Skip to content
Audio Bible

ਰੂਥ 2 Panjabi DPI Audio Bible

Chapter Ruth 2 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਜੋ ਅਲੀਮਲਕ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਅਤੇ ਉਹ ਦਾ ਨਾਮ ਬੋਅਜ਼ ਸੀ।
2 ਤਦ ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ, “ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਂਵਾਂ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।” ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ!”
3 ਤਦ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ ਅਤੇ ਸਬੱਬ ਨਾਲ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।
4 ਅਤੇ ਵੇਖੋ, ਜਦ ਬੋਅਜ਼ ਬੈਤਲਹਮ ਤੋਂ ਆਇਆ ਤਾਂ ਵਾਢਿਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਨਾਲ ਹੋਵੇ” ਅਤੇ ਉਨ੍ਹਾਂ ਨੇ ਉੱਤਰ ਦਿੱਤਾ, “ਯਹੋਵਾਹ ਤੁਹਾਨੂੰ ਅਸੀਸ ਦੇਵੇ।”
5 ਫਿਰ ਬੋਅਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਪੁੱਛਿਆ, “ਇਹ ਕਿਸ ਦੀ ਕੁੜੀ ਹੈ?”
6 ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਉੱਤਰ ਦੇ ਕੇ ਆਖਿਆ, “ਇਹ ਮੋਆਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਆਬ ਦੇਸ ਤੋਂ ਆਈ ਹੈ।”
7 ਉਸ ਨੇ ਸਾਨੂੰ ਕਿਹਾ, “ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ?” ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠਰੀ ਵਿੱਚ ਠਹਿਰੀ।
8 ਤਦ ਬੋਅਜ਼ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਸੁਣ? ਤੂੰ ਹੋਰ ਕਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਸੀਆਂ ਦੇ ਨਾਲ-ਨਾਲ ਰਹਿ।
9 ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਮੇਰੀਆਂ ਦਾਸੀਆਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਤੈਨੂੰ ਪਿਆਸ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਪੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ।”
10 ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਅਤੇ ਕਿਹਾ, “ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਤੂੰ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਪਰਦੇਸਣ ਹਾਂ।”
11 ਤਦ ਬੋਅਜ਼ ਨੇ ਉੱਤਰ ਦੇ ਕੇ ਉਸ ਨੂੰ ਕਿਹਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ ਅਤੇ ਕਿਸ ਤਰ੍ਹਾਂ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦੀ ਸੀ।
12 ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”
13 ਤਦ ਰੂਥ ਨੇ ਕਿਹਾ, “ਹੇ ਮੇਰੇ ਸੁਆਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸੀਂ ਮੈਨੂੰ ਤਸੱਲੀ ਦਿੱਤੀ ਹੈ ਅਤੇ ਤੁਸੀਂ ਆਪਣੀ ਦਾਸੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ।”
14 ਫਿਰ ਰੋਟੀ ਖਾਣ ਦੇ ਸਮੇਂ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।” ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ।
15 ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ
16 ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਕੁਝ ਡੇਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।
17 ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ।
18 ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਸ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।
19 ਫੇਰ ਉਹ ਦੀ ਸੱਸ ਨੇ ਉਸ ਤੋਂ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ ਅਤੇ ਕਿੱਥੇ ਕੰਮ-ਧੰਦਾ ਕੀਤਾ? ਧੰਨ ਹੈ ਉਹ ਜਿਸ ਨੇ ਤੇਰੀ ਖ਼ਬਰ ਲਈ ਹੈ।” ਤਦ ਉਸ ਨੇ ਆਪਣੀ ਸੱਸ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਅਜ਼ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਧੰਦਾ ਕਰਦੀ ਰਹੀ।
20 ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖ਼ਾਲੀ ਨਹੀਂ ਰੱਖਿਆ।” ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਸਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਅਧਿਕਾਰ ਹੈ।
21 ਤਦ ਮੋਆਬਣ ਰੂਥ ਬੋਲੀ, “ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।”
22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਸੀਆਂ ਦੇ ਨਾਲ ਜਾਇਆ ਕਰੇਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ।”
23 ਇਸ ਲਈ ਜਦ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।

Listen to Ruth 2 with verse-by-verse audio highlighting.

Study tools for Ruth 2

Cross-references, Hebrew word study, and what the Early Church wrote about Ruth 2. Tap any section to expand — or right-click any verse for the full interactive study panel.

Ruth 2 study resources: word-by-word Hebrew interlinear with Strong's numbers.

Hebrew interlinear — Ruth 2:1–23 (376 words)
1
  1. וּֽלְנָעֳמִ֞יûlĕnāʿŏmîNo`omiy: pleasant; Noomi, an IsraelitessH5281
  2. מיֹדַ֣עmyōdaʿmowda`: an acquaintanceH4129
  3. לְאִישָׁ֗הּlĕʾîšāhiysh: a man as an individual or a male personH376
  4. אִ֚ישׁʾîšiysh: a man as an individual or a male personH376
  5. גִּבּ֣וֹרgibbôrgibbowr: powerful; (by implication) a warrior, tyrantH1368
  6. חַ֔יִלḥayilchayil: probably a force, whether of men, means or other resourcesH2428
  7. מִמִּשְׁפַּ֖חַתmimmišpaḥatmishpachah: a family, i.e. circle of relatives; (figuratively) a class (of persons), a species (of animals) or sort (of...H4940
  8. אֱלִימֶ֑לֶךְʾĕlîmelekEliymelek: God of (the) king; Elimelek, an IsraeliteH458
  9. וּשְׁמ֖וֹûšĕmôshem: an appellation, as a mark or memorial of individualityH8034
  10. בֹּֽעַז׃bōʿazBo`az: Boaz, the ancestor of David; also the name of a pillar in front of the templeH1162
2
  1. וַתֹּאמֶר֩wattōʾmeramar: to say (used with great latitude)H559
  2. ר֨וּתrûtRuwth: friend; Ruth, a MoabitessH7327
  3. הַמּֽוֹאֲבִיָּ֜הhammôʾăbiyyâMow'abiy: a Moabite or Moabitess, i.e. a descendant from MoabH4125
  4. אֶֽלʾelel: (properly) denoting motion towards, but occasionally used of a quiescent position, i.e. near, with or amongH413
  5. נָעֳמִ֗יnāʿŏmîNo`omiy: pleasant; Noomi, an IsraelitessH5281
  6. אֵֽלְכָהʾēlĕkâhalak: a primitive root; to walk (in a great variety of applications, literally and figuratively)H1980
  7. נָּ֤אnāʾna': added mostly to verbs (in the Imperative or Future), or to interjections, occasionally to an adverb or conjunctionH4994
  8. הַשָּׂדֶה֙haśśādehsadeh: a field (as flat)H7704
  9. וַֽאֲלַקֳּטָ֣הwaʾălaqqŏṭâlaqat: (properly) to pick up; (generally) to gatherH3950
  10. בַשִּׁבֳּלִ֔יםbaššibbŏlîmshibbol: a stream (as flowing); also an ear of grain (as growing out)H7641
  11. אַחַ֕רʾaḥarachar: (properly) the hind part; (generally, as adverb or conjunction) after (in various senses)H310
  12. אֲשֶׁ֥רʾăšeraher: who, which, what, that; (as adverb) when, where, howH834
  13. אֶמְצָאʾemṣāʾmatsa': (properly) to come forth to, i.e. appear or existH4672
  14. חֵ֖ןḥēnchen: graciousness, i.e. subjective (kindness, favor) or objective (beauty)H2580
  15. בְּעֵינָ֑יוbĕʿênāyw`ayin: an eye (literally or figuratively); by analogy, a fountain (as the eye of the landscape)H5869
  16. וַתֹּ֥אמֶרwattōʾmeramar: to say (used with great latitude)H559
  17. לָ֖הּlāh
  18. לְכִ֥יlĕkîhalak: a primitive root; to walk (in a great variety of applications, literally and figuratively)H1980
  19. בִתִּֽי׃bittîbath: a daughter (used in the same wide sense as other terms of relationship, literally and figuratively)H1323
3
  1. וַתֵּ֤לֶךְwattēlekhalak: a primitive root; to walk (in a great variety of applications, literally and figuratively)H1980
  2. וַתָּבוֹא֙wattābôʾbow': to go or come (in a wide variety of applications)H935
  3. וַתְּלַקֵּ֣טwattĕlaqqēṭlaqat: (properly) to pick up; (generally) to gatherH3950
  4. בַּשָּׂדֶ֔הbaśśādesadeh: a field (as flat)H7704
  5. אַֽחֲרֵ֖יʾaḥărêachar: (properly) the hind part; (generally, as adverb or conjunction) after (in various senses)H310
  6. הַקֹּֽצְרִ֑יםhaqqōṣĕrîmקצרH7114
  7. וַיִּ֣קֶרwayyiqerqarah: to light upon (chiefly by accident); causatively, to bring aboutH7136
  8. מִקְרֶ֔הָmiqrehāmiqreh: something met with, i.e. an accident or fortuneH4745
  9. חֶלְקַ֤תḥelqatchelqah: (properly) smoothness; (figuratively) flatteryH2513
  10. הַשָּׂדֶה֙haśśādehsadeh: a field (as flat)H7704
  11. לְבֹ֔עַזlĕbōʿazBo`az: Boaz, the ancestor of David; also the name of a pillar in front of the templeH1162
  12. אֲשֶׁ֖רʾăšeraher: who, which, what, that; (as adverb) when, where, howH834
  13. מִמִּשְׁפַּ֥חַתmimmišpaḥatmishpachah: a family, i.e. circle of relatives; (figuratively) a class (of persons), a species (of animals) or sort (of...H4940
  14. אֱלִימֶֽלֶךְ׃ʾĕlîmelekEliymelek: God of (the) king; Elimelek, an IsraeliteH458
4
  1. וְהִנֵּהwĕhinnēhinneh: lo!H2009
  2. בֹ֗עַזbōʿazBo`az: Boaz, the ancestor of David; also the name of a pillar in front of the templeH1162
  3. בָּ֚אbāʾbow': to go or come (in a wide variety of applications)H935
  4. מִבֵּ֣יתmibbêt
  5. לֶ֔חֶםleḥemhouse of bread; Beth- Lechem, a place in IsraelH1035
  6. וַיֹּ֥אמֶרwayyōʾmeramar: to say (used with great latitude)H559
  7. לַקּֽוֹצְרִ֖יםlaqqôṣĕrîmקצרH7114
  8. יְהוָ֣הyĕhwâYhovah: (the) self-Existent or Eternal; Jehovah, Jewish national name of GodH3068
  9. עִמָּכֶ֑םʿimmākem`im: adverb or preposition, with (i.e. in conjunction with), in varied applicationsH5973
  10. וַיֹּ֥אמְרוּwayyōʾmĕrûamar: to say (used with great latitude)H559
  11. ל֖וֹ
  12. יְבָֽרֶכְךָ֥yĕbārekkābarak: to kneel; (implication, man toward God) to bless God as an act of adorationH1288
  13. יְהוָֽה׃yĕhwâYhovah: (the) self-Existent or Eternal; Jehovah, Jewish national name of GodH3068
5
  1. וַיֹּ֤אמֶרwayyōʾmeramar: to say (used with great latitude)H559
  2. בֹּ֙עַז֙bōʿazBo`az: Boaz, the ancestor of David; also the name of a pillar in front of the templeH1162
  3. לְנַֽעֲר֔וֹlĕnaʿărôna`ar: (concretely) a boy (as active), from the age of infancy to adolescenceH5288
  4. הַנִּצָּ֖בhanniṣṣābnatsab: to station, in various applications (literally or figuratively)H5324
  5. עַלʿal`al: above, over, upon, or against (yet always in this last relation with a downward aspect) in a great variety of...H5921
  6. הַקּֽוֹצְרִ֑יםhaqqôṣĕrîmקצרH7114
  7. לְמִ֖יlĕmîmiy: who?; (occasionally, by a peculiar idiom, of things) which?H4310
  8. הַנַּֽעֲרָ֥הhannaʿărâna`arah: a girl (from infancy to adolescence)H5291
  9. הַזֹּֽאת׃hazzōtzo'th: this (often used adverb)H2063
6
  1. וַיַּ֗עַןwayyaʿan`anah: (properly) to eye; (generally) to heed, i.e. pay attentionH6030
  2. הַנַּ֛עַרhannaʿarna`ar: (concretely) a boy (as active), from the age of infancy to adolescenceH5288
  3. הַנִּצָּ֥בhanniṣṣābnatsab: to station, in various applications (literally or figuratively)H5324
  4. עַלʿal`al: above, over, upon, or against (yet always in this last relation with a downward aspect) in a great variety of...H5921
  5. הַקּֽוֹצְרִ֖יםhaqqôṣĕrîmקצרH7114
  6. וַיֹּאמַ֑רwayyōʾmaramar: to say (used with great latitude)H559
  7. נַֽעֲרָ֤הnaʿărâna`arah: a girl (from infancy to adolescence)H5291
  8. מֽוֹאֲבִיָּה֙môʾăbiyyāhMow'abiy: a Moabite or Moabitess, i.e. a descendant from MoabH4125
  9. הִ֔יאhîʾhuw': (the third person pronoun singular) he, she, or it (only expressed when emphatic or without a verb)H1931
  10. הַשָּׁ֥בָהhaššābâshuwb: to turn back (hence, away) transitively or intransitively, literally or figuratively (not necessarily with the...H7725
  11. עִֽםʿim`im: adverb or preposition, with (i.e. in conjunction with), in varied applicationsH5973
  12. נָעֳמִ֖יnāʿŏmîNo`omiy: pleasant; Noomi, an IsraelitessH5281
  13. מִשְּׂדֵ֥יmiśśĕdêsadeh: a field (as flat)H7704
  14. מוֹאָֽב׃môʾābMow'ab: Moab, an incestuous son of Lot; also his territory and descendantsH4124
7
  1. וַתֹּ֗אמֶרwattōʾmeramar: to say (used with great latitude)H559
  2. אֲלַקֳטָהʾălaqŏṭâlaqat: (properly) to pick up; (generally) to gatherH3950
  3. נָּא֙nāʾna': added mostly to verbs (in the Imperative or Future), or to interjections, occasionally to an adverb or conjunctionH4994
  4. וְאָֽסַפְתִּ֣יwĕʾāsaptîacaph: to gather for any purpose; (hence) to receive, take awayH622
  5. בָֽעֳמָרִ֔יםbāʿŏmārîm`omer: (properly) a heap, i.e. a sheaf; also an omer, as a dry measureH6016
  6. אַֽחֲרֵ֖יʾaḥărêachar: (properly) the hind part; (generally, as adverb or conjunction) after (in various senses)H310
  7. הַקּֽוֹצְרִ֑יםhaqqôṣĕrîmקצרH7114
  8. וַתָּב֣וֹאwattābôʾbow': to go or come (in a wide variety of applications)H935
  9. וַֽתַּעֲמ֗וֹדwattaʿămôd`amad: to stand, in various relations (literal and figurative, intransitive and transitive)H5975
  10. מֵאָ֤זmēʾāzaz: at that time or place; (as a conjunction) thereforeH227
  11. הַבֹּ֙קֶר֙habbōqerboqer: (properly) dawn (as the break of day); (generally) morningH1242
  12. וְעַדwĕʿad`ad: (properly) a (peremptory) terminusH5704
  13. עַ֔תָּהʿattâ`attah: at this time, whether adverb, conjunction or expletiveH6258
  14. זֶ֛הzezeh: the masculine demonstrative pronoun, this or thatH2088
  15. שִׁבְתָּ֥הּšibtāhyashab: (properly) to sit down (specifically as judge. in ambush, in quiet)H3427
  16. הַבַּ֖יִתhabbayitbayith: a house (in the greatest variation of applications, especially family, etc.)H1004
  17. מְעָֽט׃mĕʿāṭm`at: a little or few (often adverbial or compar.)H4592
8
  1. וַיֹּאמֶר֩wayyōʾmeramar: to say (used with great latitude)H559
  2. בֹּ֨עַזbōʿazBo`az: Boaz, the ancestor of David; also the name of a pillar in front of the templeH1162
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. ר֜וּתrûtRuwth: friend; Ruth, a MoabitessH7327
  5. הֲל֧וֹאhălôʾlo': (the simple or absolute negation) not; (by implication) noH3808
  6. שָׁמַ֣עַתְּšāmaʿatshama`: to hear intelligently (often with implication of attention, obedience, etcH8085
  7. בִּתִּ֗יbittîbath: a daughter (used in the same wide sense as other terms of relationship, literally and figuratively)H1323
  8. אַלʾalal: (qualified negation) not (used as a deprecative)H408
  9. תֵּֽלְכִי֙tēlĕkiyhalak: a primitive root; to walk (in a great variety of applications, literally and figuratively)H1980
  10. לִלְקֹט֙lilqōṭlaqat: (properly) to pick up; (generally) to gatherH3950
  11. בְּשָׂדֶ֣הbĕśādesadeh: a field (as flat)H7704
  12. אַחֵ֔רʾaḥēracher: (properly) hinder; (generally) next, other, etcH312
  13. וְגַ֛םwĕgamgam: (properly) assemblage; used only adverbially also, even, yea, thoughH1571
  14. לֹ֥אlōʾlo': (the simple or absolute negation) not; (by implication) noH3808
  15. תַֽעֲבוּרִ֖יtaʿăbûrî`abar: to cross overH5674
  16. מִזֶּ֑הmizzezeh: the masculine demonstrative pronoun, this or thatH2088
  17. וְכֹ֥הwĕkōkoh: (properly) like this; (by implication, of manner) thus (or so)H3541
  18. תִדְבָּקִ֖יןtidbāqîndabaq: (properly) to impinge, i.e. cling or adhereH1692
  19. עִםʿim`im: adverb or preposition, with (i.e. in conjunction with), in varied applicationsH5973
  20. נַֽעֲרֹתָֽי׃naʿărōtāyna`arah: a girl (from infancy to adolescence)H5291
9
  1. עֵינַ֜יִךְʿênayik`ayin: an eye (literally or figuratively); by analogy, a fountain (as the eye of the landscape)H5869
  2. בַּשָּׂדֶ֤הbaśśādesadeh: a field (as flat)H7704
  3. אֲשֶׁרʾăšeraher: who, which, what, that; (as adverb) when, where, howH834
  4. יִקְצֹרוּן֙yiqṣōrûnקצרH7114
  5. וְהָלַ֣כְתְּwĕhālakĕthalak: a primitive root; to walk (in a great variety of applications, literally and figuratively)H1980
  6. אַֽחֲרֵיהֶ֔ןʾaḥărêhenachar: (properly) the hind part; (generally, as adverb or conjunction) after (in various senses)H310
  7. הֲל֥וֹאhălôʾlo': (the simple or absolute negation) not; (by implication) noH3808
  8. צִוִּ֛יתִיṣiwwîtîtsavah: (intensively) to constitute, enjoinH6680
  9. אֶתʾeteth: (properly) self; (generally) used to point out the object of a verb (or preposition) more definitelyH853
  10. הַנְּעָרִ֖יםhannĕʿārîmna`ar: (concretely) a boy (as active), from the age of infancy to adolescenceH5288
  11. לְבִלְתִּ֣יlĕbiltîbiltiy: (properly) a failure ofH1115
  12. נָגְעֵ֑ךְnogʿēknaga`: (properly) to touch, i.e. lay the hand upon (for any purposeH5060
  13. וְצָמִ֗תwĕṣāmittsame': to thirst (literally or figuratively)H6770
  14. וְהָֽלַכְתְּ֙wĕhālakĕthalak: a primitive root; to walk (in a great variety of applications, literally and figuratively)H1980
  15. אֶלʾelel: (properly) denoting motion towards, but occasionally used of a quiescent position, i.e. near, with or amongH413
  16. הַכֵּלִ֔יםhakkēlîmkliy: something prepared, i.e. any apparatus (as an implement, utensil, dress, vessel or weapon)H3627
  17. וְשָׁתִ֕יתwĕšātîtshathah: to imbibe (literally or figuratively)H8354
  18. מֵֽאֲשֶׁ֥רmēʾăšeraher: who, which, what, that; (as adverb) when, where, howH834
  19. יִשְׁאֲב֖וּןyišʾăbûnsha'ab: to bale up waterH7579
  20. הַנְּעָרִֽים׃hannĕʿārîmna`ar: (concretely) a boy (as active), from the age of infancy to adolescenceH5288
10
  1. וַתִּפֹּל֙wattippōlnaphal: to fall, in a great variety of applications (intransitive or causative, literal or figurative)H5307
  2. עַלʿal`al: above, over, upon, or against (yet always in this last relation with a downward aspect) in a great variety of...H5921
  3. פָּנֶ֔יהָpānêhāpaniym: the face (as the part that turns); (with prepositional prefix, as a preposition) before, etc.H6440
  4. וַתִּשְׁתַּ֖חוּwattištaḥûshachah: to depress, i.e. prostrate (especially reflexive, in homage to royalty or God)H7812
  5. אָ֑רְצָהʾārĕṣâerets: the earth (at large, or partitively a land)H776
  6. וַתֹּ֣אמֶרwattōʾmeramar: to say (used with great latitude)H559
  7. אֵלָ֗יוʾēlāywel: (properly) denoting motion towards, but occasionally used of a quiescent position, i.e. near, with or amongH413
  8. מַדּוּעַ֩maddûʿamadduwa`: what (is) known?; (by implication, adverbially) why?H4069
  9. מָצָ֨אתִיmāṣāʾtîmatsa': (properly) to come forth to, i.e. appear or existH4672
  10. חֵ֤ןḥēnchen: graciousness, i.e. subjective (kindness, favor) or objective (beauty)H2580
  11. בְּעֵינֶ֙יךָ֙bĕʿênêkā`ayin: an eye (literally or figuratively); by analogy, a fountain (as the eye of the landscape)H5869
  12. לְהַכִּירֵ֔נִיlĕhakkîrēnînakar: (properly) to scrutinize, i.e. look intently atH5234
  13. וְאָֽנֹכִ֖יwĕʾānōkîanokiy: IH595
  14. נָכְרִיָּֽה׃nokriyyânokriy: strange, in a variety of degrees and applications (foreign, non-relative, adulterous, different, wonderful)H5237
11
  1. וַיַּ֤עַןwayyaʿan`anah: (properly) to eye; (generally) to heed, i.e. pay attentionH6030
  2. בֹּ֙עַז֙bōʿazBo`az: Boaz, the ancestor of David; also the name of a pillar in front of the templeH1162
  3. וַיֹּ֣אמֶרwayyōʾmeramar: to say (used with great latitude)H559
  4. לָ֔הּlāh
  5. הֻגֵּ֨דhuggēdnagad: (properly) to front, i.e. stand boldly out oppositeH5046
  6. הֻגַּ֜דhuggadnagad: (properly) to front, i.e. stand boldly out oppositeH5046
  7. לִ֗י
  8. כֹּ֤לkōlkol: (properly) the whole; (hence) all, any or every (in the singular only, but often in a plural sense)H3605
  9. אֲשֶׁרʾăšeraher: who, which, what, that; (as adverb) when, where, howH834
  10. עָשִׂית֙ʿāśît`asah: to do or make, in the broadest sense and widest application (as follows)H6213
  11. אֶתʾeteth: (properly) nearness; (used only as a preposition or an adverb) nearH854
  12. חֲמוֹתֵ֔ךְḥămôtēkchamowth: a mother-in-lawH2545
  13. אַֽחֲרֵ֖יʾaḥărêachar: (properly) the hind part; (generally, as adverb or conjunction) after (in various senses)H310
  14. מ֣וֹתmôtmaveth: death (natural or violent); (concretely) the dead, their place or state (hades)H4194
  15. אִישֵׁ֑ךְʾîšēkiysh: a man as an individual or a male personH376
  16. וַתַּֽעַזְבִ֞יwattaʿazbî`azab: to loosen, i.e. relinquish, permit, etcH5800
  17. אָבִ֣יךְʾābîkab: fatherH1
  18. וְאִמֵּ֗ךְwĕʾimmēkem: a mother (as the bond of the family); in a wide sense (both literally and figuratively (like H0001H517
  19. וְאֶ֙רֶץ֙wĕʾereṣerets: the earth (at large, or partitively a land)H776
  20. מֽוֹלַדְתֵּ֔ךְmôladtēkmowledeth: nativity; (plural) birth-placeH4138
  21. וַתֵּ֣לְכִ֔יwattēlĕkîhalak: a primitive root; to walk (in a great variety of applications, literally and figuratively)H1980
  22. אֶלʾelel: (properly) denoting motion towards, but occasionally used of a quiescent position, i.e. near, with or amongH413
  23. עַ֕םʿam`am: a people (as a congregated unit); specifically, a tribe (as those of Israel)H5971
  24. אֲשֶׁ֥רʾăšeraher: who, which, what, that; (as adverb) when, where, howH834
  25. לֹֽאlōʾlo': (the simple or absolute negation) not; (by implication) noH3808
  26. יָדַ֖עַתְּyādaʿatyada`: to know; (properly) to ascertain by seeingH3045
  27. תְּמ֥וֹלtĕmôltmowl: (properly) ago, i.e. a (short or long) time sinceH8543
  28. שִׁלְשֽׁוֹם׃šilšômshilshowm: trebly, i.e. (in time) day before yesterdayH8032
12
  1. יְשַׁלֵּ֥םyĕšallēmshalam: to be safe (in mind, body or estate); (figuratively) to be completedH7999
  2. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  3. פָּֽעֳלֵ֑ךְpāʿŏlēkpo`al: (concretely) an act or workH6467
  4. וּתְהִ֨יûtĕhîhayah: to exist; to be or becomeH1961
  5. מַשְׂכֻּרְתֵּ֜ךְmaśkurtēkmaskoreth: wages or a rewardH4909
  6. שְׁלֵמָ֗הšĕlēmâshalem: complete (literally or figuratively); especially friendlyH8003
  7. מֵעִ֤םmēʿim`im: adverb or preposition, with (i.e. in conjunction with), in varied applicationsH5973
  8. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  9. אֱלֹהֵ֣יʾĕlōhêelohiym: gods in the ordinary sense; but specifically used (in the plural thus, especially with the article) of the...H430
  10. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  11. אֲשֶׁרʾăšeraher: who, which, what, that; (as adverb) when, where, howH834
  12. בָּ֖אתbātbow': to go or come (in a wide variety of applications)H935
  13. לַֽחֲס֥וֹתlaḥăsôtchacah: to flee for protection; (figuratively) to confide inH2620
  14. תַּֽחַתtaḥattachath: the bottom (as depressed); only adverbially, below (often with prepositional prefix underneath), in lieu of...H8478
  15. כְּנָפָֽיו׃kĕnāpāywkanaph: an edge or extremityH3671
13
  1. וַ֠תֹּאמֶרwattōʾmeramar: to say (used with great latitude)H559
  2. אֶמְצָאʾemṣāʾmatsa': (properly) to come forth to, i.e. appear or existH4672
  3. חֵ֨ןḥēnchen: graciousness, i.e. subjective (kindness, favor) or objective (beauty)H2580
  4. בְּעֵינֶ֤יךָbĕʿênêkā`ayin: an eye (literally or figuratively); by analogy, a fountain (as the eye of the landscape)H5869
  5. אֲדֹנִי֙ʾădōniyadown: sovereign, i.e. controller (human or divine)H113
  6. כִּ֣יkiy: (by implication) very widely used as a relative conjunction or adverb (as below)H3588
  7. נִֽחַמְתָּ֔נִיniḥamtānînacham: (properly) to sigh, i.e. breathe stronglyH5162
  8. וְכִ֥יwĕkîkiy: (by implication) very widely used as a relative conjunction or adverb (as below)H3588
  9. דִבַּ֖רְתָּdibbartādabar: perhaps properly, to arrange; but used figuratively (of words), to speakH1696
  10. עַלʿal`al: above, over, upon, or against (yet always in this last relation with a downward aspect) in a great variety of...H5921
  11. לֵ֣בlēbleb: the heart; also used (figuratively) very widely for the feelings, the will and even the intellectH3820
  12. שִׁפְחָתֶ֑ךָšipḥātekāshiphchah: see H4940); a female slave (as a member of the household)H8198
  13. וְאָֽנֹכִי֙wĕʾānōkiyanokiy: IH595
  14. לֹ֣אlōʾlo': (the simple or absolute negation) not; (by implication) noH3808
  15. אֶֽהְיֶ֔הʾehĕyehayah: to exist; to be or becomeH1961
  16. כְּאַחַ֖תkĕʾaḥatechad: (properly) united, i.e. one; (as an ordinal) firstH259
  17. שִׁפְחֹתֶֽיךָ׃šipḥōtêkāshiphchah: see H4940); a female slave (as a member of the household)H8198
14
  1. וַיֹּאמֶר֩wayyōʾmeramar: to say (used with great latitude)H559
  2. לָ֨ה
  3. בֹ֜עַזbōʿazBo`az: Boaz, the ancestor of David; also the name of a pillar in front of the templeH1162
  4. לְעֵ֣תlĕʿēt`eth: time, especially (adverb with preposition) now, when, etcH6256
  5. הָאֹ֗כֶלhāʾōkelokel: foodH400
  6. גֹּ֤שִֽׁיgōšînagash: to be or come (causatively, bring) near (for any purpose)H5066
  7. הֲלֹם֙hălōmhalom: hitherH1988
  8. וְאָכַ֣לְתְּwĕʾākalĕtakal: to eat (literally or figuratively)H398
  9. מִןminmin: (properly) a part of; (hence, prepositionally) from or out of (in many senses)H4480
  10. הַלֶּ֔חֶםhalleḥemlechem: food (for man or beast), especially bread, or grain (for making it)H3899
  11. וְטָבַ֥לְתְּwĕṭābalĕttabal: to dip, to immerseH2881
  12. פִּתֵּ֖ךְpittēkpath: a bitH6595
  13. בַּחֹ֑מֶץbaḥōmeṣchomets: vinegarH2558
  14. וַתֵּ֙שֶׁב֙wattēšebyashab: (properly) to sit down (specifically as judge. in ambush, in quiet)H3427
  15. מִצַּ֣דmiṣṣadtsad: a side; (figuratively) an adversaryH6654
  16. הַקֹּֽצְרִ֔יםhaqqōṣĕrîmקצרH7114
  17. וַיִּצְבָּטwayyiṣbāṭtsabat: to grasp, i.e. hand outH6642
  18. לָ֣הּlāh
  19. קָלִ֔יqālîqaliy: roasted ears of grainH7039
  20. וַתֹּ֥אכַלwattōʾkalakal: to eat (literally or figuratively)H398
  21. וַתִּשְׂבַּ֖עwattiśbaʿsaba`: to sate, i.e. fill to satisfaction (literally or figuratively)H7646
  22. וַתֹּתַֽר׃wattōtaryathar: to jut over or exceed; (by implication) to excelH3498
15
  1. וַתָּ֖קָםwattāqomquwm: to rise (in various applications, literal, figurative, intensive and causative)H6965
  2. לְלַקֵּ֑טlĕlaqqēṭlaqat: (properly) to pick up; (generally) to gatherH3950
  3. וַיְצַו֩wayṣawtsavah: (intensively) to constitute, enjoinH6680
  4. בֹּ֨עַזbōʿazBo`az: Boaz, the ancestor of David; also the name of a pillar in front of the templeH1162
  5. אֶתʾeteth: (properly) self; (generally) used to point out the object of a verb (or preposition) more definitelyH853
  6. נְעָרָ֜יוnĕʿārāywna`ar: (concretely) a boy (as active), from the age of infancy to adolescenceH5288
  7. לֵאמֹ֗רlēʾmōramar: to say (used with great latitude)H559
  8. גַּ֣םgamgam: (properly) assemblage; used only adverbially also, even, yea, thoughH1571
  9. בֵּ֧יןbênbeyn: a distinction; (but used only as a prep) between (repeated before each noun, often with other particles)H996
  10. הָֽעֳמָרִ֛יםhāʿŏmārîm`omer: (properly) a heap, i.e. a sheaf; also an omer, as a dry measureH6016
  11. תְּלַקֵּ֖טtĕlaqqēṭlaqat: (properly) to pick up; (generally) to gatherH3950
  12. וְלֹ֥אwĕlōʾlo': (the simple or absolute negation) not; (by implication) noH3808
  13. תַכְלִימֽוּהָ׃taklîmûhākalam: (properly) to wound; (figuratively) to taunt or insultH3637
16
  1. וְגַ֛םwĕgamgam: (properly) assemblage; used only adverbially also, even, yea, thoughH1571
  2. שֹׁלšōlshalal: to drop or strip; (by implication) to plunderH7997
  3. תָּשֹׁ֥לּוּtāšōllûshalal: to drop or strip; (by implication) to plunderH7997
  4. לָ֖הּlāh
  5. מִןminmin: (properly) a part of; (hence, prepositionally) from or out of (in many senses)H4480
  6. הַצְּבָתִ֑יםhaṣṣĕbātîmtsebeth: a lock of stalksH6653
  7. וַֽעֲזַבְתֶּ֥םwaʿăzabtem`azab: to loosen, i.e. relinquish, permit, etcH5800
  8. וְלִקְּטָ֖הwĕliqqĕṭâlaqat: (properly) to pick up; (generally) to gatherH3950
  9. וְלֹ֥אwĕlōʾlo': (the simple or absolute negation) not; (by implication) noH3808
  10. תִגְעֲרוּtigʿărûga`ar: to chideH1605
17
  1. וַתְּלַקֵּ֥טwattĕlaqqēṭlaqat: (properly) to pick up; (generally) to gatherH3950
  2. בַּשָּׂדֶ֖הbaśśādesadeh: a field (as flat)H7704
  3. עַדʿad`ad: (properly) a (peremptory) terminusH5704
  4. הָעָ֑רֶבhāʿāreb`ereb: duskH6153
  5. וַתַּחְבֹּט֙wattaḥbōṭchabat: to knock out or offH2251
  6. אֵ֣תʾēteth: (properly) self; (generally) used to point out the object of a verb (or preposition) more definitelyH853
  7. אֲשֶׁרʾăšeraher: who, which, what, that; (as adverb) when, where, howH834
  8. לִקֵּ֔טָהliqqēṭâlaqat: (properly) to pick up; (generally) to gatherH3950
  9. וַיְהִ֖יwayhîhayah: to exist; to be or becomeH1961
  10. כְּאֵיפָ֥הkĕʾêpâeyphah: an ephah or measure for grain; (hence) a measure in generalH374
  11. שְׂעֹרִֽים׃śĕʿōrîms`orah: barley (as villose)H8184
18
  1. וַתִּשָּׂא֙wattiśśāʾnasa': to lift, in a great variety of applications, literal and figurative, absol. and rel. (as follows)H5375
  2. וַתָּב֣וֹאwattābôʾbow': to go or come (in a wide variety of applications)H935
  3. הָעִ֔ירhāʿîr`iyr: a city (a place guarded by waking or a watch) in the widest sense (even of a mere encampment or post)H5892
  4. וַתֵּ֥רֶאwattēreʾra'ah: to see, literally or figuratively (in numerous applications, direct and implied, transitive, intransitive and...H7200
  5. חֲמוֹתָ֖הּḥămôtāhchamowth: a mother-in-lawH2545
  6. אֵ֣תʾēteth: (properly) self; (generally) used to point out the object of a verb (or preposition) more definitelyH853
  7. אֲשֶׁרʾăšeraher: who, which, what, that; (as adverb) when, where, howH834
  8. לִקֵּ֑טָהliqqēṭâlaqat: (properly) to pick up; (generally) to gatherH3950
  9. וַתּוֹצֵא֙wattôṣēʾyatsa': to go out; (causatively) to bring outH3318
  10. וַתִּתֶּןwattittennathan: to give, used with greatest latitude of application (put, make, etc.)H5414
  11. לָ֔הּlāh
  12. אֵ֥תʾēteth: (properly) self; (generally) used to point out the object of a verb (or preposition) more definitelyH853
  13. אֲשֶׁרʾăšeraher: who, which, what, that; (as adverb) when, where, howH834
  14. הוֹתִ֖רָהhôtirâyathar: to jut over or exceed; (by implication) to excelH3498
  15. מִשָּׂבְעָֽהּ׃miśśobʿāhsoba`: satisfaction (of food or (figuratively) joy)H7648
19
  1. וַתֹּאמֶר֩wattōʾmeramar: to say (used with great latitude)H559
  2. לָ֨הּlāh
  3. חֲמוֹתָ֜הּḥămôtāhchamowth: a mother-in-lawH2545
  4. אֵיפֹ֨הʾêpōeyphoh: what place?; (of time) when?H375
  5. לִקַּ֤טְתְּliqqaṭĕtlaqat: (properly) to pick up; (generally) to gatherH3950
  6. הַיּוֹם֙hayyômyowm: a day (as the warm hours), whether literal (from sunrise to sunset, or from one sunset to the next), or...H3117
  7. וְאָ֣נָהwĕʾānâan: where?; (hence) whither?, when?H575
  8. עָשִׂ֔יתʿāśît`asah: to do or make, in the broadest sense and widest application (as follows)H6213
  9. יְהִ֥יyĕhîhayah: to exist; to be or becomeH1961
  10. מַכִּירֵ֖ךְmakkîrēknakar: (properly) to scrutinize, i.e. look intently atH5234
  11. בָּר֑וּךְbārûkbarak: to kneel; (implication, man toward God) to bless God as an act of adorationH1288
  12. וַתַּגֵּ֣דwattaggēdnagad: (properly) to front, i.e. stand boldly out oppositeH5046
  13. לַֽחֲמוֹתָ֗הּlaḥămôtāhchamowth: a mother-in-lawH2545
  14. אֵ֤תʾēteth: (properly) self; (generally) used to point out the object of a verb (or preposition) more definitelyH853
  15. אֲשֶׁרʾăšeraher: who, which, what, that; (as adverb) when, where, howH834
  16. עָֽשְׂתָה֙ʿāśĕtāh`asah: to do or make, in the broadest sense and widest application (as follows)H6213
  17. עִמּ֔וֹʿimmô`im: adverb or preposition, with (i.e. in conjunction with), in varied applicationsH5973
  18. וַתֹּ֗אמֶרwattōʾmeramar: to say (used with great latitude)H559
  19. שֵׁ֤םšēmshem: an appellation, as a mark or memorial of individualityH8034
  20. הָאִישׁ֙hāʾîšiysh: a man as an individual or a male personH376
  21. אֲשֶׁ֨רʾăšeraher: who, which, what, that; (as adverb) when, where, howH834
  22. עָשִׂ֧יתִיʿāśîtî`asah: to do or make, in the broadest sense and widest application (as follows)H6213
  23. עִמּ֛וֹʿimmô`im: adverb or preposition, with (i.e. in conjunction with), in varied applicationsH5973
  24. הַיּ֖וֹםhayyômyowm: a day (as the warm hours), whether literal (from sunrise to sunset, or from one sunset to the next), or...H3117
  25. בֹּֽעַז׃bōʿazBo`az: Boaz, the ancestor of David; also the name of a pillar in front of the templeH1162
20
  1. וַתֹּ֨אמֶרwattōʾmeramar: to say (used with great latitude)H559
  2. נָֽעֳמִ֜יnāʿŏmîNo`omiy: pleasant; Noomi, an IsraelitessH5281
  3. לְכַלָּתָ֗הּlĕkallātāhkallah: a bride (as if perfect); (hence) a son's wifeH3618
  4. בָּר֥וּךְbārûkbarak: to kneel; (implication, man toward God) to bless God as an act of adorationH1288
  5. הוּא֙hûʾhuw': (the third person pronoun singular) he, she, or it (only expressed when emphatic or without a verb)H1931
  6. לַֽיהוָ֔הlayhwâYhovah: (the) self-Existent or Eternal; Jehovah, Jewish national name of GodH3068
  7. אֲשֶׁר֙ʾăšeraher: who, which, what, that; (as adverb) when, where, howH834
  8. לֹֽאlōʾlo': (the simple or absolute negation) not; (by implication) noH3808
  9. עָזַ֣בʿāzab`azab: to loosen, i.e. relinquish, permit, etcH5800
  10. חַסְדּ֔וֹḥasdôcheced: kindness; (by implication, towards God) pietyH2617
  11. אֶתʾeteth: (properly) nearness; (used only as a preposition or an adverb) nearH854
  12. הַֽחַיִּ֖יםhaḥayyîmchay: alive; (hence) raw (flesh)H2416
  13. וְאֶתwĕʾeteth: (properly) nearness; (used only as a preposition or an adverb) nearH854
  14. הַמֵּתִ֑יםhammētîmmuwth: (literally or figuratively) to die; (causatively) to killH4191
  15. וַתֹּ֧אמֶרwattōʾmeramar: to say (used with great latitude)H559
  16. לָ֣הּlāh
  17. נָֽעֳמִ֗יnāʿŏmîNo`omiy: pleasant; Noomi, an IsraelitessH5281
  18. קָר֥וֹבqārôbqarowb: near (in place, kindred or time)H7138
  19. לָ֙נוּ֙lānû
  20. הָאִ֔ישׁhāʾîšiysh: a man as an individual or a male personH376
  21. מִֽגֹּאֲלֵ֖נוּmiggōʾălēnûga'al: to redeem (according to the Oriental law of kinship)H1350
  22. הֽוּא׃hûʾhuw': (the third person pronoun singular) he, she, or it (only expressed when emphatic or without a verb)H1931
21
  1. וַתֹּ֖אמֶרwattōʾmeramar: to say (used with great latitude)H559
  2. ר֣וּתrûtRuwth: friend; Ruth, a MoabitessH7327
  3. הַמּֽוֹאֲבִיָּ֑הhammôʾăbiyyâMow'abiy: a Moabite or Moabitess, i.e. a descendant from MoabH4125
  4. גַּ֣ם׀gamgam: (properly) assemblage; used only adverbially also, even, yea, thoughH1571
  5. כִּֽיkiy: (by implication) very widely used as a relative conjunction or adverb (as below)H3588
  6. אָמַ֣רʾāmaramar: to say (used with great latitude)H559
  7. אֵלַ֗יʾēlayel: (properly) denoting motion towards, but occasionally used of a quiescent position, i.e. near, with or amongH413
  8. עִםʿim`im: adverb or preposition, with (i.e. in conjunction with), in varied applicationsH5973
  9. הַנְּעָרִ֤יםhannĕʿārîmna`ar: (concretely) a boy (as active), from the age of infancy to adolescenceH5288
  10. אֲשֶׁרʾăšeraher: who, which, what, that; (as adverb) when, where, howH834
  11. לִי֙liy
  12. תִּדְבָּקִ֔יןtidbāqîndabaq: (properly) to impinge, i.e. cling or adhereH1692
  13. עַ֣דʿad`ad: (properly) a (peremptory) terminusH5704
  14. אִםʾimim: (used very widely as demonstrative) lo!; (interrogatively) whether?H518
  15. כִּלּ֔וּkillûkalah: to end, whether intransitive (to cease, be finished, perish) or transitived (to complete, prepare, consume)H3615
  16. אֵ֥תʾēteth: (properly) self; (generally) used to point out the object of a verb (or preposition) more definitelyH853
  17. כָּלkālkol: (properly) the whole; (hence) all, any or every (in the singular only, but often in a plural sense)H3605
  18. הַקָּצִ֖ירhaqqāṣîrqatsiyr: severed, i.e. harvest (as reaped), the crop, the time, the reaper, or figurativelyH7105
  19. אֲשֶׁרʾăšeraher: who, which, what, that; (as adverb) when, where, howH834
22
  1. וַתֹּ֥אמֶרwattōʾmeramar: to say (used with great latitude)H559
  2. נָֽעֳמִ֖יnāʿŏmîNo`omiy: pleasant; Noomi, an IsraelitessH5281
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. ר֣וּתrûtRuwth: friend; Ruth, a MoabitessH7327
  5. כַּלָּתָ֑הּkallātāhkallah: a bride (as if perfect); (hence) a son's wifeH3618
  6. ט֣וֹבṭôbtowb: good (as an adjective) in the widest senseH2896
  7. בִּתִּ֗יbittîbath: a daughter (used in the same wide sense as other terms of relationship, literally and figuratively)H1323
  8. כִּ֤יkiy: (by implication) very widely used as a relative conjunction or adverb (as below)H3588
  9. תֵֽצְאִי֙tēṣĕʾiyyatsa': to go out; (causatively) to bring outH3318
  10. עִםʿim`im: adverb or preposition, with (i.e. in conjunction with), in varied applicationsH5973
  11. נַ֣עֲרוֹתָ֔יוnaʿărôtāywna`arah: a girl (from infancy to adolescence)H5291
  12. וְלֹ֥אwĕlōʾlo': (the simple or absolute negation) not; (by implication) noH3808
  13. יִפְגְּעוּyipgĕʿûpaga`: to impinge, by accident or violence, or (figuratively) by importunityH6293
  14. בָ֖ךְbāk
  15. בְּשָׂדֶ֥הbĕśādesadeh: a field (as flat)H7704
  16. אַחֵֽר׃ʾaḥēracher: (properly) hinder; (generally) next, other, etcH312
23
  1. וַתִּדְבַּ֞קwattidbaqdabaq: (properly) to impinge, i.e. cling or adhereH1692
  2. בְּנַֽעֲר֥וֹתbĕnaʿărôtna`arah: a girl (from infancy to adolescence)H5291
  3. בֹּ֙עַז֙bōʿazBo`az: Boaz, the ancestor of David; also the name of a pillar in front of the templeH1162
  4. לְלַקֵּ֔טlĕlaqqēṭlaqat: (properly) to pick up; (generally) to gatherH3950
  5. עַדʿad`ad: (properly) a (peremptory) terminusH5704
  6. כְּל֥וֹתkĕlôtkalah: to end, whether intransitive (to cease, be finished, perish) or transitived (to complete, prepare, consume)H3615
  7. קְצִֽירqĕṣîrqatsiyr: severed, i.e. harvest (as reaped), the crop, the time, the reaper, or figurativelyH7105
  8. הַשְּׂעֹרִ֖יםhaśśĕʿōrîms`orah: barley (as villose)H8184
  9. וּקְצִ֣ירûqĕṣîrqatsiyr: severed, i.e. harvest (as reaped), the crop, the time, the reaper, or figurativelyH7105
  10. הַֽחִטִּ֑יםhaḥiṭṭîmchittah: wheat, whether the grain or the plantH2406
  11. וַתֵּ֖שֶׁבwattēšebyashab: (properly) to sit down (specifically as judge. in ambush, in quiet)H3427
  12. אֶתʾeteth: (properly) nearness; (used only as a preposition or an adverb) nearH854
  13. חֲמוֹתָֽהּ׃ḥămôtāhchamowth: a mother-in-lawH2545

View the full Hebrew interlinear for Ruth 2 →

Strong's words in Ruth 2 (6)
Strong's H559 וַתֹּאמֶר֩ (wattōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 20 times in Ruth 2.
Strong's H3950 וַֽאֲלַקֳּטָ֣ה (waʾălaqqŏṭâ)
laqat (law-kat') v. 1. (properly) to pick up 2. (generally) to gather 3. (specifically) to glean [a primitive root] KJV: gather (up), glean.. Appears 12 times in Ruth 2.
Strong's H1162 בֹּֽעַז׃ (bōʿaz)
Bo`az (bo'-az) n/p. 1. Boaz, the ancestor of David 2. also the name of a pillar in front of the temple [from an unused root of uncertain meaning] KJV: Boaz.. Appears 10 times in Ruth 2.
Strong's H5973 עִמָּכֶ֑ם (ʿimmākem)
`im (eem) prep. 1. adverb or preposition, with (i.e. in conjunction with), in varied applications 2. specifically, equally with 3. often with prepositional prefix (and then usually unrepresented in English) [from H6004] KJV: accompanying, against, and, as (X long as), before, beside, by (reason of), for all, from (among, between), in, like, more than, of, (un-)to, with(-al). Root(s): H6004. Appears 8 times in Ruth 2.
Strong's H7704 הַשָּׂדֶה֙ (haśśādeh)
sadeh (saw-deh') (or saday {saw-dah'-ee}) n-m. 1. a field (as flat) [from an unused root meaning to spread out] KJV: country, field, ground, land, soil, X wild.. Appears 8 times in Ruth 2.
Strong's H1980 אֵֽלְכָה (ʾēlĕkâ)
halak (haw-lak') v. 1. a primitive root 2. to walk (in a great variety of applications, literally and figuratively) [akin to H3212] KJV: (all) along, apace, behave (self), come, (on) continually, be c. Appears 7 times in Ruth 2.

Browse the full Strong's concordance →

0:00 Ruth 2 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress