Skip to content
Audio Bible

2 ਇਤਹਾਸ 14 Panjabi DPI Audio Bible

Chapter 2 Chronicles 14 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਤਦ ਅਬਿਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ, ਤਦ ਉਸ ਦਾ ਪੁੱਤਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਹ ਦੇ ਦਿਨਾਂ ਵਿੱਚ ਦਸ ਵਰ੍ਹੇ ਤੱਕ ਦੇਸ ਵਿੱਚ ਅਮਨ ਰਿਹਾ।
2 ਆਸਾ ਨੇ ਉਹ ਹੀ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ
3 ਕਿਉਂ ਜੋ ਉਹ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਸਥਾਨਾਂ ਨੂੰ ਢਾਹ ਦਿੱਤਾ ਅਤੇ ਥੰਮਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ
4 ਅਤੇ ਯਹੂਦਾਹ ਨੂੰ ਹੁਕਮ ਦਿੱਤਾ ਕਿ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ
5 ਉਹ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੇ ਸਥਾਨਾਂ ਅਤੇ ਸੂਰਜ ਦੀਆਂ ਮੂਰਤੀਆਂ ਨੂੰ ਦੂਰ ਕਰ ਛੱਡਿਆ ਅਤੇ ਉਹ ਦੇ ਸਾਹਮਣੇ ਰਾਜ ਵਿੱਚ ਚੈਨ ਰਿਹਾ।
6 ਉਹ ਨੇ ਯਹੂਦਾਹ ਦੇ ਵਿੱਚ ਗੜਾਂ ਵਾਲੇ ਸ਼ਹਿਰ ਬਣਵਾਏ ਕਿਉਂ ਜੋ ਦੇਸ ਵਿੱਚ ਚੈਨ ਸੀ ਅਤੇ ਉਨ੍ਹਾਂ ਸਾਲਾਂ ਵਿੱਚ ਉਹ ਨੂੰ ਲੜਾਈ ਨਾ ਲੜਨੀ ਪਈ ਕਿਉਂ ਜੋ ਯਹੋਵਾਹ ਨੇ ਉਹ ਨੂੰ ਅਰਾਮ ਬਖ਼ਸ਼ਿਆ ਸੀ
7 ਇਸ ਲਈ ਉਹ ਨੇ ਯਹੂਦਾਹ ਨੂੰ ਆਖਿਆ ਕਿ ਅਸੀਂ ਇਹ ਸ਼ਹਿਰ ਬਣਾਈਏ ਅਤੇ ਉਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈਏ ਅਤੇ ਫਾਟਕ ਦੇ ਅਰਲ ਲਾਈਏ ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ। ਅਸੀਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫ਼ੇਰਿਓਂ ਅਰਾਮ ਬਖਸ਼ਿਆ ਹੈ। ਸੋ ਉਹਨਾਂ ਨੇ ਉਨ੍ਹਾਂ ਨੂੰ ਬਣਾਇਆ ਅਤੇ ਸਫ਼ਲ ਹੋਏ।
8 ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।
9 ਜ਼ਰਹ ਕੂਸ਼ੀ ਦਸ ਲੱਖ ਦੀ ਫ਼ੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ
10 ਅਤੇ ਆਸਾ ਉਸ ਦੇ ਟਾਕਰੇ ਲਈ ਵਧਿਆ ਅਤੇ ਉਨ੍ਹਾਂ ਨੇ ਮਾਰੇਸ਼ਾਹ ਵਿੱਚ ਸਫਾਥਾਹ ਦੀ ਵਾਦੀ ਵਿੱਚ ਲੜਾਈ ਲਈ ਪਾਲਾਂ ਬੰਨ੍ਹੀਆਂ
11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਹੇ ਯਹੋਵਾਹ, ਜ਼ੋਰ ਅਤੇ ਕਮਜ਼ੋਰੀ ਵਿੱਚ ਸਹਾਇਤਾ ਕਰਨ ਨੂੰ ਤੇਰੇ ਬਿਨ੍ਹਾਂ ਹੋਰ ਕੋਈ ਹੈ ਨਹੀਂ। ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਇਸ ਦਲ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ!
12 ਫੇਰ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਭੱਜ ਗਏ।
13 ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਐਨੇ ਡਿੱਗ ਗਏ ਕਿ ਉਹ ਫੇਰ ਸੰਭਲ ਨਾ ਸਕੇ ਕਿਉਂ ਜੋ ਉਹ ਯਹੋਵਾਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ
14 ਅਤੇ ਉਹਨਾਂ ਨੇ ਗਰਾਰ ਦੇ ਆਸ-ਪਾਸ ਦੇ ਸਾਰੇ ਸ਼ਹਿਰਾਂ ਨੂੰ ਮਾਰਿਆ ਕਿਉਂ ਜੋ ਯਹੋਵਾਹ ਦਾ ਭੈਅ ਉਨ੍ਹਾਂ ਉੱਤੇ ਪੈ ਗਿਆ ਸੀ ਇਸ ਲਈ ਉਹਨਾਂ ਨੇ ਸਾਰੇ ਸ਼ਹਿਰਾਂ ਨੂੰ ਲੁੱਟਿਆ ਕਿਉਂ ਜੋ ਉਨ੍ਹਾਂ ਵਿੱਚ ਲੁੱਟਣ ਲਈ ਮਾਲ ਬਹੁਤ ਸੀ

Listen to 2 Chronicles 14 with verse-by-verse audio highlighting.

Study tools for 2 Chronicles 14

Cross-references, Hebrew word study, and what the Early Church wrote about 2 Chronicles 14. Tap any section to expand — or right-click any verse for the full interactive study panel.

2 Chronicles 14 study resources: word-by-word Hebrew interlinear with Strong's numbers.

Hebrew interlinear — 2 Chronicles 14:1–15 (232 words)
1
  1. וַיִּשְׁכַּ֨בwayyiškabshakab: to lie down (for rest, sexual connection, decease or any other purpose)H7901
  2. אֲבִיָּ֜הʾăbiyyâAbiyah: father (i.e. worshipper) of Jah; Abijah, the name of several Israelite men and two IsraelitessesH29
  3. עִםʿim`im: adverb or preposition, with (i.e. in conjunction with), in varied applicationsH5973
  4. אֲבֹתָ֗יוʾăbōtāywab: fatherH1
  5. וַיִּקְבְּר֤וּwayyiqbĕrûqabar: to interH6912
  6. אֹתוֹ֙ʾōtôeth: (properly) self; (generally) used to point out the object of a verb (or preposition) more definitelyH853
  7. בְּעִ֣ירbĕʿîr`iyr: a city (a place guarded by waking or a watch) in the widest sense (even of a mere encampment or post)H5892
  8. דָּוִ֔ידdāwîdDavid: loving; David, the youngest son of JesseH1732
  9. וַיִּמְלֹ֛ךְwayyimlōkmalak: to reign; (inceptively) to ascend the throneH4427
  10. אָסָ֥אʾāsāʾAca': Asa, the name of a king and of a LeviteH609
  11. בְנ֖וֹbĕnôben: a son (as a builder of the family name), in the widest sense (of literal and figurative relationship, including...H1121
  12. תַּחְתָּ֑יוtaḥtāywtachath: the bottom (as depressed); only adverbially, below (often with prepositional prefix underneath), in lieu of...H8478
  13. בְּיָמָ֛יוbĕyāmāywyowm: a day (as the warm hours), whether literal (from sunrise to sunset, or from one sunset to the next), or...H3117
  14. שָֽׁקְטָ֥הšāqĕṭâshaqat: to repose (usually figurative)H8252
  15. הָאָ֖רֶץhāʾāreṣerets: the earth (at large, or partitively a land)H776
  16. עֶ֥שֶׂרʿeśer`eser: ten (as an accumulation to the extent of the digits)H6235
  17. שָׁנִֽים׃šānîmshaneh: a year (as a revolution of time)H8141
2
  1. וַיַּ֤עַשׂwayyaʿaś`asah: to do or make, in the broadest sense and widest application (as follows)H6213
  2. אָסָא֙ʾāsāʾAca': Asa, the name of a king and of a LeviteH609
  3. הַטּ֣וֹבhaṭṭôbtowb: good (as an adjective) in the widest senseH2896
  4. וְהַיָּשָׁ֔רwĕhayyāšāryashar: straightH3477
  5. בְּעֵינֵ֖יbĕʿênê`ayin: an eye (literally or figuratively); by analogy, a fountain (as the eye of the landscape)H5869
  6. יְהוָ֥הyĕhwâYhovah: (the) self-Existent or Eternal; Jehovah, Jewish national name of GodH3068
  7. אֱלֹהָֽיו׃ʾĕlōhāywelohiym: gods in the ordinary sense; but specifically used (in the plural thus, especially with the article) of the...H430
3
  1. וַיָּ֛סַרwayyāsarcuwr: to turn off (literal or figurative)H5493
  2. אֶתʾeteth: (properly) self; (generally) used to point out the object of a verb (or preposition) more definitelyH853
  3. מִזְבְּח֥וֹתmizbĕḥôtmizbeach: an altarH4196
  4. הַנֵּכָ֖רhannēkārnekar: foreign, or (concretely) a foreigner, or (abstractly) heathendomH5236
  5. וְהַבָּמ֑וֹתwĕhabbāmôtbamah: an elevationH1116
  6. וַיְשַׁבֵּר֙wayšabbērshabar: to burst (literally or figuratively)H7665
  7. אֶתʾeteth: (properly) self; (generally) used to point out the object of a verb (or preposition) more definitelyH853
  8. הַמַּצֵּב֔וֹתhammaṣṣēbôtmatstsebah: something stationed, i.e. a column or (memorial stone)H4676
  9. וַיְגַדַּ֖עwaygaddaʿgada`: to fell a tree; (generally) to destroy anythingH1438
  10. אֶתʾeteth: (properly) self; (generally) used to point out the object of a verb (or preposition) more definitelyH853
  11. הָֽאֲשֵׁרִֽים׃hāʾăšērîmasherah: happy; Asherah (or Astarte) a Phoenician goddessH842
4
  1. וַיֹּ֙אמֶר֙wayyōʾmeramar: to say (used with great latitude)H559
  2. לִֽיהוּדָ֔הlîhûdâYhuwdah: celebrated; Jehudah (or Judah), the name of five IsraelitesH3063
  3. לִדְר֕וֹשׁlidrôšdarash: (properly) to tread or frequent; (usually) to follow (for pursuit or search)H1875
  4. אֶתʾeteth: (properly) self; (generally) used to point out the object of a verb (or preposition) more definitelyH853
  5. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  6. אֱלֹהֵ֣יʾĕlōhêelohiym: gods in the ordinary sense; but specifically used (in the plural thus, especially with the article) of the...H430
  7. אֲבֽוֹתֵיהֶ֑םʾăbôtêhemab: fatherH1
  8. וְלַֽעֲשׂ֖וֹתwĕlaʿăśôt`asah: to do or make, in the broadest sense and widest application (as follows)H6213
  9. הַתּוֹרָ֥הhattôrâtowrah: a precept or statute, especially the Decalogue or PentateuchH8451
  10. וְהַמִּצְוָֽה׃wĕhammiṣwâmitsvah: a command, whether human or divine (collectively, the Law)H4687
5
  1. וַיָּ֙סַר֙wayyāsarcuwr: to turn off (literal or figurative)H5493
  2. מִכָּלmikkālkol: (properly) the whole; (hence) all, any or every (in the singular only, but often in a plural sense)H3605
  3. עָרֵ֣יʿārê`iyr: a city (a place guarded by waking or a watch) in the widest sense (even of a mere encampment or post)H5892
  4. יְהוּדָ֔הyĕhûdâYhuwdah: celebrated; Jehudah (or Judah), the name of five IsraelitesH3063
  5. אֶתʾeteth: (properly) self; (generally) used to point out the object of a verb (or preposition) more definitelyH853
  6. הַבָּמ֖וֹתhabbāmôtbamah: an elevationH1116
  7. וְאֶתwĕʾeteth: (properly) self; (generally) used to point out the object of a verb (or preposition) more definitelyH853
  8. הַֽחַמָּנִ֑יםhaḥammānîmchamman: a sun-pillarH2553
  9. וַתִּשְׁקֹ֥טwattišqōṭshaqat: to repose (usually figurative)H8252
  10. הַמַּמְלָכָ֖הhammamlākâmamlakah: dominion; (abstractly) the estate (rule)H4467
  11. לְפָנָֽיו׃lĕpānāywpaniym: the face (as the part that turns); (with prepositional prefix, as a preposition) before, etc.H6440
6
  1. וַיִּ֛בֶןwayyibenbanah: to build (literally and figuratively)H1129
  2. עָרֵ֥יʿārê`iyr: a city (a place guarded by waking or a watch) in the widest sense (even of a mere encampment or post)H5892
  3. מְצוּרָ֖הmĕṣûrâmtsuwrah: a hemming in; (objectively) a mound (of siege)H4694
  4. בִּֽיהוּדָ֑הbîhûdâYhuwdah: celebrated; Jehudah (or Judah), the name of five IsraelitesH3063
  5. כִּֽיkiy: (by implication) very widely used as a relative conjunction or adverb (as below)H3588
  6. שָׁקְטָ֣הšoqṭâshaqat: to repose (usually figurative)H8252
  7. הָאָ֗רֶץhāʾāreṣerets: the earth (at large, or partitively a land)H776
  8. וְאֵיןwĕʾênayin: a non-entity; (generally) used as a negative particleH369
  9. עִמּ֤וֹʿimmô`im: adverb or preposition, with (i.e. in conjunction with), in varied applicationsH5973
  10. מִלְחָמָה֙milḥāmāhmilchamah: a battle (i.e. the engagement); (generally) war (i.e. warfare)H4421
  11. בַּשָּׁנִ֣יםbaššānîmshaneh: a year (as a revolution of time)H8141
  12. הָאֵ֔לֶּהhāʾēlleel-leh: these or thoseH428
  13. כִּֽיkiy: (by implication) very widely used as a relative conjunction or adverb (as below)H3588
  14. הֵנִ֥יחַhēnîaḥnuwach: to rest, i.e. settle downH5117
  15. יְהוָ֖הyĕhwâYhovah: (the) self-Existent or Eternal; Jehovah, Jewish national name of GodH3068
7
  1. וַיֹּ֨אמֶרwayyōʾmeramar: to say (used with great latitude)H559
  2. לִֽיהוּדָ֜הlîhûdâYhuwdah: celebrated; Jehudah (or Judah), the name of five IsraelitesH3063
  3. נִבְנֶ֣ה׀nibnebanah: to build (literally and figuratively)H1129
  4. אֶתʾeteth: (properly) self; (generally) used to point out the object of a verb (or preposition) more definitelyH853
  5. הֶֽעָרִ֣יםheʿārîm`iyr: a city (a place guarded by waking or a watch) in the widest sense (even of a mere encampment or post)H5892
  6. הָאֵ֗לֶּהhāʾēlleel-leh: these or thoseH428
  7. וְנָסֵ֨בwĕnāsēbcabab: to revolve, surround, or border; used in various applications, literally and figuratively (as follows)H5437
  8. חוֹמָ֣הḥômâchowmah: a wall of protectionH2346
  9. וּמִגְדָּלִים֮ûmigdālîmmigdal: a tower (from its size or height); by analogy, a rostrumH4026
  10. דְּלָתַ֣יִםdĕlātayimdeleth: something swinging, i.e. the valve of a doorH1817
  11. וּבְרִיחִים֒ûbĕrîḥîmbriyach: a boltH1280
  12. עוֹדֶ֨נּוּʿôdennû`owd: (properly) iteration or continuance; used only adverbially (with or without preposition), again, repeatedly...H5750
  13. הָאָ֜רֶץhāʾāreṣerets: the earth (at large, or partitively a land)H776
  14. לְפָנֵ֗ינוּlĕpānênûpaniym: the face (as the part that turns); (with prepositional prefix, as a preposition) before, etc.H6440
  15. כִּ֤יkiy: (by implication) very widely used as a relative conjunction or adverb (as below)H3588
  16. דָרַ֙שְׁנוּ֙dārašnûdarash: (properly) to tread or frequent; (usually) to follow (for pursuit or search)H1875
  17. אֶתʾeteth: (properly) self; (generally) used to point out the object of a verb (or preposition) more definitelyH853
  18. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  19. אֱלֹהֵ֔ינוּʾĕlōhênûelohiym: gods in the ordinary sense; but specifically used (in the plural thus, especially with the article) of the...H430
  20. דָּרַ֕שְׁנוּdārašnûdarash: (properly) to tread or frequent; (usually) to follow (for pursuit or search)H1875
  21. וַיָּ֥נַֽחwayyānaḥnuwach: to rest, i.e. settle downH5117
  22. לָ֖נוּlānû
  23. מִסָּבִ֑יבmissābîbcabiyb: (as noun) a circle, neighbour, or environsH5439
  24. וַיִּבְנ֖וּwayyibnûbanah: to build (literally and figuratively)H1129
  25. וַיַּצְלִֽיחוּ׃wayyaṣlîḥûtsalach: to push forward, in various senses (literal or figurative, transitive or intransitive)H6743
8
  1. וַיְהִ֣יwayhîhayah: to exist; to be or becomeH1961
  2. לְאָסָ֗אlĕʾāsāʾAca': Asa, the name of a king and of a LeviteH609
  3. חַיִל֮ḥayilchayil: probably a force, whether of men, means or other resourcesH2428
  4. נֹשֵׂ֣אnōśēʾnasa': to lift, in a great variety of applications, literal and figurative, absol. and rel. (as follows)H5375
  5. צִנָּ֣הṣinnâtsinnah: a hook (as pointed); also a (large) shield (as if guarding by prickliness)H6793
  6. וָרֹמַח֒wārōmaḥromach: a lance (as thrown); especially the iron pointH7420
  7. מִֽיהוּדָה֙mîhûdāhYhuwdah: celebrated; Jehudah (or Judah), the name of five IsraelitesH3063
  8. שְׁלֹ֣שׁšĕlōšshalowsh: three; occasionally (ordinal) third, or (multipl.) thriceH7969
  9. מֵא֣וֹתmēʾôtme'ah: a hundred; also as a multiplicative and a fractionH3967
  10. אֶ֔לֶףʾelepeleph: a thousandH505
  11. וּמִבִּנְיָמִ֗ןûmibbinyāminBinyamiyn: son of (the) right hand; Binjamin, youngest son of JacobH1144
  12. נֹֽשְׂאֵ֤יnōśĕʾênasa': to lift, in a great variety of applications, literal and figurative, absol. and rel. (as follows)H5375
  13. מָגֵן֙māgēnmagen: a shield (i.e. the small one or buckler)H4043
  14. וְדֹ֣רְכֵיwĕdōrĕkêdarak: to tread; (by implication) to walkH1869
  15. קֶ֔שֶׁתqešetqesheth: X arch(-er), + arrow, bow((-man, -shot))H7198
  16. מָאתַ֥יִםmāʾtayimme'ah: a hundred; also as a multiplicative and a fractionH3967
  17. וּשְׁמוֹנִ֖יםûšĕmônîmshmoniym: eighty, also eightiethH8084
  18. אָ֑לֶףʾālepeleph: a thousandH505
  19. כָּלkālkol: (properly) the whole; (hence) all, any or every (in the singular only, but often in a plural sense)H3605
  20. אֵ֖לֶּהʾēlleel-leh: these or thoseH428
  21. גִּבּ֥וֹרֵיgibbôrêgibbowr: powerful; (by implication) a warrior, tyrantH1368
  22. חָֽיִל׃ḥāyilchayil: probably a force, whether of men, means or other resourcesH2428
9
  1. וַיֵּצֵ֨אwayyēṣēʾyatsa': to go out; (causatively) to bring outH3318
  2. אֲלֵיהֶ֜םʾălêhemel: (properly) denoting motion towards, but occasionally used of a quiescent position, i.e. near, with or amongH413
  3. זֶ֣רַחzeraḥZerach: Zerach, the name of three Israelites, also of an Idumaean and an Ethiopian princeH2226
  4. הַכּוּשִׁ֗יhakkûšîKuwshiy: a Cushite, or descendant of CushH3569
  5. בְּחַ֙יִל֙bĕḥayilchayil: probably a force, whether of men, means or other resourcesH2428
  6. אֶ֣לֶףʾelepeleph: a thousandH505
  7. אֲלָפִ֔יםʾălāpîmeleph: a thousandH505
  8. וּמַרְכָּב֖וֹתûmarkābôtmerkabah: a chariotH4818
  9. שְׁלֹ֣שׁšĕlōšshalowsh: three; occasionally (ordinal) third, or (multipl.) thriceH7969
  10. מֵא֑וֹתmēʾôtme'ah: a hundred; also as a multiplicative and a fractionH3967
  11. וַיָּבֹ֖אwayyābōʾbow': to go or come (in a wide variety of applications)H935
  12. עַדʿad`ad: (properly) a (peremptory) terminusH5704
  13. מָֽרֵשָֽׁה׃mārēšâMar'eshah: summit; Mareshah, the name of two Israelites and of a place in IsraelH4762
10
  1. וַיֵּצֵ֥אwayyēṣēʾyatsa': to go out; (causatively) to bring outH3318
  2. אָסָ֖אʾāsāʾAca': Asa, the name of a king and of a LeviteH609
  3. לְפָנָ֑יוlĕpānāywpaniym: the face (as the part that turns); (with prepositional prefix, as a preposition) before, etc.H6440
  4. וַיַּֽעַרְכוּ֙wayyaʿarkû`arak: to set in a row, i.e. arrange, put in order (in a very wide variety of applications)H6186
  5. מִלְחָמָ֔הmilḥāmâmilchamah: a battle (i.e. the engagement); (generally) war (i.e. warfare)H4421
  6. בְּגֵ֥יאbĕgêʾgay': a gorge (from its lofty sides; (hence) narrow, but not a gully or winter-torrent)H1516
  7. צְפַ֖תָהṣĕpatâTsphathah: Tsephathah, a place in IsraelH6859
  8. לְמָֽרֵשָֽׁה׃lĕmārēšâMar'eshah: summit; Mareshah, the name of two Israelites and of a place in IsraelH4762
11
  1. וַיִּקְרָ֨אwayyiqrāʾqara': to call out to (i.e. properly, address by name, but used in a wide variety of applications)H7121
  2. אָסָ֜אʾāsāʾAca': Asa, the name of a king and of a LeviteH609
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  5. אֱלֹהָיו֮ʾĕlōhāywelohiym: gods in the ordinary sense; but specifically used (in the plural thus, especially with the article) of the...H430
  6. וַיֹּאמַר֒wayyōʾmaramar: to say (used with great latitude)H559
  7. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  8. אֵֽיןʾênayin: a non-entity; (generally) used as a negative particleH369
  9. עִמְּךָ֤ʿimmĕkā`im: adverb or preposition, with (i.e. in conjunction with), in varied applicationsH5973
  10. לַעְזֹר֙laʿzōr`azar: to surround, i.e. protect or aidH5826
  11. בֵּ֥יןbênbeyn: a distinction; (but used only as a prep) between (repeated before each noun, often with other particles)H996
  12. רַב֙rabrab: abundant (in quantity, size, age, number, rank, quality)H7227
  13. לְאֵ֣יןlĕʾênayin: a non-entity; (generally) used as a negative particleH369
  14. כֹּ֔חַkōaḥkoach: vigor, literally (force, in a good or a bad sense) or figuratively (capacity, means, produce)H3581
  15. עָזְרֵ֜נוּʿozrēnû`azar: to surround, i.e. protect or aidH5826
  16. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  17. אֱלֹהֵ֙ינוּ֙ʾĕlōhênûelohiym: gods in the ordinary sense; but specifically used (in the plural thus, especially with the article) of the...H430
  18. כִּֽיkiy: (by implication) very widely used as a relative conjunction or adverb (as below)H3588
  19. עָלֶ֣יךָʿālêkā`al: above, over, upon, or against (yet always in this last relation with a downward aspect) in a great variety of...H5921
  20. נִשְׁעַ֔נּוּnišʿannûsha`an: to support one's selfH8172
  21. וּבְשִׁמְךָ֣ûbĕšimkāshem: an appellation, as a mark or memorial of individualityH8034
  22. בָ֔אנוּbāʾnûbow': to go or come (in a wide variety of applications)H935
  23. עַלʿal`al: above, over, upon, or against (yet always in this last relation with a downward aspect) in a great variety of...H5921
  24. הֶֽהָמ֖וֹןhehāmônhamown: a noise, tumult, crowd; also disquietude, wealthH1995
  25. הַזֶּ֑הhazzezeh: the masculine demonstrative pronoun, this or thatH2088
  26. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  27. אֱלֹהֵ֙ינוּ֙ʾĕlōhênûelohiym: gods in the ordinary sense; but specifically used (in the plural thus, especially with the article) of the...H430
  28. אַ֔תָּהʾattâattah: thou and thee, or (plural) ye and youH859
  29. אַלʾalal: (qualified negation) not (used as a deprecative)H408
  30. יַעְצֹ֥רyaʿṣōr`atsar: to inclose; by analogy, to hold backH6113
  31. עִמְּךָ֖ʿimmĕkā`im: adverb or preposition, with (i.e. in conjunction with), in varied applicationsH5973
  32. אֱנֽוֹשׁ׃ʾĕnôšenowsh: (properly) a mortal (and thus differing from the more dignified H0120)H582
12
  1. וַיִּגֹּ֤ףwayyiggōpnagaph: to push, gore, defeat, stub (the toe), inflict (a disease)H5062
  2. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  3. אֶתʾeteth: (properly) self; (generally) used to point out the object of a verb (or preposition) more definitelyH853
  4. הַכּוּשִׁ֔יםhakkûšîmKuwshiy: a Cushite, or descendant of CushH3569
  5. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  6. אָסָ֖אʾāsāʾAca': Asa, the name of a king and of a LeviteH609
  7. וְלִפְנֵ֣יwĕlipnêpaniym: the face (as the part that turns); (with prepositional prefix, as a preposition) before, etc.H6440
  8. יְהוּדָ֑הyĕhûdâYhuwdah: celebrated; Jehudah (or Judah), the name of five IsraelitesH3063
  9. וַיָּנֻ֖סוּwayyānusûnuwc: to flit, i.e. vanish away (subside, escapeH5127
  10. הַכּוּשִֽׁים׃hakkûšîmKuwshiy: a Cushite, or descendant of CushH3569
13
  1. וַיִּרְדְּפֵ֨םwayyirdĕpēmradaph: to run after (usually with hostile intentH7291
  2. אָסָ֜אʾāsāʾAca': Asa, the name of a king and of a LeviteH609
  3. וְהָעָ֣םwĕhāʿām`am: a people (as a congregated unit); specifically, a tribe (as those of Israel)H5971
  4. אֲשֶׁרʾăšeraher: who, which, what, that; (as adverb) when, where, howH834
  5. עִמּוֹ֮ʿimmô`im: adverb or preposition, with (i.e. in conjunction with), in varied applicationsH5973
  6. עַדʿad`ad: (properly) a (peremptory) terminusH5704
  7. לִגְרָר֒ligrārGrar: a rolling country; Gerar, a Philistine cityH1642
  8. וַיִּפֹּ֤לwayyippōlnaphal: to fall, in a great variety of applications (intransitive or causative, literal or figurative)H5307
  9. מִכּוּשִׁים֙mikkûšîmKuwshiy: a Cushite, or descendant of CushH3569
  10. לְאֵ֣יןlĕʾênayin: a non-entity; (generally) used as a negative particleH369
  11. לָהֶ֣םlāhemhem: they (only used when emphatic)H1992
  12. מִֽחְיָ֔הmiḥĕyâmichyah: preservation of life; (hence) sustenanceH4241
  13. כִּֽיkiy: (by implication) very widely used as a relative conjunction or adverb (as below)H3588
  14. נִשְׁבְּר֥וּnišbĕrûshabar: to burst (literally or figuratively)H7665
  15. לִפְנֵֽיlipnêpaniym: the face (as the part that turns); (with prepositional prefix, as a preposition) before, etc.H6440
  16. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  17. וְלִפְנֵ֣יwĕlipnêpaniym: the face (as the part that turns); (with prepositional prefix, as a preposition) before, etc.H6440
  18. מַֽחֲנֵ֑הוּmaḥănēhûmachaneh: an encampment (of travellers or troops)H4264
  19. וַיִּשְׂא֥וּwayyiśʾûnasa': to lift, in a great variety of applications, literal and figurative, absol. and rel. (as follows)H5375
  20. שָׁלָ֖לšālālshalal: bootyH7998
  21. הַרְבֵּ֥הharbērabah: to increase (in whatever respect)H7235
  22. מְאֹֽד׃mĕʾōdm`od: (properly) vehemence; (with or without preposition) vehementlyH3966
14
  1. וַיַּכּ֗וּwayyakkûnakah: to strike (lightly or severely, literally or figuratively)H5221
  2. אֵ֤תʾēteth: (properly) self; (generally) used to point out the object of a verb (or preposition) more definitelyH853
  3. כָּלkālkol: (properly) the whole; (hence) all, any or every (in the singular only, but often in a plural sense)H3605
  4. הֶֽעָרִים֙heʿārîm`iyr: a city (a place guarded by waking or a watch) in the widest sense (even of a mere encampment or post)H5892
  5. סְבִיב֣וֹתsĕbîbôtcabiyb: (as noun) a circle, neighbour, or environsH5439
  6. גְּרָ֔רgĕrārGrar: a rolling country; Gerar, a Philistine cityH1642
  7. כִּֽיkiy: (by implication) very widely used as a relative conjunction or adverb (as below)H3588
  8. הָיָ֥הhāyâhayah: to exist; to be or becomeH1961
  9. פַֽחַדpaḥadpachad: a (sudden) alarm; (properly) the object fearedH6343
  10. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  11. עֲלֵיהֶ֑םʿălêhem`al: above, over, upon, or against (yet always in this last relation with a downward aspect) in a great variety of...H5921
  12. וַיָּבֹ֙זּוּ֙wayyābōzzûbazaz: to plunderH962
  13. אֶתʾeteth: (properly) self; (generally) used to point out the object of a verb (or preposition) more definitelyH853
  14. כָּלkālkol: (properly) the whole; (hence) all, any or every (in the singular only, but often in a plural sense)H3605
  15. הֶ֣עָרִ֔יםheʿārîm`iyr: a city (a place guarded by waking or a watch) in the widest sense (even of a mere encampment or post)H5892
  16. כִּֽיkiy: (by implication) very widely used as a relative conjunction or adverb (as below)H3588
  17. בִזָּ֥הbizzâbizzah: bootyH961
  18. רַבָּ֖הrabbârab: abundant (in quantity, size, age, number, rank, quality)H7227
  19. הָֽיְתָ֥הhāyĕtâhayah: to exist; to be or becomeH1961
15
  1. וְגַםwĕgamgam: (properly) assemblage; used only adverbially also, even, yea, thoughH1571
  2. אָֽהֳלֵ֥יʾāhŏlêohel: a tent (as clearly conspicuous from a distance)H168
  3. מִקְנֶ֖הmiqnemiqneh: something bought, i.e. property, but only livestockH4735
  4. הִכּ֑וּhikkûnakah: to strike (lightly or severely, literally or figuratively)H5221
  5. וַיִּשְׁבּ֨וּwayyišbûshabah: to transport into captivityH7617
  6. צֹ֤אןṣōntso'n: a collective name for a flock (of sheep or goats)H6629
  7. לָרֹב֙lārōbrob: abundance (in any respect)H7230
  8. וּגְמַלִּ֔יםûgĕmallîmgamal: a camelH1581
  9. וַיָּשֻׁ֖בוּwayyāšubûshuwb: to turn back (hence, away) transitively or intransitively, literally or figuratively (not necessarily with the...H7725
  10. יְרֽוּשָׁלִָֽם׃yĕrûšāloimYruwshalaim: founded peaceful; Jerushalaim or Jerushalem, the capital city of IsraelH3389

View the full Hebrew interlinear for 2 Chronicles 14 →

Strong's words in 2 Chronicles 14 (6)
Strong's H3068 יְהוָ֥ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 11 times in 2 Chronicles 14.
Strong's H609 אָסָ֥א (ʾāsāʾ)
Aca' (aw-saw') n/p. 1. Asa, the name of a king and of a Levite [of uncertain derivation] KJV: Asa.. Appears 7 times in 2 Chronicles 14.
Strong's H6440 לְפָנָֽיו׃ (lĕpānāyw)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 7 times in 2 Chronicles 14.
Strong's H3063 לִֽיהוּדָ֔ה (lîhûdâ)
Yhuwdah (yeh-hoo-daw') n/p. 1. celebrated 2. Jehudah (or Judah), the name of five Israelites 3. also of the tribe descended from the first, and of its territory [from H3034] KJV: Judah. Root(s): H3034. Appears 6 times in 2 Chronicles 14.
Strong's H430 אֱלֹהָֽיו׃ (ʾĕlōhāyw)
elohiym (el-o-heem') n-m. 1. gods in the ordinary sense 2. but specifically used (in the plural thus, especially with the article) of the supreme God 3. occasionally applied by way of deference to magistrates 4. and sometimes as a superlative [plural of H433] KJV: angels, X exceeding, God (gods)(-dess, -ly), X (very) great, judges, X mighty. Root(s): H433. Appears 6 times in 2 Chronicles 14.
Strong's H5892 בְּעִ֣יר (bĕʿîr)
`iyr (eer) (or (in the plural) par {awr} or ayar (Judges 10) n-m. 1. a city (a place guarded by waking or a watch) in the widest sense (even of a mere encampment or post) [from H5782] KJV: Ai (from margin), city, court (from margin), town. Root(s): H5782. Appears 6 times in 2 Chronicles 14.

Browse the full Strong's concordance →

0:00 2 Chronicles 14 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress