Skip to content
Audio Bible

2 ਇਤਹਾਸ 3 Panjabi DPI Audio Bible

Chapter 2 Chronicles 3 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਆਹ ਪਰਬਤ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ
2 ਉਹ ਉਸ ਨੂੰ ਆਪਣੀ ਪਾਤਸ਼ਾਹੀ ਦੇ ਚੌਥੇ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਦਿਨ ਬਣਾਉਣ ਲੱਗਾ।
3 ਜੋ ਨੀਂਹ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੀ ਉਸਾਰੀ ਲਈ ਰੱਖੀ ਉਹ ਇਹ ਹੈ, ਉਹ ਦੀ ਲੰਬਾਈ ਪਹਿਲੀ ਮਿਣਤੀ ਅਨੁਸਾਰ ਸੱਠ ਹੱਥ ਅਤੇ ਚੌੜਾਈ ਵੀਹ ਹੱਥ ਸੀ
4 ਅਤੇ ਡਿਉੜੀ ਜੋ ਭਵਨ ਦੇ ਅੱਗੇ ਸੀ ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਚਿਆਈ ਇੱਕ ਸੌ ਵੀਹ ਸੀ ਅਤੇ ਉਸ ਨੇ ਉਹ ਨੂੰ ਅੰਦਰ ਬਾਹਰ ਕੁੰਦਨ ਸੋਨੇ ਨਾਲ ਮੜ੍ਹਿਆ
5 ਅਤੇ ਵੱਡੇ ਘਰ ਵਿੱਚ ਉਹ ਨੇ ਚੀਲ ਦੀ ਲੱਕੜੀ ਜੜੀ ਅਤੇ ਉਹ ਨੂੰ ਚੋਖੇ ਸੋਨੇ ਨਾਲ ਮੜ੍ਹਿਆ ਅਤੇ ਉਹ ਦੇ ਉੱਤੇ ਖਜ਼ੂਰ ਦੇ ਬੂਟੇ ਤੇ ਜੰਜ਼ੀਰੀਆਂ ਉੱਕਰੀਆਂ
6 ਅਤੇ ਸੁਹੱਪਣ ਲਈ ਉਹ ਨੇ ਉਸ ਭਵਨ ਨੂੰ ਬਹੁਮੁੱਲੇ ਪੱਥਰਾਂ ਨਾਲ ਸਜਾਇਆ ਅਤੇ ਉਹ ਸੋਨਾ ਪਰਵਾਇਮ ਦਾ ਸੋਨਾ ਸੀ
7 ਉਸ ਨੇ ਭਵਨ ਨੂੰ ਉਹ ਦੀਆਂ ਸ਼ਤੀਰਾਂ, ਉਹ ਦੀ ਡਿਉੜੀ ਅਤੇ ਕੰਧਾਂ ਅਤੇ ਉਹ ਦਿਆਂ ਬੂਹਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ
8 ਅਤੇ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਾਇਆ। ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਸੀ ਅਤੇ ਉਸ ਨੇ ਉਹ ਨੂੰ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ
9 ਅਤੇ ਕਿੱਲਾਂ ਦਾ ਤੋਲ ਪੰਜਾਹ ਤੋਲੇ ਸੋਨੇ ਦਾ ਸੀ। ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹੀਆਂ
10 ਅਤੇ ਉਸ ਨੇ ਅੱਤ ਪਵਿੱਤਰ ਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ
11 ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ
12 ਅਤੇ ਦੂਜੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਨਾਲ ਜੁੜਿਆ ਹੋਇਆ ਸੀ
13 ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੂੰਹ ਅੰਦਰਵਾਰ ਨੂੰ ਸਨ।
14 ਅਤੇ ਉਸ ਨੇ ਪੜਦਾ ਨੀਲੇ, ਬੈਂਗਣੀ, ਕਿਰਮਚੀ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਹ ਦੇ ਉੱਤੇ ਕਰੂਬੀਆਂ ਦੀ ਕਢਾਈ ਕੀਤੀ।
15 ਉਸ ਨੇ ਭਵਨ ਦੇ ਅੱਗੇ ਦੇ ਲਈ ਲੱਗਭੱਗ ਪੈਂਤੀ ਹੱਥ ਉੱਚੇ ਦੋ ਥੰਮ੍ਹ ਬਣਾਏ ਅਤੇ ਹਰ ਇੱਕ ਦੀ ਟੀਸੀ ਉੱਤੇ ਪੰਜ-ਪੰਜ ਹੱਥ ਦਾ ਮੁਕਟ ਸੀ।
16 ਉਸ ਨੇ ਵਿੱਚਲੀ ਕੋਠੜੀ ਵਿੱਚ ਜੰਜ਼ੀਰੀਆਂ ਬਣਾ ਕੇ ਉਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਤੇ ਲਾਇਆ ਅਤੇ ਉਸ ਨੇ ਇੱਕ ਸੌ ਅਨਾਰ ਬਣਾ ਕੇ ਉਨ੍ਹਾਂ ਨੂੰ ਜੰਜ਼ੀਰੀਆਂ ਵਿੱਚ ਲਾ ਦਿੱਤਾ।
17 ਉਸ ਨੇ ਥੰਮਾਂ ਨੂੰ ਹੈਕਲ ਦੇ ਅੱਗੇ ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ ਖੜ੍ਹਾ ਕਰ ਦਿੱਤਾ ਅਤੇ ਜਿਹੜਾ ਸੱਜੇ ਪਾਸੇ ਸੀ ਉਹ ਦਾ ਨਾਮ “ਯਾਕੀਨ” ਅਤੇ ਜਿਹੜਾ ਖੱਬੇ ਪਾਸੇ ਸੀ ਉਹ ਦਾ ਨਾਮ “ਬੋਅਜ਼” ਰੱਖਿਆ।

Listen to 2 Chronicles 3 with verse-by-verse audio highlighting.

Study tools for 2 Chronicles 3

Cross-references, Hebrew word study, and what the Early Church wrote about 2 Chronicles 3. Tap any section to expand — or right-click any verse for the full interactive study panel.

2 Chronicles 3 study resources: word-by-word Hebrew interlinear with Strong's numbers, 11 cross-references.

Cross-references in 2 Chronicles 3 (11)

See the full cross-reference index →

Hebrew interlinear — 2 Chronicles 3:1–17 (238 words)
1
  1. וַיָּ֣חֶלwayyāḥelchalal: (properly) to bore; (by implication) to wound, to dissolveH2490
  2. שְׁלֹמֹ֗הšĕlōmōShlomoh: peaceful; Shelomah, David's successorH8010
  3. לִבְנ֤וֹתlibnôtbanah: to build (literally and figuratively)H1129
  4. אֶתʾeteth: (properly) self; (generally) used to point out the object of a verb (or preposition) more definitelyH853
  5. בֵּיתbêtbayith: a house (in the greatest variation of applications, especially family, etc.)H1004
  6. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  7. בִּיר֣וּשָׁלִַ֔םbîrûšālaimYruwshalaim: founded peaceful; Jerushalaim or Jerushalem, the capital city of IsraelH3389
  8. בְּהַר֙bĕharhar: a mountain or range of hills (sometimes used figuratively)H2022
  9. הַמּ֣וֹרִיָּ֔הhammôriyyâMowriyah: seen of Jah; Morijah, a hill in IsraelH4179
  10. אֲשֶׁ֥רʾăšeraher: who, which, what, that; (as adverb) when, where, howH834
  11. נִרְאָ֖הnirʾâra'ah: to see, literally or figuratively (in numerous applications, direct and implied, transitive, intransitive and...H7200
  12. לְדָוִ֣ידlĕdāwîdDavid: loving; David, the youngest son of JesseH1732
  13. אָבִ֑יהוּʾābîhûab: fatherH1
  14. אֲשֶׁ֤רʾăšeraher: who, which, what, that; (as adverb) when, where, howH834
  15. הֵכִין֙hēkînkuwn: (properly) to be erect (i.e. stand perpendicular)H3559
  16. בִּמְק֣וֹםbimqômmaqowm: (properly) a standing, i.e. a spot; but used widely of a locality (general or specific)H4725
  17. דָּוִ֔ידdāwîdDavid: loving; David, the youngest son of JesseH1732
  18. בְּגֹ֖רֶןbĕgōrengoren: a threshing- floor (as made even); by analogy, any open areaH1637
  19. אָרְנָ֥ןʾornānOrnan: strong; Ornan, a JebusiteH771
  20. הַיְבוּסִֽי׃haybûsîYebuwciy: a Jebusite or inhabitant of JebusH2983
2
  1. וַ֠יָּחֶלwayyāḥelchalal: (properly) to bore; (by implication) to wound, to dissolveH2490
  2. לִבְנ֞וֹתlibnôtbanah: to build (literally and figuratively)H1129
  3. בַּחֹ֤דֶשׁbaḥōdešchodesh: the new moon; (by implication) a monthH2320
  4. הַשֵּׁנִי֙haššēniysheniy: (properly) second (the ordinal number); (adverbially) againH8145
  5. בַּשֵּׁנִ֔יbaššēnîsheniy: (properly) second (the ordinal number); (adverbially) againH8145
  6. בִּשְׁנַ֥תbišnatshaneh: a year (as a revolution of time)H8141
  7. אַרְבַּ֖עʾarbaʿarba`: fourH702
  8. לְמַלְכוּתֽוֹ׃lĕmalkûtômalkuwth: a rule; (concretely) a dominionH4438
3
  1. וְאֵ֙לֶּה֙wĕʾēllehel-leh: these or thoseH428
  2. הוּסַ֣דhûsadyacad: to set (literally or figuratively); intensively, to foundH3245
  3. שְׁלֹמֹ֔הšĕlōmōShlomoh: peaceful; Shelomah, David's successorH8010
  4. לִבְנ֖וֹתlibnôtbanah: to build (literally and figuratively)H1129
  5. אֶתʾeteth: (properly) self; (generally) used to point out the object of a verb (or preposition) more definitelyH853
  6. בֵּ֣יתbêtbayith: a house (in the greatest variation of applications, especially family, etc.)H1004
  7. הָֽאֱלֹהִ֑יםhāʾĕlōhîmelohiym: gods in the ordinary sense; but specifically used (in the plural thus, especially with the article) of the...H430
  8. הָאֹ֡רֶךְhāʾōrekorek: lengthH753
  9. אַמּ֞וֹתʾammôtammah: (properly) a mother; (unit of measure) the fore-arm (below the elbow)H520
  10. בַּמִּדָּ֤הbammiddâmiddah: (properly) extension, i.e. height or breadthH4060
  11. הָרִֽאשׁוֹנָה֙hāriʾšônāhri'shown: first, in place, time or rank (as adjective or noun)H7223
  12. אַמּ֣וֹתʾammôtammah: (properly) a mother; (unit of measure) the fore-arm (below the elbow)H520
  13. שִׁשִּׁ֔יםšiššîmshishshiym: sixtyH8346
  14. וְרֹ֖חַבwĕrōḥabrochab: width (literally or figuratively)H7341
  15. אַמּ֥וֹתʾammôtammah: (properly) a mother; (unit of measure) the fore-arm (below the elbow)H520
  16. עֶשְׂרִֽים׃ʿeśrîm`esriym: twenty; (ordinal) twentiethH6242
4
  1. וְהָֽאוּלָ֡םwĕhāʾûlāmuwlam: a vestibule (as bound to the building)H197
  2. אֲשֶׁר֩ʾăšeraher: who, which, what, that; (as adverb) when, where, howH834
  3. עַלʿal`al: above, over, upon, or against (yet always in this last relation with a downward aspect) in a great variety of...H5921
  4. פְּנֵ֨יpĕnêpaniym: the face (as the part that turns); (with prepositional prefix, as a preposition) before, etc.H6440
  5. הָאֹ֜רֶךְhāʾōrekorek: lengthH753
  6. עַלʿal`al: above, over, upon, or against (yet always in this last relation with a downward aspect) in a great variety of...H5921
  7. פְּנֵ֤יpĕnêpaniym: the face (as the part that turns); (with prepositional prefix, as a preposition) before, etc.H6440
  8. רֹֽחַבrōḥabrochab: width (literally or figuratively)H7341
  9. הַבַּ֙יִת֙habbayitbayith: a house (in the greatest variation of applications, especially family, etc.)H1004
  10. אַמּ֣וֹתʾammôtammah: (properly) a mother; (unit of measure) the fore-arm (below the elbow)H520
  11. עֶשְׂרִ֔יםʿeśrîm`esriym: twenty; (ordinal) twentiethH6242
  12. וְהַגֹּ֖בַהּwĕhaggōbahgobahh: elation, grandeur, arroganceH1363
  13. מֵאָ֣הmēʾâme'ah: a hundred; also as a multiplicative and a fractionH3967
  14. וְעֶשְׂרִ֑יםwĕʿeśrîm`esriym: twenty; (ordinal) twentiethH6242
  15. וַיְצַפֵּ֥הוּwayṣappēhûtsaphah: to sheet over (especially with metal)H6823
  16. מִפְּנִ֖ימָהmippĕnîmâpniymah: faceward, i.e. indoorsH6441
  17. זָהָ֥בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  18. טָהֽוֹר׃ṭāhôrtahowr: pure (in a physical, chemical, ceremonial or moral sense)H2889
5
  1. וְאֵ֣ת׀wĕʾēteth: (properly) self; (generally) used to point out the object of a verb (or preposition) more definitelyH853
  2. הַבַּ֣יִתhabbayitbayith: a house (in the greatest variation of applications, especially family, etc.)H1004
  3. הַגָּד֗וֹלhaggādôlgadowl: great (in any sense); (hence) olderH1419
  4. חִפָּה֙ḥippāhchaphah: to cover; (by implication) to veil, to encase, protectH2645
  5. עֵ֣ץʿēṣ`ets: a tree (from its firmness); (hence) wood (plural sticks)H6086
  6. בְּרוֹשִׁ֔יםbĕrôšîmbrowsh: a cypress (?) tree; (hence) a lance or a musical instrument (as made of that wood)H1265
  7. וַיְחַפֵּ֖הוּwayḥappēhûchaphah: to cover; (by implication) to veil, to encase, protectH2645
  8. זָהָ֣בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  9. ט֑וֹבṭôbtowb: good (as an adjective) in the widest senseH2896
  10. וַיַּ֧עַלwayyaʿal`alah: to ascend, intransitively (be high) or actively (mount)H5927
  11. עָלָ֛יוʿālāyw`al: above, over, upon, or against (yet always in this last relation with a downward aspect) in a great variety of...H5921
  12. תִּֽמֹרִ֖יםtimōrîmtimmor: (arch.) a palm-like pilaster (i.e. umbellate)H8561
  13. וְשַׁרְשְׁרֹֽת׃wĕšaršĕrōtsharahrah: a chain; (arch.) probably a garlandH8333
6
  1. וַיְצַ֧ףwayṣaptsaphah: to sheet over (especially with metal)H6823
  2. אֶתʾeteth: (properly) self; (generally) used to point out the object of a verb (or preposition) more definitelyH853
  3. הַבַּ֛יִתhabbayitbayith: a house (in the greatest variation of applications, especially family, etc.)H1004
  4. אֶ֥בֶןʾebeneben: a stoneH68
  5. יְקָרָ֖הyĕqārâyaqar: valuableH3368
  6. לְתִפְאָ֑רֶתlĕtipʾārettiph'arah: ornamentH8597
  7. וְהַזָּהָ֖בwĕhazzāhābzahab: gold; (figuratively) golden, something gold-colored (i.e. yellow) such as oil or a clear, sunny skyH2091
  8. זְהַ֥בzĕhabzahab: gold; (figuratively) golden, something gold-colored (i.e. yellow) such as oil or a clear, sunny skyH2091
  9. פַּרְוָֽיִם׃parwāyimParvayim: Parvajim, an Oriental regionH6516
7
  1. וַיְחַ֨ףwayḥapchaphah: to cover; (by implication) to veil, to encase, protectH2645
  2. אֶתʾeteth: (properly) self; (generally) used to point out the object of a verb (or preposition) more definitelyH853
  3. הַבַּ֜יִתhabbayitbayith: a house (in the greatest variation of applications, especially family, etc.)H1004
  4. הַקֹּר֧וֹתhaqqōrôtqowrah: a rafter (forming trenches as it were); (by implication) a roofH6982
  5. הַסִּפִּ֛יםhassippîmcaph: a vestibule (as a limit); also a dish (for holding blood or wine)H5592
  6. וְקִֽירוֹתָ֥יוwĕqîrôtāywqiyr: a wall (as built in a trench)H7023
  7. וְדַלְתוֹתָ֖יוwĕdaltôtāywdeleth: something swinging, i.e. the valve of a doorH1817
  8. זָהָ֑בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  9. וּפִתַּ֥חûpittaḥpathach: to open wide (literally or figuratively)H6605
  10. כְּרוּבִ֖יםkĕrûbîmkruwb: a cherub or imaginary figureH3742
  11. עַלʿal`al: above, over, upon, or against (yet always in this last relation with a downward aspect) in a great variety of...H5921
  12. הַקִּירֽוֹת׃haqqîrôtqiyr: a wall (as built in a trench)H7023
8
  1. וַיַּ֙עַשׂ֙wayyaʿaś`asah: to do or make, in the broadest sense and widest application (as follows)H6213
  2. אֶתʾeteth: (properly) self; (generally) used to point out the object of a verb (or preposition) more definitelyH853
  3. בֵּֽיתbêtbayith: a house (in the greatest variation of applications, especially family, etc.)H1004
  4. קֹ֣דֶשׁqōdešqodesh: a sacred place or thing; (abstract, rarely) sanctityH6944
  5. הַקֳּדָשִׁ֔יםhaqqŏdāšîmqodesh: a sacred place or thing; (abstract, rarely) sanctityH6944
  6. אָרְכּ֞וֹʾorkôorek: lengthH753
  7. עַלʿal`al: above, over, upon, or against (yet always in this last relation with a downward aspect) in a great variety of...H5921
  8. פְּנֵ֤יpĕnêpaniym: the face (as the part that turns); (with prepositional prefix, as a preposition) before, etc.H6440
  9. רֹֽחַבrōḥabrochab: width (literally or figuratively)H7341
  10. הַבַּ֙יִת֙habbayitbayith: a house (in the greatest variation of applications, especially family, etc.)H1004
  11. אַמּ֣וֹתʾammôtammah: (properly) a mother; (unit of measure) the fore-arm (below the elbow)H520
  12. עֶשְׂרִ֔יםʿeśrîm`esriym: twenty; (ordinal) twentiethH6242
  13. וְרָחְבּ֖וֹwĕroḥbôrochab: width (literally or figuratively)H7341
  14. אַמּ֣וֹתʾammôtammah: (properly) a mother; (unit of measure) the fore-arm (below the elbow)H520
  15. עֶשְׂרִ֑יםʿeśrîm`esriym: twenty; (ordinal) twentiethH6242
  16. וַיְחַפֵּ֙הוּ֙wayḥappēhûchaphah: to cover; (by implication) to veil, to encase, protectH2645
  17. זָהָ֣בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  18. ט֔וֹבṭôbtowb: good (as an adjective) in the widest senseH2896
  19. לְכִכָּרִ֖יםlĕkikkārîmkikkar: a circle; (by implication) a circumjacent tract or region, expec. the Ghor or valley of the JordanH3603
  20. שֵׁ֥שׁšēšshesh: six (as an overplus (see H7797) beyond five or the fingers of the hand)H8337
  21. מֵאֽוֹת׃mēʾôtme'ah: a hundred; also as a multiplicative and a fractionH3967
9
  1. וּמִשְׁקָ֛לûmišqālmishqal: weight (numerically estimated); (hence) weighing (the act)H4948
  2. לְמִסְמְר֥וֹתlĕmismĕrôtmacmer: a peg (as bristling from the surface)H4548
  3. לִשְׁקָלִ֖יםlišqālîmsheqel: probably a weight; used as a commercial standardH8255
  4. חֲמִשִּׁ֣יםḥămiššîmchamishshiym: fiftyH2572
  5. זָהָ֑בzāhābzahab: gold; (figuratively) golden, something gold-colored (i.e. yellow) such as oil or a clear, sunny skyH2091
  6. וְהָֽעֲלִיּ֖וֹתwĕhāʿăliyyôt`aliyah: something lofty, i.e. a stair-way; also a second-story room (or even one on the roof)H5944
  7. חִפָּ֥הḥippâchaphah: to cover; (by implication) to veil, to encase, protectH2645
  8. זָהָֽב׃zāhābzahab: gold; (figuratively) golden, something gold-colored (i.e. yellow) such as oil or a clear, sunny skyH2091
10
  1. וַיַּ֜עַשׂwayyaʿaś`asah: to do or make, in the broadest sense and widest application (as follows)H6213
  2. בְּבֵֽיתbĕbêtbayith: a house (in the greatest variation of applications, especially family, etc.)H1004
  3. קֹ֤דֶשׁqōdešqodesh: a sacred place or thing; (abstract, rarely) sanctityH6944
  4. הַקֳּדָשִׁים֙haqqŏdāšîmqodesh: a sacred place or thing; (abstract, rarely) sanctityH6944
  5. כְּרוּבִ֣יםkĕrûbîmkruwb: a cherub or imaginary figureH3742
  6. שְׁנַ֔יִםšĕnayimshnayim: two; (as ordinal) twofoldH8147
  7. מַֽעֲשֵׂ֖הmaʿăśēma`aseh: an action (good or bad); (generally) a transactionH4639
  8. צַֽעֲצֻעִ֑יםṣaʿăṣuʿîmtsa`tsua`: sculptureH6816
  9. וַיְצַפּ֥וּwayṣappûtsaphah: to sheet over (especially with metal)H6823
  10. אֹתָ֖םʾōtāmeth: (properly) self; (generally) used to point out the object of a verb (or preposition) more definitelyH853
  11. זָהָֽב׃zāhābzahab: gold; (figuratively) golden, something gold-colored (i.e. yellow) such as oil or a clear, sunny skyH2091
11
  1. וְכַנְפֵי֙wĕkanpēykanaph: an edge or extremityH3671
  2. הַכְּרוּבִ֔יםhakkĕrûbîmkruwb: a cherub or imaginary figureH3742
  3. אָרְכָּ֖םʾorkāmorek: lengthH753
  4. אַמּ֣וֹתʾammôtammah: (properly) a mother; (unit of measure) the fore-arm (below the elbow)H520
  5. עֶשְׂרִ֑יםʿeśrîm`esriym: twenty; (ordinal) twentiethH6242
  6. כְּנַ֨ףkĕnapkanaph: an edge or extremityH3671
  7. הָֽאֶחָ֜דhāʾeḥādechad: (properly) united, i.e. one; (as an ordinal) firstH259
  8. לְאַמּ֣וֹתlĕʾammôtammah: (properly) a mother; (unit of measure) the fore-arm (below the elbow)H520
  9. חָמֵ֗שׁḥāmēšchamesh: fiveH2568
  10. מַגַּ֙עַת֙maggaʿatnaga`: (properly) to touch, i.e. lay the hand upon (for any purposeH5060
  11. לְקִ֣ירlĕqîrqiyr: a wall (as built in a trench)H7023
  12. הַבַּ֔יִתhabbayitbayith: a house (in the greatest variation of applications, especially family, etc.)H1004
  13. וְהַכָּנָ֤ףwĕhakkānāpkanaph: an edge or extremityH3671
  14. הָֽאַחֶ֙רֶת֙hāʾaḥeretacher: (properly) hinder; (generally) next, other, etcH312
  15. אַמּ֣וֹתʾammôtammah: (properly) a mother; (unit of measure) the fore-arm (below the elbow)H520
  16. חָמֵ֔שׁḥāmēšchamesh: fiveH2568
  17. מַגִּ֕יעַmaggîaʿnaga`: (properly) to touch, i.e. lay the hand upon (for any purposeH5060
  18. לִכְנַ֖ףliknapkanaph: an edge or extremityH3671
  19. הַכְּר֥וּבhakkĕrûbkruwb: a cherub or imaginary figureH3742
  20. הָֽאַחֵֽר׃hāʾaḥēracher: (properly) hinder; (generally) next, other, etcH312
12
  1. וּכְנַ֨ףûkĕnapkanaph: an edge or extremityH3671
  2. הַכְּר֤וּבhakkĕrûbkruwb: a cherub or imaginary figureH3742
  3. הָֽאֶחָד֙hāʾeḥādechad: (properly) united, i.e. one; (as an ordinal) firstH259
  4. אַמּ֣וֹתʾammôtammah: (properly) a mother; (unit of measure) the fore-arm (below the elbow)H520
  5. חָמֵ֔שׁḥāmēšchamesh: fiveH2568
  6. מַגִּ֖יעַmaggîaʿnaga`: (properly) to touch, i.e. lay the hand upon (for any purposeH5060
  7. לְקִ֣ירlĕqîrqiyr: a wall (as built in a trench)H7023
  8. הַבָּ֑יִתhabbāyitbayith: a house (in the greatest variation of applications, especially family, etc.)H1004
  9. וְהַכָּנָ֤ףwĕhakkānāpkanaph: an edge or extremityH3671
  10. הָֽאַחֶ֙רֶת֙hāʾaḥeretacher: (properly) hinder; (generally) next, other, etcH312
  11. אַמּ֣וֹתʾammôtammah: (properly) a mother; (unit of measure) the fore-arm (below the elbow)H520
  12. חָמֵ֔שׁḥāmēšchamesh: fiveH2568
  13. דְּבֵקָ֕הdĕbēqâdabeq: adheringH1695
  14. לִכְנַ֖ףliknapkanaph: an edge or extremityH3671
  15. הַכְּר֥וּבhakkĕrûbkruwb: a cherub or imaginary figureH3742
  16. הָֽאַחֵֽר׃hāʾaḥēracher: (properly) hinder; (generally) next, other, etcH312
13
  1. כַּנְפֵי֙kanpēykanaph: an edge or extremityH3671
  2. הַכְּרוּבִ֣יםhakkĕrûbîmkruwb: a cherub or imaginary figureH3742
  3. הָאֵ֔לֶּהhāʾēlleel-leh: these or thoseH428
  4. פֹּֽרְשִׂ֖יםpōrĕśîmparas: to break apart, disperse, etcH6566
  5. אַמּ֣וֹתʾammôtammah: (properly) a mother; (unit of measure) the fore-arm (below the elbow)H520
  6. עֶשְׂרִ֑יםʿeśrîm`esriym: twenty; (ordinal) twentiethH6242
  7. וְהֵ֛םwĕhēmhem: they (only used when emphatic)H1992
  8. עֹֽמְדִ֥יםʿōmĕdîm`amad: to stand, in various relations (literal and figurative, intransitive and transitive)H5975
  9. עַלʿal`al: above, over, upon, or against (yet always in this last relation with a downward aspect) in a great variety of...H5921
  10. רַגְלֵיהֶ֖םraglêhemregel: a foot (as used in walking); (by implication) a stepH7272
  11. וּפְנֵיהֶ֥םûpĕnêhempaniym: the face (as the part that turns); (with prepositional prefix, as a preposition) before, etc.H6440
  12. לַבָּֽיִת׃labbāyitbayith: a house (in the greatest variation of applications, especially family, etc.)H1004
14
  1. וַיַּ֙עַשׂ֙wayyaʿaś`asah: to do or make, in the broadest sense and widest application (as follows)H6213
  2. אֶתʾeteth: (properly) self; (generally) used to point out the object of a verb (or preposition) more definitelyH853
  3. הַפָּרֹ֔כֶתhappārōketporeketh: a separatrix, i.e. (the sacred) screenH6532
  4. תְּכֵ֥לֶתtĕkēlettkeleth: the cerulean mussel, i.e. the color (violet) obtained therefrom or stuff dyed therewithH8504
  5. וְאַרְגָּמָ֖ןwĕʾargāmānargaman: purple (the color or the dyed stuff)H713
  6. וְכַרְמִ֣ילwĕkarmîlkarmiyl: carmine, a deep redH3758
  7. וּב֑וּץûbûṣbuwts: probably cotton (of some sort)H948
  8. וַיַּ֥עַלwayyaʿal`alah: to ascend, intransitively (be high) or actively (mount)H5927
  9. עָלָ֖יוʿālāyw`al: above, over, upon, or against (yet always in this last relation with a downward aspect) in a great variety of...H5921
  10. כְּרוּבִֽים׃kĕrûbîmkruwb: a cherub or imaginary figureH3742
15
  1. וַיַּ֜עַשׂwayyaʿaś`asah: to do or make, in the broadest sense and widest application (as follows)H6213
  2. לִפְנֵ֤יlipnêpaniym: the face (as the part that turns); (with prepositional prefix, as a preposition) before, etc.H6440
  3. הַבַּ֙יִת֙habbayitbayith: a house (in the greatest variation of applications, especially family, etc.)H1004
  4. עַמּוּדִ֣יםʿammûdîm`ammuwd: a column (as standing); also a stand, i.e. platformH5982
  5. שְׁנַ֔יִםšĕnayimshnayim: two; (as ordinal) twofoldH8147
  6. אַמּ֕וֹתʾammôtammah: (properly) a mother; (unit of measure) the fore-arm (below the elbow)H520
  7. שְׁלֹשִׁ֥יםšĕlōšîmshlowshiym: thirty; or (ordinal) thirtiethH7970
  8. וְחָמֵ֖שׁwĕḥāmēšchamesh: fiveH2568
  9. אֹ֑רֶךְʾōrekorek: lengthH753
  10. וְהַצֶּ֥פֶתwĕhaṣṣepettsepheth: a capital of a columnH6858
  11. אֲשֶׁרʾăšeraher: who, which, what, that; (as adverb) when, where, howH834
  12. עַלʿal`al: above, over, upon, or against (yet always in this last relation with a downward aspect) in a great variety of...H5921
  13. רֹאשׁ֖וֹrōʾšôro'sh: the head (as most easily shaken), whether literal or figurative (in many applications, of place, time, rank...H7218
  14. אַמּ֥וֹתʾammôtammah: (properly) a mother; (unit of measure) the fore-arm (below the elbow)H520
  15. חָמֵֽשׁ׃ḥāmēšchamesh: fiveH2568
16
  1. וַיַּ֤עַשׂwayyaʿaś`asah: to do or make, in the broadest sense and widest application (as follows)H6213
  2. שַׁרְשְׁרוֹת֙šaršĕrôtsharahrah: a chain; (arch.) probably a garlandH8333
  3. בַּדְּבִ֔ירbaddĕbîrdbiyr: the shrine or innermost part of the sanctuaryH1687
  4. וַיִּתֵּ֖ןwayyittēnnathan: to give, used with greatest latitude of application (put, make, etc.)H5414
  5. עַלʿal`al: above, over, upon, or against (yet always in this last relation with a downward aspect) in a great variety of...H5921
  6. רֹ֣אשׁrōšro'sh: the head (as most easily shaken), whether literal or figurative (in many applications, of place, time, rank...H7218
  7. הָֽעַמֻּדִ֑יםhāʿammudîm`ammuwd: a column (as standing); also a stand, i.e. platformH5982
  8. וַיַּ֤עַשׂwayyaʿaś`asah: to do or make, in the broadest sense and widest application (as follows)H6213
  9. רִמּוֹנִים֙rimmônîmrimmown: a pomegranate, the tree (from its upright growth) or the fruit (also an artificial ornament)H7416
  10. מֵאָ֔הmēʾâme'ah: a hundred; also as a multiplicative and a fractionH3967
  11. וַיִּתֵּ֖ןwayyittēnnathan: to give, used with greatest latitude of application (put, make, etc.)H5414
  12. בַּֽשַּׁרְשְׁרֽוֹת׃baššaršĕrôtsharahrah: a chain; (arch.) probably a garlandH8333
17
  1. וַיָּ֤קֶםwayyāqemquwm: to rise (in various applications, literal, figurative, intensive and causative)H6965
  2. אֶתʾeteth: (properly) self; (generally) used to point out the object of a verb (or preposition) more definitelyH853
  3. הָֽעַמּוּדִים֙hāʿammûdîm`ammuwd: a column (as standing); also a stand, i.e. platformH5982
  4. עַלʿal`al: above, over, upon, or against (yet always in this last relation with a downward aspect) in a great variety of...H5921
  5. פְּנֵ֣יpĕnêpaniym: the face (as the part that turns); (with prepositional prefix, as a preposition) before, etc.H6440
  6. הַֽהֵיכָ֔לhahêkālheykal: a large public building, such as a palace or templeH1964
  7. אֶחָ֥דʾeḥādechad: (properly) united, i.e. one; (as an ordinal) firstH259
  8. מִיָּמִ֖יןmiyyāmînyamiyn: the right hand or side (leg, eye) of a person or other object (as the stronger and more dexterous)H3225
  9. וְאֶחָ֣דwĕʾeḥādechad: (properly) united, i.e. one; (as an ordinal) firstH259
  10. מֵֽהַשְּׂמֹ֑אולmēhaśśĕmōwlsma'liy: situated on the left sideH8042
  11. וַיִּקְרָ֤אwayyiqrāʾqara': to call out to (i.e. properly, address by name, but used in a wide variety of applications)H7121
  12. שֵׁםšēmshem: an appellation, as a mark or memorial of individualityH8034
  13. הַיְמָינִי֙haymāyniyymiyniy: rightH3227
  14. יָכִ֔יןyākînYakiyn: he (or it) will establish; Jakin, the name of three Israelites and of a temple pillarH3199
  15. וְשֵׁ֥םwĕšēmshem: an appellation, as a mark or memorial of individualityH8034
  16. הַשְּׂמָאלִ֖יhaśśĕmāʾlîsmo'wl: (properly) dark (as enveloped), i.e. the northH8040
  17. בֹּֽעַז׃bōʿazBo`az: Boaz, the ancestor of David; also the name of a pillar in front of the templeH1162

View the full Hebrew interlinear for 2 Chronicles 3 →

Strong's words in 2 Chronicles 3 (6)
Strong's H520 אַמּ֞וֹת (ʾammôt)
ammah (am-maw') n-f. 1. (properly) a mother 2. (unit of measure) the fore-arm (below the elbow) 3. a cubit 4. (also) a door-base (as a bond of the entrance) [prolonged from H517] KJV: cubit, + hundred (by exchange for H3967), measure, post. Root(s): H517 See also: H3967. Appears 14 times in 2 Chronicles 3.
Strong's H1004 בֵּית (bêt)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 13 times in 2 Chronicles 3.
Strong's H2091 זָהָ֥ב (zāhāb)
zahab (zaw-hawb') n-m. 1. gold 2. (figuratively) golden, something gold-colored (i.e. yellow) such as oil or a clear, sunny sky [from an unused root meaning to shimmer] KJV: gold(-en), fair weather.. Appears 9 times in 2 Chronicles 3.
Strong's H3671 וְכַנְפֵי֙ (wĕkanpēy)
kanaph (kaw-nawf') n-f. 1. an edge or extremity 2. specifically (of a bird or army) a wing, (of a garment or bed-clothing) a flap, (of the earth) a quarter, (of a building) a pinnacle [from H3670] KJV: + bird, border, corner, end, feather(-ed), X flying, + (one an-)other, overspreading, X quarters, skirt, X sort, uttermost part, wing((-ed)). Root(s): H3670. Appears 8 times in 2 Chronicles 3.
Strong's H3742 כְּרוּבִ֖ים (kĕrûbîm)
kruwb (ker-oob') n-m. 1. a cherub or imaginary figure [of uncertain derivation] KJV: cherub, (plural) cherubims.. Appears 8 times in 2 Chronicles 3.
Strong's H6242 עֶשְׂרִֽים׃ (ʿeśrîm)
`esriym (es-reem') n-e. 1. twenty 2. (ordinal) twentieth [from H6235] KJV: (six-)score, twenty(-ieth). Root(s): H6235. Appears 7 times in 2 Chronicles 3.

Browse the full Strong's concordance →

0:00 2 Chronicles 3 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress