Skip to content
Audio Bible

1 ਰਾਜਿਆਂ 5 Panjabi DPI Audio Bible

Chapter 1 Kings 5 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਸੂਰ ਦੇ ਰਾਜੇ ਹੀਰਾਮ ਨੇ ਆਪਣੇ ਸੇਵਕ ਸੁਲੇਮਾਨ ਦੇ ਕੋਲ ਭੇਜੇ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਨ੍ਹਾਂ ਨੇ ਉਹ ਨੂੰ ਮਸਹ ਕੀਤਾ ਕਿ ਆਪਣੇ ਪਿਤਾ ਦੇ ਥਾਂ ਪਾਤਸ਼ਾਹ ਹੋਵੇ ਅਤੇ ਹੀਰਾਮ ਆਪਣੀ ਸਾਰੀ ਉਮਰ ਦਾਊਦ ਦਾ ਮਿੱਤਰ ਰਿਹਾ।
2 ਤਦ ਸੁਲੇਮਾਨ ਨੇ ਹੀਰਾਮ ਨੂੰ ਸੁਨੇਹਾ ਭੇਜਿਆ ਕਿ
3 ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸਕਿਆ, ਕਿਉਂ ਜੋ ਉਸ ਦੇ ਆਲੇ-ਦੁਆਲੇ ਲੜਾਈਆਂ ਹੁੰਦੀਆਂ ਰਹੀਆਂ ਜਦ ਤੱਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਹ ਦੇ ਪੈਰਾਂ ਹੇਠ ਨਾ ਕੀਤਾ।
4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓਂ ਆਰਾਮ ਦਿੱਤਾ ਹੈ, ਕਿਉਂ ਜੋ ਨਾ ਕੋਈ ਵਿਰੋਧੀ ਹੈ ਅਤੇ ਨਾ ਹੀ ਕੋਈ ਬੁਰਿਆਈ ਹੋਣ ਵਾਲੀ ਹੈ।
5 ਇਸ ਲਈ ਮੈਂ ਆਖਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦਾ ਭਵਨ ਬਣਾਵਾਂ, ਜਿਵੇਂ ਯਹੋਵਾਹ ਮੇਰੇ ਪਿਤਾ ਦਾਊਦ ਨੂੰ ਬੋਲਿਆ ਸੀ ਕਿ ਤੇਰਾ ਪੁੱਤਰ ਜਿਹ ਨੂੰ ਮੈਂ ਤੇਰੀ ਰਾਜ ਗੱਦੀ ਉੱਤੇ ਤੇਰੇ ਥਾਂ ਬਿਠਾਵਾਂਗਾ, ਉਹੋ ਮੇਰੇ ਨਾਮ ਦਾ ਭਵਨ ਬਣਾਵੇਗਾ।
6 ਹੁਣ ਤੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਹੋਣਗੇ ਅਤੇ ਜੋ ਮਜ਼ਦੂਰੀ ਤੂੰ ਠਹਿਰਾਵੇਂ ਮੈਂ ਤੇਰੇ ਸੇਵਕਾਂ ਲਈ ਤੈਨੂੰ ਦੇ ਦਿਆਂਗਾ, ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗੂੰ ਲੱਕੜੀ ਵੱਢਣ ਦਾ ਢੰਗ ਨਹੀਂ ਆਉਂਦਾ।
7 ਤਦ ਇਸ ਤਰ੍ਹਾਂ ਹੋਇਆ ਕਿ ਜਦ ਹੀਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ, ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਆਖਿਆ, ਅੱਜ ਦੇ ਦਿਨ ਯਹੋਵਾਹ ਮੁਬਾਰਕ ਹੈ ਜਿਸ ਨੇ ਦਾਊਦ ਨੂੰ ਇਨ੍ਹਾਂ ਬਹੁਤਿਆਂ ਲੋਕਾਂ ਉੱਤੇ ਇੱਕ ਬੁੱਧਵਾਨ ਪੁੱਤਰ ਦਿੱਤਾ ਹੈ।
8 ਹੀਰਾਮ ਨੇ ਸੁਲੇਮਾਨ ਨੂੰ ਸੁਨੇਹਾ ਭੇਜਿਆ ਕਿ ਜੋ ਤੂੰ ਸੁਨੇਹਾ ਭੇਜਿਆ ਉਹ ਮੈਂ ਸੁਣਿਆ। ਮੈਂ ਤੇਰੀ ਸਾਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜੀ ਅਤੇ ਚੀਲ ਦੀ ਲੱਕੜ ਲਈ ਕਰਾਂਗਾ।
9 ਮੇਰੇ ਕਾਮੇ ਉਨ੍ਹਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਅਤੇ ਮੈਂ ਉਨ੍ਹਾਂ ਦਾ ਬੇੜਾ ਬੰਨਵਾ ਕੇ ਸਮੁੰਦਰ ਦੇ ਰਾਹੀਂ ਉਸ ਥਾਂ ਜਿਹੜਾ ਤੂੰ ਠਹਿਰਾਵੇਂ ਪਹੁੰਚਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।
10 ਤਦ ਹੀਰਾਮ ਨੇ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਸੁਲੇਮਾਨ ਨੂੰ ਉਸ ਦੀ ਸਾਰੀ ਇੱਛਿਆ ਅਨੁਸਾਰ ਦਿੱਤੀ।
11 ਸੁਲੇਮਾਨ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਚਾਰ ਹਜ਼ਾਰ ਲੀਟਰ ਕੁਟਵਾਂ ਤੇਲ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ ਹਰ ਸਾਲ ਦਿੰਦਾ ਸੀ।
12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ, ਜਿਵੇਂ ਉਸ ਉਹ ਦੇ ਨਾਲ ਬਚਨ ਕੀਤਾ ਸੀ ਅਤੇ ਹੀਰਾਮ ਅਤੇ ਸੁਲੇਮਾਨ ਦੇ ਵਿੱਚ ਸੁਲਾਹ ਸੀ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਨੇਮ ਬੰਨਿਆ।
13 ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਤੋਂ ਬੇਗਾਰ ਲਈ ਅਤੇ ਬੇਗਾਰੀ ਤੀਹ ਹਜ਼ਾਰ ਮਨੁੱਖ ਸਨ।
14 ਉਹ ਉਨ੍ਹਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰੀਂ ਅਤੇ ਅਦੋਨੀਰਾਮ ਉਨ੍ਹਾਂ ਬੇਗ਼ਾਰੀਆਂ ਉੱਤੇ ਸੀ।
15 ਸੁਲੇਮਾਨ ਦੇ ਸੱਤਰ ਹਜ਼ਾਰ ਪਾਂਡੀ ਅਤੇ ਅੱਸੀ ਹਜ਼ਾਰ ਪਰਬਤ ਵਿੱਚ ਕੱਟਣ ਵਾਲੇ ਸਨ।
16 ਇਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸੁਲੇਮਾਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ।
17 ਤਦ ਉਹ ਪਾਤਸ਼ਾਹ ਦੇ ਹੁਕਮ ਨਾਲ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਭਵਨ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇ।
18 ਸੁਲੇਮਾਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਿਬਲੀਆਂ ਨੇ ਉਨ੍ਹਾਂ ਨੂੰ ਘੜਿਆ ਅਤੇ ਉਨ੍ਹਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।

Listen to 1 Kings 5 with verse-by-verse audio highlighting.

Study tools for 1 Kings 5

Cross-references, Hebrew word study, and what the Early Church wrote about 1 Kings 5. Tap any section to expand — or right-click any verse for the full interactive study panel.

1 Kings 5 study resources: word-by-word Hebrew interlinear with Strong's numbers.

Hebrew interlinear — 1 Kings 5:1–18 (299 words)
1
  1. וַ֠יִּשְׁלַחwayyišlaḥshalach: to send away, for, or out (in a great variety of applications)H7971
  2. חִירָ֨םḥîrāmChiyram: Chiram or Chirom, the name of two TyriansH2438
  3. מֶֽלֶךְmelekmelek: a kingH4428
  4. צ֤וֹרṣôrTsor: a rock; Tsor, a place in IsraelH6865
  5. אֶתʾeteth: (properly) self; (generally) used to point out the object of a verb (or preposition) more definitelyH853
  6. עֲבָדָיו֙ʿăbādāyw`ebed: a servantH5650
  7. אֶלʾelel: (properly) denoting motion towards, but occasionally used of a quiescent position, i.e. near, with or amongH413
  8. שְׁלֹמֹ֔הšĕlōmōShlomoh: peaceful; Shelomah, David's successorH8010
  9. כִּ֣יkiy: (by implication) very widely used as a relative conjunction or adverb (as below)H3588
  10. שָׁמַ֔עšāmaʿshama`: to hear intelligently (often with implication of attention, obedience, etcH8085
  11. כִּ֥יkiy: (by implication) very widely used as a relative conjunction or adverb (as below)H3588
  12. אֹת֛וֹʾōtôeth: (properly) self; (generally) used to point out the object of a verb (or preposition) more definitelyH853
  13. מָֽשְׁח֥וּmāšĕḥûmashach: to rub with oil, i.e. to anoint; (by implication) to consecrateH4886
  14. לְמֶ֖לֶךְlĕmelekmelek: a kingH4428
  15. תַּ֣חַתtaḥattachath: the bottom (as depressed); only adverbially, below (often with prepositional prefix underneath), in lieu of...H8478
  16. אָבִ֑יהוּʾābîhûab: fatherH1
  17. כִּ֣יkiy: (by implication) very widely used as a relative conjunction or adverb (as below)H3588
  18. אֹהֵ֗בʾōhēbahab: to have affection for (sexually or otherwise)H157
  19. הָיָ֥הhāyâhayah: to exist; to be or becomeH1961
  20. חִירָ֛םḥîrāmChiyram: Chiram or Chirom, the name of two TyriansH2438
  21. לְדָוִ֖דlĕdāwidDavid: loving; David, the youngest son of JesseH1732
  22. כָּלkālkol: (properly) the whole; (hence) all, any or every (in the singular only, but often in a plural sense)H3605
  23. הַיָּמִֽים׃hayyāmîmyowm: a day (as the warm hours), whether literal (from sunrise to sunset, or from one sunset to the next), or...H3117
2
  1. וַיִּשְׁלַ֣חwayyišlaḥshalach: to send away, for, or out (in a great variety of applications)H7971
  2. שְׁלֹמֹ֔הšĕlōmōShlomoh: peaceful; Shelomah, David's successorH8010
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. חִירָ֖םḥîrāmChiyram: Chiram or Chirom, the name of two TyriansH2438
  5. לֵאמֹֽר׃lēʾmōramar: to say (used with great latitude)H559
3
  1. אַתָּ֨הʾattâattah: thou and thee, or (plural) ye and youH859
  2. יָדַ֜עְתָּyādaʿtāyada`: to know; (properly) to ascertain by seeingH3045
  3. אֶתʾeteth: (properly) self; (generally) used to point out the object of a verb (or preposition) more definitelyH853
  4. דָּוִ֣דdāwidDavid: loving; David, the youngest son of JesseH1732
  5. אָבִ֗יʾābîab: fatherH1
  6. כִּ֣יkiy: (by implication) very widely used as a relative conjunction or adverb (as below)H3588
  7. לֹ֤אlōʾlo': (the simple or absolute negation) not; (by implication) noH3808
  8. יָכֹל֙yākōlyakol: to be able; (literally) can, couldH3201
  9. לִבְנ֣וֹתlibnôtbanah: to build (literally and figuratively)H1129
  10. בַּ֗יִתbayitbayith: a house (in the greatest variation of applications, especially family, etc.)H1004
  11. לְשֵׁם֙lĕšēmshem: an appellation, as a mark or memorial of individualityH8034
  12. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  13. אֱלֹהָ֔יוʾĕlōhāywelohiym: gods in the ordinary sense; but specifically used (in the plural thus, especially with the article) of the...H430
  14. מִפְּנֵ֥יmippĕnêpaniym: the face (as the part that turns); (with prepositional prefix, as a preposition) before, etc.H6440
  15. הַמִּלְחָמָ֖הhammilḥāmâmilchamah: a battle (i.e. the engagement); (generally) war (i.e. warfare)H4421
  16. אֲשֶׁ֣רʾăšeraher: who, which, what, that; (as adverb) when, where, howH834
  17. סְבָבֻ֑הוּsĕbābuhûcabab: to revolve, surround, or border; used in various applications, literally and figuratively (as follows)H5437
  18. עַ֤דʿad`ad: (properly) a (peremptory) terminusH5704
  19. תֵּתtētnathan: to give, used with greatest latitude of application (put, make, etc.)H5414
  20. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  21. אֹתָ֔םʾōtāmeth: (properly) self; (generally) used to point out the object of a verb (or preposition) more definitelyH853
  22. תַּ֖חַתtaḥattachath: the bottom (as depressed); only adverbially, below (often with prepositional prefix underneath), in lieu of...H8478
  23. כַּפּ֥וֹתkappôtkaph: the hollow hand or palm (so of the paw of an animal, of the sole, and even of the bowl of a dish or sling, the...H3709
  24. רַגְלָֽוraglāwregel: a foot (as used in walking); (by implication) a stepH7272
4
  1. וְעַתָּ֕הwĕʿattâ`attah: at this time, whether adverb, conjunction or expletiveH6258
  2. הֵנִ֨יחַhēnîaḥnuwach: to rest, i.e. settle downH5117
  3. יְהוָ֧הyĕhwâYhovah: (the) self-Existent or Eternal; Jehovah, Jewish national name of GodH3068
  4. אֱלֹהַ֛יʾĕlōhayelohiym: gods in the ordinary sense; but specifically used (in the plural thus, especially with the article) of the...H430
  5. לִ֖י
  6. מִסָּבִ֑יבmissābîbcabiyb: (as noun) a circle, neighbour, or environsH5439
  7. אֵ֣יןʾênayin: a non-entity; (generally) used as a negative particleH369
  8. שָׂטָ֔ןśāṭānsatan: an opponent; especially (with the article prefixed) Satan, the arch-enemy of goodH7854
  9. וְאֵ֖יןwĕʾênayin: a non-entity; (generally) used as a negative particleH369
  10. פֶּ֥גַעpegaʿpega`: impact (casual)H6294
  11. רָֽע׃rāʿra`: bad or (as noun) evil (natural or moral)H7451
5
  1. וְהִנְנִ֣יwĕhinnîhen: lo!; (as expressing surprise) ifH2005
  2. אֹמֵ֔רʾōmēramar: to say (used with great latitude)H559
  3. לִבְנ֣וֹתlibnôtbanah: to build (literally and figuratively)H1129
  4. בַּ֔יִתbayitbayith: a house (in the greatest variation of applications, especially family, etc.)H1004
  5. לְשֵׁ֖םlĕšēmshem: an appellation, as a mark or memorial of individualityH8034
  6. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  7. אֱלֹהָ֑יʾĕlōhāyelohiym: gods in the ordinary sense; but specifically used (in the plural thus, especially with the article) of the...H430
  8. כַּֽאֲשֶׁ֣ר׀kaʾăšeraher: who, which, what, that; (as adverb) when, where, howH834
  9. דִּבֶּ֣רdibberdabar: perhaps properly, to arrange; but used figuratively (of words), to speakH1696
  10. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  11. אֶלʾelel: (properly) denoting motion towards, but occasionally used of a quiescent position, i.e. near, with or amongH413
  12. דָּוִ֤דdāwidDavid: loving; David, the youngest son of JesseH1732
  13. אָבִי֙ʾābiyab: fatherH1
  14. לֵאמֹ֔רlēʾmōramar: to say (used with great latitude)H559
  15. בִּנְךָ֗binkāben: a son (as a builder of the family name), in the widest sense (of literal and figurative relationship, including...H1121
  16. אֲשֶׁ֨רʾăšeraher: who, which, what, that; (as adverb) when, where, howH834
  17. אֶתֵּ֤ןʾettēnnathan: to give, used with greatest latitude of application (put, make, etc.)H5414
  18. תַּחְתֶּ֙יךָ֙taḥtêkātachath: the bottom (as depressed); only adverbially, below (often with prepositional prefix underneath), in lieu of...H8478
  19. עַלʿal`al: above, over, upon, or against (yet always in this last relation with a downward aspect) in a great variety of...H5921
  20. כִּסְאֶ֔ךָkisʾekākicce': (properly) covered, i.e. a throne (as canopied)H3678
  21. הֽוּאhûʾhuw': (the third person pronoun singular) he, she, or it (only expressed when emphatic or without a verb)H1931
  22. יִבְנֶ֥הyibnebanah: to build (literally and figuratively)H1129
  23. הַבַּ֖יִתhabbayitbayith: a house (in the greatest variation of applications, especially family, etc.)H1004
  24. לִשְׁמִֽי׃lišmîshem: an appellation, as a mark or memorial of individualityH8034
6
  1. וְעַתָּ֡הwĕʿattâ`attah: at this time, whether adverb, conjunction or expletiveH6258
  2. צַוֵּה֩ṣawwēhtsavah: (intensively) to constitute, enjoinH6680
  3. וְיִכְרְתוּwĕyikrĕtûkarath: to cut (off, down or asunder); (by implication) to destroy or consumeH3772
  4. לִ֨י
  5. אֲרָזִ֜יםʾărāzîmerez: a cedar tree (from the tenacity of its roots)H730
  6. מִןminmin: (properly) a part of; (hence, prepositionally) from or out of (in many senses)H4480
  7. הַלְּבָנ֗וֹןhallĕbānônLbanown: (the) white mountain (from its snow); Lebanon, a mountain range in IsraelH3844
  8. וַֽעֲבָדַי֙waʿăbāday`ebed: a servantH5650
  9. יִֽהְי֣וּyihĕyûhayah: to exist; to be or becomeH1961
  10. עִםʿim`im: adverb or preposition, with (i.e. in conjunction with), in varied applicationsH5973
  11. עֲבָדֶ֔יךָʿăbādêkā`ebed: a servantH5650
  12. וּשְׂכַ֤רûśĕkarsakar: payment of contract; (concretely) salary, fare, maintenanceH7939
  13. עֲבָדֶ֙יךָ֙ʿăbādêkā`ebed: a servantH5650
  14. אֶתֵּ֣ןʾettēnnathan: to give, used with greatest latitude of application (put, make, etc.)H5414
  15. לְךָ֔lĕkā
  16. כְּכֹ֖לkĕkōlkol: (properly) the whole; (hence) all, any or every (in the singular only, but often in a plural sense)H3605
  17. אֲשֶׁ֣רʾăšeraher: who, which, what, that; (as adverb) when, where, howH834
  18. תֹּאמֵ֑רtōʾmēramar: to say (used with great latitude)H559
  19. כִּ֣י׀kiy: (by implication) very widely used as a relative conjunction or adverb (as below)H3588
  20. אַתָּ֣הʾattâattah: thou and thee, or (plural) ye and youH859
  21. יָדַ֗עְתָּyādaʿtāyada`: to know; (properly) to ascertain by seeingH3045
  22. כִּ֣יkiy: (by implication) very widely used as a relative conjunction or adverb (as below)H3588
  23. אֵ֥יןʾênayin: a non-entity; (generally) used as a negative particleH369
  24. בָּ֛נוּbānû
  25. אִ֛ישׁʾîšiysh: a man as an individual or a male personH376
  26. יֹדֵ֥עַyōdēaʿyada`: to know; (properly) to ascertain by seeingH3045
  27. לִכְרָתlikrātkarath: to cut (off, down or asunder); (by implication) to destroy or consumeH3772
  28. עֵצִ֖יםʿēṣîm`ets: a tree (from its firmness); (hence) wood (plural sticks)H6086
  29. כַּצִּֽדֹנִֽים׃kaṣṣidōnîmTsiydoniy: a Tsidonian or inhabitant of TsidonH6722
7
  1. וַיְהִ֞יwayhîhayah: to exist; to be or becomeH1961
  2. כִּשְׁמֹ֧עַkišmōaʿshama`: to hear intelligently (often with implication of attention, obedience, etcH8085
  3. חִירָ֛םḥîrāmChiyram: Chiram or Chirom, the name of two TyriansH2438
  4. אֶתʾeteth: (properly) self; (generally) used to point out the object of a verb (or preposition) more definitelyH853
  5. דִּבְרֵ֥יdibrêdabar: a word; (by implication) a matter (as spoken of) or thingH1697
  6. שְׁלֹמֹ֖הšĕlōmōShlomoh: peaceful; Shelomah, David's successorH8010
  7. וַיִּשְׂמַ֣חwayyiśmaḥsamach: probably to brighten up, i.e. (figuratively) be (causatively, make) blithe or gleesomeH8055
  8. מְאֹ֑דmĕʾōdm`od: (properly) vehemence; (with or without preposition) vehementlyH3966
  9. וַיֹּ֗אמֶרwayyōʾmeramar: to say (used with great latitude)H559
  10. בָּר֤וּךְbārûkbarak: to kneel; (implication, man toward God) to bless God as an act of adorationH1288
  11. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  12. הַיּ֔וֹםhayyômyowm: a day (as the warm hours), whether literal (from sunrise to sunset, or from one sunset to the next), or...H3117
  13. אֲשֶׁ֨רʾăšeraher: who, which, what, that; (as adverb) when, where, howH834
  14. נָתַ֤ןnātannathan: to give, used with greatest latitude of application (put, make, etc.)H5414
  15. לְדָוִד֙lĕdāwidDavid: loving; David, the youngest son of JesseH1732
  16. בֵּ֣ןbēnben: a son (as a builder of the family name), in the widest sense (of literal and figurative relationship, including...H1121
  17. חָכָ֔םḥākāmchakam: wise, (i.e. intelligent, skilful or artful)H2450
  18. עַלʿal`al: above, over, upon, or against (yet always in this last relation with a downward aspect) in a great variety of...H5921
  19. הָעָ֥םhāʿām`am: a people (as a congregated unit); specifically, a tribe (as those of Israel)H5971
  20. הָרָ֖בhārābrab: abundant (in quantity, size, age, number, rank, quality)H7227
  21. הַזֶּֽה׃hazzezeh: the masculine demonstrative pronoun, this or thatH2088
8
  1. וַיִּשְׁלַ֤חwayyišlaḥshalach: to send away, for, or out (in a great variety of applications)H7971
  2. חִירָם֙ḥîrāmChiyram: Chiram or Chirom, the name of two TyriansH2438
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. שְׁלֹמֹ֣הšĕlōmōShlomoh: peaceful; Shelomah, David's successorH8010
  5. לֵאמֹ֔רlēʾmōramar: to say (used with great latitude)H559
  6. שָׁמַ֕עְתִּיšāmaʿtîshama`: to hear intelligently (often with implication of attention, obedience, etcH8085
  7. אֵ֥תʾēteth: (properly) self; (generally) used to point out the object of a verb (or preposition) more definitelyH853
  8. אֲשֶׁרʾăšeraher: who, which, what, that; (as adverb) when, where, howH834
  9. שָׁלַ֖חְתָּšālaḥtāshalach: to send away, for, or out (in a great variety of applications)H7971
  10. אֵלָ֑יʾēlāyel: (properly) denoting motion towards, but occasionally used of a quiescent position, i.e. near, with or amongH413
  11. אֲנִ֤יʾănîaniy: IH589
  12. אֶֽעֱשֶׂה֙ʾeʿĕśeh`asah: to do or make, in the broadest sense and widest application (as follows)H6213
  13. אֶתʾeteth: (properly) self; (generally) used to point out the object of a verb (or preposition) more definitelyH853
  14. כָּלkālkol: (properly) the whole; (hence) all, any or every (in the singular only, but often in a plural sense)H3605
  15. חֶפְצְךָ֔ḥepṣĕkāchephets: pleasure; (hence, abstractly) desireH2656
  16. בַּֽעֲצֵ֥יbaʿăṣê`ets: a tree (from its firmness); (hence) wood (plural sticks)H6086
  17. אֲרָזִ֖יםʾărāzîmerez: a cedar tree (from the tenacity of its roots)H730
  18. וּבַֽעֲצֵ֥יûbaʿăṣê`ets: a tree (from its firmness); (hence) wood (plural sticks)H6086
  19. בְרוֹשִֽׁים׃bĕrôšîmbrowsh: a cypress (?) tree; (hence) a lance or a musical instrument (as made of that wood)H1265
9
  1. עֲ֠בָדַיʿăbāday`ebed: a servantH5650
  2. יֹרִ֨דוּyōridûyarad: to descend; (literally) to go downwardsH3381
  3. מִןminmin: (properly) a part of; (hence, prepositionally) from or out of (in many senses)H4480
  4. הַלְּבָנ֜וֹןhallĕbānônLbanown: (the) white mountain (from its snow); Lebanon, a mountain range in IsraelH3844
  5. יָ֗מָּהyāmmâyam: a sea (as breaking in noisy surf) or large body of waterH3220
  6. וַֽ֠אֲנִיwaʾănîaniy: IH589
  7. אֲשִׂימֵ֨םʾăśîmēmsuwm: to put (used in a great variety of applications, literal, figurative, inferentially, and elliptically)H7760
  8. דֹּֽבְר֤וֹתdōbĕrôtdobrah: a raftH1702
  9. בַּיָּם֙bayyāmyam: a sea (as breaking in noisy surf) or large body of waterH3220
  10. עַֽדʿad`ad: (properly) a (peremptory) terminusH5704
  11. הַמָּק֞וֹםhammāqômmaqowm: (properly) a standing, i.e. a spot; but used widely of a locality (general or specific)H4725
  12. אֲשֶׁרʾăšeraher: who, which, what, that; (as adverb) when, where, howH834
  13. תִּשְׁלַ֥חtišlaḥshalach: to send away, for, or out (in a great variety of applications)H7971
  14. אֵלַ֛יʾēlayel: (properly) denoting motion towards, but occasionally used of a quiescent position, i.e. near, with or amongH413
  15. וְנִפַּצְתִּ֥יםwĕnippaṣtîmnaphats: to dash to pieces, or scatterH5310
  16. שָׁ֖םšāmsham: there (transferring to time) then; often thither, or thenceH8033
  17. וְאַתָּ֣הwĕʾattâattah: thou and thee, or (plural) ye and youH859
  18. תִשָּׂ֑אtiśśāʾnasa': to lift, in a great variety of applications, literal and figurative, absol. and rel. (as follows)H5375
  19. וְאַתָּה֙wĕʾattāhattah: thou and thee, or (plural) ye and youH859
  20. תַּֽעֲשֶׂ֣הtaʿăśe`asah: to do or make, in the broadest sense and widest application (as follows)H6213
  21. אֶתʾeteth: (properly) self; (generally) used to point out the object of a verb (or preposition) more definitelyH853
  22. חֶפְצִ֔יḥepṣîchephets: pleasure; (hence, abstractly) desireH2656
  23. לָתֵ֖תlātētnathan: to give, used with greatest latitude of application (put, make, etc.)H5414
  24. לֶ֥חֶםleḥemlechem: food (for man or beast), especially bread, or grain (for making it)H3899
  25. בֵּיתִֽי׃bêtîbayith: a house (in the greatest variation of applications, especially family, etc.)H1004
10
  1. וַיְהִ֨יwayhîhayah: to exist; to be or becomeH1961
  2. חִיר֜וֹםḥîrômChiyram: Chiram or Chirom, the name of two TyriansH2438
  3. נֹתֵ֣ןnōtēnnathan: to give, used with greatest latitude of application (put, make, etc.)H5414
  4. לִשְׁלֹמֹ֗הlišlōmōShlomoh: peaceful; Shelomah, David's successorH8010
  5. עֲצֵ֧יʿăṣê`ets: a tree (from its firmness); (hence) wood (plural sticks)H6086
  6. אֲרָזִ֛יםʾărāzîmerez: a cedar tree (from the tenacity of its roots)H730
  7. וַֽעֲצֵ֥יwaʿăṣê`ets: a tree (from its firmness); (hence) wood (plural sticks)H6086
  8. בְרוֹשִׁ֖יםbĕrôšîmbrowsh: a cypress (?) tree; (hence) a lance or a musical instrument (as made of that wood)H1265
  9. כָּלkālkol: (properly) the whole; (hence) all, any or every (in the singular only, but often in a plural sense)H3605
  10. חֶפְצֽוֹ׃ḥepṣôchephets: pleasure; (hence, abstractly) desireH2656
11
  1. וּשְׁלֹמֹה֩ûšĕlōmōhShlomoh: peaceful; Shelomah, David's successorH8010
  2. נָתַ֨ןnātannathan: to give, used with greatest latitude of application (put, make, etc.)H5414
  3. לְחִירָ֜םlĕḥîrāmChiyram: Chiram or Chirom, the name of two TyriansH2438
  4. עֶשְׂרִים֩ʿeśrîm`esriym: twenty; (ordinal) twentiethH6242
  5. אֶ֨לֶףʾelepeleph: a thousandH505
  6. כֹּ֤רkōrkor: (properly) a deep round vessel, i.e. (specifically) a cor or measure for things dryH3734
  7. חִטִּים֙ḥiṭṭîmchittah: wheat, whether the grain or the plantH2406
  8. מַכֹּ֣לֶתmakkōletmakkoleth: nourishmentH4361
  9. לְבֵית֔וֹlĕbêtôbayith: a house (in the greatest variation of applications, especially family, etc.)H1004
  10. וְעֶשְׂרִ֥יםwĕʿeśrîm`esriym: twenty; (ordinal) twentiethH6242
  11. כֹּ֖רkōrkor: (properly) a deep round vessel, i.e. (specifically) a cor or measure for things dryH3734
  12. שֶׁ֣מֶןšemenshemen: grease, especially liquid (as from the olive, often perfumed)H8081
  13. כָּתִ֑יתkātîtkathiyth: beaten, i.e. pure (oil)H3795
  14. כֹּֽהkoh: (properly) like this; (by implication, of manner) thus (or so)H3541
  15. יִתֵּ֧ןyittēnnathan: to give, used with greatest latitude of application (put, make, etc.)H5414
  16. שְׁלֹמֹ֛הšĕlōmōShlomoh: peaceful; Shelomah, David's successorH8010
  17. לְחִירָ֖םlĕḥîrāmChiyram: Chiram or Chirom, the name of two TyriansH2438
  18. שָׁנָ֥הšānâshaneh: a year (as a revolution of time)H8141
  19. בְשָׁנָֽה׃bĕšānâshaneh: a year (as a revolution of time)H8141
12
  1. וַֽיהוָ֗הwayhwâYhovah: (the) self-Existent or Eternal; Jehovah, Jewish national name of GodH3068
  2. נָתַ֤ןnātannathan: to give, used with greatest latitude of application (put, make, etc.)H5414
  3. חָכְמָה֙ḥokmāhchokmah: wisdom (in a good sense)H2451
  4. לִשְׁלֹמֹ֔הlišlōmōShlomoh: peaceful; Shelomah, David's successorH8010
  5. כַּֽאֲשֶׁ֖רkaʾăšeraher: who, which, what, that; (as adverb) when, where, howH834
  6. דִּבֶּרdibberdabar: perhaps properly, to arrange; but used figuratively (of words), to speakH1696
  7. ל֑וֹ
  8. וַיְהִ֣יwayhîhayah: to exist; to be or becomeH1961
  9. שָׁלֹ֗םšālōmshalowm: safe; (figuratively) well, happy, friendlyH7965
  10. בֵּ֤יןbênbeyn: a distinction; (but used only as a prep) between (repeated before each noun, often with other particles)H996
  11. חִירָם֙ḥîrāmChiyram: Chiram or Chirom, the name of two TyriansH2438
  12. וּבֵ֣יןûbênbeyn: a distinction; (but used only as a prep) between (repeated before each noun, often with other particles)H996
  13. שְׁלֹמֹ֔הšĕlōmōShlomoh: peaceful; Shelomah, David's successorH8010
  14. וַיִּכְרְת֥וּwayyikrĕtûkarath: to cut (off, down or asunder); (by implication) to destroy or consumeH3772
  15. בְרִ֖יתbĕrîtbriyth: a compact (because made by passing between pieces of flesh)H1285
  16. שְׁנֵיהֶֽם׃šĕnêhemshnayim: two; (as ordinal) twofoldH8147
13
  1. וַיַּ֨עַלwayyaʿal`alah: to ascend, intransitively (be high) or actively (mount)H5927
  2. הַמֶּ֧לֶךְhammelekmelek: a kingH4428
  3. שְׁלֹמֹ֛הšĕlōmōShlomoh: peaceful; Shelomah, David's successorH8010
  4. מַ֖סmasmac: (properly) a burden (as causing to faint), i.e. a tax in the form of forced laborH4522
  5. מִכָּלmikkālkol: (properly) the whole; (hence) all, any or every (in the singular only, but often in a plural sense)H3605
  6. יִשְׂרָאֵ֑לyiśrāʾēlYisra'el: he will rule as God; Jisrael, a symbolical name of JacobH3478
  7. וַיְהִ֣יwayhîhayah: to exist; to be or becomeH1961
  8. הַמַּ֔סhammasmac: (properly) a burden (as causing to faint), i.e. a tax in the form of forced laborH4522
  9. שְׁלֹשִׁ֥יםšĕlōšîmshlowshiym: thirty; or (ordinal) thirtiethH7970
  10. אֶ֖לֶףʾelepeleph: a thousandH505
  11. אִֽישׁ׃ʾîšiysh: a man as an individual or a male personH376
14
  1. וַיִּשְׁלָחֵ֣םwayyišlāḥēmshalach: to send away, for, or out (in a great variety of applications)H7971
  2. לְבָנ֗וֹנָהlĕbānônâLbanown: (the) white mountain (from its snow); Lebanon, a mountain range in IsraelH3844
  3. עֲשֶׂ֨רֶתʿăśeret`eser: ten (as an accumulation to the extent of the digits)H6235
  4. אֲלָפִ֤יםʾălāpîmeleph: a thousandH505
  5. בַּחֹ֙דֶשׁ֙baḥōdešchodesh: the new moon; (by implication) a monthH2320
  6. חֲלִיפ֔וֹתḥălîpôtchaliyphah: alternationH2487
  7. חֹ֚דֶשׁḥōdešchodesh: the new moon; (by implication) a monthH2320
  8. יִֽהְי֣וּyihĕyûhayah: to exist; to be or becomeH1961
  9. בַלְּבָנ֔וֹןballĕbānônLbanown: (the) white mountain (from its snow); Lebanon, a mountain range in IsraelH3844
  10. שְׁנַ֥יִםšĕnayimshnayim: two; (as ordinal) twofoldH8147
  11. חֳדָשִׁ֖יםḥŏdāšîmchodesh: the new moon; (by implication) a monthH2320
  12. בְּבֵית֑וֹbĕbêtôbayith: a house (in the greatest variation of applications, especially family, etc.)H1004
  13. וַאֲדֹֽנִירָ֖םwaʾădōnîrāmAdoniyram: lord of height; Adoniram, an IsraeliteH141
  14. עַלʿal`al: above, over, upon, or against (yet always in this last relation with a downward aspect) in a great variety of...H5921
  15. הַמַּֽס׃hammasmac: (properly) a burden (as causing to faint), i.e. a tax in the form of forced laborH4522
15
  1. וַיְהִ֧יwayhîhayah: to exist; to be or becomeH1961
  2. לִשְׁלֹמֹ֛הlišlōmōShlomoh: peaceful; Shelomah, David's successorH8010
  3. שִׁבְעִ֥יםšibʿîmshib`iym.: seventyH7657
  4. אֶ֖לֶףʾelepeleph: a thousandH505
  5. נֹשֵׂ֣אnōśēʾnasa': to lift, in a great variety of applications, literal and figurative, absol. and rel. (as follows)H5375
  6. סַבָּ֑לsabbālcabbal: a porterH5449
  7. וּשְׁמֹנִ֥יםûšĕmōnîmshmoniym: eighty, also eightiethH8084
  8. אֶ֖לֶףʾelepeleph: a thousandH505
  9. חֹצֵ֥בḥōṣēbchatsab: to cut or carve (wood, stone or other material)H2672
  10. בָּהָֽר׃bāhārhar: a mountain or range of hills (sometimes used figuratively)H2022
16
  1. לְ֠בַדlĕbadbad: (properly) separation; (by implication) a part of the body, branch of a tree, bar for carryingH905
  2. מִשָּׂרֵ֨יmiśśārêsar: a head person (of any rank or class)H8269
  3. הַנִּצָּבִ֤יםhanniṣṣābîmnatsab: to station, in various applications (literally or figuratively)H5324
  4. לִשְׁלֹמֹה֙lišlōmōhShlomoh: peaceful; Shelomah, David's successorH8010
  5. אֲשֶׁ֣רʾăšeraher: who, which, what, that; (as adverb) when, where, howH834
  6. עַלʿal`al: above, over, upon, or against (yet always in this last relation with a downward aspect) in a great variety of...H5921
  7. הַמְּלָאכָ֔הhammĕlāʾkâmla'kah: (properly) deputyship, i.e. ministry; (generally) employment (never servile)H4399
  8. שְׁלֹ֥שֶׁתšĕlōšetshalowsh: three; occasionally (ordinal) third, or (multipl.) thriceH7969
  9. אֲלָפִ֖יםʾălāpîmeleph: a thousandH505
  10. וּשְׁלֹ֣שׁûšĕlōšshalowsh: three; occasionally (ordinal) third, or (multipl.) thriceH7969
  11. מֵא֑וֹתmēʾôtme'ah: a hundred; also as a multiplicative and a fractionH3967
  12. הָֽרֹדִ֣יםhārōdîmradah: to tread down, i.e. subjugate; specifically, to crumble offH7287
  13. בָּעָ֔םbāʿām`am: a people (as a congregated unit); specifically, a tribe (as those of Israel)H5971
  14. הָֽעֹשִׂ֖יםhāʿōśîm`asah: to do or make, in the broadest sense and widest application (as follows)H6213
  15. בַּמְּלָאכָֽה׃bammĕlāʾkâmla'kah: (properly) deputyship, i.e. ministry; (generally) employment (never servile)H4399
17
  1. וַיְצַ֣וwayṣǎwtsavah: (intensively) to constitute, enjoinH6680
  2. הַמֶּ֡לֶךְhammelekmelek: a kingH4428
  3. וַיַּסִּעוּ֩wayyassiʿûnaca`: (properly) to pull up, especially the tent-pins, i.e. start on a journeyH5265
  4. אֲבָנִ֨יםʾăbānîmeben: a stoneH68
  5. גְּדֹל֜וֹתgĕdōlôtgadowl: great (in any sense); (hence) olderH1419
  6. אֲבָנִ֧יםʾăbānîmeben: a stoneH68
  7. יְקָר֛וֹתyĕqārôtyaqar: valuableH3368
  8. לְיַסֵּ֥דlĕyassēdyacad: to set (literally or figuratively); intensively, to foundH3245
  9. הַבָּ֖יִתhabbāyitbayith: a house (in the greatest variation of applications, especially family, etc.)H1004
  10. אַבְנֵ֥יʾabnêeben: a stoneH68
  11. גָזִֽית׃gāzîtgaziyth: something cut, i.e. dressed stoneH1496
18
  1. וַֽיִּפְסְל֞וּwayyipsĕlûpacal: to carve, whether wood or stoneH6458
  2. בֹּנֵ֧יbōnêbanah: to build (literally and figuratively)H1129
  3. שְׁלֹמֹ֛הšĕlōmōShlomoh: peaceful; Shelomah, David's successorH8010
  4. וּבֹנֵ֥יûbōnêbanah: to build (literally and figuratively)H1129
  5. חִיר֖וֹםḥîrômChiyram: Chiram or Chirom, the name of two TyriansH2438
  6. וְהַגִּבְלִ֑יםwĕhaggiblîmGibliy: a Gebalite, or inhabitant of GebalH1382
  7. וַיָּכִ֛ינוּwayyākînûkuwn: (properly) to be erect (i.e. stand perpendicular)H3559
  8. הָֽעֵצִ֥יםhāʿēṣîm`ets: a tree (from its firmness); (hence) wood (plural sticks)H6086
  9. וְהָֽאֲבָנִ֖יםwĕhāʾăbānîmeben: a stoneH68
  10. לִבְנ֥וֹתlibnôtbanah: to build (literally and figuratively)H1129
  11. הַבָּֽיִת׃habbāyitbayith: a house (in the greatest variation of applications, especially family, etc.)H1004

View the full Hebrew interlinear for 1 Kings 5 →

Strong's words in 1 Kings 5 (6)
Strong's H8010 שְׁלֹמֹ֔ה (šĕlōmō)
Shlomoh (shel-o-mo') n/p. 1. peaceful 2. Shelomah, David's successor [from H7965] KJV: Solomon. Root(s): H7965. Appears 13 times in 1 Kings 5.
Strong's H2438 חִירָ֨ם (ḥîrām)
Chiyram (khee-rawm') (or Chiyrowm {khee-rome'}) n/p. 1. Chiram or Chirom, the name of two Tyrians [another form of H2361] KJV: Hiram, Huram. Root(s): H2361. Appears 10 times in 1 Kings 5.
Strong's H5414 תֵּת (tēt)
nathan (naw-than') v. 1. to give, used with greatest latitude of application (put, make, etc.) [a primitive root] KJV: add, apply, appoint, ascribe, assign, X avenge, X be ((healed)), bestow, bring (forth, hither), cast, cause, charge, come, commit, consider, count, + cry, deliver (up), direct, distribute, do, X doubtless, X without fail, fasten, frame, X get, give (forth, over, up), grant, hang (up), X have, X indeed, lay (unto charge, up), (give) leave, lend, let (out), + lie, lift up, make, + O that, occupy, offer, ordain, pay, perform, place, pour, print, X pull , put (forth), recompense, render, requite, restore, send (out), set (forth), shew, shoot forth (up), + sing, + slander, strike, (sub-)mit, suffer, X surely, X take, thrust, trade, turn, utter, + weep, + willingly, + withdraw, + would (to) God, yield.. Appears 9 times in 1 Kings 5.
Strong's H1004 בַּ֗יִת (bayit)
bayith (bah'-yith) n-m. 1. a house (in the greatest variation of applications, especially family, etc.) [probably from H1129 abbreviated] KJV: court, daughter, door, + dungeon, family, + forth of, X great as would contain, hangings, home(born), (winter)house(-hold), inside(-ward), palace, place, + prison, + steward, + tablet, temple, web, + within(-out). Root(s): H1129. Appears 8 times in 1 Kings 5.
Strong's H1961 הָיָ֥ה (hāyâ)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 8 times in 1 Kings 5.
Strong's H3068 יְהוָ֣ה (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 7 times in 1 Kings 5.

Browse the full Strong's concordance →

0:00 1 Kings 5 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress