Skip to content
Audio Bible

2 ਰਾਜਿਆਂ 21 Panjabi DPI Audio Bible

Chapter 2 Kings 21 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਜਦ ਮਨੱਸ਼ਹ ਰਾਜ ਕਰਨ ਲੱਗਾ ਤਾਂ ਉਹ ਬਾਰਾਂ ਸਾਲਾਂ ਦਾ ਸੀ, ਉਸ ਨੇ ਪਚਵੰਜਾ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਫਸੀਬਾਹ ਸੀ।
2 ਉਸ ਨੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ, ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ।
3 ਉਸ ਨੇ ਉਨ੍ਹਾਂ ਉੱਚਿਆਂ ਥਾਵਾਂ ਨੂੰ ਫੇਰ ਬਣਾ ਲਿਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ ਅਤੇ ਬਆਲ ਦੀਆਂ ਜਗਵੇਦੀਆਂ ਬਣਾਈਆਂ ਅਤੇ ਟੁੰਡ ਬਣਾਏ, ਜਿਵੇਂ ਇਸਰਾਏਲ ਦੇ ਰਾਜਾ ਅਹਾਬ ਨੇ ਕੀਤਾ ਸੀ ਅਤੇ ਅਕਾਸ਼ ਦੇ ਸਾਰੇ ਲਸ਼ਕਰ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ।
4 ਉਸ ਨੇ ਯਹੋਵਾਹ ਦੇ ਉਸ ਭਵਨ ਵਿੱਚ ਜਗਵੇਦੀਆਂ ਬਣਾਈਆਂ ਜਿਸ ਦੇ ਵਿਖੇ ਯਹੋਵਾਹ ਨੇ ਆਖਿਆ ਸੀ, ਮੈਂ ਯਰੂਸ਼ਲਮ ਵਿੱਚ ਆਪਣਾ ਨਾਮ ਰੱਖਾਂਗਾ।
5 ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰ ਲਈ ਜਗਵੇਦੀਆਂ ਬਣਾਈਆਂ।
6 ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫ਼ਾਲ ਪਾਉਂਦਾ ਅਤੇ ਟੂਣੇ-ਟੋਟਕੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਮਿਲਾਪ ਰੱਖਦਾ ਸੀ ਅਤੇ ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ।
7 ਉਸ ਨੇ ਆਪਣੀ ਉੱਕਰੀ ਹੋਈ ਅਸ਼ੇਰਾਹ ਦੇਵੀ ਦੇ ਉੱਚੀ ਮੂਰਤੀ ਨੂੰ ਉਸ ਭਵਨ ਵਿੱਚ ਦਿੱਤਾ, ਜਿਸ ਦੇ ਬਾਰੇ ਯਹੋਵਾਹ ਨੇ ਦਾਊਦ ਅਤੇ ਉਹ ਦੇ ਪੁੱਤਰ ਸੁਲੇਮਾਨ ਨੂੰ ਆਖਿਆ ਸੀ ਕਿ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ, ਆਪਣਾ ਨਾਮ ਸਦਾ ਤੱਕ ਰੱਖਾਂਗਾ।
8 ਮੈਂ ਫੇਰ ਇਸਰਾਏਲ ਦੇ ਪੈਰ ਨੂੰ ਉਸ ਭੂਮੀ ਤੋਂ ਬਾਹਰ ਭਟਕਣ ਨਹੀਂ ਦਿਆਂਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ, ਜੇ ਉਹ ਮੇਰੀਆਂ ਦਿੱਤੀਆਂ ਹੋਈਆਂ ਸਾਰੀਆਂ ਆਗਿਆਵਾਂ ਤੇ ਨਾਲੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਹੁਕਮ ਮੇਰੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ, ਪੂਰਾ ਕਰ ਕੇ ਪਾਲਨਾ ਕਰਨ।
9 ਪਰ ਉਹਨਾਂ ਨੇ ਧਿਆਨ ਨਾ ਲਾਇਆ ਅਤੇ ਮਨੱਸ਼ਹ ਨੇ ਉਹਨਾਂ ਨੂੰ ਬਹਿਕਾਇਆ ਕਿ ਓਹ ਉਨ੍ਹਾਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕੀਤਾ ਸੀ ਹੋਰ ਵੀ ਭੈੜੇ ਕੰਮ ਕਰਨ।
10 ਯਹੋਵਾਹ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਇਹ ਬੋਲਿਆ,
11 ਇਸ ਲਈ ਕਿ ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਘਿਣਾਉਣੇ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵਧ ਕੇ ਭੈੜੇ ਕੰਮ ਕੀਤੇ ਸਗੋਂ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਾਇਆ।
12 ਤਦ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਵੇਖੋ, ਮੈਂ ਯਰੂਸ਼ਲਮ ਅਤੇ ਯਹੂਦਾਹ ਉੱਤੇ ਬੁਰਿਆਈ ਲਿਆਉਂਦਾ ਹਾਂ, ਜਿਸ ਦੇ ਕਾਰਨ ਸੁਣਨ ਵਾਲੇ ਦੇ ਦੋਨੋਂ ਕੰਨ ਵੱਜ ਪੈਣਗੇ।
13 ਮੈਂ ਯਰੂਸ਼ਲਮ ਉੱਤੇ ਸਾਮਰਿਯਾ ਦੀ ਜ਼ਰੀਬ ਅਤੇ ਅਹਾਬ ਦੇ ਘਰਾਣੇ ਦਾ ਸਾਹਲ ਪਾਵਾਂਗਾ ਅਤੇ ਯਰੂਸ਼ਲਮ ਨੂੰ ਅਜਿਹਾ ਪੁੰਝਾਂਗਾ ਜਿਵੇਂ ਕੋਈ ਥਾਲੀ ਨੂੰ ਪੂੰਝਦਾ ਹੈ ਤੇ ਪੂੰਝ ਕੇ ਮੂਧਾ ਮਾਰ ਦਿੰਦਾ ਹੈ।
14 ਅਤੇ ਮੈਂ ਆਪਣੇ ਵਿਰਸੇ ਦੇ ਬਚਿਆਂ ਖੁਚਿਆਂ ਨੂੰ ਤਿਆਗ ਕੇ ਉਨ੍ਹਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਆਪਣੇ ਸਾਰੇ ਵੈਰੀਆਂ ਦੇ ਲਈ ਸ਼ਿਕਾਰ ਤੇ ਲੁੱਟ ਹੋਣਗੇ।
15 ਕਿਉਂ ਜੋ ਜਦ ਤੋਂ ਉਨ੍ਹਾਂ ਦੇ ਪਿਉ-ਦਾਦੇ ਮਿਸਰ ਵਿੱਚੋਂ ਨਿੱਕਲੇ ਉਸ ਸਮੇਂ ਤੋਂ ਅੱਜ ਦੇ ਦਿਨ ਤੱਕ ਉਹ ਅਜਿਹੇ ਕੰਮ ਕਰਦੇ ਰਹੇ, ਜੋ ਮੇਰੀ ਨਿਗਾਹ ਵਿੱਚ ਭੈੜੇ ਹਨ ਅਤੇ ਮੇਰੇ ਕ੍ਰੋਧ ਨੂੰ ਭੜਕਾਉਣ ਵਾਲੇ ਬਣੇ।
16 ਮਨੱਸ਼ਹ ਨੇ ਆਪਣੇ ਪਾਪ ਤੋਂ ਬਿਨ੍ਹਾਂ ਜਿਸ ਦੇ ਨਾਲ ਯਹੂਦਾਹ ਤੋਂ ਪਾਪ ਕਰਾਇਆ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਨਿਰਦੋਸ਼ਾਂ ਦਾ ਲਹੂ ਵੀ ਐਨਾ ਬਾਹਲਾ ਵਹਾਇਆ ਕਿ ਯਰੂਸ਼ਲਮ ਨੂੰ ਇੱਕ ਸਿਰਿਓਂ ਦੂਜੇ ਸਿਰੇ ਤੱਕ ਭਰ ਛੱਡਿਆ।
17 ਅਤੇ ਮਨੱਸ਼ਹ ਦੀਆਂ ਬਾਕੀ ਗੱਲਾਂ ਤੇ ਉਹ ਸੱਭੋ ਕੁਝ ਜੋ ਉਸ ਨੇ ਕੀਤਾ ਅਤੇ ਉਹ ਪਾਪ ਜੋ ਉਸ ਨੇ ਕਮਾਇਆ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
18 ਫੇਰ ਮਨੱਸ਼ਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਘਰ ਦੇ ਬਾਗ਼ ਅਰਥਾਤ ਉੱਜ਼ਾ ਦੇ ਬਾਗ਼ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸ ਦੇ ਥਾਂ ਰਾਜ ਕਰਨ ਲੱਗਾ।
19 ਜਦ ਆਮੋਨ ਰਾਜ ਕਰਨ ਲੱਗਾ ਉਹ ਬਾਈਆਂ ਸਾਲਾਂ ਦਾ ਸੀ ਅਤੇ ਉਹ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਮਸ਼ੁੱਲਮਥ ਸੀ ਜੋ ਯਾਟਬਾਹੀ ਹਾਰੂਸ ਦੀ ਧੀ ਸੀ।
20 ਅਤੇ ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਜਿਵੇਂ ਉਹ ਦੇ ਪਿਤਾ ਮਨੱਸ਼ਹ ਨੇ ਵੀ ਕੀਤਾ ਸੀ।
21 ਅਤੇ ਉਹ ਉਸ ਸਾਰੇ ਰਾਹ ਉੱਤੇ ਤੁਰਿਆ ਜਿਹ ਦੇ ਉੱਤੇ ਉਹ ਦਾ ਪਿਉ ਤੁਰਦਾ ਸੀ ਅਤੇ ਉਨ੍ਹਾਂ ਬੁੱਤਾਂ ਦੀ ਪੂਜਾ ਕੀਤੀ ਜਿਨ੍ਹਾਂ ਦੀ ਪੂਜਾ ਉਹ ਦੇ ਪਿਉ ਨੇ ਕੀਤੀ ਸੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ।
22 ਅਤੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਅਤੇ ਯਹੋਵਾਹ ਦੇ ਰਾਹ ਉੱਤੇ ਨਾ ਤੁਰਿਆ।
23 ਅਤੇ ਆਮੋਨ ਦੇ ਨੌਕਰਾਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਰਾਜਾ ਨੂੰ ਉਹ ਦੇ ਮਹਿਲ ਦੇ ਵਿੱਚੇ ਹੀ ਮਾਰ ਸੁੱਟਿਆ।
24 ਪਰ ਉਸ ਦੇਸ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਆਮੋਨ ਰਾਜਾ ਦੇ ਵਿਰੁੱਧ ਯੋਜਨਾ ਬਣਾਈ ਸੀ ਅਤੇ ਦੇਸ ਦੇ ਲੋਕਾਂ ਨੇ ਉਹ ਦੇ ਪੁੱਤਰ ਯੋਸ਼ੀਯਾਹ ਨੂੰ ਉਹ ਦੇ ਥਾਂ ਰਾਜਾ ਬਣਾਇਆ।
25 ਅਤੇ ਆਮੋਨ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
26 ਅਤੇ ਉਹ ਆਪਣੀ ਕਬਰ ਵਿੱਚ ਉੱਜ਼ਾ ਦੇ ਬਾਗ਼ ਵਿੱਚ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯੋਸ਼ੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ।

Listen to 2 Kings 21 with verse-by-verse audio highlighting.

Study tools for 2 Kings 21

Cross-references, Hebrew word study, and what the Early Church wrote about 2 Kings 21. Tap any section to expand — or right-click any verse for the full interactive study panel.

2 Kings 21 study resources: word-by-word Hebrew interlinear with Strong's numbers.

Hebrew interlinear — 2 Kings 21:1–26 (396 words)
1
  1. בֶּןbenben: a son (as a builder of the family name), in the widest sense (of literal and figurative relationship, including...H1121
  2. שְׁתֵּ֨יםšĕttêmshnayim: two; (as ordinal) twofoldH8147
  3. עֶשְׂרֵ֤הʿeśrē`asar: ten; (only in combination), i.e. -teenH6240
  4. שָׁנָה֙šānāhshaneh: a year (as a revolution of time)H8141
  5. מְנַשֶּׁ֣הmĕnaššeMnashsheh: causing to forget; Menashsheh, a grandson of Jacob, also the tribe descended from him, and its territoryH4519
  6. בְמָלְכ֔וֹbĕmolkômalak: to reign; (inceptively) to ascend the throneH4427
  7. וַֽחֲמִשִּׁ֤יםwaḥămiššîmchamishshiym: fiftyH2572
  8. וְחָמֵשׁ֙wĕḥāmēšchamesh: fiveH2568
  9. שָׁנָ֔הšānâshaneh: a year (as a revolution of time)H8141
  10. מָלַ֖ךְmālakmalak: to reign; (inceptively) to ascend the throneH4427
  11. בִּירֽוּשָׁלִָ֑םbîrûšālāimYruwshalaim: founded peaceful; Jerushalaim or Jerushalem, the capital city of IsraelH3389
  12. וְשֵׁ֥םwĕšēmshem: an appellation, as a mark or memorial of individualityH8034
  13. אִמּ֖וֹʾimmôem: a mother (as the bond of the family); in a wide sense (both literally and figuratively (like H0001H517
  14. חֶפְצִיḥepṣî
  15. בָֽהּ׃bāhmy delight (is) in her; Cheptsi-bah, a fanciful name for IsraelH2657
2
  1. וַיַּ֥עַשׂwayyaʿaś`asah: to do or make, in the broadest sense and widest application (as follows)H6213
  2. הָרַ֖עhāraʿra`: bad or (as noun) evil (natural or moral)H7451
  3. בְּעֵינֵ֣יbĕʿênê`ayin: an eye (literally or figuratively); by analogy, a fountain (as the eye of the landscape)H5869
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. כְּתֽוֹעֲבֹת֙kĕtôʿăbōttow`ebah: (properly) something disgusting; (morally, as noun) an abhorrenceH8441
  6. הַגּוֹיִ֔םhaggôyimgowy: a foreign nation; (hence) a GentileH1471
  7. אֲשֶׁר֙ʾăšeraher: who, which, what, that; (as adverb) when, where, howH834
  8. הוֹרִ֣ישׁhôrîšyarash: to occupy (by driving out previous tenants, and possessing in their place)H3423
  9. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  10. מִפְּנֵ֖יmippĕnêpaniym: the face (as the part that turns); (with prepositional prefix, as a preposition) before, etc.H6440
  11. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  12. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
3
  1. וַיָּ֗שָׁבwayyāšobshuwb: to turn back (hence, away) transitively or intransitively, literally or figuratively (not necessarily with the...H7725
  2. וַיִּ֙בֶן֙wayyibenbanah: to build (literally and figuratively)H1129
  3. אֶתʾeteth: (properly) self; (generally) used to point out the object of a verb (or preposition) more definitelyH853
  4. הַבָּמ֔וֹתhabbāmôtbamah: an elevationH1116
  5. אֲשֶׁ֥רʾăšeraher: who, which, what, that; (as adverb) when, where, howH834
  6. אִבַּ֖דʾibbadabad: (properly) to wander away, i.e. lose oneselfH6
  7. חִזְקִיָּ֣הוּḥizqiyyāhûChizqiyah: strengthened of Jah; Chizkijah, a king of Judah, also the name of two other IsraelitesH2396
  8. אָבִ֑יוʾābîwab: fatherH1
  9. וַיָּ֨קֶםwayyāqemquwm: to rise (in various applications, literal, figurative, intensive and causative)H6965
  10. מִזְבְּחֹ֜תmizbĕḥōtmizbeach: an altarH4196
  11. לַבַּ֗עַלlabbaʿalBa`al: Baal, a Phoenician deityH1168
  12. וַיַּ֤עַשׂwayyaʿaś`asah: to do or make, in the broadest sense and widest application (as follows)H6213
  13. אֲשֵׁרָה֙ʾăšērāhasherah: happy; Asherah (or Astarte) a Phoenician goddessH842
  14. כַּֽאֲשֶׁ֣רkaʾăšeraher: who, which, what, that; (as adverb) when, where, howH834
  15. עָשָׂ֗הʿāśâ`asah: to do or make, in the broadest sense and widest application (as follows)H6213
  16. אַחְאָב֙ʾaḥʾābAch'ab: brother (i.e. friend) of (his) father; Achab, the name of a king of Israel and of a prophet at BabylonH256
  17. מֶ֣לֶךְmelekmelek: a kingH4428
  18. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  19. וַיִּשְׁתַּ֙חוּ֙wayyištaḥûshachah: to depress, i.e. prostrate (especially reflexive, in homage to royalty or God)H7812
  20. לְכָלlĕkālkol: (properly) the whole; (hence) all, any or every (in the singular only, but often in a plural sense)H3605
  21. צְבָ֣אṣĕbāʾtsaba': a mass of persons; (figuratively) a mass of thingsH6635
  22. הַשָּׁמַ֔יִםhaššāmayimshamayim: the sky (as aloft; the dual perhaps alluding to the visible arch in which the clouds move, as well as to the...H8064
  23. וַֽיַּעֲבֹ֖דwayyaʿăbōd`abad: to work (in any sense); (by implication) to serve, tillH5647
  24. אֹתָֽם׃ʾōtāmeth: (properly) self; (generally) used to point out the object of a verb (or preposition) more definitelyH853
4
  1. וּבָנָ֥הûbānâbanah: to build (literally and figuratively)H1129
  2. מִזְבְּחֹ֖תmizbĕḥōtmizbeach: an altarH4196
  3. בְּבֵ֣יתbĕbêtbayith: a house (in the greatest variation of applications, especially family, etc.)H1004
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. אֲשֶׁר֙ʾăšeraher: who, which, what, that; (as adverb) when, where, howH834
  6. אָמַ֣רʾāmaramar: to say (used with great latitude)H559
  7. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  8. בִּירֽוּשָׁלִַ֖םbîrûšālaimYruwshalaim: founded peaceful; Jerushalaim or Jerushalem, the capital city of IsraelH3389
  9. אָשִׂ֥יםʾāśîmsuwm: to put (used in a great variety of applications, literal, figurative, inferentially, and elliptically)H7760
  10. אֶתʾeteth: (properly) self; (generally) used to point out the object of a verb (or preposition) more definitelyH853
  11. שְׁמִֽי׃šĕmîshem: an appellation, as a mark or memorial of individualityH8034
5
  1. וַיִּ֥בֶןwayyibenbanah: to build (literally and figuratively)H1129
  2. מִזְבְּח֖וֹתmizbĕḥôtmizbeach: an altarH4196
  3. לְכָלlĕkālkol: (properly) the whole; (hence) all, any or every (in the singular only, but often in a plural sense)H3605
  4. צְבָ֣אṣĕbāʾtsaba': a mass of persons; (figuratively) a mass of thingsH6635
  5. הַשָּׁמָ֑יִםhaššāmāyimshamayim: the sky (as aloft; the dual perhaps alluding to the visible arch in which the clouds move, as well as to the...H8064
  6. בִּשְׁתֵּ֖יbištêshnayim: two; (as ordinal) twofoldH8147
  7. חַצְר֥וֹתḥaṣrôtchatser: a yard (as inclosed by a fence); also a hamlet (as similarly surrounded with walls)H2691
  8. בֵּיתbêtbayith: a house (in the greatest variation of applications, especially family, etc.)H1004
  9. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
6
  1. וְהֶֽעֱבִ֤ירwĕheʿĕbîr`abar: to cross overH5674
  2. אֶתʾeteth: (properly) self; (generally) used to point out the object of a verb (or preposition) more definitelyH853
  3. בְּנוֹ֙bĕnôben: a son (as a builder of the family name), in the widest sense (of literal and figurative relationship, including...H1121
  4. בָּאֵ֔שׁbāʾēšesh: fire (literally or figuratively)H784
  5. וְעוֹנֵ֣ןwĕʿônēn`anan: to cover; used only as a denominative from H6051, to cloud overH6049
  6. וְנִחֵ֔שׁwĕniḥēšnachash: (properly) to hiss, i.e. whisper a (magic) spellH5172
  7. וְעָ֥שָׂהwĕʿāśâ`asah: to do or make, in the broadest sense and widest application (as follows)H6213
  8. א֖וֹבʾôbowb: (properly) a mumble, i.e. a water skin (from its hollow sound)H178
  9. וְיִדְּעֹנִ֑יםwĕyiddĕʿōnîmyidd`oniy: (properly) a knowing one; specifically, a conjurerH3049
  10. הִרְבָּ֗הhirbârabah: to increase (in whatever respect)H7235
  11. לַֽעֲשׂ֥וֹתlaʿăśôt`asah: to do or make, in the broadest sense and widest application (as follows)H6213
  12. הָרַ֛עhāraʿra`: bad or (as noun) evil (natural or moral)H7451
  13. בְּעֵינֵ֥יbĕʿênê`ayin: an eye (literally or figuratively); by analogy, a fountain (as the eye of the landscape)H5869
  14. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  15. לְהַכְעִֽיס׃lĕhakʿîska`ac: to trouble; (by implication) to grieve, rage, be indignantH3707
7
  1. וַיָּ֕שֶׂםwayyāśemsuwm: to put (used in a great variety of applications, literal, figurative, inferentially, and elliptically)H7760
  2. אֶתʾeteth: (properly) self; (generally) used to point out the object of a verb (or preposition) more definitelyH853
  3. פֶּ֥סֶלpeselpecel: an idolH6459
  4. הָֽאֲשֵׁרָ֖הhāʾăšērâasherah: happy; Asherah (or Astarte) a Phoenician goddessH842
  5. אֲשֶׁ֣רʾăšeraher: who, which, what, that; (as adverb) when, where, howH834
  6. עָשָׂ֑הʿāśâ`asah: to do or make, in the broadest sense and widest application (as follows)H6213
  7. בַּבַּ֗יִתbabbayitbayith: a house (in the greatest variation of applications, especially family, etc.)H1004
  8. אֲשֶׁ֨רʾăšeraher: who, which, what, that; (as adverb) when, where, howH834
  9. אָמַ֤רʾāmaramar: to say (used with great latitude)H559
  10. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  11. אֶלʾelel: (properly) denoting motion towards, but occasionally used of a quiescent position, i.e. near, with or amongH413
  12. דָּוִד֙dāwidDavid: loving; David, the youngest son of JesseH1732
  13. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  14. שְׁלֹמֹ֣הšĕlōmōShlomoh: peaceful; Shelomah, David's successorH8010
  15. בְנ֔וֹbĕnôben: a son (as a builder of the family name), in the widest sense (of literal and figurative relationship, including...H1121
  16. בַּבַּ֨יִתbabbayitbayith: a house (in the greatest variation of applications, especially family, etc.)H1004
  17. הַזֶּ֜הhazzezeh: the masculine demonstrative pronoun, this or thatH2088
  18. וּבִירֽוּשָׁלִַ֗םûbîrûšālaimYruwshalaim: founded peaceful; Jerushalaim or Jerushalem, the capital city of IsraelH3389
  19. אֲשֶׁ֤רʾăšeraher: who, which, what, that; (as adverb) when, where, howH834
  20. בָּחַ֙רְתִּי֙bāḥartiybachar: (properly) to try; (by implication) selectH977
  21. מִכֹּל֙mikkōlkol: (properly) the whole; (hence) all, any or every (in the singular only, but often in a plural sense)H3605
  22. שִׁבְטֵ֣יšibṭêshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  23. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  24. אָשִׂ֥יםʾāśîmsuwm: to put (used in a great variety of applications, literal, figurative, inferentially, and elliptically)H7760
  25. אֶתʾeteth: (properly) self; (generally) used to point out the object of a verb (or preposition) more definitelyH853
  26. שְׁמִ֖יšĕmîshem: an appellation, as a mark or memorial of individualityH8034
  27. לְעוֹלָֽם׃lĕʿôlām`owlam: (properly) concealed, i.e. the vanishing pointH5769
8
  1. וְלֹ֣אwĕlōʾlo': (the simple or absolute negation) not; (by implication) noH3808
  2. אֹסִ֗יףʾōsîpyacaph: to add or augment (often adverbial, to continue to do a thing)H3254
  3. לְהָנִיד֙lĕhānîdnuwd: to nod, i.e. waver; (figuratively) to wander, flee, disappearH5110
  4. רֶ֣גֶלregelregel: a foot (as used in walking); (by implication) a stepH7272
  5. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  6. מִןminmin: (properly) a part of; (hence, prepositionally) from or out of (in many senses)H4480
  7. הָ֣אֲדָמָ֔הhāʾădāmâadamah: soil (from its general redness)H127
  8. אֲשֶׁ֥רʾăšeraher: who, which, what, that; (as adverb) when, where, howH834
  9. נָתַ֖תִּיnātattînathan: to give, used with greatest latitude of application (put, make, etc.)H5414
  10. לַֽאֲבוֹתָ֑םlaʾăbôtāmab: fatherH1
  11. רַ֣ק׀raqraq: (properly) leanness, i.e. (figuratively) limitationH7535
  12. אִםʾimim: (used very widely as demonstrative) lo!; (interrogatively) whether?H518
  13. יִשְׁמְר֣וּyišmĕrûshamar: (properly) to hedge about (as with thorns), i.e. guardH8104
  14. לַֽעֲשׂ֗וֹתlaʿăśôt`asah: to do or make, in the broadest sense and widest application (as follows)H6213
  15. כְּכֹל֙kĕkōlkol: (properly) the whole; (hence) all, any or every (in the singular only, but often in a plural sense)H3605
  16. אֲשֶׁ֣רʾăšeraher: who, which, what, that; (as adverb) when, where, howH834
  17. צִוִּיתִ֔יםṣiwwîtîmtsavah: (intensively) to constitute, enjoinH6680
  18. וּלְכָלûlĕkālkol: (properly) the whole; (hence) all, any or every (in the singular only, but often in a plural sense)H3605
  19. הַ֨תּוֹרָ֔הhattôrâtowrah: a precept or statute, especially the Decalogue or PentateuchH8451
  20. אֲשֶׁרʾăšeraher: who, which, what, that; (as adverb) when, where, howH834
  21. צִוָּ֥הṣiwwâtsavah: (intensively) to constitute, enjoinH6680
  22. אֹתָ֖םʾōtāmeth: (properly) self; (generally) used to point out the object of a verb (or preposition) more definitelyH853
  23. עַבְדִּ֥יʿabdî`ebed: a servantH5650
  24. מֹשֶֽׁה׃mōšeMosheh: drawing out (of the water), i.e. rescuedH4872
9
  1. וְלֹ֖אwĕlōʾlo': (the simple or absolute negation) not; (by implication) noH3808
  2. שָׁמֵ֑עוּšāmēʿûshama`: to hear intelligently (often with implication of attention, obedience, etcH8085
  3. וַיַּתְעֵ֤םwayyatʿēmta`ah: to vacillate, i.e. reel or stray (literally or figuratively)H8582
  4. מְנַשֶּׁה֙mĕnaššehMnashsheh: causing to forget; Menashsheh, a grandson of Jacob, also the tribe descended from him, and its territoryH4519
  5. לַֽעֲשׂ֣וֹתlaʿăśôt`asah: to do or make, in the broadest sense and widest application (as follows)H6213
  6. אֶתʾeteth: (properly) self; (generally) used to point out the object of a verb (or preposition) more definitelyH853
  7. הָרָ֔עhārāʿra`: bad or (as noun) evil (natural or moral)H7451
  8. מִןminmin: (properly) a part of; (hence, prepositionally) from or out of (in many senses)H4480
  9. הַ֨גּוֹיִ֔םhaggôyimgowy: a foreign nation; (hence) a GentileH1471
  10. אֲשֶׁר֙ʾăšeraher: who, which, what, that; (as adverb) when, where, howH834
  11. הִשְׁמִ֣ידhišmîdshamad: to desolateH8045
  12. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  13. מִפְּנֵ֖יmippĕnêpaniym: the face (as the part that turns); (with prepositional prefix, as a preposition) before, etc.H6440
  14. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  15. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
10
  1. וַיְדַבֵּ֧רwaydabbērdabar: perhaps properly, to arrange; but used figuratively (of words), to speakH1696
  2. יְהוָ֛הyĕhwâYhovah: (the) self-Existent or Eternal; Jehovah, Jewish national name of GodH3068
  3. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  4. עֲבָדָ֥יוʿăbādāyw`ebed: a servantH5650
  5. הַנְּבִיאִ֖יםhannĕbîʾîmnabiy': a prophet; (generally) inspired manH5030
  6. לֵאמֹֽר׃lēʾmōramar: to say (used with great latitude)H559
11
  1. יַעַן֩yaʿanya`an: (properly, but not used) to heed; (as preposition) on account ofH3282
  2. אֲשֶׁ֨רʾăšeraher: who, which, what, that; (as adverb) when, where, howH834
  3. עָשָׂ֜הʿāśâ`asah: to do or make, in the broadest sense and widest application (as follows)H6213
  4. מְנַשֶּׁ֤הmĕnaššeMnashsheh: causing to forget; Menashsheh, a grandson of Jacob, also the tribe descended from him, and its territoryH4519
  5. מֶֽלֶךְmelekmelek: a kingH4428
  6. יְהוּדָה֙yĕhûdāhYhuwdah: celebrated; Jehudah (or Judah), the name of five IsraelitesH3063
  7. הַתֹּֽעֵב֣וֹתhattōʿēbôttow`ebah: (properly) something disgusting; (morally, as noun) an abhorrenceH8441
  8. הָאֵ֔לֶּהhāʾēlleel-leh: these or thoseH428
  9. הֵרַ֕עhēraʿra`a`: (properly) to spoil; (literally) to ruin by breaking to pieces)H7489
  10. מִכֹּ֛לmikkōlkol: (properly) the whole; (hence) all, any or every (in the singular only, but often in a plural sense)H3605
  11. אֲשֶׁרʾăšeraher: who, which, what, that; (as adverb) when, where, howH834
  12. עָשׂ֥וּʿāśû`asah: to do or make, in the broadest sense and widest application (as follows)H6213
  13. הָֽאֱמֹרִ֖יhāʾĕmōrîEmoriy: thus, a mountaineer; an Emorite, one of the Canaanitish tribesH567
  14. אֲשֶׁ֣רʾăšeraher: who, which, what, that; (as adverb) when, where, howH834
  15. לְפָנָ֑יוlĕpānāywpaniym: the face (as the part that turns); (with prepositional prefix, as a preposition) before, etc.H6440
  16. וַיַּֽחֲטִ֥אwayyaḥăṭiʾchata': (properly) to miss; (hence, figuratively and generally) to sinH2398
  17. גַֽםgamgam: (properly) assemblage; used only adverbially also, even, yea, thoughH1571
  18. אֶתʾeteth: (properly) self; (generally) used to point out the object of a verb (or preposition) more definitelyH853
  19. יְהוּדָ֖הyĕhûdâYhuwdah: celebrated; Jehudah (or Judah), the name of five IsraelitesH3063
  20. בְּגִלּוּלָֽיו׃bĕgillûlāywgilluwl: (properly) a log (as round); (by implication) an idolH1544
12
  1. לָכֵ֗ןlākēnken: (properly) set upright; hence (figuratively as adjective) justH3651
  2. כֹּֽהkoh: (properly) like this; (by implication, of manner) thus (or so)H3541
  3. אָמַ֤רʾāmaramar: to say (used with great latitude)H559
  4. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  5. אֱלֹהֵ֣יʾĕlōhêelohiym: gods in the ordinary sense; but specifically used (in the plural thus, especially with the article) of the...H430
  6. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  7. הִנְנִי֙hinniyhen: lo!; (as expressing surprise) ifH2005
  8. מֵבִ֣יאmēbîʾbow': to go or come (in a wide variety of applications)H935
  9. רָעָ֔הrāʿâra`: bad or (as noun) evil (natural or moral)H7451
  10. עַלʿal`al: above, over, upon, or against (yet always in this last relation with a downward aspect) in a great variety of...H5921
  11. יְרֽוּשָׁלִַ֖םyĕrûšālaimYruwshalaim: founded peaceful; Jerushalaim or Jerushalem, the capital city of IsraelH3389
  12. וִֽיהוּדָ֑הwîhûdâYhuwdah: celebrated; Jehudah (or Judah), the name of five IsraelitesH3063
  13. אֲשֶׁר֙ʾăšeraher: who, which, what, that; (as adverb) when, where, howH834
  14. כָּלkālkol: (properly) the whole; (hence) all, any or every (in the singular only, but often in a plural sense)H3605
  15. שֹׁ֣מְעָ֔יוšōmĕʿāywshama`: to hear intelligently (often with implication of attention, obedience, etcH8085
  16. תִּצַּ֖לְנָהtiṣṣalnâtsalal: to tinkle, i.e. rattle together (as the ears in reddening with shame, or the teeth in chattering with fear)H6750
  17. שְׁתֵּ֥יšĕttêshnayim: two; (as ordinal) twofoldH8147
  18. אָזְנָֽיו׃ʾoznāywozen: broadness; (concretely) the ear (from its form in man)H241
13
  1. וְנָטִ֣יתִיwĕnāṭîtînatah: to stretch or spread out; (by implication) to bend away (including moral deflection)H5186
  2. עַלʿal`al: above, over, upon, or against (yet always in this last relation with a downward aspect) in a great variety of...H5921
  3. יְרֽוּשָׁלִַ֗םyĕrûšālaimYruwshalaim: founded peaceful; Jerushalaim or Jerushalem, the capital city of IsraelH3389
  4. אֵ֚תʾēteth: (properly) self; (generally) used to point out the object of a verb (or preposition) more definitelyH853
  5. קָ֣וqāwqav: a cord (as connecting), especially for measuringH6957
  6. שֹֽׁמְר֔וֹןšōmĕrônShomrown: watch-station; Shomeron, a place in IsraelH8111
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. מִשְׁקֹ֖לֶתmišqōletmishqeleth: a weight, i.e. a plummet (with line attached)H4949
  9. בֵּ֣יתbêtbayith: a house (in the greatest variation of applications, especially family, etc.)H1004
  10. אַחְאָ֑בʾaḥʾābAch'ab: brother (i.e. friend) of (his) father; Achab, the name of a king of Israel and of a prophet at BabylonH256
  11. וּמָחִ֨יתִיûmāḥîtîmachah: (properly) to stroke or rub; (by implication) to eraseH4229
  12. אֶתʾeteth: (properly) self; (generally) used to point out the object of a verb (or preposition) more definitelyH853
  13. יְרֽוּשָׁלִַ֜םyĕrûšālaimYruwshalaim: founded peaceful; Jerushalaim or Jerushalem, the capital city of IsraelH3389
  14. כַּֽאֲשֶׁרkaʾăšeraher: who, which, what, that; (as adverb) when, where, howH834
  15. יִמְחֶ֤הyimḥemachah: (properly) to stroke or rub; (by implication) to eraseH4229
  16. אֶתʾeteth: (properly) self; (generally) used to point out the object of a verb (or preposition) more definitelyH853
  17. הַצַּלַּ֙חַת֙haṣṣallaḥattsallachath: something advanced or deep, i.e. a bowl; (figuratively) the bosomH6747
  18. מָחָ֔הmāḥâmachah: (properly) to stroke or rub; (by implication) to eraseH4229
  19. וְהָפַ֖ךְwĕhāpakhaphak: to turn about or over; (by implication) to change, overturn, return, pervertH2015
  20. עַלʿal`al: above, over, upon, or against (yet always in this last relation with a downward aspect) in a great variety of...H5921
  21. פָּנֶֽיהָ׃pānêhāpaniym: the face (as the part that turns); (with prepositional prefix, as a preposition) before, etc.H6440
14
  1. וְנָֽטַשְׁתִּ֗יwĕnāṭaštînatash: (properly) to pound, i.e. smite; (by implication) (as if beating out, and thus expanding) to disperseH5203
  2. אֵ֚תʾēteth: (properly) self; (generally) used to point out the object of a verb (or preposition) more definitelyH853
  3. שְׁאֵרִ֣יתšĕʾērîtsh'eriyth: a remainder or residual (surviving, final) portionH7611
  4. נַֽחֲלָתִ֔יnaḥălātînachalah: (properly) something inherited; (abstractly) occupancyH5159
  5. וּנְתַתִּ֖יםûnĕtattîmnathan: to give, used with greatest latitude of application (put, make, etc.)H5414
  6. בְּיַ֣דbĕyadyad: a hand (the open one (indicating power, means, direction, etc.), in distinction from H3709, the closed one)H3027
  7. אֹֽיְבֵיהֶ֑םʾōyĕbêhemoyeb: hating; an adversaryH341
  8. וְהָי֥וּwĕhāyûhayah: to exist; to be or becomeH1961
  9. לְבַ֛זlĕbazbaz: plunderH957
  10. וְלִמְשִׁסָּ֖הwĕlimšissâmchiccah: plunderH4933
  11. לְכָלlĕkālkol: (properly) the whole; (hence) all, any or every (in the singular only, but often in a plural sense)H3605
  12. אֹֽיְבֵיהֶֽם׃ʾōyĕbêhemoyeb: hating; an adversaryH341
15
  1. יַ֗עַןyaʿanya`an: (properly, but not used) to heed; (as preposition) on account ofH3282
  2. אֲשֶׁ֨רʾăšeraher: who, which, what, that; (as adverb) when, where, howH834
  3. עָשׂ֤וּʿāśû`asah: to do or make, in the broadest sense and widest application (as follows)H6213
  4. אֶתʾeteth: (properly) self; (generally) used to point out the object of a verb (or preposition) more definitelyH853
  5. הָרַע֙hāraʿra`: bad or (as noun) evil (natural or moral)H7451
  6. בְּעֵינַ֔יbĕʿênay`ayin: an eye (literally or figuratively); by analogy, a fountain (as the eye of the landscape)H5869
  7. וַיִּֽהְי֥וּwayyihĕyûhayah: to exist; to be or becomeH1961
  8. מַכְעִסִ֖יםmakʿisîmka`ac: to trouble; (by implication) to grieve, rage, be indignantH3707
  9. אֹתִ֑יʾōtîeth: (properly) self; (generally) used to point out the object of a verb (or preposition) more definitelyH853
  10. מִןminmin: (properly) a part of; (hence, prepositionally) from or out of (in many senses)H4480
  11. הַיּ֗וֹםhayyômyowm: a day (as the warm hours), whether literal (from sunrise to sunset, or from one sunset to the next), or...H3117
  12. אֲשֶׁ֨רʾăšeraher: who, which, what, that; (as adverb) when, where, howH834
  13. יָֽצְא֤וּyāṣĕʾûyatsa': to go out; (causatively) to bring outH3318
  14. אֲבוֹתָם֙ʾăbôtāmab: fatherH1
  15. מִמִּצְרַ֔יִםmimmiṣrayimMitsrayim: Mitsrajim, i.e. Upper and Lower EgyptH4714
  16. וְעַ֖דwĕʿad`ad: (properly) a (peremptory) terminusH5704
  17. הַיּ֥וֹםhayyômyowm: a day (as the warm hours), whether literal (from sunrise to sunset, or from one sunset to the next), or...H3117
  18. הַזֶּֽה׃hazzezeh: the masculine demonstrative pronoun, this or thatH2088
16
  1. וְגַם֩wĕgamgam: (properly) assemblage; used only adverbially also, even, yea, thoughH1571
  2. דָּ֨םdāmdam: blood (as that which when shed causes death) of man or an animalH1818
  3. נָקִ֜יnāqînaqiy: innocentH5355
  4. שָׁפַ֤ךְšāpakshaphak: to spill forth (blood, a libation, liquid metal)H8210
  5. מְנַשֶּׁה֙mĕnaššehMnashsheh: causing to forget; Menashsheh, a grandson of Jacob, also the tribe descended from him, and its territoryH4519
  6. הַרְבֵּ֣הharbērabah: to increase (in whatever respect)H7235
  7. מְאֹ֔דmĕʾōdm`od: (properly) vehemence; (with or without preposition) vehementlyH3966
  8. עַ֛דʿad`ad: (properly) a (peremptory) terminusH5704
  9. אֲשֶׁרʾăšeraher: who, which, what, that; (as adverb) when, where, howH834
  10. מִלֵּ֥אmillēʾmale': to fill or (intransitively) be full of, in a wide application (literally and figuratively)H4390
  11. אֶתʾeteth: (properly) self; (generally) used to point out the object of a verb (or preposition) more definitelyH853
  12. יְרֽוּשָׁלִַ֖םyĕrûšālaimYruwshalaim: founded peaceful; Jerushalaim or Jerushalem, the capital city of IsraelH3389
  13. פֶּ֣הpepeh: the mouth (as the means of blowing), whether literal or figurative (particularly speech)H6310
  14. לָפֶ֑הlāpepeh: the mouth (as the means of blowing), whether literal or figurative (particularly speech)H6310
  15. לְבַ֤דlĕbadbad: (properly) separation; (by implication) a part of the body, branch of a tree, bar for carryingH905
  16. מֵֽחַטָּאתוֹ֙mēḥaṭṭāʾtôchatta'ah: an offence (sometimes habitual sinfulness), and its penalty, occasion, sacrifice, or expiationH2403
  17. אֲשֶׁ֣רʾăšeraher: who, which, what, that; (as adverb) when, where, howH834
  18. הֶֽחֱטִ֣יאheḥĕṭîʾchata': (properly) to miss; (hence, figuratively and generally) to sinH2398
  19. אֶתʾeteth: (properly) self; (generally) used to point out the object of a verb (or preposition) more definitelyH853
  20. יְהוּדָ֔הyĕhûdâYhuwdah: celebrated; Jehudah (or Judah), the name of five IsraelitesH3063
  21. לַֽעֲשׂ֥וֹתlaʿăśôt`asah: to do or make, in the broadest sense and widest application (as follows)H6213
  22. הָרַ֖עhāraʿra`: bad or (as noun) evil (natural or moral)H7451
  23. בְּעֵינֵ֥יbĕʿênê`ayin: an eye (literally or figuratively); by analogy, a fountain (as the eye of the landscape)H5869
  24. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
17
  1. וְיֶ֨תֶרwĕyeteryether: (properly) an overhanging; (by implication) an excess, superiority, remainderH3499
  2. דִּבְרֵ֤יdibrêdabar: a word; (by implication) a matter (as spoken of) or thingH1697
  3. מְנַשֶּׁה֙mĕnaššehMnashsheh: causing to forget; Menashsheh, a grandson of Jacob, also the tribe descended from him, and its territoryH4519
  4. וְכָלwĕkālkol: (properly) the whole; (hence) all, any or every (in the singular only, but often in a plural sense)H3605
  5. אֲשֶׁ֣רʾăšeraher: who, which, what, that; (as adverb) when, where, howH834
  6. עָשָׂ֔הʿāśâ`asah: to do or make, in the broadest sense and widest application (as follows)H6213
  7. וְחַטָּאת֖וֹwĕḥaṭṭāʾtôchatta'ah: an offence (sometimes habitual sinfulness), and its penalty, occasion, sacrifice, or expiationH2403
  8. אֲשֶׁ֣רʾăšeraher: who, which, what, that; (as adverb) when, where, howH834
  9. חָטָ֑אḥāṭāʾchata': (properly) to miss; (hence, figuratively and generally) to sinH2398
  10. הֲלֹאhălōʾlo': (the simple or absolute negation) not; (by implication) noH3808
  11. הֵ֣םhēmhem: they (only used when emphatic)H1992
  12. כְּתוּבִ֗יםkĕtûbîmkathab: to engrave, carve; (by implication) to write (describe, inscribe, prescribe, subscribe)H3789
  13. עַלʿal`al: above, over, upon, or against (yet always in this last relation with a downward aspect) in a great variety of...H5921
  14. סֵ֛פֶרsēpercepher: (properly) writing (the art or a document)H5612
  15. דִּבְרֵ֥יdibrêdabar: a word; (by implication) a matter (as spoken of) or thingH1697
  16. הַיָּמִ֖יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  17. לְמַלְכֵ֥יlĕmalkêmelek: a kingH4428
  18. יְהוּדָֽה׃yĕhûdâYhuwdah: celebrated; Jehudah (or Judah), the name of five IsraelitesH3063
18
  1. וַיִּשְׁכַּ֤בwayyiškabshakab: to lie down (for rest, sexual connection, decease or any other purpose)H7901
  2. מְנַשֶּׁה֙mĕnaššehMnashsheh: causing to forget; Menashsheh, a grandson of Jacob, also the tribe descended from him, and its territoryH4519
  3. עִםʿim`im: adverb or preposition, with (i.e. in conjunction with), in varied applicationsH5973
  4. אֲבֹתָ֔יוʾăbōtāywab: fatherH1
  5. וַיִּקָּבֵ֥רwayyiqqābērqabar: to interH6912
  6. בְּגַןbĕgangan: a garden (as fenced)H1588
  7. בֵּית֖וֹbêtôbayith: a house (in the greatest variation of applications, especially family, etc.)H1004
  8. בְּגַןbĕgangan: a garden (as fenced)H1588
  9. עֻזָּ֑אʿuzzāʾ`Uzza': strength; Uzza or Uzzah, the name of five IsraelitesH5798
  10. וַיִּמְלֹ֛ךְwayyimlōkmalak: to reign; (inceptively) to ascend the throneH4427
  11. אָמ֥וֹןʾāmônAmown: Amon, the name of three IsraelitesH526
  12. בְּנ֖וֹbĕnôben: a son (as a builder of the family name), in the widest sense (of literal and figurative relationship, including...H1121
  13. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478
19
  1. בֶּןbenben: a son (as a builder of the family name), in the widest sense (of literal and figurative relationship, including...H1121
  2. עֶשְׂרִ֨יםʿeśrîm`esriym: twenty; (ordinal) twentiethH6242
  3. וּשְׁתַּ֤יִםûšĕttayimshnayim: two; (as ordinal) twofoldH8147
  4. שָׁנָה֙šānāhshaneh: a year (as a revolution of time)H8141
  5. אָמ֣וֹןʾāmônAmown: Amon, the name of three IsraelitesH526
  6. בְּמָלְכ֔וֹbĕmolkômalak: to reign; (inceptively) to ascend the throneH4427
  7. וּשְׁתַּ֣יִםûšĕttayimshnayim: two; (as ordinal) twofoldH8147
  8. שָׁנִ֔יםšānîmshaneh: a year (as a revolution of time)H8141
  9. מָלַ֖ךְmālakmalak: to reign; (inceptively) to ascend the throneH4427
  10. בִּירֽוּשָׁלִָ֑םbîrûšālāimYruwshalaim: founded peaceful; Jerushalaim or Jerushalem, the capital city of IsraelH3389
  11. וְשֵׁ֣םwĕšēmshem: an appellation, as a mark or memorial of individualityH8034
  12. אִמּ֔וֹʾimmôem: a mother (as the bond of the family); in a wide sense (both literally and figuratively (like H0001H517
  13. מְשֻׁלֶּ֥מֶתmĕšullemetMshullemeth: Meshullemeth, an IsraelitessH4922
  14. בַּתbatbath: a daughter (used in the same wide sense as other terms of relationship, literally and figuratively)H1323
  15. חָר֖וּץḥārûṣCharuwts: earnest; Charuts, an IsraeliteH2743
  16. מִןminmin: (properly) a part of; (hence, prepositionally) from or out of (in many senses)H4480
  17. יָטְבָֽה׃yoṭbâYotbah: pleasantness; Jotbah, a place in IsraelH3192
20
  1. וַיַּ֥עַשׂwayyaʿaś`asah: to do or make, in the broadest sense and widest application (as follows)H6213
  2. הָרַ֖עhāraʿra`: bad or (as noun) evil (natural or moral)H7451
  3. בְּעֵינֵ֣יbĕʿênê`ayin: an eye (literally or figuratively); by analogy, a fountain (as the eye of the landscape)H5869
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. כַּֽאֲשֶׁ֥רkaʾăšeraher: who, which, what, that; (as adverb) when, where, howH834
  6. עָשָׂ֖הʿāśâ`asah: to do or make, in the broadest sense and widest application (as follows)H6213
  7. מְנַשֶּׁ֥הmĕnaššeMnashsheh: causing to forget; Menashsheh, a grandson of Jacob, also the tribe descended from him, and its territoryH4519
  8. אָבִֽיו׃ʾābîwab: fatherH1
21
  1. וַיֵּ֕לֶךְwayyēlekhalak: a primitive root; to walk (in a great variety of applications, literally and figuratively)H1980
  2. בְּכָלbĕkālkol: (properly) the whole; (hence) all, any or every (in the singular only, but often in a plural sense)H3605
  3. הַדֶּ֖רֶךְhadderekderek: a road (as trodden); (figuratively) a course of life or mode of action, often adverbH1870
  4. אֲשֶׁרʾăšeraher: who, which, what, that; (as adverb) when, where, howH834
  5. הָלַ֣ךְhālakhalak: a primitive root; to walk (in a great variety of applications, literally and figuratively)H1980
  6. אָבִ֑יוʾābîwab: fatherH1
  7. וַֽיַּעֲבֹ֗דwayyaʿăbōd`abad: to work (in any sense); (by implication) to serve, tillH5647
  8. אֶתʾeteth: (properly) self; (generally) used to point out the object of a verb (or preposition) more definitelyH853
  9. הַגִּלֻּלִים֙haggillulîmgilluwl: (properly) a log (as round); (by implication) an idolH1544
  10. אֲשֶׁ֣רʾăšeraher: who, which, what, that; (as adverb) when, where, howH834
  11. עָבַ֣דʿābad`abad: to work (in any sense); (by implication) to serve, tillH5647
  12. אָבִ֔יוʾābîwab: fatherH1
  13. וַיִּשְׁתַּ֖חוּwayyištaḥûshachah: to depress, i.e. prostrate (especially reflexive, in homage to royalty or God)H7812
22
  1. וַיַּֽעֲזֹ֕בwayyaʿăzōb`azab: to loosen, i.e. relinquish, permit, etcH5800
  2. אֶתʾeteth: (properly) self; (generally) used to point out the object of a verb (or preposition) more definitelyH853
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. אֱלֹהֵ֣יʾĕlōhêelohiym: gods in the ordinary sense; but specifically used (in the plural thus, especially with the article) of the...H430
  5. אֲבֹתָ֑יוʾăbōtāywab: fatherH1
  6. וְלֹ֥אwĕlōʾlo': (the simple or absolute negation) not; (by implication) noH3808
  7. הָלַ֖ךְhālakhalak: a primitive root; to walk (in a great variety of applications, literally and figuratively)H1980
  8. בְּדֶ֥רֶךְbĕderekderek: a road (as trodden); (figuratively) a course of life or mode of action, often adverbH1870
  9. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
23
  1. וַיִּקְשְׁר֥וּwayyiqšĕrûqashar: bind (up), (make a) conspire(-acy, -ator), join together, knit, stronger, work (treason)H7194
  2. עַבְדֵֽיʿabdê`ebed: a servantH5650
  3. אָמ֖וֹןʾāmônAmown: Amon, the name of three IsraelitesH526
  4. עָלָ֑יוʿālāyw`al: above, over, upon, or against (yet always in this last relation with a downward aspect) in a great variety of...H5921
  5. וַיָּמִ֥יתוּwayyāmîtûmuwth: (literally or figuratively) to die; (causatively) to killH4191
  6. אֶתʾeteth: (properly) self; (generally) used to point out the object of a verb (or preposition) more definitelyH853
  7. הַמֶּ֖לֶךְhammelekmelek: a kingH4428
  8. בְּבֵיתֽוֹ׃bĕbêtôbayith: a house (in the greatest variation of applications, especially family, etc.)H1004
24
  1. וַיַּךְ֙wayyaknakah: to strike (lightly or severely, literally or figuratively)H5221
  2. עַםʿam`am: a people (as a congregated unit); specifically, a tribe (as those of Israel)H5971
  3. הָאָ֔רֶץhāʾāreṣerets: the earth (at large, or partitively a land)H776
  4. אֵ֥תʾēteth: (properly) self; (generally) used to point out the object of a verb (or preposition) more definitelyH853
  5. כָּלkālkol: (properly) the whole; (hence) all, any or every (in the singular only, but often in a plural sense)H3605
  6. הַקֹּשְׁרִ֖יםhaqqōšĕrîmqashar: bind (up), (make a) conspire(-acy, -ator), join together, knit, stronger, work (treason)H7194
  7. עַלʿal`al: above, over, upon, or against (yet always in this last relation with a downward aspect) in a great variety of...H5921
  8. הַמֶּ֣לֶךְhammelekmelek: a kingH4428
  9. אָמ֑וֹןʾāmônAmown: Amon, the name of three IsraelitesH526
  10. וַיַּמְלִ֧יכוּwayyamlîkûmalak: to reign; (inceptively) to ascend the throneH4427
  11. עַםʿam`am: a people (as a congregated unit); specifically, a tribe (as those of Israel)H5971
  12. הָאָ֛רֶץhāʾāreṣerets: the earth (at large, or partitively a land)H776
  13. אֶתʾeteth: (properly) self; (generally) used to point out the object of a verb (or preposition) more definitelyH853
  14. יֹֽאשִׁיָּ֥הוּyōʾšiyyāhûYo'shiyah: founded of Jah; Joshijah, the name of two IsraelitesH2977
  15. בְנ֖וֹbĕnôben: a son (as a builder of the family name), in the widest sense (of literal and figurative relationship, including...H1121
  16. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478
25
  1. וְיֶ֛תֶרwĕyeteryether: (properly) an overhanging; (by implication) an excess, superiority, remainderH3499
  2. דִּבְרֵ֥יdibrêdabar: a word; (by implication) a matter (as spoken of) or thingH1697
  3. אָמ֖וֹןʾāmônAmown: Amon, the name of three IsraelitesH526
  4. אֲשֶׁ֣רʾăšeraher: who, which, what, that; (as adverb) when, where, howH834
  5. עָשָׂ֑הʿāśâ`asah: to do or make, in the broadest sense and widest application (as follows)H6213
  6. הֲלֹאhălōʾlo': (the simple or absolute negation) not; (by implication) noH3808
  7. הֵ֣םhēmhem: they (only used when emphatic)H1992
  8. כְּתוּבִ֗יםkĕtûbîmkathab: to engrave, carve; (by implication) to write (describe, inscribe, prescribe, subscribe)H3789
  9. עַלʿal`al: above, over, upon, or against (yet always in this last relation with a downward aspect) in a great variety of...H5921
  10. סֵ֛פֶרsēpercepher: (properly) writing (the art or a document)H5612
  11. דִּבְרֵ֥יdibrêdabar: a word; (by implication) a matter (as spoken of) or thingH1697
  12. הַיָּמִ֖יםhayyāmîmyowm: a day (as the warm hours), whether literal (from sunrise to sunset, or from one sunset to the next), or...H3117
  13. לְמַלְכֵ֥יlĕmalkêmelek: a kingH4428
  14. יְהוּדָֽה׃yĕhûdâYhuwdah: celebrated; Jehudah (or Judah), the name of five IsraelitesH3063
26
  1. וַיִּקְבֹּ֥רwayyiqbōrqabar: to interH6912
  2. אֹת֛וֹʾōtôeth: (properly) self; (generally) used to point out the object of a verb (or preposition) more definitelyH853
  3. בִּקְבֻֽרָת֖וֹbiqburātôqbuwrah: sepulture; (concretely) a sepulchreH6900
  4. בְּגַןbĕgangan: a garden (as fenced)H1588
  5. עֻזָּ֑אʿuzzāʾ`Uzza': strength; Uzza or Uzzah, the name of five IsraelitesH5798
  6. וַיִּמְלֹ֛ךְwayyimlōkmalak: to reign; (inceptively) to ascend the throneH4427
  7. יֹֽאשִׁיָּ֥הוּyōʾšiyyāhûYo'shiyah: founded of Jah; Joshijah, the name of two IsraelitesH2977
  8. בְנ֖וֹbĕnôben: a son (as a builder of the family name), in the widest sense (of literal and figurative relationship, including...H1121
  9. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478

View the full Hebrew interlinear for 2 Kings 21 →

Strong's words in 2 Kings 21 (6)
Strong's H6213 וַיַּ֥עַשׂ (wayyaʿaś)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 16 times in 2 Kings 21.
Strong's H3068 יְהוָ֑ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 14 times in 2 Kings 21.
Strong's H3605 לְכָל (lĕkāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 11 times in 2 Kings 21.
Strong's H1121 בֶּן (ben)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 9 times in 2 Kings 21.
Strong's H1 אָבִ֑יו (ʾābîw)
ab (awb) n-m. 1. father {in a literal and immediate, or figurative and remote application} [a primitive word. Compare names beginning with "Abi-"] KJV: chief, (fore-)father(-less), X patrimony, princi. Appears 8 times in 2 Kings 21.
Strong's H3389 בִּירֽוּשָׁלִָ֑ם (bîrûšālāim)
Yruwshalaim (yer-oo-shaw-lah'-im) (rarely Yruwshalayim {yer-oo- shaw-lah'-yim}) n/l. 1. founded peaceful 2. Jerushalaim or Jerushalem, the capital city of Israel [a dual (in allusion to its two main hills (the true pointing, at least of the former reading, seems to be that of H3390)); probably from (the passive participle of) H3384 and H7999] KJV: Jerusalem. Root(s): H3390, H3384, H7999. Appears 8 times in 2 Kings 21.

Browse the full Strong's concordance →

0:00 2 Kings 21 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress