Skip to content
Audio Bible

ਨਿਆਂਈਆਂ ਦੀ ਪੋਥੀ 15 Panjabi DPI Audio Bible

Chapter Judges 15 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਪਰ ਕੁਝ ਦਿਨਾਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਸਮਸੂਨ ਇੱਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਅਤੇ ਕਿਹਾ, “ਮੈਂ ਆਪਣੀ ਪਤਨੀ ਦੇ ਕੋਲ ਕੋਠੜੀ ਵਿੱਚ ਜਾਂਵਾਂਗਾ।” ਪਰ ਉਸ ਦੇ ਸਹੁਰੇ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ।
2 ਅਤੇ ਉਸ ਦੇ ਸਹੁਰੇ ਨੇ ਕਿਹਾ, “ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈਂ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ। ਭਲਾ, ਉਸ ਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਇਸ ਨਾਲ ਵਿਆਹ ਕਰ ਲੈ।”
3 ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਹੁਣ ਜਦ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।”
4 ਤਦ ਸਮਸੂਨ ਨੇ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ,
5 ਅਤੇ ਮਸ਼ਾਲਾਂ ਜਲਾ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੀਆਂ ਖੜ੍ਹੀਆਂ ਫ਼ਸਲਾਂ ਵਿੱਚ ਛੱਡ ਦਿੱਤਾ, ਇਸ ਤਰ੍ਹਾਂ ਉਸ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਜ਼ੈਤੂਨ ਅਤੇ ਦਾਖਾਂ ਦੇ ਬਾਗ਼ ਵੀ ਸਾੜ ਦਿੱਤੇ।
6 ਤਦ ਫ਼ਲਿਸਤੀ ਪੁੱਛਣ ਲੱਗੇ, “ਇਹ ਕਿਸ ਨੇ ਕੀਤਾ ਹੈ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ, ਕਿਉਂਕਿ ਉਹ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਮਿੱਤਰ ਨਾਲ ਕਰ ਦਿੱਤਾ।” ਤਦ ਫ਼ਲਿਸਤੀਆਂ ਨੇ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਦਿੱਤਾ।
7 ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਜਿਹਾ ਕੰਮ ਕਰਦੇ ਹੋ, ਤਾਂ ਮੈਂ ਵੀ ਜ਼ਰੂਰ ਤੁਹਾਡੇ ਤੋਂ ਬਦਲਾ ਲੈ ਕੇ ਹੀ ਸ਼ਾਂਤ ਹੋਵਾਂਗਾ।”
8 ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ।
9 ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ।
10 ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਸਾਡੇ ਉੱਤੇ ਹਮਲਾ ਕਰਨ ਆਏ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ ਤਾਂ ਜੋ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਅਸੀਂ ਵੀ ਉਹ ਦੇ ਨਾਲ ਕਰੀਏ।”
11 ਤਦ ਤਿੰਨ ਹਜ਼ਾਰ ਯਹੂਦਾਹ ਦੇ ਪੁਰਖਾਂ ਨੇ ਏਟਾਮ ਚੱਟਾਨ ਦੀ ਗੁਫ਼ਾ ਉੱਤੇ ਜਾ ਕੇ ਸਮਸੂਨ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਫ਼ਲਿਸਤੀ ਸਾਡੇ ਉੱਤੇ ਰਾਜ ਕਰਦੇ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸ ਨੇ ਉਨ੍ਹਾਂ ਨੂੰ ਕਿਹਾ, “ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਕੀਤਾ, ਉਸੇ ਤਰ੍ਹਾਂ ਹੀ ਮੈਂ ਵੀ ਉਨ੍ਹਾਂ ਨਾਲ ਕੀਤਾ।”
12 ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਇਸ ਲਈ ਆਏ ਹਾਂ ਕਿ ਤੈਨੂੰ ਬੰਨ੍ਹ ਕੇ ਫ਼ਲਿਸਤੀਆਂ ਦੇ ਹੱਥ ਸੌਂਪ ਦੇਈਏ।” ਤਦ ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”
13 ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ ਕਰਾਂਗੇ, ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਸੌਂਪ ਦਿਆਂਗੇ ਪਰ ਅਸੀਂ ਤੈਨੂੰ ਜਾਨੋਂ ਨਹੀਂ ਮਰਾਂਗੇ।” ਫੇਰ ਉਨ੍ਹਾਂ ਨੇ ਉਸ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹਿਆ ਅਤੇ ਪਰਬਤ ਉੱਤੋਂ ਉਤਾਰ ਲਿਆਏ।
14 ਜਦ ਉਹ ਲਹੀ ਵਿੱਚ ਪਹੁੰਚਿਆ ਤਾਂ ਫ਼ਲਿਸਤੀ ਉਸ ਨੂੰ ਵੇਖ ਕੇ ਚਿੱਲਾਉਂਦੇ ਹੋਏ ਉਸ ਨੂੰ ਮਿਲੇ। ਤਦ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਉਸ ਦੇ ਉੱਤੇ ਆਇਆ ਅਤੇ ਉਸ ਦੀਆਂ ਬਾਹਾਂ ਨਾਲ ਬੰਨ੍ਹੇ ਹੋਏ ਰੱਸੇ ਅੱਗ ਨਾਲ ਸੜੇ ਹੋਏ ਸਣ ਵਰਗੇ ਹੋ ਗਏ ਅਤੇ ਉਸ ਦੇ ਹੱਥਾਂ ਦੇ ਬੰਧਨ ਖੁੱਲ੍ਹ ਗਏ।
15 ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ।
16 ਤਦ ਸਮਸੂਨ ਨੇ ਕਿਹਾ, - “ਇੱਕ ਗਧੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ! ਮੈਂ ਗਧੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਦਿੱਤੇ!”
17 ਜਦ ਉਹ ਇਹ ਗੱਲ ਆਖ ਚੁੱਕਿਆ, ਤਾਂ ਉਸ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲਹੀ ਰੱਖਿਆ।
18 ਫਿਰ ਉਸ ਨੂੰ ਬਹੁਤ ਪਿਆਸ ਲੱਗੀ ਅਤੇ ਉਸ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਤੂੰ ਆਪਣੇ ਸੇਵਕ ਦੇ ਹੱਥ ਤੋਂ ਇੱਕ ਵੱਡਾ ਛੁਟਕਾਰਾ ਦਿੱਤਾ ਹੈ, ਹੁਣ ਭਲਾ, ਮੈਂ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?”
19 ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਇਸ ਲਈ ਉਸ ਥਾਂ ਦਾ ਨਾਮ ਏਨ-ਹੱਕੋਰੇ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ।
20 ਸਮਸੂਨ ਨੇ ਫ਼ਲਿਸਤੀਆਂ ਦੇ ਸਮੇਂ ਵਿੱਚ ਵੀਹ ਸਾਲ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।

Listen to Judges 15 with verse-by-verse audio highlighting.

Study tools for Judges 15

Cross-references, Hebrew word study, and what the Early Church wrote about Judges 15. Tap any section to expand — or right-click any verse for the full interactive study panel.

Judges 15 study resources: word-by-word Hebrew interlinear with Strong's numbers.

Hebrew interlinear — Judges 15:1–20 (319 words)
1
  1. וַיְהִ֨יwayhîhayah: to exist; to be or becomeH1961
  2. מִיָּמִ֜יםmiyyāmîmyowm: a day (as the warm hours), whether literal (from sunrise to sunset, or from one sunset to the next), or...H3117
  3. בִּימֵ֣יbîmêyowm: a day (as the warm hours), whether literal (from sunrise to sunset, or from one sunset to the next), or...H3117
  4. קְצִירqĕṣîrqatsiyr: severed, i.e. harvest (as reaped), the crop, the time, the reaper, or figurativelyH7105
  5. חִטִּ֗יםḥiṭṭîmchittah: wheat, whether the grain or the plantH2406
  6. וַיִּפְקֹ֨דwayyipqōdpaqad: to visit (with friendly or hostile intent)H6485
  7. שִׁמְשׁ֤וֹןšimšônShimshown: sunlight; Shimshon, an IsraeliteH8123
  8. אֶתʾeteth: (properly) self; (generally) used to point out the object of a verb (or preposition) more definitelyH853
  9. אִשְׁתּוֹ֙ʾištôishshah: irregular plural, nashiym {naw-sheem'}; a woman (used in the same wide sense as H0582)H802
  10. בִּגְדִ֣יbigdîgdiy: a young goat (from browsing)H1423
  11. עִזִּ֔יםʿizzîm`ez: a she-goat (as strong), but masculine in plural (which also is used ellipt. for goat's hair)H5795
  12. וַיֹּ֕אמֶרwayyōʾmeramar: to say (used with great latitude)H559
  13. אָבֹ֥אָהʾābōʾâbow': to go or come (in a wide variety of applications)H935
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. אִשְׁתִּ֖יʾištîishshah: irregular plural, nashiym {naw-sheem'}; a woman (used in the same wide sense as H0582)H802
  16. הֶחָ֑דְרָהheḥādĕrâcheder: an apartment (usually literal)H2315
  17. וְלֹֽאwĕlōʾlo': (the simple or absolute negation) not; (by implication) noH3808
  18. נְתָנ֥וֹnĕtānônathan: to give, used with greatest latitude of application (put, make, etc.)H5414
  19. אָבִ֖יהָʾābîhāab: fatherH1
  20. לָבֽוֹא׃lābôʾbow': to go or come (in a wide variety of applications)H935
2
  1. וַיֹּ֣אמֶרwayyōʾmeramar: to say (used with great latitude)H559
  2. אָבִ֗יהָʾābîhāab: fatherH1
  3. אָמֹ֤רʾāmōramar: to say (used with great latitude)H559
  4. אָמַ֙רְתִּי֙ʾāmartiyamar: to say (used with great latitude)H559
  5. כִּֽיkiy: (by implication) very widely used as a relative conjunction or adverb (as below)H3588
  6. שָׂנֹ֣אśānōʾsane': to hate (personally)H8130
  7. שְׂנֵאתָ֔הּśĕnēʾtāhsane': to hate (personally)H8130
  8. וָֽאֶתְּנֶ֖נָּהwāʾettĕnennânathan: to give, used with greatest latitude of application (put, make, etc.)H5414
  9. לְמֵֽרֵעֶ֑ךָlĕmērēʿekāmerea`: a friendH4828
  10. הֲלֹ֨אhălōʾlo': (the simple or absolute negation) not; (by implication) noH3808
  11. אֲחוֹתָ֤הּʾăḥôtāhachowth: a sister (used very widely (like H0250), literally and figuratively)H269
  12. הַקְּטַנָּה֙haqqĕṭannāhqatan: abbreviated, i.e. diminutive, literally (in quantity, size or number) or figuratively (in age or importance)H6996
  13. טוֹבָ֣הṭôbâtowb: good (as an adjective) in the widest senseH2896
  14. מִמֶּ֔נָּהmimmennâmin: (properly) a part of; (hence, prepositionally) from or out of (in many senses)H4480
  15. תְּהִיtĕhîhayah: to exist; to be or becomeH1961
  16. נָ֥אnāʾna': added mostly to verbs (in the Imperative or Future), or to interjections, occasionally to an adverb or conjunctionH4994
  17. לְךָ֖lĕkā
  18. תַּחְתֶּֽיהָ׃taḥtêhātachath: the bottom (as depressed); only adverbially, below (often with prepositional prefix underneath), in lieu of...H8478
3
  1. וַיֹּ֤אמֶרwayyōʾmeramar: to say (used with great latitude)H559
  2. לָהֶם֙lāhem
  3. שִׁמְשׁ֔וֹןšimšônShimshown: sunlight; Shimshon, an IsraeliteH8123
  4. נִקֵּ֥יתִיniqqêtînaqah: to be (or make) clean (literally or figuratively)H5352
  5. הַפַּ֖עַםhappaʿampa`am: a stroke, literally or figuratively (in various applications, as follow)H6471
  6. מִפְּלִשְׁתִּ֑יםmippĕlištîmPlishtiy: a Pelishtite or inhabitant of PeleshethH6430
  7. כִּֽיkiy: (by implication) very widely used as a relative conjunction or adverb (as below)H3588
  8. עֹשֶׂ֥הʿōśe`asah: to do or make, in the broadest sense and widest application (as follows)H6213
  9. אֲנִ֛יʾănîaniy: IH589
  10. עִמָּ֖םʿimmām`im: adverb or preposition, with (i.e. in conjunction with), in varied applicationsH5973
  11. רָעָֽה׃rāʿâra`: bad or (as noun) evil (natural or moral)H7451
4
  1. וַיֵּ֣לֶךְwayyēlekhalak: a primitive root; to walk (in a great variety of applications, literally and figuratively)H1980
  2. שִׁמְשׁ֔וֹןšimšônShimshown: sunlight; Shimshon, an IsraeliteH8123
  3. וַיִּלְכֹּ֖דwayyilkōdlakad: to catch (in a net, trap or pit); (generally) to capture or occupyH3920
  4. שְׁלֹשׁšĕlōšshalowsh: three; occasionally (ordinal) third, or (multipl.) thriceH7969
  5. מֵא֣וֹתmēʾôtme'ah: a hundred; also as a multiplicative and a fractionH3967
  6. שֽׁוּעָלִ֑יםšûʿālîmshuw`al: a jackal (as a burrower)H7776
  7. וַיִּקַּ֣חwayyiqqaḥlaqach: to take (in the widest variety of applications)H3947
  8. לַפִּדִ֗יםlappidîmlappiyd: a flambeau, lamp or flameH3940
  9. וַיֶּ֤פֶןwayyepenpanah: to turn; (by implication) to face, i.e. appear, look, etcH6437
  10. זָנָב֙zānābzanab: the tail (literally or figuratively)H2180
  11. אֶלʾelel: (properly) denoting motion towards, but occasionally used of a quiescent position, i.e. near, with or amongH413
  12. זָנָ֔בzānābzanab: the tail (literally or figuratively)H2180
  13. וַיָּ֨שֶׂםwayyāśemsuwm: to put (used in a great variety of applications, literal, figurative, inferentially, and elliptically)H7760
  14. לַפִּ֥ידlappîdlappiyd: a flambeau, lamp or flameH3940
  15. אֶחָ֛דʾeḥādechad: (properly) united, i.e. one; (as an ordinal) firstH259
  16. בֵּיןbênbeyn: a distinction; (but used only as a prep) between (repeated before each noun, often with other particles)H996
  17. שְׁנֵ֥יšĕnêshnayim: two; (as ordinal) twofoldH8147
  18. הַזְּנָב֖וֹתhazzĕnābôtzanab: the tail (literally or figuratively)H2180
  19. בַּתָּֽוֶךְ׃battāwektavek: a bisection; (by implication) the centreH8432
5
  1. וַיַּבְעֶרwayyabʿerba`ar: to kindle; to consume (by fire or by eating)H1197
  2. אֵשׁ֙ʾēšesh: fire (literally or figuratively)H784
  3. בַּלַּפִּידִ֔יםballappîdîmlappiyd: a flambeau, lamp or flameH3940
  4. וַיְשַׁלַּ֖חwayšallaḥshalach: to send away, for, or out (in a great variety of applications)H7971
  5. בְּקָמ֣וֹתbĕqāmôtqamah: something that rises, i.e. a stalk of grainH7054
  6. פְּלִשְׁתִּ֑יםpĕlištîmPlishtiy: a Pelishtite or inhabitant of PeleshethH6430
  7. וַיַּבְעֵ֛רwayyabʿērba`ar: to kindle; to consume (by fire or by eating)H1197
  8. מִגָּדִ֥ישׁmiggādîšgadiysh: a stack of sheaves; by analogy, a tombH1430
  9. וְעַדwĕʿad`ad: (properly) a (peremptory) terminusH5704
  10. קָמָ֖הqāmâqamah: something that rises, i.e. a stalk of grainH7054
  11. וְעַדwĕʿad`ad: (properly) a (peremptory) terminusH5704
  12. כֶּ֥רֶםkeremkerem: a garden or vineyardH3754
  13. זָֽיִת׃zāyitzayith: an olive (as yielding illuminating oil), the tree, the branch or the berryH2132
6
  1. וַיֹּֽאמְר֣וּwayyōʾmĕrûamar: to say (used with great latitude)H559
  2. פְלִשְׁתִּים֮pĕlištîmPlishtiy: a Pelishtite or inhabitant of PeleshethH6430
  3. מִ֣יmiy: who?; (occasionally, by a peculiar idiom, of things) which?H4310
  4. עָ֣שָׂהʿāśâ`asah: to do or make, in the broadest sense and widest application (as follows)H6213
  5. זֹאת֒zōtzo'th: this (often used adverb)H2063
  6. וַיֹּֽאמְר֗וּwayyōʾmĕrûamar: to say (used with great latitude)H559
  7. שִׁמְשׁוֹן֙šimšônShimshown: sunlight; Shimshon, an IsraeliteH8123
  8. חֲתַ֣ןḥătanchathan: a relative by marriage (especially through the bride)H2860
  9. הַתִּמְנִ֔יhattimnîTimniy: a Timnite or inhabitant of TimnahH8554
  10. כִּ֚יkiy: (by implication) very widely used as a relative conjunction or adverb (as below)H3588
  11. לָקַ֣חlāqaḥlaqach: to take (in the widest variety of applications)H3947
  12. אֶתʾeteth: (properly) self; (generally) used to point out the object of a verb (or preposition) more definitelyH853
  13. אִשְׁתּ֔וֹʾištôishshah: irregular plural, nashiym {naw-sheem'}; a woman (used in the same wide sense as H0582)H802
  14. וַֽיִּתְּנָ֖הּwayyittĕnāhnathan: to give, used with greatest latitude of application (put, make, etc.)H5414
  15. לְמֵֽרֵעֵ֑הוּlĕmērēʿēhûmerea`: a friendH4828
  16. וַיַּֽעֲל֣וּwayyaʿălû`alah: to ascend, intransitively (be high) or actively (mount)H5927
  17. פְלִשְׁתִּ֔יםpĕlištîmPlishtiy: a Pelishtite or inhabitant of PeleshethH6430
  18. וַיִּשְׂרְפ֥וּwayyiśrĕpûsaraph: to be (causatively, set) on fireH8313
  19. אוֹתָ֛הּʾôtāheth: (properly) self; (generally) used to point out the object of a verb (or preposition) more definitelyH853
  20. וְאֶתwĕʾeteth: (properly) self; (generally) used to point out the object of a verb (or preposition) more definitelyH853
  21. אָבִ֖יהָʾābîhāab: fatherH1
  22. בָּאֵֽשׁ׃bāʾēšesh: fire (literally or figuratively)H784
7
  1. וַיֹּ֤אמֶרwayyōʾmeramar: to say (used with great latitude)H559
  2. לָהֶם֙lāhem
  3. שִׁמְשׁ֔וֹןšimšônShimshown: sunlight; Shimshon, an IsraeliteH8123
  4. אִֽםʾimim: (used very widely as demonstrative) lo!; (interrogatively) whether?H518
  5. תַּעֲשׂ֖וּןtaʿăśûn`asah: to do or make, in the broadest sense and widest application (as follows)H6213
  6. כָּזֹ֑אתkāzōtzo'th: this (often used adverb)H2063
  7. כִּ֛יkiy: (by implication) very widely used as a relative conjunction or adverb (as below)H3588
  8. אִםʾimim: (used very widely as demonstrative) lo!; (interrogatively) whether?H518
  9. נִקַּ֥מְתִּיniqqamtînaqam: to grudge, i.e. avenge or punishH5358
  10. בָכֶ֖םbākem
  11. וְאַחַ֥רwĕʾaḥarachar: (properly) the hind part; (generally, as adverb or conjunction) after (in various senses)H310
  12. אֶחְדָּֽל׃ʾeḥdālchadal: (properly) to be flabby; (by implication) desistH2308
8
  1. וַיַּ֨ךְwayyaknakah: to strike (lightly or severely, literally or figuratively)H5221
  2. אוֹתָ֥םʾôtāmeth: (properly) self; (generally) used to point out the object of a verb (or preposition) more definitelyH853
  3. שׁ֛וֹקšôqshowq: the (lower) leg (as a runner)H7785
  4. עַלʿal`al: above, over, upon, or against (yet always in this last relation with a downward aspect) in a great variety of...H5921
  5. יָרֵ֖ךְyārēkyarek: the thigh (from its fleshy softness); by euphem. the generative partsH3409
  6. מַכָּ֣הmakkâmakkah: a blow (in 2 Chronicles 2; (by implication) a woundH4347
  7. גְדוֹלָ֑הgĕdôlâgadowl: great (in any sense); (hence) olderH1419
  8. וַיֵּ֣רֶדwayyēredyarad: to descend; (literally) to go downwardsH3381
  9. וַיֵּ֔שֶׁבwayyēšebyashab: (properly) to sit down (specifically as judge. in ambush, in quiet)H3427
  10. בִּסְעִ֖יףbisʿîpca`iyph: a fissure (of rocks); also a bough (as subdivided)H5585
  11. סֶ֥לַעselaʿcela`: a craggy rock, literally or figuratively (a fortress)H5553
  12. עֵיטָֽם׃ʿêṭām`Eytam: hawk-ground; Etam, a place in IsraelH5862
9
  1. וַיַּֽעֲל֣וּwayyaʿălû`alah: to ascend, intransitively (be high) or actively (mount)H5927
  2. פְלִשְׁתִּ֔יםpĕlištîmPlishtiy: a Pelishtite or inhabitant of PeleshethH6430
  3. וַֽיַּחֲנ֖וּwayyaḥănûchanah: (properly) to incline; (by implication) to decline (of the slanting rays of evening)H2583
  4. בִּֽיהוּדָ֑הbîhûdâYhuwdah: celebrated; Jehudah (or Judah), the name of five IsraelitesH3063
  5. וַיִּנָּֽטְשׁ֖וּwayyinnāṭĕšûnatash: (properly) to pound, i.e. smite; (by implication) (as if beating out, and thus expanding) to disperseH5203
  6. בַּלֶּֽחִי׃balleḥîLechiy: Lechi, a place in IsraelH3896
10
  1. וַיֹּֽאמְרוּ֙wayyōʾmĕrûamar: to say (used with great latitude)H559
  2. אִ֣ישׁʾîšiysh: a man as an individual or a male personH376
  3. יְהוּדָ֔הyĕhûdâYhuwdah: celebrated; Jehudah (or Judah), the name of five IsraelitesH3063
  4. לָמָ֖הlāmâmah: (properly, interrogative) what? (including how? why? when?)H4100
  5. עֲלִיתֶ֣םʿălîtem`alah: to ascend, intransitively (be high) or actively (mount)H5927
  6. עָלֵ֑ינוּʿālênû`al: above, over, upon, or against (yet always in this last relation with a downward aspect) in a great variety of...H5921
  7. וַיֹּֽאמְר֗וּwayyōʾmĕrûamar: to say (used with great latitude)H559
  8. לֶֽאֱס֤וֹרleʾĕsôracar: to yoke or hitch; by analogy, to fasten in any sense, to join battleH631
  9. אֶתʾeteth: (properly) self; (generally) used to point out the object of a verb (or preposition) more definitelyH853
  10. שִׁמְשׁוֹן֙šimšônShimshown: sunlight; Shimshon, an IsraeliteH8123
  11. עָלִ֔ינוּʿālînû`alah: to ascend, intransitively (be high) or actively (mount)H5927
  12. לַֽעֲשׂ֣וֹתlaʿăśôt`asah: to do or make, in the broadest sense and widest application (as follows)H6213
  13. ל֔וֹ
  14. כַּֽאֲשֶׁ֖רkaʾăšeraher: who, which, what, that; (as adverb) when, where, howH834
  15. עָ֥שָׂהʿāśâ`asah: to do or make, in the broadest sense and widest application (as follows)H6213
11
  1. וַיֵּֽרְד֡וּwayyērĕdûyarad: to descend; (literally) to go downwardsH3381
  2. שְׁלֹשֶׁת֩šĕlōšetshalowsh: three; occasionally (ordinal) third, or (multipl.) thriceH7969
  3. אֲלָפִ֨יםʾălāpîmeleph: a thousandH505
  4. אִ֜ישׁʾîšiysh: a man as an individual or a male personH376
  5. מִֽיהוּדָ֗הmîhûdâYhuwdah: celebrated; Jehudah (or Judah), the name of five IsraelitesH3063
  6. אֶלʾelel: (properly) denoting motion towards, but occasionally used of a quiescent position, i.e. near, with or amongH413
  7. סְעִיף֮sĕʿîpca`iyph: a fissure (of rocks); also a bough (as subdivided)H5585
  8. סֶ֣לַעselaʿcela`: a craggy rock, literally or figuratively (a fortress)H5553
  9. עֵיטָם֒ʿêṭām`Eytam: hawk-ground; Etam, a place in IsraelH5862
  10. וַיֹּֽאמְר֣וּwayyōʾmĕrûamar: to say (used with great latitude)H559
  11. לְשִׁמְשׁ֗וֹןlĕšimšônShimshown: sunlight; Shimshon, an IsraeliteH8123
  12. הֲלֹ֤אhălōʾlo': (the simple or absolute negation) not; (by implication) noH3808
  13. יָדַ֙עְתָּ֙yādaʿtāyada`: to know; (properly) to ascertain by seeingH3045
  14. כִּֽיkiy: (by implication) very widely used as a relative conjunction or adverb (as below)H3588
  15. מֹשְׁלִ֥יםmōšĕlîmmashal: to ruleH4910
  16. בָּ֙נוּ֙bānû
  17. פְּלִשְׁתִּ֔יםpĕlištîmPlishtiy: a Pelishtite or inhabitant of PeleshethH6430
  18. וּמַהûmamah: (properly, interrogative) what? (including how? why? when?)H4100
  19. זֹּ֖אתzōtzo'th: this (often used adverb)H2063
  20. עָשִׂ֣יתָʿāśîtā`asah: to do or make, in the broadest sense and widest application (as follows)H6213
  21. לָּ֑נוּlānû
  22. וַיֹּ֣אמֶרwayyōʾmeramar: to say (used with great latitude)H559
  23. לָהֶ֔םlāhem
  24. כַּֽאֲשֶׁר֙kaʾăšeraher: who, which, what, that; (as adverb) when, where, howH834
  25. עָ֣שׂוּʿāśû`asah: to do or make, in the broadest sense and widest application (as follows)H6213
  26. לִ֔י
  27. כֵּ֖ןkēnken: (properly) set upright; hence (figuratively as adjective) justH3651
  28. עָשִׂ֥יתִיʿāśîtî`asah: to do or make, in the broadest sense and widest application (as follows)H6213
12
  1. וַיֹּ֤אמְרוּwayyōʾmĕrûamar: to say (used with great latitude)H559
  2. לוֹ֙
  3. לֶֽאֱסָרְךָ֣leʾĕsorkāacar: to yoke or hitch; by analogy, to fasten in any sense, to join battleH631
  4. יָרַ֔דְנוּyāradnûyarad: to descend; (literally) to go downwardsH3381
  5. לְתִתְּךָ֖lĕtittĕkānathan: to give, used with greatest latitude of application (put, make, etc.)H5414
  6. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  7. פְּלִשְׁתִּ֑יםpĕlištîmPlishtiy: a Pelishtite or inhabitant of PeleshethH6430
  8. וַיֹּ֤אמֶרwayyōʾmeramar: to say (used with great latitude)H559
  9. לָהֶם֙lāhem
  10. שִׁמְשׁ֔וֹןšimšônShimshown: sunlight; Shimshon, an IsraeliteH8123
  11. הִשָּֽׁבְע֣וּhiššābĕʿûshaba`: (properly) to be complete, but used only as a denominative from H7651H7650
  12. לִ֔י
  13. פֶּֽןpenpen: (properly) removal; used only (in the construction) adverb as conjunction, lestH6435
  14. תִּפְגְּע֥וּןtipgĕʿûnpaga`: to impinge, by accident or violence, or (figuratively) by importunityH6293
  15. בִּ֖י
  16. אַתֶּֽם׃ʾattemattah: thou and thee, or (plural) ye and youH859
13
  1. וַיֹּ֧אמְרוּwayyōʾmĕrûamar: to say (used with great latitude)H559
  2. ל֣וֹ
  3. לֵאמֹ֗רlēʾmōramar: to say (used with great latitude)H559
  4. לֹ֚אlōʾlo': (the simple or absolute negation) not; (by implication) noH3808
  5. כִּֽיkiy: (by implication) very widely used as a relative conjunction or adverb (as below)H3588
  6. אָסֹ֤רʾāsōracar: to yoke or hitch; by analogy, to fasten in any sense, to join battleH631
  7. נֶֽאֱסָרְךָ֙neʾĕsorkāacar: to yoke or hitch; by analogy, to fasten in any sense, to join battleH631
  8. וּנְתַנּ֣וּךָûnĕtannûkānathan: to give, used with greatest latitude of application (put, make, etc.)H5414
  9. בְיָדָ֔םbĕyādāmyad: a hand (the open one (indicating power, means, direction, etc.), in distinction from H3709, the closed one)H3027
  10. וְהָמֵ֖תwĕhāmētmuwth: (literally or figuratively) to die; (causatively) to killH4191
  11. לֹ֣אlōʾlo': (the simple or absolute negation) not; (by implication) noH3808
  12. נְמִיתֶ֑ךָnĕmîtekāmuwth: (literally or figuratively) to die; (causatively) to killH4191
  13. וַיַּֽאַסְרֻ֗הוּwayyaʾasruhûacar: to yoke or hitch; by analogy, to fasten in any sense, to join battleH631
  14. בִּשְׁנַ֙יִם֙bišnayimshnayim: two; (as ordinal) twofoldH8147
  15. עֲבֹתִ֣יםʿăbōtîm`aboth: something intwined, i.e. a string, wreath or foliageH5688
  16. חֲדָשִׁ֔יםḥădāšîmchadash: newH2319
  17. וַֽיַּעֲל֖וּהוּwayyaʿălûhû`alah: to ascend, intransitively (be high) or actively (mount)H5927
  18. מִןminmin: (properly) a part of; (hence, prepositionally) from or out of (in many senses)H4480
  19. הַסָּֽלַע׃hassālaʿcela`: a craggy rock, literally or figuratively (a fortress)H5553
14
  1. הוּאhûʾhuw': (the third person pronoun singular) he, she, or it (only expressed when emphatic or without a verb)H1931
  2. בָ֣אbāʾbow': to go or come (in a wide variety of applications)H935
  3. עַדʿad`ad: (properly) a (peremptory) terminusH5704
  4. לֶ֔חִיleḥîLechiy: Lechi, a place in IsraelH3896
  5. וּפְלִשְׁתִּ֖יםûpĕlištîmPlishtiy: a Pelishtite or inhabitant of PeleshethH6430
  6. הֵרִ֣יעוּhērîʿûruwa`: to mar (especially by breaking); (figuratively) to split the ears (with sound)H7321
  7. לִקְרָאת֑וֹliqrāʾtôqir'ah: an encountering, accidental, friendly or hostile (also adverbially, opposite)H7125
  8. וַתִּצְלַ֨חwattiṣlaḥtsalach: to push forward, in various senses (literal or figurative, transitive or intransitive)H6743
  9. עָלָ֜יוʿālāyw`al: above, over, upon, or against (yet always in this last relation with a downward aspect) in a great variety of...H5921
  10. ר֣וּחַrûaḥruwach: wind; by resemblance breath, i.e. a sensible (or even violent) exhalationH7307
  11. יְהוָ֗הyĕhwâYhovah: (the) self-Existent or Eternal; Jehovah, Jewish national name of GodH3068
  12. וַתִּֽהְיֶ֨ינָהwattihĕyênâhayah: to exist; to be or becomeH1961
  13. הָֽעֲבֹתִ֜יםhāʿăbōtîm`aboth: something intwined, i.e. a string, wreath or foliageH5688
  14. אֲשֶׁ֣רʾăšeraher: who, which, what, that; (as adverb) when, where, howH834
  15. עַלʿal`al: above, over, upon, or against (yet always in this last relation with a downward aspect) in a great variety of...H5921
  16. זְרֽוֹעוֹתָ֗יוzĕrôʿôtāywzrowa`: the arm (as stretched out), or (of animals) the forelegH2220
  17. כַּפִּשְׁתִּים֙kappištîmpishteh: linen (i.e. the thread, as carded)H6593
  18. אֲשֶׁ֣רʾăšeraher: who, which, what, that; (as adverb) when, where, howH834
  19. בָּֽעֲר֣וּbāʿărûba`ar: to kindle; to consume (by fire or by eating)H1197
  20. בָאֵ֔שׁbāʾēšesh: fire (literally or figuratively)H784
  21. וַיִּמַּ֥סּוּwayyimmassûmacac: to liquefy; (figuratively) to waste (with disease), to faint (with fatigue, fear or grief)H4549
  22. אֱסוּרָ֖יוʾĕsûrāywecuwr: a bond (especially manacles of a prisoner)H612
  23. מֵעַ֥לmēʿal`al: above, over, upon, or against (yet always in this last relation with a downward aspect) in a great variety of...H5921
  24. יָדָֽיו׃yādāywyad: a hand (the open one (indicating power, means, direction, etc.), in distinction from H3709, the closed one)H3027
15
  1. וַיִּמְצָ֥אwayyimṣāʾmatsa': (properly) to come forth to, i.e. appear or existH4672
  2. לְחִֽיlĕḥîlchiy: the cheek (from its fleshiness); (hence) the jaw-boneH3895
  3. חֲמ֖וֹרḥămôrchamowr: a male donkey (from its dun red)H2543
  4. טְרִיָּ֑הṭĕriyyâtariy: (properly) dripping; (hence) fresh (i.e. recently made such)H2961
  5. וַיִּשְׁלַ֤חwayyišlaḥshalach: to send away, for, or out (in a great variety of applications)H7971
  6. יָדוֹ֙yādôyad: a hand (the open one (indicating power, means, direction, etc.), in distinction from H3709, the closed one)H3027
  7. וַיִּקָּחֶ֔הָwayyiqqāḥehālaqach: to take (in the widest variety of applications)H3947
  8. וַיַּךְwayyaknakah: to strike (lightly or severely, literally or figuratively)H5221
  9. בָּ֖הּbāh
  10. אֶ֥לֶףʾelepeleph: a thousandH505
  11. אִֽישׁ׃ʾîšiysh: a man as an individual or a male personH376
16
  1. וַיֹּ֣אמֶרwayyōʾmeramar: to say (used with great latitude)H559
  2. שִׁמְשׁ֔וֹןšimšônShimshown: sunlight; Shimshon, an IsraeliteH8123
  3. בִּלְחִ֣יbilḥîlchiy: the cheek (from its fleshiness); (hence) the jaw-boneH3895
  4. הַֽחֲמ֔וֹרhaḥămôrchamowr: a male donkey (from its dun red)H2543
  5. חֲמ֖וֹרḥămôrchamorah: a heapH2565
  6. חֲמֹֽרָתָ֑יִםḥămōrātāyimchamorah: a heapH2565
  7. בִּלְחִ֣יbilḥîlchiy: the cheek (from its fleshiness); (hence) the jaw-boneH3895
  8. הַֽחֲמ֔וֹרhaḥămôrchamowr: a male donkey (from its dun red)H2543
  9. הִכֵּ֖יתִיhikkêtînakah: to strike (lightly or severely, literally or figuratively)H5221
  10. אֶ֥לֶףʾelepeleph: a thousandH505
  11. אִֽישׁ׃ʾîšiysh: a man as an individual or a male personH376
17
  1. וַֽיְהִי֙wayhiyhayah: to exist; to be or becomeH1961
  2. כְּכַלֹּת֣וֹkĕkallōtôkalah: to end, whether intransitive (to cease, be finished, perish) or transitived (to complete, prepare, consume)H3615
  3. לְדַבֵּ֔רlĕdabbērdabar: perhaps properly, to arrange; but used figuratively (of words), to speakH1696
  4. וַיַּשְׁלֵ֥ךְwayyašlēkshalak: to throw out, down or away (literally or figuratively)H7993
  5. הַלְּחִ֖יhallĕḥîlchiy: the cheek (from its fleshiness); (hence) the jaw-boneH3895
  6. מִיָּד֑וֹmiyyādôyad: a hand (the open one (indicating power, means, direction, etc.), in distinction from H3709, the closed one)H3027
  7. וַיִּקְרָ֛אwayyiqrāʾqara': to call out to (i.e. properly, address by name, but used in a wide variety of applications)H7121
  8. לַמָּק֥וֹםlammāqômmaqowm: (properly) a standing, i.e. a spot; but used widely of a locality (general or specific)H4725
  9. הַה֖וּאhahûʾhuw': (the third person pronoun singular) he, she, or it (only expressed when emphatic or without a verb)H1931
  10. רָ֥מַתrāmat
  11. לֶֽחִי׃leḥîheight of a jaw-bone; Ramath-Lechi, a place in IsraelH7437
18
  1. וַיִּצְמָא֮wayyiṣmāʾtsame': to thirst (literally or figuratively)H6770
  2. מְאֹד֒mĕʾōdm`od: (properly) vehemence; (with or without preposition) vehementlyH3966
  3. וַיִּקְרָ֤אwayyiqrāʾqara': to call out to (i.e. properly, address by name, but used in a wide variety of applications)H7121
  4. אֶלʾelel: (properly) denoting motion towards, but occasionally used of a quiescent position, i.e. near, with or amongH413
  5. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  6. וַיֹּאמַ֔רwayyōʾmaramar: to say (used with great latitude)H559
  7. אַתָּה֙ʾattāhattah: thou and thee, or (plural) ye and youH859
  8. נָתַ֣תָּnātattānathan: to give, used with greatest latitude of application (put, make, etc.)H5414
  9. בְיַֽדbĕyadyad: a hand (the open one (indicating power, means, direction, etc.), in distinction from H3709, the closed one)H3027
  10. עַבְדְּךָ֔ʿabdĕkā`ebed: a servantH5650
  11. אֶתʾeteth: (properly) self; (generally) used to point out the object of a verb (or preposition) more definitelyH853
  12. הַתְּשׁוּעָ֥הhattĕšûʿâtshuw`ah: rescue (literal or figurative, pers., national or spir.)H8668
  13. הַגְּדֹלָ֖הhaggĕdōlâgadowl: great (in any sense); (hence) olderH1419
  14. הַזֹּ֑אתhazzōtzo'th: this (often used adverb)H2063
  15. וְעַתָּה֙wĕʿattāh`attah: at this time, whether adverb, conjunction or expletiveH6258
  16. אָמ֣וּתʾāmûtmuwth: (literally or figuratively) to die; (causatively) to killH4191
  17. בַּצָּמָ֔אbaṣṣāmāʾtsama': thirst (literally or figuratively)H6772
  18. וְנָֽפַלְתִּ֖יwĕnāpaltînaphal: to fall, in a great variety of applications (intransitive or causative, literal or figurative)H5307
  19. בְּיַ֥דbĕyadyad: a hand (the open one (indicating power, means, direction, etc.), in distinction from H3709, the closed one)H3027
  20. הָֽעֲרֵלִֽים׃hāʿărēlîm`arel: (properly) exposed, i.e. projecting loose (as to the prepuce)H6189
19
  1. וַיִּבְקַ֨עwayyibqaʿbaqa`: to cleave; (generally) to rend, break, rip or openH1234
  2. אֱלֹהִ֜יםʾĕlōhîmelohiym: gods in the ordinary sense; but specifically used (in the plural thus, especially with the article) of the...H430
  3. אֶתʾeteth: (properly) self; (generally) used to point out the object of a verb (or preposition) more definitelyH853
  4. הַמַּכְתֵּ֣שׁhammaktēšmaktesh: a mortar; by analogy, a socket (of a tooth)H4388
  5. אֲשֶׁרʾăšeraher: who, which, what, that; (as adverb) when, where, howH834
  6. בַּלֶּ֗חִיballeḥîlchiy: the cheek (from its fleshiness); (hence) the jaw-boneH3895
  7. וַיֵּֽצְא֨וּwayyēṣĕʾûyatsa': to go out; (causatively) to bring outH3318
  8. מִמֶּ֤נּוּmimmennûmin: (properly) a part of; (hence, prepositionally) from or out of (in many senses)H4480
  9. מַ֙יִם֙mayimmayim: water; (figuratively) juiceH4325
  10. וַיֵּ֔שְׁתְּwayyēšĕtshathah: to imbibe (literally or figuratively)H8354
  11. וַתָּ֥שָׁבwattāšobshuwb: to turn back (hence, away) transitively or intransitively, literally or figuratively (not necessarily with the...H7725
  12. רוּח֖וֹrûḥôruwach: wind; by resemblance breath, i.e. a sensible (or even violent) exhalationH7307
  13. וַיֶּ֑חִיwayyeḥîchayah: to live, whether literally or figurativelyH2421
  14. עַלʿal`al: above, over, upon, or against (yet always in this last relation with a downward aspect) in a great variety of...H5921
  15. כֵּ֣ן׀kēnken: (properly) set upright; hence (figuratively as adjective) justH3651
  16. קָרָ֣אqārāʾqara': to call out to (i.e. properly, address by name, but used in a wide variety of applications)H7121
  17. שְׁמָ֗הּšĕmāhshem: an appellation, as a mark or memorial of individualityH8034
  18. עֵ֤יןʿên
  19. הַקּוֹרֵא֙haqqôrēʾfountain of One calling; En-hak-Kore, a place near IsraelH5875
  20. אֲשֶׁ֣רʾăšeraher: who, which, what, that; (as adverb) when, where, howH834
  21. בַּלֶּ֔חִיballeḥîLechiy: Lechi, a place in IsraelH3896
  22. עַ֖דʿad`ad: (properly) a (peremptory) terminusH5704
  23. הַיּ֥וֹםhayyômyowm: a day (as the warm hours), whether literal (from sunrise to sunset, or from one sunset to the next), or...H3117
  24. הַזֶּֽה׃hazzezeh: the masculine demonstrative pronoun, this or thatH2088
20
  1. וַיִּשְׁפֹּ֧טwayyišpōṭshaphat: to judge, i.e. pronounce sentence (for or against)H8199
  2. אֶתʾeteth: (properly) self; (generally) used to point out the object of a verb (or preposition) more definitelyH853
  3. יִשְׂרָאֵ֛לyiśrāʾēlYisra'el: he will rule as God; Jisrael, a symbolical name of JacobH3478
  4. בִּימֵ֥יbîmêyowm: a day (as the warm hours), whether literal (from sunrise to sunset, or from one sunset to the next), or...H3117
  5. פְלִשְׁתִּ֖יםpĕlištîmPlishtiy: a Pelishtite or inhabitant of PeleshethH6430
  6. עֶשְׂרִ֥יםʿeśrîm`esriym: twenty; (ordinal) twentiethH6242
  7. שָׁנָֽה׃šānâshaneh: a year (as a revolution of time)H8141

View the full Hebrew interlinear for Judges 15 →

Strong's words in Judges 15 (6)
Strong's H559 וַיֹּ֕אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 18 times in Judges 15.
Strong's H6430 מִפְּלִשְׁתִּ֑ים (mippĕlištîm)
Plishtiy (pel-ish-tee') adj. 1. a Pelishtite or inhabitant of Pelesheth [patrial from H6429] KJV: Philistine. Root(s): H6429. Appears 9 times in Judges 15.
Strong's H8123 שִׁמְשׁ֤וֹן (šimšôn)
Shimshown (shim-shone') n/p. 1. sunlight 2. Shimshon, an Israelite [from H8121] KJV: Samson. Root(s): H8121. Appears 9 times in Judges 15.
Strong's H6213 עֹשֶׂ֥ה (ʿōśe)
`asah (aw-saw') v. 1. to do or make, in the broadest sense and widest application (as follows) [a primitive root] KJV: accomplish, advance, appoint, apt, be at, become, bear, bestow, bring forth, bruise, be busy, X certainly, have the charge of, commit, deal (with), deck, + displease, do, (ready) dress(-ed), (put in) execute(-ion), exercise, fashion, + feast, (fight-)ing man, + finish, fit, fly, follow, fulfill, furnish, gather, get, go about, govern, grant, great, + hinder, hold ((a feast)), X indeed, + be industrious, + journey, keep, labour, maintain, make, be meet, observe, be occupied, offer, + officer, pare, bring (come) to pass, perform, pracise, prepare, procure, provide, put, requite, X sacrifice, serve, set, shew, X sin, spend, X surely, take, X thoroughly, trim, X very, + vex, be (warr-)ior, work(-man), yield, use.. Appears 8 times in Judges 15.
Strong's H3027 בְּיַד (bĕyad)
yad (yawd) n-f. 1. a hand (the open one (indicating power, means, direction, etc.), in distinction from H3709, the closed one) 2. used (as noun, adverb, etc.) in a great variety of applications, both literally and figuratively, both proximate and remote (as follows) [a primitive word] KJV: (+ be) able, X about, + armholes, at, axletree, because of, beside, border, X bounty, + broad, (broken-)handed, X by, charge, coast, + consecrate, + creditor, custody, debt, dominion, X enough, + fellowship, force, X from, hand(-staves, -y work), X he, himself, X in, labour, + large, ledge, (left-)handed, means, X mine, ministry, near, X of, X order, ordinance, X our, parts, pain, power, X presumptuously, service, side, sore, state, stay, draw with strength, stroke, + swear, terror, X thee, X by them, X themselves, X thine own, X thou, through, X throwing, + thumb, times, X to, X under, X us, X wait on, (way-)side, where, + wide, X with (him, me, you), work, + yield, X yourselves. See also: H3709. Appears 7 times in Judges 15.
Strong's H5414 נְתָנ֥וֹ (nĕtānô)
nathan (naw-than') v. 1. to give, used with greatest latitude of application (put, make, etc.) [a primitive root] KJV: add, apply, appoint, ascribe, assign, X avenge, X be ((healed)), bestow, bring (forth, hither), cast, cause, charge, come, commit, consider, count, + cry, deliver (up), direct, distribute, do, X doubtless, X without fail, fasten, frame, X get, give (forth, over, up), grant, hang (up), X have, X indeed, lay (unto charge, up), (give) leave, lend, let (out), + lie, lift up, make, + O that, occupy, offer, ordain, pay, perform, place, pour, print, X pull , put (forth), recompense, render, requite, restore, send (out), set (forth), shew, shoot forth (up), + sing, + slander, strike, (sub-)mit, suffer, X surely, X take, thrust, trade, turn, utter, + weep, + willingly, + withdraw, + would (to) God, yield.. Appears 6 times in Judges 15.

Browse the full Strong's concordance →

0:00 Judges 15 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress