Skip to content
Audio Bible

1 ਸਮੂਏਲ 28 Panjabi DPI Audio Bible

Chapter 1 Samuel 28 Language Panjabi Bible ID PANDPI Label DPI Catalog Indian Revised Version Available audio Coverage Old and New Testament

Select Translation

1 ਉਨੀਂ ਦਿਨੀਂ ਅਜਿਹਾ ਹੋਇਆ ਜੋ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੇ ਦਲਾਂ ਨੂੰ ਇਕੱਠਿਆਂ ਕੀਤਾ। ਤਦ ਆਕੀਸ਼ ਨੇ ਦਾਊਦ ਨੂੰ ਆਖਿਆ, ਤੂੰ ਸੱਚ ਜਾਣ ਜੋ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਜਾਣਾ ਪਵੇਗਾ
2 ਸੋ ਦਾਊਦ ਨੇ ਆਕੀਸ਼ ਨੂੰ ਆਖਿਆ, ਤੈਨੂੰ ਜ਼ਰੂਰ ਮਲੂਮ ਹੋ ਜਾਵੇਗਾ ਜੋ ਤੇਰੇ ਸੇਵਕ ਕੋਲੋਂ ਕਿੰਨ੍ਹਾਂ ਕੁ ਕੰਮ ਹੋਵੇਗਾ ਅਤੇ ਆਕੀਸ਼ ਨੇ ਦਾਊਦ ਨੂੰ ਆਖਿਆ, ਤਾਂ ਸਦਾ ਦੇ ਲਈ ਮੈਂ ਤੈਨੂੰ ਆਪਣੇ ਸਿਰ ਦਾ ਰਾਖ਼ਾ ਬਣਾਵਾਂਗਾ।
3 ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦਾ ਅਫ਼ਸੋਸ ਕੀਤਾ ਅਤੇ ਉਸੇ ਦੇ ਸ਼ਹਿਰ ਵਿੱਚ ਜੋ ਰਾਮਾਹ ਸੀ ਉਹ ਨੂੰ ਦੱਬ ਦਿੱਤਾ ਅਤੇ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ ਸੀ।
4 ਸੋ ਫ਼ਲਿਸਤੀਆਂ ਨੇ ਇਕੱਠੇ ਹੋ ਕੇ ਸ਼ੂਨੇਮ ਵਿੱਚ ਆ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨੇ ਗਿਲਬੋਆ ਵਿੱਚ ਡੇਰੇ ਲਾਏ।
5 ਜਦ ਸ਼ਾਊਲ ਨੇ ਫ਼ਲਿਸਤੀਆਂ ਦਾ ਦਲ ਦੇਖਿਆ ਤਾਂ ਡਰ ਗਿਆ ਅਤੇ ਉਹ ਦਾ ਮਨ ਡਾਢਾ ਕੰਬਿਆ
6 ਅਤੇ ਜਿਸ ਵੇਲੇ ਸ਼ਾਊਲ ਨੇ ਯਹੋਵਾਹ ਕੋਲੋਂ ਸਲਾਹ ਪੁੱਛੀ ਤਾਂ ਯਹੋਵਾਹ ਨੇ ਉਹ ਨੂੰ ਨਾ ਸੁਫਨਿਆਂ ਦੇ ਨਾ ਊਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ।
7 ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਇਸਤਰੀ ਭਾਲੋ ਜਿਸ ਦੇ ਭੂਤ ਮਿੱਤਰ ਹੋਣ ਜੋ ਮੈਂ ਉਸ ਦੇ ਕੋਲ ਜਾਂਵਾਂ ਅਤੇ ਉਸ ਕੋਲੋਂ ਪੁੱਛਾਂ। ਸੋ ਉਹ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਏਨ-ਦੋਰ ਵਿੱਚ ਇੱਕ ਇਸਤਰੀ ਹੈ ਜਿਸ ਦਾ ਭੂਤ ਮਿੱਤਰਾਂ ਹੈ।
8 ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਕੇ ਗਿਆ ਅਤੇ ਦੋ ਜਣੇ ਉਹ ਦੇ ਨਾਲ ਸਨ ਅਤੇ ਰਾਤ ਨੂੰ ਉਸ ਇਸਤਰੀ ਕੋਲ ਗਿਆ ਅਤੇ ਉਸ ਨੂੰ ਆਖਿਆ, ਦਯਾ ਕਰ ਕੇ ਆਪਣੇ ਭੂਤ ਮਿੱਤਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਹ ਨੂੰ ਮੇਰੇ ਲਈ ਬੁਲਾ ਲਿਆ।
9 ਤਦ ਉਸ ਇਸਤਰੀ ਨੇ ਉਹ ਨੂੰ ਆਖਿਆ, ਵੇਖ, ਤੂੰ ਜਾਣਦਾ ਹੈਂ ਜੋ ਸ਼ਾਊਲ ਨੇ ਕੀ ਕੀਤਾ, ਕਿਵੇਂ ਉਹ ਨੇ ਉਨ੍ਹਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ। ਫੇਰ ਤੂੰ ਮੇਰੀ ਜਾਨ ਨੂੰ ਕਾਹਨੂੰ ਫਸਾਉਂਦਾ ਹੈਂ ਜੋ ਮੈਨੂੰ ਮਰਵਾ ਸੁੱਟੇ?
10 ਤਦ ਸ਼ਾਊਲ ਨੇ ਯਹੋਵਾਹ ਦੀ ਸਹੁੰ ਚੁੱਕ ਕੇ ਆਖਿਆ, ਭਈ ਜਿਉਂਦੇ ਯਹੋਵਾਹ ਦੀ ਸਹੁੰ, ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਹੀਂ ਮਿਲੇਗੀ।
11 ਤਦ ਉਹ ਇਸਤਰੀ ਬੋਲੀ, ਮੈਂ ਤੇਰੇ ਲਈ ਕਿਸਨੂੰ ਬੁਲਾਵਾਂ? ਉਹ ਬੋਲਿਆ, ਮੇਰੇ ਲਈ ਸਮੂਏਲ ਨੂੰ ਬੁਲਵਾ।
12 ਜਿਸ ਵੇਲੇ ਉਸ ਇਸਤਰੀ ਨੇ ਸਮੂਏਲ ਨੂੰ ਵੇਖਿਆ ਤਾਂ ਉੱਚੀ ਅਵਾਜ਼ ਨਾਲ ਚਿੱਲਾਈ ਅਤੇ ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂ ਜੋ ਸ਼ਾਊਲ ਤਾਂ ਤੁਸੀਂ ਹੀ ਹੋ!
13 ਤਦ ਰਾਜਾ ਨੇ ਉਸ ਨੂੰ ਆਖਿਆ, ਘਬਰਾ ਨਾ। ਤੂੰ ਕੀ ਵੇਖਿਆ ਹੈ? ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਨਿੱਕਲਦੇ ਵੇਖਦੀ ਹਾਂ।
14 ਤਦ ਉਹ ਨੇ ਉਸ ਨੂੰ ਆਖਿਆ, ਉਹ ਦੇ ਰੰਗ ਰੂਪ ਬਾਰੇ ਦੱਸ! ਉਹ ਬੋਲੀ, ਇੱਕ ਬੁੱਢਾ ਮਨੁੱਖ ਉੱਪਰ ਆਉਂਦਾ ਹੈ ਅਤੇ ਚੱਦਰ ਨਾਲ ਢੱਕਿਆ ਹੋਇਆ ਹੈ। ਤਦ ਸ਼ਾਊਲ ਨੇ ਜਾਣਿਆ ਜੋ ਉਹ ਸਮੂਏਲ ਹੀ ਹੈ ਅਤੇ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ।
15 ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁੱਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ? ਸ਼ਾਊਲ ਬੋਲਿਆ, ਮੈਂ ਬਹੁਤ ਦੁੱਖ ਵਿੱਚ ਪਿਆ ਹੋਇਆ ਹਾਂ ਕਿਉਂ ਜੋ ਫ਼ਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ ਨਾ ਨਬੀਆਂ ਦੇ ਰਾਹੀਂ ਨਾ ਹੀ ਸੁਫ਼ਨਿਆਂ ਦੇ। ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।
16 ਤਦ ਸਮੂਏਲ ਨੇ ਆਖਿਆ, ਜਦ ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ ਤਾਂ ਫੇਰ ਮੈਨੂੰ ਕਿਉਂ ਪੁੱਛਦਾ ਹੈਂ?
17 ਯਹੋਵਾਹ ਨੇ ਤਾਂ ਆਪਣੀ ਵੱਲੋਂ ਉਹੋ ਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ।
18 ਇਸ ਲਈ ਜੋ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕ ਦੇ ਨਾਲ ਉਹ ਦੇ ਕ੍ਰੋਧ ਦੀ ਅੱਗ ਅਨੁਸਾਰ ਕੰਮ ਨਾ ਕੀਤਾ ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਇਹ ਕੀਤਾ।
19 ਅਤੇ ਯਹੋਵਾਹ ਤੇਰੇ ਸਮੇਤ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।
20 ਤਦ ਸ਼ਾਊਲ ਉਸੇ ਵੇਲੇ ਧਰਤੀ ਉੱਤੇ ਲੰਮਾ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬਹੁਤ ਡਰ ਗਿਆ ਅਤੇ ਉਹ ਦੇ ਵਿੱਚ ਕੁਝ ਸਾਹ ਸਤ ਨਾ ਰਿਹਾ ਕਿਉਂ ਜੋ ਉਹ ਨੇ ਸਾਰਾ ਦਿਨ ਅਤੇ ਸਾਰੀ ਰਾਤ ਰੋਟੀ ਨਹੀਂ ਖਾਧੀ ਸੀ।
21 ਤਦ ਉਹ ਇਸਤਰੀ ਸ਼ਾਊਲ ਕੋਲ ਆਈ ਅਤੇ ਜਦ ਵੇਖਿਆ ਜੋ ਉਹ ਅੱਤ ਘਬਰਾ ਗਿਆ ਹੈ ਤਾਂ ਉਸ ਨੇ ਉਹ ਨੂੰ ਆਖਿਆ, ਵੇਖੋ, ਤੁਹਾਡੀ ਦਾਸੀ ਨੇ ਤੁਹਾਡੀ ਗੱਲ ਮੰਨੀ ਅਤੇ ਮੈਂ ਆਪਣੀ ਜਾਨ ਆਪਣੇ ਹੱਥ ਦੀ ਤਲੀ ਉੱਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ।
22 ਸੋ ਹੁਣ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਜੋ ਤੁਸੀਂ ਵੀ ਆਪਣੀ ਦਾਸੀ ਦੀ ਗੱਲ ਮੰਨੋ ਕਰੋ ਅਤੇ ਪਰਵਾਨਗੀ ਦਿਓ ਜੋ ਮੈਂ ਤੁਹਾਡੇ ਲਈ ਰੋਟੀ ਲੈ ਆਵਾਂ। ਤੁਸੀਂ ਉਹ ਨੂੰ ਖਾਓ ਭਈ ਜਿਸ ਵੇਲੇ ਤੁਸੀਂ ਆਪਣੇ ਰਾਹ ਵਿੱਚ ਤੁਰੋ ਤਾਂ ਜ਼ੋਰ ਹੋਵੇ।
23 ਪਰ ਉਹ ਨੇ ਨਾ ਮੰਨਿਆ ਅਤੇ ਆਖਿਆ, ਮੈਂ ਨਹੀਂ ਖਾਂਦਾ ਪਰ ਉਹ ਦੇ ਸੇਵਕਾਂ ਨੇ ਉਸ ਇਸਤਰੀ ਨਾਲ ਰਲ ਕੇ ਉਹ ਨੂੰ ਵੱਡੀ ਖਿੱਚ ਕੀਤੀ ਤਾਂ ਉਹ ਨੇ ਉਨ੍ਹਾਂ ਦਾ ਆਖਿਆ ਮੰਨਿਆ ਅਤੇ ਧਰਤੀ ਉੱਤੋਂ ਉੱਠ ਕੇ ਮੰਜੇ ਉੱਤੇ ਬੈਠ ਗਿਆ।
24 ਅਤੇ ਉਸ ਇਸਤਰੀ ਦੇ ਘਰ ਵਿੱਚ ਇੱਕ ਮੋਟਾ ਵੱਛਾ ਸੀ ਸੋ ਉਸ ਨੇ ਉਹ ਨੂੰ ਛੇਤੀ ਨਾਲ ਕੱਟਿਆ ਅਤੇ ਆਟਾ ਲੈ ਕੇ ਗੁੰਨ੍ਹਿਆ ਅਤੇ ਪਤੀਰੀਆਂ ਰੋਟੀਆਂ ਪਕਾਈਆਂ
25 ਅਤੇ ਸ਼ਾਊਲ ਅਤੇ ਉਹ ਦੇ ਸੇਵਕਾਂ ਦੇ ਅੱਗੇ ਲਿਆ ਕੇ ਰੱਖੀਆਂ ਅਤੇ ਉਨ੍ਹਾਂ ਨੇ ਖਾਧਾ ਤਦ ਉਹ ਉਸੇ ਰਾਤ ਉੱਥੋਂ ਚੱਲ ਪਏ।

Listen to 1 Samuel 28 with verse-by-verse audio highlighting.

Study tools for 1 Samuel 28

Cross-references, Hebrew word study, and what the Early Church wrote about 1 Samuel 28. Tap any section to expand — or right-click any verse for the full interactive study panel.

1 Samuel 28 study resources: word-by-word Hebrew interlinear with Strong's numbers, 5 Early-Church citations.

Hebrew interlinear — 1 Samuel 28:1–25 (430 words)
1
  1. וַֽיְהִי֙wayhiyhayah: to exist; to be or becomeH1961
  2. בַּיָּמִ֣יםbayyāmîmyowm: a day (as the warm hours), whether literal (from sunrise to sunset, or from one sunset to the next), or...H3117
  3. הָהֵ֔םhāhēmhem: they (only used when emphatic)H1992
  4. וַיִּקְבְּצ֨וּwayyiqbĕṣûqabats: to grasp, i.e. collectH6908
  5. פְלִשְׁתִּ֤יםpĕlištîmPlishtiy: a Pelishtite or inhabitant of PeleshethH6430
  6. אֶתʾeteth: (properly) self; (generally) used to point out the object of a verb (or preposition) more definitelyH853
  7. מַֽחֲנֵיהֶם֙maḥănêhemmachaneh: an encampment (of travellers or troops)H4264
  8. לַצָּבָ֔אlaṣṣābāʾtsaba': a mass of persons; (figuratively) a mass of thingsH6635
  9. לְהִלָּחֵ֖םlĕhillāḥēmlacham: to feed on; (figuratively) to consumeH3898
  10. בְּיִשְׂרָאֵ֑לbĕyiśrāʾēlYisra'el: he will rule as God; Jisrael, a symbolical name of JacobH3478
  11. וַיֹּ֤אמֶרwayyōʾmeramar: to say (used with great latitude)H559
  12. אָכִישׁ֙ʾākîšAkiysh: Akish, a Philistine kingH397
  13. אֶלʾelel: (properly) denoting motion towards, but occasionally used of a quiescent position, i.e. near, with or amongH413
  14. דָּוִ֔דdāwidDavid: loving; David, the youngest son of JesseH1732
  15. יָדֹ֣עַyādōaʿyada`: to know; (properly) to ascertain by seeingH3045
  16. תֵּדַ֗עtēdaʿyada`: to know; (properly) to ascertain by seeingH3045
  17. כִּ֤יkiy: (by implication) very widely used as a relative conjunction or adverb (as below)H3588
  18. אִתִּי֙ʾittiyeth: (properly) nearness; (used only as a preposition or an adverb) nearH854
  19. תֵּצֵ֣אtēṣēʾyatsa': to go out; (causatively) to bring outH3318
  20. בַֽמַּחֲנֶ֔הbammaḥănemachaneh: an encampment (of travellers or troops)H4264
  21. אַתָּ֖הʾattâattah: thou and thee, or (plural) ye and youH859
  22. וַֽאֲנָשֶֽׁיךָ׃waʾănāšêkāiysh: a man as an individual or a male personH376
2
  1. וַיֹּ֤אמֶרwayyōʾmeramar: to say (used with great latitude)H559
  2. דָּוִד֙dāwidDavid: loving; David, the youngest son of JesseH1732
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. אָכִ֔ישׁʾākîšAkiysh: Akish, a Philistine kingH397
  5. לָכֵן֙lākēnken: (properly) set upright; hence (figuratively as adjective) justH3651
  6. אַתָּ֣הʾattâattah: thou and thee, or (plural) ye and youH859
  7. תֵדַ֔עtēdaʿyada`: to know; (properly) to ascertain by seeingH3045
  8. אֵ֥תʾēteth: (properly) self; (generally) used to point out the object of a verb (or preposition) more definitelyH853
  9. אֲשֶֽׁרʾăšeraher: who, which, what, that; (as adverb) when, where, howH834
  10. יַעֲשֶׂ֖הyaʿăśe`asah: to do or make, in the broadest sense and widest application (as follows)H6213
  11. עַבְדֶּ֑ךָʿabdekā`ebed: a servantH5650
  12. וַיֹּ֤אמֶרwayyōʾmeramar: to say (used with great latitude)H559
  13. אָכִישׁ֙ʾākîšAkiysh: Akish, a Philistine kingH397
  14. אֶלʾelel: (properly) denoting motion towards, but occasionally used of a quiescent position, i.e. near, with or amongH413
  15. דָּוִ֔דdāwidDavid: loving; David, the youngest son of JesseH1732
  16. לָכֵ֗ןlākēnken: (properly) set upright; hence (figuratively as adjective) justH3651
  17. שֹׁמֵ֧רšōmērshamar: (properly) to hedge about (as with thorns), i.e. guardH8104
  18. לְרֹאשִׁ֛יlĕrōʾšîro'sh: the head (as most easily shaken), whether literal or figurative (in many applications, of place, time, rank...H7218
  19. אֲשִֽׂימְךָ֖ʾăśîmĕkāsuwm: to put (used in a great variety of applications, literal, figurative, inferentially, and elliptically)H7760
  20. כָּלkālkol: (properly) the whole; (hence) all, any or every (in the singular only, but often in a plural sense)H3605
  21. הַיָּמִֽים׃hayyāmîmyowm: a day (as the warm hours), whether literal (from sunrise to sunset, or from one sunset to the next), or...H3117
3
  1. וּשְׁמוּאֵ֣לûšĕmûʾēlShmuw'el: heard of God; Shemuel, the name of three IsraelitesH8050
  2. מֵ֔תmētmuwth: (literally or figuratively) to die; (causatively) to killH4191
  3. וַיִּסְפְּדוּwayyispĕdûcaphad: (properly) to tear the hair and beat the breasts (as Orientals do in grief)H5594
  4. לוֹ֙
  5. כָּלkālkol: (properly) the whole; (hence) all, any or every (in the singular only, but often in a plural sense)H3605
  6. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  7. וַיִּקְבְּרֻ֥הוּwayyiqbĕruhûqabar: to interH6912
  8. בָֽרָמָ֖הbārāmâRamah: Ramah, the name of four places in IsraelH7414
  9. וּבְעִיר֑וֹûbĕʿîrô`iyr: a city (a place guarded by waking or a watch) in the widest sense (even of a mere encampment or post)H5892
  10. וְשָׁא֗וּלwĕšāʾûlSha'uwl: asked; Shaul, the name of an Edomite and two IsraelitesH7586
  11. הֵסִ֛ירhēsîrcuwr: to turn off (literal or figurative)H5493
  12. הָֽאֹב֥וֹתhāʾōbôtowb: (properly) a mumble, i.e. a water skin (from its hollow sound)H178
  13. וְאֶתwĕʾeteth: (properly) self; (generally) used to point out the object of a verb (or preposition) more definitelyH853
  14. הַיִּדְּעֹנִ֖יםhayyiddĕʿōnîmyidd`oniy: (properly) a knowing one; specifically, a conjurerH3049
  15. מֵֽהָאָֽרֶץ׃mēhāʾāreṣerets: the earth (at large, or partitively a land)H776
4
  1. וַיִּקָּֽבְצ֣וּwayyiqqābĕṣûqabats: to grasp, i.e. collectH6908
  2. פְלִשְׁתִּ֔יםpĕlištîmPlishtiy: a Pelishtite or inhabitant of PeleshethH6430
  3. וַיָּבֹ֖אוּwayyābōʾûbow': to go or come (in a wide variety of applications)H935
  4. וַיַּֽחֲנ֣וּwayyaḥănûchanah: (properly) to incline; (by implication) to decline (of the slanting rays of evening)H2583
  5. בְשׁוּנֵ֑םbĕšûnēmShuwnem: quietly; Shunem, a place in IsraelH7766
  6. וַיִּקְבֹּ֤ץwayyiqbōṣqabats: to grasp, i.e. collectH6908
  7. שָׁאוּל֙šāʾûlSha'uwl: asked; Shaul, the name of an Edomite and two IsraelitesH7586
  8. אֶתʾeteth: (properly) self; (generally) used to point out the object of a verb (or preposition) more definitelyH853
  9. כָּלkālkol: (properly) the whole; (hence) all, any or every (in the singular only, but often in a plural sense)H3605
  10. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  11. וַֽיַּחֲנ֖וּwayyaḥănûchanah: (properly) to incline; (by implication) to decline (of the slanting rays of evening)H2583
  12. בַּגִּלְבֹּֽעַ׃baggilbōaʿGilboa`: fountain of ebullition; Gilboa, a mountain of IsraelH1533
5
  1. וַיַּ֥רְאwayyarra'ah: to see, literally or figuratively (in numerous applications, direct and implied, transitive, intransitive and...H7200
  2. שָׁא֖וּלšāʾûlSha'uwl: asked; Shaul, the name of an Edomite and two IsraelitesH7586
  3. אֶתʾeteth: (properly) self; (generally) used to point out the object of a verb (or preposition) more definitelyH853
  4. מַֽחֲנֵ֣הmaḥănēmachaneh: an encampment (of travellers or troops)H4264
  5. פְלִשְׁתִּ֑יםpĕlištîmPlishtiy: a Pelishtite or inhabitant of PeleshethH6430
  6. וַיִּרָ֕אwayyirāʾyare': to fear; morally, to revereH3372
  7. וַיֶּֽחֱרַ֥דwayyeḥĕradcharad: to shudder with terror; (hence) to fearH2729
  8. לִבּ֖וֹlibbôleb: the heart; also used (figuratively) very widely for the feelings, the will and even the intellectH3820
  9. מְאֹֽד׃mĕʾōdm`od: (properly) vehemence; (with or without preposition) vehementlyH3966
6
  1. וַיִּשְׁאַ֤לwayyišʾalsha'al: to inquire; (by implication) to requestH7592
  2. שָׁאוּל֙šāʾûlSha'uwl: asked; Shaul, the name of an Edomite and two IsraelitesH7586
  3. בַּֽיהוָ֔הbayhwâYhovah: (the) self-Existent or Eternal; Jehovah, Jewish national name of GodH3068
  4. וְלֹ֥אwĕlōʾlo': (the simple or absolute negation) not; (by implication) noH3808
  5. עָנָ֖הוּʿānāhû`anah: (properly) to eye; (generally) to heed, i.e. pay attentionH6030
  6. יְהוָ֑הyĕhwâYhovah: (the) self-Existent or Eternal; Jehovah, Jewish national name of GodH3068
  7. גַּ֧םgamgam: (properly) assemblage; used only adverbially also, even, yea, thoughH1571
  8. בַּֽחֲלֹמ֛וֹתbaḥălōmôtchalowm: a dreamH2472
  9. גַּ֥םgamgam: (properly) assemblage; used only adverbially also, even, yea, thoughH1571
  10. בָּֽאוּרִ֖יםbāʾûrîmUwriym: lights; Urim, the oracular brilliancy of the figures in the high-priest's breastplateH224
  11. גַּ֥םgamgam: (properly) assemblage; used only adverbially also, even, yea, thoughH1571
  12. בַּנְּבִיאִֽם׃bannĕbîʾimnabiy': a prophet; (generally) inspired manH5030
7
  1. וַיֹּ֨אמֶרwayyōʾmeramar: to say (used with great latitude)H559
  2. שָׁא֜וּלšāʾûlSha'uwl: asked; Shaul, the name of an Edomite and two IsraelitesH7586
  3. לַֽעֲבָדָ֗יוlaʿăbādāyw`ebed: a servantH5650
  4. בַּקְּשׁוּbaqqĕšûbaqash: to search out (by any method, specifically in worship or prayer)H1245
  5. לִי֙liy
  6. אֵ֣שֶׁתʾēšetishshah: irregular plural, nashiym {naw-sheem'}; a woman (used in the same wide sense as H0582)H802
  7. בַּֽעֲלַתbaʿălatba`alah: a mistressH1172
  8. א֔וֹבʾôbowb: (properly) a mumble, i.e. a water skin (from its hollow sound)H178
  9. וְאֵֽלְכָ֥הwĕʾēlĕkâhalak: a primitive root; to walk (in a great variety of applications, literally and figuratively)H1980
  10. אֵלֶ֖יהָʾēlêhāel: (properly) denoting motion towards, but occasionally used of a quiescent position, i.e. near, with or amongH413
  11. וְאֶדְרְשָׁהwĕʾedrĕšâdarash: (properly) to tread or frequent; (usually) to follow (for pursuit or search)H1875
  12. בָּ֑הּbāh
  13. וַיֹּֽאמְר֤וּwayyōʾmĕrûamar: to say (used with great latitude)H559
  14. עֲבָדָיו֙ʿăbādāyw`ebed: a servantH5650
  15. אֵלָ֔יוʾēlāywel: (properly) denoting motion towards, but occasionally used of a quiescent position, i.e. near, with or amongH413
  16. הִנֵּ֛הhinnēhinneh: lo!H2009
  17. אֵ֥שֶׁתʾēšetishshah: irregular plural, nashiym {naw-sheem'}; a woman (used in the same wide sense as H0582)H802
  18. בַּֽעֲלַתbaʿălatba`alah: a mistressH1172
  19. א֖וֹבʾôbowb: (properly) a mumble, i.e. a water skin (from its hollow sound)H178
  20. בְּעֵ֥יןbĕʿên
  21. דּֽוֹר׃dôr`Eyn-Do'r,: fountain of dwelling; En-Dor, a place in IsraelH5874
8
  1. וַיִּתְחַפֵּ֣שׂwayyitḥappēśchaphas: to seek; causatively, to conceal oneself (i.e. let be sought), or maskH2664
  2. שָׁא֗וּלšāʾûlSha'uwl: asked; Shaul, the name of an Edomite and two IsraelitesH7586
  3. וַיִּלְבַּשׁ֙wayyilbašlabash: (properly) wrap around; (by implication) to put on a garment or clothe (oneself, or another), literally or...H3847
  4. בְּגָדִ֣יםbĕgādîmbeged: a covering; clothingH899
  5. אֲחֵרִ֔יםʾăḥērîmacher: (properly) hinder; (generally) next, other, etcH312
  6. וַיֵּ֣לֶךְwayyēlekhalak: a primitive root; to walk (in a great variety of applications, literally and figuratively)H1980
  7. ה֗וּאhûʾhuw': (the third person pronoun singular) he, she, or it (only expressed when emphatic or without a verb)H1931
  8. וּשְׁנֵ֤יûšĕnêshnayim: two; (as ordinal) twofoldH8147
  9. אֲנָשִׁים֙ʾănāšîmenowsh: (properly) a mortal (and thus differing from the more dignified H0120)H582
  10. עִמּ֔וֹʿimmô`im: adverb or preposition, with (i.e. in conjunction with), in varied applicationsH5973
  11. וַיָּבֹ֥אוּwayyābōʾûbow': to go or come (in a wide variety of applications)H935
  12. אֶלʾelel: (properly) denoting motion towards, but occasionally used of a quiescent position, i.e. near, with or amongH413
  13. הָֽאִשָּׁ֖הhāʾiššâishshah: irregular plural, nashiym {naw-sheem'}; a woman (used in the same wide sense as H0582)H802
  14. לָ֑יְלָהlāyĕlâlayil: (properly) a twist (away of the light), i.e. nightH3915
  15. וַיֹּ֗אמֶרwayyōʾmeramar: to say (used with great latitude)H559
  16. קָֽסֳוֹמִיqāsŏwōmîqacam: (properly) to distribute, i.e. determine by lot or magical scrollH7080
  17. נָ֥אnāʾna': added mostly to verbs (in the Imperative or Future), or to interjections, occasionally to an adverb or conjunctionH4994
  18. לִי֙liy
  19. בָּא֔וֹבbāʾôbowb: (properly) a mumble, i.e. a water skin (from its hollow sound)H178
  20. וְהַ֣עֲלִיwĕhaʿălî`alah: to ascend, intransitively (be high) or actively (mount)H5927
  21. לִ֔י
  22. אֵ֥תʾēteth: (properly) self; (generally) used to point out the object of a verb (or preposition) more definitelyH853
  23. אֲשֶׁרʾăšeraher: who, which, what, that; (as adverb) when, where, howH834
  24. אֹמַ֖רʾōmaramar: to say (used with great latitude)H559
  25. אֵלָֽיִךְ׃ʾēlāyikel: (properly) denoting motion towards, but occasionally used of a quiescent position, i.e. near, with or amongH413
9
  1. וַתֹּ֨אמֶרwattōʾmeramar: to say (used with great latitude)H559
  2. הָֽאִשָּׁ֜הhāʾiššâishshah: irregular plural, nashiym {naw-sheem'}; a woman (used in the same wide sense as H0582)H802
  3. אֵלָ֗יוʾēlāywel: (properly) denoting motion towards, but occasionally used of a quiescent position, i.e. near, with or amongH413
  4. הִנֵּ֨הhinnēhinneh: lo!H2009
  5. אַתָּ֤הʾattâattah: thou and thee, or (plural) ye and youH859
  6. יָדַ֙עְתָּ֙yādaʿtāyada`: to know; (properly) to ascertain by seeingH3045
  7. אֵ֣תʾēteth: (properly) self; (generally) used to point out the object of a verb (or preposition) more definitelyH853
  8. אֲשֶׁרʾăšeraher: who, which, what, that; (as adverb) when, where, howH834
  9. עָשָׂ֣הʿāśâ`asah: to do or make, in the broadest sense and widest application (as follows)H6213
  10. שָׁא֔וּלšāʾûlSha'uwl: asked; Shaul, the name of an Edomite and two IsraelitesH7586
  11. אֲשֶׁ֥רʾăšeraher: who, which, what, that; (as adverb) when, where, howH834
  12. הִכְרִ֛יתhikrîtkarath: to cut (off, down or asunder); (by implication) to destroy or consumeH3772
  13. אֶתʾeteth: (properly) self; (generally) used to point out the object of a verb (or preposition) more definitelyH853
  14. הָֽאֹב֥וֹתhāʾōbôtowb: (properly) a mumble, i.e. a water skin (from its hollow sound)H178
  15. וְאֶתwĕʾeteth: (properly) self; (generally) used to point out the object of a verb (or preposition) more definitelyH853
  16. הַיִּדְּעֹנִ֖יhayyiddĕʿōnîyidd`oniy: (properly) a knowing one; specifically, a conjurerH3049
  17. מִןminmin: (properly) a part of; (hence, prepositionally) from or out of (in many senses)H4480
  18. הָאָ֑רֶץhāʾāreṣerets: the earth (at large, or partitively a land)H776
  19. וְלָמָ֥הwĕlāmâmah: (properly, interrogative) what? (including how? why? when?)H4100
  20. אַתָּ֛הʾattâattah: thou and thee, or (plural) ye and youH859
  21. מִתְנַקֵּ֥שׁmitnaqqēšnaqash: to entrap (with a noose), literally or figurativelyH5367
  22. בְּנַפְשִׁ֖יbĕnapšînephesh: (properly) a breathing creature, i.e. animal of (abstractly) vitalityH5315
  23. לַֽהֲמִיתֵֽנִי׃lahămîtēnîmuwth: (literally or figuratively) to die; (causatively) to killH4191
10
  1. וַיִּשָּׁ֤בַֽעwayyiššābaʿshaba`: (properly) to be complete, but used only as a denominative from H7651H7650
  2. לָהּ֙lāh
  3. שָׁא֔וּלšāʾûlSha'uwl: asked; Shaul, the name of an Edomite and two IsraelitesH7586
  4. בַּֽיהוָ֖הbayhwâYhovah: (the) self-Existent or Eternal; Jehovah, Jewish national name of GodH3068
  5. לֵאמֹ֑רlēʾmōramar: to say (used with great latitude)H559
  6. חַיḥaychay: alive; (hence) raw (flesh)H2416
  7. יְהוָ֕הyĕhwâYhovah: (the) self-Existent or Eternal; Jehovah, Jewish national name of GodH3068
  8. אִֽםʾimim: (used very widely as demonstrative) lo!; (interrogatively) whether?H518
  9. יִקְּרֵ֥ךְyiqqĕrēkqarah: to light upon (chiefly by accident); causatively, to bring aboutH7136
  10. עָוֹ֖ןʿāwōn`avon: perversity, i.e. (moral) evilH5771
  11. בַּדָּבָ֥רbaddābārdabar: a word; (by implication) a matter (as spoken of) or thingH1697
  12. הַזֶּֽה׃hazzezeh: the masculine demonstrative pronoun, this or thatH2088
11
  1. וַתֹּ֙אמֶר֙wattōʾmeramar: to say (used with great latitude)H559
  2. הָֽאִשָּׁ֔הhāʾiššâishshah: irregular plural, nashiym {naw-sheem'}; a woman (used in the same wide sense as H0582)H802
  3. אֶתʾeteth: (properly) self; (generally) used to point out the object of a verb (or preposition) more definitelyH853
  4. מִ֖יmiy: who?; (occasionally, by a peculiar idiom, of things) which?H4310
  5. אַֽעֲלֶהʾaʿăle`alah: to ascend, intransitively (be high) or actively (mount)H5927
  6. לָּ֑ךְlāk
  7. וַיֹּ֕אמֶרwayyōʾmeramar: to say (used with great latitude)H559
  8. אֶתʾeteth: (properly) self; (generally) used to point out the object of a verb (or preposition) more definitelyH853
  9. שְׁמוּאֵ֖לšĕmûʾēlShmuw'el: heard of God; Shemuel, the name of three IsraelitesH8050
  10. הַֽעֲלִיhaʿălî`alah: to ascend, intransitively (be high) or actively (mount)H5927
12
  1. וַתֵּ֤רֶאwattēreʾra'ah: to see, literally or figuratively (in numerous applications, direct and implied, transitive, intransitive and...H7200
  2. הָֽאִשָּׁה֙hāʾiššāhishshah: irregular plural, nashiym {naw-sheem'}; a woman (used in the same wide sense as H0582)H802
  3. אֶתʾeteth: (properly) self; (generally) used to point out the object of a verb (or preposition) more definitelyH853
  4. שְׁמוּאֵ֔לšĕmûʾēlShmuw'el: heard of God; Shemuel, the name of three IsraelitesH8050
  5. וַתִּזְעַ֖קwattizʿaqza`aq: to shriek (from anguish or danger); by analogy, (as a herald) to announce or convene publiclyH2199
  6. בְּק֣וֹלbĕqôlqowl: a voice or soundH6963
  7. גָּד֑וֹלgādôlgadowl: great (in any sense); (hence) olderH1419
  8. וַתֹּאמֶר֩wattōʾmeramar: to say (used with great latitude)H559
  9. הָֽאִשָּׁ֨הhāʾiššâishshah: irregular plural, nashiym {naw-sheem'}; a woman (used in the same wide sense as H0582)H802
  10. אֶלʾelel: (properly) denoting motion towards, but occasionally used of a quiescent position, i.e. near, with or amongH413
  11. שָׁא֧וּל׀šāʾûlSha'uwl: asked; Shaul, the name of an Edomite and two IsraelitesH7586
  12. לֵאמֹ֛רlēʾmōramar: to say (used with great latitude)H559
  13. לָ֥מָּהlāmmâmah: (properly, interrogative) what? (including how? why? when?)H4100
  14. רִמִּיתָ֖נִיrimmîtānîramah: to hurl; specifically, to shootH7411
  15. וְאַתָּ֥הwĕʾattâattah: thou and thee, or (plural) ye and youH859
  16. שָׁאֽוּל׃šāʾûlSha'uwl: asked; Shaul, the name of an Edomite and two IsraelitesH7586
13
  1. וַיֹּ֨אמֶרwayyōʾmeramar: to say (used with great latitude)H559
  2. לָ֥הּlāh
  3. הַמֶּ֛לֶךְhammelekmelek: a kingH4428
  4. אַלʾalal: (qualified negation) not (used as a deprecative)H408
  5. תִּֽירְאִ֖יtîrĕʾîyare': to fear; morally, to revereH3372
  6. כִּ֣יkiy: (by implication) very widely used as a relative conjunction or adverb (as below)H3588
  7. מָ֣הmah: (properly, interrogative) what? (including how? why? when?)H4100
  8. רָאִ֑יתrāʾîtra'ah: to see, literally or figuratively (in numerous applications, direct and implied, transitive, intransitive and...H7200
  9. וַתֹּ֤אמֶרwattōʾmeramar: to say (used with great latitude)H559
  10. הָֽאִשָּׁה֙hāʾiššāhishshah: irregular plural, nashiym {naw-sheem'}; a woman (used in the same wide sense as H0582)H802
  11. אֶלʾelel: (properly) denoting motion towards, but occasionally used of a quiescent position, i.e. near, with or amongH413
  12. שָׁא֔וּלšāʾûlSha'uwl: asked; Shaul, the name of an Edomite and two IsraelitesH7586
  13. אֱלֹהִ֥יםʾĕlōhîmelohiym: gods in the ordinary sense; but specifically used (in the plural thus, especially with the article) of the...H430
  14. רָאִ֖יתִיrāʾîtîra'ah: to see, literally or figuratively (in numerous applications, direct and implied, transitive, intransitive and...H7200
  15. עֹלִ֥יםʿōlîm`alah: to ascend, intransitively (be high) or actively (mount)H5927
  16. מִןminmin: (properly) a part of; (hence, prepositionally) from or out of (in many senses)H4480
  17. הָאָֽרֶץ׃hāʾāreṣerets: the earth (at large, or partitively a land)H776
14
  1. וַיֹּ֤אמֶרwayyōʾmeramar: to say (used with great latitude)H559
  2. לָהּ֙lāh
  3. מַֽהmamah: (properly, interrogative) what? (including how? why? when?)H4100
  4. תָּאֳר֔וֹtāʾŏrôto'ar: outline, i.e. figure or appearanceH8389
  5. וַתֹּ֗אמֶרwattōʾmeramar: to say (used with great latitude)H559
  6. אִ֤ישׁʾîšiysh: a man as an individual or a male personH376
  7. זָקֵן֙zāqēnzaqen: oldH2205
  8. עֹלֶ֔הʿōle`alah: to ascend, intransitively (be high) or actively (mount)H5927
  9. וְה֥וּאwĕhûʾhuw': (the third person pronoun singular) he, she, or it (only expressed when emphatic or without a verb)H1931
  10. עֹטֶ֖הʿōṭe`atah: to wrap, i.e. cover, veil, cloth, or rollH5844
  11. מְעִ֑ילmĕʿîlm`iyl: a robe (i.e. upper and outer garment)H4598
  12. וַיֵּ֤דַעwayyēdaʿyada`: to know; (properly) to ascertain by seeingH3045
  13. שָׁאוּל֙šāʾûlSha'uwl: asked; Shaul, the name of an Edomite and two IsraelitesH7586
  14. כִּֽיkiy: (by implication) very widely used as a relative conjunction or adverb (as below)H3588
  15. שְׁמוּאֵ֣לšĕmûʾēlShmuw'el: heard of God; Shemuel, the name of three IsraelitesH8050
  16. ה֔וּאhûʾhuw': (the third person pronoun singular) he, she, or it (only expressed when emphatic or without a verb)H1931
  17. וַיִּקֹּ֥דwayyiqqōdqadad: to shrivel up, i.e. contract or bend the body (or neck) in deferenceH6915
  18. אַפַּ֛יִםʾappayimaph: (properly) the nose or nostril; (hence) the face, and occasionally a personH639
  19. אַ֖רְצָהʾarṣâerets: the earth (at large, or partitively a land)H776
  20. וַיִּשְׁתָּֽחוּ׃wayyištāḥûshachah: to depress, i.e. prostrate (especially reflexive, in homage to royalty or God)H7812
15
  1. וַיֹּ֤אמֶרwayyōʾmeramar: to say (used with great latitude)H559
  2. שְׁמוּאֵל֙šĕmûʾēlShmuw'el: heard of God; Shemuel, the name of three IsraelitesH8050
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. שָׁא֔וּלšāʾûlSha'uwl: asked; Shaul, the name of an Edomite and two IsraelitesH7586
  5. לָ֥מָּהlāmmâmah: (properly, interrogative) what? (including how? why? when?)H4100
  6. הִרְגַּזְתַּ֖נִיhirgaztanîragaz: to quiver (with any violent emotion, especially anger or fear)H7264
  7. לְהַֽעֲל֣וֹתlĕhaʿălôt`alah: to ascend, intransitively (be high) or actively (mount)H5927
  8. אֹתִ֑יʾōtîeth: (properly) self; (generally) used to point out the object of a verb (or preposition) more definitelyH853
  9. וַיֹּ֣אמֶרwayyōʾmeramar: to say (used with great latitude)H559
  10. שָׁ֠אוּלšāʾûlSha'uwl: asked; Shaul, the name of an Edomite and two IsraelitesH7586
  11. צַרṣartsarar: to cramp, literally or figuratively, transitive or intransitive (as follows)H6887
  12. לִ֨י
  13. מְאֹ֜דmĕʾōdm`od: (properly) vehemence; (with or without preposition) vehementlyH3966
  14. וּפְלִשְׁתִּ֣ים׀ûpĕlištîmPlishtiy: a Pelishtite or inhabitant of PeleshethH6430
  15. נִלְחָמִ֣יםnilḥāmîmlacham: to feed on; (figuratively) to consumeH3898
  16. בִּ֗י
  17. וֵֽאלֹהִ֞יםwēʾlōhîmelohiym: gods in the ordinary sense; but specifically used (in the plural thus, especially with the article) of the...H430
  18. סָ֤רsārcuwr: to turn off (literal or figurative)H5493
  19. מֵֽעָלַי֙mēʿālay`al: above, over, upon, or against (yet always in this last relation with a downward aspect) in a great variety of...H5921
  20. וְלֹֽאwĕlōʾlo': (the simple or absolute negation) not; (by implication) noH3808
  21. עָנָ֣נִיʿānānî`anah: (properly) to eye; (generally) to heed, i.e. pay attentionH6030
  22. ע֗וֹדʿôd`owd: (properly) iteration or continuance; used only adverbially (with or without preposition), again, repeatedly...H5750
  23. גַּ֤םgamgam: (properly) assemblage; used only adverbially also, even, yea, thoughH1571
  24. בְּיַֽדbĕyadyad: a hand (the open one (indicating power, means, direction, etc.), in distinction from H3709, the closed one)H3027
  25. הַנְּבִיאִם֙hannĕbîʾimnabiy': a prophet; (generally) inspired manH5030
  26. גַּםgamgam: (properly) assemblage; used only adverbially also, even, yea, thoughH1571
  27. בַּ֣חֲלֹמ֔וֹתbaḥălōmôtchalowm: a dreamH2472
  28. וָֽאֶקְרָאֶ֣הwāʾeqrāʾeqara': to call out to (i.e. properly, address by name, but used in a wide variety of applications)H7121
  29. לְךָ֔lĕkā
  30. לְהֽוֹדִיעֵ֖נִיlĕhôdîʿēnîyada`: to know; (properly) to ascertain by seeingH3045
  31. מָ֥הmah: (properly, interrogative) what? (including how? why? when?)H4100
  32. אֶֽעֱשֶֽׂה׃ʾeʿĕśe`asah: to do or make, in the broadest sense and widest application (as follows)H6213
16
  1. וַיֹּ֣אמֶרwayyōʾmeramar: to say (used with great latitude)H559
  2. שְׁמוּאֵ֔לšĕmûʾēlShmuw'el: heard of God; Shemuel, the name of three IsraelitesH8050
  3. וְלָ֖מָּהwĕlāmmâmah: (properly, interrogative) what? (including how? why? when?)H4100
  4. תִּשְׁאָלֵ֑נִיtišʾālēnîsha'al: to inquire; (by implication) to requestH7592
  5. וַֽיהוָ֛הwayhwâYhovah: (the) self-Existent or Eternal; Jehovah, Jewish national name of GodH3068
  6. סָ֥רsārcuwr: to turn off (literal or figurative)H5493
  7. מֵֽעָלֶ֖יךָmēʿālêkā`al: above, over, upon, or against (yet always in this last relation with a downward aspect) in a great variety of...H5921
  8. וַיְהִ֥יwayhîhayah: to exist; to be or becomeH1961
  9. עָרֶֽךָ׃ʿārekā`ar: a foe (as watchful for mischief)H6145
17
  1. וַיַּ֤עַשׂwayyaʿaś`asah: to do or make, in the broadest sense and widest application (as follows)H6213
  2. יְהוָה֙yĕhwāhYhovah: (the) self-Existent or Eternal; Jehovah, Jewish national name of GodH3068
  3. ל֔וֹ
  4. כַּֽאֲשֶׁ֖רkaʾăšeraher: who, which, what, that; (as adverb) when, where, howH834
  5. דִּבֶּ֣רdibberdabar: perhaps properly, to arrange; but used figuratively (of words), to speakH1696
  6. בְּיָדִ֑יbĕyādîyad: a hand (the open one (indicating power, means, direction, etc.), in distinction from H3709, the closed one)H3027
  7. וַיִּקְרַ֨עwayyiqraʿqara`: to rend, literally or figuratively (revile, paint the eyes, as if enlarging them)H7167
  8. יְהוָ֤הyĕhwâYhovah: (the) self-Existent or Eternal; Jehovah, Jewish national name of GodH3068
  9. אֶתʾeteth: (properly) self; (generally) used to point out the object of a verb (or preposition) more definitelyH853
  10. הַמַּמְלָכָה֙hammamlākāhmamlakah: dominion; (abstractly) the estate (rule)H4467
  11. מִיָּדֶ֔ךָmiyyādekāyad: a hand (the open one (indicating power, means, direction, etc.), in distinction from H3709, the closed one)H3027
  12. וַֽיִּתְּנָ֖הּwayyittĕnāhnathan: to give, used with greatest latitude of application (put, make, etc.)H5414
  13. לְרֵֽעֲךָ֥lĕrēʿăkārea`: an associate (more or less close)H7453
  14. לְדָוִֽד׃lĕdāwidDavid: loving; David, the youngest son of JesseH1732
18
  1. כַּֽאֲשֶׁ֤רkaʾăšeraher: who, which, what, that; (as adverb) when, where, howH834
  2. לֹֽאlōʾlo': (the simple or absolute negation) not; (by implication) noH3808
  3. שָׁמַ֙עְתָּ֙šāmaʿtāshama`: to hear intelligently (often with implication of attention, obedience, etcH8085
  4. בְּק֣וֹלbĕqôlqowl: a voice or soundH6963
  5. יְהוָ֔הyĕhwâYhovah: (the) self-Existent or Eternal; Jehovah, Jewish national name of GodH3068
  6. וְלֹֽאwĕlōʾlo': (the simple or absolute negation) not; (by implication) noH3808
  7. עָשִׂ֥יתָʿāśîtā`asah: to do or make, in the broadest sense and widest application (as follows)H6213
  8. חֲרוֹןḥărôncharown: a burning of angerH2740
  9. אַפּ֖וֹʾappôaph: (properly) the nose or nostril; (hence) the face, and occasionally a personH639
  10. בַּֽעֲמָלֵ֑קbaʿămālēq`Amaleq: Amalek, a descendant of Esau; also his posterity and their countryH6002
  11. עַלʿal`al: above, over, upon, or against (yet always in this last relation with a downward aspect) in a great variety of...H5921
  12. כֵּן֙kēnken: (properly) set upright; hence (figuratively as adjective) justH3651
  13. הַדָּבָ֣רhaddābārdabar: a word; (by implication) a matter (as spoken of) or thingH1697
  14. הַזֶּ֔הhazzezeh: the masculine demonstrative pronoun, this or thatH2088
  15. עָשָֽׂהʿāśâ`asah: to do or make, in the broadest sense and widest application (as follows)H6213
  16. לְךָ֥lĕkā
  17. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  18. הַיּ֥וֹםhayyômyowm: a day (as the warm hours), whether literal (from sunrise to sunset, or from one sunset to the next), or...H3117
  19. הַזֶּֽה׃hazzezeh: the masculine demonstrative pronoun, this or thatH2088
19
  1. וְיִתֵּ֣ןwĕyittēnnathan: to give, used with greatest latitude of application (put, make, etc.)H5414
  2. יְ֠הוָהyĕhwâYhovah: (the) self-Existent or Eternal; Jehovah, Jewish national name of GodH3068
  3. גַּ֣םgamgam: (properly) assemblage; used only adverbially also, even, yea, thoughH1571
  4. אֶתʾeteth: (properly) self; (generally) used to point out the object of a verb (or preposition) more definitelyH853
  5. יִשְׂרָאֵ֤לyiśrāʾēlYisra'el: he will rule as God; Jisrael, a symbolical name of JacobH3478
  6. עִמְּךָ֙ʿimmĕkā`im: adverb or preposition, with (i.e. in conjunction with), in varied applicationsH5973
  7. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  8. פְּלִשְׁתִּ֔יםpĕlištîmPlishtiy: a Pelishtite or inhabitant of PeleshethH6430
  9. וּמָחָ֕רûmāḥārmachar: (properly) deferred, i.e. the morrow; usually (adverbially) tomorrowH4279
  10. אַתָּ֥הʾattâattah: thou and thee, or (plural) ye and youH859
  11. וּבָנֶ֖יךָûbānêkāben: a son (as a builder of the family name), in the widest sense (of literal and figurative relationship, including...H1121
  12. עִמִּ֑יʿimmî`im: adverb or preposition, with (i.e. in conjunction with), in varied applicationsH5973
  13. גַּ֚םgamgam: (properly) assemblage; used only adverbially also, even, yea, thoughH1571
  14. אֶתʾeteth: (properly) self; (generally) used to point out the object of a verb (or preposition) more definitelyH853
  15. מַֽחֲנֵ֣הmaḥănēmachaneh: an encampment (of travellers or troops)H4264
  16. יִשְׂרָאֵ֔לyiśrāʾēlYisra'el: he will rule as God; Jisrael, a symbolical name of JacobH3478
  17. יִתֵּ֥ןyittēnnathan: to give, used with greatest latitude of application (put, make, etc.)H5414
  18. יְהוָ֖הyĕhwâYhovah: (the) self-Existent or Eternal; Jehovah, Jewish national name of GodH3068
  19. בְּיַדbĕyadyad: a hand (the open one (indicating power, means, direction, etc.), in distinction from H3709, the closed one)H3027
  20. פְּלִשְׁתִּֽים׃pĕlištîmPlishtiy: a Pelishtite or inhabitant of PeleshethH6430
20
  1. וַיְמַהֵ֣רwaymahērmahar: (properly) to be liquid or flow easily; (by implication)H4116
  2. שָׁא֗וּלšāʾûlSha'uwl: asked; Shaul, the name of an Edomite and two IsraelitesH7586
  3. וַיִּפֹּ֤לwayyippōlnaphal: to fall, in a great variety of applications (intransitive or causative, literal or figurative)H5307
  4. מְלֹאmĕlōʾmlo': fullness (literally or figuratively)H4393
  5. קֽוֹמָתוֹ֙qômātôqowmah: heightH6967
  6. אַ֔רְצָהʾarṣâerets: the earth (at large, or partitively a land)H776
  7. וַיִּרָ֥אwayyirāʾyare': to fear; morally, to revereH3372
  8. מְאֹ֖דmĕʾōdm`od: (properly) vehemence; (with or without preposition) vehementlyH3966
  9. מִדִּבְרֵ֣יmiddibrêdabar: a word; (by implication) a matter (as spoken of) or thingH1697
  10. שְׁמוּאֵ֑לšĕmûʾēlShmuw'el: heard of God; Shemuel, the name of three IsraelitesH8050
  11. גַּםgamgam: (properly) assemblage; used only adverbially also, even, yea, thoughH1571
  12. כֹּ֙חַ֙kōḥakoach: vigor, literally (force, in a good or a bad sense) or figuratively (capacity, means, produce)H3581
  13. לֹאlōʾlo': (the simple or absolute negation) not; (by implication) noH3808
  14. הָ֣יָהhāyâhayah: to exist; to be or becomeH1961
  15. ב֔וֹ
  16. כִּ֣יkiy: (by implication) very widely used as a relative conjunction or adverb (as below)H3588
  17. לֹ֤אlōʾlo': (the simple or absolute negation) not; (by implication) noH3808
  18. אָכַל֙ʾākalakal: to eat (literally or figuratively)H398
  19. לֶ֔חֶםleḥemlechem: food (for man or beast), especially bread, or grain (for making it)H3899
  20. כָּלkālkol: (properly) the whole; (hence) all, any or every (in the singular only, but often in a plural sense)H3605
  21. הַיּ֖וֹםhayyômyowm: a day (as the warm hours), whether literal (from sunrise to sunset, or from one sunset to the next), or...H3117
  22. וְכָלwĕkālkol: (properly) the whole; (hence) all, any or every (in the singular only, but often in a plural sense)H3605
  23. הַלָּֽיְלָה׃hallāyĕlâlayil: (properly) a twist (away of the light), i.e. nightH3915
21
  1. וַתָּב֤וֹאwattābôʾbow': to go or come (in a wide variety of applications)H935
  2. הָֽאִשָּׁה֙hāʾiššāhishshah: irregular plural, nashiym {naw-sheem'}; a woman (used in the same wide sense as H0582)H802
  3. אֶלʾelel: (properly) denoting motion towards, but occasionally used of a quiescent position, i.e. near, with or amongH413
  4. שָׁא֔וּלšāʾûlSha'uwl: asked; Shaul, the name of an Edomite and two IsraelitesH7586
  5. וַתֵּ֖רֶאwattēreʾra'ah: to see, literally or figuratively (in numerous applications, direct and implied, transitive, intransitive and...H7200
  6. כִּֽיkiy: (by implication) very widely used as a relative conjunction or adverb (as below)H3588
  7. נִבְהַ֣לnibhalbahal: to tremble inwardly (or palpitate); (figuratively) to be (suddenly) alarmed or agitatedH926
  8. מְאֹ֑דmĕʾōdm`od: (properly) vehemence; (with or without preposition) vehementlyH3966
  9. וַתֹּ֣אמֶרwattōʾmeramar: to say (used with great latitude)H559
  10. אֵלָ֗יוʾēlāywel: (properly) denoting motion towards, but occasionally used of a quiescent position, i.e. near, with or amongH413
  11. הִנֵּ֨הhinnēhinneh: lo!H2009
  12. שָֽׁמְעָ֤הšāmĕʿâshama`: to hear intelligently (often with implication of attention, obedience, etcH8085
  13. שִׁפְחָֽתְךָ֙šipḥātĕkāshiphchah: see H4940); a female slave (as a member of the household)H8198
  14. בְּקוֹלֶ֔ךָbĕqôlekāqowl: a voice or soundH6963
  15. וָֽאָשִׂ֤יםwāʾāśîmsuwm: to put (used in a great variety of applications, literal, figurative, inferentially, and elliptically)H7760
  16. נַפְשִׁי֙napšiynephesh: (properly) a breathing creature, i.e. animal of (abstractly) vitalityH5315
  17. בְּכַפִּ֔יbĕkappîkaph: the hollow hand or palm (so of the paw of an animal, of the sole, and even of the bowl of a dish or sling, the...H3709
  18. וָֽאֶשְׁמַע֙wāʾešmaʿshama`: to hear intelligently (often with implication of attention, obedience, etcH8085
  19. אֶתʾeteth: (properly) self; (generally) used to point out the object of a verb (or preposition) more definitelyH853
  20. דְּבָרֶ֔יךָdĕbārêkādabar: a word; (by implication) a matter (as spoken of) or thingH1697
  21. אֲשֶׁ֥רʾăšeraher: who, which, what, that; (as adverb) when, where, howH834
  22. דִּבַּ֖רְתָּdibbartādabar: perhaps properly, to arrange; but used figuratively (of words), to speakH1696
  23. אֵלָֽי׃ʾēlāyel: (properly) denoting motion towards, but occasionally used of a quiescent position, i.e. near, with or amongH413
22
  1. וְעַתָּ֗הwĕʿattâ`attah: at this time, whether adverb, conjunction or expletiveH6258
  2. שְׁמַֽעšĕmaʿshama`: to hear intelligently (often with implication of attention, obedience, etcH8085
  3. נָ֤אnāʾna': added mostly to verbs (in the Imperative or Future), or to interjections, occasionally to an adverb or conjunctionH4994
  4. גַםgamgam: (properly) assemblage; used only adverbially also, even, yea, thoughH1571
  5. אַתָּה֙ʾattāhattah: thou and thee, or (plural) ye and youH859
  6. בְּק֣וֹלbĕqôlqowl: a voice or soundH6963
  7. שִׁפְחָתֶ֔ךָšipḥātekāshiphchah: see H4940); a female slave (as a member of the household)H8198
  8. וְאָשִׂ֧מָהwĕʾāśimâsuwm: to put (used in a great variety of applications, literal, figurative, inferentially, and elliptically)H7760
  9. לְפָנֶ֛יךָlĕpānêkāpaniym: the face (as the part that turns); (with prepositional prefix, as a preposition) before, etc.H6440
  10. פַּתpatpath: a bitH6595
  11. לֶ֖חֶםleḥemlechem: food (for man or beast), especially bread, or grain (for making it)H3899
  12. וֶֽאֱכ֑וֹלweʾĕkôlakal: to eat (literally or figuratively)H398
  13. וִיהִ֤יwîhîhayah: to exist; to be or becomeH1961
  14. בְךָ֙bĕkā
  15. כֹּ֔חַkōaḥkoach: vigor, literally (force, in a good or a bad sense) or figuratively (capacity, means, produce)H3581
  16. כִּ֥יkiy: (by implication) very widely used as a relative conjunction or adverb (as below)H3588
  17. תֵלֵ֖ךְtēlēkhalak: a primitive root; to walk (in a great variety of applications, literally and figuratively)H1980
  18. בַּדָּֽרֶךְ׃baddārekderek: a road (as trodden); (figuratively) a course of life or mode of action, often adverbH1870
23
  1. וַיְמָאֵ֗ןwaymāʾēnma'en: to refuseH3985
  2. וַיֹּ֙אמֶר֙wayyōʾmeramar: to say (used with great latitude)H559
  3. לֹ֣אlōʾlo': (the simple or absolute negation) not; (by implication) noH3808
  4. אֹכַ֔לʾōkalakal: to eat (literally or figuratively)H398
  5. וַיִּפְרְצוּwayyiprĕṣûparats: to break out (in many applications, direct and indirect, literal and figurative)H6555
  6. ב֤וֹ
  7. עֲבָדָיו֙ʿăbādāyw`ebed: a servantH5650
  8. וְגַםwĕgamgam: (properly) assemblage; used only adverbially also, even, yea, thoughH1571
  9. הָ֣אִשָּׁ֔הhāʾiššâishshah: irregular plural, nashiym {naw-sheem'}; a woman (used in the same wide sense as H0582)H802
  10. וַיִּשְׁמַ֖עwayyišmaʿshama`: to hear intelligently (often with implication of attention, obedience, etcH8085
  11. לְקֹלָ֑םlĕqōlāmqowl: a voice or soundH6963
  12. וַיָּ֙קָם֙wayyāqāmquwm: to rise (in various applications, literal, figurative, intensive and causative)H6965
  13. מֵֽהָאָ֔רֶץmēhāʾāreṣerets: the earth (at large, or partitively a land)H776
  14. וַיֵּ֖שֶׁבwayyēšebyashab: (properly) to sit down (specifically as judge. in ambush, in quiet)H3427
  15. אֶלʾelel: (properly) denoting motion towards, but occasionally used of a quiescent position, i.e. near, with or amongH413
  16. הַמִּטָּֽה׃hammiṭṭâmittah: a bed (as extended) for sleeping or eatingH4296
24
  1. וְלָֽאִשָּׁ֤הwĕlāʾiššâishshah: irregular plural, nashiym {naw-sheem'}; a woman (used in the same wide sense as H0582)H802
  2. עֵֽגֶלʿēgel`egel: a (male) calf (as frisking round), especially one nearly grown (i.e. a steer)H5695
  3. מַרְבֵּק֙marbēqmarbeq: a stall (for cattle)H4770
  4. בַּבַּ֔יִתbabbayitbayith: a house (in the greatest variation of applications, especially family, etc.)H1004
  5. וַתְּמַהֵ֖רwattĕmahērmahar: (properly) to be liquid or flow easily; (by implication)H4116
  6. וַתִּזְבָּחֵ֑הוּwattizbāḥēhûzabach: to slaughter an animal (usually in sacrifice)H2076
  7. וַתִּקַּחwattiqqaḥlaqach: to take (in the widest variety of applications)H3947
  8. קֶ֣מַחqemaḥqemach: flourH7058
  9. וַתָּ֔לָשׁwattālošluwsh: to kneadH3888
  10. וַתֹּפֵ֖הוּwattōpēhûaphah: to cook, especially to bakeH644
  11. מַצּֽוֹת׃maṣṣôtmatstsah: (properly) sweetness; (concretely) sweet (i.e. not soured or bittered with yeast)H4682
25
  1. וַתַּגֵּ֧שׁwattaggēšnagash: to be or come (causatively, bring) near (for any purpose)H5066
  2. לִפְנֵֽיlipnêpaniym: the face (as the part that turns); (with prepositional prefix, as a preposition) before, etc.H6440
  3. שָׁא֛וּלšāʾûlSha'uwl: asked; Shaul, the name of an Edomite and two IsraelitesH7586
  4. וְלִפְנֵ֥יwĕlipnêpaniym: the face (as the part that turns); (with prepositional prefix, as a preposition) before, etc.H6440
  5. עֲבָדָ֖יוʿăbādāyw`ebed: a servantH5650
  6. וַיֹּאכֵ֑לוּwayyōʾkēlûakal: to eat (literally or figuratively)H398
  7. וַיָּקֻ֥מוּwayyāqumûquwm: to rise (in various applications, literal, figurative, intensive and causative)H6965
  8. וַיֵּֽלְכ֖וּwayyēlĕkûhalak: a primitive root; to walk (in a great variety of applications, literally and figuratively)H1980
  9. בַּלַּ֥יְלָהballaylâlayil: (properly) a twist (away of the light), i.e. nightH3915
  10. הַהֽוּא׃hahûʾhuw': (the third person pronoun singular) he, she, or it (only expressed when emphatic or without a verb)H1931

View the full Hebrew interlinear for 1 Samuel 28 →

Strong's words in 1 Samuel 28 (6)
Strong's H559 וַיֹּ֤אמֶר (wayyōʾmer)
amar (aw-mar') v. 1. to say (used with great latitude) [a primitive root] KJV: answer, appoint, avouch, bid, boast self, call, certify, challenge, charge, + (at the, give) command(-ment), commune, consider, declare, demand, X desire, determine, X expressly, X indeed, X intend, name, X plainly, promise, publish, report, require, say, speak (against, of), X still, X suppose, talk, tell, term, X that is, X think, use (speech), utter, X verily, X yet.. Appears 22 times in 1 Samuel 28.
Strong's H7586 וְשָׁא֗וּל (wĕšāʾûl)
Sha'uwl (shaw-ool') n/p. 1. asked 2. Shaul, the name of an Edomite and two Israelites [passive participle of H7592] KJV: Saul, Shaul. Root(s): H7592. Appears 17 times in 1 Samuel 28.
Strong's H3068 בַּֽיהוָ֔ה (bayhwâ)
Yhovah (yeh-ho-vaw') n/p. 1. (the) self-Existent or Eternal 2. Jehovah, Jewish national name of God [from H1961] KJV: Jehovah, the Lord. Root(s): H1961 Compare: H3050, H3069. Appears 11 times in 1 Samuel 28.
Strong's H802 אֵ֣שֶׁת (ʾēšet)
ishshah (ish-shaw') n-f. 1. irregular plural, nashiym {naw-sheem'} 2. a woman (used in the same wide sense as H0582) [feminine of H376 or H582] KJV: (adulter)ess, each, every, female, X many, + none,. Appears 11 times in 1 Samuel 28.
Strong's H1571 גַּ֧ם (gam)
gam (gam) adv. 1. (properly) assemblage 2. used only adverbially also, even, yea, though 3. often repeated as correl. both...and [by contraction from an unused root meaning to gather] KJV: again, alike, also, (so much) as (soon), both (so)...and , but, either...or, even, for all, (in) likewise (manner), moreover, nay...neither, one, then(-refore), though, what, with, yea.. Appears 10 times in 1 Samuel 28.
Strong's H4100 וְלָמָ֥ה (wĕlāmâ)
mah (maw) (or mah {mah} or ma {maw}; or ma {mah}; also meh {meh};) p/i. 1. (properly, interrogative) what? (including how? why? when?) 2. (also, exclamation) what! (including how!) 3. (indefinitely) what (including whatever, and even relatively, that which) 4. often used with prefixes in various adverbial or conjunctive senses [a primitive particle] KJV: how (long, oft, (- soever)), (no-)thing, what (end, good, purpose, thing), whereby(-fore, -in, -to, -with), (for) why.. Appears 7 times in 1 Samuel 28.

Browse the full Strong's concordance →

What the Early Church wrote about 1 Samuel 28 (4)
  • “This power was actually granted to the witch of Endor, who brought back the soul of Samuel after Saul had consulted God in vain. Apart from that case, God forbid we should believe that any soul, much less a prophet, could be called forth by a demon. We are told that “Satan him...”

  • “They [the Jews] reflected on the death of Abraham and the prophets, understanding that Samuel, too, when he was under the earth because of death, was brought up by a medium who thought the gods were somewhere below the earth and who said, “I saw gods ascending from the earth.””

  • “How, he urges further, did Saul recognise (what appeared), and do obeisance? Well, Saul did not actually see, but only, on being told by the woman that the figure of one of those who ascended was the figure he desired, and taking it to be Samuel, he consulted it as such, and d...”

    Hippolytus (3rd century) on 1 Samuel 28:14
  • “For, “whom shall I bring up?” He says, “Bring up Samuel for me.” These things are said by those who state that this history is not true.”

Read the full Ante-Nicene Fathers library →

0:00 1 Samuel 28 0:00

Video Bible

Loading video...

Scripture video provided by Faith Comes By Hearing

🌐 Select Language

2532 Bibles in 2198 Languages

Select Translation

Congratulations!

You completed the book of Matthew!

Points Earned +280
28 Chapters
15% NT Progress