  3. יְמֵ֣יye.MeiH3117
  4. הָ/אָ֑רֶץha./'A.retzthe/ earthH776
  5. זֶ֡רַעZe.ra'seedH2233
  6. וְ֠/קָצִירVe./ka.tzirand/ harvestH7105
  7. וְ/קֹ֨רve./Korand/ coldH7120
  8. וָ/חֹ֜םva./Chomand/ heatH2527
  9. וְ/קַ֧יִץve./Ka.yitzand/ summerH7019
  10. וָ/חֹ֛רֶףva./Cho.refand/ winterH2779
  11. וְ/י֥וֹםve./Yomand/ dayH3117
  12. וָ/לַ֖יְלָהva./Lay.lahand/ nightH3915
  13. לֹ֥אlo'notH3808
  14. יִשְׁבֹּֽתוּ\׃yish.Bo.tuthey will ceaseH7673

View the full Hebrew interlinear for Genesis 8 →

Strong's words in Genesis 8 (6)
Strong's H3605 כָּל\־ (kol-)
every. Appears 14 times in Genesis 8.
Strong's H776 הָ/אָ֔רֶץ (ha./'A.retz)
the/ earth. Appears 12 times in Genesis 8.
Strong's H4325 הַ/מָּֽיִם\׃ (ha./Ma.yim)
the/ waters. Appears 9 times in Genesis 8.
Strong's H8392 בַּ/תֵּבָ֑ה (ba./te.Vah)
in the/ ark. Appears 9 times in Genesis 8.
Strong's H3117 יֽוֹם\׃ (Yom)
day[s]. Appears 8 times in Genesis 8.
Strong's H2320 בַּ/חֹ֣דֶשׁ (ba./Cho.desh)
in the/ month. Appears 7 times in Genesis 8.

Browse the full Strong's concordance →

What the Early Church wrote about Genesis 8 (1)
  • “And Noah came out of the ark on the twenty-seventh day of the month Jiar, in the second year: for the ark continued sailing live whole months, and moved to and fro upon the waters, and in a period of fifty-one days neared the land. Nor thereafter did it float about any longer....”

    Hippolytus (3rd century) on Genesis 8:1

Read the full Ante-Nicene Fathers library →

0:00 Genesis 8 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress