Skip to content
Audio Bible

ਦਾਨੀਏਲ 8 Panjabi DPI Audio Bible

Chapter Daniel 8 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਬੇਲਸ਼ੱਸਰ ਰਾਜਾ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ ਦਾਨੀਏਲ ਨੇ ਜਿਹੜਾ ਪਹਿਲਾਂ ਦਰਸ਼ਣ ਵੇਖਿਆ ਸੀ ਉਹ ਦੇ ਪਿੱਛੋਂ ਇੱਕ ਹੋਰ ਦਰਸ਼ਣ ਵੇਖਿਆ।
2 ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਣ ਵਿੱਚ ਵੇਖਿਆ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ।
3 ਤਦ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਂਢਾ ਖੜ੍ਹਾ ਸੀ ਜਿਹ ਦੇ ਦੋ ਸਿੰਙ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।
4 ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।
5 ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੂਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ਼ ਸਿੰਙ ਸੀ।
6 ਉਹ ਉਸ ਦੋਹਾਂ ਸਿੰਗਾਂ ਵਾਲੇ ਮੇਂਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖੜ੍ਹਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ।
7 ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ। ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ।
8 ਤਦ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਟੁੱਟ ਗਿਆ ਅਤੇ ਉਹ ਦੇ ਥਾਂ ਚਾਰ ਅਚਰਜ਼ ਸਿੰਙ ਅਕਾਸ਼ ਦੀਆਂ ਚਾਰੇ ਦਿਸ਼ਾਵਾਂ ਵੱਲ ਨਿੱਕਲੇ।
9 ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ।
10 ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।
11 ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ।
12 ਸੋ ਉਹ ਸੈਨਾਂ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ।
13 ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ?
14 ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।
15 ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ।
16 ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ!
17 ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ।
18 ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੂਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ।
19 ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
20 ਉਹ ਮੇਂਢਾ ਜਿਸ ਨੂੰ ਤੂੰ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫ਼ਾਰਸ ਦੇ ਰਾਜੇ ਹਨ।
21 ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾਂ ਰਾਜਾ ਹੈ।
22 ਇਸ ਕਰਕੇ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਜ਼ੋਰ ਉਹ ਦੇ ਵਰਗਾ ਨਾ ਹੋਵੇਗਾ।
23 ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।
24 ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ।
25 ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।
26 ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।
27 ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਬਰਾਉਂਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ।

Listen to Daniel 8 with verse-by-verse audio highlighting.

Study tools for Daniel 8

Cross-references, Hebrew word study, and what the Early Church wrote about Daniel 8. Tap any section to expand — or right-click any verse for the full interactive study panel.

Daniel 8 study resources: word-by-word Hebrew interlinear with Strong's numbers, 1 Early-Church citation.

Hebrew interlinear — Daniel 8:1–27 (383 words)
1
  1. בִּשְׁנַ֣תbišnatshaneh: a year (as a revolution of time)H8141
  2. שָׁל֔וֹשׁšālôšshalowsh: three; occasionally (ordinal) third, or (multipl.) thriceH7969
  3. לְמַלְכ֖וּתlĕmalkûtmalkuwth: a rule; (concretely) a dominionH4438
  4. בֵּלְאשַׁצַּ֣רbēlĕʾšaṣṣarBelsha'tstsar: Belshatstsar, a Babylonian kingH1112
  5. הַמֶּ֑לֶךְhammelekmelek: a kingH4428
  6. חָז֞וֹןḥāzônchazown: a sight (mentally), i.e. a dream, revelation, or oracleH2377
  7. נִרְאָ֤הnirʾâra'ah: to see, literally or figuratively (in numerous applications, direct and implied, transitive, intransitive and...H7200
  8. אֵלַי֙ʾēlayel: (properly) denoting motion towards, but occasionally used of a quiescent position, i.e. near, with or amongH413
  9. אֲנִ֣יʾănîaniy: IH589
  10. דָנִיֵּ֔אלdāniyyēlDaniye'l: judge of God; Daniel or Danijel, the name of two IsraelitesH1840
  11. אַחֲרֵ֛יʾaḥărêachar: (properly) the hind part; (generally, as adverb or conjunction) after (in various senses)H310
  12. הַנִּרְאָ֥הhannirʾâra'ah: to see, literally or figuratively (in numerous applications, direct and implied, transitive, intransitive and...H7200
  13. אֵלַ֖יʾēlayel: (properly) denoting motion towards, but occasionally used of a quiescent position, i.e. near, with or amongH413
  14. בַּתְּחִלָּֽה׃battĕḥillâtchillah: a commencement; rel. original (adverb, -ly)H8462
2
  1. וָֽאֶרְאֶה֮wāʾerʾehra'ah: to see, literally or figuratively (in numerous applications, direct and implied, transitive, intransitive and...H7200
  2. בֶּחָזוֹן֒beḥāzônchazown: a sight (mentally), i.e. a dream, revelation, or oracleH2377
  3. וַיְהִי֙wayhiyhayah: to exist; to be or becomeH1961
  4. בִּרְאֹתִ֔יbirʾōtîra'ah: to see, literally or figuratively (in numerous applications, direct and implied, transitive, intransitive and...H7200
  5. וַאֲנִי֙waʾăniyaniy: IH589
  6. בְּשׁוּשַׁ֣ןbĕšûšanShuwshan: Shushan, a place in PersiaH7800
  7. הַבִּירָ֔הhabbîrâbiyrah: a castle or palaceH1002
  8. אֲשֶׁ֖רʾăšeraher: who, which, what, that; (as adverb) when, where, howH834
  9. בְּעֵילָ֣םbĕʿêlām`Eylam: hidden, i.e. distant; Elam, a son of Shem and his descendants, with their countryH5867
  10. הַמְּדִינָ֑הhammĕdînâmdiynah: (properly) a judgeship, i.e. jurisdictionH4082
  11. וָאֶרְאֶה֙wāʾerʾehra'ah: to see, literally or figuratively (in numerous applications, direct and implied, transitive, intransitive and...H7200
  12. בֶּֽחָז֔וֹןbeḥāzônchazown: a sight (mentally), i.e. a dream, revelation, or oracleH2377
  13. וַאֲנִ֥יwaʾănîaniy: IH589
  14. הָיִ֖יתִיhāyîtîhayah: to exist; to be or becomeH1961
  15. עַלʿal`al: above, over, upon, or against (yet always in this last relation with a downward aspect) in a great variety of...H5921
  16. אוּבַ֥לʾûbaluwbal: a streamH180
  17. אוּלָֽי׃ʾûlāyUwlay: the Ulai (or Eulaeus), a river of PersiaH195
3
  1. וָאֶשָּׂ֤אwāʾeśśāʾnasa': to lift, in a great variety of applications, literal and figurative, absol. and rel. (as follows)H5375
  2. עֵינַי֙ʿênay`ayin: an eye (literally or figuratively); by analogy, a fountain (as the eye of the landscape)H5869
  3. וָאֶרְאֶ֔הwāʾerʾera'ah: to see, literally or figuratively (in numerous applications, direct and implied, transitive, intransitive and...H7200
  4. וְהִנֵּ֣ה׀wĕhinnēhinneh: lo!H2009
  5. אַ֣יִלʾayilayil: (properly) strength; (hence) anything strongH352
  6. אֶחָ֗דʾeḥādechad: (properly) united, i.e. one; (as an ordinal) firstH259
  7. עֹמֵ֛דʿōmēd`amad: to stand, in various relations (literal and figurative, intransitive and transitive)H5975
  8. לִפְנֵ֥יlipnêpaniym: the face (as the part that turns); (with prepositional prefix, as a preposition) before, etc.H6440
  9. הָאֻבָ֖לhāʾubāluwbal: a streamH180
  10. וְל֣וֹwĕlô
  11. קְרָנָ֑יִםqĕrānāyimqeren: a horn (as projecting); (by implication) a flask, cornetH7161
  12. וְהַקְּרָנַ֣יִםwĕhaqqĕrānayimqeren: a horn (as projecting); (by implication) a flask, cornetH7161
  13. גְּבֹה֗וֹתgĕbōhôtgaboahh: elevated (or elated), powerful, arrogantH1364
  14. וְהָאַחַת֙wĕhāʾaḥatechad: (properly) united, i.e. one; (as an ordinal) firstH259
  15. גְּבֹהָ֣הgĕbōhâgaboahh: elevated (or elated), powerful, arrogantH1364
  16. מִןminmin: (properly) a part of; (hence, prepositionally) from or out of (in many senses)H4480
  17. הַשֵּׁנִ֔יתhaššēnîtsheniy: (properly) second (the ordinal number); (adverbially) againH8145
  18. וְהַ֨גְּבֹהָ֔הwĕhaggĕbōhâgaboahh: elevated (or elated), powerful, arrogantH1364
  19. עֹלָ֖הʿōlâ`alah: to ascend, intransitively (be high) or actively (mount)H5927
  20. בָּאַחֲרֹנָֽה׃bāʾaḥărōnâacharown: hinder; (generally) late or lastH314
4
  1. רָאִ֣יתִיrāʾîtîra'ah: to see, literally or figuratively (in numerous applications, direct and implied, transitive, intransitive and...H7200
  2. אֶתʾeteth: (properly) self; (generally) used to point out the object of a verb (or preposition) more definitelyH853
  3. הָאַ֡יִלhāʾayilayil: (properly) strength; (hence) anything strongH352
  4. מְנַגֵּחַ֩mĕnaggēḥanagach: to but with the horns; (figuratively) to war againstH5055
  5. יָ֨מָּהyāmmâyam: a sea (as breaking in noisy surf) or large body of waterH3220
  6. וְצָפ֜וֹנָהwĕṣāpônâtsaphown: (properly) hidden, i.e. dark; used only of the north as a quarter (gloomy and unknown)H6828
  7. וָנֶ֗גְבָּהwānegbânegeb: the south (from its drought)H5045
  8. וְכָלwĕkālkol: (properly) the whole; (hence) all, any or every (in the singular only, but often in a plural sense)H3605
  9. חַיּוֹת֙ḥayyôtchay: alive; (hence) raw (flesh)H2416
  10. לֹֽאlōʾlo': (the simple or absolute negation) not; (by implication) noH3808
  11. יַֽעַמְד֣וּyaʿamdû`amad: to stand, in various relations (literal and figurative, intransitive and transitive)H5975
  12. לְפָנָ֔יוlĕpānāywpaniym: the face (as the part that turns); (with prepositional prefix, as a preposition) before, etc.H6440
  13. וְאֵ֥יןwĕʾênayin: a non-entity; (generally) used as a negative particleH369
  14. מַצִּ֖ילmaṣṣîlnatsal: to snatch away, whether in a good or a bad senseH5337
  15. מִיָּד֑וֹmiyyādôyad: a hand (the open one (indicating power, means, direction, etc.), in distinction from H3709, the closed one)H3027
  16. וְעָשָׂ֥הwĕʿāśâ`asah: to do or make, in the broadest sense and widest application (as follows)H6213
  17. כִרְצֹנ֖וֹkirṣōnôratsown: delight (especially as shown)H7522
  18. וְהִגְדִּֽיל׃wĕhigdîlgadal: (properly) to twist; to be large (in various senses, as in body, mind, estate or honor, also in pride)H1431
5
  1. וַאֲנִ֣י׀waʾănîaniy: IH589
  2. הָיִ֣יתִיhāyîtîhayah: to exist; to be or becomeH1961
  3. מֵבִ֗יןmēbînbiyn: to separate mentally (or distinguish); (generally) understandH995
  4. וְהִנֵּ֤הwĕhinnēhinneh: lo!H2009
  5. צְפִירṣĕpîrtsaphiyr: a male goat (as prancing)H6842
  6. הָֽעִזִּים֙hāʿizzîm`ez: a she-goat (as strong), but masculine in plural (which also is used ellipt. for goat's hair)H5795
  7. בָּ֤אbāʾbow': to go or come (in a wide variety of applications)H935
  8. מִןminmin: (properly) a part of; (hence, prepositionally) from or out of (in many senses)H4480
  9. הַֽמַּעֲרָב֙hammaʿărābma`arab: the west (as a region of the evening sun)H4628
  10. עַלʿal`al: above, over, upon, or against (yet always in this last relation with a downward aspect) in a great variety of...H5921
  11. פְּנֵ֣יpĕnêpaniym: the face (as the part that turns); (with prepositional prefix, as a preposition) before, etc.H6440
  12. כָלkālkol: (properly) the whole; (hence) all, any or every (in the singular only, but often in a plural sense)H3605
  13. הָאָ֔רֶץhāʾāreṣerets: the earth (at large, or partitively a land)H776
  14. וְאֵ֥יןwĕʾênayin: a non-entity; (generally) used as a negative particleH369
  15. נוֹגֵ֖עַnôgēaʿnaga`: (properly) to touch, i.e. lay the hand upon (for any purposeH5060
  16. בָּאָ֑רֶץbāʾāreṣerets: the earth (at large, or partitively a land)H776
  17. וְהַ֨צָּפִ֔ירwĕhaṣṣāpîrtsaphiyr: a male goat (as prancing)H6842
  18. קֶ֥רֶןqerenqeren: a horn (as projecting); (by implication) a flask, cornetH7161
  19. חָז֖וּתḥāzûtchazuwth: a look; (hence, figuratively) a striking appearance, a revelationH2380
  20. בֵּ֥יןbênbeyn: a distinction; (but used only as a prep) between (repeated before each noun, often with other particles)H996
  21. עֵינָֽיו׃ʿênāyw`ayin: an eye (literally or figuratively); by analogy, a fountain (as the eye of the landscape)H5869
6
  1. וַיָּבֹ֗אwayyābōʾbow': to go or come (in a wide variety of applications)H935
  2. עַדʿad`ad: (properly) a (peremptory) terminusH5704
  3. הָאַ֙יִל֙hāʾayilayil: (properly) strength; (hence) anything strongH352
  4. בַּ֣עַלbaʿalba`al: a masterH1167
  5. הַקְּרָנַ֔יִםhaqqĕrānayimqeren: a horn (as projecting); (by implication) a flask, cornetH7161
  6. אֲשֶׁ֣רʾăšeraher: who, which, what, that; (as adverb) when, where, howH834
  7. רָאִ֔יתִיrāʾîtîra'ah: to see, literally or figuratively (in numerous applications, direct and implied, transitive, intransitive and...H7200
  8. עֹמֵ֖דʿōmēd`amad: to stand, in various relations (literal and figurative, intransitive and transitive)H5975
  9. לִפְנֵ֣יlipnêpaniym: the face (as the part that turns); (with prepositional prefix, as a preposition) before, etc.H6440
  10. הָאֻבָ֑לhāʾubāluwbal: a streamH180
  11. וַיָּ֥רָץwayyāroṣruwts: to run (for whatever reason, especially to rush)H7323
  12. אֵלָ֖יוʾēlāywel: (properly) denoting motion towards, but occasionally used of a quiescent position, i.e. near, with or amongH413
  13. בַּחֲמַ֥תbaḥămatchemah: heat; (figuratively) anger, poison (from its fever)H2534
  14. כֹּחֽוֹ׃kōḥôkoach: vigor, literally (force, in a good or a bad sense) or figuratively (capacity, means, produce)H3581
7
  1. וּרְאִיתִ֞יוûrĕʾîtîwra'ah: to see, literally or figuratively (in numerous applications, direct and implied, transitive, intransitive and...H7200
  2. מַגִּ֣יעַ׀maggîaʿnaga`: (properly) to touch, i.e. lay the hand upon (for any purposeH5060
  3. אֵ֣צֶלʾēṣeletsel: a side; (as a preposition) nearH681
  4. הָאַ֗יִלhāʾayilayil: (properly) strength; (hence) anything strongH352
  5. וַיִּתְמַרְמַ֤רwayyitmarmarmarar: to be (causatively, make) bitter (literally or figuratively)H4843
  6. אֵלָיו֙ʾēlāywel: (properly) denoting motion towards, but occasionally used of a quiescent position, i.e. near, with or amongH413
  7. וַיַּ֣ךְwayyaknakah: to strike (lightly or severely, literally or figuratively)H5221
  8. אֶתʾeteth: (properly) self; (generally) used to point out the object of a verb (or preposition) more definitelyH853
  9. הָאַ֔יִלhāʾayilayil: (properly) strength; (hence) anything strongH352
  10. וַיְשַׁבֵּר֙wayšabbērshabar: to burst (literally or figuratively)H7665
  11. אֶתʾeteth: (properly) self; (generally) used to point out the object of a verb (or preposition) more definitelyH853
  12. שְׁתֵּ֣יšĕttêshnayim: two; (as ordinal) twofoldH8147
  13. קְרָנָ֔יוqĕrānāywqeren: a horn (as projecting); (by implication) a flask, cornetH7161
  14. וְלֹאwĕlōʾlo': (the simple or absolute negation) not; (by implication) noH3808
  15. הָ֥יָהhāyâhayah: to exist; to be or becomeH1961
  16. כֹ֛חַkōaḥkoach: vigor, literally (force, in a good or a bad sense) or figuratively (capacity, means, produce)H3581
  17. בָּאַ֖יִלbāʾayilayil: (properly) strength; (hence) anything strongH352
  18. לַעֲמֹ֣דlaʿămōd`amad: to stand, in various relations (literal and figurative, intransitive and transitive)H5975
  19. לְפָנָ֑יוlĕpānāywpaniym: the face (as the part that turns); (with prepositional prefix, as a preposition) before, etc.H6440
  20. וַיַּשְׁלִיכֵ֤הוּwayyašlîkēhûshalak: to throw out, down or away (literally or figuratively)H7993
  21. אַ֙רְצָה֙ʾarṣāherets: the earth (at large, or partitively a land)H776
  22. וַֽיִּרְמְסֵ֔הוּwayyirmĕsēhûramac: to tread upon (as a potter, in walking or abusively)H7429
  23. וְלֹאwĕlōʾlo': (the simple or absolute negation) not; (by implication) noH3808
  24. הָיָ֥הhāyâhayah: to exist; to be or becomeH1961
  25. מַצִּ֛ילmaṣṣîlnatsal: to snatch away, whether in a good or a bad senseH5337
  26. לָאַ֖יִלlāʾayilayil: (properly) strength; (hence) anything strongH352
  27. מִיָּדֽוֹ׃miyyādôyad: a hand (the open one (indicating power, means, direction, etc.), in distinction from H3709, the closed one)H3027
8
  1. וּצְפִ֥ירûṣĕpîrtsaphiyr: a male goat (as prancing)H6842
  2. הָעִזִּ֖יםhāʿizzîm`ez: a she-goat (as strong), but masculine in plural (which also is used ellipt. for goat's hair)H5795
  3. הִגְדִּ֣ילhigdîlgadal: (properly) to twist; to be large (in various senses, as in body, mind, estate or honor, also in pride)H1431
  4. עַדʿad`ad: (properly) a (peremptory) terminusH5704
  5. מְאֹ֑דmĕʾōdm`od: (properly) vehemence; (with or without preposition) vehementlyH3966
  6. וּכְעָצְמ֗וֹûkĕʿoṣmô`atsam: to bind fast, i.e. close (the eyes); intransitively, to be (causatively, make) powerful or numerousH6105
  7. נִשְׁבְּרָה֙nišbĕrāhshabar: to burst (literally or figuratively)H7665
  8. הַקֶּ֣רֶןhaqqerenqeren: a horn (as projecting); (by implication) a flask, cornetH7161
  9. הַגְּדֹלָ֔הhaggĕdōlâgadowl: great (in any sense); (hence) olderH1419
  10. וַֽתַּעֲלֶ֜נָהwattaʿălenâ`alah: to ascend, intransitively (be high) or actively (mount)H5927
  11. חָז֤וּתḥāzûtchazuwth: a look; (hence, figuratively) a striking appearance, a revelationH2380
  12. אַרְבַּע֙ʾarbaʿarba`: fourH702
  13. תַּחְתֶּ֔יהָtaḥtêhātachath: the bottom (as depressed); only adverbially, below (often with prepositional prefix underneath), in lieu of...H8478
  14. לְאַרְבַּ֖עlĕʾarbaʿarba`: fourH702
  15. רוּח֥וֹתrûḥôtruwach: wind; by resemblance breath, i.e. a sensible (or even violent) exhalationH7307
  16. הַשָּׁמָֽיִם׃haššāmāyimshamayim: the sky (as aloft; the dual perhaps alluding to the visible arch in which the clouds move, as well as to the...H8064
9
  1. וּמִןûminmin: (properly) a part of; (hence, prepositionally) from or out of (in many senses)H4480
  2. הָאַחַ֣תhāʾaḥatechad: (properly) united, i.e. one; (as an ordinal) firstH259
  3. מֵהֶ֔םmēhemhem: they (only used when emphatic)H1992
  4. יָצָ֥אyāṣāʾyatsa': to go out; (causatively) to bring outH3318
  5. קֶֽרֶןqerenqeren: a horn (as projecting); (by implication) a flask, cornetH7161
  6. אַחַ֖תʾaḥatechad: (properly) united, i.e. one; (as an ordinal) firstH259
  7. מִצְּעִירָ֑הmiṣṣĕʿîrâmitsts`iyrah: (properly) littleness; (concretely) diminutiveH4704
  8. וַתִּגְדַּלwattigdalgadal: (properly) to twist; to be large (in various senses, as in body, mind, estate or honor, also in pride)H1431
  9. יֶ֛תֶרyeteryether: (properly) an overhanging; (by implication) an excess, superiority, remainderH3499
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. הַנֶּ֥גֶבhannegebnegeb: the south (from its drought)H5045
  12. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  13. הַמִּזְרָ֖חhammizrāḥmizrach: sunrise, i.e. the eastH4217
  14. וְאֶלwĕʾelel: (properly) denoting motion towards, but occasionally used of a quiescent position, i.e. near, with or amongH413
  15. הַצֶּֽבִי׃haṣṣebîtsbiy: splendor (as conspicuous); also a gazelle (as beautiful)H6643
10
  1. וַתִּגְדַּ֖לwattigdalgadal: (properly) to twist; to be large (in various senses, as in body, mind, estate or honor, also in pride)H1431
  2. עַדʿad`ad: (properly) a (peremptory) terminusH5704
  3. צְבָ֣אṣĕbāʾtsaba': a mass of persons; (figuratively) a mass of thingsH6635
  4. הַשָּׁמָ֑יִםhaššāmāyimshamayim: the sky (as aloft; the dual perhaps alluding to the visible arch in which the clouds move, as well as to the...H8064
  5. וַתַּפֵּ֥לwattappēlnaphal: to fall, in a great variety of applications (intransitive or causative, literal or figurative)H5307
  6. אַ֛רְצָהʾarṣâerets: the earth (at large, or partitively a land)H776
  7. מִןminmin: (properly) a part of; (hence, prepositionally) from or out of (in many senses)H4480
  8. הַצָּבָ֥אhaṣṣābāʾtsaba': a mass of persons; (figuratively) a mass of thingsH6635
  9. וּמִןûminmin: (properly) a part of; (hence, prepositionally) from or out of (in many senses)H4480
  10. הַכּוֹכָבִ֖יםhakkôkābîmkowkab: a star (as round or as shining); (figuratively) a princeH3556
  11. וַֽתִּרְמְסֵֽם׃wattirmĕsēmramac: to tread upon (as a potter, in walking or abusively)H7429
11
  1. וְעַ֥דwĕʿad`ad: (properly) a (peremptory) terminusH5704
  2. שַֽׂרśarsar: a head person (of any rank or class)H8269
  3. הַצָּבָ֖אhaṣṣābāʾtsaba': a mass of persons; (figuratively) a mass of thingsH6635
  4. הִגְדִּ֑ילhigdîlgadal: (properly) to twist; to be large (in various senses, as in body, mind, estate or honor, also in pride)H1431
  5. וּמִמֶּ֙נּוּ֙ûmimmennûmin: (properly) a part of; (hence, prepositionally) from or out of (in many senses)H4480
  6. הרּיַ֣םhrryamruwm: to be high actively, to rise or raise (in various applications, literally or figuratively)H7311
  7. הַתָּמִ֔ידhattāmîdtamiyd: (properly) continuance (as indefinite extension)H8548
  8. וְהֻשְׁלַ֖ךְwĕhušlakshalak: to throw out, down or away (literally or figuratively)H7993
  9. מְכ֥וֹןmĕkônmakown: (properly) a fixture, i.e. a basis; (generally) a placeH4349
  10. מִקְדָּשֽׁוֹ׃miqdāšômiqdash: a consecrated thing or place, especially, a palace, sanctuary (whether of Jehovah or of idols) or asylumH4720
12
  1. וְצָבָ֛אwĕṣābāʾtsaba': a mass of persons; (figuratively) a mass of thingsH6635
  2. תִּנָּתֵ֥ןtinnātēnnathan: to give, used with greatest latitude of application (put, make, etc.)H5414
  3. עַלʿal`al: above, over, upon, or against (yet always in this last relation with a downward aspect) in a great variety of...H5921
  4. הַתָּמִ֖ידhattāmîdtamiyd: (properly) continuance (as indefinite extension)H8548
  5. בְּפָ֑שַׁעbĕpāšaʿpesha`: a revolt (national, moral or religious)H6588
  6. וְתַשְׁלֵ֤ךְwĕtašlēkshalak: to throw out, down or away (literally or figuratively)H7993
  7. אֱמֶת֙ʾĕmetemeth: stability; (figuratively) certainty, truth, trustworthinessH571
  8. אַ֔רְצָהʾarṣâerets: the earth (at large, or partitively a land)H776
  9. וְעָשְׂתָ֖הwĕʿośtâ`asah: to do or make, in the broadest sense and widest application (as follows)H6213
  10. וְהִצְלִֽיחָה׃wĕhiṣlîḥâtsalach: to push forward, in various senses (literal or figurative, transitive or intransitive)H6743
13
  1. וָאֶשְׁמְעָ֥הwāʾešmĕʿâshama`: to hear intelligently (often with implication of attention, obedience, etcH8085
  2. אֶֽחָדʾeḥodechad: (properly) united, i.e. one; (as an ordinal) firstH259
  3. קָד֖וֹשׁqādôšqadowsh: sacred (ceremonially or morally); (as noun) GodH6918
  4. מְדַבֵּ֑רmĕdabbērdabar: perhaps properly, to arrange; but used figuratively (of words), to speakH1696
  5. וַיֹּאמֶר֩wayyōʾmeramar: to say (used with great latitude)H559
  6. אֶחָ֨דʾeḥādechad: (properly) united, i.e. one; (as an ordinal) firstH259
  7. קָד֜וֹשׁqādôšqadowsh: sacred (ceremonially or morally); (as noun) GodH6918
  8. לַפַּֽלְמוֹנִ֣יlappalmônîpalmowniy: a certain one, i.e. so-and-soH6422
  9. הַֽמְדַבֵּ֗רhamdabbērdabar: perhaps properly, to arrange; but used figuratively (of words), to speakH1696
  10. עַדʿad`ad: (properly) a (peremptory) terminusH5704
  11. מָתַ֞יmātaymathay: (properly) extent (of time)H4970
  12. הֶחָז֤וֹןheḥāzônchazown: a sight (mentally), i.e. a dream, revelation, or oracleH2377
  13. הַתָּמִיד֙hattāmîdtamiyd: (properly) continuance (as indefinite extension)H8548
  14. וְהַפֶּ֣שַׁעwĕhappešaʿpesha`: a revolt (national, moral or religious)H6588
  15. שֹׁמֵ֔םšōmēmshamem: to stun (or intransitively, grow numb), i.e. devastate or (figuratively) stupefy (both usually in a passive...H8074
  16. תֵּ֛תtētnathan: to give, used with greatest latitude of application (put, make, etc.)H5414
  17. וְקֹ֥דֶשׁwĕqōdešqodesh: a sacred place or thing; (abstract, rarely) sanctityH6944
  18. וְצָבָ֖אwĕṣābāʾtsaba': a mass of persons; (figuratively) a mass of thingsH6635
  19. מִרְמָֽס׃mirmāsmirmac: abasement (the act or the thing)H4823
14
  1. וַיֹּ֣אמֶרwayyōʾmeramar: to say (used with great latitude)H559
  2. אֵלַ֔יʾēlayel: (properly) denoting motion towards, but occasionally used of a quiescent position, i.e. near, with or amongH413
  3. עַ֚דʿad`ad: (properly) a (peremptory) terminusH5704
  4. עֶ֣רֶבʿereb`ereb: duskH6153
  5. בֹּ֔קֶרbōqerboqer: (properly) dawn (as the break of day); (generally) morningH1242
  6. אַלְפַּ֖יִםʾalpayimeleph: a thousandH505
  7. וּשְׁלֹ֣שׁûšĕlōšshalowsh: three; occasionally (ordinal) third, or (multipl.) thriceH7969
  8. מֵא֑וֹתmēʾôtme'ah: a hundred; also as a multiplicative and a fractionH3967
  9. וְנִצְדַּ֖קwĕniṣdaqtsadaq: to be (causatively, make) right (in a moral or forensic sense)H6663
  10. קֹֽדֶשׁ׃qōdešqodesh: a sacred place or thing; (abstract, rarely) sanctityH6944
15
  1. וַיְהִ֗יwayhîhayah: to exist; to be or becomeH1961
  2. בִּרְאֹתִ֛יbirʾōtîra'ah: to see, literally or figuratively (in numerous applications, direct and implied, transitive, intransitive and...H7200
  3. אֲנִ֥יʾănîaniy: IH589
  4. דָנִיֵּ֖אלdāniyyēlDaniye'l: judge of God; Daniel or Danijel, the name of two IsraelitesH1840
  5. אֶתʾeteth: (properly) self; (generally) used to point out the object of a verb (or preposition) more definitelyH853
  6. הֶחָז֑וֹןheḥāzônchazown: a sight (mentally), i.e. a dream, revelation, or oracleH2377
  7. וָאֲבַקְשָׁ֣הwāʾăbaqšâbaqash: to search out (by any method, specifically in worship or prayer)H1245
  8. בִינָ֔הbînâbiynah: understandingH998
  9. וְהִנֵּ֛הwĕhinnēhinneh: lo!H2009
  10. עֹמֵ֥דʿōmēd`amad: to stand, in various relations (literal and figurative, intransitive and transitive)H5975
  11. לְנֶגְדִּ֖יlĕnegdîneged: a front, i.e. part opposite; specifically a counterpart, or mateH5048
  12. כְּמַרְאֵהkĕmarʾēmar'eh: a view (the act of seeing)H4758
  13. גָֽבֶר׃gābergeber: (properly) a valiant man or warrior; (generally) a person simplyH1397
16
  1. וָאֶשְׁמַ֥עwāʾešmaʿshama`: to hear intelligently (often with implication of attention, obedience, etcH8085
  2. קוֹלqôlqowl: a voice or soundH6963
  3. אָדָ֖םʾādāmadam: ruddy i.e. a human being (an individual or the species, mankind, etc.)H120
  4. בֵּ֣יןbênbeyn: a distinction; (but used only as a prep) between (repeated before each noun, often with other particles)H996
  5. אוּלָ֑יʾûlāyUwlay: the Ulai (or Eulaeus), a river of PersiaH195
  6. וַיִּקְרָא֙wayyiqrāʾqara': to call out to (i.e. properly, address by name, but used in a wide variety of applications)H7121
  7. וַיֹּאמַ֔רwayyōʾmaramar: to say (used with great latitude)H559
  8. גַּבְרִיאֵ֕לgabrîʾēlGabriy'el: man of God; Gabriel, an archangelH1403
  9. הָבֵ֥ןhābēnbiyn: to separate mentally (or distinguish); (generally) understandH995
  10. לְהַלָּ֖זlĕhallāzhallaz: this or thatH1975
  11. אֶתʾeteth: (properly) self; (generally) used to point out the object of a verb (or preposition) more definitelyH853
  12. הַמַּרְאֶֽה׃hammarʾemar'eh: a view (the act of seeing)H4758
17
  1. וַיָּבֹא֙wayyābōʾbow': to go or come (in a wide variety of applications)H935
  2. אֵ֣צֶלʾēṣeletsel: a side; (as a preposition) nearH681
  3. עָמְדִ֔יʿomdî`omed: a spot (as being fixed)H5977
  4. וּבְבֹא֣וֹûbĕbōʾôbow': to go or come (in a wide variety of applications)H935
  5. נִבְעַ֔תִּיnibʿattîba`ath: to fearH1204
  6. וָאֶפְּלָ֖הwāʾeppĕlânaphal: to fall, in a great variety of applications (intransitive or causative, literal or figurative)H5307
  7. עַלʿal`al: above, over, upon, or against (yet always in this last relation with a downward aspect) in a great variety of...H5921
  8. פָּנָ֑יpānāypaniym: the face (as the part that turns); (with prepositional prefix, as a preposition) before, etc.H6440
  9. וַיֹּ֤אמֶרwayyōʾmeramar: to say (used with great latitude)H559
  10. אֵלַי֙ʾēlayel: (properly) denoting motion towards, but occasionally used of a quiescent position, i.e. near, with or amongH413
  11. הָבֵ֣ןhābēnbiyn: to separate mentally (or distinguish); (generally) understandH995
  12. בֶּןbenben: a son (as a builder of the family name), in the widest sense (of literal and figurative relationship, including...H1121
  13. אָדָ֔םʾādāmadam: ruddy i.e. a human being (an individual or the species, mankind, etc.)H120
  14. כִּ֖יkiy: (by implication) very widely used as a relative conjunction or adverb (as below)H3588
  15. לְעֶתlĕʿet`eth: time, especially (adverb with preposition) now, when, etcH6256
  16. קֵ֥ץqēṣqets: an extremity; adverbially (with prepositional prefix) afterH7093
  17. הֶחָזֽוֹן׃heḥāzônchazown: a sight (mentally), i.e. a dream, revelation, or oracleH2377
18
  1. וּבְדַבְּר֣וֹûbĕdabbĕrôdabar: perhaps properly, to arrange; but used figuratively (of words), to speakH1696
  2. עִמִּ֔יʿimmî`im: adverb or preposition, with (i.e. in conjunction with), in varied applicationsH5973
  3. נִרְדַּ֥מְתִּיnirdamtîradam: to stun, i.e. stupefy (with sleep or death)H7290
  4. עַלʿal`al: above, over, upon, or against (yet always in this last relation with a downward aspect) in a great variety of...H5921
  5. פָּנַ֖יpānaypaniym: the face (as the part that turns); (with prepositional prefix, as a preposition) before, etc.H6440
  6. אָ֑רְצָהʾārĕṣâerets: the earth (at large, or partitively a land)H776
  7. וַיִּ֨גַּעwayyiggaʿnaga`: (properly) to touch, i.e. lay the hand upon (for any purposeH5060
  8. בִּ֔י
  9. וַיַּֽעֲמִידֵ֖נִיwayyaʿămîdēnî`amad: to stand, in various relations (literal and figurative, intransitive and transitive)H5975
  10. עַלʿal`al: above, over, upon, or against (yet always in this last relation with a downward aspect) in a great variety of...H5921
  11. עָמְדִֽי׃ʿomdî`omed: a spot (as being fixed)H5977
19
  1. וַיֹּ֙אמֶר֙wayyōʾmeramar: to say (used with great latitude)H559
  2. הִנְנִ֣יhinnîhen: lo!; (as expressing surprise) ifH2005
  3. מוֹדִֽיעֲךָ֔môdîʿăkāyada`: to know; (properly) to ascertain by seeingH3045
  4. אֵ֥תʾēteth: (properly) self; (generally) used to point out the object of a verb (or preposition) more definitelyH853
  5. אֲשֶׁרʾăšeraher: who, which, what, that; (as adverb) when, where, howH834
  6. יִהְיֶ֖הyihyehayah: to exist; to be or becomeH1961
  7. בְּאַחֲרִ֣יתbĕʾaḥărîtachariyth: the last or end; (hence) the futureH319
  8. הַזָּ֑עַםhazzāʿamza`am: strictly froth at the mouth, i.e. (figuratively) fury (especially of God's displeasure with sin)H2195
  9. כִּ֖יkiy: (by implication) very widely used as a relative conjunction or adverb (as below)H3588
  10. לְמוֹעֵ֥דlĕmôʿēdmow`ed: (properly) an appointment, i.e. a fixed time or seasonH4150
  11. קֵֽץ׃qēṣqets: an extremity; adverbially (with prepositional prefix) afterH7093
20
  1. הָאַ֥יִלhāʾayilayil: (properly) strength; (hence) anything strongH352
  2. אֲשֶׁרʾăšeraher: who, which, what, that; (as adverb) when, where, howH834
  3. רָאִ֖יתָrāʾîtāra'ah: to see, literally or figuratively (in numerous applications, direct and implied, transitive, intransitive and...H7200
  4. בַּ֣עַלbaʿalba`al: a masterH1167
  5. הַקְּרָנָ֑יִםhaqqĕrānāyimqeren: a horn (as projecting); (by implication) a flask, cornetH7161
  6. מַלְכֵ֖יmalkêmelek: a kingH4428
  7. מָדַ֥יmādayMaday: Madai, a country of central AsiaH4074
  8. וּפָרָֽס׃ûpārāsParac: Paras (i.e. Persia), an Eastern country, including its inhabitantsH6539
21
  1. וְהַצָּפִ֥ירwĕhaṣṣāpîrtsaphiyr: a male goat (as prancing)H6842
  2. הַשָּׂעִ֖ירhaśśāʿîrsa`iyr: shaggy; as noun, a he-goatH8163
  3. מֶ֣לֶךְmelekmelek: a kingH4428
  4. יָוָ֑ןyāwānYavan: effervescing (i.e. hot and active)H3120
  5. וְהַקֶּ֤רֶןwĕhaqqerenqeren: a horn (as projecting); (by implication) a flask, cornetH7161
  6. הַגְּדוֹלָה֙haggĕdôlāhgadowl: great (in any sense); (hence) olderH1419
  7. אֲשֶׁ֣רʾăšeraher: who, which, what, that; (as adverb) when, where, howH834
  8. בֵּיןbênbeyn: a distinction; (but used only as a prep) between (repeated before each noun, often with other particles)H996
  9. עֵינָ֔יוʿênāyw`ayin: an eye (literally or figuratively); by analogy, a fountain (as the eye of the landscape)H5869
  10. ה֖וּאhûʾhuw': (the third person pronoun singular) he, she, or it (only expressed when emphatic or without a verb)H1931
  11. הַמֶּ֥לֶךְhammelekmelek: a kingH4428
  12. הָרִאשֽׁוֹן׃hāriʾšônri'shown: first, in place, time or rank (as adjective or noun)H7223
22
  1. וְהַ֨נִּשְׁבֶּ֔רֶתwĕhannišberetshabar: to burst (literally or figuratively)H7665
  2. וַתַּֽעֲמֹ֥דְנָהwattaʿămōdĕnâ`amad: to stand, in various relations (literal and figurative, intransitive and transitive)H5975
  3. אַרְבַּ֖עʾarbaʿarba`: fourH702
  4. תַּחְתֶּ֑יהָtaḥtêhātachath: the bottom (as depressed); only adverbially, below (often with prepositional prefix underneath), in lieu of...H8478
  5. אַרְבַּ֧עʾarbaʿarba`: fourH702
  6. מַלְכֻי֛וֹתmalkuyôtmalkuwth: a rule; (concretely) a dominionH4438
  7. מִגּ֥וֹיmiggôygowy: a foreign nation; (hence) a GentileH1471
  8. יַעֲמֹ֖דְנָהyaʿămōdĕnâ`amad: to stand, in various relations (literal and figurative, intransitive and transitive)H5975
  9. וְלֹ֥אwĕlōʾlo': (the simple or absolute negation) not; (by implication) noH3808
  10. בְכֹחֽוֹ׃bĕkōḥôkoach: vigor, literally (force, in a good or a bad sense) or figuratively (capacity, means, produce)H3581
23
  1. וּֽבְאַחֲרִית֙ûbĕʾaḥărîtachariyth: the last or end; (hence) the futureH319
  2. מַלְכוּתָ֔םmalkûtāmmalkuwth: a rule; (concretely) a dominionH4438
  3. כְּהָתֵ֖םkĕhātēmtamam: to complete, in a good or a bad sense, literal, or figurative, transitive or intransitive (as follows)H8552
  4. הַפֹּשְׁעִ֑יםhappōšĕʿîmpasha`: to break away (from just authority), i.e. trespass, apostatize, quarrelH6586
  5. יַעֲמֹ֛דyaʿămōd`amad: to stand, in various relations (literal and figurative, intransitive and transitive)H5975
  6. מֶ֥לֶךְmelekmelek: a kingH4428
  7. עַזʿaz`az: strong, vehement, harshH5794
  8. פָּנִ֖יםpānîmpaniym: the face (as the part that turns); (with prepositional prefix, as a preposition) before, etc.H6440
  9. וּמֵבִ֥יןûmēbînbiyn: to separate mentally (or distinguish); (generally) understandH995
  10. חִידֽוֹת׃ḥîdôtchiydah: a puzzle; (hence) a trick, conundrum, riddle, or obscure sayingH2420
24
  1. וְעָצַ֤םwĕʿāṣam`atsam: to bind fast, i.e. close (the eyes); intransitively, to be (causatively, make) powerful or numerousH6105
  2. כֹּחוֹ֙kōḥôkoach: vigor, literally (force, in a good or a bad sense) or figuratively (capacity, means, produce)H3581
  3. וְלֹ֣אwĕlōʾlo': (the simple or absolute negation) not; (by implication) noH3808
  4. בְכֹח֔וֹbĕkōḥôkoach: vigor, literally (force, in a good or a bad sense) or figuratively (capacity, means, produce)H3581
  5. וְנִפְלָא֥וֹתwĕniplāʾôtpala': (properly, literally or figuratively) perhaps to separate, i.e. distinguishH6381
  6. יַשְׁחִ֖יתyašḥîtshachath: to decay, i.e. (causatively) ruin (literally or figuratively)H7843
  7. וְהִצְלִ֣יחַwĕhiṣlîaḥtsalach: to push forward, in various senses (literal or figurative, transitive or intransitive)H6743
  8. וְעָשָׂ֑הwĕʿāśâ`asah: to do or make, in the broadest sense and widest application (as follows)H6213
  9. וְהִשְׁחִ֥יתwĕhišḥîtshachath: to decay, i.e. (causatively) ruin (literally or figuratively)H7843
  10. עֲצוּמִ֖יםʿăṣûmîm`atsuwm: powerful; (specifically) a pawH6099
  11. וְעַםwĕʿam`am: a people (as a congregated unit); specifically, a tribe (as those of Israel)H5971
  12. קְדֹשִֽׁים׃qĕdōšîmqadowsh: sacred (ceremonially or morally); (as noun) GodH6918
25
  1. וְעַלwĕʿal`al: above, over, upon, or against (yet always in this last relation with a downward aspect) in a great variety of...H5921
  2. שִׂכְל֗וֹśiklôsekel: intelligence; (by implication) successH7922
  3. וְהִצְלִ֤יחַwĕhiṣlîaḥtsalach: to push forward, in various senses (literal or figurative, transitive or intransitive)H6743
  4. מִרְמָה֙mirmāhmirmah: fraudH4820
  5. בְּיָד֔וֹbĕyādôyad: a hand (the open one (indicating power, means, direction, etc.), in distinction from H3709, the closed one)H3027
  6. וּבִלְבָב֣וֹûbilbābôlebab: the heart (as the most interior organ); used also like H3820H3824
  7. יַגְדִּ֔ילyagdîlgadal: (properly) to twist; to be large (in various senses, as in body, mind, estate or honor, also in pride)H1431
  8. וּבְשַׁלְוָ֖הûbĕšalwâshalvah: security (genuine or false)H7962
  9. יַשְׁחִ֣יתyašḥîtshachath: to decay, i.e. (causatively) ruin (literally or figuratively)H7843
  10. רַבִּ֑יםrabbîmrab: abundant (in quantity, size, age, number, rank, quality)H7227
  11. וְעַ֤לwĕʿal`al: above, over, upon, or against (yet always in this last relation with a downward aspect) in a great variety of...H5921
  12. שַׂרśarsar: a head person (of any rank or class)H8269
  13. שָׂרִים֙śārîmsar: a head person (of any rank or class)H8269
  14. יַעֲמֹ֔דyaʿămōd`amad: to stand, in various relations (literal and figurative, intransitive and transitive)H5975
  15. וּבְאֶ֥פֶסûbĕʾepesephec: cessation; an end (especially of the earth)H657
  16. יָ֖דyādyad: a hand (the open one (indicating power, means, direction, etc.), in distinction from H3709, the closed one)H3027
  17. יִשָּׁבֵֽר׃yiššābērshabar: to burst (literally or figuratively)H7665
26
  1. וּמַרְאֵ֨הûmarʾēmar'eh: a view (the act of seeing)H4758
  2. הָעֶ֧רֶבhāʿereb`ereb: duskH6153
  3. וְהַבֹּ֛קֶרwĕhabbōqerboqer: (properly) dawn (as the break of day); (generally) morningH1242
  4. אֲשֶׁ֥רʾăšeraher: who, which, what, that; (as adverb) when, where, howH834
  5. נֶאֱמַ֖רneʾĕmaramar: to say (used with great latitude)H559
  6. אֱמֶ֣תʾĕmetemeth: stability; (figuratively) certainty, truth, trustworthinessH571
  7. ה֑וּאhûʾhuw': (the third person pronoun singular) he, she, or it (only expressed when emphatic or without a verb)H1931
  8. וְאַתָּה֙wĕʾattāhattah: thou and thee, or (plural) ye and youH859
  9. סְתֹ֣םsĕtōmcatham: to stop up; (by implication) to repairH5640
  10. הֶֽחָז֔וֹןheḥāzônchazown: a sight (mentally), i.e. a dream, revelation, or oracleH2377
  11. כִּ֖יkiy: (by implication) very widely used as a relative conjunction or adverb (as below)H3588
  12. לְיָמִ֥יםlĕyāmîmyowm: a day (as the warm hours), whether literal (from sunrise to sunset, or from one sunset to the next), or...H3117
  13. רַבִּֽים׃rabbîmrab: abundant (in quantity, size, age, number, rank, quality)H7227
27
  1. וַאֲנִ֣יwaʾănîaniy: IH589
  2. דָנִיֵּ֗אלdāniyyēlDaniye'l: judge of God; Daniel or Danijel, the name of two IsraelitesH1840
  3. נִהְיֵ֤יתִיnihyêtîhayah: to exist; to be or becomeH1961
  4. וְנֶֽחֱלֵ֙יתִי֙wĕneḥĕlêtiychalah: (properly) to be rubbed or worn; hence (figuratively) to be weak, sick, afflictedH2470
  5. יָמִ֔יםyāmîmyowm: a day (as the warm hours), whether literal (from sunrise to sunset, or from one sunset to the next), or...H3117
  6. וָאָק֕וּםwāʾāqûmquwm: to rise (in various applications, literal, figurative, intensive and causative)H6965
  7. וָאֶֽעֱשֶׂ֖הwāʾeʿĕśe`asah: to do or make, in the broadest sense and widest application (as follows)H6213
  8. אֶתʾeteth: (properly) self; (generally) used to point out the object of a verb (or preposition) more definitelyH853
  9. מְלֶ֣אכֶתmĕleʾketmla'kah: (properly) deputyship, i.e. ministry; (generally) employment (never servile)H4399
  10. הַמֶּ֑לֶךְhammelekmelek: a kingH4428
  11. וָאֶשְׁתּוֹמֵ֥םwāʾeštômēmshamem: to stun (or intransitively, grow numb), i.e. devastate or (figuratively) stupefy (both usually in a passive...H8074
  12. עַלʿal`al: above, over, upon, or against (yet always in this last relation with a downward aspect) in a great variety of...H5921
  13. הַמַּרְאֶ֖הhammarʾemar'eh: a view (the act of seeing)H4758
  14. וְאֵ֥יןwĕʾênayin: a non-entity; (generally) used as a negative particleH369
  15. מֵבִֽין׃mēbînbiyn: to separate mentally (or distinguish); (generally) understandH995

View the full Hebrew interlinear for Daniel 8 →

Strong's words in Daniel 8 (6)
Strong's H7200 נִרְאָ֤ה (nirʾâ)
ra'ah (raw-aw') v. 1. to see, literally or figuratively (in numerous applications, direct and implied, transitive, intransitive and causative) [a primitive root] KJV: advise self, appear, approve, behold, X certainly, consider, discern, (make to) enjoy, have experience, gaze, take heed, X indeed, X joyfully, lo, look (on, one another, one on another, one upon another, out, up, upon), mark, meet, X be near, perceive, present, provide, regard, (have) respect, (fore-, cause to, let) see(-r, -m, one another), shew (self), X sight of others, (e-)spy, stare, X surely, X think, view, visions.. Appears 11 times in Daniel 8.
Strong's H5975 עֹמֵ֛ד (ʿōmēd)
`amad (aw-mad') v. 1. to stand, in various relations (literal and figurative, intransitive and transitive) [a primitive root] KJV: abide (behind), appoint, arise, cease, confirm, continue, dwell, be e. Appears 10 times in Daniel 8.
Strong's H7161 קְרָנָ֑יִם (qĕrānāyim)
qeren (keh'-ren) n-f. 1. a horn (as projecting) 2. (by implication) a flask, cornet 3. (figuratively) power 4. (by resemblance) an elephant's tooth (i.e. ivory) 5. (hence) a peak (of a mountain) 6. (hence) a corner (of the altar) 7. (hence) a ray (of light) [from H7160] KJV: X hill, horn. Root(s): H7160. Appears 9 times in Daniel 8.
Strong's H1961 וַיְהִי֙ (wayhiy)
hayah (haw-yaw) v. 1. to exist 2. to be or become 3. to come into being, i.e. to happen, to occur (always emphatic, and not a mere copula or auxiliary) [a primitive root] KJV: beacon, X altogether, be. Appears 8 times in Daniel 8.
Strong's H352 אַ֣יִל (ʾayil)
ayil (ah'-yil) n-m. 1. (properly) strength 2. (hence) anything strong 3. (specifically, politically) a chief 4. (also) a ram (from his strength) 5. a pilaster (as a strong support) 6. an oak or other strong tree [from the same as H193] KJV: mighty (man), lintel, oak, post, ram, tree. Root(s): H193. Appears 8 times in Daniel 8.
Strong's H6440 לִפְנֵ֥י (lipnê)
paniym (paw-neem') (plural (but always as singular) of an unused noun (paneh {paw-neh'}) n-m. 1. the face (as the part that turns) 2. (with prepositional prefix, as a preposition) before, etc. {used in a great variety of applications, literally and figuratively} [from H6437] KJV: + accept, a-(be- )fore(-time), against, anger, X as (long as), at, + battle, + because (of), + beseech, countenance, edge, + employ, endure, + enquire, face, favour, fear of, for, forefront(-part), form(-er time, -ward), from, front, heaviness, X him(-self), + honourable, + impudent, + in, it, look(-eth) (- s), X me, + meet, X more than, mouth, of, off, (of) old (time), X on, open, + out of, over against, the partial, person, + please, presence, propect, was purposed, by reason of, + regard, right forth, + serve, X shewbread, sight, state, straight, + street, X thee, X them(-selves), through (+ - out), till, time(-s) past, (un-)to(-ward), + upon, upside (+ down), with(- in, + -stand), X ye, X you. Root(s): H6437. Appears 8 times in Daniel 8.

Browse the full Strong's concordance →

0:00 Daniel 8 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress