Skip to content
Audio Bible

2 ਇਤਹਾਸ 26 Panjabi DPI Audio Bible

Chapter 2 Chronicles 26 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉੱਜ਼ੀਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਪਾਤਸ਼ਾਹ ਬਣਾਇਆ
2 ਉਸ ਨੇ ਪਾਤਸ਼ਾਹ ਦੇ ਆਪਣੇ ਪੁਰਖਿਆਂ ਦੇ ਨਾਲ ਮਿਲ ਜਾਣ ਤੋਂ ਸੌ ਜਾਣ ਦੇ ਮਗਰੋਂ ਏਲੋਥ ਨੂੰ ਬਣਾਇਆ ਤੇ ਉਹ ਨੂੰ ਯਹੂਦਾਹ ਵਿੱਚ ਫੇਰ ਮਿਲਾ ਦਿੱਤਾ
3 ਉੱਜ਼ੀਯਾਹ ਸੋਲ਼ਾਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ
4 ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ
5 ਉਹ ਜ਼ਕਰਯਾਹ ਦੇ ਦਿਨਾਂ ਵਿੱਚ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਗਿਆਨਵਾਨ ਅਤੇ ਪਰਮੇਸ਼ੁਰ ਦੀ ਖੋਜ ਕਰਨ ਵਾਲਾ ਸੀ ਅਤੇ ਜਦ ਤੱਕ ਉਹ ਯਹੋਵਾਹ ਦਾ ਖੋਜੀ ਰਿਹਾ ਪਰਮੇਸ਼ੁਰ ਨੇ ਉਹ ਨੂੰ ਸਫ਼ਲ ਕੀਤਾ।
6 ਉਹ ਨਿੱਕਲ ਕੇ ਫ਼ਲਿਸਤੀਆਂ ਨਾਲ ਲੜਿਆ ਅਤੇ ਉਹ ਨੇ ਗਥ ਦੀ ਕੰਧ ਤੇ ਯਬਨਹ ਦੀ ਕੰਧ ਤੇ ਅਸ਼ਦੋਦ ਦੀ ਕੰਧ ਨੂੰ ਢਾਹ ਦਿੱਤਾ ਅਤੇ ਅਸ਼ਦੋਦ ਦੇ ਦੇਸ ਵਿੱਚ ਅਤੇ ਫ਼ਲਿਸਤੀਆਂ ਦੇ ਵਿੱਚ ਸ਼ਹਿਰ ਬਣਾਏ
7 ਅਤੇ ਪਰਮੇਸ਼ੁਰ ਨੇ ਫ਼ਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ-ਬਆਲ ਵਿੱਚ ਵੱਸਦੇ ਸਨ ਤੇ ਮਊਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ
8 ਅਤੇ ਅੰਮੋਨੀਆਂ ਨੇ ਉੱਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਹ ਦਾ ਨਾਮ ਮਿਸਰ ਦੇ ਲਾਂਘੇ ਤੱਕ ਪੁੱਜ ਗਿਆ ਕਿਉਂ ਜੋ ਉਹ ਬਹੁਤ ਹੀ ਤਕੜਾ ਹੋ ਗਿਆ ਸੀ
9 ਅਤੇ ਉੱਜ਼ੀਯਾਹ ਨੇ ਯਰੂਸ਼ਲਮ ਵਿੱਚ ਕੋਨੇ ਦੇ ਫਾਟਕ ਅਤੇ ਵਾਦੀ ਦੇ ਫਾਟਕ ਅਤੇ ਦੀਵਾਰ ਦੇ ਮੋੜ ਉੱਤੇ ਬੁਰਜ ਬਣਾਏ ਅਤੇ ਉਨ੍ਹਾਂ ਨੂੰ ਪੱਕਾ ਕੀਤਾ
10 ਅਤੇ ਉਹ ਨੇ ਉਜਾੜ ਵਿੱਚ ਬੁਰਜ ਬਣਾਏ ਅਤੇ ਬਹੁਤ ਸਾਰੇ ਤਲਾਬ ਪੁਟਵਾਏ ਕਿਉਂ ਜੋ ਬੇਟ ਵਿੱਚ ਤੇ ਮੈਦਾਨ ਵਿੱਚ ਉਸ ਦੇ ਬਹੁਤ ਸਾਰੇ ਡੰਗਰ ਸਨ ਅਤੇ ਪਹਾੜਾਂ ਵਿੱਚ ਅਤੇ ਉਪਜਾਊ ਖੇਤਾਂ ਵਿੱਚ ਉਹ ਦੇ ਹਾਲ੍ਹੀ ਅਤੇ ਮਾਲੀ ਸਨ ਕਿਉਂ ਜੋ ਖੇਤੀ ਵਾੜੀ ਉਹ ਨੂੰ ਬਹੁਤ ਪਸੰਦ ਸੀ।
11 ਨਾਲੇ ਉੱਜ਼ੀਯਾਹ ਦੇ ਕੋਲ ਯੋਧਿਆਂ ਦੀ ਇੱਕ ਫੌਜ ਸੀ ਜੋ ਯੁੱਧ ਲਈ ਯਈਏਲ ਲਿਖਾਰੀ ਅਤੇ ਮਅਸੇਯਾਹ ਚੌਧਰੀ ਦੇ ਲੇਖੇ ਦੀ ਗਿਣਤੀ ਅਨੁਸਾਰ ਹਨਨਯਾਹ ਦੀ ਅਗਵਾਈ ਵਿੱਚ ਜੋ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸੀ ਜੱਥੇਬੰਦ ਹੋ ਕੇ ਨਿੱਕਲਦੀ ਸੀ
12 ਸੂਰਬੀਰਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਸਾਰੀ ਗਿਣਤੀ ਦੋ ਹਜ਼ਾਰ ਛੇ ਸੌ ਸੀ
13 ਅਤੇ ਉਨ੍ਹਾਂ ਦੀ ਤਾਬਿਆਦਾਰੀ ਵਿੱਚ ਯੋਧਿਆਂ ਦੀ ਸੈਨਾਂ ਸੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਬਲਵੰਤ ਸੂਰਮੇ ਜਿਹੜੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ
14 ਅਤੇ ਉੱਜ਼ੀਯਾਹ ਨੇ ਉਨ੍ਹਾਂ ਦੀ ਸਾਰੀ ਸੈਨਾਂ ਲਈ ਢਾਲਾਂ, ਬਰਛੇ, ਟੋਪ ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ
15 ਅਤੇ ਉਸ ਨੇ ਯਰੂਸ਼ਲਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜ਼ਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।
16 ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਐਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ
17 ਤਦ ਅਜ਼ਰਯਾਹ ਜਾਜਕ ਉਹ ਦੇ ਮਗਰ ਗਿਆ ਅਤੇ ਉਹ ਦੇ ਨਾਲ ਯਹੋਵਾਹ ਦੇ ਅੱਸੀ ਜਾਜਕ ਸਨ ਜੋ ਬਲਵੰਤ ਮਨੁੱਖ ਸਨ
18 ਅਤੇ ਉਨ੍ਹਾਂ ਨੇ ਉੱਜ਼ੀਯਾਹ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, ਹੇ ਉੱਜ਼ੀਯਾਹ! ਯਹੋਵਾਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੂਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ
19 ਤਦ ਉੱਜ਼ੀਯਾਹ ਗੁੱਸੇ ਹੋਇਆ ਅਤੇ ਉਹ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਦਾਨ ਸੀ ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਨਿੱਕਲਿਆ
20 ਅਤੇ ਅਜ਼ਰਯਾਹ ਪ੍ਰਧਾਨ ਜਾਜਕ ਅਤੇ ਸਾਰੇ ਜਾਜਕਾਂ ਨੇ ਉਹ ਨੂੰ ਤੱਕਿਆ ਅਤੇ ਵੇਖੋ, ਉਹ ਦੇ ਮੱਥੇ ਉੱਤੇ ਕੋੜ੍ਹ ਨਿੱਕਲਿਆ ਹੋਇਆ ਸੀ ਸੋ ਉਹ ਨੂੰ ਛੇਤੀ ਉੱਥੋਂ ਕੱਢਿਆ ਸਗੋਂ ਉਹ ਨੇ ਆਪ ਹੀ ਬਾਹਰ ਜਾਣ ਵਿੱਚ ਛੇਤੀ ਕੀਤੀ ਕਿਉਂ ਜੋ ਯਹੋਵਾਹ ਦੀ ਮਾਰ ਉਹ ਨੂੰ ਪੈ ਰਹੀ ਸੀ
21 ਸੋ ਉੱਜ਼ੀਯਾਹ ਪਾਤਸ਼ਾਹ ਆਪਣੇ ਮਰਨ ਤੱਕ ਕੋੜ੍ਹੀ ਰਿਹਾ ਅਤੇ ਕੋੜ੍ਹੀ ਹੋਣ ਦੇ ਕਾਰਨ ਇੱਕ ਅਲੱਗ ਘਰ ਵਿੱਚ ਰਹਿੰਦਾ ਸੀ ਕਿਉਂ ਜੋ ਉਹ ਯਹੋਵਾਹ ਦੇ ਭਵਨ ਵਿੱਚੋਂ ਛੇਕਿਆ ਗਿਆ ਸੀ ਅਤੇ ਉਹ ਦਾ ਪੁੱਤਰ ਯੋਥਾਮ ਪਾਤਸ਼ਾਹ ਦੇ ਮਹਿਲ ਉੱਤੇ ਸੀ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ
22 ਅਤੇ ਉੱਜ਼ੀਯਾਹ ਦੇ ਬਾਕੀ ਕੰਮ ਆਦ ਤੋਂ ਅੰਤ ਤੱਕ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਲਿਖੇ
23 ਸੋ ਉੱਜ਼ੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਨਾਲ ਪਾਤਸ਼ਾਹਾਂ ਦੇ ਕਬਰਿਸਤਾਨ ਦੇ ਖੇਤ ਵਿੱਚ ਦੱਬਿਆ ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਕੋੜ੍ਹੀ ਹੈ ਅਤੇ ਉਸ ਦਾ ਪੁੱਤਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ।

Listen to 2 Chronicles 26 with verse-by-verse audio highlighting.

Study tools for 2 Chronicles 26

Cross-references, Hebrew word study, and what the Early Church wrote about 2 Chronicles 26. Tap any section to expand — or right-click any verse for the full interactive study panel.

2 Chronicles 26 study resources: word-by-word Hebrew interlinear with Strong's numbers, 1 Early-Church citation.

Hebrew interlinear — 2 Chronicles 26:1–23 (369 words)
1
  1. וַיִּקְח֞וּwayyiqḥûlaqach: to take (in the widest variety of applications)H3947
  2. כָּלkālkol: (properly) the whole; (hence) all, any or every (in the singular only, but often in a plural sense)H3605
  3. עַ֤םʿam`am: a people (as a congregated unit); specifically, a tribe (as those of Israel)H5971
  4. יְהוּדָה֙yĕhûdāhYhuwdah: celebrated; Jehudah (or Judah), the name of five IsraelitesH3063
  5. אֶתʾeteth: (properly) self; (generally) used to point out the object of a verb (or preposition) more definitelyH853
  6. עֻזִּיָּ֔הוּʿuzziyyāhû`Uzziyah: strength of Jah; Uzzijah, the name of five IsraelitesH5818
  7. וְה֕וּאwĕhûʾhuw': (the third person pronoun singular) he, she, or it (only expressed when emphatic or without a verb)H1931
  8. בֶּןbenben: a son (as a builder of the family name), in the widest sense (of literal and figurative relationship, including...H1121
  9. שֵׁ֥שׁšēšshesh: six (as an overplus (see H7797) beyond five or the fingers of the hand)H8337
  10. עֶשְׂרֵ֖הʿeśrē`asar: ten; (only in combination), i.e. -teenH6240
  11. שָׁנָ֑הšānâshaneh: a year (as a revolution of time)H8141
  12. וַיַּמְלִ֣יכוּwayyamlîkûmalak: to reign; (inceptively) to ascend the throneH4427
  13. אֹת֔וֹʾōtôeth: (properly) self; (generally) used to point out the object of a verb (or preposition) more definitelyH853
  14. תַּ֖חַתtaḥattachath: the bottom (as depressed); only adverbially, below (often with prepositional prefix underneath), in lieu of...H8478
  15. אָבִ֥יוʾābîwab: fatherH1
  16. אֲמַצְיָֽהוּ׃ʾămaṣyāhûAmatsyah: strength of Jah; Amatsjah, the name of four IsraelitesH558
2
  1. ה֚וּאhûʾhuw': (the third person pronoun singular) he, she, or it (only expressed when emphatic or without a verb)H1931
  2. בָּנָ֣הbānâbanah: to build (literally and figuratively)H1129
  3. אֶתʾeteth: (properly) self; (generally) used to point out the object of a verb (or preposition) more definitelyH853
  4. אֵיל֔וֹתʾêlôtEylowth: trees or a grove (i.e. palms); Eloth or Elath, a place on the Red SeaH359
  5. וַיְשִׁיבֶ֖הָwayšîbehāshuwb: to turn back (hence, away) transitively or intransitively, literally or figuratively (not necessarily with the...H7725
  6. לִֽיהוּדָ֑הlîhûdâYhuwdah: celebrated; Jehudah (or Judah), the name of five IsraelitesH3063
  7. אַֽחֲרֵ֥יʾaḥărêachar: (properly) the hind part; (generally, as adverb or conjunction) after (in various senses)H310
  8. שְׁכַֽבšĕkabshakab: to lie down (for rest, sexual connection, decease or any other purpose)H7901
  9. הַמֶּ֖לֶךְhammelekmelek: a kingH4428
  10. עִםʿim`im: adverb or preposition, with (i.e. in conjunction with), in varied applicationsH5973
  11. אֲבֹתָֽיו׃ʾăbōtāywab: fatherH1
3
  1. בֶּןbenben: a son (as a builder of the family name), in the widest sense (of literal and figurative relationship, including...H1121
  2. שֵׁ֨שׁšēšshesh: six (as an overplus (see H7797) beyond five or the fingers of the hand)H8337
  3. עֶשְׂרֵ֤הʿeśrē`asar: ten; (only in combination), i.e. -teenH6240
  4. שָׁנָה֙šānāhshaneh: a year (as a revolution of time)H8141
  5. עֻזִּיָּ֣הוּʿuzziyyāhû`Uzziyah: strength of Jah; Uzzijah, the name of five IsraelitesH5818
  6. בְמָלְכ֔וֹbĕmolkômalak: to reign; (inceptively) to ascend the throneH4427
  7. וַֽחֲמִשִּׁ֤יםwaḥămiššîmchamishshiym: fiftyH2572
  8. וּשְׁתַּ֙יִם֙ûšĕttayimshnayim: two; (as ordinal) twofoldH8147
  9. שָׁנָ֔הšānâshaneh: a year (as a revolution of time)H8141
  10. מָלַ֖ךְmālakmalak: to reign; (inceptively) to ascend the throneH4427
  11. בִּירֽוּשָׁלִָ֑םbîrûšālāimYruwshalaim: founded peaceful; Jerushalaim or Jerushalem, the capital city of IsraelH3389
  12. וְשֵׁ֣םwĕšēmshem: an appellation, as a mark or memorial of individualityH8034
  13. אִמּ֔וֹʾimmôem: a mother (as the bond of the family); in a wide sense (both literally and figuratively (like H0001H517
  14. יְכָילְיָ֖הyĕkāylĕyâYkolyah: Jah will enable; Jekoljah or Jekiljah, an IsraelitessH3203
  15. מִןminmin: (properly) a part of; (hence, prepositionally) from or out of (in many senses)H4480
  16. יְרֽוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389
4
  1. וַיַּ֥עַשׂwayyaʿaś`asah: to do or make, in the broadest sense and widest application (as follows)H6213
  2. הַיָּשָׁ֖רhayyāšāryashar: straightH3477
  3. בְּעֵינֵ֣יbĕʿênê`ayin: an eye (literally or figuratively); by analogy, a fountain (as the eye of the landscape)H5869
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. כְּכֹ֥לkĕkōlkol: (properly) the whole; (hence) all, any or every (in the singular only, but often in a plural sense)H3605
  6. אֲשֶׁרʾăšeraher: who, which, what, that; (as adverb) when, where, howH834
  7. עָשָׂ֖הʿāśâ`asah: to do or make, in the broadest sense and widest application (as follows)H6213
  8. אֲמַצְיָ֥הוּʾămaṣyāhûAmatsyah: strength of Jah; Amatsjah, the name of four IsraelitesH558
  9. אָבִֽיו׃ʾābîwab: fatherH1
5
  1. וַֽיְהִי֙wayhiyhayah: to exist; to be or becomeH1961
  2. לִדְרֹ֣שׁlidrōšdarash: (properly) to tread or frequent; (usually) to follow (for pursuit or search)H1875
  3. אֱלֹהִ֔יםʾĕlōhîmelohiym: gods in the ordinary sense; but specifically used (in the plural thus, especially with the article) of the...H430
  4. בִּימֵ֣יbîmêyowm: a day (as the warm hours), whether literal (from sunrise to sunset, or from one sunset to the next), or...H3117
  5. זְכַרְיָ֔הוּzĕkaryāhûZkaryah: Jah has remembered; Zecarjah, the name of twenty-nine IsraelitesH2148
  6. הַמֵּבִ֖יןhammēbînbiyn: to separate mentally (or distinguish); (generally) understandH995
  7. בִּרְאֹ֣תbirʾōtra'ah: to see, literally or figuratively (in numerous applications, direct and implied, transitive, intransitive and...H7200
  8. הָֽאֱלֹהִ֑יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  9. וּבִימֵי֙ûbîmēyyowm: a day (as the warm hours), whether literal (from sunrise to sunset, or from one sunset to the next), or...H3117
  10. דָּרְשׁ֣וֹdoršôdarash: (properly) to tread or frequent; (usually) to follow (for pursuit or search)H1875
  11. אֶתʾeteth: (properly) self; (generally) used to point out the object of a verb (or preposition) more definitelyH853
  12. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  13. הִצְלִיח֖וֹhiṣlîḥôtsalach: to push forward, in various senses (literal or figurative, transitive or intransitive)H6743
  14. הָֽאֱלֹהִֽים׃hāʾĕlōhîmelohiym: gods in the ordinary sense; but specifically used (in the plural thus, especially with the article) of the...H430
6
  1. וַיֵּצֵא֙wayyēṣēʾyatsa': to go out; (causatively) to bring outH3318
  2. וַיִּלָּ֣חֶםwayyillāḥemlacham: to feed on; (figuratively) to consumeH3898
  3. בַּפְּלִשְׁתִּ֔יםbappĕlištîmPlishtiy: a Pelishtite or inhabitant of PeleshethH6430
  4. וַיִּפְרֹ֞ץwayyiprōṣparats: to break out (in many applications, direct and indirect, literal and figurative)H6555
  5. אֶתʾeteth: (properly) self; (generally) used to point out the object of a verb (or preposition) more definitelyH853
  6. ח֣וֹמַתḥômatchowmah: a wall of protectionH2346
  7. גַּ֗תgatGath: Gath, a Philistine cityH1661
  8. וְאֵת֙wĕʾēteth: (properly) self; (generally) used to point out the object of a verb (or preposition) more definitelyH853
  9. חוֹמַ֣תḥômatchowmah: a wall of protectionH2346
  10. יַבְנֵ֔הyabnēYabneh: a building; Jabneh, a place in IsraelH2996
  11. וְאֵ֖תwĕʾēteth: (properly) self; (generally) used to point out the object of a verb (or preposition) more definitelyH853
  12. חוֹמַ֣תḥômatchowmah: a wall of protectionH2346
  13. אַשְׁדּ֑וֹדʾašdôdAshdowd: ravager; Ashdod, a place in IsraelH795
  14. וַיִּבְנֶ֣הwayyibnebanah: to build (literally and figuratively)H1129
  15. עָרִ֔יםʿārîm`iyr: a city (a place guarded by waking or a watch) in the widest sense (even of a mere encampment or post)H5892
  16. בְּאַשְׁדּ֖וֹדbĕʾašdôdAshdowd: ravager; Ashdod, a place in IsraelH795
  17. וּבַפְּלִשְׁתִּֽים׃ûbappĕlištîmPlishtiy: a Pelishtite or inhabitant of PeleshethH6430
7
  1. וַיַּעְזְרֵ֨הוּwayyaʿzĕrēhû`azar: to surround, i.e. protect or aidH5826
  2. הָֽאֱלֹהִ֜יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  3. עַלʿal`al: above, over, upon, or against (yet always in this last relation with a downward aspect) in a great variety of...H5921
  4. פְּלִשְׁתִּ֧יםpĕlištîmPlishtiy: a Pelishtite or inhabitant of PeleshethH6430
  5. וְעַלwĕʿal`al: above, over, upon, or against (yet always in this last relation with a downward aspect) in a great variety of...H5921
  6. הָֽעַרְבִ֛ייםhāʿarbîym`Arabiy: an Arabian or inhabitant of Arab (i.e. Arabia)H6163
  7. הַיֹּֽשְׁבִ֥יםhayyōšĕbîmyashab: (properly) to sit down (specifically as judge. in ambush, in quiet)H3427
  8. בְּגוּרbĕgûr
  9. בָּ֖עַלbāʿalGuwr-Ba`al: dwelling of Baal; Gur- Baal, a place in ArabiaH1485
  10. וְהַמְּעוּנִֽים׃wĕhammĕʿûnîmM`uwniy: a Meunite, or inhabitant of Maon (only in plural)H4586
8
  1. וַיִּתְּנ֧וּwayyittĕnûnathan: to give, used with greatest latitude of application (put, make, etc.)H5414
  2. הָֽעַמּוֹנִ֛יםhāʿammônîm`Ammowniy: an Ammonite or (the adjective) AmmonitishH5984
  3. מִנְחָ֖הminḥâminchah: a donation; euphemistically, tributeH4503
  4. לְעֻזִּיָּ֑הוּlĕʿuzziyyāhû`Uzziyah: strength of Jah; Uzzijah, the name of five IsraelitesH5818
  5. וַיֵּ֤לֶךְwayyēlekhalak: a primitive root; to walk (in a great variety of applications, literally and figuratively)H1980
  6. שְׁמוֹ֙šĕmôshem: an appellation, as a mark or memorial of individualityH8034
  7. עַדʿad`ad: (properly) a (peremptory) terminusH5704
  8. לְב֣וֹאlĕbôʾbow': to go or come (in a wide variety of applications)H935
  9. מִצְרַ֔יִםmiṣrayimMitsrayim: Mitsrajim, i.e. Upper and Lower EgyptH4714
  10. כִּ֥יkiy: (by implication) very widely used as a relative conjunction or adverb (as below)H3588
  11. הֶֽחֱזִ֖יקheḥĕzîqchazaq: to fasten uponH2388
  12. עַדʿad`ad: (properly) a (peremptory) terminusH5704
  13. לְמָֽעְלָה׃lĕmāʿĕlâma`al: (properly) the upper part, used only adverbially with prefix upward, above, overhead, from the top, etcH4605
9
  1. וַיִּ֨בֶןwayyibenbanah: to build (literally and figuratively)H1129
  2. עֻזִּיָּ֤הוּʿuzziyyāhû`Uzziyah: strength of Jah; Uzzijah, the name of five IsraelitesH5818
  3. מִגְדָּלִים֙migdālîmmigdal: a tower (from its size or height); by analogy, a rostrumH4026
  4. בִּיר֣וּשָׁלִַ֔םbîrûšālaimYruwshalaim: founded peaceful; Jerushalaim or Jerushalem, the capital city of IsraelH3389
  5. עַלʿal`al: above, over, upon, or against (yet always in this last relation with a downward aspect) in a great variety of...H5921
  6. שַׁ֧עַרšaʿarsha`ar: an opening, i.e. door or gateH8179
  7. הַפִּנָּ֛הhappinnâpinnah: an angle; (by implication) a pinnacleH6438
  8. וְעַלwĕʿal`al: above, over, upon, or against (yet always in this last relation with a downward aspect) in a great variety of...H5921
  9. שַׁ֥עַרšaʿarsha`ar: an opening, i.e. door or gateH8179
  10. הַגַּ֖יְאhaggaygay': a gorge (from its lofty sides; (hence) narrow, but not a gully or winter-torrent)H1516
  11. וְעַלwĕʿal`al: above, over, upon, or against (yet always in this last relation with a downward aspect) in a great variety of...H5921
  12. הַמִּקְצ֑וֹעַhammiqṣôaʿmaqtsowa`: an angle or recessH4740
  13. וַֽיְחַזְּקֵֽם׃wayḥazzĕqēmchazaq: to fasten uponH2388
10
  1. וַיִּ֨בֶןwayyibenbanah: to build (literally and figuratively)H1129
  2. מִגְדָּלִ֜יםmigdālîmmigdal: a tower (from its size or height); by analogy, a rostrumH4026
  3. בַּמִּדְבָּ֗רbammidbārmidbar: a pasture (i.e. open field, whither cattle are driven)H4057
  4. וַיַּחְצֹב֙wayyaḥṣōbchatsab: to cut or carve (wood, stone or other material)H2672
  5. בֹּר֣וֹתbōrôtbowr: a pit hole (especially one used as a cistern or a prison)H953
  6. רַבִּ֔יםrabbîmrab: abundant (in quantity, size, age, number, rank, quality)H7227
  7. כִּ֤יkiy: (by implication) very widely used as a relative conjunction or adverb (as below)H3588
  8. מִקְנֶהmiqnemiqneh: something bought, i.e. property, but only livestockH4735
  9. רַּב֙rabrab: abundant (in quantity, size, age, number, rank, quality)H7227
  10. הָ֣יָהhāyâhayah: to exist; to be or becomeH1961
  11. ל֔וֹ
  12. וּבַשְּׁפֵלָ֖הûbaššĕpēlâshphelah: Lowland, i.e. (with the article) the maritime slope of IsraelH8219
  13. וּבַמִּישׁ֑וֹרûbammîšôrmiyshowr: a level, i.e. a plain (often used (with the article prefix) as a properly, name of certain districts)H4334
  14. אִכָּרִ֣יםʾikkārîmikkar: a farmerH406
  15. וְכֹֽרְמִ֗יםwĕkōrĕmîmkorem: a vinedresserH3755
  16. בֶּֽהָרִים֙behārîmhar: a mountain or range of hills (sometimes used figuratively)H2022
  17. וּבַכַּרְמֶ֔לûbakkarmelKarmel: Karmel, the name of a hill and of a town in IsraelH3760
  18. כִּֽיkiy: (by implication) very widely used as a relative conjunction or adverb (as below)H3588
  19. אֹהֵ֥בʾōhēbahab: to have affection for (sexually or otherwise)H157
  20. אֲדָמָ֖הʾădāmâadamah: soil (from its general redness)H127
  21. הָיָֽה׃hāyâhayah: to exist; to be or becomeH1961
11
  1. וַיְהִ֣יwayhîhayah: to exist; to be or becomeH1961
  2. לְעֻזִּיָּ֡הוּlĕʿuzziyyāhû`Uzziyah: strength of Jah; Uzzijah, the name of five IsraelitesH5818
  3. חַיִל֩ḥayilchayil: probably a force, whether of men, means or other resourcesH2428
  4. עֹשֵׂ֨הʿōśē`asah: to do or make, in the broadest sense and widest application (as follows)H6213
  5. מִלְחָמָ֜הmilḥāmâmilchamah: a battle (i.e. the engagement); (generally) war (i.e. warfare)H4421
  6. יֽוֹצְאֵ֧יyôṣĕʾêyatsa': to go out; (causatively) to bring outH3318
  7. צָבָ֣אṣābāʾtsaba': a mass of persons; (figuratively) a mass of thingsH6635
  8. לִגְד֗וּדligdûdgduwd: a crowd (especially of soldiers)H1416
  9. בְּמִסְפַּר֙bĕmisparmicpar: a number; (definite) arithmetical numberH4557
  10. פְּקֻדָּתָ֔םpĕquddātāmpquddah: visitation (in many senses, chiefly official)H6486
  11. בְּיַד֙bĕyadyad: a hand (the open one (indicating power, means, direction, etc.), in distinction from H3709, the closed one)H3027
  12. יְעִואֵ֣לyĕʿiwʾēlY`iy'el: carried away of God; Jeiel, the name of six IsraelitesH3273
  13. הַסּוֹפֵ֔רhassôpērcaphar: (properly) to score with a mark as a tally or recordH5608
  14. וּמַֽעֲשֵׂיָ֖הוּûmaʿăśēyāhûMa`aseyah: work of Jah; Maasejah, the name of sixteen IsraelitesH4641
  15. הַשּׁוֹטֵ֑רhaššôṭērshoter: (properly) a scribe, i.e. (by analogy or implication) an official superintendent or magistrateH7860
  16. עַ֚לʿal`al: above, over, upon, or against (yet always in this last relation with a downward aspect) in a great variety of...H5921
  17. יַדyadyad: a hand (the open one (indicating power, means, direction, etc.), in distinction from H3709, the closed one)H3027
  18. חֲנַנְיָ֔הוּḥănanyāhûChananyah: Jah has favored; Chananjah, the name of thirteen IsraelitesH2608
  19. מִשָּׂרֵ֖יmiśśārêsar: a head person (of any rank or class)H8269
  20. הַמֶּֽלֶךְ׃hammelekmelek: a kingH4428
12
  1. כֹּ֠לkōlkol: (properly) the whole; (hence) all, any or every (in the singular only, but often in a plural sense)H3605
  2. מִסְפַּ֞רmisparmicpar: a number; (definite) arithmetical numberH4557
  3. רָאשֵׁ֤יrāʾšêro'sh: the head (as most easily shaken), whether literal or figurative (in many applications, of place, time, rank...H7218
  4. הָֽאָבוֹת֙hāʾābôtab: fatherH1
  5. לְגִבּ֣וֹרֵיlĕgibbôrêgibbowr: powerful; (by implication) a warrior, tyrantH1368
  6. חָ֔יִלḥāyilchayil: probably a force, whether of men, means or other resourcesH2428
  7. אַלְפַּ֖יִםʾalpayimeleph: a thousandH505
  8. וְשֵׁ֥שׁwĕšēšshesh: six (as an overplus (see H7797) beyond five or the fingers of the hand)H8337
  9. מֵאֽוֹת׃mēʾôtme'ah: a hundred; also as a multiplicative and a fractionH3967
13
  1. וְעַלwĕʿal`al: above, over, upon, or against (yet always in this last relation with a downward aspect) in a great variety of...H5921
  2. יָדָם֩yādāmyad: a hand (the open one (indicating power, means, direction, etc.), in distinction from H3709, the closed one)H3027
  3. חֵ֨ילḥêlchayil: probably a force, whether of men, means or other resourcesH2428
  4. צָבָ֜אṣābāʾtsaba': a mass of persons; (figuratively) a mass of thingsH6635
  5. שְׁלֹ֧שׁšĕlōšshalowsh: three; occasionally (ordinal) third, or (multipl.) thriceH7969
  6. מֵא֣וֹתmēʾôtme'ah: a hundred; also as a multiplicative and a fractionH3967
  7. אֶ֗לֶףʾelepeleph: a thousandH505
  8. וְשִׁבְעַ֤תwĕšibʿatsheba`: a primitive cardinal number; seven (as the sacred full one)H7651
  9. אֲלָפִים֙ʾălāpîmeleph: a thousandH505
  10. וַֽחֲמֵ֣שׁwaḥămēšchamesh: fiveH2568
  11. מֵא֔וֹתmēʾôtme'ah: a hundred; also as a multiplicative and a fractionH3967
  12. עוֹשֵׂ֥יʿôśê`asah: to do or make, in the broadest sense and widest application (as follows)H6213
  13. מִלְחָמָ֖הmilḥāmâmilchamah: a battle (i.e. the engagement); (generally) war (i.e. warfare)H4421
  14. בְּכֹ֣חַbĕkōaḥkoach: vigor, literally (force, in a good or a bad sense) or figuratively (capacity, means, produce)H3581
  15. חָ֑יִלḥāyilchayil: probably a force, whether of men, means or other resourcesH2428
  16. לַעְזֹ֥רlaʿzōr`azar: to surround, i.e. protect or aidH5826
  17. לַמֶּ֖לֶךְlammelekmelek: a kingH4428
  18. עַלʿal`al: above, over, upon, or against (yet always in this last relation with a downward aspect) in a great variety of...H5921
  19. הָֽאוֹיֵֽב׃hāʾôyēboyeb: hating; an adversaryH341
14
  1. וַיָּכֶן֩wayyākenkuwn: (properly) to be erect (i.e. stand perpendicular)H3559
  2. לָהֶ֨םlāhemhem: they (only used when emphatic)H1992
  3. עֻזִּיָּ֜הוּʿuzziyyāhû`Uzziyah: strength of Jah; Uzzijah, the name of five IsraelitesH5818
  4. לְכָלlĕkālkol: (properly) the whole; (hence) all, any or every (in the singular only, but often in a plural sense)H3605
  5. הַצָּבָ֗אhaṣṣābāʾtsaba': a mass of persons; (figuratively) a mass of thingsH6635
  6. מָֽגִנִּ֤יםmāginnîmmagen: a shield (i.e. the small one or buckler)H4043
  7. וּרְמָחִים֙ûrĕmāḥîmromach: a lance (as thrown); especially the iron pointH7420
  8. וְכ֣וֹבָעִ֔יםwĕkôbāʿîmkowba`: a helmet (as arched)H3553
  9. וְשִׁרְיֹנ֖וֹתwĕširyōnôtshiryown: a corslet (as if twisted)H8302
  10. וּקְשָׁת֑וֹתûqĕšātôtqesheth: X arch(-er), + arrow, bow((-man, -shot))H7198
  11. וּלְאַבְנֵ֖יûlĕʾabnêeben: a stoneH68
  12. קְלָעִֽים׃qĕlāʿîmqela`: a sling; also a (door) screen (as if slung across), or the valve (of the door) itselfH7050
15
  1. וַיַּ֣עַשׂ׀wayyaʿaś`asah: to do or make, in the broadest sense and widest application (as follows)H6213
  2. בִּירֽוּשָׁלִַ֨םbîrûšālaimYruwshalaim: founded peaceful; Jerushalaim or Jerushalem, the capital city of IsraelH3389
  3. חִשְּׁבֹנ֜וֹתḥiššĕbōnôtchishshabown: a contrivance, i.e. actual (a warlike machine) or mental (a machination)H2810
  4. מַֽחֲשֶׁ֣בֶתmaḥăšebetmachashabah: a contrivance; (concretely) a texture, machineH4284
  5. חוֹשֵׁ֗בḥôšēbchashab: (properly) to plait or interpenetrate, i.e. (literally) to weave or (gen.) to fabricateH2803
  6. לִֽהְי֤וֹתlihĕyôthayah: to exist; to be or becomeH1961
  7. עַלʿal`al: above, over, upon, or against (yet always in this last relation with a downward aspect) in a great variety of...H5921
  8. הַמִּגְדָּלִים֙hammigdālîmmigdal: a tower (from its size or height); by analogy, a rostrumH4026
  9. וְעַלwĕʿal`al: above, over, upon, or against (yet always in this last relation with a downward aspect) in a great variety of...H5921
  10. הַפִּנּ֔וֹתhappinnôtpinnah: an angle; (by implication) a pinnacleH6438
  11. לִירוֹא֙lîrôʾyarah: (properly) to flow as water; (hence) to rainH3384
  12. בַּֽחִצִּ֔יםbaḥiṣṣîmchets: (properly) a piercer, i.e. an arrow; (by implication) a woundH2671
  13. וּבָֽאֲבָנִ֖יםûbāʾăbānîmeben: a stoneH68
  14. גְּדֹל֑וֹתgĕdōlôtgadowl: great (in any sense); (hence) olderH1419
  15. וַיֵּצֵ֤אwayyēṣēʾyatsa': to go out; (causatively) to bring outH3318
  16. שְׁמוֹ֙šĕmôshem: an appellation, as a mark or memorial of individualityH8034
  17. עַדʿad`ad: (properly) a (peremptory) terminusH5704
  18. לְמֵ֣רָח֔וֹקlĕmērāḥôqrachowq: remote, literally or figuratively, of place or timeH7350
  19. כִּֽיkiy: (by implication) very widely used as a relative conjunction or adverb (as below)H3588
  20. הִפְלִ֥יאhiplîʾpala': (properly, literally or figuratively) perhaps to separate, i.e. distinguishH6381
  21. לְהֵֽעָזֵ֖רlĕhēʿāzēr`azar: to surround, i.e. protect or aidH5826
  22. עַ֥דʿad`ad: (properly) a (peremptory) terminusH5704
  23. כִּֽיkiy: (by implication) very widely used as a relative conjunction or adverb (as below)H3588
  24. חָזָֽק׃ḥāzāqchazaq: to fasten uponH2388
16
  1. וּכְחֶזְקָת֗וֹûkĕḥezqātôchezqah: prevailing powerH2393
  2. גָּבַ֤הּgābahgabahh: to soar; be loftyH1361
  3. לִבּוֹ֙libbôleb: the heart; also used (figuratively) very widely for the feelings, the will and even the intellectH3820
  4. עַדʿad`ad: (properly) a (peremptory) terminusH5704
  5. לְהַשְׁחִ֔יתlĕhašḥîtshachath: to decay, i.e. (causatively) ruin (literally or figuratively)H7843
  6. וַיִּמְעַ֖לwayyimʿalma`al: (properly) to cover up; used only figuratively, to act covertly, i.e. treacherouslyH4603
  7. בַּֽיהוָ֣הbayhwâYhovah: (the) self-Existent or Eternal; Jehovah, Jewish national name of GodH3068
  8. אֱלֹהָ֑יוʾĕlōhāywelohiym: gods in the ordinary sense; but specifically used (in the plural thus, especially with the article) of the...H430
  9. וַיָּבֹא֙wayyābōʾbow': to go or come (in a wide variety of applications)H935
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. הֵיכַ֣לhêkalheykal: a large public building, such as a palace or templeH1964
  12. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  13. לְהַקְטִ֖ירlĕhaqṭîrqatar: to smoke, i.e. turn into fragrance by fire (especially as an act of worship)H6999
  14. עַלʿal`al: above, over, upon, or against (yet always in this last relation with a downward aspect) in a great variety of...H5921
  15. מִזְבַּ֥חmizbaḥmizbeach: an altarH4196
  16. הַקְּטֹֽרֶת׃haqqĕṭōretqtoreth: a fumigationH7004
17
  1. וַיָּבֹ֥אwayyābōʾbow': to go or come (in a wide variety of applications)H935
  2. אַֽחֲרָ֖יוʾaḥărāywachar: (properly) the hind part; (generally, as adverb or conjunction) after (in various senses)H310
  3. עֲזַרְיָ֣הוּʿăzaryāhû`Azaryah: Jah has helped; Azarjah, the name of nineteen IsraelitesH5838
  4. הַכֹּהֵ֑ןhakkōhēnkohen: (literally) one officiating, a priest; (also, by courtesy) an acting priest (although a layman)H3548
  5. וְעִמּ֞וֹwĕʿimmô`im: adverb or preposition, with (i.e. in conjunction with), in varied applicationsH5973
  6. כֹּֽהֲנִ֧ים׀kōhănîmkohen: (literally) one officiating, a priest; (also, by courtesy) an acting priest (although a layman)H3548
  7. לַֽיהוָ֛הlayhwâYhovah: (the) self-Existent or Eternal; Jehovah, Jewish national name of GodH3068
  8. שְׁמוֹנִ֖יםšĕmônîmshmoniym: eighty, also eightiethH8084
  9. בְּנֵיbĕnêben: a son (as a builder of the family name), in the widest sense (of literal and figurative relationship, including...H1121
  10. חָֽיִל׃ḥāyilchayil: probably a force, whether of men, means or other resourcesH2428
18
  1. וַיַּֽעַמְד֞וּwayyaʿamdû`amad: to stand, in various relations (literal and figurative, intransitive and transitive)H5975
  2. עַלʿal`al: above, over, upon, or against (yet always in this last relation with a downward aspect) in a great variety of...H5921
  3. עֻזִּיָּ֣הוּʿuzziyyāhû`Uzziyah: strength of Jah; Uzzijah, the name of five IsraelitesH5818
  4. הַמֶּ֗לֶךְhammelekmelek: a kingH4428
  5. וַיֹּ֤אמְרוּwayyōʾmĕrûamar: to say (used with great latitude)H559
  6. לוֹ֙
  7. לֹֽאlōʾlo': (the simple or absolute negation) not; (by implication) noH3808
  8. לְךָ֣lĕkā
  9. עֻזִּיָּ֗הוּʿuzziyyāhû`Uzziyah: strength of Jah; Uzzijah, the name of five IsraelitesH5818
  10. לְהַקְטִיר֙lĕhaqṭîrqatar: to smoke, i.e. turn into fragrance by fire (especially as an act of worship)H6999
  11. לַֽיהוָ֔הlayhwâYhovah: (the) self-Existent or Eternal; Jehovah, Jewish national name of GodH3068
  12. כִּ֣יkiy: (by implication) very widely used as a relative conjunction or adverb (as below)H3588
  13. לַכֹּֽהֲנִ֧יםlakkōhănîmkohen: (literally) one officiating, a priest; (also, by courtesy) an acting priest (although a layman)H3548
  14. בְּנֵֽיbĕnêben: a son (as a builder of the family name), in the widest sense (of literal and figurative relationship, including...H1121
  15. אַהֲרֹ֛ןʾahărōnAharown: Aharon, the brother of MosesH175
  16. הַמְקֻדָּשִׁ֖יםhamquddāšîmqadash: to be (causatively, make, pronounce or observe as) clean (ceremonially or morally)H6942
  17. לְהַקְטִ֑ירlĕhaqṭîrqatar: to smoke, i.e. turn into fragrance by fire (especially as an act of worship)H6999
  18. צֵ֤אṣēʾyatsa': to go out; (causatively) to bring outH3318
  19. מִןminmin: (properly) a part of; (hence, prepositionally) from or out of (in many senses)H4480
  20. הַמִּקְדָּשׁ֙hammiqdāšmiqdash: a consecrated thing or place, especially, a palace, sanctuary (whether of Jehovah or of idols) or asylumH4720
  21. כִּ֣יkiy: (by implication) very widely used as a relative conjunction or adverb (as below)H3588
  22. מָעַ֔לְתָּmāʿaltāma`al: (properly) to cover up; used only figuratively, to act covertly, i.e. treacherouslyH4603
  23. וְלֹֽאwĕlōʾlo': (the simple or absolute negation) not; (by implication) noH3808
  24. לְךָ֥lĕkā
  25. לְכָב֖וֹדlĕkābôdkabowd: (properly) weight, but only figuratively in a good sense, splendor or copiousnessH3519
  26. מֵֽיְהוָ֥הmēyĕhwâYhovah: (the) self-Existent or Eternal; Jehovah, Jewish national name of GodH3068
  27. אֱלֹהִֽים׃ʾĕlōhîmelohiym: gods in the ordinary sense; but specifically used (in the plural thus, especially with the article) of the...H430
19
  1. וַיִּזְעַף֙wayyizʿapza`aph: (properly) to boil up, i.e. (figuratively) to be peevish or angryH2196
  2. עֻזִּיָּ֔הוּʿuzziyyāhû`Uzziyah: strength of Jah; Uzzijah, the name of five IsraelitesH5818
  3. וּבְיָד֥וֹûbĕyādôyad: a hand (the open one (indicating power, means, direction, etc.), in distinction from H3709, the closed one)H3027
  4. מִקְטֶ֖רֶתmiqṭeretmiqtereth: something to fume (incense) in, i.e. a coal-panH4730
  5. לְהַקְטִ֑ירlĕhaqṭîrqatar: to smoke, i.e. turn into fragrance by fire (especially as an act of worship)H6999
  6. וּבְזַעְפּ֣וֹûbĕzaʿpôza`aph: (properly) to boil up, i.e. (figuratively) to be peevish or angryH2196
  7. עִםʿim`im: adverb or preposition, with (i.e. in conjunction with), in varied applicationsH5973
  8. הַכֹּֽהֲנִ֗יםhakkōhănîmkohen: (literally) one officiating, a priest; (also, by courtesy) an acting priest (although a layman)H3548
  9. וְ֠הַצָּרַעַתwĕhaṣṣāraʿattsara`ath: leprosyH6883
  10. זָֽרְחָ֨הzārĕḥâzarach: (properly) to irradiate (or shoot forth beams), i.e. to rise (as the sun)H2224
  11. בְמִצְח֜וֹbĕmiṣḥômetsach: the forehead (as open and prominent)H4696
  12. לִפְנֵ֤יlipnêpaniym: the face (as the part that turns); (with prepositional prefix, as a preposition) before, etc.H6440
  13. הַכֹּֽהֲנִים֙hakkōhănîmkohen: (literally) one officiating, a priest; (also, by courtesy) an acting priest (although a layman)H3548
  14. בְּבֵ֣יתbĕbêtbayith: a house (in the greatest variation of applications, especially family, etc.)H1004
  15. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  16. מֵעַ֖לmēʿal`al: above, over, upon, or against (yet always in this last relation with a downward aspect) in a great variety of...H5921
  17. לְמִזְבַּ֥חlĕmizbaḥmizbeach: an altarH4196
  18. הַקְּטֹֽרֶת׃haqqĕṭōretqtoreth: a fumigationH7004
20
  1. וַיִּ֣פֶןwayyipenpanah: to turn; (by implication) to face, i.e. appear, look, etcH6437
  2. אֵלָ֡יוʾēlāywel: (properly) denoting motion towards, but occasionally used of a quiescent position, i.e. near, with or amongH413
  3. עֲזַרְיָהוּ֩ʿăzaryāhû`Azaryah: Jah has helped; Azarjah, the name of nineteen IsraelitesH5838
  4. כֹהֵ֨ןkōhēnkohen: (literally) one officiating, a priest; (also, by courtesy) an acting priest (although a layman)H3548
  5. הָרֹ֜אשׁhārōšro'sh: the head (as most easily shaken), whether literal or figurative (in many applications, of place, time, rank...H7218
  6. וְכָלwĕkālkol: (properly) the whole; (hence) all, any or every (in the singular only, but often in a plural sense)H3605
  7. הַכֹּֽהֲנִ֗יםhakkōhănîmkohen: (literally) one officiating, a priest; (also, by courtesy) an acting priest (although a layman)H3548
  8. וְהִנֵּהwĕhinnēhinneh: lo!H2009
  9. ה֤וּאhûʾhuw': (the third person pronoun singular) he, she, or it (only expressed when emphatic or without a verb)H1931
  10. מְצֹרָע֙mĕṣōrāʿtsara`: to scourge, i.e. (intransitive and figurative) to be stricken with leprosyH6879
  11. בְּמִצְח֔וֹbĕmiṣḥômetsach: the forehead (as open and prominent)H4696
  12. וַיַּבְהִל֖וּהוּwayyabhilûhûbahal: to tremble inwardly (or palpitate); (figuratively) to be (suddenly) alarmed or agitatedH926
  13. מִשָּׁ֑םmiššāmsham: there (transferring to time) then; often thither, or thenceH8033
  14. וְגַםwĕgamgam: (properly) assemblage; used only adverbially also, even, yea, thoughH1571
  15. הוּא֙hûʾhuw': (the third person pronoun singular) he, she, or it (only expressed when emphatic or without a verb)H1931
  16. נִדְחַ֣ףnidḥapdachaph: to urge, i.e. hastenH1765
  17. לָצֵ֔אתlāṣētyatsa': to go out; (causatively) to bring outH3318
  18. כִּ֥יkiy: (by implication) very widely used as a relative conjunction or adverb (as below)H3588
  19. נִגְּע֖וֹniggĕʿônaga`: (properly) to touch, i.e. lay the hand upon (for any purposeH5060
  20. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
21
  1. וַיְהִי֩wayhiyhayah: to exist; to be or becomeH1961
  2. עֻזִּיָּ֨הוּʿuzziyyāhû`Uzziyah: strength of Jah; Uzzijah, the name of five IsraelitesH5818
  3. הַמֶּ֜לֶךְhammelekmelek: a kingH4428
  4. מְצֹרָ֣ע׀mĕṣōrāʿtsara`: to scourge, i.e. (intransitive and figurative) to be stricken with leprosyH6879
  5. עַדʿad`ad: (properly) a (peremptory) terminusH5704
  6. י֣וֹםyômyowm: a day (as the warm hours), whether literal (from sunrise to sunset, or from one sunset to the next), or...H3117
  7. מוֹת֗וֹmôtômaveth: death (natural or violent); (concretely) the dead, their place or state (hades)H4194
  8. וַיֵּ֜שֶׁבwayyēšebyashab: (properly) to sit down (specifically as judge. in ambush, in quiet)H3427
  9. בֵּ֤יתbêtbayith: a house (in the greatest variation of applications, especially family, etc.)H1004
  10. הַֽחָפְשִׁות֙haḥopšiwtchophshuwth: prostration by sickness (with H1004, a hospital)H2669
  11. מְצֹרָ֔עmĕṣōrāʿtsara`: to scourge, i.e. (intransitive and figurative) to be stricken with leprosyH6879
  12. כִּ֥יkiy: (by implication) very widely used as a relative conjunction or adverb (as below)H3588
  13. נִגְזַ֖רnigzargazar: to cut down or off; (figuratively) to destroy, divide, exclude, or decideH1504
  14. מִבֵּ֣יתmibbêtbayith: a house (in the greatest variation of applications, especially family, etc.)H1004
  15. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  16. וְיוֹתָ֤םwĕyôtāmYowtham: Jehovah (is) perfect; Jotham, the name of three IsraelitesH3147
  17. בְּנוֹ֙bĕnôben: a son (as a builder of the family name), in the widest sense (of literal and figurative relationship, including...H1121
  18. עַלʿal`al: above, over, upon, or against (yet always in this last relation with a downward aspect) in a great variety of...H5921
  19. בֵּ֣יתbêtbayith: a house (in the greatest variation of applications, especially family, etc.)H1004
  20. הַמֶּ֔לֶךְhammelekmelek: a kingH4428
  21. שׁוֹפֵ֖טšôpēṭshaphat: to judge, i.e. pronounce sentence (for or against)H8199
  22. אֶתʾeteth: (properly) self; (generally) used to point out the object of a verb (or preposition) more definitelyH853
  23. עַ֥םʿam`am: a people (as a congregated unit); specifically, a tribe (as those of Israel)H5971
  24. הָאָֽרֶץ׃hāʾāreṣerets: the earth (at large, or partitively a land)H776
22
  1. וְיֶ֙תֶר֙wĕyeteryether: (properly) an overhanging; (by implication) an excess, superiority, remainderH3499
  2. דִּבְרֵ֣יdibrêdabar: a word; (by implication) a matter (as spoken of) or thingH1697
  3. עֻזִּיָּ֔הוּʿuzziyyāhû`Uzziyah: strength of Jah; Uzzijah, the name of five IsraelitesH5818
  4. הָרִֽאשֹׁנִ֖יםhāriʾšōnîmri'shown: first, in place, time or rank (as adjective or noun)H7223
  5. וְהָאַחֲרֹנִ֑יםwĕhāʾaḥărōnîmacharown: hinder; (generally) late or lastH314
  6. כָּתַ֛בkātabkathab: to engrave, carve; (by implication) to write (describe, inscribe, prescribe, subscribe)H3789
  7. יְשַֽׁעְיָ֥הוּyĕšaʿyāhûYsha`yah: Jah has saved; Jeshajah, the name of seven IsraelitesH3470
  8. בֶןbenben: a son (as a builder of the family name), in the widest sense (of literal and figurative relationship, including...H1121
  9. אָמ֖וֹץʾāmôṣAmowts: strong; Amots, an IsraeliteH531
  10. הַנָּבִֽיא׃hannābîʾnabiy': a prophet; (generally) inspired manH5030
23
  1. וַיִּשְׁכַּ֨בwayyiškabshakab: to lie down (for rest, sexual connection, decease or any other purpose)H7901
  2. עֻזִּיָּ֜הוּʿuzziyyāhû`Uzziyah: strength of Jah; Uzzijah, the name of five IsraelitesH5818
  3. עִםʿim`im: adverb or preposition, with (i.e. in conjunction with), in varied applicationsH5973
  4. אֲבֹתָ֗יוʾăbōtāywab: fatherH1
  5. וַיִּקְבְּר֨וּwayyiqbĕrûqabar: to interH6912
  6. אֹת֤וֹʾōtôeth: (properly) self; (generally) used to point out the object of a verb (or preposition) more definitelyH853
  7. עִםʿim`im: adverb or preposition, with (i.e. in conjunction with), in varied applicationsH5973
  8. אֲבֹתָיו֙ʾăbōtāywab: fatherH1
  9. בִּשְׂדֵ֤הbiśdēsadeh: a field (as flat)H7704
  10. הַקְּבוּרָה֙haqqĕbûrāhqbuwrah: sepulture; (concretely) a sepulchreH6900
  11. אֲשֶׁ֣רʾăšeraher: who, which, what, that; (as adverb) when, where, howH834
  12. לַמְּלָכִ֔יםlammĕlākîmmelek: a kingH4428
  13. כִּ֥יkiy: (by implication) very widely used as a relative conjunction or adverb (as below)H3588
  14. אָֽמְר֖וּʾāmĕrûamar: to say (used with great latitude)H559
  15. מְצוֹרָ֣עmĕṣôrāʿtsara`: to scourge, i.e. (intransitive and figurative) to be stricken with leprosyH6879
  16. ה֑וּאhûʾhuw': (the third person pronoun singular) he, she, or it (only expressed when emphatic or without a verb)H1931
  17. וַיִּמְלֹ֛ךְwayyimlōkmalak: to reign; (inceptively) to ascend the throneH4427
  18. יוֹתָ֥םyôtāmYowtham: Jehovah (is) perfect; Jotham, the name of three IsraelitesH3147
  19. בְּנ֖וֹbĕnôben: a son (as a builder of the family name), in the widest sense (of literal and figurative relationship, including...H1121
  20. תַּחְתָּֽיו׃taḥtāywtachath: the bottom (as depressed); only adverbially, below (often with prepositional prefix underneath), in lieu of...H8478

View the full Hebrew interlinear for 2 Chronicles 26 →

Strong's words in 2 Chronicles 26 (6)
Strong's H5818 עֻזִּיָּ֔הוּ (ʿuzziyyāhû)
`Uzziyah (ooz-zee-yaw') (or Uzziyahuw {ooz-zee-yaw'-hoo}) n/p. 1. strength of Jah 2. Uzzijah, the name of five Israelites [from H5797 and H3050] KJV: Uzziah. Root(s): H5797, H3050. Appears 12 times in 2 Chronicles 26.
Strong's H3068 יְהוָ֑ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 10 times in 2 Chronicles 26.
Strong's H1121 בֶּן (ben)
ben (bane) n-m. 1. a son (as a builder of the family name), in the widest sense (of literal and figurative relationship, including grandson, subject, nation, quality or condition, etc., (like H0001 H0251, etc.)) [from H1129] KJV: + afflicted, age, (Ahoh-) (Ammon-) (Hachmon-) (Lev-)ite, (anoint-)ed one, appointed to, (+) arrow, (Assyr-) (Babylon-) (Egypt-) (Grec-)ian, one born, bough, branch, breed, + (young) bullock, + (young) calf, X came up in, child, colt, X common, X corn, daughter, X of first, + firstborn, foal, + very fruitful, + postage, X in, + kid, + lamb, (+) man, meet, + mighty, + nephew, old, (+) people, + rebel, + robber, X servant born, X soldier, son, + spark, + steward, + stranger, X surely, them of, + tumultuous one, + valiant(-est), whelp, worthy, young (one), youth. Root(s): H1129 See also: H1, H251. Appears 7 times in 2 Chronicles 26.
Strong's H3548 הַכֹּהֵ֑ן (hakkōhēn)
kohen (ko-hane') n-m. 1. (literally) one officiating, a priest 2. (also, by courtesy) an acting priest (although a layman) [active participle of H3547] KJV: chief ruler, X own, priest, prince, principal officer. Root(s): H3547. Appears 7 times in 2 Chronicles 26.
Strong's H4428 הַמֶּ֖לֶךְ (hammelek)
melek (meh'-lek) n-m. 1. a king [from H4427] KJV: king, royal. Root(s): H4427. Appears 7 times in 2 Chronicles 26.
Strong's H1 אָבִ֥יו (ʾābîw)
ab (awb) n-m. 1. father {in a literal and immediate, or figurative and remote application} [a primitive word. Compare names beginning with "Abi-"] KJV: chief, (fore-)father(-less), X patrimony, princi. Appears 6 times in 2 Chronicles 26.

Browse the full Strong's concordance →

0:00 2 Chronicles 26 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress