Skip to content
Audio Bible

ਹੋਸ਼ੇਆ 4 Panjabi DPI Audio Bible

Chapter Hosea 4 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ, ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ, ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ, ਨਾ ਪਰਮੇਸ਼ੁਰ ਦਾ ਗਿਆਨ ਹੈ!
2 ਗਾਲ੍ਹਾਂ, ਝੂਠ, ਖ਼ੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ, ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!
3 ਇਸ ਲਈ ਦੇਸ ਸੋਗ ਕਰੇਗਾ, ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, - ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ!
4 ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ, ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ।
5 ਦਿਨੇ ਤੂੰ ਠੋਕਰ ਖਾਵੇਂਗਾ, ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ, ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ।
6 ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ ਹੁੰਦੀ ਹੈ, - ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ।
7 ਜਿਵੇਂ-ਜਿਵੇਂ ਉਹ ਵਧੇ ਤਿਵੇਂ-ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ, ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ।
8 ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ, ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ।
9 ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, - ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ, ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ।
10 ਉਹ ਖਾਣਗੇ ਪਰ ਰੱਜਣਗੇ ਨਾ, ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ।
11 ਵਿਭਚਾਰ, ਮਧ ਅਤੇ ਨਵੀਂ ਮੈਅ, ਇਹ ਮੱਤ ਮਾਰ ਲੈਂਦੀਆਂ ਹਨ।
12 ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।
13 ਉਹ ਪਰਬਤਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ, ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ। ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ, ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ।
14 ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ, ਜਦ ਉਹ ਵਿਭਚਾਰ ਕਰਨ, ਨਾ ਤੁਹਾਡੀਆਂ ਵਹੁਟੀਆਂ ਨੂੰ, ਜਦ ਉਹ ਹਰਾਮਕਾਰੀ ਕਰਨ, ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ, ਅਤੇ ਦੇਵਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ! ਸਮਝਹੀਣ ਲੋਕ ਬਰਬਾਦ ਹੋ ਜਾਣਗੇ।
15 ਭਾਵੇਂ, ਹੇ ਇਸਰਾਏਲ, ਤੂੰ ਵਿਭਚਾਰ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੈਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ।
16 ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ, ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁੱਲ੍ਹੀ ਜੂਹ ਵਿੱਚ ਚਰਾਵੇਗਾ।
17 ਇਫ਼ਰਾਈਮ ਬੁੱਤਾਂ ਨੂੰ ਜੱਫ਼ੀ ਪਾ ਬੈਠਾ ਹੈ, ਉਹ ਨੂੰ ਛੱਡ ਦਿਓ!
18 ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ, ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ।
19 ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ, ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ।

Listen to Hosea 4 with verse-by-verse audio highlighting.

Study tools for Hosea 4

Cross-references, Hebrew word study, and what the Early Church wrote about Hosea 4. Tap any section to expand — or right-click any verse for the full interactive study panel.

Hosea 4 study resources: word-by-word Hebrew interlinear with Strong's numbers, 11 cross-references, 2 Early-Church citations.

Cross-references in Hosea 4 (11)

See the full cross-reference index →

Hebrew interlinear — Hosea 4:1–19 (221 words)
1
  1. שִׁמְע֥וּšimʿûshama`: to hear intelligently (often with implication of attention, obedience, etcH8085
  2. דְבַרdĕbardabar: a word; (by implication) a matter (as spoken of) or thingH1697
  3. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  4. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  5. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  6. כִּ֣יkiy: (by implication) very widely used as a relative conjunction or adverb (as below)H3588
  7. רִ֤יבrîbriyb: a contest (personal or legal)H7379
  8. לַֽיהוָה֙layhwāhYhovah: (the) self-Existent or Eternal; Jehovah, Jewish national name of GodH3068
  9. עִםʿim`im: adverb or preposition, with (i.e. in conjunction with), in varied applicationsH5973
  10. יוֹשְׁבֵ֣יyôšĕbêyashab: (properly) to sit down (specifically as judge. in ambush, in quiet)H3427
  11. הָאָ֔רֶץhāʾāreṣerets: the earth (at large, or partitively a land)H776
  12. כִּ֠יkiy: (by implication) very widely used as a relative conjunction or adverb (as below)H3588
  13. אֵיןʾênayin: a non-entity; (generally) used as a negative particleH369
  14. אֱמֶ֧תʾĕmetemeth: stability; (figuratively) certainty, truth, trustworthinessH571
  15. וְֽאֵיןwĕʾênayin: a non-entity; (generally) used as a negative particleH369
  16. חֶ֛סֶדḥesedcheced: kindness; (by implication, towards God) pietyH2617
  17. וְאֵֽיןwĕʾênayin: a non-entity; (generally) used as a negative particleH369
  18. דַּ֥עַתdaʿatda`ath: knowledgeH1847
  19. אֱלֹהִ֖יםʾĕlōhîmelohiym: gods in the ordinary sense; but specifically used (in the plural thus, especially with the article) of the...H430
  20. בָּאָֽרֶץ׃bāʾāreṣerets: the earth (at large, or partitively a land)H776
2
  1. אָלֹ֣הʾālōalah: (properly) to swear an oath; (usually, in a bad sense) to invoke a curseH422
  2. וְכַחֵ֔שׁwĕkaḥēškachash: to be untrue, in word (to lie, feign, disown) or deed (to disappoint, fail, cringe)H3584
  3. וְרָצֹ֥חַwĕrāṣōaḥratsach: (properly) to dash in pieces, i.e. kill (a human being), especially to murderH7523
  4. וְגָנֹ֖בwĕgānōbganab: (literally or figuratively) to thieve; (by implication) to deceiveH1589
  5. וְנָאֹ֑ףwĕnāʾōpna'aph: to commit adultery; (figuratively) to apostatizeH5003
  6. פָּרָ֕צוּpārāṣûparats: to break out (in many applications, direct and indirect, literal and figurative)H6555
  7. וְדָמִ֥יםwĕdāmîmdam: blood (as that which when shed causes death) of man or an animalH1818
  8. בְּדָמִ֖יםbĕdāmîmdam: blood (as that which when shed causes death) of man or an animalH1818
  9. נָגָֽעוּ׃nāgāʿûnaga`: (properly) to touch, i.e. lay the hand upon (for any purposeH5060
3
  1. עַלʿal`al: above, over, upon, or against (yet always in this last relation with a downward aspect) in a great variety of...H5921
  2. כֵּ֣ן׀kēnken: (properly) set upright; hence (figuratively as adjective) justH3651
  3. תֶּאֱבַ֣לteʾĕbalabal: to bewailH56
  4. הָאָ֗רֶץhāʾāreṣerets: the earth (at large, or partitively a land)H776
  5. וְאֻמְלַל֙wĕʾumlalamal: to droop; (by implication) to be sick, to mournH535
  6. כָּלkālkol: (properly) the whole; (hence) all, any or every (in the singular only, but often in a plural sense)H3605
  7. יוֹשֵׁ֣בyôšēbyashab: (properly) to sit down (specifically as judge. in ambush, in quiet)H3427
  8. בָּ֔הּbāh
  9. בְּחַיַּ֥תbĕḥayyatchay: alive; (hence) raw (flesh)H2416
  10. הַשָּׂדֶ֖הhaśśādesadeh: a field (as flat)H7704
  11. וּבְע֣וֹףûbĕʿôp`owph: a bird (as covered with feathers, or rather as covering with wings), often collectivelyH5775
  12. הַשָּׁמָ֑יִםhaššāmāyimshamayim: the sky (as aloft; the dual perhaps alluding to the visible arch in which the clouds move, as well as to the...H8064
  13. וְגַםwĕgamgam: (properly) assemblage; used only adverbially also, even, yea, thoughH1571
  14. דְּגֵ֥יdĕgêdag: a fish (as prolific); or perhaps rather from H1672 (as timid)H1709
  15. הַיָּ֖םhayyāmyam: a sea (as breaking in noisy surf) or large body of waterH3220
  16. יֵאָסֵֽפוּ׃yēʾāsēpûacaph: to gather for any purpose; (hence) to receive, take awayH622
4
  1. אַ֥ךְʾakak: a particle of affirmation, surely; hence (by limitation) onlyH389
  2. אִ֛ישׁʾîšiysh: a man as an individual or a male personH376
  3. אַלʾalal: (qualified negation) not (used as a deprecative)H408
  4. יָרֵ֖בyārēbriyb: (properly) to toss, i.e. grapple; (mostly figuratively) to wrangle, i.e. hold a controversyH7378
  5. וְאַלwĕʾalal: (qualified negation) not (used as a deprecative)H408
  6. יוֹכַ֣חyôkaḥyakach: to be right (i.e. correct); reciprocal, to argueH3198
  7. אִ֑ישׁʾîšiysh: a man as an individual or a male personH376
  8. וְעַמְּךָ֖wĕʿammĕkā`am: a people (as a congregated unit); specifically, a tribe (as those of Israel)H5971
  9. כִּמְרִיבֵ֥יkimrîbêriyb: (properly) to toss, i.e. grapple; (mostly figuratively) to wrangle, i.e. hold a controversyH7378
  10. כֹהֵֽן׃kōhēnkohen: (literally) one officiating, a priest; (also, by courtesy) an acting priest (although a layman)H3548
5
  1. וְכָשַׁלְתָּ֣wĕkāšaltākashal: to totter or waver (through weakness of the legs, especially the ankle)H3782
  2. הַיּ֔וֹםhayyômyowm: a day (as the warm hours), whether literal (from sunrise to sunset, or from one sunset to the next), or...H3117
  3. וְכָשַׁ֧לwĕkāšalkashal: to totter or waver (through weakness of the legs, especially the ankle)H3782
  4. גַּםgamgam: (properly) assemblage; used only adverbially also, even, yea, thoughH1571
  5. נָבִ֛יאnābîʾnabiy': a prophet; (generally) inspired manH5030
  6. עִמְּךָ֖ʿimmĕkā`im: adverb or preposition, with (i.e. in conjunction with), in varied applicationsH5973
  7. לָ֑יְלָהlāyĕlâlayil: (properly) a twist (away of the light), i.e. nightH3915
  8. וְדָמִ֖יתִיwĕdāmîtîdamah: to be dumb or silent; (hence) to fail or perishH1820
  9. אִמֶּֽךָ׃ʾimmekāem: a mother (as the bond of the family); in a wide sense (both literally and figuratively (like H0001H517
6
  1. נִדְמ֥וּnidmûdamah: to be dumb or silent; (hence) to fail or perishH1820
  2. עַמִּ֖יʿammî`am: a people (as a congregated unit); specifically, a tribe (as those of Israel)H5971
  3. מִבְּלִ֣יmibbĕlîbliy: (properly) failure; nothing or destructionH1097
  4. הַדָּ֑עַתhaddāʿatda`ath: knowledgeH1847
  5. כִּֽיkiy: (by implication) very widely used as a relative conjunction or adverb (as below)H3588
  6. אַתָּ֞הʾattâattah: thou and thee, or (plural) ye and youH859
  7. הַדַּ֣עַתhaddaʿatda`ath: knowledgeH1847
  8. מָאַ֗סְתָּmāʾastāma'ac: to spurn; (intransitively) to disappearH3988
  9. וְאֶמְאָֽסְאךָ֙wĕʾemʾāsĕʾkāma'ac: to spurn; (intransitively) to disappearH3988
  10. מִכַּהֵ֣ןmikkahēnkahan: to officiate as a priest; (figuratively) to put on regaliaH3547
  11. לִ֔י
  12. וַתִּשְׁכַּח֙wattiškaḥshakach: to mislay, i.e. to be oblivious of, from want of memory or attentionH7911
  13. תּוֹרַ֣תtôrattowrah: a precept or statute, especially the Decalogue or PentateuchH8451
  14. אֱלֹהֶ֔יךָʾĕlōhêkāelohiym: gods in the ordinary sense; but specifically used (in the plural thus, especially with the article) of the...H430
  15. אֶשְׁכַּ֥חʾeškaḥshakach: to mislay, i.e. to be oblivious of, from want of memory or attentionH7911
  16. בָּנֶ֖יךָbānêkāben: a son (as a builder of the family name), in the widest sense (of literal and figurative relationship, including...H1121
  17. גַּםgamgam: (properly) assemblage; used only adverbially also, even, yea, thoughH1571
  18. אָֽנִי׃ʾānîaniy: IH589
7
  1. כְּרֻבָּ֖םkĕrubbāmrob: abundance (in any respect)H7230
  2. כֵּ֣ןkēnken: (properly) set upright; hence (figuratively as adjective) justH3651
  3. חָֽטְאוּḥāṭĕʾûchata': (properly) to miss; (hence, figuratively and generally) to sinH2398
  4. לִ֑י
  5. כְּבוֹדָ֖םkĕbôdāmkabowd: (properly) weight, but only figuratively in a good sense, splendor or copiousnessH3519
  6. בְּקָל֥וֹןbĕqālônqalown: disgrace; (by implication) the pudendaH7036
  7. אָמִֽיר׃ʾāmîrmuwr: to alter; (by implication) to barter, to dispose ofH4171
8
  1. חַטַּ֥אתḥaṭṭatchatta'ah: an offence (sometimes habitual sinfulness), and its penalty, occasion, sacrifice, or expiationH2403
  2. עַמִּ֖יʿammî`am: a people (as a congregated unit); specifically, a tribe (as those of Israel)H5971
  3. יֹאכֵ֑לוּyōʾkēlûakal: to eat (literally or figuratively)H398
  4. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  5. עֲוֹנָ֖םʿăwōnām`avon: perversity, i.e. (moral) evilH5771
  6. יִשְׂא֥וּyiśʾûnasa': to lift, in a great variety of applications, literal and figurative, absol. and rel. (as follows)H5375
  7. נַפְשֽׁוֹ׃napšônephesh: (properly) a breathing creature, i.e. animal of (abstractly) vitalityH5315
9
  1. וְהָיָ֥הwĕhāyâhayah: to exist; to be or becomeH1961
  2. כָעָ֖םkāʿām`am: a people (as a congregated unit); specifically, a tribe (as those of Israel)H5971
  3. כַּכֹּהֵ֑ןkakkōhēnkohen: (literally) one officiating, a priest; (also, by courtesy) an acting priest (although a layman)H3548
  4. וּפָקַדְתִּ֤יûpāqadtîpaqad: to visit (with friendly or hostile intent)H6485
  5. עָלָיו֙ʿālāyw`al: above, over, upon, or against (yet always in this last relation with a downward aspect) in a great variety of...H5921
  6. דְּרָכָ֔יוdĕrākāywderek: a road (as trodden); (figuratively) a course of life or mode of action, often adverbH1870
  7. וּמַעֲלָלָ֖יוûmaʿălālāywma`alal: an act (good or bad)H4611
  8. אָשִׁ֥יבʾāšîbshuwb: to turn back (hence, away) transitively or intransitively, literally or figuratively (not necessarily with the...H7725
10
  1. וְאָֽכְלוּ֙wĕʾākĕlûakal: to eat (literally or figuratively)H398
  2. וְלֹ֣אwĕlōʾlo': (the simple or absolute negation) not; (by implication) noH3808
  3. יִשְׂבָּ֔עוּyiśbāʿûsaba`: to sate, i.e. fill to satisfaction (literally or figuratively)H7646
  4. הִזְנ֖וּhiznûzanah: to commit adultery (usually of the female, and less often of simple fornication, rarely of involuntary...H2181
  5. וְלֹ֣אwĕlōʾlo': (the simple or absolute negation) not; (by implication) noH3808
  6. יִפְרֹ֑צוּyiprōṣûparats: to break out (in many applications, direct and indirect, literal and figurative)H6555
  7. כִּֽיkiy: (by implication) very widely used as a relative conjunction or adverb (as below)H3588
  8. אֶתʾeteth: (properly) self; (generally) used to point out the object of a verb (or preposition) more definitelyH853
  9. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  10. עָזְב֖וּʿozbû`azab: to loosen, i.e. relinquish, permit, etcH5800
  11. לִשְׁמֹֽר׃lišmōrshamar: (properly) to hedge about (as with thorns), i.e. guardH8104
11
  1. זְנ֛וּתzĕnûtznuwth: adultery, i.e. (figuratively) infidelity, idolatryH2184
  2. וְיַ֥יִןwĕyayinyayin: wine (as fermented); (by implication) intoxicationH3196
  3. וְתִיר֖וֹשׁwĕtîrôštiyrowsh: must or fresh grape-juice (as just squeezed out)H8492
  4. יִֽקַּֽחyiqqaḥlaqach: to take (in the widest variety of applications)H3947
  5. לֵֽב׃lēbleb: the heart; also used (figuratively) very widely for the feelings, the will and even the intellectH3820
12
  1. עַמִּי֙ʿammiy`am: a people (as a congregated unit); specifically, a tribe (as those of Israel)H5971
  2. בְּעֵצ֣וֹbĕʿēṣô`ets: a tree (from its firmness); (hence) wood (plural sticks)H6086
  3. יִשְׁאָ֔לyišʾālsha'al: to inquire; (by implication) to requestH7592
  4. וּמַקְל֖וֹûmaqlômaqqel: a shoot, i.e. stick (with leaves on, or for walking, striking, guiding, divining)H4731
  5. יַגִּ֣ידyaggîdnagad: (properly) to front, i.e. stand boldly out oppositeH5046
  6. ל֑וֹ
  7. כִּ֣יkiy: (by implication) very widely used as a relative conjunction or adverb (as below)H3588
  8. ר֤וּחַrûaḥruwach: wind; by resemblance breath, i.e. a sensible (or even violent) exhalationH7307
  9. זְנוּנִים֙zĕnûnîmzanuwn: adultery; (figuratively) idolatryH2183
  10. הִתְעָ֔הhitʿâta`ah: to vacillate, i.e. reel or stray (literally or figuratively)H8582
  11. וַיִּזְנ֖וּwayyiznûzanah: to commit adultery (usually of the female, and less often of simple fornication, rarely of involuntary...H2181
  12. מִתַּ֥חַתmittaḥattachath: the bottom (as depressed); only adverbially, below (often with prepositional prefix underneath), in lieu of...H8478
  13. אֱלֹהֵיהֶֽם׃ʾĕlōhêhemelohiym: gods in the ordinary sense; but specifically used (in the plural thus, especially with the article) of the...H430
13
  1. עַלʿal`al: above, over, upon, or against (yet always in this last relation with a downward aspect) in a great variety of...H5921
  2. רָאשֵׁ֨יrāʾšêro'sh: the head (as most easily shaken), whether literal or figurative (in many applications, of place, time, rank...H7218
  3. הֶהָרִ֜יםhehārîmhar: a mountain or range of hills (sometimes used figuratively)H2022
  4. יְזַבֵּ֗חוּyĕzabbēḥûzabach: to slaughter an animal (usually in sacrifice)H2076
  5. וְעַלwĕʿal`al: above, over, upon, or against (yet always in this last relation with a downward aspect) in a great variety of...H5921
  6. הַגְּבָעוֹת֙haggĕbāʿôtgib`ah: a hillockH1389
  7. יְקַטֵּ֔רוּyĕqaṭṭērûqatar: to smoke, i.e. turn into fragrance by fire (especially as an act of worship)H6999
  8. תַּ֣חַתtaḥattachath: the bottom (as depressed); only adverbially, below (often with prepositional prefix underneath), in lieu of...H8478
  9. אַלּ֧וֹןʾallônallown: oakH437
  10. וְלִבְנֶ֛הwĕlibnelibneh: some sort of whitish tree, perhaps the storaxH3839
  11. וְאֵלָ֖הwĕʾēlâelah: an oak or other strong treeH424
  12. כִּ֣יkiy: (by implication) very widely used as a relative conjunction or adverb (as below)H3588
  13. ט֣וֹבṭôbtowb: good (as an adjective) in the widest senseH2896
  14. צִלָּ֑הּṣillāhtsel: shade, whether literal or figurativeH6738
  15. עַלʿal`al: above, over, upon, or against (yet always in this last relation with a downward aspect) in a great variety of...H5921
  16. כֵּ֗ןkēnken: (properly) set upright; hence (figuratively as adjective) justH3651
  17. תִּזְנֶ֙ינָה֙tiznênāhzanah: to commit adultery (usually of the female, and less often of simple fornication, rarely of involuntary...H2181
  18. בְּנ֣וֹתֵיכֶ֔םbĕnôtêkembath: a daughter (used in the same wide sense as other terms of relationship, literally and figuratively)H1323
  19. וְכַלּוֹתֵיכֶ֖םwĕkallôtêkemkallah: a bride (as if perfect); (hence) a son's wifeH3618
  20. תְּנָאַֽפְנָה׃tĕnāʾapnâna'aph: to commit adultery; (figuratively) to apostatizeH5003
14
  1. לֹֽאlōʾlo': (the simple or absolute negation) not; (by implication) noH3808
  2. אֶפְק֨וֹדʾepqôdpaqad: to visit (with friendly or hostile intent)H6485
  3. עַלʿal`al: above, over, upon, or against (yet always in this last relation with a downward aspect) in a great variety of...H5921
  4. בְּנוֹתֵיכֶ֜םbĕnôtêkembath: a daughter (used in the same wide sense as other terms of relationship, literally and figuratively)H1323
  5. כִּ֣יkiy: (by implication) very widely used as a relative conjunction or adverb (as below)H3588
  6. תִזְנֶ֗ינָהtiznênâzanah: to commit adultery (usually of the female, and less often of simple fornication, rarely of involuntary...H2181
  7. וְעַלwĕʿal`al: above, over, upon, or against (yet always in this last relation with a downward aspect) in a great variety of...H5921
  8. כַּלּֽוֹתֵיכֶם֙kallôtêkemkallah: a bride (as if perfect); (hence) a son's wifeH3618
  9. כִּ֣יkiy: (by implication) very widely used as a relative conjunction or adverb (as below)H3588
  10. תְנָאַ֔פְנָהtĕnāʾapnâna'aph: to commit adultery; (figuratively) to apostatizeH5003
  11. כִּיkiy: (by implication) very widely used as a relative conjunction or adverb (as below)H3588
  12. הֵם֙hēmhem: they (only used when emphatic)H1992
  13. עִםʿim`im: adverb or preposition, with (i.e. in conjunction with), in varied applicationsH5973
  14. הַזֹּנ֣וֹתhazzōnôtzanah: to commit adultery (usually of the female, and less often of simple fornication, rarely of involuntary...H2181
  15. יְפָרֵ֔דוּyĕpārēdûparad: to break through, i.e. spread or separate (oneself)H6504
  16. וְעִםwĕʿim`im: adverb or preposition, with (i.e. in conjunction with), in varied applicationsH5973
  17. הַקְּדֵשׁ֖וֹתhaqqĕdēšôtqdeshah: a female devotee (i.e. prostitute)H6948
  18. יְזַבֵּ֑חוּyĕzabbēḥûzabach: to slaughter an animal (usually in sacrifice)H2076
  19. וְעָ֥םwĕʿām`am: a people (as a congregated unit); specifically, a tribe (as those of Israel)H5971
  20. לֹֽאlōʾlo': (the simple or absolute negation) not; (by implication) noH3808
  21. יָבִ֖יןyābînbiyn: to separate mentally (or distinguish); (generally) understandH995
  22. יִלָּבֵֽט׃yillābēṭlabat: to overthrow; intransposed, to fallH3832
15
  1. אִםʾimim: (used very widely as demonstrative) lo!; (interrogatively) whether?H518
  2. זֹנֶ֤הzōnezanah: to commit adultery (usually of the female, and less often of simple fornication, rarely of involuntary...H2181
  3. אַתָּה֙ʾattāhattah: thou and thee, or (plural) ye and youH859
  4. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  5. אַלʾalal: (qualified negation) not (used as a deprecative)H408
  6. יֶאְשַׁ֖םyeʾšamasham: (by implication) to be punished or perishH816
  7. יְהוּדָ֑הyĕhûdâYhuwdah: celebrated; Jehudah (or Judah), the name of five IsraelitesH3063
  8. וְאַלwĕʾalal: (qualified negation) not (used as a deprecative)H408
  9. תָּבֹ֣אוּtābōʾûbow': to go or come (in a wide variety of applications)H935
  10. הַגִּלְגָּ֗לhaggilgālGilgal: Gilgal, the name of three places in IsraelH1537
  11. וְאַֽלwĕʾalal: (qualified negation) not (used as a deprecative)H408
  12. תַּעֲלוּ֙taʿălû`alah: to ascend, intransitively (be high) or actively (mount)H5927
  13. בֵּ֣יתbêt
  14. אָ֔וֶןʾāwenhouse of vanity; Beth- Aven, a place in IsraelH1007
  15. וְאַלwĕʾalal: (qualified negation) not (used as a deprecative)H408
  16. תִּשָּׁבְע֖וּtiššobʿûshaba`: (properly) to be complete, but used only as a denominative from H7651H7650
  17. חַיḥaychay: alive; (hence) raw (flesh)H2416
  18. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
16
  1. כִּ֚יkiy: (by implication) very widely used as a relative conjunction or adverb (as below)H3588
  2. כְּפָרָ֣הkĕpārâparah: a heiferH6510
  3. סֹֽרֵרָ֔הsōrērâcarar: to turn away, i.e. (morally) be refractoryH5637
  4. סָרַ֖רsārarcarar: to turn away, i.e. (morally) be refractoryH5637
  5. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  6. עַתָּה֙ʿattāh`attah: at this time, whether adverb, conjunction or expletiveH6258
  7. יִרְעֵ֣םyirʿēmra`ah: to tend a flock i.e. pasture it; (intransitively, literally or figuratively) to grazeH7462
  8. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  9. כְּכֶ֖בֶשׂkĕkebeśkebes: a ram (just old enough to butt)H3532
  10. בַּמֶּרְחָֽב׃bammerḥābmerchab: enlargement, either literally (an open space, usually in a good sense), or figuratively (liberty)H4800
17
  1. חֲב֧וּרḥăbûrchabar: to join (literally or figuratively); specifically (by means of spells) to fascinateH2266
  2. עֲצַבִּ֛יםʿăṣabbîm`atsab: an (idolatrous) imageH6091
  3. אֶפְרָ֖יִםʾeprāyimEphrayim: double fruit; Ephrajim, a son of JosephH669
  4. הַֽנַּֽחhannaḥyanach: to deposit; (by implication) to allow to stayH3240
18
  1. סָ֖רsārcuwr: to turn off (literal or figurative)H5493
  2. סָבְאָ֑םsobʾāmcobe': potation, concretely (wine), or abstractly (carousal)H5435
  3. הַזְנֵ֣הhaznēzanah: to commit adultery (usually of the female, and less often of simple fornication, rarely of involuntary...H2181
  4. הִזְנ֔וּhiznûzanah: to commit adultery (usually of the female, and less often of simple fornication, rarely of involuntary...H2181
  5. אָהֲב֥וּʾāhăbûahab: to have affection for (sexually or otherwise)H157
  6. הֵב֛וּhēbûyahab: (literally or figuratively) to give; (generally) to putH3051
  7. קָל֖וֹןqālônqalown: disgrace; (by implication) the pudendaH7036
  8. מָגִנֶּֽיהָ׃māginnêhāmagen: a shield (i.e. the small one or buckler)H4043
19
  1. צָרַ֥רṣārartsarar: to cramp, literally or figuratively, transitive or intransitive (as follows)H6887
  2. ר֛וּחַrûaḥruwach: wind; by resemblance breath, i.e. a sensible (or even violent) exhalationH7307
  3. אוֹתָ֖הּʾôtāheth: (properly) self; (generally) used to point out the object of a verb (or preposition) more definitelyH853
  4. בִּכְנָפֶ֑יהָbiknāpêhākanaph: an edge or extremityH3671
  5. וְיֵבֹ֖שׁוּwĕyēbōšûbuwsh: (properly) to pale; (by implication) to be ashamedH954
  6. מִזִּבְחוֹתָֽם׃mizzibḥôtāmzebach: (properly) a slaughter, i.e. the flesh of an animalH2077

View the full Hebrew interlinear for Hosea 4 →

Strong's words in Hosea 4 (6)
Strong's H2181 הִזְנ֖וּ (hiznû)
zanah (zaw-naw') v. 1. to commit adultery (usually of the female, and less often of simple fornication, rarely of involuntary ravishment) 2. (figuratively) to commit idolatry (the Jewish people being. Appears 8 times in Hosea 4.
Strong's H408 אַל (ʾal)
al (al) adv. 1. (qualified negation) not (used as a deprecative) 2. (as a noun) nothing (used once in Job 24 [a negative particle (akin to H3808)] KJV: nay, neither, + never, no ,nor, not, nothing (worth), rather than. Root(s): H3808. Appears 6 times in Hosea 4.
Strong's H5971 וְעַמְּךָ֖ (wĕʿammĕkā)
`am (am) n-m. 1. a people (as a congregated unit) 2. specifically, a tribe (as those of Israel) 3. hence (collectively) troops or attendants 4. (figuratively) a flock [from H6004] KJV: folk, men, nation, people. Root(s): H6004. Appears 6 times in Hosea 4.
Strong's H3068 יְהוָ֖ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 5 times in Hosea 4.
Strong's H5973 עִם (ʿim)
`im (eem) prep. 1. adverb or preposition, with (i.e. in conjunction with), in varied applications 2. specifically, equally with 3. often with prepositional prefix (and then usually unrepresented in English) [from H6004] KJV: accompanying, against, and, as (X long as), before, beside, by (reason of), for all, from (among, between), in, like, more than, of, (un-)to, with(-al). Root(s): H6004. Appears 4 times in Hosea 4.
Strong's H1571 וְגַם (wĕgam)
gam (gam) adv. 1. (properly) assemblage 2. used only adverbially also, even, yea, though 3. often repeated as correl. both...and [by contraction from an unused root meaning to gather] KJV: again, alike, also, (so much) as (soon), both (so)...and , but, either...or, even, for all, (in) likewise (manner), moreover, nay...neither, one, then(-refore), though, what, with, yea.. Appears 3 times in Hosea 4.

Browse the full Strong's concordance →

What the Early Church wrote about Hosea 4 (1)
  • “When he had enumerated abominable things that the people had committed, he adds these words also: “And for this reason I will not visit your daughters when they fornicate, nor your daughters-in-law when they commit adultery.” This is terrible! This is the outcome when we are n...”

Read the full Ante-Nicene Fathers library →

0:00 Hosea 4 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress