Skip to content
Audio Bible

ਹਬਕੱੂਕ 2 Panjabi DPI Audio Bible

Chapter Habakkuk 2 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ।
2 ਤਦ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਣ ਦੀਆਂ ਗੱਲਾਂ ਨੂੰ ਲਿਖ, ਸਗੋਂ ਫੱਟੀਆਂ ਉੱਤੇ ਸਾਫ਼-ਸਾਫ਼ ਲਿਖ, ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ।
3 ਕਿਉਂ ਜੋ ਵੇਖ, ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਵਾਲੀ ਹੈ, ਸਗੋਂ ਉਸ ਦੇ ਪੂਰੇ ਹੋਣ ਦਾ ਸਮਾਂ ਤੇਜ਼ੀ ਨਾਲ ਆਉਂਦਾ ਹੈ, ਇਸ ਵਿੱਚ ਧੋਖਾ ਨਹੀਂ ਹੋਵੇਗਾ, ਭਾਵੇਂ ਉਹ ਠਹਿਰਿਆ ਰਹੇ, ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।
4 ਵੇਖ, ਉਹ ਮਨ ਵਿੱਚ ਫੁੱਲਿਆ ਹੋਇਆ ਹੈ, ਉਹ ਦਾ ਮਨ ਸਿੱਧਾ ਨਹੀਂ ਹੈ, ਪਰ ਧਰਮੀ ਆਪਣੇ ਵਿਸ਼ਵਾਸ ਦੇ ਕਾਰਨ ਜੀਉਂਦਾ ਰਹੇਗਾ।
5 ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ।
6 ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ? ਉਹ ਆਖਣਗੇ, “ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ! ਪਰ ਕਦ ਤੱਕ?”
7 ਕੀ ਤੇਰੇ ਦੇਣਦਾਰ ਅਚਾਨਕ ਨਾ ਉੱਠਣਗੇ ਅਤੇ ਉਹ ਜੋ ਤੈਨੂੰ ਮੁਸੀਬਤ ਵਿੱਚ ਪਾਉਣਗੇ, ਉਹ ਨਾ ਜਾਗਣਗੇ? ਕੀ ਤੂੰ ਉਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ?
8 ਕਿਉਂ ਜੋ ਤੂੰ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਇਸ ਲਈ ਉੱਮਤਾਂ ਦੇ ਬਚੇ ਹੋਏ ਲੋਕ ਤੈਨੂੰ ਵੀ ਲੁੱਟ ਲੈਣਗੇ, ਇਸ ਦਾ ਕਾਰਨ ਮਨੁੱਖਾਂ ਦਾ ਖ਼ੂਨ ਅਤੇ ਉਹ ਜ਼ੁਲਮ ਹੈ, ਜਿਹੜਾ ਤੂੰ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਕੀਤਾ ਹੈ।
9 ਹਾਏ ਉਸ ਨੂੰ, ਜੋ ਆਪਣੇ ਘਰਾਣੇ ਲਈ ਬੁਰਾ ਲਾਭ ਪ੍ਰਾਪਤ ਕਰੇ, ਤਾਂ ਜੋ ਉਹ ਆਪਣਾ ਆਲ੍ਹਣਾ ਉੱਚੇ ਸਥਾਨ ਤੇ ਰੱਖੇ, ਕਿ ਉਹ ਬਿਪਤਾ ਤੋਂ ਛੁਡਾਇਆ ਜਾਵੇ!
10 ਕਿਉਂ ਜੋ ਤੂੰ ਬਹੁਤੀਆਂ ਉੱਮਤਾਂ ਨੂੰ ਵੱਢ ਕੇ ਆਪਣੇ ਘਰਾਣੇ ਲਈ ਸ਼ਰਮਿੰਦਗੀ ਦੀ ਯੋਜਨਾ ਬਣਾਈ, ਤੂੰ ਆਪਣੀ ਹੀ ਜਾਨ ਦਾ ਪਾਪ ਕੀਤਾ ਹੈ!
11 ਇਸ ਲਈ ਪੱਥਰ ਕੰਧ ਤੋਂ ਦੁਹਾਈ ਦੇਵੇਗਾ ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ।
12 ਹਾਏ ਉਸ ਨੂੰ, ਜੋ ਖ਼ੂਨ ਨਾਲ ਸ਼ਹਿਰ ਨੂੰ ਬਣਾਉਂਦਾ ਹੈ ਅਤੇ ਬੁਰਿਆਈ ਨਾਲ ਨਗਰ ਨੂੰ ਕਾਇਮ ਕਰਦਾ ਹੈ!
13 ਵੇਖੋ, ਕੀ ਇਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੁੰਦਾ ਹੈ ਕਿ ਲੋਕ ਮਿਹਨਤ ਤਾਂ ਕਰਦੇ ਹਨ, ਪਰ ਉਹ ਅੱਗ ਦਾ ਬਾਲਣ ਹੀ ਹੁੰਦੀ ਹੈ ਅਤੇ ਉੱਮਤਾਂ ਵਿਅਰਥ ਲਈ ਮਿਹਨਤ ਕਰਕੇ ਥੱਕ ਜਾਂਦੀਆਂ ਹਨ?
14 ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।
15 ਹਾਏ ਉਸ ਨੂੰ, ਜੋ ਆਪਣੇ ਗੁਆਂਢੀ ਨੂੰ ਮਧ ਦੇ ਕਟੋਰੇ ਤੋਂ ਪਿਲਾਉਂਦਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਤਾਂ ਜੋ ਤੂੰ ਉਹਨਾਂ ਦੇ ਨੰਗੇਜ਼ ਨੂੰ ਵੇਖੇਂ!
16 ਤੂੰ ਅਨਾਦਰ ਨਾਲ ਰੱਜੇਂਗਾ, ਪਰਤਾਪ ਨਾਲ ਨਹੀਂ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ ਅਤੇ ਅਨਾਦਰ ਤੇਰੇ ਪਰਤਾਪ ਨੂੰ ਢੱਕ ਲਵੇਗਾ,
17 ਕਿਉਂ ਜੋ ਉਹ ਜ਼ੁਲਮ ਜਿਹੜਾ ਤੂੰ ਲਬਾਨੋਨ ਨਾਲ ਕੀਤਾ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।
18 ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਜੋ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ? ਫੇਰ ਝੂਠ ਸਿਖਾਉਣ ਵਾਲੀ ਅਤੇ ਢਲੀ ਹੋਈ ਮੂਰਤ ਵਿੱਚ ਕੀ ਲਾਭ ਵੇਖ ਕੇ ਉਸ ਨੂੰ ਬਣਾਉਣ ਵਾਲਾ ਉਸ ਉੱਤੇ ਭਰੋਸਾ ਰੱਖਦਾ ਹੈ ਕਿ ਉਹ ਗੁੰਗੇ ਬੁੱਤ ਬਣਾਵੇ?
19 ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਇਹ ਸਲਾਹ ਦੇ ਸਕਦਾ ਹੈ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।
20 ਪਰ ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਸ ਦੇ ਅੱਗੇ ਚੁੱਪ-ਚਾਪ ਰਹੇ।

Listen to Habakkuk 2 with verse-by-verse audio highlighting.

Study tools for Habakkuk 2

Cross-references, Hebrew word study, and what the Early Church wrote about Habakkuk 2. Tap any section to expand — or right-click any verse for the full interactive study panel.

Habakkuk 2 study resources: word-by-word Hebrew interlinear with Strong's numbers, 7 cross-references, 5 Early-Church citations.

Cross-references in Habakkuk 2 (7)

See the full cross-reference index →

Hebrew interlinear — Habakkuk 2:1–20 (258 words)
1
  1. עַלʿal`al: above, over, upon, or against (yet always in this last relation with a downward aspect) in a great variety of...H5921
  2. מִשְׁמַרְתִּ֣יmišmartîmishmereth: a watch, i.e. the act of custody; (concretely) the sentry, the postH4931
  3. אֶעֱמֹ֔דָהʾeʿĕmōdâ`amad: to stand, in various relations (literal and figurative, intransitive and transitive)H5975
  4. וְאֶֽתְיַצְּבָ֖הwĕʾetĕyaṣṣĕbâyatsab: to place (any thing so as to stay); reflexively, to station, offer, continueH3320
  5. עַלʿal`al: above, over, upon, or against (yet always in this last relation with a downward aspect) in a great variety of...H5921
  6. מָצ֑וֹרmāṣôrmatsowr: something hemming in; (objectively) a mound (of besiegers)H4692
  7. וַאֲצַפֶּ֗הwaʾăṣappetsaphah: (properly) to lean forward, i.e. to peer into the distanceH6822
  8. לִרְאוֹת֙lirʾôtra'ah: to see, literally or figuratively (in numerous applications, direct and implied, transitive, intransitive and...H7200
  9. מַהmamah: (properly, interrogative) what? (including how? why? when?)H4100
  10. יְדַבֶּרyĕdabberdabar: perhaps properly, to arrange; but used figuratively (of words), to speakH1696
  11. בִּ֔י
  12. וּמָ֥הûmâmah: (properly, interrogative) what? (including how? why? when?)H4100
  13. אָשִׁ֖יבʾāšîbshuwb: to turn back (hence, away) transitively or intransitively, literally or figuratively (not necessarily with the...H7725
  14. עַלʿal`al: above, over, upon, or against (yet always in this last relation with a downward aspect) in a great variety of...H5921
  15. תּוֹכַחְתִּֽי׃tôkaḥtîtowkechah: chastisement; figuratively (by words) correction, refutation, proof (even in defence)H8433
2
  1. וַיַּעֲנֵ֤נִיwayyaʿănēnî`anah: (properly) to eye; (generally) to heed, i.e. pay attentionH6030
  2. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  3. וַיֹּ֔אמֶרwayyōʾmeramar: to say (used with great latitude)H559
  4. כְּתֹ֣בkĕtōbkathab: to engrave, carve; (by implication) to write (describe, inscribe, prescribe, subscribe)H3789
  5. חָז֔וֹןḥāzônchazown: a sight (mentally), i.e. a dream, revelation, or oracleH2377
  6. וּבָאֵ֖רûbāʾērba'ar: to dig; by analogy, to engraveH874
  7. עַלʿal`al: above, over, upon, or against (yet always in this last relation with a downward aspect) in a great variety of...H5921
  8. הַלֻּח֑וֹתhalluḥôtluwach: probably meaning to glisten; a tablet (as polished), of stone, wood or metalH3871
  9. לְמַ֥עַןlĕmaʿanma`an: (properly) heed, i.e. purposeH4616
  10. יָר֖וּץyārûṣruwts: to run (for whatever reason, especially to rush)H7323
  11. ק֥וֹרֵאqôrēʾqara': to call out to (i.e. properly, address by name, but used in a wide variety of applications)H7121
3
  1. כִּ֣יkiy: (by implication) very widely used as a relative conjunction or adverb (as below)H3588
  2. ע֤וֹדʿôd`owd: (properly) iteration or continuance; used only adverbially (with or without preposition), again, repeatedly...H5750
  3. חָזוֹן֙ḥāzônchazown: a sight (mentally), i.e. a dream, revelation, or oracleH2377
  4. לַמּוֹעֵ֔דlammôʿēdmow`ed: (properly) an appointment, i.e. a fixed time or seasonH4150
  5. וְיָפֵ֥חַwĕyāpēaḥpuwach: to puff, i.e. blow with the breath or airH6315
  6. לַקֵּ֖ץlaqqēṣqets: an extremity; adverbially (with prepositional prefix) afterH7093
  7. וְלֹ֣אwĕlōʾlo': (the simple or absolute negation) not; (by implication) noH3808
  8. יְכַזֵּ֑בyĕkazzēbkazab: to lie (i.e. deceive), literally or figurativelyH3576
  9. אִםʾimim: (used very widely as demonstrative) lo!; (interrogatively) whether?H518
  10. יִתְמַהְמָהּ֙yitmahmāhmahahh: (properly) to question or hesitate; (by implication) to be reluctantH4102
  11. חַכֵּהḥakkēchakah: (properly) to adhere to; (hence) to awaitH2442
  12. ל֔וֹ
  13. כִּֽיkiy: (by implication) very widely used as a relative conjunction or adverb (as below)H3588
  14. בֹ֥אbōʾbow': to go or come (in a wide variety of applications)H935
  15. יָבֹ֖אyābōʾbow': to go or come (in a wide variety of applications)H935
  16. לֹ֥אlōʾlo': (the simple or absolute negation) not; (by implication) noH3808
  17. יְאַחֵֽר׃yĕʾaḥērachar: to loiter (i.e. be behind); (by implication) to procrastinateH309
4
  1. הִנֵּ֣הhinnēhinneh: lo!H2009
  2. עֻפְּלָ֔הʿuppĕlâ`aphal: to swell; (figuratively) be elatedH6075
  3. לֹאlōʾlo': (the simple or absolute negation) not; (by implication) noH3808
  4. יָשְׁרָ֥הyošrâyashar: to be straight or even; (figuratively) to be (causatively, to make) right, pleasant, prosperousH3474
  5. נַפְשׁ֖וֹnapšônephesh: (properly) a breathing creature, i.e. animal of (abstractly) vitalityH5315
  6. בּ֑וֹ
  7. וְצַדִּ֖יקwĕṣaddîqtsaddiyq: justH6662
  8. בֶּאֱמוּנָת֥וֹbeʾĕmûnātôemuwnah: literally firmness; figuratively securityH530
  9. יִחְיֶֽה׃yiḥyechayah: to live, whether literally or figurativelyH2421
5
  1. וְאַף֙wĕʾapaph: meaning accession (used as an adverb or conjunction)H637
  2. כִּֽיkiy: (by implication) very widely used as a relative conjunction or adverb (as below)H3588
  3. הַיַּ֣יִןhayyayinyayin: wine (as fermented); (by implication) intoxicationH3196
  4. בּוֹגֵ֔דbôgēdbagad: to cover (with a garment); (figuratively) to act covertlyH898
  5. גֶּ֥בֶרgebergeber: (properly) a valiant man or warrior; (generally) a person simplyH1397
  6. יָהִ֖ירyāhîryahiyr: elated; (hence) arrogantH3093
  7. וְלֹ֣אwĕlōʾlo': (the simple or absolute negation) not; (by implication) noH3808
  8. יִנְוֶ֑הyinwenavah: to rest (as at home); causatively (through the implied idea of beauty), to celebrate (with praises)H5115
  9. אֲשֶׁר֩ʾăšeraher: who, which, what, that; (as adverb) when, where, howH834
  10. הִרְחִ֨יבhirḥîbrachab: to broaden (intransitive or transitive, literal or figurative)H7337
  11. כִּשְׁא֜וֹלkišʾôlsh'owl: Hades or the world of the dead (as if a subterranean retreat), including its accessories and inmatesH7585
  12. נַפְשׁ֗וֹnapšônephesh: (properly) a breathing creature, i.e. animal of (abstractly) vitalityH5315
  13. וְה֤וּאwĕhûʾhuw': (the third person pronoun singular) he, she, or it (only expressed when emphatic or without a verb)H1931
  14. כַמָּ֙וֶת֙kammāwetmaveth: death (natural or violent); (concretely) the dead, their place or state (hades)H4194
  15. וְלֹ֣אwĕlōʾlo': (the simple or absolute negation) not; (by implication) noH3808
  16. יִשְׂבָּ֔עyiśbāʿsaba`: to sate, i.e. fill to satisfaction (literally or figuratively)H7646
  17. וַיֶּאֱסֹ֤ףwayyeʾĕsōpacaph: to gather for any purpose; (hence) to receive, take awayH622
  18. אֵלָיו֙ʾēlāywel: (properly) denoting motion towards, but occasionally used of a quiescent position, i.e. near, with or amongH413
  19. כָּלkālkol: (properly) the whole; (hence) all, any or every (in the singular only, but often in a plural sense)H3605
  20. הַגּוֹיִ֔םhaggôyimgowy: a foreign nation; (hence) a GentileH1471
  21. וַיִּקְבֹּ֥ץwayyiqbōṣqabats: to grasp, i.e. collectH6908
  22. אֵלָ֖יוʾēlāywel: (properly) denoting motion towards, but occasionally used of a quiescent position, i.e. near, with or amongH413
  23. כָּלkālkol: (properly) the whole; (hence) all, any or every (in the singular only, but often in a plural sense)H3605
  24. הָעַמִּֽים׃hāʿammîm`am: a people (as a congregated unit); specifically, a tribe (as those of Israel)H5971
6
  1. הֲלוֹאhălôʾlo': (the simple or absolute negation) not; (by implication) noH3808
  2. אֵ֣לֶּהʾēlleel-leh: these or thoseH428
  3. כֻלָּ֗םkullāmkol: (properly) the whole; (hence) all, any or every (in the singular only, but often in a plural sense)H3605
  4. עָלָיו֙ʿālāyw`al: above, over, upon, or against (yet always in this last relation with a downward aspect) in a great variety of...H5921
  5. מָשָׁ֣לmāšālmashal: (properly) a pithy maxim, usually of metaphorical natureH4912
  6. יִשָּׂ֔אוּyiśśāʾûnasa': to lift, in a great variety of applications, literal and figurative, absol. and rel. (as follows)H5375
  7. וּמְלִיצָ֖הûmĕlîṣâmliytsah: an aphorism; also a satireH4426
  8. חִיד֣וֹתḥîdôtchiydah: a puzzle; (hence) a trick, conundrum, riddle, or obscure sayingH2420
  9. ל֑וֹ
  10. וְיֹאמַ֗רwĕyōʾmaramar: to say (used with great latitude)H559
  11. ה֚וֹיhôyhowy: oh!H1945
  12. הַמַּרְבֶּ֣הhammarberabah: to increase (in whatever respect)H7235
  13. לֹּאlōʾlo': (the simple or absolute negation) not; (by implication) noH3808
  14. ל֔וֹ
  15. עַדʿad`ad: (properly) a (peremptory) terminusH5704
  16. מָתַ֕יmātaymathay: (properly) extent (of time)H4970
  17. וּמַכְבִּ֥ידûmakbîdkabad: to be heavy, i.e. in a bad sense (burdensome, severe, dull) or in a good sense (numerous, rich, honorableH3513
  18. עָלָ֖יוʿālāyw`al: above, over, upon, or against (yet always in this last relation with a downward aspect) in a great variety of...H5921
  19. עַבְטִֽיט׃ʿabṭîṭ`abtiyt: something pledged, i.e. (collectively) pawned goodsH5671
7
  1. הֲל֣וֹאhălôʾlo': (the simple or absolute negation) not; (by implication) noH3808
  2. פֶ֗תַעpetaʿpetha`: a wink, i.e. moment (used only (with or without preposition) adverbially, quickly or unexpectedly)H6621
  3. יָק֙וּמוּ֙yāqûmûquwm: to rise (in various applications, literal, figurative, intensive and causative)H6965
  4. נֹשְׁכֶ֔יךָnōšĕkêkānashak: to strike with a sting (as a serpent); (figuratively) to oppress with interest on a loanH5391
  5. וְיִקְצ֖וּwĕyiqṣûquwts: to awake (literally or figuratively)H6974
  6. מְזַעְזְעֶ֑יךָmĕzaʿzĕʿêkāzuwa`: (properly) to shake off, i.e. (figuratively) to agitate (as with fear)H2111
  7. וְהָיִ֥יתָwĕhāyîtāhayah: to exist; to be or becomeH1961
  8. לִמְשִׁסּ֖וֹתlimšissôtmchiccah: plunderH4933
8
  1. כִּֽיkiy: (by implication) very widely used as a relative conjunction or adverb (as below)H3588
  2. אַתָּ֤הʾattâattah: thou and thee, or (plural) ye and youH859
  3. שַׁלּ֙וֹתָ֙šallôtāshalal: to drop or strip; (by implication) to plunderH7997
  4. גּוֹיִ֣םgôyimgowy: a foreign nation; (hence) a GentileH1471
  5. רַבִּ֔יםrabbîmrab: abundant (in quantity, size, age, number, rank, quality)H7227
  6. יְשָׁלּ֖וּךָyĕšāllûkāshalal: to drop or strip; (by implication) to plunderH7997
  7. כָּלkālkol: (properly) the whole; (hence) all, any or every (in the singular only, but often in a plural sense)H3605
  8. יֶ֣תֶרyeteryether: (properly) an overhanging; (by implication) an excess, superiority, remainderH3499
  9. עַמִּ֑יםʿammîm`am: a people (as a congregated unit); specifically, a tribe (as those of Israel)H5971
  10. מִדְּמֵ֤יmiddĕmêdam: blood (as that which when shed causes death) of man or an animalH1818
  11. אָדָם֙ʾādāmadam: ruddy i.e. a human being (an individual or the species, mankind, etc.)H120
  12. וַחֲמַסwaḥămaschamac: violence; (by implication) wrongH2555
  13. אֶ֔רֶץʾereṣerets: the earth (at large, or partitively a land)H776
  14. קִרְיָ֖הqiryâqiryah: a cityH7151
  15. וְכָלwĕkālkol: (properly) the whole; (hence) all, any or every (in the singular only, but often in a plural sense)H3605
  16. יֹ֥שְׁבֵיyōšĕbêyashab: (properly) to sit down (specifically as judge. in ambush, in quiet)H3427
9
  1. ה֗וֹיhôyhowy: oh!H1945
  2. בֹּצֵ֛עַbōṣēaʿbatsa`: figuratively, to finish, or (intransitively) stopH1214
  3. בֶּ֥צַעbeṣaʿbetsa`: plunder; by extension, gain (usually unjust)H1215
  4. רָ֖עrāʿra`: bad or (as noun) evil (natural or moral)H7451
  5. לְבֵית֑וֹlĕbêtôbayith: a house (in the greatest variation of applications, especially family, etc.)H1004
  6. לָשׂ֤וּםlāśûmsuwm: to put (used in a great variety of applications, literal, figurative, inferentially, and elliptically)H7760
  7. בַּמָּרוֹם֙bammārômmarowm: altitude; (concretely) an elevated placeH4791
  8. קִנּ֔וֹqinnôqen: a nest (as fixed), sometimes including the nestlingsH7064
  9. לְהִנָּצֵ֖לlĕhinnāṣēlnatsal: to snatch away, whether in a good or a bad senseH5337
  10. מִכַּףmikkapkaph: the hollow hand or palm (so of the paw of an animal, of the sole, and even of the bowl of a dish or sling, the...H3709
  11. רָֽע׃rāʿra`: bad or (as noun) evil (natural or moral)H7451
10
  1. יָעַ֥צְתָּyāʿaṣtāya`ats: to advise; (reflexively) to deliberate or resolveH3289
  2. בֹּ֖שֶׁתbōšetbosheth: shame (the feeling and the condition, as well as its cause)H1322
  3. לְבֵיתֶ֑ךָlĕbêtekābayith: a house (in the greatest variation of applications, especially family, etc.)H1004
  4. קְצוֹתqĕṣôtqatsah: to cut off; (figuratively) to destroyH7096
  5. עַמִּ֥יםʿammîm`am: a people (as a congregated unit); specifically, a tribe (as those of Israel)H5971
  6. רַבִּ֖יםrabbîmrab: abundant (in quantity, size, age, number, rank, quality)H7227
  7. וְחוֹטֵ֥אwĕḥôṭēʾchata': (properly) to miss; (hence, figuratively and generally) to sinH2398
  8. נַפְשֶֽׁךָ׃napšekānephesh: (properly) a breathing creature, i.e. animal of (abstractly) vitalityH5315
11
  1. כִּיkiy: (by implication) very widely used as a relative conjunction or adverb (as below)H3588
  2. אֶ֖בֶןʾebeneben: a stoneH68
  3. מִקִּ֣ירmiqqîrqiyr: a wall (as built in a trench)H7023
  4. תִּזְעָ֑קtizʿāqza`aq: to shriek (from anguish or danger); by analogy, (as a herald) to announce or convene publiclyH2199
  5. וְכָפִ֖יסwĕkāpîskaphiyc: a girderH3714
  6. מֵעֵ֥ץmēʿēṣ`ets: a tree (from its firmness); (hence) wood (plural sticks)H6086
  7. יַעֲנֶֽנָּה׃yaʿănennâ`anah: (properly) to eye; (generally) to heed, i.e. pay attentionH6030
12
  1. ה֛וֹיhôyhowy: oh!H1945
  2. בֹּנֶ֥הbōnebanah: to build (literally and figuratively)H1129
  3. עִ֖ירʿîr`iyr: a city (a place guarded by waking or a watch) in the widest sense (even of a mere encampment or post)H5892
  4. בְּדָמִ֑יםbĕdāmîmdam: blood (as that which when shed causes death) of man or an animalH1818
  5. וְכוֹנֵ֥ןwĕkônēnkuwn: (properly) to be erect (i.e. stand perpendicular)H3559
  6. קִרְיָ֖הqiryâqiryah: a cityH7151
  7. בְּעַוְלָֽה׃bĕʿawlâ`evel: (moral) evilH5766
13
  1. הֲל֣וֹאhălôʾlo': (the simple or absolute negation) not; (by implication) noH3808
  2. הִנֵּ֔הhinnēhinneh: lo!H2009
  3. מֵאֵ֖תmēʾēteth: (properly) self; (generally) used to point out the object of a verb (or preposition) more definitelyH853
  4. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  5. צְבָא֑וֹתṣĕbāʾôttsaba': a mass of persons; (figuratively) a mass of thingsH6635
  6. וְיִֽיגְע֤וּwĕyîgĕʿûyaga`: (properly) to gasp; (hence) to be exhausted, to tire, to toilH3021
  7. עַמִּים֙ʿammîm`am: a people (as a congregated unit); specifically, a tribe (as those of Israel)H5971
  8. בְּדֵיbĕdêday: enough (as noun or adverb), used chiefly with preposition in phrasesH1767
  9. אֵ֔שׁʾēšesh: fire (literally or figuratively)H784
  10. וּלְאֻמִּ֖יםûlĕʾummîmlom: a communityH3816
  11. בְּדֵיbĕdêday: enough (as noun or adverb), used chiefly with preposition in phrasesH1767
  12. רִ֥יקrîqriyq: emptiness; (figuratively) a worthless thingH7385
  13. יִעָֽפוּ׃yiʿāpûya`aph: to tire (as if from wearisome flight)H3286
14
  1. כִּ֚יkiy: (by implication) very widely used as a relative conjunction or adverb (as below)H3588
  2. תִּמָּלֵ֣אtimmālēʾmale': to fill or (intransitively) be full of, in a wide application (literally and figuratively)H4390
  3. הָאָ֔רֶץhāʾāreṣerets: the earth (at large, or partitively a land)H776
  4. לָדַ֖עַתlādaʿatyada`: to know; (properly) to ascertain by seeingH3045
  5. אֶתʾeteth: (properly) self; (generally) used to point out the object of a verb (or preposition) more definitelyH853
  6. כְּב֣וֹדkĕbôdkabowd: (properly) weight, but only figuratively in a good sense, splendor or copiousnessH3519
  7. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  8. כַּמַּ֖יִםkammayimmayim: water; (figuratively) juiceH4325
  9. יְכַסּ֥וּyĕkassûkacah: (properly) to plump, i.e. fill up hollowsH3680
  10. עַלʿal`al: above, over, upon, or against (yet always in this last relation with a downward aspect) in a great variety of...H5921
  11. יָֽם׃yāmyam: a sea (as breaking in noisy surf) or large body of waterH3220
15
  1. ה֚וֹיhôyhowy: oh!H1945
  2. מַשְׁקֵ֣הmašqēshaqah: to quaff, i.e. (causatively) to irrigate or furnish a potion toH8248
  3. רֵעֵ֔הוּrēʿēhûrea`: an associate (more or less close)H7453
  4. מְסַפֵּ֥חַmĕsappēaḥcaphach: (properly) to scrape out, but in certain peculiar senses (of removal or association)H5596
  5. חֲמָתְךָ֖ḥămotkāchemeth: a skin bottle (as tied up)H2573
  6. וְאַ֣ףwĕʾapaph: meaning accession (used as an adverb or conjunction)H637
  7. שַׁכֵּ֑רšakkērshakar: to become tipsy; in a qualified sense, to satiate with a stimulating drink or (figuratively) influenceH7937
  8. לְמַ֥עַןlĕmaʿanma`an: (properly) heed, i.e. purposeH4616
  9. הַבִּ֖יטhabbîṭnabat: to scan, i.e. look intently at; (by implication) to regard with pleasure, favor or careH5027
  10. עַלʿal`al: above, over, upon, or against (yet always in this last relation with a downward aspect) in a great variety of...H5921
  11. מְעוֹרֵיהֶֽם׃mĕʿôrêhemma`owr: nakedness, i.e. (in plural) the pudendaH4589
16
  1. שָׂבַ֤עְתָּśābaʿtāsaba`: to sate, i.e. fill to satisfaction (literally or figuratively)H7646
  2. קָלוֹן֙qālônqalown: disgrace; (by implication) the pudendaH7036
  3. מִכָּב֔וֹדmikkābôdkabowd: (properly) weight, but only figuratively in a good sense, splendor or copiousnessH3519
  4. שְׁתֵ֥הšĕtēshathah: to imbibe (literally or figuratively)H8354
  5. גַםgamgam: (properly) assemblage; used only adverbially also, even, yea, thoughH1571
  6. אַ֖תָּהʾattâattah: thou and thee, or (plural) ye and youH859
  7. וְהֵֽעָרֵ֑לwĕhēʿārēl`arel: to expose or remove the prepuce, whether literal (to go naked) or figurative (to refrain from using)H6188
  8. תִּסּ֣וֹבtissôbcabab: to revolve, surround, or border; used in various applications, literally and figuratively (as follows)H5437
  9. עָלֶ֗יךָʿālêkā`al: above, over, upon, or against (yet always in this last relation with a downward aspect) in a great variety of...H5921
  10. כּ֚וֹסkôskowc: a cup (as a container); (often, figuratively) a lot (as if a potion)H3563
  11. יְמִ֣יןyĕmînyamiyn: the right hand or side (leg, eye) of a person or other object (as the stronger and more dexterous)H3225
  12. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  13. וְקִיקָל֖וֹןwĕqîqālônqiyqalown: intense disgraceH7022
  14. עַלʿal`al: above, over, upon, or against (yet always in this last relation with a downward aspect) in a great variety of...H5921
  15. כְּבוֹדֶֽךָ׃kĕbôdekākabowd: (properly) weight, but only figuratively in a good sense, splendor or copiousnessH3519
17
  1. כִּ֣יkiy: (by implication) very widely used as a relative conjunction or adverb (as below)H3588
  2. חֲמַ֤סḥămaschamac: violence; (by implication) wrongH2555
  3. לְבָנוֹן֙lĕbānônLbanown: (the) white mountain (from its snow); Lebanon, a mountain range in IsraelH3844
  4. יְכַסֶּ֔ךָּyĕkassekkākacah: (properly) to plump, i.e. fill up hollowsH3680
  5. וְשֹׁ֥דwĕšōdshod: violence, ravageH7701
  6. בְּהֵמ֖וֹתbĕhēmôtbhemah: (properly) a dumb beast; especially any large quadruped or animal (often collective)H929
  7. יְחִיתַ֑ןyĕḥîtanchathath: (properly) to prostrate; (hence) to break down, either (literally) by violence, or (figuratively) by...H2865
  8. מִדְּמֵ֤יmiddĕmêdam: blood (as that which when shed causes death) of man or an animalH1818
  9. אָדָם֙ʾādāmadam: ruddy i.e. a human being (an individual or the species, mankind, etc.)H120
  10. וַחֲמַסwaḥămaschamac: violence; (by implication) wrongH2555
  11. אֶ֔רֶץʾereṣerets: the earth (at large, or partitively a land)H776
  12. קִרְיָ֖הqiryâqiryah: a cityH7151
  13. וְכָלwĕkālkol: (properly) the whole; (hence) all, any or every (in the singular only, but often in a plural sense)H3605
  14. יֹ֥שְׁבֵיyōšĕbêyashab: (properly) to sit down (specifically as judge. in ambush, in quiet)H3427
18
  1. מָֽהmah: (properly, interrogative) what? (including how? why? when?)H4100
  2. הוֹעִ֣ילhôʿîlya`al: (properly) to ascend; (figuratively) to be valuable (objectivelyH3276
  3. פֶּ֗סֶלpeselpecel: an idolH6459
  4. כִּ֤יkiy: (by implication) very widely used as a relative conjunction or adverb (as below)H3588
  5. פְסָלוֹ֙pĕsālôpacal: to carve, whether wood or stoneH6458
  6. יֹֽצְר֔וֹyōṣĕrôyetser: a form; (figuratively) conception (i.e. purpose)H3336
  7. מַסֵּכָ֖הmassēkâmaccekah: (properly) a pouring over, i.e. fusion of metal (especially a cast image)H4541
  8. וּמ֣וֹרֶהûmôreyarah: (properly) to flow as water; (hence) to rainH3384
  9. שָּׁ֑קֶרšāqersheqer: an untruth; (by implication, often adverbial) a fraud or deceit (i.e. fraudulently, deceitfully)H8267
  10. כִּ֣יkiy: (by implication) very widely used as a relative conjunction or adverb (as below)H3588
  11. בָטַ֞חbāṭaḥbatach: (properly) to hie for refuge (but not so precipitately as H2620)H982
  12. יֹצֵ֤רyōṣēryatsar: to mould into a form; especially as a potterH3335
  13. יִצְרוֹ֙yiṣrôyatsar: to mould into a form; especially as a potterH3335
  14. עָלָ֔יוʿālāyw`al: above, over, upon, or against (yet always in this last relation with a downward aspect) in a great variety of...H5921
  15. לַעֲשׂ֖וֹתlaʿăśôt`asah: to do or make, in the broadest sense and widest application (as follows)H6213
  16. אֱלִילִ֥יםʾĕlîlîmeliyl: good for nothing, by anal. vain or vanityH457
  17. אִלְּמִֽים׃ʾillĕmîmillem: speechlessH483
19
  1. ה֣וֹיhôyhowy: oh!H1945
  2. אֹמֵ֤רʾōmēramar: to say (used with great latitude)H559
  3. לָעֵץ֙lāʿēṣ`ets: a tree (from its firmness); (hence) wood (plural sticks)H6086
  4. הָקִ֔יצָהhāqîṣâquwts: to awake (literally or figuratively)H6974
  5. ע֖וּרִיʿûrî`uwr: to wake (literally or figuratively)H5782
  6. לְאֶ֣בֶןlĕʾebeneben: a stoneH68
  7. דּוּמָ֑םdûmāmduwmam: still; adverbially, silentlyH1748
  8. ה֣וּאhûʾhuw': (the third person pronoun singular) he, she, or it (only expressed when emphatic or without a verb)H1931
  9. יוֹרֶ֔הyôreyarah: (properly) to flow as water; (hence) to rainH3384
  10. הִנֵּהhinnēhinneh: lo!H2009
  11. ה֗וּאhûʾhuw': (the third person pronoun singular) he, she, or it (only expressed when emphatic or without a verb)H1931
  12. תָּפוּשׂ֙tāpûśtaphas: to manipulate, i.e. seize; chiefly to capture, wield, specifically, to overlayH8610
  13. זָהָ֣בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  14. וָכֶ֔סֶףwākesepkeceph: silver (from its pale color); (by implication) moneyH3701
  15. וְכָלwĕkālkol: (properly) the whole; (hence) all, any or every (in the singular only, but often in a plural sense)H3605
  16. ר֖וּחַrûaḥruwach: wind; by resemblance breath, i.e. a sensible (or even violent) exhalationH7307
  17. אֵ֥יןʾênayin: a non-entity; (generally) used as a negative particleH369
  18. בְּקִרְבּֽוֹ׃bĕqirbôqereb: (properly) the nearest part, i.e. the center, whether literal, figurative or adverbial (especially with...H7130
20
  1. וַֽיהוָ֖הwayhwâYhovah: (the) self-Existent or Eternal; Jehovah, Jewish national name of GodH3068
  2. בְּהֵיכַ֣לbĕhêkalheykal: a large public building, such as a palace or templeH1964
  3. קָדְשׁ֑וֹqodšôqodesh: a sacred place or thing; (abstract, rarely) sanctityH6944
  4. הַ֥סhashacah: to hushH2013
  5. מִפָּנָ֖יוmippānāywpaniym: the face (as the part that turns); (with prepositional prefix, as a preposition) before, etc.H6440
  6. כָּלkālkol: (properly) the whole; (hence) all, any or every (in the singular only, but often in a plural sense)H3605
  7. הָאָֽרֶץ׃hāʾāreṣerets: the earth (at large, or partitively a land)H776

View the full Hebrew interlinear for Habakkuk 2 →

Strong's words in Habakkuk 2 (6)
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 8 times in Habakkuk 2.
Strong's H1945 ה֚וֹי (hôy)
howy (hoh'ee) inj. 1. oh! [a prolonged form of H1930 (akin to H188)] KJV: ah, alas, ho, O, woe. Root(s): H1930, H188. Appears 5 times in Habakkuk 2.
Strong's H3068 יְהוָה֙ (yĕhwāh)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 5 times in Habakkuk 2.
Strong's H5971 הָעַמִּֽים׃ (hāʿammîm)
`am (am) n-m. 1. a people (as a congregated unit) 2. specifically, a tribe (as those of Israel) 3. hence (collectively) troops or attendants 4. (figuratively) a flock [from H6004] KJV: folk, men, nation, people. Root(s): H6004. Appears 4 times in Habakkuk 2.
Strong's H776 אֶ֔רֶץ (ʾereṣ)
erets (eh'-rets) n-f. 1. the earth (at large, or partitively a land) [from an unused root probably meaning to be firm] KJV: X common, country, earth, field, ground, land, X natins, way, + wilderness, world.. Appears 4 times in Habakkuk 2.
Strong's H1818 מִדְּמֵ֤י (middĕmê)
dam (dawm) n-m. 1. blood (as that which when shed causes death) of man or an animal 2. by analogy, the juice of the grape 3. figuratively (especially in the plural) bloodshed (i.e. drops of blood) [from H1826] KJV: blood(-y, -guiltiness, (-thirsty), + innocent. Root(s): H1826 Compare: H119. Appears 3 times in Habakkuk 2.

Browse the full Strong's concordance →

What the Early Church wrote about Habakkuk 2 (4)
  • “Moreover, righteousness should subsist by faith. In it was life, as predicted in Habakkuk: “Now the just shall live by faith in me.” Hence Abraham, the father of the nations, believed.”

    Cyprian (3rd century) on Habakkuk 2:4
  • “since it is written, “The man, however, who is stiff-necked, boastful of himself, will accomplish nothing at all. His greed is as wide as Sheol.””

    Cyprian (3rd century) on Habakkuk 2:5
  • “All these things the prophet, summing up for the sake of greater clearness, exclaims in brief: “The Lord is in his holy temple.” “Fear before him all the earth.””

  • “It seems to me that if I differ from Paul in these matters I aid the enemies of Christ, and this is what the prophet says, “Woe to him who causes his neighbor to drink for foul subversion!” Let us cultivate, therefore, the seeds of spiritual understanding received from the ble...”

Read the full Ante-Nicene Fathers library →

0:00 Habakkuk 2 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress