Skip to content
Audio Bible

ਹਬਕੱੂਕ 3 Panjabi DPI Audio Bible

Chapter Habakkuk 3 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ।
2 ਹੇ ਯਹੋਵਾਹ, ਮੈਂ ਤੇਰੀ ਪ੍ਰਸਿੱਧੀ ਦੇ ਵਿਖੇ ਸੁਣਿਆ, ਅਤੇ ਡਰ ਗਿਆ। ਹੇ ਯਹੋਵਾਹ, ਵਰਤਮਾਨ ਸਮਿਆਂ ਵਿੱਚ ਆਪਣਾ ਕੰਮ ਬਹਾਲ ਕਰ, ਸਾਡੇ ਸਮੇਂ ਵਿੱਚ ਉਹ ਨੂੰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਦਯਾ ਨੂੰ ਯਾਦ ਰੱਖ!
3 ਪਰਮੇਸ਼ੁਰ ਤੇਮਾਨ ਤੋਂ ਆਇਆ, ਪਵਿੱਤਰ ਪ੍ਰਭੂ ਪਾਰਾਨ ਦੇ ਪਰਬਤ ਤੋਂ ॥ ਸਲਹ ॥ ਉਹ ਦੀ ਮਹਿਮਾ ਨੇ ਅਕਾਸ਼ ਨੂੰ ਢੱਕਿਆ ਹੋਇਆ ਹੈ, ਅਤੇ ਧਰਤੀ ਉਹ ਦੀ ਉਸਤਤ ਨਾਲ ਭਰਪੂਰ ਹੋਈ।
4 ਉਹ ਦੀ ਸ਼ੋਭਾ ਸੂਰਜ ਦੀ ਰੋਸ਼ਨੀ ਵਰਗੀ ਸੀ, ਉਸ ਦੇ ਹੱਥਾਂ ਵਿੱਚੋਂ ਕਿਰਨਾਂ ਚਮਕਦੀਆਂ ਸਨ, ਅਤੇ ਉੱਥੇ ਉਸ ਦੀ ਸਮਰੱਥਾ ਲੁਕੀ ਹੋਈ ਸੀ।
5 ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ!
6 ਉਹ ਖੜ੍ਹਾ ਹੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਨੇ ਵੇਖਿਆ ਅਤੇ ਕੌਮਾਂ ਕੰਬ ਉੱਠੀਆਂ, ਸਨਾਤਨ ਪਰਬਤ ਢਹਿ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦੇ ਮਾਰਗ ਸਦੀਪਕਾਲ ਦੇ ਹਨ।
7 ਮੈਂ ਕੂਸ਼ ਦੇ ਲੋਕਾਂ ਦੇ ਸਮੂਹ ਦੇ ਤੰਬੂ ਕਸ਼ਟ ਹੇਠ ਵੇਖੇ, ਮਿਦਯਾਨ ਦੇ ਵਸੇਬੇ ਥਰਥਰਾ ਗਏ।
8 ਹੇ ਯਹੋਵਾਹ, ਕੀ ਤੂੰ ਨਦੀਆਂ ਤੋਂ ਗੁੱਸੇ ਹੋਇਆ? ਕੀ ਤੇਰਾ ਕ੍ਰੋਧ ਨਦੀਆਂ ਉੱਤੇ ਭੜਕਿਆ, ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?
9 ਤੇਰਾ ਧਣੁੱਖ ਖੋਲ੍ਹ ਵਿੱਚੋਂ ਕੱਢਿਆ ਗਿਆ, ਤੂੰ ਆਪਣੇ ਦੰਡ ਦੇ ਤੀਰਾਂ ਨੂੰ ਸਹੁੰ ਦੇ ਕੇ ਬੁਲਾਇਆ ॥ ਸਲਹ ॥ ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ।
10 ਪਹਾੜਾਂ ਨੇ ਤੈਨੂੰ ਵੇਖਿਆ, ਉਹ ਘਬਰਾ ਗਏ, ਜ਼ੋਰ ਦਾ ਹੜ੍ਹ ਲੰਘ ਗਿਆ, ਡੁੰਘਿਆਈ ਗਰਜ਼ ਉੱਠੀ ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ l
11 ਤੇਰੇ ਤੀਰਾਂ ਦੀ ਚਮਕ ਦੇ ਕਾਰਨ ਜਦ ਉਹ ਚੱਲਦੇ ਸਨ, ਤੇਰੇ ਚਮਕਦਾਰ ਬਰਛੇ ਦੀ ਲਸ਼ਕ ਦੇ ਕਾਰਨ, ਸੂਰਜ ਅਤੇ ਚੰਦ ਆਪਣੇ ਸਥਾਨ ਤੇ ਠਹਿਰ ਗਏ।
12 ਤੂੰ ਕਹਿਰ ਵਿੱਚ ਧਰਤੀ ਉੱਤੋਂ ਲੰਘਿਆ, ਤੂੰ ਕੌਮਾਂ ਨੂੰ ਕ੍ਰੋਧ ਵਿੱਚ ਕੁਚਲ ਦਿੱਤਾ।
13 ਤੂੰ ਆਪਣੀ ਪਰਜਾ ਦੇ ਬਚਾਓ ਲਈ ਨਿੱਕਲਿਆ, ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ। ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਤੂੰ ਗਲੇ ਤੱਕ ਉਸ ਦੀ ਨੀਂਹ ਨੂੰ ਨੰਗਾ ਕੀਤਾ ॥ ਸਲਹ ॥
14 ਤੂੰ ਉਸ ਦੇ ਸੂਰਮਿਆਂ ਦੇ ਸਿਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਛੀਆਂ ਨਾਲ ਹੀ ਵਿੰਨ੍ਹ ਦਿੱਤਾ, ਉਹ ਤੂਫ਼ਾਨ ਵਾਂਗੂੰ ਮੈਨੂੰ ਉਡਾਉਣ ਲਈ ਆਏ, ਅਤੇ ਉਨ੍ਹਾਂ ਦੀ ਤਰ੍ਹਾਂ ਅਨੰਦ ਹੋਏ ਜਿਹੜੇ ਚੁੱਪ-ਚੁਪੀਤੇ ਦੀਨ ਲੋਕਾਂ ਨੂੰ ਨਾਸ ਕਰਨ ਲਈ ਘਾਤ ਲਗਾਉਂਦੇ ਹਨ।
15 ਤੂੰ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ, ਅਤੇ ਵੱਡੇ ਪਾਣੀ ਉੱਛਲ ਪਏ।
16 ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ, ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਜੋ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।
17 ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ, ਅਤੇ ਖੇਤਾਂ ਵਿੱਚ ਅੰਨ ਨਾ ਉਪਜੇ, ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ, ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
18 ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।
19 ਪ੍ਰਭੂ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ! (ਸਾਜ ਵਜਾਉਣ ਵਾਲੇ ਲਈ ਮੇਰੇ ਤਾਰ ਵਾਲੇ ਵਾਜਿਆਂ ਉੱਤੇ)

Listen to Habakkuk 3 with verse-by-verse audio highlighting.

Study tools for Habakkuk 3

Cross-references, Hebrew word study, and what the Early Church wrote about Habakkuk 3. Tap any section to expand — or right-click any verse for the full interactive study panel.

Habakkuk 3 study resources: word-by-word Hebrew interlinear with Strong's numbers, 5 Early-Church citations.

Hebrew interlinear — Habakkuk 3:1–19 (211 words)
1
  1. תְּפִלָּ֖הtĕpillâtphillah: intercession, supplication; (by implication) a hymnH8605
  2. לַחֲבַקּ֣וּקlaḥăbaqqûqChabaqquwq: embrace; Chabakkuk, the prophetH2265
  3. הַנָּבִ֑יאhannābîʾnabiy': a prophet; (generally) inspired manH5030
  4. עַ֖לʿal`al: above, over, upon, or against (yet always in this last relation with a downward aspect) in a great variety of...H5921
  5. שִׁגְיֹנֽוֹת׃šigyōnôtshiggayown: (properly) aberration, i.e. (technically) a dithyramb or rambling poemH7692
2
  1. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  2. שָׁמַ֣עְתִּיšāmaʿtîshama`: to hear intelligently (often with implication of attention, obedience, etcH8085
  3. שִׁמְעֲךָ֮šimʿăkāshema`: something heard, i.e. a sound, rumor, announcementH8088
  4. יָרֵאתִי֒yārēʾtiyyare': to fear; morally, to revereH3372
  5. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  6. פָּֽעָלְךָ֙pāʿolkāpo`al: (concretely) an act or workH6467
  7. בְּקֶ֤רֶבbĕqerebqereb: (properly) the nearest part, i.e. the center, whether literal, figurative or adverbial (especially with...H7130
  8. שָׁנִים֙šānîmshaneh: a year (as a revolution of time)H8141
  9. חַיֵּ֔יהוּḥayyêhûchayah: to live, whether literally or figurativelyH2421
  10. בְּקֶ֥רֶבbĕqerebqereb: (properly) the nearest part, i.e. the center, whether literal, figurative or adverbial (especially with...H7130
  11. שָׁנִ֖יםšānîmshaneh: a year (as a revolution of time)H8141
  12. תּוֹדִ֑יעַtôdîaʿyada`: to know; (properly) to ascertain by seeingH3045
  13. בְּרֹ֖גֶזbĕrōgezrogez: commotion, restlessness (of a horse), crash (of thunder), disquiet, angerH7267
  14. רַחֵ֥םraḥēmracham: to fondle; (by implication) to loveH7355
  15. תִּזְכּֽוֹר׃tizkôrzakar: (properly) to mark (so as to be recognized), i.e. to rememberH2142
3
  1. אֱל֙וֹהַ֙ʾĕlôhaelowahh: a deity or the DeityH433
  2. מִתֵּימָ֣ןmittêmānTeyman: Teman, the name of two Edomites, and of the region and descendant of one of themH8487
  3. יָב֔וֹאyābôʾbow': to go or come (in a wide variety of applications)H935
  4. וְקָד֥וֹשׁwĕqādôšqadowsh: sacred (ceremonially or morally); (as noun) GodH6918
  5. מֵֽהַרmēharhar: a mountain or range of hills (sometimes used figuratively)H2022
  6. פָּארָ֖ןpāʾrānPa'ran: ornamental; Paran, a desert of ArabiaH6290
  7. סֶ֑לָהselâcelah: suspension (of music), i.e. pauseH5542
  8. כִּסָּ֤הkissâkacah: (properly) to plump, i.e. fill up hollowsH3680
  9. שָׁמַ֙יִם֙šāmayimshamayim: the sky (as aloft; the dual perhaps alluding to the visible arch in which the clouds move, as well as to the...H8064
  10. הוֹד֔וֹhôdôhowd: grandeur (i.e. an imposing form and appearance)H1935
  11. וּתְהִלָּת֖וֹûtĕhillātôthillah: laudation; (specifically, concretely) a hymnH8416
  12. מָלְאָ֥הmolʾâmale': to fill or (intransitively) be full of, in a wide application (literally and figuratively)H4390
  13. הָאָֽרֶץ׃hāʾāreṣerets: the earth (at large, or partitively a land)H776
4
  1. וְנֹ֙גַהּ֙wĕnōgahnogahh: brilliancy (literally or figuratively)H5051
  2. כָּא֣וֹרkāʾôrowr: illumination; (concretely) luminary (in every sense, including lightning, happiness, etc.)H216
  3. תִּֽהְיֶ֔הtihĕyehayah: to exist; to be or becomeH1961
  4. קַרְנַ֥יִםqarnayimqeren: a horn (as projecting); (by implication) a flask, cornetH7161
  5. מִיָּד֖וֹmiyyādôyad: a hand (the open one (indicating power, means, direction, etc.), in distinction from H3709, the closed one)H3027
  6. ל֑וֹ
  7. וְשָׁ֖םwĕšāmsham: there (transferring to time) then; often thither, or thenceH8033
  8. חֶבְי֥וֹןḥebyônchebyown: a concealmentH2253
  9. עֻזֹּֽה׃ʿuzzō`oz: strength in various applications (force, security, majesty, praise)H5797
5
  1. לְפָנָ֖יוlĕpānāywpaniym: the face (as the part that turns); (with prepositional prefix, as a preposition) before, etc.H6440
  2. יֵ֣לֶךְyēlekhalak: a primitive root; to walk (in a great variety of applications, literally and figuratively)H1980
  3. דָּ֑בֶרdāberdeber: a pestilenceH1698
  4. וְיֵצֵ֥אwĕyēṣēʾyatsa': to go out; (causatively) to bring outH3318
  5. רֶ֖שֶׁףrešepresheph: a live coal; by analogy lightningH7565
  6. לְרַגְלָֽיו׃lĕraglāywregel: a foot (as used in walking); (by implication) a stepH7272
6
  1. עָמַ֣ד׀ʿāmad`amad: to stand, in various relations (literal and figurative, intransitive and transitive)H5975
  2. וַיְמֹ֣דֶדwaymōdedmadad: (by implication) to measure (as if by stretching a line)H4058
  3. אֶ֗רֶץʾereṣerets: the earth (at large, or partitively a land)H776
  4. רָאָה֙rāʾāhra'ah: to see, literally or figuratively (in numerous applications, direct and implied, transitive, intransitive and...H7200
  5. וַיַּתֵּ֣רwayyattērnathar: to jump, i.e. be violently agitated; causatively, to terrify, shake off, untieH5425
  6. גּוֹיִ֔םgôyimgowy: a foreign nation; (hence) a GentileH1471
  7. וַיִּתְפֹּֽצְצוּ֙wayyitpōṣĕṣûpuwts: to dash in pieces, literally or figuratively (especially to disperse)H6327
  8. הַרְרֵיharrêharar: a mountainH2042
  9. עַ֔דʿad`ad: (properly) a (peremptory) terminusH5703
  10. שַׁח֖וּšaḥûshachach: to sink or depress (reflexive or causative)H7817
  11. גִּבְע֣וֹתgibʿôtgib`ah: a hillockH1389
  12. עוֹלָ֑םʿôlām`owlam: (properly) concealed, i.e. the vanishing pointH5769
  13. הֲלִיכ֥וֹתhălîkôthaliykah: a walking; (by implication) a procession or march, a caravanH1979
  14. עוֹלָ֖םʿôlām`owlam: (properly) concealed, i.e. the vanishing pointH5769
7
  1. תַּ֣חַתtaḥattachath: the bottom (as depressed); only adverbially, below (often with prepositional prefix underneath), in lieu of...H8478
  2. אָ֔וֶןʾāwenaven: (strictly) nothingness; (also) trouble, vanity, wickednessH205
  3. רָאִ֖יתִיrāʾîtîra'ah: to see, literally or figuratively (in numerous applications, direct and implied, transitive, intransitive and...H7200
  4. אָהֳלֵ֣יʾāhŏlêohel: a tent (as clearly conspicuous from a distance)H168
  5. כוּשָׁ֑ןkûšānKuwshan: Cushan, a region of ArabiaH3572
  6. יִרְגְּז֕וּןyirgĕzûnragaz: to quiver (with any violent emotion, especially anger or fear)H7264
  7. יְרִיע֖וֹתyĕrîʿôtyriy`ah: a hanging (as tremulous)H3407
  8. אֶ֥רֶץʾereṣerets: the earth (at large, or partitively a land)H776
  9. מִדְיָֽן׃midyānMidyan: Midjan, a son of Abraham; also his country and (collectively) his descendantsH4080
8
  1. הֲבִנְהָרִים֙hăbinhārîmnahar: a stream (including the sea; expec. the Nile, Euphrates, etc.)H5104
  2. חָרָ֣הḥārâcharah: to glow or grow warm; figuratively (usually) to blaze up, of anger, zeal, jealousyH2734
  3. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  4. אִ֤םʾimim: (used very widely as demonstrative) lo!; (interrogatively) whether?H518
  5. בַּנְּהָרִים֙bannĕhārîmnahar: a stream (including the sea; expec. the Nile, Euphrates, etc.)H5104
  6. אַפֶּ֔ךָʾappekāaph: (properly) the nose or nostril; (hence) the face, and occasionally a personH639
  7. אִםʾimim: (used very widely as demonstrative) lo!; (interrogatively) whether?H518
  8. בַּיָּ֖םbayyāmyam: a sea (as breaking in noisy surf) or large body of waterH3220
  9. עֶבְרָתֶ֑ךָʿebrātekā`ebrah: an outburst of passionH5678
  10. כִּ֤יkiy: (by implication) very widely used as a relative conjunction or adverb (as below)H3588
  11. תִרְכַּב֙tirkabrakab: to ride (on an animal or in a vehicle); (causatively) to place upon (for riding)H7392
  12. עַלʿal`al: above, over, upon, or against (yet always in this last relation with a downward aspect) in a great variety of...H5921
  13. סוּסֶ֔יךָsûsêkācuwc: a horse (as leaping); also a swallow (from its rapid flight)H5483
  14. מַרְכְּבֹתֶ֖יךָmarkĕbōtêkāmerkabah: a chariotH4818
  15. יְשׁוּעָֽה׃yĕšûʿâyshuw`ah: something saved, i.e. (abstractly) deliveranceH3444
9
  1. עֶרְיָ֤הʿeryâ`eryah: nudityH6181
  2. תֵעוֹר֙tēʿôr`uwr: to (be) bareH5783
  3. קַשְׁתֶּ֔ךָqaštekāqesheth: X arch(-er), + arrow, bow((-man, -shot))H7198
  4. שְׁבֻע֥וֹתšĕbuʿôtshbuw`ah: (properly) something sworn, i.e. an oathH7621
  5. מַטּ֖וֹתmaṭṭôtmatteh: a branch (as extending); (figuratively) a tribeH4294
  6. אֹ֣מֶרʾōmeromer: promise, speech, thing, wordH562
  7. סֶ֑לָהselâcelah: suspension (of music), i.e. pauseH5542
  8. נְהָר֖וֹתnĕhārôtnahar: a stream (including the sea; expec. the Nile, Euphrates, etc.)H5104
  9. תְּבַקַּעtĕbaqqaʿbaqa`: to cleave; (generally) to rend, break, rip or openH1234
  10. אָֽרֶץ׃ʾāreṣerets: the earth (at large, or partitively a land)H776
10
  1. רָא֤וּךָrāʾûkāra'ah: to see, literally or figuratively (in numerous applications, direct and implied, transitive, intransitive and...H7200
  2. יָחִ֙ילוּ֙yāḥîlûchuwl: (properly) to twist or whirl (in a circular or spiral manner), i.e. (specifically) to dance, to writhe in pain...H2342
  3. הָרִ֔יםhārîmhar: a mountain or range of hills (sometimes used figuratively)H2022
  4. זֶ֥רֶםzeremzerem: a gush of waterH2230
  5. מַ֖יִםmayimmayim: water; (figuratively) juiceH4325
  6. עָבָ֑רʿābār`abar: to cross overH5674
  7. נָתַ֤ןnātannathan: to give, used with greatest latitude of application (put, make, etc.)H5414
  8. תְּהוֹם֙tĕhômthowm: an abyss (as a surging mass of water), especially the deep (the main sea or the subterranean water-supply)H8415
  9. קוֹל֔וֹqôlôqowl: a voice or soundH6963
  10. ר֖וֹםrômrowm: elevation, i.e. (adverbially) aloftH7315
  11. יָדֵ֥יהוּyādêhûyad: a hand (the open one (indicating power, means, direction, etc.), in distinction from H3709, the closed one)H3027
  12. נָשָֽׂא׃nāśāʾnasa': to lift, in a great variety of applications, literal and figurative, absol. and rel. (as follows)H5375
11
  1. שֶׁ֥מֶשׁšemešshemesh: the sun; (by implication) the eastH8121
  2. יָרֵ֖חַyārēaḥyareach: the moonH3394
  3. עָ֣מַדʿāmad`amad: to stand, in various relations (literal and figurative, intransitive and transitive)H5975
  4. זְבֻ֑לָהzĕbulâzbuwl: a residenceH2073
  5. לְא֤וֹרlĕʾôrowr: illumination; (concretely) luminary (in every sense, including lightning, happiness, etc.)H216
  6. חִצֶּ֙יךָ֙ḥiṣṣêkāchets: (properly) a piercer, i.e. an arrow; (by implication) a woundH2671
  7. יְהַלֵּ֔כוּyĕhallēkûhalak: a primitive root; to walk (in a great variety of applications, literally and figuratively)H1980
  8. לְנֹ֖גַהּlĕnōgahnogahh: brilliancy (literally or figuratively)H5051
  9. בְּרַ֥קbĕraqbaraq: lightning; (by analogy) a gleamH1300
  10. חֲנִיתֶֽךָ׃ḥănîtekāchaniyth: a lance (for thrusting, like pitching a tent)H2595
12
  1. בְּזַ֖עַםbĕzaʿamza`am: strictly froth at the mouth, i.e. (figuratively) fury (especially of God's displeasure with sin)H2195
  2. תִּצְעַדtiṣʿadtsa`ad: to pace, i.e. step regularly; (upward) to mountH6805
  3. אָ֑רֶץʾāreṣerets: the earth (at large, or partitively a land)H776
  4. בְּאַ֖ףbĕʾapaph: (properly) the nose or nostril; (hence) the face, and occasionally a personH639
  5. תָּד֥וּשׁtādûšduwsh: to trample or threshH1758
  6. גּוֹיִֽם׃gôyimgowy: a foreign nation; (hence) a GentileH1471
13
  1. יָצָ֙אתָ֙yāṣāʾtāyatsa': to go out; (causatively) to bring outH3318
  2. לְיֵ֣שַׁעlĕyēšaʿyesha`: liberty, deliverance, prosperityH3468
  3. עַמֶּ֔ךָʿammekā`am: a people (as a congregated unit); specifically, a tribe (as those of Israel)H5971
  4. לְיֵ֖שַׁעlĕyēšaʿyesha`: liberty, deliverance, prosperityH3468
  5. אֶתʾeteth: (properly) self; (generally) used to point out the object of a verb (or preposition) more definitelyH853
  6. מְשִׁיחֶ֑ךָmĕšîḥekāmashiyach: anointed; usually a consecrated person (as a king, priest, or saint)H4899
  7. מָחַ֤צְתָּmāḥaṣtāmachats: to dash asunder; (by implication) to crush, smash or violently plungeH4272
  8. רֹּאשׁ֙rōšro'sh: the head (as most easily shaken), whether literal or figurative (in many applications, of place, time, rank...H7218
  9. מִבֵּ֣יתmibbêtbayith: a house (in the greatest variation of applications, especially family, etc.)H1004
  10. רָשָׁ֔עrāšāʿrasha`: morally wrong; (concretely) an (actively) bad personH7563
  11. עָר֛וֹתʿārôt`arah: to be (causatively, make) bare; (hence) to empty, pour out, demolishH6168
  12. יְס֥וֹדyĕsôdycowd: a foundation (literally or figuratively)H3247
  13. עַדʿad`ad: (properly) a (peremptory) terminusH5704
  14. צַוָּ֖ארṣawwārtsavva'r: the back of the neck (as that on which burdens are bound)H6677
  15. סֶֽלָה׃selâcelah: suspension (of music), i.e. pauseH5542
14
  1. נָקַ֤בְתָּnāqabtānaqab: to puncture, literally (to perforate, with more or less violence) or figuratively (to specify, designate, libel)H5344
  2. בְמַטָּיו֙bĕmaṭṭāywmatteh: a branch (as extending); (figuratively) a tribeH4294
  3. רֹ֣אשׁrōšro'sh: the head (as most easily shaken), whether literal or figurative (in many applications, of place, time, rank...H7218
  4. פְּרָזָ֔וpĕrāzāwparaz: a chieftainH6518
  5. יִסְעֲר֖וּyisʿărûca`ar: to rush upon; (by implication) to tossH5590
  6. לַהֲפִיצֵ֑נִיlahăpîṣēnîpuwts: to dash in pieces, literally or figuratively (especially to disperse)H6327
  7. עֲלִ֣יצֻתָ֔םʿălîṣutām`aliytsuwth: exultationH5951
  8. כְּמוֹkĕmôkmow: as, thus, soH3644
  9. לֶאֱכֹ֥לleʾĕkōlakal: to eat (literally or figuratively)H398
  10. עָנִ֖יʿānî`aniy: depressed, in mind or circumstances (practically the same as H6035, although the margin constantly disputes...H6041
  11. בַּמִּסְתָּֽר׃bammistārmictar: (properly) a concealer, i.e. a covertH4565
15
  1. דָּרַ֥כְתָּdāraktādarak: to tread; (by implication) to walkH1869
  2. בַיָּ֖םbayyāmyam: a sea (as breaking in noisy surf) or large body of waterH3220
  3. סוּסֶ֑יךָsûsêkācuwc: a horse (as leaping); also a swallow (from its rapid flight)H5483
  4. חֹ֖מֶרḥōmerchomer: (properly) a bubbling up, i.e. of water, a waveH2563
  5. מַ֥יִםmayimmayim: water; (figuratively) juiceH4325
  6. רַבִּֽים׃rabbîmrab: abundant (in quantity, size, age, number, rank, quality)H7227
16
  1. שָׁמַ֣עְתִּי׀šāmaʿtîshama`: to hear intelligently (often with implication of attention, obedience, etcH8085
  2. וַתִּרְגַּ֣זwattirgazragaz: to quiver (with any violent emotion, especially anger or fear)H7264
  3. בִּטְנִ֗יbiṭnîbeten: the belly, especially the womb; also the bosom or body of anythingH990
  4. לְקוֹל֙lĕqôlqowl: a voice or soundH6963
  5. צָלֲל֣וּṣālălûtsalal: to tinkle, i.e. rattle together (as the ears in reddening with shame, or the teeth in chattering with fear)H6750
  6. שְׂפָתַ֔יśĕpātaysaphah: the lip (as a natural boundary); (by implication) languageH8193
  7. יָב֥וֹאyābôʾbow': to go or come (in a wide variety of applications)H935
  8. רָקָ֛בrāqābraqab: decay (by caries)H7538
  9. בַּעֲצָמַ֖יbaʿăṣāmay`etsem: a bone (as strong); by extension, the bodyH6106
  10. וְתַחְתַּ֣יwĕtaḥtaytachath: the bottom (as depressed); only adverbially, below (often with prepositional prefix underneath), in lieu of...H8478
  11. אֶרְגָּ֑זʾergāzragaz: to quiver (with any violent emotion, especially anger or fear)H7264
  12. אֲשֶׁ֤רʾăšeraher: who, which, what, that; (as adverb) when, where, howH834
  13. אָנ֙וּחַ֙ʾānûḥanuwach: to rest, i.e. settle downH5117
  14. לְי֣וֹםlĕyômyowm: a day (as the warm hours), whether literal (from sunrise to sunset, or from one sunset to the next), or...H3117
  15. צָרָ֔הṣārâtsarah: tightness (i.e. figuratively, trouble); transitively, a female rivalH6869
  16. לַעֲל֖וֹתlaʿălôt`alah: to ascend, intransitively (be high) or actively (mount)H5927
  17. לְעַ֥םlĕʿam`am: a people (as a congregated unit); specifically, a tribe (as those of Israel)H5971
  18. יְגוּדֶֽנּוּ׃yĕgûdennûguwd: to crowd upon; attackH1464
17
  1. כִּֽיkiy: (by implication) very widely used as a relative conjunction or adverb (as below)H3588
  2. תְאֵנָ֣הtĕʾēnât'en: the fig (tree or fruit)H8384
  3. לֹֽאlōʾlo': (the simple or absolute negation) not; (by implication) noH3808
  4. תִפְרָ֗חtiprāḥparach: to break forth as a bud, i.e. bloom; (generally) to spreadH6524
  5. וְאֵ֤יןwĕʾênayin: a non-entity; (generally) used as a negative particleH369
  6. יְבוּל֙yĕbûlybuwl: produce, i.e. a crop or (figuratively) wealthH2981
  7. בַּגְּפָנִ֔יםbaggĕpānîmgephen: a vine (as twining), especially the grapeH1612
  8. כִּחֵשׁ֙kiḥēškachash: to be untrue, in word (to lie, feign, disown) or deed (to disappoint, fail, cringe)H3584
  9. מַעֲשֵׂהmaʿăśēma`aseh: an action (good or bad); (generally) a transactionH4639
  10. זַ֔יִתzayitzayith: an olive (as yielding illuminating oil), the tree, the branch or the berryH2132
  11. וּשְׁדֵמ֖וֹתûšĕdēmôtshdemah: a cultivated fieldH7709
  12. לֹאlōʾlo': (the simple or absolute negation) not; (by implication) noH3808
  13. עָ֣שָׂהʿāśâ`asah: to do or make, in the broadest sense and widest application (as follows)H6213
  14. אֹ֑כֶלʾōkelokel: foodH400
  15. גָּזַ֤רgāzargazar: to cut down or off; (figuratively) to destroy, divide, exclude, or decideH1504
  16. מִמִּכְלָה֙mimmiklāhmikla'ah: a pen (for flocks)H4356
  17. צֹ֔אןṣōntso'n: a collective name for a flock (of sheep or goats)H6629
  18. וְאֵ֥יןwĕʾênayin: a non-entity; (generally) used as a negative particleH369
  19. בָּקָ֖רbāqārbaqar: beef cattle or an animal of the ox family of either gender (as used for plowing)H1241
  20. בָּרְפָתִֽים׃borpātîmrepheth: a stall for cattle (from their resting there)H7517
18
  1. וַאֲנִ֖יwaʾănîaniy: IH589
  2. בַּיהוָ֣הbayhwâYhovah: (the) self-Existent or Eternal; Jehovah, Jewish national name of GodH3068
  3. אֶעְל֑וֹזָהʾeʿlôzâ`alaz: to jump for joy, i.e. exultH5937
  4. אָגִ֖ילָהʾāgîlâgiyl: (properly) to spin round (under the influence of any violent emotion), i.e. usually rejoice, or (as cringing) fearH1523
  5. בֵּאלֹהֵ֥יbēʾlōhêelohiym: gods in the ordinary sense; but specifically used (in the plural thus, especially with the article) of the...H430
  6. יִשְׁעִֽי׃yišʿîyesha`: liberty, deliverance, prosperityH3468
19
  1. יְהוִ֤הyĕhwiYhovah: (the) self-Existent or Eternal; Jehovah, Jewish national name of GodH3068
  2. אֲדֹנָי֙ʾădōnāyAdonay: the Lord (used as a proper name of God only)H136
  3. חֵילִ֔יḥêlîchayil: probably a force, whether of men, means or other resourcesH2428
  4. וַיָּ֤שֶׂםwayyāśemsuwm: to put (used in a great variety of applications, literal, figurative, inferentially, and elliptically)H7760
  5. רַגְלַי֙raglayregel: a foot (as used in walking); (by implication) a stepH7272
  6. כָּֽאַיָּל֔וֹתkāʾayyālôtayalah: a doe or female deerH355
  7. וְעַ֥לwĕʿal`al: above, over, upon, or against (yet always in this last relation with a downward aspect) in a great variety of...H5921
  8. בָּמוֹתַ֖יbāmôtaybamah: an elevationH1116
  9. יַדְרִכֵ֑נִיyadrikēnîdarak: to tread; (by implication) to walkH1869
  10. לַמְנַצֵּ֖חַlamnaṣṣēaḥnatsach: (properly) to glitter from afar; to be eminent (as a superintendent, especially of the Temple services and its...H5329
  11. בִּנְגִינוֹתָֽי׃bingînôtāyngiynah: (properly) instrumental music; (by implication) a stringed instrumentH5058

View the full Hebrew interlinear for Habakkuk 3 →

Strong's words in Habakkuk 3 (6)
Strong's H3068 יְהוָ֗ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 5 times in Habakkuk 3.
Strong's H776 הָאָֽרֶץ׃ (hāʾāreṣ)
erets (eh'-rets) n-f. 1. the earth (at large, or partitively a land) [from an unused root probably meaning to be firm] KJV: X common, country, earth, field, ground, land, X natins, way, + wilderness, world.. Appears 5 times in Habakkuk 3.
Strong's H3468 לְיֵ֣שַׁע (lĕyēšaʿ)
yesha` (yeh'-shah) (or yeshai {yay'-shah}) n-m. 1. liberty, deliverance, prosperity [from H3467] KJV: safety, salvation, saving. Root(s): H3467. Appears 3 times in Habakkuk 3.
Strong's H5104 הֲבִנְהָרִים֙ (hăbinhārîm)
nahar (naw-hawr') n-m. 1. a stream (including the sea 2. expec. the Nile, Euphrates, etc.) 3. (figuratively) prosperity [from H5102] KJV: flood, river. Root(s): H5102. Appears 3 times in Habakkuk 3.
Strong's H5542 סֶ֑לָה (selâ)
celah (seh'-law) v. 1. suspension (of music), i.e. pause [from H5541] KJV: Selah. Root(s): H5541. Appears 3 times in Habakkuk 3.
Strong's H7200 רָאָה֙ (rāʾāh)
ra'ah (raw-aw') v. 1. to see, literally or figuratively (in numerous applications, direct and implied, transitive, intransitive and causative) [a primitive root] KJV: advise self, appear, approve, behold, X certainly, consider, discern, (make to) enjoy, have experience, gaze, take heed, X indeed, X joyfully, lo, look (on, one another, one on another, one upon another, out, up, upon), mark, meet, X be near, perceive, present, provide, regard, (have) respect, (fore-, cause to, let) see(-r, -m, one another), shew (self), X sight of others, (e-)spy, stare, X surely, X think, view, visions.. Appears 3 times in Habakkuk 3.

Browse the full Strong's concordance →

What the Early Church wrote about Habakkuk 3 (4)
  • “Those, again, who declare that “God comes from the south, and from a mountain thick with foliage,” announced his advent at Bethlehem, as I have pointed out in the preceding book. From that place, also, he who rules and who feeds the people of his Father, has come.”

    Irenaeus (3rd century) on Habakkuk 3:3
  • “But we have the entire structure of this same vision in Habakkuk also, where the spirit in the person of some of the apostles says, “O Lord, I have heard your speech and was afraid.” What speech was this, other than the words of the voice from heaven, “This is my beloved Son,...”

  • “Habakkuk the prophet says, “God shall come from the south, and the holy one from the dark and dense mountain.” Whom would they have come from the south? If they say that God the Father almighty came, then God the Father came from a place; consequently, he is also enclosed by s...”

  • “And we think that the expression also which occurs in the hymn of Habakkuk, “In the midst either of the two living things, or of the two lives, you will be known,” ought to be understood of Christ and the Holy Spirit. For all knowledge of the Father is obtained by revelation o...”

Read the full Ante-Nicene Fathers library →

0:00 Habakkuk 3 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress