Skip to content
Audio Bible

ਨਹੂਮ 3 Panjabi DPI Audio Bible

Chapter Nahum 3 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਖੂਨੀ ਸ਼ਹਿਰ ਉੱਤੇ ਹਾਏ ਹਾਏ! ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ, ਸ਼ਿਕਾਰ ਅਣਮੁੱਕ ਹੈ!
2 ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ!
3 ਘੋੜ ਸਵਾਰ ਚੜ੍ਹਾਈ ਕਰਦੇ, ਤਲਵਾਰ ਚਮਕਦੀ ਅਤੇ ਬਰਛੀ ਲਸ਼ਕਦੀ ਹੈ! ਵੱਢੇ ਹੋਇਆਂ ਦੀ ਭੀੜ, ਲਾਸ਼ਾਂ ਦੇ ਢੇਰ, ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ!
4 ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।
5 ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ!
6 ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ!
7 ਇਸ ਤਰ੍ਹਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ?
8 ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ-ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰਪਨਾਹ ਸਮੁੰਦਰ ਅਤੇ ਉਹ ਦੀ ਕੰਧ ਪਾਣੀ ਸੀ?
9 ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ।
10 ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।
11 ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਂਗਾ!
12 ਤੇਰੇ ਸਭ ਗੜ੍ਹ ਹੰਜ਼ੀਰ ਦੇ ਦਰੱਖਤਾਂ ਵਾਂਗੂੰ ਹੋਣਗੇ, ਜਦੋਂ ਹੰਜ਼ੀਰ ਪਹਿਲਾਂ ਪੱਕਦੀਆਂ ਹਨ, ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।
13 ਵੇਖ, ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ।
14 ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ!
15 ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂੰ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!
16 ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ।
17 ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂੰ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂੰ ਹਨ, ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।
18 ਹੇ ਅੱਸ਼ੂਰ ਦੇ ਰਾਜਾ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿੱਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ।
19 ਤੇਰਾ ਕੋਈ ਇਲਾਜ਼ ਨਹੀਂ, ਤੇਰਾ ਜ਼ਖਮ ਸਖ਼ਤ ਹੈ। ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਰੋਜ਼ ਨਾ ਆਈ ਹੋਵੇ?

Listen to Nahum 3 with verse-by-verse audio highlighting.

Study tools for Nahum 3

Cross-references, Hebrew word study, and what the Early Church wrote about Nahum 3. Tap any section to expand — or right-click any verse for the full interactive study panel.

Nahum 3 study resources: word-by-word Hebrew interlinear with Strong's numbers, 10 cross-references.

Cross-references in Nahum 3 (10)

See the full cross-reference index →

Hebrew interlinear — Nahum 3:1–19 (230 words)
1
  1. ה֖וֹיhôyhowy: oh!H1945
  2. עִ֣ירʿîr`iyr: a city (a place guarded by waking or a watch) in the widest sense (even of a mere encampment or post)H5892
  3. דָּמִ֑יםdāmîmdam: blood (as that which when shed causes death) of man or an animalH1818
  4. כֻּלָּ֗הּkullāhkol: (properly) the whole; (hence) all, any or every (in the singular only, but often in a plural sense)H3605
  5. כַּ֤חַשׁkaḥaškachash: (literally) a failure of flesh, i.e. emaciationH3585
  6. פֶּ֙רֶק֙pereqpereq: rapine; also a fork (in roads)H6563
  7. מְלֵאָ֔הmĕlēʾâmale': full (literally or figuratively); (literally) fillingH4392
  8. לֹ֥אlōʾlo': (the simple or absolute negation) not; (by implication) noH3808
  9. יָמִ֖ישׁyāmîšmuwsh: to withdraw (both literally and figuratively, whether intransitive or transitive)H4185
  10. טָֽרֶף׃ṭāreptereph: something torn, i.e. a fragment, e.g. a fresh leaf, prey, foodH2964
2
  1. ק֣וֹלqôlqowl: a voice or soundH6963
  2. שׁ֔וֹטšôṭshowt: a lash (literally or figuratively)H7752
  3. וְק֖וֹלwĕqôlqowl: a voice or soundH6963
  4. רַ֣עַשׁraʿašra`ash: vibration, bounding, uproarH7494
  5. אוֹפָ֑ןʾôpānowphan: a wheelH212
  6. וְס֣וּסwĕsûscuwc: a horse (as leaping); also a swallow (from its rapid flight)H5483
  7. דֹּהֵ֔רdōhērdahar: to curvet or move irregularlyH1725
  8. וּמֶרְכָּבָ֖הûmerkābâmerkabah: a chariotH4818
  9. מְרַקֵּדָֽה׃mĕraqqēdâraqad: (properly) to stamp, i.e. to spring about (wildly or for joy)H7540
3
  1. פָּרָ֣שׁpārāšparash: a steed (as stretched out to a vehicle, not single nor for mounting)H6571
  2. מַעֲלֶ֗הmaʿăle`alah: to ascend, intransitively (be high) or actively (mount)H5927
  3. וְלַ֤הַבwĕlahablahab: a flash; (figuratively) a sharply polished blade or point of a weaponH3851
  4. חֶ֙רֶב֙ḥerebchereb: drought; also a cutting instrument (from its destructive effect), as a knife, sword, or other sharp implementH2719
  5. וּבְרַ֣קûbĕraqbaraq: lightning; (by analogy) a gleamH1300
  6. חֲנִ֔יתḥănîtchaniyth: a lance (for thrusting, like pitching a tent)H2595
  7. וְרֹ֥בwĕrōbrob: abundance (in any respect)H7230
  8. חָלָ֖לḥālālchalal: pierced (especially to death); (figuratively) pollutedH2491
  9. וְכֹ֣בֶדwĕkōbedkobed: weight, multitude, vehemenceH3514
  10. פָּ֑גֶרpāgerpeger: a carcass (as limp), whether of man or beastH6297
  11. וְאֵ֥יןwĕʾênayin: a non-entity; (generally) used as a negative particleH369
  12. קֵ֙צֶה֙qēṣehqatseh: an extremity (used in a great variety of applications and idioms)H7097
  13. לַגְּוִיָּ֔הlaggĕwiyyâgviyah: a body, whether alive or deadH1472
  14. יְכָשְׁל֖וּyĕkošlûkashal: to totter or waver (through weakness of the legs, especially the ankle)H3782
  15. בִּגְוִיָּתָֽם׃bigwiyyātāmgviyah: a body, whether alive or deadH1472
4
  1. מֵרֹב֙mērōbrob: abundance (in any respect)H7230
  2. זְנוּנֵ֣יzĕnûnêzanuwn: adultery; (figuratively) idolatryH2183
  3. זוֹנָ֔הzônâzanah: to commit adultery (usually of the female, and less often of simple fornication, rarely of involuntary...H2181
  4. ט֥וֹבַתṭôbattowb: good (as an adjective) in the widest senseH2896
  5. חֵ֖ןḥēnchen: graciousness, i.e. subjective (kindness, favor) or objective (beauty)H2580
  6. בַּעֲלַ֣תbaʿălatba`alah: a mistressH1172
  7. כְּשָׁפִ֑יםkĕšāpîmkesheph: magicH3785
  8. הַמֹּכֶ֤רֶתhammōkeretmakar: to sell, literally (as merchandise, a daughter in marriage, into slavery), or figuratively (to surrender)H4376
  9. גּוֹיִם֙gôyimgowy: a foreign nation; (hence) a GentileH1471
  10. בִּזְנוּנֶ֔יהָbiznûnêhāzanuwn: adultery; (figuratively) idolatryH2183
  11. וּמִשְׁפָּח֖וֹתûmišpāḥôtmishpachah: a family, i.e. circle of relatives; (figuratively) a class (of persons), a species (of animals) or sort (of...H4940
  12. בִּכְשָׁפֶֽיהָ׃bikšāpêhākesheph: magicH3785
5
  1. הִנְנִ֣יhinnîhen: lo!; (as expressing surprise) ifH2005
  2. אֵלַ֗יִךְʾēlayikel: (properly) denoting motion towards, but occasionally used of a quiescent position, i.e. near, with or amongH413
  3. נְאֻם֙nĕʾumn'um: an oracleH5002
  4. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  5. צְבָא֔וֹתṣĕbāʾôttsaba': a mass of persons; (figuratively) a mass of thingsH6635
  6. וְגִלֵּיתִ֥יwĕgillêtîgalah: to denude (especially in a disgraceful sense)H1540
  7. שׁוּלַ֖יִךְšûlayikshuwl: a skirt; (by implication) a bottom edgeH7757
  8. עַלʿal`al: above, over, upon, or against (yet always in this last relation with a downward aspect) in a great variety of...H5921
  9. פָּנָ֑יִךְpānāyikpaniym: the face (as the part that turns); (with prepositional prefix, as a preposition) before, etc.H6440
  10. וְהַרְאֵיתִ֤יwĕharʾêtîra'ah: to see, literally or figuratively (in numerous applications, direct and implied, transitive, intransitive and...H7200
  11. גוֹיִם֙gôyimgowy: a foreign nation; (hence) a GentileH1471
  12. מַעְרֵ֔ךְmaʿrēkma`ar: a nude place, i.e. (literally) the pudenda, or (figuratively) a vacant spaceH4626
  13. וּמַמְלָכ֖וֹתûmamlākôtmamlakah: dominion; (abstractly) the estate (rule)H4467
  14. קְלוֹנֵֽךְ׃qĕlônēkqalown: disgrace; (by implication) the pudendaH7036
6
  1. וְהִשְׁלַכְתִּ֥יwĕhišlaktîshalak: to throw out, down or away (literally or figuratively)H7993
  2. עָלַ֛יִךְʿālayik`al: above, over, upon, or against (yet always in this last relation with a downward aspect) in a great variety of...H5921
  3. שִׁקֻּצִ֖יםšiqquṣîmshiqquwts: disgusting, i.e. filthy; (especially) idolatrousH8251
  4. וְנִבַּלְתִּ֑יךְwĕnibbaltîknabel: to wilt; (generally) to fall away, fail, faintH5034
  5. וְשַׂמְתִּ֖יךְwĕśamtîksuwm: to put (used in a great variety of applications, literal, figurative, inferentially, and elliptically)H7760
  6. כְּרֹֽאִי׃kĕrōʾîro'iy: sight; (abstractly) visionH7210
7
  1. וְהָיָ֤הwĕhāyâhayah: to exist; to be or becomeH1961
  2. כָלkālkol: (properly) the whole; (hence) all, any or every (in the singular only, but often in a plural sense)H3605
  3. רֹאַ֙יִךְ֙rōʾayikra'ah: to see, literally or figuratively (in numerous applications, direct and implied, transitive, intransitive and...H7200
  4. יִדּ֣וֹדyiddôdnadad: (properly) to wave to and fro (rarely to flap up and down)H5074
  5. מִמֵּ֔ךְmimmēkmin: (properly) a part of; (hence, prepositionally) from or out of (in many senses)H4480
  6. וְאָמַר֙wĕʾāmaramar: to say (used with great latitude)H559
  7. שָׁדְּדָ֣הšoddĕdâshadad: (properly) to be burly; (figuratively) to be powerfulH7703
  8. נִֽינְוֵ֔הnînĕwēNiynveh: Nineveh, the capital of AssyriaH5210
  9. מִ֖יmiy: who?; (occasionally, by a peculiar idiom, of things) which?H4310
  10. יָנ֣וּדyānûdnuwd: to nod, i.e. waver; (figuratively) to wander, flee, disappearH5110
  11. לָ֑הּlāh
  12. מֵאַ֛יִןmēʾayinaiyn: where?; (with prepositional prefix) whence?H370
  13. אֲבַקֵּ֥שׁʾăbaqqēšbaqash: to search out (by any method, specifically in worship or prayer)H1245
  14. מְנַחֲמִ֖יםmĕnaḥămîmnacham: (properly) to sigh, i.e. breathe stronglyH5162
8
  1. הֲתֵֽיטְבִי֙hătêṭĕbiyyatab: to be (causative) make well, literally (sound, beautiful) or figuratively (happy, successful, right)H3190
  2. מִנֹּ֣אminnōʾNo': No (i.e. Thebes), the capital of Upper EgyptH4996
  3. אָמ֔וֹןʾāmônamown: a throng of peopleH527
  4. הַיֹּֽשְׁבָה֙hayyōšĕbāhyashab: (properly) to sit down (specifically as judge. in ambush, in quiet)H3427
  5. בַּיְאֹרִ֔יםbayʾōrîmy`or: a channel, e.g. a fosse, canal, shaftH2975
  6. מַ֖יִםmayimmayim: water; (figuratively) juiceH4325
  7. סָבִ֣יבsābîbcabiyb: (as noun) a circle, neighbour, or environsH5439
  8. לָ֑הּlāh
  9. אֲשֶׁרʾăšeraher: who, which, what, that; (as adverb) when, where, howH834
  10. חֵ֣ילḥêlcheyl: an army; (by analogy) an intrenchmentH2426
  11. יָ֔םyāmyam: a sea (as breaking in noisy surf) or large body of waterH3220
  12. מִיָּ֖םmiyyāmyam: a sea (as breaking in noisy surf) or large body of waterH3220
  13. חוֹמָתָֽהּ׃ḥômātāhchowmah: a wall of protectionH2346
9
  1. כּ֥וּשׁkûšKuwsh: Cush (or Ethiopia), the name of a son of Ham, and of his territoryH3568
  2. עָצְמָ֛הʿoṣmâ`otsmah: powerfulness; by extension, numerousnessH6109
  3. וּמִצְרַ֖יִםûmiṣrayimMitsrayim: Mitsrajim, i.e. Upper and Lower EgyptH4714
  4. וְאֵ֣יןwĕʾênayin: a non-entity; (generally) used as a negative particleH369
  5. קֵ֑צֶהqēṣeqatseh: an extremity (used in a great variety of applications and idioms)H7097
  6. פּ֣וּטpûṭPuwt: Put, a son of Ham, also the name of his descendants or their region, and of a Persian tribeH6316
  7. וְלוּבִ֔יםwĕlûbîmLuwbiy: apparently a Libyan or inhabitant of interior Africa (only in plural)H3864
  8. הָי֖וּhāyûhayah: to exist; to be or becomeH1961
  9. בְּעֶזְרָתֵֽךְ׃bĕʿezrātēk`ezrah: aidH5833
10
  1. גַּםgamgam: (properly) assemblage; used only adverbially also, even, yea, thoughH1571
  2. הִ֗יאhîʾhuw': (the third person pronoun singular) he, she, or it (only expressed when emphatic or without a verb)H1931
  3. לַגֹּלָה֙laggōlāhgowlah: exile; (concretely, collectively) exilesH1473
  4. הָלְכָ֣הholkâhalak: a primitive root; to walk (in a great variety of applications, literally and figuratively)H1980
  5. בַשֶּׁ֔בִיbaššebîshbiy: exiled; capturedH7628
  6. גַּ֧םgamgam: (properly) assemblage; used only adverbially also, even, yea, thoughH1571
  7. עֹלָלֶ֛יהָʿōlālêhā`owlel: a sucklingH5768
  8. יְרֻטְּשׁ֖וּyĕruṭṭĕšûratash: to dash downH7376
  9. בְּרֹ֣אשׁbĕrōšro'sh: the head (as most easily shaken), whether literal or figurative (in many applications, of place, time, rank...H7218
  10. כָּלkālkol: (properly) the whole; (hence) all, any or every (in the singular only, but often in a plural sense)H3605
  11. חוּצ֑וֹתḥûṣôtchuwts: (properly) separate by a wall, i.e. outside, outdoorsH2351
  12. וְעַלwĕʿal`al: above, over, upon, or against (yet always in this last relation with a downward aspect) in a great variety of...H5921
  13. נִכְבַּדֶּ֙יהָ֙nikbaddêhākabad: to be heavy, i.e. in a bad sense (burdensome, severe, dull) or in a good sense (numerous, rich, honorableH3513
  14. יַדּ֣וּyaddûyadad: (properly) to handle, i.e. to throw, e.g. lotsH3032
  15. גוֹרָ֔לgôrālgowral: (properly) a pebble, i.e. a lot (small stones being used for that purpose)H1486
  16. וְכָלwĕkālkol: (properly) the whole; (hence) all, any or every (in the singular only, but often in a plural sense)H3605
  17. גְּדוֹלֶ֖יהָgĕdôlêhāgadowl: great (in any sense); (hence) olderH1419
  18. רֻתְּק֥וּruttĕqûrathaq: to fastenH7576
  19. בַזִּקִּֽים׃bazziqqîmziyqah: (properly) what leaps forth, i.e. flash of fire, or a burning arrowH2131
11
  1. גַּםgamgam: (properly) assemblage; used only adverbially also, even, yea, thoughH1571
  2. אַ֣תְּʾatattah: thou and thee, or (plural) ye and youH859
  3. תִּשְׁכְּרִ֔יtiškĕrîshakar: to become tipsy; in a qualified sense, to satiate with a stimulating drink or (figuratively) influenceH7937
  4. תְּהִ֖יtĕhîhayah: to exist; to be or becomeH1961
  5. נַֽעֲלָמָ֑הnaʿălāmâ`alam: to veil from sight, i.e. conceal (literally or figuratively)H5956
  6. גַּםgamgam: (properly) assemblage; used only adverbially also, even, yea, thoughH1571
  7. אַ֛תְּʾatattah: thou and thee, or (plural) ye and youH859
  8. תְּבַקְשִׁ֥יtĕbaqšîbaqash: to search out (by any method, specifically in worship or prayer)H1245
  9. מָע֖וֹזmāʿôzma`owz: a fortified place; (figuratively) a defenceH4581
  10. מֵאוֹיֵֽב׃mēʾôyēboyeb: hating; an adversaryH341
12
  1. כָּ֨לkālkol: (properly) the whole; (hence) all, any or every (in the singular only, but often in a plural sense)H3605
  2. מִבְצָרַ֔יִךְmibṣārayikmibtsar: a fortification, castle, or fortified cityH4013
  3. תְּאֵנִ֖יםtĕʾēnîmt'en: the fig (tree or fruit)H8384
  4. עִםʿim`im: adverb or preposition, with (i.e. in conjunction with), in varied applicationsH5973
  5. בִּכּוּרִ֑יםbikkûrîmbikkuwr: the first-fruits of the cropH1061
  6. אִםʾimim: (used very widely as demonstrative) lo!; (interrogatively) whether?H518
  7. יִנּ֕וֹעוּyinnôʿûnuwa`: to waver, in a great variety of applications, literally and figuratively (as subjoined)H5128
  8. וְנָפְל֖וּwĕnoplûnaphal: to fall, in a great variety of applications (intransitive or causative, literal or figurative)H5307
  9. עַלʿal`al: above, over, upon, or against (yet always in this last relation with a downward aspect) in a great variety of...H5921
  10. פִּ֥יpeh: the mouth (as the means of blowing), whether literal or figurative (particularly speech)H6310
  11. אוֹכֵֽל׃ʾôkēlakal: to eat (literally or figuratively)H398
13
  1. הִנֵּ֨הhinnēhinneh: lo!H2009
  2. עַמֵּ֤ךְʿammēk`am: a people (as a congregated unit); specifically, a tribe (as those of Israel)H5971
  3. נָשִׁים֙nāšîmishshah: irregular plural, nashiym {naw-sheem'}; a woman (used in the same wide sense as H0582)H802
  4. בְּקִרְבֵּ֔ךְbĕqirbēkqereb: (properly) the nearest part, i.e. the center, whether literal, figurative or adverbial (especially with...H7130
  5. לְאֹ֣יְבַ֔יִךְlĕʾōyĕbayikoyeb: hating; an adversaryH341
  6. פָּת֥וֹחַpātôaḥpathach: to open wide (literally or figuratively)H6605
  7. נִפְתְּח֖וּniptĕḥûpathach: to open wide (literally or figuratively)H6605
  8. שַׁעֲרֵ֣יšaʿărêsha`ar: an opening, i.e. door or gateH8179
  9. אַרְצֵ֑ךְʾarṣēkerets: the earth (at large, or partitively a land)H776
  10. אָכְלָ֥הʾoklâakal: to eat (literally or figuratively)H398
  11. אֵ֖שׁʾēšesh: fire (literally or figuratively)H784
  12. בְּרִיחָֽיִך׃bĕrîḥāyikbriyach: a boltH1280
14
  1. מֵ֤יmayim: water; (figuratively) juiceH4325
  2. מָצוֹר֙māṣôrmatsowr: something hemming in; (objectively) a mound (of besiegers)H4692
  3. שַֽׁאֲבִיšaʾăbîsha'ab: to bale up waterH7579
  4. לָ֔ךְlāk
  5. חַזְּקִ֖יḥazzĕqîchazaq: to fasten uponH2388
  6. מִבְצָרָ֑יִךְmibṣārāyikmibtsar: a fortification, castle, or fortified cityH4013
  7. בֹּ֧אִיbōʾîbow': to go or come (in a wide variety of applications)H935
  8. בַטִּ֛יטbaṭṭîṭtiyt: mud or clay; (figuratively) calamityH2916
  9. וְרִמְסִ֥יwĕrimsîramac: to tread upon (as a potter, in walking or abusively)H7429
  10. בַחֹ֖מֶרbaḥōmerchomer: (properly) a bubbling up, i.e. of water, a waveH2563
  11. הַחֲזִ֥יקִיhaḥăzîqîchazaq: to fasten uponH2388
  12. מַלְבֵּֽן׃malbēnmalben: a brick-kilnH4404
15
  1. שָׁ֚םšāmsham: there (transferring to time) then; often thither, or thenceH8033
  2. תֹּאכְלֵ֣ךְtōʾkĕlēkakal: to eat (literally or figuratively)H398
  3. אֵ֔שׁʾēšesh: fire (literally or figuratively)H784
  4. תַּכְרִיתֵ֣ךְtakrîtēkkarath: to cut (off, down or asunder); (by implication) to destroy or consumeH3772
  5. חֶ֔רֶבḥerebchereb: drought; also a cutting instrument (from its destructive effect), as a knife, sword, or other sharp implementH2719
  6. תֹּאכְלֵ֖ךְtōʾkĕlēkakal: to eat (literally or figuratively)H398
  7. כַּיָּ֑לֶקkayyāleqyekeq: a devourer; specifically, the young locustH3218
  8. הִתְכַּבֵּ֣דhitkabbēdkabad: to be heavy, i.e. in a bad sense (burdensome, severe, dull) or in a good sense (numerous, rich, honorableH3513
  9. כַּיֶּ֔לֶקkayyeleqyekeq: a devourer; specifically, the young locustH3218
  10. הִֽתְכַּבְּדִ֖יhitĕkkabbĕdîkabad: to be heavy, i.e. in a bad sense (burdensome, severe, dull) or in a good sense (numerous, rich, honorableH3513
  11. כָּאַרְבֶּֽה׃kāʾarbearbeh: a locust (from its rapid increase)H697
16
  1. הִרְבֵּית֙hirbêtrabah: to increase (in whatever respect)H7235
  2. רֹֽכְלַ֔יִךְrōkĕlayikrakal: to travel for tradingH7402
  3. מִכּוֹכְבֵ֖יmikkôkĕbêkowkab: a star (as round or as shining); (figuratively) a princeH3556
  4. הַשָּׁמָ֑יִםhaššāmāyimshamayim: the sky (as aloft; the dual perhaps alluding to the visible arch in which the clouds move, as well as to the...H8064
  5. יֶ֥לֶקyeleqyekeq: a devourer; specifically, the young locustH3218
  6. פָּשַׁ֖טpāšaṭpashat: to spread out (i.e. deploy in hostile array)H6584
  7. וַיָּעֹֽף׃wayyāʿōpעוףH5774
17
  1. מִנְּזָרַ֙יִךְ֙minnĕzārayikminnzar: a princeH4502
  2. כָּֽאַרְבֶּ֔הkāʾarbearbeh: a locust (from its rapid increase)H697
  3. וְטַפְסְרַ֖יִךְwĕṭapsĕrayiktiphcar: a military governorH2951
  4. כְּג֣וֹבkĕgôbgowb: the locust (from its grubbing as a larvae)H1462
  5. גֹּבָ֑יgōbāygowb: the locust (from its grubbing as a larvae)H1462
  6. הַֽחוֹנִ֤יםhaḥônîmchanah: (properly) to incline; (by implication) to decline (of the slanting rays of evening)H2583
  7. בַּגְּדֵרוֹת֙baggĕdērôtgderah: enclosure (especially for flocks)H1448
  8. בְּי֣וֹםbĕyômyowm: a day (as the warm hours), whether literal (from sunrise to sunset, or from one sunset to the next), or...H3117
  9. קָרָ֔הqārâqarah: coolnessH7135
  10. שֶׁ֤מֶשׁšemešshemesh: the sun; (by implication) the eastH8121
  11. זָֽרְחָה֙zārĕḥāhzarach: (properly) to irradiate (or shoot forth beams), i.e. to rise (as the sun)H2224
  12. וְנוֹדַ֔דwĕnôdadnadad: (properly) to wave to and fro (rarely to flap up and down)H5074
  13. וְלֹֽאwĕlōʾlo': (the simple or absolute negation) not; (by implication) noH3808
  14. נוֹדַ֥עnôdaʿyada`: to know; (properly) to ascertain by seeingH3045
  15. מְקוֹמ֖וֹmĕqômômaqowm: (properly) a standing, i.e. a spot; but used widely of a locality (general or specific)H4725
  16. אַיָּֽם׃ʾayyāmay: where? hence how?H335
18
  1. נָמ֤וּnāmûnuwm: to slumber (from drowsiness)H5123
  2. רֹעֶ֙יךָ֙rōʿêkāra`ah: to tend a flock i.e. pasture it; (intransitively, literally or figuratively) to grazeH7462
  3. מֶ֣לֶךְmelekmelek: a kingH4428
  4. אַשּׁ֔וּרʾaššûrAshshuwr: Ashshur, the second son of ShemH804
  5. יִשְׁכְּנ֖וּyiškĕnûshakan: to reside or permanently stay (literally or figuratively)H7931
  6. אַדִּירֶ֑יךָʾaddîrêkāaddiyr: wide; (generally) largeH117
  7. נָפֹ֧שׁוּnāpōšûpuwsh: to spread; (figuratively) act proudlyH6335
  8. עַמְּךָ֛ʿammĕkā`am: a people (as a congregated unit); specifically, a tribe (as those of Israel)H5971
  9. עַלʿal`al: above, over, upon, or against (yet always in this last relation with a downward aspect) in a great variety of...H5921
  10. הֶהָרִ֖יםhehārîmhar: a mountain or range of hills (sometimes used figuratively)H2022
  11. וְאֵ֥יןwĕʾênayin: a non-entity; (generally) used as a negative particleH369
  12. מְקַבֵּֽץ׃mĕqabbēṣqabats: to grasp, i.e. collectH6908
19
  1. אֵיןʾênayin: a non-entity; (generally) used as a negative particleH369
  2. כֵּהָ֣הkēhâkehah: (properly) a weakening; (figuratively) alleviation, i.e. cureH3545
  3. לְשִׁבְרֶ֔ךָlĕšibrekāsheber: a fracture, figuratively, ruin; specifically, a solution (of a dream)H7667
  4. נַחְלָ֖הnaḥlâchalah: (properly) to be rubbed or worn; hence (figuratively) to be weak, sick, afflictedH2470
  5. מַכָּתֶ֑ךָmakkātekāmakkah: a blow (in 2 Chronicles 2; (by implication) a woundH4347
  6. כֹּ֣ל׀kōlkol: (properly) the whole; (hence) all, any or every (in the singular only, but often in a plural sense)H3605
  7. שֹׁמְעֵ֣יšōmĕʿêshama`: to hear intelligently (often with implication of attention, obedience, etcH8085
  8. שִׁמְעֲךָ֗šimʿăkāshema`: something heard, i.e. a sound, rumor, announcementH8088
  9. תָּ֤קְעוּtāqĕʿûtaqa`: to clatter, i.e. slap (the hands together), clang (an instrument)H8628
  10. כַף֙kapkaph: the hollow hand or palm (so of the paw of an animal, of the sole, and even of the bowl of a dish or sling, the...H3709
  11. עָלֶ֔יךָʿālêkā`al: above, over, upon, or against (yet always in this last relation with a downward aspect) in a great variety of...H5921
  12. כִּ֗יkiy: (by implication) very widely used as a relative conjunction or adverb (as below)H3588
  13. עַלʿal`al: above, over, upon, or against (yet always in this last relation with a downward aspect) in a great variety of...H5921
  14. מִ֛יmiy: who?; (occasionally, by a peculiar idiom, of things) which?H4310
  15. לֹֽאlōʾlo': (the simple or absolute negation) not; (by implication) noH3808
  16. עָבְרָ֥הʿobrâ`abar: to cross overH5674
  17. רָעָתְךָ֖rāʿotkāra`: bad or (as noun) evil (natural or moral)H7451
  18. תָּמִֽיד׃tāmîdtamiyd: (properly) continuance (as indefinite extension)H8548

View the full Hebrew interlinear for Nahum 3 →

Strong's words in Nahum 3 (6)
Strong's H3605 כֻּלָּ֗הּ (kullāh)
kol (kole) (or (Jer. 33) n-m. 1. (properly) the whole 2. (hence) all, any or every (in the singular only, but often in a plural sense) [from H3634] KJV: (in) all (manner, (ye)), altogether, any (manner), enough, every (one, place, thing), howsoever, as many as, (no-)thing, ought, whatsoever, (the) whole, whoso(-ever). Root(s): H3634. Appears 6 times in Nahum 3.
Strong's H1571 גַּם (gam)
gam (gam) adv. 1. (properly) assemblage 2. used only adverbially also, even, yea, though 3. often repeated as correl. both...and [by contraction from an unused root meaning to gather] KJV: again, alike, also, (so much) as (soon), both (so)...and , but, either...or, even, for all, (in) likewise (manner), moreover, nay...neither, one, then(-refore), though, what, with, yea.. Appears 4 times in Nahum 3.
Strong's H369 וְאֵ֥ין (wĕʾên)
ayin (ah'-yin) prt-n. 1. a non-entity 2. (generally) used as a negative particle [as if from a primitive root meaning to be nothing or not exist] KJV: else, except, fail, (father-)less, be gone, in(-curable), neither, never, no (where), none, nor, (any, thing), not, nothing, to nought, past, un(-searchable), well-nigh, without. Compare: H370. Appears 4 times in Nahum 3.
Strong's H398 אוֹכֵֽל׃ (ʾôkēl)
akal (aw-kal') v. 1. to eat (literally or figuratively) [a primitive root] KJV: X at all, burn up, consume, devour(-er, up), dine, eat(-er, up), feed (with), food, X freely, X in...wise(-deed, plenty), (lay) meat, X quite.. Appears 4 times in Nahum 3.
Strong's H1961 וְהָיָ֤ה (wĕhāyâ)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 3 times in Nahum 3.
Strong's H3218 כַּיָּ֑לֶק (kayyāleq)
yekeq (yeh'-lek) n-m. 1. a devourer 2. specifically, the young locust [from an unused root meaning to lick up] KJV: cankerworm, caterpillar.. Appears 3 times in Nahum 3.

Browse the full Strong's concordance →

0:00 Nahum 3 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress