Skip to content
Audio Bible

1 ਇਤਹਾਸ 19 Panjabi DPI Audio Bible

Chapter 1 Chronicles 19 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਦੀ ਥਾਂ ਸਿੰਘਾਸਣ ਉੱਤੇ ਬੈਠਾ।
2 ਅਤੇ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਦਯਾ ਦਾ ਵਿਹਾਰ ਕਰਾਂਗਾ ਕਿਉਂ ਜੋ ਉਹ ਦੇ ਪਿਤਾ ਨੇ ਮੇਰੇ ਨਾਲ ਉਸੇ ਤਰ੍ਹਾਂ ਕੀਤਾ ਸੀ, ਸੋ ਦਾਊਦ ਨੇ ਦੂਤਾਂ ਨੂੰ ਭੇਜ ਦਿੱਤਾ ਜੋ ਉਸ ਦੇ ਪਿਤਾ ਦਾ ਅਫ਼ਸੋਸ ਕਰਨ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਆ ਪਹੁੰਚੇ ਕਿ ਉਸ ਨੂੰ ਤਸੱਲੀ ਦੇਣ
3 ਤਦ ਅੰਮੋਨੀਆਂ ਦੇ ਪ੍ਰਧਾਨਾਂ ਨੇ ਹਾਨੂਨ ਨੂੰ ਆਖਿਆ, “ਮਹਾਰਾਜ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਦਾਊਦ ਨੇ ਤੁਹਾਡੇ ਪਿਤਾ ਦਾ ਅਫ਼ਸੋਸ ਕਰਨ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?”
4 ਗੱਲ ਕਾਹਦੀ, ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ੍ਹ ਕੇ ਉਨ੍ਹਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ, ਅਤੇ ਉਨ੍ਹਾਂ ਦੇ ਬਸਤਰ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5 ਤਾਂ ਕਈਆਂ ਨੇ ਜਾ ਕੇ ਦਾਊਦ ਨੂੰ ਇਨ੍ਹਾਂ ਪੁਰਸ਼ਾਂ ਦਾ ਸਾਰਾ ਹਾਲ ਸੁਣਾਇਆ ਅਤੇ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਨੂੰ ਭੇਜਿਆ, ਕਿਉਂ ਜੋ ਉਹ ਲੋਕ ਵੱਡੇ ਸ਼ਰਮਿੰਦੇ ਕੀਤੇ ਗਏ ਸਨ ਅਤੇ ਰਾਜਾ ਨੇ ਉਨ੍ਹਾਂ ਨੂੰ ਆਖਿਆ ਕਿ ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਤਦ ਤੱਕ ਯਰੀਹੋ ਸ਼ਹਿਰ ਵਿੱਚ ਰਹੋ।
6 ਜਦੋਂ ਅੰਮੋਨੀਆਂ ਨੇ ਇਹ ਵੇਖਿਆ ਕਿ ਅਸੀਂ ਦਾਊਦ ਦੀ ਨਿਗਾਹ ਵਿੱਚ ਬੁਰੇ ਠਹਿਰੇ ਹਾਂ, ਤਾਂ ਹਾਨੂਨ ਅਤੇ ਅੰਮੋਨੀਆਂ ਨੇ ਇੱਕ ਹਜ਼ਾਰ ਤੋੜੇ ਚਾਂਦੀ ਭੇਜੀ ਕਿ ਮਸੋਪੋਤਾਮੀਆ, ਨਹਰੈਮ, ਮਅਕਾਹ ਅਤੇ ਸੋਬਾਹ ਤੋਂ ਰੱਥਾਂ ਅਤੇ ਸਵਾਰਾਂ ਨੂੰ ਕਿਰਾਏ ਤੇ ਲੈ ਆਉਣ।
7 ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਅਕਾਹ ਦੇ ਪਾਤਸ਼ਾਹ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ। ਇਹਨਾਂ ਨੇ ਆ ਕੇ ਮੇਦਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਨੂੰ ਆਏ।
8 ਜਦੋਂ ਇਹ ਗੱਲ ਦਾਊਦ ਨੇ ਸੁਣੀ ਤਾਂ ਉਸ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਭੇਜਿਆ।
9 ਤਾਂ ਅੰਮੋਨੀਆਂ ਨੇ ਨਿੱਕਲ ਕੇ ਸ਼ਹਿਰ ਦੇ ਫਾਟਕ ਦੇ ਅੱਗੇ ਲੜਾਈ ਲਈ ਕਤਾਰ ਬੰਨ੍ਹੀ, ਅਤੇ ਉਹ ਪਾਤਸ਼ਾਹ ਜਿਹੜੇ ਆਏ ਸਨ, ਅਲੱਗ ਮੈਦਾਨ ਵਿੱਚ ਸਨ।
10 ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ-ਚੰਗੇ ਸੂਰਮਿਆਂ ਵਿੱਚੋਂ ਕੁਝ ਨੂੰ ਚੁਣ ਲਿਆ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ।
11 ਅਤੇ ਬਾਕੀ ਲੋਕਾਂ ਨੂੰ ਉਸ ਨੇ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹੀ
12 ਅਤੇ ਉਸ ਨੇ ਆਖਿਆ, ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਪਰਬਲ ਹੋਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ
13 ਸੋ ਤਕੜੇ ਰਹੋ ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਬਹਾਦੁਰੀ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹ ਉਸੇ ਤਰ੍ਹਾਂ ਹੀ ਕਰੇ।
14 ਫਿਰ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ।
15 ਜਦੋਂ ਅੰਮੋਨੀਆਂ ਨੇ ਦੇਖਿਆ ਕਿ ਅਰਾਮੀ ਭੱਜ ਗਏ ਹਨ, ਤਾਂ ਉਹ ਵੀ ਉਸ ਦੇ ਭਰਾ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਸ਼ਹਿਰ ਵਿੱਚ ਜਾ ਵੜੇ, ਤਾਂ ਯੋਆਬ ਯਰੂਸ਼ਲਮ ਨੂੰ ਮੁੜ ਆਇਆ।
16 ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਾਂ, ਤਾਂ ਉਹ ਦੂਤਾਂ ਨੂੰ ਭੇਜ ਕੇ ਉਨ੍ਹਾਂ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਏ, ਅਤੇ ਹਦਦਅਜ਼ਰ ਦਾ ਸੈਨਾਪਤੀ ਸ਼ੋਫਕ ਉਨ੍ਹਾਂ ਦਾ ਸੈਨਾਪਤੀ ਸੀ
17 ਇਹ ਖ਼ਬਰ ਦਾਊਦ ਤੱਕ ਪਹੁੰਚੀ ਅਤੇ ਉਸ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਨਦੀ ਦੇ ਪਾਰ ਲੰਘ ਕੇ ਉਨ੍ਹਾਂ ਉੱਤੇ ਚੜਾਈ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਲੜਾਈ ਦਾ ਪਿੜ ਬੰਨਿਆ। ਜਦੋਂ ਦਾਊਦ ਨੇ ਅਰਾਮੀਆਂ ਦੇ ਸਨਮੁਖ ਲੜਾਈ ਦਾ ਪਿੜ ਬੰਨਿਆ, ਤਾਂ ਉਹ ਉਸ ਨਾਲ ਯੁੱਧ ਨੂੰ ਜੁੱਟ ਪਏ
18 ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਹਜ਼ਾਰ ਰੱਥਾਂ ਦੇ ਸਵਾਰਾਂ ਨੂੰ ਅਤੇ ਚਾਲ੍ਹੀ ਹਜ਼ਾਰ ਸਿਪਾਹੀਆਂ ਨੂੰ ਜਾਨੋਂ ਮਾਰ ਸੁੱਟਿਆ, ਸੈਨਾਂ ਦੇ ਸੈਨਾਪਤੀ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ
19 ਅਤੇ ਜਦੋਂ ਹਦਦਅਜ਼ਰ ਦੇ ਨੌਕਰਾਂ ਨੇ ਵੇਖਿਆ ਕਿ ਅਸੀਂ ਇਸਰਾਏਲ ਤੋਂ ਹਾਰ ਗਏ ਹਾਂ, ਤਾਂ ਦਾਊਦ ਨਾਲ ਸਮਝੌਤਾ ਕਰ ਕੇ ਉਸ ਦੇ ਅਧੀਨ ਹੋ ਗਏ। ਅਖ਼ੀਰ, ਅਰਾਮੀਆਂ ਨੇ ਅੰਮੋਨੀਆਂ ਦੀ ਫੇਰ ਸਹਾਇਤਾ ਨਾ ਕੀਤੀ।

Listen to 1 Chronicles 19 with verse-by-verse audio highlighting.

Study tools for 1 Chronicles 19

Cross-references, Hebrew word study, and what the Early Church wrote about 1 Chronicles 19. Tap any section to expand — or right-click any verse for the full interactive study panel.

1 Chronicles 19 study resources: word-by-word Hebrew interlinear with Strong's numbers.

Hebrew interlinear — 1 Chronicles 19:1–19 (319 words)
1
  1. וַֽיְהִי֙wayhiyhayah: to exist; to be or becomeH1961
  2. אַֽחֲרֵיʾaḥărêachar: (properly) the hind part; (generally, as adverb or conjunction) after (in various senses)H310
  3. כֵ֔ןkēnken: (properly) set upright; hence (figuratively as adjective) justH3651
  4. וַיָּ֕מָתwayyāmotmuwth: (literally or figuratively) to die; (causatively) to killH4191
  5. נָחָ֖שׁnāḥāšNachash: Nachash, the name of two persons apparently non-IsraeliteH5176
  6. מֶ֣לֶךְmelekmelek: a kingH4428
  7. בְּנֵֽיbĕnêben: a son (as a builder of the family name), in the widest sense (of literal and figurative relationship, including...H1121
  8. עַמּ֑וֹןʿammôn`Ammown: tribal, i.e. inbred; Ammon, a son of LotH5983
  9. וַיִּמְלֹ֥ךְwayyimlōkmalak: to reign; (inceptively) to ascend the throneH4427
  10. בְּנ֖וֹbĕnôben: a son (as a builder of the family name), in the widest sense (of literal and figurative relationship, including...H1121
  11. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478
2
  1. וַיֹּ֨אמֶרwayyōʾmeramar: to say (used with great latitude)H559
  2. דָּוִ֜ידdāwîdDavid: loving; David, the youngest son of JesseH1732
  3. אֶֽעֱשֶׂהʾeʿĕśe`asah: to do or make, in the broadest sense and widest application (as follows)H6213
  4. חֶ֣סֶד׀ḥesedcheced: kindness; (by implication, towards God) pietyH2617
  5. עִםʿim`im: adverb or preposition, with (i.e. in conjunction with), in varied applicationsH5973
  6. חָנ֣וּןḥānûnChanuwn: favored; Chanun, the name of an Ammonite and of two IsraelitesH2586
  7. בֶּןbenben: a son (as a builder of the family name), in the widest sense (of literal and figurative relationship, including...H1121
  8. נָחָ֗שׁnāḥāšNachash: Nachash, the name of two persons apparently non-IsraeliteH5176
  9. כִּֽיkiy: (by implication) very widely used as a relative conjunction or adverb (as below)H3588
  10. עָשָׂ֨הʿāśâ`asah: to do or make, in the broadest sense and widest application (as follows)H6213
  11. אָבִ֤יוʾābîwab: fatherH1
  12. עִמִּי֙ʿimmiy`im: adverb or preposition, with (i.e. in conjunction with), in varied applicationsH5973
  13. חֶ֔סֶדḥesedcheced: kindness; (by implication, towards God) pietyH2617
  14. וַיִּשְׁלַ֥חwayyišlaḥshalach: to send away, for, or out (in a great variety of applications)H7971
  15. דָּוִ֛ידdāwîdDavid: loving; David, the youngest son of JesseH1732
  16. מַלְאָכִ֖יםmalʾākîmmal'ak: a messenger; specifically, of God, i.e. an angel (also a prophet, priest or teacher)H4397
  17. לְנַֽחֲמ֣וֹlĕnaḥămônacham: (properly) to sigh, i.e. breathe stronglyH5162
  18. עַלʿal`al: above, over, upon, or against (yet always in this last relation with a downward aspect) in a great variety of...H5921
  19. אָבִ֑יוʾābîwab: fatherH1
  20. וַיָּבֹאוּ֩wayyābōʾûbow': to go or come (in a wide variety of applications)H935
  21. עַבְדֵ֨יʿabdê`ebed: a servantH5650
  22. דָוִ֜ידdāwîdDavid: loving; David, the youngest son of JesseH1732
  23. אֶלʾelel: (properly) denoting motion towards, but occasionally used of a quiescent position, i.e. near, with or amongH413
  24. אֶ֧רֶץʾereṣerets: the earth (at large, or partitively a land)H776
  25. בְּנֵֽיbĕnêben: a son (as a builder of the family name), in the widest sense (of literal and figurative relationship, including...H1121
  26. עַמּ֛וֹןʿammôn`Ammown: tribal, i.e. inbred; Ammon, a son of LotH5983
  27. אֶלʾelel: (properly) denoting motion towards, but occasionally used of a quiescent position, i.e. near, with or amongH413
  28. חָנ֖וּןḥānûnChanuwn: favored; Chanun, the name of an Ammonite and of two IsraelitesH2586
  29. לְנַֽחֲמֽוֹ׃lĕnaḥămônacham: (properly) to sigh, i.e. breathe stronglyH5162
3
  1. וַיֹּֽאמְרוּ֩wayyōʾmĕrûamar: to say (used with great latitude)H559
  2. שָׂרֵ֨יśārêsar: a head person (of any rank or class)H8269
  3. בְנֵֽיbĕnêben: a son (as a builder of the family name), in the widest sense (of literal and figurative relationship, including...H1121
  4. עַמּ֜וֹןʿammôn`Ammown: tribal, i.e. inbred; Ammon, a son of LotH5983
  5. לְחָנ֗וּןlĕḥānûnChanuwn: favored; Chanun, the name of an Ammonite and of two IsraelitesH2586
  6. הַֽמְכַבֵּ֨דhamkabbēdkabad: to be heavy, i.e. in a bad sense (burdensome, severe, dull) or in a good sense (numerous, rich, honorableH3513
  7. דָּוִ֤ידdāwîdDavid: loving; David, the youngest son of JesseH1732
  8. אֶתʾeteth: (properly) self; (generally) used to point out the object of a verb (or preposition) more definitelyH853
  9. אָבִ֙יךָ֙ʾābîkāab: fatherH1
  10. בְּעֵינֶ֔יךָbĕʿênêkā`ayin: an eye (literally or figuratively); by analogy, a fountain (as the eye of the landscape)H5869
  11. כִּֽיkiy: (by implication) very widely used as a relative conjunction or adverb (as below)H3588
  12. שָׁלַ֥חšālaḥshalach: to send away, for, or out (in a great variety of applications)H7971
  13. לְךָ֖lĕkā
  14. מְנַֽחֲמִ֑יםmĕnaḥămîmnacham: (properly) to sigh, i.e. breathe stronglyH5162
  15. הֲלֹ֡אhălōʾlo': (the simple or absolute negation) not; (by implication) noH3808
  16. בַּֽ֠עֲבוּרbaʿăbûr`abuwr: (properly) crossed; (abstractly) transitH5668
  17. לַחְקֹ֨רlaḥqōrchaqar: (properly) to penetrate; (hence) to examine intimatelyH2713
  18. וְלַֽהֲפֹ֤ךְwĕlahăpōkhaphak: to turn about or over; (by implication) to change, overturn, return, pervertH2015
  19. וּלְרַגֵּל֙ûlĕraggēlragal: to walk along; (but only in specific applications) to reconnoiter, to be a tale-bearer (i.e. slander)H7270
  20. הָאָ֔רֶץhāʾāreṣerets: the earth (at large, or partitively a land)H776
  21. בָּ֥אוּbāʾûbow': to go or come (in a wide variety of applications)H935
  22. עֲבָדָ֖יוʿăbādāyw`ebed: a servantH5650
  23. אֵלֶֽיךָ׃ʾēlêkāel: (properly) denoting motion towards, but occasionally used of a quiescent position, i.e. near, with or amongH413
4
  1. וַיִּקַּ֨חwayyiqqaḥlaqach: to take (in the widest variety of applications)H3947
  2. חָנ֜וּןḥānûnChanuwn: favored; Chanun, the name of an Ammonite and of two IsraelitesH2586
  3. אֶתʾeteth: (properly) self; (generally) used to point out the object of a verb (or preposition) more definitelyH853
  4. עַבְדֵ֤יʿabdê`ebed: a servantH5650
  5. דָוִיד֙dāwîdDavid: loving; David, the youngest son of JesseH1732
  6. וַֽיְגַלְּחֵ֔םwaygallĕḥēmgalach: (properly) to be bald, i.e. (causatively) to shaveH1548
  7. וַיִּכְרֹ֧תwayyikrōtkarath: to cut (off, down or asunder); (by implication) to destroy or consumeH3772
  8. אֶתʾeteth: (properly) self; (generally) used to point out the object of a verb (or preposition) more definitelyH853
  9. מַדְוֵיהֶ֛םmadwêhemmedev: (properly) extent, i.e. measure; (by implication) a dress (as measured)H4063
  10. בַּחֵ֖צִיbaḥēṣîchetsiy: the half or middleH2677
  11. עַדʿad`ad: (properly) a (peremptory) terminusH5704
  12. הַמִּפְשָׂעָ֑הhammipśāʿâmiphsa`ah: a stride, i.e. (by euphemism) the crotchH4667
  13. וַֽיְשַׁלְּחֵֽם׃wayšallĕḥēmshalach: to send away, for, or out (in a great variety of applications)H7971
5
  1. וַיֵּֽלְכוּ֩wayyēlĕkûhalak: a primitive root; to walk (in a great variety of applications, literally and figuratively)H1980
  2. וַיַּגִּ֨ידוּwayyaggîdûnagad: (properly) to front, i.e. stand boldly out oppositeH5046
  3. לְדָוִ֤ידlĕdāwîdDavid: loving; David, the youngest son of JesseH1732
  4. עַלʿal`al: above, over, upon, or against (yet always in this last relation with a downward aspect) in a great variety of...H5921
  5. הָֽאֲנָשִׁים֙hāʾănāšîmenowsh: (properly) a mortal (and thus differing from the more dignified H0120)H582
  6. וַיִּשְׁלַ֣חwayyišlaḥshalach: to send away, for, or out (in a great variety of applications)H7971
  7. לִקְרָאתָ֔םliqrāʾtāmqir'ah: an encountering, accidental, friendly or hostile (also adverbially, opposite)H7125
  8. כִּֽיkiy: (by implication) very widely used as a relative conjunction or adverb (as below)H3588
  9. הָי֥וּhāyûhayah: to exist; to be or becomeH1961
  10. הָֽאֲנָשִׁ֖יםhāʾănāšîmenowsh: (properly) a mortal (and thus differing from the more dignified H0120)H582
  11. נִכְלָמִ֣יםniklāmîmkalam: (properly) to wound; (figuratively) to taunt or insultH3637
  12. מְאֹ֑דmĕʾōdm`od: (properly) vehemence; (with or without preposition) vehementlyH3966
  13. וַיֹּ֤אמֶרwayyōʾmeramar: to say (used with great latitude)H559
  14. הַמֶּ֙לֶךְ֙hammelekmelek: a kingH4428
  15. שְׁב֣וּšĕbûyashab: (properly) to sit down (specifically as judge. in ambush, in quiet)H3427
  16. בִֽירֵח֔וֹbîrēḥôYriychow: fragrant; Jericho or Jerecho, a place in IsraelH3405
  17. עַ֛דʿad`ad: (properly) a (peremptory) terminusH5704
  18. אֲשֶׁרʾăšeraher: who, which, what, that; (as adverb) when, where, howH834
  19. יְצַמַּ֥חyĕṣammaḥtsamach: to sprout (transitive or intransitive, literal or figurative)H6779
  20. זְקַנְכֶ֖םzĕqankemzaqan: the beard (as indicating age)H2206
  21. וְשַׁבְתֶּֽם׃wĕšabtemshuwb: to turn back (hence, away) transitively or intransitively, literally or figuratively (not necessarily with the...H7725
6
  1. וַיִּרְאוּ֙wayyirʾûra'ah: to see, literally or figuratively (in numerous applications, direct and implied, transitive, intransitive and...H7200
  2. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  3. עַמּ֔וֹןʿammôn`Ammown: tribal, i.e. inbred; Ammon, a son of LotH5983
  4. כִּ֥יkiy: (by implication) very widely used as a relative conjunction or adverb (as below)H3588
  5. הִֽתְבָּאֲשׁ֖וּhitĕbbāʾăšûba'ash: to smell bad; (figuratively) to be offensive morallyH887
  6. עִםʿim`im: adverb or preposition, with (i.e. in conjunction with), in varied applicationsH5973
  7. דָּוִ֑ידdāwîdDavid: loving; David, the youngest son of JesseH1732
  8. וַיִּשְׁלַ֣חwayyišlaḥshalach: to send away, for, or out (in a great variety of applications)H7971
  9. חָ֠נוּןḥānûnChanuwn: favored; Chanun, the name of an Ammonite and of two IsraelitesH2586
  10. וּבְנֵ֨יûbĕnêben: a son (as a builder of the family name), in the widest sense (of literal and figurative relationship, including...H1121
  11. עַמּ֜וֹןʿammôn`Ammown: tribal, i.e. inbred; Ammon, a son of LotH5983
  12. אֶ֣לֶףʾelepeleph: a thousandH505
  13. כִּכַּרkikkarkikkar: a circle; (by implication) a circumjacent tract or region, expec. the Ghor or valley of the JordanH3603
  14. כֶּ֗סֶףkesepkeceph: silver (from its pale color); (by implication) moneyH3701
  15. לִשְׂכֹּ֣רliśkōrsakar: to hireH7936
  16. לָ֠הֶםlāhem
  17. מִןminmin: (properly) a part of; (hence, prepositionally) from or out of (in many senses)H4480
  18. אֲרַ֨םʾăram
  19. נַֽהֲרַ֜יִםnahărayimAram of (the) two rivers (Euphrates and Tigris) or MesopotamiaH763
  20. וּמִןûminmin: (properly) a part of; (hence, prepositionally) from or out of (in many senses)H4480
  21. אֲרַ֤םʾăramAram: the highland; Aram or Syria, and its inhabitantsH758
  22. מַֽעֲכָה֙maʿăkāhMa`akah: depressionH4601
  23. וּמִצּוֹבָ֔הûmiṣṣôbâTsowba': a station; Zoba or Zobah, a region of SyriaH6678
  24. רֶ֖כֶבrekebrekeb: a vehicle; (by implication) a teamH7393
  25. וּפָֽרָשִֽׁים׃ûpārāšîmparash: a steed (as stretched out to a vehicle, not single nor for mounting)H6571
7
  1. וַיִּשְׂכְּר֣וּwayyiśkĕrûsakar: to hireH7936
  2. לָהֶ֡םlāhem
  3. שְׁנַיִם֩šĕnayimshnayim: two; (as ordinal) twofoldH8147
  4. וּשְׁלֹשִׁ֨יםûšĕlōšîmshlowshiym: thirty; or (ordinal) thirtiethH7970
  5. אֶ֜לֶףʾelepeleph: a thousandH505
  6. רֶ֗כֶבrekebrekeb: a vehicle; (by implication) a teamH7393
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. מֶ֤לֶךְmelekmelek: a kingH4428
  9. מַֽעֲכָה֙maʿăkāhMa`akah: depressionH4601
  10. וְאֶתwĕʾeteth: (properly) self; (generally) used to point out the object of a verb (or preposition) more definitelyH853
  11. עַמּ֔וֹʿammô`am: a people (as a congregated unit); specifically, a tribe (as those of Israel)H5971
  12. וַיָּבֹ֕אוּwayyābōʾûbow': to go or come (in a wide variety of applications)H935
  13. וַֽיַּחֲנ֖וּwayyaḥănûchanah: (properly) to incline; (by implication) to decline (of the slanting rays of evening)H2583
  14. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  15. מֵידְבָ֑אmêdĕbāʾMeydba': water of quiet; Medeba, a place in IsraelH4311
  16. וּבְנֵ֣יûbĕnêben: a son (as a builder of the family name), in the widest sense (of literal and figurative relationship, including...H1121
  17. עַמּ֗וֹןʿammôn`Ammown: tribal, i.e. inbred; Ammon, a son of LotH5983
  18. נֶֽאֶסְפוּ֙neʾespûacaph: to gather for any purpose; (hence) to receive, take awayH622
  19. מֵעָ֣רֵיהֶ֔םmēʿārêhem`iyr: a city (a place guarded by waking or a watch) in the widest sense (even of a mere encampment or post)H5892
  20. וַיָּבֹ֖אוּwayyābōʾûbow': to go or come (in a wide variety of applications)H935
  21. לַמִּלְחָמָֽה׃lammilḥāmâmilchamah: a battle (i.e. the engagement); (generally) war (i.e. warfare)H4421
8
  1. וַיִּשְׁמַ֖עwayyišmaʿshama`: to hear intelligently (often with implication of attention, obedience, etcH8085
  2. דָּוִ֑ידdāwîdDavid: loving; David, the youngest son of JesseH1732
  3. וַיִּשְׁלַח֙wayyišlaḥshalach: to send away, for, or out (in a great variety of applications)H7971
  4. אֶתʾeteth: (properly) self; (generally) used to point out the object of a verb (or preposition) more definitelyH853
  5. יוֹאָ֔בyôʾābYow'ab: Jehovah-fathered; Joab, the name of three IsraelitesH3097
  6. וְאֵ֥תwĕʾēteth: (properly) self; (generally) used to point out the object of a verb (or preposition) more definitelyH853
  7. כָּלkālkol: (properly) the whole; (hence) all, any or every (in the singular only, but often in a plural sense)H3605
  8. צָבָ֖אṣābāʾtsaba': a mass of persons; (figuratively) a mass of thingsH6635
  9. הַגִּבּוֹרִֽים׃haggibbôrîmgibbowr: powerful; (by implication) a warrior, tyrantH1368
9
  1. וַיֵּֽצְאוּ֙wayyēṣĕʾûyatsa': to go out; (causatively) to bring outH3318
  2. בְּנֵ֣יbĕnêben: a son (as a builder of the family name), in the widest sense (of literal and figurative relationship, including...H1121
  3. עַמּ֔וֹןʿammôn`Ammown: tribal, i.e. inbred; Ammon, a son of LotH5983
  4. וַיַּֽעַרְכ֥וּwayyaʿarkû`arak: to set in a row, i.e. arrange, put in order (in a very wide variety of applications)H6186
  5. מִלְחָמָ֖הmilḥāmâmilchamah: a battle (i.e. the engagement); (generally) war (i.e. warfare)H4421
  6. פֶּ֣תַחpetaḥpethach: an opening (literally), i.e. door (gate) or entrance wayH6607
  7. הָעִ֑ירhāʿîr`iyr: a city (a place guarded by waking or a watch) in the widest sense (even of a mere encampment or post)H5892
  8. וְהַמְּלָכִ֣יםwĕhammĕlākîmmelek: a kingH4428
  9. אֲשֶׁרʾăšeraher: who, which, what, that; (as adverb) when, where, howH834
  10. בָּ֔אוּbāʾûbow': to go or come (in a wide variety of applications)H935
  11. לְבַדָּ֖םlĕbaddāmbad: (properly) separation; (by implication) a part of the body, branch of a tree, bar for carryingH905
  12. בַּשָּׂדֶֽה׃baśśādesadeh: a field (as flat)H7704
10
  1. וַיַּ֣רְאwayyarra'ah: to see, literally or figuratively (in numerous applications, direct and implied, transitive, intransitive and...H7200
  2. יוֹאָ֗בyôʾābYow'ab: Jehovah-fathered; Joab, the name of three IsraelitesH3097
  3. כִּֽיkiy: (by implication) very widely used as a relative conjunction or adverb (as below)H3588
  4. הָיְתָ֧הhāytâhayah: to exist; to be or becomeH1961
  5. פְנֵיpĕnêpaniym: the face (as the part that turns); (with prepositional prefix, as a preposition) before, etc.H6440
  6. הַמִּלְחָמָ֛הhammilḥāmâmilchamah: a battle (i.e. the engagement); (generally) war (i.e. warfare)H4421
  7. אֵלָ֖יוʾēlāywel: (properly) denoting motion towards, but occasionally used of a quiescent position, i.e. near, with or amongH413
  8. פָּנִ֣יםpānîmpaniym: the face (as the part that turns); (with prepositional prefix, as a preposition) before, etc.H6440
  9. וְאָח֑וֹרwĕʾāḥôrachowr: the hinder part; (hence, adverbly) behind, backwardH268
  10. וַיִּבְחַ֗רwayyibḥarbachar: (properly) to try; (by implication) selectH977
  11. מִכָּלmikkālkol: (properly) the whole; (hence) all, any or every (in the singular only, but often in a plural sense)H3605
  12. בָּחוּר֙bāḥûrbachar: (properly) to try; (by implication) selectH977
  13. בְּיִשְׂרָאֵ֔לbĕyiśrāʾēlYisra'el: he will rule as God; Jisrael, a symbolical name of JacobH3478
  14. וַֽיַּעֲרֹ֖ךְwayyaʿărōk`arak: to set in a row, i.e. arrange, put in order (in a very wide variety of applications)H6186
  15. לִקְרַ֥אתliqratqir'ah: an encountering, accidental, friendly or hostile (also adverbially, opposite)H7125
  16. אֲרָֽם׃ʾărāmAram: the highland; Aram or Syria, and its inhabitantsH758
11
  1. וְאֵת֙wĕʾēteth: (properly) self; (generally) used to point out the object of a verb (or preposition) more definitelyH853
  2. יֶ֣תֶרyeteryether: (properly) an overhanging; (by implication) an excess, superiority, remainderH3499
  3. הָעָ֔םhāʿām`am: a people (as a congregated unit); specifically, a tribe (as those of Israel)H5971
  4. נָתַ֕ןnātannathan: to give, used with greatest latitude of application (put, make, etc.)H5414
  5. בְּיַ֖דbĕyadyad: a hand (the open one (indicating power, means, direction, etc.), in distinction from H3709, the closed one)H3027
  6. אַבְשַׁ֣יʾabšayAbiyshay: father of a gift (i.e. probably generous)H52
  7. אָחִ֑יוʾāḥîwach: a brother (used in the widest sense of literal relationship and metaphorical affinity or resemblance (like H0001))H251
  8. וַיַּ֣עַרְכ֔וּwayyaʿarkû`arak: to set in a row, i.e. arrange, put in order (in a very wide variety of applications)H6186
  9. לִקְרַ֖אתliqratqir'ah: an encountering, accidental, friendly or hostile (also adverbially, opposite)H7125
  10. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  11. עַמּֽוֹן׃ʿammôn`Ammown: tribal, i.e. inbred; Ammon, a son of LotH5983
12
  1. וַיֹּ֗אמֶרwayyōʾmeramar: to say (used with great latitude)H559
  2. אִםʾimim: (used very widely as demonstrative) lo!; (interrogatively) whether?H518
  3. תֶּֽחֱזַ֤קteḥĕzaqchazaq: to fasten uponH2388
  4. מִמֶּ֙נִּי֙mimmenniymin: (properly) a part of; (hence, prepositionally) from or out of (in many senses)H4480
  5. אֲרָ֔םʾărāmAram: the highland; Aram or Syria, and its inhabitantsH758
  6. וְהָיִ֥יתָwĕhāyîtāhayah: to exist; to be or becomeH1961
  7. לִּ֖י
  8. לִתְשׁוּעָ֑הlitšûʿâtshuw`ah: rescue (literal or figurative, pers., national or spir.)H8668
  9. וְאִםwĕʾimim: (used very widely as demonstrative) lo!; (interrogatively) whether?H518
  10. בְּנֵ֥יbĕnêben: a son (as a builder of the family name), in the widest sense (of literal and figurative relationship, including...H1121
  11. עַמּ֛וֹןʿammôn`Ammown: tribal, i.e. inbred; Ammon, a son of LotH5983
  12. יֶֽחֶזְק֥וּyeḥezqûchazaq: to fasten uponH2388
  13. מִמְּךָ֖mimmĕkāmin: (properly) a part of; (hence, prepositionally) from or out of (in many senses)H4480
  14. וְהֽוֹשַׁעְתִּֽיךָ׃wĕhôšaʿtîkāyasha`: (properly) to be open, wide or free; (by implication) to be safeH3467
13
  1. חֲזַ֤קḥăzaqchazaq: to fasten uponH2388
  2. וְנִֽתְחַזְּקָה֙wĕnitĕḥazzĕqāhchazaq: to fasten uponH2388
  3. בְּעַדbĕʿadb`ad: in up to or over against; (generally) at, beside, among, behind, for, etcH1157
  4. עַמֵּ֔נוּʿammēnû`am: a people (as a congregated unit); specifically, a tribe (as those of Israel)H5971
  5. וּבְעַ֖דûbĕʿadb`ad: in up to or over against; (generally) at, beside, among, behind, for, etcH1157
  6. עָרֵ֣יʿārê`iyr: a city (a place guarded by waking or a watch) in the widest sense (even of a mere encampment or post)H5892
  7. אֱלֹהֵ֑ינוּʾĕlōhênûelohiym: gods in the ordinary sense; but specifically used (in the plural thus, especially with the article) of the...H430
  8. וַֽיהוָ֔הwayhwâYhovah: (the) self-Existent or Eternal; Jehovah, Jewish national name of GodH3068
  9. הַטּ֥וֹבhaṭṭôbtowb: good (as an adjective) in the widest senseH2896
  10. בְּעֵינָ֖יוbĕʿênāyw`ayin: an eye (literally or figuratively); by analogy, a fountain (as the eye of the landscape)H5869
  11. יַֽעֲשֶֽׂה׃yaʿăśe`asah: to do or make, in the broadest sense and widest application (as follows)H6213
14
  1. וַיִּגַּ֨שׁwayyiggašnagash: to be or come (causatively, bring) near (for any purpose)H5066
  2. יוֹאָ֜בyôʾābYow'ab: Jehovah-fathered; Joab, the name of three IsraelitesH3097
  3. וְהָעָ֧םwĕhāʿām`am: a people (as a congregated unit); specifically, a tribe (as those of Israel)H5971
  4. אֲשֶׁרʾăšeraher: who, which, what, that; (as adverb) when, where, howH834
  5. עִמּ֛וֹʿimmô`im: adverb or preposition, with (i.e. in conjunction with), in varied applicationsH5973
  6. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  7. אֲרָ֖םʾărāmAram: the highland; Aram or Syria, and its inhabitantsH758
  8. לַמִּלְחָמָ֑הlammilḥāmâmilchamah: a battle (i.e. the engagement); (generally) war (i.e. warfare)H4421
  9. וַיָּנ֖וּסוּwayyānûsûnuwc: to flit, i.e. vanish away (subside, escapeH5127
  10. מִפָּנָֽיו׃mippānāywpaniym: the face (as the part that turns); (with prepositional prefix, as a preposition) before, etc.H6440
15
  1. וּבְנֵ֨יûbĕnêben: a son (as a builder of the family name), in the widest sense (of literal and figurative relationship, including...H1121
  2. עַמּ֤וֹןʿammôn`Ammown: tribal, i.e. inbred; Ammon, a son of LotH5983
  3. רָאוּ֙rāʾûra'ah: to see, literally or figuratively (in numerous applications, direct and implied, transitive, intransitive and...H7200
  4. כִּיkiy: (by implication) very widely used as a relative conjunction or adverb (as below)H3588
  5. נָ֣סnāsnuwc: to flit, i.e. vanish away (subside, escapeH5127
  6. אֲרָ֔םʾărāmAram: the highland; Aram or Syria, and its inhabitantsH758
  7. וַיָּנ֣וּסוּwayyānûsûnuwc: to flit, i.e. vanish away (subside, escapeH5127
  8. גַםgamgam: (properly) assemblage; used only adverbially also, even, yea, thoughH1571
  9. הֵ֗םhēmhem: they (only used when emphatic)H1992
  10. מִפְּנֵי֙mippĕnēypaniym: the face (as the part that turns); (with prepositional prefix, as a preposition) before, etc.H6440
  11. אַבְשַׁ֣יʾabšayAbiyshay: father of a gift (i.e. probably generous)H52
  12. אָחִ֔יוʾāḥîwach: a brother (used in the widest sense of literal relationship and metaphorical affinity or resemblance (like H0001))H251
  13. וַיָּבֹ֖אוּwayyābōʾûbow': to go or come (in a wide variety of applications)H935
  14. הָעִ֑ירָהhāʿîrâ`iyr: a city (a place guarded by waking or a watch) in the widest sense (even of a mere encampment or post)H5892
  15. וַיָּבֹ֥אwayyābōʾbow': to go or come (in a wide variety of applications)H935
  16. יוֹאָ֖בyôʾābYow'ab: Jehovah-fathered; Joab, the name of three IsraelitesH3097
  17. יְרֽוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389
16
  1. וַיַּ֣רְאwayyarra'ah: to see, literally or figuratively (in numerous applications, direct and implied, transitive, intransitive and...H7200
  2. אֲרָ֗םʾărāmAram: the highland; Aram or Syria, and its inhabitantsH758
  3. כִּ֣יkiy: (by implication) very widely used as a relative conjunction or adverb (as below)H3588
  4. נִגְּפוּ֮niggĕpûnagaph: to push, gore, defeat, stub (the toe), inflict (a disease)H5062
  5. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  6. יִשְׂרָאֵל֒yiśrāʾēlYisra'el: he will rule as God; Jisrael, a symbolical name of JacobH3478
  7. וַֽיִּשְׁלְחוּ֙wayyišlĕḥûshalach: to send away, for, or out (in a great variety of applications)H7971
  8. מַלְאָכִ֔יםmalʾākîmmal'ak: a messenger; specifically, of God, i.e. an angel (also a prophet, priest or teacher)H4397
  9. וַיּוֹצִ֣יאוּwayyôṣîʾûyatsa': to go out; (causatively) to bring outH3318
  10. אֶתʾeteth: (properly) self; (generally) used to point out the object of a verb (or preposition) more definitelyH853
  11. אֲרָ֔םʾărāmAram: the highland; Aram or Syria, and its inhabitantsH758
  12. אֲשֶׁ֖רʾăšeraher: who, which, what, that; (as adverb) when, where, howH834
  13. מֵעֵ֣בֶרmēʿēber`eber: (properly) a region acrossH5676
  14. הַנָּהָ֑רhannāhārnahar: a stream (including the sea; expec. the Nile, Euphrates, etc.)H5104
  15. וְשׁוֹפַ֛ךְwĕšôpakShowphak: poured; Shophak, a SyrianH7780
  16. שַׂרśarsar: a head person (of any rank or class)H8269
  17. צְבָ֥אṣĕbāʾtsaba': a mass of persons; (figuratively) a mass of thingsH6635
  18. הֲדַדְעֶ֖זֶרhădadʿezerHadar`ezer: Hadar (i.e. Hadad, H1908) is his help; Hadarezer (i.e. Hadadezer, H1909), a Syrian kingH1928
  19. לִפְנֵיהֶֽם׃lipnêhempaniym: the face (as the part that turns); (with prepositional prefix, as a preposition) before, etc.H6440
17
  1. וַיֻּגַּ֣דwayyuggadnagad: (properly) to front, i.e. stand boldly out oppositeH5046
  2. לְדָוִ֗ידlĕdāwîdDavid: loving; David, the youngest son of JesseH1732
  3. וַיֶּֽאֱסֹ֤ףwayyeʾĕsōpacaph: to gather for any purpose; (hence) to receive, take awayH622
  4. אֶתʾeteth: (properly) self; (generally) used to point out the object of a verb (or preposition) more definitelyH853
  5. כָּלkālkol: (properly) the whole; (hence) all, any or every (in the singular only, but often in a plural sense)H3605
  6. יִשְׂרָאֵל֙yiśrāʾēlYisra'el: he will rule as God; Jisrael, a symbolical name of JacobH3478
  7. וַיַּֽעֲבֹ֣רwayyaʿăbōr`abar: to cross overH5674
  8. הַיַּרְדֵּ֔ןhayyardēnYarden: a descender; Jarden, the principal river of IsraelH3383
  9. וַיָּבֹ֣אwayyābōʾbow': to go or come (in a wide variety of applications)H935
  10. אֲלֵהֶ֔םʾălēhemel: (properly) denoting motion towards, but occasionally used of a quiescent position, i.e. near, with or amongH413
  11. וַֽיַּעֲרֹ֖ךְwayyaʿărōk`arak: to set in a row, i.e. arrange, put in order (in a very wide variety of applications)H6186
  12. אֲלֵהֶ֑םʾălēhemel: (properly) denoting motion towards, but occasionally used of a quiescent position, i.e. near, with or amongH413
  13. וַיַּֽעֲרֹ֨ךְwayyaʿărōk`arak: to set in a row, i.e. arrange, put in order (in a very wide variety of applications)H6186
  14. דָּוִ֜ידdāwîdDavid: loving; David, the youngest son of JesseH1732
  15. לִקְרַ֤אתliqratqir'ah: an encountering, accidental, friendly or hostile (also adverbially, opposite)H7125
  16. אֲרָם֙ʾărāmAram: the highland; Aram or Syria, and its inhabitantsH758
  17. מִלְחָמָ֔הmilḥāmâmilchamah: a battle (i.e. the engagement); (generally) war (i.e. warfare)H4421
  18. וַיִּֽלָּחֲמ֖וּwayyillāḥămûlacham: to feed on; (figuratively) to consumeH3898
  19. עִמּֽוֹ׃ʿimmô`im: adverb or preposition, with (i.e. in conjunction with), in varied applicationsH5973
18
  1. וַיָּ֣נָסwayyānosnuwc: to flit, i.e. vanish away (subside, escapeH5127
  2. אֲרָם֮ʾărāmAram: the highland; Aram or Syria, and its inhabitantsH758
  3. מִלִּפְנֵ֣יmillipnêpaniym: the face (as the part that turns); (with prepositional prefix, as a preposition) before, etc.H6440
  4. יִשְׂרָאֵל֒yiśrāʾēlYisra'el: he will rule as God; Jisrael, a symbolical name of JacobH3478
  5. וַיַּֽהֲרֹ֨גwayyahărōgharag: to smite with deadly intentH2026
  6. דָּוִ֜ידdāwîdDavid: loving; David, the youngest son of JesseH1732
  7. מֵֽאֲרָ֗םmēʾărāmAram: the highland; Aram or Syria, and its inhabitantsH758
  8. שִׁבְעַ֤תšibʿatsheba`: a primitive cardinal number; seven (as the sacred full one)H7651
  9. אֲלָפִים֙ʾălāpîmeleph: a thousandH505
  10. רֶ֔כֶבrekebrekeb: a vehicle; (by implication) a teamH7393
  11. וְאַרְבָּעִ֥יםwĕʾarbāʿîmarba`iym: fortyH705
  12. אֶ֖לֶףʾelepeleph: a thousandH505
  13. אִ֣ישׁʾîšiysh: a man as an individual or a male personH376
  14. רַגְלִ֑יraglîragliy: a footman (soldier)H7273
  15. וְאֵ֛תwĕʾēteth: (properly) self; (generally) used to point out the object of a verb (or preposition) more definitelyH853
  16. שׁוֹפַ֥ךְšôpakShowphak: poured; Shophak, a SyrianH7780
  17. שַֽׂרśarsar: a head person (of any rank or class)H8269
  18. הַצָּבָ֖אhaṣṣābāʾtsaba': a mass of persons; (figuratively) a mass of thingsH6635
  19. הֵמִֽית׃hēmîtmuwth: (literally or figuratively) to die; (causatively) to killH4191
19
  1. וַיִּרְא֞וּwayyirʾûra'ah: to see, literally or figuratively (in numerous applications, direct and implied, transitive, intransitive and...H7200
  2. עַבְדֵ֣יʿabdê`ebed: a servantH5650
  3. הֲדַדְעֶ֗זֶרhădadʿezerHadar`ezer: Hadar (i.e. Hadad, H1908) is his help; Hadarezer (i.e. Hadadezer, H1909), a Syrian kingH1928
  4. כִּ֤יkiy: (by implication) very widely used as a relative conjunction or adverb (as below)H3588
  5. נִגְּפוּ֙niggĕpûnagaph: to push, gore, defeat, stub (the toe), inflict (a disease)H5062
  6. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  7. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  8. וַיַּשְׁלִ֥ימוּwayyašlîmûshalam: to be safe (in mind, body or estate); (figuratively) to be completedH7999
  9. עִםʿim`im: adverb or preposition, with (i.e. in conjunction with), in varied applicationsH5973
  10. דָּוִ֖ידdāwîdDavid: loving; David, the youngest son of JesseH1732
  11. וַיַּֽעַבְדֻ֑הוּwayyaʿabduhû`abad: to work (in any sense); (by implication) to serve, tillH5647
  12. וְלֹֽאwĕlōʾlo': (the simple or absolute negation) not; (by implication) noH3808
  13. אָבָ֣הʾābâabah: to breathe after; (figuratively) to be acquiescentH14
  14. אֲרָ֔םʾărāmAram: the highland; Aram or Syria, and its inhabitantsH758
  15. לְהוֹשִׁ֥יעַlĕhôšîaʿyasha`: (properly) to be open, wide or free; (by implication) to be safeH3467
  16. אֶתʾeteth: (properly) self; (generally) used to point out the object of a verb (or preposition) more definitelyH853
  17. בְּנֵֽיbĕnêben: a son (as a builder of the family name), in the widest sense (of literal and figurative relationship, including...H1121
  18. עַמּ֖וֹןʿammôn`Ammown: tribal, i.e. inbred; Ammon, a son of LotH5983
  19. עֽוֹד׃ʿôd`owd: (properly) iteration or continuance; used only adverbially (with or without preposition), again, repeatedly...H5750

View the full Hebrew interlinear for 1 Chronicles 19 →

Strong's words in 1 Chronicles 19 (6)
Strong's H1121 בְּנֵֽי (bĕnê)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 13 times in 1 Chronicles 19.
Strong's H1732 דָּוִ֜יד (dāwîd)
David (daw-veed') (rarely (fully) Daviyd {daw-veed'};) n/p. 1. loving 2. David, the youngest son of Jesse [from the same as H1730] KJV: David. Root(s): H1730. Appears 12 times in 1 Chronicles 19.
Strong's H5983 עַמּ֑וֹן (ʿammôn)
`Ammown (am-mone') n/p. 1. tribal, i.e. inbred 2. Ammon, a son of Lot 3. also his posterity and their country [from H5971] KJV: Ammon, Ammonites. Root(s): H5971. Appears 11 times in 1 Chronicles 19.
Strong's H758 אֲרַ֤ם (ʾăram)
Aram (arawm') n/g. 1. the highland 2. Aram or Syria, and its inhabitants 3. (also) the name of the son of Shem, a grandson of Nahor, and of an Israelite [from the same as H759] KJV: Aram, Mesopotamia, Syria, Syrians. Root(s): H759. Appears 11 times in 1 Chronicles 19.
Strong's H6440 לִפְנֵ֣י (lipnê)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 10 times in 1 Chronicles 19.
Strong's H935 וַיָּבֹאוּ֩ (wayyābōʾû)
bow' (bo) v. 1. to go or come (in a wide variety of applications) [a primitive root] KJV: abide, apply, attain, X be, befall, + besiege, bring (forth, in, into, to pass), call, carry, X certainly, (cause, let, thing for) to come (against, in, out, upon, to pass), depart, X doubtless again, + eat, + employ, (cause to) enter (in, into, -tering, -trance, -try), be fallen, fetch, + follow, get, give, go (down, in, to war), grant, + have, X indeed, (in-)vade, lead, lift (up), mention, pull in, put, resort, run (down), send, set, X (well) stricken (in age), X surely, take (in), way.. Appears 8 times in 1 Chronicles 19.

Browse the full Strong's concordance →

0:00 1 Chronicles 19 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress