Skip to content
Audio Bible

2 ਰਾਜਿਆਂ 11 Panjabi DPI Audio Bible

Chapter 2 Kings 11 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਕਿ ਉਹ ਦਾ ਪੁੱਤਰ ਮਰ ਗਿਆ ਤਾਂ ਉਸ ਨੇ ਉੱਠ ਕੇ ਸਾਰੇ ਰਾਜਵੰਸ਼ ਦਾ ਨਾਸ ਕਰ ਦਿੱਤਾ।
2 ਪਰ ਯੋਰਾਮ ਰਾਜਾ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਬਚਾ ਲਿਆ। ਉਹ ਨੇ ਉਹ ਦੀ ਦਾਈ ਸਮੇਤ ਅੱਗੋਂ ਅਜਿਹਾ ਲੁਕਾਇਆ ਕਿ ਉਹ ਮਾਰਿਆ ਨਾ ਗਿਆ।
3 ਪਰਮੇਸ਼ੁਰ ਦੇ ਭਵਨ ਵਿੱਚ ਉਸ ਦੇ ਨਾਲ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ।
4 ਪਰੰਤੂ ਸੱਤਵੇਂ ਸਾਲ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ-ਸੌ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ। ਜਦ ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਅਤੇ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਖਵਾਈ ਤਦ ਉਸ ਨੇ ਉਨ੍ਹਾਂ ਨੂੰ ਰਾਜਾ ਦਾ ਪੁੱਤਰ ਵਿਖਾਇਆ।
5 ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਇਹ ਕੰਮ ਕਰਨਾ। ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਰਾਜਾ ਦੇ ਮਹਿਲ ਉੱਤੇ ਪਹਿਰਾ ਦੇਣਗੇ।
6 ਇੱਕ ਤਿਹਾਈ ਸੂਰ ਨਾਮਕ ਫਾਟਕ ਉੱਤੇ ਅਤੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਲੇ ਪਾਸੇ ਦੇ ਫਾਟਕ ਉੱਤੇ। ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ।
7 ਅਤੇ ਤੁਹਾਡੇ ਦੋ ਜੱਥੇ ਉਹ ਸਭ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ, ਰਾਜਾ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ।
8 ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜੇ ਨੂੰ ਚੁਫ਼ੇਰਿਓਂ ਘੇਰੀਂ ਰੱਖਿਓ ਅਤੇ ਜੇ ਕੋਈ ਕਤਾਰਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਤੁਸੀਂ ਰਾਜੇ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਣਾ।
9 ਤਦ ਸੌ-ਸੌ ਦੇ ਸਰਦਾਰਾਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਲਿਆ ਅਤੇ ਯਹੋਯਾਦਾ ਜਾਜਕ ਕੋਲ ਆਏ।
10 ਅਤੇ ਜਾਜਕ ਨੇ ਦਾਊਦ ਰਾਜਾ ਦੇ ਬਰਛੇ ਅਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ।
11 ਪਹਿਰੇਦਾਰ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜੇ ਦੇ ਨੇੜੇ ਰਾਜਾ ਦੇ ਚੁਫ਼ੇਰੇ ਖੜ੍ਹੇ ਹੋ ਗਏ।
12 ਤਦ ਉਸ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਪੱਤਰ ਵੀ ਦਿੱਤਾ ਇਸ ਲਈ ਉਨ੍ਹਾਂ ਨੇ ਉਸ ਨੂੰ ਰਾਜਾ ਬਣਾਇਆ ਅਤੇ ਉਹ ਨੂੰ ਮਸਹ ਕੀਤਾ, ਤਾੜੀਆਂ ਵਜਾਈਆਂ ਅਤੇ ਆਖਿਆ, “ਰਾਜਾ ਜੀਉਂਦਾ ਰਹੇ!।”
13 ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲ਼ਾ ਸੁਣਿਆ ਤਦ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ।
14 ਜਦ ਨਿਗਾਹ ਕੀਤੀ ਤਾਂ ਵੇਖੋ, ਰੀਤੀ ਅਨੁਸਾਰ ਰਾਜਾ ਥੰਮ੍ਹ ਦੇ ਕੋਲ ਖੜ੍ਹਾ ਸੀ, ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
15 ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ, ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਤੇ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਕਿ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ।
16 ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਤੇ ਉਹ ਉਸੇ ਰਸਤੇ ਗਈ, ਜਿਸ ਰਾਹ ਘੋੜੇ ਰਾਜਾ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਤੇ ਉਹ ਉੱਥੇ ਮਾਰੀ ਗਈ।
17 ਯਹੋਯਾਦਾ ਨੇ ਯਹੋਵਾਹ, ਰਾਜਾ ਅਤੇ ਲੋਕਾਂ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ, ਰਾਜਾ ਅਤੇ ਲੋਕਾਂ ਦੇ ਵਿਚਕਾਰ ਵੀ ਨੇਮ ਬੰਨ੍ਹਿਆ।
18 ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ। ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ ਅਤੇ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਦੇਖਭਾਲ ਕਰਨ ਵਾਲੇ ਠਹਿਰਾਏ
19 ਉਹ ਨੇ ਸੌ-ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ। ਉਹ ਰਾਜਾ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਰਾਜਾ ਦੇ ਮਹਿਲ ਵਿੱਚ ਆਏ ਫਿਰ ਉਹ ਰਾਜਾ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ।
20 ਅਤੇ ਦੇਸ ਦੇ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ, ਜਦ ਉਨ੍ਹਾਂ ਨੇ ਅਥਲਯਾਹ ਨੂੰ ਰਾਜਾ ਦੇ ਮਹਿਲ ਵਿੱਚ ਤਲਵਾਰ ਨਾਲ ਵੱਢ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ।

Listen to 2 Kings 11 with verse-by-verse audio highlighting.

Study tools for 2 Kings 11

Cross-references, Hebrew word study, and what the Early Church wrote about 2 Kings 11. Tap any section to expand — or right-click any verse for the full interactive study panel.

2 Kings 11 study resources: word-by-word Hebrew interlinear with Strong's numbers.

Hebrew interlinear — 2 Kings 11:1–21 (363 words)
1
  1. וַֽעֲתַלְיָה֙waʿătalyāh`Athalyah: Jah has constrained; Athaljah, the name of an Israelitess and two IsraelitesH6271
  2. אֵ֣םʾēmem: a mother (as the bond of the family); in a wide sense (both literally and figuratively (like H0001H517
  3. אֲחַזְיָ֔הוּʾăḥazyāhûAchazyah: Jah has seized; Achazjah, the name of a Jewish and an Israelite kingH274
  4. ורָאֲתָ֖הwrāʾătâra'ah: to see, literally or figuratively (in numerous applications, direct and implied, transitive, intransitive and...H7200
  5. כִּ֣יkiy: (by implication) very widely used as a relative conjunction or adverb (as below)H3588
  6. מֵ֣תmētmuwth: (literally or figuratively) to die; (causatively) to killH4191
  7. בְּנָ֑הּbĕnāhben: a son (as a builder of the family name), in the widest sense (of literal and figurative relationship, including...H1121
  8. וַתָּ֙קָם֙wattāqāmquwm: to rise (in various applications, literal, figurative, intensive and causative)H6965
  9. וַתְּאַבֵּ֔דwattĕʾabbēdabad: (properly) to wander away, i.e. lose oneselfH6
  10. אֵ֖תʾēteth: (properly) self; (generally) used to point out the object of a verb (or preposition) more definitelyH853
  11. כָּלkālkol: (properly) the whole; (hence) all, any or every (in the singular only, but often in a plural sense)H3605
  12. זֶ֥רַעzeraʿzera`: seed; (figuratively) fruit, plant, sowing-time, posterityH2233
  13. הַמַּמְלָכָֽה׃hammamlākâmamlakah: dominion; (abstractly) the estate (rule)H4467
2
  1. וַתִּקַּ֣חwattiqqaḥlaqach: to take (in the widest variety of applications)H3947
  2. יְהוֹשֶׁ֣בַעyĕhôšebaʿYhowsheba`: Jehovah-sworn; Jehosheba, an IsraelitessH3089
  3. בַּתbatbath: a daughter (used in the same wide sense as other terms of relationship, literally and figuratively)H1323
  4. הַמֶּֽלֶךְhammelekmelek: a kingH4428
  5. י֠וֹרָםyôromYowram: Joram, the name of three Israelites and one SyrianH3141
  6. אֲח֨וֹתʾăḥôtachowth: a sister (used very widely (like H0250), literally and figuratively)H269
  7. אֲחַזְיָ֜הוּʾăḥazyāhûAchazyah: Jah has seized; Achazjah, the name of a Jewish and an Israelite kingH274
  8. אֶתʾeteth: (properly) self; (generally) used to point out the object of a verb (or preposition) more definitelyH853
  9. יוֹאָ֣שׁyôʾāšYow'ash: Joash, the name of six IsraelitesH3101
  10. בֶּןbenben: a son (as a builder of the family name), in the widest sense (of literal and figurative relationship, including...H1121
  11. אֲחַזְיָ֗הʾăḥazyâAchazyah: Jah has seized; Achazjah, the name of a Jewish and an Israelite kingH274
  12. וַתִּגְנֹ֤בwattignōbganab: (literally or figuratively) to thieve; (by implication) to deceiveH1589
  13. אֹתוֹ֙ʾōtôeth: (properly) self; (generally) used to point out the object of a verb (or preposition) more definitelyH853
  14. מִתּ֤וֹךְmittôktavek: a bisection; (by implication) the centreH8432
  15. בְּנֵֽיbĕnêben: a son (as a builder of the family name), in the widest sense (of literal and figurative relationship, including...H1121
  16. הַמֶּ֙לֶךְ֙hammelekmelek: a kingH4428
  17. הַמֻּ֣מָוּתִ֔יםhammumowwtîmmuwth: (literally or figuratively) to die; (causatively) to killH4191
  18. אֹת֥וֹʾōtôeth: (properly) self; (generally) used to point out the object of a verb (or preposition) more definitelyH853
  19. וְאֶתwĕʾeteth: (properly) self; (generally) used to point out the object of a verb (or preposition) more definitelyH853
  20. מֵֽינִקְתּ֖וֹmêniqtôyanaq: to suck; causatively, to give milkH3243
  21. בַּֽחֲדַ֣רbaḥădarcheder: an apartment (usually literal)H2315
  22. הַמִּטּ֑וֹתhammiṭṭôtmittah: a bed (as extended) for sleeping or eatingH4296
  23. וַיַּסְתִּ֧רוּwayyastirûcathar: to hide (by covering), literally or figurativelyH5641
  24. אֹת֛וֹʾōtôeth: (properly) self; (generally) used to point out the object of a verb (or preposition) more definitelyH853
  25. מִפְּנֵ֥יmippĕnêpaniym: the face (as the part that turns); (with prepositional prefix, as a preposition) before, etc.H6440
  26. עֲתַלְיָ֖הוּʿătalyāhû`Athalyah: Jah has constrained; Athaljah, the name of an Israelitess and two IsraelitesH6271
  27. וְלֹ֥אwĕlōʾlo': (the simple or absolute negation) not; (by implication) noH3808
  28. הוּמָֽת׃hûmātmuwth: (literally or figuratively) to die; (causatively) to killH4191
3
  1. וַיְהִ֤יwayhîhayah: to exist; to be or becomeH1961
  2. אִתָּהּ֙ʾittāheth: (properly) nearness; (used only as a preposition or an adverb) nearH854
  3. בֵּ֣יתbêtbayith: a house (in the greatest variation of applications, especially family, etc.)H1004
  4. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  5. מִתְחַבֵּ֖אmitḥabbēʾchaba': to secreteH2244
  6. שֵׁ֣שׁšēšshesh: six (as an overplus (see H7797) beyond five or the fingers of the hand)H8337
  7. שָׁנִ֑יםšānîmshaneh: a year (as a revolution of time)H8141
  8. וַֽעֲתַלְיָ֖הwaʿătalyâ`Athalyah: Jah has constrained; Athaljah, the name of an Israelitess and two IsraelitesH6271
  9. מֹלֶ֥כֶתmōleketmalak: to reign; (inceptively) to ascend the throneH4427
  10. עַלʿal`al: above, over, upon, or against (yet always in this last relation with a downward aspect) in a great variety of...H5921
  11. הָאָֽרֶץ׃hāʾāreṣerets: the earth (at large, or partitively a land)H776
4
  1. וּבַשָּׁנָ֣הûbaššānâshaneh: a year (as a revolution of time)H8141
  2. הַ֠שְּׁבִיעִיתhaššĕbîʿîtshbiy`iy: seventhH7637
  3. שָׁלַ֨חšālaḥshalach: to send away, for, or out (in a great variety of applications)H7971
  4. יְהֽוֹיָדָ֜עyĕhôyādāʿYhowyada`: Jehovah-known; Jehojada, the name of three IsraelitesH3077
  5. וַיִּקַּ֣ח׀wayyiqqaḥlaqach: to take (in the widest variety of applications)H3947
  6. אֶתʾeteth: (properly) self; (generally) used to point out the object of a verb (or preposition) more definitelyH853
  7. שָׂרֵ֣יśārêsar: a head person (of any rank or class)H8269
  8. הַמֵּא֗יוֹתhammēʾyôtme'ah: a hundred; also as a multiplicative and a fractionH3967
  9. לַכָּרִי֙lakkāriykariy: a life-guardsmanH3746
  10. וְלָ֣רָצִ֔יםwĕlārāṣîmruwts: to run (for whatever reason, especially to rush)H7323
  11. וַיָּבֵ֥אwayyābēʾbow': to go or come (in a wide variety of applications)H935
  12. אֹתָ֛םʾōtāmeth: (properly) self; (generally) used to point out the object of a verb (or preposition) more definitelyH853
  13. אֵלָ֖יוʾēlāywel: (properly) denoting motion towards, but occasionally used of a quiescent position, i.e. near, with or amongH413
  14. בֵּ֣יתbêtbayith: a house (in the greatest variation of applications, especially family, etc.)H1004
  15. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  16. וַיִּכְרֹת֩wayyikrōtkarath: to cut (off, down or asunder); (by implication) to destroy or consumeH3772
  17. לָהֶ֨םlāhemhem: they (only used when emphatic)H1992
  18. בְּרִ֜יתbĕrîtbriyth: a compact (because made by passing between pieces of flesh)H1285
  19. וַיַּשְׁבַּ֤עwayyašbaʿshaba`: (properly) to be complete, but used only as a denominative from H7651H7650
  20. אֹתָם֙ʾōtāmeth: (properly) nearness; (used only as a preposition or an adverb) nearH854
  21. בְּבֵ֣יתbĕbêtbayith: a house (in the greatest variation of applications, especially family, etc.)H1004
  22. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  23. וַיַּ֥רְאwayyarra'ah: to see, literally or figuratively (in numerous applications, direct and implied, transitive, intransitive and...H7200
  24. אֹתָ֖םʾōtāmeth: (properly) self; (generally) used to point out the object of a verb (or preposition) more definitelyH853
  25. אֶתʾeteth: (properly) self; (generally) used to point out the object of a verb (or preposition) more definitelyH853
  26. בֶּןbenben: a son (as a builder of the family name), in the widest sense (of literal and figurative relationship, including...H1121
  27. הַמֶּֽלֶךְ׃hammelekmelek: a kingH4428
5
  1. וַיְצַוֵּ֣םwayṣawwēmtsavah: (intensively) to constitute, enjoinH6680
  2. לֵאמֹ֔רlēʾmōramar: to say (used with great latitude)H559
  3. זֶ֥הzezeh: the masculine demonstrative pronoun, this or thatH2088
  4. הַדָּבָ֖רhaddābārdabar: a word; (by implication) a matter (as spoken of) or thingH1697
  5. אֲשֶׁ֣רʾăšeraher: who, which, what, that; (as adverb) when, where, howH834
  6. תַּֽעֲשׂ֑וּןtaʿăśûn`asah: to do or make, in the broadest sense and widest application (as follows)H6213
  7. הַשְּׁלִשִׁ֤יתhaššĕlišîtshliyshiy: third; feminine a third (part)H7992
  8. מִכֶּם֙mikkemmin: (properly) a part of; (hence, prepositionally) from or out of (in many senses)H4480
  9. בָּאֵ֣יbāʾêbow': to go or come (in a wide variety of applications)H935
  10. הַשַּׁבָּ֔תhaššabbātshabbath: intermission, i.e (specifically) the SabbathH7676
  11. וְשֹׁ֣מְרֵ֔יwĕšōmĕrêshamar: (properly) to hedge about (as with thorns), i.e. guardH8104
  12. מִשְׁמֶ֖רֶתmišmeretmishmereth: a watch, i.e. the act of custody; (concretely) the sentry, the postH4931
  13. בֵּ֥יתbêtbayith: a house (in the greatest variation of applications, especially family, etc.)H1004
  14. הַמֶּֽלֶךְ׃hammelekmelek: a kingH4428
6
  1. וְהַשְּׁלִשִׁית֙wĕhaššĕlišîtshliyshiy: third; feminine a third (part)H7992
  2. בְּשַׁ֣עַרbĕšaʿarsha`ar: an opening, i.e. door or gateH8179
  3. ס֔וּרsûrCuwr: Sur, a gate of the templeH5495
  4. וְהַשְּׁלִשִׁ֥יתwĕhaššĕlišîtshliyshiy: third; feminine a third (part)H7992
  5. בַּשַּׁ֖עַרbaššaʿarsha`ar: an opening, i.e. door or gateH8179
  6. אַחַ֣רʾaḥarachar: (properly) the hind part; (generally, as adverb or conjunction) after (in various senses)H310
  7. הָֽרָצִ֑יםhārāṣîmruwts: to run (for whatever reason, especially to rush)H7323
  8. וּשְׁמַרְתֶּ֛םûšĕmartemshamar: (properly) to hedge about (as with thorns), i.e. guardH8104
  9. אֶתʾeteth: (properly) self; (generally) used to point out the object of a verb (or preposition) more definitelyH853
  10. מִשְׁמֶ֥רֶתmišmeretmishmereth: a watch, i.e. the act of custody; (concretely) the sentry, the postH4931
  11. הַבַּ֖יִתhabbayitbayith: a house (in the greatest variation of applications, especially family, etc.)H1004
  12. מַסָּֽח׃massāḥmaccach: a cordon, (adverbially) or (as a) military barrierH4535
7
  1. וּשְׁתֵּ֤יûšĕttêshnayim: two; (as ordinal) twofoldH8147
  2. הַיָּדוֹת֙hayyādôtyad: a hand (the open one (indicating power, means, direction, etc.), in distinction from H3709, the closed one)H3027
  3. בָּכֶ֔םbākem
  4. כֹּ֖לkōlkol: (properly) the whole; (hence) all, any or every (in the singular only, but often in a plural sense)H3605
  5. יֹֽצְאֵ֣יyōṣĕʾêyatsa': to go out; (causatively) to bring outH3318
  6. הַשַּׁבָּ֑תhaššabbātshabbath: intermission, i.e (specifically) the SabbathH7676
  7. וְשָֽׁמְר֛וּwĕšāmĕrûshamar: (properly) to hedge about (as with thorns), i.e. guardH8104
  8. אֶתʾeteth: (properly) self; (generally) used to point out the object of a verb (or preposition) more definitelyH853
  9. מִשְׁמֶ֥רֶתmišmeretmishmereth: a watch, i.e. the act of custody; (concretely) the sentry, the postH4931
  10. בֵּיתbêtbayith: a house (in the greatest variation of applications, especially family, etc.)H1004
  11. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  12. אֶלʾelel: (properly) denoting motion towards, but occasionally used of a quiescent position, i.e. near, with or amongH413
  13. הַמֶּֽלֶךְ׃hammelekmelek: a kingH4428
8
  1. וְהִקַּפְתֶּ֨םwĕhiqqaptemnaqaph: to strike with more or less violence (beat, fell, corrode)H5362
  2. עַלʿal`al: above, over, upon, or against (yet always in this last relation with a downward aspect) in a great variety of...H5921
  3. הַמֶּ֜לֶךְhammelekmelek: a kingH4428
  4. סָבִ֗יבsābîbcabiyb: (as noun) a circle, neighbour, or environsH5439
  5. אִ֚ישׁʾîšiysh: a man as an individual or a male personH376
  6. וְכֵלָ֣יוwĕkēlāywkliy: something prepared, i.e. any apparatus (as an implement, utensil, dress, vessel or weapon)H3627
  7. בְּיָד֔וֹbĕyādôyad: a hand (the open one (indicating power, means, direction, etc.), in distinction from H3709, the closed one)H3027
  8. וְהַבָּ֥אwĕhabbāʾbow': to go or come (in a wide variety of applications)H935
  9. אֶלʾelel: (properly) denoting motion towards, but occasionally used of a quiescent position, i.e. near, with or amongH413
  10. הַשְּׂדֵר֖וֹתhaśśĕdērôtsderah: a row, i.e. rank (of soldiers), story (of rooms)H7713
  11. יוּמָ֑תyûmātmuwth: (literally or figuratively) to die; (causatively) to killH4191
  12. וִֽהְי֥וּwihĕyûhayah: to exist; to be or becomeH1961
  13. אֶתʾeteth: (properly) nearness; (used only as a preposition or an adverb) nearH854
  14. הַמֶּ֖לֶךְhammelekmelek: a kingH4428
  15. בְּצֵאת֥וֹbĕṣēʾtôyatsa': to go out; (causatively) to bring outH3318
  16. וּבְבֹאֽוֹ׃ûbĕbōʾôbow': to go or come (in a wide variety of applications)H935
9
  1. וַֽיַּעֲשׂ֞וּwayyaʿăśû`asah: to do or make, in the broadest sense and widest application (as follows)H6213
  2. שָׂרֵ֣יśārêsar: a head person (of any rank or class)H8269
  3. הַמֵּא֗יוֹתhammēʾyôtme'ah: a hundred; also as a multiplicative and a fractionH3967
  4. כְּכֹ֣לkĕkōlkol: (properly) the whole; (hence) all, any or every (in the singular only, but often in a plural sense)H3605
  5. אֲשֶׁרʾăšeraher: who, which, what, that; (as adverb) when, where, howH834
  6. צִוָּה֮ṣiwwāhtsavah: (intensively) to constitute, enjoinH6680
  7. יְהֽוֹיָדָ֣עyĕhôyādāʿYhowyada`: Jehovah-known; Jehojada, the name of three IsraelitesH3077
  8. הַכֹּהֵן֒hakkōhēnkohen: (literally) one officiating, a priest; (also, by courtesy) an acting priest (although a layman)H3548
  9. וַיִּקְחוּ֙wayyiqḥûlaqach: to take (in the widest variety of applications)H3947
  10. אִ֣ישׁʾîšiysh: a man as an individual or a male personH376
  11. אֶתʾeteth: (properly) self; (generally) used to point out the object of a verb (or preposition) more definitelyH853
  12. אֲנָשָׁ֔יוʾănāšāywiysh: a man as an individual or a male personH376
  13. בָּאֵ֣יbāʾêbow': to go or come (in a wide variety of applications)H935
  14. הַשַּׁבָּ֔תhaššabbātshabbath: intermission, i.e (specifically) the SabbathH7676
  15. עִ֖םʿim`im: adverb or preposition, with (i.e. in conjunction with), in varied applicationsH5973
  16. יֹֽצְאֵ֣יyōṣĕʾêyatsa': to go out; (causatively) to bring outH3318
  17. הַשַּׁבָּ֑תhaššabbātshabbath: intermission, i.e (specifically) the SabbathH7676
  18. וַיָּבֹ֖אוּwayyābōʾûbow': to go or come (in a wide variety of applications)H935
  19. אֶלʾelel: (properly) denoting motion towards, but occasionally used of a quiescent position, i.e. near, with or amongH413
  20. יְהֽוֹיָדָ֥עyĕhôyādāʿYhowyada`: Jehovah-known; Jehojada, the name of three IsraelitesH3077
  21. הַכֹּהֵֽן׃hakkōhēnkohen: (literally) one officiating, a priest; (also, by courtesy) an acting priest (although a layman)H3548
10
  1. וַיִּתֵּ֨ןwayyittēnnathan: to give, used with greatest latitude of application (put, make, etc.)H5414
  2. הַכֹּהֵ֜ןhakkōhēnkohen: (literally) one officiating, a priest; (also, by courtesy) an acting priest (although a layman)H3548
  3. לְשָׂרֵ֣יlĕśārêsar: a head person (of any rank or class)H8269
  4. הַמֵּא֗יוֹתhammēʾyôtme'ah: a hundred; also as a multiplicative and a fractionH3967
  5. אֶֽתʾeteth: (properly) self; (generally) used to point out the object of a verb (or preposition) more definitelyH853
  6. הַחֲנִית֙haḥănîtchaniyth: a lance (for thrusting, like pitching a tent)H2595
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. הַשְּׁלָטִ֔יםhaššĕlāṭîmshelet: probably a shield (as controlling, i.e. protecting the person)H7982
  9. אֲשֶׁ֖רʾăšeraher: who, which, what, that; (as adverb) when, where, howH834
  10. לַמֶּ֣לֶךְlammelekmelek: a kingH4428
  11. דָּוִ֑דdāwidDavid: loving; David, the youngest son of JesseH1732
  12. אֲשֶׁ֖רʾăšeraher: who, which, what, that; (as adverb) when, where, howH834
  13. בְּבֵ֥יתbĕbêtbayith: a house (in the greatest variation of applications, especially family, etc.)H1004
  14. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
11
  1. וַיַּֽעַמְד֨וּwayyaʿamdû`amad: to stand, in various relations (literal and figurative, intransitive and transitive)H5975
  2. הָֽרָצִ֜יםhārāṣîmruwts: to run (for whatever reason, especially to rush)H7323
  3. אִ֣ישׁ׀ʾîšiysh: a man as an individual or a male personH376
  4. וְכֵלָ֣יוwĕkēlāywkliy: something prepared, i.e. any apparatus (as an implement, utensil, dress, vessel or weapon)H3627
  5. בְּיָד֗וֹbĕyādôyad: a hand (the open one (indicating power, means, direction, etc.), in distinction from H3709, the closed one)H3027
  6. מִכֶּ֨תֶףmikketepkatheph: the shoulder (proper, i.e. upper end of the armH3802
  7. הַבַּ֤יִתhabbayitbayith: a house (in the greatest variation of applications, especially family, etc.)H1004
  8. הַיְמָנִית֙haymānîtymaniy: right (i.e. at the right hand)H3233
  9. עַדʿad`ad: (properly) a (peremptory) terminusH5704
  10. כֶּ֤תֶףketepkatheph: the shoulder (proper, i.e. upper end of the armH3802
  11. הַבַּ֙יִת֙habbayitbayith: a house (in the greatest variation of applications, especially family, etc.)H1004
  12. הַשְּׂמָאלִ֔יתhaśśĕmāʾlîtsma'liy: situated on the left sideH8042
  13. לַמִּזְבֵּ֖חַlammizbēaḥmizbeach: an altarH4196
  14. וְלַבָּ֑יִתwĕlabbāyitbayith: a house (in the greatest variation of applications, especially family, etc.)H1004
  15. עַלʿal`al: above, over, upon, or against (yet always in this last relation with a downward aspect) in a great variety of...H5921
  16. הַמֶּ֖לֶךְhammelekmelek: a kingH4428
  17. סָבִֽיב׃sābîbcabiyb: (as noun) a circle, neighbour, or environsH5439
12
  1. וַיּוֹצִ֣אwayyôṣiʾyatsa': to go out; (causatively) to bring outH3318
  2. אֶתʾeteth: (properly) self; (generally) used to point out the object of a verb (or preposition) more definitelyH853
  3. בֶּןbenben: a son (as a builder of the family name), in the widest sense (of literal and figurative relationship, including...H1121
  4. הַמֶּ֗לֶךְhammelekmelek: a kingH4428
  5. וַיִּתֵּ֤ןwayyittēnnathan: to give, used with greatest latitude of application (put, make, etc.)H5414
  6. עָלָיו֙ʿālāyw`al: above, over, upon, or against (yet always in this last relation with a downward aspect) in a great variety of...H5921
  7. אֶתʾeteth: (properly) self; (generally) used to point out the object of a verb (or preposition) more definitelyH853
  8. הַנֵּ֙זֶר֙hannēzernezer: (properly) something set apart; (abstractly) dedication (of a priet or Nazirite)H5145
  9. וְאֶתwĕʾeteth: (properly) self; (generally) used to point out the object of a verb (or preposition) more definitelyH853
  10. הָ֣עֵד֔וּתhāʿēdût`eduwth: testimonyH5715
  11. וַיַּמְלִ֥כוּwayyamlikûmalak: to reign; (inceptively) to ascend the throneH4427
  12. אֹת֖וֹʾōtôeth: (properly) self; (generally) used to point out the object of a verb (or preposition) more definitelyH853
  13. וַיִּמְשָׁחֻ֑הוּwayyimšāḥuhûmashach: to rub with oil, i.e. to anoint; (by implication) to consecrateH4886
  14. וַיַּכּוּwayyakkûnakah: to strike (lightly or severely, literally or figuratively)H5221
  15. כָ֔ףkāpkaph: the hollow hand or palm (so of the paw of an animal, of the sole, and even of the bowl of a dish or sling, the...H3709
  16. וַיֹּֽאמְר֖וּwayyōʾmĕrûamar: to say (used with great latitude)H559
  17. יְחִ֥יyĕḥîchayah: to live, whether literally or figurativelyH2421
  18. הַמֶּֽלֶךְ׃hammelekmelek: a kingH4428
13
  1. וַתִּשְׁמַ֣עwattišmaʿshama`: to hear intelligently (often with implication of attention, obedience, etcH8085
  2. עֲתַלְיָ֔הʿătalyâ`Athalyah: Jah has constrained; Athaljah, the name of an Israelitess and two IsraelitesH6271
  3. אֶתʾeteth: (properly) self; (generally) used to point out the object of a verb (or preposition) more definitelyH853
  4. ק֥וֹלqôlqowl: a voice or soundH6963
  5. הָֽרָצִ֖יןhārāṣînruwts: to run (for whatever reason, especially to rush)H7323
  6. הָעָ֑םhāʿām`am: a people (as a congregated unit); specifically, a tribe (as those of Israel)H5971
  7. וַתָּבֹ֥אwattābōʾbow': to go or come (in a wide variety of applications)H935
  8. אֶלʾelel: (properly) denoting motion towards, but occasionally used of a quiescent position, i.e. near, with or amongH413
  9. הָעָ֖םhāʿām`am: a people (as a congregated unit); specifically, a tribe (as those of Israel)H5971
  10. בֵּ֥יתbêtbayith: a house (in the greatest variation of applications, especially family, etc.)H1004
  11. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
14
  1. וַתֵּ֡רֶאwattēreʾra'ah: to see, literally or figuratively (in numerous applications, direct and implied, transitive, intransitive and...H7200
  2. וְהִנֵּ֣הwĕhinnēhinneh: lo!H2009
  3. הַמֶּלֶךְ֩hammelekmelek: a kingH4428
  4. עֹמֵ֨דʿōmēd`amad: to stand, in various relations (literal and figurative, intransitive and transitive)H5975
  5. עַֽלʿal`al: above, over, upon, or against (yet always in this last relation with a downward aspect) in a great variety of...H5921
  6. הָעַמּ֜וּדhāʿammûd`ammuwd: a column (as standing); also a stand, i.e. platformH5982
  7. כַּמִּשְׁפָּ֗טkammišpāṭmishpat: (properly) a verdict (favorable or unfavorable) pronounced judicially, especially a sentence or formal decree...H4941
  8. וְהַשָּׂרִ֤יםwĕhaśśārîmsar: a head person (of any rank or class)H8269
  9. וְהַחֲצֹֽצְרוֹת֙wĕhaḥăṣōṣĕrôtchatsotsrah: a trumpet (from its sundered or quavering note)H2689
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. הַמֶּ֔לֶךְhammelekmelek: a kingH4428
  12. וְכָלwĕkālkol: (properly) the whole; (hence) all, any or every (in the singular only, but often in a plural sense)H3605
  13. עַ֤םʿam`am: a people (as a congregated unit); specifically, a tribe (as those of Israel)H5971
  14. הָאָ֙רֶץ֙hāʾāreṣerets: the earth (at large, or partitively a land)H776
  15. שָׂמֵ֔חַśāmēaḥsameach: blithe or gleefulH8056
  16. וְתֹקֵ֖עַwĕtōqēaʿtaqa`: to clatter, i.e. slap (the hands together), clang (an instrument)H8628
  17. בַּחֲצֹֽצְר֑וֹתbaḥăṣōṣĕrôtchatsotsrah: a trumpet (from its sundered or quavering note)H2689
  18. וַתִּקְרַ֤עwattiqraʿqara`: to rend, literally or figuratively (revile, paint the eyes, as if enlarging them)H7167
  19. עֲתַלְיָה֙ʿătalyāh`Athalyah: Jah has constrained; Athaljah, the name of an Israelitess and two IsraelitesH6271
  20. אֶתʾeteth: (properly) self; (generally) used to point out the object of a verb (or preposition) more definitelyH853
  21. בְּגָדֶ֔יהָbĕgādêhābeged: a covering; clothingH899
  22. וַתִּקְרָ֖אwattiqrāʾqara': to call out to (i.e. properly, address by name, but used in a wide variety of applications)H7121
  23. קֶ֥שֶׁרqešerqesher: an (unlawful) allianceH7195
  24. קָֽשֶׁר׃qāšerqesher: an (unlawful) allianceH7195
15
  1. וַיְצַו֩wayṣawtsavah: (intensively) to constitute, enjoinH6680
  2. יְהֽוֹיָדָ֨עyĕhôyādāʿYhowyada`: Jehovah-known; Jehojada, the name of three IsraelitesH3077
  3. הַכֹּהֵ֜ןhakkōhēnkohen: (literally) one officiating, a priest; (also, by courtesy) an acting priest (although a layman)H3548
  4. אֶתʾeteth: (properly) self; (generally) used to point out the object of a verb (or preposition) more definitelyH853
  5. שָׂרֵ֥יśārêsar: a head person (of any rank or class)H8269
  6. הַמֵּא֣יוֹת׀hammēʾyôtme'ah: a hundred; also as a multiplicative and a fractionH3967
  7. פְּקֻדֵ֣יpĕqudêpaqad: to visit (with friendly or hostile intent)H6485
  8. הַחַ֗יִלhaḥayilchayil: probably a force, whether of men, means or other resourcesH2428
  9. וַיֹּ֤אמֶרwayyōʾmeramar: to say (used with great latitude)H559
  10. אֲלֵיהֶם֙ʾălêhemel: (properly) denoting motion towards, but occasionally used of a quiescent position, i.e. near, with or amongH413
  11. הוֹצִ֤יאוּhôṣîʾûyatsa': to go out; (causatively) to bring outH3318
  12. אֹתָהּ֙ʾōtāheth: (properly) self; (generally) used to point out the object of a verb (or preposition) more definitelyH853
  13. אֶלʾelel: (properly) denoting motion towards, but occasionally used of a quiescent position, i.e. near, with or amongH413
  14. מִבֵּ֣יתmibbêtbayith: a house (in the greatest variation of applications, especially family, etc.)H1004
  15. לַשְּׂדֵרֹ֔תlaśśĕdērōtsderah: a row, i.e. rank (of soldiers), story (of rooms)H7713
  16. וְהַבָּ֥אwĕhabbāʾbow': to go or come (in a wide variety of applications)H935
  17. אַֽחֲרֶ֖יהָʾaḥărêhāachar: (properly) the hind part; (generally, as adverb or conjunction) after (in various senses)H310
  18. הָמֵ֣תhāmētmuwth: (literally or figuratively) to die; (causatively) to killH4191
  19. בֶּחָ֑רֶבbeḥārebchereb: drought; also a cutting instrument (from its destructive effect), as a knife, sword, or other sharp implementH2719
  20. כִּ֚יkiy: (by implication) very widely used as a relative conjunction or adverb (as below)H3588
  21. אָמַ֣רʾāmaramar: to say (used with great latitude)H559
  22. הַכֹּהֵ֔ןhakkōhēnkohen: (literally) one officiating, a priest; (also, by courtesy) an acting priest (although a layman)H3548
  23. אַלʾalal: (qualified negation) not (used as a deprecative)H408
  24. תּוּמַ֖תtûmatmuwth: (literally or figuratively) to die; (causatively) to killH4191
  25. בֵּ֥יתbêtbayith: a house (in the greatest variation of applications, especially family, etc.)H1004
  26. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
16
  1. וַיָּשִׂ֤מוּwayyāśimûsuwm: to put (used in a great variety of applications, literal, figurative, inferentially, and elliptically)H7760
  2. לָהּ֙lāh
  3. יָדַ֔יִםyādayimyad: a hand (the open one (indicating power, means, direction, etc.), in distinction from H3709, the closed one)H3027
  4. וַתָּב֛וֹאwattābôʾbow': to go or come (in a wide variety of applications)H935
  5. דֶּֽרֶךְderekderek: a road (as trodden); (figuratively) a course of life or mode of action, often adverbH1870
  6. מְב֥וֹאmĕbôʾmabow': an entrance (the place or the act); (specifically, with or without H8121) sunset or the westH3996
  7. הַסּוּסִ֖יםhassûsîmcuwc: a horse (as leaping); also a swallow (from its rapid flight)H5483
  8. בֵּ֣יתbêtbayith: a house (in the greatest variation of applications, especially family, etc.)H1004
  9. הַמֶּ֑לֶךְhammelekmelek: a kingH4428
  10. וַתּוּמַ֖תwattûmatmuwth: (literally or figuratively) to die; (causatively) to killH4191
  11. שָֽׁם׃šāmsham: there (transferring to time) then; often thither, or thenceH8033
17
  1. וַיִּכְרֹ֨תwayyikrōtkarath: to cut (off, down or asunder); (by implication) to destroy or consumeH3772
  2. יְהֽוֹיָדָ֜עyĕhôyādāʿYhowyada`: Jehovah-known; Jehojada, the name of three IsraelitesH3077
  3. אֶֽתʾeteth: (properly) self; (generally) used to point out the object of a verb (or preposition) more definitelyH853
  4. הַבְּרִ֗יתhabbĕrîtbriyth: a compact (because made by passing between pieces of flesh)H1285
  5. בֵּ֤יןbênbeyn: a distinction; (but used only as a prep) between (repeated before each noun, often with other particles)H996
  6. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  7. וּבֵ֤יןûbênbeyn: a distinction; (but used only as a prep) between (repeated before each noun, often with other particles)H996
  8. הַמֶּ֙לֶךְ֙hammelekmelek: a kingH4428
  9. וּבֵ֣יןûbênbeyn: a distinction; (but used only as a prep) between (repeated before each noun, often with other particles)H996
  10. הָעָ֔םhāʿām`am: a people (as a congregated unit); specifically, a tribe (as those of Israel)H5971
  11. לִֽהְי֥וֹתlihĕyôthayah: to exist; to be or becomeH1961
  12. לְעָ֖םlĕʿām`am: a people (as a congregated unit); specifically, a tribe (as those of Israel)H5971
  13. לַֽיהוָ֑הlayhwâYhovah: (the) self-Existent or Eternal; Jehovah, Jewish national name of GodH3068
  14. וּבֵ֥יןûbênbeyn: a distinction; (but used only as a prep) between (repeated before each noun, often with other particles)H996
  15. הַמֶּ֖לֶךְhammelekmelek: a kingH4428
  16. וּבֵ֥יןûbênbeyn: a distinction; (but used only as a prep) between (repeated before each noun, often with other particles)H996
  17. הָעָֽם׃hāʿām`am: a people (as a congregated unit); specifically, a tribe (as those of Israel)H5971
18
  1. וַיָּבֹ֣אוּwayyābōʾûbow': to go or come (in a wide variety of applications)H935
  2. כָלkālkol: (properly) the whole; (hence) all, any or every (in the singular only, but often in a plural sense)H3605
  3. עַם֩ʿam`am: a people (as a congregated unit); specifically, a tribe (as those of Israel)H5971
  4. הָאָ֨רֶץhāʾāreṣerets: the earth (at large, or partitively a land)H776
  5. בֵּיתbêtbayith: a house (in the greatest variation of applications, especially family, etc.)H1004
  6. הַבַּ֜עַלhabbaʿalBa`al: Baal, a Phoenician deityH1168
  7. וַֽיִּתְּצֻ֗הוּwayyittĕṣuhûnathats: to tear downH5422
  8. אֶתʾeteth: (properly) self; (generally) used to point out the object of a verb (or preposition) more definitelyH853
  9. מִזְבְּחֹתָ֤וmizbĕḥōtāwmizbeach: an altarH4196
  10. וְאֶתwĕʾeteth: (properly) self; (generally) used to point out the object of a verb (or preposition) more definitelyH853
  11. צְלָמָיו֙ṣĕlāmāywtselem: a phantom, i.e. (figuratively) illusion, resemblanceH6754
  12. שִׁבְּר֣וּšibbĕrûshabar: to burst (literally or figuratively)H7665
  13. הֵיטֵ֔בhêṭēbyatab: to be (causative) make well, literally (sound, beautiful) or figuratively (happy, successful, right)H3190
  14. וְאֵ֗תwĕʾēteth: (properly) self; (generally) used to point out the object of a verb (or preposition) more definitelyH853
  15. מַתָּן֙mattānMattan: Mattan, the name of a priest of Baal, and of an IsraeliteH4977
  16. כֹּהֵ֣ןkōhēnkohen: (literally) one officiating, a priest; (also, by courtesy) an acting priest (although a layman)H3548
  17. הַבַּ֔עַלhabbaʿalBa`al: Baal, a Phoenician deityH1168
  18. הָֽרְג֖וּhārĕgûharag: to smite with deadly intentH2026
  19. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  20. הַֽמִּזְבְּח֑וֹתhammizbĕḥôtmizbeach: an altarH4196
  21. וַיָּ֧שֶׂםwayyāśemsuwm: to put (used in a great variety of applications, literal, figurative, inferentially, and elliptically)H7760
  22. הַכֹּהֵ֛ןhakkōhēnkohen: (literally) one officiating, a priest; (also, by courtesy) an acting priest (although a layman)H3548
  23. פְּקֻדֹּ֖תpĕquddōtpquddah: visitation (in many senses, chiefly official)H6486
  24. עַלʿal`al: above, over, upon, or against (yet always in this last relation with a downward aspect) in a great variety of...H5921
  25. בֵּ֥יתbêtbayith: a house (in the greatest variation of applications, especially family, etc.)H1004
  26. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
19
  1. וַיִּקַּ֣חwayyiqqaḥlaqach: to take (in the widest variety of applications)H3947
  2. אֶתʾeteth: (properly) self; (generally) used to point out the object of a verb (or preposition) more definitelyH853
  3. שָׂרֵ֣יśārêsar: a head person (of any rank or class)H8269
  4. הַ֠מֵּאוֹתhammēʾôtme'ah: a hundred; also as a multiplicative and a fractionH3967
  5. וְאֶתwĕʾeteth: (properly) self; (generally) used to point out the object of a verb (or preposition) more definitelyH853
  6. הַכָּרִ֨יhakkārîkariy: a life-guardsmanH3746
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. הָֽרָצִ֜יםhārāṣîmruwts: to run (for whatever reason, especially to rush)H7323
  9. וְאֵ֣ת׀wĕʾēteth: (properly) self; (generally) used to point out the object of a verb (or preposition) more definitelyH853
  10. כָּלkālkol: (properly) the whole; (hence) all, any or every (in the singular only, but often in a plural sense)H3605
  11. עַ֣םʿam`am: a people (as a congregated unit); specifically, a tribe (as those of Israel)H5971
  12. הָאָ֗רֶץhāʾāreṣerets: the earth (at large, or partitively a land)H776
  13. וַיֹּרִ֤ידוּwayyōrîdûyarad: to descend; (literally) to go downwardsH3381
  14. אֶתʾeteth: (properly) self; (generally) used to point out the object of a verb (or preposition) more definitelyH853
  15. הַמֶּ֙לֶךְ֙hammelekmelek: a kingH4428
  16. מִבֵּ֣יתmibbêtbayith: a house (in the greatest variation of applications, especially family, etc.)H1004
  17. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  18. וַיָּב֛וֹאוּwayyābôʾûbow': to go or come (in a wide variety of applications)H935
  19. דֶּֽרֶךderekderek: a road (as trodden); (figuratively) a course of life or mode of action, often adverbH1870
  20. שַׁ֥עַרšaʿarsha`ar: an opening, i.e. door or gateH8179
  21. הָֽרָצִ֖יםhārāṣîmruwts: to run (for whatever reason, especially to rush)H7323
  22. בֵּ֣יתbêtbayith: a house (in the greatest variation of applications, especially family, etc.)H1004
  23. הַמֶּ֑לֶךְhammelekmelek: a kingH4428
  24. וַיֵּ֖שֶׁבwayyēšebyashab: (properly) to sit down (specifically as judge. in ambush, in quiet)H3427
  25. עַלʿal`al: above, over, upon, or against (yet always in this last relation with a downward aspect) in a great variety of...H5921
  26. כִּסֵּ֥אkissēʾkicce': (properly) covered, i.e. a throne (as canopied)H3678
  27. הַמְּלָכִֽים׃hammĕlākîmmelek: a kingH4428
20
  1. וַיִּשְׂמַ֥חwayyiśmaḥsamach: probably to brighten up, i.e. (figuratively) be (causatively, make) blithe or gleesomeH8055
  2. כָּלkālkol: (properly) the whole; (hence) all, any or every (in the singular only, but often in a plural sense)H3605
  3. עַםʿam`am: a people (as a congregated unit); specifically, a tribe (as those of Israel)H5971
  4. הָאָ֖רֶץhāʾāreṣerets: the earth (at large, or partitively a land)H776
  5. וְהָעִ֣ירwĕhāʿîr`iyr: a city (a place guarded by waking or a watch) in the widest sense (even of a mere encampment or post)H5892
  6. שָׁקָ֑טָהšāqāṭâshaqat: to repose (usually figurative)H8252
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. עֲתַלְיָ֛הוּʿătalyāhû`Athalyah: Jah has constrained; Athaljah, the name of an Israelitess and two IsraelitesH6271
  9. הֵמִ֥יתוּhēmîtûmuwth: (literally or figuratively) to die; (causatively) to killH4191
  10. בַחֶ֖רֶבbaḥerebchereb: drought; also a cutting instrument (from its destructive effect), as a knife, sword, or other sharp implementH2719
  11. בֵּ֥יתbêtbayith: a house (in the greatest variation of applications, especially family, etc.)H1004
  12. מֶּֽלֶךְ׃melekmelek: a kingH4428
21
  1. בֶּןbenben: a son (as a builder of the family name), in the widest sense (of literal and figurative relationship, including...H1121
  2. שֶׁ֥בַעšebaʿsheba`: a primitive cardinal number; seven (as the sacred full one)H7651
  3. שָׁנִ֖יםšānîmshaneh: a year (as a revolution of time)H8141
  4. יְהוֹאָ֥שׁyĕhôʾāšYhow'ash: Jehovah-fired; Jehoash, the name of two Israelite kingsH3060
  5. בְּמָלְכֽוֹ׃bĕmolkômalak: to reign; (inceptively) to ascend the throneH4427

View the full Hebrew interlinear for 2 Kings 11 →

Strong's words in 2 Kings 11 (6)
Strong's H4428 הַמֶּֽלֶךְ (hammelek)
melek (meh'-lek) n-m. 1. a king [from H4427] KJV: king, royal. Root(s): H4427. Appears 20 times in 2 Kings 11.
Strong's H1004 בֵּ֣ית (bêt)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 19 times in 2 Kings 11.
Strong's H3068 יְהוָ֔ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 11 times in 2 Kings 11.
Strong's H935 וַיָּבֵ֥א (wayyābēʾ)
bow' (bo) v. 1. to go or come (in a wide variety of applications) [a primitive root] KJV: abide, apply, attain, X be, befall, + besiege, bring (forth, in, into, to pass), call, carry, X certainly, (cause, let, thing for) to come (against, in, out, upon, to pass), depart, X doubtless again, + eat, + employ, (cause to) enter (in, into, -tering, -trance, -try), be fallen, fetch, + follow, get, give, go (down, in, to war), grant, + have, X indeed, (in-)vade, lead, lift (up), mention, pull in, put, resort, run (down), send, set, X (well) stricken (in age), X surely, take (in), way.. Appears 11 times in 2 Kings 11.
Strong's H5971 הָעָ֑ם (hāʿām)
`am (am) n-m. 1. a people (as a congregated unit) 2. specifically, a tribe (as those of Israel) 3. hence (collectively) troops or attendants 4. (figuratively) a flock [from H6004] KJV: folk, men, nation, people. Root(s): H6004. Appears 9 times in 2 Kings 11.
Strong's H4191 מֵ֣ת (mēt)
muwth (mooth) v. 1. (literally or figuratively) to die 2. (causatively) to kill [a primitive root] KJV: X at all, X crying, (be) dead (body, man, one), (put to, worthy of) death, destroy(-er), (cause to, be like to, must) die, kill, necro(-mancer), X must needs, slay, X surely, X very suddenly, X in (no) wise.. Appears 8 times in 2 Kings 11.

Browse the full Strong's concordance →

0:00 2 Kings 11 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress