Skip to content
Audio Bible

2 ਰਾਜਿਆਂ 12 Panjabi DPI Audio Bible

Chapter 2 Kings 12 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯੇਹੂ ਦੇ ਸੱਤਵੇਂ ਸਾਲ ਯਹੋਆਸ਼ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਚਾਲ੍ਹੀ ਸਾਲ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਸਿਬਯਾਹ ਸੀ, ਜੋ ਬਏਰਸ਼ਬਾ ਦੀ ਸੀ।
2 ਯਹੋਆਸ਼ ਆਪਣੀ ਸਾਰੀ ਉਮਰ ਜਦ ਤੱਕ ਯਹੋਯਾਦਾ ਜਾਜਕ ਉਹ ਨੂੰ ਸਿੱਖਿਆ ਦਿੰਦਾ ਰਿਹਾ, ਉਹ ਹੀ ਕੰਮ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।
3 ਤਦ ਵੀ ਉੱਚੇ ਥਾਂ ਉਨ੍ਹਾਂ ਨੇ ਨਾ ਢਾਹੇ। ਅਜੇ ਤੱਕ ਲੋਕ ਉੱਚਿਆਂ ਥਾਵਾਂ ਉੱਤੇ ਬਲੀ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
4 ਯਹੋਆਸ਼ ਨੇ ਜਾਜਕਾਂ ਨੂੰ ਆਖਿਆ, ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰਾ ਰੁਪਿਆ, ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੀ ਇੱਛਾ ਨਾਲ ਯਹੋਵਾਹ ਦੇ ਭਵਨ ਵਿੱਚ ਲਿਆਵੇ।
5 ਜਾਜਕ ਆਪਣੇ ਪਹਿਚਾਣ ਵਾਲਿਆਂ ਕੋਲੋਂ ਲੈ ਲਿਆ ਕਰਨ ਅਤੇ ਜਿੱਥੇ ਕਿਤੇ ਯਹੋਵਾਹ ਦੇ ਭਵਨ ਵਿੱਚ ਟੁੱਟ-ਫੁੱਟ ਹੋਵੇ ਉਨ੍ਹਾਂ ਟੁੱਟਾਂ-ਫੁੱਟਾਂ ਦੀ ਮੁਰੰਮਤ ਕਰਨ।
6 ਪਰ ਅਜਿਹਾ ਹੋਇਆ ਕਿ ਯਹੋਆਸ਼ ਦੇ ਰਾਜ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਨਾ ਕੀਤੀ।
7 ਉਪਰੰਤ ਯਹੋਆਸ਼ ਰਾਜਾ ਨੇ ਯਹੋਯਾਦਾ ਜਾਜਕ ਅਤੇ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਿਉਂ ਨਹੀਂ ਕਰਦੇ? ਇਸ ਲਈ ਆਪਣੇ ਜਾਣਨ ਵਾਲਿਆਂ ਕੋਲੋਂ ਹੁਣ ਰੁਪਿਆ ਨਾ ਲਵੋ ਪਰ ਭਵਨ ਦੀ ਟੁੱਟ-ਫੁੱਟ ਲਈ ਦੇਵੋ।
8 ਇਸ ਲਈ ਜਾਜਕਾਂ ਨੇ ਮੰਨ ਲਿਆ ਕਿ ਨਾ ਤਾਂ ਅਸੀਂ ਲੋਕਾਂ ਕੋਲੋਂ ਚਾਂਦੀ ਲਵਾਂਗੇ, ਨਾ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਰਾਂਗੇ।
9 ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ, ਉਹ ਦੇ ਢੱਕਣ ਵਿੱਚ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਕੋਲ ਇਸ ਤਰ੍ਹਾਂ ਟਿਕਾਇਆ ਕਿ ਯਹੋਵਾਹ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਅਤੇ ਉਹ ਜਾਜਕ ਜੋ ਡਿਉੜ੍ਹੀ ਦੀ ਰਖਵਾਲੀ ਕਰਦੇ ਸਨ, ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ, ਉਸ ਵਿੱਚ ਪਾ ਦਿੰਦੇ ਸਨ।
10 ਜਦ ਉਹ ਵੇਖਦੇ ਸਨ ਕਿ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਦ ਰਾਜਾ ਦਾ ਪ੍ਰਧਾਨ ਅਤੇ ਮਹਾਂ ਜਾਜਕ ਉੱਥੇ ਆ ਕੇ ਉਸ ਰੁਪਏ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਮਿਲਦਾ ਸੀ, ਥੈਲੀਆਂ ਵਿੱਚ ਪਾ ਕੇ ਗਿਣ ਲੈਂਦੇ ਸਨ।
11 ਤਦ ਉਹ ਉਸ ਰੁਪਏ ਨੂੰ ਜੋ ਤੋਲਿਆ ਹੁੰਦਾ ਸੀ, ਉਨ੍ਹਾਂ ਕੰਮ ਕਰਨ ਵਾਲਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ, ਜੋ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਸਨ ਅਤੇ ਉਹ ਤਰਖਾਣਾਂ ਦੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾਹ ਦੇ ਭਵਨ ਦਾ ਕੰਮ ਕਰਦੇ ਸਨ,
12 ਰਾਜ ਮਿਸਤਰੀਆਂ ਨੂੰ, ਪੱਥਰ ਕੱਟਣ ਵਾਲਿਆਂ ਨੂੰ ਅਤੇ ਯਹੋਵਾਹ ਦੇ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਦੇ ਲਈ ਲੱਕੜ ਤੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਸਭ ਕੁਝ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ ਦੇ ਦਿੰਦੇ ਸਨ।
13 ਪਰ ਜੋ ਰੁਪਿਆ ਯਹੋਵਾਹ ਦੇ ਭਵਨ ਵਿੱਚ ਲਿਆਂਦਾ ਜਾਂਦਾ ਸੀ, ਉਹ ਦੇ ਵਿੱਚੋਂ ਯਹੋਵਾਹ ਦੇ ਭਵਨ ਦੇ ਲਈ ਚਾਂਦੀ ਦੇ ਪਿਆਲੇ, ਗੁਲਤਰਾਸ਼, ਬਾਟੇ, ਤੁਰ੍ਹੀਆਂ, ਸੋਨੇ ਦੇ ਭਾਂਡੇ ਜਾਂ ਚਾਂਦੀ ਦੇ ਭਾਂਡੇ ਨਾ ਬਣਾਏ ਗਏ।
14 ਕਿਉਂ ਜੋ ਉਹ ਕਾਰੀਗਰਾਂ ਨੂੰ ਦਿੰਦੇ ਹੁੰਦੇ ਸਨ, ਉਨ੍ਹਾਂ ਨੇ ਉਸ ਨਾਲ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ।
15 ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕੰਮ ਕਰਨ ਵਾਲਿਆਂ ਨੂੰ ਦੇਣ ਲਈ ਰੁਪਿਆ ਦਿੰਦੇ ਸਨ, ਉਹਨਾਂ ਕੋਲੋਂ ਹਿਸਾਬ ਨਹੀਂ ਲੈਂਦੇ ਸਨ ਕਿਉਂ ਜੋ ਉਹ ਇਮਾਨਦਾਰੀ ਨਾਲ ਕੰਮ ਕਰਦੇ ਸਨ।
16 ਦੋਸ਼ ਦੀਆਂ ਬਲੀਆਂ ਦਾ ਰੁਪਿਆ ਅਤੇ ਪਾਪ ਦੀਆਂ ਬਲੀਆਂ ਦਾ ਰੁਪਿਆ ਯਹੋਵਾਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ, ਉਹ ਜਾਜਕਾਂ ਦਾ ਹੁੰਦਾ ਸੀ।
17 ਤਦ ਅਰਾਮ ਦੇ ਰਾਜਾ ਹਜ਼ਾਏਲ ਨੇ ਚੜ੍ਹਾਈ ਕੀਤੀ ਅਤੇ ਗਥ ਨਾਲ ਲੜ ਕੇ ਉਸ ਨੂੰ ਲੈ ਲਿਆ। ਤਦ ਹਜ਼ਾਏਲ ਨੇ ਯਰੂਸ਼ਲਮ ਵੱਲ ਮੂੰਹ ਮੋੜਿਆ ਕਿ ਉਹ ਦੇ ਉੱਤੇ ਵੀ ਚੜ੍ਹਾਈ ਕਰੇ।
18 ਇਸ ਲਈ ਯਹੂਦਾਹ ਦੇ ਰਾਜਾ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪੁਰਖਿਆਂ ਯਹੋਸ਼ਾਫ਼ਾਤ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜਿਆਂ ਨੇ ਪਵਿੱਤਰ ਕੀਤਾ ਸੀ, ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਤੇ ਜਿੰਨਾਂ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਤੇ ਰਾਜਾ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਭੇਜ ਦਿੱਤਾ ਤਦ ਉਹ ਯਰੂਸ਼ਲਮ ਵੱਲੋਂ ਚਲਾ ਗਿਆ।
19 ਯੋਆਸ਼ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
20 ਫਿਰ ਉਸ ਦੇ ਟਹਿਲੂਆਂ ਨੇ ਉੱਠ ਕੇ ਮਤਾ ਪਕਾਇਆ ਅਤੇ ਯੋਆਸ਼ ਨੂੰ ਮਿੱਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਲਾਣ ਉੱਤੇ ਹੈ ਮਾਰ ਛੱਡਿਆ।
21 ਅਰਥਾਤ ਉਸ ਦੇ ਸੇਵਕ ਸ਼ਿਮਆਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹ ਆਪਣੇ ਪੁਰਖਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ।

Listen to 2 Kings 12 with verse-by-verse audio highlighting.

Study tools for 2 Kings 12

Cross-references, Hebrew word study, and what the Early Church wrote about 2 Kings 12. Tap any section to expand — or right-click any verse for the full interactive study panel.

2 Kings 12 study resources: word-by-word Hebrew interlinear with Strong's numbers.

Hebrew interlinear — 2 Kings 12:1–21 (357 words)
1
  1. בִּשְׁנַתbišnatshaneh: a year (as a revolution of time)H8141
  2. שֶׁ֤בַעšebaʿsheba`: a primitive cardinal number; seven (as the sacred full one)H7651
  3. לְיֵהוּא֙lĕyēhûʾYehuw': Jehovah (is) He; Jehu, the name of five IsraelitesH3058
  4. מָלַ֣ךְmālakmalak: to reign; (inceptively) to ascend the throneH4427
  5. יְהוֹאָ֔שׁyĕhôʾāšYhow'ash: Jehovah-fired; Jehoash, the name of two Israelite kingsH3060
  6. וְאַרְבָּעִ֣יםwĕʾarbāʿîmarba`iym: fortyH705
  7. שָׁנָ֔הšānâshaneh: a year (as a revolution of time)H8141
  8. מָלַ֖ךְmālakmalak: to reign; (inceptively) to ascend the throneH4427
  9. בִּירֽוּשָׁלִָ֑םbîrûšālāimYruwshalaim: founded peaceful; Jerushalaim or Jerushalem, the capital city of IsraelH3389
  10. וְשֵׁ֣םwĕšēmshem: an appellation, as a mark or memorial of individualityH8034
  11. אִמּ֔וֹʾimmôem: a mother (as the bond of the family); in a wide sense (both literally and figuratively (like H0001H517
  12. צִבְיָ֖הṣibyâTsibyah: Tsibjah, an IsraelitessH6645
  13. מִבְּאֵ֥רmibbĕʾēr
  14. שָֽׁבַע׃šābaʿwell of an oath; Beer-Sheba, a place in IsraelH884
2
  1. וַיַּ֨עַשׂwayyaʿaś`asah: to do or make, in the broadest sense and widest application (as follows)H6213
  2. יְהוֹאָ֧שׁyĕhôʾāšYhow'ash: Jehovah-fired; Jehoash, the name of two Israelite kingsH3060
  3. הַיָּשָׁ֛רhayyāšāryashar: straightH3477
  4. בְּעֵינֵ֥יbĕʿênê`ayin: an eye (literally or figuratively); by analogy, a fountain (as the eye of the landscape)H5869
  5. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  6. כָּלkālkol: (properly) the whole; (hence) all, any or every (in the singular only, but often in a plural sense)H3605
  7. יָמָ֑יוyāmāywyowm: a day (as the warm hours), whether literal (from sunrise to sunset, or from one sunset to the next), or...H3117
  8. אֲשֶׁ֣רʾăšeraher: who, which, what, that; (as adverb) when, where, howH834
  9. הוֹרָ֔הוּhôrāhûyarah: (properly) to flow as water; (hence) to rainH3384
  10. יְהֽוֹיָדָ֖עyĕhôyādāʿYhowyada`: Jehovah-known; Jehojada, the name of three IsraelitesH3077
  11. הַכֹּהֵֽן׃hakkōhēnkohen: (literally) one officiating, a priest; (also, by courtesy) an acting priest (although a layman)H3548
3
  1. רַ֥קraqraq: (properly) leanness, i.e. (figuratively) limitationH7535
  2. הַבָּמ֖וֹתhabbāmôtbamah: an elevationH1116
  3. לֹאlōʾlo': (the simple or absolute negation) not; (by implication) noH3808
  4. סָ֑רוּsārûcuwr: to turn off (literal or figurative)H5493
  5. ע֥וֹדʿôd`owd: (properly) iteration or continuance; used only adverbially (with or without preposition), again, repeatedly...H5750
  6. הָעָ֛םhāʿām`am: a people (as a congregated unit); specifically, a tribe (as those of Israel)H5971
  7. מְזַבְּחִ֥יםmĕzabbĕḥîmzabach: to slaughter an animal (usually in sacrifice)H2076
  8. וּֽמְקַטְּרִ֖יםûmĕqaṭṭĕrîmqatar: to smoke, i.e. turn into fragrance by fire (especially as an act of worship)H6999
  9. בַּבָּמֽוֹת׃babbāmôtbamah: an elevationH1116
4
  1. וַיֹּ֨אמֶרwayyōʾmeramar: to say (used with great latitude)H559
  2. יְהוֹאָ֜שׁyĕhôʾāšYhow'ash: Jehovah-fired; Jehoash, the name of two Israelite kingsH3060
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. הַכֹּֽהֲנִ֗יםhakkōhănîmkohen: (literally) one officiating, a priest; (also, by courtesy) an acting priest (although a layman)H3548
  5. כֹּל֩kōlkol: (properly) the whole; (hence) all, any or every (in the singular only, but often in a plural sense)H3605
  6. כֶּ֨סֶףkesepkeceph: silver (from its pale color); (by implication) moneyH3701
  7. הַקֳּדָשִׁ֜יםhaqqŏdāšîmqodesh: a sacred place or thing; (abstract, rarely) sanctityH6944
  8. אֲשֶׁרʾăšeraher: who, which, what, that; (as adverb) when, where, howH834
  9. יוּבָ֤אyûbāʾbow': to go or come (in a wide variety of applications)H935
  10. בֵיתbêtbayith: a house (in the greatest variation of applications, especially family, etc.)H1004
  11. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  12. כֶּ֣סֶףkesepkeceph: silver (from its pale color); (by implication) moneyH3701
  13. עוֹבֵ֔רʿôbēr`abar: to cross overH5674
  14. אִ֕ישׁʾîšiysh: a man as an individual or a male personH376
  15. כֶּ֥סֶףkesepkeceph: silver (from its pale color); (by implication) moneyH3701
  16. נַפְשׁ֖וֹתnapšôtnephesh: (properly) a breathing creature, i.e. animal of (abstractly) vitalityH5315
  17. עֶרְכּ֑וֹʿerkô`erek: a pile, equipment, estimateH6187
  18. כָּלkālkol: (properly) the whole; (hence) all, any or every (in the singular only, but often in a plural sense)H3605
  19. כֶּ֗סֶףkesepkeceph: silver (from its pale color); (by implication) moneyH3701
  20. אֲשֶׁ֤רʾăšeraher: who, which, what, that; (as adverb) when, where, howH834
  21. יַֽעֲלֶה֙yaʿăleh`alah: to ascend, intransitively (be high) or actively (mount)H5927
  22. עַ֣לʿal`al: above, over, upon, or against (yet always in this last relation with a downward aspect) in a great variety of...H5921
  23. לֶבlebleb: the heart; also used (figuratively) very widely for the feelings, the will and even the intellectH3820
  24. אִ֔ישׁʾîšiysh: a man as an individual or a male personH376
  25. לְהָבִ֖יאlĕhābîʾbow': to go or come (in a wide variety of applications)H935
  26. בֵּ֥יתbêtbayith: a house (in the greatest variation of applications, especially family, etc.)H1004
  27. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
5
  1. יִקְח֤וּyiqḥûlaqach: to take (in the widest variety of applications)H3947
  2. לָהֶם֙lāhem
  3. הַכֹּ֣הֲנִ֔יםhakkōhănîmkohen: (literally) one officiating, a priest; (also, by courtesy) an acting priest (although a layman)H3548
  4. אִ֖ישׁʾîšiysh: a man as an individual or a male personH376
  5. מֵאֵ֣תmēʾēteth: (properly) self; (generally) used to point out the object of a verb (or preposition) more definitelyH853
  6. מַכָּר֑וֹmakkārômakkar: an acquaintanceH4378
  7. וְהֵ֗םwĕhēmhem: they (only used when emphatic)H1992
  8. יְחַזְּקוּ֙yĕḥazzĕqûchazaq: to fasten uponH2388
  9. אֶתʾeteth: (properly) self; (generally) used to point out the object of a verb (or preposition) more definitelyH853
  10. בֶּ֣דֶקbedeqbedeq: a gap or leak (in a building or a ship)H919
  11. הַבַּ֔יִתhabbayitbayith: a house (in the greatest variation of applications, especially family, etc.)H1004
  12. לְכֹ֛לlĕkōlkol: (properly) the whole; (hence) all, any or every (in the singular only, but often in a plural sense)H3605
  13. אֲשֶׁרʾăšeraher: who, which, what, that; (as adverb) when, where, howH834
  14. יִמָּצֵ֥אyimmāṣēʾmatsa': (properly) to come forth to, i.e. appear or existH4672
  15. שָׁ֖םšāmsham: there (transferring to time) then; often thither, or thenceH8033
  16. בָּֽדֶק׃bādeqbedeq: a gap or leak (in a building or a ship)H919
6
  1. וַיְהִ֗יwayhîhayah: to exist; to be or becomeH1961
  2. בִּשְׁנַ֨תbišnatshaneh: a year (as a revolution of time)H8141
  3. עֶשְׂרִ֧יםʿeśrîm`esriym: twenty; (ordinal) twentiethH6242
  4. וְשָׁלֹ֛שׁwĕšālōšshalowsh: three; occasionally (ordinal) third, or (multipl.) thriceH7969
  5. שָׁנָ֖הšānâshaneh: a year (as a revolution of time)H8141
  6. לַמֶּ֣לֶךְlammelekmelek: a kingH4428
  7. יְהוֹאָ֑שׁyĕhôʾāšYhow'ash: Jehovah-fired; Jehoash, the name of two Israelite kingsH3060
  8. לֹֽאlōʾlo': (the simple or absolute negation) not; (by implication) noH3808
  9. חִזְּק֥וּḥizzĕqûchazaq: to fasten uponH2388
  10. הַכֹּֽהֲנִ֖יםhakkōhănîmkohen: (literally) one officiating, a priest; (also, by courtesy) an acting priest (although a layman)H3548
  11. אֶתʾeteth: (properly) self; (generally) used to point out the object of a verb (or preposition) more definitelyH853
  12. בֶּ֥דֶקbedeqbedeq: a gap or leak (in a building or a ship)H919
  13. הַבָּֽיִת׃habbāyitbayith: a house (in the greatest variation of applications, especially family, etc.)H1004
7
  1. וַיִּקְרָא֩wayyiqrāʾqara': to call out to (i.e. properly, address by name, but used in a wide variety of applications)H7121
  2. הַמֶּ֨לֶךְhammelekmelek: a kingH4428
  3. יְהוֹאָ֜שׁyĕhôʾāšYhow'ash: Jehovah-fired; Jehoash, the name of two Israelite kingsH3060
  4. לִיהֽוֹיָדָ֤עlîhôyādāʿYhowyada`: Jehovah-known; Jehojada, the name of three IsraelitesH3077
  5. הַכֹּהֵן֙hakkōhēnkohen: (literally) one officiating, a priest; (also, by courtesy) an acting priest (although a layman)H3548
  6. וְלַכֹּ֣הֲנִ֔יםwĕlakkōhănîmkohen: (literally) one officiating, a priest; (also, by courtesy) an acting priest (although a layman)H3548
  7. וַיֹּ֣אמֶרwayyōʾmeramar: to say (used with great latitude)H559
  8. אֲלֵהֶ֔םʾălēhemel: (properly) denoting motion towards, but occasionally used of a quiescent position, i.e. near, with or amongH413
  9. מַדּ֛וּעַmaddûaʿmadduwa`: what (is) known?; (by implication, adverbially) why?H4069
  10. אֵֽינְכֶ֥םʾênĕkemayin: a non-entity; (generally) used as a negative particleH369
  11. מְחַזְּקִ֖יםmĕḥazzĕqîmchazaq: to fasten uponH2388
  12. אֶתʾeteth: (properly) self; (generally) used to point out the object of a verb (or preposition) more definitelyH853
  13. בֶּ֣דֶקbedeqbedeq: a gap or leak (in a building or a ship)H919
  14. הַבָּ֑יִתhabbāyitbayith: a house (in the greatest variation of applications, especially family, etc.)H1004
  15. וְעַתָּ֗הwĕʿattâ`attah: at this time, whether adverb, conjunction or expletiveH6258
  16. אַלʾalal: (qualified negation) not (used as a deprecative)H408
  17. תִּקְחוּtiqḥûlaqach: to take (in the widest variety of applications)H3947
  18. כֶ֙סֶף֙kesepkeceph: silver (from its pale color); (by implication) moneyH3701
  19. מֵאֵ֣תmēʾēteth: (properly) self; (generally) used to point out the object of a verb (or preposition) more definitelyH853
  20. מַכָּֽרֵיכֶ֔םmakkārêkemmakkar: an acquaintanceH4378
  21. כִּֽיkiy: (by implication) very widely used as a relative conjunction or adverb (as below)H3588
  22. לְבֶ֥דֶקlĕbedeqbedeq: a gap or leak (in a building or a ship)H919
  23. הַבַּ֖יִתhabbayitbayith: a house (in the greatest variation of applications, especially family, etc.)H1004
  24. תִּתְּנֻֽהוּ׃tittĕnuhûnathan: to give, used with greatest latitude of application (put, make, etc.)H5414
8
  1. וַיֵּאֹ֖תוּwayyēʾōtûuwth: (properly) to come; (implied) to assentH225
  2. הַכֹּֽהֲנִ֑יםhakkōhănîmkohen: (literally) one officiating, a priest; (also, by courtesy) an acting priest (although a layman)H3548
  3. לְבִלְתִּ֤יlĕbiltîbiltiy: (properly) a failure ofH1115
  4. קְחַתqĕḥatlaqach: to take (in the widest variety of applications)H3947
  5. כֶּ֙סֶף֙kesepkeceph: silver (from its pale color); (by implication) moneyH3701
  6. מֵאֵ֣תmēʾēteth: (properly) self; (generally) used to point out the object of a verb (or preposition) more definitelyH853
  7. הָעָ֔םhāʿām`am: a people (as a congregated unit); specifically, a tribe (as those of Israel)H5971
  8. וּלְבִלְתִּ֥יûlĕbiltîbiltiy: (properly) a failure ofH1115
  9. חַזֵּ֖קḥazzēqchazaq: to fasten uponH2388
  10. אֶתʾeteth: (properly) self; (generally) used to point out the object of a verb (or preposition) more definitelyH853
  11. בֶּ֥דֶקbedeqbedeq: a gap or leak (in a building or a ship)H919
  12. הַבָּֽיִת׃habbāyitbayith: a house (in the greatest variation of applications, especially family, etc.)H1004
9
  1. וַיִּקַּ֞חwayyiqqaḥlaqach: to take (in the widest variety of applications)H3947
  2. יְהֽוֹיָדָ֤עyĕhôyādāʿYhowyada`: Jehovah-known; Jehojada, the name of three IsraelitesH3077
  3. הַכֹּהֵן֙hakkōhēnkohen: (literally) one officiating, a priest; (also, by courtesy) an acting priest (although a layman)H3548
  4. אֲר֣וֹןʾărônarown: a boxH727
  5. אֶחָ֔דʾeḥādechad: (properly) united, i.e. one; (as an ordinal) firstH259
  6. וַיִּקֹּ֥בwayyiqqōbnaqab: to puncture, literally (to perforate, with more or less violence) or figuratively (to specify, designate, libel)H5344
  7. חֹ֖רḥōrchowr: a cavity, socket, denH2356
  8. בְּדַלְתּ֑וֹbĕdaltôdeleth: something swinging, i.e. the valve of a doorH1817
  9. וַיִּתֵּ֣ןwayyittēnnathan: to give, used with greatest latitude of application (put, make, etc.)H5414
  10. אֹתוֹ֩ʾōtôeth: (properly) self; (generally) used to point out the object of a verb (or preposition) more definitelyH853
  11. אֵ֨צֶלʾēṣeletsel: a side; (as a preposition) nearH681
  12. הַמִּזְבֵּ֜חַhammizbēaḥmizbeach: an altarH4196
  13. בִיָּמִ֗יןbiyyāmînyamiyn: the right hand or side (leg, eye) of a person or other object (as the stronger and more dexterous)H3225
  14. בְּבוֹאbĕbôʾbow': to go or come (in a wide variety of applications)H935
  15. אִישׁ֙ʾîšiysh: a man as an individual or a male personH376
  16. בֵּ֣יתbêtbayith: a house (in the greatest variation of applications, especially family, etc.)H1004
  17. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  18. וְנָֽתְנוּwĕnātĕnûnathan: to give, used with greatest latitude of application (put, make, etc.)H5414
  19. שָׁ֤מָּהšāmmâsham: there (transferring to time) then; often thither, or thenceH8033
  20. הַכֹּֽהֲנִים֙hakkōhănîmkohen: (literally) one officiating, a priest; (also, by courtesy) an acting priest (although a layman)H3548
  21. שֹֽׁמְרֵ֣יšōmĕrêshamar: (properly) to hedge about (as with thorns), i.e. guardH8104
  22. הַסַּ֔ףhassapcaph: a vestibule (as a limit); also a dish (for holding blood or wine)H5592
  23. אֶתʾeteth: (properly) self; (generally) used to point out the object of a verb (or preposition) more definitelyH853
  24. כָּלkālkol: (properly) the whole; (hence) all, any or every (in the singular only, but often in a plural sense)H3605
  25. הַכֶּ֖סֶףhakkesepkeceph: silver (from its pale color); (by implication) moneyH3701
  26. הַמּוּבָ֥אhammûbāʾbow': to go or come (in a wide variety of applications)H935
  27. בֵיתbêtbayith: a house (in the greatest variation of applications, especially family, etc.)H1004
  28. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
10
  1. וַֽיְהִי֙wayhiyhayah: to exist; to be or becomeH1961
  2. כִּרְאוֹתָ֔םkirʾôtāmra'ah: to see, literally or figuratively (in numerous applications, direct and implied, transitive, intransitive and...H7200
  3. כִּיkiy: (by implication) very widely used as a relative conjunction or adverb (as below)H3588
  4. רַ֥בrabrab: abundant (in quantity, size, age, number, rank, quality)H7227
  5. הַכֶּ֖סֶףhakkesepkeceph: silver (from its pale color); (by implication) moneyH3701
  6. בָּֽאָר֑וֹןbāʾārônarown: a boxH727
  7. וַיַּ֨עַלwayyaʿal`alah: to ascend, intransitively (be high) or actively (mount)H5927
  8. סֹפֵ֤רsōpērcaphar: (properly) to score with a mark as a tally or recordH5608
  9. הַמֶּ֙לֶךְ֙hammelekmelek: a kingH4428
  10. וְהַכֹּהֵ֣ןwĕhakkōhēnkohen: (literally) one officiating, a priest; (also, by courtesy) an acting priest (although a layman)H3548
  11. הַגָּד֔וֹלhaggādôlgadowl: great (in any sense); (hence) olderH1419
  12. וַיָּצֻ֙רוּ֙wayyāṣurûtsuwr: to cramp, i.e. confine (in many applications, literally and figuratively, formative or hostile)H6696
  13. וַיִּמְנ֔וּwayyimnûmanah: (properly) to weigh out; (by implication) to allot or constitute officiallyH4487
  14. אֶתʾeteth: (properly) self; (generally) used to point out the object of a verb (or preposition) more definitelyH853
  15. הַכֶּ֖סֶףhakkesepkeceph: silver (from its pale color); (by implication) moneyH3701
  16. הַנִּמְצָ֥אhannimṣāʾmatsa': (properly) to come forth to, i.e. appear or existH4672
  17. בֵיתbêtbayith: a house (in the greatest variation of applications, especially family, etc.)H1004
  18. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
11
  1. וְנָֽתְנוּ֙wĕnātĕnûnathan: to give, used with greatest latitude of application (put, make, etc.)H5414
  2. אֶתʾeteth: (properly) self; (generally) used to point out the object of a verb (or preposition) more definitelyH853
  3. הַכֶּ֣סֶףhakkesepkeceph: silver (from its pale color); (by implication) moneyH3701
  4. הַֽמְתֻכָּ֔ןhamtukkāntakan: to balance, i.e. to measure out (by weight or dimension)H8505
  5. עַלʿal`al: above, over, upon, or against (yet always in this last relation with a downward aspect) in a great variety of...H5921
  6. יְדֵ֙yĕdēyad: a hand (the open one (indicating power, means, direction, etc.), in distinction from H3709, the closed one)H3027
  7. עֹשֵׂ֣יʿōśê`asah: to do or make, in the broadest sense and widest application (as follows)H6213
  8. הַמְּלָאכָ֔הhammĕlāʾkâmla'kah: (properly) deputyship, i.e. ministry; (generally) employment (never servile)H4399
  9. הַפְקָדִ֖יםhapqādîmpaqad: to visit (with friendly or hostile intent)H6485
  10. בֵּ֣יתbêtbayith: a house (in the greatest variation of applications, especially family, etc.)H1004
  11. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  12. וַיּֽוֹצִיאֻ֜הוּwayyôṣîʾuhûyatsa': to go out; (causatively) to bring outH3318
  13. לְחָֽרָשֵׁ֤יlĕḥārāšêcharash: a fabricator or any materialH2796
  14. הָעֵץ֙hāʿēṣ`ets: a tree (from its firmness); (hence) wood (plural sticks)H6086
  15. וְלַבֹּנִ֔יםwĕlabbōnîmbanah: to build (literally and figuratively)H1129
  16. הָֽעֹשִׂ֖יםhāʿōśîm`asah: to do or make, in the broadest sense and widest application (as follows)H6213
  17. בֵּ֥יתbêtbayith: a house (in the greatest variation of applications, especially family, etc.)H1004
  18. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
12
  1. וְלַגֹּֽדְרִים֙wĕlaggōdĕrîmgadar: to wall in or aroundH1443
  2. וּלְחֹֽצְבֵ֣יûlĕḥōṣĕbêchatsab: to cut or carve (wood, stone or other material)H2672
  3. הָאֶ֔בֶןhāʾebeneben: a stoneH68
  4. וְלִקְנ֤וֹתwĕliqnôtqanah: to erect, i.e. create; by extension, to procure, especially by purchase (causatively, sell)H7069
  5. עֵצִים֙ʿēṣîm`ets: a tree (from its firmness); (hence) wood (plural sticks)H6086
  6. וְאַבְנֵ֣יwĕʾabnêeben: a stoneH68
  7. מַחְצֵ֔בmaḥṣēbmachtseb: (properly) a hewing; (concretely) a quarryH4274
  8. לְחַזֵּ֖קlĕḥazzēqchazaq: to fasten uponH2388
  9. אֶתʾeteth: (properly) self; (generally) used to point out the object of a verb (or preposition) more definitelyH853
  10. בֶּ֣דֶקbedeqbedeq: a gap or leak (in a building or a ship)H919
  11. בֵּיתbêtbayith: a house (in the greatest variation of applications, especially family, etc.)H1004
  12. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  13. וּלְכֹ֛לûlĕkōlkol: (properly) the whole; (hence) all, any or every (in the singular only, but often in a plural sense)H3605
  14. אֲשֶׁרʾăšeraher: who, which, what, that; (as adverb) when, where, howH834
  15. יֵצֵ֥אyēṣēʾyatsa': to go out; (causatively) to bring outH3318
  16. עַלʿal`al: above, over, upon, or against (yet always in this last relation with a downward aspect) in a great variety of...H5921
  17. הַבַּ֖יִתhabbayitbayith: a house (in the greatest variation of applications, especially family, etc.)H1004
  18. לְחָזְקָֽה׃lĕḥozqâchozqah: vehemence (usually in a bad sense)H2394
13
  1. אַךְ֩ʾakak: a particle of affirmation, surely; hence (by limitation) onlyH389
  2. לֹ֨אlōʾlo': (the simple or absolute negation) not; (by implication) noH3808
  3. יֵֽעָשֶׂ֜הyēʿāśe`asah: to do or make, in the broadest sense and widest application (as follows)H6213
  4. בֵּ֣יתbêtbayith: a house (in the greatest variation of applications, especially family, etc.)H1004
  5. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  6. סִפּ֥וֹתsippôtcaph: a vestibule (as a limit); also a dish (for holding blood or wine)H5592
  7. כֶּ֙סֶף֙kesepkeceph: silver (from its pale color); (by implication) moneyH3701
  8. מְזַמְּר֤וֹתmĕzammĕrôtmzammrah: a tweezer (only in the plural)H4212
  9. מִזְרָקוֹת֙mizrāqôtmizraq: a bowl (as if for sprinkling)H4219
  10. חֲצֹ֣צְר֔וֹתḥăṣōṣĕrôtchatsotsrah: a trumpet (from its sundered or quavering note)H2689
  11. כָּלkālkol: (properly) the whole; (hence) all, any or every (in the singular only, but often in a plural sense)H3605
  12. כְּלִ֥יkĕlîkliy: something prepared, i.e. any apparatus (as an implement, utensil, dress, vessel or weapon)H3627
  13. זָהָ֖בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  14. וּכְלִיûkĕlîkliy: something prepared, i.e. any apparatus (as an implement, utensil, dress, vessel or weapon)H3627
  15. כָ֑סֶףkāsepkeceph: silver (from its pale color); (by implication) moneyH3701
  16. מִןminmin: (properly) a part of; (hence, prepositionally) from or out of (in many senses)H4480
  17. הַכֶּ֖סֶףhakkesepkeceph: silver (from its pale color); (by implication) moneyH3701
  18. הַמּוּבָ֥אhammûbāʾbow': to go or come (in a wide variety of applications)H935
  19. בֵיתbêtbayith: a house (in the greatest variation of applications, especially family, etc.)H1004
  20. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
14
  1. כִּֽיkiy: (by implication) very widely used as a relative conjunction or adverb (as below)H3588
  2. לְעֹשֵׂ֥יlĕʿōśê`asah: to do or make, in the broadest sense and widest application (as follows)H6213
  3. הַמְּלָאכָ֖הhammĕlāʾkâmla'kah: (properly) deputyship, i.e. ministry; (generally) employment (never servile)H4399
  4. יִתְּנֻ֑הוּyittĕnuhûnathan: to give, used with greatest latitude of application (put, make, etc.)H5414
  5. וְחִזְּקוּwĕḥizzĕqûchazaq: to fasten uponH2388
  6. ב֖וֹ
  7. אֶתʾeteth: (properly) self; (generally) used to point out the object of a verb (or preposition) more definitelyH853
  8. בֵּ֥יתbêtbayith: a house (in the greatest variation of applications, especially family, etc.)H1004
  9. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
15
  1. וְלֹ֧אwĕlōʾlo': (the simple or absolute negation) not; (by implication) noH3808
  2. יְחַשְּׁב֣וּyĕḥaššĕbûchashab: (properly) to plait or interpenetrate, i.e. (literally) to weave or (gen.) to fabricateH2803
  3. אֶתʾeteth: (properly) nearness; (used only as a preposition or an adverb) nearH854
  4. הָֽאֲנָשִׁ֗יםhāʾănāšîmenowsh: (properly) a mortal (and thus differing from the more dignified H0120)H582
  5. אֲשֶׁ֨רʾăšeraher: who, which, what, that; (as adverb) when, where, howH834
  6. יִתְּנ֤וּyittĕnûnathan: to give, used with greatest latitude of application (put, make, etc.)H5414
  7. אֶתʾeteth: (properly) self; (generally) used to point out the object of a verb (or preposition) more definitelyH853
  8. הַכֶּ֙סֶף֙hakkesepkeceph: silver (from its pale color); (by implication) moneyH3701
  9. עַלʿal`al: above, over, upon, or against (yet always in this last relation with a downward aspect) in a great variety of...H5921
  10. יָדָ֔םyādāmyad: a hand (the open one (indicating power, means, direction, etc.), in distinction from H3709, the closed one)H3027
  11. לָתֵ֖תlātētnathan: to give, used with greatest latitude of application (put, make, etc.)H5414
  12. לְעֹשֵׂ֣יlĕʿōśê`asah: to do or make, in the broadest sense and widest application (as follows)H6213
  13. הַמְּלָאכָ֑הhammĕlāʾkâmla'kah: (properly) deputyship, i.e. ministry; (generally) employment (never servile)H4399
  14. כִּ֥יkiy: (by implication) very widely used as a relative conjunction or adverb (as below)H3588
  15. בֶֽאֱמֻנָ֖הbeʾĕmunâemuwnah: literally firmness; figuratively securityH530
  16. הֵ֥םhēmhem: they (only used when emphatic)H1992
  17. עֹשִֽׂים׃ʿōśîm`asah: to do or make, in the broadest sense and widest application (as follows)H6213
16
  1. כֶּ֤סֶףkesepkeceph: silver (from its pale color); (by implication) moneyH3701
  2. אָשָׁם֙ʾāšāmasham: guilt; (by implication) a faultH817
  3. וְכֶ֣סֶףwĕkesepkeceph: silver (from its pale color); (by implication) moneyH3701
  4. חַטָּא֔וֹתḥaṭṭāʾôtchatta'ah: an offence (sometimes habitual sinfulness), and its penalty, occasion, sacrifice, or expiationH2403
  5. לֹ֥אlōʾlo': (the simple or absolute negation) not; (by implication) noH3808
  6. יוּבָ֖אyûbāʾbow': to go or come (in a wide variety of applications)H935
  7. בֵּ֣יתbêtbayith: a house (in the greatest variation of applications, especially family, etc.)H1004
  8. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  9. לַכֹּֽהֲנִ֖יםlakkōhănîmkohen: (literally) one officiating, a priest; (also, by courtesy) an acting priest (although a layman)H3548
  10. יִֽהְיֽוּ׃yihĕyûhayah: to exist; to be or becomeH1961
17
  1. אָ֣זʾāzaz: at that time or place; (as a conjunction) thereforeH227
  2. יַֽעֲלֶ֗הyaʿăle`alah: to ascend, intransitively (be high) or actively (mount)H5927
  3. חֲזָאֵל֙ḥăzāʾēlChaza'el: God has seen; Chazael, a king of SyriaH2371
  4. מֶ֣לֶךְmelekmelek: a kingH4428
  5. אֲרָ֔םʾărāmAram: the highland; Aram or Syria, and its inhabitantsH758
  6. וַיִּלָּ֥חֶםwayyillāḥemlacham: to feed on; (figuratively) to consumeH3898
  7. עַלʿal`al: above, over, upon, or against (yet always in this last relation with a downward aspect) in a great variety of...H5921
  8. גַּ֖תgatGath: Gath, a Philistine cityH1661
  9. וַֽיִּלְכְּדָ֑הּwayyilkĕdāhlakad: to catch (in a net, trap or pit); (generally) to capture or occupyH3920
  10. וַיָּ֤שֶׂםwayyāśemsuwm: to put (used in a great variety of applications, literal, figurative, inferentially, and elliptically)H7760
  11. חֲזָאֵל֙ḥăzāʾēlChaza'el: God has seen; Chazael, a king of SyriaH2371
  12. פָּנָ֔יוpānāywpaniym: the face (as the part that turns); (with prepositional prefix, as a preposition) before, etc.H6440
  13. לַֽעֲל֖וֹתlaʿălôt`alah: to ascend, intransitively (be high) or actively (mount)H5927
  14. עַלʿal`al: above, over, upon, or against (yet always in this last relation with a downward aspect) in a great variety of...H5921
  15. יְרֽוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389
18
  1. וַיִּקַּ֞חwayyiqqaḥlaqach: to take (in the widest variety of applications)H3947
  2. יְהוֹאָ֣שׁyĕhôʾāšYhow'ash: Jehovah-fired; Jehoash, the name of two Israelite kingsH3060
  3. מֶֽלֶךְmelekmelek: a kingH4428
  4. יְהוּדָ֗הyĕhûdâYhuwdah: celebrated; Jehudah (or Judah), the name of five IsraelitesH3063
  5. אֵ֣תʾēteth: (properly) self; (generally) used to point out the object of a verb (or preposition) more definitelyH853
  6. כָּלkālkol: (properly) the whole; (hence) all, any or every (in the singular only, but often in a plural sense)H3605
  7. הַקֳּדָשִׁ֡יםhaqqŏdāšîmqodesh: a sacred place or thing; (abstract, rarely) sanctityH6944
  8. אֲשֶׁרʾăšeraher: who, which, what, that; (as adverb) when, where, howH834
  9. הִקְדִּ֣ישׁוּhiqdîšûqadash: to be (causatively, make, pronounce or observe as) clean (ceremonially or morally)H6942
  10. יְהֽוֹשָׁפָ֣טyĕhôšāpāṭYhowshaphat: Jehovah-judged; Jehoshaphat, the name of six IsraelitesH3092
  11. וִֽיהוֹרָם֩wîhôrāmYhowram: Jehovah-raised; Jehoram, the name of a Syrian and of three IsraelitesH3088
  12. וַֽאֲחַזְיָ֨הוּwaʾăḥazyāhûAchazyah: Jah has seized; Achazjah, the name of a Jewish and an Israelite kingH274
  13. אֲבֹתָ֜יוʾăbōtāywab: fatherH1
  14. מַלְכֵ֤יmalkêmelek: a kingH4428
  15. יְהוּדָה֙yĕhûdāhYhuwdah: celebrated; Jehudah (or Judah), the name of five IsraelitesH3063
  16. וְאֶתwĕʾeteth: (properly) self; (generally) used to point out the object of a verb (or preposition) more definitelyH853
  17. קֳדָשָׁ֔יוqŏdāšāywqodesh: a sacred place or thing; (abstract, rarely) sanctityH6944
  18. וְאֵ֣תwĕʾēteth: (properly) self; (generally) used to point out the object of a verb (or preposition) more definitelyH853
  19. כָּלkālkol: (properly) the whole; (hence) all, any or every (in the singular only, but often in a plural sense)H3605
  20. הַזָּהָ֗בhazzāhābzahab: gold; (figuratively) golden, something gold-colored (i.e. yellow) such as oil or a clear, sunny skyH2091
  21. הַנִּמְצָ֛אhannimṣāʾmatsa': (properly) to come forth to, i.e. appear or existH4672
  22. בְּאֹֽצְר֥וֹתbĕʾōṣĕrôtowtsar: a depositoryH214
  23. בֵּיתbêtbayith: a house (in the greatest variation of applications, especially family, etc.)H1004
  24. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  25. וּבֵ֣יתûbêtbayith: a house (in the greatest variation of applications, especially family, etc.)H1004
  26. הַמֶּ֑לֶךְhammelekmelek: a kingH4428
  27. וַיִּשְׁלַ֗חwayyišlaḥshalach: to send away, for, or out (in a great variety of applications)H7971
  28. לַֽחֲזָאֵל֙laḥăzāʾēlChaza'el: God has seen; Chazael, a king of SyriaH2371
  29. מֶ֣לֶךְmelekmelek: a kingH4428
  30. אֲרָ֔םʾărāmAram: the highland; Aram or Syria, and its inhabitantsH758
  31. וַיַּ֖עַלwayyaʿal`alah: to ascend, intransitively (be high) or actively (mount)H5927
  32. מֵעַ֥לmēʿal`al: above, over, upon, or against (yet always in this last relation with a downward aspect) in a great variety of...H5921
  33. יְרֽוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389
19
  1. וְיֶ֛תֶרwĕyeteryether: (properly) an overhanging; (by implication) an excess, superiority, remainderH3499
  2. דִּבְרֵ֥יdibrêdabar: a word; (by implication) a matter (as spoken of) or thingH1697
  3. יוֹאָ֖שׁyôʾāšYow'ash: Joash, the name of six IsraelitesH3101
  4. וְכָלwĕkālkol: (properly) the whole; (hence) all, any or every (in the singular only, but often in a plural sense)H3605
  5. אֲשֶׁ֣רʾăšeraher: who, which, what, that; (as adverb) when, where, howH834
  6. עָשָׂ֑הʿāśâ`asah: to do or make, in the broadest sense and widest application (as follows)H6213
  7. הֲלוֹאhălôʾlo': (the simple or absolute negation) not; (by implication) noH3808
  8. הֵ֣םhēmhem: they (only used when emphatic)H1992
  9. כְּתוּבִ֗יםkĕtûbîmkathab: to engrave, carve; (by implication) to write (describe, inscribe, prescribe, subscribe)H3789
  10. עַלʿal`al: above, over, upon, or against (yet always in this last relation with a downward aspect) in a great variety of...H5921
  11. סֵ֛פֶרsēpercepher: (properly) writing (the art or a document)H5612
  12. דִּבְרֵ֥יdibrêdabar: a word; (by implication) a matter (as spoken of) or thingH1697
  13. הַיָּמִ֖יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  14. לְמַלְכֵ֥יlĕmalkêmelek: a kingH4428
  15. יְהוּדָֽה׃yĕhûdâYhuwdah: celebrated; Jehudah (or Judah), the name of five IsraelitesH3063
20
  1. וַיָּקֻ֥מוּwayyāqumûquwm: to rise (in various applications, literal, figurative, intensive and causative)H6965
  2. עֲבָדָ֖יוʿăbādāyw`ebed: a servantH5650
  3. וַיִּקְשְׁרוּwayyiqšĕrûqashar: bind (up), (make a) conspire(-acy, -ator), join together, knit, stronger, work (treason)H7194
  4. קָ֑שֶׁרqāšerqesher: an (unlawful) allianceH7195
  5. וַיַּכּוּ֙wayyakkûnakah: to strike (lightly or severely, literally or figuratively)H5221
  6. אֶתʾeteth: (properly) self; (generally) used to point out the object of a verb (or preposition) more definitelyH853
  7. יוֹאָ֔שׁyôʾāšYow'ash: Joash, the name of six IsraelitesH3101
  8. בֵּ֥יתbêtbayith: a house (in the greatest variation of applications, especially family, etc.)H1004
  9. מִלֹּ֖אmillōʾmillow': a rampart (as filled in), i.e. the citadelH4407
  10. הַיֹּרֵ֥דhayyōrēdyarad: to descend; (literally) to go downwardsH3381
  11. סִלָּֽא׃sillāʾCilla': an embankment; Silla, a place in JerusalemH5538
21
  1. וְיוֹזָכָ֣רwĕyôzākārYowzakar: Jehovah-remembered; Jozacar, an IsraeliteH3108
  2. בֶּןbenben: a son (as a builder of the family name), in the widest sense (of literal and figurative relationship, including...H1121
  3. שִׁ֠מְעָתšimʿotShim`ath: annunciation; Shimath, an AmmonitessH8100
  4. וִיהֽוֹזָבָ֨דwîhôzābādYhowzabad: Jehovah-endowed; Jehozabad, the name of three IsraelitesH3075
  5. בֶּןbenben: a son (as a builder of the family name), in the widest sense (of literal and figurative relationship, including...H1121
  6. שֹׁמֵ֤ר׀šōmērShowmer: keeper; Shomer, the name of two IsraelitesH7763
  7. עֲבָדָיו֙ʿăbādāyw`ebed: a servantH5650
  8. הִכֻּ֣הוּhikkuhûnakah: to strike (lightly or severely, literally or figuratively)H5221
  9. וַיָּמֹ֔תwayyāmōtmuwth: (literally or figuratively) to die; (causatively) to killH4191
  10. וַֽיִּקְבְּר֥וּwayyiqbĕrûqabar: to interH6912
  11. אֹת֛וֹʾōtôeth: (properly) self; (generally) used to point out the object of a verb (or preposition) more definitelyH853
  12. עִםʿim`im: adverb or preposition, with (i.e. in conjunction with), in varied applicationsH5973
  13. אֲבֹתָ֖יוʾăbōtāywab: fatherH1
  14. בְּעִ֣ירbĕʿîr`iyr: a city (a place guarded by waking or a watch) in the widest sense (even of a mere encampment or post)H5892
  15. דָּוִ֑דdāwidDavid: loving; David, the youngest son of JesseH1732
  16. וַיִּמְלֹ֛ךְwayyimlōkmalak: to reign; (inceptively) to ascend the throneH4427
  17. אֲמַצְיָ֥הʾămaṣyâAmatsyah: strength of Jah; Amatsjah, the name of four IsraelitesH558
  18. בְנ֖וֹbĕnôben: a son (as a builder of the family name), in the widest sense (of literal and figurative relationship, including...H1121
  19. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478

View the full Hebrew interlinear for 2 Kings 12 →

Strong's words in 2 Kings 12 (6)
Strong's H1004 בֵית (bêt)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 21 times in 2 Kings 12.
Strong's H3701 כֶּ֨סֶף (kesep)
keceph (keh'-sef) n-m. 1. silver (from its pale color) 2. (by implication) money [from H3700] KJV: money, price, silver(-ling). Root(s): H3700. Appears 16 times in 2 Kings 12.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 14 times in 2 Kings 12.
Strong's H3548 הַכֹּהֵֽן׃ (hakkōhēn)
kohen (ko-hane') n-m. 1. (literally) one officiating, a priest 2. (also, by courtesy) an acting priest (although a layman) [active participle of H3547] KJV: chief ruler, X own, priest, prince, principal officer. Root(s): H3547. Appears 11 times in 2 Kings 12.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 10 times in 2 Kings 12.
Strong's H4428 לַמֶּ֣לֶךְ (lammelek)
melek (meh'-lek) n-m. 1. a king [from H4427] KJV: king, royal. Root(s): H4427. Appears 9 times in 2 Kings 12.

Browse the full Strong's concordance →

0:00 2 Kings 12 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress