Skip to content
Audio Bible

ਨਿਆਂਈਆਂ ਦੀ ਪੋਥੀ 5 Panjabi DPI Audio Bible

Chapter Judges 5 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਉਸੇ ਦਿਨ ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, -
2 ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ, ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਹੋਵਾਹ ਨੂੰ ਧੰਨ ਆਖੋ!
3 ਹੇ ਰਾਜਿਓ, ਸੁਣੋ ਅਤੇ ਹੇ ਆਗੂਓ, ਧਿਆਨ ਦਿਉ! ਮੈਂ, ਹਾਂ ਮੈਂ ਯਹੋਵਾਹ ਲਈ ਗੀਤ ਗਾਵਾਂਗੀ, ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੀ।
4 ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ, ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ, ਤਾਂ ਧਰਤੀ ਕੰਬ ਉੱਠੀ, ਅਕਾਸ਼ ਹਿੱਲ ਗਏ, ਅਤੇ ਬੱਦਲਾਂ ਤੋਂ ਵੀ ਮੀਂਹ ਵਰ੍ਹਿਆ।
5 ਪਰਬਤ ਯਹੋਵਾਹ ਦੇ ਅੱਗੇ ਪਿਘਲ ਗਏ, ਇਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਪਿਘਲ ਗਿਆ।
6 ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ, ਅਤੇ ਯਾਏਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ, ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ।
7 ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ, ਦਬੋਰਾਹ, ਨਾ ਉੱਠੀ, ਜਦ ਤੱਕ ਮੈਂ ਇਸਰਾਏਲ ਵਿੱਚ ਮਾਂ ਬਣ ਕੇ ਨਾ ਉੱਠੀ!
8 ਜਦ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ, ਇਸਰਾਏਲ ਦੇ ਚਾਲ੍ਹੀ ਹਜ਼ਾਰਾਂ ਵਿੱਚ ਇੱਕ ਢਾਲ਼ ਜਾਂ ਇੱਕ ਬਰਛੀ ਵੀ ਦਿੱਸੀ?
9 ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾਹ ਨੂੰ ਧੰਨ ਆਖੋ!
10 ਹੇ ਸਫ਼ੇਦ ਗਧੀਆਂ ਉੱਤੇ ਚੜ੍ਹਨ ਵਾਲਿਓ! ਹੇ ਸ਼ਿੰਗਾਰੀਆਂ ਹੋਈਆਂ ਗਧੀਆਂ ਉੱਤੇ ਬੈਠਣ ਵਾਲਿਓ! ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸ ਦਾ ਚਰਚਾ ਕਰੋ!
11 ਬਾਉਲੀਆਂ ਉੱਤੇ ਤੀਰ-ਅੰਦਾਜ਼ਾਂ ਦੀ ਗੱਲ ਦੇ ਕਾਰਨ, ਉੱਥੇ ਉਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, - ਇਸਰਾਏਲ ਵਿੱਚ ਉਸ ਦੇ ਧਰਮੀ ਕੰਮਾਂ ਨੂੰ। ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ।
12 ਜਾਗ, ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ! ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤਰ! ਅਤੇ ਆਪਣੇ ਬੰਦੀਆਂ ਨੂੰ ਬੰਨ੍ਹ ਲੈ।
13 ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ।
14 ਇਫ਼ਰਾਈਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ, ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ, ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੁਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ।
15 ਅਤੇ ਯਿੱਸਾਕਾਰ ਦੇ ਹਾਕਮ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ। ਉਹ ਤਰਾਈ ਵਿੱਚ ਉਸ ਦੇ ਪਿੱਛੇ ਪੈਦਲ ਗਿਆ। ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ।
16 ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਮੀਆਉਣ ਦੀ ਅਵਾਜ਼ ਨੂੰ ਸੁਣਨ ਲਈ? ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ।
17 ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ।
18 ਜ਼ਬੂਲੁਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ, ਨਫ਼ਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ।
19 ਰਾਜੇ ਆ ਕੇ ਲੜੇ, ਤਦ ਕਨਾਨ ਦੇ ਰਾਜੇ ਤਆਨਾਕ ਵਿੱਚ ਮਗਿੱਦੋ ਦੇ ਸੋਤਿਆਂ ਕੋਲ ਲੜੇ, ਪਰ ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
20 ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ।
21 ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ - ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!
22 ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ, ਉਨ੍ਹਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
23 ਯਹੋਵਾਹ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਉ, ਉਸ ਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਉ! ਕਿਉਂ ਜੋ ਉਹ ਯਹੋਵਾਹ ਦੀ ਸਹਾਇਤਾ ਕਰਨ ਨੂੰ ਨਾ ਆਏ, ਸੂਰਬੀਰਾਂ ਦੇ ਵਿਰੁੱਧ ਯਹੋਵਾਹ ਦੀ ਸਹਾਇਤਾ ਕਰਨ ਨੂੰ।
24 ਹੇਬਰ ਕੇਨੀ ਦੀ ਪਤਨੀ ਯਾਏਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ!
25 ਸੀਸਰਾ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।
26 ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ, ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ, ਉਸਨੇ ਸੀਸਰਾ ਨੂੰ ਠੋਕਿਆ, ਉਸ ਦੇ ਸਿਰ ਨੂੰ ਭੰਨ ਸੁੱਟਿਆ, ਉਸ ਦੀ ਪੁੜਪੁੜੀ ਨੂੰ ਆਰ ਪਾਰ ਵਿੰਨ੍ਹ ਦਿੱਤਾ!
27 ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਹੀ ਉਹ ਮਰ ਗਿਆ।
28 ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ, ਉਹ ਝਰੋਖੇ ਦੇ ਵਿੱਚੋਂ ਚਿੱਲਾਈ, ਉਸ ਦੇ ਰਥ ਦੇ ਆਉਣ ਵਿੱਚ ਇੰਨ੍ਹਾਂ ਸਮਾਂ ਕਿਉਂ ਲੱਗਾ? ਉਸ ਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ?
29 ਉਸ ਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,
30 ਭਲਾ, ਉਹ ਲੁੱਟ ਪਾ ਕੇ ਉਸ ਨੂੰ ਨਹੀਂ ਵੰਡਦੇ? ਇੱਕ-ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ, ਸੀਸਰਾ ਨੂੰ ਰੰਗ-ਬਿਰੰਗੇ ਬਸਤਰਾਂ ਦੀ ਲੁੱਟ? ਸਗੋਂ ਰੰਗ-ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ? ਲੁੱਟੇ ਹੋਇਆਂ ਦੇ ਗਲੇ ਵਿੱਚੋਂ, ਦੋਵੇਂ ਪਾਸੇ ਕੱਢੇ ਹੋਏ ਰੰਗ-ਬਿਰੰਗੇ ਬਸਤਰਾਂ ਦੀ ਲੁੱਟ?
31 ਇਸੇ ਤਰ੍ਹਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਸ ਦੇ ਪ੍ਰੇਮੀ ਸੂਰਜ ਵਾਂਗੂੰ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ। ਫਿਰ ਚਾਲ੍ਹੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।

Listen to Judges 5 with verse-by-verse audio highlighting.

Study tools for Judges 5

Cross-references, Hebrew word study, and what the Early Church wrote about Judges 5. Tap any section to expand — or right-click any verse for the full interactive study panel.

Judges 5 study resources: word-by-word Hebrew interlinear with Strong's numbers, 2 cross-references, 2 Early-Church citations.

Cross-references in Judges 5 (2)

See the full cross-reference index →

Hebrew interlinear — Judges 5:1–31 (363 words)
1
  1. וַתָּ֣שַׁרwattāšarshiyr: to singH7891
  2. דְּבוֹרָ֔הdĕbôrâDbowrah: Deborah, the name of two HebrewessesH1683
  3. וּבָרָ֖קûbārāqBaraq: Barak, an IsraeliteH1301
  4. בֶּןbenben: a son (as a builder of the family name), in the widest sense (of literal and figurative relationship, including...H1121
  5. אֲבִינֹ֑עַםʾăbînōʿamAbiyno`am: father of pleasantness (i.e. gracious); Abinoam, an IsraeliteH42
  6. בַּיּ֥וֹםbayyômyowm: a day (as the warm hours), whether literal (from sunrise to sunset, or from one sunset to the next), or...H3117
  7. הַה֖וּאhahûʾhuw': (the third person pronoun singular) he, she, or it (only expressed when emphatic or without a verb)H1931
  8. לֵאמֹֽר׃lēʾmōramar: to say (used with great latitude)H559
2
  1. בִּפְרֹ֤עַbiprōaʿpara`: to loosen; (by implication) to expose, dismissH6544
  2. פְּרָעוֹת֙pĕrāʿôtpar`ah: leadership; (plural, concretely) leadersH6546
  3. בְּיִשְׂרָאֵ֔לbĕyiśrāʾēlYisra'el: he will rule as God; Jisrael, a symbolical name of JacobH3478
  4. בְּהִתְנַדֵּ֖בbĕhitnaddēbnadab: to impel; (hence) to volunteer (as a soldier), to present spontaneouslyH5068
  5. עָ֑םʿām`am: a people (as a congregated unit); specifically, a tribe (as those of Israel)H5971
  6. בָּֽרְכ֖וּbārĕkûbarak: to kneel; (implication, man toward God) to bless God as an act of adorationH1288
  7. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
3
  1. שִׁמְע֣וּšimʿûshama`: to hear intelligently (often with implication of attention, obedience, etcH8085
  2. מְלָכִ֔יםmĕlākîmmelek: a kingH4428
  3. הַֽאֲזִ֖ינוּhaʾăzînûazan: to broaden out the ear (with the hand); (by implication) to listenH238
  4. רֹֽזְנִ֑יםrōzĕnîmrazan: probably to be heavy, i.e. (figuratively) honorableH7336
  5. אָֽנֹכִ֗יʾānōkîanokiy: IH595
  6. לַֽיהוָה֙layhwāhYhovah: (the) self-Existent or Eternal; Jehovah, Jewish national name of GodH3068
  7. אָֽנֹכִ֣יʾānōkîanokiy: IH595
  8. אָשִׁ֔ירָהʾāšîrâshiyr: to singH7891
  9. אֲזַמֵּ֕רʾăzammērzamar: (properly) to touch the strings or parts of a musical instrument, i.e. play upon itH2167
  10. לַֽיהוָ֖הlayhwâYhovah: (the) self-Existent or Eternal; Jehovah, Jewish national name of GodH3068
  11. אֱלֹהֵ֥יʾĕlōhêelohiym: gods in the ordinary sense; but specifically used (in the plural thus, especially with the article) of the...H430
  12. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
4
  1. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  2. בְּצֵֽאתְךָ֤bĕṣēʾtĕkāyatsa': to go out; (causatively) to bring outH3318
  3. מִשֵּׂעִיר֙miśśēʿîrSe`iyr: rough; Seir, a mountain of Idumaea and its aboriginal occupants, also one in IsraelH8165
  4. בְּצַעְדְּךָ֙bĕṣaʿdĕkātsa`ad: to pace, i.e. step regularly; (upward) to mountH6805
  5. מִשְּׂדֵ֣הmiśśĕdēsadeh: a field (as flat)H7704
  6. אֱד֔וֹםʾĕdômEdom: red (see Gen. 25; Edom, the elder twin-brother of JacobH123
  7. אֶ֣רֶץʾereṣerets: the earth (at large, or partitively a land)H776
  8. רָעָ֔שָׁהrāʿāšâra`ash: to undulate (as the earth, the sky, etc; also a field of grain), partic. through fearH7493
  9. גַּםgamgam: (properly) assemblage; used only adverbially also, even, yea, thoughH1571
  10. שָׁמַ֖יִםšāmayimshamayim: the sky (as aloft; the dual perhaps alluding to the visible arch in which the clouds move, as well as to the...H8064
  11. נָטָ֑פוּnāṭāpûnataph: to ooze, i.e. distil gradually; (by implication) to fall in dropsH5197
  12. גַּםgamgam: (properly) assemblage; used only adverbially also, even, yea, thoughH1571
  13. עָבִ֖יםʿābîm`ab: (properly) an envelope, i.e. darkness (or density, 2 Chron. 4H5645
  14. נָ֥טְפוּnāṭĕpûnataph: to ooze, i.e. distil gradually; (by implication) to fall in dropsH5197
  15. מָֽיִם׃māyimmayim: water; (figuratively) juiceH4325
5
  1. הָרִ֥יםhārîmhar: a mountain or range of hills (sometimes used figuratively)H2022
  2. נָֽזְל֖וּnāzĕlûnazal: to drip, or shed by tricklingH5140
  3. מִפְּנֵ֣יmippĕnêpaniym: the face (as the part that turns); (with prepositional prefix, as a preposition) before, etc.H6440
  4. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  5. זֶ֣הzezeh: the masculine demonstrative pronoun, this or thatH2088
  6. סִינַ֔יsînayCiynay: Sinai, mountain of ArabiaH5514
  7. מִפְּנֵ֕יmippĕnêpaniym: the face (as the part that turns); (with prepositional prefix, as a preposition) before, etc.H6440
  8. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  9. אֱלֹהֵ֥יʾĕlōhêelohiym: gods in the ordinary sense; but specifically used (in the plural thus, especially with the article) of the...H430
  10. יִשְׂרָאֵֽל׃yiśrāʾēlYisra'el: he will rule as God; Jisrael, a symbolical name of JacobH3478
6
  1. בִּימֵ֞יbîmêyowm: a day (as the warm hours), whether literal (from sunrise to sunset, or from one sunset to the next), or...H3117
  2. שַׁמְגַּ֤רšamgarShamgar: Shamgar, an Israelite judgeH8044
  3. בֶּןbenben: a son (as a builder of the family name), in the widest sense (of literal and figurative relationship, including...H1121
  4. עֲנָת֙ʿănāt`Anath: answer; Anath, an IsraeliteH6067
  5. בִּימֵ֣יbîmêyowm: a day (as the warm hours), whether literal (from sunrise to sunset, or from one sunset to the next), or...H3117
  6. יָעֵ֔לyāʿēlYa`el: Jael, a CanaaniteH3278
  7. חָֽדְל֖וּḥādĕlûchadal: (properly) to be flabby; (by implication) desistH2308
  8. אֳרָח֑וֹתʾŏrāḥôtorach: (literally or figuratively) a well-trodden roadH734
  9. וְהֹֽלְכֵ֣יwĕhōlĕkêhalak: a primitive root; to walk (in a great variety of applications, literally and figuratively)H1980
  10. נְתִיב֔וֹתnĕtîbôtnathiyb: a (beaten) trackH5410
  11. יֵֽלְכ֕וּyēlĕkûhalak: a primitive root; to walk (in a great variety of applications, literally and figuratively)H1980
  12. אֳרָח֖וֹתʾŏrāḥôtorach: (literally or figuratively) a well-trodden roadH734
  13. עֲקַלְקַלּֽוֹת׃ʿăqalqallôt`aqalqal: windingH6128
7
  1. חָֽדְל֧וּḥādĕlûchadal: (properly) to be flabby; (by implication) desistH2308
  2. פְרָז֛וֹןpĕrāzônprazown: magistracy, i.e. leadership; (concretely) chieftainsH6520
  3. בְּיִשְׂרָאֵ֖לbĕyiśrāʾēlYisra'el: he will rule as God; Jisrael, a symbolical name of JacobH3478
  4. חָדֵ֑לּוּḥādēllûchadal: (properly) to be flabby; (by implication) desistH2308
  5. עַ֤דʿad`ad: (properly) a (peremptory) terminusH5704
  6. שַׁקַּ֙מְתִּי֙šaqqamtiyquwm: to rise (in various applications, literal, figurative, intensive and causative)H6965
  7. דְּבוֹרָ֔הdĕbôrâDbowrah: Deborah, the name of two HebrewessesH1683
  8. שַׁקַּ֥מְתִּיšaqqamtîquwm: to rise (in various applications, literal, figurative, intensive and causative)H6965
  9. אֵ֖םʾēmem: a mother (as the bond of the family); in a wide sense (both literally and figuratively (like H0001H517
  10. בְּיִשְׂרָאֵֽל׃bĕyiśrāʾēlYisra'el: he will rule as God; Jisrael, a symbolical name of JacobH3478
8
  1. יִבְחַר֙yibḥarbachar: (properly) to try; (by implication) selectH977
  2. אֱלֹהִ֣יםʾĕlōhîmelohiym: gods in the ordinary sense; but specifically used (in the plural thus, especially with the article) of the...H430
  3. חֲדָשִׁ֔יםḥădāšîmchadash: newH2319
  4. אָ֖זʾāzaz: at that time or place; (as a conjunction) thereforeH227
  5. לָחֶ֣םlāḥemlachem: warH3901
  6. שְׁעָרִ֑יםšĕʿārîmsha`ar: an opening, i.e. door or gateH8179
  7. מָגֵ֤ןmāgēnmagen: a shield (i.e. the small one or buckler)H4043
  8. אִםʾimim: (used very widely as demonstrative) lo!; (interrogatively) whether?H518
  9. יֵֽרָאֶה֙yērāʾehra'ah: to see, literally or figuratively (in numerous applications, direct and implied, transitive, intransitive and...H7200
  10. וָרֹ֔מַחwārōmaḥromach: a lance (as thrown); especially the iron pointH7420
  11. בְּאַרְבָּעִ֥יםbĕʾarbāʿîmarba`iym: fortyH705
  12. אֶ֖לֶףʾelepeleph: a thousandH505
  13. בְּיִשְׂרָאֵֽל׃bĕyiśrāʾēlYisra'el: he will rule as God; Jisrael, a symbolical name of JacobH3478
9
  1. לִבִּי֙libbiyleb: the heart; also used (figuratively) very widely for the feelings, the will and even the intellectH3820
  2. לְחֽוֹקְקֵ֣יlĕḥôqĕqêchaqaq: (properly) to hack, i.e. engrave (Judges 5H2710
  3. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  4. הַמִּֽתְנַדְּבִ֖יםhammitĕnaddĕbîmnadab: to impel; (hence) to volunteer (as a soldier), to present spontaneouslyH5068
  5. בָּעָ֑םbāʿām`am: a people (as a congregated unit); specifically, a tribe (as those of Israel)H5971
  6. בָּֽרְכ֖וּbārĕkûbarak: to kneel; (implication, man toward God) to bless God as an act of adorationH1288
  7. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
10
  1. רֹֽכְבֵי֩rōkĕbēyrakab: to ride (on an animal or in a vehicle); (causatively) to place upon (for riding)H7392
  2. אֲתֹנ֨וֹתʾătōnôtathown: a female donkey (from its docility)H860
  3. צְחֹר֜וֹתṣĕḥōrôttsachor: whiteH6715
  4. יֹֽשְׁבֵ֧יyōšĕbêyashab: (properly) to sit down (specifically as judge. in ambush, in quiet)H3427
  5. עַלʿal`al: above, over, upon, or against (yet always in this last relation with a downward aspect) in a great variety of...H5921
  6. מִדִּ֛יןmiddînmad: (properly) extent, i.e. height; (also) a measureH4055
  7. וְהֹֽלְכֵ֥יwĕhōlĕkêhalak: a primitive root; to walk (in a great variety of applications, literally and figuratively)H1980
  8. עַלʿal`al: above, over, upon, or against (yet always in this last relation with a downward aspect) in a great variety of...H5921
  9. דֶּ֖רֶךְderekderek: a road (as trodden); (figuratively) a course of life or mode of action, often adverbH1870
  10. שִֽׂיחוּ׃śîḥûsiyach: to ponder; (by implication) converse (with oneself, and hence, aloud) or (transitively) utterH7878
11
  1. מִקּ֣וֹלmiqqôlqowl: a voice or soundH6963
  2. מְחַֽצְצִ֗יםmĕḥaṣṣîmchatsats: (properly) to chop into, pierce or severH2686
  3. בֵּ֚יןbênbeyn: a distinction; (but used only as a prep) between (repeated before each noun, often with other particles)H996
  4. מַשְׁאַבִּ֔יםmašʾabbîmmash'ab: a trough for cattle to drink fromH4857
  5. שָׁ֤םšāmsham: there (transferring to time) then; often thither, or thenceH8033
  6. יְתַנּוּ֙yĕtannûtanah: to ascribe (praise), i.e. celebrate, commemorateH8567
  7. צִדְק֣וֹתṣidqôttsdaqah: rightness (abstractly), subjectively (rectitude), objectively (justice), morally (virtue) or figuratively...H6666
  8. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  9. צִדְקֹ֥תṣidqōttsdaqah: rightness (abstractly), subjectively (rectitude), objectively (justice), morally (virtue) or figuratively...H6666
  10. פִּרְזוֹנ֖וֹpirzônôprazown: magistracy, i.e. leadership; (concretely) chieftainsH6520
  11. בְּיִשְׂרָאֵ֑לbĕyiśrāʾēlYisra'el: he will rule as God; Jisrael, a symbolical name of JacobH3478
  12. אָ֛זʾāzaz: at that time or place; (as a conjunction) thereforeH227
  13. יָֽרְד֥וּyārĕdûyarad: to descend; (literally) to go downwardsH3381
  14. לַשְּׁעָרִ֖יםlaššĕʿārîmsha`ar: an opening, i.e. door or gateH8179
  15. עַםʿam`am: a people (as a congregated unit); specifically, a tribe (as those of Israel)H5971
  16. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
12
  1. עוּרִ֤יʿûrî`uwr: to wake (literally or figuratively)H5782
  2. עוּרִי֙ʿûriy`uwr: to wake (literally or figuratively)H5782
  3. דְּבוֹרָ֔הdĕbôrâDbowrah: Deborah, the name of two HebrewessesH1683
  4. ע֥וּרִיʿûrî`uwr: to wake (literally or figuratively)H5782
  5. ע֖וּרִיʿûrî`uwr: to wake (literally or figuratively)H5782
  6. דַּבְּרִיdabbĕrîdabar: perhaps properly, to arrange; but used figuratively (of words), to speakH1696
  7. שִׁ֑ירšîrshiyr: a song; abstractly, singingH7892
  8. ק֥וּםqûmquwm: to rise (in various applications, literal, figurative, intensive and causative)H6965
  9. בָּרָ֛קbārāqBaraq: Barak, an IsraeliteH1301
  10. וּֽשֲׁבֵ֥הûšăbēshbiy: exiled; capturedH7628
  11. שֶׁבְיְךָ֖šebyĕkāshabah: to transport into captivityH7617
  12. בֶּןbenben: a son (as a builder of the family name), in the widest sense (of literal and figurative relationship, including...H1121
  13. אֲבִינֹֽעַם׃ʾăbînōʿamAbiyno`am: father of pleasantness (i.e. gracious); Abinoam, an IsraeliteH42
13
  1. אָ֚זʾāzaz: at that time or place; (as a conjunction) thereforeH227
  2. יְרַ֣דyĕradradah: to tread down, i.e. subjugate; specifically, to crumble offH7287
  3. שָׂרִ֔ידśārîdsariyd: a survivorH8300
  4. לְאַדִּירִ֖יםlĕʾaddîrîmaddiyr: wide; (generally) largeH117
  5. עָ֑םʿām`am: a people (as a congregated unit); specifically, a tribe (as those of Israel)H5971
  6. יְהוָ֕הyĕhwâYhovah: (the) self-Existent or Eternal; Jehovah, Jewish national name of GodH3068
  7. יְרַדyĕradradah: to tread down, i.e. subjugate; specifically, to crumble offH7287
  8. לִ֖י
  9. בַּגִּבּוֹרִֽים׃baggibbôrîmgibbowr: powerful; (by implication) a warrior, tyrantH1368
14
  1. מִנִּ֣יminnîmin: (properly) a part of; (hence, prepositionally) from or out of (in many senses)H4480
  2. אֶפְרַ֗יִםʾeprayimEphrayim: double fruit; Ephrajim, a son of JosephH669
  3. שָׁרְשָׁם֙šoršāmsheresh: a root (literally or figuratively)H8328
  4. בַּֽעֲמָלֵ֔קbaʿămālēq`Amaleq: Amalek, a descendant of Esau; also his posterity and their countryH6002
  5. אַֽחֲרֶ֥יךָʾaḥărêkāachar: (properly) the hind part; (generally, as adverb or conjunction) after (in various senses)H310
  6. בִנְיָמִ֖יןbinyāmînBinyamiyn: son of (the) right hand; Binjamin, youngest son of JacobH1144
  7. בַּֽעֲמָמֶ֑יךָbaʿămāmêkā`am: a people (as a congregated unit); specifically, a tribe (as those of Israel)H5971
  8. מִנִּ֣יminnîmin: (properly) a part of; (hence, prepositionally) from or out of (in many senses)H4480
  9. מָכִ֗ירmākîrMakiyr: salesman; Makir, an IsraeliteH4353
  10. יָֽרְדוּ֙yārĕdûyarad: to descend; (literally) to go downwardsH3381
  11. מְחֹ֣קְקִ֔יםmĕḥōqĕqîmchaqaq: (properly) to hack, i.e. engrave (Judges 5H2710
  12. וּמִ֨זְּבוּלֻ֔ןûmizzĕbûlunZbuwluwn: habitation; Zebulon, a son of JacobH2074
  13. מֹֽשְׁכִ֖יםmōšĕkîmmashak: to draw, used in a great variety of applications (including to sow, to sound, to prolong, to develop, to march...H4900
  14. בְּשֵׁ֥בֶטbĕšēbeṭshebet: a scion, i.e. (literally) a stick (for punishing, writing, fighting, ruling, walking, etc.) or (figuratively) a...H7626
  15. סֹפֵֽר׃sōpērcaphar: (properly) to score with a mark as a tally or recordH5608
15
  1. וְשָׂרַ֤יwĕśāraysar: a head person (of any rank or class)H8269
  2. בְּיִשָּׂשכָר֙bĕyiśśokārYissaskar: he will bring a reward; Jissaskar, a son of JacobH3485
  3. עִםʿim`im: adverb or preposition, with (i.e. in conjunction with), in varied applicationsH5973
  4. דְּבֹרָ֔הdĕbōrâDbowrah: Deborah, the name of two HebrewessesH1683
  5. וְיִשָּׂשכָר֙wĕyiśśokārYissaskar: he will bring a reward; Jissaskar, a son of JacobH3485
  6. כֵּ֣ןkēnken: (properly) set upright; hence (figuratively as adjective) justH3651
  7. בָּרָ֔קbārāqBaraq: Barak, an IsraeliteH1301
  8. בָּעֵ֖מֶקbāʿēmeq`emeq: a vale (i.e. broad depression)H6010
  9. שֻׁלַּ֣חšullaḥshalach: to send away, for, or out (in a great variety of applications)H7971
  10. בְּרַגְלָ֑יוbĕraglāywregel: a foot (as used in walking); (by implication) a stepH7272
  11. בִּפְלַגּ֣וֹתbiplaggôtpluggah: a sectionH6391
  12. רְאוּבֵ֔ןrĕʾûbēnR'uwben: see ye a son; Reuben, a son of JacobH7205
  13. גְּדֹלִ֖יםgĕdōlîmgadowl: great (in any sense); (hence) olderH1419
  14. חִקְקֵיḥiqqêcheqeq: an enactment, a resolutionH2711
  15. לֵֽב׃lēbleb: the heart; also used (figuratively) very widely for the feelings, the will and even the intellectH3820
16
  1. לָ֣מָּהlāmmâmah: (properly, interrogative) what? (including how? why? when?)H4100
  2. יָשַׁ֗בְתָּyāšabtāyashab: (properly) to sit down (specifically as judge. in ambush, in quiet)H3427
  3. בֵּ֚יןbênbeyn: a distinction; (but used only as a prep) between (repeated before each noun, often with other particles)H996
  4. הַֽמִּשְׁפְּתַ֔יִםhammišpĕtayimmishpath: a stall for cattle (only dual)H4942
  5. לִשְׁמֹ֖עַlišmōaʿshama`: to hear intelligently (often with implication of attention, obedience, etcH8085
  6. שְׁרִק֣וֹתšĕriqôtshruwqah: a whistling (in scorn); by analogy, a pipingH8292
  7. עֲדָרִ֑יםʿădārîm`eder: an arrangement, i.e. muster (of animals)H5739
  8. לִפְלַגּ֣וֹתliplaggôtpluggah: a sectionH6391
  9. רְאוּבֵ֔ןrĕʾûbēnR'uwben: see ye a son; Reuben, a son of JacobH7205
  10. גְּדוֹלִ֖יםgĕdôlîmgadowl: great (in any sense); (hence) olderH1419
  11. חִקְרֵיḥiqrêcheqer: examination, enumeration, deliberationH2714
  12. לֵֽב׃lēbleb: the heart; also used (figuratively) very widely for the feelings, the will and even the intellectH3820
17
  1. גִּלְעָ֗דgilʿādGil`ad: Gilad, a region East of the Jordan; also the name of three IsraelitesH1568
  2. בְּעֵ֤בֶרbĕʿēber`eber: (properly) a region acrossH5676
  3. הַיַּרְדֵּן֙hayyardēnYarden: a descender; Jarden, the principal river of IsraelH3383
  4. שָׁכֵ֔ןšākēnshakan: to reside or permanently stay (literally or figuratively)H7931
  5. וְדָ֕ןwĕdānDan: judge; Dan, one of the sons of JacobH1835
  6. לָ֥מָּהlāmmâmah: (properly, interrogative) what? (including how? why? when?)H4100
  7. יָג֖וּרyāgûrguwr: (properly) to turn aside from the road (for a lodging or any other purpose)H1481
  8. אֳנִיּ֑וֹתʾŏniyyôtoniyah: a shipH591
  9. אָשֵׁ֗רʾāšērAsher: Asher, a son of Jacob, and the tribe descended from him, with its territoryH836
  10. יָשַׁב֙yāšabyashab: (properly) to sit down (specifically as judge. in ambush, in quiet)H3427
  11. לְח֣וֹףlĕḥôpchowph: a cove (as a sheltered bay)H2348
  12. יַמִּ֔יםyammîmyam: a sea (as breaking in noisy surf) or large body of waterH3220
  13. וְעַ֥לwĕʿal`al: above, over, upon, or against (yet always in this last relation with a downward aspect) in a great variety of...H5921
  14. מִפְרָצָ֖יוmiprāṣāywmiphrats: a break (in the shore), i.e. a havenH4664
  15. יִשְׁכּֽוֹן׃yiškônshakan: to reside or permanently stay (literally or figuratively)H7931
18
  1. זְבֻל֗וּןzĕbulûnZbuwluwn: habitation; Zebulon, a son of JacobH2074
  2. עַ֣םʿam`am: a people (as a congregated unit); specifically, a tribe (as those of Israel)H5971
  3. חֵרֵ֥ףḥērēpcharaph.: to pull off; (by implication) to expose (as by stripping)H2778
  4. נַפְשׁ֛וֹnapšônephesh: (properly) a breathing creature, i.e. animal of (abstractly) vitalityH5315
  5. לָמ֖וּתlāmûtmuwth: (literally or figuratively) to die; (causatively) to killH4191
  6. וְנַפְתָּלִ֑יwĕnaptālîNaphtaliy: my wrestling; Naphtali, a son of Jacob, with the tribe descended from him, and its territoryH5321
  7. עַ֖לʿal`al: above, over, upon, or against (yet always in this last relation with a downward aspect) in a great variety of...H5921
  8. מְרוֹמֵ֥יmĕrômêmarowm: altitude; (concretely) an elevated placeH4791
  9. שָׂדֶֽה׃śādesadeh: a field (as flat)H7704
19
  1. בָּ֤אוּbāʾûbow': to go or come (in a wide variety of applications)H935
  2. מְלָכִים֙mĕlākîmmelek: a kingH4428
  3. נִלְחָ֔מוּnilḥāmûlacham: to feed on; (figuratively) to consumeH3898
  4. אָ֤זʾāzaz: at that time or place; (as a conjunction) thereforeH227
  5. נִלְחֲמוּ֙nilḥămûlacham: to feed on; (figuratively) to consumeH3898
  6. מַלְכֵ֣יmalkêmelek: a kingH4428
  7. כְנַ֔עַןkĕnaʿanKna`an: humiliated; Kenaan, a son a HamH3667
  8. בְּתַעְנַ֖ךְbĕtaʿnakTa`anak: Taanak or Tanak, a place in IsraelH8590
  9. עַלʿal`al: above, over, upon, or against (yet always in this last relation with a downward aspect) in a great variety of...H5921
  10. מֵ֣יmayim: water; (figuratively) juiceH4325
  11. מְגִדּ֑וֹmĕgiddôMgiddown: rendezvous; Megiddon or Megiddo, a place in IsraelH4023
  12. בֶּ֥צַעbeṣaʿbetsa`: plunder; by extension, gain (usually unjust)H1215
  13. כֶּ֖סֶףkesepkeceph: silver (from its pale color); (by implication) moneyH3701
  14. לֹ֥אlōʾlo': (the simple or absolute negation) not; (by implication) noH3808
  15. לָקָֽחוּ׃lāqāḥûlaqach: to take (in the widest variety of applications)H3947
20
  1. מִןminmin: (properly) a part of; (hence, prepositionally) from or out of (in many senses)H4480
  2. שָׁמַ֖יִםšāmayimshamayim: the sky (as aloft; the dual perhaps alluding to the visible arch in which the clouds move, as well as to the...H8064
  3. נִלְחָ֑מוּnilḥāmûlacham: to feed on; (figuratively) to consumeH3898
  4. הַכּֽוֹכָבִים֙hakkôkābîmkowkab: a star (as round or as shining); (figuratively) a princeH3556
  5. מִמְּסִלּוֹתָ֔םmimmĕsillôtāmmcillah: a thoroughfare (as turnpiked), literally or figurativelyH4546
  6. נִלְחֲמ֖וּnilḥămûlacham: to feed on; (figuratively) to consumeH3898
  7. עִםʿim`im: adverb or preposition, with (i.e. in conjunction with), in varied applicationsH5973
  8. סִֽיסְרָֽא׃sîsĕrāʾCiycra';: Sisera, the name of a Canaanitish king and of one of the NethinimH5516
21
  1. נַ֤חַלnaḥalnachal: a stream, especially a winter torrent; (by implication) a (narrow) valley (in which a brook runs)H5158
  2. קִישׁוֹן֙qîšônQiyshown: winding; Kishon, a river of IsraelH7028
  3. גְּרָפָ֔םgĕrāpāmgaraph: to bear off violentlyH1640
  4. נַ֥חַלnaḥalnachal: a stream, especially a winter torrent; (by implication) a (narrow) valley (in which a brook runs)H5158
  5. קְדוּמִ֖יםqĕdûmîmqaduwm: a pristine heroH6917
  6. נַ֣חַלnaḥalnachal: a stream, especially a winter torrent; (by implication) a (narrow) valley (in which a brook runs)H5158
  7. קִישׁ֑וֹןqîšônQiyshown: winding; Kishon, a river of IsraelH7028
  8. תִּדְרְכִ֥יtidrĕkîdarak: to tread; (by implication) to walkH1869
  9. נַפְשִׁ֖יnapšînephesh: (properly) a breathing creature, i.e. animal of (abstractly) vitalityH5315
  10. עֹֽז׃ʿōz`oz: strength in various applications (force, security, majesty, praise)H5797
22
  1. אָ֥זʾāzaz: at that time or place; (as a conjunction) thereforeH227
  2. הָֽלְמ֖וּhālĕmûhalam: to strike down; (by implication) to hammer, stamp, conquer, disbandH1986
  3. עִקְּבֵיʿiqqĕbê`aqeb: a heel (as protuberant); (hence) a trackH6119
  4. ס֑וּסsûscuwc: a horse (as leaping); also a swallow (from its rapid flight)H5483
  5. מִֽדַּהֲר֖וֹתmiddahărôtdahahar: a gallopH1726
  6. דַּֽהֲר֥וֹתdahărôtdahahar: a gallopH1726
  7. אַבִּירָֽיו׃ʾabbîrāywabbiyr: mighty (spoken of created beingsH47
23
  1. א֣וֹרוּʾôrûarar: to execrateH779
  2. מֵר֗וֹזmērôzMerowz: Meroz, a place in IsraelH4789
  3. אָמַר֙ʾāmaramar: to say (used with great latitude)H559
  4. מַלְאַ֣ךְmalʾakmal'ak: a messenger; specifically, of God, i.e. an angel (also a prophet, priest or teacher)H4397
  5. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  6. אֹ֥רוּʾōrûarar: to execrateH779
  7. אָר֖וֹרʾārôrarar: to execrateH779
  8. יֹֽשְׁבֶ֑יהָyōšĕbêhāyashab: (properly) to sit down (specifically as judge. in ambush, in quiet)H3427
  9. כִּ֤יkiy: (by implication) very widely used as a relative conjunction or adverb (as below)H3588
  10. לֹֽאlōʾlo': (the simple or absolute negation) not; (by implication) noH3808
  11. בָ֙אוּ֙bāʾûbow': to go or come (in a wide variety of applications)H935
  12. לְעֶזְרַ֣תlĕʿezrat`ezrah: aidH5833
  13. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  14. לְעֶזְרַ֥תlĕʿezrat`ezrah: aidH5833
  15. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  16. בַּגִּבּוֹרִֽים׃baggibbôrîmgibbowr: powerful; (by implication) a warrior, tyrantH1368
24
  1. תְּבֹרַךְ֙tĕbōrakbarak: to kneel; (implication, man toward God) to bless God as an act of adorationH1288
  2. מִנָּשִׁ֔יםminnāšîmishshah: irregular plural, nashiym {naw-sheem'}; a woman (used in the same wide sense as H0582)H802
  3. יָעֵ֕לyāʿēlYa`el: Jael, a CanaaniteH3278
  4. אֵ֖שֶׁתʾēšetishshah: irregular plural, nashiym {naw-sheem'}; a woman (used in the same wide sense as H0582)H802
  5. חֶ֣בֶרḥeberCheber: community; Cheber, the name of a Kenite and of three IsraelitesH2268
  6. הַקֵּינִ֑יhaqqênîQeyniy: a Kenite or member of the tribe of KajinH7017
  7. מִנָּשִׁ֥יםminnāšîmishshah: irregular plural, nashiym {naw-sheem'}; a woman (used in the same wide sense as H0582)H802
  8. בָּאֹ֖הֶלbāʾōhelohel: a tent (as clearly conspicuous from a distance)H168
  9. תְּבֹרָֽךְ׃tĕbōrākbarak: to kneel; (implication, man toward God) to bless God as an act of adorationH1288
25
  1. מַ֥יִםmayimmayim: water; (figuratively) juiceH4325
  2. שָׁאַ֖לšāʾalsha'al: to inquire; (by implication) to requestH7592
  3. חָלָ֣בḥālābchalab: milk (as the richness of kine)H2461
  4. נָתָ֑נָהnātānânathan: to give, used with greatest latitude of application (put, make, etc.)H5414
  5. בְּסֵ֥פֶלbĕsēpelcephel: a basin (as deepened out)H5602
  6. אַדִּירִ֖יםʾaddîrîmaddiyr: wide; (generally) largeH117
  7. הִקְרִ֥יבָהhiqrîbâqarab: to approach (causatively, bring near) for whatever purposeH7126
  8. חֶמְאָֽה׃ḥemʾâchem'ah: curdled milk or cheeseH2529
26
  1. יָדָהּ֙yādāhyad: a hand (the open one (indicating power, means, direction, etc.), in distinction from H3709, the closed one)H3027
  2. לַיָּתֵ֣דlayyātēdyathed: a pegH3489
  3. תִּשְׁלַ֔חְנָהtišlaḥnâshalach: to send away, for, or out (in a great variety of applications)H7971
  4. וִֽימִינָ֖הּwîmînāhyamiyn: the right hand or side (leg, eye) of a person or other object (as the stronger and more dexterous)H3225
  5. לְהַלְמ֣וּתlĕhalmûthalmuwth: a hammer (or mallet)H1989
  6. עֲמֵלִ֑יםʿămēlîm`amel: toiling; (concretely) a laborerH6001
  7. וְהָֽלְמָ֤הwĕhālĕmâhalam: to strike down; (by implication) to hammer, stamp, conquer, disbandH1986
  8. סִֽיסְרָא֙sîsĕrāʾCiycra';: Sisera, the name of a Canaanitish king and of one of the NethinimH5516
  9. מָֽחֲקָ֣הmāḥăqâmachaq: to crushH4277
  10. רֹאשׁ֔וֹrōʾšôro'sh: the head (as most easily shaken), whether literal or figurative (in many applications, of place, time, rank...H7218
  11. וּמָֽחֲצָ֥הûmāḥăṣâmachats: to dash asunder; (by implication) to crush, smash or violently plungeH4272
  12. וְחָֽלְפָ֖הwĕḥālĕpâchalaph: (properly) to slide by; (by implication) to hasten away, pass on, spring up, pierce or changeH2498
  13. רַקָּתֽוֹ׃raqqātôraqqah: (properly) thinness, i.e. the side of the headH7541
27
  1. בֵּ֣יןbênbeyn: a distinction; (but used only as a prep) between (repeated before each noun, often with other particles)H996
  2. רַגְלֶ֔יהָraglêhāregel: a foot (as used in walking); (by implication) a stepH7272
  3. כָּרַ֥עkāraʿkara`: to bend the knee; (by implication) to sink, to prostrateH3766
  4. נָפַ֖לnāpalnaphal: to fall, in a great variety of applications (intransitive or causative, literal or figurative)H5307
  5. שָׁכָ֑בšākābshakab: to lie down (for rest, sexual connection, decease or any other purpose)H7901
  6. בֵּ֤יןbênbeyn: a distinction; (but used only as a prep) between (repeated before each noun, often with other particles)H996
  7. רַגְלֶ֙יהָ֙raglêhāregel: a foot (as used in walking); (by implication) a stepH7272
  8. כָּרַ֣עkāraʿkara`: to bend the knee; (by implication) to sink, to prostrateH3766
  9. נָפָ֔לnāpālnaphal: to fall, in a great variety of applications (intransitive or causative, literal or figurative)H5307
  10. בַּֽאֲשֶׁ֣רbaʾăšeraher: who, which, what, that; (as adverb) when, where, howH834
  11. כָּרַ֔עkāraʿkara`: to bend the knee; (by implication) to sink, to prostrateH3766
  12. שָׁ֖םšāmsham: there (transferring to time) then; often thither, or thenceH8033
  13. נָפַ֥לnāpalnaphal: to fall, in a great variety of applications (intransitive or causative, literal or figurative)H5307
  14. שָׁדֽוּד׃šādûdshadad: (properly) to be burly; (figuratively) to be powerfulH7703
28
  1. בְּעַד֩bĕʿadb`ad: in up to or over against; (generally) at, beside, among, behind, for, etcH1157
  2. הַֽחַלּ֨וֹןhaḥallônchallown: windowH2474
  3. נִשְׁקְפָ֧הnišqĕpâshaqaph: (properly) to lean out (of a window); (by implication) peep or gaze (passively, be a spectacle)H8259
  4. וַתְּיַבֵּ֛בwattĕyabbēbyabab: to bawlH2980
  5. אֵ֥םʾēmem: a mother (as the bond of the family); in a wide sense (both literally and figuratively (like H0001H517
  6. סִֽיסְרָ֖אsîsĕrāʾCiycra';: Sisera, the name of a Canaanitish king and of one of the NethinimH5516
  7. בְּעַ֣דbĕʿadb`ad: in up to or over against; (generally) at, beside, among, behind, for, etcH1157
  8. הָֽאֶשְׁנָ֑בhāʾešnābeshnab: A latticed windowH822
  9. מַדּ֗וּעַmaddûaʿmadduwa`: what (is) known?; (by implication, adverbially) why?H4069
  10. בֹּשֵׁ֤שׁbōšēšbuwsh: (properly) to pale; (by implication) to be ashamedH954
  11. רִכְבּוֹ֙rikbôrekeb: a vehicle; (by implication) a teamH7393
  12. לָב֔וֹאlābôʾbow': to go or come (in a wide variety of applications)H935
  13. מַדּ֣וּעַmaddûaʿmadduwa`: what (is) known?; (by implication, adverbially) why?H4069
  14. אֶֽחֱר֔וּʾeḥĕrûachar: to loiter (i.e. be behind); (by implication) to procrastinateH309
  15. פַּֽעֲמֵ֖יpaʿămêpa`am: a stroke, literally or figuratively (in various applications, as follow)H6471
  16. מַרְכְּבוֹתָֽיו׃markĕbôtāywmerkabah: a chariotH4818
29
  1. חַכְמ֥וֹתḥakmôtchakam: wise, (i.e. intelligent, skilful or artful)H2450
  2. שָֽׂרוֹתֶ֖יהָśārôtêhāsarah: a mistress, i.e. female nobleH8282
  3. תַּֽעֲנֶ֑ינָּהtaʿănênnâ`anah: (properly) to eye; (generally) to heed, i.e. pay attentionH6030
  4. אַףʾapaph: meaning accession (used as an adverb or conjunction)H637
  5. הִ֕יאhîʾhuw': (the third person pronoun singular) he, she, or it (only expressed when emphatic or without a verb)H1931
  6. תָּשִׁ֥יבtāšîbshuwb: to turn back (hence, away) transitively or intransitively, literally or figuratively (not necessarily with the...H7725
  7. אֲמָרֶ֖יהָʾămārêhāemer: something saidH561
30
  1. הֲלֹ֨אhălōʾlo': (the simple or absolute negation) not; (by implication) noH3808
  2. יִמְצְא֜וּyimṣĕʾûmatsa': (properly) to come forth to, i.e. appear or existH4672
  3. יְחַלְּק֣וּyĕḥallĕqûchalaq: to be smooth (figuratively); (by implication) (as smooth stones were used for lots) to apportion or separateH2505
  4. שָׁלָ֗לšālālshalal: bootyH7998
  5. רַ֤חַםraḥamracham: compassion (in the plural); (by extension) the womb (as cherishing the fetus)H7356
  6. רַֽחֲמָתַ֙יִם֙raḥămātayimrachamah: a maidenH7361
  7. לְרֹ֣אשׁlĕrōšro'sh: the head (as most easily shaken), whether literal or figurative (in many applications, of place, time, rank...H7218
  8. גֶּ֔בֶרgebergeber: (properly) a valiant man or warrior; (generally) a person simplyH1397
  9. שְׁלַ֤לšĕlalshalal: bootyH7998
  10. צְבָעִים֙ṣĕbāʿîmtseba`: a dyeH6648
  11. לְסִ֣יסְרָ֔אlĕsîsĕrāʾCiycra';: Sisera, the name of a Canaanitish king and of one of the NethinimH5516
  12. שְׁלַ֥לšĕlalshalal: bootyH7998
  13. צְבָעִ֖יםṣĕbāʿîmtseba`: a dyeH6648
  14. רִקְמָ֑הriqmâriqmah: variegation of color; specifically, embroideryH7553
  15. צֶ֥בַעṣebaʿtseba`: a dyeH6648
  16. רִקְמָתַ֖יִםriqmātayimriqmah: variegation of color; specifically, embroideryH7553
  17. לְצַוְּארֵ֥יlĕṣawwĕʾrêtsavva'r: the back of the neck (as that on which burdens are bound)H6677
  18. שָׁלָֽל׃šālālshalal: bootyH7998
31
  1. כֵּ֠ןkēnken: (properly) set upright; hence (figuratively as adjective) justH3651
  2. יֹֽאבְד֤וּyōʾbĕdûabad: (properly) to wander away, i.e. lose oneselfH6
  3. כָלkālkol: (properly) the whole; (hence) all, any or every (in the singular only, but often in a plural sense)H3605
  4. אֽוֹיְבֶ֙יךָ֙ʾôybêkāoyeb: hating; an adversaryH341
  5. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  6. וְאֹ֣הֲבָ֔יוwĕʾōhăbāywahab: to have affection for (sexually or otherwise)H157
  7. כְּצֵ֥אתkĕṣētyatsa': to go out; (causatively) to bring outH3318
  8. הַשֶּׁ֖מֶשׁhaššemešshemesh: the sun; (by implication) the eastH8121
  9. בִּגְבֻרָת֑וֹbigburātôgbuwrah: force (literally or figuratively); (by implication) valor, victoryH1369
  10. וַתִּשְׁקֹ֥טwattišqōṭshaqat: to repose (usually figurative)H8252
  11. הָאָ֖רֶץhāʾāreṣerets: the earth (at large, or partitively a land)H776
  12. אַרְבָּעִ֥יםʾarbāʿîmarba`iym: fortyH705
  13. שָׁנָֽה׃šānâshaneh: a year (as a revolution of time)H8141

View the full Hebrew interlinear for Judges 5 →

Strong's words in Judges 5 (6)
Strong's H3068 יְהוָֽה׃ (yĕhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 14 times in Judges 5.
Strong's H3478 בְּיִשְׂרָאֵ֔ל (bĕyiśrāʾēl)
Yisra'el (yis-raw-ale') n/p. 1. he will rule as God 2. Jisrael, a symbolical name of Jacob 3. (typically) of his posterity [from H8280 and H410] KJV: Israel. Root(s): H8280, H410. Appears 8 times in Judges 5.
Strong's H5971 עָ֑ם (ʿām)
`am (am) n-m. 1. a people (as a congregated unit) 2. specifically, a tribe (as those of Israel) 3. hence (collectively) troops or attendants 4. (figuratively) a flock [from H6004] KJV: folk, men, nation, people. Root(s): H6004. Appears 6 times in Judges 5.
Strong's H227 אָ֖ז (ʾāz)
az (awz) adv. 1. at that time or place 2. (as a conjunction) therefore [a demonstrative adverb] KJV: beginning, for, from, hitherto, now, of old, once, since, then, at which time, yet.. Appears 5 times in Judges 5.
Strong's H1288 בָּֽרְכ֖וּ (bārĕkû)
barak (baw-rak') v. 1. to kneel 2. (implication, man toward God) to bless God as an act of adoration 3. (implication, God toward man) to bless man as a benefit 4. (by euphemism) to curse (God or the king, as treason) [a primitive root] KJV: X abundantly, X altogether, X at all, blaspheme, bless, congratulate, curse, X greatly, X indeed, kneel (down), praise, salute, X still, thank.. Appears 4 times in Judges 5.
Strong's H1683 דְּבוֹרָ֔ה (dĕbôrâ)
Dbowrah (deb-o-raw') (or (shortened) Dborah {deb-o-raw'}) n/p. 1. Deborah, the name of two Hebrewesses [the same as H1682] KJV: Deborah. Root(s): H1682. Appears 4 times in Judges 5.

Browse the full Strong's concordance →

What the Early Church wrote about Judges 5 (1)
  • “Hear, O kings. She names them “kings” who are called together to hear the word of God. You should rejoice, people of God, at this emblem of your nobility.”

Read the full Ante-Nicene Fathers library →

0:00 Judges 5 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress