Skip to content
Audio Bible

2 ਰਾਜਿਆਂ 3 Panjabi DPI Audio Bible

Chapter 2 Kings 3 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੇ ਰਾਜ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰ੍ਹਾਂ ਸਾਲ ਰਾਜ ਕੀਤਾ।
2 ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਮਾਂ ਪਿਉ ਵਾਂਗੂੰ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ।
3 ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ, ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।
4 ਮੋਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਰਾਜਾ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ।
5 ਜਦੋਂ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਰਾਜਾ ਤੋਂ ਬਾਗੀ ਹੋ ਗਿਆ।
6 ਉਸ ਦਿਨ ਯਹੋਰਾਮ ਰਾਜਾ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ।
7 ਉਹ ਨੇ ਜਾ ਕੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਨੂੰ ਸੁਨੇਹਾ ਭੇਜਿਆ ਕਿ ਮੋਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਂਗਾ? ਉਸ ਨੇ ਆਖਿਆ, “ਮੈਂ ਜਾਂਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ।”
8 ਉਹ ਨੇ ਆਖਿਆ, “ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ?” ਉਸ ਨੇ ਆਖਿਆ, “ਅਦੋਮ ਦੀ ਉਜਾੜ ਵੱਲੋਂ।”
9 ਤਦ ਇਸਰਾਏਲ ਦਾ ਰਾਜਾ, ਯਹੂਦਾਹ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ, ਜਦੋਂ ਸੱਤਾਂ ਦਿਨਾਂ ਦਾ ਸਫ਼ਰ ਕੀਤਾ ਤਾਂ ਉਨ੍ਹਾਂ ਦੀ ਸੈਨਾਂ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੇ ਸਨ, ਕਿਤੇ ਪਾਣੀ ਨਹੀਂ ਸੀ।
10 ਤਦ ਇਸਰਾਏਲ ਦੇ ਰਾਜਾ ਨੇ ਆਖਿਆ, “ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ, ਜੋ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
11 ਪਰ ਯਹੋਸ਼ਾਫ਼ਾਤ ਬੋਲਿਆ ਕਿ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸ ਦੇ ਦੁਆਰਾ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਟ ਦਾ ਪੁੱਤਰ ਅਲੀਸ਼ਾ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ।
12 ਤਦ ਯਹੋਸ਼ਾਫ਼ਾਤ ਨੇ ਆਖਿਆ, “ਯਹੋਵਾਹ ਦਾ ਬਚਨ ਉਹ ਦੇ ਕੋਲ ਹੈ।” ਸੋ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਤ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ।
13 ਤਦ ਅਲੀਸ਼ਾ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ।” ਪਰ ਇਸਰਾਏਲ ਦੇ ਰਾਜਾ ਨੇ ਉਹ ਨੂੰ ਆਖਿਆ, “ਨਹੀਂ, ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
14 ਤਦ ਅਲੀਸ਼ਾ ਬੋਲਿਆ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ, ਜੇ ਮੈਨੂੰ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ।”
15 ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ।
16 ਤਦ ਉਹ ਨੇ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ।
17 ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ।
18 ਇਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ। ਉਹ ਮੋਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ।
19 ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾਹ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ।
20 ਇਸ ਤਰ੍ਹਾਂ ਹੋਇਆ ਜਦੋਂ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ, ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ।
21 ਜਦ ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ।
22 ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਗੂੰ ਦਿਸਦਾ ਸੀ।
23 ਇਸ ਲਈ ਉਹ ਬੋਲੇ, “ਇਹ ਤਾਂ ਲਹੂ ਹੈ ਰਾਜਾ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ।”
24 ਜਦ ਉਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਉਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ।
25 ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ-ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ, ਪਾਣੀ ਦੇ ਸਾਰੇ ਸੋਤੇ ਉਨ੍ਹਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਨ੍ਹਾਂ ਨੇ ਵੱਢ ਦਿੱਤੇ, ਜਦੋਂ ਤੱਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ, ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ।
26 ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ।
27 ਤਦ ਉਹ ਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਿਹੜਾ ਉਹ ਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਸ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।

Listen to 2 Kings 3 with verse-by-verse audio highlighting.

Study tools for 2 Kings 3

Cross-references, Hebrew word study, and what the Early Church wrote about 2 Kings 3. Tap any section to expand — or right-click any verse for the full interactive study panel.

2 Kings 3 study resources: word-by-word Hebrew interlinear with Strong's numbers.

Hebrew interlinear — 2 Kings 3:1–27 (435 words)
1
  1. וִֽיהוֹרָ֣םwîhôrāmYhowram: Jehovah-raised; Jehoram, the name of a Syrian and of three IsraelitesH3088
  2. בֶּןbenben: a son (as a builder of the family name), in the widest sense (of literal and figurative relationship, including...H1121
  3. אַחְאָ֗בʾaḥʾābAch'ab: brother (i.e. friend) of (his) father; Achab, the name of a king of Israel and of a prophet at BabylonH256
  4. מָלַ֤ךְmālakmalak: to reign; (inceptively) to ascend the throneH4427
  5. עַלʿal`al: above, over, upon, or against (yet always in this last relation with a downward aspect) in a great variety of...H5921
  6. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  7. בְּשֹׁ֣מְר֔וֹןbĕšōmĕrônShomrown: watch-station; Shomeron, a place in IsraelH8111
  8. בִּשְׁנַת֙bišnatshaneh: a year (as a revolution of time)H8141
  9. שְׁמֹנֶ֣הšĕmōneshmoneh: a cardinal number, eight (as if a surplus above the "perfect" seven)H8083
  10. עֶשְׂרֵ֔הʿeśrē`asar: ten; (only in combination), i.e. -teenH6240
  11. לִיהֽוֹשָׁפָ֖טlîhôšāpāṭYhowshaphat: Jehovah-judged; Jehoshaphat, the name of six IsraelitesH3092
  12. מֶ֣לֶךְmelekmelek: a kingH4428
  13. יְהוּדָ֑הyĕhûdâYhuwdah: celebrated; Jehudah (or Judah), the name of five IsraelitesH3063
  14. וַיִּמְלֹ֖ךְwayyimlōkmalak: to reign; (inceptively) to ascend the throneH4427
  15. שְׁתֵּיםšĕttêmshnayim: two; (as ordinal) twofoldH8147
  16. עֶשְׂרֵ֥הʿeśrē`asar: ten; (only in combination), i.e. -teenH6240
  17. שָׁנָֽה׃šānâshaneh: a year (as a revolution of time)H8141
2
  1. וַיַּֽעֲשֶׂ֤הwayyaʿăśe`asah: to do or make, in the broadest sense and widest application (as follows)H6213
  2. הָרַע֙hāraʿra`: bad or (as noun) evil (natural or moral)H7451
  3. בְּעֵינֵ֣יbĕʿênê`ayin: an eye (literally or figuratively); by analogy, a fountain (as the eye of the landscape)H5869
  4. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  5. רַ֕קraqraq: (properly) leanness, i.e. (figuratively) limitationH7535
  6. לֹ֥אlōʾlo': (the simple or absolute negation) not; (by implication) noH3808
  7. כְאָבִ֖יוkĕʾābîwab: fatherH1
  8. וּכְאִמּ֑וֹûkĕʾimmôem: a mother (as the bond of the family); in a wide sense (both literally and figuratively (like H0001H517
  9. וַיָּ֙סַר֙wayyāsarcuwr: to turn off (literal or figurative)H5493
  10. אֶתʾeteth: (properly) self; (generally) used to point out the object of a verb (or preposition) more definitelyH853
  11. מַצְּבַ֣תmaṣṣĕbatmatstsebah: something stationed, i.e. a column or (memorial stone)H4676
  12. הַבַּ֔עַלhabbaʿalBa`al: Baal, a Phoenician deityH1168
  13. אֲשֶׁ֥רʾăšeraher: who, which, what, that; (as adverb) when, where, howH834
  14. עָשָׂ֖הʿāśâ`asah: to do or make, in the broadest sense and widest application (as follows)H6213
  15. אָבִֽיו׃ʾābîwab: fatherH1
3
  1. רַ֠קraqraq: (properly) leanness, i.e. (figuratively) limitationH7535
  2. בְּחַטֹּ֞אותbĕḥaṭṭōwtchatta'ah: an offence (sometimes habitual sinfulness), and its penalty, occasion, sacrifice, or expiationH2403
  3. יָֽרָבְעָ֧םyārobʿāmYarob`am: (the) people will contend; Jarobam, the name of two Israelite kingsH3379
  4. בֶּֽןbenben: a son (as a builder of the family name), in the widest sense (of literal and figurative relationship, including...H1121
  5. נְבָ֛טnĕbāṭNbat: regard; Nebat, the father of Jeroboam IH5028
  6. אֲשֶׁרʾăšeraher: who, which, what, that; (as adverb) when, where, howH834
  7. הֶֽחֱטִ֥יאheḥĕṭîʾchata': (properly) to miss; (hence, figuratively and generally) to sinH2398
  8. אֶתʾeteth: (properly) self; (generally) used to point out the object of a verb (or preposition) more definitelyH853
  9. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  10. דָּבֵ֑קdābēqdabaq: (properly) to impinge, i.e. cling or adhereH1692
  11. לֹאlōʾlo': (the simple or absolute negation) not; (by implication) noH3808
  12. סָ֖רsārcuwr: to turn off (literal or figurative)H5493
  13. מִמֶּֽנָּה׃mimmennâmin: (properly) a part of; (hence, prepositionally) from or out of (in many senses)H4480
4
  1. וּמֵישַׁ֥עûmêšaʿMeysha`: safety; Mesha, a MoabiteH4338
  2. מֶֽלֶךְmelekmelek: a kingH4428
  3. מוֹאָ֖בmôʾābMow'ab: Moab, an incestuous son of Lot; also his territory and descendantsH4124
  4. הָיָ֣הhāyâhayah: to exist; to be or becomeH1961
  5. נֹקֵ֑דnōqēdnoqed: a spotter (of sheep or cattle), i.e. the owner or tender (who thus marks them)H5349
  6. וְהֵשִׁ֤יבwĕhēšîbshuwb: to turn back (hence, away) transitively or intransitively, literally or figuratively (not necessarily with the...H7725
  7. לְמֶֽלֶךְlĕmelekmelek: a kingH4428
  8. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  9. מֵֽאָהmēʾâme'ah: a hundred; also as a multiplicative and a fractionH3967
  10. אֶ֣לֶףʾelepeleph: a thousandH505
  11. כָּרִ֔יםkārîmkar: a ram (as full-grown and fat), including a battering-ram (as butting)H3733
  12. וּמֵ֥אָהûmēʾâme'ah: a hundred; also as a multiplicative and a fractionH3967
  13. אֶ֖לֶףʾelepeleph: a thousandH505
  14. אֵילִ֥יםʾêlîmayil: (properly) strength; (hence) anything strongH352
  15. צָֽמֶר׃ṣāmertsemer: woolH6785
5
  1. וַיְהִ֖יwayhîhayah: to exist; to be or becomeH1961
  2. כְּמ֣וֹתkĕmôtmaveth: death (natural or violent); (concretely) the dead, their place or state (hades)H4194
  3. אַחְאָ֑בʾaḥʾābAch'ab: brother (i.e. friend) of (his) father; Achab, the name of a king of Israel and of a prophet at BabylonH256
  4. וַיִּפְשַׁ֥עwayyipšaʿpasha`: to break away (from just authority), i.e. trespass, apostatize, quarrelH6586
  5. מֶֽלֶךְmelekmelek: a kingH4428
  6. מוֹאָ֖בmôʾābMow'ab: Moab, an incestuous son of Lot; also his territory and descendantsH4124
  7. בְּמֶ֥לֶךְbĕmelekmelek: a kingH4428
  8. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
6
  1. וַיֵּצֵ֞אwayyēṣēʾyatsa': to go out; (causatively) to bring outH3318
  2. הַמֶּ֧לֶךְhammelekmelek: a kingH4428
  3. יְהוֹרָ֛םyĕhôrāmYhowram: Jehovah-raised; Jehoram, the name of a Syrian and of three IsraelitesH3088
  4. בַּיּ֥וֹםbayyômyowm: a day (as the warm hours), whether literal (from sunrise to sunset, or from one sunset to the next), or...H3117
  5. הַה֖וּאhahûʾhuw': (the third person pronoun singular) he, she, or it (only expressed when emphatic or without a verb)H1931
  6. מִשֹּֽׁמְר֑וֹןmiššōmĕrônShomrown: watch-station; Shomeron, a place in IsraelH8111
  7. וַיִּפְקֹ֖דwayyipqōdpaqad: to visit (with friendly or hostile intent)H6485
  8. אֶתʾeteth: (properly) self; (generally) used to point out the object of a verb (or preposition) more definitelyH853
  9. כָּלkālkol: (properly) the whole; (hence) all, any or every (in the singular only, but often in a plural sense)H3605
  10. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
7
  1. וַיֵּ֡לֶךְwayyēlekhalak: a primitive root; to walk (in a great variety of applications, literally and figuratively)H1980
  2. וַיִּשְׁלַח֩wayyišlaḥshalach: to send away, for, or out (in a great variety of applications)H7971
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. יְהֽוֹשָׁפָ֨טyĕhôšāpāṭYhowshaphat: Jehovah-judged; Jehoshaphat, the name of six IsraelitesH3092
  5. מֶֽלֶךְmelekmelek: a kingH4428
  6. יְהוּדָ֜הyĕhûdâYhuwdah: celebrated; Jehudah (or Judah), the name of five IsraelitesH3063
  7. לֵאמֹ֗רlēʾmōramar: to say (used with great latitude)H559
  8. מֶ֤לֶךְmelekmelek: a kingH4428
  9. מוֹאָב֙môʾābMow'ab: Moab, an incestuous son of Lot; also his territory and descendantsH4124
  10. פָּשַׁ֣עpāšaʿpasha`: to break away (from just authority), i.e. trespass, apostatize, quarrelH6586
  11. בִּ֔י
  12. הֲתֵלֵ֥ךְhătēlēkhalak: a primitive root; to walk (in a great variety of applications, literally and figuratively)H1980
  13. אִתִּ֛יʾittîeth: (properly) nearness; (used only as a preposition or an adverb) nearH854
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. מוֹאָ֖בmôʾābMow'ab: Moab, an incestuous son of Lot; also his territory and descendantsH4124
  16. לַמִּלְחָמָ֑הlammilḥāmâmilchamah: a battle (i.e. the engagement); (generally) war (i.e. warfare)H4421
  17. וַיֹּ֣אמֶרwayyōʾmeramar: to say (used with great latitude)H559
  18. אֶֽעֱלֶ֔הʾeʿĕle`alah: to ascend, intransitively (be high) or actively (mount)H5927
  19. כָּמ֧וֹנִיkāmônîkmow: as, thus, soH3644
  20. כָמ֛וֹךָkāmôkākmow: as, thus, soH3644
  21. כְּעַמִּ֥יkĕʿammî`am: a people (as a congregated unit); specifically, a tribe (as those of Israel)H5971
  22. כְעַמֶּ֖ךָkĕʿammekā`am: a people (as a congregated unit); specifically, a tribe (as those of Israel)H5971
  23. כְּסוּסַ֥יkĕsûsaycuwc: a horse (as leaping); also a swallow (from its rapid flight)H5483
  24. כְּסוּסֶֽיךָ׃kĕsûsêkācuwc: a horse (as leaping); also a swallow (from its rapid flight)H5483
8
  1. וַיֹּ֕אמֶרwayyōʾmeramar: to say (used with great latitude)H559
  2. אֵיʾêay: where? hence how?H335
  3. זֶ֥הzezeh: the masculine demonstrative pronoun, this or thatH2088
  4. הַדֶּ֖רֶךְhadderekderek: a road (as trodden); (figuratively) a course of life or mode of action, often adverbH1870
  5. נַֽעֲלֶ֑הnaʿăle`alah: to ascend, intransitively (be high) or actively (mount)H5927
  6. וַיֹּ֕אמֶרwayyōʾmeramar: to say (used with great latitude)H559
  7. דֶּ֖רֶךְderekderek: a road (as trodden); (figuratively) a course of life or mode of action, often adverbH1870
  8. מִדְבַּ֥רmidbarmidbar: a pasture (i.e. open field, whither cattle are driven)H4057
  9. אֱדֽוֹם׃ʾĕdômEdom: red (see Gen. 25; Edom, the elder twin-brother of JacobH123
9
  1. וַיֵּלֶךְ֩wayyēlekhalak: a primitive root; to walk (in a great variety of applications, literally and figuratively)H1980
  2. מֶ֨לֶךְmelekmelek: a kingH4428
  3. יִשְׂרָאֵ֤לyiśrāʾēlYisra'el: he will rule as God; Jisrael, a symbolical name of JacobH3478
  4. וּמֶֽלֶךûmelekmelek: a kingH4428
  5. יְהוּדָה֙yĕhûdāhYhuwdah: celebrated; Jehudah (or Judah), the name of five IsraelitesH3063
  6. וּמֶ֣לֶךְûmelekmelek: a kingH4428
  7. אֱד֔וֹםʾĕdômEdom: red (see Gen. 25; Edom, the elder twin-brother of JacobH123
  8. וַיָּסֹ֕בּוּwayyāsōbbûcabab: to revolve, surround, or border; used in various applications, literally and figuratively (as follows)H5437
  9. דֶּ֖רֶךְderekderek: a road (as trodden); (figuratively) a course of life or mode of action, often adverbH1870
  10. שִׁבְעַ֣תšibʿatsheba`: a primitive cardinal number; seven (as the sacred full one)H7651
  11. יָמִ֑יםyāmîmyowm: a day (as the warm hours), whether literal (from sunrise to sunset, or from one sunset to the next), or...H3117
  12. וְלֹֽאwĕlōʾlo': (the simple or absolute negation) not; (by implication) noH3808
  13. הָיָ֨הhāyâhayah: to exist; to be or becomeH1961
  14. מַ֧יִםmayimmayim: water; (figuratively) juiceH4325
  15. לַֽמַּחֲנֶ֛הlammaḥănemachaneh: an encampment (of travellers or troops)H4264
  16. וְלַבְּהֵמָ֖הwĕlabbĕhēmâbhemah: (properly) a dumb beast; especially any large quadruped or animal (often collective)H929
  17. אֲשֶׁ֥רʾăšeraher: who, which, what, that; (as adverb) when, where, howH834
  18. בְּרַגְלֵיהֶֽם׃bĕraglêhemregel: a foot (as used in walking); (by implication) a stepH7272
10
  1. וַיֹּ֖אמֶרwayyōʾmeramar: to say (used with great latitude)H559
  2. מֶ֣לֶךְmelekmelek: a kingH4428
  3. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  4. אֲהָ֕הּʾăhāhahahh: Oh!H162
  5. כִּֽיkiy: (by implication) very widely used as a relative conjunction or adverb (as below)H3588
  6. קָרָ֣אqārāʾqara': to call out to (i.e. properly, address by name, but used in a wide variety of applications)H7121
  7. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  8. לִשְׁלֹ֙שֶׁת֙lišlōšetshalowsh: three; occasionally (ordinal) third, or (multipl.) thriceH7969
  9. הַמְּלָכִ֣יםhammĕlākîmmelek: a kingH4428
  10. הָאֵ֔לֶּהhāʾēlleel-leh: these or thoseH428
  11. לָתֵ֥תlātētnathan: to give, used with greatest latitude of application (put, make, etc.)H5414
  12. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  13. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  14. מוֹאָֽב׃môʾābMow'ab: Moab, an incestuous son of Lot; also his territory and descendantsH4124
11
  1. וַיֹּ֣אמֶרwayyōʾmeramar: to say (used with great latitude)H559
  2. יְהֽוֹשָׁפָ֗טyĕhôšāpāṭYhowshaphat: Jehovah-judged; Jehoshaphat, the name of six IsraelitesH3092
  3. הַאֵ֨יןhaʾênayin: a non-entity; (generally) used as a negative particleH369
  4. פֹּ֤הpoh: this place (French ici), i.e. here or henceH6311
  5. נָבִיא֙nābîʾnabiy': a prophet; (generally) inspired manH5030
  6. לַֽיהוָ֔הlayhwâYhovah: (the) self-Existent or Eternal; Jehovah, Jewish national name of GodH3068
  7. וְנִדְרְשָׁ֥הwĕnidrĕšâdarash: (properly) to tread or frequent; (usually) to follow (for pursuit or search)H1875
  8. אֶתʾeteth: (properly) self; (generally) used to point out the object of a verb (or preposition) more definitelyH853
  9. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  10. מֵֽאוֹת֑וֹmēʾôtôeth: (properly) nearness; (used only as a preposition or an adverb) nearH854
  11. וַ֠יַּעַןwayyaʿan`anah: (properly) to eye; (generally) to heed, i.e. pay attentionH6030
  12. אֶחָ֞דʾeḥādechad: (properly) united, i.e. one; (as an ordinal) firstH259
  13. מֵֽעַבְדֵ֤יmēʿabdê`ebed: a servantH5650
  14. מֶֽלֶךְmelekmelek: a kingH4428
  15. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  16. וַיֹּ֔אמֶרwayyōʾmeramar: to say (used with great latitude)H559
  17. פֹּ֚הpoh: this place (French ici), i.e. here or henceH6311
  18. אֱלִישָׁ֣עʾĕlîšāʿEliysha`: Elisha, the famous prophetH477
  19. בֶּןbenben: a son (as a builder of the family name), in the widest sense (of literal and figurative relationship, including...H1121
  20. שָׁפָ֔טšāpāṭShaphat: judge; Shaphat, the name of four IsraelitesH8202
  21. אֲשֶׁרʾăšeraher: who, which, what, that; (as adverb) when, where, howH834
  22. יָ֥צַקyāṣaqyatsaq: (properly) to pour out (transitive or intransitive)H3332
  23. מַ֖יִםmayimmayim: water; (figuratively) juiceH4325
  24. עַלʿal`al: above, over, upon, or against (yet always in this last relation with a downward aspect) in a great variety of...H5921
  25. יְדֵ֥יyĕdêyad: a hand (the open one (indicating power, means, direction, etc.), in distinction from H3709, the closed one)H3027
  26. אֵֽלִיָּֽהוּ׃ʾēliyyāhûEliyah: God of Jehovah; Elijah, the name of the famous prophet and of two other IsraelitesH452
12
  1. וַיֹּ֙אמֶר֙wayyōʾmeramar: to say (used with great latitude)H559
  2. יְה֣וֹשָׁפָ֔טyĕhôšāpāṭYhowshaphat: Jehovah-judged; Jehoshaphat, the name of six IsraelitesH3092
  3. יֵ֥שׁyēšyesh: entity; used adverbially or as a copula for the substantive verb (H1961)H3426
  4. אוֹת֖וֹʾôtôeth: (properly) nearness; (used only as a preposition or an adverb) nearH854
  5. דְּבַרdĕbardabar: a word; (by implication) a matter (as spoken of) or thingH1697
  6. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  7. וַיֵּֽרְד֣וּwayyērĕdûyarad: to descend; (literally) to go downwardsH3381
  8. אֵלָ֗יוʾēlāywel: (properly) denoting motion towards, but occasionally used of a quiescent position, i.e. near, with or amongH413
  9. מֶ֧לֶךְmelekmelek: a kingH4428
  10. יִשְׂרָאֵ֛לyiśrāʾēlYisra'el: he will rule as God; Jisrael, a symbolical name of JacobH3478
  11. וִיהֽוֹשָׁפָ֖טwîhôšāpāṭYhowshaphat: Jehovah-judged; Jehoshaphat, the name of six IsraelitesH3092
  12. וּמֶ֥לֶךְûmelekmelek: a kingH4428
  13. אֱדֽוֹם׃ʾĕdômEdom: red (see Gen. 25; Edom, the elder twin-brother of JacobH123
13
  1. וַיֹּ֨אמֶרwayyōʾmeramar: to say (used with great latitude)H559
  2. אֱלִישָׁ֜עʾĕlîšāʿEliysha`: Elisha, the famous prophetH477
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. מֶ֤לֶךְmelekmelek: a kingH4428
  5. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  6. מַהmamah: (properly, interrogative) what? (including how? why? when?)H4100
  7. לִּ֣י
  8. וָלָ֔ךְwālāk
  9. לֵ֚ךְlēkhalak: a primitive root; to walk (in a great variety of applications, literally and figuratively)H1980
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. נְבִיאֵ֣יnĕbîʾênabiy': a prophet; (generally) inspired manH5030
  12. אָבִ֔יךָʾābîkāab: fatherH1
  13. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  14. נְבִיאֵ֖יnĕbîʾênabiy': a prophet; (generally) inspired manH5030
  15. אִמֶּ֑ךָʾimmekāem: a mother (as the bond of the family); in a wide sense (both literally and figuratively (like H0001H517
  16. וַיֹּ֤אמֶרwayyōʾmeramar: to say (used with great latitude)H559
  17. לוֹ֙
  18. מֶ֣לֶךְmelekmelek: a kingH4428
  19. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  20. אַ֗לʾalal: (qualified negation) not (used as a deprecative)H408
  21. כִּֽיkiy: (by implication) very widely used as a relative conjunction or adverb (as below)H3588
  22. קָרָ֤אqārāʾqara': to call out to (i.e. properly, address by name, but used in a wide variety of applications)H7121
  23. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  24. לִשְׁלֹ֙שֶׁת֙lišlōšetshalowsh: three; occasionally (ordinal) third, or (multipl.) thriceH7969
  25. הַמְּלָכִ֣יםhammĕlākîmmelek: a kingH4428
  26. הָאֵ֔לֶּהhāʾēlleel-leh: these or thoseH428
  27. לָתֵ֥תlātētnathan: to give, used with greatest latitude of application (put, make, etc.)H5414
  28. אוֹתָ֖םʾôtāmeth: (properly) self; (generally) used to point out the object of a verb (or preposition) more definitelyH853
  29. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  30. מוֹאָֽב׃môʾābMow'ab: Moab, an incestuous son of Lot; also his territory and descendantsH4124
14
  1. וַיֹּ֣אמֶרwayyōʾmeramar: to say (used with great latitude)H559
  2. אֱלִישָׁ֗עʾĕlîšāʿEliysha`: Elisha, the famous prophetH477
  3. חַיḥaychay: alive; (hence) raw (flesh)H2416
  4. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  5. צְבָאוֹת֙ṣĕbāʾôttsaba': a mass of persons; (figuratively) a mass of thingsH6635
  6. אֲשֶׁ֣רʾăšeraher: who, which, what, that; (as adverb) when, where, howH834
  7. עָמַ֣דְתִּיʿāmadtî`amad: to stand, in various relations (literal and figurative, intransitive and transitive)H5975
  8. לְפָנָ֔יוlĕpānāywpaniym: the face (as the part that turns); (with prepositional prefix, as a preposition) before, etc.H6440
  9. כִּ֗יkiy: (by implication) very widely used as a relative conjunction or adverb (as below)H3588
  10. לוּלֵ֛יlûlêluwle': if notH3884
  11. פְּנֵ֛יpĕnêpaniym: the face (as the part that turns); (with prepositional prefix, as a preposition) before, etc.H6440
  12. יְהֽוֹשָׁפָ֥טyĕhôšāpāṭYhowshaphat: Jehovah-judged; Jehoshaphat, the name of six IsraelitesH3092
  13. מֶֽלֶךְmelekmelek: a kingH4428
  14. יְהוּדָ֖הyĕhûdâYhuwdah: celebrated; Jehudah (or Judah), the name of five IsraelitesH3063
  15. אֲנִ֣יʾănîaniy: IH589
  16. נֹשֵׂ֑אnōśēʾnasa': to lift, in a great variety of applications, literal and figurative, absol. and rel. (as follows)H5375
  17. אִםʾimim: (used very widely as demonstrative) lo!; (interrogatively) whether?H518
  18. אַבִּ֥יטʾabbîṭnabat: to scan, i.e. look intently at; (by implication) to regard with pleasure, favor or careH5027
  19. אֵלֶ֖יךָʾēlêkāel: (properly) denoting motion towards, but occasionally used of a quiescent position, i.e. near, with or amongH413
  20. וְאִםwĕʾimim: (used very widely as demonstrative) lo!; (interrogatively) whether?H518
  21. אֶרְאֶֽךָּ׃ʾerʾekkāra'ah: to see, literally or figuratively (in numerous applications, direct and implied, transitive, intransitive and...H7200
15
  1. וְעַתָּ֖הwĕʿattâ`attah: at this time, whether adverb, conjunction or expletiveH6258
  2. קְחוּqĕḥûlaqach: to take (in the widest variety of applications)H3947
  3. לִ֣י
  4. מְנַגֵּ֑ןmĕnaggēnnagan: (properly) to thrum, i.e. beat a tune with the fingersH5059
  5. וְהָיָה֙wĕhāyāhhayah: to exist; to be or becomeH1961
  6. כְּנַגֵּ֣ןkĕnaggēnnagan: (properly) to thrum, i.e. beat a tune with the fingersH5059
  7. הַֽמְנַגֵּ֔ןhamnaggēnnagan: (properly) to thrum, i.e. beat a tune with the fingersH5059
  8. וַתְּהִ֥יwattĕhîhayah: to exist; to be or becomeH1961
  9. עָלָ֖יוʿālāyw`al: above, over, upon, or against (yet always in this last relation with a downward aspect) in a great variety of...H5921
  10. יַדyadyad: a hand (the open one (indicating power, means, direction, etc.), in distinction from H3709, the closed one)H3027
  11. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
16
  1. וַיֹּ֕אמֶרwayyōʾmeramar: to say (used with great latitude)H559
  2. כֹּ֖הkoh: (properly) like this; (by implication, of manner) thus (or so)H3541
  3. אָמַ֣רʾāmaramar: to say (used with great latitude)H559
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. עָשֹׂ֛הʿāśō`asah: to do or make, in the broadest sense and widest application (as follows)H6213
  6. הַנַּ֥חַלhannaḥalnachal: a stream, especially a winter torrent; (by implication) a (narrow) valley (in which a brook runs)H5158
  7. הַזֶּ֖הhazzezeh: the masculine demonstrative pronoun, this or thatH2088
  8. גֵּבִ֥ים׀gēbîmgeb: a log (as cut out); also well or cistern (as dug)H1356
  9. גֵּבִֽים׃gēbîmgeb: a log (as cut out); also well or cistern (as dug)H1356
17
  1. כִּֽיkiy: (by implication) very widely used as a relative conjunction or adverb (as below)H3588
  2. כֹ֣ה׀koh: (properly) like this; (by implication, of manner) thus (or so)H3541
  3. אָמַ֣רʾāmaramar: to say (used with great latitude)H559
  4. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  5. לֹֽאlōʾlo': (the simple or absolute negation) not; (by implication) noH3808
  6. תִרְא֥וּtirʾûra'ah: to see, literally or figuratively (in numerous applications, direct and implied, transitive, intransitive and...H7200
  7. ר֙וּחַ֙rûḥaruwach: wind; by resemblance breath, i.e. a sensible (or even violent) exhalationH7307
  8. וְלֹֽאwĕlōʾlo': (the simple or absolute negation) not; (by implication) noH3808
  9. תִרְא֣וּtirʾûra'ah: to see, literally or figuratively (in numerous applications, direct and implied, transitive, intransitive and...H7200
  10. גֶ֔שֶׁםgešemgeshem: a showerH1653
  11. וְהַנַּ֥חַלwĕhannaḥalnachal: a stream, especially a winter torrent; (by implication) a (narrow) valley (in which a brook runs)H5158
  12. הַה֖וּאhahûʾhuw': (the third person pronoun singular) he, she, or it (only expressed when emphatic or without a verb)H1931
  13. יִמָּ֣לֵאyimmālēʾmale': to fill or (intransitively) be full of, in a wide application (literally and figuratively)H4390
  14. מָ֑יִםmāyimmayim: water; (figuratively) juiceH4325
  15. וּשְׁתִיתֶ֛םûšĕtîtemshathah: to imbibe (literally or figuratively)H8354
  16. אַתֶּ֥םʾattemattah: thou and thee, or (plural) ye and youH859
  17. וּמִקְנֵיכֶ֖םûmiqnêkemmiqneh: something bought, i.e. property, but only livestockH4735
  18. וּֽבְהֶמְתְּכֶֽם׃ûbĕhemtĕkembhemah: (properly) a dumb beast; especially any large quadruped or animal (often collective)H929
18
  1. וְנָקַ֥לwĕnāqalqalal: to be (causatively, make) light, literally (swift, small, sharp, etc.) or figuratively (easy, trifling, vile...H7043
  2. זֹ֖אתzōtzo'th: this (often used adverb)H2063
  3. בְּעֵינֵ֣יbĕʿênê`ayin: an eye (literally or figuratively); by analogy, a fountain (as the eye of the landscape)H5869
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. וְנָתַ֥ןwĕnātannathan: to give, used with greatest latitude of application (put, make, etc.)H5414
  6. אֶתʾeteth: (properly) self; (generally) used to point out the object of a verb (or preposition) more definitelyH853
  7. מוֹאָ֖בmôʾābMow'ab: Moab, an incestuous son of Lot; also his territory and descendantsH4124
  8. בְּיֶדְכֶֽם׃bĕyedkemyad: a hand (the open one (indicating power, means, direction, etc.), in distinction from H3709, the closed one)H3027
19
  1. וְהִכִּיתֶ֞םwĕhikkîtemnakah: to strike (lightly or severely, literally or figuratively)H5221
  2. כָּלkālkol: (properly) the whole; (hence) all, any or every (in the singular only, but often in a plural sense)H3605
  3. עִ֤ירʿîr`iyr: a city (a place guarded by waking or a watch) in the widest sense (even of a mere encampment or post)H5892
  4. מִבְצָר֙mibṣārmibtsar: a fortification, castle, or fortified cityH4013
  5. וְכָלwĕkālkol: (properly) the whole; (hence) all, any or every (in the singular only, but often in a plural sense)H3605
  6. עִ֣ירʿîr`iyr: a city (a place guarded by waking or a watch) in the widest sense (even of a mere encampment or post)H5892
  7. מִבְח֔וֹרmibḥôrmibchowr: select, i.e. well fortifiedH4004
  8. וְכָלwĕkālkol: (properly) the whole; (hence) all, any or every (in the singular only, but often in a plural sense)H3605
  9. עֵ֥ץʿēṣ`ets: a tree (from its firmness); (hence) wood (plural sticks)H6086
  10. טוֹב֙ṭôbtowb: good (as an adjective) in the widest senseH2896
  11. תַּפִּ֔ילוּtappîlûnaphal: to fall, in a great variety of applications (intransitive or causative, literal or figurative)H5307
  12. וְכָלwĕkālkol: (properly) the whole; (hence) all, any or every (in the singular only, but often in a plural sense)H3605
  13. מַעְיְנֵיmaʿyĕnêma`yan: a fountain (also collectively), figuratively, a source (of satisfaction)H4599
  14. מַ֖יִםmayimmayim: water; (figuratively) juiceH4325
  15. תִּסְתֹּ֑מוּtistōmûcatham: to stop up; (by implication) to repairH5640
  16. וְכֹל֙wĕkōlkol: (properly) the whole; (hence) all, any or every (in the singular only, but often in a plural sense)H3605
  17. הַֽחֶלְקָ֣הhaḥelqâchelqah: (properly) smoothness; (figuratively) flatteryH2513
  18. הַטּוֹבָ֔הhaṭṭôbâtowb: good (as an adjective) in the widest senseH2896
  19. תַּכְאִ֖בוּtakʾibûka'ab: (properly) to feel pain; (by implication) to grieveH3510
  20. בָּֽאֲבָנִֽים׃bāʾăbānîmeben: a stoneH68
20
  1. וַיְהִ֤יwayhîhayah: to exist; to be or becomeH1961
  2. בַבֹּ֙קֶר֙babbōqerboqer: (properly) dawn (as the break of day); (generally) morningH1242
  3. כַּֽעֲל֣וֹתkaʿălôt`alah: to ascend, intransitively (be high) or actively (mount)H5927
  4. הַמִּנְחָ֔הhamminḥâminchah: a donation; euphemistically, tributeH4503
  5. וְהִנֵּהwĕhinnēhinneh: lo!H2009
  6. מַ֥יִםmayimmayim: water; (figuratively) juiceH4325
  7. בָּאִ֖יםbāʾîmbow': to go or come (in a wide variety of applications)H935
  8. מִדֶּ֣רֶךְmidderekderek: a road (as trodden); (figuratively) a course of life or mode of action, often adverbH1870
  9. אֱד֑וֹםʾĕdômEdom: red (see Gen. 25; Edom, the elder twin-brother of JacobH123
  10. וַתִּמָּלֵ֥אwattimmālēʾmale': to fill or (intransitively) be full of, in a wide application (literally and figuratively)H4390
  11. הָאָ֖רֶץhāʾāreṣerets: the earth (at large, or partitively a land)H776
  12. אֶתʾeteth: (properly) nearness; (used only as a preposition or an adverb) nearH854
  13. הַמָּֽיִם׃hammāyimmayim: water; (figuratively) juiceH4325
21
  1. וְכָלwĕkālkol: (properly) the whole; (hence) all, any or every (in the singular only, but often in a plural sense)H3605
  2. מוֹאָב֙môʾābMow'ab: Moab, an incestuous son of Lot; also his territory and descendantsH4124
  3. שָֽׁמְע֔וּšāmĕʿûshama`: to hear intelligently (often with implication of attention, obedience, etcH8085
  4. כִּֽיkiy: (by implication) very widely used as a relative conjunction or adverb (as below)H3588
  5. עָל֥וּʿālû`alah: to ascend, intransitively (be high) or actively (mount)H5927
  6. הַמְּלָכִ֖יםhammĕlākîmmelek: a kingH4428
  7. לְהִלָּ֣חֶםlĕhillāḥemlacham: to feed on; (figuratively) to consumeH3898
  8. בָּ֑םbām
  9. וַיִּצָּֽעֲק֗וּwayyiṣṣāʿăqûtsa`aq: to shriek; (by implication) to proclaim (an assembly)H6817
  10. מִכֹּ֨לmikkōlkol: (properly) the whole; (hence) all, any or every (in the singular only, but often in a plural sense)H3605
  11. חֹגֵ֤רḥōgērchagar: to gird on (as a belt, armor, etc.)H2296
  12. חֲגֹרָה֙ḥăgōrāhchagowr: a belt (for the waist)H2290
  13. וָמַ֔עְלָהwāmaʿlâma`al: (properly) the upper part, used only adverbially with prefix upward, above, overhead, from the top, etcH4605
  14. וַיַּֽעַמְד֖וּwayyaʿamdû`amad: to stand, in various relations (literal and figurative, intransitive and transitive)H5975
  15. עַֽלʿal`al: above, over, upon, or against (yet always in this last relation with a downward aspect) in a great variety of...H5921
  16. הַגְּבֽוּל׃haggĕbûlgbuwl: (properly) a cord (as twisted); (by implication) a boundaryH1366
22
  1. וַיַּשְׁכִּ֣ימוּwayyaškîmûshakam: (literally) to load up (on the back of man or beast)H7925
  2. בַבֹּ֔קֶרbabbōqerboqer: (properly) dawn (as the break of day); (generally) morningH1242
  3. וְהַשֶּׁ֖מֶשׁwĕhaššemešshemesh: the sun; (by implication) the eastH8121
  4. זָֽרְחָ֣הzārĕḥâzarach: (properly) to irradiate (or shoot forth beams), i.e. to rise (as the sun)H2224
  5. עַלʿal`al: above, over, upon, or against (yet always in this last relation with a downward aspect) in a great variety of...H5921
  6. הַמָּ֑יִםhammāyimmayim: water; (figuratively) juiceH4325
  7. וַיִּרְא֨וּwayyirʾûra'ah: to see, literally or figuratively (in numerous applications, direct and implied, transitive, intransitive and...H7200
  8. מוֹאָ֥בmôʾābMow'ab: Moab, an incestuous son of Lot; also his territory and descendantsH4124
  9. מִנֶּ֛גֶדminnegedneged: a front, i.e. part opposite; specifically a counterpart, or mateH5048
  10. אֶתʾeteth: (properly) self; (generally) used to point out the object of a verb (or preposition) more definitelyH853
  11. הַמַּ֖יִםhammayimmayim: water; (figuratively) juiceH4325
  12. אֲדֻמִּ֥יםʾădummîmadom: rosyH122
  13. כַּדָּֽם׃kaddāmdam: blood (as that which when shed causes death) of man or an animalH1818
23
  1. וַיֹּֽאמְרוּ֙wayyōʾmĕrûamar: to say (used with great latitude)H559
  2. דָּ֣םdāmdam: blood (as that which when shed causes death) of man or an animalH1818
  3. זֶ֔הzezeh: the masculine demonstrative pronoun, this or thatH2088
  4. הָֽחֳרֵ֤בhāḥŏrēbcharab: to parch (through drought) i.e. (by analogy,) to desolate, destroy, killH2717
  5. נֶֽחֶרְבוּ֙neḥerbûcharab: to parch (through drought) i.e. (by analogy,) to desolate, destroy, killH2717
  6. הַמְּלָכִ֔יםhammĕlākîmmelek: a kingH4428
  7. וַיַּכּ֖וּwayyakkûnakah: to strike (lightly or severely, literally or figuratively)H5221
  8. אִ֣ישׁʾîšiysh: a man as an individual or a male personH376
  9. אֶתʾeteth: (properly) self; (generally) used to point out the object of a verb (or preposition) more definitelyH853
  10. רֵעֵ֑הוּrēʿēhûrea`: an associate (more or less close)H7453
  11. וְעַתָּ֥הwĕʿattâ`attah: at this time, whether adverb, conjunction or expletiveH6258
  12. לַשָּׁלָ֖לlaššālālshalal: bootyH7998
  13. מוֹאָֽב׃môʾābMow'ab: Moab, an incestuous son of Lot; also his territory and descendantsH4124
24
  1. וַיָּבֹאוּ֮wayyābōʾûbow': to go or come (in a wide variety of applications)H935
  2. אֶלʾelel: (properly) denoting motion towards, but occasionally used of a quiescent position, i.e. near, with or amongH413
  3. מַֽחֲנֵ֣הmaḥănēmachaneh: an encampment (of travellers or troops)H4264
  4. יִשְׂרָאֵל֒yiśrāʾēlYisra'el: he will rule as God; Jisrael, a symbolical name of JacobH3478
  5. וַיָּקֻ֤מוּwayyāqumûquwm: to rise (in various applications, literal, figurative, intensive and causative)H6965
  6. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  7. וַיַּכּ֣וּwayyakkûnakah: to strike (lightly or severely, literally or figuratively)H5221
  8. אֶתʾeteth: (properly) self; (generally) used to point out the object of a verb (or preposition) more definitelyH853
  9. מוֹאָ֔בmôʾābMow'ab: Moab, an incestuous son of Lot; also his territory and descendantsH4124
  10. וַיָּנֻ֖סוּwayyānusûnuwc: to flit, i.e. vanish away (subside, escapeH5127
  11. מִפְּנֵיהֶ֑םmippĕnêhempaniym: the face (as the part that turns); (with prepositional prefix, as a preposition) before, etc.H6440
  12. וַיַּ֨בּוּwayyabbûbow': to go or come (in a wide variety of applications)H935
  13. בָ֔הּbāhnakah: to strike (lightly or severely, literally or figuratively)H5221
  14. וְהַכּ֖וֹתwĕhakkôtnakah: to strike (lightly or severely, literally or figuratively)H5221
  15. אֶתʾeteth: (properly) self; (generally) used to point out the object of a verb (or preposition) more definitelyH853
  16. מוֹאָֽב׃môʾābMow'ab: Moab, an incestuous son of Lot; also his territory and descendantsH4124
25
  1. וְהֶֽעָרִ֣יםwĕheʿārîm`iyr: a city (a place guarded by waking or a watch) in the widest sense (even of a mere encampment or post)H5892
  2. יַֽהֲרֹ֡סוּyahărōsûharac: to pull down or in pieces, break, &Š destroyH2040
  3. וְכָלwĕkālkol: (properly) the whole; (hence) all, any or every (in the singular only, but often in a plural sense)H3605
  4. חֶלְקָ֣הḥelqâchelqah: (properly) smoothness; (figuratively) flatteryH2513
  5. ט֠וֹבָהṭôbâtowb: good (as an adjective) in the widest senseH2896
  6. יַשְׁלִ֨יכוּyašlîkûshalak: to throw out, down or away (literally or figuratively)H7993
  7. אִישׁʾîšiysh: a man as an individual or a male personH376
  8. אַבְנ֜וֹʾabnôeben: a stoneH68
  9. וּמִלְא֗וּהָûmilʾûhāmale': to fill or (intransitively) be full of, in a wide application (literally and figuratively)H4390
  10. וְכָלwĕkālkol: (properly) the whole; (hence) all, any or every (in the singular only, but often in a plural sense)H3605
  11. מַעְיַןmaʿyanma`yan: a fountain (also collectively), figuratively, a source (of satisfaction)H4599
  12. מַ֤יִםmayimmayim: water; (figuratively) juiceH4325
  13. יִסְתֹּ֙מוּ֙yistōmûcatham: to stop up; (by implication) to repairH5640
  14. וְכָלwĕkālkol: (properly) the whole; (hence) all, any or every (in the singular only, but often in a plural sense)H3605
  15. עֵֽץʿēṣ`ets: a tree (from its firmness); (hence) wood (plural sticks)H6086
  16. ט֣וֹבṭôbtowb: good (as an adjective) in the widest senseH2896
  17. יַפִּ֔ילוּyappîlûnaphal: to fall, in a great variety of applications (intransitive or causative, literal or figurative)H5307
  18. עַדʿad`ad: (properly) a (peremptory) terminusH5704
  19. הִשְׁאִ֧ירhišʾîrsha'ar: (properly) to swell up, i.e. be (causatively, make) redundantH7604
  20. אֲבָנֶ֛יהָʾăbānêhāeben: a stoneH68
  21. בַּקִּ֖ירbaqqîr
  22. חֲרָ֑שֶׂתḥărāśetfortress of earthenware; Kir-Cheres or Kir-Chareseth, a place in MoabH7025
  23. וַיָּסֹ֥בּוּwayyāsōbbûcabab: to revolve, surround, or border; used in various applications, literally and figuratively (as follows)H5437
  24. הַקַּלָּעִ֖יםhaqqallāʿîmqalla`: a slingerH7051
  25. וַיַּכּֽוּהָ׃wayyakkûhānakah: to strike (lightly or severely, literally or figuratively)H5221
26
  1. וַיַּרְא֙wayyarra'ah: to see, literally or figuratively (in numerous applications, direct and implied, transitive, intransitive and...H7200
  2. מֶ֣לֶךְmelekmelek: a kingH4428
  3. מוֹאָ֔בmôʾābMow'ab: Moab, an incestuous son of Lot; also his territory and descendantsH4124
  4. כִּֽיkiy: (by implication) very widely used as a relative conjunction or adverb (as below)H3588
  5. חָזַ֥קḥāzaqchazaq: to fasten uponH2388
  6. מִמֶּ֖נּוּmimmennûmin: (properly) a part of; (hence, prepositionally) from or out of (in many senses)H4480
  7. הַמִּלְחָמָ֑הhammilḥāmâmilchamah: a battle (i.e. the engagement); (generally) war (i.e. warfare)H4421
  8. וַיִּקַּ֣חwayyiqqaḥlaqach: to take (in the widest variety of applications)H3947
  9. א֠וֹתוֹʾôtôeth: (properly) nearness; (used only as a preposition or an adverb) nearH854
  10. שְׁבַעšĕbaʿsheba`: a primitive cardinal number; seven (as the sacred full one)H7651
  11. מֵא֨וֹתmēʾôtme'ah: a hundred; also as a multiplicative and a fractionH3967
  12. אִ֜ישׁʾîšiysh: a man as an individual or a male personH376
  13. שֹׁ֣לֵֽףšōlēpshalaph: to pull out, up or offH8025
  14. חֶ֗רֶבḥerebchereb: drought; also a cutting instrument (from its destructive effect), as a knife, sword, or other sharp implementH2719
  15. לְהַבְקִ֛יעַlĕhabqîaʿbaqa`: to cleave; (generally) to rend, break, rip or openH1234
  16. אֶלʾelel: (properly) denoting motion towards, but occasionally used of a quiescent position, i.e. near, with or amongH413
  17. מֶ֥לֶךְmelekmelek: a kingH4428
  18. אֱד֖וֹםʾĕdômEdom: red (see Gen. 25; Edom, the elder twin-brother of JacobH123
  19. וְלֹ֥אwĕlōʾlo': (the simple or absolute negation) not; (by implication) noH3808
  20. יָכֹֽלוּ׃yākōlûyakol: to be able; (literally) can, couldH3201
27
  1. וַיִּקַּח֩wayyiqqaḥlaqach: to take (in the widest variety of applications)H3947
  2. אֶתʾeteth: (properly) self; (generally) used to point out the object of a verb (or preposition) more definitelyH853
  3. בְּנ֨וֹbĕnôben: a son (as a builder of the family name), in the widest sense (of literal and figurative relationship, including...H1121
  4. הַבְּכ֜וֹרhabbĕkôrbkowr: firstborn; (hence) chiefH1060
  5. אֲשֶׁרʾăšeraher: who, which, what, that; (as adverb) when, where, howH834
  6. יִמְלֹ֣ךְyimlōkmalak: to reign; (inceptively) to ascend the throneH4427
  7. תַּחְתָּ֗יוtaḥtāywtachath: the bottom (as depressed); only adverbially, below (often with prepositional prefix underneath), in lieu of...H8478
  8. וַיַּֽעֲלֵ֤הוּwayyaʿălēhû`alah: to ascend, intransitively (be high) or actively (mount)H5927
  9. עֹלָה֙ʿōlāh`olah: a step or (collectively, stairs, as ascending)H5930
  10. עַלʿal`al: above, over, upon, or against (yet always in this last relation with a downward aspect) in a great variety of...H5921
  11. הַ֣חֹמָ֔הhaḥōmâchowmah: a wall of protectionH2346
  12. וַיְהִ֥יwayhîhayah: to exist; to be or becomeH1961
  13. קֶֽצֶףqeṣepqetseph: a splinter (as chipped off); (figuratively) rage or strifeH7110
  14. גָּד֖וֹלgādôlgadowl: great (in any sense); (hence) olderH1419
  15. עַלʿal`al: above, over, upon, or against (yet always in this last relation with a downward aspect) in a great variety of...H5921
  16. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  17. וַיִּסְעוּ֙wayyisʿûnaca`: (properly) to pull up, especially the tent-pins, i.e. start on a journeyH5265
  18. מֵֽעָלָ֔יוmēʿālāyw`al: above, over, upon, or against (yet always in this last relation with a downward aspect) in a great variety of...H5921
  19. וַיָּשֻׁ֖בוּwayyāšubûshuwb: to turn back (hence, away) transitively or intransitively, literally or figuratively (not necessarily with the...H7725
  20. לָאָֽרֶץ׃lāʾāreṣerets: the earth (at large, or partitively a land)H776

View the full Hebrew interlinear for 2 Kings 3 →

Strong's words in 2 Kings 3 (6)
Strong's H4428 מֶ֣לֶךְ (melek)
melek (meh'-lek) n-m. 1. a king [from H4427] KJV: king, royal. Root(s): H4427. Appears 24 times in 2 Kings 3.
Strong's H559 לֵאמֹ֗ר (lēʾmōr)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 15 times in 2 Kings 3.
Strong's H3478 יִשְׂרָאֵל֙ (yiśrāʾēl)
Yisra'el (yis-raw-ale') n/p. 1. he will rule as God 2. Jisrael, a symbolical name of Jacob 3. (typically) of his posterity [from H8280 and H410] KJV: Israel. Root(s): H8280, H410. Appears 14 times in 2 Kings 3.
Strong's H4124 מוֹאָ֖ב (môʾāb)
Mow'ab (mo-awb) (from a prolonged form of the prepositional prefix m- and H1) n/l. 1. Moab, an incestuous son of Lot 2. also his territory and descendants [from (her (the mother's)) father] KJV: Moab. See also: H1. Appears 13 times in 2 Kings 3.
Strong's H3068 יְהוָ֔ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 11 times in 2 Kings 3.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 11 times in 2 Kings 3.

Browse the full Strong's concordance →

0:00 2 Kings 3 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress