Skip to content
Audio Bible

1 ਇਤਹਾਸ 23 Panjabi DPI Audio Bible

Chapter 1 Chronicles 23 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਹੁਣ ਦਾਊਦ ਬੁੱਢਾ ਹੋ ਗਿਆ ਅਤੇ ਉਮਰ ਭੋਗ ਚੁੱਕਿਆ। ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
2 ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ
3 ਅਤੇ ਲੇਵੀ ਜਿਹੜੇ ਤੀਹ ਸਾਲਾਂ ਦੇ ਅਤੇ ਉਸ ਤੋਂ ਵੱਧ ਉਮਰ ਵਾਲੇ ਸਨ, ਉਹ ਗਿਣੇ ਗਏ। ਉਨ੍ਹਾਂ ਦੀ ਗਿਣਤੀ ਅਠੱਤੀ ਹਜ਼ਾਰ ਸੀ।
4 ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ
5 ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ।
6 ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਦੀ ਗਿਣਤੀ ਅਨੁਸਾਰ ਅਰਥਾਤ ਗੇਰਸ਼ੋਨ, ਕਹਾਥ ਅਤੇ ਮਰਾਰੀ ਨੂੰ ਅਲੱਗ-ਅਲੱਗ ਦਲਾਂ ਵਿੱਚ ਵੰਡ ਦਿੱਤਾ ਸੀ।
7 ਗੇਰਸ਼ੋਨੀਆਂ ਵਿੱਚੋਂ, ਲਅਦਾਨ ਤੇ ਸ਼ਿਮਈ
8 ਲਅਦਾਨ ਦੇ ਪੁੱਤਰ, ਯਹੀਏਲ ਮੁਖੀਆ ਤੇ ਜ਼ੇਥਾਮ ਤੇ ਯੋਏਲ ਤਿੰਨ
9 ਸ਼ਿਮਈ ਦੇ ਪੁੱਤਰ, ਸ਼ਲੋਮੀਥ ਤੇ ਹਜ਼ੀਏਲ ਤੇ ਹਾਰਾਨ, ਤਿੰਨ। ਇਹ ਲਅਦਾਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ
10 ਸ਼ਿਮਈ ਦੇ ਪੁੱਤਰ, ਯਹਥ, ਜ਼ੀਨਾ ਤੇ ਯਊਸ਼ ਤੇ ਬਰੀਆਹ ਇਹ ਸ਼ਿਮਈ ਦੇ ਪੁੱਤਰ ਸਨ, ਚਾਰ
11 ਅਤੇ ਯਹਥ ਮੁਖੀਆ ਤੇ ਜ਼ੀਜ਼ਾਹ ਦੂਜਾ ਪਰ ਯਊਸ਼ ਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ, ਤਦੇ ਉਹ ਮਿਲ ਕੇ ਪਿਤਾਵਾਂ ਦਾ ਇੱਕ ਘਰਾਣਾ ਠਹਿਰੇ।
12 ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ, ਚਾਰ
13 ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।
14 ਮੂਸਾ ਪਰਮੇਸ਼ੁਰ ਦਾ ਭਗਤ ਸੀ, ਉਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ ਸਨ
15 ਮੂਸਾ ਦੇ ਪੁੱਤਰ, ਗੇਰਸ਼ੋਮ ਤੇ ਅਲੀਅਜ਼ਰ
16 ਗੇਰਸ਼ੋਮ ਦੇ ਪੁੱਤਰ, ਸ਼ਬੂਏਲ ਮੁਖੀਆ ਸੀ
17 ਅਤੇ ਅਲੀਅਜ਼ਰ ਦੇ ਪੁੱਤਰ, ਰਹਾਬਯਾਹ ਮੁਖੀਆ ਸੀ ਅਤੇ ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ ਪਰ ਰਹਾਬਯਾਹ ਦੇ ਪੁੱਤਰ ਬਹੁਤ ਸਾਰੇ ਸਨ
18 ਯਿਸਹਾਰ ਦੇ ਪੁੱਤਰ, ਸ਼ਲੋਮੀਥ ਮੁਖੀਆ
19 ਹਬਰੋਨ ਦੇ ਪੁੱਤਰ, ਯਰੀਯਾਹ ਮੁਖੀਆ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਤੇ ਯਿਕਮਆਮ ਚੌਥਾ
20 ਉੱਜ਼ੀਏਲ ਦੇ ਪੁੱਤਰ, ਮੀਕਾਹ ਮੁਖੀਆ ਤੇ ਯਿੱਸ਼ੀਯਾਹ ਦੂਜਾ।
21 ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਮਹਲੀ ਦੇ ਪੁੱਤਰ ਅਲਆਜ਼ਾਰ ਤੇ ਕੀਸ਼
22 ਅਤੇ ਅਲਆਜ਼ਾਰ ਮਰ ਗਿਆ ਅਤੇ ਉਹ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਨ੍ਹਾਂ ਦੇ ਭਰਾਵਾਂ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕੀਤੇ
23 ਮੂਸ਼ੀ ਦੇ ਪੁੱਤਰ, ਮਹਲੀ ਤੇ ਏਦਰ ਤੇ ਯਿਰੇਮੋਥ, ਤਿੰਨ।
24 ਇਹ ਲੇਵੀ ਦੇ ਪੁੱਤਰ ਆਪਣਿਆਂ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਅਰਥਾਤ ਇਹ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਹੜੇ ਨਾਮ ਲੈ ਲੈ ਕੇ ਵੱਖੋ-ਵੱਖਰੇ ਕਰ ਕੇ ਗਿਣੇ ਗਏ ਸਨ ਅਤੇ ਵੀਹ ਵਰਿਆਂ ਦੀ ਉਮਰ ਤੇ ਉਸ ਤੋਂ ਉੱਤੇ ਯਹੋਵਾਹ ਦੇ ਭਵਨ ਦੀ ਉਪਾਸਨਾ ਦਾ ਕੰਮ ਕਰਦੇ ਸਨ।
25 ਕਿਉਂ ਜੋ ਦਾਊਦ ਨੇ ਆਖਿਆ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਵਿਸ਼ਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯਰੂਸ਼ਲਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ l
26 ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ
27 ਕਿਉਂ ਜੋ ਦਾਊਦ ਦੇ ਆਖਰੀ ਹੁਕਮ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ
28 ਅਤੇ ਉਨ੍ਹਾਂ ਦਾ ਕੰਮ ਇਹ ਸੀ ਜੋ ਹਾਰੂਨ ਦੀ ਸੰਤਾਨ ਕੋਲ ਹਾਜ਼ਰ ਰਹਿਣ ਕਿ ਯਹੋਵਾਹ ਦੇ ਭਵਨ ਦੀ ਉਪਾਸਨਾ ਵਿਹੜਿਆਂ ਤੇ ਕੋਠੜੀਆਂ ਵਿੱਚ ਕਰਨ, ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ
29 ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ
30 ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ
31 ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਹੋਵਾਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਹੋਵਾਹ ਦੇ ਹਜ਼ੂਰ ਚੜਾਇਆ ਕਰਨ
32 ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੂਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਹੋਵਾਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।

Listen to 1 Chronicles 23 with verse-by-verse audio highlighting.

Study tools for 1 Chronicles 23

Cross-references, Hebrew word study, and what the Early Church wrote about 1 Chronicles 23. Tap any section to expand — or right-click any verse for the full interactive study panel.

1 Chronicles 23 study resources: word-by-word Hebrew interlinear with Strong's numbers, 6 cross-references.

Cross-references in 1 Chronicles 23 (6)

See the full cross-reference index →

Hebrew interlinear — 1 Chronicles 23:1–32 (333 words)
1
  1. וְדָוִ֥ידwĕdāwîdDavid: loving; David, the youngest son of JesseH1732
  2. זָקֵ֖ןzāqēnzaqen: to be oldH2204
  3. וְשָׂבַ֣עwĕśābaʿsaba`: to sate, i.e. fill to satisfaction (literally or figuratively)H7646
  4. יָמִ֑יםyāmîmyowm: a day (as the warm hours), whether literal (from sunrise to sunset, or from one sunset to the next), or...H3117
  5. וַיַּמְלֵ֛ךְwayyamlēkmalak: to reign; (inceptively) to ascend the throneH4427
  6. אֶתʾeteth: (properly) self; (generally) used to point out the object of a verb (or preposition) more definitelyH853
  7. שְׁלֹמֹ֥הšĕlōmōShlomoh: peaceful; Shelomah, David's successorH8010
  8. בְנ֖וֹbĕnôben: a son (as a builder of the family name), in the widest sense (of literal and figurative relationship, including...H1121
  9. עַלʿal`al: above, over, upon, or against (yet always in this last relation with a downward aspect) in a great variety of...H5921
  10. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
2
  1. וַיֶּֽאֱסֹף֙wayyeʾĕsōpacaph: to gather for any purpose; (hence) to receive, take awayH622
  2. אֶתʾeteth: (properly) self; (generally) used to point out the object of a verb (or preposition) more definitelyH853
  3. כָּלkālkol: (properly) the whole; (hence) all, any or every (in the singular only, but often in a plural sense)H3605
  4. שָׂרֵ֣יśārêsar: a head person (of any rank or class)H8269
  5. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  6. וְהַכֹּֽהֲנִ֖יםwĕhakkōhănîmkohen: (literally) one officiating, a priest; (also, by courtesy) an acting priest (although a layman)H3548
  7. וְהַלְוִיִּֽם׃wĕhalwiyyimLeviyiy: a Levite or descendant of LeviH3881
3
  1. וַיִּסָּֽפְרוּ֙wayyissāpĕrûcaphar: (properly) to score with a mark as a tally or recordH5608
  2. הַלְוִיִּ֔םhalwiyyimLeviyiy: a Levite or descendant of LeviH3881
  3. מִבֶּ֛ןmibbenben: a son (as a builder of the family name), in the widest sense (of literal and figurative relationship, including...H1121
  4. שְׁלֹשִׁ֥יםšĕlōšîmshlowshiym: thirty; or (ordinal) thirtiethH7970
  5. שָׁנָ֖הšānâshaneh: a year (as a revolution of time)H8141
  6. וָמָ֑עְלָהwāmāʿĕlâma`al: (properly) the upper part, used only adverbially with prefix upward, above, overhead, from the top, etcH4605
  7. וַיְהִ֨יwayhîhayah: to exist; to be or becomeH1961
  8. מִסְפָּרָ֤םmispārāmmicpar: a number; (definite) arithmetical numberH4557
  9. לְגֻלְגְּלֹתָם֙lĕgulgĕlōtāmgulgoleth: a skull (as round); (by implication) a head (in enumeration of persons)H1538
  10. לִגְבָרִ֔יםligbārîmgeber: (properly) a valiant man or warrior; (generally) a person simplyH1397
  11. שְׁלֹשִׁ֥יםšĕlōšîmshlowshiym: thirty; or (ordinal) thirtiethH7970
  12. וּשְׁמוֹנָ֖הûšĕmônâshmoneh: a cardinal number, eight (as if a surplus above the "perfect" seven)H8083
  13. אָֽלֶף׃ʾālepeleph: a thousandH505
4
  1. מֵאֵ֗לֶּהmēʾēlleel-leh: these or thoseH428
  2. לְנַצֵּ֙חַ֙lĕnaṣṣēḥanatsach: (properly) to glitter from afar; to be eminent (as a superintendent, especially of the Temple services and its...H5329
  3. עַלʿal`al: above, over, upon, or against (yet always in this last relation with a downward aspect) in a great variety of...H5921
  4. מְלֶ֣אכֶתmĕleʾketmla'kah: (properly) deputyship, i.e. ministry; (generally) employment (never servile)H4399
  5. בֵּיתbêtbayith: a house (in the greatest variation of applications, especially family, etc.)H1004
  6. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  7. עֶשְׂרִ֥יםʿeśrîm`esriym: twenty; (ordinal) twentiethH6242
  8. וְאַרְבָּעָ֖הwĕʾarbāʿâarba`: fourH702
  9. אָ֑לֶףʾālepeleph: a thousandH505
  10. וְשֹֽׁטְרִ֥יםwĕšōṭĕrîmshoter: (properly) a scribe, i.e. (by analogy or implication) an official superintendent or magistrateH7860
  11. וְשֹֽׁפְטִ֖יםwĕšōpĕṭîmshaphat: to judge, i.e. pronounce sentence (for or against)H8199
  12. שֵׁ֥שֶׁתšēšetshesh: six (as an overplus (see H7797) beyond five or the fingers of the hand)H8337
  13. אֲלָפִֽים׃ʾălāpîmeleph: a thousandH505
5
  1. וְאַרְבַּ֥עַתwĕʾarbaʿatarba`: fourH702
  2. אֲלָפִ֖יםʾălāpîmeleph: a thousandH505
  3. שֹֽׁעֲרִ֑יםšōʿărîmshow`er: a janitorH7778
  4. וְאַרְבַּ֤עַתwĕʾarbaʿatarba`: fourH702
  5. אֲלָפִים֙ʾălāpîmeleph: a thousandH505
  6. מְהַֽלְלִ֣יםmĕhallîmhalal: to be clear (orig. of sound, but usually of color)H1984
  7. לַֽיהוָ֔הlayhwâYhovah: (the) self-Existent or Eternal; Jehovah, Jewish national name of GodH3068
  8. בַּכֵּלִ֕יםbakkēlîmkliy: something prepared, i.e. any apparatus (as an implement, utensil, dress, vessel or weapon)H3627
  9. אֲשֶׁ֥רʾăšeraher: who, which, what, that; (as adverb) when, where, howH834
  10. עָשִׂ֖יתִיʿāśîtî`asah: to do or make, in the broadest sense and widest application (as follows)H6213
  11. לְהַלֵּֽל׃lĕhallēlhalal: to be clear (orig. of sound, but usually of color)H1984
6
  1. וַיֶּֽחָלְקֵ֥םwayyeḥolqēmchalaq: to be smooth (figuratively); (by implication) (as smooth stones were used for lots) to apportion or separateH2505
  2. דָּוִ֖ידdāwîdDavid: loving; David, the youngest son of JesseH1732
  3. מַחְלְק֑וֹתmaḥlĕqôtmachaloqeth: a section (of Levites, people or soldiers)H4256
  4. לִבְנֵ֣יlibnêben: a son (as a builder of the family name), in the widest sense (of literal and figurative relationship, including...H1121
  5. לֵוִ֔יlēwîLeviy: attached; Levi, a son of JacobH3878
  6. לְגֵֽרְשׁ֖וֹןlĕgērĕšônGershown: a refugee; Gereshon or Gereshom, an IsraeliteH1648
  7. קְהָ֥תqĕhātQhath: allied; Kehath, an IsraeliteH6955
  8. וּמְרָרִֽי׃ûmĕrārîMrariy: bitter; Merari, an IsraeliteH4847
7
  1. לַגֵּֽרְשֻׁנִּ֖יlaggērĕšunnîGershunniy: a Gereshonite or descendant of GereshonH1649
  2. לַעְדָּ֥ןlaʿdānLa`dan: Ladan, the name of two IsraelitesH3936
  3. וְשִׁמְעִֽי׃wĕšimʿîShim`iy: famous; Shimi, the name of twenty IsraelitesH8096
8
  1. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  2. לַעְדָּ֗ןlaʿdānLa`dan: Ladan, the name of two IsraelitesH3936
  3. הָרֹ֧אשׁhārōšro'sh: the head (as most easily shaken), whether literal or figurative (in many applications, of place, time, rank...H7218
  4. יְחִיאֵ֛לyĕḥîʾēlYchiy'el: God will live; Jechiel (or Jechavel), the name of eight IsraelitesH3171
  5. וְזֵתָ֥םwĕzētāmZetham: Zetham, an &Š IsraeliteH2241
  6. וְיוֹאֵ֖לwĕyôʾēlYow'el: Jehovah (is his) God; Joel, the name of twelve IsraelitesH3100
  7. שְׁלֹשָֽׁה׃šĕlōšâshalowsh: three; occasionally (ordinal) third, or (multipl.) thriceH7969
9
  1. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  2. שִׁמְעִ֗יšimʿîShim`iy: famous; Shimi, the name of twenty IsraelitesH8096
  3. שְׁלֹמִ֧ותšĕlōmiwtShlomowth: pacifications; Shelomoth, the name of two IsraelitesH8013
  4. וַֽחֲזִיאֵ֛לwaḥăzîʾēlChaziy'el: seen of God; Chaziel, a LeviteH2381
  5. וְהָרָ֖ןwĕhārānHaran: mountaineer; Haran, the name of two menH2039
  6. שְׁלֹשָׁ֑הšĕlōšâshalowsh: three; occasionally (ordinal) third, or (multipl.) thriceH7969
  7. אֵ֛לֶּהʾēlleel-leh: these or thoseH428
  8. רָאשֵׁ֥יrāʾšêro'sh: the head (as most easily shaken), whether literal or figurative (in many applications, of place, time, rank...H7218
  9. הָֽאָב֖וֹתhāʾābôtab: fatherH1
  10. לְלַעְדָּֽן׃lĕlaʿdānLa`dan: Ladan, the name of two IsraelitesH3936
10
  1. וּבְנֵ֣יûbĕnêben: a son (as a builder of the family name), in the widest sense (of literal and figurative relationship, including...H1121
  2. שִׁמְעִ֔יšimʿîShim`iy: famous; Shimi, the name of twenty IsraelitesH8096
  3. יַ֣חַתyaḥatYachath: unity; Jachath, the name of four IsraelitesH3189
  4. זִינָ֔אzînāʾZiyna': well-fed; Zina, an IsraeliteH2126
  5. וִיע֖וּשׁwîʿûšY`uwsh: hasty; Jeush, the name of an Edomite and of four IsraelitesH3266
  6. וּבְרִיעָ֑הûbĕrîʿâBriy`ah: in trouble; Beriah, the name of four IsraelitesH1283
  7. אֵ֥לֶּהʾēlleel-leh: these or thoseH428
  8. בְנֵֽיbĕnêben: a son (as a builder of the family name), in the widest sense (of literal and figurative relationship, including...H1121
  9. שִׁמְעִ֖יšimʿîShim`iy: famous; Shimi, the name of twenty IsraelitesH8096
  10. אַרְבָּעָֽה׃ʾarbāʿâarba`: fourH702
11
  1. וַיְהִיwayhîhayah: to exist; to be or becomeH1961
  2. יַ֣חַתyaḥatYachath: unity; Jachath, the name of four IsraelitesH3189
  3. הָרֹ֔אשׁhārōšro'sh: the head (as most easily shaken), whether literal or figurative (in many applications, of place, time, rank...H7218
  4. וְזִיזָ֖הwĕzîzâZiyzah: Zizah, an IsraeliteH2125
  5. הַשֵּׁנִ֑יhaššēnîsheniy: (properly) second (the ordinal number); (adverbially) againH8145
  6. וִיע֤וּשׁwîʿûšY`uwsh: hasty; Jeush, the name of an Edomite and of four IsraelitesH3266
  7. וּבְרִיעָה֙ûbĕrîʿāhBriy`ah: in trouble; Beriah, the name of four IsraelitesH1283
  8. לֹֽאlōʾlo': (the simple or absolute negation) not; (by implication) noH3808
  9. הִרְבּ֣וּhirbûrabah: to increase (in whatever respect)H7235
  10. בָנִ֔יםbānîmben: a son (as a builder of the family name), in the widest sense (of literal and figurative relationship, including...H1121
  11. וַיִּֽהְיוּ֙wayyihĕyûhayah: to exist; to be or becomeH1961
  12. לְבֵ֣יתlĕbêtbayith: a house (in the greatest variation of applications, especially family, etc.)H1004
  13. אָ֔בʾābab: fatherH1
  14. לִפְקֻדָּ֖הlipquddâpquddah: visitation (in many senses, chiefly official)H6486
  15. אֶחָֽת׃ʾeḥātechad: (properly) united, i.e. one; (as an ordinal) firstH259
12
  1. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  2. קְהָ֗תqĕhātQhath: allied; Kehath, an IsraeliteH6955
  3. עַמְרָ֥םʿamrām`Amram: high people; Amram, the name of two IsraelitesH6019
  4. יִצְהָ֛רyiṣhārYitshar: Jitshar, an IsraeliteH3324
  5. חֶבְר֥וֹןḥebrônChebrown: seat of association; Chebron, a place in Israel, also the name of two IsraelitesH2275
  6. וְעֻזִּיאֵ֖לwĕʿuzzîʾēl`Uzziy'el: strength of God; Uzziel, the name of six IsraelitesH5816
  7. אַרְבָּעָֽה׃ʾarbāʿâarba`: fourH702
13
  1. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  2. עַמְרָ֖םʿamrām`Amram: high people; Amram, the name of two IsraelitesH6019
  3. אַֽהֲרֹ֣ןʾahărōnAharown: Aharon, the brother of MosesH175
  4. וּמֹשֶׁ֑הûmōšeMosheh: drawing out (of the water), i.e. rescuedH4872
  5. וַיִּבָּדֵ֣לwayyibbādēlbadal: to divide (in variation senses literally or figuratively, separate, distinguish, differ, select, etc.)H914
  6. אַֽהֲרֹ֡ןʾahărōnAharown: Aharon, the brother of MosesH175
  7. לְֽהַקְדִּישׁוֹ֩lĕhaqdîšôqadash: to be (causatively, make, pronounce or observe as) clean (ceremonially or morally)H6942
  8. קֹ֨דֶשׁqōdešqodesh: a sacred place or thing; (abstract, rarely) sanctityH6944
  9. קָֽדָשִׁ֤יםqādāšîmqodesh: a sacred place or thing; (abstract, rarely) sanctityH6944
  10. הֽוּאhûʾhuw': (the third person pronoun singular) he, she, or it (only expressed when emphatic or without a verb)H1931
  11. וּבָנָיו֙ûbānāywben: a son (as a builder of the family name), in the widest sense (of literal and figurative relationship, including...H1121
  12. עַדʿad`ad: (properly) a (peremptory) terminusH5704
  13. עוֹלָ֔םʿôlām`owlam: (properly) concealed, i.e. the vanishing pointH5769
  14. לְהַקְטִיר֩lĕhaqṭîrqatar: to smoke, i.e. turn into fragrance by fire (especially as an act of worship)H6999
  15. לִפְנֵ֨יlipnêpaniym: the face (as the part that turns); (with prepositional prefix, as a preposition) before, etc.H6440
  16. יְהוָ֧הyĕhwâYhovah: (the) self-Existent or Eternal; Jehovah, Jewish national name of GodH3068
  17. לְשָֽׁרְת֛וֹlĕšārĕtôsharath: to attend as a menial or worshipper; (figuratively) to contribute toH8334
  18. וּלְבָרֵ֥ךְûlĕbārēkbarak: to kneel; (implication, man toward God) to bless God as an act of adorationH1288
  19. בִּשְׁמ֖וֹbišmôshem: an appellation, as a mark or memorial of individualityH8034
  20. עַדʿad`ad: (properly) a (peremptory) terminusH5704
  21. עוֹלָֽם׃ʿôlām`owlam: (properly) concealed, i.e. the vanishing pointH5769
14
  1. וּמֹשֶׁ֖הûmōšeMosheh: drawing out (of the water), i.e. rescuedH4872
  2. אִ֣ישׁʾîšiysh: a man as an individual or a male personH376
  3. הָֽאֱלֹהִ֑יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  4. בָּנָ֕יוbānāywben: a son (as a builder of the family name), in the widest sense (of literal and figurative relationship, including...H1121
  5. יִקָּרְא֖וּyiqqorʾûqara': to call out to (i.e. properly, address by name, but used in a wide variety of applications)H7121
  6. עַלʿal`al: above, over, upon, or against (yet always in this last relation with a downward aspect) in a great variety of...H5921
  7. שֵׁ֥בֶטšēbeṭshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  8. הַלֵּוִֽי׃hallēwîLeviy: attached; Levi, a son of JacobH3878
15
  1. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  2. מֹשֶׁ֔הmōšeMosheh: drawing out (of the water), i.e. rescuedH4872
  3. גֵּרְשׁ֖וֹםgērĕšômGershom: Gereshom, the name of four IsraelitesH1647
  4. וֶֽאֱלִיעֶֽזֶר׃weʾĕlîʿezerEliy`ezer: God of help; Eliezer, the name of a Damascene and of ten IsraelitesH461
16
  1. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  2. גֵֽרְשׁ֖וֹםgērĕšômGershom: Gereshom, the name of four IsraelitesH1647
  3. שְׁבוּאֵ֥לšĕbûʾēlShbuw'el: captive (or returned) of God; Shebuel or Shubael, the name of two IsraelitesH7619
  4. הָרֹֽאשׁ׃hārōšro'sh: the head (as most easily shaken), whether literal or figurative (in many applications, of place, time, rank...H7218
17
  1. וַיִּֽהְי֥וּwayyihĕyûhayah: to exist; to be or becomeH1961
  2. בְנֵֽיbĕnêben: a son (as a builder of the family name), in the widest sense (of literal and figurative relationship, including...H1121
  3. אֱלִיעֶ֖זֶרʾĕlîʿezerEliy`ezer: God of help; Eliezer, the name of a Damascene and of ten IsraelitesH461
  4. רְחַבְיָ֣הrĕḥabyâRchabyah: Jah has enlarged; Rechabjah, an IsraeliteH7345
  5. הָרֹ֑אשׁhārōšro'sh: the head (as most easily shaken), whether literal or figurative (in many applications, of place, time, rank...H7218
  6. וְלֹֽאwĕlōʾlo': (the simple or absolute negation) not; (by implication) noH3808
  7. הָיָ֤הhāyâhayah: to exist; to be or becomeH1961
  8. לֶֽאֱלִיעֶ֙זֶר֙leʾĕlîʿezerEliy`ezer: God of help; Eliezer, the name of a Damascene and of ten IsraelitesH461
  9. בָּנִ֣יםbānîmben: a son (as a builder of the family name), in the widest sense (of literal and figurative relationship, including...H1121
  10. אֲחֵרִ֔יםʾăḥērîmacher: (properly) hinder; (generally) next, other, etcH312
  11. וּבְנֵ֥יûbĕnêben: a son (as a builder of the family name), in the widest sense (of literal and figurative relationship, including...H1121
  12. רְחַבְיָ֖הrĕḥabyâRchabyah: Jah has enlarged; Rechabjah, an IsraeliteH7345
  13. רָב֥וּrābûrabah: to increase (in whatever respect)H7235
  14. לְמָֽעְלָה׃lĕmāʿĕlâma`al: (properly) the upper part, used only adverbially with prefix upward, above, overhead, from the top, etcH4605
18
  1. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  2. יִצְהָ֖רyiṣhārYitshar: Jitshar, an IsraeliteH3324
  3. שְׁלֹמִ֥יתšĕlōmîtShlomiyth: peaceableness; Shelomith, the name of five Israelites and three IsraelitessesH8019
  4. הָרֹֽאשׁ׃hārōšro'sh: the head (as most easily shaken), whether literal or figurative (in many applications, of place, time, rank...H7218
19
  1. בְּנֵ֖יbĕnêben: a son (as a builder of the family name), in the widest sense (of literal and figurative relationship, including...H1121
  2. חֶבְר֑וֹןḥebrônChebrown: seat of association; Chebron, a place in Israel, also the name of two IsraelitesH2275
  3. יְרִיָּ֤הוּyĕriyyāhûYriyah: Jah will throw; Jerijah, an IsraeliteH3404
  4. הָרֹאשׁ֙hārōšro'sh: the head (as most easily shaken), whether literal or figurative (in many applications, of place, time, rank...H7218
  5. אֲמַרְיָ֣הʾămaryâAmaryah: Jah has said (i.e. promised); Amarjah, the name of nine IsraelitesH568
  6. הַשֵּׁנִ֔יhaššēnîsheniy: (properly) second (the ordinal number); (adverbially) againH8145
  7. יַֽחֲזִיאֵל֙yaḥăzîʾēlYachaziy'el: beheld of God; Jachaziel, the name of five IsraelitesH3166
  8. הַשְּׁלִישִׁ֔יhaššĕlîšîshliyshiy: third; feminine a third (part)H7992
  9. וִֽיקַמְעָ֖םwîqamʿāmYqam`am: (the) people will rise; Jekamam, an IsraeliteH3360
  10. הָֽרְבִיעִֽי׃hārĕbîʿîrbiy`iy: fourth; (fractionally) a fourthH7243
20
  1. בְּנֵ֖יbĕnêben: a son (as a builder of the family name), in the widest sense (of literal and figurative relationship, including...H1121
  2. עֻזִּיאֵ֑לʿuzzîʾēl`Uzziy'el: strength of God; Uzziel, the name of six IsraelitesH5816
  3. מִיכָ֣הmîkâMiykah: Micah, the name of seven IsraelitesH4318
  4. הָרֹ֔אשׁhārōšro'sh: the head (as most easily shaken), whether literal or figurative (in many applications, of place, time, rank...H7218
  5. וְיִשִּׁיָּ֖הwĕyiššiyyâYishshiyah: Jah will lend; Jishshijah, the name of five IsraelitesH3449
  6. הַשֵּׁנִֽי׃haššēnîsheniy: (properly) second (the ordinal number); (adverbially) againH8145
21
  1. בְּנֵ֤יbĕnêben: a son (as a builder of the family name), in the widest sense (of literal and figurative relationship, including...H1121
  2. מְרָרִי֙mĕrāriyMrariy: bitter; Merari, an IsraeliteH4847
  3. מַחְלִ֣יmaḥlîMachliy: sick; Machli, the name of two IsraelitesH4249
  4. וּמוּשִׁ֔יûmûšîMuwshiy: sensitive; Mushi, a LeviteH4187
  5. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  6. מַחְלִ֖יmaḥlîMachliy: sick; Machli, the name of two IsraelitesH4249
  7. אֶלְעָזָ֥רʾelʿāzārEl`azar: God (is) helper; Elazar, the name of seven IsraelitesH499
  8. וְקִֽישׁ׃wĕqîšQiysh: a bow; Kish, the name of five IsraelitesH7027
22
  1. וַיָּ֙מָת֙wayyāmātmuwth: (literally or figuratively) to die; (causatively) to killH4191
  2. אֶלְעָזָ֔רʾelʿāzārEl`azar: God (is) helper; Elazar, the name of seven IsraelitesH499
  3. וְלֹאwĕlōʾlo': (the simple or absolute negation) not; (by implication) noH3808
  4. הָ֥יוּhāyûhayah: to exist; to be or becomeH1961
  5. ל֛וֹ
  6. בָּנִ֖יםbānîmben: a son (as a builder of the family name), in the widest sense (of literal and figurative relationship, including...H1121
  7. כִּ֣יkiy: (by implication) very widely used as a relative conjunction or adverb (as below)H3588
  8. אִםʾimim: (used very widely as demonstrative) lo!; (interrogatively) whether?H518
  9. בָּנ֑וֹתbānôtbath: a daughter (used in the same wide sense as other terms of relationship, literally and figuratively)H1323
  10. וַיִּשָּׂא֥וּםwayyiśśāʾûmnasa': to lift, in a great variety of applications, literal and figurative, absol. and rel. (as follows)H5375
  11. בְּנֵיbĕnêben: a son (as a builder of the family name), in the widest sense (of literal and figurative relationship, including...H1121
  12. קִ֖ישׁqîšQiysh: a bow; Kish, the name of five IsraelitesH7027
  13. אֲחֵיהֶֽם׃ʾăḥêhemach: a brother (used in the widest sense of literal relationship and metaphorical affinity or resemblance (like H0001))H251
23
  1. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  2. מוּשִׁ֗יmûšîMuwshiy: sensitive; Mushi, a LeviteH4187
  3. מַחְלִ֥יmaḥlîMachliy: sick; Machli, the name of two IsraelitesH4249
  4. וְעֵ֛דֶרwĕʿēder`Eder: Eder, the name of an Israelite and of two places in IsraelH5740
  5. וִֽירֵמ֖וֹתwîrēmôtYriymowth: elevations; Jerimoth or Jeremoth, the name of twelve IsraelitesH3406
  6. שְׁלוֹשָֽׁה׃šĕlôšâshalowsh: three; occasionally (ordinal) third, or (multipl.) thriceH7969
24
  1. אֵ֣לֶּהʾēlleel-leh: these or thoseH428
  2. בְנֵֽיbĕnêben: a son (as a builder of the family name), in the widest sense (of literal and figurative relationship, including...H1121
  3. לֵוִי֩lēwiyLeviy: attached; Levi, a son of JacobH3878
  4. לְבֵ֨יתlĕbêtbayith: a house (in the greatest variation of applications, especially family, etc.)H1004
  5. אֲבוֹתֵיהֶ֜םʾăbôtêhemab: fatherH1
  6. רָאשֵׁ֧יrāʾšêro'sh: the head (as most easily shaken), whether literal or figurative (in many applications, of place, time, rank...H7218
  7. הָֽאָב֣וֹתhāʾābôtab: fatherH1
  8. לִפְקֽוּדֵיהֶ֗םlipqûdêhempaqad: to visit (with friendly or hostile intent)H6485
  9. בְּמִסְפַּ֤רbĕmisparmicpar: a number; (definite) arithmetical numberH4557
  10. שֵׁמוֹת֙šēmôtshem: an appellation, as a mark or memorial of individualityH8034
  11. לְגֻלְגְּלֹתָ֔םlĕgulgĕlōtāmgulgoleth: a skull (as round); (by implication) a head (in enumeration of persons)H1538
  12. עֹשֵׂה֙ʿōśēh`asah: to do or make, in the broadest sense and widest application (as follows)H6213
  13. הַמְּלָאכָ֔הhammĕlāʾkâmla'kah: (properly) deputyship, i.e. ministry; (generally) employment (never servile)H4399
  14. לַֽעֲבֹדַ֖תlaʿăbōdat`abodah: work of any kindH5656
  15. בֵּ֣יתbêtbayith: a house (in the greatest variation of applications, especially family, etc.)H1004
  16. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  17. מִבֶּ֛ןmibbenben: a son (as a builder of the family name), in the widest sense (of literal and figurative relationship, including...H1121
  18. עֶשְׂרִ֥יםʿeśrîm`esriym: twenty; (ordinal) twentiethH6242
  19. שָׁנָ֖הšānâshaneh: a year (as a revolution of time)H8141
  20. וָמָֽעְלָה׃wāmāʿĕlâma`al: (properly) the upper part, used only adverbially with prefix upward, above, overhead, from the top, etcH4605
25
  1. כִּ֚יkiy: (by implication) very widely used as a relative conjunction or adverb (as below)H3588
  2. אָמַ֣רʾāmaramar: to say (used with great latitude)H559
  3. דָּוִ֔ידdāwîdDavid: loving; David, the youngest son of JesseH1732
  4. הֵנִ֛יחַhēnîaḥnuwach: to rest, i.e. settle downH5117
  5. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  6. אֱלֹהֵֽיʾĕlōhêelohiym: gods in the ordinary sense; but specifically used (in the plural thus, especially with the article) of the...H430
  7. יִשְׂרָאֵ֖לyiśrāʾēlYisra'el: he will rule as God; Jisrael, a symbolical name of JacobH3478
  8. לְעַמּ֑וֹlĕʿammô`am: a people (as a congregated unit); specifically, a tribe (as those of Israel)H5971
  9. וַיִּשְׁכֹּ֥ןwayyiškōnshakan: to reside or permanently stay (literally or figuratively)H7931
  10. בִּירֽוּשָׁלִַ֖םbîrûšālaimYruwshalaim: founded peaceful; Jerushalaim or Jerushalem, the capital city of IsraelH3389
  11. עַדʿad`ad: (properly) a (peremptory) terminusH5704
  12. לְעוֹלָֽם׃lĕʿôlām`owlam: (properly) concealed, i.e. the vanishing pointH5769
26
  1. וְגַ֖םwĕgamgam: (properly) assemblage; used only adverbially also, even, yea, thoughH1571
  2. לַלְוִיִּ֑םlalwiyyimLeviyiy: a Levite or descendant of LeviH3881
  3. אֵיןʾênayin: a non-entity; (generally) used as a negative particleH369
  4. לָשֵׂ֧אתlāśētnasa': to lift, in a great variety of applications, literal and figurative, absol. and rel. (as follows)H5375
  5. אֶתʾeteth: (properly) self; (generally) used to point out the object of a verb (or preposition) more definitelyH853
  6. הַמִּשְׁכָּ֛ןhammiškānmishkan: a residence (including a shepherd's hut, the lair of animals, figuratively, the graveH4908
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. כָּלkālkol: (properly) the whole; (hence) all, any or every (in the singular only, but often in a plural sense)H3605
  9. כֵּלָ֖יוkēlāywkliy: something prepared, i.e. any apparatus (as an implement, utensil, dress, vessel or weapon)H3627
  10. לַעֲבֹֽדָתֽוֹ׃laʿăbōdātô`abodah: work of any kindH5656
27
  1. כִּ֣יkiy: (by implication) very widely used as a relative conjunction or adverb (as below)H3588
  2. בְדִבְרֵ֤יbĕdibrêdabar: a word; (by implication) a matter (as spoken of) or thingH1697
  3. דָוִיד֙dāwîdDavid: loving; David, the youngest son of JesseH1732
  4. הָאַ֣חֲרוֹנִ֔יםhāʾaḥărônîmacharown: hinder; (generally) late or lastH314
  5. הֵ֖מָּהhēmmâhem: they (only used when emphatic)H1992
  6. מִסְפַּ֣רmisparmicpar: a number; (definite) arithmetical numberH4557
  7. בְּנֵֽיbĕnêben: a son (as a builder of the family name), in the widest sense (of literal and figurative relationship, including...H1121
  8. לֵוִ֑יlēwîLeviyiy: a Levite or descendant of LeviH3881
  9. מִבֶּ֛ןmibbenben: a son (as a builder of the family name), in the widest sense (of literal and figurative relationship, including...H1121
  10. עֶשְׂרִ֥יםʿeśrîm`esriym: twenty; (ordinal) twentiethH6242
  11. שָׁנָ֖הšānâshaneh: a year (as a revolution of time)H8141
  12. וּלְמָֽעְלָה׃ûlĕmāʿĕlâma`al: (properly) the upper part, used only adverbially with prefix upward, above, overhead, from the top, etcH4605
28
  1. כִּ֣יkiy: (by implication) very widely used as a relative conjunction or adverb (as below)H3588
  2. מַֽעֲמָדָ֞םmaʿămādāmma`amad: (figuratively) a positionH4612
  3. לְיַדlĕyadyad: a hand (the open one (indicating power, means, direction, etc.), in distinction from H3709, the closed one)H3027
  4. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  5. אַֽהֲרֹ֗ןʾahărōnAharown: Aharon, the brother of MosesH175
  6. לַֽעֲבֹדַת֙laʿăbōdat`abodah: work of any kindH5656
  7. בֵּ֣יתbêtbayith: a house (in the greatest variation of applications, especially family, etc.)H1004
  8. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  9. עַלʿal`al: above, over, upon, or against (yet always in this last relation with a downward aspect) in a great variety of...H5921
  10. הַֽחֲצֵרוֹת֙haḥăṣērôtchatser: a yard (as inclosed by a fence); also a hamlet (as similarly surrounded with walls)H2691
  11. וְעַלwĕʿal`al: above, over, upon, or against (yet always in this last relation with a downward aspect) in a great variety of...H5921
  12. הַלְּשָׁכ֔וֹתhallĕšākôtlishkah: a room in a building (whether for storage, eating, or lodging)H3957
  13. וְעַֽלwĕʿal`al: above, over, upon, or against (yet always in this last relation with a downward aspect) in a great variety of...H5921
  14. טָהֳרַ֖תṭāhŏrattohorah: ceremonial purification; moral purityH2893
  15. לְכָלlĕkālkol: (properly) the whole; (hence) all, any or every (in the singular only, but often in a plural sense)H3605
  16. קֹ֑דֶשׁqōdešqodesh: a sacred place or thing; (abstract, rarely) sanctityH6944
  17. וּמַֽעֲשֵׂ֔הûmaʿăśēma`aseh: an action (good or bad); (generally) a transactionH4639
  18. עֲבֹדַ֖תʿăbōdat`abodah: work of any kindH5656
  19. בֵּ֥יתbêtbayith: a house (in the greatest variation of applications, especially family, etc.)H1004
  20. הָֽאֱלֹהִֽים׃hāʾĕlōhîmelohiym: gods in the ordinary sense; but specifically used (in the plural thus, especially with the article) of the...H430
29
  1. וּלְלֶ֨חֶםûlĕleḥemlechem: food (for man or beast), especially bread, or grain (for making it)H3899
  2. הַֽמַּעֲרֶ֜כֶתhammaʿăreketma`areketh: an arrangement; (concretely) a pile (of loaves)H4635
  3. וּלְסֹ֤לֶתûlĕsōletcoleth: flour (as chipped off)H5560
  4. לְמִנְחָה֙lĕminḥāhminchah: a donation; euphemistically, tributeH4503
  5. וְלִרְקִיקֵ֣יwĕlirqîqêraqiyq: a thin cakeH7550
  6. הַמַּצּ֔וֹתhammaṣṣôtmatstsah: (properly) sweetness; (concretely) sweet (i.e. not soured or bittered with yeast)H4682
  7. וְלַֽמַּחֲבַ֖תwĕlammaḥăbatmachabath: a pan for baking inH4227
  8. וְלַמֻּרְבָּ֑כֶתwĕlammurbāketrabak: to soak (bread in oil)H7246
  9. וּלְכָלûlĕkālkol: (properly) the whole; (hence) all, any or every (in the singular only, but often in a plural sense)H3605
  10. מְשׂוּרָ֖הmĕśûrâmsuwrah: a measure (for liquids)H4884
  11. וּמִדָּֽה׃ûmiddâmiddah: (properly) extension, i.e. height or breadthH4060
30
  1. וְלַֽעֲמֹד֙wĕlaʿămōd`amad: to stand, in various relations (literal and figurative, intransitive and transitive)H5975
  2. בַּבֹּ֣קֶרbabbōqerboqer: (properly) dawn (as the break of day); (generally) morningH1242
  3. בַּבֹּ֔קֶרbabbōqerboqer: (properly) dawn (as the break of day); (generally) morningH1242
  4. לְהֹד֥וֹתlĕhōdôtyadah: (literally) to use (i.e. hold out) the handH3034
  5. וּלְהַלֵּ֖לûlĕhallēlhalal: to be clear (orig. of sound, but usually of color)H1984
  6. לַֽיהוָ֑הlayhwâYhovah: (the) self-Existent or Eternal; Jehovah, Jewish national name of GodH3068
  7. וְכֵ֖ןwĕkēnken: (properly) set upright; hence (figuratively as adjective) justH3651
  8. לָעָֽרֶב׃lāʿāreb`ereb: duskH6153
31
  1. וּלְכֹ֨לûlĕkōlkol: (properly) the whole; (hence) all, any or every (in the singular only, but often in a plural sense)H3605
  2. הַֽעֲל֤וֹתhaʿălôt`alah: to ascend, intransitively (be high) or actively (mount)H5927
  3. עֹלוֹת֙ʿōlôt`olah: a step or (collectively, stairs, as ascending)H5930
  4. לַֽיהוָ֔הlayhwâYhovah: (the) self-Existent or Eternal; Jehovah, Jewish national name of GodH3068
  5. לַשַּׁבָּת֔וֹתlaššabbātôtshabbath: intermission, i.e (specifically) the SabbathH7676
  6. לֶֽחֳדָשִׁ֖יםleḥŏdāšîmchodesh: the new moon; (by implication) a monthH2320
  7. וְלַמֹּֽעֲדִ֑יםwĕlammōʿădîmmow`ed: (properly) an appointment, i.e. a fixed time or seasonH4150
  8. בְּמִסְפָּ֨רbĕmispārmicpar: a number; (definite) arithmetical numberH4557
  9. כְּמִשְׁפָּ֧טkĕmišpāṭmishpat: (properly) a verdict (favorable or unfavorable) pronounced judicially, especially a sentence or formal decree...H4941
  10. עֲלֵיהֶ֛םʿălêhem`al: above, over, upon, or against (yet always in this last relation with a downward aspect) in a great variety of...H5921
  11. תָּמִ֖ידtāmîdtamiyd: (properly) continuance (as indefinite extension)H8548
  12. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  13. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
32
  1. וְשָֽׁמְר֞וּwĕšāmĕrûshamar: (properly) to hedge about (as with thorns), i.e. guardH8104
  2. אֶתʾeteth: (properly) self; (generally) used to point out the object of a verb (or preposition) more definitelyH853
  3. מִשְׁמֶ֣רֶתmišmeretmishmereth: a watch, i.e. the act of custody; (concretely) the sentry, the postH4931
  4. אֹֽהֶלʾōhelohel: a tent (as clearly conspicuous from a distance)H168
  5. מוֹעֵ֗דmôʿēdmow`ed: (properly) an appointment, i.e. a fixed time or seasonH4150
  6. וְאֵת֙wĕʾēteth: (properly) self; (generally) used to point out the object of a verb (or preposition) more definitelyH853
  7. מִשְׁמֶ֣רֶתmišmeretmishmereth: a watch, i.e. the act of custody; (concretely) the sentry, the postH4931
  8. הַקֹּ֔דֶשׁhaqqōdešqodesh: a sacred place or thing; (abstract, rarely) sanctityH6944
  9. וּמִשְׁמֶ֕רֶתûmišmeretmishmereth: a watch, i.e. the act of custody; (concretely) the sentry, the postH4931
  10. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  11. אַֽהֲרֹ֖ןʾahărōnAharown: Aharon, the brother of MosesH175
  12. אֲחֵיהֶ֑םʾăḥêhemach: a brother (used in the widest sense of literal relationship and metaphorical affinity or resemblance (like H0001))H251
  13. לַֽעֲבֹדַ֖תlaʿăbōdat`abodah: work of any kindH5656
  14. בֵּ֥יתbêtbayith: a house (in the greatest variation of applications, especially family, etc.)H1004
  15. יְהוָֽה׃yĕhwâYhovah: (the) self-Existent or Eternal; Jehovah, Jewish national name of GodH3068

View the full Hebrew interlinear for 1 Chronicles 23 →

Strong's words in 1 Chronicles 23 (6)
Strong's H1121 בְנ֖וֹ (bĕnô)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 31 times in 1 Chronicles 23.
Strong's H3068 יְהוָ֔ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 10 times in 1 Chronicles 23.
Strong's H7218 הָרֹ֧אשׁ (hārōš)
ro'sh (roshe) n-m. 1. the head (as most easily shaken), whether literal or figurative (in many applications, of place, time, rank, itc.) [from an unused root apparently meaning to shake] KJV: band, beginning, captain, chapiter, chief(-est place, man, things), company, end, X every (man), excellent, first, forefront, ((be-))head, height, (on) high(-est part, (priest)), X lead, X poor, principal, ruler, sum, top.. Appears 9 times in 1 Chronicles 23.
Strong's H1004 בֵּית (bêt)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 7 times in 1 Chronicles 23.
Strong's H1961 וַיְהִ֨י (wayhî)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 6 times in 1 Chronicles 23.
Strong's H3605 כָּל (kāl)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 5 times in 1 Chronicles 23.

Browse the full Strong's concordance →

0:00 1 Chronicles 23 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress