Skip to content
Audio Bible

2 ਰਾਜਿਆਂ 7 Panjabi DPI Audio Bible

Chapter 2 Kings 7 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦਾ ਬਚਨ ਸੁਣੋ। ਯਹੋਵਾਹ ਅਜਿਹਾ ਫ਼ਰਮਾਉਂਦਾ ਹੈ ਕਿ ਕੱਲ ਇਸੇ ਸਮੇਂ ਸਾਮਰਿਯਾ ਦੇ ਫਾਟਕ ਤੇ ਦਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ।
2 ਤਦ ਉਸ ਅਹੁਦੇਦਾਰ ਨੇ ਜਿਹ ਦੇ ਹੱਥ ਤੇ ਰਾਜਾ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਕਿ ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਦ ਵੀ ਕੀ ਇਹ ਗੱਲ ਹੋ ਸਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
3 ਹੁਣ ਫਾਟਕ ਦੇ ਰਸਤੇ ਤੇ ਚਾਰ ਕੋੜ੍ਹੀ ਸਨ, ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, “ਅਸੀਂ ਇੱਥੇ ਬੈਠੇ-ਬੈਠੇ ਕਿਉਂ ਮਰੀਏ?”
4 ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ। ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ।
5 ਤਦ ਉਹ ਸ਼ਾਮ ਦੇ ਸਮੇਂ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ।
6 ਅਜਿਹਾ ਇਸ ਲਈ ਹੋਇਆ ਕਿ ਪ੍ਰਭੂ ਨੇ ਅਰਾਮੀਆਂ ਦੀ ਫੌਜ ਨੂੰ ਰੱਥਾਂ ਦੀ ਅਵਾਜ਼, ਘੋੜਿਆਂ ਦੀ ਅਵਾਜ਼ ਅਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਵੇਖੋ, ਇਸਰਾਏਲ ਦੇ ਰਾਜਾ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ ਕਿ ਉਹ ਸਾਡੇ ਉੱਤੇ ਹਮਲਾ ਕਰਨ।
7 ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ।
8 ਜਦ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤੱਕ ਪਹੁੰਚੇ, ਤਦ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਤੇ ਉੱਥੋਂ ਚਾਂਦੀ, ਸੋਨਾ ਅਤੇ ਕੱਪੜੇ ਲੈ ਜਾ ਕੇ ਲੁਕਾ ਰੱਖੇ, ਫਿਰ ਮੁੜ ਕੇ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਵੀ ਲੈ ਗਏ ਅਤੇ ਜਾ ਕੇ ਲੁਕਾ ਦਿੱਤਾ।
9 ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਜੋ ਅਸੀਂ ਕਰ ਰਹੇ ਹਾਂ ਉਹ ਚੰਗੀ ਗੱਲ ਨਹੀਂ ਹੈ। ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ ਅਤੇ ਅਸੀਂ ਚੁੱਪ-ਚਾਪ ਹਾਂ। ਜੇ ਅਸੀਂ ਸਵੇਰ ਹੋਣ ਤੱਕ ਠਹਿਰੇ ਰਹੀਏ ਤਦ ਸਾਡੇ ਉੱਤੇ ਕੋਈ ਸਜ਼ਾ ਆਵੇਗੀ, ਹੁਣ ਆਓ, ਅਸੀਂ ਜਾ ਕੇ ਰਾਜੇ ਦੇ ਘਰਾਣੇ ਨੂੰ ਖ਼ਬਰ ਦੱਸੀਏ।
10 ਤਦ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਜਾ ਕੇ ਅਵਾਜ਼ ਦੇ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਤੇ ਵੇਖੋ, ਉੱਥੇ ਨਾ ਆਦਮੀ ਸੀ, ਨਾ ਆਦਮੀ ਦੀ ਅਵਾਜ਼ ਕੇਵਲ ਘੋੜੇ ਅਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਉਸੇ ਤਰ੍ਹਾਂ ਸਨ।
11 ਤਦ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਰਾਜਾ ਦੇ ਘਰਾਣੇ ਨੂੰ ਖ਼ਬਰ ਦਿੱਤੀ।
12 ਤਦ ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਨੌਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹਨਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ, ਇਸ ਲਈ ਉਹ ਇਹ ਆਖ ਕੇ ਡੇਰੇ ਤੋਂ ਨਿੱਕਲ ਕੇ ਖੇਤ ਵਿੱਚ ਲੁੱਕਣ ਲਈ ਗਏ ਹਨ ਕਿ ਜਦੋਂ ਅਸੀਂ ਸ਼ਹਿਰ ਤੋਂ ਨਿੱਕਲ ਕੇ ਬਾਹਰ ਜਾਈਏ, ਤਦ ਉਹ ਸਾਨੂੰ ਜੀਉਂਦਿਆਂ ਨੂੰ ਫੜ ਲੈਣ ਇਸ ਤਰ੍ਹਾਂ ਉਹ ਫੇਰ ਸ਼ਹਿਰ ਵਿੱਚ ਆ ਵੜਨਗੇ।
13 ਤਦ ਰਾਜਾ ਦੇ ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ, ਲੋਕ ਪੰਜ ਘੋੜੇ ਲੈਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਉਹ ਇਸਰਾਏਲ ਦੇ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਬਚ ਰਿਹਾ ਹੈ ਜਾਂ ਵੇਖੋ, ਉਹ ਇਸਰਾਏਲ ਦੇ ਉਸ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਨਸ਼ਟ ਹੋ ਗਿਆ ਹੈ)
14 ਉਨ੍ਹਾਂ ਨੇ ਦੋ ਰੱਥ ਤੇ ਘੋੜੇ ਲਏ ਅਤੇ ਰਾਜਾ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ ਤੇ ਆਖਿਆ, ਜਾਓ ਅਤੇ ਵੇਖੋ।
15 ਤਦ ਉਹ ਯਰਦਨ ਤੱਕ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ, ਸਾਰਾ ਰਾਹ ਕੱਪੜਿਆਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਨੂੰ ਅਰਾਮੀਆਂ ਨੇ ਘਬਰਾਹਟ ਦੇ ਕਾਰਨ ਸੁੱਟ ਦਿੱਤਾ ਸੀ ਅਤੇ ਸੰਦੇਸ਼ਵਾਹਕਾਂ ਨੇ ਮੁੜ ਕੇ ਰਾਜਾ ਨੂੰ ਖ਼ਬਰ ਦਿੱਤੀ।
16 ਤਦ ਲੋਕਾਂ ਨੇ ਜਾ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਤਾਂ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਹੋ ਗਏ।
17 ਰਾਜਾ ਨੇ ਉਸ ਅਹੁਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਢਾਸਣਾ ਲੈਂਦਾ ਸੀ, ਫਾਟਕ ਦੀ ਦੇਖਭਾਲ ਲਈ ਅਧਿਕਾਰੀ ਬਣਾ ਦਿੱਤਾ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਮਰ ਗਿਆ, ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ, ਜਦ ਰਾਜਾ ਉਹ ਦੇ ਕੋਲ ਆਇਆ ਸੀ।
18 ਜਿਵੇਂ ਪਰਮੇਸ਼ੁਰ ਦੇ ਜਨ ਨੇ ਰਾਜਾ ਨੂੰ ਆਖਿਆ ਸੀ ਕਿ ਇਸ ਸਮੇਂ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ।
19 ਉਸ ਅਹੁਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ, ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਾਂ ਵੀ ਕੀ ਇਹ ਗੱਲ ਹੋ ਸਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ, ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ, ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
20 ਅਤੇ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।

Listen to 2 Kings 7 with verse-by-verse audio highlighting.

Study tools for 2 Kings 7

Cross-references, Hebrew word study, and what the Early Church wrote about 2 Kings 7. Tap any section to expand — or right-click any verse for the full interactive study panel.

2 Kings 7 study resources: word-by-word Hebrew interlinear with Strong's numbers, 1 Early-Church citation.

Hebrew interlinear — 2 Kings 7:1–20 (408 words)
1
  1. וַיֹּ֣אמֶרwayyōʾmeramar: to say (used with great latitude)H559
  2. אֱלִישָׁ֔עʾĕlîšāʿEliysha`: Elisha, the famous prophetH477
  3. שִׁמְע֖וּšimʿûshama`: to hear intelligently (often with implication of attention, obedience, etcH8085
  4. דְּבַרdĕbardabar: a word; (by implication) a matter (as spoken of) or thingH1697
  5. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  6. כֹּ֣ה׀koh: (properly) like this; (by implication, of manner) thus (or so)H3541
  7. אָמַ֣רʾāmaramar: to say (used with great latitude)H559
  8. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  9. כָּעֵ֤ת׀kāʿēt`eth: time, especially (adverb with preposition) now, when, etcH6256
  10. מָחָר֙māḥārmachar: (properly) deferred, i.e. the morrow; usually (adverbially) tomorrowH4279
  11. סְאָֽהsĕʾâc'ah: a seah, or certain measure (as determinative) for grainH5429
  12. סֹ֣לֶתsōletcoleth: flour (as chipped off)H5560
  13. בְּשֶׁ֗קֶלbĕšeqelsheqel: probably a weight; used as a commercial standardH8255
  14. וְסָאתַ֧יִםwĕsāʾtayimc'ah: a seah, or certain measure (as determinative) for grainH5429
  15. שְׂעֹרִ֛יםśĕʿōrîms`orah: barley (as villose)H8184
  16. בְּשֶׁ֖קֶלbĕšeqelsheqel: probably a weight; used as a commercial standardH8255
  17. בְּשַׁ֥עַרbĕšaʿarsha`ar: an opening, i.e. door or gateH8179
  18. שֹֽׁמְרֽוֹן׃šōmĕrônShomrown: watch-station; Shomeron, a place in IsraelH8111
2
  1. וַיַּ֣עַןwayyaʿan`anah: (properly) to eye; (generally) to heed, i.e. pay attentionH6030
  2. הַשָּׁלִ֡ישׁhaššālîšshaliysh: a triple; (as a musical instrument) a triangle, or perhaps three-stringed luteH7991
  3. אֲשֶׁרʾăšeraher: who, which, what, that; (as adverb) when, where, howH834
  4. לַמֶּלֶךְ֩lammelekmelek: a kingH4428
  5. נִשְׁעָ֨ןnišʿānsha`an: to support one's selfH8172
  6. עַלʿal`al: above, over, upon, or against (yet always in this last relation with a downward aspect) in a great variety of...H5921
  7. יָד֜וֹyādôyad: a hand (the open one (indicating power, means, direction, etc.), in distinction from H3709, the closed one)H3027
  8. אֶתʾeteth: (properly) self; (generally) used to point out the object of a verb (or preposition) more definitelyH853
  9. אִ֣ישׁʾîšiysh: a man as an individual or a male personH376
  10. הָֽאֱלֹהִים֮hāʾĕlōhîmelohiym: gods in the ordinary sense; but specifically used (in the plural thus, especially with the article) of the...H430
  11. וַיֹּאמַר֒wayyōʾmaramar: to say (used with great latitude)H559
  12. הִנֵּ֣הhinnēhinneh: lo!H2009
  13. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  14. עֹשֶׂ֤הʿōśe`asah: to do or make, in the broadest sense and widest application (as follows)H6213
  15. אֲרֻבּוֹת֙ʾărubbôtarubbah: a latticeH699
  16. בַּשָּׁמַ֔יִםbaššāmayimshamayim: the sky (as aloft; the dual perhaps alluding to the visible arch in which the clouds move, as well as to the...H8064
  17. הֲיִֽהְיֶ֖הhăyihĕyehayah: to exist; to be or becomeH1961
  18. הַדָּבָ֣רhaddābārdabar: a word; (by implication) a matter (as spoken of) or thingH1697
  19. הַזֶּ֑הhazzezeh: the masculine demonstrative pronoun, this or thatH2088
  20. וַיֹּ֗אמֶרwayyōʾmeramar: to say (used with great latitude)H559
  21. הִנְּכָ֤הhinnĕkâhinneh: lo!H2009
  22. רֹאֶה֙rōʾehra'ah: to see, literally or figuratively (in numerous applications, direct and implied, transitive, intransitive and...H7200
  23. בְּעֵינֶ֔יךָbĕʿênêkā`ayin: an eye (literally or figuratively); by analogy, a fountain (as the eye of the landscape)H5869
  24. וּמִשָּׁ֖םûmiššāmsham: there (transferring to time) then; often thither, or thenceH8033
  25. לֹ֥אlōʾlo': (the simple or absolute negation) not; (by implication) noH3808
  26. תֹאכֵֽל׃tōʾkēlakal: to eat (literally or figuratively)H398
3
  1. וְאַרְבָּעָ֧הwĕʾarbāʿâarba`: fourH702
  2. אֲנָשִׁ֛יםʾănāšîmiysh: a man as an individual or a male personH376
  3. הָי֥וּhāyûhayah: to exist; to be or becomeH1961
  4. מְצֹֽרָעִ֖יםmĕṣōrāʿîmtsara`: to scourge, i.e. (intransitive and figurative) to be stricken with leprosyH6879
  5. פֶּ֣תַחpetaḥpethach: an opening (literally), i.e. door (gate) or entrance wayH6607
  6. הַשָּׁ֑עַרhaššāʿarsha`ar: an opening, i.e. door or gateH8179
  7. וַיֹּֽאמְרוּ֙wayyōʾmĕrûamar: to say (used with great latitude)H559
  8. אִ֣ישׁʾîšiysh: a man as an individual or a male personH376
  9. אֶלʾelel: (properly) denoting motion towards, but occasionally used of a quiescent position, i.e. near, with or amongH413
  10. רֵעֵ֔הוּrēʿēhûrea`: an associate (more or less close)H7453
  11. מָ֗הmah: (properly, interrogative) what? (including how? why? when?)H4100
  12. אֲנַ֛חְנוּʾănaḥnûanachnuw: weH587
  13. יֹֽשְׁבִ֥יםyōšĕbîmyashab: (properly) to sit down (specifically as judge. in ambush, in quiet)H3427
  14. פֹּ֖הpoh: this place (French ici), i.e. here or henceH6311
  15. עַדʿad`ad: (properly) a (peremptory) terminusH5704
  16. מָֽתְנוּ׃mātĕnûmuwth: (literally or figuratively) to die; (causatively) to killH4191
4
  1. אִםʾimim: (used very widely as demonstrative) lo!; (interrogatively) whether?H518
  2. אָמַרְנוּ֩ʾāmarnûamar: to say (used with great latitude)H559
  3. נָב֨וֹאnābôʾbow': to go or come (in a wide variety of applications)H935
  4. הָעִ֜ירhāʿîr`iyr: a city (a place guarded by waking or a watch) in the widest sense (even of a mere encampment or post)H5892
  5. וְהָֽרָעָ֤בwĕhārāʿābra`ab: hunger (more or less extensive)H7458
  6. בָּעִיר֙bāʿîr`iyr: a city (a place guarded by waking or a watch) in the widest sense (even of a mere encampment or post)H5892
  7. וָמַ֣תְנוּwāmatnûmuwth: (literally or figuratively) to die; (causatively) to killH4191
  8. שָׁ֔םšāmsham: there (transferring to time) then; often thither, or thenceH8033
  9. וְאִםwĕʾimim: (used very widely as demonstrative) lo!; (interrogatively) whether?H518
  10. יָשַׁ֥בְנוּyāšabnûyashab: (properly) to sit down (specifically as judge. in ambush, in quiet)H3427
  11. פֹ֖הpoh: this place (French ici), i.e. here or henceH6311
  12. וָמָ֑תְנוּwāmātĕnûmuwth: (literally or figuratively) to die; (causatively) to killH4191
  13. וְעַתָּ֗הwĕʿattâ`attah: at this time, whether adverb, conjunction or expletiveH6258
  14. לְכוּ֙lĕkûhalak: a primitive root; to walk (in a great variety of applications, literally and figuratively)H1980
  15. וְנִפְּלָה֙wĕnippĕlāhnaphal: to fall, in a great variety of applications (intransitive or causative, literal or figurative)H5307
  16. אֶלʾelel: (properly) denoting motion towards, but occasionally used of a quiescent position, i.e. near, with or amongH413
  17. מַֽחֲנֵ֣הmaḥănēmachaneh: an encampment (of travellers or troops)H4264
  18. אֲרָ֔םʾărāmAram: the highland; Aram or Syria, and its inhabitantsH758
  19. אִםʾimim: (used very widely as demonstrative) lo!; (interrogatively) whether?H518
  20. יְחַיֻּ֣נוּyĕḥayyunûchayah: to live, whether literally or figurativelyH2421
  21. נִֽחְיֶ֔הniḥĕyechayah: to live, whether literally or figurativelyH2421
  22. וְאִםwĕʾimim: (used very widely as demonstrative) lo!; (interrogatively) whether?H518
  23. יְמִיתֻ֖נוּyĕmîtunûmuwth: (literally or figuratively) to die; (causatively) to killH4191
  24. וָמָֽתְנוּ׃wāmātĕnûmuwth: (literally or figuratively) to die; (causatively) to killH4191
5
  1. וַיָּקֻ֣מוּwayyāqumûquwm: to rise (in various applications, literal, figurative, intensive and causative)H6965
  2. בַנֶּ֔שֶׁףbannešepnesheph: (properly) a breeze; (by implication) dusk (when the evening breeze prevails)H5399
  3. לָב֖וֹאlābôʾbow': to go or come (in a wide variety of applications)H935
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. מַֽחֲנֵ֣הmaḥănēmachaneh: an encampment (of travellers or troops)H4264
  6. אֲרָ֑םʾărāmAram: the highland; Aram or Syria, and its inhabitantsH758
  7. וַיָּבֹ֗אוּwayyābōʾûbow': to go or come (in a wide variety of applications)H935
  8. עַדʿad`ad: (properly) a (peremptory) terminusH5704
  9. קְצֵה֙qĕṣēhqatseh: an extremity (used in a great variety of applications and idioms)H7097
  10. מַֽחֲנֵ֣הmaḥănēmachaneh: an encampment (of travellers or troops)H4264
  11. אֲרָ֔םʾărāmAram: the highland; Aram or Syria, and its inhabitantsH758
  12. וְהִנֵּ֥הwĕhinnēhinneh: lo!H2009
  13. אֵֽיןʾênayin: a non-entity; (generally) used as a negative particleH369
  14. שָׁ֖םšāmsham: there (transferring to time) then; often thither, or thenceH8033
  15. אִֽישׁ׃ʾîšiysh: a man as an individual or a male personH376
6
  1. וַֽאדֹנָ֞יwaʾdōnāyAdonay: the Lord (used as a proper name of God only)H136
  2. הִשְׁמִ֣יעַ׀hišmîaʿshama`: to hear intelligently (often with implication of attention, obedience, etcH8085
  3. אֶתʾeteth: (properly) self; (generally) used to point out the object of a verb (or preposition) more definitelyH853
  4. מַֽחֲנֵ֣הmaḥănēmachaneh: an encampment (of travellers or troops)H4264
  5. אֲרָ֗םʾărāmAram: the highland; Aram or Syria, and its inhabitantsH758
  6. ק֥וֹלqôlqowl: a voice or soundH6963
  7. רֶ֙כֶב֙rekebrekeb: a vehicle; (by implication) a teamH7393
  8. ק֣וֹלqôlqowl: a voice or soundH6963
  9. ס֔וּסsûscuwc: a horse (as leaping); also a swallow (from its rapid flight)H5483
  10. ק֖וֹלqôlqowl: a voice or soundH6963
  11. חַ֣יִלḥayilchayil: probably a force, whether of men, means or other resourcesH2428
  12. גָּד֑וֹלgādôlgadowl: great (in any sense); (hence) olderH1419
  13. וַיֹּֽאמְר֞וּwayyōʾmĕrûamar: to say (used with great latitude)H559
  14. אִ֣ישׁʾîšiysh: a man as an individual or a male personH376
  15. אֶלʾelel: (properly) denoting motion towards, but occasionally used of a quiescent position, i.e. near, with or amongH413
  16. אָחִ֗יוʾāḥîwach: a brother (used in the widest sense of literal relationship and metaphorical affinity or resemblance (like H0001))H251
  17. הִנֵּ֣הhinnēhinneh: lo!H2009
  18. שָֽׂכַרśākarsakar: to hireH7936
  19. עָלֵינוּ֩ʿālênû`al: above, over, upon, or against (yet always in this last relation with a downward aspect) in a great variety of...H5921
  20. מֶ֨לֶךְmelekmelek: a kingH4428
  21. יִשְׂרָאֵ֜לyiśrāʾēlYisra'el: he will rule as God; Jisrael, a symbolical name of JacobH3478
  22. אֶתʾeteth: (properly) self; (generally) used to point out the object of a verb (or preposition) more definitelyH853
  23. מַלְכֵ֧יmalkêmelek: a kingH4428
  24. הַֽחִתִּ֛יםhaḥittîmChittiy: a Chittite, or descendant of ChethH2850
  25. וְאֶתwĕʾeteth: (properly) self; (generally) used to point out the object of a verb (or preposition) more definitelyH853
  26. מַלְכֵ֥יmalkêmelek: a kingH4428
  27. מִצְרַ֖יִםmiṣrayimMitsrayim: Mitsrajim, i.e. Upper and Lower EgyptH4714
  28. לָב֥וֹאlābôʾbow': to go or come (in a wide variety of applications)H935
  29. עָלֵֽינוּ׃ʿālênû`al: above, over, upon, or against (yet always in this last relation with a downward aspect) in a great variety of...H5921
7
  1. וַיָּקוּמוּ֮wayyāqûmûquwm: to rise (in various applications, literal, figurative, intensive and causative)H6965
  2. וַיָּנ֣וּסוּwayyānûsûnuwc: to flit, i.e. vanish away (subside, escapeH5127
  3. בַנֶּשֶׁף֒bannešepnesheph: (properly) a breeze; (by implication) dusk (when the evening breeze prevails)H5399
  4. וַיַּֽעַזְב֣וּwayyaʿazbû`azab: to loosen, i.e. relinquish, permit, etcH5800
  5. אֶתʾeteth: (properly) self; (generally) used to point out the object of a verb (or preposition) more definitelyH853
  6. אָֽהֳלֵיהֶ֗םʾāhŏlêhemohel: a tent (as clearly conspicuous from a distance)H168
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. סֽוּסֵיהֶם֙sûsêhemcuwc: a horse (as leaping); also a swallow (from its rapid flight)H5483
  9. וְאֶתwĕʾeteth: (properly) self; (generally) used to point out the object of a verb (or preposition) more definitelyH853
  10. חֲמֹ֣רֵיהֶ֔םḥămōrêhemchamowr: a male donkey (from its dun red)H2543
  11. הַֽמַּחֲנֶ֖הhammaḥănemachaneh: an encampment (of travellers or troops)H4264
  12. כַּֽאֲשֶׁרkaʾăšeraher: who, which, what, that; (as adverb) when, where, howH834
  13. הִ֑יאhîʾhuw': (the third person pronoun singular) he, she, or it (only expressed when emphatic or without a verb)H1931
  14. וַיָּנֻ֖סוּwayyānusûnuwc: to flit, i.e. vanish away (subside, escapeH5127
  15. אֶלʾelel: (properly) denoting motion towards, but occasionally used of a quiescent position, i.e. near, with or amongH413
  16. נַפְשָֽׁם׃napšāmnephesh: (properly) a breathing creature, i.e. animal of (abstractly) vitalityH5315
8
  1. וַיָּבֹאוּ֩wayyābōʾûbow': to go or come (in a wide variety of applications)H935
  2. הַֽמְצֹרָעִ֨יםhamṣōrāʿîmtsara`: to scourge, i.e. (intransitive and figurative) to be stricken with leprosyH6879
  3. הָאֵ֜לֶּהhāʾēlleel-leh: these or thoseH428
  4. עַדʿad`ad: (properly) a (peremptory) terminusH5704
  5. קְצֵ֣הqĕṣēqatseh: an extremity (used in a great variety of applications and idioms)H7097
  6. הַֽמַּחֲנֶ֗הhammaḥănemachaneh: an encampment (of travellers or troops)H4264
  7. וַיָּבֹ֜אוּwayyābōʾûbow': to go or come (in a wide variety of applications)H935
  8. אֶלʾelel: (properly) denoting motion towards, but occasionally used of a quiescent position, i.e. near, with or amongH413
  9. אֹ֤הֶלʾōhelohel: a tent (as clearly conspicuous from a distance)H168
  10. אֶחָד֙ʾeḥādechad: (properly) united, i.e. one; (as an ordinal) firstH259
  11. וַיֹּֽאכְל֣וּwayyōʾkĕlûakal: to eat (literally or figuratively)H398
  12. וַיִּשְׁתּ֔וּwayyištûshathah: to imbibe (literally or figuratively)H8354
  13. וַיִּשְׂא֣וּwayyiśʾûnasa': to lift, in a great variety of applications, literal and figurative, absol. and rel. (as follows)H5375
  14. מִשָּׁ֗םmiššāmsham: there (transferring to time) then; often thither, or thenceH8033
  15. כֶּ֤סֶףkesepkeceph: silver (from its pale color); (by implication) moneyH3701
  16. וְזָהָב֙wĕzāhābzahab: gold; (figuratively) golden, something gold-colored (i.e. yellow) such as oil or a clear, sunny skyH2091
  17. וּבְגָדִ֔יםûbĕgādîmbeged: a covering; clothingH899
  18. וַיֵּֽלְכ֖וּwayyēlĕkûhalak: a primitive root; to walk (in a great variety of applications, literally and figuratively)H1980
  19. וַיַּטְמִ֑נוּwayyaṭminûtaman: to hide (by covering over)H2934
  20. וַיָּשֻׁ֗בוּwayyāšubûshuwb: to turn back (hence, away) transitively or intransitively, literally or figuratively (not necessarily with the...H7725
  21. וַיָּבֹ֙אוּ֙wayyābōʾûbow': to go or come (in a wide variety of applications)H935
  22. אֶלʾelel: (properly) denoting motion towards, but occasionally used of a quiescent position, i.e. near, with or amongH413
  23. אֹ֣הֶלʾōhelohel: a tent (as clearly conspicuous from a distance)H168
  24. אַחֵ֔רʾaḥēracher: (properly) hinder; (generally) next, other, etcH312
  25. וַיִּשְׂא֣וּwayyiśʾûnasa': to lift, in a great variety of applications, literal and figurative, absol. and rel. (as follows)H5375
  26. מִשָּׁ֔םmiššāmsham: there (transferring to time) then; often thither, or thenceH8033
  27. וַיֵּֽלְכ֖וּwayyēlĕkûhalak: a primitive root; to walk (in a great variety of applications, literally and figuratively)H1980
  28. וַיַּטְמִֽנוּ׃wayyaṭminûtaman: to hide (by covering over)H2934
9
  1. וַיֹּֽאמְרוּ֩wayyōʾmĕrûamar: to say (used with great latitude)H559
  2. אִ֨ישׁʾîšiysh: a man as an individual or a male personH376
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. רֵעֵ֜הוּrēʿēhûrea`: an associate (more or less close)H7453
  5. לֹאlōʾlo': (the simple or absolute negation) not; (by implication) noH3808
  6. כֵ֣ן׀kēnken: (properly) set upright; hence (figuratively as adjective) justH3651
  7. אֲנַ֣חְנוּʾănaḥnûanachnuw: weH587
  8. עֹשִׂ֗יםʿōśîm`asah: to do or make, in the broadest sense and widest application (as follows)H6213
  9. הַיּ֤וֹםhayyômyowm: a day (as the warm hours), whether literal (from sunrise to sunset, or from one sunset to the next), or...H3117
  10. הַזֶּה֙hazzehzeh: the masculine demonstrative pronoun, this or thatH2088
  11. יוֹםyômyowm: a day (as the warm hours), whether literal (from sunrise to sunset, or from one sunset to the next), or...H3117
  12. בְּשֹׂרָ֣הbĕśōrâbsowrah: glad tidings; (by implication) reward for good newsH1309
  13. ה֔וּאhûʾhuw': (the third person pronoun singular) he, she, or it (only expressed when emphatic or without a verb)H1931
  14. וַֽאֲנַ֣חְנוּwaʾănaḥnûanachnuw: weH587
  15. מַחְשִׁ֗יםmaḥšîmchashah: to hush or keep quietH2814
  16. וְחִכִּ֛ינוּwĕḥikkînûchakah: (properly) to adhere to; (hence) to awaitH2442
  17. עַדʿad`ad: (properly) a (peremptory) terminusH5704
  18. א֥וֹרʾôrowr: illumination; (concretely) luminary (in every sense, including lightning, happiness, etc.)H216
  19. הַבֹּ֖קֶרhabbōqerboqer: (properly) dawn (as the break of day); (generally) morningH1242
  20. וּמְצָאָ֣נוּûmĕṣāʾānûmatsa': (properly) to come forth to, i.e. appear or existH4672
  21. עָו֑וֹןʿāwôn`avon: perversity, i.e. (moral) evilH5771
  22. וְעַתָּה֙wĕʿattāh`attah: at this time, whether adverb, conjunction or expletiveH6258
  23. לְכ֣וּlĕkûhalak: a primitive root; to walk (in a great variety of applications, literally and figuratively)H1980
  24. וְנָבֹ֔אָהwĕnābōʾâbow': to go or come (in a wide variety of applications)H935
  25. וְנַגִּ֖ידָהwĕnaggîdânagad: (properly) to front, i.e. stand boldly out oppositeH5046
  26. בֵּ֥יתbêtbayith: a house (in the greatest variation of applications, especially family, etc.)H1004
  27. הַמֶּֽלֶךְ׃hammelekmelek: a kingH4428
10
  1. וַיָּבֹ֗אוּwayyābōʾûbow': to go or come (in a wide variety of applications)H935
  2. וַֽיִּקְרְאוּ֮wayyiqrĕʾûqara': to call out to (i.e. properly, address by name, but used in a wide variety of applications)H7121
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. שֹׁעֵ֣רšōʿērshow`er: a janitorH7778
  5. הָעִיר֒hāʿîr`iyr: a city (a place guarded by waking or a watch) in the widest sense (even of a mere encampment or post)H5892
  6. וַיַּגִּ֤ידוּwayyaggîdûnagad: (properly) to front, i.e. stand boldly out oppositeH5046
  7. לָהֶם֙lāhemhem: they (only used when emphatic)H1992
  8. לֵאמֹ֔רlēʾmōramar: to say (used with great latitude)H559
  9. בָּ֚אנוּbāʾnûbow': to go or come (in a wide variety of applications)H935
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. מַֽחֲנֵ֣הmaḥănēmachaneh: an encampment (of travellers or troops)H4264
  12. אֲרָ֔םʾărāmAram: the highland; Aram or Syria, and its inhabitantsH758
  13. וְהִנֵּ֥הwĕhinnēhinneh: lo!H2009
  14. אֵֽיןʾênayin: a non-entity; (generally) used as a negative particleH369
  15. שָׁ֛םšāmsham: there (transferring to time) then; often thither, or thenceH8033
  16. אִ֖ישׁʾîšiysh: a man as an individual or a male personH376
  17. וְק֣וֹלwĕqôlqowl: a voice or soundH6963
  18. אָדָ֑םʾādāmadam: ruddy i.e. a human being (an individual or the species, mankind, etc.)H120
  19. כִּ֣יkiy: (by implication) very widely used as a relative conjunction or adverb (as below)H3588
  20. אִםʾimim: (used very widely as demonstrative) lo!; (interrogatively) whether?H518
  21. הַסּ֤וּסhassûscuwc: a horse (as leaping); also a swallow (from its rapid flight)H5483
  22. אָסוּר֙ʾāsûracar: to yoke or hitch; by analogy, to fasten in any sense, to join battleH631
  23. וְהַֽחֲמ֣וֹרwĕhaḥămôrchamowr: a male donkey (from its dun red)H2543
  24. אָס֔וּרʾāsûracar: to yoke or hitch; by analogy, to fasten in any sense, to join battleH631
  25. וְאֹֽהָלִ֖יםwĕʾōhālîmohel: a tent (as clearly conspicuous from a distance)H168
  26. כַּֽאֲשֶׁרkaʾăšeraher: who, which, what, that; (as adverb) when, where, howH834
  27. הֵֽמָּה׃hēmmâhem: they (only used when emphatic)H1992
11
  1. וַיִּקְרָ֖אwayyiqrāʾqara': to call out to (i.e. properly, address by name, but used in a wide variety of applications)H7121
  2. הַשֹּֽׁעֲרִ֑יםhaššōʿărîmshow`er: a janitorH7778
  3. וַיַּגִּ֕ידוּwayyaggîdûnagad: (properly) to front, i.e. stand boldly out oppositeH5046
  4. בֵּ֥יתbêtbayith: a house (in the greatest variation of applications, especially family, etc.)H1004
  5. הַמֶּ֖לֶךְhammelekmelek: a kingH4428
  6. פְּנִֽימָה׃pĕnîmâpniymah: faceward, i.e. indoorsH6441
12
  1. וַיָּ֨קָםwayyāqomquwm: to rise (in various applications, literal, figurative, intensive and causative)H6965
  2. הַמֶּ֜לֶךְhammelekmelek: a kingH4428
  3. לַ֗יְלָהlaylâlayil: (properly) a twist (away of the light), i.e. nightH3915
  4. וַיֹּ֙אמֶר֙wayyōʾmeramar: to say (used with great latitude)H559
  5. אֶלʾelel: (properly) denoting motion towards, but occasionally used of a quiescent position, i.e. near, with or amongH413
  6. עֲבָדָ֔יוʿăbādāyw`ebed: a servantH5650
  7. אַגִּֽידָהʾaggîdânagad: (properly) to front, i.e. stand boldly out oppositeH5046
  8. נָּ֣אnāʾna': added mostly to verbs (in the Imperative or Future), or to interjections, occasionally to an adverb or conjunctionH4994
  9. לָכֶ֔םlākem
  10. אֵ֛תʾēteth: (properly) self; (generally) used to point out the object of a verb (or preposition) more definitelyH853
  11. אֲשֶׁרʾăšeraher: who, which, what, that; (as adverb) when, where, howH834
  12. עָ֥שׂוּʿāśû`asah: to do or make, in the broadest sense and widest application (as follows)H6213
  13. לָ֖נוּlānû
  14. אֲרָ֑םʾărāmAram: the highland; Aram or Syria, and its inhabitantsH758
  15. יָֽדְע֞וּyādĕʿûyada`: to know; (properly) to ascertain by seeingH3045
  16. כִּֽיkiy: (by implication) very widely used as a relative conjunction or adverb (as below)H3588
  17. רְעֵבִ֣יםrĕʿēbîmra`eb: hungry (more or less intensely)H7457
  18. אֲנַ֗חְנוּʾănaḥnûanachnuw: weH587
  19. וַיֵּֽצְא֤וּwayyēṣĕʾûyatsa': to go out; (causatively) to bring outH3318
  20. מִןminmin: (properly) a part of; (hence, prepositionally) from or out of (in many senses)H4480
  21. הַֽמַּחֲנֶה֙hammaḥănehmachaneh: an encampment (of travellers or troops)H4264
  22. לְהֵֽחָבֵ֤הlĕhēḥābēchabah: to secreteH2247
  23. בַהשָּׂדֶה֙bahśśādehsadeh: a field (as flat)H7704
  24. לֵאמֹ֔רlēʾmōramar: to say (used with great latitude)H559
  25. כִּֽיkiy: (by implication) very widely used as a relative conjunction or adverb (as below)H3588
  26. יֵצְא֤וּyēṣĕʾûyatsa': to go out; (causatively) to bring outH3318
  27. מִןminmin: (properly) a part of; (hence, prepositionally) from or out of (in many senses)H4480
  28. הָעִיר֙hāʿîr`iyr: a city (a place guarded by waking or a watch) in the widest sense (even of a mere encampment or post)H5892
  29. וְנִתְפְּשֵׂ֣םwĕnitpĕśēmtaphas: to manipulate, i.e. seize; chiefly to capture, wield, specifically, to overlayH8610
  30. חַיִּ֔יםḥayyîmchay: alive; (hence) raw (flesh)H2416
  31. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  32. הָעִ֖ירhāʿîr`iyr: a city (a place guarded by waking or a watch) in the widest sense (even of a mere encampment or post)H5892
  33. נָבֹֽא׃nābōʾbow': to go or come (in a wide variety of applications)H935
13
  1. וַיַּעַן֩wayyaʿan`anah: (properly) to eye; (generally) to heed, i.e. pay attentionH6030
  2. אֶחָ֨דʾeḥādechad: (properly) united, i.e. one; (as an ordinal) firstH259
  3. מֵֽעֲבָדָ֜יוmēʿăbādāyw`ebed: a servantH5650
  4. וַיֹּ֗אמֶרwayyōʾmeramar: to say (used with great latitude)H559
  5. וְיִקְחוּwĕyiqḥûlaqach: to take (in the widest variety of applications)H3947
  6. נָ֞אnāʾna': added mostly to verbs (in the Imperative or Future), or to interjections, occasionally to an adverb or conjunctionH4994
  7. חֲמִשָּׁ֣הḥămiššâchamesh: fiveH2568
  8. מִןminmin: (properly) a part of; (hence, prepositionally) from or out of (in many senses)H4480
  9. הַסּוּסִים֮hassûsîmcuwc: a horse (as leaping); also a swallow (from its rapid flight)H5483
  10. הַֽנִּשְׁאָרִים֮hannišʾārîmsha'ar: (properly) to swell up, i.e. be (causatively, make) redundantH7604
  11. אֲשֶׁ֣רʾăšeraher: who, which, what, that; (as adverb) when, where, howH834
  12. נִשְׁאֲרוּnišʾărûsha'ar: (properly) to swell up, i.e. be (causatively, make) redundantH7604
  13. בָהּ֒bāh
  14. הִנָּ֗םhinnāmhinneh: lo!H2009
  15. כְּכָלkĕkālkol: (properly) the whole; (hence) all, any or every (in the singular only, but often in a plural sense)H3605
  16. ההֲמ֤וֹןhhămônhamown: a noise, tumult, crowd; also disquietude, wealthH1995
  17. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  18. אֲשֶׁ֣רʾăšeraher: who, which, what, that; (as adverb) when, where, howH834
  19. נִשְׁאֲרוּnišʾărûsha'ar: (properly) to swell up, i.e. be (causatively, make) redundantH7604
  20. בָ֔הּbāh
  21. הִנָּ֕םhinnāmhinneh: lo!H2009
  22. כְּכָלkĕkālkol: (properly) the whole; (hence) all, any or every (in the singular only, but often in a plural sense)H3605
  23. הֲמ֥וֹןhămônhamown: a noise, tumult, crowd; also disquietude, wealthH1995
  24. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  25. אֲשֶׁרʾăšeraher: who, which, what, that; (as adverb) when, where, howH834
  26. תָּ֑מּוּtāmmûtamam: to complete, in a good or a bad sense, literal, or figurative, transitive or intransitive (as follows)H8552
  27. וְנִשְׁלְחָ֖הwĕnišlĕḥâshalach: to send away, for, or out (in a great variety of applications)H7971
  28. וְנִרְאֶֽה׃wĕnirʾera'ah: to see, literally or figuratively (in numerous applications, direct and implied, transitive, intransitive and...H7200
14
  1. וַיִּקְח֕וּwayyiqḥûlaqach: to take (in the widest variety of applications)H3947
  2. שְׁנֵ֖יšĕnêshnayim: two; (as ordinal) twofoldH8147
  3. רֶ֣כֶבrekebrekeb: a vehicle; (by implication) a teamH7393
  4. סוּסִ֑יםsûsîmcuwc: a horse (as leaping); also a swallow (from its rapid flight)H5483
  5. וַיִּשְׁלַ֨חwayyišlaḥshalach: to send away, for, or out (in a great variety of applications)H7971
  6. הַמֶּ֜לֶךְhammelekmelek: a kingH4428
  7. אַֽחֲרֵ֧יʾaḥărêachar: (properly) the hind part; (generally, as adverb or conjunction) after (in various senses)H310
  8. מַֽחֲנֵהmaḥănēmachaneh: an encampment (of travellers or troops)H4264
  9. אֲרָ֛םʾărāmAram: the highland; Aram or Syria, and its inhabitantsH758
  10. לֵאמֹ֖רlēʾmōramar: to say (used with great latitude)H559
  11. לְכ֥וּlĕkûhalak: a primitive root; to walk (in a great variety of applications, literally and figuratively)H1980
  12. וּרְאֽוּ׃ûrĕʾûra'ah: to see, literally or figuratively (in numerous applications, direct and implied, transitive, intransitive and...H7200
15
  1. וַיֵּֽלְכ֣וּwayyēlĕkûhalak: a primitive root; to walk (in a great variety of applications, literally and figuratively)H1980
  2. אַֽחֲרֵיהֶם֮ʾaḥărêhemachar: (properly) the hind part; (generally, as adverb or conjunction) after (in various senses)H310
  3. עַדʿad`ad: (properly) a (peremptory) terminusH5704
  4. הַיַּרְדֵּן֒hayyardēnYarden: a descender; Jarden, the principal river of IsraelH3383
  5. וְהִנֵּ֣הwĕhinnēhinneh: lo!H2009
  6. כָלkālkol: (properly) the whole; (hence) all, any or every (in the singular only, but often in a plural sense)H3605
  7. הַדֶּ֗רֶךְhadderekderek: a road (as trodden); (figuratively) a course of life or mode of action, often adverbH1870
  8. מְלֵאָ֤הmĕlēʾâmale': full (literally or figuratively); (literally) fillingH4392
  9. בְגָדִים֙bĕgādîmbeged: a covering; clothingH899
  10. וְכֵלִ֔יםwĕkēlîmkliy: something prepared, i.e. any apparatus (as an implement, utensil, dress, vessel or weapon)H3627
  11. אֲשֶׁרʾăšeraher: who, which, what, that; (as adverb) when, where, howH834
  12. הִשְׁלִ֥יכוּhišlîkûshalak: to throw out, down or away (literally or figuratively)H7993
  13. אֲרָ֖םʾărāmAram: the highland; Aram or Syria, and its inhabitantsH758
  14. בְּהחָפְזָ֑םbĕhḥopzāmchaphaz: (properly) to start up suddenly; (by implication) to hasten away, to fearH2648
  15. וַיָּשֻׁ֙בוּ֙wayyāšubûshuwb: to turn back (hence, away) transitively or intransitively, literally or figuratively (not necessarily with the...H7725
  16. הַמַּלְאָכִ֔יםhammalʾākîmmal'ak: a messenger; specifically, of God, i.e. an angel (also a prophet, priest or teacher)H4397
  17. וַיַּגִּ֖דוּwayyaggidûnagad: (properly) to front, i.e. stand boldly out oppositeH5046
  18. לַמֶּֽלֶךְ׃lammelekmelek: a kingH4428
16
  1. וַיֵּצֵ֣אwayyēṣēʾyatsa': to go out; (causatively) to bring outH3318
  2. הָעָ֔םhāʿām`am: a people (as a congregated unit); specifically, a tribe (as those of Israel)H5971
  3. וַיָּבֹ֕זּוּwayyābōzzûbazaz: to plunderH962
  4. אֵ֖תʾēteth: (properly) self; (generally) used to point out the object of a verb (or preposition) more definitelyH853
  5. מַֽחֲנֵ֣הmaḥănēmachaneh: an encampment (of travellers or troops)H4264
  6. אֲרָ֑םʾărāmAram: the highland; Aram or Syria, and its inhabitantsH758
  7. וַיְהִ֨יwayhîhayah: to exist; to be or becomeH1961
  8. סְאָהsĕʾâc'ah: a seah, or certain measure (as determinative) for grainH5429
  9. סֹ֜לֶתsōletcoleth: flour (as chipped off)H5560
  10. בְּשֶׁ֗קֶלbĕšeqelsheqel: probably a weight; used as a commercial standardH8255
  11. וְסָאתַ֧יִםwĕsāʾtayimc'ah: a seah, or certain measure (as determinative) for grainH5429
  12. שְׂעֹרִ֛יםśĕʿōrîms`orah: barley (as villose)H8184
  13. בְּשֶׁ֖קֶלbĕšeqelsheqel: probably a weight; used as a commercial standardH8255
  14. כִּדְבַ֥רkidbardabar: a word; (by implication) a matter (as spoken of) or thingH1697
  15. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
17
  1. וְהַמֶּלֶךְ֩wĕhammelekmelek: a kingH4428
  2. הִפְקִ֨ידhipqîdpaqad: to visit (with friendly or hostile intent)H6485
  3. אֶתʾeteth: (properly) self; (generally) used to point out the object of a verb (or preposition) more definitelyH853
  4. הַשָּׁלִ֜ישׁhaššālîšshaliysh: a triple; (as a musical instrument) a triangle, or perhaps three-stringed luteH7991
  5. אֲשֶׁרʾăšeraher: who, which, what, that; (as adverb) when, where, howH834
  6. נִשְׁעָ֤ןnišʿānsha`an: to support one's selfH8172
  7. עַלʿal`al: above, over, upon, or against (yet always in this last relation with a downward aspect) in a great variety of...H5921
  8. יָדוֹ֙yādôyad: a hand (the open one (indicating power, means, direction, etc.), in distinction from H3709, the closed one)H3027
  9. עַלʿal`al: above, over, upon, or against (yet always in this last relation with a downward aspect) in a great variety of...H5921
  10. הַשַּׁ֔עַרhaššaʿarsha`ar: an opening, i.e. door or gateH8179
  11. וַיִּרְמְסֻ֧הוּwayyirmĕsuhûramac: to tread upon (as a potter, in walking or abusively)H7429
  12. הָעָ֛םhāʿām`am: a people (as a congregated unit); specifically, a tribe (as those of Israel)H5971
  13. בַּשַּׁ֖עַרbaššaʿarsha`ar: an opening, i.e. door or gateH8179
  14. וַיָּמֹ֑תwayyāmōtmuwth: (literally or figuratively) to die; (causatively) to killH4191
  15. כַּֽאֲשֶׁ֤רkaʾăšeraher: who, which, what, that; (as adverb) when, where, howH834
  16. דִּבֶּר֙dibberdabar: perhaps properly, to arrange; but used figuratively (of words), to speakH1696
  17. אִ֣ישׁʾîšiysh: a man as an individual or a male personH376
  18. הָֽאֱלֹהִ֔יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  19. אֲשֶׁ֣רʾăšeraher: who, which, what, that; (as adverb) when, where, howH834
  20. דִּבֶּ֔רdibberdabar: perhaps properly, to arrange; but used figuratively (of words), to speakH1696
  21. בְּרֶ֥דֶתbĕredetyarad: to descend; (literally) to go downwardsH3381
  22. הַמֶּ֖לֶךְhammelekmelek: a kingH4428
  23. אֵלָֽיו׃ʾēlāywel: (properly) denoting motion towards, but occasionally used of a quiescent position, i.e. near, with or amongH413
18
  1. וַיְהִ֗יwayhîhayah: to exist; to be or becomeH1961
  2. כְּדַבֵּר֙kĕdabbērdabar: perhaps properly, to arrange; but used figuratively (of words), to speakH1696
  3. אִ֣ישׁʾîšiysh: a man as an individual or a male personH376
  4. הָֽאֱלֹהִ֔יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  5. אֶלʾelel: (properly) denoting motion towards, but occasionally used of a quiescent position, i.e. near, with or amongH413
  6. הַמֶּ֖לֶךְhammelekmelek: a kingH4428
  7. לֵאמֹ֑רlēʾmōramar: to say (used with great latitude)H559
  8. סָאתַ֨יִםsāʾtayimc'ah: a seah, or certain measure (as determinative) for grainH5429
  9. שְׂעֹרִ֜יםśĕʿōrîms`orah: barley (as villose)H8184
  10. בְּשֶׁ֗קֶלbĕšeqelsheqel: probably a weight; used as a commercial standardH8255
  11. וּֽסְאָהûsĕʾâc'ah: a seah, or certain measure (as determinative) for grainH5429
  12. סֹ֙לֶת֙sōletcoleth: flour (as chipped off)H5560
  13. בְּשֶׁ֔קֶלbĕšeqelsheqel: probably a weight; used as a commercial standardH8255
  14. יִֽהְיֶה֙yihĕyehhayah: to exist; to be or becomeH1961
  15. כָּעֵ֣תkāʿēt`eth: time, especially (adverb with preposition) now, when, etcH6256
  16. מָחָ֔רmāḥārmachar: (properly) deferred, i.e. the morrow; usually (adverbially) tomorrowH4279
  17. בְּשַׁ֖עַרbĕšaʿarsha`ar: an opening, i.e. door or gateH8179
  18. שֹֽׁמְרֽוֹן׃šōmĕrônShomrown: watch-station; Shomeron, a place in IsraelH8111
19
  1. וַיַּ֨עַןwayyaʿan`anah: (properly) to eye; (generally) to heed, i.e. pay attentionH6030
  2. הַשָּׁלִ֜ישׁhaššālîšshaliysh: a triple; (as a musical instrument) a triangle, or perhaps three-stringed luteH7991
  3. אֶתʾeteth: (properly) self; (generally) used to point out the object of a verb (or preposition) more definitelyH853
  4. אִ֣ישׁʾîšiysh: a man as an individual or a male personH376
  5. הָֽאֱלֹהִים֮hāʾĕlōhîmelohiym: gods in the ordinary sense; but specifically used (in the plural thus, especially with the article) of the...H430
  6. וַיֹּאמַר֒wayyōʾmaramar: to say (used with great latitude)H559
  7. וְהִנֵּ֣הwĕhinnēhinneh: lo!H2009
  8. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  9. עֹשֶׂ֤הʿōśe`asah: to do or make, in the broadest sense and widest application (as follows)H6213
  10. אֲרֻבּוֹת֙ʾărubbôtarubbah: a latticeH699
  11. בַּשָּׁמַ֔יִםbaššāmayimshamayim: the sky (as aloft; the dual perhaps alluding to the visible arch in which the clouds move, as well as to the...H8064
  12. הֲיִֽהְיֶ֖הhăyihĕyehayah: to exist; to be or becomeH1961
  13. כַּדָּבָ֣רkaddābārdabar: a word; (by implication) a matter (as spoken of) or thingH1697
  14. הַזֶּ֑הhazzezeh: the masculine demonstrative pronoun, this or thatH2088
  15. וַיֹּ֗אמֶרwayyōʾmeramar: to say (used with great latitude)H559
  16. הִנְּךָ֤hinnĕkāhinneh: lo!H2009
  17. רֹאֶה֙rōʾehra'ah: to see, literally or figuratively (in numerous applications, direct and implied, transitive, intransitive and...H7200
  18. בְּעֵינֶ֔יךָbĕʿênêkā`ayin: an eye (literally or figuratively); by analogy, a fountain (as the eye of the landscape)H5869
  19. וּמִשָּׁ֖םûmiššāmsham: there (transferring to time) then; often thither, or thenceH8033
  20. לֹ֥אlōʾlo': (the simple or absolute negation) not; (by implication) noH3808
  21. תֹאכֵֽל׃tōʾkēlakal: to eat (literally or figuratively)H398
20
  1. וַֽיְהִיwayhîhayah: to exist; to be or becomeH1961
  2. ל֖וֹ
  3. כֵּ֑ןkēnken: (properly) set upright; hence (figuratively as adjective) justH3651
  4. וַיִּרְמְס֨וּwayyirmĕsûramac: to tread upon (as a potter, in walking or abusively)H7429
  5. אֹת֥וֹʾōtôeth: (properly) self; (generally) used to point out the object of a verb (or preposition) more definitelyH853
  6. הָעָ֛םhāʿām`am: a people (as a congregated unit); specifically, a tribe (as those of Israel)H5971
  7. בַּשַּׁ֖עַרbaššaʿarsha`ar: an opening, i.e. door or gateH8179
  8. וַיָּמֹֽת׃wayyāmōtmuwth: (literally or figuratively) to die; (causatively) to killH4191

View the full Hebrew interlinear for 2 Kings 7 →

Strong's words in 2 Kings 7 (6)
Strong's H559 וַיֹּ֣אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 16 times in 2 Kings 7.
Strong's H4428 לַמֶּלֶךְ֩ (lammelek)
melek (meh'-lek) n-m. 1. a king [from H4427] KJV: king, royal. Root(s): H4427. Appears 12 times in 2 Kings 7.
Strong's H935 נָב֨וֹא (nābôʾ)
bow' (bo) v. 1. to go or come (in a wide variety of applications) [a primitive root] KJV: abide, apply, attain, X be, befall, + besiege, bring (forth, in, into, to pass), call, carry, X certainly, (cause, let, thing for) to come (against, in, out, upon, to pass), depart, X doubtless again, + eat, + employ, (cause to) enter (in, into, -tering, -trance, -try), be fallen, fetch, + follow, get, give, go (down, in, to war), grant, + have, X indeed, (in-)vade, lead, lift (up), mention, pull in, put, resort, run (down), send, set, X (well) stricken (in age), X surely, take (in), way.. Appears 11 times in 2 Kings 7.
Strong's H2009 הִנֵּ֣ה (hinnē)
hinneh (hin-nay') prt-d. 1. lo! [prolongation for H2005] KJV: behold, lo, see. Root(s): H2005. Appears 10 times in 2 Kings 7.
Strong's H376 אִ֣ישׁ (ʾîš)
iysh (eesh) n-m. 1. a man as an individual or a male person 2. often used as an adjunct to a more definite term (and in such cases frequently not expressed in translation) [contracted for H582 (or perhaps rather from an unused root meaning to be extant)] KJV: also, another, any (man), a certain, + champion, consent, each, every (one), fellow, (foot-, husband-)man, (good-, great, mighty) man, he, high (degree), him (that is), husband, man(-kind), + none, one, people, person, + steward, what (man) soever, whoso(-ever), worthy. Root(s): H582 Compare: H802. Appears 10 times in 2 Kings 7.
Strong's H4264 מַֽחֲנֵ֣ה (maḥănē)
machaneh (makh-an-eh') n-m. 1. an encampment (of travellers or troops) 2. (hence) an army, whether literal (of soldiers) or figurative (of dancers, angels, cattle, locusts, stars 3. or even the sacred. Appears 10 times in 2 Kings 7.

Browse the full Strong's concordance →

0:00 2 Kings 7 0:00

Video Bible

Loading video...

Scripture video provided by Faith Comes By Hearing

🌐 Select Language

2526 Bibles in 2194 Languages

Select Translation

Congratulations!

You completed the book of Matthew!

Points Earned +280
28 Chapters
15% NT Progress